KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਪ੍ਰਮਾਤਮਾ ਦੀ ਖੇਡ | Bhai Sarbjit Singh Dhunda
44:22
LIVE:- 14 Nov 2024 | Raipur | Chhattisgarh | Bhai Sarbjit Singh Dhunda
54:19
HELP!!!
00:46
ЭКСКЛЮЗИВ: МАЛ екенмін! Некесіз туылған ҚЫЗЫН мойындай ма? 15 мың теңгеге ренжіді!
2:44:02
What type of pedestrian are you?😄 #tiktok #elsarca
00:28
СКОЛЬКО ПАЛЬЦЕВ ТУТ?
00:16
ਹੋਲੇ ਮਹੱਲੇ ਦੇ ਇੱਕਠ ਦੀ ਤੁਲਨਾ 'ਡੇਰੇਦਾਰ ਦੀ ਬਰਸੀ' ਨਾਲ ਕਰਨ ਵਾਲੇ ਕੌਣ?" | Bhai Sarbjit Singh Dhunda
Рет қаралды 41,113
Facebook
Twitter
Жүктеу
1
Жазылу 264 М.
Bhai Sarbjit Singh Dhunda
Күн бұрын
Пікірлер: 296
@LSRaiya
Ай бұрын
ਬਹੁਤ ਵਧੀਆ ਵੀਰ ਜੀ ... ਨਿਧੜਕ ਪ੍ਰਚਾਰਕ ਮਾਣ ਹੈ
@baljindersingh3473
Ай бұрын
ਬਹੁਤ ਵੱਧੀਆ ਉਪਰਾਲਾ ਹੈ ਜੀ ਗੁਰਬਾਣੀ ਜੀ ਵਿੱਚੋਂ ਸ਼ਬਦਾਂ ਦੀ ਵਿੱਚਾਰ ਜੀ। ਸਵਾਲ ਜਵਾਬ ਸਾਹਮਣੇ ਬੈਠਕੇ ਨਹੀਂ ਕਰਦੇ ਸਰਬਜੀਤ ਸਿੰਘ ਧੂੰਦਾ ਜੀ ਦੇ ਜੀ ਜਿਹੜੇ ਦੇ ਕਾਰੋਬਾਰ ਠੱਪ ਹੁੰਦਾ ਦਿਸਦਾ ਹੈ ਜੀ ਉਹ ਕਹਿੰਦੇ ਹੈ ਨਿੰਦਿਆ ਹੈ ਜੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ। ਭੈਣ ਗਗਨਦੀਪ ਕੌਰ ਖਾਲਸਾ । ਭੈਣ ਕੁਲਦੀਪ ਕੌਰ ਖਾਲਸਾ ਜੀ। ਹਰਜਿੰਦਰ ਸਿੰਘ ਮਾਝੀ ਜੀ। ਹਰਜੀਤ ਸਿੰਘ ਢਪਾਲੀ ਜੀ। ਬਹਾਦਰ ਸਿੰਘ ਖਾਲਸਾ ਜੀ ਇਹ ਪ੍ਰਚਾਰਕ ਹੋਰ ਵੀ ਵਿਰਲੇ ਹੈਗੇ ਹੈ ਆਪ ਜੀ ਦਾ ਬਹੁਤ ਧੰਨਵਾਦ ਜੀ ਆਪ ਸੱਚ ਦੇ ਸ੍ਰੋਤੇ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਰਾਜਸਥਾਨ ਗੰਗਾਨਗਰ
@SandeepSingh-di2jk
Ай бұрын
ਵਾਹ ਅਨੰਦ ਆ ਗਿਆ ਸੱਚ ਬੋਲਣੇ ਤੇ ਸੁਣਨੇ ਨੂੰ ਜਿਗਰਾ ਚਾਹੀਦਾ ਸੱਚ ਬੋਲਣਾ ਹਰੇਕ ਦੇ ਵੱਸਦੀ ਗੱਲ ਨਹੀ ਅੱਜ ਦੇ ਸਮੇ ਚ
@SurjitSingh-p9t
Ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਰੱਖੀ ਰੱਖਣ ਜੀ
@BhupinderSingh-u9o9v
6 күн бұрын
Bhot bhot badiya ji dhan dhan sahib shri guru granth sahib ji maharaj ji nal asa tarha jodoji Sikh kom nu bhot bhot dhanbad Ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji
@MrSatpalS
Ай бұрын
ਨਿਧੜਕ( ਸਿੰਘ ਜੀ ),ਬਾਬੇ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਤੁਸੀਂ 🙏🏻 ਵਾਹਿਗੁਰੂ ਚੜਦੀਕਲਾ ਬਖਸ਼ੇ
@sharanjitsingh6614
Ай бұрын
ਜਿਉਂਦੇ ਰਹੋ ਭਾਈ ਸਾਹਬ ਚੜਦੀਕਲਾ ਵਿਚ ਰਹੋ
@SatwantSingh-in5fr
Ай бұрын
ਬਹੁਤ ਵਧੀਆ ਨਿਧੜਕ ਤੇ ਸੱਚ ਦੱਸਣ ਵਾਲੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ
@sharanjeetkaur2800
Ай бұрын
Bhai Sarabjeet Singh Dhunda ❤️ Kaum da heera 💎 ,Dhunda ji jindabaad.
@silversinghsilver2961
Ай бұрын
ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਦਾ ਵਪਾਰ ਦੱਸਣ ਲਈ
@Amzik-ds5bo
Ай бұрын
🙏🙏🙏🙏ਮਾਣਯੋਗ, ਭਾਈ, ਜੀ,ਧੂਂਧਾਂ, ਜੀ,ਗੁਰੂ,ਗ੍ਰੰਥ ਸਾਹਿਬ, ਜੀ,ਧਨ,ਗੁਰੂ,ਗੋਬਿੰਦ ਸਿੰਘ, ਸਾਹਿਬ, ਜੀ,ਮਹੇਰ, ਕਰਨ,
@suchpalsinghsingh5696
Ай бұрын
Very nice 👍👍👍 Bhai ji satguru Meher kre chardi klla kre
@RajiKaur-kf5oy
Ай бұрын
Very nice 👍👍 Bhai satguru me her kre chardi klle
@ministories_narinder_kaur
Ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@golewaliagill4088
Ай бұрын
ਇਨ੍ਹਾਂ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਲਈ ਇਹ ਭੇਡਾਂ ਪੂਰਾ ਜ਼ੋਰ ਲਾਉਂਦੀਆਂ ਧੰਨਵਾਦ ਜੀ ਆਪ ਜੀ ਦਾ ਧੂੰਦਾ ਜੀ
@baljindersingh3473
Ай бұрын
@@golewaliagill4088 ਬਿਲਕੁਲ ਸੱਚ ਹੈ ਜੀ ਆਪ ਜੀ ਨੇ ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਰਾਜਸਥਾਨ ਗੰਗਾਨਗਰ
@GursinghGursingh-xl7dl
Ай бұрын
Bahut dhanwad Khalsa ji
@Balwindersingh-gx9hu
Ай бұрын
ਧੂੰਦਾ ਵੀਰ ਜੀ ਤੁਸੀਂ ਬਹੁਤ ਵਡੀ ਤੇ ਸੋਚਣ ਵਾਲੀ ਗੱਲ ਕੀਤੀ ਹੈ ਅੱਜ ਤੱਕ ਕਿਸੇ ਵੀ ਪ੍ਰਚਾਰਕ ਨੇ ਇਹ ਗਲ ਨਹੀ ਕੀਤੀ ਪਤਾ ਨਹੀ ਕਿੰਨੇ ਕੁ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਪਰ।ਕਿਸੇ ਦੇ ਨਾਂ ਦੇ ਅੱਗੇ ਸੰਤ ਨਹੀ ਲਗਾ ਤੇ ਅੱਜ ਸੰਤ ਗਿਣੇ ਜਾਂਦੇ
@sukhdeepsingh-ku3fc
Ай бұрын
ਸੱਚੀਆਂ ਗੱਲਾਂ ਨੇ ਭਾਈ ਸਾਬ ਜੀ 🙏
@satnaamsingh1234
Ай бұрын
ਕਦੀ ਕਦਾਈਂ ਜੰਮਦੇ ਨੇ ਇਸ ਤਰਾਂ ਦੇ ਯੋਧੇ। ਜੋ ਗੁਰੂ ਗ੍ਰੰਥ ਨੂੰ ਸਮਰਪਿਤ ਵੀਚਾਰ ਕਰਦੇ ਹਨ। 🙏🌹🌹
@sarabsingh5487
Ай бұрын
ਜਿਊਂਦੇ ਰਹੋ ਭਾਈ ਸਾਹਬ ਜੀ,, ਚੜ੍ਹਦੀ ਕਲਾ ਚ ਰਹੋ,,
@RajiKaur-kf5oy
Ай бұрын
Very nice ustad ji
@GurmeetSingh-uc4vb
Ай бұрын
ਭਾਈ ਸਾਹਿਬ ਜੀ ਵਧੀਆ ਪ੍ਰਚਾਰਕ ਐ ਵਾਹਿਗੁਰੂ ਮੇਹਰ ਕਰਨ
@Lovenature-nt8zm
Ай бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏
@AmarjitSingh-lv1bw
Ай бұрын
Agale shabad bahut pyare te samjan wale
@SatnamSingh-y4l8d
Ай бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
@BalkarSingh-tl3wk
Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sehbazsingh6199
19 күн бұрын
❤❤shi gall a baba ji
@SatwantSingh-in5fr
Ай бұрын
ਭਾਈ ਸੰਗਤ ਸਿੰਘ ਜੀ, ਜੀਹਨਾਂ ਦੇ ਸਾਰੇ ਪਿੰਡ ਨੂੰ ਮੁਗਲਾਂ ਨੇ ਅੱਗ ਲਾ ਕੇ ਸਾੜ ਦਿੱਤਾ ਸੀ
@rajpoottravels7084
19 күн бұрын
Waheguru waheguru waheguru wahe jiyo 🙏🙏🙏❤️🙏🌹🌹💐💐💐
@HarpreetSingh-ju4ks
Ай бұрын
ਮੇਰਾ ਸਿਰਫ਼ ਸਤਿਗੁਰ ਗ੍ਰੰਥ ਸਾਹਿਬ ਜੀ
@pritpalsingh8317
Ай бұрын
ਬਹੁਤ ਹੀ ਵਧੀਆ ਪ੍ਚਾਰਕ ਨੇ ਸਰਬਜੀਤ ਸਿੰਘ ਧੁੰਦਾ! 🙏
@Harjitsingh-1114
Ай бұрын
ਬਹੁਤ ਵਧੀਆ ਬਾਬਾ ਜੀ ❤
@designinnovation6895
Ай бұрын
ਚਿੱਟੀ ਸਿਉਂਕ ਨੇ ਡੇਰੇ ਆਲੇ ਤਾਂ ਭਾਈ ਸਾਹਿਬ ਜੀ 🙏
@darshangarcha9666
Ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਗੁਰਮੁਤ ਦੀ ਵੀਚਾਰ ਨੂੰ ਸੰਗਤਾਂ ਤੱਕ ਸੱਚੀ ਸੁੱਚੀ ਰਹੁ-ਰੀਤ ਅਨੁਸਾਰ ਪਹੁੰਚਾ ਰਹੇ ਹੋ।❤🙏🏽🙏🏽
@alhequoqcrp3205
Ай бұрын
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@satpallawaniwal5738
Ай бұрын
ਬਹੁਤ ਵਧੀਆ ਸਰਬਜੀਤ ਸਿੰਘ ਧੂੰਦਾ ਜੀ
@harbhajansingh1718
Ай бұрын
❤WAHEGURU JI ❤
@mukhtiarsingh6487
Ай бұрын
ਭਾਈ ਸਾਹਿਬ ਜੀ ਜਿੰਦਾਬਾਦ
@jeetoo21
Ай бұрын
ਆਪਣੀਆਂ ਕਮੀਆਂ ਨੇ ਜੋ ਲੋਕ ਦੂਜੇ ਪਾਸੇ ਤੁਰਦੇ ਨੇ ਨਾ ਸਾਡੀ ਸ਼੍ਰੋਮਣੀ ਕਮੇਟੀ ਚੱਜਦੀ ਨਾ ਤੁਹਾਡੇ ਵਰਗੇ ਪ੍ਰਚਾਰਕ ਜੋ ਲੋਕਾਂ ਨੂੰ ਡੇਰਿਆਂ ਤੇ ਜਾਣ ਤੋਂ ਰੋਕ ਨਹੀਂ ਪਾ ਰਹੇ ਆਪਣੇ ਪ੍ਰਚਾਰ ਵਿੱਚ ਕਮੀਂ ਹੈ ਭਾਈ ਸਾਹਿਬ
@lavisingh503
Ай бұрын
ਬਾਬਿਆਂ ਨਾਲੋ ਵੱਧ ਗਲਤੀ ਲੋਕਾਂ ਜਿਹੜੇ ਅੰਨੇ ਹੋਕੇ ਮਗਰ ਲੱਗ ਜਾਂਦੇ
@BaldevSingh-pf2tu
Ай бұрын
ਬਹੁਤ ਵਧੀਆ ਉਪਰਾਲਾ
@SachinProfessor
Ай бұрын
ਸਰਵਜੀਤ ਜੀ ਦੇ ਵਿੱਚ ਮੈਨੂੰ ਸਾਰੇ ਗੁਰੂਆਂ ਦੇ ਦਰਸ਼ਨ ਹੁੰਦੇ ਹਣ,,,, ਰੱਬ ਨਵੇਂ ਰੂਪਾਂ ਵਿੱਚ ਆਉਂਦਾ ,,,, ਵਾਹਿਗੁਰੂ ਭਾਈ ਧੂੰਧਾ ਜੀ ਨੁੰ ਲੰਬੀ ਉਮਰ ਬਖਸ਼ੇ,,,,,,ਮੈ 2 ਸਾਲ ਤੋਂ। ਆਪ ਜੀ ਨੂੰ ਸੁਣ ਰਿਹਾ ਹਾਂ 🦅19 ਸਾਲ ਦਾ ਹਾਂ
@Hindiofficial3739
Ай бұрын
Kitho tusi
@SachinProfessor
Ай бұрын
@@Hindiofficial3739 ,,,,,ਅਸੀਂ ਸਰਦੂਲਗੜ ਦੇ ਲਾਗੇ ਫਤਿਹਾਬਾਦ ( Haryana) ਤੋਂ ) ਅਤੇ ਤੁਸੀਂ ਕਿੱਥੋਂ ,,,,,,,,,,,, ਸਤਿ ਸ਼ਿਰਿਆ ਅਕਾਲ ਜੀ
@rupinderkaur741
Ай бұрын
ਸਚੇ ਗੁਰੂ ਕਿਸੇ ਦੀ ਨਿੰਦਿਆ ਨਹੀ ਕਰਦੇ ਭਾਈ। ਔਵੇਂ ਨਾ ਝੂਠੇ ਪ੍ਰਚਾਰਕਾ ਨੂੰ ਫੂਕ ਛਕਾਈ ਜਾਇਆ ਕਰੋ ਕੁਝ ਆਪਣੇ ਦਿਮਾਗ ਨੂੰ ਵੀ ਵਰਤ ਲਵੋ। ਇਹ ਝੂਠੇ ਬੰਦੇ ਗੁਰੂ ਕਿਧਰੇ ਹੋ ਗਏ
@SachinProfessor
Ай бұрын
@@rupinderkaur741 ਇਹ ਨਿੰਦਿਆ ਨਹੀਂ ਕਰੰਡ ਰਹੇ,,,, ਇਹ ਸੱਚ ਨੂੰ ਅੱਗੇ ਰੱਖ ਰਹੇ ਨੇਂ,,,, ਗੁਰੂਆਂ ਨੇ ਵੀ ਪਾਖੰਡ ਨੂੰ ਦੂਰ ਕਰਿਆ ਤੇ ਕਬੀਰ ਨੇਂ ਵੀ ਬਾਮਨਾਂ ਤੇ ਪੰਡਤਾ ਤਾ ਪਾਖੰਡ ਸਾਮ੍ਹਣੇ ਲਿਆਂਦਾ ਸੀ,, ਤੇ ਸਰਵਜੀਤ ਜੀ ਵਿ ਗੁਰੂਬਾਣੀ ਨਾਲ ਜੋੜਦੇ ਹਨ ,,, ਉਹ ਹਮੇਸ਼ਾ ਸੱਚ ਦਾ ਪੱਖ ਲੈਣ ਵਾਲੇ ਹਣ,,,,,,,,,,,,,, ਉਹ ਏਹ ਵਿ ਕੰਦੇ ਨੇਂ ਕਿ ਮੇਰੀਆਂ ਗੱਲ੍ਹਾਂ ਕਾਇਆ ਨੂੰ ਚੁਬਨਗੀਆ,,,,, ਸ਼ਾਇਦ ਬੀਬੀ ਜੀ ਤੂਹਾਨੂੰ ਸੱਚੀ ਗੱਲ ਚੁਬ ਰਹਿ ਹੈ,,,,,ਪਰ ਇਹ ਚੁਬਣੀ ਵੀ ਜਰੂਰੀ ਹੈ,,,,,,,,,, ਫੇਰ ਹਿ ਤੁਸੀਂ ਗੁਰੂਬਾਣੀ ਦਾ ਲਾਡ ਫੜੋਂਗੇ ਤੇ ਪਾਖੰਡੀਆ ਤੋਂ ਦੂਰ ਹੋਵੋਂਗੇ ,,,,,,,,,,,,,,,,,, ਬੀਬੀਆਂ ਦਾ ਸਨਮਾਨ ਸਿਰ ਮੱਥੇ,,,,,,,ਬਾਬੇ ਪਾਖੰਡੀ ਕੇਂਦੇ ਸਾਡੇ ਕੋਲ਼ ਆਓ ,ਪਰ ਸਰਵਜੀਤ ਜੀ ਕੰਡੇ ਨੇ ਕਿ ਖੁਦ ਗੁਰੂਬਾਣੀ ਪੜ੍ਹੋ ਤੇ ਵਿਚਾਰੋ,,,,,,,,,,,,,,,ਔਰਤ ਹੀ ਸੰਸਾਰ ਨੁੰ ਚਲਾਨਮਾਣ ਹੈ, ਕਿਰਪਾ ਕਰਕੇ ਸੱਚ ਦਾ ਸਾਥ ਦਿਓ,,,,,,ਤੇ ਵਿਰੋਧ ਕਰਨਾ ਵਿ ਜਰੂਰੀ ਹੈ,,,ਜਿੰਵੇ ਗੁਰੂ ਗੋਬਿੰਦ ਪਾਤਸ਼ਾਹ ਜਿ ਨੇ ਔਰੰਗਜ਼ੇਬ ਨੁੰ ਨਿੰਦਿਆ ਸੀ,,,,,,,,,,,,,,ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ
@gurmeetsingh-kk3mj
Ай бұрын
ਭਰਾਵਾ ਜਿਹੜੀ ਗੱਲ ਭਾਈ ਸਰਬਜੀਤ ਸਿੰਘ ਸਮਝਾ ਰਿਹਾ ਲੱਗਦਾ ਤੇਰੇ ਦਿਮਾਗ 'ਚ ਬੈਠੀ ਨਹੀ ਤੂੰ ਏਹਨੂੰ ਈ ਗੁਰੂਆਂ ਦਾ ਰੂਪ ਦੱਸੀ ਜਾਨਾ । ਵਿਚਾਰ ਧਿਆਨ ਨਾਲ ਸੁਣਿਆ ਕਰ , ਦਿਮਾਗ ਤੇ ਜੋਰ ਦੇ ਤੇ ਆਵਦਾ ਕਮੈਂਟ ਦੁਬਾਰਾ ਪੜ ਕਿ ਤੂੰ ਲਿਖਿਆ ਕੀ ਆ
@gurpreetsahota7323
Ай бұрын
❤ wahaguru ji
@ekamjotsingh8568
Ай бұрын
ਸਭ ਤੋ ਵੱਡਾ ਸਤਿਗੁਰੂ ਨਾਨਕ
@jaggasidhus123
Ай бұрын
ਭਾਈ ਸਰਬਜੀਤ ਸਿੰਘ ਜੀ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਏ । ਗੁਰੂ ਦੀ ਵਡਿਆਈ ਕਰਕੇ ਤਾਂ ਦੇਖੇ ਦੇਖਿਉ ਕਿਵੇਂ ਵਾਰੇ ਨਿਆਰੇ ਹੁੰਦੇ ਨੇ
@KaramjitKaur-kc5ly
Ай бұрын
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
@Amzik-ds5bo
Ай бұрын
ਬਹੁਤ ਵਧੀਆ ਢੰਗ ਨਾਲ, ਵਿਚਾਰ ਕਰ ਦਿੰਦੇ ਹਨ, ਧਨਵਾਦ ਜੀ,ਭਾਈ, ਧੂੰਆਂ,ਜੀ,
@SardarJogaSingh
Ай бұрын
ਧੂੰਆ ਜੀ ਨਹੀਂ ਧੂੰਦਾ ਜੀ
@gurindervirk2946
Ай бұрын
ਸਹੀ ਕਿਹਾ ਖਾਲਸਾ ਜੀ
@bachittargill8988
Ай бұрын
ਗੁਰਮੱਤ ਦੀ ਸਹੀ ਵਿਆਖਿਆ।
@amarjitsinghdhillon
Ай бұрын
ਡੇਰਿਆਂ ਵਿੱਚ ਰੱਬ ਨਹੀਂ ਬੈਠਾ, ਸਿਵਿਆਂ ਵਿੱਚ ਭੂਤ ਨਹੀਂ ਬੈਠੇ, ਜਦੋਂ ਇਹ ਗੱਲ ਸਾਡੇ ਲੋਕਾਂ ਨੂੰ ਸਮਝ ਆਗੀ ਤਾਂ ਸਾਡੇ ਦੇਸ਼ ਦਾ ਕੁਝ ਬਣੂੰਗਾ।
@BhalwinderSingh-x3o
Ай бұрын
Bhai sahb ji tuhada bahut bahut dhanyawad ji ❤
@SurjitSingh-p9t
Ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@kartarsingh2032
Ай бұрын
Pahli Waar Sunia Bhai Lalo ji Da Janam Dihara Manya Ja Riha Aanand Aa gaya ji Waheguru ji
@satnamsinghsatnamsingh5217
Ай бұрын
ਜੋਨੀਂ ਤਾਂ ਹੈ ਹੀ ਇੱਕ ਕਮੇਡੀਅਨ
@harinderpalbrar5185
Ай бұрын
ਬਹੁਤ ਵਧੀਆ ਜੀ
@nlrmalsingh1452
Ай бұрын
Bhai sab nice🎉🎉
@ACADEMY-r5v
Ай бұрын
ਸਤਿਨਾਮ ਵਾਹਿਗੁਰੂ ਜੀ 🙏
@HardeepSinghsekhonSekhon
Ай бұрын
Good Bhai shiab
@balwantsinghbajwa963
Ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ
@KarnailSingh-rz2hk
Ай бұрын
You are really great my dear Brother ❤❤❤❤❤
@rajpoottravels7084
19 күн бұрын
Sahibe qamaal sahib Sri guru Gobind Singh sahib ji Maharaj ji mehar kro naam sikhi bakhsho
@harwindersinghsabhra760
Ай бұрын
ਸੰਤਾਂ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ।। ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ।। ਤ੍ਰਿਸਨਾ ਕਦੇ ਨਾ ਬੁਝਈ ਦੁਬਿਧਾ ਹੋਇ ਖੁਆਰੁ।। ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ।। ਨਾਨਕ ਨਾਮ ਵਿਹੂਣਿਆਂ ਨਾ ਉਰਵਾਰਿ ਨ ਪਾਰਿ।।
@sandeepbakerskhilchian1319
Ай бұрын
kehre santa di veer
@Tajindersingh-v1p
Ай бұрын
@@sandeepbakerskhilchian1319 ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ।। ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ।।
@prmjitkaur1448
Ай бұрын
You always speak true thanks from UK England. Waheguru ji ka khalsa waheguru ji ki fateh
@angrejsinghdhaliwal4275
Ай бұрын
Dhunda ji is good preacher of Sikhism.
@HarvinderSingh-vh9hb
Ай бұрын
ਬਹੁਤ ਵਧੀਆ ਵਿਚਾਰ ਭਾਈ ਧੁੰਦਾ ਜੀ
@sarabjitsingh8600
Ай бұрын
🎉🎉
@baljindersingh3473
Ай бұрын
@@HarvinderSingh-vh9hb ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਜਸਥਾਨ
@shivanisharma5562
Ай бұрын
ਆਪ ਜੀ ਦੀਆਂ ਗੱਲਾਂ ਸੁਣ ਕੇ ਸਮਜ ਆਈ ਹੈ, ਜੋਂ ਕੂਝ ਕਰਦਾ ਹੈ ਇਨਸਾਨ ਕਰਦਾ ਹੈ, ਇਨਸਾਨ ਰੱਬ ਤੋਂ ਵੀ ਵੱਡਾ ਹੈ, ਰੱਬ ਇਸ ਗੂੰਡੇ ਗੋਲਡੀ ਦੇ ਪੈਰਾਂ ਥੱਲੇ ਬੈਠਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ,ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😊
@nlrmalsingh1452
Ай бұрын
Nice bro 🎉 bhai
@LakhwinderSingh-qf7sv
Ай бұрын
Tu C Dhan Ho Bhai Saab G
@surinderpalsingh4600
Ай бұрын
ਬਿਲਕੁਲ ਸੱਚਾਈ vakhiyan ਕੀਤੀ ਹੈ
@openlionsidhu3951
Ай бұрын
dhan dhan guru granth sahib ji🙏
@ranaratanpal379
Ай бұрын
Good job bhai saab ji 😊
@amarjeet7510
Ай бұрын
Very Good khalsa ji
@KuldeepSingh-zq8zn
Ай бұрын
ਵਾਹਿਗੁਰੂ ਜੀ ❤️❤️❤️❤️❤️ਵਾਹਿਗੁਰੂ ਜੀ 🌹🌹🌹🌹ਵਾਹਿਗੁਰੂ ਜੀ 🙏🙏🙏🙏🙏ਵਾਹਿਗੁਰੂ ਜੀ
@kulbindersingh9596
Ай бұрын
Dhan Dhan Sahib Shri Guru Granth Sahib Ji Maharaj
@sardoolsingh4163
Ай бұрын
ਵਾਹਿਗੁਰੂ ਜੀ।।
@GurpreetSingh-jg8pw
Ай бұрын
Very very very good baba dunda saab sach kiha tusi waheguru ji mehar kre
@bs.kotli1Official
Ай бұрын
You are great man..
@gurubhejthakral931
Ай бұрын
Perfect and true about Sikkhism.
@prmjitkaur1448
Ай бұрын
Waheguru ji ka khalsa waheguru ji ki fateh thanks ji
@harvinderpalsingh7856
Ай бұрын
Waheguru ji
@bhupindersinghnandha5190
Ай бұрын
🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼
@lavisingh503
Ай бұрын
ਭਾਈ ਸਾਬ ਜੀ ਜਮਾਂ ਸਹੀ ਗੱਲ ਕਰਦੇ ਇਹ ਕੋਈ ਐ ਨਾਂ ਸਮਝੇ ਕਿ ਇਹ ਕੋਈ ਬਦਨਾਮੀ ਕਰ ਰਹੇ ਮੈਂ ਇਹਨਾਂ ਦੇ ਵਿੱਚ ਰਹਿ ਕੇ ਵੇਖਿਆ ਇਹ ਨਾਨਕਸਰੀਏ ਸੱਭ ਚੌਰ ਤੇ ਲੁੱਚੇ ਨੇ ਲੋਕ ਬੇਵਕੂਫ ਪਤਾ ਨੀਂ ਕਿਉਂ ਮਗਰ ਲੱਗੇ ਫਿਰਦੇ
@kesarsingh4351
Ай бұрын
❤vvvvv good d sir ji
@gurdassivia-cg4zp
Ай бұрын
Good 🙏🙏🙏
@dalbirkaur9850
Ай бұрын
Very good putra
@SukhdevSingh-fc9er
Ай бұрын
Very good Baba G
@williamRobinson-x9x
Ай бұрын
kmal kiti bhai ji
@sabisuman2833
Ай бұрын
Sahi gal bhai sahib ena dheraa ne punjab da ghaan kr dita aa
@tarandeepsingh6012
Ай бұрын
Veer ji bohat vadia vichar
@harisingh3985
Ай бұрын
ਗੱਲਾ ਸੱਚੀਆ ਪਰ ਕੌੜੀਆ
@navneetkaur8412
Ай бұрын
Waheguru ji chardi kla karan
@sukdevsingh8843
Ай бұрын
Waheguru ji🙏🙏🙏🙏🙏
@RajinderSingh-xe4ut
Ай бұрын
🙏🙏🙏🙏👍👍👍👍👍
@ksingh4681
Ай бұрын
Bahut vadhiya bhai sahb ji
@PreetSupan
Ай бұрын
Vah gurw dhana. Ji. Samt bakhsy
@HekulwantsinghKulwant
Ай бұрын
❤❤❤
@harjindersandhu2433
Ай бұрын
Waheguru ji Maher karay ❤ veer ji
@harjeetSingh-j6j
Ай бұрын
ਵਾਹਿਗੁਰੂ ਜੀ ਸਿੱਖ ਸੰਗਤਾਂ ਨੂੰ????
@harjaskaransingh5372
Ай бұрын
Excellent Veer Ji
@BalwinderSingh-qe8jv
Ай бұрын
God bless you veer ji
@gulabsinghgs9852
Ай бұрын
Satnam shre waheguru ji
@BalwinderSingh-i2f7p
Ай бұрын
Very nice vichaar.....bhai pinderpal te Baba Banta singh Taa Sutte peay Ne
44:22
ਪ੍ਰਮਾਤਮਾ ਦੀ ਖੇਡ | Bhai Sarbjit Singh Dhunda
Bhai Sarbjit Singh Dhunda
Рет қаралды 8 М.
54:19
LIVE:- 14 Nov 2024 | Raipur | Chhattisgarh | Bhai Sarbjit Singh Dhunda
Bhai Sarbjit Singh Dhunda
Рет қаралды 4,8 М.
00:46
HELP!!!
Natan por Aí
Рет қаралды 64 МЛН
2:44:02
ЭКСКЛЮЗИВ: МАЛ екенмін! Некесіз туылған ҚЫЗЫН мойындай ма? 15 мың теңгеге ренжіді!
НТК Show
Рет қаралды 301 М.
00:28
What type of pedestrian are you?😄 #tiktok #elsarca
Elsa Arca
Рет қаралды 17 МЛН
00:16
СКОЛЬКО ПАЛЬЦЕВ ТУТ?
Masomka
Рет қаралды 2,5 МЛН
1:21:05
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ | Bhai Sarbjit Singh Dhunda
Bhai Sarbjit Singh Dhunda
Рет қаралды 2 М.
41:36
ਜਦੋਂ ਪੈਰਾਂ ਤੇ ਮੱਥੇ ਟਕਵਾਉਣ ਵਾਲੇ ਆਉਂਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਕਰਦੇ?| Bhai Sarbjit Singh Dhunda
Bhai Sarbjit Singh Dhunda
Рет қаралды 140 М.
51:31
ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਕਿਵੇਂ ਬਣੀਏ? | Guru Nanak Sahib di Kirpa | Sarbjit Singh Dhunda
Bhai Sarbjit Singh Dhunda
Рет қаралды 30 М.
11:54
ਵਿਆਹ ਤੋਂ ਪਹਿਲਾਂ ਹੀ ਆ ਹਾਲ, ਜ਼ਿੰਦਗੀ ਕਿਵੇਂ ਕੱਟੂ? Dhadrianwale
Emm Pee
Рет қаралды 310 М.
1:43:31
Jasbir Jassi ਦਾ ਪਾਖੰਡੀ ਬਾਬਿਆਂ ਨੂੰ ਚੈਲੰਜ,ਕਬਰਾਂ 'ਤੇ ਗਾਉਣ ਵਾਲੇ ਬੇਸੁਰਿਆਂ ਨੂੰ ਸੁਰ 'ਚ ਕਰਕੇ ਦਿਖਾਓ ਚਮਤਕਾਰ |
Pro Punjab Tv
Рет қаралды 42 М.
44:08
ਜੇਕਰ ਧੀਅ, ਭੈਣ ਡੇਰੇਦਾਰ ਨਾਲ...... ਅਤੇ 'ਗੁਰੂ ਗ੍ਰੰਥ ਸਾਹਿਬ ਦਾ ਸੰਗ' | Bhai Sarbjit Singh Dhunda
Bhai Sarbjit Singh Dhunda
Рет қаралды 28 М.
1:16:33
10 Nov 2024 | Cheecha | Amritsar | Bhai Sarbjit Singh Dhunda
Bhai Sarbjit Singh Dhunda
Рет қаралды 13 М.
22:59
ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੇ ਹੱਥੀਂ,ਕਹਿੰਦਾ ਜੇ ਮੈਨੂੰ ਹੱਥ ਲਾਇਆ ਤਾਂ ਮੈਂ ਗ੍ਰੰਥ ਪਾੜ
LOK AWAZ TV
Рет қаралды 74 М.
7:27
ਨਾਨਕਸਰ ਦੇ ਚੇਲਿਆਂ ਨੇ 13 ਰਿੱਟਾਂ ਹਾਈਕੋਰਟ ਵਿਚ ਪਾਈਆਂ Bhai Sarbjit Singh Dhunda | Nanksar Bhagti Da Ghar?
Gurbani Gian
Рет қаралды 183 М.
20:47
ਮਨ ਦੇ ਟੋਏ ਟਿੱਬੇ ਕਿਵੇਂ ਢਾਉਣੇਂ ਨੇ, ਸੁਣੋ ਜੀ | Dhadrianwale
Emm Pee
Рет қаралды 436 М.
00:46
HELP!!!
Natan por Aí
Рет қаралды 64 МЛН