No video

ਅੰਮ੍ਰਿਤਪਾਲ ਦੇ ਭਰਾ 'ਤੇ FIR ਦਰਜ਼ ਹੋਣੀ ਨੀ ਚਾਹੀਦੀ ਸੀ, ਪੁਲਿਸ ਦੀ ਕਾਰਵਾਈ 'ਤੇ ਡਾ. ਮੁਲਤਾਨੀ ਦੇ ਵੱਡੇ ਸਵਾਲ...

  Рет қаралды 37,105

Scroll Punjab

Scroll Punjab

Күн бұрын

ਅੰਮ੍ਰਿਤਪਾਲ ਦੇ ਭਰਾ 'ਤੇ FIR ਦਰਜ਼ ਹੋਣੀ ਨੀ ਚਾਹੀਦੀ ਸੀ ਪੁਲਿਸ ਦੀ ਕਾਰਵਾਈ 'ਤੇ ਡਾ. ਦਲੇਰ ਸਿੰਘ ਮੁਲਤਾਨੀ ਦੇ ਵੱਡੇ ਸਵਾਲ ਕਿੱਥੇ ਬਣ ਰਹੀ ICE ਡ+ਰੱ=ਗ! ਨਸ਼ੇ ਦੇ ਮਸਲੇ 'ਤੇ ਵੱਡੇ ਖੁਲਾਸੇ
..................................................................................
YOUR QUERIES:
latest news
latest news punjab
punjab news
punjabi news today
punjab politics
punjab political news
bhagwant mann
punjab police
jalandhar election result
jalandhar
--------------------------------------------------------------
◆Visit Our Website Also - scrollpunjab.com
◆Facebook -
/ scrollpunjab
◆Instagram -
/ scroll_punjab
◆Contact Us For Advt. - +9185588 66372
◆Mail us - info@scrollpunjab.com
◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
-------------------------------------------------------------
#scrollpunjab #punjabnews #amritpalsingh #amritpalbrother #punjabinews #punjabilivenews #punjabpolice #jalandhar

Пікірлер: 44
@kuldipjhajj5085
@kuldipjhajj5085 Ай бұрын
ਸਰਕਾਰ ਦੀ ਸਾਜ਼ਿਸ਼ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਵਾਰ ਨੂੰ ਬਦਨਾਮ ਕਰਨਾ ਹੈ। ਭਾਈ ਸਾਹਿਬ ਦੀ ਜਿੱਤ ਸਰਕਾਰ ਨੂੰ ਹਜ਼ਮ ਨਹੀਂ ਹੋ ਰਹੀ।
@amarbirsinghbhullar7530
@amarbirsinghbhullar7530 Ай бұрын
waheguru ji veer ji
@jassbir1363
@jassbir1363 Ай бұрын
Dr ਦਲੇਰ ਸਿੰਘ ਮੁਲਤਾਨੀ ਜੀ ਬਹੁਤ ਵਧੀਆਂ ਇਨਸਾਨ ਹਨ ਜੀ , ਸਾਡੇ ਨੇੜੇ ਪਿੰਡ ਬੂਥਗੜ ਵਿਖੇ ਦੋਰਾਨੇ ਸਰਕਾਰੀ ਸੇਵਾ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਜੀ । ਅੱਜ ਵੀ ਇਲਾਕਾ ਵਾਸੀ ਉਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹਨ ਜੀ ।
@samarsukhmani4846
@samarsukhmani4846 Ай бұрын
ਡਾਕਟਰ ਸਾਹਿਬ ਜੀ ਨੇ ਜੋ ਵੀ ਕਿਹਾ ਬਿਲਕੁਲ ਸਹੀ ਬਿਆਨ ਕੀਤਾ ਹੈ।
@harvindersingh7017
@harvindersingh7017 Ай бұрын
👍👍 ਬਹੁਤ ਵਧਿਆ ਵਿਚਾਰ , ਆਪ ਰੋਜ਼ਾਨਾ ਸ਼ੱਚ ਲਿਖੀ ਜਾਂਦੇ ਨਾਂ ਸਰਕਾਰ ਤੇ ਕੋਈ ਅਸਰ, ਨਾਂ ਹੀ ਲੋਕਾਂ ਤੇ ਕੋਈ ਅਮਲ ਹੁੰਦਾ ਹੈ ਜੀ।
@harjitlitt1375
@harjitlitt1375 Ай бұрын
Very good video. Dr Sahib great views
@yadwindersingh6534
@yadwindersingh6534 Ай бұрын
Sahi gal h bae ji👍👍👍👌👌
@KulwinderKaur-ly8oq
@KulwinderKaur-ly8oq Ай бұрын
ਭਾਜੀ ਸਹੀ ਗੱਲ ਹੈ
@sikanderjitdhaliwal2078
@sikanderjitdhaliwal2078 Ай бұрын
ਡਾਕਟਰ ਸਾਬ ਦੀਆਂ ਗੱਲਾਂ ਦਰੁਸਤ ਹਨ
@rajwantkaur7921
@rajwantkaur7921 Ай бұрын
Great conversation thanks 🙏
@hardeepsinghsandhu8321
@hardeepsinghsandhu8321 Ай бұрын
Very good Dr ਸਾਬ
@BaljeetKaur-uz6eq
@BaljeetKaur-uz6eq Ай бұрын
Ryt veer
@JaswantSingh-fg3qs
@JaswantSingh-fg3qs Ай бұрын
ਡਾਕਟਰ ਬਹੁਤ ਵਧੀਆ ਗੱਲ ਦੱਸੀ
@stlsngh7
@stlsngh7 Ай бұрын
DR SAHIB TUSI 💯 PERCENT TRUE KIHA
@dharambirbhinder66
@dharambirbhinder66 Ай бұрын
WaheGuru Ji ka Khalsa WaheGuru Ji ki Fateh doctor sahab ji bilkul sahi kaha I salute you sir sacchai ki awaaz
@gurpreetkau-zl2ie
@gurpreetkau-zl2ie Ай бұрын
Ajehe sahi te sach bolan wale vi han
@Khalsa_foj21
@Khalsa_foj21 Ай бұрын
ਅਡਾਨੀ ਦੀ ਬੋਟ ਤੇ ਕਈ ਟਨ ਫੜੀ ਗਈ ਸੀ ਉਧਰ ਮੂਹ ਨਹੀ ਕੀਤਾ
@inderjitsingh1912
@inderjitsingh1912 Ай бұрын
ਜੇ ਸਰਕਾਰ ਦੇ ਵਿੱਚ ਦਮ ਹੁੰਦਾ ਤਾਹੀ ਉਧਰ ਮੂੰਹ ਕਰਦੇ
@singhbindi9806
@singhbindi9806 Ай бұрын
👍🙏🙏🙏🙏🙏
@KirandeepDeol-kw9me
@KirandeepDeol-kw9me Ай бұрын
dhanbad dr. sahib ji
@GurpreetKaur-bw7cl
@GurpreetKaur-bw7cl Ай бұрын
Waheguru ji mehar Karen Bhai Amritpal ji te
@KhushSingh-xk3vq
@KhushSingh-xk3vq Ай бұрын
🙏🙏🙏🙏👍👍
@Kuljeet2001
@Kuljeet2001 Ай бұрын
ਇਹ ਤਾ ਡਾਕਟਰ ਸਾਬ. ਨਮੇ ਮੁੰਡੇਆ ਨੂੰ ਸਿਖਾਉਣਾ ਚਾਹੁੰਦੀ . ਐ. ਵੀ ਇਹ ਨਸ਼ਾ ਵੀ ਭਾਰਤ. ਆ. ਗਿਆ ਤੁਸੀ ਛਕੋ. ਇਹ ਝੰਡਾ. ਐ. ਸਰਕਾਰ ਦਾ
@amarbirsinghbhullar7530
@amarbirsinghbhullar7530 Ай бұрын
waheguru ji mehra karu ji punjab oparji waheguru ji
@GurkirpalSinghjhajj
@GurkirpalSinghjhajj Ай бұрын
Veeri good
@suratdasanjh919
@suratdasanjh919 Ай бұрын
Not convinced Dr ji issue in this case is different
@surinderkaur4233
@surinderkaur4233 Ай бұрын
भाई अमरितपाल सिंह नु बदनाम करन बासते
@amarjitsohi278
@amarjitsohi278 Ай бұрын
Dr Multani (Rtd Civil Surgeon) Lalru vich free sewa Karde han best person and Counsellor
@KarmKang
@KarmKang Ай бұрын
Tu drug dekhi aave bole jana ice ice
@SamBrar-xn7ti
@SamBrar-xn7ti Ай бұрын
Dr multani khud tan 4 goliyan multani diyan khaande ne nashte ton baad.
@DarshanSingh-sm1ho
@DarshanSingh-sm1ho Ай бұрын
@@SamBrar-xn7ti ਐਨੁੰ,ਪੁਛੋ,ਕਿ, ਤੂੰ, ਡਾਕਟਰ, ਮੁਲਤਾਨੀ, ਦੇ ਮੂੰਹ ਚ, ਪਾਉਂਦਾ ਹੈ,ਦੇ, ਪਾਉਂਦਾ, ਤਾਂ, ਪਹਿਲਾਂ, ਕਿਉਂ ਨਹੀਂ, ਦਸਿਆ, ਸਾਲਿਆ,ਤੂ, ਲੈਂਦਾ ਹੈ, ਤਾਈਂ, ਤੈਨੂੰ, ਤਕਲੀਫ,ਹੋਈ, ਹੈ, ਤੇਰੇ, ਛਿੱਤਰ ਪਰੇਡ,ਹੋਣੀ, ਚਾਹੀਦੀ ਹੈ ਤੇਰੇ, ਵਰਗੇ, ਕੁੱਤਿਆਂ, ਨੂੰ, ਪੁਲਿਸ, ਨਹੀਂ,ਫੜਦੀ, ਭਗਵੰਤ ਮਾਨ, ਨੂੰ,ਸ਼ਰਮ,ਹੋਣੀ, ਚਾਹੀਦੀ ਹੈ,ਇਹ, ਬਹੁਤ,ਸੌਦਾ,ਬੰਦਾ,ਹੈ, ਇਸਨੂੰ, ਰਾਜਨੀਤੀ, ਕਰਨੀ,ਆਉਂਦੀ,ਬਸ, ਬਦਲਾਖੋਰ, ਬੰਦਾ ਹੈ,ਤੇ,ਨਜਾਇਜ਼,ਪਰਚੇ, ਕਰਵਾਉਂਦਾ ਹੈ,ਸੋ,ਗਲਤ,ਹੈ,ਇਸ,ਦਾ, ਬਹੁਤ, ਭੈੜਾ, ਨਤੀਜਾ, ਭੁਗਤਣਾ,ਪਊ,ਭੰਤੇ, ਨੂੰ।
@BalwinderSingh-zg2pq
@BalwinderSingh-zg2pq Ай бұрын
ਤੈਨੂੰ ਕਿਦਾ ਪਤਾ ਕਿ ਬੰਦਾ ਬੀਮਾਰ ਹੈ ਤੂੰ ਡਾਕਟਰ ਹੈ ਆਪਣੇ-ਆਪ ਵਿੱਚ ਰਹਿ ਬਈ,ਨਾ ਤੂੰ ਜੱਜ ਹੈ ਨਾ ਪੁਲਸ ਅਫਸਰ, ਭੰਡੀ ਪ੍ਰਚਾਰ ਬੰਦ ਕਰ ਪੁਲਸ ਕਨੂੰਨ ਅਨੁਸਾਰ ਕੰਮ ਕਰ ਰਹੀ ਏ
@bs-db3ys
@bs-db3ys Ай бұрын
Tu salla lgda dsan ala ke FIR hoani chaidii ja ni😂
@rajwantkaur7921
@rajwantkaur7921 Ай бұрын
@@bs-db3ys be respectful
@gurpreetkau-zl2ie
@gurpreetkau-zl2ie Ай бұрын
Osne asali kanooni gall keeti hai educated insan hai anpadha nalo wadh knowledge hai osnu
@harmanbhullar2010
@harmanbhullar2010 Ай бұрын
@@bs-db3ys main tu Sala lgda bhi amritpal singh da
@surinderpalkaur246
@surinderpalkaur246 Ай бұрын
Sir multani ji knowledge da store hn ji the best interview bahut jaankari hoi ji thanku multaani sir
@jassbir1363
@jassbir1363 Ай бұрын
Dr ਦਲੇਰ ਸਿੰਘ ਮੁਲਤਾਨੀ ਜੀ ਬਹੁਤ ਵਧੀਆਂ ਇਨਸਾਨ ਹਨ ਜੀ , ਸਾਡੇ ਨੇੜੇ ਪਿੰਡ ਬੂਥਗੜ ਵਿਖੇ ਦੋਰਾਨੇ ਸਰਕਾਰੀ ਸੇਵਾ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਜੀ । ਅੱਜ ਵੀ ਇਲਾਕਾ ਵਾਸੀ ਉਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹਨ ਜੀ ।
Meet the one boy from the Ronaldo edit in India
00:30
Younes Zarou
Рет қаралды 19 МЛН
Секрет фокусника! #shorts
00:15
Роман Magic
Рет қаралды 44 МЛН
What will he say ? 😱 #smarthome #cleaning #homecleaning #gadgets
01:00
Meet the one boy from the Ronaldo edit in India
00:30
Younes Zarou
Рет қаралды 19 МЛН