ਅੰਮ੍ਰਿਤਪਾਲ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਨਹੀਂ ਕਰਨੀ ਚਾਹੀਦੀ ਗਲਤ ਬਿਆਨਬਾਜ਼ੀ ਬੀਬੀ ਜਗੀਰ ਨੇ ਦਿੱਤੀ ਨਸੀਹਤ,

  Рет қаралды 61,220

Pro Punjab Tv

Pro Punjab Tv

19 күн бұрын

ਅੰਮ੍ਰਿਤਪਾਲ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਨਹੀਂ ਕਰਨੀ ਚਾਹੀਦੀ ਗਲਤ ਬਿਆਨਬਾਜ਼ੀ
ਬੀਬੀ ਜਗੀਰ ਨੇ ਦਿੱਤੀ ਨਸੀਹਤ, 'ਚੋਣ ਲੜਨ ਦਾ ਹੱਕ ਹਰ ਕਿਸੇ ਨੂੰ'
#AmritpalSingh #VirsaSinghValtoha #BibiJagirKaur #Election2024 #Update #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 167
@johalhundalmusicofficial
@johalhundalmusicofficial 17 күн бұрын
ਹਲਕਾ ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ
@gurimanan
@gurimanan 16 күн бұрын
ਜਰੂਰ ਵੀਰ ਅਸੀਂ ਤਰਨ ਤਾਰਨ ਵਾਲੇ ਸਾਰੇ ਜਾਂਣੇ ਭਾਈ ਅਮ੍ਰਿਤਪਾਲ ਸਿੰਘ ਜੀ ਨਾਲ ਵਾ
@JagjitSingh-uz4dv
@JagjitSingh-uz4dv 17 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ
@gurimanan
@gurimanan 16 күн бұрын
ਪੱਕਾ ਵੀਰ ਅਸੀਂ ਤਰਨ ਤਾਰਨ ਵਾਲੇ ਸਾਰੇ ਜਾਂਣੇ ਭਾਊ ਅਮ੍ਰਿਤਪਾਲ ਸਿੰਘ ਜੀ ਨਾਲ ਵਾ ਭਾਊ ਦੀ 101% ਜਿੱਤ ਪੱਕੀ ਵਾ
@laxmansingh11
@laxmansingh11 17 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@abhirajdhaliwal2375
@abhirajdhaliwal2375 17 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਕੋਈ ਮੁਕਾਬਲਾ ਨਹੀਂ ਵੱਡੀ ਲੀੜ ਨਾਲ ਜਿੱਤੇਗਾ ਭਾਈ ਸਾਹਿਬ
@gurumukhsinghmahal8493
@gurumukhsinghmahal8493 17 күн бұрын
ਭਾਈ ਅਮਿੰਰਤਪਾਲ ਸਿੰਘ ਜਿੰਦਾਬਾਦ
@rbrar3859
@rbrar3859 17 күн бұрын
ਵਲਟੋਹੇ ਨੂੰ ਬੱਬਰ ਸ਼ੇਰ ਬਣਕੇ ਸੰਤਾਂ ਦੇ ਨਾਲ ਸ਼ਹੀਦੀ ਦੇਣੀ ਚਾਹੀਦੀ ਸੀ ਵਲਟੋਹੇ ਨੇ ਹੱਥ ਖੜੇ ਨਹੀ ਕਰਨੇ ਸੀ।
@AmandeepSingh-bu4wn
@AmandeepSingh-bu4wn 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@ManjitSingh-iz5rz
@ManjitSingh-iz5rz 17 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ
@user-el6yv3im1p
@user-el6yv3im1p 16 күн бұрын
Regt
@SukhBeer-hc8vf
@SukhBeer-hc8vf 17 күн бұрын
ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜਿੰਦਾਬਾਦ
@prabhgoraya3230
@prabhgoraya3230 17 күн бұрын
ਬੀਬਾ ਜੀ ਤੁਸੀਂ ਨਾ ਲੜਦੇ ਤਾ ਬੀਬੀ ਖਾਲੜਾ ਜਿੱਤ ਜਾਂਦੇ
@SinghGill7878
@SinghGill7878 17 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@tarsemsohi677
@tarsemsohi677 17 күн бұрын
ਜੰਗੀਰੋ,ਪਾਪਣ ਬਾਦਲਾਂ ਦੀ ਝੋਲੀ ਚੁੱਕ,, ਹੁਣ ਨੀ, ਵਲਟੋਹੇ ਨੂੰ ਪਾਉਂਦੇ ਵੋਟਾਂ,, ਜਦੋਂ ਤੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ,, ਤਾਂ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ, ਸ਼ਹੀਦ ਕਹਿਣ ਦੀ ਥਾਂ,,, ਤੂੰ ਬੀਬੀ,,,ਮਰਗੇ,ਮਰਗੇ, ਦਸਦੀ ਸੀ,, ਹੁਣ ਲੋਕ ਤੁਹਾਨੂੰ ,ਸਿਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ,, ਭਜਾਉਣ ਨੂੰ ਤਿਆਰ ਬੈਠੇ ਨੇ,,ਸਰਸੇ ਵਾਲੇ ਸਾਧ ਦੇ ਯਾਰੋ,,ਹੁਣ ਤੁਹਾਨੂੰ ਮਸੰਦਾਂ ਨੂੰ, ਧੱਕੇ ਮਾਰ ਕੇ, ਗੁਰੂ ਸਾਹਿਬ ਨੇ, ਤੇਲ ਦੇ ਕੜਾਹਿਆਂ ਚ ਪਾ ਪਾ ਕੇ ਫੂਕਣਾ,
@haroreetaulakh66gatr81
@haroreetaulakh66gatr81 13 күн бұрын
Sahi bai
@purebeats8029
@purebeats8029 17 күн бұрын
Hun ਵਿਰਸਾ ਵਲਟੋਹਾ ਜੋ ਮਰਜੀ ਕਾਰਲਵਏ ਓਦੋ ਜਮਾਨਤ ਜਪਤ ਹੋਣੀ ਆ ਓਨੇ ਬਹੁਤ ਮਾੜਾ ਬੋਲੋਇਆ ਭਾਈ ਅਮ੍ਰਿੰਤਪਾਲ ਸਿੰਘ ਬਾਰੇ ਲੋਕੀ ਜਵਾਬ ਦੇਣਗੇ
@bhupindersinghchahil6582
@bhupindersinghchahil6582 17 күн бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਵੱਡੀ ਬੁਹ ਗਿਣਤੀ ਨਾਲ ਜਿੱਤ ਹਾਸਲ ਕਰਨ ਗਏ ਜੀ ਬਾਕੀ ਸਿੰਘਾ ਦੇ ਵੀ ਕਾਗਜ ਪੱਤਰ ਭਰੇ ਜਾਣ ਜੀ ਕਾਲੀਆ ਨੰ ਸਰਮ ਨਹੀਂ ਆ ਰਹੀ
@laxmansingh11
@laxmansingh11 17 күн бұрын
ਤੁਸੀਂ ਕਿ ਮੁੱਲ ਪਾਇਆ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦਾ
@harjeetsinghkhalsa1588
@harjeetsinghkhalsa1588 17 күн бұрын
ਬੀਬੀ ਜੀ 2019 ਦੀਆਂ ਇਲੈਕਸ਼ਨਾਂ ਵਿੱਚ ਤੁਸੀਂ ਪੰਥ ਦੀ ਬੇੜੀ ਵਿੱਚ ਵੱਟੇ ਪਾਏ ਨੇ ਹੁਣ ਉਹੀ ਕੁਝ ਵਲਟੋਹਾ ਕਰਨ ਦੀ ਕੋਸ਼ਿਸ਼ ਕਰ ਰਿਹਾ।
@amandeepkaur7064
@amandeepkaur7064 17 күн бұрын
ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਜੋਧਾ ਧੰਨ ਧੰਨ ਵਲਟੋਹਾ ਜੀ
@kuka6853
@kuka6853 16 күн бұрын
😂😂😂😂😂😂😂😂👍👍👍💯
@amriksingh5017
@amriksingh5017 14 күн бұрын
ਇਹ ਇਕੱਲਾ ਨਹੀਂ ਸੀ ਹੋਰ ਵੀ ਚਾਰ ਪੰਜ ਨਾਲ ਸੀ । ਸਿਖ ਕੌਮ ਦੇ ਗਦਾਰ ਕਹਿ ਸਕਦੇ ਹੋ।
@manjitsoni9676
@manjitsoni9676 13 күн бұрын
​@@amriksingh5017 ਲੋਕਾਂ ਦੇ ਜਵਾਕਾਂ ਨੂੰ ਜੇਲ੍ਹਾਂ ਵਿੱਚ ਫਸਾ ਕੇ ਪੁਲੀਸ ਨੂੰ ਦੇਖ ਆਪਣੀ ਸ਼੍ਰੀ ਸਾਹਿਬ ਗੱਡੀ ਵਿੱਚ ਛੱਡ ਕੇ ਭੱਜ ਜਾਣ ਆਲੇ ਸੂਰਮੇ ਕੋਣ ਆ ਜਿਹਦੀ ਸ਼੍ਰੀ ਸਾਹਿਬ ਅੱਜ ਵੀ ਪੁਲੀਸ ਦੇ ਕਬਜੇ ਵਿੱਚ ਆ ਨਾਲੇ ਸਿੰਘ ਹਥਿਆਰ ਛੱਡ ਕੇ ਕਦੋਂ ਭੱਜੇ ਨੇ। ਅਮ੍ਰਿਤਪਾਲ ਦੇ ਅੰਧ ਭਗਤੋ ਦੀ ਖਬਰਦਾਰ ਚੈਨਲ ਤੇ ਭਗਤ ਸਿੰਘ ਦੁਆਬੀ ਪੱਤਰਕਾਰ ਦੀ ਇੰਟਰਵਿਊ ਦੇਖ ਕੇ ਫੈਸਲਾ ਕਰੋ।ਕਿਸੇ ਗਰੀਬ ਪਰਿਵਾਰ ਦੀ ਕੁੜੀ ਦੀ ਇੱਜਤ ਨਾਲ ਖਿਲਵਾੜ ਕਰਕੇ ਇਸ ਅਮ੍ਰਿਤਪਾਲ ਨੇ ਓਹਦੇ ਭਰਾ ਨਾਲ ਕੀ ਸਲੂਕ ਕੀਤਾ ਸੀ।
@laxmansingh11
@laxmansingh11 17 күн бұрын
ਹੁੱਣ ਕੋਈ ਸ਼ਰਮ ਕਰਲੋ ਵਿਰਸੇ ਟੋਟ ਨੂੰ ਵਾਪਸ ਕਿਓ ਨਹੀਂ ਲੈਦੇ
@purebeats8029
@purebeats8029 17 күн бұрын
ਵੀਰੋ ਲੱਖਾਂ ਸਿਧਾਂਨਾ ਵੀ ਜਿਤਨਾ ਚਿਹਦਾ ਹੈ
@SURJITSINGH-pi8xz
@SURJITSINGH-pi8xz 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@nirmal1243__
@nirmal1243__ 17 күн бұрын
Vote for Amritpal ji Khalsa panth
@LovelySingh-sl6fs
@LovelySingh-sl6fs 17 күн бұрын
Amritpal pal Singh jindabad
@user-mv4ve3su7y
@user-mv4ve3su7y 16 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਅਤੇ ਰਹੇਗਾ ਇਕ ਗੁਰਸਿੱਖ ਪਰਤੀ ਨਜ਼ਰੀਆ ਦੇਖੋ ਅਕਾਲੀ ਦਲ ਦਾ
@dilwarasingh4225
@dilwarasingh4225 17 күн бұрын
Amritpal singh zinadabad
@gurighuman1344
@gurighuman1344 17 күн бұрын
Amritpal Singh vir jindabad jindabad 🚩🚩🚩🚩🚩💪💪💪💪💪💯💯
@harjeetsinghkhalsa1588
@harjeetsinghkhalsa1588 17 күн бұрын
ਇਹ ਸੱਚ ਹੈ ਬੀਬੀ ਜੀ ਕਿ ਖਡੂਰ ਸਾਹਿਬ ਜੀ ਦਾ ਇਤਿਹਾਸ ਲਹੂ ਭਿੱਜਾ ਹੈ ਪਰ ਲਹੂ ਪੀਣ ਵਾਲੀਆਂ ਪਾਰਟੀਆਂ ਇਸ ਇਤਿਹਾਸ ਨੂੰ ਕੀ ਸਮਝ ਸਕਣਗਿਯਾਂ ਫਿਰ ਭਾਵੇਂ ਉਹ ਬਾਦਲ ਦਲ ਹੋਵੇ ਕਾਂਗਰਸ ਹੋਵੇ ਜਾਂ ਹੋਰ ਪਾਰਟੀਆਂ ਹੋਣ।
@SukhwinderSingh-jg1je
@SukhwinderSingh-jg1je 16 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ। ਪੰਜਾਬ ਦੇ ਲੋਕ ਖ਼ਾਲੀ ਦਲ ਤੋਂ ਨਾਖ਼ੁਸ਼ ਹਨ
@Mohalimunde
@Mohalimunde 16 күн бұрын
ਹੁਣ ਤਾਂ ਅੰਮਿ੍ਤਪਾਲ ਹੀ ਜਿੱਤੂ ਬੀਬੀ ਤੁਸੀਂ ਠੇਕਾ ਨਹੀਂ ਸਾਰੀ ਊਮਰ
@sukhsandhu8120
@sukhsandhu8120 17 күн бұрын
Bhi Armitpal singh ji jidabad jidabad jidabad
@LovelySingh-sl6fs
@LovelySingh-sl6fs 17 күн бұрын
Lakh lahnt bibi tairay tay
@jattmr.7911
@jattmr.7911 11 күн бұрын
ਬੀਬੀ ਜੀ ਵਿਰਸਾ ਸਿੰਘ ਨੂੰ ਮੈਦਾਨ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ।
@ranjeetkhanna3993
@ranjeetkhanna3993 15 күн бұрын
ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਹੋਰ ਕੋਈ ਨਹੀ
@SukhwinderSingh-jg1je
@SukhwinderSingh-jg1je 16 күн бұрын
ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦਾ ਨਾਮ ਸੁਣਕੇ ਵਲਟੋਹਾ ਬੁਖਲਾਹਟ ਵਿੱਚ ਹੈ
@Gurbani_on_time
@Gurbani_on_time 16 күн бұрын
ਜਦੋਂ ਤੂੰ ਬੀਬੀ ਖਾਲੜਾ ਨੂੰ ਹਰਾਇਆ ਸੀ ਹੁਣ ਵਲਟੋਹਾ ਨੂੰ ਕਿਵੇਂ ਹਟਾਇਆ ਜਾਊ
@user-rh6ze8pl2b
@user-rh6ze8pl2b 17 күн бұрын
Sikh koum da babbar sher bhai Amritpal singh ji khalsa jindabaad hai te rahega ❤❤❤❤
@ManjeetSingh-qz4mg
@ManjeetSingh-qz4mg 14 күн бұрын
Waheguru ji ❤❤❤❤ ❤
@baldevsinghmann2474
@baldevsinghmann2474 16 күн бұрын
ਇਹ ਤਾਂ ਅਕਾਲੀਆਂ ਨੂੰ ਆਦਤ ਹੈ ਇੱਕ ਦੂਜੇ ਤੇ ਕਿਚੜ ਛਾਗਣਾ। ਅਕਾਲੀ ਪੰਥਕ ਪਾਰਟੀ ਦਾ ਇੱਕ ਦੂਜੇ ਨੂੰ ਨਿੰਦਨਾ ਨਹੀਂ ਚਾਹਿੰਦਾ ਹੈ, ਇਸ ਪਾਰਟੀ ਨੇ ਪੰਥ ਦਾ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।
@sonuloharkaphotography2991
@sonuloharkaphotography2991 14 күн бұрын
ਵਿਰਸਾ ਵਲਟੋਹਾ ਤੇ ਐਂ ਬੋਲ ਰਿਹਾ ਜਿਵੇਂ ਮੈਦਾਨ ਵਿੱਚ ਇਕੱਲਾ ਭਾਈ ਅੰਮ੍ਰਿਤਪਾਲ ਸਿੰਘ ਹੀ ਏ
@manjitsoni9676
@manjitsoni9676 16 күн бұрын
ਵਿਰਸਾ ਸਿੰਘ ਵਲਟੋਹਾ ਜਿੰਦਾਬਾਦ।
@sabi-mansa
@sabi-mansa 16 күн бұрын
S Simrnjeet Singh maan ⛳ Bhai AMRITPAL KHALSA ⛳ lakha ⛳ Bhai SARBJIT SINGH fridkot ⛳
@jagshersandhu1994
@jagshersandhu1994 15 күн бұрын
WAHEGURU JI MARE KARN VIRSA VALTOHA JITAGA AKALIDAL JINDABAD VIRSA VALTOHA JINDABAD GURJEET SANDHU NAMBERDAR DHUN HALKHA KHAMKARN
@baldevsingh8619
@baldevsingh8619 16 күн бұрын
ਪੰਥਕਾਂ ਨੇ ਪੰਜਗਰਾਈਂ ਵਾਲੇ ਸਿੱਖਾਂ ਨੂੰ ਤਸੀਹੇ ਬਹੁੱਤ ਦਿੱਤੇ ਸਨ ਪੰਥਕ ਸਿਖਾਂ ਨੂੰ ਇਸ ਤਰਾਂ ਤਸੀਹੇ ਦਿੰਦੇ ਆਏ ਹਨ। ਕੀ ਪੰਥਕ ਇਹੋ ਜਿਹੇ ਹੁੰਦੇ ਹਨ ਦੱਸਿਆ ਜਾਵੇ ਜੀ
@GurpreetSingh-qf8gm
@GurpreetSingh-qf8gm 17 күн бұрын
Amritpal singh zindabad
@gs48786
@gs48786 15 күн бұрын
ਭਾਈ ਅੱਸੀ ਹਰਿਆਣੇ ਤੋਂ ਆ ਤੇ ਦਿਲ ਭਰ ਕੇ ਆਉਂਦਾ ਜਾਦ ਸੋਚਦੇ ਆ ਕੇ ਕਾਸ਼ ਅੱਸੀ ਵੀ ਭਾਈ ਅਮ੍ਰਿਤਪਾਲ ਸਿੰਘ ਨੁ ਵੋਟ ਪਾ ਸਕਦੇ ਹੁਣ ਸਾਰੀ ਜਿੱਮੇਵਾਰੀ ਮਾਝੇ ਵਾਲੇਯਾ ਦੀ ਹੈ ਤੇ ਮਹਾਰਾਜ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕੇ ਭਾਈ ਸਾਬ ਦੀ ਜਿੱਤ ਹੋਵੇ ਤੇ ਛੇਤੀ ਹੀ ਬਾਹਰ ਆਨ ਤੇ ਪੰਜਾਬ ਦੇ ਛੋਟੇ ਭਰਾ ਹਰਿਆਣੇ ਨੂੰ ਵੀ ਆਪਣੇ ਨਾਲ ਰਲਾਓ ਖਾਲਿਸਤਾਨ ਜਿੰਦਾਬਾਦ
@balwindersingh-jv3nn
@balwindersingh-jv3nn 16 күн бұрын
Satnam waheguru ji satnam waheguru ji bilkul thik ji
@luckysingh-po1gh
@luckysingh-po1gh 16 күн бұрын
Waheguru ji 🙏🌹 Bhai amritpal singh khalsa ji jindabad 🙏🌹 Shiromani akali dal Amritsar jindabad 🙏🌹
@user-fn1my9qg5f
@user-fn1my9qg5f 17 күн бұрын
Bibi Jagir Kaur Bibi Khalra nu OS Time Tusi Te Teri Badal Dal Nai Santer Sarkar Dai Kihn Hra Ditta
@SurinderSingh-og4us
@SurinderSingh-og4us 16 күн бұрын
Waheguru Ji ka Khalsa waheguru Ji ki Fateh ❤❤
@jaspalsinghpinka3571
@jaspalsinghpinka3571 16 күн бұрын
ਵੀਰ ਜੀ ਸਤਿ ਸ਼੍ਰੀ ਆਕਾਲ ਜੀ ਬਾਦਲ ਐਂਡ ਪਾਰਟੀ ਅਤੇ ਵਲਟੋਹਾ ਦੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨ ਭਾਜੀ ਕਰਕੇ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰ ਰਹੇ ਹਨ
@dilwarasingh4225
@dilwarasingh4225 17 күн бұрын
Good job bebe ji
@user-xg7ct4mi9j
@user-xg7ct4mi9j 16 күн бұрын
ਵਾਹਿਗੁਰੂ ਜੀ।ਜਦੋਂ ਗੰਦੀ ਰਾਜਨੀਤੀ ਦੀ ਵਿਚ ਵੜੋਗੇ ਫੇਰ। ਲੋਕ ਪੋਤੜੇ ਫਰੋਲਣਗੇ। ਜਦੋਂ ਜਿਤੁ ਗਿਆ। ਫ਼ੇਰ ਮੁਰਦਾਬਾਦ ਵਾਲੇ ਵਾਲੇ ਆ ਜਾਣਗੇ। ਪਹਿਲਾਂ ਵਾਲੀ ਮਟਕ ਖ਼ਤਮ ਹੁਣ ਦੁਸ਼ਟ ਅਤਿਅਚਾਰੀ ਬੇਈਮਾਨਾ ਦੀ ਦਿਲੀ ਦਾ ਸਿੱਖ ਬਣੇਗਾ ਉਨ੍ਹਾਂ ਦੀ ਸੰਗਤ ਵਿਚ ਬੈਠੇਗਾ।ਇਹ ਹੈ ਲੱਖਾਂ ਲੋਕਾਂ ਧਰਮ ਪਰਿਵਰਤਨ ਗੁਰੂ ਨੂੰ ਛਡੇ ਦਿਲੀ ਦੇ ਸਿੱਖ ਬਨੇ।ਕੀ ਲਿਖੀਏ ਕੋਈ ਫੈਦਾ ਨਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@billsingh8188
@billsingh8188 15 күн бұрын
ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ । ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ ।
@sikanderSingh-kg6wi
@sikanderSingh-kg6wi 17 күн бұрын
Very good speech
@chamkaursingh8019
@chamkaursingh8019 16 күн бұрын
,,🙏
@arshadkumar7055
@arshadkumar7055 16 күн бұрын
ਬੀਬੀ ਦੀ ਦੇਣ ਬਹੁਤ ਹੈ ਕੁੜੀ ਮਾਰ
@gurmitsingh2445
@gurmitsingh2445 16 күн бұрын
@goodc5856
@goodc5856 16 күн бұрын
ਭਾਈ ਅਮਿਤ੍ਪਾਲ ਜਿੰਦਾਬਾਦ
@gagankaur4209
@gagankaur4209 13 күн бұрын
ਬੀਬੀ ਸਿਆਣਪ ਵਰਤਦੀ ਠੋਕ ਕਿ ਜਵਾਬ ਦੇਂਦੀ ਬਾਦਲਾਂ ਨੂੰ ਖਾਲੜਾ ਬੀਬੀ ਜੀ ਜੈਟ ਜਾਂਦੇ ਲਾਹਨਤ ਅੱਜ ਤੈਨੂੰ ਪੈਂਦੀ ਆ
@paramjeetsandhu9553
@paramjeetsandhu9553 16 күн бұрын
ਬੀਬੀ ਜੀ ਤਾ ਮੰਨ ਗਈ ਆ ਕਿ ਐਤਕੀ ਲਹਿਰ ਬਣ ਗਈ ਹੈ ਵਲਟੋਹੇ ਨੂੰ ਵੀ ਸਮਝ ਲੈਣਾ ਚਾਹੀਦਾ
@paramjitsingh6295
@paramjitsingh6295 16 күн бұрын
ਅਕਾਲੀ ਦਲ ਨੂੰ ਬਾਕੀ ਥਾ ਬੀ ਵੌਟ ਨੀ ਪੈਨੀ
@kabalsinghbhojiankabalsing2470
@kabalsinghbhojiankabalsing2470 16 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@user-rc8vz4yq6x
@user-rc8vz4yq6x 16 күн бұрын
ਸੁਖਬੀਰ ਬਾਦਲ ਨੇ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ
@RavinderSingh-pn8gs
@RavinderSingh-pn8gs 16 күн бұрын
Bilkul sahi bolya bibi ji nai
@user-qe1tb6pr7t
@user-qe1tb6pr7t 16 күн бұрын
I support bhai Amritpal singh ji
@user-rt3ic9pw8s
@user-rt3ic9pw8s 16 күн бұрын
ਪੰਥਕ ਵੋਟ ਵੰਡੀ ਜਾਣੀ ਹੈ ਪਿਛਲੀ ਵਾਰੀ ਵਾਂਗੂ ਹੋਣਾ ਬੀਬਾ ਜੀ
@SukhdevSingh-kc7yp
@SukhdevSingh-kc7yp 15 күн бұрын
ਨਾ ਵਲਟੋਹਾ ਨਾ ਜੀਰਾ। ਜਿੱਤੂ ਸਿੱਖ ਕੌਮ ਦਾ ਹੀਰਾ।
@jasbirlahoria770
@jasbirlahoria770 15 күн бұрын
Bhai Amritpal Singh zindabad
@sukhvirsingh8349
@sukhvirsingh8349 13 күн бұрын
Bhai Amritpal Singh jindabad ✊
@dilbagsingh1345
@dilbagsingh1345 17 күн бұрын
👋 Dhan 👋 dhan 👋 Shri 👋 guru 👋 Ramdas 👋 ji 👋 veer 👋 Amritpal 👋 Singh 👋 ta 👋 mehar 👋 karo 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋👋👋👋👋👋👋👋👋👋👋
@jagrajsandhu8421
@jagrajsandhu8421 15 күн бұрын
ਵਲਟੋਹਾ ਨੇ,, ਕੇਵਲ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦਾ ,ਹੀ ਵਿਰੋਧ ਕਰਦਾ ਹੈ, ਜਦੋਂ ਕਿ ਬਾਦਲਕਿਆਂ ਦੇ ਵਿਰੋਧੀ ਨੀਤੀਆਂ ਵਾਲੇ ਕਾਂਗਰਸੀਆਂ ਭਾਜਪਾਈਆਂ ਝਾੜੂ ਪੋਚਾ ਵਾਲਿਆਂ ਦਾ ਕੋਈ ਲਫਜ਼ ਨਹੀਂ ਬੋਲਦਾ ਹੈ ਵਿਰੋਧੀਆਂ ਨੂੰ,
@gorayasingh6930
@gorayasingh6930 16 күн бұрын
ਤੁਸੀਂ ਆਪ ਹੀ ਉਂਗਲ ਲੈਂਦੇ ਹੋ ਬਾਦਲ ਦਲ ਵਾਲੇ
@HarjinderSingh-hk1iv
@HarjinderSingh-hk1iv 13 күн бұрын
No
@PBJ359
@PBJ359 13 күн бұрын
Vote for Amritpal singh jii None for others...
@psingh-3073
@psingh-3073 14 күн бұрын
ਅਕਾਲੀ ਦੱਲ ਬਾਦਲ ਦਾ ਕੰਮ ਹੈ, ਪੰਥਕ ਵੋਟਾਂ ਨੂੰ ਵੰਡ ਕੇ, ਨਾ ਜਿੱਤਣਾ ਤੇ ਨਾ ਜਿੱਤਣ ਦੇਣਾ। ਇਹ ਬੀਬੀ ਜੌ ਨਸੀਹਤ ਦੇ ਰਹੀ ਹੈ, ਇਸ ਨੇ ਵੀ 2019 ਵਿੱਚ ਇਹੀ ਕੁੱਛ ਕੀਤਾ। ਪਰ ਇਸ ਵਾਰ ਵਲਟੋਹੇ ਦੀ ਜ਼ਮਾਨਤ ਜ਼ਬਤ ਹੋਵੇਗੀ।
@kuldeepveertegurudikirpaha7774
@kuldeepveertegurudikirpaha7774 17 күн бұрын
Bibi Ji theek a
@jassbir1363
@jassbir1363 16 күн бұрын
ਜੇ ਖਡੂਰ ਸਾਹਿਬ ਪੰਥਕ ਹਲਕਾ ਹੈ ਜੀ , ਫਿਰ 2019 ਵਿੱਚ ਕਾਂਗਰਸੀ MP ਜਿਆਦਾਂ ਵੋਟਾ ਨਾਲ ਕਿਉਂ ਜਿੱਤਿਆਂ ਸੀ ?
@GurfatehXZAP
@GurfatehXZAP 16 күн бұрын
ਕੁਮੈਂਟ ਵੀ ਪੜ੍ਹ ਲੲੀ ਰੰਡੀ ਰੰਨ।
@DhakharSinghKhalsa
@DhakharSinghKhalsa 17 күн бұрын
Bhai amritpal Singh Khalsa
@p.p.gaming6500
@p.p.gaming6500 16 күн бұрын
Bibbi ji tusi valtoha ji nu samjao tuhadi galti kiti hoi dubara na ho jaye so kirpa kar ke panth nu bacha lo ji ssk
@ParmbirSinghgill
@ParmbirSinghgill 16 күн бұрын
Amritpal singh ji jindabad 💪💪
@GurmailSingh-kz7kq
@GurmailSingh-kz7kq 17 күн бұрын
Hun bibiji samjdar ho gya
@Kuldeepsingh-me6lo
@Kuldeepsingh-me6lo 9 күн бұрын
khri kyu hoi
@SukhwantSingh-yv3tl
@SukhwantSingh-yv3tl 9 күн бұрын
Amritpal jindabad
@user-vn3po5pz1p
@user-vn3po5pz1p 15 күн бұрын
ਮੈਨੂੰ ਹੋਰ ਤਾਂ ਪਤਾ ਨਹੀਂ ਪਰ ਪੰਜਾਬੀਆਂ ਵਰਗੀ ਬਿਨਾ ਸੋਚੇ ਸਮਝੇ ਗਿੱਦੜਾਂ ਦਾ ਗੂਹ ਪਹਾੜੀ ਚੜਾਉਣ ਵਾਲੀ ਕੌਮ ਪੂਰੀ ਦੁਨੀਆ ਚ ਹੈਨੀ। ਜਿਹੜੀ ਸਾਰੀ ਜਨਤਾ ਅੰਮ੍ਰਿਤ ਪਾਲ ਅੰਮ੍ਰਿਤ ਪਾਲ ਕਰਦੀ ਫਿਰਦੀ ਹੈ । ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹਨਾਂ ਤੇ Nsa ਲੱਗਣ ਦੀ ਜੜ ਕੀ ਸੀ? ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਇਕ ਖਾਸ ਬੰਦੇ ਦੇ ਇੱਕ ਕੁੜੀ ਨਾਲ ਨਜਾਇਜ਼ ਸਬੰਧ ਸਨ ਜਦੋਂ ਇੱਕ ਨੌਜਵਾਨ ਨੇ ਅੰਮ੍ਰਿਤ ਪਾਲ ਨੂੰ ਕਿਹਾ ਕਿ ਇਸ ਬੰਦੇ ਨੂੰ ਆਪਣੀ ਟੀਮ ਵਿਚੋ ਹਟਾ ਦਿੱਤਾ ਜਾਵੇ ਕਿਉਂਕਿ ਇਹ ਬੰਦਾ ਕਿਰਦਾਰ ਦਾ ਸਾਫ ਨਹੀਂ ਤਾਂ ਅੰਮ੍ਰਿਤ ਪਾਲ ਹੋਰਾਂ ਨੇ ਉਸ ਮੁੰਡੇ ਦੀ ਜ਼ੁਬਾਨ ਬੰਦ ਕਰਨ ਲਈ ਉਸ ਦੀ ਕੁੱਟਮਾਰ ਕੀਤੀ ਜਿਹਦੇ ਚੱਕਰ ਵਿੱਚ ਜਦੋਂ ਇਹਨਾਂ ਦੇ ਉਸ ਸਾਥੀ(ਜੋ ਅੰਮ੍ਰਿਤ ਪਾਲ ਸਿੰਘ ਦਾ ਬਾਡੀਗਾਰਡ ਵੀ ਸੀ) ਨੂੰ ਥਾਣੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਧਾਲ ਬਣਾ ਕੇ ਲੇ ਗਏ ਤੇ ਥਾਣੇ ਵਿੱਚ ਆਪਣੀ ਗੁੰਡਾਗਰਦੀ ਦਿਖਾਈ ਜਿਸ ਕਰਕੇ ਇਹਨਾਂ ਉੱਤੇ ਐਨਐਸਏ ਲੱਗੀ ਇੱਕ ਕੁੜੀ ਨਾਲ ਨਜਾਇਜ਼ ਸੰਬੰਧਾਂ ਦਾ ਰੌਲਾ ਕੌਮ ਦੇ ਗਲ ਕੌਮ ਦਾ ਮਸਲਾ ਬਣਾ ਕੇ ਪਾ ਦਿੱਤਾ ਗਿਆ ।ਰਹੀ ਨਸ਼ੇ ਛਡਾਉਣ ਦੀ ਗੱਲ... ਪਹਿਲਾਂ ਤਾਂ ਇਹ ਖਾਲਿਸਤਾਨ ਖਾਲਿਸਤਾਨ ਕਰਦਾ ਸੀ ਫੇਰ ਜਦੋਂ ਪਈਆਂ ਜੁਤੀਆਂ ਪਈਆਂ ਫਿਰ ਕਹਿੰਦਾ ਨਹੀਂ ਜੀ ਅਸੀਂ ਤਾਂ ਅੰਮ੍ਰਿਤ ਛਕਾਉਣੇ ਆ ਤੇ ਨਸ਼ੇ ਛਡਾਉਣੇ ਆਂ .. ਹੁਣ ਮੋਕਾ ਹੁਣ ਸਟੇਜਾਂ ਤੇ ਕਰੋ ਖਾਲਸਤਾਨ ਦੀ ਮੰਗ। ਦੂਜਾ ਉਹ ਸਿਮਰਜੀਤ ਮਾਨ ਕੱਲ੍ਹ ਪਰਸੋਂ ਕਿਸਾਨਾਂ ਨੂੰ ਕਹਿ ਰਿਹਾ ਸੀ ਕੇ ਇਹ ਟਕੇ ਟਕੇ ਦੇ ਬੰਦੇ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਨੇ। ਫਿਰ ਇਸੇ ਮਾਨ ਨੇ ਤੇ ਇਹਦੇ ਬੰਦਿਆ ਨੇ ਖੁੱਲ੍ਹ ਕੇ ਸ਼ਹੀਦ ਭਗਤ ਦੀ ਕਿਰਦਾਰਕੁਸ਼ੀ ਕੀਤੀ ਤੇ ਹੁਣ ਥੋਨੂੰ ਸਿਮਰਜੀਤ ਮਾਨ ਤੇ ਇਹ ਅੰਮ੍ਰਿਤਪਾਲ ਚੰਗਾ ਲੱਗਣ ਲੱਗ ਗਿਆ ਜਿਹੜਾ ਬੰਦੀ ਸਿੰਘਾਂ ਦੇ ਮੋਰਚੇ ਚ ਕਿਵੇਂ ਗੰਦ ਪਾ ਕੇ ਆਇਆ ਸੀ । ਇਹਨੂੰ ਇਹ ਸੀ ਕਿ ਜੇ ਇਹ ਬੰਦੀ ਸਿੰਘ ਛੁੱਟ ਗਏ ਤਾਂ ਮੇਰੀ ਗੱਲ ਨਹੀਂ ਬਣਨੀ ਸਾਰੀ ਮੋਰਚੇ ਦੀ ਸੰਗਤ ਗਵਾਹ ਹੈ। ਸੱਚ ਤਾਂ ਇਹ ਹੈ ਕਿ ਸਾਡੇ ਪੰਜਾਬੀ ਸਿੱਖਾਂ ਨੂੰ ਤਰਕ ਅਤੇ ਸੱਚੀ ਗੱਲ ਕਰਨ ਵਾਲਾ ਬੰਦਾ ਜਹਿਰ ਵਰਗਾ ਲੱਗਦਾ ਹੈ ਤਾਂਹੀ ਤਾਂ ਹਰ ਸਮੇਂ ਦੀ ਸਰਕਾਰ ਤੋਂ ਆਪਣਾ ਨੁਕਸਾਨ ਕਰਵਾਇਆ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਹੀਰੋ ਬਣਾ ਕੇ .. ਹੋਣੀ ਤੁਹਾਡੇ ਨਾਲ ਉਹੀ ਹੈ ਜਿਹੜੀ ਸਿਮਰਜੀਤ ਮਾਨ ਨੇ 1989 ਵਿੱਚ ਕੀਤੀ ਸੀ।
@SiratDhugga
@SiratDhugga 16 күн бұрын
Bhi Amartpal g jandabab g
@GurnamSingh-hu5fq
@GurnamSingh-hu5fq 16 күн бұрын
ਚੰਗੇ ਲੀਡਰ ਨੂੰ ਬੋਟ ਪਾਉ ਭਾਬੁਕਤਾ ਤੋ ਬੱਚੋ ਪੰਜਾਬ ਦੇ ਬੋਟਰਾ ਨੂੰ ਆਪਣਾ ਖਿਆਲ ਰੱਖਣ ਚਾਹੀਦਾ ਜੀ
@harbhajanjandiala8724
@harbhajanjandiala8724 14 күн бұрын
Amritpal Singh zindabaad
@darshandarshi919
@darshandarshi919 16 күн бұрын
ਤੁਸੀਂ ਵੀ ਬੀਬੀ ਖਾਲੜਾ ਖਿਲਾਫ ਚੋਣ ਲੜੀ ਸੀ ਤੁਸੀਂ ਵੀ ਪੰਥ ਦੇ ਗਦਾਰ ਹੋ
@Amriksingh-cn5oh
@Amriksingh-cn5oh 16 күн бұрын
Biba ji Amritpal singh ne jit jana
@arshadkumar7055
@arshadkumar7055 16 күн бұрын
ਬੀਬੀ ਦੇ ਹੱਥ ਨਾ ਲਾਈ 😒
@jagshersandhu1994
@jagshersandhu1994 15 күн бұрын
VIRSA VALTOHA JITAGA AKALIDAL JINDABAD BABA DEEP SINGH JI MARE KARN GURJEET SINGH NAMBERDAR DHUN PIND HALKHA KHAMKARN
@sandhusaab7504
@sandhusaab7504 15 күн бұрын
ਪਿਛਲੀ ਵਾਰ ਤੂੰ ਲੈ ਕੇ ਬਹਿ ਗਈ ਸਾ . ਬੀਬੀ ਖਾਲੜਾ ਨੂੰ ।
@bhupinderarora1190
@bhupinderarora1190 14 күн бұрын
Iljaam te sukhbir badal ne vi laene
@kuldipsinghdhillon1314
@kuldipsinghdhillon1314 13 күн бұрын
Only Amritpal
@user-jp6hp7hj8m
@user-jp6hp7hj8m 17 күн бұрын
Waltohe nu chahida ki oh 12 seata te parchar kre othe dase ki m jail kati h
@mannasingh3234
@mannasingh3234 4 күн бұрын
Bhai ampritpal singh will be won
@harbhajanjandiala8724
@harbhajanjandiala8724 14 күн бұрын
ਵਿਰਸਾ ਬਹੁਤ ਬੇਸਰਮ ਬੰਦਾ
@086wolf
@086wolf 16 күн бұрын
Bibiji thoda time geya hunn youth nu mauka deyo
@user-xd1fx4re8h
@user-xd1fx4re8h 11 күн бұрын
ਵਿਰਸੇ ਵਲਟੋਏ ਨੂੰ ਪਾਗਲਖਾਨੇ ਦਾਖਲ ਹੋਣ ਦੀ ਲੋੜ ਹੈ ਬਾਕੀ ਤੁਸੀਂ ਬੋਲੋ ਵਿਰਸੇ ਨੂੰ ਇਸ ਸੀਟ ਤੋਂ ਚੋਣ ਨਾ ਲੜੇ ਪਹਿਲੇ ਹੀ ਅਕਾਲੀ ਦਲ ਦਾ ਬਹੁਤ ਬੁਰਾ ਹਾਲ ਹੋਇਆ ਹੈ ਜੇ ਉਸ ਟਾਈਮ ਤੁਸੀਂ ਨਾ ਚੋਣ ਲੜਦੇ ਤੇ ਬੀਬੀ ਖਾਲੜਾ ਜਿੱਤਦੀ ਸੀ ਅਜੇ ਵੀ ਮੌਕਾ ਹੈ ਤੁਹਾਡੀ ਕੁਝ ਇੱਜਤ ਸਿੱਖ ਕੌਮ ਦੀਆ ਨਜਰਾਂ ਵਿੱਚ ਬਣੀ ਰਹੇਗੀ
@Shamshersandhu1313
@Shamshersandhu1313 13 күн бұрын
J akali dal sachi panthak party hundi te amritpal singh khalsa de naal lagde baki bibi ji tusi aa chinta chad do k panthak vote wandi jayegi loka nu clear ho gya k kon panthak hai sara halka bhai Saab de naal aa
Indian sharing by Secret Vlog #shorts
00:13
Secret Vlog
Рет қаралды 52 МЛН
Do you have a friend like this? 🤣#shorts
00:12
dednahype
Рет қаралды 44 МЛН