'ਜਨਤਾ ਦੀ ਅਦਾਲਤ' 'ਚ Virsa Singh Valtoha ਬੋਲੇ ਮੈਂ ਇਸ ਵਾਰ ਚੋਣਾਂ 'ਚ ਡਰ ਗਿਆ ਸੀ

  Рет қаралды 116,577

DainikSavera

DainikSavera

Күн бұрын

Пікірлер: 281
@SiNGhSher1
@SiNGhSher1 8 ай бұрын
ਲੋਕੋ ਯਾਦ ਰੱਖਿਓ ਜਿਵੇਂ ਇਹ ਦਰਬਾਰ ਸਾਹਿਬ ਤੋਂ ਹੱਥ ਖੜੇ ਕਰਕੇ ਬਾਹਰ ਆਇਆ ਸੀ ਉਂਵੇ ਹੀ ਹੱਥ ਖੜੇ ਕਰਕੇ 4 ਜੂਨ ਨੂੰ ਜਾਵੇ
@AmanDeep-ss6be
@AmanDeep-ss6be 7 ай бұрын
🙏🏼
@gursagarsingh1328
@gursagarsingh1328 7 ай бұрын
kaash mai khdor sahib to hunda ta amritpal nu vote ap skda
@NAVINDERDHILLON-vz2ng
@NAVINDERDHILLON-vz2ng 8 ай бұрын
ਗਦਾਰ ਗਦਾਰਾਂ ਨੂੰ ਨਾਲ ਲਿਆ ਕੇ ਤਾੜੀਆਂ ਵਜਾ ਰਿਹੈ ਜਿੱਤੇਗਾ ਭਾਈ ਅਮ੍ਰਿਤ ਪਾਲ ਸਿੰਘ
@gurvailsingh3849
@gurvailsingh3849 8 ай бұрын
ਸ੍ਰੀ ਹਰਮਿੰਦਰ ਸਹੀਬ ਤੇ ਅਟੈਕ ਨਾਂ ਭੁੱਲਣ ਜੋਗ ਨਾਂ ਹੀ ਕੌਮ ਭੁੱਲ ਸਕਦੀ ਹੈ ਸਾਡੇ ਪ੍ਰਵਾਰ ਦੇ ਜੀ ਸ਼ਹੀਦ ਹੋਏ ਇੱਕਲੇ ਸਾਡੇ ਨਹੀ ਪੰਜਾਬ ਦੇ ਸਾਰੇ ਸਿੱਖਾਂ ਨੂੰ ਚੁਣ ਚੁਣ ਕੇ ਪਲੀਸ ਨੇ ਮਾਰਿਆ
@iqbalsingh5676
@iqbalsingh5676 8 ай бұрын
ਤੂੰ ਵੀ ਦੱਸ ਬੰਦੀ ਸਿਘਾਂ ਕੀ ਕੀਤਾ ਲਗਾਤਾਰ ੧੦ ਸਾਲ ਸੈਂਟਰ ਨਾਲ ਭਾਈ ਵਾਲ ਸਰਕਾਰ ਰਹੀ ਹੁਣ ਤੈਂਨੂੰ ਬੰਦੀ ਸਿੰਘਾਂ ਦਾ ਚੇਤਾ ਆ ਗਿਆ
@Kuljeet2001
@Kuljeet2001 8 ай бұрын
ਭਾਊ ਸਾਡਾ ਜਿੰਦਾ ਬਾਦ. ਹੁਣ ਨੀ. ਵਿਰਸੇ. ਆ. ਤੇਰੀ ਗੱਲ ਬਣਨੀ
@dilmanjotgrewal5855
@dilmanjotgrewal5855 8 ай бұрын
ਖਡੁਰ ਸਹਿਬ ਵਾਲਿਓ। ਇਜਤ ਰੱਖਣੀ ਜਰੂਰੀ ਹੈ ਵਾਹਿਗੂਰ ਮੇਹਰ ਕਰਨ ਗੇ ਮਾਨ ਬਹੁਤ ਹੈ ਤੁਹਾਡੇ ਤੇ ਵਾਹਿਗੂਰ ਜੀ
@BalwinderSingh-wg2dk
@BalwinderSingh-wg2dk 8 ай бұрын
ਸੰਤਾ ਨਾਲ ਤਾ ਹੀ ਗਦਾਰੀ ਕਰਕੇ ਹੱਥ ਖੜੇ ਕਰਕੇ ਨਿਕਲਿਆ ਸੀ
@nirvailsingh1378
@nirvailsingh1378 8 ай бұрын
ਇਨ੍ਹਾਂ ਅਕਾਲੀ ਦਲ ਵਾਲਿਆਂ ਨੇ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਤੇ ਸਰਸੇ ਵਾਲੇ ਦੱਲੇ ਸਾਧ ਦੇ ਪੈਰਾਂ ਵਿਚ ਜਾ ਕੇ ਬੈਠ ਗਏ ਤੇ ਉਲ਼ਟਾ ਸਰਸੇ ਵਾਲੇ ਨੂੰ ਮੁਆਫੀ ਦਿਵਾਈ
@kuldeepbega
@kuldeepbega 8 ай бұрын
ਵਲਟੋਹਾ ਨੂੰ ਇਹ ਸਵਾਲ ਕਿਉਂ ਨਹੀਂ ਪੁੱਛਦਾ ਵੀ ਤੇਰੇ ਕੋਲ ਅੱਜ ਜੋ ਜਾਇਦਾਦ ਆ ਓਹ ਕਿੱਥੋਂ ਬਣਾਈ
@Human_Correcter
@Human_Correcter 8 ай бұрын
Rti pa la baba 12 kille aa ohde kol bas tere amritpal kol luxry gaddiya kitho ayiya c
@gurvailsingh3849
@gurvailsingh3849 8 ай бұрын
ਵਿਰਸਾ ਸਿਹਾਂ ਤੂੰ ਦੱਸ ਤੇਰੇ ਹਲਕੇ ਵਿੱਚ ਖਾੜਕੂ ਸਿੰਘ ਸ਼ਹੀਦ। ਹੋਏ ਕਿਸੇ ਦੇ ਘਰ ਤੂੰ ਨਲਕਾ ਵੀ ਲਵਾਕੇ ਦਿੱਤਾ ਹੋਣੇ ਬਾਬਾ ਰਾਮ ਦਮਦਮੀ ਟਕਸਾਲ ਦਾ ਸਿੰਘ ਸੀ ਅੱਜ ਉਸ ਦੇ ਘਰ ਦਾ ਹਾਲਤ ਵੇਖੀ ਪਾਣੀ ਪੀਣ ਘਰ ਨਲਕਾ ਵੀ ਨਹੀ 12/15 ਮੁੰਡੇ ਸ਼ਹੀਦੀਆਂ ਪਿੰਡ ਵਿੱਚੋ ਕਿੰਨੇ ਮੱਦਦ ਕੀਤੀ ਤੁਸੀ ਮੈ ਵਰੋਧੀ ਨਹੀ ਧਿਆਨ ਦਿਉ ਜੀ
@jagdevsingh5035
@jagdevsingh5035 7 ай бұрын
4 June wrong date
@Alpas1-v3u
@Alpas1-v3u 8 ай бұрын
🎙️🎙️🎙️ ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਦੇਸ਼ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਅਤੇ ਬਾਕੀ ਸਾਰੇ 12 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਏਕਤਾ ਦਾ ਸਬੂਤ ਦਿੱਤਾ ਜਾਵੇ ਜੀ। 🙏
@KashmirSingh-ps7rd
@KashmirSingh-ps7rd 8 ай бұрын
ਗੁਰੂ ਖਾਲਸਾ ਪੰਥ ਦਾ ਗਦਾਰ ਵਿਰਸਾ ਵਲਟੋਹਾ😢😢😢
@ਇੰਦਰਪਾਲRana
@ਇੰਦਰਪਾਲRana 8 ай бұрын
ਆਕਲੀਦਾਲ ਓਦੋਂ ਤੱਕ ਪੰਥਕ ਪਾਰਟੀ ਸੀ ਜਦੋਂ ਤੱਕ ਅਕਾਲੀਦਲ ਬਾਦਲ ਦੀ ਜਗੀਰ ਨਹੀਂ ਸੀ ਬਣੇਆ ਅਕਾਲੀਦਲ ਜਦੋਂ ਬਾਦਲ ਨੇ ਆਕਲਿਦਾਲ ਨੂੰ ਪੰਜਾਬੀ ਪਾਰਟੀ ਬਣਾਕੇ ਪੰਜਾਬ ਦੇ ਲੋਕਾ ਤੋਂ ਵੋਟਾਂ ਮੰਗੀਆ ਤੇ ਸਰਕਾਰ ਬਣਾਈ ਤੇ ਥੋੜੇ ਵਰਗੇ ਲੋਕਾ ਨੇ ਪੰਥਕ ਮਖੌਟਾ ਪਾਕੇ ਬਰਗਾੜ੍ਹੀ ਬੇਅਦਵੀ ਕਰਵਾਕੇ ਸੌਦੇ ਸਾਧ ਨੂੰ ਮਾਫ਼ੀ ਦਵਾਕੇ ਉਸ ਗੁਰੂ ਦੇ ਦੋਸ਼ੀ ਦੀ ਫਿਲਮ ਪੰਜਾਬ ਚ ਲਵਾਈ ਤੇ ਬੀਬੀ ਖਾਲੜਾ ਦੇ ਖਿਲਾਫ ਜੰਗੀਰ ਕੌਰ ਨੂੰ ਚੋਣ ਲੜਾਈ ਤੇ ਬਾਦਲ ਜੁੰਡਲੀ ਫੇਰ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਵੇ ਸ਼ਰਮ ਤਾਂ ਨੀ ਆਉਂਦੀ ਥੋਨੂੰ ਸਿੱਖੀ ਭੇਸ ਚ ਲੁਕੇ ਮਲੇਸ਼ਾ ਨੂੰ ਤੁਸੀਂ ਸਾਰੇ ਦਿੱਲੀ ਦੇ ਦੱਲੇ ਉ ਤੇ ਥੋਡੇ ਮਲੇਸ਼ ਲੌਂਗੋਵਾਲ ਸਾਧ ਸੀ
@KamalSingh-kj8lg
@KamalSingh-kj8lg 8 ай бұрын
ਤੁਸੀ ਇਕੱਲੇ ਆ ਨੇ ਠੇਕਾ ਲਿਆ ਪੰਥ ਦਾ
@rajkumar-ft6ow
@rajkumar-ft6ow 8 ай бұрын
ਇਹ ੳਹੀ ਮੌਕਾ ਜਦੋ ਵਿਰਸਾ ਸਿਘ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਵਿੱਚੋ ਬਾਹਰ ਆਇਆ ਸੀ
@gurlaldhillon9380
@gurlaldhillon9380 8 ай бұрын
ਦੁਰ ਫਿਟੇ ਮੂਹ ਤਾੜੀਆਂ ਮਾਰਨ ਵਾਲਿਆਂ ਦਾ ਬੇੜਾ ਹੀ ਗਰਕ ਹੋਇਆ ਪਿਆ
@lashmansingh-bf9pp
@lashmansingh-bf9pp 7 ай бұрын
ਸਹੀ। ਗੱਲ
@hakamsingh1940
@hakamsingh1940 8 ай бұрын
ਤੇਰੀ ਜਮਾਨਤ ਜ਼ਬਤ ਹੋਊ
@bikramjitsingh1701
@bikramjitsingh1701 8 ай бұрын
3 ਜੂਨ ਨੂੰ ਇਹ ਪੰਥਕ ਯੋਧਾ ਹੱਥ ਖੜੇ ਕਰਕੇ ਬਾਹਰ ਨਿੱਕਲਿਆ ਸੀ
@madhosingh9158
@madhosingh9158 8 ай бұрын
ਜਦੋ ਤੁਹਾਡਾ ਇਲਾਇਸ ਸੀ ਉਦੋਂ ਕਿਉਂ ਨਾ ਮਸਲੇ ਹੱਲ ਕੀਤੇ ਐਵੀ ਭਕਾਈ ਮਾਰੀ ਜਾਂਦਾ
@swaransandhu4094
@swaransandhu4094 8 ай бұрын
ਗਦਾਰ ਨੂੰ ਜਿਤਾ ਕੇ ਖਡੂਰ ਸਾਹਿਬ ਵਾਸੀਓ ਦਵਾਰਾ ਕਾਫਿਰਾਂ ਦੀ ਲਿਸਟ ਵਿੱਚ ਨਾਂ ਦਰਜ ਕਰਾਉਣਾ ਹੈ, ਤਾਂ ਤੁਹਾਡੀ ਮਰਜੀ ਹੈ,ਪਰ ਇਹ ਵੀ ਇਤਿਹਾਸ ਬਣੇਗਾ ਕਿ ਸੀਟ ਪੰਥਕ ਹੋਵੇ ਤੇ ਲਗਾਤਾਰ ਦੋ ਵਾਰ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆਂ ਗਿਆ ਹੋਵੇ।
@dilrajkaur2070
@dilrajkaur2070 8 ай бұрын
ਜਿਹੜਾ ਆਪ ਠੱਗੀ ਮਾਰਦਾ ਰਿਹਾ ਉਹ ਚੇਤਾ ਭੁੱਲ ਗਿਆ
@bhaijagbirsingh9665
@bhaijagbirsingh9665 8 ай бұрын
ਵੇਖਿਉ ਕਿਤੇ ਜੂਨ ਦੇ ਪਹਿਲੇ ਹਫ਼ਤੇ ਫਿਰ ਨਾ ਹੱਥ ਖੜੇ ਕਰਵੇ ਪੈ ਜਾਣ
@KamalSingh-kj8lg
@KamalSingh-kj8lg 8 ай бұрын
ਤੁਸੀ ਕੀ ਕੀਤਾ ਬੰਦੀ ਸਿੰਘਾਂ ਵਾਸਤੇ
@BaljinderSingh-cs5xx
@BaljinderSingh-cs5xx 8 ай бұрын
ਪਹਿਲਾ ਕਿਉਂ ਨਹੀਂ ਕੀਤਾ
@gurbhejsinghdhillon8756
@gurbhejsinghdhillon8756 8 ай бұрын
ਸਾਨੂ ਮਾਨ ਹੈ 6 ਜੂਨ ਸਾਨੂ ਨਹੀ ਭੁੱਲਣੀ ਕੋਟ ਕੋਟ ਪ੍ਰਣਾਮ ਸਹੀਦ ਸਿੰਘਾ ਨੂੰ ਪਰ ਜਿਹੜੇ 8 ਜੂਨ ਨੂੰ ਹੱਥ ਖੜੇ ਕਰਕੇ ਆਏ ਊਹ ਸਾਢੇ ਲੀਡਰ ਬਣੇ
@aest4rlight
@aest4rlight 8 ай бұрын
Tuci Congress bare kuj nahi bolde. Lagda hai pahele di tarah ena duhan di larahi vichon congress nu jita dena hai.
@avtardhillonengineeringwor9270
@avtardhillonengineeringwor9270 7 ай бұрын
ਉਹ ਜਾ ਚਵਲਾ ਗਦਾਰਾਂ ਨਾਲ ਰਲ ਕੇ ਗਦਾਰ ਬਣੀ ਜਾਨਾ ਆਪਣੇ ਬਾਦਲਾਂ ਨੇ ਹੁਣ ਤੱਕ ਝੂਠਿਆਂ ਦਾ ਹੀ ਸਾਥ ਦਿੱਤਾ ਬੀਜੇਪੀ ਨੂੰ ਲਿਆਉਣ ਵਾਲੀ ਉਹੀ ਆ ਹੁਣ ਆਪ ਹੱਥ ਧੋ ਕੇ ਬਹਿ ਗਿਆ ਜਿੱਤੂਗਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ
@ranjitdeol214
@ranjitdeol214 7 ай бұрын
ਵਲਟੋਹਾ ਸਾਹਿਬ ਜਿੱਤ ਰਹੇ ਨੇ ਇਹ ਪੱਕੀ ਗੱਲ ਆ
@arshrakkar5458
@arshrakkar5458 7 ай бұрын
ਕਮੈਂਟ ਪੜ ਫਿਰ ਗਲ ਕਰ ਤੇਰੇ ਕਹਿਣ ਤੇ ਤਾਂ ਤੂੰ ਵੀ ਜਿੱਤ ਜਾਣਾ
@Rrrrtttyyfu568
@Rrrrtttyyfu568 7 ай бұрын
Teri maa valtohe de thale😂😂😂
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 7 ай бұрын
ਪੰਥ ਲਈ ਤਾਂ ਨਹੀਂ ਭੁੱਲਣ ਯੋਗ 1984,, ਪਰ ਅਕਾਲੀ ਦਲ ਤੇ ਵਲਟੋਹਾ ਗਦਾਰ ਭੁੱਲ ਗਏ
@HarpreetBaath-bq2ih
@HarpreetBaath-bq2ih 7 ай бұрын
ਬਿਜਲੀ ਤਾਂ ਵੇਖਾਂ ਗੇ ਕਿਸ ਦੀ ਕੱਟੀ ਜਾਵੇਗੀ ਪਰ ਇਹ ਜਿਹੜੇ ਪਿੱਛੇ ਖੜੇ ਹੋ ਕੇ ਖੁਸਰੇਆ ਵਾਂਗ ਤਾੜੀਆਂ ਮਾਰਦੇ ਨੇ ਥੋੜ੍ਹੀ ਸ਼ਰਮ ਚਾਹੀਦੀ
@harbanslal1628
@harbanslal1628 7 ай бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@bikramgill5035
@bikramgill5035 7 ай бұрын
ਭਾਈ ਸਾਹਿਬ ਨਸਾਂ ਕਿੰਨਾ ਵਧਾਇਆ ਤੁਸੀਂ ਮਾਵਾਂ ਦੇ ਪੁੱਤਰ ਸਮੈਕ ਪੀਕੇ ਮਰ ਚੁੱਕੇ ਤੁਸੀਂ ਕੀ ਕੀਤਾ ਜਿੰਨਾ ਦੇ ਘਰ ਖਤਮ ਹੋਏ ਉਹ ਤੁਹਾਨੂੰ ਕਦੇ ਵੋਟ ਨਹੀਂ ਪਾਉਣ ਗੇ
@KamalSingh-kj8lg
@KamalSingh-kj8lg 8 ай бұрын
ਇਸ ਦੱਲੇ ਨੂੰ ਪੁੱਛੋ ਤੁਸੀ ਕਿਸੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਕਾਇਤ ਦਰਜ ਕਾਰਵਾਈ ਕੇ ਵੋਟਾਂ ਅੱਗੇ ਜਾ ਪਿੱਛੇ ਕੀਤੀਆਂ ਜਾਣ
@chanchalsinghbhathal7573
@chanchalsinghbhathal7573 7 ай бұрын
ਵਿਰਸਾ ਸਿੰਘ ਵਲਟੋਹਾ ਜੀ ਤੁਸੀਂ ਹੁਣ ਬਹੁਤ ਗਲਤ ਸਟੈਪ ਚੁੱਕਿਆ ਪੰਥ ਅਤੇ ਗੁਰੂ ਦੀ ਪਿੱਠ ਵਿੱਚ ਛੁਰਾ ਤੁਸੀਂ ਪਹਿਲਾਂ ਵੀ ਮਾਰਦੇ ਰਹੇ ਹੁਣ ਵੀ ਤੁਸੀਂ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹੋ ਤੁਹਾਨੂੰ ਚਾਹੀਦਾ ਸੀ ਅੰਮ੍ਰਿਤਪਾਲ ਦੇ ਹੱਕ ਵਿੱਚ ਰਹਿੰਦੇ ਤੂੰ ਪੈਸੇ ਬਣਾਉਣ ਖਾਤਰ ਹਲਕ ਗਿਆ ਹੁਣ ਹੋ ਸਕਦਾ ਬਲੂ ਸਟਾਰ ਤੋਂ ਪਹਿਲਾ ਕੋਈ ਚੰਗਾ ਕੰਮ ਕੀਤਾ ਹੋਵੇ ਤੂੰ ਬਾਕੀ ਜਾ ਅਕਾਲੀ ਦਲ ਬਾਦਲ ਦੇ ਤੁਸੀਂ ਸਾਥੀ ਹੋ ਜੋ ਜੋ ਕੰਮ ਤੁਸੀਂ ਸਿੱਖੀ ਅਤੇ ਗੁਰੂ ਤੇ ਵਿਰੁੱਧ ਕੀਤੇ ਉਹ ਸਭ ਲੋਕਾਂ ਨੂੰ ਪਤਾ ਹੈ ਬਾਕੀ ਜੋ ਹੁਣ ਅਕਾਲੀ ਦਲ ਬਾਦਲ ਦਾ ਭੱਠਾ ਬੈਠ ਰਿਹਾ ਉਹ ਸਭ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਤੁਹਾਡੀ ਨੀਅਤ ਮਾੜੀ ਹੈ ਗੁਰੂ ਤੇ ਪੰਥ ਨੂੰ ਤੁਸੀਂ ਟਿੱਚ ਸਮਝਿਆ
@LovepreetRathoreLovepreet
@LovepreetRathoreLovepreet 8 ай бұрын
ਵਲਟੋਹਾ ਦਾਂ ਸਵਾਗਤ ਜੁੱਤੀਆਂ ਨਾਲ਼ ਕਰੋ
@NavBatth62
@NavBatth62 8 ай бұрын
ਚੈਨਲ ਵਾਲਾ ਤਾ ਆਪ ਲੋਕਾ ਨੂੰ ਕਹਿਣ ਦਿਆ ਤਾੜੀਆ ਮਾਰੋ ਵਿਰਸੇ ਦਿਆ ਗੱਲਾਂ ਤੇ
@shindaraikoti3272
@shindaraikoti3272 7 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@hakamsingh6861
@hakamsingh6861 8 ай бұрын
ਹੁਣ ਸੋਡੇ ਬੰਦੀ ਸਿੰਘ ਯਾਦ ਆ ਗਏ। ਜਦੋ ਤੁਹਾਡੀ ਸਰਕਾਰ ਸੀ ਉਦੋਂ ਬੰਦੀਸਿੰਘ ਕਿੳਂ ਨਾ ਯਾਦ ਆਏ?
@hakamsingh1940
@hakamsingh1940 8 ай бұрын
ਗਦਾਰਾ ਲੋਕਾਂ ਨੂੰ ਯਾਦ ਏ ਤੇਰੇ ਯਾਦ ਨਹੀਂ
@kabaddi-o5j
@kabaddi-o5j 8 ай бұрын
ਨੱਕ ਡੋਬ ਕੇ ਨਹੀਂ ਮਰਦੇ ਤੁਸੀਂ ਪੰਥ ਦੇ ਗੁਰਦੁਆਰਾ ਲੋਕੋ ਤਾੜੀਆਂ ਨਾ ਮਾਰੋ ਇਹਨੇ ਇਹੀ ਗੱਲਾਂ ਕਰਕੇ ਬੇੜਾ ਗਰਕ ਕਰਤਾ ਕੌਮ ਦਾ ਵੀਰੋ ਹੱਥ ਬੰਨ ਕੇ ਬੇਨਤੀ ਆ ਇਹਨਾਂ ਦੇ ਮਗਰ ਨਾ ਲੱਗੋ ਇਹਨਾਂ ਨੂੰ ਸਵਾਲ ਕਰੋ ਜੋ ਜੋ ਕੌਮ ਨਾਲ ਕੀਤਾ ਹੱਸੋ ਨਾ ਇਹ ਹੱਸਣ ਦਾ ਵੇਲਾ ਨਹੀਂ
@bahadursingh504
@bahadursingh504 8 ай бұрын
ਮਰੀਆਂ ਜਮੀਰਾਂ ਵਾਲੇ ਲੋਕ ਚਾਰ ਛਿੱਲੜਾਂ ਪਿੱਛੇ ਤਾੜੀਆਂ ਮਾਰਨ ਗੇ ਹੀ।
@hakamsingh6861
@hakamsingh6861 8 ай бұрын
ਪੰਜਾਹ ਸਾਲ ਹੌ ਗਏ. ਪੰਥਕ ਪੰਥਕ ਕਰਦਿਆ ਨੂੰਮਸਲਾ ਕੋਈ ਹਲ ਨਹੀ ਕਰਾਇਆ? ਹੁਣ ਨਹੀਂ ਲੋਕ ਸੋਡੇ ਮਗਰ ਲਗਦੇ
@HarjinderSINGH-gh6hr
@HarjinderSINGH-gh6hr 7 ай бұрын
ਐਨਾ ਕੁਸ਼ ਹੋਣ ਤੋਂ ਬਾਅਦ ਵੀ, ਭੇਡਾਂ ਸਿਰ ਮਾਰੀ ਜਾਂਦੀਆਂ, ਤਾੜੀਆਂ ਮਾਰੀ ਜਾਂਦੀਆਂ. ..?? 🤔🤔
@piarasingh6138
@piarasingh6138 7 ай бұрын
ਸੁਖਬੀਰ ਤਾਂ ਜਗਤਾਰ ਸਿੰਘ ਹਵਾਰਾ ਨੂੰ ਅੱਤਵਾਦੀ ਕਹਿੰਦਾ ਸੀ ਹੈਂਜੀ, ਤੁਸੀਂ ਏਨੀ ਵਾਰ ਸਰਕਾਰ ਬਣਾਈ, ਉਦੋਂ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈਂਜੀਂ ?????
@lashmansingh-bf9pp
@lashmansingh-bf9pp 7 ай бұрын
ਤਾੜੀਆਂ। ਮਾਰਦੇ ਨੇ। ਵੋਟ। ਕੋਈ। ਨੀ। ਪੈਣੀ। ਹੱਥਾਂ। ਤੇ। ਛਾਲੇ। ਨਾਂ। ਪੈ। ਜਾਂਣ
@HarjinderSingh-n6j
@HarjinderSingh-n6j 8 ай бұрын
ਮਾਈਕ ਅਜਕਲ ਬੈਟਰੀ ਵਾਲੇ ਵੀ ਆ ਗਏ ਹਨ ਜੀ , ਤੱਕੜੀ ਹੁਣ ਚਿੱਟਾ ਤੋਲਦੀ ਹੈ ਜੀ
@GSSS-l8l
@GSSS-l8l 7 ай бұрын
ਤੁਸੀਂ ਸਾਫ਼ ਕਰਤਾ ਮੈਂ ਸ਼੍ਰੋਮਣੀ ਅਕਾਲੀ ਦੱਲ ਵਿਰਸਾ ਸਿੰਘ ਵਲਟੋਹਾ,,ਮਾਤਾ ਦੇ ਮੰਦਿਰਾਂ ਵਿੱਚ ਜਾਨਾਂ,ਤੇ ਮੰਨਦਾ , ਪੰਥ ਨੂੰ ਬਚਾਉਣਾ😂
@rajwinderkaur1718
@rajwinderkaur1718 8 ай бұрын
Bhai Amritpal Singh Khalsa zindabad
@masterjogindersingh9356
@masterjogindersingh9356 7 ай бұрын
Es bande de Punjab nu ki Deen hai eh jarra dasso.amritpal de himete
@taqdeerbhullar4155
@taqdeerbhullar4155 7 ай бұрын
ਬੱਸ ਕਰ ਬਾਈ ਜੀ
@s.rajvansinghshandhu7341
@s.rajvansinghshandhu7341 8 ай бұрын
ਬਿਜਲੀ ਤਾ ਤੇਰੀ ਕੱਟੀ ਜਾਣੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ
@JaspreetSingh-p9q
@JaspreetSingh-p9q 7 ай бұрын
😢😢😢😢
@charnjitsinghrourkila5416
@charnjitsinghrourkila5416 7 ай бұрын
ਦੈਨਿਕ ਸਵੇਰਾ - ਹਿੰਦੀ ਵਿਚ ਲਿਖਿਆ ਹੋਇਆ ਹੈ ਕੀ ਪੰਜਾਬੀ ਵਿਚ ਲਿਖਿਆ ਜਾ ਸਕਦਾ ਸੀ ਕਿਉਂ ਹਿੰਦੀ ਥੋਪੀ ਜਾ ਰਹੀ ਹੈ ਪੰਜਾਬ ਵਿੱਚ
@JarnailSingh-iu7cu
@JarnailSingh-iu7cu 8 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ, ਵਲਟੋਹਾ ਜੀਰਾ ਮੁਰਦਾਬਾਦ
@GsVirk-n9s
@GsVirk-n9s 7 ай бұрын
ਅਮ੍ਰਿਤਪਾਲ ਸਿੰਘ ਦੀ ਜਿੱਤ ਪਕੀ ਆ
@ravinderjitsingh1168
@ravinderjitsingh1168 7 ай бұрын
ਤੂੰ ਕਿਦਾ ਬਚ ਗਿਆ ਇਹ ਨੀ ਸਮਜ਼ ਆਉਂਦੀ ਜਾਂ ਤਾਂ ਤੂੰ ਗੱਦਾਰ ਸੀ ਜਾ ਤੂੰ ਹੱਥ ਖੜੇ ਕੀਤੇ ਹੋਣੇ
@HeraSingh-jo8hw
@HeraSingh-jo8hw 7 ай бұрын
Bhai amritpal ji ❤❤
@GurpreetSingh-fd1gh
@GurpreetSingh-fd1gh 7 ай бұрын
ਤੇਤੋਂ ਕੀ ਪੁੱਛੀਏ ਵਲਟੋਹਾ ਤੂੰ ਆਪ ਸੰਤਾਂ ਨੂੰ ਮੋਰਚੇ ਚ ਲੜਦਿਆਂ ਬਾਹਵਾਂ ਖੜੀਆਂ ਕਰਕੇ ਛੱਡ ਕੇ ਆਇਆ
@HarpreetBaath-bq2ih
@HarpreetBaath-bq2ih 7 ай бұрын
ਸੋਸਲ ਮੀਡੀਆ ਤੇ ਕਮੈਂਟ ਉਹੋ ਹੀ ਕਰਦਾ ਜਿਸਨੇ ਵੋਟ ਪਾਉਣੀ ਹੁੰਦੀ ਵਲਟੋਹਾ ਸਾਬ
@Parmjitsinghsidhu-z3t
@Parmjitsinghsidhu-z3t 8 ай бұрын
ਹਿੰਦ ਹਕੂਮਤ ਦੇ ਕਿੰਗਯੋਗ,,,,,ਜੰਨਸੰਘ ਦੇ ਆਗੂ,ਨੇ ਸੋਚੀ ਸਮਝੀ ਚਾਲ ਐ,,ਚਾਰ ਜੂਨ ਨੂੰ ਜਿਤਿਆ ਸੀਟਾ ਵਾਲੇ ਭੰਗੜੇ ਪਾਉਣਗੇ,,,,ਲੱਡੂ ਵੰਡਣਗੇ,,,,,ਬਾਦਲ,ਟੋਹਰਾ,ਤਲਵੰਡੀ,ਵਲਟੋਹਾ,ਰਾਮੂਵਾਲੁਆ ,ਸਭ ਹੱ ਥ ਖੜੇਕਰਕੇ ਬਾਹਰ ਨਿਕਲ ਆਏ ਸੀ,,,,,,ਸਰਦਾਰਾ ਪਿਛੇ ਸਰਦਾਰ,,,,,,ਗਦਾਰਾ ਪਿਛੇ ਗਦਾਰ ਹੀ ਰਹਿਣਗੇ
@ManmohanSingh-qp7wi
@ManmohanSingh-qp7wi 7 ай бұрын
ਸਭ।ਤੋਂ ਬੜਾ ਗਦਾਰ। ਬਾਦਲ।
@sardargreatsingh3055
@sardargreatsingh3055 7 ай бұрын
ਸੱਚ ਬੋਲ ਰਿਹਾ ਇਹ ਲੋਕ ਇਹਨੂੰ ਜਾਣਦੇ ਹਨ ਬਾਹਾਂ ਖੜੀਆਂ ਕਰਕੇ ਭਜਿਆ ਹੋਇਆ ਇਹ ਡਰਾਮੇਬਾਜ਼ 😂😂
@thuglife5764
@thuglife5764 7 ай бұрын
Wah ji Panth hi Panth nu dhaa la reha hai changi gall nhi
@sukhdevsandhu3799
@sukhdevsandhu3799 8 ай бұрын
ਬਹੁਤ ਸਰਧਾਲੂ ਸ਼ਹੀਦ ਹੋਏ ਅਨੋਖੀ ਯੋਧੇ ਤੇ ਕੁਝ ਹੱਥ ਖੜੇ ਕਰਕੇ ਪੂਛ ਜੱਡਿਆ ਲੈ ਕਿ ਬਾਹਰ ਆ ਗਏ ਜੋ ਹੁਣ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਤੇ ਗਦਾਰੀ ਦਾ ਇਨਾਮ ਮਿਲਿਆ ਛੱਤਾਂ ਦਾ ਨਿੰਘ ਮਾਨ ਰਹੇ ਨੇ 🐏
@parvinderjohal9238
@parvinderjohal9238 7 ай бұрын
ਵਲਟੋਹਾ ਕਹਿੰਦਾ ਮੈਨੂੰ ਯਾਦ ਹੈ ਜਦੋਂ ਮੈਂ ਹੱਥ ਖੜ੍ਹੇ ਕਰਕੇ ਭੱਜਿਆ ਸੀ
@AjmersinghRandawha
@AjmersinghRandawha 8 ай бұрын
Gadar.kom.da🦮🦮🦮🦮🦮🦮
@gurwantsingh1895
@gurwantsingh1895 8 ай бұрын
ਅੰਮ੍ਰਿਤਪਾਲ ਸਿੰਘ ਨੇ ਜੋ ਕੀਤਾ ਤੁਸੀ ਕਿਸੇ ਨੇ ਨੀ ਕੀਤਾ
@mangatsinghmanggi
@mangatsinghmanggi 8 ай бұрын
ਤੂਸੀ। ਕੀਨੀ। ਕੂ,। ਵੱਦੀ। ਸੀਗਾ। ਦੀ। ਗੱਲ। ਕੀਤੀ
@BalkarSingh-dc1oq
@BalkarSingh-dc1oq 8 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਲਟੋਆ ਮਸੰਦ ਹੈ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@dkgill8889
@dkgill8889 7 ай бұрын
Volu changer murdabad murdabad 😭😭
@ranjitdeol214
@ranjitdeol214 7 ай бұрын
ਜਿਸਦਾ ਦਾ ਐਲਾਨ RSS ਦਾ ਮੈਬਰ ਕਰ ਰਿਹਾ ਓਹ ਕਿੱਧਰ ਲਾ ਪੰਥਕ
@hakamsingh6861
@hakamsingh6861 8 ай бұрын
ਅਗੇ ਕੀ ਇਹਨਾਂ ਨੇ ਲੌ ੜਾ ਪਟਤਾ. ਉਹੀ ਜਾ ਹੁਣ ਕਰ ਦੇਣਗੇ?
@balwindersandhusandhu4744
@balwindersandhusandhu4744 8 ай бұрын
ਗਦਾਰੋ ਤਾੜੀਆਂ ਨਾ ਮਾਰੋ😅😅😅😅😅
@KarnailSingh-iy9cd
@KarnailSingh-iy9cd 8 ай бұрын
ਤੂੰ ਤੇਰੀ ਪਾਰਟੀ ਨੇ ਜੋ ਕੁਝ ਕੀਤਾ ੳਹਦੇ ਵਾਰੇ ਬੌਲ
@ManjitSingh-r1z
@ManjitSingh-r1z 7 ай бұрын
1 no da gadd .haa cithear mero
@hbthandi
@hbthandi 7 ай бұрын
Bae g,. Es blue star operation dae ki karn c ,kise ne nhi dasna. Asi Congress nu, indira nu, hor leader nu bura bhala kehne ,jdo k es dukhant da asli.karn sikh kom khud c.sabh to bada karn sikh kom da fufarh bhindra wala c, jo asli karn c blue star operation da.
@tanvirbuttar6506
@tanvirbuttar6506 7 ай бұрын
ਫਿਟੇ ਮੂੰਹ ਕੰਜਰਾ ਕਹਾਉਣਾ ਪੰਥਕ ਅਤੇ ਵੋਟਾਂ ਮੰਗਣ ਮੰਦਰ ਵਿਚ ਜਾਣਾ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਜਾਨ ਬਚਾਈ ਗਦਾਰਾ ਤੇਰੀ ਉਹੀ ਪਾਰਟੀ ਜਿਨ੍ਹਾਂ ਭਾਜਪਾ ਨਾਲ ਗਠਜੋੜ ਕਰਕੇ ਕਿਸਾਨਾਂ ਵਿਰੁੱਧ ਕਨੂੰਨ ਬਣਵਾਏ ਧੋਖੇਬਾਜੋ ਸਰਮ ਕਰੋ ਭਾਜਪਾ ਨਾਲ ਗਠਜੋੜ ਵੇਲੇ ਤੁਸੀਂ ਬੰਦੀ ਸਿੰਘਾਂ ਵਾਸਤੇ ਕੀ ਕੀਤਾ ਬੇਸਰਮੋ
@gurdeepsinghdhaliwal3655
@gurdeepsinghdhaliwal3655 7 ай бұрын
Valtoha kiven bhul sakda hath khade karke bahar aaeya c. Eh tan ess nu poora yad hai.
@ravinderjitsingh1168
@ravinderjitsingh1168 7 ай бұрын
ਲੋਕੋ ਯਾਦ ਰੱਖਿਓ ਜਿਹੜਾ ਏਨੂੰ ਵੋਟ ਪਾਉ ਓਹ ਵੀ ਗੱਦਾਰ ਆ ਪਥ ਦਾ
@rameshawasthi12
@rameshawasthi12 7 ай бұрын
बालटोहा साहब की बात लाख गुना सही है,, ये होती है असली सिख और अणखी सिख़ की जुबान,, दम है जिसको बालटोहा साहब की बात का जवाब दो,, या सिर्फ गाली देने में ही सबसे आगे हो,,
@Kuljeet2001
@Kuljeet2001 8 ай бұрын
ਹੁਣ ਤਾ ਜਿਨ੍ਹਾਂ ਮਰਜੀ ਵਿਲਕੀ ਜਾ
@bikramgill5035
@bikramgill5035 7 ай бұрын
84 ਸਾਨੂੰ ਨਹੀਂ ਭੁੱਲਣੀ ਤਾਂ ਹੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਤੇ ਜਿਤਾਵਾਂਗੇ
@parmveersandhu8860
@parmveersandhu8860 8 ай бұрын
ਤੁਹਾਡੀ ਬੋਲਤੀ ਬੰਦ ਕਰਤੀ ਮੈਕ ਨੈ ਵਲਟੋਆ ਪੰਥ ਦਾ ਗਦਾਰ ਆ
@Mahal00175
@Mahal00175 8 ай бұрын
Valtoha haar jnaaa.....sri guru grath sahib de doshi aa
@paramjitsingh8409
@paramjitsingh8409 7 ай бұрын
Julami. Badal. Dal
@lakhmirsinghkhalsa8282
@lakhmirsinghkhalsa8282 8 ай бұрын
🎙️🎙️🎙️🎙️🎙️ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏🎙️
@GurpreetSingh-oo9jy
@GurpreetSingh-oo9jy 8 ай бұрын
🦮🦮🦮 RSS da
@KhushdeepBajwa-j7t
@KhushdeepBajwa-j7t 8 ай бұрын
ਵੀਰੇ ਕੁਮੈਂਟਾਂ ਤੋਂ ਪਤਾ ਨਹੀਂ ਚੱਲਦਾ ਗਰੋਡ ਰਪੋਟ ਕੁਝ ਹੋਰ ਹੁੰਦੀ ਹੈ ਇਹ ਕੁਝ ਕੈਂਹ ਨਹੀਂ ਸਕਦੇ ਪਤਾ ਨਹੀਂ ਰੱਬ ਕੇਹੜਿਆ ਰੰਗਾਂ ਵਿੱਚ ਰਾਜ਼ੀ
@kulwinderkaur180
@kulwinderkaur180 8 ай бұрын
Bhai amritpal singh jindaabad🙏🙏🙏🙏🙏
@SukhwinderSingh-dq1cb
@SukhwinderSingh-dq1cb 7 ай бұрын
ਦੱਲਿਆ ਤੂੰ ਤਾਂ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਕਤੀੜਾਂ ਦੱਸਦਾ ਹੁਣ ਕਿਹੜਾ ਬਾਂਦਰ ਦਾ ਮੂੰਹ ਲੈ ਕੇ ਵੋਟਾਂ ਮੰਗ ਰਿਹਾਂ
@BalwinderSinghHardeep
@BalwinderSinghHardeep 8 ай бұрын
ਇਹ ਤਾਂ ਟਾਇਮ ਆਉਣ ਤੇ ਪਤਾ ਲੱਗੇਗਾ ਵੀ ਮਾਇਕ ਦੀਆਂ ਤਾਰਾਂ ਕੱਟ ਹੁੰਦੀਆਂ ਨੇ ਜਾਂ ਤੇਰੀਆਂ ਦੁਵਾਰਾ ਬਾਹਵਾਂ ਖੜੀਆਂ ਹੁੰਦੀਆਂ ਨੇ ।
@piarasingh6138
@piarasingh6138 7 ай бұрын
ਵਲਟੋਹਾ ਹਾਰ ਗਿਆ, ਬੋਲੇ ਸੋ ਨਿਹਾਲ, ਵਲਟੋਹੇ ਨੂੰ ਅਟੈਕ ਹੋ ਗਿਆ, ਬੋਲੇ ਸੋਂ ਨਿਹਾਲ, ਸਤਿ ਸ਼੍ਰੀ ਅਕਾਲ.....
@hargunbajwa9438
@hargunbajwa9438 7 ай бұрын
Amrirpal veer jitega Eh ta gdaar a sala sikh kom da
@Ravinderjittamna
@Ravinderjittamna 7 ай бұрын
ਵਿਰਸਾ ਚੰਦ ਵਲਟੋਹਾ ਇਹ ਵੀ ਦੱਸ ਕੇ ਵਲਟੋਹਾ ਹੱਥ ਖੜੇ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋ ਬਾਹਰ ਨਿਕਲ ਆਇਆ ਸੀ
@sardargreatsingh3055
@sardargreatsingh3055 7 ай бұрын
😂😂ਜੋ ਮਰਜ਼ੀ ਕਰੀ ਜਾਓ ਜਿੱਤਣਾ ਸਾਡੇ ਭਾਈ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਇਹਨਾ ਗੱਦਾਰਾਂ ਦੀ ਘੀਸੀ ਕਰਾਉਣੀ ਤਹਿ ਹੈ 😂😂
@SukhwinderSingh-dq1cb
@SukhwinderSingh-dq1cb 7 ай бұрын
ਕਹਿ ਕਹਿ ਕੇ ਤੂੰ ਤਾੜੀਆਂ ਮਰਵਾ ਰਿਹਾਂ ਇਥੋਂ ਈ ਪਤਾ ਲੱਗ ਗਿਆ ਕਿ ਤੂੰ ਆ ਲੋਕਾਂ ਨੂੰ ਕਿਰਾਏ ਤੇ ਲਿਆਂਦਾ 😂😂😂😂
@babamahasinghchannel7738
@babamahasinghchannel7738 7 ай бұрын
ਫਸ ਗਿਆ ਅੱਜ਼ ਫੇਰ
@balwindersinghbrar5963
@balwindersinghbrar5963 7 ай бұрын
ਜੂਨ 84 ਵਾਲ਼ਾ ਮਰਿਆ ਸੱਪ, ਹੁਣ ਗਲ਼ੋਂ ਲਾਹੋ, ਜਨਤਾ ਦੇ ਕੁਝ ਪੱਲੇ ਪਾਉ। ਮੁੜ ਮੁੜ ਲੋਕਾਂ ਨੂੰ ਨਾ ਭੜਕਾਉ, ਹੱਕ ਸੱਚ ਦੀ ਹੁਣ ਤੁਸੀਂ ਵੀ ਖਾਉ।
@BaldevSingh-tj8lo
@BaldevSingh-tj8lo 8 ай бұрын
VALTOHA TENU SHRM NHY AUDY GAL KARDEA
@KenSodhi
@KenSodhi 8 ай бұрын
He said don’t trust him. Vote Amritpal Singh khalsa
@KulwinderKaur-oo1vb
@KulwinderKaur-oo1vb 7 ай бұрын
Amritpal di tu rees nhi kr skda
@sukhdevsingh-z9u
@sukhdevsingh-z9u 7 ай бұрын
Sardar virsha singh valtoha jindabad jindabad jindabad jindabad jindabad
@gurwantsingh1895
@gurwantsingh1895 8 ай бұрын
ਤੁਸੀ ਤਾ ਬੀਬੀ ਖਾਲੜਾ ਨੀ ਬਕਸੀ
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Punjabi Virsa 2019 - Melbourne Live - Full Length
1:15:38
Plasma Records
Рет қаралды 1,3 МЛН