ਅੰਮ੍ਰਿਤਪਾਲ ਸਿੰਘ ਤੇ ਸੰਗੀਨ ਆਰੋਪ ਲਾਉਣ ਵਾਲੇ ਪੱਤਰਕਾਰ ਨੂੰ ਮਖੂ ਨੇ ਲਾ ਲਿਆ ਸਿੱਧਾ ਫੋਨ ਬਾਕੀ ਗੱਲ ਤੁਸੀਂ ਸੁਣ ਲਓ

  Рет қаралды 237,705

Harpreet Singh Makhu

Harpreet Singh Makhu

Күн бұрын

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 1 700
@manatsandhupb88
@manatsandhupb88 2 жыл бұрын
ਕੌਮ ਦਾ ਹੀਰਾ ਭਾਈ ਹਰਪ੍ਰੀਤ ਸਿੰਘ ਮੱਖੂ love you
@AMBERSARIABOY
@AMBERSARIABOY 9 ай бұрын
CHOR. SALA...MAKHU
@Akaalsingh1996
@Akaalsingh1996 2 жыл бұрын
ਅੰਮ੍ਰਿਤ ਛਕਣ ਤੋ ਪਹਿਲਾਂ ਭਾਵੇ ਜੋ ਮਰਜੀ ਸੀ। ਪਰ ਜਦੋਂ ਅੰਮ੍ਰਿਤ ਛਕ ਕੇ ਕੋਈ ਗਲਤੀ ਕਰੇ ਅੰਮ੍ਰਿਤਪਾਲ ਸਿੰਘ ਤਾ ਕਹਿ ਦੇਉ ਉਸਨੂੰ
@SatnamSingh-ti6up
@SatnamSingh-ti6up Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ,
@ss-zg8ql
@ss-zg8ql 2 жыл бұрын
ਮਖੂ ਜੀ ਏ ਅਪ ਹੀ ਪ੍ਰਧਾਨ ਬਣਨ ਨੂੰ ਫਿਰਦਾ ਸੀ। ਹੁਣ ਮੱਚੀਆ ਪਿਆ
@MandeepKaur-vy7cb
@MandeepKaur-vy7cb Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਖੂ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ
@narinderdeol8968
@narinderdeol8968 2 жыл бұрын
ਮੱਖੂ ਵੀਰ ਜੀ ਕਿਸੇ ਚੱਜ ਦੇ ਬੰਦੇ ਦੀ ਇਨਰਵਿਉ ਲਵੋ
@SukhdevSingh-ih4yd
@SukhdevSingh-ih4yd 2 ай бұрын
Thik kiha ji,,,, paagal hai saala
@yashbir3946
@yashbir3946 Жыл бұрын
Doabi saab very nice u are pure sikh salute to u🙏🏽🙏🏽🙏🏽🙏🏽
@gskalirao
@gskalirao 2 жыл бұрын
ਚਲੋ ਮੱਖੂ ਸਾਹਿਬ ਇਹਨੂੰ ਪ੍ਰਧਾਨ ਬਣਾ ਦਿੰਨੇ ਆਂ 😂😂
@mandipsingh5188
@mandipsingh5188 2 жыл бұрын
BAI JI es de pad nikal jane
@harrapacivilization2779
@harrapacivilization2779 2 жыл бұрын
@@mandipsingh5188 ਅਮ੍ਰਿਤਪਾਲ ਦੀ ਗੁੰਡਾ ਬਿਰਗੇਡ ਮੁਰਦਾਬਾਦ ਜੋ ਸਵਾਲ ਪੁੱਛਣ ਵਾਲੇ ਲੋਕਾ ਦੀਆ ਧੀਆ ਭੈਣਾ ਦੀ ਬੇਪਤੀ ਕਰਦੀ ਹੈ । ਗਾਲਾਂ ਇਹਨਾ ਕੁੱਤਿਆਂ ਦੀ ਪਹਿਲੀ ਪਛਾਣ ਹਨ । ਤੁਸੀ ਦੇਖ ਲਿਓ ਜੇ ਕਿਸੇ ਨੇ ਦੀਪ ਸਿਧੂ ਜਾਂ ਸੰਤ ਭਿੰਡਰਾਵਾਲੇ ਦੀ ਡੀ ਪੀ ਲਾਈ ਹੋਵੇਗੀ ਉਸਦੇ ਕਮੈਂਟ ਗਾਲਾਂ ਨਾਲ ਭਰੇ ਹੋਣਗੇ ਨਫਰਤ ਨਾਲ ਭਰੇ ਹੋਣਗੇ । ਪਿਆਰ ਇਨਸਾਨੀਅਤ ਗੁਰਮਤਿ ਨੇੜੇ ਤੇੜੇ ਵੀ ਨਹੀ ਹੋਵੇਗੀ
@pstet761
@pstet761 2 жыл бұрын
@@mandipsingh5188 jive amritpal dai nikal gai ta hi agalai di beti tai gye ganda nu goli phela vi miilu agai vi goli hi millu
@garjasingh7696
@garjasingh7696 Жыл бұрын
🤣😅🤣🤣
@SukhdevSingh-ih4yd
@SukhdevSingh-ih4yd 2 ай бұрын
Sir ji isnu pradhaan banaan di jarurat hi nahi,,, eh already gadheyan da pardhan bnya lagda
@bhadursingh2272
@bhadursingh2272 2 жыл бұрын
ਮੱਖੂ ਵੀਰ ਟੁਟੀ ਹੋਈ ਕੋਮ ਨੂੰ ਜੋੜਨ ਦਾ ਬਹੁਤ ਵਧੀਆ ਕੰਮ ਕਰਦੇ ਨੇ ਹਰੇਕ ਵਾਰਤਾ ਸੁਣਦਾ ਮੈਂ ਤੱਥਾਂ ਦੇ ਅਧਾਰ ਹੁੰਦੀ ਹੈ
@SukhjinderSingh-mg7ms
@SukhjinderSingh-mg7ms 2 жыл бұрын
ਸਲੂਟ ਆ ਮੱਖੂ ਸਾਬ ਤਾਨੂੰ,
@MajorSingh-rf1dn
@MajorSingh-rf1dn 3 ай бұрын
ਮੱਖੂ ਸਾਹਬ ਤੁਸੀਂ ਬਹੁਤ ਸੁਲਝੇ ਹੋਏ ਤੇ ਸਿਆਣੇ ਇਨਸਾਨ ਹੋ ਧੰਨਵਾਦ 🙏🇷🇴🙏🏼
@simarjeetsandhu5108
@simarjeetsandhu5108 2 жыл бұрын
ਗੱਲ ਪ੍ਰਧਾਨਗੀ ਦੀ ਆ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਚੱਲੇ
@VikramSingh-em4wv
@VikramSingh-em4wv Жыл бұрын
Veer oh patarkaar a ohnu kaadi prdhaangi chaidi a ?
@GurjeetSingh-iq8rp
@GurjeetSingh-iq8rp 2 жыл бұрын
ਵਾਹਿਗੁਰੂ ਅਮ੍ਰਿਤਪਾਲ ਦੀ ਚੜ੍ਹਦੀ ਕਲਾ ਕਰੂ ਬਾਕੀ ਦੁਕੀ ਤਿੱਖੀ ਸਭ ਪਾਸੇ ਹੋ ਜਾਣੇ
@surinder474
@surinder474 Жыл бұрын
Kehre kutte guru ne eh sikh dharam bnayia si.
@harrapacivilization2779
@harrapacivilization2779 Жыл бұрын
ਏਨਾ ਹੰਕਾਰ ਚੰਗਾ ਨਹੀ ਹੁੰਦਾ । ਤਾਅਡਾ ਨਵਾਂ ਬਣਾਇਆ ਗੁਰੂ ਕਹਿੰਦਾ ਮੈ ਕੁਤੇ ਬਿਲੇ ਦਾ ਜਵਾਬ ਨਹੀ ਦਿੰਦਾ । ਓਹੀ ਲੱਛਣ ਤੁਸੀ ਚੇਲੇ ਚਪਟਿਆਂ ਨੇ ਫੜ ਲਏ। ਤੁਸੀਂ ਵੀ ਲੋਕਾ ਨੂੰ ਦੁਕੀ ਤਿਕੀ ਕਹਿਣ ਲੱਗ ਪਏ ਆਪਣੇ ਆਕਾ ਦੀ ਰੀਸ ਵਿਚ । ਇਹੀ ਦੁਕੀ ਤਿਕੀ ਕੱਠੇ ਹੋਕੇ ਸਰਕਾਰਾਂ ਬਦਲ ਦਿੰਦੇ
@rampreetgrewal1138
@rampreetgrewal1138 2 жыл бұрын
ਮਖੂ ਸਾਹਿਬ ਬਹੁਤ ਹੀ ਵਧੀਆ ਵੱਡੀ ਸੋਚ ਵਾਲੇ ਇਨਸਾਨ ਹਨ ।
@buttartv80
@buttartv80 2 жыл бұрын
ਆਮ ਈ ਵੇਖਿਆ ਜਦੋ ਕਿਤੇ ਪਿੰਡ ਚ ਹਾਥੀ ਲੰਘਦਾ ਓਦੇ ਮਗਰ ਗਲੀ ਦੇ ਕਤੀੜ ਕੁੱਤੇ ਬਹੁਤ ਭੌਂਕਦੇ ਆ ਪਰ ਹਾਥੀ ਆਪਣੀ ਚਾਲੇ ਚਲਦਾ ਅੱਗੇ ਨੂੰ ਲੰਘ ਜਾਦਾ
@jaskarnsingh5053
@jaskarnsingh5053 2 жыл бұрын
ਇਹ ਭਗਤ ਸਿੰਘ ਦੁਆਬੀਆ ਏਜੰਸੀਆ ਦਾ ਬੰਦਾ ਏ,ਅਤੇ ਇਹ ਜਾਣ ਬੁੱਝ ਕੇ ਸਿੱਖ ਕੌਮ ਨੂੰ ਭੰਬਲ ਭੂਸੇ ਵਿੱਚ ਪਾ ਰਿਹਾ ਹੈ,ਅਤੇ ਇਹ ਅਮ੍ਰਿਤਪਾਲ ਸਿੰਘ ਨਾਲ ਈਰਖਾ ਕਰ ਰਿਹਾ ਏ।ਇਸ ਦੇ ਮਗਰ ਆਰ ਐਸ ਐਸ ਦਾ ਹਥ ਲਗਦਾ ਆ।
@gurubajwa2936
@gurubajwa2936 2 жыл бұрын
ਸਿਖਾ ਵਿਚ ਇਕ ਤੋਂ ਇਕ ਵੱਡਾ ਗਾਡੂ ਗਰਦਾਰ ਬੈਠਾ
@hardialsingh1
@hardialsingh1 2 жыл бұрын
Gadaar ton v bura Ih Gosha banda !
@khalsag7816
@khalsag7816 2 жыл бұрын
ਇਹਨਾਂ ਕੀਤੀਆਂ ਗੱਲਾਂ ਦੀ ਜਾਂਚ ਜ਼ਰੂਰ ਹੋਵੇ , ਜੋ ਵੀ ਕਸੂਰਵਾਰ ਹੈ ਉਸਤੇ ਕਾਰਵਾਈ ਹੋਣੀ ਚਾਹੀਦੀ ਹੈ ,,
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
1=ਇਕ ਗੱਲ ਦਾ ਜਵਾਬ ਦਿਓ ਮੱਖੂ ਸਾਬ੍ਹ ✍️ 2=ਦੀਪ ਸਿੱਧੂ ਦੇ ਸੰਸਕਾਰ ਤੇ ਅੰਮ੍ਰਿਤਪਾਲ ਕਿੱਥੇ ਸੀ ✍️ 3=ਤੁਸੀਂ ਇਹਨੀ ਔਕਾਤ ਰੱਖਦੇ ਹੋ ਕਿ ਤੁਸੀਂ ਸੋਕਾਰੀਪੋ ਦੀਪ ਸਿੱਧੂ ਦੇ ਭਰਾ ਨੂੰ ਦੇ ਸਕੋ ✍️ 4=ਤੁਸੀਂ ਸਿਰਫ਼ ਚੰਦ ਪੈਸਿਆਂ ਵਾਸਤੇ ਰੋਟੀਆਂ ਸੇਕਣੀਆਂ ਨੇ ਤੇ ਸੇਕੋ ਗੇ 5=ਤੁਸੀਂ ਇਹ ਦੱਸੋ ਕਿ ਪਹਿਲਾਂ ਕਿਤੇ ਸਿੱਖ ਸੰਗਤ ਨੇ ਅੰਮ੍ਰਿਤ ਨਹੀਂ ਸ਼ਕੇ ✍️ 6= ਐਵੇਂ ਤਾਂ ਰਣਜੀਤ ਸਿੰਘ ਢੱਡੀਆਂਵਾਲਿਆਂ ਨੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ,ਤੁਸੀਂ ਕਿਤੇ ਵੀਡਿਉ ਬਣਾ ਕੇ ਦੱਸਿਆ ✍️ 7= ਅਮ੍ਰਿਤਪਾਲ ਸਿੰਘ ਦੀ ਭੈਣ ਨੇ ਰਾਧਾ ਸੁਆਮੀ ਸਤਿਸੰਗ ਦੇ ਸੇਵਾਦਾਰ ਨਾਲ਼ ਵਿਹਾਅ ਕਰਵਾਇਆ ਜਵਾਬ ਦਿਓ ✍️ 8= ਐਵੇਂ ਨਾ ਰਿਕਾਡਿੰਗ ਕਰ ਕੇ ਆਪਣੇਂ ਆਪ ਨੂੰ higlete ਕਰਿਆ ਕਰੋ, ਅਸੀਂ ਸੱਭ ਜਾਣਦੇ ਹਾਂ ਤੁਹਾਨੂ ✍️ 9= ਸਾਰੀ ਖੇਡ ਪੈਸੇ ਤੇ funding ਦੀ ਹੈ ਭਲਾ ਤੁਸੀਂ ਹੋ ਭਲਾ ਅੰਮ੍ਰਿਤਪਾਲ ✍️ 10= ਤੇਰੇ ਅੰਮ੍ਰਿਤਪਾਲ ਸਿੰਘ ਅਤੇ ਬਾਗੇਲ ਸਿੰਘ ਹੋਣੀ ਰੱਬ ਰੂਪੀ ਰਵੀ ਸਿੰਘ ਖਾਲਸਾ ਨੂੰ ਹੁਣ ਤੱਕ ਮਾੜਾ ਕਹਿੰਦੇ ਆਏ ਨੇ ਤੁਸੀਂ ਕਦੇ ਬੋਲਿਆ ਜਵਾਬ ਦੇਣਾ,, ਕੌਮ ਦਾ ਬੇੜਾ ਗ਼ਰਕ ਕਰ ਰਹੇ ਹੋ ਤੁਸੀਂ ਇਹੀ ਸੱਭ ਕੁੱਝ BJP ਤੇ ਮੋਦੀ ਚਾਉਂਦਾ ਹੈ ✍️
@HarpreetSingh-xw4fs
@HarpreetSingh-xw4fs Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ 👌👌👌
@Mosewala658
@Mosewala658 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ eh hoye syani gl
@jagjeetkumar9223
@jagjeetkumar9223 Жыл бұрын
Bhai makhu Saab oo ki gal kar riha oo suno tusi parsonal keh dita beti sab di sanji hundi a osdi beti da picha kita ja riha osnu gala kadiya ja rahiya or amritpal khud gala kadva riha bani ch kithe likheya ki kise di beti da picha kro ya kise nu gala kado kom de rakhvale ban na ta tarika hunda koi selfish ban k nahi kom de rakhvale baneya janda sab nu nal lai k chlo sab paise lai ho riha makhu Saab tanu osdiya gallan da answer nahi aa riha kehde bande ne deep Bhai nu bura nahi kiha hun osnu tusi shaheed keh k sammanit kar rahe oo deep Bhai ajj v Zinda a sade vich oo sacha insaan c tusi sab ne mil k kiha oo gadaar a amritpal nu kaho agar kuch karna ta kine lok mar rahi garibi nal kine lok gharo be ghar ne agar kuch karna ta acha kro waheguru ji ka Khalsa waheguru ji ki Fateh 🙏
@simarjeetsandhu5108
@simarjeetsandhu5108 2 жыл бұрын
ਮੱਖੂ ਸਾਹਿਬ ਜੀ ਸਤਿ ਸ੍ਰੀ ਆਕਾਲ
@BaljitSingh-yk8hq
@BaljitSingh-yk8hq 2 жыл бұрын
Amritpal zindabaad amritpal zindabaad amritpal zindabaad amritpal zindabaad amritpal zindabaad amritpal zindabaad amritpal zindabaad amritpal zindabaad amritpal zindabaad amritpal zindabaad
@BalkarSingh-bg8oi
@BalkarSingh-bg8oi 2 жыл бұрын
ਮੰਖੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਸਾਰੇ ਸਿੱਖਾ ਨੂੰ ਇਕੱਠੇ ਹੋਣਾ ਚਾਹੀਦਾ।
@FummanSingh-ox7cg
@FummanSingh-ox7cg 11 ай бұрын
9oo👟 Of trials and 👟🔙
@GurwinderSingh-ts1bk
@GurwinderSingh-ts1bk 2 жыл бұрын
ਲੱਖ ਲਾਹਣਤਾਂ ਤੇਰੇ ਸਰਦਾਰ ਹੋਣ ਤੇ ਜੋ ਤੂੰ ਸਿੱਖ ਵੀਰ ਦੀ ਬਦਨਾਮੀ ਕਰ ਰਿਹਾ ਹੈ। ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।
@veeroveero9575
@veeroveero9575 2 жыл бұрын
ਭਾਈ ਜਿਹੜੀ ਤੇਰੀ ਮਤ ਹੈ ਇਸ ਨੂੰ ਰਬ ਹੀ ਸਵਾਰੇ ।
@baljitsingh-ts4lc
@baljitsingh-ts4lc 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@UttamSingh-rc9lz
@UttamSingh-rc9lz 2 жыл бұрын
ਮਖੂ ਜੀ ਵੇਖ ਲਿਉ ਆਉਣ ਵਾਲੇ ਦਿਨਾਂ ਵਿੱਚ ਇਹ ਬੰਦਾ ਤਕੜਾ ਟਾਊਟ ਬਣੇਗਾ,।ਬਾਕੀ ਇਹ ਬਗੇਲ ਵੀ ਕੋਈ ਚਵਲ ਹੀ ਲੱਗਦੈ ਕੌਣ ਹੈ ਇਹ?
@daljeetsingh1309
@daljeetsingh1309 2 жыл бұрын
ਸਹੀ ਗੱਲ ਹੈ ਵੀਰ ਜੀ
@OhiSandhu
@OhiSandhu 2 жыл бұрын
Bghel ik fb abusr h amrca rehke gnd ponda
@harrapacivilization2779
@harrapacivilization2779 2 жыл бұрын
ਬਘੇਲ ਅਮ੍ਰਿਤਪਾਲ ਦਾ ਬੌਸ ਹੈ
@dynamitejatt9384
@dynamitejatt9384 2 жыл бұрын
Bughel name da ganja katura usa vich Beth ke bhonkda 😂😂😂
@trueknowledge2542
@trueknowledge2542 Жыл бұрын
ਮੱਖੂ ਵੀ ਟਾਉਟ ਹੀ ਆ ਸਾਲਾ
@navjotsingh6062
@navjotsingh6062 2 жыл бұрын
ੲੇ ਗੱਲਾਂ ਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ
@truenewspunjab2557
@truenewspunjab2557 2 жыл бұрын
ਸਿੱਖ ਕੌਮ ਵਿੱਚ ਗਦਾਰ ਬਹੁਤ ਨੇ ਜਿਨ੍ਹਾਂ ਨੂੰ ਪਛਾਨਣਾ ਔਖਾ । ਜੇ ਗਦਾਰ ਨਾ ਹੋਣ ਤਾਂ ਕੌਮ ਕਦੇ ਮਰਦੀ ਨਹੀਂ। ਇਹ ਵੀਰ ਸਿੱਖੀ ਦਾ ਮਖੋਟਾ ਪਾ ਕੌਮ ਨੂੰ ਢਾਹ ਲਾਉਣ ਆਇਆਂ।ਮੱਖੂ ਸਾਬ ਤੁਸੀਂ ਸਿਆਣੇ ਕਿਓਂ ਅਜਿਹੇ ਲੋਕਾਂ ਦੀ ਇੰਟਰਵਿਊ ਲੈਦੇਂ ਓ। ਅਜਿਹੇ ਲੋਕਾਂ ਗੁਰੂ ਸਾਹਿਬ ਜੀ ਨੂੰ ਪਿੰਠਾ ਵਖਾਈਆ ਅੰਮਿ੍ਤਪਾਲ ਸਿੰਘ ਤਾਂ ਸੇਵਾਦਾਰ ਆ
@dynamitejatt9384
@dynamitejatt9384 2 жыл бұрын
Acha Tera name dekhe he pta lagda taut aa tu .... Eh pehla he kahi janda osde kol media de team haige .. tuhi ta kite ohna vicho ta nhe ? Sacha banda kde bhajda nhe hunda ... Fer jawab deve amritpal esde questions da
@pritpalSingh-pe8cc
@pritpalSingh-pe8cc 3 ай бұрын
ਬਿਲਕੁਲ ਸਹੀ ਹੈ।
@swaransingh7492
@swaransingh7492 Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ।
@ramsingh-gv2ep
@ramsingh-gv2ep 2 жыл бұрын
ਇਸ ਬੰਦੇ ਨੂੰ ਕੌਣ ਜਾਣਦਾ।?ਇਹ ਪ੍ਰਧਾਨਗੀ ਦਾ ਭੁੱਖਾ ਹੈ
@bsingh1310
@bsingh1310 2 жыл бұрын
ਵਧੀਆ ਵੀਚਾਰ ਮਖੂ ਜੀ
@G.S.Sandhu739
@G.S.Sandhu739 2 жыл бұрын
ਬਾਕੀ ਪੱਤਰਕਾਰ ਵੀਰੇ ਗੱਲ ਏਹ ਹੈ ਕੇ ਭਾਈ ਅਮ੍ਰਿਤਪਾਲ ਸਿੰਘ ਨੂ ਕੋਮ ਵਲੋ ਜੋ ਸਤਿਕਾਰ ਦਿਤਾ ਜਾ ਰਿਹਾ ਹੈ ਤੁਹਾਡੇ ਵਰਗੇ ਲੋਕਾ ਕੋਲੋ ਬਰਦਾਸ਼ਤ ਨਹੀ ਕਿਤਾ ਜਾ ਰਿਹਾ ਤੁਸੀ ਖੁਦ ਤੇ ਕੁਛ ਕਰਨਾ ਨਹੀ ਜੇ ਕੋਈ ਦੁਜਾ ਕੋਮ ਦੇ ਭਲੇ ਦੀ ਗੱਲ ਕਰਦਾ ਹੈ ਤੇ ਤੁਸੀਂ ੳਸ ਦੀਆਂ ਲੱਤਾ ਖਿੱਚਣ ਲੱਗ ਜਾਂਦੇ ਹੋ ਕੁਛ ਤੇ ਸ਼ਰਮ ਕਰ ਲਵੋ ਬੇਗੈਰਤੋ
@dynamitejatt9384
@dynamitejatt9384 2 жыл бұрын
Pta nhe dunnia kiddar nu Jaa rahie aa .... Kise de Anne bhagat naa bno waheguru ji ... Je bhagat galt bol reha ta Amritpal answer dedeve ohna gallan da gal khatam ... Answer ta taa deo je sacha hove . 😂😂😂
@G.S.Sandhu739
@G.S.Sandhu739 2 жыл бұрын
@@dynamitejatt9384 ਭੋਕਣ ਵਾਲਿਆ ਨੂ ਕਾਹਦਾ ਜਵਾਬ ਦੇਣਾ
@vakilsran1918
@vakilsran1918 2 жыл бұрын
@@G.S.Sandhu739 ਇਹ ਹੋਸ਼ੀ ਸੋਚ ਐ ਦੁਆਬੀ ਦੀ ਪੱਤਰਕਾਰ ਪਤਾ ਨੀ ਕਿੱਦਾਂ ਬਣਗਿਆ॥ ਨਾ ਖੇਡਣਾ ਤੇ ਨਾ ਹੀ ਖੇਡਣ ਦੇਣਾ ਬੱਸ ਇਹ ਦੁਆਬੀ ਗੁੱਤੀ ਚ ਮੂਤਣ ਦਾ ਹੀ ਮਾਹਰ ਐ॥
@pstet761
@pstet761 2 жыл бұрын
@@G.S.Sandhu739 jwab hoyu ta jwab milu ga ehnu nu ta hi goli mildi h ehna nu hr war
@SukhjinderSingh-mg7ms
@SukhjinderSingh-mg7ms 2 жыл бұрын
ਬਹੂਤ ਵਧੀਆ ਮੱਖੂ ਸਾਬ ਸਲੂਟ ਆ ਤਹਾਨੂੰ, ਹਰ ਗੱਲ ਸੱਚ ਆਖਦੇ ਜੇ ਤੂਸੀਂ
@singhamrik5555
@singhamrik5555 2 жыл бұрын
0
@SukhjinderSingh-mg7ms
@SukhjinderSingh-mg7ms 2 жыл бұрын
@@singhamrik5555 ਜੇ 0 ਆ ਤਾਂ ਭੈਣੀ ਯਾਊਣ ਆਊਦੇ ਜੇ ਉਸ ਦੀ ਵਿਡੀਉ ਤੇ
@grtv5834
@grtv5834 2 жыл бұрын
ਇਹਨੂੰ ਪਗਤ ਚਵਲ ਨੂੰ ਕੋਈ ਨਹੀਂ ਸਮਜਾ ਸਕਦਾ ਇਦਾ ਦਮਾਕ ਖਰਾਬ ਹੋ ਗਈ
@amanjeetsingh730
@amanjeetsingh730 2 жыл бұрын
ਇਹ ਲੋਕ ਹੁਣ ਵੀ ਜਾਣ ਨੀ ਸਕੇ ਕਿ ਸਿਖ ਕੌਮ ਤੇ ਕਿਡਾ ਬੜਾ ਖਤਰਾ ਹੈ ਮੌਜੂਦਾ ਸਮੇ । ਅਮਰਤਪਾਲ ਸਿੰਘ ਜਿਹੜੇ ਸਮੇ ਖੜਾ ਹੋਇਆ ਸਹੀ ਹੈ ਸਾਥ ਦੳ
@GurmeetSingh-gr6jv
@GurmeetSingh-gr6jv 2 жыл бұрын
Bilkul sahi keha veere a cawal banda a sath deo amrt veere da
@chahalchahal937
@chahalchahal937 2 жыл бұрын
ਸਿਰਫ ਮਰਨ ਵਾਸਤੇ ਜਾਂ ਅਕਲ ਵੀ ਹੈ ਕਿਤੇ
@BHULLAR1.5M
@BHULLAR1.5M 2 жыл бұрын
@dubai Life ਤਾਂ ਹੀ ਖਾੜਕੂਵਾਦ ਦੇ ਸਮੇਂ ਬਾਹਰਲੇ ਮੁਲਕਾਂ ਨੂੰ ਭੱਜ ਗਏ ਇਹ ਸਾਰਾ ਭਿਆਨਕ ਸਮਾਂ ਮਾਝੇ ਨੇ ਵੇਖਿਆ
@jidrit999
@jidrit999 Жыл бұрын
Ki danger aa
@chanekshgaming5611
@chanekshgaming5611 Жыл бұрын
Where Sikh community is in danger. There is no danger for Sikh community anywhere. Yes Amritpal can bring danger for everyone in Punjab. Bad element
@inderjitthind5511
@inderjitthind5511 Жыл бұрын
ਕਿਰਦਾਰ ਤੋਂ ਹੀਣੇ ਵਿਅਕਤੀ ਦੀ ਅਗਵਾਹੀ ਵਿੱਚ ਕੋਮ ਦਾ ਕੀ ਭਲਾ ਹੋਵੇਗਾ
@GurpreetSingh-jo8pz
@GurpreetSingh-jo8pz 2 жыл бұрын
ਕੌਮ ਦੇ ਵਾਰਸ ਪਰਿਵਾਰ ਨੀਂ ਹੁੰਦੇ ਮਿੱਤਰਾਂ
@kalkatboyz4542
@kalkatboyz4542 2 жыл бұрын
ਬਾਈ ਜੀ ਇਕੱਠੇ ਹੋ ਜਾਓ ਤਾਂ ਚੰਗੇ ਰਹੋਗੇ
@rajeshanand7050
@rajeshanand7050 Жыл бұрын
😊
@narinderpalsingh4086
@narinderpalsingh4086 2 жыл бұрын
ਇਹ ਬਹੁਤ ਘਟੀਆ ਕਿਸਮ ਦਾ ਖੋਤਾ ਹੈ ਜਿਹੜਾ ਇਹ ਸਮਝਦਾ ਹੈ ਉਸ ਵਿੱਚ ਬਹੁਤ ਸਿਆਣਪ ਹੈ ਪਰ ਅੰਦਰੋਂ ਖਾਲੀ ਹੈ।
@tarlochansingh4274
@tarlochansingh4274 2 жыл бұрын
ਅਮਿ੍ਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਰਕਾਰਾਂ ਬੜੇ ਇਹੋ ਜਿਹੇ ਲੋਕਾਂ ਨੂੰ ਖੜੇ ਕਰਗੀ
@gurdayalsingh4612
@gurdayalsingh4612 2 жыл бұрын
ਸਾਡੀ ।ਕੌਮ ਵਿੱਚ ।ਐਨੇ ।ਗਦਾਰ।ਸਿੱਖ ।ਰਾਜ।ਭੀ।ਇਹੋ ।ਜਿਹੇ।ਗਦਾਰਾਂ।ਕਰਕੇ ।ਗਿਆ।ਵਾਹਿਗੁਰੂ ।ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣਾ ਮੇਹਰ ਭਰਿਆ ।ਹਥ।ਸਿਰ।ਤੇ।ਰਖਿਓ ।।ਕੌਮ ।ਨੂੰ ।ਗਦਾਰਾਂ।ਤੋਂ ।ਬਚਾਇਓ।
@suhkvindersingh215
@suhkvindersingh215 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਅੰਮ੍ਰਿਤ ਪਾਲ ਸਿੰਘ ਜੀ ਤੇ 🙏🙏
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ ਵਿੱਰ ਅ੍ਮਿਤਪਾਲ ਸਿੱਘ ਜੀ ਨੂੰ
@daljeetsingh2264
@daljeetsingh2264 Жыл бұрын
ਬਹੁਤ ਬਹੁਤ ਧੰਨਵਾਦ ਭਾਈ ਹਰਪ੍ਰੀਤ ਸਿੰਘ ਜੀ
@gurisandhu2157
@gurisandhu2157 2 жыл бұрын
ਜੇਕਰ ਭਗਤ ਸਿੰਘ ਦੋਆਬੀ ਦੀਆਂ ਗੱਲਾਂ ਸੱਚ ਹੈ ਤੇ ਗੱਲ ਸੋਚਣ ਵਾਲੀ ਹੈ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
1=ਇਕ ਗੱਲ ਦਾ ਜਵਾਬ ਦਿਓ ਮੱਖੂ ਸਾਬ੍ਹ ✍️ 2=ਦੀਪ ਸਿੱਧੂ ਦੇ ਸੰਸਕਾਰ ਤੇ ਅੰਮ੍ਰਿਤਪਾਲ ਕਿੱਥੇ ਸੀ ✍️ 3=ਤੁਸੀਂ ਇਹਨੀ ਔਕਾਤ ਰੱਖਦੇ ਹੋ ਕਿ ਤੁਸੀਂ ਸੋਕਾਰੀਪੋ ਦੀਪ ਸਿੱਧੂ ਦੇ ਭਰਾ ਨੂੰ ਦੇ ਸਕੋ ✍️ 4=ਤੁਸੀਂ ਸਿਰਫ਼ ਚੰਦ ਪੈਸਿਆਂ ਵਾਸਤੇ ਰੋਟੀਆਂ ਸੇਕਣੀਆਂ ਨੇ ਤੇ ਸੇਕੋ ਗੇ 5=ਤੁਸੀਂ ਇਹ ਦੱਸੋ ਕਿ ਪਹਿਲਾਂ ਕਿਤੇ ਸਿੱਖ ਸੰਗਤ ਨੇ ਅੰਮ੍ਰਿਤ ਨਹੀਂ ਸ਼ਕੇ ✍️ 6= ਐਵੇਂ ਤਾਂ ਰਣਜੀਤ ਸਿੰਘ ਢੱਡੀਆਂਵਾਲਿਆਂ ਨੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ,ਤੁਸੀਂ ਕਿਤੇ ਵੀਡਿਉ ਬਣਾ ਕੇ ਦੱਸਿਆ ✍️ 7= ਅਮ੍ਰਿਤਪਾਲ ਸਿੰਘ ਦੀ ਭੈਣ ਨੇ ਰਾਧਾ ਸੁਆਮੀ ਸਤਿਸੰਗ ਦੇ ਸੇਵਾਦਾਰ ਨਾਲ਼ ਵਿਹਾਅ ਕਰਵਾਇਆ ਜਵਾਬ ਦਿਓ ✍️ 8= ਐਵੇਂ ਨਾ ਰਿਕਾਡਿੰਗ ਕਰ ਕੇ ਆਪਣੇਂ ਆਪ ਨੂੰ higlete ਕਰਿਆ ਕਰੋ, ਅਸੀਂ ਸੱਭ ਜਾਣਦੇ ਹਾਂ ਤੁਹਾਨੂ ✍️ 9= ਸਾਰੀ ਖੇਡ ਪੈਸੇ ਤੇ funding ਦੀ ਹੈ ਭਲਾ ਤੁਸੀਂ ਹੋ ਭਲਾ ਅੰਮ੍ਰਿਤਪਾਲ ✍️ 10= ਤੇਰੇ ਅੰਮ੍ਰਿਤਪਾਲ ਸਿੰਘ ਅਤੇ ਬਾਗੇਲ ਸਿੰਘ ਹੋਣੀ ਰੱਬ ਰੂਪੀ ਰਵੀ ਸਿੰਘ ਖਾਲਸਾ ਨੂੰ ਹੁਣ ਤੱਕ ਮਾੜਾ ਕਹਿੰਦੇ ਆਏ ਨੇ ਤੁਸੀਂ ਕਦੇ ਬੋਲਿਆ ਜਵਾਬ ਦੇਣਾ,, ਕੌਮ ਦਾ ਬੇੜਾ ਗ਼ਰਕ ਕਰ ਰਹੇ ਹੋ ਤੁਸੀਂ ਇਹੀ ਸੱਭ ਕੁੱਝ BJP ਤੇ ਮੋਦੀ ਚਾਉਂਦਾ ਹੈ ✍️
@harrapacivilization2779
@harrapacivilization2779 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ ਬਹੁਤ ਵਧੀਆ ਜੀ । ਇਹਦੀ ਜਹਿਰਪਾਲ ਦੀ ਭੈਣ ਦਾ ਪ੍ਰਾਹੁਣਾ ਰਾਧਾਸੁਆਮੀ ਹੈ ਇਸਦਾ ਕੀ ਸਬੂਤ ਹੈ ?
@harrapacivilization2779
@harrapacivilization2779 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ ਕੀ ਲਵ ਮੈਰਿਜ ਸੀ ਜਾਂ ਅਰੇਂਜ
@harrapacivilization2779
@harrapacivilization2779 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ ਤੁਸੀਂ ਕਿਹਾ ਰਵੀ ਸਿੰਘ ਨੂੰ ਮਾੜਾ ਕਿਹਾ । ਇਹ ਟੋਲਾ ਮਾੜਾ ਕਹਿੰਦਾ ਕਿਸਨੂੰ ਨਹੀਂ ? ਦਿਨ ਰਾਤ ਨਫਰਤ ਨਿੰਦਿਆ ਕਰਦੇ ਰਹਿੰਦੇ ਹਨ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
@@harrapacivilization2779 ਨਹੀਂ ਵੀਰ ਜੀ aranze marrige ਹੈ, ਅਮ੍ਰਿਤਪਾਲ ਸਿੰਘ ਦਾ ਪਰਿਵਾਰ ਬਹੁਤ ਸਾਉ ਤੇ ਭੇਮਾਣਸ ਪਰੀਵਾਰ ਹੈ, ਇਸਦਾ ਜੀਜਾ ਸਤਸੰਗੀ ਬਿਆਸ ਵਾਲ਼ੇ ਦਾ ਚੇਲਾ ਹੈ। ਓ ਸੇਵਾ ਕਰਦਾ ਹੈ ਪੱਕੀ, ਤੁਸੀਂ ਭਲਾ ਪਿੰਡ ਆ ਕੇ ਪੁੱਛ ਲੈਣਾਂ।
@Amandeep63726
@Amandeep63726 2 жыл бұрын
ਬਹੁਤ ਵਧੀਆ ਮਖੂ ਸਾਬ ਜੀ ਵਾਹਿਗੁਰੂ ਜੀ ਚਾੜ੍ਹਦੀ ਕਲਾ ਚ ਰੱਖੇ ਜੀ🙏🙏🙏
@BalwinderSingh-hy1ok
@BalwinderSingh-hy1ok 2 жыл бұрын
ਪੱਤਰਕਾਰ ਭਗਤ ਸਿੰਘ ਸਰਕਾਰੀ ਪੱਤਰਕਾਰ ਬਣ ਗਿਆ ਐਫ ਆਰ ਆਈ ਕਰਾਤੀ ਸਰਕਾਰ ਨੂੰ ਬਹਾਨਾ ਮਿਲ ਗਿਆ । ਇਹਨੂੰ ਗੰਨਮੈਨ ਪੱਕੇ
@daljeetsingh1309
@daljeetsingh1309 2 жыл бұрын
ਬਿਲਕੁਲ ਠੀਕ ਵੀਰ ਜੀ
@bhaigurpreetsinghpreetmukt3624
@bhaigurpreetsinghpreetmukt3624 2 жыл бұрын
Bilkul sahi
@AMBERSARIABOY
@AMBERSARIABOY Жыл бұрын
CHNGI...FAATI..POCHO....MAKHU DE...WELL DON..BHAGT SINGH
@SukhdevSingh-oi5rw
@SukhdevSingh-oi5rw 2 жыл бұрын
ਵਾਹਿਗੁਰੂ ਮੁੱਖ ਸਿੰਘ ਜੀ ਇਹ ਬੰਦਾ ਕੌਮ ਦਾ ਗੱਦਾਰ ਹੈ ਅੰਮ੍ਰਿਤਪਾਲ ਸਿੰਘ ਖਾਲਸ ਵਾਹਿਗੁਰੂ ਚੜਦਿਆਂ ਕਲਾ ਦਾ
@musclehutbodybuilding2583
@musclehutbodybuilding2583 2 жыл бұрын
ਬਾਈ ਜੀ ਸਾਰੇ ਪੰਜਾਬੀ ਏਹ ਚਾਹੁੰਦੇ ਹਨ ਕਿ ਪੰਜਾਬ ਦਾ ਕੁਝ ਬਣ ਜਾਵੇ ਬੋਹਤ ਨੁਕਸਾਨ ਪਹਿਲਾ ਹੋਈਆਂ ਤੇ ਅੱਗੇ ਵੀ ਕੁਝ ਆਸ ਚੰਗੀ ਨਹੀਂ ਲੱਗਦੀ। ਅੰਮ੍ਰਿਤਪਾਲ ਸਿੰਘ ਤੇ ਯਕੀਨ ਕਰਨ ਦਾ ਮਨ ਨਹੀਂ ਮੰਨਦਾ, ਕੌਮ ਦਾ ਨੁਮਾਇੰਦਾ ਸੁਲਝਿਆ ਹੋਈਆਂ ਇਨਸਾਨ ਹੋਣਾ ਚਾਹੀਦਾ, ਅੰਮ੍ਰਿਤਪਾਲ ਸਿੰਘ ਨੇ ਕਿਹਾ ਸਾਨੂੰ ਇਕ ਭੱਈਆ ਕੁੱਟਮਾਰ ਕਰ ਜਾਵੇ ਏਸ ਦਾ ਮਤਲਬ ਅਸੀਂ ਗੁਲਾਮ ਆ, ਏਹ ਕੋਈ ਗੱਲ ਬਣੀ, ਜਦੋਂ ਸਾਡੇ ਪੰਜਾਬੀ ਵਿਦੇਸ਼ਾਂ ਵਿਚ ਜਾਕੇ ਕੁੱਟਮਾਰ ਕਰਦੇ ਕੀ ਬਾਹਰਲੇ ਗੋਰੇ ਗੁਲਾਮ ਹੋ ਗਏ,
@neverforget8416
@neverforget8416 2 жыл бұрын
Sharm kro ki likhi jnde o
@neverforget8416
@neverforget8416 2 жыл бұрын
Mnu daso khri canada ,amrica nu train jndi jhri 50rs di ticket nal puch k pke ho jnde
@AmitKumar-xd6sk
@AmitKumar-xd6sk 2 жыл бұрын
Makhu saab agla kise di kudi tak ponch geya dhamkiya de reya te tusi oda sidha sath de re o yaar ki kr re o tusi
@punjaab1001
@punjaab1001 2 жыл бұрын
ਅਕਲ ਦੇ ਜਨਾਜ਼ੇ ਦਾ ਸਬੂਤ ਅੰਮ੍ਰਿਤਪਾਲ ਸਿੰਘ
@bittumanupuri702
@bittumanupuri702 2 жыл бұрын
ਮਖੂ ਜੀ ਜਿਹੜੇ ਦੋਸ਼ ਤੇ ਸਬੂਤ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ
@jaswindersingh6019
@jaswindersingh6019 2 жыл бұрын
ਇਹੇ ਕਿਹੜਾ ਚਵਲ ਆ ਸਰਟੀਫਿਕੇਟ ਦੇਣ ਲੱਗ ਪਿਆ
@kamaljitkaur9169
@kamaljitkaur9169 2 жыл бұрын
ਇਹ ਬੰਦਾ ਤਾਂ ਪਾਗਲ ਲੱਗਦਾ ਜੀ
@harmandhaliwal3503
@harmandhaliwal3503 Жыл бұрын
ਅੰਮ੍ਰਿਤਪਾਲ ਨਾਲ ਗੱਲ ਕਰੋ ਵੀਰ ਕਿਉਂਕਿ ਬਹੁਤ ਸਵਾਲ ਆ ਉਸ ਲਈ please 🙏🏼
@GurpreetSingh-jo8pz
@GurpreetSingh-jo8pz 2 жыл бұрын
ਮਖੂ ਸਾਹਿਬ ਜੀ ਵਧੀਆਂ ਇਨਸਾਨ ਹਨ
@DUSHMAN-bk4in
@DUSHMAN-bk4in 2 жыл бұрын
Topa wadhiya
@dalersingh5082
@dalersingh5082 2 жыл бұрын
ਧੀ ਭੈਣ ਕਿਸੇ ਦੀ ਵੀ ਹੋਵੇ। ਉਸ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਜੀ।🙏🏻।
@n.5845
@n.5845 2 жыл бұрын
ਗੱਲ ਹੈ ਤਾਂ ਹੈ ਕੋਈ ਜਰੂਰ.......
@jokersukh86
@jokersukh86 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਸਿੱਖ ਕੌਮ ਤੇ। ਚੱੜਦੀ ਕਲਾ ਵਿਚ ਰੱਖੋ। ਸਿੱਖ ਕੌਮ ਨੂੰ ਇਕੱਠੀ ਹੋਣ ਦੀ ਸ਼ਕਤੀ ਬਖ਼ਸ਼ੋ 🙏
@harmanpreetsingh7471
@harmanpreetsingh7471 2 жыл бұрын
@@satnamsingh-bv1ju swaari apne smaan di aap jumewaar aa 🏹
@harjinderbrar2004
@harjinderbrar2004 2 жыл бұрын
ਭਗਤ ਸਿੰਘਾ ਅੰਮਿੰਰਤਪਾਲ ਹੀ ਆਵੇਗਾ ਏਸ ਰਸਤੇ ਤੇ ।ਚਾਹੇਜਿੰਨਾ ਮਰਜੀ ਮਾੜਾ ਹੋਵੇ । ਮਖੂ ਜੀ ਬਚਿਆ ਤਕ ਜਾਣਾ ਮਾੜਾ ਐ ।
@harmanwereh2392
@harmanwereh2392 2 жыл бұрын
@@harmanpreetsingh7471 👍0
@jsranajsrana5263
@jsranajsrana5263 2 жыл бұрын
@@harjinderbrar2004 ਵੀਰ ਮੈਨੂੰ ਇੱਕ ਗੱਲ ਦੱਸੋ ਕਿ ਕਦੇ ਤੁਸੀ ਦੀਪ ਸਿੱਧੂ ਦੇ ਮਗਰ ਲੱਗ ਜਾਂਦੈ ਹੋ ਤੇ ਕਦੇ ਸਿਮਰਜੀਤ ਸਿੰਘ ਮਾਨ ਦੇ ਤੇ ਹੁਣ ਅੰਮ੍ਰਿਤਪਾਲ ਦੇ, ਕਿ ਤੁਹਾਡਾ ਆਪਣਾ ਦਿਮਾਗ ਕੀ ਬਿਲਕੁਲ ਜ਼ੀਰੋ ਹੈ, ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਹਾਡੇ ਘਰ ਵਿੱਚ ਤੁਹਾਡਾਂ ਤੋਂ ਵੱਡਾ ਕੋਈ ਹੈ ਹੀ ਨਹੀਂ, ਜਿਹੜਾ ਪੁਰਾਣੀ(1978-1994) ਹਿਸਟਰੀ ਦੱਸ ਸਕੇ ਕਿ ਸਰਕਾਰਾਂ ਦੀ ਪਾਵਰਾ ਕੀ ਹੁੰਦੀਆ ਹਨ. ਆਮ ਹਾਲਤਾਂ ਵਿੱਚ ਜਿਹੜੀ ਪਾਵਰ ਐਸਐਚਓ ਕੋਲ ਹੁੰਦੀ ਹੈ ਖਰਾਬ ਹਾਲਤ ਵਿਚ ਸਰਕਾਰ ਓਨੀ ਪਰ ਇੱਕ ਹੋਮਗਾਡੀਆ ਨੂੰ ਦੇ ਦਿੰਦੀ ਹੈ, ਤੇ ਹੁਣ ਤੁਹਾਡੀ ਜ਼ਿਮੇਦਾਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਹੈ ਜਾਂ ਜੇਲਾਂ ਵਿਚ ਰੋਲਣਾ ਹੈ. ਖਾੜਕੂਬਾਅ ਵਿੱਚ ਜਦੋਂ ਪੁਲਿਸ ਕਿਸੇ ਦਾ ਬੇਕਸੂਰ ਮੁੰਡਾ ਵੀ ਚੁੱਕ ਲੈਂਦੀ ਸੀ, ਤਾਂ 10 -12 ਪਿੰਡਾਂ ਦੀ ਪੰਚਾਇਤ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁੰਦਾ, ਥਾਣਿਆਂ ਦੇ ਬਾਹਰ 10-12 ਪਿੰਡਾਂ ਦੇ ਸਰਪੰਚ ਵੀ ਖੜ੍ਹੇ ਰਹਿੰਦੇ ਸੀ ਤੇ ਉਹਨਾਂ ਦੀ ਜੂਤ ਨਹੀਂ ਪੈਂਦੀ ਸੀ ਕਿ ਅੰਦਰ ਜਾ ਕੇ ਮੁੰਡਾ ਛੁਡਵਾ ਸਕੇ, ਠਾਣੇਦਾਰ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁੰਦਾ, ਤੇ ਮਾਂਵਾਂ ਭੈਣਾਂ ਦੀਆਂ ਗਾਹਲਾਂ ਕੱਢਦਾ ਸੀ. ਕਿਰਪਾ ਕਰਕੇ ਜਵਾਬ ਜਰੂਰ ਦੇਣਾ
@chahalchahal937
@chahalchahal937 2 жыл бұрын
@@harjinderbrar2004 ਵੀਰ ਜੀ ਕਿਉਂ? ਦੱਸੋਗੇ ਜੀ?
@grtv5834
@grtv5834 2 жыл бұрын
ਅੰਮਿ੍ਤਪਾਲ ਸਿੰਘ ਜਿਦਾਬਾਦ
@hakamsinghhakamsinghhakams4664
@hakamsinghhakamsinghhakams4664 2 жыл бұрын
ਵਾਹਿਗੁਰੂ ਜੀ ਮੱਖ ਸਾਹਿਬ ਵੀਰ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ ।
@rajwantkaur878
@rajwantkaur878 2 жыл бұрын
ਦੁਆਬੀ ਕੋਮ ਨੂੰ ਦੁਬਿਧਾ ਨਾ ਰਿਹਾ ਹੈ ਇਹੋ ਜਿਹੇ ਬੰਦੇ ਨੂੰ ਮੂੰਹ ਨਾ ਲਾੳ ਇਹ ਨੂੰ ਪ੍ਰਧਾਨ ਗੀ ਚਾਹੀਦੀ ਹੈ
@BalwinderSingh-wg2dk
@BalwinderSingh-wg2dk 2 жыл бұрын
ਇਹੇ ਆਰ ਐਸ ਐਸ ਦਾ ਪੱਤਰਕਾਰ ਏ ਭਗਤ ਸਿੰਘ
@parminderjitsingh3096
@parminderjitsingh3096 2 жыл бұрын
ਪ੍ਰਧਾਨਗੀ ਦੀ ਗੱਲ ਹੈ।ਦੁਆਬੀ ਪ੍ਰਧਾਨ ਬਣਨਾ ਚਾਹੁੰਦਾ
@daljeetsingh1309
@daljeetsingh1309 2 жыл бұрын
ਬਿਲਕੁਲ ਠੀਕ ਵੀਰ ਜੀ
@SukhjinderSingh-mg7ms
@SukhjinderSingh-mg7ms 2 жыл бұрын
ਸਹੀ ਗੱਲ ਵੀਰ ਦਗੜ ਦੱਲਾ ਵਾਂ ਭਗਤ ਸਿੰਘ ਦੋਵਾਬੀਆ
@OhiSandhu
@OhiSandhu 2 жыл бұрын
Kis chiz dA prdhn?
@SukhjinderSingh-mg7ms
@SukhjinderSingh-mg7ms 2 жыл бұрын
@@OhiSandhu ਵੀਰ ਇਹ ਰੋਜ਼ ਅਮ੍ਰਿਤਪਾਲ ਦੇ ਖਿਲਾਫ ਬਿਆਨ ਬਾਜੀ ਕਰਦਾ ਇਹ ਤੇ ਬੀਰ ਦਵਿੰਦਰ,ਬੀਰ ਦਵਿੰਦਰ ਦੀਪ ਸਿੱਧੂ ਦੈ ਖਿਲਾਫ ਵੀ ਬੋਲਦਾ ਸੀ ਜਦੋਂ ਦੀਪ ਵੀਰ ਜਿਊਂਦਾ ਸੀ , ਥੋੜੇ ਦਿਨ ਪਹਿਲਾਂ ਇਹਨਾਂ ਇੱਕ ਜਨਾਨੀ ਤੋਂ ਚਪੇੜਾਂ ਖਾਂਦੀਆਂ ,ਅਮ੍ਰਿਤਸਰ ਗੋਲਡਨ ਗੇਟ ਕੋਲ ,ਵਿਡੀਉ ਵੀ ਵਾਰੀਅਲ ਹੋਈ ਸੀ , ਇਸ ਦੀ ਕੀ ਔਕਾਤ ਆ ਇਹ ਅਮ੍ਰਿਤਪਾਲ ਦੇ ਖਿਲਾਫ ਬੋਲੋ ,ਜਦੋਂ ਏਨੇ ਲੋਕਾਂ ਚੂਣੀਆਂ ਉਸ ਨੂੰ
@OhiSandhu
@OhiSandhu 2 жыл бұрын
@@SukhjinderSingh-mg7ms ohk but wht about his daughter n all location?
@amritsandhu1720
@amritsandhu1720 Жыл бұрын
Jhooth kerda kise de pyo da ... Jina mrji boli jao ................ BHAI AMRITPAL SINGH ⛳✅
@tarsemmannp5499
@tarsemmannp5499 2 жыл бұрын
Great job ਮੱਖੂ ਜੀ
@cheema1947
@cheema1947 Жыл бұрын
ਮੱਖੂ ਪਤਰਕਾਰ ਬਣਕੇ ਨੀਂ ਆਇਆ ਅੰਮ੍ਰਿਤਪਾਲ ਦਾ ਵਕੀਲ ਬਣਕੇ ਆਇਆ ਲਗਦਾ
@SureshKumar-dy6uk
@SureshKumar-dy6uk 2 жыл бұрын
ਮਖੂ ਸਾਹਿਬ ਇਹ ਭਾਪਾ ਹੈ
@iqbalsinghsingh7997
@iqbalsinghsingh7997 2 жыл бұрын
Papatera jijaha
@OhiSandhu
@OhiSandhu 2 жыл бұрын
Tu kon aa vich hun
@jatindervindu
@jatindervindu Жыл бұрын
ਮੱਖੂ ਸਾਬ 🙏🙏🙏🙏🙏
@rajindersaggi4415
@rajindersaggi4415 2 жыл бұрын
ਦੁਆਬੇ ਵਾਲੇਆਂ ਦਾ ਨਾਮ ਬਦਨਾਮ ਨਾ ਕਰ ਵੱਡਿਆਂ ਪਤਰ ਕਾਰਾ
@rajbirdhillon8660
@rajbirdhillon8660 Жыл бұрын
ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਸਾਡੀ ਕੌਮ ਨਾਲ ਪਹਿਲਾਂ ਵੀ ਬਹੁਤ ਧੋਖੇ ਹੋਏ ਹਨ। ਮਖੂ ਜੀ ਤੁਸੀਂ ਜੋ ਏਕੇ ਦੀ ਗੱਲ ਕਰ ਰਹੇ ਹੋ ਬਹੁਤ ਵਧੀਆ ਉਪਰਾਲਾ ਹੈ, ਜਾਰੀ ਰੱਖੋ
@gurmeetkaurpatialavlog117
@gurmeetkaurpatialavlog117 Жыл бұрын
Vir ji boht vdia gl krde ho thuhade vrge vir ekta da chin ho ji jo boht suj buj nal hr ek nu bvab de ke motia nu mala ch pron da km krde ji rb lmbi umr kre apji di
@gillpassanger
@gillpassanger 2 жыл бұрын
ਇਹੋ ਜਿਹੇ ਲੋਕ ਭਾਰਤੀ ਸਰਕਾਰ ਦੇ ਏਜੰਟ ਨੇ ,ਬੋਲੀ ਤੋ ਇਹ ਭਾਪਾ ਲੱਗ ਰਿਆ ਏ ,ਇਸਨੂੰ ਬਹੁਤ ਤਕਲੀਫ ਹੈ ਅਮ੍ਰਿਤਪਾਲ ਸਿੰਘ ਤੋ
@davinderSingh-nz3lk
@davinderSingh-nz3lk 2 жыл бұрын
ਬਿਲਕੁਲ ਸਹੀ ਹੈ
@NarinderKaur-rn5wd
@NarinderKaur-rn5wd Жыл бұрын
ਇਹ ਗੱਲ ਤਾਂ ਠੀਕ ਹੈ ਕਿ ਸਾਂਝ ਗੁਣਾਂ ਦੀ ਕਰੀਏ 🙏🙏
@manatsandhupb88
@manatsandhupb88 2 жыл бұрын
ਕੌਮ ਦਾ ਹੀਰਾ ਭਾਈ ਹਰਪ੍ਰੀਤ ਸਿੰਘ ਮੱਖੂ love you ਮੱਖੂ ਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
1=ਇਕ ਗੱਲ ਦਾ ਜਵਾਬ ਦਿਓ ਮੱਖੂ ਸਾਬ੍ਹ ✍️ 2=ਦੀਪ ਸਿੱਧੂ ਦੇ ਸੰਸਕਾਰ ਤੇ ਅੰਮ੍ਰਿਤਪਾਲ ਕਿੱਥੇ ਸੀ ✍️ 3=ਤੁਸੀਂ ਇਹਨੀ ਔਕਾਤ ਰੱਖਦੇ ਹੋ ਕਿ ਤੁਸੀਂ ਸੋਕਾਰੀਪੋ ਦੀਪ ਸਿੱਧੂ ਦੇ ਭਰਾ ਨੂੰ ਦੇ ਸਕੋ ✍️ 4=ਤੁਸੀਂ ਸਿਰਫ਼ ਚੰਦ ਪੈਸਿਆਂ ਵਾਸਤੇ ਰੋਟੀਆਂ ਸੇਕਣੀਆਂ ਨੇ ਤੇ ਸੇਕੋ ਗੇ 5=ਤੁਸੀਂ ਇਹ ਦੱਸੋ ਕਿ ਪਹਿਲਾਂ ਕਿਤੇ ਸਿੱਖ ਸੰਗਤ ਨੇ ਅੰਮ੍ਰਿਤ ਨਹੀਂ ਸ਼ਕੇ ✍️ 6= ਐਵੇਂ ਤਾਂ ਰਣਜੀਤ ਸਿੰਘ ਢੱਡੀਆਂਵਾਲਿਆਂ ਨੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ,ਤੁਸੀਂ ਕਿਤੇ ਵੀਡਿਉ ਬਣਾ ਕੇ ਦੱਸਿਆ ✍️ 7= ਅਮ੍ਰਿਤਪਾਲ ਸਿੰਘ ਦੀ ਭੈਣ ਨੇ ਰਾਧਾ ਸੁਆਮੀ ਸਤਿਸੰਗ ਦੇ ਸੇਵਾਦਾਰ ਨਾਲ਼ ਵਿਹਾਅ ਕਰਵਾਇਆ ਜਵਾਬ ਦਿਓ ✍️ 8= ਐਵੇਂ ਨਾ ਰਿਕਾਡਿੰਗ ਕਰ ਕੇ ਆਪਣੇਂ ਆਪ ਨੂੰ higlete ਕਰਿਆ ਕਰੋ, ਅਸੀਂ ਸੱਭ ਜਾਣਦੇ ਹਾਂ ਤੁਹਾਨੂ ✍️ 9= ਸਾਰੀ ਖੇਡ ਪੈਸੇ ਤੇ funding ਦੀ ਹੈ ਭਲਾ ਤੁਸੀਂ ਹੋ ਭਲਾ ਅੰਮ੍ਰਿਤਪਾਲ ✍️ 10= ਤੇਰੇ ਅੰਮ੍ਰਿਤਪਾਲ ਸਿੰਘ ਅਤੇ ਬਾਗੇਲ ਸਿੰਘ ਹੋਣੀ ਰੱਬ ਰੂਪੀ ਰਵੀ ਸਿੰਘ ਖਾਲਸਾ ਨੂੰ ਹੁਣ ਤੱਕ ਮਾੜਾ ਕਹਿੰਦੇ ਆਏ ਨੇ ਤੁਸੀਂ ਕਦੇ ਬੋਲਿਆ ਜਵਾਬ ਦੇਣਾ,, ਕੌਮ ਦਾ ਬੇੜਾ ਗ਼ਰਕ ਕਰ ਰਹੇ ਹੋ ਤੁਸੀਂ ਇਹੀ ਸੱਭ ਕੁੱਝ BJP ਤੇ ਮੋਦੀ ਚਾਉਂਦਾ ਹੈ ✍️
@kavipargatsingh
@kavipargatsingh 2 жыл бұрын
ਇਸ ਨੂੰ ਪ੍ਰਧਾਨਗੀ ਦੇ ਦਿਓ
@hirasinghhirasingh6029
@hirasinghhirasingh6029 2 жыл бұрын
ਤੂੰ ਸਾਲਾ ਸੰਤਾਂ ਦਾ ਫਿਰ ਕੀ ਹੋਇਆ ਸੰਤਾਂ ਦੇ ਦੱਸੇ ਰਾਹ ਚੱਲਣਾ ਕੀ ਗੱਲ਼ਤ ਏ ਗ਼ੋਦੀ ਮੀਡੀਆ ਚੀਕਾਂ ਪੈ ਰਹੀਆਂ ਆਜ ਤੱਕ ਦੇਖਿਆ ਇੱਕ ਵਾਰ ਫਿਰ ਤੋਂ ਭਿੰਡਰਾਂਵਾਲਾ ਜਿਦਾ ਹੋ ਗਿਆ
@jaswantsinghkhalsadagruwala
@jaswantsinghkhalsadagruwala 2 жыл бұрын
Intelligent Sikh. I am proud of you.
@ggfftgy8483
@ggfftgy8483 2 жыл бұрын
ਅੰਮ੍ਰਿਤਪਾਲ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ
@ParminderSingh-yl5iu
@ParminderSingh-yl5iu 2 жыл бұрын
ਮੁੱਖੂ ਜੀ ਇਹ ਦੱਸੋ ਅਮਿ੍ਤ ਪਾਲ ਦੀ ਸਿੱਖੀ ਨੂੰ ਕੀ ਦੇਣ ਹੈ
@user-do7jj6cd4b
@user-do7jj6cd4b 2 жыл бұрын
ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 💪💪
@jsranajsrana5263
@jsranajsrana5263 2 жыл бұрын
BJP IT ਮੁਰਦਾਬਾਦ, ਵੀਰ ਜੀ ਡੋਲੇ ਬਣਾਉਣ ਤੋਂ ਪਹਿਲਾਂ ਪੁਰਾਣੇ ਖਾੜਕੂਆਂ ਦੇ ਘਰਾਂ ਦੇ ਹਾਲਾਤ ਦੇਖ ਲਓ ਜਿੰਨਾਂ ਦੀ ਜ਼ਿੰਦਗੀ ਦਾ ਪੱਧਰ ਅੱਜ ਭਈਆਂ ਤੇ ਬੰਗਾਲੀਆਂ ਨਾਲੋਂ ਵੀ ਹੇਠਾਂ ਹੈ. ਇਹ ਨਾ ਦੇਖੋ ਕੀ ਬੰਦਾ ਬੋਲ ਕੀ ਰਿਹਾ ਹੈ ਇਹ ਦੇਖੋ ਕਿ ਉਸ ਦੇ ਦਿਲ ਵਿਚ ਕੀ ਹੈ, ਪਹਿਲਾਂ ਵੀ ਸਰਕਾਰਾਂ ਨੇ ਅੱਧਾ ਪੰਜਾਬ ਖਾਲੀ ਕਰ ਦਿੱਤਾ ਸੀ, ਮਾਝੇ ਦੇ ਖੇਤਰ ਵਿੱਚ ਕਈ ਕਈ ਸਾਲ ਬਰਾਤਾ ਤਾਂ ਨਹੀਂ ਸੀ ਚੜ੍ਹਿਆ.
@user-do7jj6cd4b
@user-do7jj6cd4b 2 жыл бұрын
@@jsranajsrana5263 ਸਰਕਾਰਾਂ ਖਿਲਾਫ ਹੀ ਮੋਰਚੇ ਖੋਲਣੇ ਆ॥ ਜਿੰਨਾਂ ਨੇ ਸਿੱਖਾਂ ਦੇ ਘਰ ਉਜਾੜੇ ਉਹੀ ਸਰਕਾਰਾ ਖਤਮ ਕਰਨੀਆ ਨੇ
@jsranajsrana5263
@jsranajsrana5263 2 жыл бұрын
@@user-do7jj6cd4b ਮੇਰੇ ਖਿਆਲ ਵਿਚ ਤੁਸੀਂ ਫਿਲਮਾਂ ਜ਼ਿਆਦਾ ਦੇਖਦੇ ਹੋ ਕਿਉਂਕਿ ਫ਼ਿਲਮਾਂ ਵਿਚ ਹੀਰੋ ਦੀ ਜਿੱਤ ਦਿਖਾਈ ਜਾਂਦੀ ਹੈ, ਇਹ ਵੀ ਦੱਸੋ ਕਿ ਤੁਸੀਂ ਕਿਹੜੀ ਕੰਟਰੀ ਤੋਂ ਹੋ. ਤੇ ਆਪਣੀ ਉਮਰ ਦੱਸਿਓ, ਕਿਉਂਕਿ ਤੁਹਾਡੇ ਵਿਚਾਰ ਇਕ ਬੱਚੇ ਦੀ ਤਰਾ ਹੈ,ਜਿਨ੍ਹਾਂ ਨੇ ਪੁਰਾਣਾ ਟਾਈਮ ਦੇਖਿਆ ਹੈ ਉਹ ਜਾਣਦੇ ਹਨ ਹਾਲਾਤ ਖ਼ਰਾਬ ਹੋਣ ਨਾਲ ਕੀ ਹੁੰਦਾ ਹੈ.
@navreetdhillon6914
@navreetdhillon6914 2 жыл бұрын
@@jsranajsrana5263 ਬਿਲਕੁਲ ਸਹੀ ਕਿਹਾ ਰਾਣਾ ਜੀ ਤੁਸੀਂ, ਇਹੀ ਪੰਜਾਬ ਦਾ ਦੁਖਾਂਤ ਹੈ। ਇਥੇ ਇੱਕ ਬੇਕਾਬੂ ਭੀੜ ਹੈ ਜਿਸਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੈ, ਇਹ ਕਦੇ ਦੀਪ ਸਿੱਧੂ ਦੇ ਮਗਰ ਲੱਗ ਜਾਂਦੀ ਹੈ ਕਦੇ ਅਮ੍ਰਿਤ ਪਾਲ ਕਦੇ ਕੋਈ ਹੋਰ....
@jsranajsrana5263
@jsranajsrana5263 2 жыл бұрын
@@navreetdhillon6914 ਪੰਜਾਬ ਲਈ ਦਿੱਲੀ ਬੈਠੇ ਚਲਾਕ ਲੋਕ (BJP,RSS) ਐਨੇ ਨੁਕਸਾਨਦਾਇਕ ਲਈ ਨਹੀਂ, ਜਿਨੇ ਇਹ ਪੰਜਾਬ ਦੇ ਦਿਮਾਗ ਤੋਂ ਪੈਦਲ ਲੋਕ ਹਨ, ਇਹ ਸਿਰਫ਼ ਇਹ ਦੇਖਦੇ ਹਨ ਕਿ ਬੰਦਾ ਕੀ ਬੋਲ ਰਿਹਾ ਹੈ ਇਹ ਨਹੀਂ ਦੇਖਦੇ ਕਿ ਬੰਦੇ ਦੇ ਦਿਲ ਵਿਚ ਕੀ ਹੈ, ਤੇ ਉਸ ਦੇ ਪਿੱਛੇ ਕੌਣ ਹਨ ਮੈਂ ਹੈਰਾਨ ਹਾਂ ਕਿ ਉਹ ਬੰਦਾ (ਦੀਪ ਸਿੱਧੂ) ਜੋ ਪਰਾਈ ਜਨਾਨੀ ਨਾਲ ਅੱਧੀ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਆਪਣੀ ਗਲਤੀ ਕਾਰਨ ਖੜੇ ਟਰੱਕ ਵਿਚ ਗੱਡੀ ਮਾਰ ਕੇ ਖੁਦ ਹੀ ਮਰਿਆ ਹੈ, ਨੂੰ ਭਿੰਡਰਾਂਵਾਲੇ ਦੇ ਬਰਾਬਰ ਦੀਖਿਆ ਜਾ ਰਿਹਾ ਹੈ, ਇਸ ਤੋਂ ਪਤਾ ਲਗਦਾ ਹੈ ਕਿ ਇਸ ਭੀੜ ਦਾ *ਆਈ ਕਿਊ,ਲੈਵਲ ਕੀ ਹੈ.
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
Repoter ਥਲੀ ਵੀਰ ਵੀ ਅੰਮ੍ਰਿਤਪਾਲ ਸਿੰਘ ਨੂੰ ਚੰਗੀ ਤਰ੍ਹਾ ਸਮਜ਼ ਗਿਆ ਹੈ ਤਾਂ ਹੀ ਤਾਂ ਦੁਬਾਰਾ interwev ਨਹੀਂ ਕੀਤੀ । ਥਲੀ ਵੀਰ ਬਹੁਤ ਸੁਲਜਿਆ ਹੈ ਓ ਰੋਟੀ ਨਹੀਂ ਸੇਕਦਾ। ਬਾਕੀ ਜਿਹੜੇ ਅੱਜ ਵੀ ਮੂਰਖ਼ਤਾ ਦਿਖਾ ਕੇ ਅੰਮ੍ਰਿਤਪਾਲ ਸਿੰਘ ਨੂੰ ਸਹੀ ਠਹਿਰਾ ਰਹੇ ਨੇ ਉਨ੍ਹਾਂ ਨੂੰ ਵੀ ਕੁੱਝ ਸਮਾਂ ਪ ਕੇ ਸਮਜ ਜਾਣ ਗੇ ✍️
@prabhjotsinghvirk3155
@prabhjotsinghvirk3155 2 жыл бұрын
ਮੱਖੂ ਜੀ ਕਿਉ ਏਹੇ ਜੇ ਘਟੀਆ ਬੰਦੇ ਨੂੰ ਕਿਉ ਮੂੰਹ ਲਾਉਣੇ ਓ।ਦਫਾ ਕਰੋ।ਏਹੇ ਜੇਹੇ ਬੰਦੇ ਦੀ ਕੌਣ ਸੁਣਦਾ
@SamSerenadeAethetic
@SamSerenadeAethetic Жыл бұрын
ਮੱਖੂ ਸਾਬ ਤੁਸੀਂ ਵਧੀਆ ਪੱਤਰਕਾਰ ਓ,,, ਉਮੀਦ ਕਰਦੇ ਆ ਕਿ ਏਸ ਮਸਲੇ ਚ ਨਤੀਜਾ ਆਉਣ ਤੇ ਵੀ ਨਚੋੜ ਲੋਕਾਂ ਅੱਗੇ ਜਰੂਰ ਰੱਖੋਗੇ
@gurmeetSingh-rg6uj
@gurmeetSingh-rg6uj Жыл бұрын
ਮਖੂ ਸਾਹਬ ਅੰਨ੍ਹੀ ਸ਼ਰਧਾ ਚੰਗੀ ਨਹੀਂ ਹੁੰਦੀ ਤੁਸੀਂ ਕਹਿੰਦੇ ਹੋ ਅੰਮ੍ਰਿਤਪਾਲ ਚੰਗਾ ਕੰਮ ਕਰ ਰਿਹੈ ਕੀ ਪਤਾ ਉਸਦੀ intension ਕੀ ਐ ਤੁਸੀਂ ਕਿਹੜਾ ਜਾਨੀ ਜਾਨ ਓ
@hirasinghhirasingh6029
@hirasinghhirasingh6029 2 жыл бұрын
ਮੁੱਖੂ ਸਾਬ ਇਹ ਜੇ ਕੁੱਤੇ ਲੋਕਾਂ ਕਰਕੇ ਸਿੱਖ ਕੌਮ ਭਲਾ ਨਹੀਂ ਹੋ ਰਿਹਾ
@SurinderSingh-mi5dh
@SurinderSingh-mi5dh 2 жыл бұрын
ਮਖੂ ਸਾਬ੍ਹ ਇਹ ਲੋਕ ਪਬਲਿਕ ਸਿਟੀ ਲਈ ਇਸ ਤਰਾਂ ਦੇ ਅਰੋਪ ਭਾਈ ਅਮਿ੍ਰਤਪਾਲ ਸਿੰਘ ਤੇ ਲਗਾਉਂਦੇ
@ramandeepkaur4711
@ramandeepkaur4711 2 жыл бұрын
ਮੱਖੂ ਜੀ ਡਂਬੲਈ ਵਾਲ਼ੇ ਮੁਕਰੇ ਨੇ ਇਹ ਜਹੀ ਕਤੀੜ ਕੌਮ ਨੂੰ ਇਕ ਨਹੀਂ ਹੋਣ ਦਿੱਦੇ ਰਵੀ ਸਿੰਘ ਨੇ ਪੰਜਾਬ ਵਿੱਚ ਕਿਨੇਂ ਲੋਕਾਂ ਦੀ ਮੱਦਦ ਕੀਤੀ ਹੈ
@singhdhaliwal115
@singhdhaliwal115 2 жыл бұрын
ਤੇ ਰੇ ਬਰਗੇ ਟੇ ਪੂ ਸਾਰੇ ਹੁੰਦਾ ਹੈ ਏ ਨੂੰ ਸਿਤਰ ਦੀ ਲੋੜ ਆ ਕ਼ੋਈ ਲਾ ਦਿਓ ਬਾਈ ਜੀ
@dynamitejatt9384
@dynamitejatt9384 2 жыл бұрын
Singh likh ke ajehia gallan karda lagda ta tuve menu taut he aa 😂😂😂
@cheema1947
@cheema1947 Жыл бұрын
ਮੱਖੂ ਕਹੀ ਜਾਂਦਾ ਬਘੇਲੇ ਨੂੰ ਛੱਡ ਦਿਓ ਬੱਲੇ ਓਏ ਤੇਰੇ ਦੋਗਲੇ ਦੇ ਉਧਰ ਅੰਮ੍ਰਿਤਪਾਲ ਕੇਹਂਦਾ ਬਘੇਲਾ ਸਾਂਭ ਲਓ ਭਗਤ ਸਿੰਘ ਨੂੰ ।ਕਿਵੇਂ ਛੱਡ ਦਿਓ ਟੀਮ ਤਾਂ ਇਹਦੀ ਹੀ ਹੈ। ਭਗਤ ਸਿੰਘ ਸਹੀ ਖੜਾ ਹੈ ਸੱਚਾ ਸਿੱਖ ਬੰਦਾ ਆਪਣੇ ਹੱਕ ਤੇ ਖੜਾ
@jaskiratsingh4214
@jaskiratsingh4214 2 жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ ਸਿੱਖ ਕੌਮ ਦੀ।
@JaswinderSingh-uu6yt
@JaswinderSingh-uu6yt Жыл бұрын
ਭਾਈ ਸਾਹਿਬ ਜੀ ਹੁਣ ਦੀ ਗੱਲ ਕਰੋ। ਪਹਿਲਾਂ ਦੀ ਗਲ ਹੋਰ ਹੋ ਸਕਦੀ ਹੈ ਪਰ ਹੁਣ ਦੀ ਗੱਲ ਕਰੋ। ਕੋਈ ਦੁੱਧ ਧੋਤਾ ਨਹੀਂ ਹੁੰਦਾ। ਇਹ ਤਾਂ ਪਰਸਨਲ ਰੋਸ ਕਢ ਰਹੇ ਹਨ। ਸੋਚ ਉੱਚੀ ਰੱਖਣ ਦੀ ਲੋੜ ਹੈ। ਬਾਕੀ ਤੁਸੀ ਆਪ ਸਿਆਣੇ ਹੋ। ਭੁੱਲ ਚੁੱਕ ਮੁਆਫ ਕਰਨਾ ਭਾਈ ਸਾਹਿਬ ਜੀ।
@Jattislive13
@Jattislive13 2 жыл бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@dhillonavtar9608
@dhillonavtar9608 2 жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੌਜਵਾਨਾਂ ਨੂੰ ਵਦੀਆ ਸੇਦ ਦੇ ਰਹੇ ਹਨ ਅੰਮ੍ਰਿਤ ਸੰਚਾਰ ਕਰਾ ਕੇ ਇਹ ਭਗਤੁ ਐਵੇਂ ਮਾਮਾ ਬਣਿਆ ਫਿਰਦਾ ਹਰ ਗੱਲ ਨਾ ਬਗੇਲਾ ਬਗੇਲਾ ਕਰੀ ਜਾਂਦਾ ਦਾ
@inderpreetdhaliwall
@inderpreetdhaliwall 2 жыл бұрын
ਮਾਨਸਿਕ ਰੋਗੀ ਲੱਗਦਾ
@GSTec-nz1th
@GSTec-nz1th Жыл бұрын
ਭਗਤ ਸਿੰਘ ਦੋਆਬੀ ਜੀ ੳਨਾ ਤਾਂ ਤੁਹਾਡੇ ਸਾਰੇ ਪਰਿਵਾਰ ਦੀ ਡਿਟੇਲ ਘਡਵਾ ਲਈ ਕਿਉਂਕਿ ਤੁਸੀ ਕਹਿ ਰਹੇ ਹੋ ਕਿ ਇੱਸ ਮਗਰ ਇਜੰਸੀਆ ਦਾ ਹੱਥ ਹੈ ਪਰ ਇੱਹ ਸਮਝ ਨਹੀਂ ਆ ਰਹੀ ਕਿ ਤੁਸੀ ਇੱਕ ਆਪ ਜਹੇ ਬੰਦੇ ਇੰਨੀ ਖੁਫੀਆ ਰਿਪੋਰਟ ਕਿੱਥੋਂ ਕੱਢਵਾਂ ਲਈ ਜੋ ਹੋਰ ਕਿਸੇ ਵੀ ਚੈਨਲ ਵਾਲਿਆਂ ਦੇ ਹੱਥ ਨਹੀਂ ਲੱਗੀ?
@narinderpalsingh4086
@narinderpalsingh4086 2 жыл бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@Gurbani11guru
@Gurbani11guru 2 жыл бұрын
⚔️ ਸ਼ਾਸਤਰ ਕੇ ਅਧੀਨ ਹੈ ਰਾਜ ⚔️ ਖਾਲਿਸਤਾਨ ਜਿੰਦਾਬਾਦ ⛳ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏 ਪੰਜਾਬ ਗੁਰਾਂ ਦੀ ਨਗਰੀ ਜ਼ਿੰਦਾਬਾਦ 🙏
@jsranajsrana5263
@jsranajsrana5263 2 жыл бұрын
ਜਵਾਬ ਤੁਸੀਂ ਖੁਦ ਹੀ ਦੇ ਦਿੱਤਾ power ਤੇ wepoan ਕਿੰਨਾ ਕੋਲ ਹੈ.
@Gurbani11guru
@Gurbani11guru 2 жыл бұрын
@@jsranajsrana5263 ਤੇਰਾ ਤਾਂ ਦਿਮਾਗ ਈ ਖ਼ਾਸਾ ਤੇਜ਼ ਆ 🙏
@DUSHMAN-bk4in
@DUSHMAN-bk4in 2 жыл бұрын
Teri maa da ghoosa khalistan te wiche amritpal da salyo ah kartoota tahi joot firda sari kaum de
@harcharansinghmaan2624
@harcharansinghmaan2624 2 жыл бұрын
ਮਖੂ ਸਾਹਿਬ ਇਸ ਨਾਲ ਮਿਲਦੀ ਜੁਲਦੀ ਇੰਟਰਵਿਊ ਅਮ੍ਰਿਤਪਾਲ ਨਾਲ ਵੀ ਕਰੋ
@bhupindervirk6403
@bhupindervirk6403 2 жыл бұрын
ਮੰਖੂ ਜੀ ਦੌਦ ਚ ਪਾਨੀ ਯਾਦਾਂ ਰਲ ਗਯਾਂ ਹੇ ਭਾਈ ਭਗਤ ਦੀਆਂ ਗੱਲਾਂ ਚ ਦਮ ਹੇ ਏਸ ਨੂੰ ਵਖ ਵਖ ਕਰਨ ਦੀ ਪਯਾਰ ਨਾਲ ਲੌਡ ਹੇਂ ਏਹਂਨਾ ਗਲਾਂ ਨੂ ਵਿਚਾਰਨ ਦੀ ਲੌਡ ਹੇਂ ਧਨਵਾਦ
@donttellmejustlisten4598
@donttellmejustlisten4598 2 жыл бұрын
Bus ik recording check karlo jinde vich eh keh reha v amritpal gallan kadan nu keh reha j oh real hoyi pher ehda ohnu kehna theek hai j nahi tan hor sarian gallan koi v keh sakda , makhu v keh sakda same amritpal barre
@dynamitejatt9384
@dynamitejatt9384 2 жыл бұрын
Mein tere naal sehmat aa 22... Kise de Anne bhagat naa Bano te jalde kise piche ve na laggo .. waheguru ne dimag ditta .... Je amritpal sacha hoyea ta answer dedeve esdia gallan Dee fer eh matter aggey na wadye ...
@sukhbirsarao3778
@sukhbirsarao3778 2 жыл бұрын
Kom ik hove ic to vadia gal ki hoyegi, but kom vishvaas karke amritpal nal jud rahi a, but jo Doabhi keh reha aamritpal nu khudh sahmne aake clear kar dena chahida, ic nal kom de dila ch hor vishvaas aayega, sikha da bhut nuksaan hoyea hun tak, amritpal shamne aaye te ic da muh band kare je koi gal nai haigi, kom nu be galla kadn nalo dleel nal gal karni chahidi a, galla kadn nal apa apni bevkufi da sboot de rahe hain, jis nal amritpal te hor swaal chuke jaange.
@Sb-sl6dc
@Sb-sl6dc Жыл бұрын
ਮਖੂ ਜੀ ਸਚ ਸੁਣਨ ਦੀ ਵੀ ਹੌਸਲਾ ਰਖਿਆ ਕਰੋ।
@preetpalsingh1557
@preetpalsingh1557 2 жыл бұрын
Waheguru g bhai amritpal singh khalsa nu hamesha chardi kalan vich rakhi
@daljeetsingh1309
@daljeetsingh1309 2 жыл бұрын
ਧੰਨਵਾਦ ਜੀ
@gurisingh7932
@gurisingh7932 2 жыл бұрын
..
@harsharankaur4930
@harsharankaur4930 2 жыл бұрын
@@daljeetsingh1309 d
@shersingh1120
@shersingh1120 Жыл бұрын
@@daljeetsingh1309 ੜਪ
@shersingh1120
@shersingh1120 Жыл бұрын
@@daljeetsingh1309 ੜ
@mdbhaivarindersinghnirman9289
@mdbhaivarindersinghnirman9289 2 жыл бұрын
ਪਰ ਬੇਟੀ ਕੋ ਬੇਟੀ ਜਾਨੇ ਪਰ ਇਸਤੀ੍ ਕੋ ਮਾਤ ਬਖਾਨੇ ਆਪਣੀ ਇਸਤੀ੍ ਸਿਉ ਰਤ ਹੋਈ ਰੈਹਤਵਾਨ ਖਾਲਸ ਹੈ ਸੋਈ ।।
@harrapacivilization2779
@harrapacivilization2779 2 жыл бұрын
ਸ਼ੁਕਰ ਕਿਸੇ ਨੂੰ ਅਕਲ ਹੈ
@manindermadahar24
@manindermadahar24 Жыл бұрын
ਮੱਖੂ ਸਾਬ ਬਹੁਤ ਵਧੀਆ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਿੱਲਕੁਲ ਸਹੀ ਗੱਲਾਂ ਨੇ ਮਖੂ ਸਾਹਿਬ ਜੀ 🙏ਧੰਨਵਾਦ ਜੀ
Как подписать? 😂 #shorts
00:10
Денис Кукояка
Рет қаралды 8 МЛН
Minecraft Creeper Family is back! #minecraft #funny #memes
00:26
Nastya and balloon challenge
00:23
Nastya
Рет қаралды 70 МЛН
Amritpal Singh Mehro ਦੀ ਜਥੇਦਾਰਾਂ ਬਾਰੇ ਖਾਸ ਸਪੀਚ
36:50
Jagmeet Talk (khappian wali )
Рет қаралды 2,7 М.