ਅੰਮ੍ਰਿਤਪਾਲ ਸਿੰਘ ਤੋਂ ਅੱਕੇ ਨੇ ਲਾ ਲਿਆ ਮਖੂ ਨੂੰ ਫ਼ੋਨ ਗੱਲ ਚੱਲਦੀ ਚੱਲਦੀ ਤਲਖੀ ਤੱਕ ਪਹੁੰਚ ਗਈ

  Рет қаралды 384,308

Harpreet Singh Makhu

Harpreet Singh Makhu

Күн бұрын

Пікірлер: 3 500
@dalersingh5082
@dalersingh5082 Жыл бұрын
ਮਖੂ ਜੀ , ਇਹੋ ਜਿਹਾਂ ਦੇ ਮੂੰਹ , ਇਸੇ ਤਰ੍ਹਾਂ ਭੰਨਦੇ ਰਿਹਾ ਕਰੋ ਜੀ। ਗੁਰੂ ਸਾਹਿਬ ਜੀ, ਤੁਹਾਡੇ ਸਿਰ ਤੇ ਰਹਿਮਤ ਦਾ ਹੱਥ ਰੱਖਣ । 🙏🏻
@ajaibsidhu5083
@ajaibsidhu5083 Жыл бұрын
ਮੱਖੂ ਵੀਰ ਜੀ ਚੰਗੀ ਝੰਡ ਕੀਤੀ ਹੈ ਜਣਾ ਖਣਾ ਬੋਲਣ ਲੱਗ ਜਾਂਦਾ ਹੈ ਕਤੀੜ ਕਿਥੋਂ ਦੀ ਜੀਉਂਦਾ ਰਹਿ ਮੱਖੂ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GaganDeep-ko7bl
@GaganDeep-ko7bl Жыл бұрын
ਟੁੱਚਲਾ ਤੂੰ ਪੰਜਾਬ ਦੀ ਭਲਾਈ ਲਈ ਕੀ ਯੋਗਦਾਨ ਪਾਇਆ ਏ ਮਖੂ ਸਾਹਬ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🥀🥀
@BaljitSingh-tu5sc
@BaljitSingh-tu5sc Жыл бұрын
Tuchel ta tuchel hi hunda
@LakhwinderSingh-wg5mb
@LakhwinderSingh-wg5mb Жыл бұрын
ਮੱਖੂ ਜੀ ਕਿਉਂ ਮੂਰਖ ਨਾਲ ਜੂਝ ਰਹੇ ਹੋ
@gopibuttar4375
@gopibuttar4375 4 ай бұрын
Aaaa nava nava kise dharm ch gya
@harmohitkang2128
@harmohitkang2128 Жыл бұрын
ਮਖੂ ਵੀਰ ਸਲਿਉਟ ਆ ਤੁਹਾਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@palwindersingh3731
@palwindersingh3731 Жыл бұрын
Makhu sahib is paagal bande nu 84 bhul gia.Amritpaal kale ne theka liya. Har banda apne aap nu sidhaar lawe ta dunia swarag ban sakdi hai..thanks Makhu veere.
@Bdog6868
@Bdog6868 Жыл бұрын
ਮੱਖੂ ਵੀਰ ਜਿਦੰਬਾਦ ਵਾਹਿਗੂਰ ਜੀ ਆਪ ਨੂੰ ਚੜਦੀਆ ਕਲਾ ਬਖਸ਼ਣ
@RanjitKaur-me8hi
@RanjitKaur-me8hi 4 ай бұрын
ਮੱਖੂ ਵੀਰ ਜੀ ਤੁਸੀਂ ਇਸਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਹੈ ਜੀ
@sukhvindersingh8372
@sukhvindersingh8372 Жыл бұрын
ਬਹੁਤ ਵਧੀਆ ਮੱਖੂ ਜੀ ਆਪ ਜੀ ਨੇ ਤੇ ਤਸੱਲੀ ਕਰਵਾ ਦਿੱਤੀ ਬਹੁਤ ਵਧੀਆ ਜੀ
@johalsaab3819
@johalsaab3819 Жыл бұрын
Enjoy my song 💞 johal Saab, touch touch touch touch touch touch
@HarjinderSinghVirdi-ff6jp
@HarjinderSinghVirdi-ff6jp Жыл бұрын
Danger banda
@beantsinghsidhu2389
@beantsinghsidhu2389 Жыл бұрын
ਸਿਰਾ ਕਰਾਤਾ ਮੱਖੂ ਸਾਹਿਬ ਜੀ ਤੇਰਾ ਬਹੁਤ ਬਹੁਤ ਧੰਨਵਾਦ ਜੀ
@gurpalsingh6178
@gurpalsingh6178 Жыл бұрын
Bahut bahut dhanyavaad makhu saheb g
@AjaibSingh-x3q
@AjaibSingh-x3q 5 ай бұрын
ਬਿਨਾਂ ਮਤਲਬ ਤੋਂ ਪੰਗਾਂ ਨਾਂ ਲਵੋ ਹਰਪ੍ਰੀਤ ਸਿੰਘ ਮੱਖੂ ਜ਼ਿੰਦਾਬਾਦ
@GurmejSingh-ec6nz
@GurmejSingh-ec6nz Жыл бұрын
ਭਾਈ ਮੱਖੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-rs1lk
@SukhwinderSingh-rs1lk 4 ай бұрын
Eh pagal kitho a gia mkhu sab
@HarjinderSingh-ui7pv
@HarjinderSingh-ui7pv Жыл бұрын
ਮਖੂ ਜੀ ਤੁਸੀਂ ਬਹੁਤ ਸਿਆਣੇ ਹੋ ਪਰ ਪੰਜਾਬ ਦੇ ਲੋਕਾਂ ਦੀ ਅਵਾਜ ਸੁਣਨੀ ਚਾਹੀਦੀ ਹੈ ਪੰਜਾਬਦੇ ਕਿੰਨੇ ਪਰਸੈਂਟ ਲੋਕ ਅਮਿਰਤਪਾਲ ਦੇ ਨਾਲ ਹਨ
@karanveersingh3904
@karanveersingh3904 Жыл бұрын
ਵਾਹਿਗੁਰੂ ਸਾਹਿਬ ਆਪ ਜੀ ਤੇ ਹਮੇਸ਼ਾ ਮੇਹਰ ਰੱਖੇ ਮੱਖੂ ਸਾਹਿਬ ਤੁਸੀ ਬਹੁਤ ਹੀ ਵਧੀਆ ਵਿਚਾਰ ਸਾਂਝੇ ਕਰਦੇ ਹੋ।
@princemalhi4434
@princemalhi4434 Жыл бұрын
ਮਖੁ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@GurmeetSingh-zm6cf
@GurmeetSingh-zm6cf Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸਦਾ ਚੜ੍ਹਦੀ ਕਲਾ ਵਿਚ ਰਖਣਾ ਤੇ ਵੀਰ ਹਰਪ੍ਰੀਤ ਸਿੰਘ ਨੂੰ ਸਦਾ ਚੜ੍ਹਦੀ ਕਲਾ ਵਿਚ ਰਖਣਾ
@KaranArora-fk3gj
@KaranArora-fk3gj Жыл бұрын
ਮਖੂ ਜੀ ਵਾਹਿਗੁਰੂ ਥੋਨੂੰ ਚੜਦੀਕਲਾ ਵਿਚ ਰੱਖੇ।
@RavinderSingh-fg6zb
@RavinderSingh-fg6zb Жыл бұрын
ਮਖੂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ ਜੀ ਆਪ
@meharsingh8439
@meharsingh8439 3 ай бұрын
ਮੱਖੂ ਸਾਹਿਬ ਜੀ ਇਹੋ ਜਿਹੇ ਬੰਦਿਆਂ ਦੀ ਚੰਗੀ ਕਲਾਸ ਲਾਓ ਖਾਮ ਕਾਹਦਾ ਪਰਾਪੋਗੰਡਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kaursingh2082
@kaursingh2082 Жыл бұрын
ਮੱਖੂ ਜੀ ਗਧਿਅਾ ਨੂ ਸਝਾਓਣਾ ਬਹੋਤ ਅਾੳਖਾ ਐ ਜੀ ਤੋਹਾਡਾ ਧਨਵਾਦਐ ਜੀ
@LakhwinderSingh-rg4yy
@LakhwinderSingh-rg4yy Жыл бұрын
ਹਰਪ੍ਰੀਤ ਸਿੰਘ ਮੱਖੂ ਜੀ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂ🙏🙏
@hansasingh3396
@hansasingh3396 Жыл бұрын
ਹਰਪ੍ਰੀਤ ਸਿੰਘ ਜੀ ਮੂਰਖ ਨਾਲ ਕਾਨੂ ਗੱਲ ਕਰਦੇ ਹੋ
@mohansinghbasr3250
@mohansinghbasr3250 Жыл бұрын
A banda. dangar. hee. bevkuf hee. makhu. sahib
@neeta34
@neeta34 Жыл бұрын
ਇਹ ਬੰਦਾ ਕੰਨਫਿਉਜ਼ ਹੈ ਮਾਨਸੀਕ ਗੁਲਾਮੀ ਕਾਰਨ। ਇੰਨੂ ਆਪ ਨੂੰ ਪਤਾ ਨਹੀਂ ਲੱਗਦਾ ਇਹ ਕਹਿ ਕੀ ਰਿਹਿਆਂ। ਦੂਜੀ ਗੱਲ ਹੈ ਕਿ ਅਮ੍ਰਿਤਪਾਲ ਸਿੰਘ ਦੀ ਸੁਰੱਖਿਆ ਬਹੁਤ ਜਰੂਰੀ ਹੈ। ਇਦਾਂ ਦੇ ਬਿਮਾਰ ਲੋਕ ਹੀ ਨੁਕਸਾਨ ਕਰਦੇ ਹੁੰਦੇ ਹਨ
@hardeepsinghsony4406
@hardeepsinghsony4406 Жыл бұрын
Fudu Banda ha
@hardeepsinghsony4406
@hardeepsinghsony4406 Жыл бұрын
Banga pala garhwali dih
@MangalSingh-s5d
@MangalSingh-s5d 4 ай бұрын
ਬਿਨਾਂ ਮਤਲਬ ਤੋਂ ਪੰਗਾਂ ਨਾ ਲਵੋ ਹਰਪ੍ਰੀਤ ਸਿੰਘ ਮੱਖੂ ਜੀ ਜਿੰਦਾਬਾਦ ਰੱਖੋ ਇਨਾਂ ਨੂੰ ਇਸ ਤਰਾਂ ਹੀ
@KulwantSingh-bt1oe
@KulwantSingh-bt1oe Жыл бұрын
ਮੱਖੂ ਸਾਹਿਬ ਧੰਨਵਾਦ ਜੀ ਇਸ ਨੂੰ ਸਮਝਾੳੁਣ ਲਈ ਵਾਹਿਗੂਰੁ ਇਸ ਨੂੰ ਮੱਤ ਬਖਸੇ
@sawaransingh1948
@sawaransingh1948 Жыл бұрын
ਵਾਹਿਗੁਰੂ ਜੀ ਭਾਈ ਹਰਪ੍ਰੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੇ
@aagampreetsinghkhalsa1933
@aagampreetsinghkhalsa1933 Жыл бұрын
waheguru ji
@GurpalSingh-gz3ye
@GurpalSingh-gz3ye 4 ай бұрын
ਮਖੂ ਜੀ ਨੇ ਪੂਰੇ ਜਜਬੇ ਦੇ ਨਾਲ ਇਸ ਦੱਲੇ ਨੂੰ ਜਵਾਬ ਦਿੱਤੇ ਆ
@ParamjeetSingh-fh3tj
@ParamjeetSingh-fh3tj Жыл бұрын
Waheguru ji ਮਖੂ ਜੀ ਨੂੰ ਚੜਦੀ ਕਲਾ ਵਿਚ ਰੱਖਣ
@chhinasaab6378
@chhinasaab6378 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮਖੂ ਸਾਹਿਬ ਜੀ ਿੲਹੋ ਜਿਹੇ ਕੁਤੇ ਭੌਕਣ ਵਾਲੇ ਹੁੰਦੇ ਨੇ।।
@gagandeepsingh5760
@gagandeepsingh5760 Жыл бұрын
ਮੱਖੂ ਸਾਹਿਬ ਤਸੱਲੀ ਕਰਾਈ ਬਹੁਤ ਧੰਨਵਾਦ ਜੀ
@GurdeepSingh-mb5ny
@GurdeepSingh-mb5ny Жыл бұрын
Makhu ji wah Enu punjab ton bahar chad ke aye a
@harpreetsinghshergill4852
@harpreetsinghshergill4852 Жыл бұрын
ਫੋਨ ਕਰਨ ਵਾਲੇ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਮੱਖੂ ਸਾਹਿਬ ਤੁਸੀ ਵਧੀਆ ਜਵਾਬ ਦਿੱਤਾ
@kamaljitkaur5771
@kamaljitkaur5771 4 ай бұрын
ਅਸੀਂ ਗੁਰੂ ਗ੍ਰੰਥ ਸਹਿਬ ਜੀ ਦੀ ਸੋਚ ਨਾਲ ਹਾਂ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🙏🙏🙏🙏
@LakhwinderSingh-xu3dm
@LakhwinderSingh-xu3dm Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@jantawarriors4719
@jantawarriors4719 Жыл бұрын
Bharawa kyu piche lge ho jad ena ne pag di rasm rakhi eh keh keh bande kathe kare si k asi sarkar nu dikhana v sade nal bande ne eh sab political party banan ge dekh lu eh makhu mukhu sab nu bahro paise aunde khalistani atankwad failane lyi
@chamkaursandhu8173
@chamkaursandhu8173 Жыл бұрын
Makhu ji ese chawal magaj maran koe fade Nahin
@deepmajvi5144
@deepmajvi5144 Жыл бұрын
@@chamkaursandhu8173 bilkul sahi keha Amritpal ne Amali a sala,
@imotralimp7036
@imotralimp7036 Жыл бұрын
@@chamkaursandhu8173 hor
@imotralimp7036
@imotralimp7036 Жыл бұрын
Patarkar buth mara chngi gal kara kar jo thuda nal gal karda hai us
@harsharnkaur3125
@harsharnkaur3125 Жыл бұрын
ਵਧੀਆ ਰੇਲ ਬਣਾਈ ਆ ਵੀਰ ਜੀ... ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਵਿੱਚ ਹੋਰ ਪ੍ਰਪੱਕ ਕਰੇ।
@HarmanpreetSingh-k1g
@HarmanpreetSingh-k1g 4 ай бұрын
ਵਹਿਗੁਰੂ ਚੜਦੀ ਕਲਾ ਵਿੱਚ ਰਖੇ ਮਖੂ ਵੀਰ ਜੀ ਨੰ
@tarloksingh6576
@tarloksingh6576 Жыл бұрын
ਮੱਖੂ ਸਾਹਿਬ ਜੀ ਤੁਹਾਨੂੰ ਸਲੂਟ ਹੈ। ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਇਹ ਬੰਦਾ ਦਿਮਾਗ ਤੋ ਪਾਗਲ ਲਗਦਾ। ਇਸ ਨੂੰ ਡਾਕਟਰ ਕੋਲ ਜਾਕੇ ਇਲਾਜ ਕਰਵਾਉਣ ਦੀ ਲੋੜ ਹੈ।
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
ਮੱਖੂ ਸਾਬ੍ਹ ਜੀ ਤੁਹਾਨੂੰ ਮੈਂ ਪਹਿਲਾਂ ਵੀ ਸਵਾਲ ਕਰ ਚੁੱਕਿਆ ਹਾਂ, ਪਰ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਰੋਟੀ ਸੇਕਣ ਵਾਲੇ ਹੋ, ਤੁਹਾਡਾ ਕੰਮ ਵਧੀਆ ਚਲ ਰਿਹਾ, ਮੇਰੇ ਸਵਾਲ 1- ਦੁਨੀਆ ਦੇ ਦੇਸ਼ ਬਹੁਤ ਅਜਾਦ ਹੋਏ ਨੇ, ਹੁੰਦੇ ਵੀ ਪਏ ਨੇ। ਪਰ ਉਨ੍ਹਾਂ ਦੇਸ਼ਾਂ ਦੀ commity ਇਕ ਹੈ। ਪੰਜਾਬ ਵਿੱਚ ਰੰਗਰੇਟਾ ਭਾਈ ਚਰਾ ਇਸ ਨਾਲ ਸਹਿਮਤ ਨਹੀਂ। ਹਿੰਦੂ ਵੀਰ ਸਹਿਮਤ ਨ੍ਹੀ। ਕਿੱਥੋਂ ਹੋ ਜਾਊ ਤੇਰੇ ਪਿਓ ਦਾ ਆਜ਼ਾਦ। ਹਰ video ਵਿੱਚ audio Record ਅੱਪਲੋਡ ਕਰਕੇ ਆਪਣੀ ਕਮਾਈ ਦਾ ਸਾਧਨ ਬਣਾ ਰੇਖਿਆ ਤੁਸੀ ✍️ ਸਵਾਲ 2- ਪਾਣੀ ਪੰਜਾਬ ਦਾ ਕੁਦਰਤੀ ਸਰੋਤ ਹੈ ਜਾ ਹਿਮਾਚਲ, ਹਮਲਿਆਂ ਪਰਬਤ ਮਾਣ ਸਰੋਵਰ ਝੀਲ ਦਾ,, ਐਵੇਂ ਜੱਬਲੀਆਂ ਮਾਰੀ ਜਨਾ ✍️ ਸਵਾਲ 3- ਸਾਡੇ ਪਰਿਵਾਰ ਵਿਚੋਂ ਸਾਡੇ ਵੱਡੇ ਵੀਰ ਜਸਵੰਤ ਸਿੰਘ ਕਾਲ਼ਾ ਸੋਹਣੇ ਵਾਲਾ ਪਿਤਾ ਦਾ ਨਾਮ ਗੁਰਵਿੰਦਰ ਸਿੰਘ ਬਾਠ,, ਕੌਮ ਵਾਸਤੇ ਬਹੁਤ ਸੇਵਾ ਕੀਤੀ,, ਸੋਧਾ ਲਾਇਆ ਜਿਨੂੰ ਤੁਸੀਂ ਬੜਾ ਪਰਚਿਲਤ ਕੀਤਾ ਹੈ, ਸਰਸੇ ਵਾਲੇ ਸਾਧ ਦੇ ਚੇਲੇ ਅਤੇ ਵਕੀਲ ਨੂੰ ਰਾਜਸਥਾਨ ਜਾ ਕੇ ਗੱਡੀ ਚਾੜ ਦਿੱਤਾ, ਤੇਰਾ ਮਾਸੜ ਸਿਮਰਨ ਜੀਤ ਸਿੰਘ ਮਾਨ ਮੁਕਰ ਗਿਆ ਸੀ ਕਿ ਮੈਂ ਕਿ ਕਰਾ, ਅੱਜ ਵੀਰ ਸਾਡਾ ਧੱਕੇ ਉਮਰ ਕੈਦ ਕੱਟ ਰਿਹਾ ਮਰਨੋ ਉਪਰੰਤ ਤੱਕ ਜੇਲ ਵਿਚ,, ਕਿਤੇ ਮੱਖੂ ਸਾਬ੍ਹ ਸਰਚ ਕਰਨਾ history' , ਕਿਸੇ ਨੇ ਬਾਹ ਨਹੀਂ ਫੜੀ। ਜ਼ਮੀਨਾਂ ਵਿਕ ਗਈਆਂ, ਮਾਂ ਬਾਪ ਮੰਜੇ ਤੇ ਪੈ ਗਿਆ,, ਜਵਾਬ ਦੇ ਮੈਨੂੰ ✍️ ਸਵਾਲ 4- ਨਸ਼ਾ ਪਤਾ ਕਿੰਨਾ ਪੈਦਾ ਕੀਤਾ ਜਿਹੜਾ ਕਿ ਹੁਣ ਆਮ ਹੋ ਗਿਆ,, ਤੇਰੇ ਮਾਸੜ ਸਿਮਰਨ ਜੀਤ ਸਿੰਘ ਮਾਨ ਬਹੁਤ ਭਰਾ ਮੰਨਦਾ ਪਕਿਸਤਾਨ ਨੂੰ, ਬਕਵਾਸ ਕਰਦਾ ਹੁੰਦਾ ਬਾਰਡਰ ਖੋਲ੍ਹ ਦੇਵੇ ਸਰਕਾਰ। ਬਹੁਤ ਹਮੈਤੀ ਹੈ ਉਨਾਂ ਦਾ। ਉਨ੍ਹਾਂ ਨੇ ਭੇਜਿਆ ਨਸ਼ਾ ਪੰਜਾਬ ਵਿੱਚ, ਨੋਜਵਾਨੀ ਨੂੰ ਖ਼ਤਮ ਕਰਨ ਵਾਸਤੇ, ਅੱਗੇ ਤੇਰੇ ਮਜੀਠੀਏ ਹੋਣਾ ਨੇ busnis ਚੱਲਿਆ। ਕਤੇ ਬੋਲਿਆ ਤੁਸੀਂ ਹੁਣ ਨੌਜਵਾਨ ਆਦਿ ਹੋ ਗਏ ਤੇ ਤੁਸੀ ਜਬਲੀਆਂ ਮਾਰਦੇ ਹੋ ਕਿ ਅਮ੍ਰਿਤਪਾਲ ਨਸ਼ਾ ਮੁਕਤ ਕਰ ਰਿਹਾ ਕੁਝ ਨਹੀਂ ਹੋਣਾ, ਅੰਮ੍ਰਿਤ ਛਕੋ ਸਿੰਘ ਸਜੋ ਪਰ ਇਸ ਅਨਪੜ੍ਹ ਮਗਰ ਨਾ ਲੱਗੋ। ਤੁਸੀਂ ਕੀ ਕੀਤਾ ਕੌਮ ਵਾਸਤੇ। ਰਣਜੀਤ ਸਿੰਘ ਕੂਕੀ ਨਾਲ ਕਰੋ interwe ਜੇਕਰ ਹੈ ਹਿਮਤ। ਉਨ੍ਹਾਂ ਨੇ ਸੱਭ ਕੁੱਝ ਦੇਖਿਆ ਤੇ ਹਾਦਾਈਆਂ ਹੈ✍️ 🙏🏻 ਮੇਰੇ commant ਨੂੰ ਬਲਾਕ ਨਾ ਕਰੀ ਮੱਖੂ ਸਾਬ੍ਹ, ਅਗਰ ਸੱਚਾ ਹੈ। ਪਹਿਲਾਂ ਵੀ ਤੇਨੂ comment ਕਰ ਚੁੱਕਿਆ ਤੂੰ delete ਕਰ ਦਿਨਾਂ ✍️
@navrajsingh6655
@navrajsingh6655 Жыл бұрын
Smackiea aa
@RanjitSingh-ie7kp
@RanjitSingh-ie7kp Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ y eh world the rule aa v paani te os state da right hunda jeehda area cover krda…te jeehnaa nu nuksaan jhlllnaaa panda……te duuuji gll tuc keha v hindu ni chaunde khalistan…o kio chaunge….agleyaaa kol hindustan aa…shreaam o keh rhe aa v ehnu hindu rasshttrrr bnaunaa…..te j koi khalistan di gll krda tn o desh virodhi ho jnda…. Appa kehne aaa gulaam ni…hge sikh …bhindrawale santa di photo agle laun ni dinde…..kaaahdi azadi aa eh……??
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
@@RanjitSingh-ie7kp ਵੀਰ ਜੀ ਰੰਘਰੇਟੇ ਸਿੱਖ 30% ਦੇ ਲੱਗਭਗ ਹੈ ਪੰਜਾਬ ਵਿੱਚ, ਜਿਹਦੇ ਵਿੱਚ SC BC ਦੋਨੋ ਸੁਮਦਾਵਾਂ ਆ ਜਾਂਦੀਆਂ ਨੇ। ਇਕ ਵੋਟ ਪਾਉਣ ਨੂੰ ਤਿਆਰ ਨਹੀਂ ਖਾਲਿਸਤਾਨ ਦੇ ਹੱਕ ਵਿੱਚ। ਰਹਿ ਜਾਂਦੇ ਜਰਨਲ ਕਟਗਰੀ ਤੇ ਹਿੰਦੂ ਭਾਈਚਾਰਾ, ਓਹ ਤੁਹਾਨੂੰ ਪਤਾ ਹੀ ਆ। ਕਿੰਨੇ ਕੂ ਹਿੰਦੂ ਪੰਜਾਬ ਦੇ ਪੱਖ ਵਿੱਚ ਨੇ। ਇਹ ਵੋਟਿੰਗ ਹੁੰਦੀ ਹੈ ਨਾ soicil ਮੀਡੀਆ ਤੇ ਕਮੈਂਟਸ ਕਰ ਕੇ,, ਚੱਲੋ ਭੀ ਬਣ ਗਿਆ ਖਾਲਿਸਤਾਨ। ਸੈਂਟਰ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਪੂਰੀ ਤਰੀਕੇ ਨਾਲ ਖ਼ਰਾਬ ਹੋਵੈ ਤੇ ਇਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਬਹੁਤ ਸਿਆਸਤ ਖੇਡ ਰਿਹਾ ਮੋਦੀ ਜਿਨੂੰ ਤੁਸੀਂ ਕਹਿ ਦਿੰਦੇ ਹੋ ਡਰ ਗਿਆ ਪੰਜਾਬ ਤੋਂ। ਜੰਮੂ ਕਸ਼ਮੀਰ ਦੇ ਟੋਟੇ ਕਰ ਕੇ ਰੱਖ ਦਿਤੇ ਬਣਾ ਦਿੱਤਾ ਕੇਂਦਰੀ ਸ਼ਾਤਰ ਪ੍ਰਦੇਸ਼ ਹੁਣ ਹੋ ਗਏ ਸੈੱਟ ਓਵੀ, ਲ ਲਿਆ ਓਨਾ ਅਪਨਾ ਕਸ਼ਮੀਰ , ਮੈਂ ਵੀ ਦੇਖਦਾ ਹੁੰਦਾ ਜਦੋਂ ਅਸੀਂ ਕਿਸੇ ਕੰਮ ਵਾਸਤੇ ਸ੍ਰੀਨਗਰ ਜਾਣਾ। ਹੁਣ ਉਥੇ ਕੰਨ ਵਿਚ ਪਾਇਆ ਨਹੀਂ ਕੁਸਕਦਾ, ਪੂਰੀ ਫ਼ੌਜ ਦਾ ਸ਼ਾਸਨ ਹੈ। ਤੂਹਾਡੇ ਵਰਗੇ ਲ਼ੋਕ ਜਿੰਨਾਂ ਕੁੱਝ ਨਹੀਂ ਦੇਖਿਆ ਹੋਵੈ ਓਹ ਮੂੰਹ ਵਿੱਚੋਂ ਇੱਕ ਹਿ ਗੱਲ ਬੱਸ ਖਾਲਿਸਤਾਨ,, ਏਕ ਗ਼ੱਲ ਦਾ ਜਵਾਬ ਦੇਣਾਂ ਅਗਰ ਕੋਈ ਕੰਧ ਉਤੇ ਖਾਲਿਸਤਾਨ ਲਿਖ ਦੇਵੇ ਤਾਂ ਜ਼ਮਾਨਤ ਨਹੀਂ ਹੁੰਦੀ ਛੇਤੀ ਬੰਦੇ ਦੀ ਤੇ ਦੂਜੇ ਪਾਸੇ ਅਮ੍ਰਿਤਪਾਲ ਨੂੰ ਕੋਈ ਕੁੱਝ ਕਹਿ ਰਿਹਾ, ਇਹ ਸਾਰੀ ਏਜੇਂਸੀ ਦੀਆਂ ਪ੍ਰੀ ਪਲਾਨਿੰਗ ਹੀ। ਲੱਗ ਜਾਊ ਪਤਾ ਤੂਹਾਨੂੰ ਵੀ 2 ਸਾਲ਼ਾ ਤੱਕ। ਅਸੀਂ 84ਵਿੱਚ ਵੀ ਆਪਣੇਂ ਪਿੰਡ ਅਤੇ ਆਪਣੇਂ ਪਰਿਵਾਰ ਵਿਚੋਂ ਜਾਨਾ ਵਰੀਆਂ ਨੇ ਤੇ ਅੱਜ ਵੀ ਸਾਡੇ ਵੱਡੇ ਵੀਰ ਹੋਣੀ ਜੇਲ੍ਹਾਂ ਵਿੱਚ ਧੱਕੇ ਖਾਈ ਜਾਂਦੇ ਨੇ ਕੋਈ ਮੁਲਕਾਤ ਤੇ ਵੀ ਨਹੀਂ ਜ ਆਉਂਦਾ। ਨਾਲ਼ੇ ਜਿਹੜੇ ਕਾਨੂੰਨ ਦੀ ਗੱਲ ਕਰਦਾ ਓ ਬਾਹਰਲੇ ਦੇਸ਼ਾ ਦਾ ਨਹੀਂ ਇਥੋਂ ਦਾ ਹੂੰਦਾ ✍️ ਮੈਂ ਖਾਲਿਸਤਾਨ ਦੇ ਪੱਖ ਵਿੱਚ ਨਹੀਂ ਹੋਰ ਵੀ ਕਈ ਸਿੱਖ ਨੇ ਜਿੰਨਾ ਨੇ ਮਾੜਾ ਦੌਰ ਦੇਖਿਆ ਓ ਕਦੇ ਨਹੀਂ ਆਉਂਦਾ,, ਨਤੀਜ਼ਾ ਸਾਹਮਣੇ ਹੋਵੇਗਾ ਤੇਰੇ ✍️
@RanjitSingh-ie7kp
@RanjitSingh-ie7kp Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ o world kanoon ee aa y….te rahi gll amritpal nu na kuch kehn di…o es kr k kio k eh kannnooon aa v koi v different nation di mnggg kr skda….te tuc kehne o v onne kashmeer de totte kr te…eda mtlb saanu v drr k rehna chaida.??? Te nale tuc jeehnaa nu sikh hon de vaabjuuud aah communities nl identifykr rhe o sc ja bc …o kio ni vote paunge?
@Bdog6868
@Bdog6868 Жыл бұрын
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਦੀ ਹਰ ਮੈਦਾਨ ਫਤਿਹ ਕਰਨੀ
@singhrani8267
@singhrani8267 Жыл бұрын
ਮਖੂ ਵੀਰ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇਂ ਸਲੂਟ ਆ ਵੀਰ ਤੁਹਾਡੀ ਸੋਚ ਤੇ ਸੱਚ ਨੂੰ ਕਹਿਣਾ ਸੁਣਨਾ ਸੁਣਾਨਾ ਹਰ ਕਿ ਸੇ ਵਸ ਦੀ ਗੱਲ ਨਹੀਂ 🌷🚩❤🚩🌷ਖਾਲਿਸਤਾਨ ਹੀ ਹੱਲ ਆ ਪੰਜਾਬ ਦਾ
@gurmeetgill1898
@gurmeetgill1898 Жыл бұрын
ਮੱਖੂ ਸਾਹਿਬ ਇਹ ਬੰਦਾ ਖਵਾਰ ਹੋਇਆ। ਸਾਰੇ ਵਿਕਾਰਾਂ ਦੇ ਨਾਲ ਭਰਿਆ ਪਿਆ ਹੈ। ਜਿਹੜੇ ਗੁਰੂ ਦੇ ਭਾਣੇ ਵਿੱਚ ਚਲਦੇ ਹਨ ਉਹਨਾਂ ਦਾ ਸਤਿਕਾਰ ਹਰ ਇਕ ਜਗ੍ਹਾ ਬਹੁਤ ਹੁੰਦਾ ਹੈ।
@hardevsingh7186
@hardevsingh7186 Жыл бұрын
ਮੱਖੂ ਸਾਹਿਬ, ਮਹਾਨ ਸ਼ਖ਼ਸੀਅਤ ਹੈ ਜੀ,, ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਜੀ,, ਆਪਣੇ ਧਰਮ ਦੀ ਗੱਲ ਬਹੁਤ ਵਧੀਆ ਢੰਗ ਨਾਲ ਰਖਦੇ ਹਨ ਜੀ।
@SurjitSingh-ry5qm
@SurjitSingh-ry5qm Жыл бұрын
ਮੱਖੂ।ਸਾਹਿਬ।ਏਨਾ।ਲੋਕਾਂ।ਨੇ।ਤਾਂ।ਬੇੜਾ।ਗ਼ਰਕ।ਕੀਤਾ।ਹੈ
@sevenriversrummi5763
@sevenriversrummi5763 Жыл бұрын
MAKHU 😀😁😂🤣😃😃😄😅😀😂🤣😃😃😄😅😅😀😂🤣😃😃😄😅 Gurdware kand bhul GEYA.
@nsinghsingh4296
@nsinghsingh4296 Жыл бұрын
makhu ji bhut badhiya es banda zeero hai
@sardoolsingh9288
@sardoolsingh9288 Жыл бұрын
Salute aa ji makhu sahib.waheguru tuhanu chardi kla ch rakhe g.
@varneet5525
@varneet5525 Жыл бұрын
makhu saab tusi vi punjab de waris jion karlo ...naal reha karo amritpal singh de hamesha ...galan karniyan bahut sokhiyan ne...jado nuksaan hona hai taan punjab de mundeya da hona hai ...tuhada kuch ni jana.. hun sunny ne suri maarta...ohde parivaar da ki houga eh sochaya hai kise ne...chote chote bache ne ohde...
@MANDEEPSINGH-hm3jg
@MANDEEPSINGH-hm3jg 4 ай бұрын
ਮਖੂ ਸਾਬ ਬਹੁਤ ਹੀ ਸੁਲਝੇ ਹੋਏ ਪਤਰਕਾਰ ਹਨ
@triloksingh4126
@triloksingh4126 Жыл бұрын
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਅਕਾਲ ਪੁਰਖ ਵਾਹਿਗੁਰੂ ਸਭਨਾ ਤੇ ਮੇਹਰ ਕਰਨ ।
@rashpalsingh5630
@rashpalsingh5630 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਭਾਈਚਾਰਾ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰੇ ਚੜਦੀਕਲਾ ਚ ਰੱਖੀ ਅਕਾਲ ਪੁਰਖੁ ਸੱਚੇ ਪਾਤਿਸਾਹ ਜੀ
@nishansinghgill4325
@nishansinghgill4325 Жыл бұрын
ਹਰਪ੍ਰੀਤ ਸਿੰਘ ਮੱਖੂ ਜੀ ਜਿੰਨਦਾਬਾਦ ਜਿੰਨਦਾਬਾਦ ਜਿੰਨਦਾਬਾਦ ਵਧੀਆ ਸੁਜਾਹ ❤
@parmjeetkaur9248
@parmjeetkaur9248 Жыл бұрын
ਮਖੁ ਸਾਹਿਬ ਵਾਹਿਗੁਰੂ ਸੋਨੂ ਚੜਦੀ ਕਲਾ ਵਿਚ ਰੱਖੇ
@gurpreetsidhu9983
@gurpreetsidhu9983 3 ай бұрын
ਵਾਹਿਗੁਰੂਜੀ❤
@khalsadeshpunjab3680
@khalsadeshpunjab3680 Жыл бұрын
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ ਜੀ
@sarvjeetkourmaan3494
@sarvjeetkourmaan3494 Жыл бұрын
Amaritpal.beerji.vgood..vnice
@sachkatssingh4967
@sachkatssingh4967 Жыл бұрын
Kuteo asi India nu piar kerde khalistan Murdabad
@mehndipalwan7549
@mehndipalwan7549 Жыл бұрын
ਬਹੁਤ ਵਧੀਆ ਮੱਖੂਸਾਬ ਜੀਇਹੋ ਜਿਹੀਆਂ ਭੇਡਾਂ ਨੂੰਸਮਝਾਓਏਹੋ ਸਾਡੀ ਸਿੱਖੀ ਨੂੰ ਕਲੰਕ ਲੱਗੇ ਹੋਏ ਹਨ
@johalsaab3819
@johalsaab3819 Жыл бұрын
Enjoy my song 💞 johal Saab,, touch touch touch touch
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ Жыл бұрын
ਮੱਖੂ ਸਾਬ੍ਹ ਜੀ ਤੁਹਾਨੂੰ ਮੈਂ ਪਹਿਲਾਂ ਵੀ ਸਵਾਲ ਕਰ ਚੁੱਕਿਆ ਹਾਂ, ਪਰ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਰੋਟੀ ਸੇਕਣ ਵਾਲੇ ਹੋ, ਤੁਹਾਡਾ ਕੰਮ ਵਧੀਆ ਚਲ ਰਿਹਾ, ਮੇਰੇ ਸਵਾਲ 1- ਦੁਨੀਆ ਦੇ ਦੇਸ਼ ਬਹੁਤ ਅਜਾਦ ਹੋਏ ਨੇ, ਹੁੰਦੇ ਵੀ ਪਏ ਨੇ। ਪਰ ਉਨ੍ਹਾਂ ਦੇਸ਼ਾਂ ਦੀ commity ਇਕ ਹੈ। ਪੰਜਾਬ ਵਿੱਚ ਰੰਗਰੇਟਾ ਭਾਈ ਚਰਾ ਇਸ ਨਾਲ ਸਹਿਮਤ ਨਹੀਂ। ਹਿੰਦੂ ਵੀਰ ਸਹਿਮਤ ਨ੍ਹੀ। ਕਿੱਥੋਂ ਹੋ ਜਾਊ ਤੇਰੇ ਪਿਓ ਦਾ ਆਜ਼ਾਦ। ਹਰ video ਵਿੱਚ audio Record ਅੱਪਲੋਡ ਕਰਕੇ ਆਪਣੀ ਕਮਾਈ ਦਾ ਸਾਧਨ ਬਣਾ ਰੇਖਿਆ ਤੁਸੀ ✍️ ਸਵਾਲ 2- ਪਾਣੀ ਪੰਜਾਬ ਦਾ ਕੁਦਰਤੀ ਸਰੋਤ ਹੈ ਜਾ ਹਿਮਾਚਲ, ਹਮਲਿਆਂ ਪਰਬਤ ਮਾਣ ਸਰੋਵਰ ਝੀਲ ਦਾ,, ਐਵੇਂ ਜੱਬਲੀਆਂ ਮਾਰੀ ਜਨਾ ✍️ ਸਵਾਲ 3- ਸਾਡੇ ਪਰਿਵਾਰ ਵਿਚੋਂ ਸਾਡੇ ਵੱਡੇ ਵੀਰ ਜਸਵੰਤ ਸਿੰਘ ਕਾਲ਼ਾ ਸੋਹਣੇ ਵਾਲਾ ਪਿਤਾ ਦਾ ਨਾਮ ਗੁਰਵਿੰਦਰ ਸਿੰਘ ਬਾਠ,, ਕੌਮ ਵਾਸਤੇ ਬਹੁਤ ਸੇਵਾ ਕੀਤੀ,, ਸੋਧਾ ਲਾਇਆ ਜਿਨੂੰ ਤੁਸੀਂ ਬੜਾ ਪਰਚਿਲਤ ਕੀਤਾ ਹੈ, ਸਰਸੇ ਵਾਲੇ ਸਾਧ ਦੇ ਚੇਲੇ ਅਤੇ ਵਕੀਲ ਨੂੰ ਰਾਜਸਥਾਨ ਜਾ ਕੇ ਗੱਡੀ ਚਾੜ ਦਿੱਤਾ, ਤੇਰਾ ਮਾਸੜ ਸਿਮਰਨ ਜੀਤ ਸਿੰਘ ਮਾਨ ਮੁਕਰ ਗਿਆ ਸੀ ਕਿ ਮੈਂ ਕਿ ਕਰਾ, ਅੱਜ ਵੀਰ ਸਾਡਾ ਧੱਕੇ ਉਮਰ ਕੈਦ ਕੱਟ ਰਿਹਾ ਮਰਨੋ ਉਪਰੰਤ ਤੱਕ ਜੇਲ ਵਿਚ,, ਕਿਤੇ ਮੱਖੂ ਸਾਬ੍ਹ ਸਰਚ ਕਰਨਾ history' , ਕਿਸੇ ਨੇ ਬਾਹ ਨਹੀਂ ਫੜੀ। ਜ਼ਮੀਨਾਂ ਵਿਕ ਗਈਆਂ, ਮਾਂ ਬਾਪ ਮੰਜੇ ਤੇ ਪੈ ਗਿਆ,, ਜਵਾਬ ਦੇ ਮੈਨੂੰ ✍️ ਸਵਾਲ 4- ਨਸ਼ਾ ਪਤਾ ਕਿੰਨਾ ਪੈਦਾ ਕੀਤਾ ਜਿਹੜਾ ਕਿ ਹੁਣ ਆਮ ਹੋ ਗਿਆ,, ਤੇਰੇ ਮਾਸੜ ਸਿਮਰਨ ਜੀਤ ਸਿੰਘ ਮਾਨ ਬਹੁਤ ਭਰਾ ਮੰਨਦਾ ਪਕਿਸਤਾਨ ਨੂੰ, ਬਕਵਾਸ ਕਰਦਾ ਹੁੰਦਾ ਬਾਰਡਰ ਖੋਲ੍ਹ ਦੇਵੇ ਸਰਕਾਰ। ਬਹੁਤ ਹਮੈਤੀ ਹੈ ਉਨਾਂ ਦਾ। ਉਨ੍ਹਾਂ ਨੇ ਭੇਜਿਆ ਨਸ਼ਾ ਪੰਜਾਬ ਵਿੱਚ, ਨੋਜਵਾਨੀ ਨੂੰ ਖ਼ਤਮ ਕਰਨ ਵਾਸਤੇ, ਅੱਗੇ ਤੇਰੇ ਮਜੀਠੀਏ ਹੋਣਾ ਨੇ busnis ਚੱਲਿਆ। ਕਤੇ ਬੋਲਿਆ ਤੁਸੀਂ ਹੁਣ ਨੌਜਵਾਨ ਆਦਿ ਹੋ ਗਏ ਤੇ ਤੁਸੀ ਜਬਲੀਆਂ ਮਾਰਦੇ ਹੋ ਕਿ ਅਮ੍ਰਿਤਪਾਲ ਨਸ਼ਾ ਮੁਕਤ ਕਰ ਰਿਹਾ ਕੁਝ ਨਹੀਂ ਹੋਣਾ, ਅੰਮ੍ਰਿਤ ਛਕੋ ਸਿੰਘ ਸਜੋ ਪਰ ਇਸ ਅਨਪੜ੍ਹ ਮਗਰ ਨਾ ਲੱਗੋ। ਤੁਸੀਂ ਕੀ ਕੀਤਾ ਕੌਮ ਵਾਸਤੇ। ਰਣਜੀਤ ਸਿੰਘ ਕੂਕੀ ਨਾਲ ਕਰੋ interwe ਜੇਕਰ ਹੈ ਹਿਮਤ। ਉਨ੍ਹਾਂ ਨੇ ਸੱਭ ਕੁੱਝ ਦੇਖਿਆ ਤੇ ਹਾਦਾਈਆਂ ਹੈ✍️ 🙏🏻 ਮੇਰੇ commant ਨੂੰ ਬਲਾਕ ਨਾ ਕਰੀ ਮੱਖੂ ਸਾਬ੍ਹ, ਅਗਰ ਸੱਚਾ ਹੈ। ਪਹਿਲਾਂ ਵੀ ਤੇਨੂ comment ਕਰ ਚੁੱਕਿਆ ਤੂੰ delete ਕਰ ਦਿਨਾਂ ✍️
@nishaanlakhian5113
@nishaanlakhian5113 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ pehla tu apni I'd da naam change kar. Bina gal toh har jgah haggan 💩💩 ponch jana. Jwaka wale sawal ne. Tere Mann ch simranjeet Singh Maan lai gussa ta ohdi hik ch vaj
@tajindersingh7287
@tajindersingh7287 Жыл бұрын
@@ਧਰਮਦੇਠੇਕੇਦਾਰਾਂਦਾਜੀਜ਼ਾਜੀ sare sehmat ne pr kush oh sikh nahin sehmat jo sikh nahin par sikhi bhes ch luke hoye dogle ne.. Te raj karna ee khalse ne aa j ewi har jagha jatta lai k paunch jande j koi hor gal ni aundi ta
@sekhonsekhonkokri9539
@sekhonsekhonkokri9539 Жыл бұрын
ਭਰਾ ਇਹ ਪੈਦਾਇਸ਼ ਮੋਦੀ ਵਰਗੇ ਢਟਿਆ ਦੀ ਹੈ ।
@ranjitkaur9567
@ranjitkaur9567 Жыл бұрын
ਬਹੁਤ ਵਧੀਆ ਮੱਖੂ ਸਾਹਿਬ ਜੀ 🙏🙏
@deepkaur-bd9gk
@deepkaur-bd9gk Жыл бұрын
ਭਾਜੀ ਜੋ ਜਵਾਬ ਦਿੱਤਾ ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।
@buntyjatt5567
@buntyjatt5567 Жыл бұрын
ਇਹ ਲੋਕ ਉਹ ਨੇ ਜਿਹਨਾ ਆਪਣੇ ਕੋਲੋਂ ਕੁੱਝ ਹੁੰਦਾ ਨਹੀਂ, ਦੂਜਿਆਂ ਨੂੰ ਸਲਾਹਾਂ, ਹਰਪ੍ਰੀਤ ਸਿੰਘ ਮੱਖੂ ਸਾਬ੍ਹ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
@jitendersingh5701
@jitendersingh5701 Жыл бұрын
ਮਖੂ ਸਾਹਬ ਇਹ ਉਹ ਲੋਕ ਨੇ, ਜਿਹੜੇ ਕਹਿੰਦੇ ਨੇ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਚੇ
@gsaulakh1796
@gsaulakh1796 Жыл бұрын
ਗੁਲਾਮੀ ਦਾ ਅਹਿਸਾਸ ਤਾਂ ਪਸੂ ਤੇ ਜਾਨਵਰਾਂ ਨੂੰ ਵੀ ਹੁੰਦਾ ਪਰ ਓਹ ਬੋਲ ਨਹੀ ਸਕਦੇ ਏਹੋ ਜਿਹੇ ਲੋਕ ਪਸੂਆ ਤੌ ਵੀ ਭੈੜੇ ਹਨ ਬੋਜ ਹਨ ਧਰਤੀ ਤੇ ਮੁਰਦਿਆਂ ਨੂੰ ਗੁਲਾਮੀ ਦਾ ਅਹਿਸਾਸ ਨਹੀ ਹੁੰਦਾ (ਧੰਨਵਾਦ ਮਖੂ ਸਾਬ)
@harjitmand8414
@harjitmand8414 Жыл бұрын
ਮੱਖੂ sab ਝੋ ਟੇ ਅਗੇ bin ਨਾ ਵਜਾਉ
@BalwinderKaur-nx4kv
@BalwinderKaur-nx4kv Жыл бұрын
ਮਖੂ ਜੀ ਬੰਦਿਆਂ ਨਾਲ ਗਲ ਕਰਿਆ ਕਰੋ ਏਹੋ ਜਿਹੇ ਖੱਚਾਂ ਨਾਲ ਸਮਾਂ ਖ਼ਰਾਬ ਨਾ ਕਰੋ ..ਸਿਰੇ ਦਾ ਬੇਵਕੂਫ , ਬਿਨਾਂ ਸਿਰ ਵਾਲਾ
@crusadersfromtheeast3534
@crusadersfromtheeast3534 Жыл бұрын
Mobile number hai makhu g da
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🙏🏻🙏🏻🌹🌹🌹🌹 ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ🙏🏻
@pindasingh4281
@pindasingh4281 Жыл бұрын
ਸਿਰਾ ਕਰਾਤਾ ਮਖੂ ਜੀ ਤੁਸੀਂ
@bhupindersinghbhupindersin5557
@bhupindersinghbhupindersin5557 Жыл бұрын
ਬਹੁਤ ਵਧੀਆ ਜੀ ਮਖੂ ਸਾਹਿਬ ਬੜੇ ਵਧੀਆ ਸੁਝਾਅ ਦਿੱਤੇ ਆ ਤਰਕ ਦੇ ਆਧਾਰ ਤੇ ਵੀਰ ਦੀ ਤਸੱਲੀ ਕਰਵਾਈ ਆ ਜੀ 🙏🙏🙏🙏🙏
@johalsaab3819
@johalsaab3819 Жыл бұрын
Enjoy my song 💞 johal Saab,, touch touch touch touch touch touch touch
@mdbhaivarindersinghnirman9289
@mdbhaivarindersinghnirman9289 Жыл бұрын
ਬਹੁਤ ਵੱਧੀਆ ਜਵਾਬ ਹਰਪੀ੍ਤ ਸਿੰਘ ਮਖੂ ਜੀ ਯੂ ਆਰ ਗਰੇਟ ਪ੍ਚਾਰ ਕ ਗਰੇਟ ਪਤਰਕਾਰ
@SurjitSingh-xd5sk
@SurjitSingh-xd5sk 5 ай бұрын
ਭਾਈ ਅੰਮ੍ਰਿਤਪਾਲ ਸਿੰਘ ਰੱਬੀ ਰੂਹ ਹੈ
@kaursingh2510
@kaursingh2510 4 ай бұрын
ਮਂਖੂ‌‌ ਸਾਹਿਬ ਬਹੁਤ ਵਧੀਆ
@jaisingh00785
@jaisingh00785 4 ай бұрын
😂😂😂😂😂ਸਰਮ ਕਰੋ ਵੀਰ
@shortvideo-nb7xg
@shortvideo-nb7xg Жыл бұрын
ਭਾਇ ਹਰਪ੍ਰੀਤ ਸਿੰਘ ਮੱਖੂ ਜੀ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਐਦਾ ਦੇ ਬੰਦਿਆਂ ਦੇ ਮੂੰਹ ਤੇ ਹਮੇਸ਼ਾ ਸੱਚ ਦੀ ਚਪੇੜਾਂ ਮਾਰਦੇ ਰਹੋ ਇਹ ਮਾਨਸਿਕ ਤੌਰ ਤੇ ਗੁਲਾਮ ਰਹਿਣਾ ਚਾਹੀਦਾ ਹੈ .
@bw8dm
@bw8dm Жыл бұрын
ਮਖੂ ਸਾਹਿਬ ਤੁਸੀਂ ਬਹੁਤ ਸੁਲਝੇ ਹੋਏ ਇਨਸਾਨ ਹੋ। ਬਹੁਤ ਸਾਰੇ ਬੰਦੇ ਅਧੂਰੇ ਗਿਆਨ ਨਾਲ ਬਹਿਸ ਕਰਨ ਲੱਗ ਜਾਂਦੇ ਹਨ।
@SandeepKaur-ux5dl
@SandeepKaur-ux5dl Жыл бұрын
ਮੱਖੂ ਸਾਹਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਚੰਗੀ ਖਲ ਪਾਈਆ
@kohinoorfilmproduction
@kohinoorfilmproduction Жыл бұрын
ਬਹੁਤ ਬਹੁਤ ਧੰਨਵਾਦ ਮਖੂ ਸਾਬ
@johalsaab3819
@johalsaab3819 Жыл бұрын
Enjoy my song 💞 johal Saab,, touch touch touch touch touch touch
@DarshanSingh-hg2vq
@DarshanSingh-hg2vq Жыл бұрын
De ex
@gurnamsingh3789
@gurnamsingh3789 Жыл бұрын
ਇਹ ਕੋਈ ਗੁਲਾਮ ਜਮੀਰ ਦਾ ਘਟੀਆ ਇਨਸਾਨ ਏ
@jatinderbajwa4478
@jatinderbajwa4478 Жыл бұрын
ਵੀਰ ਮਨਪ੍ਰੀਤ ਸਿੰਘ ਅਕਾਲ ਪੁਰਖ ਆਪ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ।
@kashmiraujla360
@kashmiraujla360 4 ай бұрын
ਮੱਖੂ ਵੀਰ ਤੁਸੀ ਤਸੱਲੀ ਕਰਵਾ ਦਿੱਤੀ ਬਹੁਤ ਸਹੀ ਤਰੀਕਾਂ ਨਾਲ ਜਵਾਬ ਦਿੱਤੇ।
@kuldeepgill3321
@kuldeepgill3321 Жыл бұрын
ਮੱਖੂ ਸਾਹਿਬ ਧੰਨਵਾਦ ਤੁਸੀ ਗੂਰੁਭਾਈ ਹੋਣ ਦਾ ਸਬੂਤ ਦਿੱਤਾ ਹੈ।
@gurdeepsingh3350
@gurdeepsingh3350 Жыл бұрын
ਸਿਰੇ ਦਾ ਖੱਚ ਬੰਦਾ ਐਨੀ ਮਾੜੀ ਸੋਚ ਪੰਜਾਬ ਪ੍ਰਤੀ ਵਾਹਿਗੁਰੂ ਸੁਮੱਤ ਬਖ਼ਸ਼ੇ
@sukhdevdhillon6187
@sukhdevdhillon6187 Жыл бұрын
ਬਾਂਦਰ ਵੱਡਾ ਖੱਚ ਬੰਦਾ ਗੁੰਡਾ ਕਿਸ ਗੱਲ ਦਾ ਗੱਲ ਤੇਨੂੰ ਆਉਂਦੀ ਨੀ ਤੇਰੇ ਵਰਗੇ ਪੰਜਾਬ ਵਧੀਆ ਨਹੀਂ ਬਣਨ ਦੇਦੇ ਨਾ ਕਰ ਚੋਰੀ ਕਿਉਚੋਰੀ ਕਰਦਾ ਬਾਦਰਾ ਜਿਹਾ
@lallykandola870
@lallykandola870 Жыл бұрын
ਮਖੂ ਸਾਹਿਬ ਬਹੁਤ ਬਦੀਆਂ ਵੀਚਾਰ ਦੇਕੇ ਕੰਨ ਖੋਲ੍ਹਕੇ ਰੱਖ ਦਿੱਤੇ
@dhamisingh613
@dhamisingh613 Жыл бұрын
ਵਾਹ ਕਮਾਲ ਮੱਖੂ ਜੀ,God bless you.
@gagansinghgill2712
@gagansinghgill2712 Жыл бұрын
ਮਖੂ ਵੀਰ ਜੀ। ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂ ਚੜਦੀ ਕਲਾ ਵਿੱਚ ਰਖਣ
@jigardeep3590
@jigardeep3590 4 ай бұрын
ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਦੋ ਤਲਵਾਰਾਂ ਕਿਉਂ ਚੁੱਕੀਆਂ ਸੀ ਕੀ ਜ਼ਰੂਰਤ ਪਈ
@shindasingh3293
@shindasingh3293 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੱਖੂ ਸਾਬ ਦਿਲ ਸਲੂਟ ਤੁਹਾਨੂੰ 👌👌👌👌👌
@aagampreetsinghkhalsa1933
@aagampreetsinghkhalsa1933 Жыл бұрын
ਪਾਗਲ ਬੰਦਾ ਸਿਰੇ ਦਾ
@krishansinghhans9105
@krishansinghhans9105 5 ай бұрын
ਭਾਈ ਮਖੂ ਸਾਹਿਬ ਜੀ ਮੈਂ ਅੱਜ ਇੱਕ ਬਾਈ ਦੀਪ ਸਿੱਧੂ ਦੇ ਨਾ ਇੱਕ ਵੀਡੀਓ ਦੇਖੀ ਸੀ ਉਹਨੇ ਸੱਚ ਕਿਹਾ 150 ਸਾਲ ਤੋਂ ਆਪਾਂ ਗੁਲਾਮੀ ਭੁਗਤ ਰਹੇ ਹਾਂ ਔਰ ਇਸ ਸਰਕਾਰ ਨੇ ਆਪਣੀ ਮਾਨਸਿਕਤਾ ਇਨੀ ਕੁ ਕਮਜ਼ੋਰ ਕਰਤੀ ਹੈ ਕਿ ਆਉਣ ਵਾਲੀਆਂ ਪੀੜੀਆਂ ਉਥੋਂ ਤੱਕ ਸੋਚ ਹੀ ਨਹੀਂ ਸਕਣਗੀਆਂ ਉਹ ਡਰ ਕੇ ਬੈਠ ਜਾਣਗੀਆਂ ਤੇ ਇਸ ਮੁੰਡੇ ਚੋ ਮੈਨੂੰ ਉਹ ਗੁਲਾਮੀ ਨਜ਼ਰ ਆ ਰਹੀ ਹੈ
@Sukhwindersingh-wk6ox
@Sukhwindersingh-wk6ox Жыл бұрын
ਭਾਈ ਹਰਪ੍ਰੀਤ ਸਿੰਘ ਮਖੂ ਜੀ ਗੁੱਡ ਗੁਡ ਗੁਡ ਗੁਡ ਗੁਡ ਵੀਰ ਜੀ ਬਹੁਤ ਵਧੀਆ ਜੀ ਜਬਾਬ ਦਿੱਤਾ ਜੀ
@unseenfacts7309
@unseenfacts7309 Жыл бұрын
ਮਖੂ ਵੀਰ ਜੀ, waheguru ji ka khalsa waheguru ji ki fateh ji,
@Rinkukhurdvlogs
@Rinkukhurdvlogs Жыл бұрын
ਮੰਖੂ ਜੀ ਸਲਿਉਟ ਆ ਤੁਹਾਨੂੰ
@pindasingh4281
@pindasingh4281 Жыл бұрын
ਮਾਝੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਮੈਂ ਸੁਣੀਂ ਆ , ਓਹ ਇਹ ਕਿ , ਇਹ ਤਾਂ ਹੈ ਹੀ ਬਲੱਛਣਾਂ
@AmarjeetSingh-vi8sq
@AmarjeetSingh-vi8sq Жыл бұрын
Moorakh lagda
@kulwindermakha2899
@kulwindermakha2899 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਮਖੂ ਜੀ ਨੂੰ
@bahadurpritu7309
@bahadurpritu7309 Жыл бұрын
Mukhu bir edy nal dmag na khrab kri e log Pagal a
@Jaspalsinghgill-dk5jl
@Jaspalsinghgill-dk5jl 4 ай бұрын
ਵਾਹਿ ਗੁਰੂ ਜੀ ❤❤🎉🎉❤❤
@kdeepsingh2282
@kdeepsingh2282 Жыл бұрын
ਬਹੁਤ ਖੂਬ ਮੱਖੂ ਸਾਹਿਬ
@sarabjeetkaour5571
@sarabjeetkaour5571 Жыл бұрын
😁😁😁😁😁 ਗੁੰਡੇ ਬੰਦੇ ਦਾ ਕੋਈ ਸਟੈਂਡ ਨਹੀਂ ਮੱਖੂ ਵੀਰ ਜੀ ਬੋਹਤ ਵਧੀਆ ਸਵਾਲ ਕਿੱਤੇ l
@hungama2492
@hungama2492 Жыл бұрын
Odo ik goli paindi c 🤣
@ParwinderKaur-my2gv
@ParwinderKaur-my2gv Жыл бұрын
ਬਹੁਤ। ਵਧੀਆ।ਮਖੂ। ਵੀਰ।ਜੀ
@angrejsingh-eq9jm
@angrejsingh-eq9jm Жыл бұрын
ਵਾਹੈਗੂਰੁ ਜੀ ਮੇਹਰ ਕਰਨੀ ਹਰਪ੍ਰੀਤ ਵੀਰ ਤ 💯🙏 ਜੌਁ ਨਕਲੀ ਪੰਜਾਬੀ ਬਨੇ ਫਿਰਦੇ ਖਾਲਸਾ ਰਾਜ ਨੂੰ ਨੁਕਸਾਨ ਪਹੁੰਚਾਉਣ ਲਈ ਫੈਮ ਚਾਹੀਦਾ ਲੀਰਾਂਨੂ ਜੁਤੀਆਂ ਦਾ
@harwindersinghkhalsa5102
@harwindersinghkhalsa5102 Жыл бұрын
Waheguru ji ka khalsa waheguru ji ki fateh.waheguru bless you paji 🙏
@bhajansingh7714
@bhajansingh7714 Жыл бұрын
ਜਿਉਂਦੇ ਵਸਦੇ ਰਹੋ ਮਖੂ ਸਾਹਿਬ ਇਹ ਤਾਂ ਕੂਚੀ ਭੇਡ ਲਗਦੀ ਹੈ
@singhsaab1841
@singhsaab1841 Жыл бұрын
A kauta baekvas kar tha gadar dala kuta tha aeled
@singhsaab1841
@singhsaab1841 Жыл бұрын
A ta kauta tha put kauta
@singhsaab1841
@singhsaab1841 Жыл бұрын
A kauta the baen the cauta
@AmarjeetSingh-eq4bi
@AmarjeetSingh-eq4bi Жыл бұрын
Mad is one of five kakar( fife k.
@AmarjeetSingh-eq4bi
@AmarjeetSingh-eq4bi Жыл бұрын
Kahawat h chadj bole ta bole chanani kiu bole Ji’s vich khud lakha shads ne. This fellow must be drug dealer he is scared of his shop closing.or he is druggist. He doesn’t know how to talk. Why don’t he do something himself. Or he is fukkra banda. Or he wants choudhar. Danger banda
@mannsaini1289
@mannsaini1289 Жыл бұрын
ਭਾਈ ਸਾਹਿਬ ਜੀ ਬੋਹਤ ਵਧੀਆ ਜਬਾਬ ਦਿੱਤਾ ਇਸ ਮੱਦਬੂਦੀ ਬਾਦਰ ਨੂੰ 👍
@GurdeepSingh-mb5ny
@GurdeepSingh-mb5ny Жыл бұрын
Waheguru ji Sat sri akal
@ParamjitKaur-iu3oy
@ParamjitKaur-iu3oy Жыл бұрын
Makhu ji zindabad Chabal Muradabad
@navidhillon5968
@navidhillon5968 Жыл бұрын
ਸਹੀ ਵੀਰ ਜੀ ਇਹ ਮੰਦਬੁੱਧੀ ਜੀਵ ਆ
@kulbirsingh6053
@kulbirsingh6053 Жыл бұрын
Esnu kuj nhi pata
@RandhirSingh-il4pg
@RandhirSingh-il4pg Жыл бұрын
@@ParamjitKaur-iu3oy 🙏🏿🙏🏿🙏🏿🙏🏿🙏🏿🙏🏿🙏🏿€🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏽🙏🏽👍
@ਪੰਥਖਾਲਸਾਪਾ10
@ਪੰਥਖਾਲਸਾਪਾ10 Жыл бұрын
ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਫੋਨ ਕੋਲ ਦੀ ਉਡੀਕ ਕਰ ਰਿਹਾ
@sandyaulakh7153
@sandyaulakh7153 Жыл бұрын
ਮਖੂ ਜੀ ਦੇਖੋ ਲੋੋਕਾਂ ਦੀ ਮਾਨਸਿਕਤਾ ਕਿ ਹੋ ਗਈ 🙏🙏🙏
@gill-ds4zz
@gill-ds4zz Жыл бұрын
Mahoba ji is the number do please Chavda
@sandeepsandhu5530
@sandeepsandhu5530 Жыл бұрын
ਬਹੁਤ ਵਧੀਆ ਮੱਖੂ ਸਾਬ ✊
@kawalpreetkaur3610
@kawalpreetkaur3610 Жыл бұрын
Makhu sahab ji edaa he mohu bano Enna da
@jaspalclair1027
@jaspalclair1027 Жыл бұрын
Not khalistan
@bhupinderkaur8661
@bhupinderkaur8661 Жыл бұрын
ਬਹੁਤ ਵਧੀਆ ਵਿਚਾਰ ਭਾਈ ਮੱਖੂ ਜੀ ਦੇ
@gurbhejsingh6377
@gurbhejsingh6377 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਖੂ ਜੀ ਨੰਬਰ ਚਾਹੀਦਾ ਹੈ ਮੇਹਰਬਾਨੀ ਹੋਵੇਗੀ
@Luvvsidhu
@Luvvsidhu Жыл бұрын
Waheguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@RobSidhuPB03
@RobSidhuPB03 4 ай бұрын
*MP ਅਮ੍ਰਿਤਪਾਲ ਸਿੰਘ ਜ਼ਿੰਦਾਬਾਦ* ❤
@jaisingh00785
@jaisingh00785 4 ай бұрын
Mp 😂😂😂😂
@jaswantkaur9875
@jaswantkaur9875 Жыл бұрын
ਇਹ ਲੋਕ ਮਾੜੀ ਸੋਚ ਵਾਲੇ ਗੁਰੂ ਦੀਆਂ ਬੇਅਦਬੀ ਦੇ ਮਾਮਲੇ ਵਿਚ ਬਹੁਤ ਖੁਸ਼ ਲਗਦੇ ਆ ਸਰਕਾਰ ਕੋਲੋਂ ਨਹੀਂ ਹੋੲੇ ਅਮਿ੍ਤਪਾਲ ਸਿੰਘ ਜੀ ਦਾ ਮੇਨ ਮਕਸਦ ਆ ਨਛੇ ਵਾਸਤੇ ਆ ਪਤਾਂ ਨਹੀ ਲੋਕ ਕਿਉਂ ਨਹੀਂ ਸਮਝਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@PargatSingh-qr5xz
@PargatSingh-qr5xz Жыл бұрын
ਇਹ ਕਿਸੇ ਡੇਰੇਦਾਰ ਦਾ ਭਗਤ ਲਗਦਾ
@djbajwa7743
@djbajwa7743 4 ай бұрын
Waheguru ji ka Khalsa, Waheguru ji ki fateh bhai sahib ji. You’ve done a perfect job with your reply to unknown caller. I hope he’ll learn something about Punjab. Thanks
@gursharnubhi8486
@gursharnubhi8486 Жыл бұрын
Makhu Saab ji very suitable examples given 🙏🙏. Waheguru ji aap ji te ese taran mehar rakhan ji
@Sukhmankalyan-g9n
@Sukhmankalyan-g9n Жыл бұрын
Very good nakhu veer ji
@Sukhmankalyan-g9n
@Sukhmankalyan-g9n Жыл бұрын
Very good makhu veer ji
@GurjeetSingh-io1cz
@GurjeetSingh-io1cz Жыл бұрын
ਮੱਖੂ ਸਾਬ ਨੂੰ ਵਾਹਿਗੁਰੂ ਜੀ ਚੜ ਦੀ ਕਲਾ ਚ ਰੱਖਣ ਦਿਲ 💖 ਖੁੱਸ਼ ਹੋ ਗਿਆ ਅੱਜ ਖੁੱਲ ਕੇ ਜੌ ਸਾਡੇ ਦਿਲ ਦਾ ਜਜਵਾ ਓਹ ਬਾਹਰ ਆਇਆ ਸਲੂਟ 🙏👑
@HarveerBrar-rw8jm
@HarveerBrar-rw8jm 4 ай бұрын
Makhi veer je your yhanks
@ManjitSingh-wj6nf
@ManjitSingh-wj6nf Жыл бұрын
ਮੁੱਖ ਸਾਹਿਬ ਬਹੁਤ ਵਧੀਆ ਵੀਰ ਜੀ
@jeewanjot5382
@jeewanjot5382 Жыл бұрын
ਧੰਨ ਮੁਖੂ ਜੀ ਧੰਨ
@SurjeetSingh-uo8ce
@SurjeetSingh-uo8ce 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਾਈ ਹਰਪ੍ਰੀਤ ਸਿੰਘ ਸਿੰਘ ਜੀ 🙏👍
@karmakhehra
@karmakhehra Жыл бұрын
ਮੈੰਨੂ ਵੀ ਲਗਦਾ ਖਾਲਿਸਤਾਨ ਦੀ ਮੰਗ ਜਾਇਜ ਹੈ।।। ਵਾਹਿਗੁਰੂ ਜੀ ਕਿਰਪਾ ਕਰਨ ਜੀ ।।।।।
@SushilKumar-bm9kj
@SushilKumar-bm9kj 4 ай бұрын
India te Pakistan da new name Khalistan rakho g,,,,, Chhote country nu koi big country nhi rehan dauga. Kise b Country de tote kr k Country kamjor ho jaande aa. International level te study kro g. German ne Birlin wall no tod k ek majboot desh bna ditta, asi v eho jeha kam kr k dikha dena theek samajhde aa. Saare gurughar dekh skange.
@sarbjitsandhu2531
@sarbjitsandhu2531 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@rab1654
@rab1654 Жыл бұрын
ਮੱਖੂ ਵੀਰ ਬਹੁਤ ਵਧੀਆ ❤️
@satnamkaur2435
@satnamkaur2435 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ || 🙏
@manpreetmalhi7779
@manpreetmalhi7779 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✊✊✊✊✊✊
@jantawarriors4719
@jantawarriors4719 Жыл бұрын
Bach jo ehna kolo
小丑家的感情危机!#小丑#天使#家庭
00:15
家庭搞笑日记
Рет қаралды 34 МЛН
1 сквиш тебе или 2 другому? 😌 #шортс #виола
00:36
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 9 МЛН
Osman Kalyoncu Sonu Üzücü Saddest Videos Dream Engine 262 #shorts
00:20
小丑家的感情危机!#小丑#天使#家庭
00:15
家庭搞笑日记
Рет қаралды 34 МЛН