ਅਮ੍ਰਿਤਸਰੀ ਦਾਲ ਤੇ ਪੇਠੇ ਦੀ ਮਸਾਲੇਦਾਰ ਵੜੀਆਂ ! घर मे कैसे तयार करें अमृतसरी बड़ी ! MASALA URAD DAL BADI

  Рет қаралды 33,376

Rupblogars

Rupblogars

2 жыл бұрын

ਅਮ੍ਰਿਤਸਰੀ ਦਾਲ ਤੇ ਪੇਠੇ ਦੀ ਮਸਾਲੇਦਾਰ ਵੜੀਆਂ ! घर मे कैसे तयार करें अमृतसरी बड़ी ! MASALA URAD DAL BADI Rupblogars
ਅਸਲੀ ਅਮ੍ਰਿਤਸਰੀ ਦਾਲ ਤੇ ਪੇਠੇ ਦੀ ਮਸਾਲੇਦਾਰ ਵੜੀਆਂ ਬਣਾਉਣ ਦਾ ਤਰੀਕਾ ! घर मे कैसे तयार करें अमृतसरी बड़ी Wadi ! अमृतसरी उरद दाल मसाला बड़ी बनाने की सही विधि ! पंजाब की फेमस अमृतसरी उरद दाल मसाला बड़ी बनाने की सही विधि ! How to Make MASALA URAD DAL BADI
Please consider Subscribing to the Channel, and ringing the bell icon beside it to get instant notifications :)
Follow Rupblogars on Instagram: / rupblogars
Fb: / rupblogars
Blog: / rupblogars
Links of some videos on my channel
/ rupblogars

Пікірлер: 209
@balwinderkaursembhi803
@balwinderkaursembhi803 2 жыл бұрын
ਬਹੁਤ ਵਧੀਆ ਬੜੀਆਂ ਬਹੁਤ ਮੇਨਤ ਕੀਤੀ ਹੈ ਅਸੀਂ ਜਦੋ ਪੰਜਾਬ ਵਿੱਚ ਸੀ ਉਦੋ ਦਾਦੀ ਜੀ ਨਲ ਬਣਾਉਂਦੇ ਸੀ ਹੁਣ ਪੁਤ ਇੰਨਾਂ ਮੁਲਖਾਂ ਵਿੱਚ ਪੰਜਾਬ ਬਰਗੀ ਧੁੱਪ ਨਹੀਂ ਵਾਹਿਗੁਰੂ ਤੁਹਾਨੂੰ ਤੇਜ਼ ਰੁਸਤੀ ਰੱਖੇ ਚੱੜਦੀ ਕਲਾ ਰੱਖੇ ਕਮਜਾਪ ਹੋਵੋ 👍👍👍🙏🙏🙏⭐️❤️🙏🙏
@ravinderkaurgill6819
@ravinderkaurgill6819 3 ай бұрын
ਬਹੁਤ ਵਧੀਆ🎉🎉
@kuldeepraj5124
@kuldeepraj5124 8 ай бұрын
Nice sister
@shwetagupta9284
@shwetagupta9284 3 ай бұрын
Bahut changi recipe
@user-nv7nk1dt4k
@user-nv7nk1dt4k 6 ай бұрын
ਬਹੁਤ ਵਧੀਆ ਹੈ ਜੀ
@surinderkaur-cy3wr
@surinderkaur-cy3wr 7 ай бұрын
Inni mehnat puraane lok krde si tan hi tandrust vi rehnde si .bahut wadhiya knowledge ditti tusi .
@harwinderkaur7422
@harwinderkaur7422 2 жыл бұрын
ਬਹੁਤ ਵਧੀਆ ਜੀ। ।ਬਹੁਤ ਮਿਹਨਤ ਕੀਤੀ ਤੁਸੀਂ
@harpreetsinghgrewal6940
@harpreetsinghgrewal6940 2 жыл бұрын
ਬਹੁਤ ਵਧੀਆ ਤਰੀਕੇ ਨਾਲ ਬਣਾਦੇ ਹੋ ਵਾਹਿਗੂਰੂ ਜੀਓ ਤਹਾਨੂੰ ਤੰਦਰੁਸਤ ਰੱਖਣ
@MohitKumar-zb5yd
@MohitKumar-zb5yd 2 жыл бұрын
ਸੱਚੀ ਦੀਦੀ ਤੁਸੀ ਬਰੀ ਮੇਹਨਤ ਕਰਦੇ ਹੋ ਨਈ ਤਾਂ ਅੱਜ ਕਲ ਦੇ veloger ਸਿਰਫ ਪੈਸੇ ਕਮਾਨ ਨਾਲ ਮਤਲਬ ਰੱਖਦੇ ਹਨ ਕੁਛ ਮੇਹਨਤ ਨੀ ਕਰਦੇ ਤੁਹਾਡੀ ਸੱਚੀ ਸੁੱਚੀ ਨੇਕ ਕਮਾਈ ਹੈ ਤੁਸੀ ਪੂਰੀ ਤਰਾਂ ਠੀਕ ਨਾਂ ਹੋਣ ਦੇ ਬਾਵਜੂਦ ਵੀ ਏਨਾ ਕੰਮ ਕਰਦੇ ਹੋ ਰੱਬ ਤੁਹਾਨੂੰ ਦੁਨੀਆਂ ਦੀ ਹਰ ਵੱਡੀ ਕਾਮਯਾਬੀ ਦੇ 🙏🙏🙏
@Rupblogars
@Rupblogars 2 жыл бұрын
ਬਹੁਤ ਬਹੁਤ ਧੰਨਵਾਦ ਜੀ
@ajitpandher181
@ajitpandher181 8 ай бұрын
ਸਤਿਕਾਰ ਯੋਗ ਬੀਬਾ ਜੀਓ, ਸਤਿ ਸ਼ੀ ਅਕਾਲ। ਬੇਨਤੀ ਹੈ ਕਿ ਤੁਸੀਂ ਨਮਕ ਨਾ ਪਾਇਆ ਕਰੋ ਜੀ ਕਿਉਂਕ ਨਮਕ ਆਪਣੇ ਵਿੱਚ ਨਮੀ ਸੋਕ ਲੈਂਦਾ ਜਾਂ ਜਜਬ ਕਰ ਲੈਂਦਾ ਹੈ,ਤਾਂ ਬੜੀਆਂ ਵੀ ਖਸ਼ਤਾ ਨਹੀਂ ਰਹਿਣਗੀਆਂ ਤੇ ਸਿੱਲ੍ਹ ਪਕੜ ਲੈਣਗੀਆਂ।
@Rupblogars
@Rupblogars 8 ай бұрын
Ji
@gagandeepsingh2107
@gagandeepsingh2107 2 жыл бұрын
Main eh video chahidi c tusi BNA ditti ,thank u ,Didi ,I love petha badi
@AmandeepSingh-hs7lx
@AmandeepSingh-hs7lx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ ਜੋ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ ਭੈਣੇ ਕੀ ਇਹਨਾਂ ਦੀ ਏਕਤਾ ਸੱਚ ਦਾ ਸਾਥ ਦੇਣ ਦੀ ਹੈ ਜਾ ਝੂਠਬੋਲਣ ਵਾਲਿਆਂ ਦੇ ਕੰਮਾਂ ਤੇ ਪਰਦਾ ਪਾਉਣ ਲਈ ਹੈ ਭੈਣੇ ਜੇ ਸੱਚ ਦਾ ਸਾਥ ਲਈ ਹੈ ਤਾ ਇਹਨਾਂ ਉਪੱਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹਮੇਸ਼ਾ ਹੀ ਬਣਾਈ ਰੱਖਣ ਗਏ ਜੇ ਝੂਠ ਦਾ ਸਾਥ ਦੇਣ ਲਈ ਹੈ ਇਹਨਾਂ ਦੇ ਮੂੰਹ ਕਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮੂੰਹ ਕਾਲੇ ਹੋਣ ਗਏ ਲਿਖਣ ਲਈ ਬਹੁਤ ਸੱਚੀਆਂ ਗੱਲਾਂ ਹਨ ਇਹਨਾਂ ਲਈ ਜੇ ਲਿਖਿ ਦਿਆ ਤਾਂ ਜਿਊਦੇ ਜੀਅ ਕੀ ਮਰਨ ਤੋਂ ਬਾਅਦ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂੰਹ ਦਿਖਾਉਣ ਲਈ ਨਹੀਂ ਰਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ 👣
@Kaurcreater74X
@Kaurcreater74X 2 жыл бұрын
ਮੈਂ ਵੀ ਪੇਠਾ ਪਾ ਕੇ ਬਣਾਉਂਦੀ ਹਾਂ ਬੜੀਆਂ ਮੰਜੇ ਤੇ ਲਾਉਂਦੇ ਹਾਂ ਚਾਦਰ ਵਿਛਾ ਕੇ । ਅਸੀਂ ਰਾਤ ਨੂੰ gun ਕੇ ਰੱਖਦੇ ha rajai nal ਢੱਕ ਕੇ fr ਦੂਜੇ ਦਿਨ ਬਣਦੀਆਂ ਬੜੀਆਂ
@paramjitkaur70
@paramjitkaur70 2 жыл бұрын
ਬਹੁਤ ਵਧੀਆ ਜੀ, ਤੁਸੀਂ ਬਹੁਤ ਮਿਹਨਤ ਕਰ੍ਦੇਹੋ
@SatnamSingh-nz5uq
@SatnamSingh-nz5uq 2 жыл бұрын
Good nice good 👌🏼👌🏼👌🏼👌🏼🤲👏🤲👏💞💞
@paramjitkaur-sm2no
@paramjitkaur-sm2no 2 жыл бұрын
Mouth watering varrian.Looking yummy 😋
@Phantomgaming-zz1uz
@Phantomgaming-zz1uz 8 ай бұрын
Bohat vdia lgia bhen
@gagandeepsingh2107
@gagandeepsingh2107 2 жыл бұрын
Bahut vadhia video ,hats iff
@HarjinderKaur-wb9vb
@HarjinderKaur-wb9vb 2 жыл бұрын
Nyc vlog
@kirankaur4504
@kirankaur4504 2 жыл бұрын
ਬਹੁਤ ਹੀ ਵਧੀਆ ਜੀ 😋😋🙏🙏🙏🙏🙏
@kuldipheer214
@kuldipheer214 2 жыл бұрын
Looks very nice.
@ushakapoor9943
@ushakapoor9943 2 жыл бұрын
Wadia h Adorable
@HarishKumar-zm1ze
@HarishKumar-zm1ze 2 жыл бұрын
Sister tuhade vlogs vich hmesha kucch new cheez vekhn nu mildi he keep it up👍
@user-tr8ry7tf1l
@user-tr8ry7tf1l Жыл бұрын
Bhut vadia
@jagdeepsohi1936
@jagdeepsohi1936 2 жыл бұрын
Bahut vadia
@kulbirkaur204
@kulbirkaur204 2 жыл бұрын
Good Good 👍👍👍
@MalkitSingh-mp5go
@MalkitSingh-mp5go 2 жыл бұрын
Nice👍👍
@sukhjinderdeo4065
@sukhjinderdeo4065 2 жыл бұрын
Wowww super sis ji 🙏🙏🙏
@lovepreetsaini8528
@lovepreetsaini8528 2 жыл бұрын
Good job g
@parmajitkaur2704
@parmajitkaur2704 2 жыл бұрын
Very nice
@gurparshadtrehan32
@gurparshadtrehan32 10 ай бұрын
Thanks ji
@parveenchopra1922
@parveenchopra1922 Жыл бұрын
V v nice...bht hi vadiyea
@jagdishkaur4198
@jagdishkaur4198 2 жыл бұрын
Bhut vedhya bnai beria👍🙏❤️💐
@DaljitKaur-gq6je
@DaljitKaur-gq6je 2 жыл бұрын
Wow 🥺👌👌
@expertmanavgamer1182
@expertmanavgamer1182 2 жыл бұрын
Bot vdia ji
@parmkaur292
@parmkaur292 2 жыл бұрын
Very good beta
@rajwinderkaurgill524
@rajwinderkaurgill524 2 жыл бұрын
👌👌👍🏻
@manjeetKaur-rd6is
@manjeetKaur-rd6is Жыл бұрын
Vary nise
@narinderpalkaur482
@narinderpalkaur482 2 жыл бұрын
Very nice ji 👍👍
@babitarani5364
@babitarani5364 2 жыл бұрын
Very nice 👍👍👍👍👍
@njgamer7643
@njgamer7643 2 жыл бұрын
Bahut wadiya mehnat bahut karde ho
@sukhjinderkaur5902
@sukhjinderkaur5902 2 жыл бұрын
Bahut vadia parmatma tuhade te mehar rakhe
@prabhjotsharma5658
@prabhjotsharma5658 2 жыл бұрын
Wow amazing very hardworking
@guneetsingh6334
@guneetsingh6334 2 жыл бұрын
Very hard working good nice recepie
@lovejotbhullar3284
@lovejotbhullar3284 2 жыл бұрын
You are the star sister
@LakhwinderKaur-vx4qc
@LakhwinderKaur-vx4qc Жыл бұрын
Very good
@kuldeepkaurpurewal5072
@kuldeepkaurpurewal5072 2 жыл бұрын
Very nice hazur sahib
@aneetarani6562
@aneetarani6562 2 жыл бұрын
V nice ji
@baldevbaring3781
@baldevbaring3781 2 жыл бұрын
Very nice 👍
@SavitaDevi_000
@SavitaDevi_000 2 жыл бұрын
Nice ji 👌👌👌👌👌👍👍
@jaswinderkaur4499
@jaswinderkaur4499 2 жыл бұрын
Hnji Rup ji bahut vadia tarika sade mother v is tarike nal bnande c bahut tasty hundia ne thanks 🙏🙏
@Rupblogars
@Rupblogars 2 жыл бұрын
Ji
@PreetSingh-kx3ui
@PreetSingh-kx3ui 2 жыл бұрын
Yummy
@sahibchildd
@sahibchildd 2 жыл бұрын
Sat Sri akal rup ji 🙏 wow amazing 👍boht mehnat lagdi aw ji ,so good 👍👍👍👍
@jyotiwalia8044
@jyotiwalia8044 2 жыл бұрын
Didi ji aap bahut hard work karte ho very very helpful video ji amazing bahut vadiya acchi recipe ji perfect God bless u my lovely lovely Didi ji
@ravneethellibatth6261
@ravneethellibatth6261 2 жыл бұрын
Very nice cute didi ji
@dayalsingh5528
@dayalsingh5528 2 жыл бұрын
Ist time vekhi asi very nice recipes 👌 😋
@parminderkaur1562
@parminderkaur1562 2 жыл бұрын
ਬਹੁਤ ਵਧੀਆ, ਮੈਂ ਪੇਠੇ ਦਾ ਜੂਸ ਬਣਾਉਂਦੀ ਹਾਂ, ਕੋਫਤੇ ਵੀ ਤੇ ਪਿੰਨੀਆਂ ਵੀ ਬਣਾਈਦੀਿਆਂ
@harnoorkaur1618
@harnoorkaur1618 2 жыл бұрын
very very nice ji
@manjeetkaur849
@manjeetkaur849 2 жыл бұрын
Wow amazing very hardworking 👍
@SonaDevi-rw6vp
@SonaDevi-rw6vp 2 жыл бұрын
👌🏻😋👌🏻😋
@balbirkaur8486
@balbirkaur8486 11 ай бұрын
Very nice didi❤❤
@ravneethellibatth6261
@ravneethellibatth6261 2 жыл бұрын
ਹਾਜੀ ਦੀਦੀ ਜੀ ਮੈਂ ਪੰਜੀਰੀ ਬਣਾਈ ਸੀ ਪੇਠੇ ਦੀ ਬਾਕੀ ਵੜੀਆਂ ਵੀ ਜ਼ਰੂਰ ਬਣਾ ਕੇ ਦੇਖਾਗੀ ਚਾਣੀ ਨਾ ਪੇਠਾ ਵੀ ਬਣਾਇਆ ਮੈਨੂ ਬਹੁਤ ਸ਼ੌਕ ਸੀ ਕੁਝ ਬਣਾਉਣ ਬਾਕੀ ਮੇਰੀ ਫਅਰਵਿਟ ਏ ਲਵ ਯੂ ਦੀਦੀ ਜੀ
@meenubala5371
@meenubala5371 2 жыл бұрын
ਬਹੁਤ ਵਧੀਆ,ਬਹੁਤ ਮਿਹਨਤ ਕੀਤੀ ਤੁਸੀਂ 👍👍ਪਰ ਮੈਂ ਪਿਛਲੇ ਕੁਝ ਵੀਡੀੳਜ਼ ਚ ਮਾਤਾ ਜੀ ਨੂੰ ਮਿਸ ਕਰ ਰਹੀ ਹਾਂ,ਜਦ ਤੁਸੀਂ ਨੂੰਹ ਸੱਸ ਰਲਕੇ ਵੀਡੀੳ ਬਣਾੳਦੇ ਹੋ ਤਾਂ Awesome ਲਗਦੇ ਹੋ,ਦੱਸਣਾ ਜਰੂਰ ਉਹ ਠੀਕ ਤਾਂ ਨੇ🙏🙏ਮੈਂ ਮੀਨੂ ਗਿਰਧਰ ਬਠਿੰਡਾ ਤੋਂ
@Rupblogars
@Rupblogars 2 жыл бұрын
ਜੀ ਸਭ ਠੀਕ ਹੈ ਬਸ ਮਾਤਾ ਜੀ ਥੋੜਾ ਨਰਾਜ ਨੇ ਇਸ ਲਈ ਨਹੀਂ ਆਉਦੇ ਅਸੀਂ ਮਨਾ ਰਹੇ ਹਾਂ ਪਰ ਅਜੇ ਮੰਨ ਨਹੀ ਰਹੇ
@harbanskaur1767
@harbanskaur1767 4 ай бұрын
ਦੀਦੀ। ਅਸੀਂ। ਕਾਲ। ਕਰਦੇ। ਹਾ। busy ਆ। ਰਿ ਹਾ। ਹੈ।
@Rupblogars
@Rupblogars 2 ай бұрын
Koina ji hun try karo Calls bot aondia is li
@jatinderuppal8172
@jatinderuppal8172 2 жыл бұрын
Wow, very nice. Lot of hardwork🙏
@babitarani5364
@babitarani5364 2 жыл бұрын
Yummy yummy yummy yummy yummy yummy yummy yummy yummy 🤤🤤🤤🤤🤤
@rajniduggal698
@rajniduggal698 2 жыл бұрын
Very nice👍👍👍
@HariSingh-qm7yb
@HariSingh-qm7yb 2 жыл бұрын
🐈
@parva145
@parva145 Жыл бұрын
Beautiful recipe, its really good to see this petha ( i did not know this is the exact one to use for vadiaan) . thank you so much. please share the recipe of petha panjiri, ( i have heard this very healthy for brain health )
@anjuballa5039
@anjuballa5039 Жыл бұрын
very nice❤❤
@Rupblogars
@Rupblogars Жыл бұрын
Thanks 😊
@pardeepsharma7146
@pardeepsharma7146 2 жыл бұрын
👍👌
@naheedakhter287
@naheedakhter287 2 жыл бұрын
Hello dear i am from pakistan your wariyan is owsam mai nay banai hain bilkl ap k tarekay say sub ko bohat pasand ai hain best vlogs👌👍
@chamanpreetkaur6799
@chamanpreetkaur6799 Жыл бұрын
👌👌👌👌👌
@duttsaab2888
@duttsaab2888 2 жыл бұрын
Aap ki banaye hui badi ko dekh kar khane ka mann karne laga
@dmks569
@dmks569 2 жыл бұрын
Very nyc mam suppbbbbb
@allahrakhabahawalnagar8295
@allahrakhabahawalnagar8295 2 жыл бұрын
very nice sister.
@Rupblogars
@Rupblogars 2 жыл бұрын
Pl ajj wali video thode naam pe bhai jaan Full Video Watch Press this link kzbin.info/www/bejne/b5zQinZ7o7-pr5I
@amanbains3626
@amanbains3626 2 жыл бұрын
🙏👍
@amanpreetkaur195
@amanpreetkaur195 2 жыл бұрын
🙏Madam ji Varia de video bhut sone bene ha.video dekhe ke varia khan nu man Karen lage geaa🥰💗💗👍👍👍👍👍👍👍👍👍👍👍😋😋.Rab tuhanu Lambeau umra deve ji.Waheguru ji🙏
@poonamSharma-qu8ew
@poonamSharma-qu8ew Жыл бұрын
'ery. Nice
@paramjitkaur-sm2no
@paramjitkaur-sm2no 2 жыл бұрын
Very hard work done ✅ and good job 👍
@AshokKumar-rf1tg
@AshokKumar-rf1tg 2 жыл бұрын
Manjja ulta K vadian tuki c sadi maa bahut yaad aandi aa meri maa
@dayasinghsahota676
@dayasinghsahota676 2 жыл бұрын
OK thaks
@bubbybhakhariana3909
@bubbybhakhariana3909 2 жыл бұрын
very nice g🙏🙏🙏🙏🙏🙏🙏
@narinderp58
@narinderp58 2 жыл бұрын
ਅਸੀ ਪੇਠੇ ਦੀਆ ਪੀਨੀਆ ਬਣਾਈਆਂ ਸੀ ਬੋਹਤ ਸਵਾਦ ਸੀ
@rupinderkbal4845
@rupinderkbal4845 2 жыл бұрын
Recipe de do
@Kaurcreater74X
@Kaurcreater74X 2 жыл бұрын
Hnji recipe dso asi v bnoni ਪੰਜੀਰੀ
@JaswinderKaur-he4je
@JaswinderKaur-he4je 2 жыл бұрын
ਬਹੁਤ ਵਧੀਆ ਰੂਪ ਭੈਣ ਜੀ 👌👌 ਅਸੀਂ ਬਣਾਈ ਸੀ ਜੀ ਪੇਠੇ ਦੀ ਪੰਜੀਰੀ
@jaskirtjawandha1929
@jaskirtjawandha1929 2 жыл бұрын
Patha,kidea,jididi,ji
@bhupinderkaur537
@bhupinderkaur537 2 жыл бұрын
Very nice 👍👍👍 Bhupinder Kaur Chandigarh
@GurpreetKaur-ex9hy
@GurpreetKaur-ex9hy 2 жыл бұрын
ਭੈਣ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ । ਭੈਣ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਿਲਾਈ ਸ਼ੁਰੂ ਤੋ ਸਿਖਾਉਣ ਦੀਆਂ ਵੀਡੀਓ ਵੀ ਜਰੂਰ ਪਾਓਗੇ । ਮੈਂ ਤੁਹਾਡੀ ਹਰ ਵੀਡੀਓ ਜਰੂਰ ਦੇਖਦੀ ਹਾਂ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ । ਭੈਣ ਜੀ ਮਾਤਾ ਜੀ ਠੀਕ ਹਨ।
@harbanskaur1767
@harbanskaur1767 4 ай бұрын
ਦੀਦੀ please। ਦੱਸਿਓ। ਵੜੀਆਂ। ਵੇਚਦੇ। ਵੀ। ਹੋ।
@Rupblogars
@Rupblogars 2 ай бұрын
Ji Pl call
@paramjitkaur9105
@paramjitkaur9105 2 ай бұрын
Ssk bhen ji je 1kilo mah di dal vich petha kina painda hai
@perry0827
@perry0827 Ай бұрын
How much daal and petha should I use?
@kulwantbasi9912
@kulwantbasi9912 2 жыл бұрын
🙏🙏🌹🌹🇨🇦❤️l like it
@JasbirKaur-fo3jh
@JasbirKaur-fo3jh 2 жыл бұрын
Very good mam Jasbir Kaur Ambala City
@harbanskaur1767
@harbanskaur1767 10 ай бұрын
ਬਹੁਤ। ਵਧੀਆ। ਜੀ। ਵੇਚਦੇ। ਵੀ। ਹੋ।
@Rupblogars
@Rupblogars 10 ай бұрын
No
@jaswinderdhaliwal5441
@jaswinderdhaliwal5441 2 жыл бұрын
Very nice 👍im jaswinder kuar usa
@jatinderkaur1232
@jatinderkaur1232 2 жыл бұрын
Bhut mehnat kiti tuci mam 🤗
@jatinderkaur1232
@jatinderkaur1232 2 жыл бұрын
Bhut mehnat kiti tuci 🤗
@maninderpalhanjra8461
@maninderpalhanjra8461 2 жыл бұрын
Mere Dada Ji T mere Mummy noo tuhadian videos Bahut pasand aa. Tusi DinDogani T Raat hogani Tarraki Karo...
@Rupblogars
@Rupblogars 2 жыл бұрын
Thanks ji
@keeratkaur2992
@keeratkaur2992 9 ай бұрын
Didi kinni dal kinna petha pana hai
@amarjeetkaur3754
@amarjeetkaur3754 2 жыл бұрын
Sade mother v edan hi bnade hunde c very useful👍
@HarpreetKaur-yx7cy
@HarpreetKaur-yx7cy 2 жыл бұрын
Mam ma Harpreet Kaur Anandpur Sahib to please paparr bna ne jrror daso ja videos send krdo
@AkshaySihal
@AkshaySihal 2 ай бұрын
Vari kitney rupees killo h
@jasvinderkaurantal
@jasvinderkaurantal 2 жыл бұрын
Beautiful video thanks 👍but ida better over night ferment karke fluffy te khatti 2 variyn ne anardane di vi jrurt ni but tuhade hard work nu salute god bless you👍👍🌷🌷
How Many Balloons Does It Take To Fly?
00:18
MrBeast
Рет қаралды 181 МЛН
Женская драка в Кызылорде
00:53
AIRAN
Рет қаралды 465 М.
Summer shower by Secret Vlog
00:17
Secret Vlog
Рет қаралды 8 МЛН
Happy 4th of July 😂
00:12
Alyssa's Ways
Рет қаралды 69 МЛН
How Many Balloons Does It Take To Fly?
00:18
MrBeast
Рет қаралды 181 МЛН