ਅੰਮ੍ਰਿਤਸਰੀ ਮਸ਼ਾਲੇਦਾਰ ਵੜੀਆਂ ਘਰ ਵਿੱਚ ਸਾਫ ਸੁਥਰੇ ਤਰੀਕੇ, ਜੋ ਖਾਣ ਵਿੱਚ ਹੀ ਬਹੁਤ ਸੁਵਾਦ ਤੇ ਹਾਜਮੇਦਾਰ

  Рет қаралды 162,918

Desi Tabber

Desi Tabber

Күн бұрын

Пікірлер: 231
@arshdeepsinghrandhawa9464
@arshdeepsinghrandhawa9464 6 ай бұрын
ਬਹੁਤ ਹੀ ਵਧੀਆਂ ਵੜੀਆਂ ਬਣਾਈਆਂ। ਇਹ ਵੜੀਆਂ ਵਿਸਾਖ ਦੇ ਮਹੀਨੇ ਵਿੱਚ ਬਣਾਈਆਂ ਜਾਂਦੀਆਂ ਹਨ। ਸਾਵਣ ਦੇ ਮਹੀਨੇ ਬਣਾਈਆਂ ਵੜੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ।
@DesiTabber1
@DesiTabber1 6 ай бұрын
ਹਾਜੀ ਪਰ ਅਸੀਂ ਥੌੜੀਆਂ ਬਣਾਈਆਂ
@charanjitkaur9600
@charanjitkaur9600 6 ай бұрын
ਬੀਜੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ❤
@DesiTabber1
@DesiTabber1 6 ай бұрын
ਧੰਨਵਾਦ ਜੀ
@AmarjitSingh-yb3wh
@AmarjitSingh-yb3wh 5 ай бұрын
Yes., Nice❤❤❤❤❤
@DesiTabber1
@DesiTabber1 5 ай бұрын
Thx ji 👍
@BaldevSingh-sq4cr
@BaldevSingh-sq4cr 5 ай бұрын
ਬਹੁਤ ਵਧੀਆ ਜਾਨਕਾਰੀ ਭੈਣ
@DesiTabber1
@DesiTabber1 4 ай бұрын
ਧੰਨਵਾਦ ਜੀ
@kuldeepraisharma9142
@kuldeepraisharma9142 6 ай бұрын
S s akaal biji, bachan to leke hun takk khande or sunde aa Rahe han par enne vadia dhang nal eh Amritsari vadia banian jandian han ajj pehli var dekhea hai ji. Bahut vadia ji vaheguru ji aap ji nu tandrusti or lambi Umar bakshan taan jo hor vi sade virasti khane dian chijaan app ji pason sikhan nu Milan. Jo ajj fast food karke alop hunde ja Rahe han.
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@ranasingh6429
@ranasingh6429 5 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਿਆ ਜੀ ਬਹੁਤ ਬਹੁਤ ਧੰਨਵਾਦ ਜੀ। ਜੇਕਰ ਸਾਰੀਆਂ ਬੀਬੀਆਂ ਭੈਣਾ ਅੈਦਾ ਹੀ ਘਰ ਬਣਾਉਣ ਲੱਗ ਜਾਣ ਤਾਂ ਸਿਹਤ ਬਿਲਕੁਲ ਤੰਦਰੁਸਤ ਰਹੇਗੀ।
@DesiTabber1
@DesiTabber1 5 ай бұрын
ਬਿਲਕੁਲ ਸਹੀ ਕਿਹਾ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@sukhmandersinghsekhon7803
@sukhmandersinghsekhon7803 6 ай бұрын
ਵੜੀਆ ਘਰ ਵਿੱਚ ਬਣਾਉਣ ਦਾ ਬਹੁਤ ਵਧੀਆ ਅਤੇ ਸੌਖਾ ਤਰੀਕਾ ਦੱਸਿਆ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@GurnamSingh-wk5fe
@GurnamSingh-wk5fe 6 ай бұрын
Bahut vadhiya h ji Ghar di bani koe v cheej vadhiya hundi h Saf suthri ate sasti v pending h ❤❤❤❤❤❤❤
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@GurnamSingh-wk5fe
@GurnamSingh-wk5fe 6 ай бұрын
@@DesiTabber1 Thanks
@AmarjitGondara
@AmarjitGondara 6 ай бұрын
Very good mata ji guru ji blessed you more progress love you may you live long wahe guru ji Kirpa krn ji
@DesiTabber1
@DesiTabber1 6 ай бұрын
Thanks for commenting ji 👍 rabb ji tanu hamesha khush rakhe
@jatinderjatinder4927
@jatinderjatinder4927 5 ай бұрын
Mummy tusi great ho.... ❤❤❤❤
@DesiTabber1
@DesiTabber1 5 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@BalwinderSingh-ug2mf
@BalwinderSingh-ug2mf 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@balwinderkaur1483
@balwinderkaur1483 6 ай бұрын
Waheguru ji app ji wdia trika dsia ji thankyou Amritsar
@DesiTabber1
@DesiTabber1 6 ай бұрын
ਧੰਨਵਾਦ ਜੀ
@SahilSharma-sd6lh
@SahilSharma-sd6lh 5 ай бұрын
बहुत अच्छे से बताया आपने
@DesiTabber1
@DesiTabber1 5 ай бұрын
ਧੰਨਵਾਦ ਜੀ
@b.s.mankotia1276
@b.s.mankotia1276 6 ай бұрын
बहुत बढिया,धन्यवाद ।
@DesiTabber1
@DesiTabber1 6 ай бұрын
धन्यवाद आपका
@sukhdevkaur9697
@sukhdevkaur9697 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@DesiTabber1
@DesiTabber1 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@reshamsingh7609
@reshamsingh7609 6 ай бұрын
Bahut badhiya ji.... God bless you...
@DesiTabber1
@DesiTabber1 6 ай бұрын
Thanks ji 👍
@Userkuldeep1976
@Userkuldeep1976 6 ай бұрын
ਬਹੁਤ ਵਧੀਆ ਜਾਣਕਾਰੀ ਬੇਬੇ ਜੀ
@DesiTabber1
@DesiTabber1 6 ай бұрын
ਧੰਨਵਾਦ ਜੀ
@kuljeetsingh5745
@kuljeetsingh5745 6 ай бұрын
Bahut hi badhiya hai waheguru ji Mata ji di Umar lumbi karna ji ji ta ke sanu bahut kush sikhane Ko mil raha hai ❤ waheguru ji waheguru ji
@DesiTabber1
@DesiTabber1 6 ай бұрын
Thanwad ji tanu rabb bhut khushiyan deve
@surinderkaur2288
@surinderkaur2288 5 ай бұрын
Bahut vadhiya hai ji
@DesiTabber1
@DesiTabber1 5 ай бұрын
ਬਹੁਤ ਧੰਨਵਾਦ ਜੀ
@avtarkaur3029
@avtarkaur3029 6 ай бұрын
Bhut wadia mata g thnks
@DesiTabber1
@DesiTabber1 6 ай бұрын
Thx ji 😊
@JasvirKaur-s6d
@JasvirKaur-s6d 5 ай бұрын
Very good very nice
@DesiTabber1
@DesiTabber1 5 ай бұрын
Thx ji 👍
@inderjeetkaur9782
@inderjeetkaur9782 6 ай бұрын
ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਧਨਵਾਦ ਮੈ ਵੀ ਬਣਾ ਕੇ ਦੇਖਾਂਗੇ
@DesiTabber1
@DesiTabber1 6 ай бұрын
ਹਾਜੀ ਜਰੂਰ ਬਣਾ ਕੇ ਦੇਖੋ ਜੀ
@bikramsingh5783
@bikramsingh5783 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@DesiTabber1
@Baljeetkaur-wz5zk
@Baljeetkaur-wz5zk 5 ай бұрын
Thank you ji
@DesiTabber1
@DesiTabber1 5 ай бұрын
Welcome
@gopybrar3201
@gopybrar3201 5 ай бұрын
Very nice sister
@DesiTabber1
@DesiTabber1 5 ай бұрын
ਧੰਨਵਾਦ ਜੀ
@GurmeetKaur-pp8wr
@GurmeetKaur-pp8wr 5 ай бұрын
Nice sister ❤❤
@DesiTabber1
@DesiTabber1 5 ай бұрын
Thx ji 👍
@JaspalWaraich-bt2cx
@JaspalWaraich-bt2cx 5 ай бұрын
ਮਾਂ ਜੀ ਬਹੁਤ ਵਧੀਆ ਜੀ
@DesiTabber1
@DesiTabber1 5 ай бұрын
ਧੰਨਵਾਦ ਜੀ
@MohanGhai-o5p
@MohanGhai-o5p 5 ай бұрын
V v Amazing
@DesiTabber1
@DesiTabber1 5 ай бұрын
ਧੰਨਵਾਦ ਜੀ
@sarabjitkaur4831
@sarabjitkaur4831 6 ай бұрын
ਬਹੁਤ ਵਧੀਆ ਲੱਗਿਆ ਜੀ
@DesiTabber1
@DesiTabber1 6 ай бұрын
ਧੰਨਵਾਦ ਜੀ ✅
@lakhvirsingh682
@lakhvirsingh682 5 ай бұрын
Nice mata ji 👍 you 🎉 you
@DesiTabber1
@DesiTabber1 5 ай бұрын
ਧੰਨਵਾਦ ਜੀ
@SudhaSharma-c2i
@SudhaSharma-c2i 5 ай бұрын
बहुत बढ़िया झाई जी
@DesiTabber1
@DesiTabber1 5 ай бұрын
Thanks 🙏🏻
@Bhaktimarg_raas
@Bhaktimarg_raas 6 ай бұрын
V. Good 👍 Mata ji
@DesiTabber1
@DesiTabber1 6 ай бұрын
ਧੰਨਵਾਦ ਜੀ
@rojanabhaktisangeet3479
@rojanabhaktisangeet3479 5 ай бұрын
ਸਹੀ ਤਰੀਕੇ ਨਾਲ ਨਹੀਂ ਬੜੀਆਂ ਤੇ ਮੇਹੀ ਨਾਨੀ ਬਣਾਉਂਦੀ ਸੀ ਬਹੁਤ ਮੇਹਨਤ ਕਰਨੀ ਪੈਂਦੀ ਹੈ ਤੇ ਰਾਤ ਭਰ ਸਭ ਕੁਝ ਮਿਲਾਕੇ ਪੂਰੀ ਰਾਤ ਕੰਬਲ ਨੀਚੇ ਰੱਖ ਦੇ ਕਿਉਂਕਿ ਬੜੀਆਂ ਵਧੀਆਂ ਫੁੱਲ ਜਾਵਣ -ਨਾਲੇ ਹਰ ਕੋਈ ਨਹੀ ਬਣਾ ਸਕਦਾ ਇਹ ਕਈ ਘਰਾਂ ਵਿਚ ਅੜ ਵੀ ਹੁੰਦੀ ਹੈ
@DesiTabber1
@DesiTabber1 4 ай бұрын
ਧੰਨਵਾਦ ਜੀ
@Kulwinder-np6oc
@Kulwinder-np6oc 5 ай бұрын
Nice bibi g❤
@DesiTabber1
@DesiTabber1 5 ай бұрын
Thanks 🤗
@linkabroad7422
@linkabroad7422 5 ай бұрын
Waheguru Ji ki fateh jio. Mikdar kitni kitni , yani Sara sman kis vajan ya nap nal Hove aap ji ne nhi dasya .
@DesiTabber1
@DesiTabber1 5 ай бұрын
Full video dekho ji Thean nlll
@gurbhajankaur3281
@gurbhajankaur3281 5 ай бұрын
V nice 👌
@DesiTabber1
@DesiTabber1 5 ай бұрын
ਧੰਨਵਾਦ ਜੀ
@surindersonasingh5413
@surindersonasingh5413 5 ай бұрын
Bibi ji satsiriakal mumbai ch anardana nahi milda asin Kali mirch v pavangy babut Khushi hai sat s akal sister ji thanks
@DesiTabber1
@DesiTabber1 5 ай бұрын
Ji tuci Rupbloger channel nal contact kar ke mangava skde ho g anar dana
@sarvjitkour5782
@sarvjitkour5782 6 ай бұрын
bhut vadiya ਜੀ
@DesiTabber1
@DesiTabber1 6 ай бұрын
Thanks 🙏🏻
@amritkaurduggal8038
@amritkaurduggal8038 5 ай бұрын
Bhout vadiyan ji
@DesiTabber1
@DesiTabber1 5 ай бұрын
ਬਹੁਤ ਧੰਨਵਾਦ ਜੀ
@Joginderjitdhiman
@Joginderjitdhiman 6 ай бұрын
ਬਹੁਤ ਵਧੀਆ ਤੇ ਸੋਖਾ ਤਰੀਕਾ ਵੜੀਆਂ ਬਣਾਉਣ ਦਾ 😊
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@sukhwinderkaur-eu3kr
@sukhwinderkaur-eu3kr 6 ай бұрын
ਮੇਰੇ ਦਾਦੀ ਜੀ ਵੀ ਆਪਣੇ ਹੱਥੀਂ ਬਣਾਉਂਦੇ ਹੁੰਦੇ ਸਨ❤🙏
@DesiTabber1
@DesiTabber1 6 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@rimplemunder1789
@rimplemunder1789 6 ай бұрын
Bahut vadia video hai
@DesiTabber1
@DesiTabber1 6 ай бұрын
Thanks ☺️
@devindersingh3569
@devindersingh3569 5 ай бұрын
Buhat wadhayia g
@DesiTabber1
@DesiTabber1 5 ай бұрын
ਧੰਨਵਾਦ ਜੀ
@JasbirSingh-jo7me
@JasbirSingh-jo7me 6 ай бұрын
Bahut vadiya bebe ji.
@DesiTabber1
@DesiTabber1 6 ай бұрын
Thanks 🙏🏻
@ManjitKaur-kb1tq
@ManjitKaur-kb1tq 6 ай бұрын
Thank u g❤
@DesiTabber1
@DesiTabber1 6 ай бұрын
Thanks for commenting ji 👍
@jaswinderkaur2206
@jaswinderkaur2206 6 ай бұрын
Very good idea
@DesiTabber1
@DesiTabber1 6 ай бұрын
Thanks for commmenting
@cookin-my-style
@cookin-my-style 5 ай бұрын
vry good recipe
@DesiTabber1
@DesiTabber1 5 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@mejarsingh5119
@mejarsingh5119 6 ай бұрын
ਬਹੁਤ ਵਧੀਆ ਜੀ
@DesiTabber1
@DesiTabber1 6 ай бұрын
ਧੰਨਵਾਦ ਜੀ
@nirmaljitkauraulakh9478
@nirmaljitkauraulakh9478 5 ай бұрын
🎉🎉🎉🎉❤❤❤
@DesiTabber1
@DesiTabber1 4 ай бұрын
ਧੰਨਵਾਦ ਜੀ
@SwinderKaur-cj1pv
@SwinderKaur-cj1pv 5 ай бұрын
Very tasty
@DesiTabber1
@DesiTabber1 5 ай бұрын
Thanks 🙏🏻
@inderjitkaur6690
@inderjitkaur6690 6 ай бұрын
Boht vadhia g 🎉🎉🎉🎉
@DesiTabber1
@DesiTabber1 6 ай бұрын
ਧੰਨਵਾਦ ਜੀ
@GurmeetKaur-sb6rb
@GurmeetKaur-sb6rb 5 ай бұрын
Thanks b g
@DesiTabber1
@DesiTabber1 5 ай бұрын
Welcome
@BhupinderSingh-gv6zv
@BhupinderSingh-gv6zv 6 ай бұрын
Waheguru ji Mehr Karen ji🎉
@DesiTabber1
@DesiTabber1 6 ай бұрын
ਧੰਨਵਾਦ ਜੀ
@gurdevkaur4505
@gurdevkaur4505 6 ай бұрын
Thank you so much for sharing this recipe ❤❤❤🎉🎉 I definitely will try....agar try karne ke time koi query hui to main aap se pata kar longi...❤❤❤🎉🎉
@DesiTabber1
@DesiTabber1 6 ай бұрын
ਠੀਕ ਹੈ ਜੀ
@BalwantSingh-lw8yl
@BalwantSingh-lw8yl 6 ай бұрын
Thank you 🙏
@DesiTabber1
@DesiTabber1 6 ай бұрын
Thx for commenting ji 👍
@BaljeetParmar-c8b
@BaljeetParmar-c8b 6 ай бұрын
ਬਹੁਤ ਵਧੀਆ ਜੀ 🙏
@DesiTabber1
@DesiTabber1 6 ай бұрын
ਧੰਨਵਾਦ ਜੀ
@Dalwindersingh-c4n
@Dalwindersingh-c4n 6 ай бұрын
Bhoot vedia Bebe ji
@DesiTabber1
@DesiTabber1 6 ай бұрын
Thanks 🤩 ji
@karamjitkaur8077
@karamjitkaur8077 6 ай бұрын
V good ji ❤❤
@DesiTabber1
@DesiTabber1 6 ай бұрын
Thanks
@gunnunivaancutebrosis7629
@gunnunivaancutebrosis7629 6 ай бұрын
Bahut badia
@DesiTabber1
@DesiTabber1 6 ай бұрын
Thanks 🤩 ji
@jagdeepkumar6666
@jagdeepkumar6666 6 ай бұрын
Mata bolan da tarika bohat badhia
@DesiTabber1
@DesiTabber1 6 ай бұрын
ਧੰਨਵਾਦ ਜੀ
@santoshsharda8226
@santoshsharda8226 5 ай бұрын
Happy 7:20 7:20 7:38 7:39 7:39 7:36
@Sharnjeetrai
@Sharnjeetrai 6 ай бұрын
Bhut wadia
@DesiTabber1
@DesiTabber1 6 ай бұрын
Thanks ☺️
@Sharnjeetrai
@Sharnjeetrai 6 ай бұрын
@@DesiTabber1 sada channel v subscribe krdo please
@kulwinderkaur5428
@kulwinderkaur5428 6 ай бұрын
ਬਹੁਤ ਵਧੀਆ ਜੀ।
@DesiTabber1
@DesiTabber1 6 ай бұрын
ਧੰਨਵਾਦ ਜੀ
@balrajsingh9754
@balrajsingh9754 5 ай бұрын
ਬੇਂਬੇ ਜੀ ਦਾਲ ਧੋਤੀ ਲੇ ਲੇਦੇ
@DesiTabber1
@DesiTabber1 4 ай бұрын
ਠੀਕ ਹੈ ਜੀ
@AvtarSingh-hd8iu
@AvtarSingh-hd8iu 5 ай бұрын
Very good 👍
@DesiTabber1
@DesiTabber1 5 ай бұрын
ਧੰਨਵਾਦ ਜੀ
@momflavorkitchen
@momflavorkitchen 6 ай бұрын
ਬੋਹੁਤ ਵਧੀਆ ਅੰਟੀ ਜੀ ਕਦੂ ਚੋ ਪਾਣੀ kdhna ਜਾ ਇਸ ਤਰਾਂ ਪਾ ਦੇਣਾ
@DesiTabber1
@DesiTabber1 5 ай бұрын
ਬਹੁਤ ਬਹੁਤ ਧੰਨਵਾਦ ਜੀ ਇਹ ਤੁਹਾਡੀ ਮਰਜ਼ੀ ਹੈ ਪਾ ਵੀ ਸਕਦੇ ਹੋ ਤੇ ਨਹੀ ਵੀ
@momflavorkitchen
@momflavorkitchen 5 ай бұрын
@@DesiTabber1 thank you 🙏
@gkdhir2587
@gkdhir2587 6 ай бұрын
Dal ਨੂੰ ਪੀਸ ਕੇ ਫੇਟਣਾ ਬਹੁਤ ਜਰੂਰੀ ਹੁੰਦਾ ਹੈ ਜੀ ਜਿਸ ਨਾਲ ਦਲ ਹਲਕੀ ਹੋ ਜਾਂਦੀ hefir vadi ਬਨਾਈ ਜਾਂਦੀ ਹੈ
@DesiTabber1
@DesiTabber1 6 ай бұрын
ਠੀਕ ਹੈ ਜੀ ਜਾਣਕਾਰੀ ਲਈ ਬਹੁਤ ਧੰਨਵਾਦ
@balwinderkaur1751
@balwinderkaur1751 6 ай бұрын
ਹਾਂਜੀ, ਇਨਾਂ ਫੈਟਣਾ ਕੇ ਆਟਾ ਪਾਣੀ ਚ ਤਰਨਾ ਚਾਹੀਦਾ ਹੈ ਫਿਰ ਵੜੀ ਬਣਦੀ
@baljeetdhanota6345
@baljeetdhanota6345 6 ай бұрын
SSA biji, asi dhote maah di daal lai sakde haan? Please dasna.🙏🏻🙏🏻
@DesiTabber1
@DesiTabber1 6 ай бұрын
Hanji le skde ho
@MohiniMalhi
@MohiniMalhi 5 ай бұрын
Mata ji kini time lye store kar sakdha hah
@DesiTabber1
@DesiTabber1 5 ай бұрын
1 sall Tak
@vijaykumar-rw5ks
@vijaykumar-rw5ks 6 ай бұрын
MA RAB TWANU TANDURSTI DEVI CHADDI KALAN VICH RAKHE🙏🙏 VADITAN KHAN LIYEN KITTHE AANA PYEGA MATA JI👌👌
@DesiTabber1
@DesiTabber1 6 ай бұрын
Dhanwad ji 🙏🏻
@Samar744pbjatt
@Samar744pbjatt 6 ай бұрын
❤❤❤❤❤
@DesiTabber1
@DesiTabber1 6 ай бұрын
Thx for commenting ji
@RajveerkaurRaj-oo9ig
@RajveerkaurRaj-oo9ig 6 ай бұрын
Mata ne eh asi koi v bna sakda ji kya badian nu look kahnde jine de bandi ohi bna sakda ni ... Har ik gott da ni bna sakda v ehda da v hai kuch dso ji
@DesiTabber1
@DesiTabber1 6 ай бұрын
ਧੰਨਵਾਦ ਜੀ
@veenapaul9735
@veenapaul9735 6 ай бұрын
Nice
@DesiTabber1
@DesiTabber1 6 ай бұрын
Thanks
@satwantsingh1307
@satwantsingh1307 6 ай бұрын
ਵੀਡੀਓ ਤੁਹਾਡੀ ਬਹੁਤ ਵਧੀਆ ਲਗੀ ਪਰ ਸਾਡੇ ਕੋਲ ਵਕਤ ਨਹੀ ਹੈ
@DesiTabber1
@DesiTabber1 5 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਮੌਕਾ ਦਿਉ ਅਸੀਂ ਭੇਜ ਦਿੰਦੇ ਹਾਂ
@BabliThakker
@BabliThakker 6 ай бұрын
Bhut badhiya ji
@DesiTabber1
@DesiTabber1 5 ай бұрын
ਧੰਨਵਾਦ ਜੀ
@jagdeepkumar6666
@jagdeepkumar6666 6 ай бұрын
V nice
@DesiTabber1
@DesiTabber1 6 ай бұрын
ਧੰਨਵਾਦ ਜੀ
@ranvirsupport.akaalchannel7608
@ranvirsupport.akaalchannel7608 5 ай бұрын
👍👍👍👍
@DesiTabber1
@DesiTabber1 4 ай бұрын
ਧੰਨਵਾਦ ਜੀ
@HarbansKaur-xf4fe
@HarbansKaur-xf4fe 6 ай бұрын
Chibda di sabji bnani daso ji
@DesiTabber1
@DesiTabber1 6 ай бұрын
Hanji jrror ji 👍
@charnpreetgill8163
@charnpreetgill8163 6 ай бұрын
Very nice ji
@jassalkaur3548
@jassalkaur3548 6 ай бұрын
👌👌👌👍
@DesiTabber1
@DesiTabber1 6 ай бұрын
Thanks
@LakhwinderSingh-fl1km
@LakhwinderSingh-fl1km 6 ай бұрын
🙏🙏💙🌾🌾💪
@DesiTabber1
@DesiTabber1 6 ай бұрын
ਧੰਨਵਾਦ ਜੀ
@ParamjitKaur-zy5cm
@ParamjitKaur-zy5cm 6 ай бұрын
Asi vi bnava ge bhen tusi bhit soukha trika dsea
@DesiTabber1
@DesiTabber1 6 ай бұрын
Haji jroor bnao ji 👍
@kaurharbinder6369
@kaurharbinder6369 6 ай бұрын
ਵਾਹਿਗੁਰੂ ਜੀ, ਜੇ ਕੱਦੂ ਦੀ ਥਾਂ ਪੇਠਾ ਪਾਉਂਦੇ ਤਾਂ ਹੋਰ ਵੀ ਵਧੀਆ ਸੀ
@DesiTabber1
@DesiTabber1 6 ай бұрын
ਹਾਜੀ ਵਾਹਿਗੁਰੂ ਜੀ ਸਾਡੇ ਪਿੰਡੋਂ ਪੇਠਾ ਨਹੀਂ ਸੀ ਮਿਲਿਆ ਤਾ ਕਰਕੇ ਕੱਦੂ ਪਾ ਲਿਆ
@BaljeetkaurBK
@BaljeetkaurBK 6 ай бұрын
Chardikala maata g
@DesiTabber1
@DesiTabber1 6 ай бұрын
Dhanwad ji 👍
@BaldeepMohali
@BaldeepMohali 6 ай бұрын
❤❤❤❤❤🎉🎉🎉🎉🎉
@vimalaranikaurbagga8468
@vimalaranikaurbagga8468 6 ай бұрын
@ParamjitKaur-fj9zm
@ParamjitKaur-fj9zm 6 ай бұрын
Very nice
@DesiTabber1
@DesiTabber1 6 ай бұрын
Thanks
@paramdangi5892
@paramdangi5892 6 ай бұрын
Sade daal da aata or petha te bakki sare masala mix kr k ik din rakhde aa....fer aggle din vaddiya tukde ha...
@DesiTabber1
@DesiTabber1 6 ай бұрын
theek ha
@KaranSingh-s2x8m
@KaranSingh-s2x8m 6 ай бұрын
Good
@DesiTabber1
@DesiTabber1 6 ай бұрын
Thanks
@simarpreetsingh7654
@simarpreetsingh7654 6 ай бұрын
🙏👍🌷💐
@DesiTabber1
@DesiTabber1 6 ай бұрын
ਧੰਨਵਾਦ ਜੀ
@annusardana955
@annusardana955 6 ай бұрын
Bina chilke ki daal v le sakte h kya ??
@DesiTabber1
@DesiTabber1 6 ай бұрын
ਹਾਜੀ
@ranbcanada
@ranbcanada 5 ай бұрын
Madam jado diyan punjab ch log vadian bnaude ne odo punjab ch loga nu kadi patta da pta v nahi c
@DesiTabber1
@DesiTabber1 5 ай бұрын
ਠੀਕ ਹੈ ਜੀ
@GeetaVerma-hv4se
@GeetaVerma-hv4se 5 ай бұрын
A kadu te nhi ea kia he
@DesiTabber1
@DesiTabber1 5 ай бұрын
ਸਾਡੇ ਪਿੰਡ ਵਿੱਚ ਇਹਨੂੰ ਕੱਦੂ ਕਹਿੰਦੇ ਨੇ ਜੀ
@harwindergill1333
@harwindergill1333 6 ай бұрын
Very nice work 🎉
@DesiTabber1
@DesiTabber1 6 ай бұрын
ਧੰਨਵਾਦ ਜੀ
@palwinderdhillon9911
@palwinderdhillon9911 6 ай бұрын
Kadu pa ke long time rakh sakde
@DesiTabber1
@DesiTabber1 6 ай бұрын
ਜੇ ਆਪਾ ਵਿਸਾਖ ਦੇ ਮਹੀਨੇ ਵਿਚ ਬਣਾਵਾਂਗੇ ਤਾ ਭਾਵੇ ਕੱਦੂ ਪਾ ਲੁਉ ਭਾਵੇਂ ਪੇਠਾ ਪਾ ਲੳ ਫਿਰ ਜਲਦੀ ਨਹੀ ਖਰਾਬ ਹੁੰਦੀਆ
@HarpreetsinghKhosa-n5n
@HarpreetsinghKhosa-n5n 6 ай бұрын
Bebe aj kal bibian mihnat nhi kardia
@DesiTabber1
@DesiTabber1 5 ай бұрын
ਹਾਜੀ ਫਿਰ ਵੀ ਕਰਨੀ ਚਾਹੀਦੀ ਹੈ
@AkshaySihal
@AkshaySihal 6 ай бұрын
Kdu. Da test. Vdiya nhi lagda te petha milda nhi
@DesiTabber1
@DesiTabber1 6 ай бұрын
ਤੁਸੀਂ ਕਿੱਥੇ ਰਹਿੰਦੇ ਹੋ, ਸਾਡੇ ਤਾ ਮਿਲ ਜਾਂਦਾ ਹੈ ਪਰ ਵੱਡੇ ਸਇਜ ਦਾ ਮਿਲ ਹੈ ਅਸੀਂ ਤਾ ਨਹੀਂ ਲੈ ਕੇ ਆਏ
@AkshaySihal
@AkshaySihal 6 ай бұрын
Ludhiana Punjab
@SukhjinderSingh-dx5eh
@SukhjinderSingh-dx5eh 6 ай бұрын
Kadu vala khrab ho jana hi
@DesiTabber1
@DesiTabber1 6 ай бұрын
ਨਹੀਂ ਹੁੰਦੀਆ ਅਸੀਂ ਥੋੜੀਆ ਬਣਾਈਆਂ
@Bhaktimarg_raas
@Bhaktimarg_raas 6 ай бұрын
Sade lyee bhej do paise le lo ji.
@DesiTabber1
@DesiTabber1 6 ай бұрын
ਕੋਈ ਗੱਲ ਨਹੀਂ ਭੇਜ ਦਿੰਦੇ ਹਾਂ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@BalbirKaur-y7o
@BalbirKaur-y7o 6 ай бұрын
ਬੜੀਆਂ ਨੁ ਕਿਨੀਆਂ ਧੁੱਪਾ ਲਗਾਉਣ ਦੀ ਲੋੜ ਹੈ
@DesiTabber1
@DesiTabber1 6 ай бұрын
ਜਿੰਨਾ ਟਾਈਮ ਵੜੀਆਂ ਸੁੱਕ ਨਾ ਜਾਣ ਜੀ
@JatinderSingh-rh9vs
@JatinderSingh-rh9vs 6 ай бұрын
੨ ਦਿੱਨ ਵਿੱਚ ਮੁਛਕ ਆਣ ਲੱਗ ਪੈਦਾ ਹੈ
@DesiTabber1
@DesiTabber1 6 ай бұрын
ਤੁਸੀਂ ਬਿਲਕੁਲ ਠੀਕ ਕਿਹਾ ਪਰ ਜੇਕਰ ਉਸ ਦਾ ਪਾਣੀ ਬਦਲਿਆ ਜਾਵੇ ਫਿਰ ਮੁੱਕ ਨਹੀਂ ਅਉਦਾ
@singhrani8267
@singhrani8267 6 ай бұрын
ਪਹਿਲਾਂ ਹੀ ਧੋਤੇ ਮਾਂਹ ਲੇ ਲਵੋ। ਮੈ ਪਹਿਲੀ ਵਾਰ ਦੇਖਿਆ ਕਦੂ ਦੀਆਂ ਬੜੀਆਂ।
@DesiTabber1
@DesiTabber1 6 ай бұрын
ਧੰਨਵਾਦ ਜੀ ਸਹੀ ਗੱਲ ਐ
@VeerSingh-u2i2j
@VeerSingh-u2i2j 5 ай бұрын
Khraab ds t 😂 Swad bniya aunty ji A koye 5 kg v Jo khraab hon deya Hosla diya kro bibiya nu
@DesiTabber1
@DesiTabber1 5 ай бұрын
ਬਹੁਤ ਬਹੁਤ ਧੰਨਵਾਦ ਜੀ
Try this prank with your friends 😂 @karina-kola
00:18
Andrey Grechka
Рет қаралды 9 МЛН
We Attempted The Impossible 😱
00:54
Topper Guild
Рет қаралды 56 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Traditional Authentic Mango pickle recipe - 10 Years Life
19:24
Bakht ki Recipes
Рет қаралды 328 М.
Try this prank with your friends 😂 @karina-kola
00:18
Andrey Grechka
Рет қаралды 9 МЛН