ਅੰਮ੍ਰਿਤਸਰ 'ਚ ਜਿਸ ਮੁੰਡੇ ਨੂੰ ਨਿਹੰਗਾਂ ਨੇ ਮਾਰ ਸੁੱਟਿਆ ਉਸਦਾ ਟੱਬਰ ਆਇਆ ਕੈਮਰੇ ਅੱਗੇ, ਸੁਣੋ ਕੀ ਕਹਿੰਦਾ ਪਰਿਵਾਰ

  Рет қаралды 180,628

Daily Post Punjabi

Daily Post Punjabi

Күн бұрын

Пікірлер: 434
@mojesthegamer7704
@mojesthegamer7704 2 жыл бұрын
ਬਹੁਤ ਹੀ ਗਲਤ ਕੀਤਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਕਿਸੇ ਦੀ ਜਾਨ ਲੈਣ
@LovePreet-hz2ok
@LovePreet-hz2ok 2 жыл бұрын
ਕਿਸੇ ਦਾ ਘਰ ਉਜਾੜ ਦਿੱਤਾ ਨਿਹੰਗਾਂ ਨੇ ,,,,, ਸਜ਼ਾ ਮਿਲਣੀ ਚਾਹੀਦੀ ਆ
@rekharani1807
@rekharani1807 2 жыл бұрын
ਨਿਹੰਗ ਤਾਂ ਰੱਬ ਬਣ ਬੈਠੇ ਆ ਜਿਸ ਨੂੰ ਦਿਲ ਕਰਦਾ ਵੰਡ ਦਿੰਦੇ ।ਇਹ ਗੁਰੂ ਦੇ ਸੱਚੇ ਸਿੱਖ ਨਹੀਂ ਇਹਨਾਂ ਨੇ ਗੁਰੂ ਨੂੰ ਬਦਨਾਮ ਕੀਤਾ ਹੋਇਆਂ ਆ
@eddieoz2884
@eddieoz2884 2 жыл бұрын
Tenu asal story da pta ni Bibi ji ji ldai ik munde and nihanga di hoi c pr katal kise third person ne kiti Jo ik waiter da kmm krda nal Waley hotel ch nihang involve c ldai but they did not killed him ,
@eddieoz2884
@eddieoz2884 2 жыл бұрын
Baki tadi ik hath nal ni vajdi golden di pavitar dharti de aas pas tambaku noshi smoking and selling totaly ban hai eh kanjar Munda othey bidi pee rea c and kudi nal najaij samambad bna rea road te
@rajdeepbhol8780
@rajdeepbhol8780 2 жыл бұрын
ਪਰਿਵਾਰ ਨੂੰ ਇਨਸਾਫ਼ ਜਰੂਰ ਮਿਲਨਾ ਚਾਹੀਦਾ ਹੈ
@memelife9136
@memelife9136 2 жыл бұрын
ਗੁਰੂ ਜੀ ਨੇ ਕਿਹਾ ਜਦੋ ਇੱਕ ਅੰਤ ਹੋਜਾਵੇ । ਜਦੋ ਕਿਣਕਾ ਮਾਤਰ ਵੀ ਹੋਰ ਕੋਈ ਰਸਤਾ ਨਾ ਦਿਸਦਾ ਹੋਵੇ ਫ਼ਿਰ ਖੰਡੇ ਨੂੰ ਪਾਉਣਾ ਹੈ । ਨਾ ਕੀ 24 ਘੰਟੇ ਖੰਡਾ ਬਜਾਉਣਾ ਹੈ। ਸਾਡਾ ਸਿੱਖ ਧਰਮ ਕਿੰਨਾਂ ਸਾਂਤ ਤੇ ਤਰਕਸ਼ੀਲ ਸੀ ਪਰ ਧਰਮ ਦੇ ਠੇਕੇਦਾਰਾਂ ਤੇ ਦਲਾਲਾ ਨੇ ਹੋਲੀ ਹੋਲੀ ਸਭ ਕੁਝ ਪਿੱਛੇ ਛੱਡ ਦਿਤਾ । ਸਾਨੂੰ ਬੁੱਧ ਧਰਮ ਦੇ ਲੋਕਾਂ ਤੋਂ ਸਿਖਿਆ ਲੈਣੀ ਚਾਹਦੀ ਹੈ । ਉਹ ਇਨਸਾਨੀਅਤ ਨੂੰ ਹੀ ਧਰਮ ਸਮਜਦੇ ਹਨ । ਜੇਕਰ ਲੋਕ ਸਿੱਖ ਧਰਮ ਨੂੰ 1% ਵੀ ਸਮਝ ਗਏ ਜਿੰਦਗੀ ਜਿਉਂਣ ਲਈ ਇਸਤੋ ਵਧੀਆ ਧਰਮ ਨਹੀਂ
@sahilbansal7316
@sahilbansal7316 2 жыл бұрын
Sahi gl aa veer kise di zindagi len da haq kise nu ni ... Ik gl veer boht feel hoi aethe sidhu veer di death hoi ohde maa pio bi ikale rehgye ohde layi ta sara punjab khadgya.. te aaj ohi gl repeat hoi te aaj sabh drgye ...jitho tak menu kise bi Dharm ch aeh ni likhya awe maro aeh Jo hathyar use kite c aeh apni suraksha layi c naa ki jaan len layi... Aaj ik gl me sochn te majbur hogya ke aeho Khalistan aeh ...
@narinderkaur2267
@narinderkaur2267 2 жыл бұрын
👍👍👍👍
@kiranpreet_kaur15
@kiranpreet_kaur15 2 жыл бұрын
absolutely right
@SurinderSingh-nn6ci
@SurinderSingh-nn6ci 2 жыл бұрын
ਕਤਲ ਕਰਨਾ ਕਿੱਥੋਂ ਦਾ ਇਨਸਾਫ਼ ,ਇਨਸਾਨ ਤੋਂ ਗਲਤੀ ਹੋ ਜਾਂਦੀਆਂ ਨੇ,ਪਰ ਜਾਨ ਲੈਣ ਦਾ ਕਿਸੇ ਨੂੰ ਹੱਕ ਨਹੀਂ ,ਇਨਸਾਫ਼ ਹੋਵੇ
@Yarrterakaal
@Yarrterakaal 2 жыл бұрын
Bai je himmat hai na ta up ch jake jithe yogi ne mandir nu pavitar darja dita us jagah te nasha krke dekha agle goli marde sida
@Yarrterakaal
@Yarrterakaal 2 жыл бұрын
Darbar sahib de nede nasha kive kr skda koi te duji gall oh galaa kad da c te larhda c
@SurinderSingh-nn6ci
@SurinderSingh-nn6ci 2 жыл бұрын
@@Yarrterakaal ho skda veer munde ch galti hove prr muder bahut vadi gall hundi aa ,nale apni umar ve jail ch khrab kruga hun
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
@@Yarrterakaal veer ji jo lok Guru ghar ch Bakra khnde aa . Ohna bara ki khiyal aa ..??
@Yarrterakaal
@Yarrterakaal 2 жыл бұрын
@@ਪਿੰਡਾਂਵਾਲ਼ੇ22 bai jd khalsai fouj purane sameya ch v bakra jhatkande c eh ta ek partha ban chuki hai
@JaswantSingh-hv9xj
@JaswantSingh-hv9xj 2 жыл бұрын
ਬਹੁਤ ਦੁੱਖ ਦੀ ਗੱਲ ਆ ਕਿਸੇ ਦਾ ਪੁੱਤ ਮਾਰ ਦਿੱਤਾ
@ramanbhullar8056
@ramanbhullar8056 2 жыл бұрын
ਨਿਹੰਗਾਂ ਨੇ ਬਹੁਤ ਦਹਿਸ਼ਤ ਫੈਲਾਈ ਹੋਈ ਆ। ਜਿੱਥੇ ਦਿਲ ਕਰਦਾ ਬੰਦਾ ਮਾਰ ਦਿੰਦੇ ਆ।ਇਹਨਾਂ ਨੂੰ ਬੇਕਸੂਰ ਲੋਕਾਂ ਦਾ ਕਤਲ ਕਰਨ ਦਾ ਹੱਕ ਕਿਸ ਨੇ ਦਿੱਤਾ ਆ। ਇਕ ਮਾਂ ਦਾ ਪੁੱਤ ਮਾਰ ਦਿੱਤਾ। ਕਿਸੇ ਦਾ ਘਰ ਉਜਾੜ ਦਿੱਤਾ।
@bububaby786
@bububaby786 2 жыл бұрын
Ryt Punjab safe nhi ehna krke
@CHANDANKUMAR-vm4zf
@CHANDANKUMAR-vm4zf 2 жыл бұрын
It should be sentence
@kangvlogs2150
@kangvlogs2150 2 жыл бұрын
Ryt
@bububaby786
@bububaby786 2 жыл бұрын
@@acutevision5211 so why?ehna vi dar har kise nu Jin da haq hai sade guru ji ne sanu eh sikhya sanu sikhi eh sav kran lyi mili so plzzz aap fasile lena band kro police hai roj new news dekho ehne unu mar ta yeh voh marna koi sukhi gl maut a eh jis nal kise family da banda sada lyi chla jnda una di family da ki bno bus gussa ehi sav reh giyaa Sadi sikhi ch eh nhi likhya joh eh sav use kr rhe sikhi de name te
@VeerpalKaur-gs4mg
@VeerpalKaur-gs4mg 2 жыл бұрын
The whole of Native American Indian population was virtually wiped out by new world discoverer/settlers who had same characteristics as present regime has.
@sarmukhsingh2075
@sarmukhsingh2075 2 жыл бұрын
ਜੇ ਭੰਗ ਕੂਡੇ ਘੋਟ ਕੇ ਪੀਤੀ ਜਾਵੇ ਫਿਰ ਦੇਗ ਹੈ।ਜੇ ਸਿਗਰਟ ਵਿਚ ਪੀਤੀ ਜਾਵੇ ਫਿਰ ਪਾਪ ਹੈ।
@baldevsingh3422
@baldevsingh3422 2 жыл бұрын
Bohut doonghi gall hai veer g
@jagdeepsingh5221
@jagdeepsingh5221 2 жыл бұрын
ਗਲ ਬਹੁਤ ਵੱਡੀ ਨਹੀਂ ਸੀ ਜੇ ਕੋਈ ਗਲਤੀ ਕੀਤੀ ਸੀ ਸਮਝਾ ਦਿੰਦੇ
@avtardhaliwal5370
@avtardhaliwal5370 2 жыл бұрын
ਭੰਗ ਪੀਣੀ ਬੱਕਰੇ ਵੱਢਣਾ ਕਿੱਥੋਂ ਦਾ ਧਰਮ ਏ
@Gurry15
@Gurry15 2 жыл бұрын
hor kro support dharm de thekedara di
@Gurry15
@Gurry15 2 жыл бұрын
veer virodh kro sare ina da
@hbs6359
@hbs6359 2 жыл бұрын
Eh nihang nhi nang hai jihne bina vjah mapiya da putt maarta
@preetam3415
@preetam3415 2 жыл бұрын
@@Gurry15 ਡੇਰੇ ਵਾਲਿਆਂ ਨੇ ਹਫਤਾ ਪਹਿਲਾਂ ਜੂਤ ਫੇਰਿਆ ਇਹਨਾਂ ਦੇ,,
@Gurry15
@Gurry15 2 жыл бұрын
@@preetam3415 ਯਾਰ ਉਥੇ ਵੀ ਪਹਿਲਾਂ ਇਨ੍ਹਾਂ ਪੰਗਾ ਲਿਆ ਹੋਣਾ .....ਬਾਕੀ ਮੈਂ ਹਿੰਸਾ ਦੇ ਪੱਖ ਵਿੱਚ ਨਹੀ....ਨਿਹੰਗਾ ਨੇ ਬਹੁਤ ਵੱਡਾ ਪਾਪ ਕੀਤਾ ਇਹ ਨੌਜਵਾਨ ਮਾਰ ਕੇ....
@cyprusnews5552
@cyprusnews5552 2 жыл бұрын
ਨਹਿੰਗਾ ਨੂੰ ਸੁੱਖਾਂ ਪੀ ਕੇ ਪਤਾ ਨਹੀਂ ਲੱਗ ਦਾ ਅਸੀਂ ਕਰਦੇ ਆ ਨਹਿੰਗਾ ਦੇ ਨੱਥ ਪਾਉਣੀ ਚਾਹੀਦੀ ਆ ਸਰਕਾਰ ਨੂੰ ਮਾਵਾਂ ਦੇ ਪੁੱਤਰਾਂ ਨੂੰ ਮਾਰੀ ਜਾਦੇ ਨੇ।
@daljinderkaur648
@daljinderkaur648 2 жыл бұрын
Right
@sanjogtarani3997
@sanjogtarani3997 2 жыл бұрын
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ
@pinder442
@pinder442 2 жыл бұрын
ਇਹਨਾ ਦੀ CCTV camera ch aai h 😭 ihna nu ਜਲਦ ਫੜ ਕੇ ਸਜਾ ਸੁਣਾਈ jwe ਕਿਸੇ ਮਾਂ ਦੇ ਪੁੱਤ ਮਾਰ ਦਿਤਾ 😭 bht ਗ਼ਲਤ ਕੀਤਾ ਕਿਸੇ ਦਾ ਹੱਕ ਨਹੀਂ h eda ਜਾਨ ਲੈਣਾ ਕੋਈ v eda fer ਮਾਰ ਕੇ ਚਲਾ ਜਾਇਆ ਕਰੋ 😠😠😠😠
@eddieoz2884
@eddieoz2884 2 жыл бұрын
Asha ji thik aa
@Surjitkaur-wj2by
@Surjitkaur-wj2by 2 жыл бұрын
ਨਹਿੰਗ ਸਿੰਘ ਨੂੰ ਵੀ ਫਾਸ਼ੀ ਹੋਵੇ ਆਮ ਬੰਦੇ ਦਾ ਜਿਉਣ ਦੁਭਰ ਕੀਤਾ
@harigaming9610
@harigaming9610 2 жыл бұрын
ਨਿਹੰਗ ਬਹੁਤ ਮਛਰੇ ਆ ਬਕਰੇ ਖਾਦੇ ਭਗ ਪੀਦੇ ਹਰੇਕ ਨੁ ਢਾੳਦੇ ਆ
@ManpreetKaur-uv1mc
@ManpreetKaur-uv1mc 2 жыл бұрын
True
@akashsidhu8535
@akashsidhu8535 2 жыл бұрын
Sahi
@ParminderKaur-vz2wd
@ParminderKaur-vz2wd Жыл бұрын
​@@Beautiful_indian_sikh ਬਾਡਰ ਤੇ ਲੜਨ ਜਾ ਕੇ ਗਰੀਬਾ ਨਾਲ ਕਿਉ ਲੜਦੇ ਫਿਰਦੇ ਨੇ
@AmrinderSingh-dw4fp
@AmrinderSingh-dw4fp 2 жыл бұрын
ਜੇ ਉਹ ਲੜਕਾ ਸਿਗਰਟ ਬੀੜੀ ਪੀ ਰਿਹਾ ਸੀ ਤਾਂ ਹੁਣ ਬਿਆਨ ਨਾ ਬਦਲਿਓ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿੱਚ ਜਰੂਰ ਦਿਸੇਗਾ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪਰਿਵਾਰ ਗੁਰ ਸਿੱਖ ਹੈ ਇਹ ਲੜਕਾ ਕਿਵੇਂ ਇਹ ਗਲਤੀ ਕਰ ਸਕਦਾ ਹੈ ਜਦਕਿ ਬੀੜੀ ਸਿਗਰਟ ਪੀਣ ਵਾਲੇ ਵੀ ਇਸ ਤਰਾਂ ਦੀਆਂ ਗਲਤੀਆਂ ਨਹੀਂ ਕਰਦੇ
@shidhibaatnobakwas3341
@shidhibaatnobakwas3341 2 жыл бұрын
Veer ji koi behas baji hoyi honi te ehna ne badla liya hona baki chora da koi dharm ni koi cast ni saza mile vad to vad
@vickyshota9789
@vickyshota9789 2 жыл бұрын
ਕਾਰਵਾਈ ਕੀਤੀ ਜਾਵੇਇਨਸਾਫ ਮਿਲਣਾ ਚਾਹੀਦਾ
@HarbhajanSingh-ti6vx
@HarbhajanSingh-ti6vx 2 жыл бұрын
Very sad justice should be given to poor family
@jassidhaliwal526
@jassidhaliwal526 2 жыл бұрын
ਵਾਹਿਗੁਰੂ ਦੇ ਘਰ ਨਾ ਦੇਰ ਹੈ ਨਾ ਅੰਧੇਰ ਹੈ 100 /. ਸਭ ਸੱਚੀਆ ਗੱਲਾਂ ਹਨ
@joginderpal745
@joginderpal745 2 жыл бұрын
ਕਹਿੰਦੇ ਸਿਗਰਟ ਪੀਂਦਾ ਸੀ ਸਾਰਾਂ ਪਰਿਵਾਰ ਗੁਰਸਿੱਖ ਕੀ ਉਹ ਸਿਗਰਟ ਪੀ ਸਕਦਾ😥😥😥😥
@hdhdbdbhdhdhhdhdh4240
@hdhdbdbhdhdhhdhdh4240 2 жыл бұрын
Cigrate piti c ma bheen ta ni jabardsti kadlyi c kisa di
@thandisingh2658
@thandisingh2658 2 жыл бұрын
ਨਿਹੰਗਾਂ ਦੇ ਹਥਿਆਰਾਂ ਤੇ ਪਾਬੰਦੀ ਲਗਣੀ ਚਾਹੀਦੀ ਹੈ
@deepasingh1455
@deepasingh1455 2 жыл бұрын
ਬਹੁਤ ਮਾੜਾ ਹੋਇਆਂ। ਅਖੋਤੀ ਨਿਹੰਗਾਂ ਨੇ ਨੋਜਵਾਨ ਦਾ ਕਤਲ ਕੀਤਾ। ਕਾਨੂੰਨ ਮੁਤਾਬਕ ੩੦੨ ਦਾ ਪਰਚਾ ਦਰਜ ਹੋਵੇ।
@blackheart9491
@blackheart9491 2 жыл бұрын
ਇਹ ਕਦੇ ਕਿਸੇ ਨੂੰ ਮਾਰ ਦਿੰਦੇ ਆ ਕਿਦਾਂ ਨੂੰ ਸਰਕਾਰ ਦਾ ਕੋਈ ਡਰ ਨਹੀਂ
@jaskaranjitsingh450
@jaskaranjitsingh450 2 жыл бұрын
ੲਿਨਸਾਫ ਕਿਥੌ ਮਿਲਣਾ ਮਾ ਦਾ ਪੁਤ ਮਾਰ ਦਿਤਾ
@RanjitSingh-gi7ye
@RanjitSingh-gi7ye 2 жыл бұрын
ਇਕ ਮੋਕਾ ਆਪ ਨੂੰ ਉ ਭੰਗਵਤ ਮਾਨ ਜੀ ਪੰਜਾਬ ਵਾਰੇ ਸੋਚੋ ਕੀ ਹੋ ਰਿਹਾ ਪੰਜਾਬ ਵਿਚ
@Gurry15
@Gurry15 2 жыл бұрын
hor kro support dharm de thekedara di
@dugu1460
@dugu1460 2 жыл бұрын
Shi khya praa
@dugu1460
@dugu1460 2 жыл бұрын
Sab to fudu cast h sardar Desh to Bahar kro Inna nu
@gagansingh6016
@gagansingh6016 2 жыл бұрын
@@dugu1460 dfa ho Tu
@sandeepdhillon6416
@sandeepdhillon6416 2 жыл бұрын
@@dugu1460 hate mongers 😅
@bsgill6301
@bsgill6301 2 жыл бұрын
ਬਹੁਤ ਮਾੜਾ ਕੰਮ ਕੀਤਾ ਨਿਹੰਗਾਂ ਨੇ
@sharanjitsinghgill7181
@sharanjitsinghgill7181 2 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@rajbains1253
@rajbains1253 2 жыл бұрын
Nigang gundagardi kr rahe ne
@samsawal8354
@samsawal8354 2 жыл бұрын
Humble request to govt. do justice
@kashmirmasih7452
@kashmirmasih7452 2 жыл бұрын
Halke kute ghumde ne Bach ke rho
@ashokdusad2956
@ashokdusad2956 2 жыл бұрын
ਵੀਰੇ ਬਹੁਤ ਟੈਮ ਹੋ ਗਿਆ ੲਿਨ੍ਹਾਂ ਨਿਹੰਗਾਂ ਨੂੰ ਪਾਣੀ ਸਿਰ ਉੱਤੋਂ ਲੰਘ ਗਿਆ ਹੁਣ ੲੇਹ ਅਖੌਤੀ ਨਿਹੰਗ ਜਿੱਥੇ ਵੀ ਟੱਕਰਣ ੲਿਨ੍ਹਾਂ ਦਾ ਟਿਕਾ ਕੇ ਜੁੱਤੀ ਫੇਰੀਆਂ ਕਰੋ ਫ਼ੇਰ ਟਿਕਣਗੇ ੲੇਹ
@abhaybharat1112
@abhaybharat1112 2 жыл бұрын
ਕਟਰ ਇਮਾਨਦਾਰ ਸਰਕਾਰ ਤੇ ਧੱਕਾਸ਼ਾਹ ਪੁਲਿਸ, ਬਲੇ ਹੋਏ ਪੰਜਾਬੀਓ ਇਸ ਵਾਰ ਮੁਫ਼ਤਖੋਰੀ ਮਹਿੰਗੀ ਪੈ ਗਈ
@vickygill7781
@vickygill7781 2 жыл бұрын
ਇਸ ਤਰ੍ਹਾਂ ਤਾਂ ਤਾਂ ਕੋਈ ਸਿੱਖ ਨੀ ਬਣਨਾ ਲੋਕੀ ਸ਼੍ਰੀ ਸਾਹਿਬ ਪਾ ਕੇ ਅਮ੍ਰਿਤ ਸ਼ੱਕ ਕੇ ਦਾਰੂ ਪੀਂਦੇ ਮਾਸ ਵੀ ਖਾਂਦੇ ਆ ਉਨ੍ਹਾਂ ਦਾ ਕੀ ਕੀਤਾ ਸਿੱਖ ਧਰਮ ਵਿਚੋਂ ਨਾ ਵਿਸ਼ਵਾਸ ਉਠ ਜੂ
@devilediits509
@devilediits509 2 жыл бұрын
ਮਾਸ ਤਾਂ ਗੁਰੂ ਵੀ ਖਾਂਦੇ ਸੀ ਤੇ ਮਾਸ ਬਾਰੇ ਬਾਣੀ ਕਹਿਦੀ ਆ (ਮਾਸੁ ਮਾਸੁ ਕਰਿ ਮੂਰਖ ਝਗੜ।।
@preetam3415
@preetam3415 2 жыл бұрын
ਨਿਹੰਗ ਆਪਣੇ ਆਪ ਨੂੰ ਰੱਬ ਸਮਜ ਬੈਠੇ ਆ, ਇਹੀ ਵਿਹਮ ਹਫਤਾ ਪਹਿਲਾਂ ਡੇਰੇ ਵਾਲਿਆਂ ਨੇ ਕੱਢਿਆ,, ਇਹਨਾਂ ਨਸ਼ੇੜੀਆਂ ਖਿਲਾਫ ਇਕੱਠੇ ਹੋਣ ਦੀ ਲੋੜ ਆ,,।
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਹੁਣ ਇਹੋ ਹਾਲ ਕਰਨਾ ਪੰਜਾਬ ਦਾ ਇਹਨਾਂ ਲੋਕਾਂ ਨੇ । ਹਾਲੇ ਤਾਂ ਖਾਲਿਸਤਾਨ ਬਣਿਆਂ ਨਹੀਂ ,ਜੇਕਰ ਬਣ ਗਿਆ ਤਾਂ ਅਫਗਾਨਿਸਤਾਨ ਨਾਲੋਂ ਭੈੜਾ ਹਾਲ ਕਰ ਦੇਣਾ ਲੋਕਾਂ ਦਾ ਇਹਨਾਂ ਨੇ ।ਇੱਕ ਦੀਪ ਸਿੰਘ ਪੂਹਲਾ ਲੋਕਾਂ ਨੂੰ ਕਹਿੰਦਾ ਕਿ ਜਿਸਦੇ ਜਿਆਦਾ ਖੁਰਕ ਹੁੰਦੀ ਹੈ ਉਹ ਕਮੈਂਟ ਚ ਆਪਣਾ ਐਡਰੈੱਸ ਤੇ ਨੰਬਰ ਲਿਖ ਦੇਵੇ ,ਅਸੀਂ ਘਰੇ ਆ ਕੇ ਠੋਕ ਦੇਵਾਂਗੇ ,ਬੱਸ ਕੈਮਰਿਆਂ ਤੋਂ ਡਰਦੇ ਅਸੀਂ ।
@zoomzoomjagdeep9089
@zoomzoomjagdeep9089 2 жыл бұрын
ਵਾਹਿਗੁਰੂ ਜੀ ਪੰਜਾਬ ਨੂੰ ਕੀ ਹੋ ਗਿਆ
@surjeetsinghsurjeetsingh1571
@surjeetsinghsurjeetsingh1571 2 жыл бұрын
ਏਦਾ da ਸੇਵਾ ਦਾ ਨੂੰ ਕਿਸ ਨਾਮ ਉਤੇ kho ge ki a ਸਈ ਲੋਕ ਹਨ
@khushmannirmaan
@khushmannirmaan 2 жыл бұрын
ਵਾਹਿਗੁਰੂ ਜੀ 🙏🏼🙏🏼
@GurwinderVirk-uo3tv
@GurwinderVirk-uo3tv 2 жыл бұрын
ਅਗਰ ਓਸਨੇ ਗਲਤੀ ਕੀਤੀ ਸੀ,ਜਾ ਅਗੋ ਗਲ ਪੈਂਦਾ ਸੀ,ਤਾਂ ਓਸਨੂੰ ਫੜਕੇ ਵੀ ਰੱਖਿਆ ਜਾ ਸਕਦਾ ਸੀ,ਕਸੂਰ ਅਨੁਸਾਰ ਬਣਦੀ ਸਜਾ ਦੇ ਦਿੰਦੇ ਪਰ ਮਾਰਨ ਦਾ ਕੋਈ ਹੱਕ ਨਹੀਂ ,ਐਵੇ ਸਾਰੀ ਸਿੱਖ ਕੌਮ ਬਦਨਾਮ ਹੁੰਦੀ ਹੈ,ਕਦੀ ਕਿਸੇ ਦਾ ਗੁੱਟ ਵੱਢ ਦਿੰਦੇ ਕਦੀ ਕਿਸੇ ਗਰੀਬ ਨੂੰ ਮਾਰ ਦਿੰਦੇ ਤਕੜੇ ਤੇ ਅਮੀਰ ਲੋਕਾ ਤੇ ਇਹਨਾ ਦਾ ਜ਼ੋਰ ਕਿਉ ਨਹੀਂ ਚਲਦਾ ,ਐਵੇ ਗੁੰਡਾ ਗਰਦੀ ਕਰਦੇ ਫਿਰਦੇ ਨੇ
@RajivKumar-ty2qk
@RajivKumar-ty2qk 2 жыл бұрын
Nihang jyada gundagarthy karn lag ge rajhe hunde ghota pi ki
@SukhSahab
@SukhSahab 2 жыл бұрын
ਬੱਕਰੇ ਵੱਢਦੇ ਵੱਢਦੇ ਬੰਦੇ ਹੀ ਵੱਢਣ ਲੱਗ ਪਏ
@satwantkaur2085
@satwantkaur2085 2 жыл бұрын
Waheguruji waheguru jj😢😢😢😭😭😭😭😭😭😭😭
@rajwantkaur2937
@rajwantkaur2937 2 жыл бұрын
Nihanga ne att chuki pye a, pagal ho gye eh nihang, kise maa da putt jano maar ta, sikhi nu badnaam kar rahe eh nihang.
@harpreetsinghaniya786
@harpreetsinghaniya786 2 жыл бұрын
Sahi bole ap 😔
@neenusehgal9067
@neenusehgal9067 2 жыл бұрын
So Sad
@sonyfoujigurdaspur
@sonyfoujigurdaspur 2 жыл бұрын
ਕੇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਆ
@gobindmehta3097
@gobindmehta3097 2 жыл бұрын
ਕਿਹੜੀ ਜਾਂਚ
@gobindmehta3097
@gobindmehta3097 2 жыл бұрын
ਸਾਫ਼ ਦਿੱਖ ਰਿਹਾ ਕਿ ਨਿਹੰਗ ਨੇ ਮਾਰੀਆਂ
@sukhbirsingh7732
@sukhbirsingh7732 2 жыл бұрын
Nihangh gangstar
@baljitsinghjetu1091
@baljitsinghjetu1091 2 жыл бұрын
wahe guru g
@pinder442
@pinder442 2 жыл бұрын
ਸਾਨੂੰ ਤਾਂ ਇਹ sb dkh k ਸਿੱਖ ਸਰਦਾਰ ਘਰ ਜਨਮ le k ਸ਼ਰਮ ਆ ਰਹੀ ਕੋਈ ਸਿੱਖ ਸਰਦਾਰ ਦਾ ਪੁੱਤ ਏਨੀ ਬੇਹਰਮੀ ਨਾਲ ਮਾਰ ਦਿਤਾ 😭 ਕਿਵੇਂ ਕੋਈ ਮਾ ਆਵਦਾ ਪੁੱਤ ਭਾਲ ਕੇ ਸੁਪਨੇ ਦਖਦੀ h pta v h 😭 kine maa de supne hone ih t bht glt kita hun ih ਨਿਹੰਗ ਸਿੰਘ ਵਾਰੇ ਸੋਚ k v ਸ਼ਰਮ ਆ ਰਹੀ kina ਜ਼ੁਲਮ ਕਰ ਰਹੇ h 😭
@baljeetkaur6986
@baljeetkaur6986 2 жыл бұрын
Waheguru Waheguru g 😰🙏
@anujbatta1484
@anujbatta1484 2 жыл бұрын
Wmk😭😭😭😭
@jaijawansportsclubchatiwin4429
@jaijawansportsclubchatiwin4429 2 жыл бұрын
Bahut he dukh de gal hai
@harjitsingh6302
@harjitsingh6302 2 жыл бұрын
Very good
@sarabjeetkaur2601
@sarabjeetkaur2601 2 жыл бұрын
So sad 😭
@devilediits509
@devilediits509 2 жыл бұрын
ਅਕਾਲ
@nrindersingh4173
@nrindersingh4173 2 жыл бұрын
Bhut galit kita ji 🙏
@sunnykhatrisunnykhatri4886
@sunnykhatrisunnykhatri4886 2 жыл бұрын
Bahut galat gal aa mere Maha Kaal ki ho reha punjab vich punjab ty mehar Karo mere bhole baba dunia banoon Wale mere bhole baba Tino lok mei tu he tu
@AmrinderSingh-dw4fp
@AmrinderSingh-dw4fp 2 жыл бұрын
ਨਹੰਗ
@BaljitSingh-yy3sx
@BaljitSingh-yy3sx 2 жыл бұрын
Galat kita nihanga ne 😢😢😢😥😥😥😓😓😓😓
@pb03walakhan72
@pb03walakhan72 2 жыл бұрын
Or Lelo khalistan salio
@SanjeevKumar-ul8qe
@SanjeevKumar-ul8qe 2 жыл бұрын
Sad 😭
@kuldipkaurkalsi923
@kuldipkaurkalsi923 4 ай бұрын
ਬਹੁਤ ਗਲਤ ਕੀਤਾ ਕਿਸੇ ਦਾ ਜਵਾਨ ਮੁੰਡਾ ਮਾਰਤਾ ਸਜ਼ਾ ਮਿਲਨੀ ਚਾਹੀਦੀ ਹੇ ਮਾ ਪਿਓ ਕਿਨਾ ਦੋਖੀ ਹੋ ਗਏ
@gurwindersraw2101
@gurwindersraw2101 2 жыл бұрын
want justice hje ta sada constitution hega kise nu hakk ni kise nu kill krn da respect our constitution
@jassidhaliwal526
@jassidhaliwal526 2 жыл бұрын
ਹਰ ਪਾਸੇ ਤੋਂ ਹਰ ਪੱਖ ਤੋਂ ਵੇਖਿਆ ਗਿਆ ਹੈ
@sahotakaur8843
@sahotakaur8843 2 жыл бұрын
Soo sad
@MadanLal-io6mw
@MadanLal-io6mw 2 жыл бұрын
kise the jaan len tha hak insan nu kis n dita galt h
@sandipkaur3332
@sandipkaur3332 2 жыл бұрын
Sad news ..veer nu insaf milna chaida
@Jknows1
@Jknows1 2 жыл бұрын
@daily post punjabi 🙏🏻❌
@mjsg8476
@mjsg8476 2 жыл бұрын
It's stupid to kill someone if he's just smoking or doing something like this to himself, the nihangs or anyone has no right to harm/kill anyone.
@jarnailsingh4248
@jarnailsingh4248 2 жыл бұрын
ਭਗਵੰਤ ।ਨੂੰ ।ਅਸਤੀਫਾ ।ਦੇ।ਦੇਣਾ ।ਚਾਹੀਦਾ ।ਇਸ।ਤੋ।ਨਿਹੰਗ ।ਅਖੋਤੀ।ਸੂਤਰ।ਨਹੀਂ ਆਉਦੇ ।
@amangrewal3117
@amangrewal3117 2 жыл бұрын
Bahut dukh hoia kisy maa da putt c
@SukhwinderSingh-hl8ur
@SukhwinderSingh-hl8ur 2 жыл бұрын
Je
@jagdeepsingh8213
@jagdeepsingh8213 2 жыл бұрын
Jihna ne krea ohna nu maut di sza diti jawe..
@rampyari6752
@rampyari6752 2 жыл бұрын
Bhout bhout affouse hai Ji mera blow soo soo sad sad hai 😭😭😭😭😭😭😭😭😭😭😭😭
@chhinderpalkaur6803
@chhinderpalkaur6803 2 жыл бұрын
Iss murder ly jimbar Nihanga da incounter kitta jawe
@luckygill4312
@luckygill4312 2 жыл бұрын
Asi ve majbhi shingh aa pr yaar kise nu inj maar deena buht Galt aa bai ina nu faanshi hooni chide aa
@agamveer6959
@agamveer6959 2 жыл бұрын
Sade guru g ne nihang koum da roop dushmna, te loga du sewa lai dhariya c, ta jo koi v jaalam mazluma te zulm na kr sake, pr ajj kl de log apni apsi ranjeesh te apne maade vichara kr k, is sohne roop da nzayas fayda utha rhe ne. Sade guru g ne ta dushmna nu v paani pilaun da hukam kita c, ta jo koi apni aayi te jaave na ki kisi cheez de tarsan kr k. Pr ethe ta nihang Singh bn k murder kite jaa rhe ne, Waheguru g, sukh shaanti bnaye rakhan, kise de v mann ch, kise lai v nafrat di bhawna na hove. Mehar kareo satguru g.🙏🏼🙏🏼🙏🏼
@nirbhalsingh2165
@nirbhalsingh2165 2 жыл бұрын
Very bad, it should not have happened. One person with out weapons should have been arrested not killed. Indian from UK.
@dharminderjassi6416
@dharminderjassi6416 2 жыл бұрын
Punjab ch v hun Gunda gardi chalo ho gye , jwan Munda mar dita mappiyan da
@ballysingh5070
@ballysingh5070 2 жыл бұрын
ਬਾਕੀ ਗੰਦਸਤਾਨ ਵਿੱਚ ਕੀ ਬਹੁਤ ਸ਼ਾਂਤੀ ਹੈ ?
@dharminderjassi6416
@dharminderjassi6416 2 жыл бұрын
@@ballysingh5070 veer is lye me kiha c ki bakgi state vich te pehla hi Gunda raj c , tusi samje ni veer , jdo assi chote hunde c udo sunde hunde c ki dusri state vich eh kuj ho reha , hun punjab ch v
@ballysingh5070
@ballysingh5070 2 жыл бұрын
@@dharminderjassi6416 ਬਾਹਰਲੇ ਸੂਬਿਆਂ ਵਿੱਚ ਲੋਕ ਗੁੰਡਾਗਰਦੀ ਕਰਦੇ ਇੱਥੇ ਪੰਜਾਬ ਵਿੱਚ ਸਰਕਾਰਾਂ ਕਰਾਉਂਦੀਆਂ ਨੇ ਂਕੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਨਾਲ ਇਹ ਗੰਦਸਤਾਨ ਸਿੱਖਾਂ ਦਾ ਗੁਲਾਮ ਹੋਜੂ ਪਰ ਇਹ ਸੀਤੀ ਭੰਗ ਹੋਣੀ ਚਾਹੁੰਦੇ ਨੇ ਤਾਂ ਦੋ ਸਿੱਖਾਂ ਨੂੰ ਅੱਤਵਾਦੀ ਦੇਸ਼ ਧ੍ਰੋਹੀ ਖਾਲਸਤਾਨੀ ਕਹਿ ਕੇ ਖਤਮ ਕੀਤਾ ਜਾ ਸਕੇ ।
@Manjitsingh-ve5dv
@Manjitsingh-ve5dv 2 жыл бұрын
ਲੱਗਦਾ ਪੈਸੇ ਦੇਕੇ ਮਰਵਾਇਆ ਹੋਊ
@baljitkaur6827
@baljitkaur6827 2 жыл бұрын
Justice for Harmanjeet bahut dukh de khaber
@HappySingh-ou8qx
@HappySingh-ou8qx 2 жыл бұрын
Punjab vich Jogi brga cm chyda
@gurpreetsinghgurpreetsingh1156
@gurpreetsinghgurpreetsingh1156 2 жыл бұрын
ਯਰ ਆਪਣੈ ਹੀ ਬੰਦੈ ਆਪਣੀਆਂ ਨੂੰ ਮਾਰੀ ਜਾਣ ਡੲਏ ਨੇ
@sulemanmattu2334
@sulemanmattu2334 2 жыл бұрын
Hindu vs nihang Christian vs nihang Muslim vs nihang Sikh vs nihang Radha somi vs nihang Public vs nihang Maar pang peen valya nu duniya tang kiti payi ena
@bsbindra7440
@bsbindra7440 2 жыл бұрын
Nihag Vi Gangster ban gaye ne Punjab vich
@GurpreetSingh-bb2ce
@GurpreetSingh-bb2ce 2 жыл бұрын
🙏😥😥
@HarjinderSingh-ie4tu
@HarjinderSingh-ie4tu 2 жыл бұрын
ਜਦੋਂ ਮੈਂ ਹਿੰਦੂ ਸੀ ਮਾੜੇ ਮੋਟੇ ਨਸ਼ੇ ਮੈਂ ਵੀ ਕਰ ਲੈਂਦਾ ਸੀ
@rajveersandhusandhu9233
@rajveersandhusandhu9233 2 жыл бұрын
Insaaf milna chida ehna nu te nehanga nu sja milni chidi
@KewalSingh-nb8xf
@KewalSingh-nb8xf 2 жыл бұрын
Nihanga nu fanci honi chahidi hai
@devindersingh4714
@devindersingh4714 2 жыл бұрын
Police koie rab tah hai nahi jiss nu pata hove ki ehthe eh galat kam hon vala but ina loka nu apni ranjish khatam karni chahide hai
@ManiSingh-ik2hq
@ManiSingh-ik2hq 2 жыл бұрын
Bilkull glt gl hai nihag singh bste ih sb ih kon hunde ne kisi di jaan le skde ne.... insaf hona chaida parivaar nl....
@gurchransingh5674
@gurchransingh5674 2 жыл бұрын
ਸਿਗਰੇਟ ਪੀ ਰਿਹਾ ਸੀ ਨਿਹੰਗ ਸਿੰਘਾਂ ਨੇ ਕਿਹਾ ਅਕਾਲ ਤਖਤ ਸਾਹਿਬ ਜੀ ਤੋਂ ਦੂਰ ਪੀ ਲੈ ਉਹ ਨਿਹੰਗ ਸਿੰਘਾਂ ਦੇ ਥੱਪੜ ਮਾਰਨ ਲੱਗ ਪਿਆ ਸੋਧਾ ਲਾ ਦਿੱਤਾ ਗਲਤ ਹੋਇਆ ਜੋ ਹੋਇਆ
@pataapsingh6427
@pataapsingh6427 2 жыл бұрын
Koi v dharam da mtlb insaniyat nu bachana kam hunda.lekin Banda jano hi maar dena koi dharam da mtlb ni
@VijayKumar-il3jf
@VijayKumar-il3jf 2 жыл бұрын
Verybsd
@VijayKumar-il3jf
@VijayKumar-il3jf 2 жыл бұрын
Verybsd
@sulemanmattu2334
@sulemanmattu2334 2 жыл бұрын
App pang pinde nale gurdaware ch bakra banda oh ki
@lakhwinderinsa2537
@lakhwinderinsa2537 2 жыл бұрын
Waheguru maher kare g punjab te Nihag singh veera ne galat kam kita
@prabhatvlogs3440
@prabhatvlogs3440 2 жыл бұрын
🙏
@Thealtafmalik_
@Thealtafmalik_ 2 жыл бұрын
Waheguru ji 🙏🙏
@dugu1460
@dugu1460 2 жыл бұрын
Bharat ka Mahol Saradara ne hi khraab kr rkhya hai
@jaspalsingh1379
@jaspalsingh1379 2 жыл бұрын
ਇਹ ਲੋਕ ਜਾਣ ਬੁੱਝ ਕੇ ਸਰਾਰਾਤਾ ਕਰਦੇ ਹਨ ਬਹੁਤ ਚੰਗਾ ਹੋਇਆ ਗੁਰੂ ਰਾਮਦਾਸ ਸਾਹਿਬ ਆਪ ਇਨਸਾਫ਼ ਕਰਨ ਗੇ
@rajsinghrajsingh1235
@rajsinghrajsingh1235 2 жыл бұрын
ਸਰਮ ਕਰੋ ਸਰਮ
@indianhacker7301
@indianhacker7301 2 жыл бұрын
Waheguru ji
@komarvarinder3292
@komarvarinder3292 2 жыл бұрын
Bahut dukh bali gall hia nihang singh de bane me talebani
@surinderkaur4233
@surinderkaur4233 2 жыл бұрын
किसे का पुत्र मारेआ बहुत ग़लत कीता परचा होबे निहंगा उपर
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
IL'HAN - Qalqam | Official Music Video
03:17
Ilhan Ihsanov
Рет қаралды 700 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.