ਅੰਮ੍ਰਿਤਸਰ ਦੀ ਮੀਟਿੰਗ ਦਾ ਭਾਈ ਰਣਜੀਤ ਸਿੰਘ ਜੀ ਨੂੰ ਉੱਤਰ || Special Message By Apostle Sukhpal Rana ||

  Рет қаралды 316,456

Sukhpal Rana Ministries

Sukhpal Rana Ministries

Күн бұрын

Пікірлер: 4 300
@vickyjaspalon5774
@vickyjaspalon5774 2 жыл бұрын
ਸਾਰੇ ਹੀ ਧਰਮ ਇਨਸਾਨੀਅਤ ਨੂੰ ਹੀ ਪ੍ਰੋਟੈਕਸ਼ਨ ਦਿੱਦੇ ਨੇ ਮਾਨਵਤਾ ਦਾ ਆਸਰਾ ਨੇ ਸਾਨੂੰ ਖੁੱਦ ਤੇ ਧਿਆਨ ਦੇਣ ਦੀ ਲੋੜ ਹੈ
@surjitsinghbaggamaan1123
@surjitsinghbaggamaan1123 2 жыл бұрын
ਜੈ ਮਸੀਹ ਦੀ ਪਾਸਟਰ ਜੀ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਭਾਈ ਰਣਜੀਤ ਸਿੰਘ ਨੂੰ
@RavinderSingh-uz8ht
@RavinderSingh-uz8ht 2 жыл бұрын
ਅਪੋਸਟਲ ਸਾਬ ਜੀ ਆਪ ਨੇ ਬਹੁਤ ਵਧੀਆ ਜਵਾਬ ਦਿੱਤ
@MalkitSingh-wc2bx
@MalkitSingh-wc2bx Жыл бұрын
Jai Masih ki Pastor Ji God Bless You 🙏
@Be4jesus97
@Be4jesus97 2 жыл бұрын
शांति का परमेश्वर युगानुयुग जयवंत है।AMEN 🙌
@amritpaldadwal
@amritpaldadwal 2 жыл бұрын
Sc aa tu kaka
@deepjanni2251
@deepjanni2251 2 жыл бұрын
ਇਕ ਗੱਲ ਹੋਰ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਅੰਮ੍ਰਿਤਸਰ ਸਤਸੰਗ ਹੋਇਆ ਆ ਤੇ ਉੱਥੇ ਕਿੱਸੇ ਨੂੰ ਜ਼ਬਰਦਸਤੀ ਨਹੀਂ ਲੈਕੇ ਗਏ ਲੋਕ ਆਪਣੀ ਮਰਜ਼ੀ ਨਾਲ ਗਏ ਚਾਹੇ ਓਹ ਸਿੱਖ ਆ ਤੇ ਚਾਹੇ ਉਹ ਕਿਸੇ ਹੋਰ ਧਰਮ ਦੇ ਆ ਯਿਸ਼ੂ ਮਸੀਹ ਜ਼ਿੰਦਾ ਸੀ ਤੇ ਜ਼ਿੰਦਾ ਰਹੇਗਾ Amen
@HARDEEPSINGH-rh3hx
@HARDEEPSINGH-rh3hx 2 жыл бұрын
Eh gl ta mnni pani k stage pr ta drama hi krde a
@Sonofankurpapa123
@Sonofankurpapa123 2 жыл бұрын
@@HARDEEPSINGH-rh3hx veham aa tera frr aayi kadi sacha raab da parchar sune 1war j kuj vi tanu daram lga. Frr kahe
@HARDEEPSINGH-rh3hx
@HARDEEPSINGH-rh3hx 2 жыл бұрын
@@Sonofankurpapa123 phili gl rabb nu prchar di koi lod ni hai us nu na thode parchar krn ja na kranti nal koi faida ja nuksa na oh app akal hai te rhindi gl dharm de parchar di ta eh kiho jiha parchar hoia jithe lok aake sir hilande te puthe sidhe ho k litde ne
@gugesahota2923
@gugesahota2923 2 жыл бұрын
@@HARDEEPSINGH-rh3hx may jesus forgive you
@Sonofankurpapa123
@Sonofankurpapa123 2 жыл бұрын
@@HARDEEPSINGH-rh3hx vekh gal krna nall bhut kuj huna live dekhna ti dekhli sir hilana tada kam huna ... J tanu lga sir hilda dekhi kita live jado shataan niklda baki koi God bless you
@SandeepKaur-ci2iu
@SandeepKaur-ci2iu 2 жыл бұрын
ਪ੍ਰਭੂ ਯਿਸ਼ੂ ਜੀ ਧਰਮ ਨਹੀਂ ਜੀਵਨ ਬਦਲ ਦੇ! ਨੇ ਕਾਸ਼ ਇਹ ਸਾਰਿਆਂ ਨੂੰ ਸਮਝ ਆਂ ਜਾਵੇ ਕੇ ਪ੍ਰਭੂ ਪ੍ਰਮੇਸ਼ਵਰ ਨੇ ਕੋਈ ਜ਼ਾਤ ਨਹੀਂ ਬਣਾਈ ਨਾ ਹੀ ਕੋਈ ਧਰਮ ਉਸਨੇ ਇਨਸਾਨ ਨੂੰ ਬਣਿਆ ਹੈ ਅਮੀਨ hallehujah ♥️🙏♥️
@SandeepKaur-ci2iu
@SandeepKaur-ci2iu 2 жыл бұрын
@ਗਗਨਦੀਪ ਉਮਰਪੁਰੀਆ hanji
@prabhavsinghofficial
@prabhavsinghofficial 2 жыл бұрын
@ਗਗਨਦੀਪ ਉਮਰਪੁਰੀਆ ਸਾਨੂੰ ਤਾਂ ਕੁਦਰਤ ਨੇ ਸਾਜ਼ਿਆ ਆਂ ਵੀਰ ਜੀ ਇਸ ਕਰਕਿ ਆਪਾਂ ਕੁਦਰਤ ਦੇ ਬੰਦੇ ਹਾਂ ਸਾਰੇ
@jagdeepkaur4599
@jagdeepkaur4599 2 жыл бұрын
Sukhpal pastor G tusi bhut vadiya nal reply kita.. Jesus bless you
@Masihcharanjit
@Masihcharanjit 2 жыл бұрын
ਬਹੁਤ ਹੀ ਵਧੀਆ ਮੈਸਿਜ ਪਾਸਟਰ ਜੀ ਮੈਂ ਬੇਨਤੀ ਕਰਦਾ ਹਾਂ ਕੋਈ ਵੀ ਕਿਸੇ ਵੀ ਧਰਮ ਦਾ ਪ੍ਰਚਾਰਕ ਇਸਾਈ ਧਰਮ ਬਾਰੇ ਗਲਤ ਬੋਲਦਾ ਹੈ ਇਸ ਸਬੰਧੀ ਜੁਆਬ ਇਸ ਤਰਾਂ ਸਾਰੇ ਜੁਆਬ ਦਿਉ ਧੰਨਵਾਦ ਚਰਨਜੀਤ ਗਿੱਲ ਚੇਅਰਮੈਨ ਪੈਤੀਕੋਸਟਲ ਕ੍ਰਿਸ਼ਚਿਅਨ ਯੂਥ ਫੈਲੋਸ਼ਿਪ ਸੁਸਾਇਟੀ ਪੰਜਾਬ
@guri7044
@guri7044 2 жыл бұрын
ਪ੍ਰਭੂ ਯਿਸੂ ਮਸੀਹ ਸਬ ਕੁਝ ਕਰ ਸਕਦੇ ਆ ਪ੍ਰਭੂ ਦੀ ਮਹਿਮਾ ਹੋਵੇ,,,
@noumansahib7690
@noumansahib7690 2 жыл бұрын
Hallelujah praise the Lord thanks to God 🙏🇵🇰
@jimmygill9858
@jimmygill9858 2 жыл бұрын
ਵਾਹਿਗੁਰੂ ਜੀ ਮੇਹਰ ਕਰਿਉ ਸਭ ਤੇ🙏ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਆ ਪਾਸਟਰ ਜੀ✝️ਸਹੀ ਕਿਹਾ ਤੁਸੀ ਸੱਚ ਕਿਹਾ
@HarmanSinghHarmanSingh-w9x
@HarmanSinghHarmanSingh-w9x 18 күн бұрын
Praise the Lord Bhaa g!
@gstambedkarsikh9404
@gstambedkarsikh9404 2 жыл бұрын
੧ਓ ਸਤਨਾਮ ਕਰਤਾ ਪੁਰਖੁ ਅਕਾਲ ਮੂਰਤਿ ਅਜੋਨਿ ਸਵ ਭੰਗ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।।
@gstambedkarsikh9404
@gstambedkarsikh9404 2 жыл бұрын
ਸਿੱਖ ਧਰਮ ਨਫ਼ਰਤ ਨਹੀਂ ਸਿਖਾਉਂਦਾ
@HarmanSinghHarmanSingh-w9x
@HarmanSinghHarmanSingh-w9x 18 күн бұрын
Bhayee g! Prbhu yeshu g di I baani ch Likhiya hai tucin akaal purkh di kleesiya( prbhu yeshu g di Sangti de lok) Ho
@victormasihamritsar9299
@victormasihamritsar9299 2 жыл бұрын
ਅਜੇ ਤਾ ਇਕਠ ਹੋਣਗੇ ,ਸਾਰੀਆ ਦਿਸ਼ਾਵਾ ਤੋ ਲੋਕ ਆਉਣਗੇ ਪ੍ਰਭੂ ਯਿਸੂ ਮਸੀਹ ਦੇ ਅਗੇ ਹਰ ਇਕ ਗੋਡਾ ਝੁਕੇਗਾ,
@samsisgill1968
@samsisgill1968 2 жыл бұрын
ਯਿਸੂ ਕੌਣ ਹੈ
@KulwinderSingh-lo7un
@KulwinderSingh-lo7un 2 жыл бұрын
Right 👍
@Jaskaur6675
@Jaskaur6675 2 жыл бұрын
Tuhada pope tan wheelchair te baetha ohde tan gode theek kar lavo pehlan fir horna de gode tika lio
@Jaskaur6675
@Jaskaur6675 2 жыл бұрын
Corona vele rab mar giya si
@kajaldhianpur5157
@kajaldhianpur5157 2 жыл бұрын
Right
@HarinderSingh-ws6gx
@HarinderSingh-ws6gx 2 жыл бұрын
ਹਾਂ ਜੀ ਪਾਸਟਰ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਹ ਸੱਚ ਹੈ ਕਿ ਕਿਸੇ ਨੂੰ ਵੀ ਬਾਬਾ ਰਣਜੀਤ ਸਿੰਘ ਜੀ ਤਰ੍ਹਾਂ ਨਹੀਂ ਸੋਚ ਨਾ ਚਾਹੀਦਾ ਕਿਉਂਕਿ ਹਰ ਧਰਮ ਮਾੜਾ ਨਹੀਂ ਹੁੰਦਾ ਸੋ ਹਰ ਧਰਮ ਨੂੰ ਲੈਣ ਕੇ ਕਿਸੇ ਦੀ ਵੀ ਗ਼ਲਤ ਨਹੀਂ ਹੋਣੀ ਚਾਹੀਦੀ ਕਿਉਂਕਿ ਕੋਈ ਵੀ ਧਰਮ ਲੋਕਾਂ ਦਾ ਮਾੜਾ ਨਹੀਂ ਕਰਦਾ ਸਗੋਂ ਲੋਕਾਂ ਦਾ ਭਲਾ ਹੀ ਕਰਦੇ ਹਨ ਕਿਉਂਕਿ ਭਲਾ ਕਰਨਾ ਗ੍ਰੰਥ ਸਾਹਿਬ ਜੀ ਦਾ ਕਹਿਣਾ ਹੈ ਅਤੇ ਬਾਈਬਲ ਦਾ ਵੀ ਇਹੋ ਕਹਿਣਾ ਹੈ ਇਸ ਲਈ ਤੁਸੀਂ ਬਹੁਤ ਵਧੀਆ ਅਤੇ ਪਿਆਰ ਨਾਲ ਬਾਈਬਲ ਦੇ ਵਚਨ ਦੱਸੇ
@charanjitsinghshikoh3193
@charanjitsinghshikoh3193 2 жыл бұрын
“ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ। ਮੱਤੀ 24:23
@parmjitsingh582
@parmjitsingh582 2 жыл бұрын
ਮੇਰੀ ਪਤਨੀ ਦੀ ਡੈਡ ਮਰੀ ਹੋਈ ਅੱਖ ਦੀ ਪੁਤਲੀ ਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਜ਼ਿੰਦਾ ਕੀਤਾ ਜਿਸ ਵਾਰੇ ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਜੁਆਬ ਦਿੱਤਾ ਸੀ ਹੁਣ ਉਸੇ ਅੱਖ ਤੋਂ ਦੇਖ ਰਹੀ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਹਲੈਲੂਈਆ
@HARDEEPSINGH-rh3hx
@HARDEEPSINGH-rh3hx 2 жыл бұрын
Sharm kr lo kuj juth di v koi had hundi a Sharm kr lo tu punjabi jnda tere name pishe singh lga hoia hai kdi apni history pharden di koshish kiti k es name singh kis tra miles kdi us da thanks kita jis ne sir chak k jene di ajdi diti jis de name da singh vrt rhy ho us da thanks kita kdi ko bhath k path kita waheguru da jaap kita jo apne ne uhna nu hul k hora pishe lgi firde kuj Sharm kr lo
@oyekakaji2586
@oyekakaji2586 2 жыл бұрын
@@HARDEEPSINGH-rh3hx yaar bro 😞 tu bahot galat bolda paya yaar na tenu kinni sharm aa waise kadi gaya church ohho sorry sorry tenu te ache insan nu sharm da shabad bolan ch vich busy aa hun tenu os di testimony v jhutti lagdi tu bani di gall karda o main v karda Raya par menu jivan te church cho miliya naa angreja nu v bol dena c o v pag bande ne hona nu v bol dena c shamar karlo thori jayi thuda baap yeshu Masih aa
@Singhfhubbhf
@Singhfhubbhf 2 жыл бұрын
@@HARDEEPSINGH-rh3hx Jesus Christ love brother
@dilbagsingh2196
@dilbagsingh2196 2 жыл бұрын
@@Singhfhubbhf Prabhu Jesus jinda jagda saktishali anugreah kari samrth nal bharia permasver nay tahi ta chamtkar hundy ny
@HARDEEPSINGH-rh3hx
@HARDEEPSINGH-rh3hx 2 жыл бұрын
@@oyekakaji2586 ਦੇਖ ਭਰਾ ਮੈਂ ਕਦੇ ਚਰਚ ਵਿੱਚ ਨਹੀਂ ਗਿਆ ਤੇ ਨਾ ਹੀ ਮੈਨੂੰ ਕੋਈ ਲੋੜ ਆ ਮੇਰਾ ਗੁਰੂ ਮੇਰੇ ਤੇ ਮਿਹਰਵਾਨ ਹੈ ਤੇ ਮੈਂ ਖੁਸ਼ ਹਾਂ ਰਹਿੰਦੀ ਗੱਲ testimony ਦੀ ਇਸ ਦੀ ਤਾਂ ਮੈਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਲੋਕਾਂ ਨੂੰ ਸੱਭ ਸੱਚ ਵਾਰੇ ਪਤਾ ਹੀ ਆ । ਤੁਸੀਂ ਗੱਲ ਕੀਤੀ ਕਿ ਅਗਰੇਜ਼ਾ ਨੂੰ ਵੀ ਦੱਸ ਦੇਣਾ ਸੀ ਉਹਨਾਂ ਨੂੰ ਦੱਸਣ ਦੀ ਲੋੜ ਨੀ ਆ ਉਹ ਆਪ ਹੀ ਸਮਝ ਗਏ ਕਿ ਉਹਨਾਂ ਦੇ ਧਰਮ ਦੀ ਸਚਾਈ ਕੀ ਹੈ ਇਸੇ ਲਈ ਉਹ ਆਪਣਾ ਧਰਮ ਬਦਲਣਾ ਚਾਹੁੰਦੇ ਜਾ ਫਿਰ ਨਾਸਤਿਕ ਬਣਨਾ ਚਾਹੁੰਦੇ ਆ ਤੇ ਰਹਿੰਦੀ ਗੱਲ ਉਨ੍ਹਾਂ ਦੇ ਪੱਗਾਂ ਬਨਣ ਦੀ ਸਿੱਖ ਉਹਨਾਂ ਨੂੰ ਕੋਈ ਲਾਲਚ ਨੀ ਦਿਨਦੇ ਤੇ ਨਾ ਹੀ ਕੋਈ ਪਖੰਡ ਕਰ ਕਿ ਦਿਖਾਉਂਦੇ ਸਿਰਫ਼ ਸੱਚ ਦੱਸਦੇ ਜਿਸ ਕਰਕੇ ਅਗਰੇਜ਼ ਪੱਗਾਂ ਬੰਨਦੇ ਨੇ
@deepjanni2251
@deepjanni2251 2 жыл бұрын
ਸਿੱਖ ਭਾਈਚਾਰੇ ਨੂੰ ਸੱਤ ਸ਼੍ਰੀ ਆਕਾਲ ਤੇ ਹਿੰਦੂ ਵੀਰਾਂ ਨੂੰ ਨਮਸਕਾਰ ਤੇ ਮੁਸਲਮਾਨ ਨੂੰ ਸਲਾਮ ਤੇ (ਈਸਾਈ ਧਰਮ ਨੂੰ ਗੱਜ ਕੇ ਜੈ ਮਸੀਹ ਦੀ) ਅਖਦੋ ਪਾਸਟਰ ਜੀ
@LovepreetSingh-vb8cb
@LovepreetSingh-vb8cb 2 жыл бұрын
jai masih ki bro
@deepjanni2251
@deepjanni2251 2 жыл бұрын
Jai masih ki Bro
@hitechtechnicalservices6826
@hitechtechnicalservices6826 2 жыл бұрын
Jai masih ki....thanks JESUS CHRIST
@sahildeep1520
@sahildeep1520 2 жыл бұрын
Jai masih ji di 🙏
@truthisbetterthenanylie183
@truthisbetterthenanylie183 2 жыл бұрын
Jai Masih Ki Ji 🙏
@thomascheeda1204
@thomascheeda1204 2 жыл бұрын
ਬਹੁਤ ਹੀ ਪਿਆਰਾ ਉੱਤਰ ਦਿਤਾ ਪਾਸਟਰ ਜੀ🙏🙏ਮਸੀਹੀ ਸਦਾ ਪਿਆਰ ਹੀ ਵੰਡਣਗੇ। ਪ੍ਭੂ ਯਿਸ਼ੂ ਮਸੀਹ ਜੀ ਦੀ ਦਯਾ ਨਾਲ🙏🙏🙏🙏
@sweetkidssam1970
@sweetkidssam1970 2 жыл бұрын
God bless you pastor ji
@sarabjitkaur3898
@sarabjitkaur3898 2 жыл бұрын
🙏🙏 waheguru ji 🙏🙏 shi aa ji
@harshkalra152
@harshkalra152 2 жыл бұрын
Amen
@Fitness_club420
@Fitness_club420 2 жыл бұрын
ਬਹੁਤ ਵਧੀਆ ਜਵਾਬ ਦਿੱਤਾ ਪਾਸਟਰ ਜੀ ਜੈ ਮਸੀਹ ਦੀ
@komalpreet3737
@komalpreet3737 2 жыл бұрын
Yes paster g your right our Jesus christ change our life not religious
@NEW_LIFE-t7m
@NEW_LIFE-t7m Ай бұрын
Jay Masih ki brother g
@ONLYTRUTH028
@ONLYTRUTH028 2 жыл бұрын
Thanks Sir ji, ਆਪ ਜੀ ਦਾ ਇੱਕ ਵੀ ਸਬਦ, ਗੱਲ, ਸਲਾਹ ਗਲਤ ਨਹੀਂ। ਆਪ ਜੀ ਦਾ ਬਹੁਤ ਧੰਨਵਾਦ ਜੀ 🙏🙏🙏🙏🙏
@AmritSingh-vb9gx
@AmritSingh-vb9gx 2 жыл бұрын
Pastor Saab, sukh Dukh, gareebi amiri, jindgi de rang ne, Par gall respect di hai, sikh ch jaat hai, Ik well educated person nu v insult kita janda e, chura, chamar, majhadbi ja hor kush jo v kiha janda e. Ehi uchi jaat wale ajj chrisinty ch v aa chuk ne. Ki eh jaat gaut Christian ban k Chad dende ne. Nai ta aje nai par koi 20 40 year later, ehna fer apniya uchiya jaat diya church alag bnauniya start deniya te dusre sarea nu fer to neeve khauna paina, Gall Ikali dharm di nai, gall qulaility di hai jo k gareeba nu apna lahu dool k te sheediya de v nai milde Bajwa bajwa hi rahina chahe Christine hove, sikh hove ja muslman, Deol deol hi rahina Eh dharm badlde ne karm nai. Gareeb banda har vari use hunda kadi Hindu ho k kadi muslman ho k, kadi sikh ho k, Kite Christian hona ban k v na ho jai. Hun kite christian ban k na ho jai....
@Gorasidhu79
@Gorasidhu79 2 жыл бұрын
ਅੱਲ੍ਹਾ ਵਾਹਿਗੁਰੂ ਖ਼ੁਦਾ ਸਭ ਇਕ ਹੈਂ ਭਰਮਾਂ ਨੇ ਖਾਲੀ ਦੁਨੀਆਂ 🙏🙏 ਸਾਰੇ ਹੀ ਸਤਿਕਾਰ ਜੋਗ ਹੈ 🙏ਵਾਹਿਗੁਰੂ ਜੀ ਸਭ ਕਰਿਓ 🙏
@RanbirKumar-ve8fs
@RanbirKumar-ve8fs 2 жыл бұрын
ਪਾਸਟਰ ਸੁਖਪਾਲ ਰਾਣਾ ਜੀ ਤੁਹਾਡਾ ਉੱਤਰ ਬਿਲਕੁਲ ਸਹੀ ਆ (ਜੈ ਮਸੀਹ ਦੀ )ਧੰਨਵਾਦ ਪ੍ਰਭੂ ਯਿਸ਼ੂ ਜੀ ✝️🛐👏👏👏👏👏👏👏
@sarbjeetkaur1276
@sarbjeetkaur1276 2 жыл бұрын
🙏🏼🙏🏼
@itsmeritu5786
@itsmeritu5786 Жыл бұрын
Jai masih di ..... apostle ji
@MadanSingh-hh2km
@MadanSingh-hh2km 2 жыл бұрын
God bless you papa ji ameen thank you Jesus ji halleluya halleluya halleluya halleluya halleluya halleluya halleluya ameen
@ajaypaul2022
@ajaypaul2022 2 жыл бұрын
Amen
@radicalkills123
@radicalkills123 2 жыл бұрын
🤣🤣🤣🤣🤣🤣 how much ricebags
@Jaskaur6675
@Jaskaur6675 2 жыл бұрын
Tuhada pope tan wheelchair te batha aa ohnu tan theek kar lavo apne papa ji kolon
@HARDEEPSINGH-rh3hx
@HARDEEPSINGH-rh3hx 2 жыл бұрын
@@Jaskaur6675 sb nu eko gl khi jnde ho
@Jaskaur6675
@Jaskaur6675 2 жыл бұрын
@@HARDEEPSINGH-rh3hx 😂hor ki kahan I am living in pope,s country who is head of the churches vichara knee pain ton pirhat aa wheelchair te bahar onda aa ohde gode theek kar deve ehna da papa Ankur
@rahulgill5449
@rahulgill5449 2 жыл бұрын
ਇੱਕ ਯਿਸ਼ੂ ਨਾਂਮ ਹੀ ਹੈ ਜਿਸ ਤੋਂ ਅਸੀਂ ਬਚਾਇ। ਜਾਣਾਂ ਆ ਜੋ ਕੋਈ ਉਸ ਤੇ ਵਿਸ਼ਵਾਸ ਕਰੇਂ ਗਾਂ ਉ ਬੱਚ ਜਾਵੇ ਗਾ 🙏✝️🙏🤲🛐 ਤੇਰਾਂ ਸ਼ੁਕਰ ਯਿਸ਼ੂ ਮਸੀਹ ਜੀ ਤੁਹਾਡਾ ਧੰਨਵਾਦ ਕਰਦੇ ਆ 🙏✝️🙏🤲
@amanatsidhu9609
@amanatsidhu9609 2 жыл бұрын
Jai Masih ki Apostel Jee🙏Good Ans God Bless you
@John-p1w5y
@John-p1w5y 12 күн бұрын
Ameeeenn AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN AMEEEENN😊😊😊😊
@anilanil-il9xm
@anilanil-il9xm 2 жыл бұрын
Praise the Lord hallelujah Jesus Christ is risen only one God
@chhindrsingh1305
@chhindrsingh1305 2 жыл бұрын
ਪਾਸਟਰ ਜੀ ਜੈ ਯਿਸੂ ਮਸੀਹ , ਪਰਮੇਸ਼ੁਰ ਜੀ ਦੇ ਦਾਸ ਨੇ ਬਹੁਤ ਵਧੀਆ ਵਿਚਾਰ ਰੱਖੇ ਬਾਬਾ ਢੱਡਰੀਆਂ ਵਾਲੇ ਨੇ ਜੋ ਵਿਚਾਰ ਰੱਖੇ ਭਾਈਚਾਰੇ ਨੂੰ ਤੋੜਨ ਵਾਲੀ ਗੱਲ ਕੀਤੀ ਹੈ ਬਾਬਾ ਜੀ ਧਰਮ ਜੋੜਦਾ ਹੈ ਤੋੜਦਾ ਨਹੀਂ ਸਤਿ ਸ੍ਰੀ ਅਕਾਲ ਜੀ👍👍
@darshandarsy413
@darshandarsy413 2 жыл бұрын
पासटर जी आप ने बहुत ही अच्छा उत्तर दिया है। अगर र्चच में बढ़े बढ़े चमत्कार होते हैं और उनको किसने रोका है तो वो इस से भी बढ़े 2 करके देखिए। जो ऐसा नहीं कर सकता, फिर वो तो ऐसा ही बोलेगा। खुदा ऐसे लोगों को समझ बुद्धि और गियान दें। खुदा के कामो को, उसके ख़ुश-खबरी के प्रचार को कोई भी ताकत रोक नहीं सकता। क्योंकि वे जिंदा, जीवित प्रमेशवर है। प्रभु यीशु मसीह की जै,हे जगत के लोगो, यहोवा की जै जै कार करो।
@karansandhu2125
@karansandhu2125 2 жыл бұрын
ਰਾਜ ਕਰੇਗਾ ਖ਼ਾਲਸਾ
@mohitmango9139
@mohitmango9139 2 жыл бұрын
ਖੁਸ਼ੀਆ ਦੇ ਜੈਕਾਰੇ ਗਜਾਏ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾ ਦੇ ਮਨ ਨੂੰ ਭਾਵ ਸਤਿ ਸ੍ਰੀ ਆਕਾਲ
@AmandeepSingh-ul6up
@AmandeepSingh-ul6up 2 жыл бұрын
Akaaaaal
@Kachamachateam
@Kachamachateam 2 жыл бұрын
Waheguru ji
@gurmeetsingh-hp3sr
@gurmeetsingh-hp3sr 2 жыл бұрын
Akkaaaallll
@sandeepsinghrajput9863
@sandeepsinghrajput9863 2 жыл бұрын
Waheguru 🙏🏻
@deepraman8590
@deepraman8590 2 жыл бұрын
Akal hi Akal
@gpsingh2579
@gpsingh2579 2 жыл бұрын
Very nice explation Apostle ji very nice massage Jesus Christ Bless you with more Grace and Anointing
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤❤❤❤❤
@rajnirajpoot8823
@rajnirajpoot8823 2 жыл бұрын
Asi Sikh ha but Jesus nu mnn da aa .Jesus sada pita a👏👏👏👏
@angelkanta3430
@angelkanta3430 2 жыл бұрын
God bless you ji
@angelkanta3430
@angelkanta3430 2 жыл бұрын
M b Sikh aa
@oyekakaji2586
@oyekakaji2586 2 жыл бұрын
Bible ch kithe likhiya waise Jesus pita wa ?
@HARDEEPSINGH-rh3hx
@HARDEEPSINGH-rh3hx 2 жыл бұрын
ਜੇ Jesus ਤੁਹਾਡਾ ਪਿਤਾ ਹੈ ਤਾਂ ਕਲਗੀਧਰ ਪਾਤਸ਼ਾਹ ਕੌਣ ਨੇ?
@HARDEEPSINGH-rh3hx
@HARDEEPSINGH-rh3hx 2 жыл бұрын
@@angelkanta3430 mai v sikh aa da ki matlab mai sikh aa likho
@Laddi-Harike98
@Laddi-Harike98 2 жыл бұрын
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ
@thenorthman6382
@thenorthman6382 2 жыл бұрын
Thank you LORD 👑, kise ne ta himmat kiti sach boln di, GOD BLESS you pastor ji
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@thenorthman6382
@thenorthman6382 2 жыл бұрын
@@exceptionalcase123 dear sister firstly GOD bless you and your family, bible wich kuch v eda da nahi likhya paise de ke kisi nu JESUS de nal Jodna , if anyone does it's against bible and GOD will handle it. prabhu sare loka de lae aea " oh saria de dil da darwaza khatkatanda hai , jehda kholda hai oh usde nal chlda hai " , baki mainu kise hor bare nahi pta , I just follow his words and mere known de wich jo v log ne ohna nu kise ne v koi paisa nahi dita sare apni freewill de nal CHRIST nu follow krde a because it's true and lastly bible tells us to transforms our hearts in righteousness, behave well,stay away from lust , respect everyone, love everyone, most important their is only one LORD and he loves everyone in this world ( those follow him or not ). Praise the LORD.
@exceptionalcase123
@exceptionalcase123 2 жыл бұрын
@@thenorthman6382 but i have seen many people who are changing their religion into your religion by taking people 🤔🤔they all are my knowns very well.. And yeah Obvoiusly if someone fall in love with their God he/she will not accept that money...i have no hate for any religion but i have seen some of people from your community using very harsh words like iske khud k ghar ata nahi hai agey baat krne this is not way of talk so definitely i will respond ..and dear its true that your community give money to others for changing their religion 😶
@thenorthman6382
@thenorthman6382 2 жыл бұрын
@@exceptionalcase123 dear sister GOD will deal with it 🙏
@pastoremmanuelmasihbhangal9936
@pastoremmanuelmasihbhangal9936 2 жыл бұрын
ਸਭ ਕੁਝ ਲੋਕਾਂ ਨੇ ਮਸੀਹਾਂ ਤੋਂ ਸਿੱਖਿਆ ਕਿਉਂ ਕਿ ਮਸੀਹਾਂ ਦਾ ਪ੍ਭੂ ਸੰਪੂਰਨ ਤੇ ਸਭ ਤੋਂ ਵੱਡਾ ਹੈ ਆਮੀਨ
@gurpreetjippy9232
@gurpreetjippy9232 2 жыл бұрын
🤣🤣🤣🤣🤣
@DeepSingh-tg2zc
@DeepSingh-tg2zc 2 жыл бұрын
ਪ੍ਰਭੂ ਸਬ ਦਾ ਹੈ ਮਸੀਹਾ ਨੇ ਠੇਕਾ nhe leeya
@pastoremmanuelmasihbhangal9936
@pastoremmanuelmasihbhangal9936 2 жыл бұрын
@@DeepSingh-tg2zc ਸਹੀ ਪ੍ਭੂ ਸਭ ਦਾ ਹੈ ਼ਪਰ ਪ੍ਭੂ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਭੂ ਹੈ ਕੌਣ ?
@DeepSingh-tg2zc
@DeepSingh-tg2zc 2 жыл бұрын
@@pastoremmanuelmasihbhangal9936 haa te eh simran kitya hi pata lgna hai
@pastoremmanuelmasihbhangal9936
@pastoremmanuelmasihbhangal9936 2 жыл бұрын
@@DeepSingh-tg2zc ਸਿਮਰਨ ਕਰਨਾ ਤਾਂ ਚੰਗਾ ਹੈ ਼ਪਰ ਪਤਾ ਕਰੀਏ ਕੇ ਆਖਿਆ ਕਿਸ ਨੇ ਹੈ ਕਿ ਮੈਂ ਪ੍ਭੂ ਹਾਂ ਕਿਸ ਦੇਵਤੇ ਨੇ ਕਿਸ ਗੁਰੂ ਨੇ ਮੈਨੂੰ ਰੈਫਰੰਸ ਦਿਓ ਕਿਸੇ ਵੀ ਧਰਮ ਗ੍ਰੰਥ ਦਾ ਦੇ ਦਿਓ ?
@sahilloatmasih2890
@sahilloatmasih2890 2 жыл бұрын
Praise the Lord apostle ji 🙏🙏 GOD BLESS YOU VERY HUMBLY answering it's love of Christ which is you showing 🙏🙏
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@BaljinderKaur-wj8cu
@BaljinderKaur-wj8cu 2 жыл бұрын
@@exceptionalcase123 tusi aapni aakhi dekhya paise dindeya
@exceptionalcase123
@exceptionalcase123 2 жыл бұрын
@@BaljinderKaur-wj8cu noop the Christian family told us that in their religion money is given for changing the religion
@sandeepsinghrajput9863
@sandeepsinghrajput9863 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਇੱਕ ਬੇਨਤੀ ਹੈ ਕਿ ਸਿੱਖ ਧਰਮ ਤੋ ਵੱਡੀ ਕੁੱਰਬਾਨੀ ਕਿਸੇ ਧਰਮ ਨੇ ਭਾਰਤ ਯਾ ਪੰਜਾਬ ਵਾਸੇ ਕਿਸੇ ਧਰਨ ਨੇ ਕੁੱਰਬਾਨੀ ਦਿੱਤੀ ਹੈ ਤਾ ਮੈਨੂੰ ਦਸੋ ਜੀ🙏🏻🙏🏻
@swarnlalraghubanshia5352
@swarnlalraghubanshia5352 2 жыл бұрын
जै मसीह की, जब बाबा साहेब डाॅ. भीमराव आंबेडकर जी , अमृतसर गुरूद्वारे बिच गया सिख धर्म अपनाने के लिए उस सिख परचारक ने भाई तारा सिंह जीने उस समय यह शब्द निकाले थे के आज अगर आंबेडकर गुरुद्वारे बिच यह चुडे़ ईसाई बैठ गए तो तो हमारे गुरुद्वारे यां ते कबजा कर लेगे उसी समय बाबा साहेब जी बापस चले गए कि यहाँ भी उंच निच का भेदभाव है पढ़ के बेख लोबो भाई तारा सिंह रागी के शब्द मसीह बिच सब एक है ना जाति ना पाती यीशु मसीह कष्ट दूर करदें है
@deepbatala5773
@deepbatala5773 2 жыл бұрын
ਆ ਤੇ ਹੋਗੀ ਚਵਲ ਹੋਰ ਕੋਈ ਗਲ਼ ਕਰੋ
@manpreetmannu1428
@manpreetmannu1428 2 жыл бұрын
Tum logo ko british nd americans apne najdik fatkane b ni denge..pata hai kya karte black people ke sath..
@manpreetmannu1428
@manpreetmannu1428 2 жыл бұрын
What is Black lives matters?
@kushkarangrewal3719
@kushkarangrewal3719 2 жыл бұрын
Praise the lord hallelujahhallelujah amen amen parbu ki mahima ho thank you Jesus Jesus masih amen 🙏🏻 amen 🙏🏻
@jaskiratsinghpurewal6698
@jaskiratsinghpurewal6698 2 жыл бұрын
Madam ki tusi Sikh dharm shad ke masih bne ho?
@manpreetmannu1428
@manpreetmannu1428 2 жыл бұрын
Reason dassoge sikhism left karn da
@manpreetmannu1428
@manpreetmannu1428 2 жыл бұрын
@@skumar925 kehra rasta dassoge
@manpreetmannu1428
@manpreetmannu1428 2 жыл бұрын
@@skumar925 kehre dukh door hunde..preplanned ksramata te pakhand dikha ke brainwash karde aa murkh loga da.ja laalch de ke convert karde
@manpreetmannu1428
@manpreetmannu1428 2 жыл бұрын
@@skumar925 gurus ne pujari de inna andhwishash te pakhanda to door kita c..te tusi phir uthe hi ja rahe
@Yesumasih
@Yesumasih 2 жыл бұрын
14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ। ਮੱਤੀ 24:14
@gstambedkarsikh9404
@gstambedkarsikh9404 2 жыл бұрын
ਤੁਸੀਂ ਮੈਨੂੰ ਠੀਕ ਕਰੋ ਮੈਂ ਹੈਡੀਕੇਪ ਹਾਂ ਨਹੀਂ ਤਾਂ ਪਖੰਡ ਪੁਣਾ ਛੱਡੋ
@gurdeepboparai5387
@gurdeepboparai5387 2 жыл бұрын
ਅੰਤ ਕਦੇ ਵੀ ਨਈ ਹੋਵੇਗਾ
@ashuvlog1985
@ashuvlog1985 2 жыл бұрын
हमारा परमेश्वर जिंदा परमेश्वर है। Praise the lord
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@santarsingh8375
@santarsingh8375 2 жыл бұрын
Excellent, gentle, humble, truthful and firm reply Pastor Sukhpal. This is the way Christian leaders should respond and not react emotionally to criticisms. Well done. Ephesians 4:15 Speaking the Truth in Love.
@rabiaumer3072
@rabiaumer3072 2 жыл бұрын
Very true God bless pastor ji halluhjhia halluhjhia AMEN AMEN
@Jaskaur6675
@Jaskaur6675 2 жыл бұрын
Tuhada pope tan wheelchair te batha aa ohnu tan theek kara lavo apne Pakhandi paster kolon
@rimplevlogs1336
@rimplevlogs1336 2 жыл бұрын
God bless you ☺️☺️
@rubysohal3158
@rubysohal3158 2 жыл бұрын
@@Jaskaur6675 Anni hoi firdi. Wheel chair dsdi jehdi 😂😂😂😂
@rubysohal3158
@rubysohal3158 2 жыл бұрын
@@Jaskaur6675 tuhade wrgea nu apne dhrm bare pura kuch pta ni hunda. Duje te ungli krn da pta bs . Yaad rkhi jesus is our saviour. Jesus is the way of life. Tainu v accept Krna pena ik din just wait and watch
@Dongagewal0702
@Dongagewal0702 2 жыл бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕੋਈ ਖ਼ੁਦਾ ਅੱਜ ਤੱਕ ਦੁਨੀਆਂ ਤੇ ਨਹੀਂ ਆਇਆ ਸਾਨੂੰ ਮਾਣ ਹੈ ਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖ਼ੂਨ ਹੈ
@paramsingh9706
@paramsingh9706 2 жыл бұрын
ਸਹੀ ਗੱਲ ਅਸੀਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚੇ ਹਾਂ 🙏🙏🙏💐💐🌹🌹
@sunilji196
@sunilji196 2 жыл бұрын
So guru gobar singh is greater than god 😂😂😂😂😂
@satishkar4070
@satishkar4070 2 жыл бұрын
Tahi tan ohi khoon ajj Tak garam hoya peya te kaiyan mava de put Mara dite
@jaswindersingh-dv4wn
@jaswindersingh-dv4wn Жыл бұрын
@@sunilji196 teri bhen fuda marya oye changi taran bol
@NightlifePunjabi
@NightlifePunjabi Жыл бұрын
​@@sunilji196 Randi diya tera yesu Kuwari kudi de jammia c, magro ohne gapp marta v rabb ne project lagaya c raat nu aa k. Kahnu kisse nu pata lagde v sach ki ae. Tu v kuwari de ee jammia lagde 😂😂😂😂
@fojiram730
@fojiram730 2 жыл бұрын
ਧੰਨਵਾਦ ਪਰੱਬੂ ਯੀਸ਼ੂ ਮਸੀਹ ਜੀ ਦਾ 🙏🙏🙏🙏❤️❤️❤️ ਪਰੱਬੂ ਯੀਸ਼ੂ ਮਸੀਹ ਜੀ ਦੇ ਨਾਮ ਵਿੱਚ ਚੰਗੇ ਹੋ ਕੇ ਜਾਵੋਂ
@AshokComando
@AshokComando 13 күн бұрын
Amen 🙏
@musicguru1943
@musicguru1943 2 жыл бұрын
*ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥ ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉੁ ਗਲਿ ਜਾਹਿਗਾ ॥* *ਵਾਹਿਗੁਰੂ ਜੀ ਕਾ ਖ਼ਾਲਸਾ* *ਵਾਹਿਗੁਰੂ ਜੀ ਕੀ ਫ਼ਤਹਿ*
@realharrysingh
@realharrysingh 2 жыл бұрын
ਧਨ ਅਕਾਲ ਪੁਰਖ ਦੀ ਬਾਣੀ 🙏🙏
@sukhmanbhullar8510
@sukhmanbhullar8510 2 жыл бұрын
ਪ੍ਰਭ ਤੈਨੂੰ ਬਹੁਤ ਸਾਰੀ ਆਸ਼ੀਸ਼ ਦੇਵੇ
@MyLordJesusMysaviour
@MyLordJesusMysaviour 2 жыл бұрын
Yes, Papa ji tusi bilkul right point teach kr rhe ho. God bless you so much.
@sunnyRaicom
@sunnyRaicom 2 жыл бұрын
ਪ੍ਰਭੂ ਯਿਸ਼ੂ ਮਸੀਹ। ਜੀ। ਇੱਕ। ਚਾਨਣ। ਹੈ।
@Grace-cn2vd
@Grace-cn2vd 2 жыл бұрын
हम हिन्दू family से थे ऐसे काम प्रभु ने हमारे जीवन में किये challenge है मेरे येशु जैसा कोई नहीं
@sainisaab9129
@sainisaab9129 2 жыл бұрын
Hlo brother
@sainisaab9129
@sainisaab9129 2 жыл бұрын
Mai ek question puchna c mai kise nu glt nhi bol ri ..mai khud hindu aa te hun Jesus nu follow kr rhi aa ....but mai sunyaa ki jdo aapa Jesus nu follow krde aaa ta aapa kite v Langer prsaad nhi kha skde......kya eh shi gl aa?????
@pawanrandhawa3837
@pawanrandhawa3837 2 жыл бұрын
@@sainisaab9129 hanji nahi khaa sakde
@sainisaab9129
@sainisaab9129 2 жыл бұрын
@@pawanrandhawa3837 pr kyu woh v toh parmeshwar ne banayaaa
@pawanrandhawa3837
@pawanrandhawa3837 2 жыл бұрын
@@sainisaab9129 moorti puja ka langhr ni khana chahiye
@HarpreetSingh-yz3jw
@HarpreetSingh-yz3jw 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,👏👏👏👏👏
@manpreetmannu1428
@manpreetmannu1428 2 жыл бұрын
Waheguru g🙏🙏
@MyLordJesusMysaviour
@MyLordJesusMysaviour 2 жыл бұрын
You are a real Man Of God.
@Singh-hl9zq
@Singh-hl9zq 2 жыл бұрын
ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ 🙏 ਹਮ ਨਹੀਂ ਚੰਗੇ ਬੁਰਾ ਨਹੀਂ ਕੋਇ 🙏 ਮਾੜਾ ਬੋਲ ਕਿਸੇ ਧਰਮ ਨੂੰ ਕਹਿਣਾ ਏ, ਆਪਣੇ ਧਰਮ ਵਿੱਚ ਪੱਕਿਆਂ ਤੂੰ ਰਹਿਣਾ ਏ, ਗਿਣੇ ਹੋਏ ਨੇ ਸੁਵਾਸ ਤੇਰੇ ਕੋਲ ਖ਼ਾਲਸਾ, ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ, ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ 🙏
@SRM886
@SRM886 2 жыл бұрын
Bilkul mujhey bhi cancer sey aaram mila .khi sey nhi mila.Poweful reply.Mera jeevan bdla dharm nhi.bilkul hum such k peechey chaltey hai.
@mamtathakur7639
@mamtathakur7639 2 жыл бұрын
Thank you Jesus... parmeshver apko or badhaye ..sahi shiksha sari duniya me faile...
@charanisailbrah8226
@charanisailbrah8226 2 жыл бұрын
Thank you jesus christ thank you paster ji good beautiful parchar hallelujah jesus christ is light God bless you paster ji amen
@sukhwindersinghsandha7546
@sukhwindersinghsandha7546 17 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagjeetkhalsa6920
@jagjeetkhalsa6920 2 жыл бұрын
🙏 ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹੈ🙏
@apstudio5430
@apstudio5430 2 жыл бұрын
ਭਾਈ ਰਣਜੀਤ ਜੀ ਨੇ ਸਿਰਫ ਅਪਨਾ ਗੁੱਸਾ ਬਾਹਰ ਕੱਢਿਆ ਆ ਇਸਾਈਆ ਦਾ ਨਾਮ ਵਰਤ ਕੇ ਜੇ ਨਈ ਤਾ ਤੂੰ ਇਸ ਗੱਲ ਜਵਾਬ ਦੇਵੇ,,,,,,,,,,, ਦਸੋ ਵੀਰ ਜੀ ਸਮਝ ਤੇ ਤਰਕ ਨਾਲ ਜਵਾਬ ਦਿਓ , ਬਿਆਸ ਡੇਰੇ ਦਾ ਕਦੀ ਭੰਡਾਰਾਂ ਵੇਖਿਓ , ਬਹੁਤ ਗਿਣਤੀ ਉੱਥੇ ਪਗੜੀਧਾਰੀ ਸਿਖ ਜਾਂਦੇ ਆ , ( ਚਰਚ ਨਾਲੋਂ ਜਿਆਦਾ ਲੋਕ ਜਾਂਦੇ ਆ ) , ← ਨਰੰਕਾਰੀ ਸਮਾਗਮ , ਨੂਰ ਮਹਿਲ , ਸੱਚਾ ਸੌਦਾ , ਸੇਖ ਫੱਤੇ ਵੀ ਜਿਆਦਾ ਸਿੱਖ ਵੀਰ ਹੀ ਖੀਰ ਚੜਾਓਣ ਜਾਂਦੇ ਹਨ , ਤੇ ਪੀਰਾ ਦੀਆ ਮਜਾਰਾ , ਨਕੋਦਰ ਡੇਰਾ , ਇਥੋਂ ਤਕ ਕਈ ਅੰਮ੍ਰਿਤਧਾਰੀ ਸਿੱਖ ਵੀਰਾ ਨੂੰ ਦੀਵਾਲੀ ਤੇ ਥਾਲ਼ੀਆ ਵਿਚ ਦੀਵੇ ਜਗਾ ਕੇ ਮੜੀਆ ਪੂਜਦਿਆਂ ਵੇਖਿਆ ਜਾ ਸਕਦਾ , ਜਗਰਾਤੇ ਕਰਵੇਂਦਆ ਵੇਖਿਆ ਜਾ ਸਕਦਾ , ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਿਲਕੁਲ ਉਲਟ ਆ , ਉਦੋਂ ਤੁਹਾਨੂੰ ਗੁੱਸਾ ਕਿਉ ਨਈ ਆਉਂਦਾ , ਉਦੋ ਤੁਹਾਡੇ ਪੰਥ ਨੂੰ ਖਤਰਾ ਕਿਉ ਨਹੀ ਹੁੰਦਾ , ਉਦੋ ਤੁਹਾਡਾ ਧਰਮ ਕਿਉ ਨਹੀ ਬਦਲਦਾ , ਫਿਰ ਚਰਚ ਜਾਣ ਨਾਲ ਕਿੱਦਾ ਕਿਸੇ ਦਾ ਧਰਮ ਬਦਲ ਸਕਦਾ । ਹਰ ਧਰਮ ਵਿੱਚ ਪਖੰਡਵਾਦ ਵੀ ਹੁੰਦਾ ਤੇ ਧਾਰਮਿਕ ਕੰਮ ਵੀ ਹੁੰਦੇ , ਬਾਕੀ ਹਰ ਧਰਮ ਦੇ ਆਪਣੇ ਆਪਣੇ ਮਾਪਢੰਡ ਤੇ ਕਦਰਾ ਕੀਮਤਾਂ ਹਨ , ਹਰ ਇਕ ਦਾ ਸਤਿਕਾਰ ਬਣਦਾ ਹੈ , ਸਿੱਖ ਬਾਬੇ ਵੀ ਕੈਨੇਡਾ ਅਮੇਰਿਕਾ ਤੇ ਹੋਰ ਵੀ Christian ਦੇਸਾ ਵਿੱਚ ਸਮਾਗਮ ਕਰਨ ਲਈ ਜਾਂਦਾ , ਅੱਜ ਤੱਕ ਕਿਸੇ ਮਸੀਹ ਬੰਦੇ ਵਲੋ ਵੀ ਕਿਸੇ ਨੂੰ ਬੁਰਾ ਭਲਾ ਕਹਿਦਆ ਨਈ ਸੁਣਿਆ , ਕਿੰਨੇ ਗੋਰੇ ਸਿੱਖ ਬਣਦੇ ਆ , ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ
@gelasingh9528
@gelasingh9528 2 жыл бұрын
Praise the Lord hallelujah hallelujah amen Amen🙏🙏🙏 Amen God bless you apostle ji jai masih di hallelujah amen🙏🙏🙏 very nice👏👏👏 thank you Jesus Christ amen Amen Amen Amen Amen 🙏🙏🙏
@ramanyuvi669
@ramanyuvi669 2 жыл бұрын
Amen
@Jaskaur6675
@Jaskaur6675 2 жыл бұрын
Tuhada pope tan wheelchair te batha aa ohnu tan theek kara lavo Jesus Christ kolon
@gelasingh9528
@gelasingh9528 2 жыл бұрын
@@Jaskaur6675 God bless you🙏 I will pray for you🙏🙏 Jesus Christ ke naam se amen Amen🙏
@Jaskaur6675
@Jaskaur6675 2 жыл бұрын
@@gelasingh9528 You are brainwashed sorry I don’t need your prayers I don’t believe in God aapn hathin apna aape hee kaj sawarie
@harvindersingh4994
@harvindersingh4994 2 жыл бұрын
😀😀😀😀😀😀
@GurpreetSingh-ln9ex
@GurpreetSingh-ln9ex 2 жыл бұрын
Bohat vdia tarike naal jawab dita papa ji ne 👍♥️♥️♥️♥️♥️
@manpreetmannu1428
@manpreetmannu1428 2 жыл бұрын
Papa g..hadd aa tuhadi..tusi log ram rahim de chelya to ghat ho..sikhism ch ki kami ci
@HarwinderSingh-ol2yf
@HarwinderSingh-ol2yf 2 жыл бұрын
ਮੂੰਹ ਮੇ ਰਾਮ ਰਾਮ ਬਗਲ ਮੇ ਸ਼ੁਰੀ ਸ਼ਰਮ ਤਾਂ ਸਾਡੇ ਲੋਕਾਂ ਨੂੰ ਚਾਹੀਦੀ ਹੈ ਵਾਹਿਗੁਰੂ ਜੀ।
@SUN0685
@SUN0685 2 жыл бұрын
Dhan Dhan Guru Teg Bhadur Sahib ji .........only & only SIKHISM .....proud Sikh .....💪💪🙏🙏
@manpreetmannu1428
@manpreetmannu1428 2 жыл бұрын
Waheguru g..pata ni kyn log ene vadiya dharm nu shad ke bhatak rahe han
@SUN0685
@SUN0685 2 жыл бұрын
@@manpreetmannu1428 bewakoof unpad log ne eh ......ehna da koi iman dharm ni ...kal nu kise hor dhrm na apna len ....ehna da koi bharosa ni .......
@gstambedkarsikh9404
@gstambedkarsikh9404 2 жыл бұрын
Waheguru ji waheguru ji waheguru ji waheguru
@meetkhalsa1134
@meetkhalsa1134 2 жыл бұрын
Dhan guru nanak❤️
@meetkhalsa1134
@meetkhalsa1134 2 жыл бұрын
Naam piche singh kaur lok hallelujah karde ne wahguru arth a eh v nhi pta khud hi nida khuda di wah data
@vijaymathew1443
@vijaymathew1443 2 жыл бұрын
Apostel Sukhpalji Almighty Jesus ,I pray , may bless you and your generations in abundance. for revealing God's limitless power to the gentiles. Amen. ! Hallelujah !
@guddukaur1340
@guddukaur1340 2 жыл бұрын
हालेलुया हालेलुया भाई लोगों अपने मन की आंखें खोलो अपने मन के कानों से सुनो हमारे प्रभु येशु मर्सी जीके जिंदा सच्चे काम आमीन आमीन
@rickshawvlogger
@rickshawvlogger 2 жыл бұрын
Amen Amen ✝️
@sandeepsinghsingh5533
@sandeepsinghsingh5533 2 жыл бұрын
Jesus is true living god amen
@Jaskaur6675
@Jaskaur6675 2 жыл бұрын
Tuhada pope tan wheelchair te batha aa pehlan ohnu dorhan lavo
@SOFIYAVLOG15
@SOFIYAVLOG15 2 жыл бұрын
@@Jaskaur6675 ehda di gal karn layi dasda guru maharaj jo guru gobind singh ji nu janda unhade gun os bandeya vi pargat ho janeya jas kaur tuhade vich ik vi gun ni hega guru sahiban da thik aa pehla tu aap sudhar ja sister akal purkh to assi aidahi ardas kar dene han amen
@Jaskaur6675
@Jaskaur6675 2 жыл бұрын
@@SOFIYAVLOG15 kion ki galat kiha tuhada papa Ankur sab noo theek kar riha ohnu vi theek kar devo Guru ji ne tan kite miracle noo nahin manea oh tan kehnde aa apan hathin apna aape hi kaj savarie
@thechurchofholispirit
@thechurchofholispirit 2 жыл бұрын
Yes 👍u ryt apostle ji prbu ji ina nu mat deve nd smje mra jishu ji asi v sikh aa pr sda jivn bdlya h mra thrm nhi thrm ta rb ne bnya insn bnya rab ne thrm asi loka ne bnya h hallelujah hallelujah🙌
@thechurchofholispirit
@thechurchofholispirit 2 жыл бұрын
Thrm asi loka ne bnya rb ne nhi bnya thrm
@dheerajbhangotra5978
@dheerajbhangotra5978 2 жыл бұрын
beautiful praise the lord pastor ji excellent reply
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@harwindermasih6100
@harwindermasih6100 2 жыл бұрын
ਇਬਰਾਨੀਆ11-26,ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲ਼ੋਂ ਵੱਡਾ ਧੰਨ ਹੈਂ ਕਿਉਂ ਜੋ ਸਵਾਰਗੀ ਇਨਾਂਮ ਵੱਲ ਉਹ ਦੇ ਧਿਆਨ ਸੀ ਆਮਿਨ
@ajaysahota4314
@ajaysahota4314 2 жыл бұрын
Hnji bro fr seh laina chahida ....fr reply kyu??
@ramanmasih2006
@ramanmasih2006 2 жыл бұрын
Hallelujah praise the LoRd God is one only jesues INDIAN CRICHANTILY ZINDABAD 🙏🏻 AMEEEEEEEEEN 🙏🏻
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@mathildalakda814
@mathildalakda814 2 жыл бұрын
जय मसीह की पास्टर जी परमेश्वर आपकों आसीशित करे हालेलुईयया । पास्टर जी मेरा भाई अभी बहुत सीरियस है प्रार्थना कर दीजिए गा दीपक लकड़ा नाम है गांव भण्डारी का है छत्तीसगढ़ का अस्पताल में भर्ती हैं कृपा करके बिनती कर दीजिए । पास्टर जी धन्यवाद
@EzekialLove
@EzekialLove 2 жыл бұрын
God bless u Pastor Ji।।।। Amen amen amen
@sartajsandhu4111
@sartajsandhu4111 2 жыл бұрын
You are a great and real MAN OF GOD. God bless you papa ji
@manpreetmannu1428
@manpreetmannu1428 2 жыл бұрын
Tusi sikhism kyn left kita ..dassoge
@tirssyhfxf7574
@tirssyhfxf7574 2 жыл бұрын
Pita gobind nu bhull gaye ohna di qurbania bhull gaye, pinjabi aine aehsaan framosh hone ge syad sochia v nahi c
@manpreetmannu1428
@manpreetmannu1428 2 жыл бұрын
@@tirssyhfxf7574papa ji..hadd aa.. ehna ch te ram rahim de andhbhakta ch ki diff aa
@Mystery79853
@Mystery79853 2 жыл бұрын
@@manpreetmannu1428 sikh RAMREHIM nu kyu mande aa
@Mystery79853
@Mystery79853 2 жыл бұрын
@@manpreetmannu1428 sikh pera nu kyu mandr aa
@Jshn_salh
@Jshn_salh 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🏻
@sarojgaba106
@sarojgaba106 2 жыл бұрын
good msg apostle jiii
@kuldeepsinghwaheguru
@kuldeepsinghwaheguru 2 жыл бұрын
ਰਣਜੀਤ ਨੂੰ ਵਧੀਆ ਜਵਾਬ ਦਿੱਤਾ ਤੁਸੀਂ ਇਸ ਨੂੰ ਆਦਤ ਹੈ ਅਸੀਂ ਸਿੰਘ ਹਾਂ ਅਸੀਂ ਕਿਸੇ ਦਾ ਨਿਰਾਦਰ ਨਹੀਂ ਕਰਦੇ ਕੋਈ ਆਪਣੇ ਧਰਮ ਵਿੱਚ ਕੀ ਕਰ ਰਿਹਾ ਅਸੀਂ ਉਸ ਵਿਚ ਦਖ਼ਲ ਨਹੀਂ ਦਿੰਦੇ ਮੇਰੇ ਤੋਂ ਦੋਸਤ ਪਾਸਟਰ ਹਨ ਸਾਡਾ ਸਤਿਕਾਰ ਕਰਦੇ ਹਾਂ ਅਸੀ ਉਹਨਾ ਸਤਿਕਾਰ ਕਰਦੇ ਹਾਂ
@manpreetmannu1428
@manpreetmannu1428 2 жыл бұрын
Kise nu fake preplanned karammata dikha ke laalch de ke convert karwauna sahi aa?9
@apstudio5430
@apstudio5430 2 жыл бұрын
@@manpreetmannu1428 ਫੇਰ ਏ ਵੀ ਦਸੋ ਵੀਰ ਜੀ ਸਮਝ ਤੇ ਤਰਕ ਨਾਲ ਜਵਾਬ ਦਿਓ , ਬਿਆਸ ਡੇਰੇ ਦਾ ਕਦੀ ਭੰਡਾਰਾਂ ਵੇਖਿਓ , ਬਹੁਤ ਗਿਣਤੀ ਉੱਥੇ ਪਗੜੀਧਾਰੀ ਸਿਖ ਜਾਂਦੇ ਆ , ( ਚਰਚ ਨਾਲੋਂ ਜਿਆਦਾ ਲੋਕ ਜਾਂਦੇ ਆ ) , ← ਨਰੰਕਾਰੀ ਸਮਾਗਮ , ਨੂਰ ਮਹਿਲ , ਸੱਚਾ ਸੌਦਾ , ਸੇਖ ਫੱਤੇ ਵੀ ਜਿਆਦਾ ਸਿੱਖ ਵੀਰ ਹੀ ਖੀਰ ਚੜਾਓਣ ਜਾਂਦੇ ਹਨ , ਤੇ ਪੀਰਾ ਦੀਆ ਮਜਾਰਾ , ਨਕੋਦਰ ਡੇਰਾ , ਇਥੋਂ ਤਕ ਕਈ ਅੰਮ੍ਰਿਤਧਾਰੀ ਸਿੱਖ ਵੀਰਾ ਨੂੰ ਦੀਵਾਲੀ ਤੇ ਥਾਲ਼ੀਆ ਵਿਚ ਦੀਵੇ ਜਗਾ ਕੇ ਮੜੀਆ ਪੂਜਦਿਆਂ ਵੇਖਿਆ ਜਾ ਸਕਦਾ , ਜਗਰਾਤੇ ਕਰਵੇਂਦਆ ਵੇਖਿਆ ਜਾ ਸਕਦਾ , ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਿਲਕੁਲ ਉਲਟ ਆ , ਉਦੋਂ ਤੁਹਾਨੂੰ ਗੁੱਸਾ ਕਿਉ ਨਈ ਆਉਂਦਾ , ਉਦੋ ਤੁਹਾਡੇ ਪੰਥ ਨੂੰ ਖਤਰਾ ਕਿਉ ਨਹੀ ਹੁੰਦਾ , ਉਦੋ ਤੁਹਾਡਾ ਧਰਮ ਕਿਉ ਨਹੀ ਬਦਲਦਾ , ਫਿਰ ਚਰਚ ਜਾਣ ਨਾਲ ਕਿੱਦਾ ਕਿਸੇ ਦਾ ਧਰਮ ਬਦਲ ਸਕਦਾ । ਹਰ ਧਰਮ ਵਿੱਚ ਪਖੰਡਵਾਦ ਵੀ ਹੁੰਦਾ ਤੇ ਧਾਰਮਿਕ ਕੰਮ ਵੀ ਹੁੰਦੇ , ਬਾਕੀ ਹਰ ਧਰਮ ਦੇ ਆਪਣੇ ਆਪਣੇ ਮਾਪਢੰਡ ਤੇ ਕਦਰਾ ਕੀਮਤਾਂ ਹਨ , ਹਰ ਇਕ ਦਾ ਸਤਿਕਾਰ ਬਣਦਾ ਹੈ , ਸਿੱਖ ਬਾਬੇ ਵੀ ਕੈਨੇਡਾ ਅਮੇਰਿਕਾ ਤੇ ਹੋਰ ਵੀ Christian ਦੇਸਾ ਵਿੱਚ ਸਮਾਗਮ ਕਰਨ ਲਈ ਜਾਂਦਾ , ਅੱਜ ਤੱਕ ਕਿਸੇ ਮਸੀਹ ਬੰਦੇ ਵਲੋ ਵੀ ਕਿਸੇ ਨੂੰ ਬੁਰਾ ਭਲਾ ਕਹਿਦਆ ਨਈ ਸੁਣਿਆ , ਕਿੰਨੇ ਗੋਰੇ ਸਿੱਖ ਬਣਦੇ ਆ , ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ
@manpreetmannu1428
@manpreetmannu1428 2 жыл бұрын
@@apstudio5430 oh v sare tuhade wang hi brainwashed han ..tuhde wang dere wale v govts d sheh nal sikhs nu jagat guru te ikk rabb ton tod ke narak wal tor rahe han ..pakhandwad te karm kanda ton gurus ne kadya c loga nu..phir use hi khuh ch digi jande aa
@apstudio5430
@apstudio5430 2 жыл бұрын
@@manpreetmannu1428 ਵੀਰ ਮੇਰਿਆ ਜੇ ਬਰੇਨ ਵਾਉਸ਼ ਦੀ ਗੱਲ ਹੁੰਦੀ ਤਾ ਗਿਣਤੀ ਹਜਾਰਾ ਚ ਹੁੰਦੀ ਨਾ ਕਿ ਲੱਖਾ ਕੜੋੜਾ ਵਿੱਚ ਨਾਲੇ ਜੇ ਵੀਰ ਜੀ ਤੁਸੀ ਸਿਆਣੇ ਹੋ ਤਾ ਲੋਕ ਮੂਰਖ ਥੋੜਾ ਜਿੰਨੇ ਦੇ ਬਰੇਨ ਵਾਉਸ਼ ਹੋ ਜਾਣ ਗੇ ਨਾਲੇ ਜਿਹੜੇ ਕਮਾਈਆ ਕਰਨ ਲਈ ਇਸਾਈਆ ਦੇ ਦੇਸ਼ ਜਾਦੇ ਪਰਿਵਾਰ ਪਾਲਦੇ ਉਦੋ ਕਿਉ ਨਈ ਧਰਮ ਬਦਲਦਾ
@manpreetmannu1428
@manpreetmannu1428 2 жыл бұрын
@@apstudio5430 jyada brainwash wale hi hunde aa ..virle hi guru wale bande aa..tuhade warge anandpur de singha wang guru nu bedawa de chuke aa..te tuhanu gurus de kite sacrifices v bhul gaye ..jine ne apne sikhs nu apne putter janya..eh desh tan uhna da karz kade utar hi nahi sakda..inne ehsanframosh ho gaye log..yaad rakheo guru g sab kuch dekh rahe aa..nale tarak d gal pakhanda ton impress ho ke convert hon walea nu shobha ni dindi..
@narayangotame2840
@narayangotame2840 2 жыл бұрын
पेर्मेश्वर के बचन में लेखा है : सबसे अधीक आपने मन की रक्षा कर. क्यूकी जीबन का मुल श्रोत यही है. नीती बचन 4:23
@RajKumar-jd8rm
@RajKumar-jd8rm 2 жыл бұрын
Yes sir you are right.when you are centered with truth Then the mind fihished.
@ajaysahota4314
@ajaysahota4314 2 жыл бұрын
Bani ch v aunda hai...man jeete,jag jeet
@anthonythomas4679
@anthonythomas4679 2 жыл бұрын
Thanks pastor sahib very good Answer. Ever lasting life is only with Jesus Because He is only who sad I am the way Life and Truth no body said this .🙏✝️
@MukeshKumar-sj6fh
@MukeshKumar-sj6fh 2 жыл бұрын
Krishana said 5000 years ago 🙏🏼🕉
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤❤❤❤
@Lawrance-hl3gz
@Lawrance-hl3gz 7 ай бұрын
Jai masih ki pastor ji
@dannygill2833
@dannygill2833 2 жыл бұрын
ਜੋ ਕੋਈ ਵੀ ਯਹੋਵਾ ਅਗੇ ਆਕੜੇ ਗਾ , ਯਹੋਵਾ ਉਸ ਦਾ ਸਾਹਮਣਾ ਕਰੇਗਾ , ਉਸ ਉਤੇ ਬਹੁਤ ਵੱਡੀ ਕਿਆਮਤ ਆਵੇਗੀ ,, Amen.
@HARDEEPSINGH-rh3hx
@HARDEEPSINGH-rh3hx 2 жыл бұрын
Ki mtlb jra vistar nal smjau gy
@oyekakaji2586
@oyekakaji2586 2 жыл бұрын
@@HARDEEPSINGH-rh3hx je agar tu gyani hundi te sayad is wachan nu jaan janda mere bhai
@deepbatala5773
@deepbatala5773 2 жыл бұрын
ਚਮਤ੍ ਕਾਰੀਂ ਬਾਬੇ
@oyekakaji2586
@oyekakaji2586 2 жыл бұрын
@@deepbatala5773 yeshu Masih ya koi v pastor baba nahi bro tuhde warge bus peera phakera de jaa sakde nahi je enna kol tuhda dharm nahi badaliya na te yeshu Masih jo mukti da data or udarkarta hai life da os kol sirf man badalda sirf dharm nahi
@HARDEEPSINGH-rh3hx
@HARDEEPSINGH-rh3hx 2 жыл бұрын
@@oyekakaji2586 mtlb ki tuhada ki asi kuj ni jnde te tusi sb kuj jnde ho?
@sunitarani6659
@sunitarani6659 2 жыл бұрын
Amen hallelujah praise the Lord God bless you papa ji 🙏
@Singhx22
@Singhx22 2 жыл бұрын
Aap name vi change krlo eh rani te sunita sanskrit de arthan cho leya, paise layi apne asli dharm nu badnam na karo
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤❤❤❤
@sonusandhu7632
@sonusandhu7632 2 жыл бұрын
ਰੱਬ ਤੁਹਾਡਾ ਭਲਾ ਕਰੇ ਤੇ ਰਣਜੀਤ ਸਿੰਘ ਦਾ ਵੀ ਕਰੇ. God bless u both parties.
@PritamSingh-gw1iq
@PritamSingh-gw1iq 15 күн бұрын
ਕਰਾ ਮਾਤ ਯਿਸੂ ਨਾਮ ਵਿੱਚ ਹੁਦੀ ਹੈ ਆਮੀਨ
@sadhanabenpalat8608
@sadhanabenpalat8608 2 жыл бұрын
Praise the lord hallelujah thank you Jesus Christ hamara prabhu yeshu parmeswar holisprit jivit hai only viswas Karo pita parmeswar sath hai Amen God bless you pastor ji
@josephmasih8925
@josephmasih8925 2 жыл бұрын
Hallelujah
@akaashdeep1484
@akaashdeep1484 2 жыл бұрын
Very good explanation God bless you pastor g in mighty name of Jesus Christ 🙏🙏 hallelujah 🙏❤️ Amen 🙏
@youtubersingh7598
@youtubersingh7598 2 жыл бұрын
shrm krla gadddara
@josephisrael6264
@josephisrael6264 2 жыл бұрын
Yeshu ki zinda khuda h
@Gurjeetsingh-hx9fq
@Gurjeetsingh-hx9fq 2 жыл бұрын
ਈਸਾਈ ਧਰਮ ਵਾਲੇ ਨੂੰ ਕਦੀ ਕੋਈ ਬੀਮਾਰੀ ਨਹੀ ਲਗਦੀ ਜਾ ਮਰਦੇ ਨਹੀ ਕਿ ਇਹ ਵੀ ਸਚ ਹੈ ਦੁਖ ਸੁਖ ਸਾਰੇਆ ਤੇ ਆਉਂਦਾ ਹੈ
@AshaRani-mr8wi
@AshaRani-mr8wi 2 жыл бұрын
Glory to God Amen Amen Amen God bless you brother ji and your family Ministery City church all mamber contery
@Sureshsingh-yb4tu
@Sureshsingh-yb4tu 2 жыл бұрын
Dhan dhan dhan dhan dhan dhan dhan dhan sahib shri guru granth sahib jio Maharajj g di sharan aaw ke sabh kuch milda... I proud only sikh dharam
@sukhwinderdosanjh4123
@sukhwinderdosanjh4123 2 жыл бұрын
Thank you lord Jesus Christ amen hallelujah 🙏
@manpreetmannu1428
@manpreetmannu1428 2 жыл бұрын
Tusi sikhism left kyn kita
@ksarbjit756kaur6
@ksarbjit756kaur6 2 жыл бұрын
Great Message by man of God
@sangitakindo426
@sangitakindo426 2 жыл бұрын
Haleluya praise the lord thank you jesus haleluya amen.
@r.hmotergarejranjitsinghja3088
@r.hmotergarejranjitsinghja3088 2 жыл бұрын
Jai masih ki apostle ji good answer
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@SaleemFrancis
@SaleemFrancis 5 ай бұрын
Thank you for sharing the word of God. Love from Pakistan.
@rashpalriar9803
@rashpalriar9803 2 жыл бұрын
God bless you papa g bilkul right message hai our god is always good and he is our living god 🙏👍❤️
@rajvirkaur5937
@rajvirkaur5937 2 жыл бұрын
Good msg pastor ji god bless you long long live 🙏✝️❤️
@manpreetmannu1428
@manpreetmannu1428 2 жыл бұрын
Tusi sikhism left kyn kita ..tell me pls
@paramdhunna1129
@paramdhunna1129 2 жыл бұрын
madam g kaur ta hata lo apne name nalo
@SubhashreeMasih
@SubhashreeMasih 2 жыл бұрын
Praise the Lord apostle sir. Great reply sir, I understand 90 per cent of the video because it's in the Punjabi language. After all, I understand and this is a great reply, sir. Amen🙏🙏🙏🙏🙏🙏 have a great time sir.
@exceptionalcase123
@exceptionalcase123 2 жыл бұрын
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤
@SubhashreeMasih
@SubhashreeMasih 2 жыл бұрын
@@exceptionalcase123 what are you saying I am unable to understand?
@exceptionalcase123
@exceptionalcase123 2 жыл бұрын
@@SubhashreeMasih that was unable or able🤔🤔well what i was saying that if your religion is really such pure..than why the money is provided to the people who change their religion into your charitian religion ..this was told by our known christain family they have gotten 2 lac form church in order to change their religion... Why money is given to people in your religion don't you think by giving money to greedy people you guys are dealing your religion 🧐
@SubhashreeMasih
@SubhashreeMasih 2 жыл бұрын
, you need to watch this video 2nd time because Apostle sir respects all religions. And sir also told that this is not a matter of religion changing this is a matter of life-changing. You are mentioning any Christian family who got 2 lacks to change their religion, I just wanna ask you one question after changing the religion did the family face any problems or not now they are Christians. If they got 2 lack to change the religion then they are greedy. If they believe in their previous religion and after getting 2 lacks to change the religious means they are not happy with their previous religion. A person to change his religion is not correct but if a persons get the best life by believing in Christ and gets free from all the problems then that's great. You have got any wrong information about religious changing. I am belonging to a Hindu family from Odisha but I believe in Christ but it doesn't mean that I change my religion. And yes Jesus doesn't come to this world to create any religion he came for our freedom we name it Christianity who believe in Christ And if you say it is religious then ok and it's pure. Amen
@SubhashreeMasih
@SubhashreeMasih 2 жыл бұрын
@@exceptionalcase123 kzbin.info8BiQgCz3ydY?feature=share
@jasvirsinghjasvirsingh9092
@jasvirsinghjasvirsingh9092 2 жыл бұрын
ਵਾਹਿਗੁਰੂ ਜੀ 🙏ਪਰਮੇਸ਼ਵਰ ਪ੍ਰਕਾਸ਼ ਸਵਰੂਪ ਇਕੋ ਹੀ ਹੈ ਨਾ ਵੱਖੋ ਵੱਖ ਹੈ ਇਕ ਪਿਤਾ ਏਕਸ ਕੇ ਹਮ ਬਾਰਿਕ 🙏 ਆਵੋ ਸਾਰੇ ਭੈਣ ਭਰਾ ਇੱਕਠੇ ਹੋ ਕੇ ਵਿਸ਼ਵ ਵਿਚ ਸ਼ਾਂਤੀ ਸੁਖ ਸਥਾਪਿਤ ਕਰੀਏ ਪਰਮੇਸ਼ਵਰ ਕੁੱਝ ਵੀ ਕਰਨ ਦੇ ਸਮਰੱਥ ਹੈ 🙏ਸਾਰਿਆਂ ਦੇ ਅੰਦਰ ਵਸਦੇ ਪਰਮੇਸ਼ਵਰ ਨੂੰ ਪ੍ਰਣਾਮ🙏 ਪਿਤਾ ਤਾਂ ਹੈਗਾ ਪਰ ਨਾਲ।। ਚਾਚਾ ਕਾਲ ਵੀ ਹੈ ਇਹ ਸਾਰੇ ਕੰਮ ਕਾਲ ।।ਸ਼ੈਤਾਨ।।ਦੇ ਨੇ ਕੁੱਝ ਗਲਤ ਬੋਲ ਗਿਆ ਹਾ ਤਾਂ ਗੂਰੂ ਤੇ ਸੰਗਤ ਬਖ਼ਸ਼ਣਯੋਗ ਨੇ ਬਕਸ਼ j। ਲੈਣਾ
@Kiran-ur7pl
@Kiran-ur7pl Жыл бұрын
Bhut vadiya vichar ne veer ji.. Jesus Christ bless you always
@jagjitkumar132
@jagjitkumar132 2 жыл бұрын
Praise the lord Jesus hallelujah
@KamalJeet-ru9dr
@KamalJeet-ru9dr 2 жыл бұрын
Amen thanks Jesus God bless you pastor ji Amen🙏
@ranjitathwal3567
@ranjitathwal3567 2 жыл бұрын
ਵਾਹਿਗੁਰੂ ਜੀ
@HARDEEPSINGH-rh3hx
@HARDEEPSINGH-rh3hx 2 жыл бұрын
Shi gl a Sare dharm stikar yog hn pr pkhand shi nhi te loka nu gumrah krna eh v shi nhi hai bhi sabb ji
@randhawaministriesamritsar7410
@randhawaministriesamritsar7410 2 жыл бұрын
Hnji
@MandeepKaur-xr9nu
@MandeepKaur-xr9nu 2 жыл бұрын
Jede kehnde pakhnd aa o pehla asli parmatma di khoj kro kon a baki dia gla bad ch
@HARDEEPSINGH-rh3hx
@HARDEEPSINGH-rh3hx 2 жыл бұрын
@@MandeepKaur-xr9nu shi gl a
@azaadpunjabtv7455
@azaadpunjabtv7455 2 жыл бұрын
@@MandeepKaur-xr9nu bhene japji sahib di pehli paoudi padeyo ptta lag janna prmatma kon te oh kida apni sirji esh dunia ch wartda te akheer gl shalokk jarur paddana te osh de arth jarur samj lena nhi kite gurubani ton ageyani reh jawonge bakki bhen main osh akaal purkh da puttr hain jo ehna sb tharma nu sirjj sakda te khatm kr sakda tuhadi insaniat tuhanu agge le k jawegi pr nhi dujje tharm nu nind k nhi jo (maseeh) da pr oh sikhan nu ku badnam krde domale sajja ke oh sikh tharm nu hi newa dekhona wa prchar kro pr sade peyare tharm sikh tharm nu mada keh ke nhi jo isaai bnn geya oh naam nal singh ja kaur htta dewe thoda sambhlo apne aap nu 🙏🙏🙏🙏
@PrinceOfficial-p9b
@PrinceOfficial-p9b 5 күн бұрын
God bless you apostle Ji 🙏🙏✝️✝️🌹🍎🍒🍎🙏✝️
@sonusoni9892
@sonusoni9892 2 жыл бұрын
praise the Lord 🙏
MANSA BRANCH VISIT POWERFUL MESSAGE & HEALING ||@sukhpalranaministries5700
2:19:57
Sukhpal Rana Ministries
Рет қаралды 6 М.