Amritsar ਵਿੱਚ ਈਸਾਈਆਂ ਦੇ ਇਕੱਠ ਦੀ ਚਿੰਤਾਂ ਕਰਨ ਵਾਲਿਓ ਇਹ ਸੁਣੋ ! ਕੌੜੇ ਸੱਚ || Giani Gurpreet Singh Ji

  Рет қаралды 240,440

Giani Gurpreet Singh Ji

Giani Gurpreet Singh Ji

2 жыл бұрын

Amritsar Crusade christian VS Sikh
ਗਿਆਨੀ ਗੁਰਪ੍ਰੀਤ ਸਿੰਘ ਜੀ

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#amritsar #sikh #gurbani

Пікірлер: 493
@GillSaab-ve6hs
@GillSaab-ve6hs 2 жыл бұрын
ਬਾਈਬਲ ਮੇ ਕਹੀ ਭੀ ਇਸਾਈ ਵਰਡ ਨਹੀਂ ਲਿਖਾ ਹੈ ਉਸ ਰੱਬ ਨੇ ਤਾ ਕੋਈ ਧਰਮ ਬਨਾੲਿਆ ਨਹੀਂ ਪਰ ਫਿਰ ਵੀ ਲੋਕ ਧਰਮ ਤੇ ਜਾਤਾ ਪਾਤਾ ਵਿਚ ਕਿਉ ਫਸੇ ਆ ਕਿਉਕਿ ਨੂੰ ਅੱਜ਼ ਕਲ ਉਹ ਸਿਖਿਆ ਦੀ ਲੋੜ ਆ ਜਿਹੜੀ ਕਿ ਉਹਨਾਂ ਨੂੰ ਰੱਬ ਦੇ ਬਾਰੇ ਜਾਗਰੂਕ ਕਰੇ ਨਾ ਕਿ ਧਰਮ ਤੇ ਜਾਤਾ ਪਾਤਾ ਬਾਰੇ
@gillkuldeepsingh5138
@gillkuldeepsingh5138 2 жыл бұрын
ਸਿੱਖ ਧਰਮ ਠੇਕੇਦਾਰ ਬਣ ਗਏ ਹਨ ਤਾਂ ਛੱਡ ਰਹੇ ਨੇ , ਹੁਣ ਕੲੀ ਲੋਕ ਗਰੀਬਾਂ ਨੂੰ ਗੁਰੂਦੁਆਰੇ ਵਿੱਚ ਜਾਣ ਨਹੀ ਦਿੰਦੇ
@harwinderkaur6430
@harwinderkaur6430 2 жыл бұрын
Gill sir ਜੇ ਤੁਹਾਨੂੰ ਇਹੋ ਜਿਹੇ ਕਿਸੇ ਗੁਰੂ ਘਰ ਵਾਰੇ ਜਾਨਕਾਰੀ ਹੈ ਤਾ ਇਸ ਗੱਲ ਦਾ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਹੈ
@surjeetkaur1655
@surjeetkaur1655 2 жыл бұрын
ਸਾਡੇ ਪਿੰਡ ਵਿੱਚ ਵੀ ਚਾਰ ਗੁਰੁਦ੍ਵਾਰੇ ਨੇ ਪਰ ਕਿਸੇ ਵੀ ਗੁਰੁਦ੍ਵਾਰੇ ਵਿੱਚ ਸਿੱਖੀ ਦੀ ਗੱਲ ਨਹੀਂ ਹੁੰਦੀ.... ਕੋਈ ਗੁਰਪੁਰਬ ਨਹੀਂ ਮਨਾਇਆ ਜਾਂਦਾ ਜਿਸ ਵਿੱਚ ਉਸ ਦਿਨ ਦਾ ਇਤਿਹਾਸ ਦੱਸਿਆ ਜਾਂਦਾ ਹੋਵੇ... ਬੱਸ ਮੱਸਿਆ ਪੂਰਨਮਾਸ਼ੀ ਦੇ ਚੱਕਰਾਂ ਚੋਂ ਹੀ ਨਹੀਂ ਲੋਕ ਨਿਕਲ ਰਹੇ.... ਸਵੇਰੇ ਡੋਲੂ ਲੈਕੇ ਪਾਣੀ ਭਰਕੇ ਗੁਰਦਵਾਰੇ ਜਾਈ ਜਾਂਦੇ ਨੇ... ਸਿੱਖੀ ਦੀ ਗੱਲ ਕੀਤੈ ਨਹੀਂ ਹੋ ਰਹੀ.... ਵਾਹਿਗੁਰੂ ਜੀ ਹੀ ਮੇਹਰ ਕਰਨ
@gurbanikaurkhalsa
@gurbanikaurkhalsa 2 жыл бұрын
Hng sb eda hi hunda hai kise v djn jdo sheedhi hundi hai za gurpurab hunda hai ithass bhut ght sunaya jnda hai
@jagmeetjagmeet2048
@jagmeetjagmeet2048 2 жыл бұрын
PTA ni kdo loka nu soje oni
@sukhpal2185
@sukhpal2185 2 жыл бұрын
Majjhe ch he jada pinda ch 4 ja 5 gurdwara Sahib bane hoiye aa nale k sare guru sahib majjhe de he San
@surjeetkaur1655
@surjeetkaur1655 2 жыл бұрын
@@sukhpal2185 ਬਿਲਕੁਲ ਸਹੀ ਜੀ...
@kaurkhalsa6746
@kaurkhalsa6746 2 жыл бұрын
ਸਹੀ ਗਲ ਹੈ।ਬਹੁਤ ਧਿਆਨ ਦੇਣ ਦੀ ਲੋੜ ਹੈ।ਹਫਤੇ ਵਿਚ ਇਕ ਜਾ ਦੋ ਵਾਰ ਜਮਾਤ ਲਗਣੀ ਚਾਹੀਦੀ ਹੈ ਤਾ ਜੋ ਲੋਕਾਂ ਨੂੰ ਸਿਖੀ ਬਾਰੇ ਸਮਝ ਲਗੇ ।ਬਾਣੀ ਦੀ ਵੀਚਾਰ ਦੀ ਸਮਝ ਲਗੇ ।ਜਿਆਦਾ ਲੋਕਾਂ ਨੂੰ ਗੁਰਬਾਣੀ ਦੇ ਅਰਥ ਨਹੀ ਪਤਾ ਹੁੰਦੇ ।ਇਸ ਕਰਕੇ ਬਾਣੀ ਅਨੁਸਾਰ ਜਿਦਗੀ ਬਤੀਤ ਕਰਨ ਦੀ ਸਮਝ ਨਹੀ ਹੈ।
@jasspreetsingh5465
@jasspreetsingh5465 2 жыл бұрын
ਬਾਬਾ ਜੀ ਬਹੁਤ ਵਧੀਆ ਗੱਲ ਹੈ ਗੋਲਕ ਤੇ ਕਾਲੇ ਸੱਪ ਵਾਂਗ ਬੇਠੇ ਹਨ ਨਾ ਕੋਈ ਸਕੂਲ ਨਾ ਹਸਪਤਾਲ ਬਣਿਆ ਈਸਾਈਆਂ ਕੋਲ਼ੇ ਸਕੂਲ ਵੀ ਹਨ ਹਸਪਤਾਲ ਵੀ ਹਨ ਸਿੱਖ ਧਰਮ ਦੇ ਨਾਂ ਤੇ ਠੱਗੀਆਂ ਮਾਰਦੇ ਹਨ
@Ajaysidhu-kx5oj
@Ajaysidhu-kx5oj Жыл бұрын
ਈਸਾਈ ਧਰਮ ਲੋਕਾਂ ਨੇ ਨਾਮ ਰੱਖਿਆ ਹੈ ਪਵਿੱਤਰ ਬਾਈਬਲ ਚ ਈਸਾਈ ਸ਼ਬਦ ਹੀ ਨਹੀਂ ਹੈਗਾ ਬਾਬਾ ਜੀ
@Allfoodyasmr
@Allfoodyasmr 2 жыл бұрын
I’m christan ture line god bless you 🙏🏻🙏🏻
@Panjab_de_Jaye1984
@Panjab_de_Jaye1984 2 жыл бұрын
ਗਿਆਨੀ ਜੀ ਇਹ ਵੈਣ ਪਾਉਣ ਵਾਲੀ ਜਨਾਨੀ ਢੱਡਰੀ ਚੱਜ ਦੀ ਗੱਲ ਇਹਨੂੰ ਨਹੀਂ ਆਉਂਦੀ ਇਹ ਤਾਂ ਰੀਲਾ ਬਣਾਉਣ ਚ ਵਿਅਸਤ ਆ ਪੰਥ ਦੇ ਦਰਦੀ ਕੌਣ ਹੈ ਤੇ ਕੌਣ ਨਹੀਂ ਆਪਾਂ ਸਾਰੇ ਜਾਣਦੇ ਹਾਂ
@sukhmanphotostudio987
@sukhmanphotostudio987 2 жыл бұрын
ਸਿੱਖੀ ਨੂੰ ਖਤਮ ਕਰਨ ਵਾਲੇ ਸਿੱਖੀ ਦੇ ਪ੍ਰਚਾਰਕ ਨੇ ਜਿੰਨਾ ਨੇ ਸਿੱਖ ਧਰਮ ਨਾਲ ਜੋੜਨ ਦੀ ਵਜਾਏ ਤੋੜਿਆ ਹੈ ਭਾਈ ਸਾਹਿਬ ਜੀ
@thewayoflifejesus9085
@thewayoflifejesus9085 2 жыл бұрын
I am Christian and I respect sikhism , you are right gyani ji
@pinkibala1724
@pinkibala1724 2 жыл бұрын
God bless you Veer Ji
@instagramreels1400
@instagramreels1400 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਂ ਜੀ ਇੱਕ ਹਿੰਦੂ ਆ ਪਰ ਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੋਂ ਪ੍ਰੇਰਿਤ ਹੋਕੇ ਹੁਣ ਮੇਂ ਅਮ੍ਰਿਤ ਛੱਕਣਾ ਚੋਂਦਾ ਹਾ ਜੀ
@Gurlali
@Gurlali 2 жыл бұрын
🙏🙏🙏🙏🙏
@AmritPal-su5ux
@AmritPal-su5ux 2 жыл бұрын
Very nice wmk baby Nanak g tera ta 🙏🙏🙏🙏🙏
@allswjectSoljass
@allswjectSoljass 2 жыл бұрын
ਵੋਹਤ ਬੋਹਤ ਧੰਨਵਾਦ ਜੀ ਆਪ ਨੇ ਸੱਚ ਬੋਲ ਰਹੋ ਹੈ
@sajanmaish6634
@sajanmaish6634 2 жыл бұрын
God bless you
@gurwindersingh-xc5bb
@gurwindersingh-xc5bb 2 жыл бұрын
ਗਰੀਬ ਸਿੱਖਾਂ ਦੀ ਮਦਦ ਤਾਂ ਦੂਰ ਦੀ ਗੱਲ,ਇਹ ਧਰਮ ਦੇ ਠੇਕੇਦਾਰ ਓਹਨਾਂ ਨੂੰ ਸਿੱਖ ਸਮਝਦੇ ਹੀ ਨਹੀਂ , ਹਮੇਸ਼ਾ ਫਿਰਕੂਪੁਣੇ ਦੀ ਨਜ਼ਰ ਨਾਲ ਦੇਖਦੇ ਨੇ , ਸ਼ਰਮ ਆਉਂਦੀ ਇਹਨਾਂ ਵੱਡੇ ਸਿੱਖਾਂ ਤੇ, ਇਹ ਤਾਂ ਬਾਬੇ ਨਾਨਕ ਦੀ ਵਿਚਾਰਧਾਰਾ ਨਹੀਂ ਸੀ 😭🙏
@AmritSingh-ob2xp
@AmritSingh-ob2xp 2 жыл бұрын
ਬਿਲਕੁਲ ਸਹੀ ਗੱਲਾਂ ਖਾਲਸਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਹੀ ਸੱਚੀ ਸੇਧ ਦੇ ਰਹੇ ਹੋ ਆਪ ਜੀ ਬਹੁਤ ਵੱਡਾ ਪਰੳਕਾਰ ਕਰ ਰਹੇ ਹੋ ਖਾਲਸਾ ਸਾਡੇ ਪਿੰਡਾਂ ਵਿੱਚ ਗ੍ਰੰਥੀ ਸਿੰਘ ਦਾੜੀਆਂ ਮੁੰਨ ਰਹੇ ਦਾੜੀ ਨੂੰ ਸੇਕ ਲਵਾ ਰਹੇ ਕਿ ਦਾੜਾ ਵੱਡਾ ਨਾ ਹੋਵੇ ਡਿਜ਼ਾਇਨ ਬਣਾ ਰੱਖੇ ਕੋਈ ਰਹਿਤ ਮਰਿਯਾਦਾ ਨਹੀ ਆਪ ਨਿਤਨੇਮ ਨਹੀਂ ਨਿੱਕੇ-ਨਿੱਕੇ ਬੱਚਿਆਂ ਨੂੰ ਲਾ ਰੱਖਦੇ ਕੜਾਹ ਪ੍ਰਸ਼ਾਦ ਘਰੋਂ ਬਣਾ ਕੇ ਜੱਤੀ ਪਾ ਕੇ ਲਿਆ ਰਹੇ ਇਥੋਂ ਤੱਕ ਕਿ ਆਪਣੀਆਂ ਲੜਕੀਆਂ ਦੀ ਸਿਰੋ ਮੋਨੇ ਲੜਕਿਆਂ ਨਾਲ ਸਾਦੀ ਕਰਵਾਈਆਂ ਹੋਈਆਂ ਹਨ ਉਹ ਕਿਸੇ ਨੂੰ ਸਿਖਿਆ ਕੀ ਦੇਣਗੇ ਜਿਹੜੇ ਆਪ ਹੀ ਕਰੈਤਾ ਕਰ ਰਹੇ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਨ੍ਹਾਂ ਨੂੰ ਗ੍ਰੰਥੀ ਦੀ ਡਿਊਟੀ ਤੋਂ ਹਟਾਇਆ ਜਾਵੇ ਇਹ ਕੌਣ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@Jupitor6893
@Jupitor6893 2 жыл бұрын
ਗਿਆਨੀ ਗੁਰਪ੍ਰੀਤ ਸਿੰਘ ਜੀ ਦਾ ਹਰ ਇਕ ਪੁਆਂਇੰਟ ਸੌ ਵਿਸਵੇ ਠੀਕ ਹੈ।
@Khalsalion1699
@Khalsalion1699 2 жыл бұрын
🌹🙏ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ ਗਿਆਨੀ ਜੀ🌹🙏
@subashmasihsubashmasih3533
@subashmasihsubashmasih3533 Жыл бұрын
God bless you vir ji
@Beantsingh12345
@Beantsingh12345 2 жыл бұрын
ਵਾਹਿਗੁਰੂ ਜੀ 🙏🙏
@bhaiharpalsinghgurukabagh1683
@bhaiharpalsinghgurukabagh1683 2 жыл бұрын
ਇਕੱਠ ਕਰਨਾ ਅਸਲ ਵਿੱਚ ਉਨਾਂ ਦੀ ਵਡਿਆਈ ਨਹੀਂ ਬਲਕਿ ਸਾਡੀਆਂ ਕਮਜੋਰੀਆ ਨੇ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਸ਼ਹੀਦ ਸਿੰਘਾਂ ਦੀ ਮਹਾਨਤਾ ਲੋਕਾਂ ਨੂੰ ਦਸ ਨਹੀ ਸਕੇ
@punjabjindabad1931
@punjabjindabad1931 2 жыл бұрын
ਸਹੀ ਕਿਹਾ ਜੀ ਸਾਡਾ ਇਤਿਹਾਸ ਹੀ ਸਾਡੇ ਤੋਂ ਦੂਰ ਕਰ ਦਿੱਤਾ ਅਖੌਤੀ ਧਰਮ ਦੇ ਪੈਰਕਾਰਾਂ ਨੇ
@ranjeetkaur5757
@ranjeetkaur5757 2 жыл бұрын
ਭਾਈ ਸਾਹਿਬ ਜੀ ਆਪ ਜੀ ਦੀ ਇਕ ਇਕ ਗੱਲ ਇਕ ਇਕ ਵਿਚਾਰ 100%ਸਹੀ ਹਨ ਵਾਹਿਗੁਰੂ ਸੁਮੱਤ ਬਖਸ਼ਣ
@iswarsatnami1198
@iswarsatnami1198 2 жыл бұрын
Wahe guru ji Meher kro Kaum de uthe
@GurmeetSingh-ur5pp
@GurmeetSingh-ur5pp 2 жыл бұрын
ਬਹੁਤ ਵਧੀਆ ਕਿਹਾ ਜੀ ਮੇਰੇ ਕੋਲ ਕੋਈ ਲਿਖਣ ਵਾਸਤੇ ਅੱਖਰ ਨਹੀਂ ਰਿਹਾ ।
@lakhvindersingh8350
@lakhvindersingh8350 2 жыл бұрын
ਗਿਆਨੀ ਜੀ ਆਪ ਬਿਲਕੁਲ ਸੱਚ ਬੋਲਦੇ ਹੋ ਤੇ ਬਿਲਕੁਲ ਸਹੀ ਬੋਲਦੇ ਹੋ ਆਪ ਨੇ ਏਹ ਚੇਨਲ ਖੋਲ੍ਹ ਕੇ ਵੱਡਾ ਵਡੀਆ ਕਾਮ ਕਿਤਾ ਹੈ
@deeptv13
@deeptv13 2 жыл бұрын
ਵਾਹਿਗੁਰੂ ਜੀ
@princeneel6873
@princeneel6873 Жыл бұрын
ਪਰਮਾਤਮਾ ਤਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@tsingh2880
@tsingh2880 Жыл бұрын
Waheguruji mehar karan
@harpreetpannu987
@harpreetpannu987 2 жыл бұрын
ਬਹੁਤ ਹੀ ਵਧੀਆ ਖਾਲਸਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਆਂ ਕਲਾਂ ਬਖਸ਼ਣ, ਚਿੰਤਾ ਇਹ ਵੀ ਹੈ ਸਾਡੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੀਵੇ ਬਾਲ ਕੇ ਆਰਤੀਆ ਪੜਦੇ ਨੇ ਕੋਈ ਵੀ ਸੰਸਥਾ ਨਹੀਂ ਰੋਕਦੀ, ਚਿੰਤਾਂ ਇਹ ਵੀ ਹੈ ਰਹਿਤ ਮਰਯਾਦਾ ਇੱਕ ਹੋ ਜਾਵੇ, ਕੋਈ ਕਿਸ ਤਰ੍ਹਾਂ ਬਾਣੀ ਪੜ ਰਿਹਾ ਹੈ, ਕੋਈ ਕਿਸ ਤਰ੍ਹਾਂ। ਵਾਹਿਗੁਰੂ ਕਿਰਪਾ ਕਰਨ ਰਹਿਤ ਮਰਯਾਦਾ ਸਾਰੇ ਹੀ ਸਿੱਖ ਇੱਕ ਕਰਕੇ ਮੰਨ ਲੈਣ ਸਾਰੀ ਚਿੰਤਾ ਖਤਮ ਹੋ ਜਾਵੇਗੀ।
@akashdeepsahota7610
@akashdeepsahota7610 2 жыл бұрын
God bless you 🙏
@harbanslal1628
@harbanslal1628 Жыл бұрын
ਵਾਹਿਗੁਰੂ,ਜੀ
@BaljinderSingh-ew7ik
@BaljinderSingh-ew7ik 2 жыл бұрын
ਬਾਬਾ ਜੀ ਇਹ ਵੱਡੀਆਂ ਸੇਵਾਵਾਂ ਟਕਸਾਲ ਨੇ ਨਿਭਾਈਆਂ ਸੰਤ ਗੁਰਬਚਨ ਸਿੰਘ ਜੀ ਨੇ ਜੋ ਪ੍ਰਚਾਰ ਕੀਤਾ ਉਹਦਾ ਕੋਈ ਸਾਨੀ ਨਹੀਂ ਪਰ ਹੁਣ ਕੌਣ ਜਾਂਦਾ ਪਿੰਡਾਂ ਵਿਚ ਹਰ ਪ੍ਰਚਾਰਕ ਵਿਦੇਸ਼ ਨੂੰ ਆਉਂਦਾ ਪਿੰਡਾਂ ਵਿੱਚ ਕੌਣ ਜਾਂਦਾ
@samsonfayaz2429
@samsonfayaz2429 2 жыл бұрын
Bahut hi sahi farmaya Giani ji.God bless you 🙏
@bmpal5713
@bmpal5713 2 жыл бұрын
Satnamgi wehaguru gi
@princeneel6873
@princeneel6873 Жыл бұрын
ਬਾਬਾ ਜੀ, ਤੁਸੀ ਬਹੁਤ ਵਧੀਆ ਦਸ ਰਹੇ ਹੋ। ਖੁਦਾ ਤਨੂੰ ਬਰਕਤ ਦੇਵੇ
@sourav974
@sourav974 2 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਸੇਧ ਦੇ ਰਹੇ ਹਨ। ਸਭ ਆਪਣਾ ਆਪਣਾ ਕੰਮ ਕਰ ਰਹੇ ਹਨ । ਹਰ ਇਨਸਾਨ ਦੀ ਮਰਜੀ ਹੈ
@AmrikSingh-dn3pt
@AmrikSingh-dn3pt 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ
@user-ep6sg9uq3o
@user-ep6sg9uq3o 2 жыл бұрын
ਭਾਈ ਸਾਹਿਬ ਜੀ ਆਪਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜੋਂ ਪੈਲੇ ਹੀ ਝੂਠਾ ਤੇ ਨਕਲੀ ਸਿੱਖ ਹੈ ਉਹ ਆਪੇ ਜਿਦਾ ਛਾਣੰਨੇ ਚੋ ਸੁਸਰੀ ਨਿਕਲਦੀ ਹੈ ਨਿਕਲ ਲੈਣ ਦੋ ਸਾਡੀ ਕੌਮ ਇਕ ਸਵਾ ਲੱਖ ਦੀ ਬਰਾਬਰੀ ਰੱਖਣ ਵਾਲੀ ਹੈ ਬੱਸ ਕੁਝ ਗਲਾਂ ਨੇ ਜੀ ਗੁਰੂ ਸਾਹਿਬ ਦੇ ਬਚਨ ਸੱਚ ਹੋ ਰਹੇ ਨੇ ਮੈਨੂੰ ਕੋਈ ਚਿੰਤਾ ਨਹੀਂ ਮਲੇਸ਼ਤਾ ਦਾ ਅੰਤ ਆਗਿਆ ਬੱਸ ਹੁਣ ਖਾਲਸਤਾਨ ਕਿਦਾ ਬਣੇਗਾ ਜੈ ਗੰਦ ਸਾਫ ਨਾ ਹੋਇਆ ਤਾਂ ਜੋਂ ਜਾਂਦਾ ਜਾਵੇ ਗੁਰੂ ਸਾਡਾ ਸਮਰਥ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌷
@SATNAMSINGH-oc5sj
@SATNAMSINGH-oc5sj 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@parmjitsingh648
@parmjitsingh648 2 жыл бұрын
ਸਾਡੇ ਜਥੇਦਾਰ ਤੇ ਆਪਣੇ ਆਪ ਨੂੰ ਰੱਬ ਸਮਜੀ ਬੈਠੇ ,,ਕੋਈ ਗੁਰੂ ਦੀ ਸੋਚ ਬਾਰੇ ਦਸਦਾ ਨਹੀਂ ,, ਕੀ ਸਿਧਾਂਤ ਨੇ ਸਿੱਖੀ ਦੇ ,,ਕੋਈ ਦਸਦਾ ਨਹੀਂ ਸਾਨੂੰ ,,ਵੱਖਰੀ ਪੰਗਤ ਲਗ ਰਹੀ ਆ ਇਹਨਾ ਦੀ ,,
@hanshissingh3288
@hanshissingh3288 2 жыл бұрын
Waheguru ji🙏🏻🙏🏻
@navjotbhatti460
@navjotbhatti460 2 жыл бұрын
ਬਿਲਕੁਲ ਸਹੀ ਗੱਲ ਏ ਬਾਬਾ ਜੀ ਤੁਹਾਡੀ 🙏🙏
@manpreetmani1457
@manpreetmani1457 2 жыл бұрын
ਵਾਹਿਗੁਰੂ ਮੇਹਰ ਕਰਨ ਸਭ ਤੇ ..ਮੈਨੂੰ ਸਿੱਖ ਹੋਣ ਤੇ ਮਾਣ ਆ ..ਦੋਗਲਿਆ ਦੇ ਧਰਮ ਬਦਲੀ ਹੁੰਦਾ ਸੱਚੇ ਦਾ ਨਹੀਂ ....
@manjitbedil2182
@manjitbedil2182 2 жыл бұрын
ਏਸ ਪ੍ਰਚਾਰ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਬਿਲਕੁਲ ਸੱਚੀ ਸੁੱਚੀ .... 🙏🏻
@inderjitsingh939
@inderjitsingh939 2 жыл бұрын
very excited message. wahegu, panth di chardiklla howe",
@bhaiharpalsinghgurukabagh1683
@bhaiharpalsinghgurukabagh1683 2 жыл бұрын
ਵੀਰ ਜੀ ਗਰਾਉਂਡ ਲੈਵਲ ਤੇ ਬਾਡਰ ਏਰੀਏ ਵਿੱਚ ਕੋਈ ਬਹੁਤਾ ਪ੍ਰਚਾਰ ਨੀ ਹੋ ਰਿਹਾ ਸਾਰੇ ਸੁੱਤੇ ਪਏ ਨੇ
@bachanbharti3544
@bachanbharti3544 2 жыл бұрын
Very nice Giani ji sdasukhi rho waheguru ji hor chardi kla bkshun
@user-ik2yt7kk1g
@user-ik2yt7kk1g 2 жыл бұрын
ਇੰਨਾ ਵਧੀਆ ਤੇ ਇੰਨਾ ਸੌਖਾ ਰਾਹ ਬਾਬਾ ਜੀ ਨੇ ਦਿੱਤਾ ਅਸਾਂ ਨੂੰ, ਪਰ ਸਿੱਖ ਜਾਤਪਾਤ ਤੇ ਊਚ ਨੀਚ ਦੇ ਚੱਕਰ ਵਿਚੋਂ ਨਹੀਂ ਨਿਕਲ ਸਕੇ. ਜਿਸਦੇ ਵਿਚੋਂ ਕੱਢਣ ਲਈ ਇੰਨਾ ਮਹਾਨ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਹੈ l ਜਿਹੜਾ ਅੰਮ੍ਰਿਤ ਛੱਕ ਲੈਂਦਾ ਉਹ ਦੂਜਿਆਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦਾ l ਕੀ ਗੁਰੂ ਸਾਹਿਬ ਨੇ ਇਹੀ ਪੜ੍ਹਾਇਆ ਸੀ? ਇੱਕ ਸੁਝਾਅ ਤੁਸੀਂ ਦੇਣਾ ਭੁੱਲ ਗਏ, ਉਹ ਇਹ ਕਿ ਪ੍ਰਚਾਰਕ ਓਹੀ ਬਣੇ ਜਿਹਦੇ ਕੋਲ SGPC ਵਲੋਂ ਦਿੱਤਾ ਹੋਇਆ Certificate ਹੋਵੇ l ਨਾਲੇ ਅੰਮ੍ਰਿਤ ਛੱਕਣ ਲਈ ਜ਼ਰੂਰੀ ਸ਼ਰਤ ਇਹ ਹੋਵੇ ਕਿ ਘੱਟ ਤੋਂ ਘੱਟ ਜਪੁਜੀ ਸਾਹਿਬ ਦਾ ਪਾਠ ਤਾਂ ਕੰਠ ਹੋਵੇ ਅੰਮ੍ਰਿਤ ਛਕਣ ਤੋਂ ਪਹਿਲਾਂ l ਐਵੇ ਗਿਣਤੀ ਵਧਾਉਣ ਲਈ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ। ਸਿੱਖ ਭਾਵੇਂ ਘੱਟ ਹੋਣ ਪਰ ਜੀਵਨ ਵਾਲੇ ਹੋਣ ਨਹੀਂ ਤਾਂ ਇਹਨਾਂ ਨੇ ਅਪਣੇ ਗੁਰੂ ਦੀ ਹੀ ਬਦਨਾਮੀ ਕਰਾਉਣੀ l
@RS-cy8kg
@RS-cy8kg 2 жыл бұрын
WAHEGURU JI
@AmandeepKaur-fy5vu
@AmandeepKaur-fy5vu 2 жыл бұрын
Bahut vadiya vichaar bhai sahib ji de
@artandofcraft17
@artandofcraft17 2 жыл бұрын
Wahegururji wahegururji wahegururji wahegururji wahegururji
@sandeepsunny9930
@sandeepsunny9930 2 жыл бұрын
ਆਪ ਜੀ ਸਿੱਖ ਕੌਮ ਦੇ ਬਹੁਤ ਹੀ ਸੂਝਵਾਨ ਪ੍ਰਚਾਰਕ ਹੋ ਆਪ ਜੀ ਦੀਆਂ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਨੇ 🙏
@user-vx3ue1ye6g
@user-vx3ue1ye6g 2 жыл бұрын
ਵਾਹਿਗੁਰੂ ਜੀ🙏🙏🙏 ਸਹੀ ਫਰਮਾਇਆ ਜੀ✔️✔️
@TarsemSingh-th7hj
@TarsemSingh-th7hj 2 жыл бұрын
Waheguru Ji Khalsa waheguru Ji ki Fateh
@sonubajwa2133
@sonubajwa2133 2 жыл бұрын
Waheguru ji
@noormangat2012
@noormangat2012 2 жыл бұрын
Bhut bhut dhanwad bhut vaddia vechar tuhda
@jagdeepsingh3603
@jagdeepsingh3603 2 жыл бұрын
ਸੱਚ ਕਿਹਾ ਆਪ ਜੀ ਨੇ
@deepjass5105
@deepjass5105 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@SukhwinderSingh-ko1ph
@SukhwinderSingh-ko1ph 2 жыл бұрын
bahut vdia massage brother ji God bless you
@amarjeetsinghamar7197
@amarjeetsinghamar7197 2 жыл бұрын
ਇਹ ਮੇਰੀ ਸੋਚ ਆ ਕੋਈ ਵੀਰ ਗਾਲ ਨਾ ਕੱਢਿਓ ਸਿੱਖ ਧਰਮ ਵਿੱਚ ਕਈ ਜਾਤਾ ਦੀ sc ਵਿੱਚ ਗਿਣਤੀ ਹੁੰਦੀ ਹੈ ਤੇ ਈਸਾਈ ਧਰਮ ਵਿੱਚ obc ਵਿੱਚ ਤੇ sc ਨੂੰ ਬਾਹਰ ਸਟੇਟਾਂ ਵਿੱਚ ਨੀਚਾ ਮੰਨਦੇ ਨੇ ਇਸ ਕਰਕੇ ਲੋਕ ਈਸਾਈ ਧਰਮ ਅਪਨਾ ਰਹੇ ਨੇ ਮੈਂ ਵੀ sc ਸਮਾਜ ਵਿੱਚੋ ਹਾ ਜਾ ਤਾਂ ਸਿੱਖ ਧਰਮ ਵਿੱਚੋ sc ਦਾ ਕੋਟਾ ਹੀ ਖੱਤਮ ਕਰੋ ਪੰਜਾਬ ਵਿੱਚ ਤਾਂ ਘੱਟ ਆ ਬਾਹਰ ਬਹੁਤ ਜਾਤ ਪਾਤ ਹੈ ਵੀਰ ਜੀ ਅੱਜ ਮੈਂ ਪਾਠ ਵੀ ਕਰਦਾ ਹਾਂ ਕੱਲ ਨੂੰ ਹੋ ਸਕਦਾ ਮੈਂ ਵੀ ਉਹਨਾਂ ਨਾਲ ਮਿਲ ਜਾਵਾਂ ਜੇ ਕੋਈ ਗ਼ਲਤ ਲਿਖਿਆ ਗਿਆ ਤਾਂ ਮਾਫ ਕਰਨਾ ਜੀ ਧੰਨਵਾਦ ਜੀ
@GurjantSingh-fp1hy
@GurjantSingh-fp1hy 2 жыл бұрын
Koi gl ni bhra milja
@GurjantSingh-fp1hy
@GurjantSingh-fp1hy 2 жыл бұрын
Sikhi eni b ssti ni..ethe sikha ne khopar luhale te sikhi ni shd.tu bs jaat da e bahana bna lia
@gurmitsingh4004
@gurmitsingh4004 2 жыл бұрын
ਇਹ ਗੱਲ ਨਹੀਂ ਕੋਵੀ ਵੀ ਮਾੜਾ ਜਿਹਾ ਦੁਖ ਨਹੀਂ ਝਲਦਾ ਪਖੰਡ ਵਾਦ ਮਗਰ ਚਲ ਪੈਂਦੇ ਨੇ।
@mannugill8588
@mannugill8588 2 жыл бұрын
God bless you veer
@harneetvlogs6373
@harneetvlogs6373 2 жыл бұрын
Ronaa aa reha boht .....dil krdaa dharti paat jaave te smaa jaava vich.....ki ho gyaa vaa panth nu .....asi amrit vele toh tutte aa te tnn hee ae haal hoyea maryada shadd baithe aa asi 😭😭😭
@jagdeepsingh7695
@jagdeepsingh7695 2 жыл бұрын
Satnam shri waheguru sahib ji
@sukwindarkaur7281
@sukwindarkaur7281 2 жыл бұрын
ਬਹੁਤ ਧੰਨਵਾਦ ਹੈ ਜੀ
@Gurpreet_singh1699
@Gurpreet_singh1699 2 жыл бұрын
🙏🏻waheguru ji 🙏🏻
@satishbatra3204
@satishbatra3204 2 жыл бұрын
🙏🙏🙏 waheguru Ji 🙏🙏🙏
@sukhdevsingh-fr8fm
@sukhdevsingh-fr8fm 2 жыл бұрын
ਸਿੱਖੋ ਆਪਣੀ ਕੌਮ ਦੀਆਂ ਜੜ੍ਹਾਂ ਮਜ਼ਬੂਤ ਕਰੋ
@gurunanakdentalcare9687
@gurunanakdentalcare9687 2 жыл бұрын
Right baba ji
@nishansinghmaan9796
@nishansinghmaan9796 Жыл бұрын
🙏 Wmk 🙏
@ajaybromasih4616
@ajaybromasih4616 Жыл бұрын
Kya baat h bhai sahab g.. Aap Jase log hi nafrat nu vadan to rok sakde Han..God bless u with all ur family..
@malkinderdyal922
@malkinderdyal922 2 жыл бұрын
ਬਹੁਤ ਵਧੀਅਾ ਸ਼ਚਾੲੀ । ਗਿਅਾਨੀ ਜੀ ਦੁਨੀਅਾ ਦੀ ਚਿਤੰਨ ਦੂਜੈ ਰਸਤੇ ਤੁਰੀ ਹੋੲੀ ਅਾ ਜਾਨੀਕੇ ਮਾੲਿਅਾ ਹਥਿਓਨ ਦੀ ਭਾਵੈਂ ਓਹ ਕਥਾ ਵਾਚਕ ਹੋਵੇ ਭਾਵੇਂ ਗ੍ੰਥੀ ਸਿੰਘ.ਜਾਂ ਫਿਰ ਗੁਰੂ ਘਰ ਨਾਲ ਜੁੜਿਅਾਕੋੲੀ ਵੀ ਵਿਅਕਤੀ ਹੋਵੇ ਚਾਹੇ ਗੁਰੂ ਵਾਲਾ ਹੋਵੇ ਚਾਹੇ ਨਿਗੁਰਾ ਅਾਮ ਸਿਖ .ਗੁਰੂਵਾਲਾ ਬਾਣੀ ਨੂੰ ਮੰਤਰ ਬਣਾਕੇ ਰਟ ਲਾੲੀ ਜਾ ਰਿਹਾ ਹੈ ਤੇ ਨਿਗੁਰਾ ਗ੍ੰਥੀ ਸਿੰਘਾ ਕੋਲੋਂ ਰਟ ਲਵਾ ਰਿਹਾ ਹੈ ਵਿਚਾਰਣ ਵਾਲੀ ਤਾਂ ਕਹਾਣੀ ਖਤਮ ਹੋ ਚੁਕੀ ਅਾ ਗੁਰੂ ਨਾਨਕ ਦੇ ਘਰ ਦੀ ਗੁਰਬਾਣੀ ਦੀ ਗੋਝ ।ਗੁਥੀ ਹੈ ਮਾਸ ੲਿਸ ਨੂੰ ਅਸੀਂ ਮਾੜਾ ਸਮਝ ਕੇ ਬਾਹਰ ਦਾ ਰਸਤਾ ਵਿਖਾੲਿਅਾ ਹੋੲਿਅਾ ਹੈ ਕਿਓ
@ramandeep2764
@ramandeep2764 2 жыл бұрын
Waheguru ji ka Khalsa whaeguru ji ke fatehji You are 100% right ji 🙏
@harjindersingh-hx1cc
@harjindersingh-hx1cc 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏💐🌹❤️❤️💐🙏🙏🙏
@gurmeetlal657
@gurmeetlal657 Жыл бұрын
VERY VERY GOOD GOOD THINKING
@balbirkaur22
@balbirkaur22 2 жыл бұрын
Wahegurug bhi sahibg nu himmat deog sachi da sath koi nai dendag gurug bhai sahibgde angsang sahay rahna satgurug 🙏🙏🙏🙏🙏🙏🙏🙏🙏🙏🌹🌹🌹
@inderjitkumar6713
@inderjitkumar6713 Жыл бұрын
God bless you all Brothers ji
@hstarjosafmasih4058
@hstarjosafmasih4058 2 жыл бұрын
Very good sir .. right example.. God bless you with family and team work.. 🙏
@dilbagmahlasaab4062
@dilbagmahlasaab4062 Жыл бұрын
Very good message baba ji
@jasjit2342
@jasjit2342 Жыл бұрын
very good 👍 veer ji.sab nu I mane
@agrocrop2551
@agrocrop2551 2 жыл бұрын
Very good thoughts bhai sahib
@JagdeepSingh-tn8fo
@JagdeepSingh-tn8fo 2 жыл бұрын
Waheguru ji 🙏 Thanx sir 🙏
@AjitSingh-ot9il
@AjitSingh-ot9il 2 жыл бұрын
ਧੰਨਵਾਦ ਬਾਬਾ ਜੀ
@inderpalsinghsingh6573
@inderpalsinghsingh6573 2 жыл бұрын
Wahegur.ji
@m.goodengumman3941
@m.goodengumman3941 2 жыл бұрын
Gayani hi is absolutely right, I fully support your view and the questions raised should be raised immediately sat sangat ji it's everyone's duty to challenge our every Gurdwaras to address the problems. Main problem is we don't have proper headquarters that set the clear aims and objectives, standards of practices, training and development, qualifications for preachers and standards of responsibility and accountability for Gurdwaras. Anyone can open a temple and start a ' BUSINESS ' ** some of them not all and no disrespect to honourable Gurdwaras or Gayani ji,s. 🙏🙏 in UK I regularly have punjabi ladies who knock my door and start preaching christianity to me? It's clear how many punjabi people are lost from our GURU GRANTH SHAIB JI KNOWLEDGE. I request a world Sikh organisation to be formed and address this issue. ASAP. WAHAGURU JI KA KHALSA WAHAGURU JI KI FAHTE. 🙏
@paramjitsingh8225
@paramjitsingh8225 Жыл бұрын
ਬਾਬਾ ਜੀ ਤੁਸੀਂ ਸੱਚਮੁੱਚ ਬਹੁਤ ਵਧੀਆ ਪ੍ਰਚਾਰ ਕੀਤਾ ਤੁਹਾਡੀਆਂ ਗੱਲਾਂ 100% ਸਹੀ ਹਨ ਸਲੂਟ ਬਾਬਾ ਜੀ ਆਪ ਜੀ ਨੂੰ ਼਼
@alexanderthegreat9339
@alexanderthegreat9339 2 жыл бұрын
Bibi jagir kaur te harnam singh dhumma nu panth vicho kado
@rahulmathew9314
@rahulmathew9314 2 жыл бұрын
I m Christian.. Nice explanation Singh saab Absolutely true
@kaurkhalsa6746
@kaurkhalsa6746 2 жыл бұрын
ਬਹੁਤ ਧਿਆਨ ਦੇਣ ਦੀ ਲੋੜ ਹੈ।ਬਹੁਤ ਵਧੀਆ ਵੀਚਾਰ ਹਨ।10 10 ਪਿੰਡਾ ਦੀ ਕਮੇਟੀ ਬਣਾਈ ਜਾਵੇ। ਤਾਜੋ ਲੋਕਾਂ ਨੂੰ ਸਹੀ ਸੇਧ ਦਿਤੀ ਜਾਵੇ ।ਬਹੁਤ ਸੂਝਵਾਨ ਲੋਕ ਨੇ ਜੋ ਧਰਮ ਦੀ ਸਹੀ ਸੇਧ ਦੇ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਪ੍ਰਚਾਰ ਕਰ ਸਕਦੇ ਹਨ।
@balwinderkaur4759
@balwinderkaur4759 2 жыл бұрын
Waheguru ji waheguru ji waheguru ji
@rakeshchauhanyt30
@rakeshchauhanyt30 Жыл бұрын
Very 💕👍👏 baba ji
@gianisatnamsingh448
@gianisatnamsingh448 2 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@sajanrandhawa6122
@sajanrandhawa6122 Жыл бұрын
Satnam Waheguru Ji 🙏🙏
@electronicmedia3796
@electronicmedia3796 2 жыл бұрын
Baba ji bhout hi khusi mili Aaa mann nu.k bhout hi pyaar naal smja rhe je
@parmindersidhu1105
@parmindersidhu1105 Жыл бұрын
GOD BLESS YOU BROTHER
@stifenmasihkhushalpurpb0668
@stifenmasihkhushalpurpb0668 2 жыл бұрын
Very Good god bless you
@balbirkaur22
@balbirkaur22 2 жыл бұрын
Wahegurug ka khalsha wahegurug ki fateh wahegurug kirpa karog hedata bakslaug duniyach thandwartaog
@SunilSunil-bs7to
@SunilSunil-bs7to Жыл бұрын
Good bless you 🙏 ❤ 💙
@harmeetkaur5199
@harmeetkaur5199 2 жыл бұрын
Waheguru ji maher kro ji kom te
@jinderjinder2597
@jinderjinder2597 2 жыл бұрын
Good ji
@gurwindersingh8062
@gurwindersingh8062 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@markking2419
@markking2419 2 жыл бұрын
Very nice speech baba ji 🙏
@gurdipsingh8628
@gurdipsingh8628 2 жыл бұрын
🌸ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ🌸 ਆਪਣੀ ਮਿਹਰ ਕਰੋ, ਮੇਰਾ ਸਿਰ ਜਾਂਦਾ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਵੇ। ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ ਆਪ ਦਾ ਗਿਆਨ ਬਹੁਤ ਹੀ ਸੁਚੇਤ ਮਈ ਹੈ ਅੱਜ ਲੋੜ ਹੈ ਸਾਡੀਆਂ ਸਿੱਖ ਸੰਸਥਾਵਾਂ ਇਸ ਗਿਆਨ ਗੁਣਵੰਤੀ ਗੱਲਾਂ ਵੱਲ ਉਚੇਚਾ ਧਿਆਨ ਦੇਣਾ ਜੀ।🙏🙏🙏🙏🙏
@bedicinemagix8965
@bedicinemagix8965 Жыл бұрын
Tussi bilkul sahi ho giani ji sochan waali gal hai
Мы никогда не были так напуганы!
00:15
Аришнев
Рет қаралды 6 МЛН
когда повзрослела // EVA mash
00:40
EVA mash
Рет қаралды 4,1 МЛН
Always be more smart #shorts
00:32
Jin and Hattie
Рет қаралды 47 МЛН
Мы никогда не были так напуганы!
00:15
Аришнев
Рет қаралды 6 МЛН