Amritpal Akali Dal ਦਾ ਅਸਲ ਏਜੰਡਾ ਕੀ? ਕਮੇਟੀ ਮੈਂਬਰ ਭਾਈ ਹਰਸਿਮਰਨ ਸਿੰਘ ਤੋਂ ਸੁਣੋ। ਖ਼ਾਲਿ.ਸਤਾਨ ਦਾ ਕੀ ਬਣਿਆ?

  Рет қаралды 3,664

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 48
@takhatpanjab
@takhatpanjab 12 сағат бұрын
kzbin.info/www/bejne/f36vpqOKmqx8aNk ਲਾਹਤੇ ਕੱਚੇ ਮਾਲਵਿੰਦਰ ਸਿੰਘ ਮਾਲੀ ਨੇ! ਅੰਮ੍ਰਿਤਪਾਲ ਅਕਾਲੀ ਦਲ ਦੇ ਅਸਲ ਏਜੰਡੇ ਦਾ ਪਰਦਾਫ਼ਾਸ਼! Amritpal Akali Dal
@rajpaldhillon3635
@rajpaldhillon3635 12 сағат бұрын
🙏👌👌👌👌
@HarjitSingh-xt4uq
@HarjitSingh-xt4uq 5 сағат бұрын
Malivi modi midia
@SukhdevVirk-p8m
@SukhdevVirk-p8m 12 сағат бұрын
ਸਾਰੇ ਆਪੋ ਆਪਣਾ ਢੋਲ ਬਜਾ ਰਹੇ ਨੇ ਰੌਲਾ ਸਿਰਫ ਕੁਰਸੀ ਦਾ ਰਾਜ਼ ਕਰੀਏ ਮਾਲ ਬਣਾਈਏ
@rajpaldhillon3635
@rajpaldhillon3635 12 сағат бұрын
🙏💯💯💪💪✌✌👌👌
@rajpaldhillon3635
@rajpaldhillon3635 12 сағат бұрын
😅😅😅😅😅
@rajpaldhillon3635
@rajpaldhillon3635 12 сағат бұрын
😢😢😢😢😢
@mandersingh9153
@mandersingh9153 12 сағат бұрын
😮😮😮😮😮
@mahindersinghsingh7263
@mahindersinghsingh7263 11 сағат бұрын
ਹੁਣ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਸਾਥ ਦੇਣ ਦਾ ਸਮਾਂ ਹੈ।
@harjitsinghsandhu5439
@harjitsinghsandhu5439 10 сағат бұрын
ਸ਼ੁਰੂਆਤੀ ਸੋਚ ਵਧੀਆ ਪਾਰਟੀ ਦੀ
@singhgurjit2210
@singhgurjit2210 5 сағат бұрын
ਐੰਕਰ ਦੇ ਸਵਾਲਾਂ ਦੇ ਜਵਾਬ ਸਪਸ਼ਟ ਦਿੳ ਜੀ ।ਲੱਛੇਦਾਰ ਭਾਸ਼ਣ ਨਹੀਂ ਜੀ ।ਜਵਾਬ ਸਪਸ਼ਟ ਨਹੀਂ ।ਉਹ ਵਿਦਵਾਨ ਕੋਣ ਲੈ ਕੇ ਆਵੇਗਾ ? ਕਿਵੇੰ ਚੋਣ ਕਰੋਗੇ ਸਵਾਲ ਪੁੱਛਿਆ ਜਾ ਰਿਹੈ ?
@Citymobile-vk6zu
@Citymobile-vk6zu 4 сағат бұрын
ਸ੍ਰੋਮਣੀ ਅਕਾਲੀ ਦਲ ਇੱਕ ਹੀ ਹੋਣਾ ਚਾਹੀਦਾ ਹੈ
@Kiranpal-Singh
@Kiranpal-Singh 10 сағат бұрын
ਭਾਈ ਹਰਸਿਮਰਨ ਸਿੰਘ ਜੀ ਦੀਆਂ ਗੱਲਾਂ ਸੁਣਨ ਨੂੰ ਵਧੀਆ ਲੱਗਦੀਆਂ ਹਨ, ਪਰ *ਜਮੀਨੀ ਪੱਧਰ ਤੇ ਅਮਲ ਵਿੱਚ ਆਉਣੀਆਂ ਬਹੁਤ ਮੁਸ਼ਕਲ ਹਨ* ਖਾਸ ਕਰ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਕੋਈ ਮੇਲ ਨਹੀਂ, ਅਜੇ ਤੱਕ ਮਿਲਗੋਭਾ ਜਿਹਾ ਲੱਗਦਾ ਹੈ-ਸਮਾਂ ਦੱਸੇਗਾ ? ਬੀਬੀ ਖਾਲੜਾ ਕਿੱਥੇ ਹਨ ?
@romysandhusandhu3359
@romysandhusandhu3359 12 сағат бұрын
ਸਭ ਤੋਂ ਵੱਡਾ ਰੌਲਾ ਤਾ ਇਹ ਹੈ ਕਿ,,,, ਪੈਸਾ ਕਿਸ2 ਤਰੀਕੇ ਨਾਲ ਇੱਕਠਾ ਕੀਤਾ ਜਾਵੇ,,,,ਦੁਬਈ ਵਾਲੇ ਦਾ ਸਾਰਾ ਪਰਿਵਾਰ ਇਸੇ ਕੰਮ ਤੇ ਲੱਗ ਹੋਇਆ ਜੀ,,,, ਪਤਾ ਘਰ ਦਾ ਕੰਮ ਕਦੋ ਕਰਦੇ ਬਾਪੂ ਤੇ ਇੱਕ ਹੋਰ ਵੀਰ ਕਿਸ ਟਾਈਮ ਟੱਰਕ ਚਲਾਉਦੇ ਨੇ ਜਾ ਸੰਗਤਾਂ ਦੇ ਪੈਸੇ ਤੇ ਪੂਰੇ ਨਜਾਰੇ ਲੈ ਰਹੇ,,,,,ਸੂਝਵਾਨ ਬੰਦਾ ਸਿਮਰਨ ਸਿੰਘ,,,,ਇਹਨਾਂ ਦੇ ਜਾਲ ਵਿਚ ਕਿਵੇ,,,,, 9 ਬੰਦੇ ਹੋਰ ਜੇਲ ਵਿੱਚ ਹਨ,,,, ਉਹਨਾਂ ਅਹੁਦੇ ਕਿਉ ਨਹੀਂ,,,,,,ਰਹਿਮ ਕਰੋ ਪੰਥ ਤੇ।
@pritpalSingh-pe8cc
@pritpalSingh-pe8cc 11 сағат бұрын
ਸੁਖੇ ਦੀ ਵੀ ਗਲ ਕਰਲੋ ਕਿ ਐਸਜੀਪੀਸੀ ਨੂੰ ਕਿਸ ਤਰ੍ਹਾਂ ਵਰਤ ਰਿਹਾ ਹੈ ਸੰਗਤ ਦਾ ਪੈਸਾ ਖਾ ਰਿਹਾ ਹੈ।
@ibadatkaurkingra7376
@ibadatkaurkingra7376 7 сағат бұрын
😢bahut good soch e..means j akli ..congrsi...bjp te jharro wale lutti ja rahe a ta..ohna nu luttan deo....koi khra na hove...j u de bappu nu a k mare ghhr hmla kre ta tusi sjhitter khai jaoo..
@GurjeetSingh-yt4kj
@GurjeetSingh-yt4kj 9 сағат бұрын
Bhaut wadiaya. Vachar. Rakhaya. Khalsa. Ji. Salut 💕💕💕💕💕
@JasPinder-gx3xs
@JasPinder-gx3xs 10 сағат бұрын
SUKHWIDER SINGHJI WITH STAF SUT SHRI AKAL NI THANKS 🙏🙏🙏👍👍 RSDHALIWALL DFDK ❤
@Kiranpal-Singh
@Kiranpal-Singh 10 сағат бұрын
*ਪੰਥਕ ਧਿਰਾਂ ਇਕੱਠੇ ਹੋ ਕੇ ਪਾਰਟੀ ਬਣਾਉਦੀਆਂ ਤਾਂ ਬਿਹਤਰ ਸੀ* …. ਪੰਚ ਪਰਧਾਨੀ ਨੂੰ ਤਰਜੀਹ ਦੇਣੀ ਚਾਹੀਦੀ ਹੈ-ਸਾਂਸਦ ਅੰਮ੍ਰਿਤਪਾਲ ਸਿੰਘ ਦਾ ਤਰੀਕਾ ਵੀ ਜਿਆਦਾ ਤਾਨਾਸ਼ਾਹੀ ਰਿਹਾ, ਅੱਗੇ ਦੇਖੋ !
@kabulsingh9458
@kabulsingh9458 10 сағат бұрын
nice deliberation by Bhai Harsimrat singh,very learned personality.
@singhgurjit2210
@singhgurjit2210 4 сағат бұрын
ਇਹਨੇ ਹੋਰ ਇਨਾਮ.ਦੇ ਦਿਤਾ ਕਿ ਸਿਖ ਪੰਜਾਬ ਵਿੱਚ ਨਹੀਂ ਕਰਦੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਹਨ ।ਭਾਈ ਜੇ ਪੰਜਾਬ ਵਸਿਆ ਹੋਇਆ ਹੈ ਤਾਂ ਬਾਹਰਲੇ ਮੁਲਕਾਂ ਦੇ ਪੰਜਾਬੀਆਂ ਦੇ ਪੈਸੇ ਨਾਲ।
@singhgurjit2210
@singhgurjit2210 5 сағат бұрын
ਜੋ ਦਾਲ ਇਹ ਦਲ ਪਕਵਾਨ ਪਰੋਸ ਰਿਹੈ ਉਹ ਪਹਿਲਾਂ ਹੀ ਲਾਵਾਰਿਸ ਪੰਜਾਬ ਨੂੰ ਯਤੀਮ ਹੀ ਬਣਾ ਦੇਵੇਗੀ ।ਇਸ ਦੀ ਗੱਲਬਾਤ ਤੋੰ ਕੁੱਝ ਵੀ ਸਪਸ਼ਟ ਨਹੀਂ.।ਮੁਕਤਸਰ ਸਾਹਿਬ ਦੀ ਸਾਰੀ ਮਿਹਨਤ ਮਿੱਟੀ ਕਰ ਦਿੱਤੀ।
@pritpalSingh-pe8cc
@pritpalSingh-pe8cc 11 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜਿਸ ਤਰ੍ਹਾਂ ਸੁਖਵੀਰ ਖੁਲੇ ਆਮ ਅਕਾਲ ਤਖ਼ਤ ਸਾਹਿਬ ਜੀ ਦੇ ਵਿਰੋਧੀ ਬਣ ਗਿਆ ਹੈ , ਜਥੇਦਾਰ ਸਾਹਿਬ ਜੀ ਨੂੰ ਵੀ ਖੁਲੇ ਆਮ ਕੌਮ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ।ਇਸ ਨਾਲ ਅਕਾਲ ਤਖ਼ਤ ਸਾਹਿਬ ਜੀ ਦਾ ਵੀ ਰੁਤਬਾ ਉੱਚਾ ਹੋਵੇਗਾ।ਤੇ ਖਾਲੀ ਦਲ ਨੂੰ ਢਾਹ ਲੱਗੇਗੀ ।ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਖਾਲੀ ਦਲ ਨੂੰ ਬੰਦੇ ਬਣਾਉਣ ਦਾ।
@manoopkirti8346
@manoopkirti8346 10 сағат бұрын
He is running away from questions. Well done good questions
@singhgurjit2210
@singhgurjit2210 5 сағат бұрын
ੳ ਭਾਈ ਬੰਦੀ ਸਿੰਘਾਂ ਦੀ ਰਿਹਾਈ ਦੇ ਸਵਾਲ ਨੂੰ ਵੀ ਘੁਮਾ ਗਿਆ, ਪਹੁੰਚ ਗਿਆ ਸਹਿਕਾਰੀ ਖੇਤੀ ਤੇ।
@balbirrupal5778
@balbirrupal5778 10 сағат бұрын
Was attack on Ajnala police station by Amritpal and his supporters by taking the shelter of guru granth sahib and attack on the senior citizens sitting on chairs was justified in the garb of amrit perchar to the youth to save them from drugs.
@Kiranpal-Singh
@Kiranpal-Singh 9 сағат бұрын
ਭਾਈ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਵੱਖਰੀ ਹੈ, ਇਸੇ ਕਰਕੇ ਮਿਲਗੋਭਾ ਜਿਹਾ ਲੱਗ ਰਿਹਾ-ਸਮਾਂ ਦੱਸੇਗਾ !
@ibadatkaurkingra7376
@ibadatkaurkingra7376 7 сағат бұрын
..up ..mp ch thane ch loka ne agg la ditti...kyon os rss te bjp de kutte c ..ta ni ohna te uppa lggi..k oh hindu c ta...te amritpal ne ki kita...daily up ch rape krde a dalit nall kinne case bnde a ....😢
@singhgurjit2210
@singhgurjit2210 5 сағат бұрын
ਇਹ ਕਿਸੇ ਹੋਰ ਵਲੋਂ ਸਥਾਪਿਤ ਕੀਤਾ ਬੰਦਾ ਲਗ ਰਿਹੈ।
@singhgurjit2210
@singhgurjit2210 5 сағат бұрын
ਤੁਹਾਡਾ ਸਰਬਜੀਤ ਸਿੰਘ ਖਾਲਸਾ ਪਾਰਲੀਮੈਂਟ ਵਿੱਚ ਕਦੇ ਬੋਲਿਆ ਪੰਜਾਬ ਦੇ ਕਿਸੇ ਵੀ ਹਾਲਾਤ ਤੇ ?
@DavinderSingh-sm9fg
@DavinderSingh-sm9fg 6 сағат бұрын
All govt agents
@manoopkirti8346
@manoopkirti8346 10 сағат бұрын
He could not provide a single answer. Whole thing is done by agencies
@harpreetsinghjatana3103
@harpreetsinghjatana3103 5 сағат бұрын
This party has no future
@LakhwinderSingh-kf4jc
@LakhwinderSingh-kf4jc 3 сағат бұрын
Lots of thanksg, sukhwinder Singh g everyone is trying to rss like, chemofledging, pretending true Sikh, of the guru, but they are deceiving himself,
@JasPinder-gx3xs
@JasPinder-gx3xs 10 сағат бұрын
AMRITPAL SINGH DEE PARTY NOO CHAHIDA HAI KE PIND PIND JA KE PARTY DA EJUNDDA LOKAN NOO DUSEN DEE LORH HAI JI,BADL GAING DEE GUL TA GHUT HEE KREA KRO,JINA NE SHROMNI AKALI DUL DA BERHA GURK KURKE RUKH DITA HAI,LOKA AMROITPAL DEE PARTY NOO SATH DENA CHAHIDA HAI AND SARE SATH DENGE VEE ,❤❤ RS DHALIWALL FDK PUNJAB ❤
@SherSingh-hf3cg
@SherSingh-hf3cg 2 сағат бұрын
Sikha di kmjori ne app jtai
@GurjeetSingh-yt4kj
@GurjeetSingh-yt4kj 9 сағат бұрын
Ah. Jo. Pttarkar. Ahi. Sab. Ton. Wad. Jahar. Gholl. Raha. Ik. Mali. Hi. Bhaut. Ha. Hala. K. As. Die. Manji. Puri. Thoki. Bokar. Party. Na. Baki. Jis. Na. Jo. Kita. Oh. Tan. Pta. Hi. Ha. Far. V. Mali. Puri. Agg. La. Raha. K. Amratpal. Die. Party. Hi. Galt. Ha. Par. Sukhbir. Badal. Sahi. Ha.
@kanwalpreets1181
@kanwalpreets1181 7 сағат бұрын
ਇਹ ਵਿਚਾਰਾਂ ਧੱਕੇ ਨਾਲ ਚੈਨਲਾ ਤੇ ਜਾਂਦਾ ਕੋਈ ਸੁਣਦਾ ਨਹੀਂ 😂ਇਹ ਵੀ mla de feeling lainda 😂
@singhgurjit2210
@singhgurjit2210 5 сағат бұрын
This man is totally confused or playing tricks on issues. Sidhu was very much clear on every issue.
@jeonaaaaJATT
@jeonaaaaJATT 10 сағат бұрын
sirf pakayi mari jande a Sara channel kadan pon nu heni kuj .. pehla vala jamana ni reha b andaza lag janda c syaast sab vidhwaan koosa a
@gurbajsingh3171
@gurbajsingh3171 11 сағат бұрын
Amritpal Tarsem Akali dal Waris Punjab wale Punjab Nu lavaris Karenge Punjab da Beda Garg Karenge Sare Masand ekatthe hoy
Air Sigma Girl #sigma
0:32
Jin and Hattie
Рет қаралды 45 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Президент Байден попрощался с Америкой
1:31
Euronews по-русски
Рет қаралды 28 М.