Amritpal Singh ਦੀ ਅਗਵਾਈ ਹੀ ਅਕਾਲੀ ਦਲ ਨੂੰ ਬਚਾਅ ਸਕਦੀ ?

  Рет қаралды 45,309

Jasveer Singh Show

Jasveer Singh Show

Күн бұрын

' ਕਸੂਤੇ ਘਿਰੇ ਸੁਖਬੀਰ ਬਾਦਲ '
NSA ਦੀ ਸਜਾ ਭੁਗਤਣ ਵਾਲੇ SGPC ਮੈਂਬਰ
ਪੰਜੋਲੀ ਦਾ ਖਾਸ ਇੰਟਰਵਿਊ
#amritpalsingh #akalidal #sukhbirbadal #punjabinews #akaltakhatsahib #bjp

Пікірлер: 197
@JasveerSinghShow
@JasveerSinghShow 3 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@meradeshowepunjab3155
@meradeshowepunjab3155 3 ай бұрын
ਅਕਾਲੀ ਅੰਮ੍ਰਤਪਾਲ ਸਿੰਘ ਤੋਂ ਨਫਰਤ ਕਰਦੇ ਕਿਓਂਕਿ ਓਹਨੇ 4 ਮਹੀਨਿਆਂ ਜੋ ਕਰ ਦਿੱਤਾ ਓਹ ਬਾਲਦਕੇ 40 ਸਾਲਾਂ ‘ਚ ਵੀ ਨਹੀਂ ਕਰ ਸਕੇ ਬਹੁਤ ਚੰਗੇ ਸਵਾਲ ਭਾਈ ਜਸਵੀਰ ਸਿੰਘ ਜੀ ਜਵਾਬ ਪੰਜੋਲੀ ਜੀ ਵਧੀਆ ਸਿੱਖ ਹਨ
@tajwrsingh5990
@tajwrsingh5990 3 ай бұрын
ਪੰਜੋਲੀ ਸਾਬ ਵਧੀਆ ਇਨਸਾਨ ਨੇ 👍👍
@AmarjeetKaur-vs3qm
@AmarjeetKaur-vs3qm 3 ай бұрын
@sardargreatsingh3055
@sardargreatsingh3055 3 ай бұрын
ਵੀਰੇ ਤੁਸੀ ਉੱਭਰਦੇ ਸਿਤਾਰੇ ਹੋ ਲੱਗੇ ਰਹੀਓ ਸਭਨੂੰ ਪਿੱਛੇ ਛੱਡ ਦੇਣਾ ਤੁਸੀਂ No. 1 ਤੇ ਆਵੋਗੇ ਮੇਰਾ ਦਿਲ ਕਹਿੰਦਾ ❤
@HardeepSingh-fr5fx
@HardeepSingh-fr5fx 3 ай бұрын
@SukhwinderSingh-jg1je
@SukhwinderSingh-jg1je 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੀ ਪੰਥ ਨੂੰ ਅਗਾਂਹ ਲਿਜਾ ਸਕਦੇ ਹਨ
@user-og4in5yx2i
@user-og4in5yx2i 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖੁਦ ਜਦੋਂ ਬਾਹਰ ਆਉਣਗੇ ਫਿਰ ਹੀ ਸਾਰੀ ਸਥਿਤੀ ਸਾਫ ਹੋ ਸਕਦੀ ਹੈ,ਓਦੋਂ ਤੱਕ ਨਾਮ ਬਾਣੀ ਦਾ ਓਟ ਆਸਰਾ ਲਵੇ ਸਮੂਹ ਪੰਥ
@lakhwinderkaur8326
@lakhwinderkaur8326 3 ай бұрын
ਅਕਾਲੀ ਦਲ ਦੀ ਅਗਵਾਈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਰਨੀ ਚਾਹੀਦੀ ਹੈ ਜੀ 🙏
@sarabjitSingh-vd2lz
@sarabjitSingh-vd2lz 3 ай бұрын
ਬਾਈ ਜਸਵੀਰ ਸਿੰਘ ਜੀ। ਭਾਈ ਪੰਜੋਲੀ ਜੀ ਸਿੱਖ ਕੌਮ ਦੇ ਮਹਾਨ ਇਨਸਾਨ ਹਨ। ਇਨ੍ਹਾਂ ਨੂੰ ਪੰਥ ਦਾ ਬਹੁਤ ਦਰਦ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ranbirsingh7960
@ranbirsingh7960 3 ай бұрын
ਬਹੁਤ ਹੰਕਾਰੀਆਂ ਬੰਦਾ ਇਹ sgpc ਵਿਚ ਬਹੁਤ ਲੁੱਟੀਆਂ ਇਹਨੇ ਬਦਲੀਆਂ ਕਰਵਾਣ ਦੇ ਵੀ ਪੈਸੇ ਲੈਂਦਾ ਸੀ ਇਹ ਸੇਵਾਦਾਰਾਂ ਤੋਂ ।। ਸੰਗਤ ਜੀ ਬਚਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਨਾਮ ਵਰਤ ਕੇ ਖੁਦ ਸੱਪ ਕਾਬਜ਼ ਹੋਣ ਨੂੰ ਫਿਰਦਾ ਇਹ
@harbansbrar1946
@harbansbrar1946 2 ай бұрын
ਪੰਜੋਲੀ ਸਾਹਿਬ ਜੋ ਮਰਜ਼ੀ ਹੋ ਜਾਵੇ , ਗੈਂਡਾ ਬਾਦਲ ਕਾਲੀ ਦਲ ਦੀ ਪ੍ਰਧਾਨਗੀ ਨਹੀਂ ਕਿਉਂਕਿ ਵੱਡਾ ਬਾਦਲ ਮਰਦਾਂ ਮਰਦਾਂ ਕੰਨ ਚ ਫੂਕ ਮਾਰਗਿਆ ਕਿ ,” ਕਾਕਾ ਚਾਹੇ ਜੋ ਮਰਜ਼ੀ ਭੌਂਕੀ ਜਾਣ ਆਪਣੇ ਪਾਲਤੂ ਕਤੂਰੇ ਇਨਾ ਚੱਪਲ ਚੱਟਾਂ ਨੂੰ ਕੋਈ ਨਹੀ ਪੁੱਛਦਾ …. ਇਹ ਫੂਕ ਗੈਂਡੇ ਦੇ ਦਿਮਾਗ਼ ਚੋ ਨਿਕਲਣੀ ਪ੍ਰਧਾਨਗੀ ਛੱਡਣੀ ਨਹੀ …….??????
@surinderkaur4096
@surinderkaur4096 2 ай бұрын
ਵਾਹਿਗੁਰੂ ਜੀਕਾਖਾਲਸਾਵਾਹਿਗੁਰੂਜੀਕੀਫਤਹਿ।।
@inderjitsingh7895
@inderjitsingh7895 3 ай бұрын
ਮੁਆਫ਼ੀ ਜੀ ਸਦਕੇ ਦਿਉ ਪਰ ਅਹੁੱਦਾ ਤੇ ਕੌਮ ਦੀ ਜ਼ਿੰਮੇਵਾਰੀ ਬਿਲਕੁਲ ਨਹੀਂ
@SonyJagroop-mx8wf
@SonyJagroop-mx8wf 3 ай бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ
@meradeshowepunjab3155
@meradeshowepunjab3155 3 ай бұрын
ਸਿੱਖ ਚੰਗਾ ਰਾਜ ਤਾਂ ਹੀ ਕਰ ਸਕਦਾ ਜੇ ਧਰਮ ਦਾ ਭੈਅ ਹੋਊ ਬਹੁਤ ਸੋਹਣਾ ਢੰਗ ਜਸਵੀਰ ਸਿੰਘ ਬਾਈ ਜੀ
@JasveerSinghShow
@JasveerSinghShow 3 ай бұрын
ਬਹੁਤ ਸ਼ੁਕਰੀਆ ਜੀ
@GulzarCheekewala
@GulzarCheekewala 3 ай бұрын
​@@JasveerSinghShow ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।
@ranbirsingh7960
@ranbirsingh7960 3 ай бұрын
​@@GulzarCheekewalaਬਹੁਤ ਹੰਕਾਰੀਆਂ ਬੰਦਾ ਇਹ ਪੰਜੋਲੀ sgpc ਵਿਚ ਬਹੁਤ ਲੁੱਟੀਆਂ ਇਹਨੇ ਬਦਲੀਆਂ ਕਰਵਾਣ ਦੇ ਵੀ ਪੈਸੇ ਲੈਂਦਾ ਸੀ ਇਹ ਸੇਵਾਦਾਰਾਂ ਤੋਂ ।। ਸੰਗਤ ਜੀ ਬਚਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਨਾਮ ਵਰਤ ਕੇ ਖੁਦ ਸੱਪ ਕਾਬਜ਼ ਹੋਣ ਨੂੰ ਫਿਰਦਾ ਇਹ
@HarjinderSINGH-gh6hr
@HarjinderSINGH-gh6hr 3 ай бұрын
ਭਾਈ ਸਰਬਜੀਤ ਸਿੰਘ MP ਨੂੰ ਪ੍ਰਧਾਨ ਬਣਾਓਗੇ ਤਾਂ ਅਕਾਲੀ ਦਲ ਬਚੂ, ਨਹੀਂ ਤਾਂ ਇਹ ਖ਼ਾਲੀ ਦਲ ਹੋਰ ਖ਼ਾਲੀ ਹੋਊਗਾ! 🦁
@chahalsinghpunjabi5163
@chahalsinghpunjabi5163 3 ай бұрын
ਇੱਕ ਨਵਾਂ ਅਕਾਲੀ ਦਲ ਚਾਹੀਦਾ ਹੈ ਪੁਰਾਣੇ ਲੀਡਰ ਆਪਣੀਆਂ ਆਦਤਾਂ ਨਹੀਂ ਛੱਡਦੇ
@SukhwinderSingh-jg1je
@SukhwinderSingh-jg1je 3 ай бұрын
ਮਸੰਦਾਂ ਨੂੰ ਭਜਾਓ ਗੁਰ ਸਿੱਖਾਂ ਨੂੰ ਅਗਵਾਈ ਕਰਨ ਲਈ ਅੱਗੇ ਲਿਆਓ
@HarjinderSINGH-gh6hr
@HarjinderSINGH-gh6hr 3 ай бұрын
ਗੋਵਿੰਦੇ ਰਾਮੂ ਨੂੰ ਭਾਈ ਜੁਗਰਾਜ ਸਿੰਘ ਤੂਫ਼ਾਨ ਨੇ ਗੱਡੀ ਚਾਹੜਿਆ ਸੀ! ਬੜੀ ਅੱਤ ਚੱਕੀ ਸੀ ਬਾਣੀਏ ਨੇ! 🦁
@sukhdevsingh-dx4xe
@sukhdevsingh-dx4xe 3 ай бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਪ੍ਰਧਾਨ ਬਣਾਓ
@HarjinderSINGH-gh6hr
@HarjinderSINGH-gh6hr 3 ай бұрын
Yes 👍👍
@BaljitSingh-gx3sf
@BaljitSingh-gx3sf 3 ай бұрын
ਬਹੁਤ ਵਧੀਆ ਬਿਚਾਰ ਪੰਜੋਲੀ ਸਾਹਿਬ ਦੇ
@JaggaGill-cp3sh
@JaggaGill-cp3sh 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਜ਼ਾਦ ❤
@jagdeepnatt9425
@jagdeepnatt9425 3 ай бұрын
ਹੁਣ ਗੁਲਾਮ ਹੋ ਗਿਆ
@LovepreetSingh-jj5nt
@LovepreetSingh-jj5nt 3 ай бұрын
ਸੁਖਬੀਰ ਬਾਦਲ ਨੂੰ ਤੇ ਏ ਬੀ ਸੀ ਦਾ ਪਤਾ ਨਹੀ ਖਾਲਸਾ ਪੰਥ ਬਾਰੇ
@Singh-vk8bk
@Singh-vk8bk 3 ай бұрын
ਬਾਦਲਾਂ 'ਤੇ ਸਿੱਖ ਹੁਣ ਬਿਲਕੁਲ ਭਰੋਸਾ ਨਹੀਂ ਕਰਨਗੇ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਬੰਦਾ ਹੀ ਸੋਭਦਾ ਬਹੁਤ ਸੋਹਣੀ ਗੱਲਬਾਤ ਜੀ
@HarjinderSINGH-gh6hr
@HarjinderSINGH-gh6hr 3 ай бұрын
👍👍
@GulzarCheekewala
@GulzarCheekewala 3 ай бұрын
ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।
@mannbhinder493
@mannbhinder493 3 ай бұрын
ਜਿ ਸਹੀ ਫਰਮਾਈਆ ਹੂਣ ਵੇ ਅਕਾਲੀ ਦਲ ਜੱੜ ਤੋਂ ਹੀ ਬਦਲਣ ਦੀ ਜਰੂਰਤ ਹੈ
@ajitsingh-mx3lv
@ajitsingh-mx3lv 3 ай бұрын
ਜਥੇਦਾਰ ਪੰਜੋਲੀ ਜੀ ਤੁਸੀਂ ਬਹੁਤ ਚੰਗੇ ਵਿਚਾਰ ਰੱਖੇ ਹਨ । ਅਮਲ ਕਰਨਾ ਔਖਾ ਹੈ ਕਿਉਂ ਕਿ ਸੁਖਬੀਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਮੇਰੀ ਬਾਅਦ ਵਿੱਚ ਵਾਰੀ ਨਹੀਂ ਆਉਣੀ
@JagdishSingh-jl7hu
@JagdishSingh-jl7hu 3 ай бұрын
ਬਹੁਤ ਹੀ ਖਰੀਆਂ ਤੇ ਸੱਚੀਆਂ ਵਾਰਤਾ ਤਕਲੀਫ ਬਹੁਤ ਹੋਏ ਨਵਾਂ ਪ੍ਰਧਾਨ ਚੁਣੋ ਅਕਾਲੀ ਦਲ ਜਿਉਂਦਾ ਹੋਜੂ
@JagtarSingh-cj4ve
@JagtarSingh-cj4ve 3 ай бұрын
ਵਾਹਿਗੁਰੂ ਜੀ 🙏🙏ਖਾਲਸਾ ਪੰਥ ਨੂੰ ਏਕਤਾ ਬਖਸ਼ੇ 🙏🙏ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਪੰਜਾਬ ਦੇ cm ਤੇ sgpc ਦੇ ਪ੍ਰਧਾਨ ਹੋਣੇ ਚਾਹੀ ਦੇ ਆ ਜੀ 🙏🙏
@BalwinderSingh-oc7zd
@BalwinderSingh-oc7zd 2 ай бұрын
ਜਸ਼ਵੀਰ ਸ਼ਿਘ ਜੀ ਬਹੁਤ ਹੀ ਵਧੀਅ ਸ਼ੁਝਾਅ ਪਰਗਟ ਕੀਤੇ ਨੇ ਧਨਵਾਦ ਜੀ
@dalbirsingh5890
@dalbirsingh5890 3 ай бұрын
ਵੀਰ ਜੀ ਮੈਂ ਚਾਹੇ ਆਪ ਵੀ ਹੋਵਾਂ ਜੇਕਰ ਮੇਰੇ ਕੰਮ ਕਰੈਕਟਰ ਸਿੱਖੀ ਮੁਤਾਬਕ ਨਹੀਂ ਤੱਦ ਮੇਰੀ ਆਤਮਾ ਇਜਾਜ਼ਤ ਕਿਵੇਂ ਦੇਵੇਗੀ ਕਿ ਮੈਂ ਉੱਤੋਂ ਦੀ ਕਿਰਪਾਨ ਪਾ ਕੇ ਰੱਖ ਸਕਾਂ
@bschungha8542
@bschungha8542 3 ай бұрын
ਲੋਕ ਹੁਣ ਕਿਸੇ ਵੀ ਲੀਡਰ ਨ ਹੈ ਪਸੰਦ ਨਹੀਂ ਕਰਦੇ ਹੁਣ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਣਗੇ ਮੇਰੀ ਪੱਥਰ ਤੇ ਲਕੀਰ ਹੈ ਇਹ ਮਾਫ਼ੀ ਮੰਗਣ ਜਾ ਨਾ ਮੰਗਣ ਹੁਣ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਨਹੀਂ ਬਣਦਾ ਲੋਕ ਚਾਹੁੰਦੇ ਹਨ ਕਿ ਇਹ ਘਰ ਬੈਠ ਜਾਣ ਪੰਜੋਲੀ ਸਾਹਿਬ ਵੀ ਗੋਲ ਮੋਲ ਗੱਲਾਂ ਕਰ ਰਹੇ ਹਨ
@HarjinderSINGH-gh6hr
@HarjinderSINGH-gh6hr 3 ай бұрын
Yes 👍
@gurmeetsinghgurmeetsingh2599
@gurmeetsinghgurmeetsingh2599 3 ай бұрын
ਪੰਜੋਲੀ ਸਾਬ ਸਿੱਖਾ ਨੂੰ ਚੋਧਰਾ ਨੇ ਮਾਰ ਲਿਆ।
@amarjitkaur3694
@amarjitkaur3694 3 ай бұрын
ਪੰਜੋਲੀ ਸਾਹਿਬ ਸਹੀਦ ਲਛਮਣ ਸਿੰਘ ਧਾਰੋਵਾਲੀ ਸੁਖਾ ਸਿੰਘ ਮਹਿਤਾਬ ਸਿੰਘ ਜੀ ਦੇਪਰਿਵਾਰਾਨੂੰਅਗੇਲਿਅਆਦਾਜਾਵੇਜਾਹੋਰਵੀਸਹੀਦਪਰਵਾਰਹੋਣ
@davinderkaur7592
@davinderkaur7592 2 ай бұрын
ਬਹੁਤ ਵਧੀਆ ਵਿਚਾਰ ਚਰਚਾ ਹੋਈ ਹੈ ਪਰ ਪੁਰਾਣੇ ਅਕਾਲੀ ਦਲ ਦੇ ਆਗੂਆਂ ਨੂੰ ਕੋਈ ਨਹੀਂ ਪਸੰਦ ਕਰਦੇ। ਵੋਟਾਂ ਕਰਵਾਉਣ ਤੋਂ ਬਿਨਾਂ ਨਹੀਂ ਸਰਨਾ ਜੀ।
@VarinderDhaliwal-bl2sz
@VarinderDhaliwal-bl2sz 3 ай бұрын
ਬਹੁਤ ਵਧੀਆ 👍👍👍
@swarnsingh313
@swarnsingh313 3 ай бұрын
ਮਹਾਭਾਰਤ ਵਿਚ ਦਰਯੋਦਨ ਦੇਨਾਲ ਸਾਰੇ ਅਧਰਮੀ ਸਨ ਅਤੇ ਉਨਾ ਦਾ ਅੰਤ ਹੋਇਆ। ਹੁਣ ਬਾਦਲ ਧੜੇ ਨਾਲ ਵੀ ਅਧਰਮੀ ਹਨ। ਇਹ ਸਾਰੇ ਨਵੀ ਇਕਾਲੀ ਪਾਰਟੀ ਵਿਚ ਨਹੀਂ ਹੋਣੇ ਚਾਹੀਦੇ।
@AmandeepKaur-om7jf
@AmandeepKaur-om7jf 3 ай бұрын
ਜਦੋਂ ਕਸੂਰ ਕਰਨ ਵਾਲਿਆਂ ਨੂੰ Toilets ਸਾਫ ਕਰਨ ਦੀ ਸੇਵਾ ਲਾਉਣੀ ਚਾਹੀਦੀ ਹੈ ਇਹ punishment ਕਿਉਂ ਨਹੀਂ ਲਾਗਉਦੇ ਜਦੋਂ ਗੁਨਾਹ ਬਹੁਤ ਵੱਡਾ ਹੈ 🙏🙏🙏
@MajarsinghGhuman
@MajarsinghGhuman 3 ай бұрын
ਪੰਜੋਲੀ ਸਾਹਿਬ ਵਾਰਗੇ ਆਗੂਆਂ ਨੂੰ ਅੱਗੇ ਕੇ ਅਗਵਾਈ ਕਰਨੀ ਚਾਹੀਦੀ ਹੈ
@kulwantsingh3183
@kulwantsingh3183 2 ай бұрын
ਸਿੱਖ ਕੌਮ ਨੂੰ ਬਹੁਤ ਵਧੀਆ ਨੇਕ ਨੀਤੀ ਵਾਲਾ ਅਤੇ ਬਹੁਤ ਹੀ ਦਲੇਰੀ ਨਾਲ ਆਪਣੀ ਕੌਮ ਦੇ ਦੁਖੜੇ ਪਾਰਲੀਮੈਂਟ ਵਿੱਚ ਪੇਸ਼ ਕਰਕੇ ਇਨਸਾਫ਼ ਵਾਸਤੇ ਜੂਝ ਸਕਦਾ ਹੈ ਅਤੇ ਪ੍ਰਾਪਤੀ ਕਰਨ ਦੇ ਯੋਗ ਵੀ ਹੈ ਜੀ
@gurcharansingh9095
@gurcharansingh9095 2 ай бұрын
ਕਰਨੈਲ ਸਿੰਘ ਜੀ ਨੇ ਬਹੁਤ ਚੰਗਾ ਸੁਝਾਅ ਦਿੱਤਾ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਚਾਹੀਦਾ
@BaldevSingh-bc6go
@BaldevSingh-bc6go 3 ай бұрын
ਬਹੁਤ ਵਧੀਆ
@satgurkotra2543
@satgurkotra2543 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@Harbans_electronic
@Harbans_electronic 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harbanssingh7912
@harbanssingh7912 3 ай бұрын
ਅੱਜ ਦੀ ਸਥਿਤੀ ਨੂੰ ਇੱਕ ਬਹੁਤ ਵੱਡੀ ਗੱਲ ਹੈ ਸੁਖਬੀਰ ਬਾਦਲ ਨੂੰ ਆਪਣੀ ਜ਼ਿੰਦਗੀ ਨੂੰ ਇਹ ਸਭ ਕੁੱਝ
@Sukhjinder5911
@Sukhjinder5911 3 ай бұрын
Sardar jasveer Singh keep it up
@JasveerSinghShow
@JasveerSinghShow 3 ай бұрын
ਬਹੁਤ ਧੰਨਵਾਦ ਜੀ
@GulzarCheekewala
@GulzarCheekewala 3 ай бұрын
ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@HarjinderSINGH-gh6hr
@HarjinderSINGH-gh6hr 3 ай бұрын
Yes 👍
@JivanjotSingh-y3g
@JivanjotSingh-y3g 3 ай бұрын
ਜੱਸਵੀਰ ਬਾਈ ਏਸ ਗੱਲ ਤੇ ਜ਼ਰੂਰ ਚਾਨਣਾ ਪਾਇਉ ਅੰਮ੍ਰਿਤਪਾਲ ਨੇ ਜਿਹੜੇ ਖਾਲਿਸਤਾਨ ਦਾ ਮੁੱਦਾ ਬਣਾ ਕੇ ਵੋਟਾਂ ਲਈਆਂ ਸੀ ਪਰ ਸਹੁੰ ਚੁੱਕਣ ਸਾਰ ਸੀ ਉਹਨਾਂ ਦਾ ਮਾਤਾ ਨੇ ਬਿਆਨ ਦੇ ਵੀ ਦਿੱਤਾ ਵੀ ਸਾਡਾ ਖਾਲਿਸਤਾਨ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨੀ ।ਕਈਆਂ ਨੇ ਵਿਚਾਰਿਆ ਨੇ ਐਵੇਂ ਚਿੱਤੜ ਕੱਟਾ ਲੈ
@KindaCheema-zy9ru
@KindaCheema-zy9ru 3 ай бұрын
Bai aaj de time fight da nai phela apna khatri party chai de a Punjab da CM apna banda hove jo Punjab da dardi hove power punjab de hath hove ik ik step age chalia hun time change ho gya time de hisab nal chalna chai da hindu da raj ha ga dekh lo babri to mandir ban gya
@kamalpreetsingh7805
@kamalpreetsingh7805 2 ай бұрын
ਅਕਾਲੀ ਦਲ ਸੀ, ਹੈ ਨਹੀਂ। ਹੁਣ ਸਿਰਫ ਬਾਦਲ ਦਲ ਹੈ। ਸਿੱਖੀ ਦਲ ਬਣਾਓ, ਜਿਸਦੇ ਮੈਂਬਰ fix ਨਾ ਰਹਿ ਸਕਣ ਸਗੋਂ ਸੰਗਤ ਦੇ ਹੱਥ ਚ ਕੰਟਰੋਲ ਹੋਵੇ, ਹਰ ਚੀਜ਼ ਚ ਪਾਰਦਰਸ਼ਿਤਾ ਹੋਵੇ।
@kirpalsingh3924
@kirpalsingh3924 3 ай бұрын
ਜਿੰਨਾ ਚਿਰ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੈ ਉਨਾ ਚਿਰ ਅਕਾਲੀ ਦਲ ਵਿੱਚ ਨਵੀਂ ਮੈਂਬਰ ਸ਼ਿਪ ਨਹੀਂ ਬਣ ਸਕਦੀ ਕਿਉਂਕਿ ਸੁਖਬੀਰ ਬਾਦਲ ਅਤੇ ਇੰਹਨਾਂ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਨ। ਇਸ ਲਈ ਪੰਜਾਬ ਦੇ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਬਹੁਤ ਵੱਡੀ ਆਸਥਾ ਹੈ। ਇਸ ਲਈ ਲੋਕਾਂ ਦੇ ਮਨਾਂ ਵਿੱਚ ਸੁਖਬੀਰ ਬਾਦਲ ਐਂਡ ਪਾਰਟੀ ਤੋਂ ਵਿਸ਼ਵਾਸ਼ ਉੱਠ ਗਿਆ ਅਤੇ ਇਹਨਾਂ ਦੇ ਹੁੰਦੇ ਨਵੀਂ ਮੈਂਬਰ ਸ਼ਿਪ ਨਹੀਂ ਬਣ ਸਕਦੀ। ਜੇਕਰ ਇਹ ਸੁਖਬੀਰ ਬਾਦਲ ਐਂਡ ਪਾਰਟੀ ਜੇ ਇਮਾਨਦਾਰੀ ਨਾਲ ਨਵੇਂ ਸਿਰੇ ਤੋਂ ਮੈਂਬਰ ਸ਼ਿਪ ਬਣਾਉਣ ਤਾਂ ਹੋ ਸਕਦਾ ਕਿ ਮੈਂਬਰ ਸ਼ਿਪ ਪਹਿਲਾਂ ਨਾਲੋਂ ਵੀ ਘੱਟ ਸਕਦੀ ਹੈ।
@BantaSingh-tt8zt
@BantaSingh-tt8zt 3 ай бұрын
ਕਹਿੰਦੇ ਆ ਅਕਾਲੀ ਦਲ ਦੀ ਪ੍ਰਧਾਨਗੀ ਅਮ੍ਰਿਤਪਾਲ ਸਿੰਘ ਕਰੇਗਾ ਉਦਾਹਰਨ ਵਜੋਂ ਜਿਵੇਂ ਸਿਮਰਨ ਸਿੰਘ ਮਾਨ ਨੇ ਪੰਥ ਦੀ ਸੇਵਾ ਕੀਤੀ ਤੇ ਕਰ ਰਹੇ ਨੇ ਹੁਣ ਤਾਂ ਸੱਚੇ ਪਾਤਸ਼ਾਹ ਹੀ ਰਾਖਾ ਹੈ
@JaswantSingh-du6yf
@JaswantSingh-du6yf 2 ай бұрын
ਸ਼ਹੀਦ ਸਰਾਭੇ ਨੇ 'ਬਾਗੀ ' ਸ਼ਬਦ ਫਾਂਸੀ ਤੋ ਪਹਿਲਾਂ ਸੰਗਤ ਤੋ ਮੰਗਿਆ ਸੀ।
@gavindersinghpandrali0268
@gavindersinghpandrali0268 3 ай бұрын
ਬਹੁਤ ਵਧੀਆ ਜੀ।
@harjinderkaur8342
@harjinderkaur8342 3 ай бұрын
ਰਾਜ। ਕਰੇਗਾ। ਖਾਲਸਾ
@chahalsinghpunjabi5163
@chahalsinghpunjabi5163 3 ай бұрын
ਸਿਰਫ ਅੰਮ੍ਰਿਤਪਾਲ ਦੀ ਅਗਵਾਈ ਕੀ ਕਰੇਗੀ, ਜਦੋਂ ਮੁੱਖ ਮੰਤਰੀ, ਜਥੇਦਾਰ, ਮੰਤਰੀ ਤੋਂ ਲੈ ਕੇ ਸਰਕਲ ਪ੍ਰਧਾਨ ਅਤੇ ਪਿੰਡ ਪ੍ਰਧਾਨ ਤੱਕ ਗਲਤ ਬੰਦੇ ਹੋਣਗੇ ਤਾਂ ਅੰਮ੍ਰਿਤਪਾਲ ਕੀ ਕਰੇਗਾ
@Jaskaran_singh68
@Jaskaran_singh68 3 ай бұрын
ਖ਼ਾਲਸਾ ਰਾਜ ਜਿੰਦਾਬਾਦ
@Expo-v8r
@Expo-v8r 3 ай бұрын
ਇਹ ਮੁਗਲ ਰਾਜ ਹੀ ਚੱਲ ਰਹਾ ਹੈ
@Jaswinder-c9v
@Jaswinder-c9v 3 ай бұрын
ਸਹੀ ਗੱਲ ਆ ਵੀਰ ਜੀ
@Jaskaran_singh68
@Jaskaran_singh68 3 ай бұрын
ਵਾਹਿਗੁਰੂ ਜੀ ❤
@balkarchauhan
@balkarchauhan 3 ай бұрын
ਅਕਾਲ ਪੁਰਖ ਆਪ ਵੀ ਹੈਂ ਆ ਕੁਝ ਸਮਜਣਾ ਚਾਹੀਦਾ ਹੈ ਪੰਥ ਨੂੰ ਤੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਅਕਾਲ ਤਖ਼ਤ ਸਾਹਿਬ ਜੀ ਵੀ 🙏❤️
@BalwinderSingh-oc7zd
@BalwinderSingh-oc7zd 2 ай бұрын
ਜਸ਼ਵੀਰ ਵੀਰੇ ਅਮਰਤਪਾਲ ਹੀ। ਕੋਮ ਨੂ ਸ਼ਹੀ ਸ਼ੇਧ ਦੇ ਸ਼ਕਦਾ ਪਰਧਾਨ ਬਣਾ ਦੇਣਾ ਚਾਹੀਦਾ ਭਾੲਈ ਸ਼ਾਹਬ ਨੂ
@rajdeepsingh2644
@rajdeepsingh2644 Ай бұрын
Awesome work Jasveer Singh. This type of generalism was much needed in Punjab which can bring truth in front of the audiences.
@gurdhillon4685
@gurdhillon4685 2 ай бұрын
Dhanwaad panjoli saab 🙏🏽
@bikkarsingh194
@bikkarsingh194 3 ай бұрын
ਭਾਈ ਜਸਵੀਰ ਸਿੰਘ ਸੋਅ ਨੇ ਭਾਈ ਕਰਨੈਲ ਸਿੰਘ ਪੰਜੋਲੀ ਨਾਲ ਪੰਥ ਦੇ ਮਸਲੇ ਹੱਲ ਕਰਨ ਲਈ ਇੰਟਰਵਿਊ ਕੀਤੀ ਹੈ ਵੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਤਾਂ ਪੰਜੋਲੀ ਸਾਹਿਬ ਨੇ ਵਧੀਆ ਅਤੇ ਨਿਰਪੱਖ ਸੁਝਾ ਦਿੱਤਾ ਕੀ ਅਕਾਲੀ ਦਲ ਨੂੰ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਕਰ ਲੈਣੀ ਚਾਹੀਦੀ ਹੈ ਪੰਜੋਲੀ ਸਾਹਿਬ ਦੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੰਮ੍ਰਿਤਧਾਰੀ ਹੋਵੇ ਅਤੇ ਸੱਚਾ ਸੁੱਚਾ ਹੋਵੇ ਜਿਹੜਾ ਪੰਥ ਦੇ ਲਈ ਸਹੀ ਫੈਸਲਾ ਲੈ ਸਕੇ ਕੁਝ ਸਮਾਂ ਕਿਸੇ ਰਾਜਸੀ ਦਬਾਅ ਥੱਲੇ ਆ ਕੇ ਫੈਸਲਾ ਨਹੀਂ ਕਰਨਾ ਚਾਹੀਦਾ ਭਾਈ ਜਸਵੀਰ ਸਿੰਘ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਪੰਜੋਲੀ ਸਾਹਿਬ ਨਾਲ ਗੱਲਬਾਤ ਕਰਕੇ ਸੰਗਤ ਤੱਕ ਪਹੁੰਚਾਈ ਹੈ ਪਰਮਾਤਮਾ ਤੁਹਾਡੇ ਚੈਨਲ ਨੂੰ ਹੋਰ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JasveerSinghShow
@JasveerSinghShow 3 ай бұрын
ਬਹੁਤ ਸ਼ੁਕਰੀਆ ਜੀ ਤੁਹਾਡਾ
@BalwinderSingh-oc7zd
@BalwinderSingh-oc7zd 2 ай бұрын
ਪਜੌਲੀ ਨੂ ਪਰਧਾਨ ਬਣਨਾ ਚਾਹੀਦਾ ਜੇਕਰ ਕੋਮ ਦਾ ਭਲਾ ਚਾਹੁਦੇ ਹੌ
@karnailsinghkarnailsingh1631
@karnailsinghkarnailsingh1631 3 ай бұрын
ਮੰਦ ਬੁੱਧੀ ਪ੍ਰਧਾਨ ਕਿੰਵੇ ਰਹਿ ਸਕਦੈ ??
@wahegurujiwaheguruji4306
@wahegurujiwaheguruji4306 3 ай бұрын
ਗਦਾਰ ਏ ਕੌਮ ਦੁਸ਼ਟ ਬਾਦਲ ਵਲੋਂ ਪੰਜਾਬ ਨੂੰ ਲੁੱਟਣ-ਕੁੱਟਣ, ਉਜਾੜਨ ਤੇ ਸਿੱਖਾਂ ਦੀ 103 ਸਾਲ ਪੁਰਾਣੀ ਪਾਰਟੀ ਨੂੰ ਖਤਮ ਕਰਨ ਤੇ ਸਿੱਖ ਕੌਮ ਦੀ ਸਭ ਤੋਂ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ SGPC ਨੂੰ ਸਿਧਾਂਤਕ ਤੌਰ ਤੇ ਆਪਣੀ ਨਿੱਜੀ ਹਿੱਤਾਂ ਲਈ ਵਰਤਣ ਕਰਕੇ ਢਾਹ ਲਾਉਣ ਵਿੱਚ ਬਰਾਬਰ ਦੇ ਹਿੱਸੇਦਾਰ ਹੋ! ਪੰਜਾਬ ਤੇ ਸਿੱਖ ਕੌਮ ਤੇਰੇ ਵਰਗਿਆਂ ਨੂੰ ਵੀ ਕਦੇ ਮੁਆਫ ਨਹੀਂ ਕਰੇਗੀ! ਇਤਿਹਾਸ ਵਿੱਚ ਦੁਸ਼ਟ ਬਾਦਲ ਤੇ ਤੇਰੇ ਵਰਗੇ ਓਹਦੇ ਝੋਲੀਚੁਕ ਲਾਣੇ ਨੂੰ ਹਮੇਸ਼ਾ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ! ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਤੁਹਾਨੂੰ ਕੋਸਿਆ ਕਰਨਗੀਆਂ!
@mohanaujlainfotainmentlive7422
@mohanaujlainfotainmentlive7422 3 ай бұрын
ਜੇ ਅੱਜ ਜਥੇਦਾਰ ਅਕਾਲ ਤਖ਼ਤ ਸਖ਼ਤ ਫ਼ੈਸਲੇ ਰਾਹੀਂ ਸਮੂਹਿਕ ਅਹੁਦੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਤਾਂ ਉਹ ਆਪਣੇ ਆਪ ਤਾਕਤਵਰ ਸ਼ਕਤੀ ਵੱਜੌ ਉਭਰੇਗਾ ਕੌਈ ਚਣੌਤੀ ਨਹੀਂ ਰਹੇਗੀ।।
@GulzarCheekewala
@GulzarCheekewala 3 ай бұрын
ਬਾਦਲ ਦਲ ਦੇ ਜਥੇਦਾਰ ਇਹੋ ਜਿਹੇ ਕੰਮ ਕਦੀ ਨਹੀਂ ਕਰਨਗੇ ਜੇ ਕਰਨਗੇ ਵੀ ਤਾਂ ਇਹ ਸਭ ਇਕ ਨਾਟਕ ਤੋ ਵਧ ਕੁੱਝ ਨਹੀਂ ਹੋਵੇਗਾ
@GulzarCheekewala
@GulzarCheekewala 3 ай бұрын
ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।
@BalwinderSingh-oc7zd
@BalwinderSingh-oc7zd 2 ай бұрын
ਪਜੇਲੀ ਸ਼ਾਹਿਬ ਹਕ ਸ਼ਚ ਲੲਈ ਲੜਨਾ ਗੁਰੂ ਸ਼ਾਹਿਬ ਨੇ ਸ਼ਾਨੂ ਸ਼ਿਖਾੲਇਅਆ
@kirpalsingh3924
@kirpalsingh3924 3 ай бұрын
ਭਾਈ ਸਾਹਿਬ, ਲਾਲਸਾ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਸੀ ਐਮ ਦੀ ਕੁਰਸੀ ਦੀ ਹੈ, ਤਿੰਨ ਫੁੱਟੀ ਕ੍ਰਿਪਾਨ ਕਿਵੇਂ ਆਪਣੇ ਕੋਲ ਰਖੂ।ਅਸੰਬਲੀ ਵਿੱਚ ਕਿਵੇਂ ਜਾਊ ਕ੍ਰਿਪਾਨ ਲੈ ਕੇ ਜਾਊਂਗਾ। ਮੋਦੀ ਨੂੰ ਤਿੰਨ ਫੁੱਟੀ ਕ੍ਰਿਪਾਨ ਨਾਲ ਕਿਵੇਂ ਮਿਲੂੰਗਾ।ਜੋ ਕਿ ਸੁਖਬੀਰ ਬਾਦਲ ਕਦੇ ਵੀ ਨਹੀਂ ਕਰੇਗਾ।
@karnailsinghkarnailsingh1631
@karnailsinghkarnailsingh1631 3 ай бұрын
ਵਾਹਿਗੁਰੂ ਵਾਹਿਗੁਰੂ ਜੀ !!
@sharandubb3967
@sharandubb3967 3 ай бұрын
ਸੁਖਬੀਰ ਨੂੰ ਨਿਤਨੇਮ ਸਾਹਿਬ ਦੀਆਂ ਬਾਣੀਆਂ ਆਉਂਦੀਆ ਨਹੀਂ ਪੜ੍ਹਨੀਆਂ,ਜੇ ਆਉਂਦੀਆ ਹਨ ਤਾਂ ਸੰਗਤਾਂ ਵਿੱਚ ਬੈਠ ਕੇ ਨਿਤਨੇਮ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ you ਟਿਊਬ ਤੇ ਪਾ ਕੇ ਵਾਈਰਲ ਕਰੇ ਫਿਰ ਪਤਾ ਚੱਲੇਗਾ ਸੁਖਬੀਰ ਪ੍ਰਧਾਨ ਬਣਨ ਦੇ ਲਾਇਕ ਹੈ ਕਿ ਨਹੀਂ
@gogiji267
@gogiji267 3 ай бұрын
ਕੀ ਅਮ੍ਰਿਤਪਾਲ ਨੂੰ ਗੁਰਬਾਣੀਂ ਦੀ ਨੋਲਿਜ ਹੈ?
@gogiji267
@gogiji267 3 ай бұрын
ਕੀ ਅਮ੍ਰਿਤਪਾਲ ਨੂੰ ਗੁਰਬਾਣੀਂ ਦੀ ਨੌਲਿਜ ਹੈ?
@KaramveerSingh-po5kn
@KaramveerSingh-po5kn 3 ай бұрын
​@@gogiji267sahaj path v krde bhai amritpal Singh te nitnem v
@malvindermali7698
@malvindermali7698 3 ай бұрын
ਬਰਾਹਮਣਵਾਦੀ ਤਰਕ ਹੈ ਪੰਜੌਲੀ ਦਾ ਕਿ ਰਾਜ ਬਿਨਾਂ ਧਰਮ ਪਰਫੁੱਲਤ ਨਹੀ ਹੋ ਸਕਦਾ। ਸਾਰੇ ਧਰਮ ਤਾਂ ਰਾਜ ਦੇ ਅਨਿਆਂ ਤੇ ਉਸਦੀ ਕਿਸੇ ਵਿਸ਼ੇਸ਼ ਧਰਮ ਨੂੰ ਪਰਫੁੱਲਤ ਕਰਨ ਦੀ ਪਹੁੰਚ ਖ਼ਿਲਾਫ਼ ਹੀ ਵਧੇ ਫੁੱਲੇ ਹਨ। ਇਹ ਵਾਕ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਨਹੀ ਹੈ।
@ਸੱਗੂ-ਧ1ਚ
@ਸੱਗੂ-ਧ1ਚ 3 ай бұрын
ਪੈਚਾਂ ਵਾਲੀਆਂ ਪੱਗਾਂ ਵਾਲੇ ਜੱਥੇਦਾਰ ਨਹੀਂ ਹੁੰਦਾ ਜੱਥੇਦਾਰ ਤਾਂ ਗੋਲ ਦਮਾਲੇ ਤੇ ਜੁਰਤ ਰੱਖਣ ਵਾਲੇ ਹੁੰਦੇ ਨੇ ਤੇ ਸ਼ਹੀਦੀ ਲਈ ਤਿਆਰ ਹੁੰਦੇ ਨੇ
@DeepSingh-kb4uv
@DeepSingh-kb4uv 3 ай бұрын
ਪਜੋਲੀ ਸਾਹਿਬ ਜਿਨੇ ਸਿਆਣੇ ਲੱਗਦੇ ਸੀ ਉਨੇ ਹੈ ਨੀ
@nirmalcheema2191
@nirmalcheema2191 3 ай бұрын
🎉
@DharamSingh-xk7jn
@DharamSingh-xk7jn 2 ай бұрын
ਕੀ ਇਹ ਲੀਡਰ ਅੰਮ੍ਰਿਤ ਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਸਾਹਿਬ ਬਣਾਉਣਗੇ
@KarmjitSingh-fm3mk
@KarmjitSingh-fm3mk 3 ай бұрын
❤❤❤
@AKG-fy5vn
@AKG-fy5vn 2 ай бұрын
Thanks!
@JasveerSinghShow
@JasveerSinghShow 2 ай бұрын
THANKS FOR SUPPORT 🙏
@AkashDeep-wu3fj
@AkashDeep-wu3fj 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@lovepreetsinghsidhu2564
@lovepreetsinghsidhu2564 3 ай бұрын
True
@sukhdevsingh57
@sukhdevsingh57 3 ай бұрын
ਵੀਰ ਜੀ ਦਿਲੋਂ ਸੱਚੇ ਲੋਕ ਕੁਰਬਾਨੀਆਂ ਕਰ ਜਾਂਦੇ ਹਨ ਲੋਕਾਂ ਦੀ ਖਾਤਰ ਬਾਅਦ ਵਿੱਚ ਲੀਡਰ ਚਾਹੇ ਰਾਜਨੀਤਕ ਧਾਰਮਿਕ ਜਾਂ ਹੋਰ ਪਹਿਰਾਵੇ ਵਿੱਚ ਹੋਣ ਭੋਲੀ ਭਾਲੀ ਜਨਤਾ ਨੂੰ ਨਾਅਰੇ ਦੇ ਕੇ ਮਗਰ ਲਾ ਕੇ ਮੌਜਾਂ ਲੁੱਟਦੇ ਹਨ ਕਰਨਾ ਕੁੱਝ ਵੀ ਨਹੀਂ ਲੋਕਾਂ ਵਾਸਤੇ। ਬਾਅਦ ਵਿੱਚ ਜਨਤਾ ਵੀ ਚੁੱਪ ਕਰਕੇ ਬੈਠ ਜਾਂਦੀ ਹੈ ਆਪਣਾਂ ਨੁਕਸਾਨ ਕਰਵਾ ਕੇ
@SinghSardar-ch3dn
@SinghSardar-ch3dn 3 ай бұрын
Vari good khalsa ji
@JAGDEEPSINGH-mm8ib
@JAGDEEPSINGH-mm8ib Ай бұрын
💯💯💯💯
@jagirsandhu6356
@jagirsandhu6356 3 ай бұрын
ਇਹ ਸਾਰੇ ਅਕਾਂਲੀ ਮਾਫ਼ੀਆਂ ਨਹੀਂ ਦੇਣੀ ਚਾਹੀਦੀਆਂ ਕੋਈ ਆਕਲੀਦਲ ਨਵਾਂ ਹੋਂਦ ਵਿੱਚ ਆਉਣ ਚਾਹੀਦੀ ਹੈ
@Harbanskalsi
@Harbanskalsi 3 ай бұрын
ਹਰ ਚੰਗੇ ਮਾੜੇ ਚੈਨਲ ਤੇ ਚੰਗੇ ਮਾੜੇ ਵਿਦਵਾਨ ਆਪਣਾ ਸੰਘ ਪਾੜਦੇ ਨੇ। ਭਾਈ ਸੱਤਾ-ਬਲਵੰਡ ਦੀ ਸਾਖੀ ਪੜ੍ਹ ਲਓ, ਗੁਰੂ ਨਾਨਕ ਸਾਹਿਬ ਨੂੰ ਮੰਦਾ ਬੋਲਣ ਤੇ ਗੁਰੂ ਅਰਜਨ ਦੇਵ ਜੀ ਨੂੰ ਆ ਗਿਆ ਤੇ ਫਿੱਟੇ ਜਾਣ ਦਾ ਵਾਕ ਕਹਿ ਦਿੱਤਾ ਤੇ ਦੋਨੋ ਕੋਹੜੀ ਹੋ ਗਏ ਤੇ ਫਿਰ ਭਾਈ ਲੱਧਾ ਜੀ ਨੇ ਉਹਨਾਂ ਨੂੰ ਬਖਸ਼ਾਉਣ ਦੀ ਪਹਿਲ ਕੀਤੀ। ਤੇ ਜਿਹੜਾ ਕੁਕਰਮ ਅਕਾਲੀਆਂ ਨੇ 2016 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੀਤਾ, ਅੱਜ ਉਸਦਾ ਨਤੀਜਾ ਸਾਹਮਣੇ ਹੈ, ਹੁਣ ਕੋਈ ਭਾਈ ਲੱਧਾ ਜੀ ਨਹੀਂ ਹਨ ਜੋ ਬਖਸ਼ਾ ਸਕਣ। ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਭਾਈਵਾਲਾਂ ਦਾ ਅੰਤ ਅਟੱਲ ਹੈ।
@sarshdeep
@sarshdeep 3 ай бұрын
👍
@ParminderSingh-nd2vr
@ParminderSingh-nd2vr 3 ай бұрын
ਸਟੇਟ ਦਾ cm ਬਣਨ ਨੂੰ ਰਾਜ ਨਹੀਂ ਕਹਿੰਦੇ. ਭਾਵੇਂ ਕੋਈ ਵੀ cm ਬਣ ਜਾਵੇ ਚਲਣਾ ਸੈਂਟਰ ਦੇ ਅਧੀਨ ਹੀ ਪੈਣਾ
@dharamsinghturh2083
@dharamsinghturh2083 3 ай бұрын
🙏🙏🙏🙏🙏
@amarjitkaur3694
@amarjitkaur3694 3 ай бұрын
ੳਸ ਦੇ ਪਿਤਾ ਸਮਾਨ ਬਾਦਲ ਸਾਹਿਬ ਕਿਹ ਕੇ ਗੲੈ ਹਨ ਕਾਕਾ ੲਇਹ ਕੁਰਸੀਨਾਛਡੀ
@BalkarSingh-dc1oq
@BalkarSingh-dc1oq 3 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😢😊😂
@jugdeva8045
@jugdeva8045 3 ай бұрын
ਬਾਦਲ ਨੂੰ ਸਾਬ ਕਿਹਣ ਦਾ ਕੀ ਕਾਰਨ?
@jagjitsinghrattangarh6261
@jagjitsinghrattangarh6261 3 ай бұрын
ਸਿੱਖੀ ਚ ਪੀਰੀ ਤੇ ਮੀਰੀ ਦਾ ਸਿਧਾਂਤ ਹੈ ,ਗੁਰੂ ਸਾਹਿਬਾਨ ਨੇ ਪਹਿਲਾ ਧਰਮ ਦਿੱਤਾ ਹੈ ਨਾ ਕੀ ਰਾਜ।
@OppoOppo-bs2vk
@OppoOppo-bs2vk 3 ай бұрын
Only Amritpal Singh khalsa
@lakhwinderkaur8326
@lakhwinderkaur8326 3 ай бұрын
ਇਹ ਜਥੇਦਾਰ ਸਭ ਬੇਈਮਾਨ ਹਨ ਇਹ ਇਸਦੇ ਲਾਈਕ ਨਹੀਂ ਹਨ
@ranbirsingh7960
@ranbirsingh7960 3 ай бұрын
ਬਹੁਤ ਹੰਕਾਰੀਆਂ ਪੰਜੋਲੀ ਇਹ sgpc ਵਿਚ ਬਹੁਤ ਲੁੱਟੀਆਂ ਇਹਨੇ ਬਦਲੀਆਂ ਕਰਵਾਣ ਦੇ ਵੀ ਪੈਸੇ ਲੈਂਦਾ ਸੀ ਇਹ ਸੇਵਾਦਾਰਾਂ ਤੋਂ ।। ਸੰਗਤ ਜੀ ਬਚਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਨਾਮ ਵਰਤ ਕੇ ਖੁਦ ਸੱਪ ਕਾਬਜ਼ ਹੋਣ ਨੂੰ ਫਿਰਦਾ ਇਹ
@JugrajSingh-bz2pv
@JugrajSingh-bz2pv 3 ай бұрын
ਜਥੇਦਾਰਾਂ ਨੇ ਤਾ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਇਹ ਤਾਂ ਨਾ ਦੇ ਹੀ ਜਥੇਦਾਰ ਨੇ
@sardargreatsingh3055
@sardargreatsingh3055 3 ай бұрын
ਡੇਲੀ ਵੀਡਿਓ ਦੇ ਜਸਵੀਰ ਸਿੰਘ ਵੀਰੇ❤
@BeantSingh-tj7od
@BeantSingh-tj7od 2 ай бұрын
Bhai Amritpal Singh nu Akali dal da Pardhan Bano 🙏🙏🙏🙏
@moesander7790
@moesander7790 3 ай бұрын
We dont need these old leaders of aklie Dal we only want bhai amirtpal singh khalsa ji 🙏 as CM of pubjab
@gogiji267
@gogiji267 3 ай бұрын
ਇਹ ਪਹਿਲਾ jo ਸ਼ਬਦ ਬੋਲਿਆ ਰਾਜ ਬਿਨਾ ਨਾ ਧਰਮ ਚਲੇ ਹੈ ਇਹ ਸ਼ਬਦ ਕਿਹੜੇ ਗ੍ਰੰਥ ਵਿਚ ਲਿੱਖਿਆ ਹੈ? ਕੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦਰਜ਼ ਹੈ?
@IqbalSingh-ys8hb
@IqbalSingh-ys8hb 3 ай бұрын
ਪੰਜਾਬ ਦੀ ਵਿਰਾਸਤ ਵਿੱਚ ਲਿਖਿਆ ਆ ਉਨਤਾਲੀ.ਚਾਲੀ ਸਾਲ ਦੇ ਸਿੱਖ ਰਾਜ ਚ ਲਿਖਿਆ ਬਾਬਾ ਬਘੇਲ ਸਿੰਘ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵਿੱਚ ਲਿਖਿਆ ਪੜੋ।
@JasveerSinghShow
@JasveerSinghShow 3 ай бұрын
ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ( ਅੰਗ 225 )
@narindergillnarinder9250
@narindergillnarinder9250 3 ай бұрын
Akali Dal can not survive unless Badals resign from It.
@KarajSinghBajwa
@KarajSinghBajwa 2 ай бұрын
Om
@amarjitkaur3694
@amarjitkaur3694 3 ай бұрын
ਬੀਬਾ ਹਰਸਿਮਰਤ ਤਾ ਕਹਿੰਦੀ ਅੱਤਵਾਦ ਸਿਰ ਚੁੱਕ ਰਿਹਾ ਹੈ ੳਸ ਨੂੰ ਕਿਹੜਾ ਖਤਰਾ ਹੈ ਰਾਹਲ ਗਾਂਧੀ ਦੀਆ ਸਿਫਤਾਂ ਕਰਦੀ ਹੈ
@SiratRandhawa-k7s
@SiratRandhawa-k7s 3 ай бұрын
Bhai Amritpal Singh Khalsa zindabad
@SukhwinderSingh-jb2oy
@SukhwinderSingh-jb2oy 2 ай бұрын
Amritpal singh khalsa jindabad
@SatnamSingh-su3kq
@SatnamSingh-su3kq 3 ай бұрын
Waheguru ji
@kmattu2793
@kmattu2793 3 ай бұрын
Ssa we need good people educated not old people 🙏
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Running With Bigger And Bigger Lunchlys
00:18
MrBeast
Рет қаралды 125 МЛН
Don't look down on anyone#devil  #lilith  #funny  #shorts
00:12
Devil Lilith
Рет қаралды 22 МЛН
DES PUADH : Bhai Amritpal Singh l Manjit Singh Rajpura l B Social
1:17:05
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН