ਨਹੀਂ ਆਉਣਗੇ Amritpal Singh ਪੰਜਾਬ, ਇਨ੍ਹਾਂ 10 ਸ਼ਰਤਾਂ 'ਤੇ ਮਿਲੀ ਪੈਰੋਲ, ਪਰਿਵਾਰ ਨਹੀਂ ਬਣਾ ਸਕੇਗਾ Video

  Рет қаралды 61,398

Pro Punjab Tv

Pro Punjab Tv

Күн бұрын

ਨਹੀਂ ਆਉਣਗੇ Amritpal Singh ਪੰਜਾਬ, ਇਨ੍ਹਾਂ 10 ਸ਼ਰਤਾਂ 'ਤੇ ਮਿਲੀ ਪੈਰੋਲ, ਪਰਿਵਾਰ ਨਹੀਂ ਬਣਾ ਸਕੇਗਾ Video
#Punjab #Parole #family #PunjabNews #LatestNews #Update #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 216
@Sonalika3540
@Sonalika3540 3 ай бұрын
ਸਰਸੇ ਵਾਲੇ ਤੇ ਕਿਉਂ ਨਹੀਂ ਸ਼ਰਤਾਂ ਰਖਦੀ ਸਰਕਾਰ ??
@JaswinderSingh-bh5hy
@JaswinderSingh-bh5hy 3 ай бұрын
Kyu ki o Sikh nahi.....nahi hindustan sada Desh a
@RoohKaur-d8f
@RoohKaur-d8f 3 ай бұрын
Teri maa da yar a ram rahi Sabidhan nu mana a Tera peo
@GurmeetSingh-np9pw
@GurmeetSingh-np9pw 3 ай бұрын
ਮਾਨ ਸਰਕਾਰ 2027 ਤੱਕ ਖਤਮ ਹੋ ਜਾਏ ਗੀ
@paramdhillon-bk5de
@paramdhillon-bk5de 3 ай бұрын
ਸ਼ੇਰ ਆ ਤੋ ਗਿੱਦੜਾਂ ਨੂੰ ਡਰ ਲੱਗਣਾ ਹੀ ਲੱਗਣਾ bhai Amritpal Singh Khalsa jindabad 🙏sant Jarnail Singh Khalsa bhidrawale jindabad 🙏🙏💪🦅🚩🚩❤️
@kalasidhu-wo3pv
@kalasidhu-wo3pv 3 ай бұрын
ਸੇਰ ਤੋ।ਡਰ ਲਗਦਾ ਭੇਡਾ ਨੂੰ ਕੋਣ ਪੁਛਦਾ
@tharkichacha7734
@tharkichacha7734 3 ай бұрын
ਹਲਕੇ ਕੁੱਤੇ ਨੂੰ ਬੰਨ ਕੇ ਰੱਖੀਦਾ ਜਾਂ ਗੋਲੀ ਮਾਰੀਦੀ ਆ ਇੱਕ ਦੇ ਮਾਰੀ ਸੀ 84 ਚ ਦੂਜਾ ਜਿਹੜਾ duplicate ਬਣਦਾ ਸੀ ਉਹਦੇ ਗਲ ਚ ਕਾਨੂੰਨ ਦਾ ਪਟਾ ਹੈ ਸਿਰਾ ਕੀਤਾ ਪਿਆ ਸਰਕਾਰ ਨੇ
@Ajaytangala
@Ajaytangala 3 ай бұрын
Oh bhul gye jdo sher ronda firda c odi maa rondi firdi c ki mera putt mar dena sarkar sab toh vadda fukra te gand banda ah
@majorsingh1285
@majorsingh1285 3 ай бұрын
ਪੰਜਾਬ ਸਰਕਾਰ ਦੇ ੳਪਰ ਹੋਰ ਪਰੈਸ਼ਰ ਬਣਾਈਆਂ ਜਾਵੇ ਤਾਂ ਜ਼ੋ ਐਨ ਐਸ ਏ ਵਾਰ ਵਾਰ ਨਾ ਵਧਾਈ ਜਾਵੈ , ਇਹ ਤਾਂ ਕੋਈ ਗਲ ਨਾ ਬਣੀ ,
@taranjeetsingh4346
@taranjeetsingh4346 3 ай бұрын
Boycott kro Buchad Bhagwant mann da hor AAP party har pind vich vadan naa do Sikha de dushman hai AAP PARTY
@ranveerkaur5106
@ranveerkaur5106 3 ай бұрын
ਫ਼ਿਰ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਕਿਉ ਲਗਾਈਆਂ ਗਈਆਂ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ।
@GurmeetSingh-np9pw
@GurmeetSingh-np9pw 3 ай бұрын
ਪੰਜਾਬ ਸਰਕਾਰ ਮੁਰਦਾਬਾਦ , ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@abuchoudhary6526
@abuchoudhary6526 3 ай бұрын
Eethe baitha bhonkna aanda bs jail ch reh kk dekh fr lagu tenu pta kon zindabad kon murdabad
@punjabiludhiana332
@punjabiludhiana332 3 ай бұрын
2027 ਵਿੱਚ ਸਾਰੇ ਐਮ ਐਲ ਏ ਬੰਦੀ ਸਿੱਘ ਬਣਾ ਦਿਓ । ਫੇਰ ਤਾਂ ਸਾਰਿਆਂ ਨੂੰ ਛੱਡਣਾ ਪੈਣਾ ਜਦੋ ਸਾਰੀ ਸਰਕਾਰ ਹੀ ਜੇਲ ਵਿੱਚ ਹੋਵੇਗੀ ਨਵੇ ਪੁਰਾਣੇ ਸਾਰੇ ਬੰਦੀ ਸਿੰਘ ਐਮ ਐਲ ਏ ਬਣਾ ਦਿਓ ਪੰਜਾਬੀਓ ।ਹਿਸਟਰੀ ਲਿਖੀ ਜਾਵੇਗੀ ।ਇਹਨਾਂ ਨੇ ਵੀ ਕੀ ਕੀਤਾ ਬਦਲ ਲਿਆ ਕੇ ਵੀ ਵੇਖ ਲਿਆ ।ਹੁਣ ਇੱਕ ਵਾਰੀ ਖ਼ਾਲਸੇ ਦੀ ਸਰਕਾਰ ਬਣਾਕੇ ਵੇਖ ਲਵੋ ❤❤
@tarsemkaur2786
@tarsemkaur2786 3 ай бұрын
Direct attack on right to speak.🥲
@LakhwinderSingh-tk4sh
@LakhwinderSingh-tk4sh 3 ай бұрын
ਗਲਤ ਹੈ ਜੀ ਪੰਜਾਬ ਵਿੱਚ ਅਾਣਾ ਸੀ 27 ਵਿੱਚ ਸਰਕਾਰ ਫੈਲ ਹੈ ਜੀ
@AulakhVlogs_8386
@AulakhVlogs_8386 3 ай бұрын
Sari bhagwant maan di skeem hai ki punjab wich na awe
@J.Sfreelancer1989
@J.Sfreelancer1989 3 ай бұрын
सरकार नु कितना डर भाई साहब तो
@parmindersinghsingh4551
@parmindersinghsingh4551 3 ай бұрын
MP ਤੋ CM ਤੇ ਫਿਰ PM ਬਣਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ 2027 ਤੋ ਪਹਿਲਾਂ ਪਹਿਲਾਂ ਮਾਨ ਬੂਚੜ ਦਾ DNA 🧬 ਖਤਮ ਹੋ ਜਾਣਾ ਤੇ ਫਿਰ ਪੰਜਾਬ ਵਿੱਚ ਖ਼ਾਲਸੇ ਦਾ ਰਾਜ ਆਉਣਾ
@vinodsingh-eu5wp
@vinodsingh-eu5wp 3 ай бұрын
ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਹੁਤ ਡਰ ਹੈ ਸਰਕਾਰ ਸਿਰਫ਼ ਸਹੁੰ ਚੁੱਕ ਰਸਮਾਂ ਹੀ ਚਾਹੁੰਦੀ ਹੈ
@GurpreetSingh-qy9bk
@GurpreetSingh-qy9bk 3 ай бұрын
bhut jaada darrrde a
@MandeepKaur-vy7cb
@MandeepKaur-vy7cb 3 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਤੋਂ ਜਨਤਾ ਨੂੰ ਕੋਈ ਵੀ ਖਤਰਾਂ ਨਹੀਂ ਹੈ ਜਨਤਾ ਚਾਹੁੰਦੀ ਹੈ ਭਾਈ ਸਾਹਿਬ ਜਲਦੀ ਰਿਹਾਅ ਹੋਣ ਭਾਈ ਅਮਿਰਤਪਾਲ ਸਿੰਘ ਨੇ ਕੋਈ ਵੀ ਗ਼ਲਤ ਨਹੀਂ ਕੀਤਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋ ਗਏ ਸੀ ਭਾਈ ਅਮਿਰਤਪਾਲ ਸਿੰਘ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਭਾਈ ਅਮਿਰਤਪਾਲ ਸਿੰਘ ਤੋਂ ਭਗਵੰਤ ਮਾਨ ਤੇ ਬੀਜੇਪੀ ਨੂੰ ਹੀ ਖ਼ਤਰਾ ਹੈ ਇਹ ਜਾਣਬੁੱਝਕੇ ਰੰਜਿਸ਼ ਕਾਰਨ ਨਫ਼ਰਤ ਫੈਲਾਉਂਦੇ ਹੈ ਭਾਈ ਅਮਿਰਤਪਾਲ ਸਿੰਘ ਨੂੰ ਝੂਠ ਬਦਨਾਮ ਕਰ ਰਹੇ ਹੈਂ ਬੋਲਣ ਤੋਂ ਪਾਬੰਦੀ ਲਾਉਣੀ ਇਹ ਕਿਹੜੇ ਕਾਨੂੰਨ ਵਿੱਚ ਲਿਖਿਆ ਹੋਇਆ ਹੈ ਇਹ ਕਿਹੜਾ ਸੰਵਿਧਾਨ ਕਹਿੰਦਾ ਹੈ ਬੰਦੇ ਨੂੰ ਬੋਲਣ ਤੇ ਪਾਬੰਦੀ ਲਾਈ ਜਾਵੇ ਭਗਵੰਤ ਮਾਨ ਦਾ ਭੋਗ ਪਾਇਆ ਜਾਵੇਗਾ ਇਸਦਾ ਅੰਤ ਵੀ ਮਾੜਾ ਹੋਵੇਗਾ ਸਿੱਖ ਕੌਮ ਦਾ ਦੁਸ਼ਮਣ ਨਿਕਲਿਆ ਹੈ ਇਹ ਬੰਦਾ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩 AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@sabi-mansa
@sabi-mansa 3 ай бұрын
ਬਈਆ ਕੰਪਣੀ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਜ਼ਿਮਨੀ ਚੋਣਾਂ 👈
@supindersingh1838
@supindersingh1838 3 ай бұрын
ਇਕੋ ਹੱਲ ਖਾਲਸਾ ਰਾਜ
@AmandeepSingh-bu4wn
@AmandeepSingh-bu4wn 3 ай бұрын
ਲੱਖ ਲਾਹਨਤ ਸਰਕਾਰਾ ਦੇ
@paramdhillon-bk5de
@paramdhillon-bk5de 3 ай бұрын
Bhai Amritpal Singh Khalsa jindabad 🙏💪panjab srkar Muradabad
@vinodsingh-eu5wp
@vinodsingh-eu5wp 3 ай бұрын
ਭਾਰਤੀ ਲੋਕਤੰਤਰ ਤਾਨਾਸ਼ਾਹੀ ਵਿੱਚ ਬਦਲ ਗਿਆ ਹੈ, ਸਾਡੀ ਚੋਣ ਪ੍ਰਣਾਲੀ ਦੀ ਸ਼ਰਮ ਨਹੀਂ ਹੈ
@SukhdevSingh-tm9qg
@SukhdevSingh-tm9qg 3 ай бұрын
ਗੁਲਾਮ ਬਣਾਇਆ ਸਿਖਾ ਨੂੰ ਭਾਰਤ ਵਿੱਚ
@Ajaytangala
@Ajaytangala 3 ай бұрын
Veer koi akal di gall krla awe kusiya naa marya kro
@punjabiludhiana332
@punjabiludhiana332 3 ай бұрын
ਮੁੱਗਲ ਬੁੱਚੜਾ , ਬੇਅੰਤ ਬੁੱਚੜ ਤੋਂ ਬਾਅਦ ਨਵਾਂ ਭੰਤਾ ਬੁੱਚੜ 👎👎👎
@jarmangill121
@jarmangill121 3 ай бұрын
ਕਿੱਨਾ ਡਰਦੇ ਨੇ ਗੁਰੂ ਦੇ ਸਿੰਘ ਤੋਂ ਇਹ ਹੈ ਅਕਾਲ ਪੁਰਖ ਦੀ ਤਾਕਤ
@Gurpreetsingh-ln9xu
@Gurpreetsingh-ln9xu 3 ай бұрын
ਲੱਖ ਲਾਹਨਤ ਸਰਕਾਰ ਦੇ Amritpal singh zindabad
@punjabiludhiana332
@punjabiludhiana332 3 ай бұрын
ਖ਼ਾਲਸੇ ਦੇ ਰਾਜ ਦਾ ਰਾਹ ਪੱਧਰਾ ਹੋ ਰਿਹਾ ।ਬੁੱਚੜ ਭੰਤਿਆ ਥੋੜੀ ਹੋਰ ਸਖ਼ਤਾਈ ਕਰ ਤਾ ਕੇ ਤੇਰਾ ਖ਼ਾਤਮਾ ਹੋ ਜਾਵੇ 2027 ਵਿੱਚ ❤
@GurdevsinghDebimoga-ko3dm
@GurdevsinghDebimoga-ko3dm 3 ай бұрын
Cm bnao bhai amritpaal Singh ji nu bhai amritpaal Singh ji Jindabaad
@sajansingh6222
@sajansingh6222 3 ай бұрын
ਵਾਹਿਗੁਰੂ ਕਰੇ 🙏🥹 ਭਗਵੰਤ ਮਾਨ ਬੁੱਚੜ ਮੋਦੀ ਕੇਜਰੀਵਾਲ ਤੇ ਅਮਿਤ ਸ਼ਾਹ ਨੂੰ ਕੀੜੇ ਪੈਣੇ ਤੇ ਤੁਹਾਨੂੰ ਏਦਾ ਏਦਾ ਦੀਆ ਬਿਮਾਰੀਆ ਲਗੇ ਕਿ ਤੁਸੀ ਰੱਬ ਕੋਲੋਂ ਮੌਤ ਮੰਗੇ ਤੇ ਤੁਹਾਨੂੰ ਮੌਤ ਨਾ ਮਿਲੇ 🤬😡
@satgurkotra2543
@satgurkotra2543 3 ай бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
@peetsingh6900
@peetsingh6900 3 ай бұрын
ਸਰਸੇ ਆਲੇ ਜਵਾਈ ਵਾਸਤੇ ਇਹਨਾਂ ਦੀ ਕੁੜੀ ਆ ਜਾਂਦੀ ਆ
@kuldeepkaur-uw8tn
@kuldeepkaur-uw8tn 3 ай бұрын
ਆਕਾਲ ਹੀ ਆਕਾਲ ਹੈ
@jaswantsingh-jk9uz
@jaswantsingh-jk9uz 3 ай бұрын
Bai tusi sarse Wale di payroll nu v kade iddan share kreya kro public ch
@avtarsingh7405
@avtarsingh7405 3 ай бұрын
Klaa AAP bartugi 2027 ch fatte chak deyo Punjab walio sidda hi CM banyo🙏🙏 Haryana walo full sport Bhai sahab nu❤❤
@ranveerkaur5106
@ranveerkaur5106 3 ай бұрын
ਇਹ ਗ਼ਲਤ ਕਰ ਰਹੀ ਹੈ ਸਰਕਾਰ ਸਿਰਸੇ ਵਾਲੇ ਨੂੰ ਤਾ ਸ਼ਰਤਾਂ ਰੱਖਦੇ ਨੀ ਉਹ ਤਾਂ ਸਾਰੇ ਪਾਸੇ ਘੁੰਮਦਾ ਆ
@Akaal676
@Akaal676 3 ай бұрын
ਲੱਖ ਦੀ ਲਾਨਤ ਏਹੋ ਜੀ ਸਰਕਾਰਾਂ ਤੇ।
@BaldevSingh-dz8cf
@BaldevSingh-dz8cf 3 ай бұрын
ਲੱਖ ਦੀ ਲਾਹਨਤ ਮਾਨ ਬੁੱਚੜ ਸਰਕਾਰ ਤੇ
@alambirsingh5076
@alambirsingh5076 3 ай бұрын
ਭਗਵੰਤ ਮਾਨਾ ਤੇਰੇ ਪਰਿਵਾਰ ਦਾ ਬੇੜਾ ਗਰਕ ਪ੍ਰਮਾਤਮਾ ਨੇ ਆਪ ਕਰਨਾ
@jattboys8339
@jattboys8339 3 ай бұрын
Jina marji jor lgalaa punjab gov ik deen mukh mantri bnaka shadagaa khalsa raaj te augaa jina marji jor lgalaa fudu gov india te punjab de
@malwabelt128
@malwabelt128 3 ай бұрын
ਜਿਸ ਨੌਜਵਾਨ ਨੇ ਅੰਮ੍ਰਿਤ ਪਾਨ ਕਰਕੇ ਅਤੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਵੀ ਅੰਮ੍ਰਿਤ ਪਾਨ ਕਰਵਾਇਆ ਅਤੇ ਆਪ ਅੱਗੇ ਲੱਗ ਕੇ ਨੌਜਵਾਨਾਂ ਨੂੰ ਨਸ਼ੇ ਦੇ ਜੀਵਨ ਤੋ ਬਾਹਰ ਕੱਢ ਕੇ ਗੁਰੂ ਸਿੱਖੀ ਜੀਵਨ ਨਾਲ ਜੋੜ ਕੇ ਅੰਮ੍ਰਿਤ ਪਾਨ ਕਰਵਾਇਆ ਇੱਕ ਬਹੁਤ ਵਧੀਆ ਸਿੱਖ ਪ੍ਰਚਾਰਕ ਵਜੋਂ ਪੰਜਾਬ ਦੇ ਲੋਕਾਂ ਚ ਪ੍ਰਚਲਿਤ ਹੋਇਆ ਪਰ ਇਹਨਾਂ ਤਾਨਾਸ਼ਾਹ ਸਰਕਾਰਾਂ ਨੇ ਇਸ ਸਿੱਖ ਪ੍ਰਚਾਰਕ ਆਗੂ ਦਾ ਪ੍ਰਚਾਰ ਕਰਨਾ ਨਹੀਂ ਵੇਖਿਆ ਗਿਆ ਜਿਸ ਕਰਕੇ ਇਹਨਾਂ ਨੇ ਬਹੁਤ ਹੀ ਮਾੜੀ ਨੀਤੀ ਨਾਲ ਬਿਨਾ ਕਿਸੇ ਕੇਸ ਅਤੇ ਬਿਨਾ ਕਿਸੇ ਵੀ ਜੁਰਮ ਤੋ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸੈਟਰਲ ਸਰਕਾਰ ਨੇ ਆਪਣੀ ਤਾਨਾਸ਼ਾਹ ਨੀਤੀ ਅਧੀਨ ਪ੍ਰਚਾਰ ਕਰਨ ਵਾਲੇ ਨੌਜਵਾਨਾਂ ਤੇ NSA ਲੱਗਾ ਕੇ ਅਸਾਮ ਦੇ ਦਿਬਰੂਗੜ ਦੀ ਸੈਟਰ ਜੇਲ ਚ ਨਜ਼ਰਬੰਦ ਕਰ ਦਿੱਤਾ ਤਾ ਕਿ ਪੰਜਾਬ ਦੇ ਨੌਜਵਾਨ ਸਹੀ ਰਾਹ ਤੇ ਨਾ ਆਉਣ ਅਤੇ ਸਰਕਾਰ ਦੇ ਨਸ਼ੇ ਦੀ ਵਿਕਰੀ ਹੁੰਦੀ ਰਹੇ ਅਤੇ ਸਿੱਖੀ ਦਾ ਪ੍ਰਚਾਰ ਪਸਾਰ ਨਾ ਹੋ ਸਕੇ ਇਹਨਾਂ ਕਾਰਨਾਂ ਕਰਕੇ ਹੀ ਭਗਵੰਤ ਮਾਨ ਤਾਨਾਸ਼ਾਹ ਬੁੱਚੜ ਬਣ ਗਿਆ ਅਤੇ ਜੇਲ ਦੇ ਅੰਦਰ ਹੀ ਉੱਨਾਂ ਤੇ ਹੋਰ ਇਲੈਕਟਰੋਨਿਕ ਸਮਾਨ ਪਾ ਕੇ ਆਵਦੀ ਧੱਕੇਸ਼ਾਹੀ ਕਰਕੇ ਇਕ ਸਾਲ ਦੀ ਉਹਨਾਂ ਦੀ ਜੇਲ NSA ਹੋਰ ਵਧਾ ਦਿੱਤੀ ਪਰ ਫਿਰ ਵੀ ਸਿੰਘ ਅਜੇ ਵੀ ਚੜਦੀਕਲਾ ਚ ਹੈ,
@saabvirk3098
@saabvirk3098 3 ай бұрын
Bhagwantu di planing aa par 2027 ch iss di sarkar jaaye gi fer iss nu v Panjab di janta jwaab dave gi
@sandhu3507
@sandhu3507 3 ай бұрын
ਦੁਰ ਲਾਹਨਤ ਸ਼ਰਾਬੀ ਭਗਵੰਤੇ ਬੁੱਚੜ ਤੇਰੇ ਜੰਮਣ ਦੇ
@ManjeetSingh-tx9ok
@ManjeetSingh-tx9ok 3 ай бұрын
Bhai Amritpal Singh Khalsa zindabad
@MaanBrar7007
@MaanBrar7007 3 ай бұрын
ਡਰਦੀ ਐ ਸਰਕਾਰ ਕੁੜੇ ਲੋਕ ਕੋਠਿਆਂ ਤੇ ਚੜ ਦੇਖਦੇ ਸੀ ਜਦ ਕਿਸਾਨ ਦਿੱਲੀ ਦੀ ਹਿੱਕ ਤੇ ਸੀ ਚੜੇ
@KashmirSingh-cn7wc
@KashmirSingh-cn7wc 3 ай бұрын
ਸਰਤਾ ਗਲਤ ਹਨ
@rajkalyanraj1214
@rajkalyanraj1214 3 ай бұрын
ਭਗਵੰਤੇ ਤੇਰਾ ਮਾੜਾ ਟਾਇਮ ਸੁਰੂ ਆ ਲਿਖ ਕੇ ਘਰੇ ਫਰੇਮ ਕਰਕੇ ਲਾਲਾ ਭਾਈ ਵਾਹਿਗੁਰੂ ਮੇਹਰ ਕਰੇ ਭਾਈ ਸਾਬ ਜਿੰਦਾਬਾਦ 🙏
@csdhillon1
@csdhillon1 3 ай бұрын
ਪੰਜਾਬ ਸਰਕਾਰ ਮੁਰਦਾਬਾਦ , ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@bindrisingh8646
@bindrisingh8646 3 ай бұрын
ਸਰਕਾਰਾਂ ਏਨਾ ਕਉ ਡਰਦੀਆਂ ਨੇ ਭਾਈ ਸਾਬ। ਤੋ ....ਲੋਕਾਂ ਵਿਚ ਵਿਚਰਨ ਦੇਣ ਚਾਹੀਦਾ ਸੀ
@happycanada8720
@happycanada8720 3 ай бұрын
ਅਮਿ੍ੰਤਪਾਲ ਸਿੰਘ ਖਾਲਸਾ ਜਿੰਦਾ ਵਾਦ 🙏
@YodhbeerBhullar
@YodhbeerBhullar 3 ай бұрын
ਧੱਕਾ ਕਰ ਰਹੇ ਨੇ ਸਿੱਖਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ
@singh_ster
@singh_ster 3 ай бұрын
Khof Dekhda khof🦁
@jashanshinda
@jashanshinda 3 ай бұрын
ਪੰਜਾਬ ਸਰਕਾਰ ਮੁਰਦਾਬਾਦ , ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@MaanBrar7007
@MaanBrar7007 3 ай бұрын
Punjab government Murdabad and centre government also murdabad
@MaanBrar7007
@MaanBrar7007 3 ай бұрын
ਸਰਸੇ ਵਾਲੇ ਕਿਉਂ ਨੀ ਸ਼ਰਤਾਂ ਲਗਦੀਆਂ ???? ਹੁਣ ਵੀ ਕਹੋ ਸਿੱਖਾਂ ਨਾਲ ਧੱਕਾ ਨਹੀ ਹੋ ਰਿਹਾ!
@GurpreetSingh-yl9xi
@GurpreetSingh-yl9xi 3 ай бұрын
ਸਰਕਾਰ ਨੇ ਧੱਕਾ ਕਰ ਰਹੀ ਹੈ
@jugrajrandhawa2192
@jugrajrandhawa2192 3 ай бұрын
Sare ਦੱਲੇ dardee ne Bhai sabb kolo💪💪💪💪💪
@parmindersingh8969
@parmindersingh8969 3 ай бұрын
Next Cm 2027 Bhai Bhai Amritpal Singh
@jaggu2576
@jaggu2576 3 ай бұрын
As a Raja oh kle sohn chuknge proud on bhai sahib
@UvCreations-h2w
@UvCreations-h2w 3 ай бұрын
Bhai amritpal singh jindawad mp.panjab 🎉🎉❤❤❤❤❤
@JaswinderSingh-bh5hy
@JaswinderSingh-bh5hy 3 ай бұрын
Asi Bhai Amritpal Singh ji nu Punjab da CM vote karage ❤
@gurighuman1344
@gurighuman1344 3 ай бұрын
ਭਾਈ ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ ❤🚩🚩🚩🚩🚩💪💪💪💪💪💯💯💯💯
@narinderpalsingh4086
@narinderpalsingh4086 3 ай бұрын
27 ਵਿੱਚ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਬਣੇਗੀ, ਝਾੜੂ ਦੀ ਜੜ੍ਹ ਪੁੱਟੀ ਜਾਵੇਗੀ। ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
@malwaair13
@malwaair13 3 ай бұрын
ਤਖ਼ਤ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਲਈ ਜਰੂਰ ਛੋਟ ਦੇਣੀ ਚਾਹੀਦੀ ਹੈ।
@kulwindersingh5226
@kulwindersingh5226 3 ай бұрын
बहुत बहुत धन्यावाद भारत के संविधान का जिसके वजह से भाई अमृत पाल य़ह सब कर सके
@sachdiawaj40100
@sachdiawaj40100 3 ай бұрын
Yr Amritpal singh aa reha o vì Loka da Chuneya hoya MP, koi osama bin laden nahi aa reha ki Eniya Terms & conditions lagaiya Jan .👎🏻👎🏻
@AulakhVlogs_8386
@AulakhVlogs_8386 3 ай бұрын
Sara kuch Amritsar ssp de hukam nal hona punjab wich bhi nhi oun dena
@harinderpreethani8147
@harinderpreethani8147 3 ай бұрын
SSP kis de hukam nal chalda moot pene nachar maan de hukam nal moot pena nachar maan kisde hukam opar chalda chor lala keji mafi veer + chadi veer
@rajdeepsinghsandhu4629
@rajdeepsinghsandhu4629 3 ай бұрын
Kinna dharti hai bhagwat Mann sarkar....guru de singha te...
@KaurManpreet0015
@KaurManpreet0015 3 ай бұрын
Ghtia sarkar👎👎👎👎👎👎👎👎 Ik bnde da sarkar nu ena darr😂😂 Bhai Amritpal singh 🚩🚩🚩🚩
@ManjitkaurManjitkaur-s6z
@ManjitkaurManjitkaur-s6z 3 ай бұрын
ਜਿੰਨੀਆਂ ਸ਼ਰਤਾਂ ਲਾਉਣਗੇ ਸੁਨਾਂ ਜਲਦੀ 2027ਆਮ ਪਾਲਟੀ ਦੀਆਂ ਜ਼ਮਾਨਤਾਂ ਜਪਤ ਲੋਕੋ ਤੁਹਾਡਾ ਇਮਤਿਹਾਨ ਇਕ ਵੀ ਸੀਟ ਨਾ ਜਿਤੇਭਡ
@sanjeevkumarvartia2409
@sanjeevkumarvartia2409 3 ай бұрын
ਦਲਿਆ ਦੀ ਸਰਕਾਰ
@Sonukumar-ji7dt
@Sonukumar-ji7dt 3 ай бұрын
Amritpal ne julum kya Kiya Punjab sarkar main aapse puchna chahta aap galat ho galat ho
@LakhwinderSingh-tk4sh
@LakhwinderSingh-tk4sh 3 ай бұрын
🙏🙏🙏🚩🚩🚩🚩
@harvir6167
@harvir6167 3 ай бұрын
Next Cm of Panjab.
@Punjabi.Pandit.Secular
@Punjabi.Pandit.Secular 3 ай бұрын
ਦੇਖੋ ਸਰਕਾਰਾਂ ਕਿਵੇਂ ਥੁਕਾ ਕੇ ਚਟਾਂਉਦੀਆਂ ਨੇ 😂😂😂😂
@ManjitkaurManjitkaur-s6z
@ManjitkaurManjitkaur-s6z 3 ай бұрын
ਬੰਦੀਆਂ ਭਗਵੰਤ ਬੁਚੜ ਲਈ ਹੋਰ ਨਫ਼ਰਤ ਹੋਵੇਗੀ ਲੋਕਾਂ ਦੀ ਤੁੰਨ ਸੀਟਾਂ ਤੇ NSA ਵਾਲੇ ਖੜੇ ਕਰੋ😊
@daredevil8562
@daredevil8562 3 ай бұрын
Bycot AAP government
@ManjitkaurManjitkaur-s6z
@ManjitkaurManjitkaur-s6z 3 ай бұрын
ਭਾਰਤੀ ਲੋਕ ਤਰਤਰ ਖਤਮ
@jindajatts
@jindajatts 3 ай бұрын
Ready rho mukhymantri bna ke kdna bhar Punjab da
@MaanBrar7007
@MaanBrar7007 3 ай бұрын
ਸ਼੍ਰੀ ਨੀ ਸਰਦਾਰ
@ManjitkaurManjitkaur-s6z
@ManjitkaurManjitkaur-s6z 3 ай бұрын
ਭਡ ਬੁਚੜ ਨੂ ਕਡੋ ਹਜੇ ਵੀ ਨਹੀ ਸਮਝੇ ਭਗਵੰਤ ਬੁਚੜ ਬਦਲਾ ਲੇ ਰਹਾ ਸਬਕ ਸਖਾਉ ਪੰਜ ਸੀਟਾਂ ਤੋਂ ਇਕ ਵੀ ਨਹੀ ਮਿਲਣੀ ਚਾਹੀਦੀ
@harsimransingh1998
@harsimransingh1998 2 ай бұрын
Ens khauf aa.. centre nu.
@jasvirdhadday3060
@jasvirdhadday3060 3 ай бұрын
Sarsa wala ta kitha c low
@Gururamdasji143
@Gururamdasji143 3 ай бұрын
Mana tera ant aa gyea 27 vich cm amritpal howega
@YodhbeerBhullar
@YodhbeerBhullar 3 ай бұрын
ਸਾਰੇ Delhi ਚਲੋ
@kishansinghsabarwall2860
@kishansinghsabarwall2860 3 ай бұрын
Punjab aun te punjab de 3 crore lok bhai sahab nu wapas jail nahi jan denge
@HarpreetMavi-b5r
@HarpreetMavi-b5r 3 ай бұрын
Farh lo ta___
@satparkash4301
@satparkash4301 3 ай бұрын
Lion Coming
@Simrarpreetkaur
@Simrarpreetkaur 3 ай бұрын
Aap nal hi aa jande darpok bhagwant maan
@diljeetsingh4957
@diljeetsingh4957 3 ай бұрын
ਲਖ ਲਖ ਲਖ ਤੇਰੇ ਤੇ ਸਰਕਾਰੇ
@abuchoudhary6526
@abuchoudhary6526 3 ай бұрын
bs formality he aa dkeheya jawe tha kuch time hor aa eeda eeda sarkar ne dekheo eeda naam he gatab kr dena eak moka milna chaheda bs
@Gururamdasji143
@Gururamdasji143 3 ай бұрын
Cm mana sirse wale tey koi shart nhi jo blatkari sad aa
@jaggu2576
@jaggu2576 3 ай бұрын
Horrr kise lyi koi limits nhi aa
@samsherbrar4168
@samsherbrar4168 3 ай бұрын
Punjab auga te Sansad wich bholuga b j p dhubauna chahudi a
@RajinderSingh-r2b4y
@RajinderSingh-r2b4y 3 ай бұрын
Punjab Singh 💯to Gulam ho ga 👎Tarry NAL Doka kar ge Tarry ledar 🔥🔥🔥🔥🔥
@dr.j.s.minhas7374
@dr.j.s.minhas7374 3 ай бұрын
maharaja dulip singh nu v eda punjab ni aun dita c .. te maharani jinda wait krdi rahi
@punjabicountdown9429
@punjabicountdown9429 3 ай бұрын
Eda mtlb pb govt de hath ch hai
@aulakhjaggu9211
@aulakhjaggu9211 3 ай бұрын
Sarse wala tah ehna da Dady aw ohde lyi koi shart ni
@akashverka6363
@akashverka6363 3 ай бұрын
Ehnu rehn do andar ehne ki Krna bahar aa k
@akashverka6363
@akashverka6363 3 ай бұрын
Jail de andr hi rehn do ehnu. Agge punjab da haal ktt bura aa jehra hor v howe
@narinderpalsingh4086
@narinderpalsingh4086 3 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
@seeratsidhu2880
@seeratsidhu2880 3 ай бұрын
rahim baba te koi sharat nhi se amritpal te kkyo amritpal jindabaad
@DharminderSingh-iv4om
@DharminderSingh-iv4om 3 ай бұрын
ਛੇਤੀ ਪੜਿਆ ਕਰੋ
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
规则,在门里生存,出来~死亡
00:33
落魄的王子
Рет қаралды 26 МЛН
Minecraft Creeper Family is back! #minecraft #funny #memes
00:26
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН