Amritpal Singh ਦੀ ਸਹੁੰ ਬਾਰੇ ਪਿਤਾ ਨੇ ਦਿੱਤੀ ਸਾਰੀ ਜਾਣਕਾਰੀ, ਸੁਣੋ | Amritpal Singh oath | Dibrugarh Jail

  Рет қаралды 40,365

News18 Punjab

News18 Punjab

Күн бұрын

ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਰਵਾਨਾ ਹੋਈ ਪੁਲਿਸ। ਡਿਬਰੂਗੜ੍ਹ ਜੇਲ੍ਹ ਤੋਂ ਤੜਕੇ 4 ਵਜੇ ਲੈ ਕੇ ਨਿਕਲੀ ਪੁਲਿਸ। ਏਅਰਫੋਰਸ ਦੇ ਵਿਸ਼ੇਸ਼ ਜਹਾਜ਼ ਜ਼ਰੀਏ ਲਿਜਾਇਆ ਜਾ ਰਿਹਾ ਦਿੱਲੀ। ਅੱਜ ਸਾਂਸਦ ਵਜੋਂ ਸਹੁੰ ਚੁੱਕਣਗੇ ਅੰਮ੍ਰਿਤਪਾਲ। ਲੋਕਸਭਾ ਸਪੀਕਰ ਦੇ ਚੈਂਬਰ 'ਚ ਲੈਣਗੇ ਹਲਫ਼।ਹਲਫ਼ ਲੈਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ 'ਚ ਹੋਵੇਗੀ ਵਾਪਸੀ। 10 ਸ਼ਰਤਾਂ ਦੇ ਨਾਲ ਹਲਫ਼ ਲਈ ਮਿਲੀ ਹੈ 'ਰਿਹਾਈ'। ਅੰਮ੍ਰਿਤਪਾਲ ਨੂੰ ਦਿੱਲੀ 'ਚ ਪਰਿਵਾਰ ਨਾਲ ਮੁਲਾਕਾਤ ਦੀ ਇਜਾਜ਼ਤ ਪਰ ਮੁਲਾਕਾਤ ਦੌਰਾਨ ਪਰਿਵਾਰ ਫੋਟੋ ਨਹੀਂ ਕਲਿੱਕ ਕਰਵਾਏਗਾ। ਅੰਮ੍ਰਿਤਪਾਲ ਕੋਈ ਬਿਆਨ ਨਹੀਂ ਦੇਣਗੇ।
#amritpalsinghoath #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews #khadoorsahib #delhinews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 35
@rajachandi1794
@rajachandi1794 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਐਨਾ ਖ਼ੌਫ ਬੱਬਰ ਸ਼ੇਰ ਦਾ ਇਕ ਸ਼ੇਰ ਵਾਸਤੇ ਐਨੀ ਫੋਰਸ
@satnamspunia9796
@satnamspunia9796 3 ай бұрын
❤❤❤❤❤love ਬਾਪੂ ਜੀ waheguru Ji 🙏 ਚੜ੍ਹਦੀ ਕਲਾ ਵਿੱਚ ਰੱਖੇ ਜੀ
@SukhdevSingh-pc2lt
@SukhdevSingh-pc2lt 3 ай бұрын
Waheguru g🙏
@OppoOppo-bs2vk
@OppoOppo-bs2vk 3 ай бұрын
Waheguru ji waheguru ji waheguru ji waheguru ji
@singhbhullar7227
@singhbhullar7227 3 ай бұрын
ਬਾਪੂ ਤਰਸੇਮ ਸਿੰਘ ਜੀ ਤੇ ਵੀ ਪ੍ਰਮਾਤਮਾ ਦੀ ਕਿਰਪਾ ਚੰਗੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ
@rana7018josan
@rana7018josan 3 ай бұрын
ਖਾਲਸ ਹੈ ਖਾਲਸਾ ਖਾਲਸੇ ਦਾ ਰਾਜ ਆਉਣਾ,, ਖ਼ਾਲਸੇ ਤੇ ਭੀੜ ਪੈਣੀ ਖ਼ਾਲਸੇ ਨੇ ਜਿੱਤ ਲੈਨੀ,,, ,, ਰਾਜ ਕਰੇਗਾ ਖ਼ਾਲਸਾ,,bhai amritpal singh khalsa jindabaad
@g_aahi15798
@g_aahi15798 3 ай бұрын
ਬਹੁਤ ਗ਼ਲਤ ਕਰਾ ਰਿਹਾ cm punjab da
@ParamJit-l3o
@ParamJit-l3o 3 ай бұрын
Waheguru waheguru waheguru ji ❤❤❤❤❤
@sarpanchmanjitbuttertugal1377
@sarpanchmanjitbuttertugal1377 3 ай бұрын
Good❤❤
@jottasangha4565
@jottasangha4565 3 ай бұрын
Waheguru ji waheguru ji 🙏🏼 bhut bhut Mubaraka ji waheguru ji ne bhut mare keti
@Challenges_zzz
@Challenges_zzz 3 ай бұрын
Amritpal jindabad
@rajindersingh6282
@rajindersingh6282 3 ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ 🙏🙏🙏🙏🙏
@SurinderkaurLovely
@SurinderkaurLovely 3 ай бұрын
Wah guru pyare ji
@KavanMoosa
@KavanMoosa 3 ай бұрын
Punjab Zindabaad,, Khalsa Zindabaad.. 🙏🙏
@amritpalsinghdhillon7499
@amritpalsinghdhillon7499 3 ай бұрын
GOOD
@PritamSingh-wt7jx
@PritamSingh-wt7jx 3 ай бұрын
ਆਕਾਲੀ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਵੀ ਕਾਂਗਰਸ ਦਾ ਏਜੰਟ ਦਸਦੇ ਸਨ
@harjindersingh1373
@harjindersingh1373 3 ай бұрын
Waheguru ji marr karna g 🎉🎉❤❤❤
@TaranpreetkaurDeol
@TaranpreetkaurDeol 3 ай бұрын
Bhai Amritpal singh zindabaad
@HardeepAulakh-i6g
@HardeepAulakh-i6g 3 ай бұрын
Waheguru ji ....tuc Bhai amritpal singh ji nu sahi salamat rakhna...🙏🙇♥️♥️
@sukhmankulardiaryfarm
@sukhmankulardiaryfarm 3 ай бұрын
ਮਾਨ ਸਰਕਾਰ ਧੱਕਾ ਕਰ ਰਹੀ ਹੈ
@KavanMoosa
@KavanMoosa 3 ай бұрын
Bhut bhut vadhaaiya Poory Punjab nu... 🎉🎉🎉
@RavinderSingh-zr1fs
@RavinderSingh-zr1fs 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏♥️
@RavinderSingh-zr1fs
@RavinderSingh-zr1fs 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@AmarjeetSingh-cg5gk
@AmarjeetSingh-cg5gk 2 ай бұрын
ਕਨੂੰਨ ਵੀ ਲੀਡਰ ਚੱਲਾਂ ਰਹੇ ਲੱਗਦੇ ਕਨੂੰਨ ਨੂੰ ਆਪਣੀ ਜੁਰਤ ਨਾਲ਼ ਫੈਸਲਾ ਲੈਣੈ ਕਰਨੇ ਚਾਹੀਦੇ ਨੇ
@insaanonline
@insaanonline 3 ай бұрын
JAI HIND 🇮🇳
@kashmirsingh588
@kashmirsingh588 3 ай бұрын
Bhai Amritpal Singh Jindabad
@JoginderSingh-ev4hq
@JoginderSingh-ev4hq 3 ай бұрын
❤❤
@GurjeetKaur-b7g
@GurjeetKaur-b7g 3 ай бұрын
Sahi kiha bapu ji sacba ta amendar loka nall as tira keo amritpal singh khalsa na baddi jatt lai m p bana na Punjab sarkar sakha na kasana nall dhakha kar reha aa punjab aona chadaa c m mann ji sacho kues veer ji keo as tira
@g_aahi15798
@g_aahi15798 3 ай бұрын
khalistann lyi ਅੱਗੇ ਆਓ ਪੰਜਾਬੀਓ ਬਹੁਤ ਜਲੀਲ ਕਰ ਰਿਹਾ ਇੰਡੀਆ ਕਦੇ delhi ਜਾਂਦਿਆ ਨੂੰ ਰੋਕ ਕਦੇ ਸੜਕਾਂ ਤੇ ਰੋਲਦੇ,ਕਦੇ ਅੱਤਵਾਦੀ ਦਾ tag ਕਦੇ, ਪਰਚੇ,nsa,uapa,kde, ਸਜਾ ਪੂਰੀ ਹੋਣ ਤੇ ਨੀ chdeya ਜਾ ਰਿਹਾ, ਹੋਰ ਜ਼ੁਲਮ ਕੀ ਹੋਉਗਾ
@HappySingh-t8n
@HappySingh-t8n 3 ай бұрын
Phla tu aaa 😂
@sharnkaurs3194
@sharnkaurs3194 2 ай бұрын
Sare Punjab Referendum vaste vota pao apna farz samj ke eh hi ek Hal Hai Sariya masliya da es ton Bina koi Hal nhi hona khalistan Zindabad SFJ Zindabad
@PreetKaur-uo5hu
@PreetKaur-uo5hu 3 ай бұрын
. .
@SurinderkaurLovely
@SurinderkaurLovely 3 ай бұрын
Wah g😊
@lovelubana3518
@lovelubana3518 2 ай бұрын
M p nu midia ne hi us jagha pahuchaia
🍉😋 #shorts
00:24
Денис Кукояка
Рет қаралды 3,7 МЛН
How do Cats Eat Watermelon? 🍉
00:21
One More
Рет қаралды 11 МЛН