MLA ਨੇ ਮੈਨੂੰ 3 ਘੰਟੇ Kidnap ਰੱਖਿਆ, ਸਰਬ-ਸੰਮਤੀ ਕਰਵਾਉਣ ਦੇ ਨਾਮ 'ਤੇ ਮੈਨੂੰ ਧੋਖੇ ਨਾਲ

  Рет қаралды 12,793

LOK AWAZ TV

LOK AWAZ TV

Күн бұрын

MLA ਨੇ ਮੈਨੂੰ 3 ਘੰਟੇ Kidnap ਰੱਖਿਆ,
ਸਰਬ-ਸੰਮਤੀ ਕਰਵਾਉਣ ਦੇ ਨਾਮ 'ਤੇ ਮੈਨੂੰ ਧੋਖੇ ਨਾਲ ਸੱਦ ਕੇ ਧੱਕਾ ਮੁੱਕੀ ਕੀਤੀ।
ਮੈਨੂੰ ਜ਼ਲੀਲ ਕੀਤਾ, ਜੇ ਮੇਰੇ ਸਰਪੰਚੀ ਦੇ ਕਾਗਜ਼ ਨਾ ਭਰੇ ਗਏ ਤਾਂ ਮੈਂ ਸਪਰੇਅ ਪੀ ਜਾਵਾਂਗਾ।
#sarpanchi #eletion #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 169
@satnamsinghsohal9639
@satnamsinghsohal9639 2 сағат бұрын
Sho ਸਾਬ ਜਮੀਰ ਕਾਇਮ ਰੱਖ ਸਮਾਂ ਤੇਰੇ ਤੇ ਵੀ ਆ ਸਕਦਾ
@Ramgujjar246
@Ramgujjar246 Сағат бұрын
Sahi
@Davinder-g9k
@Davinder-g9k Сағат бұрын
ਜਮਾਂ ਸਿੱਧੀ ਹਮਾਇਤ ਕਰਦਾ ਪ੍ਰਸਾਸ਼ਨ mla ਦੀ
@gnsingh411
@gnsingh411 2 сағат бұрын
ਠਾਣੇਦਾਰ ਗੱਲ ਬਦਲਣ ਵਿੱਚ ਬਹੁਤ ਮਾਹਿਰ ਹਨ, ਇਹ ਵੱਖਰੀ ਗੱਲ ਹੈ ਕਿ ਇਹਨਾ ਨੂੰ ਸਰਕਾਰ ਮੁਤਾਬਿਕ ਚੱਲਣਾ ਪੈਂਦਾ।
@Dharmpreetfanpage
@Dharmpreetfanpage Сағат бұрын
ਲੋਕਾ ਨੂੰ ਵੀ ਇੱਕ ਬੇਨਤੀ ਐ 2027 ਝਾੜੂ ਦਾ ਤੁਸੀ ਵੀ ਤੀਲਾ ਤੀਲਾ ਕਰ ਦਿਉ ਇਹ ਧੱਕੇ ਤੁਸੀ ਵੀ ਯਾਦ ਰੱਖਿਉ 2027 ਤੱਕ ਭੁੱਲ ਨਾ ਜਾਇਉ
@sahilgaming9116
@sahilgaming9116 2 сағат бұрын
ਬਹੁਤ ਮਾੜੀ ਗੱਲ ਹੈ
@imgamerfriendsidhu7986
@imgamerfriendsidhu7986 Сағат бұрын
ਆਮ ਆਦਮੀ ਪਾਰਟੀ ਦੇ ਉਲਟੇ ਦਿਨ ਸੁਰੂ ਹੋ ਗਏ।
@GurjeetSingh-r8q
@GurjeetSingh-r8q 2 сағат бұрын
ਬਹੁਤ ਮਾੜਾ ਹਾਲ ਕਰਤਾ ਆਪ ਵਾਲੀਆ ਪੰਜਾਬ ਵਿੱਚ
@jassajisingh1078
@jassajisingh1078 Сағат бұрын
ਆਪ ਪਾਰਟੀ ਦੀ ਪੰਚਾਇਤੀ ਚੋਣਾਂ ਵਿੱਚ ਪੂਰੀ ਗੁੰਡਾਗਰਦੀ ਆਪ ਪਾਰਟੀ ਫੇਲ੍ਹ ਹੈ ਇਹ ਲੋਕ ਤੰਤਰ ਨਹੀਂ ਗੁੰਡਾ ਤੰਤਰ ਹੈ
@GurmeetSingh-ud1dv
@GurmeetSingh-ud1dv 2 сағат бұрын
ਬਹੁਤ ਮਾੜਾ ਹੋਇਆ ਹੈ ਸਰਕਾਰ ਨੂੰ ਚਾਹੀਦਾ ਮੁਖਮੰਤਰੀ ਦੇਖਲੇ ਕੀ ਹੋਈ ਜਾਂਦਾ
@karnailchahal6833
@karnailchahal6833 Сағат бұрын
ਝਾੜੂ ਵਾਲਿਆ ਨੇ ਪੰਜਾਬ ਦਾ ਬੇੜਾ ਗਰਕ ਕਰਤਾ
@kishanibande3904
@kishanibande3904 2 сағат бұрын
ਕਾਗਜ਼ ਨਾ ਭਰੇ ਤਾ ਪੋਸਟਪੌਣ ਹੋਜੂ
@balamsidhu6961
@balamsidhu6961 Сағат бұрын
ਆਹ ਜੇਹੜੇ ਰੌਲਾ ਪਾਈ ਜਾਦੇਂ ਹੈ ਇਹਨਾਂ ਨੇ ਹੀ ਬੱਦਲਾਂ ਲਿਆਂਦਾ ਲੈ ਲਵੋ ਸਵਾਦ
@GurjinderDeol-td7lj
@GurjinderDeol-td7lj 2 сағат бұрын
ਵਾਹਿਗੁਰੂ ਭਲੀ ਕਰੇ ਜੀ
@kisantv7230
@kisantv7230 2 сағат бұрын
ਖਾਲਸਾ ਜੀ! ਸਰਪੰਚੀ ਸਾਰੀ ਉਮਰ ਨਹੀਂ ਰਹਿਣੀ! ਐਵੇਂ ਕੋਈ ਗ਼ਲਤ ਕਦਮ ਨਾ ਚੁੱਕ ਲਈਂ ਭਰਾਵਾ! ਜੇਕਰ ਇਹ ਬੰਦੇ ਨੇ ਕੋਈ ਅਜਿਹਾ ਕਦਮ ਚੁੱਕ ਲਿਆ ਤਾਂ MLA 'ਤੇ ਸਿੱਧੀ ਕਾਰਵਾਈ ਬਣਦੀ ਹੈ।
@manmohansingh7426
@manmohansingh7426 54 минут бұрын
ਇੰਨੇ ਧੱਕੇ ਤਾਂ ਰਿਵਾਇਤੀਆਂ ਨੇ ਵੀ ਨਹੀਂ ਕੀਤੇ।
@vinylRECORDS0522
@vinylRECORDS0522 Сағат бұрын
27 ਤੋਂ ਬਾਦ ਐਮ ਐਲ ਏ ਨੂੰ ਕਿਸੇ ਨੇ ਟਕੇ ਪਿੱਛੇ ਨਹੀਂ ਪੁੱਛਣਾ।
@ManpreetSingh-pe9go
@ManpreetSingh-pe9go Сағат бұрын
ਖਤਮ ਆਮ ਆਦਮੀ ਖਤਮ
@IqbalSingh-ps1mg
@IqbalSingh-ps1mg 52 минут бұрын
ਆਮ ਆਦਮੀ ਪਾਰਟੀ ਫੇਲ ਫੇਲ ਫੇਲ
@raghbirsingh6076
@raghbirsingh6076 45 минут бұрын
ਕਮਾਲ ਈ ਹੋਈ ਪਈ ਐ ਜਾਗਦੀ ਜਮੀਰ ਵਾਲੇ ਪਤਰਕਾਰ ਮਨਿੰਦਰ ਬਾਈ ਤੋਂ ਬਿਨਾ ਬਾਕੀ ਚੈਨਲ ਕਿਥੇ ਗਏ ਬਾਈ
@Harpreetsidh
@Harpreetsidh 2 сағат бұрын
ਬਹੁਤ ਮਾੜਾ ਕੀਤਾ ਹੈ
@AmandeepSinghAmandeepSin-jo9ss
@AmandeepSinghAmandeepSin-jo9ss Сағат бұрын
ਇਹ sho ਤਾਂ ਆਪਣੇ ਆਪ ਨੂੰ ਬਹੁਤ ਇਮਾਨਦਾਰ ਦੱਸਦਾ ਸੀ, ਬਹੁਤ interview ਪਏ ਨੇ ਇਸ ਦੇ,ਪਰ ਦੇਖ ਲਿਆ ਅੱਜ, ਜਿਸ ਦੇ ਹੱਥ ਵਿੱਚ ਪਾਵਰ ਆ, ਉਹਦੇ ਪੈਰਾਂ ਵਿੱਚ ਬੈਠਦੇ ਨੇ ਜਾਂ ਕੇ,ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀ
@JagmailSingh-fe9yr
@JagmailSingh-fe9yr Сағат бұрын
ਮਾੜੀ ਗੱਲ ਧੱਕਾ ਨੀ ਚਾਹੀਦਾ
@RVC08
@RVC08 Сағат бұрын
SHO ਦੇਖਲੋ ਕੀ ਗੱਲ ਕਰਦਾ…ਸਿਆਣੇ ਬਿਆਣੇ ਬੰਦਿਆਂ ਨੂੰ ਗਲਤ ਸਾਬਿਤ ਕਰਨ ਚ ਲੱਗਿਆ ਹੋਇਆ ..॥ਕੀ ਗੁਨਾਹ ਕਰਤਾ ਉਹਨਾਂ ਨੇ ਜੇ ਵਿਸ਼ਵਾਸ਼ ਕਰਕੇ ਆ ਗਏ??SHO ਇਹ ਨਹੀਂ ਜਾਣਦਾ ਵੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਸਦਾ ਸਮਾਂ ਇਕੋ ਨਹੀ ਰਹਿੰਦਾ
@bhagwandas62
@bhagwandas62 12 минут бұрын
ਲੱਖ ਲੱਖ ਲਾਹਨਤਾਂ
@manpreetsingh1433
@manpreetsingh1433 2 сағат бұрын
70 sala vich pehli baar hoya eh v
@baljitsingh374
@baljitsingh374 2 сағат бұрын
Ki haal karta yaar Punjab da aap sarkaar ne
@balveersinghsandhu1577
@balveersinghsandhu1577 Сағат бұрын
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹੋ ਜਿਹੀ ਆਸ ਨਹੀਂ ਸੀ ਕਿ ਇਹ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਗੇ ਅਸੀਂ ਵੋਟਾਂ ਪਾਈਆਂ ਤੇ ਪਵਾਈਆ ਵੀ
@SatnamSingh-jo7ci
@SatnamSingh-jo7ci 2 сағат бұрын
Aap nu thoko yr es baar
@GurwinderSingh-1991
@GurwinderSingh-1991 26 минут бұрын
Sho ਸਾਬ ਰਾਤ ਬਾਜਾਖਾਨਾ ਚੌਕ ਚ’ ਤਾਂ ਹੋਰ ਗੱਲਾ ਸੀ ਹੁਣ ਤੁਸੀਂ ਵੀ ਅਮੋਲਕ ਦੀ ਜੇਬ ਚ’ ਪੈ ਗਏ। ਰਾਤ ਤਾਂ ਛਾਤੀ ਥਾਪੜਦਾ ਸੀ ਮੈਨੂੰ ਦੱਸੋ ਹੁਣ ਕੀ ਹੋ ਗਿਆ
@AvtarSingh-ux1by
@AvtarSingh-ux1by Сағат бұрын
ਬਦਲਾਅ ਆ ਗਿਆ
@pamajawadha5325
@pamajawadha5325 2 сағат бұрын
Blue pagg wala sardar ji n shi gal bat kiti meri 42 sal di umer vich pehli vaar eh kuj ho rahi madi gal kiti sarkar n
@GurlalSingh-bn8xz
@GurlalSingh-bn8xz 2 сағат бұрын
Very bad police officer cm 👎👎👎👎👎
@BhilaBhila-t3d
@BhilaBhila-t3d 44 минут бұрын
Haale b MLA saab te SHO saab Wah oye Punjaiyo
@Ramansingh-d3i
@Ramansingh-d3i 2 сағат бұрын
2027 de vich Aap 00000000000000
@bhindersingh3718
@bhindersingh3718 2 сағат бұрын
AAP👎👎👎👎
@piarasingh4599
@piarasingh4599 14 минут бұрын
ਮਾਨ ਸਾਹਿਬ ਬੀਜੇਪੀ ਜਾਉ ਕੁਰਸੀ ਜਾਣ ਵਾਲੀ ਹੈ ਆਪ ਦਾ ਬੇੜਾ ਗਰਕ ਤਾ ਕਰ ਰਿਹਾ ਹੈ
@iqbalsinghkalsiraj22g92
@iqbalsinghkalsiraj22g92 6 минут бұрын
ਪੰਜਾਬ ਜੰਗਲ ਰਾਜ ਬਣ ਗਿਆ ਹੈ,ਏਨਾ ਤਾਂ 1984ਵੇਲੇ ਵੀ ਧੱਕਾ ਹੋਇਆ। ਮੋਗਲੀ ਜੰਗਲ ਦਾ ਰਾਜਾ ਭਈਆ। 😢
@GurpreetSingh-z4d1u
@GurpreetSingh-z4d1u 21 минут бұрын
ਮਨਿੰਦਰ ਬਾਈ ਤੈਨੂੰ ਦਿਲੋਂ ਸਲੂਟ ਆ ਨਹੀਂ ਤੇਰੀਆਂ ਰੀਸਾਂ DSP ਨਾਲ ਧਾਕੜ ਗੱਲ ਬਾਤ ਕੀਤੀ
@gurnamsingh7464
@gurnamsingh7464 2 сағат бұрын
Galt Sarkar
@khullarfamily3478
@khullarfamily3478 Сағат бұрын
ਪੱਤਰਕਾਰ ਨੂੰ ਪੁਲਿਸ ਪਰਸਾਸਨ ਨਾਲ ਲੈ ਕੇ ਅਾਞੇ ਪੁਲਿਸ ਕਿੱਧਰ ਗੲੀ😮
@Sahijpreet1
@Sahijpreet1 Сағат бұрын
ਇਹ SHO ਵੀ ਅਮੋਲਕ ਬਰਾੜ ਦਾ ਚਮਚਾ ਹੈ😂
@sabbg42
@sabbg42 Сағат бұрын
ਸਾਰੇ ਪਾਸੇ ਧੱਕਾ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਸਾਰੇ ਪਾਸੇ ਏਹੀ ਹਾਲ ਹੈ
@nachhattersingh3815
@nachhattersingh3815 Сағат бұрын
Shameful act of govt shameful
@sardarsaab1007
@sardarsaab1007 Сағат бұрын
ਮੇਰੇ ਪੰਜਾਬ ਦੇ ਮਹਾਨ ਲੋਕਾਂ ਨੇ ਬੇਈਮਾਨ ਕੇਜਰੀਵਾਲ ਦੇ ਹੱਥ ਵਿੱਚ ਵਿੱਚ ਪੰਜਾਬ ਦੀ ਵਾਗਡੋਰ ਦੇ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@ranveergamingyt1143
@ranveergamingyt1143 2 сағат бұрын
jhnde ne panchayti elections da vi zaloos kadh kevrakh ditta lanat hai jhadu valya te
@ArshdeepSingh-oh4qk
@ArshdeepSingh-oh4qk Сағат бұрын
ਗੁਰੂ ਦਾ ਸਿੱਖ ਕਦੇ ਖੁਦਕੁਸ਼ੀ ਨਹੀਂ ਕਰਦਾ
@ਚਰਨਜੀਤਸਿੱਧੂ
@ਚਰਨਜੀਤਸਿੱਧੂ 13 минут бұрын
ਜਥੇਦਾਰ ਸੂਬਾ ਸਿੰਘ ਬਾਦਲ ਜ਼ਿੰਦਾਬਾਦ
@amanb5598
@amanb5598 Сағат бұрын
SHO ਵਿੱਚ MLA ਬੋਲ ਰਿਹਾ ਹੈ। SHO ਨੂੰ ਪੁੱਛਣ ਵਾਲਾ ਹੋਵੇ ਕਿ ਬਿਨਾ ਬੁਲਾਏ ਕੋਈ MLA ਕੋਲ ਆਪਣੀ ਕੋਈ ਅਰਜ ਕਰਨ ਨਹੀਂ ਜਾ ਸਕਦਾ ਕਿ MLA ਕੋਈ ਰਾਜਾ ਹੈ ।
@DIGGERSDATA
@DIGGERSDATA 2 сағат бұрын
sho saab milde a apa highcourt ch enough is enough
@jogindersinghsandhu9611
@jogindersinghsandhu9611 Сағат бұрын
ਬਹੁਤ ਮਾੜੇ ਦਿਨ ਸ਼ੁਰੂ ਹੋ ਗਏ ਝਾੜੂ ਵਾਲਿਆਂ ਦੇ
@vinylRECORDS0522
@vinylRECORDS0522 Сағат бұрын
ਐਸ ਐਚ ਓ ਨੂੰ ਸਮਝ ਲੈਣਾ ਚਾਹੀਦਾ ਕਿ ਕੂਚੀ ਵਾਲਿਆਂ ਦੀ ਸਰਕਾਰ ਸਦਾ ਨਹੀਂ ਰਹਿਣੀ, ਬਲਕਿ ਅਗਾਂਹ ਨੂੰ ਇਹ ਕਲੰਕ ਪੱਕਾ ਮਗਰੋਂ ਲਹਿ ਜਾਊ।
@baljindersinghbrar7307
@baljindersinghbrar7307 47 минут бұрын
ਸਾਰੀਆ ਸਰਕਾਰਾ ਨਾਲੋਂ ਇਹ ਬਦਲਾਅ ਵਾਲੀ ਸਰਕਾਰ ਬਹੁਤ ਮਾੜੀ ਸਾਬਤ ਹੋਈ ਆ
@LOVEPREETSINGH-m9i
@LOVEPREETSINGH-m9i Сағат бұрын
Veer ji sare mla pase le ke sarpanch bna rahe
@JagroopSingh-fh9dp
@JagroopSingh-fh9dp 28 минут бұрын
2027 ਵਿੱਚ ਜਿਵੇ ਅਕਾਲੀਦਲ ਬਾਦਲ ਵਾਲੀ ਹੋਣੀ ਹੈ ਬਾਦਲ ਪਾਰਟੀ ਤਿੰਨ ਐਮ ਐਲੇ ਬਣੇ ਮੇਨੂੰ ਲੱਗਦਾ ਲੋਕਾ ਨੇ ਇਸ ਪਾਰਟੀ ਦਾ ਇੱਕ ਐਮ ਐਲੇ ਨਹੀ ਬਣਨਾ
@AvtarSidhu-wv4sj
@AvtarSidhu-wv4sj Минут бұрын
ਇਹ ਲੋਕਤੰਤਰ ਦਾ ਘਾਂਣ ਆ ਜਦੋਂ ਇਹ ਪਿੰਡ ਆਉਣ ਤਾਂ ਰੋੜ੍ਹੇ ਪਾਥੀਆਂ ਹੀ ਪੈਣ ਹੁਣ ਪੁੱਛੋ ਕੰਜਰਵਾਲ ਤੇ ਸ਼ਰਾਬੀ ਸਾਨ ਨੂੰ ਕੇ ਆਹ ਕੁਝ ਤਾਂ ਬਾਦਲ ਤੇ ਕਾਂਗਰਸ ਵਾਲਿਆ ਵੀ ਨਹੀਂ ਕੀਤਾ ਇਹ ਸਰਕਾਰ 100% ਫੇਲ ਆ ਸਹੀ ਤਰੀਕੇ ਨਾਲ ਵੋਟਾ ਪੈਣ ਤਾਂ ਇਹਨਾਂ ਨੂੰ ਪਤਾ ਕੇ ਸਾਡਾ ਮੈਬਰ ਵੀ ਜਿਤਨਾ
@karan_phagwara
@karan_phagwara 2 сағат бұрын
Bappu te trs aa gya. Ina dhaka yr kde nhi c dekhya
@chamkaursingh9781
@chamkaursingh9781 2 сағат бұрын
W m kare
@Ramgujjar246
@Ramgujjar246 Сағат бұрын
Police wala bhi miliya hoyea
@premjeetsinghbrarpremjeets9729
@premjeetsinghbrarpremjeets9729 44 минут бұрын
ਝਾੜੂ ਵਾਲ ਦੀ ਆਲੀ ਪਾਰਟੀ ਨੂੰ ਆਪਦੇ ਆਪ ਚ ਕੁਝ ਨਹੀਂ ਦਿਖ ਰਿਹਾ
@sukhmandirsingh5931
@sukhmandirsingh5931 Сағат бұрын
Patarkar v thanedar nu dekh k darr gaya
@rajmohindersingh2869
@rajmohindersingh2869 Сағат бұрын
ਵੀਰ ਜੀ ਤੁਸੀਂ ਖੁਦ ਹੀ ਸਾਰੇ ਜਿੱਮੇਵਾਰ ਹੋ, ਸੱਭ ਨੂੰ ਇੱਕੋ ਹੀ ਗੱਲ ਨਜ਼ਰ ਆਉਂਦੀ ਸੀ, ਬਦਲਾਅ, ਬਦਲਾਅ,, ਤੁਸੀਂ ਆਪਣੇ ਆਪ ਆਵਦੇ ਪੈਰਾਂ ਤੇ ਕੁਹਾੜੀ ਮਾਰੀ ਹੈ,,ਚੰਗੇ ਸੀ ਮਾੜੇ ਸੀ, ਆਵਦੀ ਮਾਂ ਪਾਰਟੀ ਨੂੰ ਛੱਡ ਦਿੱਤਾ, ਅਕਾਲੀ ਦਲ ਨੂੰ ਵੋਟਾਂ ਪਾ ਕੇ,, ਆਵਦੀ ਸਰਕਾਰ 2027,, ਵਿਚ ਬਣਾ ਕੇ, ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
@HarpreetGill-y4d
@HarpreetGill-y4d 2 сағат бұрын
Police vala te v parcha banda
@BrotherCollection-w1s
@BrotherCollection-w1s Сағат бұрын
ਪਤਰਕਾਰ ਸਾਹਿਬ ਨਿਡਰਤਾ ਨਾਲ ਵਿਚਰ ਰਿਹਾ ਹੈ
@DarshanSingh-l2d
@DarshanSingh-l2d 2 сағат бұрын
Why. Vote. To. Aap. Since. Last. Time
@HarpreetGill-y4d
@HarpreetGill-y4d 2 сағат бұрын
A sho greeba te bhut rob poda c hun sala bolya ni a sada punjab eda de Punjab to asi bhar he change ha
@chamkaursingh9244
@chamkaursingh9244 Сағат бұрын
Rat nu ta eh bda emandar bnda c sho dhrne ch jmir margi Sho di
@karan_phagwara
@karan_phagwara 2 сағат бұрын
Veere full news pa deo Ji gaddi bhra kda deo Ji
@Desiboys79796
@Desiboys79796 Сағат бұрын
Eh dekhna reh gya c Punjab ch
@Romeygill4989
@Romeygill4989 Сағат бұрын
Patarkar virr banda bhut vadia idaa dard hona chida nhi ta me chaval patarkar v bhut dekhe
@punjabtv2097
@punjabtv2097 Сағат бұрын
Sho pishli video ch tn bhut Syana lgda se eh tn khach a Jma e
@ArshdeepSingh-oh4qk
@ArshdeepSingh-oh4qk Сағат бұрын
ਦੁਨੀਆਂ ਦੀ ਅਖੀਰੀ ਆਈ ਲੱਗਦੀ ਐ
@punjabtv2097
@punjabtv2097 Сағат бұрын
Punjab ch governer ki kr reha mainu eh nhi smjh a reha border state a sarkar khtm a Jma law and order vich
@Gill_22-p7z
@Gill_22-p7z Сағат бұрын
ਬਾਪੂ ਆਇਆ ਕਿਉਂ M L A
@rubayatbrar2435
@rubayatbrar2435 Сағат бұрын
Baba g nu vote pio
@jugrajsangrur
@jugrajsangrur 54 минут бұрын
ਅਕਾਲੀ ਦਲ ਦੇ ਕੱਟੜ ਸਮਰਥਕ ਪੱਤਰਕਾਰ ਤੇ ਲੋਕ
@manjeetdhaliwal5113
@manjeetdhaliwal5113 50 минут бұрын
0 ਨੀ ਟੁੱਟਣੀ ਚਾਹੀਦੀ ਭੰਡ ਦੀ 2027 ਚ
@LaxmanKa
@LaxmanKa Сағат бұрын
ਬਹੁਤ ਮਾੜਾ ਕੰਮ
@iqbalsinghsaran3627
@iqbalsinghsaran3627 10 минут бұрын
S H O NE SARKAR WAL DI GAL KARI AA.DHAKKA KARDE AA.
@Randhawa-xi3pe
@Randhawa-xi3pe 2 сағат бұрын
🥺🥺😡
@balvirboparai5497
@balvirboparai5497 Сағат бұрын
22 G BHAGWANTE DI AKHIRA KIRE NU KHAMB LAAGE LITE KOL BHAJJDA
@rrr.r3333
@rrr.r3333 Сағат бұрын
Bahi Punjab dha ki Hall ho gaya
@kindasingh4217
@kindasingh4217 29 минут бұрын
Bai am admi party nu vote n pao.vach jo
@SleepyBonsaiTree-si9mv
@SleepyBonsaiTree-si9mv 2 сағат бұрын
Punjabiyo kehre km vich pa gaye sarkar ne tuhanu asal mudya toh bhatka dita
@ਚਰਨਜੀਤਸਿੱਧੂ
@ਚਰਨਜੀਤਸਿੱਧੂ 11 минут бұрын
1000 ਰੁਪਏ ਬੀਬੀਆਂ ਦਾ
@kewalsekhon8206
@kewalsekhon8206 Сағат бұрын
A a p rong
@yadrangi6248
@yadrangi6248 Сағат бұрын
Veer Pindo tracter lia kh khich dwo gate nu
@SukhwinderSingh-zp9ux
@SukhwinderSingh-zp9ux Сағат бұрын
App party vot a hor paio
@jaspritsinghbrar2053
@jaspritsinghbrar2053 Сағат бұрын
Bapu ki lena iho ji sarpanchi ton police te parsasan sab sarkar de chamche bane hoye ne
@kaur2234
@kaur2234 2 сағат бұрын
Joo Dhaka kArde tusi galt kam karde lookanoo Sath Dena band karo sari hekdi nikkljoo made looka da baye
@chamkaursingh9244
@chamkaursingh9244 Сағат бұрын
Ehna ne panjab deda gark kr deta RSS de tatu ne sarabi dia gla ch aa k vota pa galti kr lae kise pind ch eet nai lae lut laea Panjab pocha party murdabaad
@gursewakSingh-xk9mw
@gursewakSingh-xk9mw Сағат бұрын
Sho v vikea hoia
@Desiboys79796
@Desiboys79796 Сағат бұрын
Beda gark
@SimarjeetSingh-w8k
@SimarjeetSingh-w8k Сағат бұрын
Sardar Amritpal wali party jao
@harmelsroa
@harmelsroa 56 минут бұрын
Not good.make public acceptance.
@JarnailSingh-xk7qs
@JarnailSingh-xk7qs 52 минут бұрын
Eh sho dharna ta hikka tapadda c
@jatindersinghmatharu2070
@jatindersinghmatharu2070 Сағат бұрын
Bdlav aya punjabiyo
@AvtarSidhu-wv4sj
@AvtarSidhu-wv4sj 14 минут бұрын
sabh to vadde gunde ne appp wale ihna de jutti poori wajni a ik waar 2saal poore ho jan
@btl3938
@btl3938 Сағат бұрын
App prty da ant
@KapoorAkali-hy6yy
@KapoorAkali-hy6yy Сағат бұрын
2027vich akali sarkar poki jitage
@rajindergill9568
@rajindergill9568 Сағат бұрын
AAP oooooooooooo 👎❌
@SandeepGill-p5x
@SandeepGill-p5x 2 сағат бұрын
S.h.o.ne.gulath.keha.eh.kehrdi.basah.bohlda.m.l.a.di.boli.bolda.s.h.o.
Ozoda - Lada ( Official Music Video 2024 )
06:07
Ozoda
Рет қаралды 18 МЛН
The selfish The Joker was taught a lesson by Officer Rabbit. #funny #supersiblings
00:12
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2,1 МЛН
Punjab Khalistan Movement Explained
35:08
Nitish Rajput
Рет қаралды 10 МЛН
Ozoda - Lada ( Official Music Video 2024 )
06:07
Ozoda
Рет қаралды 18 МЛН