Amritpal Singh Interview - ਕਿਸ ਮਕਸਦ ਨਾਲ ਆਇਆ Dubai to Punjab, Bhindranwale ਦਾ ਕਿਉਂ ਕਿਹਾ ਜਾ ਰਿਹਾ ਰੂਪ ?

  Рет қаралды 75,744

Punjab Tak

Punjab Tak

Жыл бұрын

#amritpalsingh #khalistan #Punjab
Amritpal Singh Interview - ਕਿਸ ਮਕਸਦ ਨਾਲ ਆਇਆ Dubai to Punjab, Bhindranwale ਦਾ ਕਿਉਂ ਕਿਹਾ ਜਾ ਰਿਹਾ ਰੂਪ ?
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 304
@kamalsekhon2746
@kamalsekhon2746 Жыл бұрын
ਹੋਰ ਕਿਸੇ ਦਾ ਤਾਂ ਪਤਾ ਨਹੀ ਪਰ ਸਾਡਾ ਪਰਵਾਰ ਭਾਈ ਸਾਹਿਬ ਕੋਮ ਪਰਿਤੀ ਦੇਣ ਦਾ ਕਦੇ ਵੀ ਦੇਣ ਨਹੀ ਦੇਣ ਸਕਦਾ ਸਾਡੇ ਸਮੇਤ ਸਾਡੇ ਪਰਿਵਾਰ ਦੇ ਸਾਰੇ ਬਚੇ ਹਰ ਰੋਜ ਅਰਦਾਸ ਵਿਚ ਚੜਦੀ ਕਲਾ ਦੀ ਜੋਦੜੀ ਕਰਦੇ ਹਨ । ਅਰਦਾਸ ਕਰਦੇਂ ਹਾਂ ਕਿ ਇਹਨਾਂ ਦੀ ਸਿਖੀ ਸਵਾਸਾਂ ਨਾਲ ਨਿਭੇ । ਹਾਂ ਅਸੀ ਹੁਣ ਹਿਕ ਥਾਪੜ ਕਿ ਕਹਿੰਦੇ ਹਾਂ ਕਿ ਸਚੀਂ ਭਾਈ ਸਾਹਿਬ ਨੂੰ ਅਕਾਲ ਪੁਰਖ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਜਾਨਸੀਨ ਥਾਪ ਕਿ ਭੈਜਿਆ ਤੇ ਪੂਰਾ ਵਿਸਵਾਸ ਹੈ ਸੰਤਾਂ ਵਾਂਗ ਕਹਿਣੀ ਕਰਣੀ ਦੇ ਪੂਰੇ ਉਤਰਉਂਗੇ । ਅਕਾਲ ਪੁਰਖ ਨੇ ਆਪ ਸਾਡੇ ਪੰਥ ਤੇ ਤਰੁਠ ਕਿ ਮਿਹਰ ਕੀਤੀ ਹੈ । ਵਾਹ ਮੇਰਿਆ ਕਲਗੀ ਵਾਲਿਆ , ਪੰਥ ਦੀਆਂ ਪੁਕਾਰਾਂ ਏਨੀ ਛੇਤੀ ਸੁਣ ਲਈਆਂ 🙏
@SandeepSingh-zi3nc
@SandeepSingh-zi3nc Жыл бұрын
🙏🏻
@kawaljeetkaur4572
@kawaljeetkaur4572 Жыл бұрын
Sahi gal veer ji tadde saheer nhi jameera ta jagg skdia ne
@parminderkour5537
@parminderkour5537 Жыл бұрын
ਬਿਲਕੁਲ ਸਹੀ ਵਿਚਾਰ 🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
@MandeepKaur-vy7cb
@MandeepKaur-vy7cb Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਭਾਈ ਅਮਿਰਤਪਾਲ ਸਿੰਘ ਜੀ ਨੇ
@ballysingh5070
@ballysingh5070 Жыл бұрын
ਇਸ ਪੱਤਰਕਾਰ ਬੀਬੀ ਨੂੰ ਮੇਰਾ ਸਵਾਲ ਹੈ ਕਿ ਇਸਨੇ ਕਦੀ ਸਰਕਾਰ ਨੂੰ ਪੁੱਛਿਆ ਕਿ ਗੈਂਗਸਟਰਾਂ ਕੋਲ ਹਥਿਆਰ ਕਿਉ ਨੇ ਤੇ ਕਿੱਥੋਂ ਆਏ ਨੇ । ਇਸ ਮੀਡੀਏ ਨੇ ਇੰਨੀ ਜ਼ਮੀਰ ਵੇਚੀ ਹੋਈ ਹੈ ਕਿ ਇਹ ਸਵਾਲ ਸਿਰਫ ਸਿੱਖਾਂ ਨੂੰ ਪੁੱਛਦੇ ਨੇ ਕਿ ਹਥਿਆਰ ਕਿਉ ਰੱਖੇ ਨੇ । ਭਾਈ ਸਾਹਬ ਇਨਾ ਨੂੰ ਜਰਾ ਕਰੜੇ ਹੱਥੀ ਲਿਆ ਕਰੋ ।
@jarmanaulakh4470
@jarmanaulakh4470 Жыл бұрын
ਨਾ ਤਾ ਬੀਬੀ ਨੇ ਫ਼ਤਿਹ ਬਲਾਈ ਨਾ ਹੀ ਸੰਤ ਜਰਨੈਲ ਸਿੰਘ ਜੀ ਨੂੰ ਸਤਿਕਾਰ ਦਿੱਤਾ । ਸਿੱਧਾ ਕਹਿੰਦੀ ਤੁਸੀਂ ਜਰਨੈਲ ਸਿੰਘ ਵਰਗੇ ਬਣਦੇ ਊ
@kkaurk1699
@kkaurk1699 Жыл бұрын
Very nice interview, It gives the answers of all questions. Request to all viewers 🙏😌 please share it a lot.
@yashpalsaini800
@yashpalsaini800 Жыл бұрын
Im non sikh ..but im biggest fan n follower of bhai amrit pal Singh ji..bhai ji you can save punjab..
@SukhwinderSingh-hc3mp
@SukhwinderSingh-hc3mp Жыл бұрын
kzbin.info/www/bejne/aounmaygndyAiZI
@ajaypalsingh5946
@ajaypalsingh5946 Жыл бұрын
Nice
@FrogManSEALs
@FrogManSEALs Жыл бұрын
muh ch lun lele amratpal veera da saale dalladd fuddi deyaa
@user-jw7eg1kj9y
@user-jw7eg1kj9y Жыл бұрын
ਇੰਟਰਵਿਊ ਵਧੀਆ ਸੀ , ਜੇ ਫ਼ਤਿਹ ਦਾ ਜਵਾਬ ਫ਼ਤਿਹ ਨਾਲ ਹੋ ਜਾਂਦਾ ਤਾਂ ਹੋਰ ਵੀ ਵਧੀਆ ਲੱਗਣਾ ਸੀ ਜੀ । ਸ਼ੁਰੂਆਤ ਚ ਵੀ ਤੇ ਸਮਾਪਤੀ ਚ ਵੀ। ਬਾਕੀ ਇੱਛਾ ਤੁਹਾਡੀ।
@baljitkaur6920
@baljitkaur6920 Жыл бұрын
Ji ji bilkul thee keha ji tusi manu.bhi ah changa nahi lagya Fateh da jawab jarur dena chahida si
@user-jw7eg1kj9y
@user-jw7eg1kj9y Жыл бұрын
@@baljitkaur6920 Hanji
@gurcharansingh1660
@gurcharansingh1660 Жыл бұрын
ਇਸ ਬੀਬੀ ਨੂੰ ਸ਼ਾਇਦ ਧਰਮਾਂ ਦੇ ਵਾਰੇ ਜਾਣਕਾਰੀ ਹੀ ਨਹੀਂ ਬੋਲਣ ਦੀ ਤਮੀਜ ਵੀ ਖਾਸ਼ ਵਧੀਆ ਤਰੀਕੇ ਦੀ ਨਹੀਂ ਕੀ ਬੀਬੀ ਚਾਹੂਗੀ ਮੇਰੇ ਪੁੱਤਰ ਦੀ ਸਰਕਾਰ ਦੁਸ਼ਮਣ ਬਣ ਜਾਏ ਰਿਸਪੈਕਟ ਹੈ ਹੀ ਨਹੀਂ ਹੂੰ ਹੂੰ ਕਰ ਰਹੀ ਹੈ ਜੀ ਸ਼ਬਦ ਦਾ ਅਰਥ ਹੀ ਨਹੀਂ ਪਤਾ ਬੀਬੀ ਨੂੰ ਸ਼ਾਇਦ ਪੜ੍ਹ ਕੇ ਕਡ਼ ਗੀ 8ਵੀਂ ਪਾਸ ਕਰ ਕੇ ਮਾਈਕ ਬਾਜ਼ਾਰ ਵਿੱਚ ਮਿਲ ਜਾਂਦੈ ਬਸ ਹਰੇਕ ਦੇ ਬਿਨਾ ਸਮਝੇ ਮੂੰਹ ਅੱਗੇ ਕਰ ਦਿੰਦੇ ਹਨ
@user-jw7eg1kj9y
@user-jw7eg1kj9y Жыл бұрын
@@gurcharansingh1660 ਨਹੀਂ ਬਾਈ ਜੀ ਉਹਨੂੰ ਸਤਿਕਾਰ ਤਾਂ ਕਰਨਾ ਆਉਂਦਾ, ਸਿਰ ਤੇ ਚੁੰਨੀ ਲਈ ਆ ਇੰਟਰਵਿਊ ਦੌਰਾਨ, ਬਸ ਸਿਰਫ ਥੋੜਾ ਫ਼ਤਿਹ ਦਾ ਹੀ ਜਵਾਬ ਨਹੀਂ ਦਿੱਤਾ ਇਸ ਬੀਬੀ ਜੀ ਨੇ , ਹੋ ਜਾਂਦੀ ਹੈ ਗਲ਼ਤੀ ਹਰ ਬੰਦੇ ਤੋਂ। ਪਰ ਇਸਦਾ ਅਰਥ ਇਹ ਨਹੀਂ ਕਿ ਉਸਨੂੰ ਬਿਲਕੁਲ ਹੀ ਗਿਆਨ ਨਹੀਂ ਧਰਮ ਬਾਰੇ।
@soulbecky7537
@soulbecky7537 Жыл бұрын
ਭੈਣ ਜੀ ਸਭ ਪੜ੍ਹੇ ਲਿਖੇ ਲੋਕ ਨੇ ਅੱਜ । ਸਭ ਨੂੰ ਸਮਝ ਆਂਦਾ ਕੀ ਜਰੂਰਤ ਹੈ ਅੱਜ। ਸਿੱਖੀ ਦੀ ਪ੍ਰਭਾਸ਼ਾ ਪੜ੍ਹਨੀ ਚਾਹੀਦੀ ਹੈ ਜੋ ਏਨੇ ਸਵਾਲ ਕਰਦੇ ਨੇ ਲੋਕ। ਰਾਜ ਕਰੇਗਾ ਖਾਲਸਾ।
@ajaypalsingh5946
@ajaypalsingh5946 Жыл бұрын
Very nice.
@Santokhsingh-ci3bd
@Santokhsingh-ci3bd Ай бұрын
Sukh germaný
@balwantkaur351
@balwantkaur351 Жыл бұрын
Bhai Amritpal Singh Khalsa ji Jindabad 👍🏻
@dhillonawanawala3899
@dhillonawanawala3899 Жыл бұрын
ਆਪਣੇ ਲੋਕ ਗੁਲਾਮੀ ਚ ਜਿਉਣਾਂ ਪਸੰਦ ਕਰਦੇ ਆ 😭😭😭😭😭😭😭 ਸਿੱਖੀ ਤੋਂ ਬੇਮੁੱਖ ਹੋ ਚੁੱਕੇ ਆ
@khushi31jas
@khushi31jas Жыл бұрын
Ene sahi hajir jawabi guru sahib te mehar to bina koi ni ban sakda. Eh ta guru sahib baksish krn ta eh possible hai
@soulbecky7537
@soulbecky7537 Жыл бұрын
ਪੱਤਰਕਾਰਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਇਹ ਸੋਚਣ ਦੀ ਲੋੜ ਆ ਕੇ ਪੰਜਾਬ ਨੂੰ ਅੱਜ ਖਾਲਸਾ ਰਾਜ ਦੀ ਲੋੜ ਹੈ ਜਾ ਨਹੀਂ। ਫ਼ੇਰ ਕੋਈ ਸਵਾਲ ਕਰਨ ਦੀ ਲੋੜ ਨੀ ਪੈਣੀ l
@balrajmangat3129
@balrajmangat3129 Жыл бұрын
ਬਹੁਤ ਬਹੁਤ ਮੁਬਾਰਕਾਂ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@sunnydhaliwal1984
@sunnydhaliwal1984 Жыл бұрын
ਪੰਜਾਬ ਤਕ ਵਾਲਿਓ ਮਹਾਨ ਸਖਸ਼ੀਅਤਾਂ ਦਾ ਨਾਲ ਸਤਿਕਾਰ ਨਾਲ ਲਈ ਦਾ , ਭਿੰਡਰਾਂਵਾਲਾ ਕੀਂ ਹੁੰਦਾ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ 20ਵਿ ਸਦੀ ਦਾ ਮਹਾਨ ਸਿੱਖ ਥੋੜ੍ਹਾ ਇੱਜ਼ਤ ਨਾਲ ਲਿਖਿਆ ਕਰੋ 🤬
@harshlahoria7542
@harshlahoria7542 Жыл бұрын
ਦੀਦੀ ਜੀ ਖਾਲਸਾ ਸ਼ੇਰ ਹੈ ਸਾਨੂੰ ਇਸੇ ਤਰਿਫ਼ ਦੀ ਲੋੜ ਨਹੀਂ
@harmanpreetsingh2899
@harmanpreetsingh2899 Жыл бұрын
Full support to Bhai Amritpal Singh ji 👍👍
@dhillonawanawala3899
@dhillonawanawala3899 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਖੜਨਾ ਪੈਣਾ ਆ ਘਰ ਬਹਿ ਕੇ ਕਮੈਂਟਸ ਚ, ਖਾਲਿਸਤਾਨ ਜਿੰਦਾਬਾਦ ਲਿਖਣ ਨਾਲ ਕੁਝ ਨਹੀਂ ਹੋਣਾ ਘਰ ਦਾ ਮੋਹ ਛੱਡ ਕੇ, ਅੰਮ੍ਰਿਤਧਾਰੀ ਸਿੰਘ ਬਣ ਕੇ ਹਕੂਮਤ ਨਾਲ ਟੱਕਰ ਲੈਣੀ ਪੈਂਣੀ ਆ ਨਹੀਂ ਤਾਂ ਗੁਲਾਮੀ ਗਲ਼ ਚ ਈ ਰਹਿਣੀ ਆ
@bhavishdas8493
@bhavishdas8493 Жыл бұрын
Khalsa means Army of God, designee force of gods officials,and army of Khalsa is equipped with weapons for the defense of humanity 🙏 I salute you Amritpal singh G, I am converted into Sikhism from hindus family. I love ❤ Sikhism a Khalsa army of God and defender of humanity.
@AmandeepSingh-ud5wp
@AmandeepSingh-ud5wp Жыл бұрын
Kuch convert ni hunda sab kudrat ke bande a. Tere ma pela vi hari ka vas ta hun vi hai.
@amardeepsingh6026
@amardeepsingh6026 Жыл бұрын
Appreciate it
@SukhwinderSingh-hc3mp
@SukhwinderSingh-hc3mp Жыл бұрын
kzbin.info/www/bejne/aounmaygndyAiZI
@mool786
@mool786 Жыл бұрын
abe tum sab chamche ho pak Canada uk ke. tum hamesha gaddaar the rehoge. ab phir marne aya hai ye geedar
@ramindermangat8762
@ramindermangat8762 Жыл бұрын
I appreciate n agree ur pure thoughts
@status_punjabi781
@status_punjabi781 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਅੰਮ੍ਰਿਤਪਾਲ ਜਿੰਦਾਬਾਦ
@gustavofranco1252
@gustavofranco1252 Жыл бұрын
Wahe guru Ji ka Khalsa wahe guru Ji Ki Fateh
@nirvalsingh6516
@nirvalsingh6516 Жыл бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਰਹੂਗਾ ਰਹੂਗਾ
@Godislove24365
@Godislove24365 Жыл бұрын
Amritpal haiga hai 😂😂😂😂😂😂😂
@GurpreetSingh-bl2cu
@GurpreetSingh-bl2cu Жыл бұрын
@@Godislove24365 halejuehaaa halejuehaaa 🤣🤣🤣
@fussikor5488
@fussikor5488 Жыл бұрын
pagalpan da daura pe gya..amripal haiga bhai..gadaar fil de dialougr🤣🤣🤣🤣🤣
@GurpreetSingh-bl2cu
@GurpreetSingh-bl2cu Жыл бұрын
@@fussikor5488 Tera rate ki hai eh v dasde 🤣🤣🤣
@Charanjit4
@Charanjit4 Жыл бұрын
Uchee Suchee soch de Maalik ne Bhai AMRITPAL Singh Khalsa G
@Ranveer_sangha03
@Ranveer_sangha03 Жыл бұрын
Bhain ji Dhaanwaad tuhada bohut acchi patarkaari kiti and meri bhain sir te chunni leke bethi c bohut changa vekh ke Amritpal veer nu sat shiri akal Waheguru chardi kala ch rakhe
@Baljit7136billa
@Baljit7136billa Жыл бұрын
Waheguru Ji Ka Khalsa Waheguru Ji Ki Fatah veer Ji 🙏🙏🙏🙏🙏❤️
@deepsidhumemories1699
@deepsidhumemories1699 Жыл бұрын
ਧਰਮ ਸਿਰ ਦਿੱਤੀਆ ਬਾਜ ਨਹੀਂ ਰਹਿਣਾ ⚔️🚩
@deepgym6572
@deepgym6572 Жыл бұрын
ਵਾਹਿਗੁਰੂ ਚੜਦੀਕਲਾ ਰੱਖਣਾ ਭਾਈ ਅਮਿ੍ਤਪਾਲ ਸਿੰਘ ਨੂੰ🙏
@SK-nc6mn
@SK-nc6mn Жыл бұрын
🙏 He is the future of Panjab
@Class_70
@Class_70 Жыл бұрын
Brilliant Interview
@agill4524
@agill4524 Жыл бұрын
Very good interview. Just subscribed to the channel. Waheguruji ka khalsa Waheguruji ki Fateh
@jaslinkaur1313
@jaslinkaur1313 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru
@harbhajanbal5671
@harbhajanbal5671 Жыл бұрын
Bhai Amritpal Singh ji Khalsa zindabad Harbhajan Singh Bal from Australia
@prabhjotPandher493
@prabhjotPandher493 Жыл бұрын
ਠੀਕ ਕਿਹਾ ਜੀ
@ajnabi_youtuber1955
@ajnabi_youtuber1955 Жыл бұрын
ਵਹਿਗੁਰੂ ਕਿਰਪਾ ਰੱਖੇ
@baljindersinghramgarhia9249
@baljindersinghramgarhia9249 Жыл бұрын
waheguru ji 🙏
@user-jw7eg1kj9y
@user-jw7eg1kj9y Жыл бұрын
ਵਧੀਆ ਹੈ ਇੰਟਰਵਿਊ, 👍👍👍 ਚੰਗੇ ਸਵਾਲ ਜਵਾਬ ਸਨ।
@manveerexports
@manveerexports Жыл бұрын
Best 👍
@agamsingh6775
@agamsingh6775 Жыл бұрын
Very impressive journalism, some different questions, well done mam
@karanbajwa2750
@karanbajwa2750 Жыл бұрын
His intelligence is exceptional but only time will tell the intent .
@paramjeetkaur2205
@paramjeetkaur2205 Жыл бұрын
Good conversation🙏🏼🙏🏼
@manjeetkaur2296
@manjeetkaur2296 Жыл бұрын
Full sport Amritpal singh ji God bless you puter e
@jasvirkaurgill2228
@jasvirkaurgill2228 Жыл бұрын
bibi ji good questions you can also do your part to save punjab
@kanwaljitalberta76
@kanwaljitalberta76 Жыл бұрын
Highly professional interview. I wish you interview Amritpal Singh in English too.
@paramjeetkaur4576
@paramjeetkaur4576 11 ай бұрын
Waheguruji mehar karan bhai amritpaal singhji khalsa ji te bhai amritpaal singhji khalsa ji jindabad jindabad 🙏🏻
@satpalsinghvirk5827
@satpalsinghvirk5827 Жыл бұрын
He is absolutely right.
@kamalkss4848
@kamalkss4848 Жыл бұрын
Bhen ji tuhada bahut bahut dhanwaad.
@satpalsinghvirk5827
@satpalsinghvirk5827 Жыл бұрын
Nice presentation . very mature questioning.
@majhawala9716
@majhawala9716 Жыл бұрын
ਵਾਹਿਗੁਰੂ ਜੀ ਦਾ ਖਾਲਸਾ 📿🙏🏻 ਵਾਹਿਗੁਰੂ ਜੀ ਦੀ ਫਤਿਹ ,🙏🏻📿
@SimranSingh-cb7bp
@SimranSingh-cb7bp Жыл бұрын
Very educated Khalsa ji 🙏👌
@davysingh5201
@davysingh5201 Жыл бұрын
He is smart enough to tackle these.. Waheguru kirpa rakhn
@sukhdevsinghdatewas9033
@sukhdevsinghdatewas9033 Жыл бұрын
Great job
@mansaab2705
@mansaab2705 Жыл бұрын
ਬਹੁਤ ਹੀ ਵਧੀਆ ਐਂਕਰਿੰਗ।
@tarlochansingh8822
@tarlochansingh8822 Жыл бұрын
True leader
@sikhiismylife8311
@sikhiismylife8311 Жыл бұрын
Very intelligent smart pure khalsa thinking Waheguru meher kare
@baljindersinghramgarhia9249
@baljindersinghramgarhia9249 Жыл бұрын
waheguru ji ...Bhai amritpal singh ji te mehar rakhan 🙏
@SukhwinderSingh-hc3mp
@SukhwinderSingh-hc3mp Жыл бұрын
kzbin.info/www/bejne/aounmaygndyAiZI
@soulofgod1721
@soulofgod1721 Жыл бұрын
Waheguru g Sikh com nu chardicalaa bakhsana g
@JagdevSingh-rg5vy
@JagdevSingh-rg5vy Жыл бұрын
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹੇ ਜੀ ਪੁਰਾਣੇ ਸਿਆਸੀ ਲੀਡਰਾ ਨੂੰ ਆਪਾਣੀਆ ਕੂਰਸੀਆ ਦੀ ਚਿੰਤਾ ਖਾ ਰਹੀ ਹੈ ਲੋਕ ਨਸਾ ਛੱਡ ਕੇ ਚੰਗੇ ਨਾ ਹੋ ਜਾਣ ਇਸ ਲਈ ਵੀਰ ਅੰਮਿ੍ਤਪਾਲ ਸਿੰਘ ਦਾ ਵਿਰੋਧ ਕਰਦੈ ਹਨ
@gurwindersinghamarjitsingh835
@gurwindersinghamarjitsingh835 Жыл бұрын
Bahut vadia Bhai ji
@gunjanroy4055
@gunjanroy4055 Ай бұрын
Heavy interview lovely hai 🎉🎉🎉🎉🎉🎉❤❤❤❤❤❤❤
@kulwindersingh-wc3lm
@kulwindersingh-wc3lm Жыл бұрын
Khalistan zindawad
@manjindersinghkhaira4711
@manjindersinghkhaira4711 Жыл бұрын
Bhai Amritpal Singh Khalsa ❤️
@gillenterprises4469
@gillenterprises4469 Жыл бұрын
Waheguru ji
@spikespike3859
@spikespike3859 Жыл бұрын
Excellently Explained by Bhai Amritpal Singh - the narrative of Sikh/Punjab issues were always sidelined by SGPC which is demonstrative of "badal family"...Drugs were introduced (after genocide) by "badals/state/central govt in connivance with rss and shiv sena (punjab)...migration of labourers from bemaru states were introduced to dilute culture language and finally killing the locals to uproot Sikhism by brahmanwad/manuwad... Bhai Amritpal Singh Ji salute to you! Wahe Guru Ji Da Khalsa Wahe Guru Ji Di Fateh 🙏❤️
@vanisridhar5509
@vanisridhar5509 Жыл бұрын
Did all Punjabis are Sikhs??
@spikespike3859
@spikespike3859 Жыл бұрын
@@vanisridhar5509 your question is wrong...you should ask "are all punjabis sikh?"...the answer is No! Punjabi is a collective term used for people of Punjab - Punjabis include hindus sikhs muslims crypto christians...All Sikhs are Punjabi - hindus of Punjab are Punjabis...hindus are Not Sikh...Sikh is a different Identity...a hindu can be a punjabi though he/she is not Sikh. 🙏 ...all of us read write and speak the same language Punjabi Language...our belief system is alsk different - Sikhs neither believe in nor worship idols..idolatry is strictly prohibited! Sikhs do not adhere/follow hindu religion...Sikhs bow to a sacred book called Guru Granth Sahib.
@vanisridhar5509
@vanisridhar5509 Жыл бұрын
@@spikespike3859 why they are asking for khalisthan??
@spikespike3859
@spikespike3859 Жыл бұрын
@@vanisridhar5509 it will become a very long write-up...just to give you some clue/idea...every successive govt has treated Sikhs as criminals...late pm indira gandhi sponsored state terrorism to malign Sikh community...rss bjp..aam admi party have double standards - one set of law for hindus another set of laws for Sikhs..one proven convicted rapist ram rahim has been released on parole but Sikhs who have served their sentence are still in jail..Sikhs were always targetted - nehru patel and gandhi also betrayed Sikhs..indira too propped up Sant Bhindrawale and then called him terrorist and attacked our Holy Place Harmandar Sahib (Golden Temple) using military force...later she was assassinated by her Sikh body guard..// one college going Sikh student had some Sikh literature in his home - he has been behind bars since last 5 years without a trial/hearing..Punjab State was divided 3 times - pakistan..himachal..haryana - chandigarh was made on 22 villages in Punjab and drclared union territory..punjab has no right on the waters..Sikh cannot buy land in himachal but himachalis can buy land in Punjab...why this discrimination..govt introduced drugs to kill Youth of Punjab..38 years and Sikh genocide has yet to get justice..govt under devious plan is sending labourers from uttar pradesh/bihar who are taking away our jobs and adding to not only our poverty but also depleting natural resources in a tiny state...while their states are least bothered on development...this is birds eye view...google Anandpur Sahib Resolution and you will know more...🙏 if hindus can demand Hindu Rastra then we Sikhs (who gave most number of sacrifices for freedom despite being 1.5% of the population) demand Khalistan...himachal and haryana was carved out of Punjab as Hindu States on the basis of language and religion...🙏...Justice or Khalistan 🙏💪
@vanisridhar5509
@vanisridhar5509 Жыл бұрын
@@spikespike3859 yes, india is stupid government. We can change the government and make our own government.
@kanwaljitsingh2616
@kanwaljitsingh2616 Жыл бұрын
Good ji
@kaurjasvir4165
@kaurjasvir4165 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@kabaddi8749
@kabaddi8749 Жыл бұрын
ਭੈਣੇ fateh blondea sang lagdi c ?
@satpalsinghvirk5827
@satpalsinghvirk5827 Жыл бұрын
Sikh sangat there is no shortage of funds.
@amanpreetkang4869
@amanpreetkang4869 Жыл бұрын
Bhai Amritpal Singh ji 🙏🙏❤️🌷🌷🙏🙏 God bless you.
@satpalsinghvirk5827
@satpalsinghvirk5827 Жыл бұрын
Truth is always bitter my foot whose illegal stunt is going on he is happy n give examples of unity n all.
@rajenderdhillon4012
@rajenderdhillon4012 Жыл бұрын
Great conversation
@kamalpreetkaur8052
@kamalpreetkaur8052 Жыл бұрын
Very nice 👍👍👍👍👍
@ginderkaur6274
@ginderkaur6274 Жыл бұрын
ਬਹੁਤ ਵਧੀਆ ਇੰਟਰਵਿਊ
@gunjanroy4055
@gunjanroy4055 Ай бұрын
Bhai ne samhja milao aap m tab na ji baat bana hai ji 🎉🎉🎉🎉❤❤❤❤
@gunjanroy4055
@gunjanroy4055 Ай бұрын
Right command this open book hona hai nii to risk hota hai yah hai na jii 🎉🎉❤❤❤
@BaljeetKaur-tb1xb
@BaljeetKaur-tb1xb 2 ай бұрын
Good program
@jts1234
@jts1234 Жыл бұрын
he is best
@manjeetkaur2296
@manjeetkaur2296 Жыл бұрын
Waheguru ji tohanu chardikala deve puter
@manveersingh7938
@manveersingh7938 Жыл бұрын
👌
@imharman4638
@imharman4638 Жыл бұрын
🙏🙏
@nofarmersnofood96
@nofarmersnofood96 Жыл бұрын
Sikh Kaum De Awas! ❤️🙌 #FreePunjab
@gauravdeepsinghkahlon4954
@gauravdeepsinghkahlon4954 Жыл бұрын
Kaum da heerA Amrit Veera lub u veera
@sunandajuneja6096
@sunandajuneja6096 Жыл бұрын
WaheGuru ji Amritpal singh ji nu sada Chardikala with Rakha
@kamalpreet9895
@kamalpreet9895 Жыл бұрын
You should have responded him “Waheguru ji ka Khalsa Waheguru ji ki Fateh”... seems like you are Sikh and you should know the importance of it.
@ramandeepboparai6177
@ramandeepboparai6177 Жыл бұрын
Amritpal Singh Veerji ne harek sawaal da jawaab kine tharame naal kina vadia jawaab dita kini knowledge aa veer nu sarea khitea bare panth bare oder ek bandar sena wale ona da harek jawaab tap k Chik chik k bolde aa ona nu kise chij bare koi knowledge ni ona di harek gal sant jarnail singh bhindranwale ja khalistan 35000 hindu te hun bas Amritpal Singh Veerji hor ona nu kuch ni onda bandran nu baaki Amritpal Singh Veerji jindabad 🙏 9
@harpalsingh4103
@harpalsingh4103 Жыл бұрын
Wmk
@nofarmersnofood96
@nofarmersnofood96 Жыл бұрын
Amritpal Singh Ji Khalsa Zindabad ✊
@tejaspreetsingh6090
@tejaspreetsingh6090 Жыл бұрын
Free PUNJAAB
@sukhvindersoora8646
@sukhvindersoora8646 Жыл бұрын
He is beyond. Love Him.
@kaurkhalsa663
@kaurkhalsa663 Жыл бұрын
chardiKala jii 🙏🏻💪🏻🦁
@JagpalDhudike
@JagpalDhudike Жыл бұрын
ਭੈਣ ਫਤਿਹ ਬੁਲਾ ਰਿਹਾ ਹੋਵੇ ਕੋਈ ਉਦੋਂ ਜਵਾਬ ਚ ਵੀ ਫਤਿਹ ਬਲਾਉ
@satpalsinghvirk5827
@satpalsinghvirk5827 Жыл бұрын
If there is any leader like him to have such an analytical approach.
@ballysingh5070
@ballysingh5070 Жыл бұрын
ਕਿੱਥੇ ਆਏ ਕਿਉ ਆਏ ਇਹ ਕਿਹੜਾ ਸਵਾਲ ਹੋਇਆ ।ਆਪਣੇ ਪੰਜਾਬ ਆਪਣੇ ਪੰਿਡ ਵਾਪਸ ਆਉਣ ਤੇ ਵੀ ਲੋਕ ਸਵਾਲ ਕਰ ਰਹੇ ਨੇ ।
@spikespike3859
@spikespike3859 Жыл бұрын
Agree with your ideology 100% ...🙏
@GHARAM-SANDHU-007
@GHARAM-SANDHU-007 Жыл бұрын
🙏🏻🙏🏻
@jaslinkaur1313
@jaslinkaur1313 10 ай бұрын
Verygoodwah
@nofarmersnofood96
@nofarmersnofood96 Жыл бұрын
Share Karo Sikho 🙏
@GURPREETSINGH-nk6vp
@GURPREETSINGH-nk6vp 9 ай бұрын
❤❤
@GHARAM-SANDHU-007
@GHARAM-SANDHU-007 Жыл бұрын
⚔️✊🏿🔥
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਜ਼ਿੰਦਾਬਾਦ ਜੀ
@gurneet___
@gurneet___ Жыл бұрын
✨✨
@AMRINDER-123
@AMRINDER-123 Жыл бұрын
His intelligence starts where enemy's intelligence ends.
@nofarmersnofood96
@nofarmersnofood96 Жыл бұрын
Sach a ji! 💯
@Godislove24365
@Godislove24365 Жыл бұрын
Jis din debate hoyi haar jana enne
@AMRINDER-123
@AMRINDER-123 Жыл бұрын
@@Godislove24365 Jesus already debate Odo haar heya jis din unne rabb nu hi tana maar ditta. Matthew 27:45-50 And about the ninth hour Jesus cried with a loud voice, saying, Eli, Eli, lama sabachthani? that is to say, My God, my God, why hast thou forsaken me?
@Godislove24365
@Godislove24365 Жыл бұрын
@@AMRINDER-123 kzbin.info/www/bejne/bH3LpHt9iJeKjM0
@Godislove24365
@Godislove24365 Жыл бұрын
@@AMRINDER-123 bhajji na hun 😂😂😂
Clowns abuse children#Short #Officer Rabbit #angel
00:51
兔子警官
Рет қаралды 57 МЛН
아이스크림으로 체감되는 요즘 물가
00:16
진영민yeongmin
Рет қаралды 57 МЛН
Clowns abuse children#Short #Officer Rabbit #angel
00:51
兔子警官
Рет қаралды 57 МЛН