No video

ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak

  Рет қаралды 77,977

Punjab Tak

Punjab Tak

Күн бұрын

ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak
#sukhbirbadal #sgpc #punjabnews #punjab #akalidal
ਅਕਾਲ ਤਖ਼ਤ ਸਕੱਤਰੇਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਉੱਤੇ ਪਹੁੰਚ ਕੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ Punjab Tak ਨੇ SGPC ਮੈਂਬਰ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ । ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਪਰਿਵਾਰ ਕਦੇ ਵੀ ਸਿਆਸਤ ਵਿੱਚ ਨਾ ਆਵੇ, ਕਿਉਂਕਿ ਏਹਨਾਂ ਨੇ ਅਗਵਾਈ ਬਹੁਤ ਮਾੜੀ ਕੀਤੀ ।
#PUT008
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 288
@Nirmal66134
@Nirmal66134 Ай бұрын
ਇਕੱਲਾ ਸੁਖਬੀਰ ਨਹੀਂ ਸਾਰੀ ਦੀ ਸਾਰੀ ਲੀਡਰਸ਼ਿਪ ਪਿੱਛੇ ਹੱਟ ਜਾਣੀ ਚਾਹੀਦੀ ਆ
@narinderdeol8968
@narinderdeol8968 Ай бұрын
ਸੁਖਬੀਰ ਬਾਦਲ ਨੂੰ ਪੰਥ ਵਿੱਚੋ ਸ਼ੇਕ ਦੇਣਾ ਚਾਹੀਦਾ ਏ
@GurjantSingh-eh6em
@GurjantSingh-eh6em Ай бұрын
ਭਾਈ ਮਨਜੀਤ ਸਿੰਘ ਜੀ ਸਰੋਮਣੀ ਕਮੇਟੀ ਦਾ ਰਿਕਾਰਡ ਚੈਕ ਕਰਵਾਇਆ ਜਾਵੇ ।ਗੁਰਬਚਨੇ. ਨੂ ਅਜ ਤਕ ਤਨਖਾਹਾਂ ਦੇ ਰਹੇ ਹਨ ਜੀ।
@KanwarjitSinghGill-fn4iq
@KanwarjitSinghGill-fn4iq Ай бұрын
ਉਸ ਵਕਤ ਦਾ ਜਥੇਦਾਰ ਸੱਭ ਤੋਂ ਵੱਡਾ ਗੁਨਾਹ ਗਾਰ ਹੈ, ਉਸ ਨੂੰ ਵੀ ਤਲਬ ਕਰਨਾ ਚਾਹੀਦਾ,
@khosatv7350
@khosatv7350 Ай бұрын
ਇਹ ਗੱਲ ਤਾਂ ਬਿਲਕੁੱਲ ਸਹੀ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦੀਆਂ ਪ੍ਰੰਪਰਾਵਾ ਨੂੰ ਖਤਮ ਕੀਤਾ ਅਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਮਰਜ਼ ਕਰ ਦਿੱਤਾ
@GurmeetUppal-wd8fl
@GurmeetUppal-wd8fl Ай бұрын
ਤੁਸੀ ਹੁਣ ਤੱਕ ਅਕਾਲੀ ਦੱਲ ਵਿੱਚ ਕਿਉਂ ਰਹੇ ਅੱਜ ਯਾਦ ਆ ਗਈ ਤਹਾਨੂੰ ਪਹਿਲਾ ਤਾ ਚੈਅਰਮੈਨੀ ਦਾ ਅਨੰਦ ਮਾਣਦੇ ਰਹੇ
@BalwinderSingh-kd4qz
@BalwinderSingh-kd4qz Ай бұрын
ਚੱਲ ਬੁਲਿਆ ਚੱਲ ਓਥੇ ਚਲੀਏ ਜਿੱਥੇ ਵੱਸਣ ਸਾਰੇ ਅੰਨ੍ਹੇ। ਨਾਂ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ।
@BalkarSingh-dc1oq
@BalkarSingh-dc1oq Ай бұрын
ਅਕਾਲੀ ਪਾਰਟੀ ਮਸੰਦਾਂ ਦੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@AmarjitSingh-eq3rl
@AmarjitSingh-eq3rl Ай бұрын
ਮਸੰਦ ਜਾ ਮਸਾ ਰੰਘੜ ਦੀ ਕੀ ਪਰਭਾਸਾ ਹੈ ਜਿਹੜੇ ਸਿੱਖ ਵਿਆਹਾਂ ਵਿਚ ਡੀ ਜੇ ਉਤੇ ਕੁੜੀਆਂ ਨਾਲ ਨੱਚਦੇ ਤੇ ਨੋਟ ਸੁੱਟਦੇ ਹਨ ਕਿ ਉਹ ਮਸਾ ਰਘੜ ਜਾ ਮਸੰਦ ਨਹੀ ਹੈ
@kuljeetsingh3100
@kuljeetsingh3100 Ай бұрын
ਭਾਈ ਮਨਜੀਤ ਸਿੰਘ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਦਲਾਂ ਦਾ ਖਹਿੜਾ ਛੱਡ ਕੇ ਭਾਈ ਆਮਿਰਤਪਾਲ ਸਿੰਘ ਜੀ ਦੀ ਸਪੋਟ ਕਰਕੇ ਦੁਜੇ ਮੈਂਬਰਾਂ ਨੂੰ ਸੋਚਣਾ ਚਾਹੀਦਾ ਇਹਨਾਂ ਵਾਂਗ
@user-xv6ix5kl6b
@user-xv6ix5kl6b Ай бұрын
ਇਹ ਵੀ ਇਕ ਸੁਆਲ ਦਿਨਾਂ ਦਾ ਟਾਈਮ ਕਿਉਂ ਦਿਤਾ ਇਹ ਹੁਕਮ ਕਿਉਂ ਨਹੀਂ ਜਾਰੀ ਕੀਤੇ ਇਸ ਤਰੀਕ ਨੂੰ ਪੇਸ਼ ਹੋਏ। ਜਥੇਦਾਰ ਸੁਖਬੀਰ ਨੂੰ ਪਤਲੀ ਗਲੀ ਵਿਚ। ਦੀ ਬਚਾ ਦੇਣਗੇ
@NaranjansinghVirk
@NaranjansinghVirk Ай бұрын
Right
@meharsinghlochav3768
@meharsinghlochav3768 Ай бұрын
ਭਾਈ ਮਨਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਵੀਰ ਜੀ
@harmeetkour3844
@harmeetkour3844 Ай бұрын
ਸਭ ਐਸਜੀਪੀਸੀ ਵਾਲੇ ਸਭ ਕੁਝ ਇਨਾ ਬਾਰੇ ਜਾਣਦੇ ਹੋਏ ਵੀ ਇਨਾ ਦਾ ਸਾਥ ਦਿੰਦੇ ਰੇ ਦਰਬਾਰ ਸਾਹਿਬ ਵਿਚੋਂ ਇਨ੍ਹਾਂ ਸਭ ਨੂੰ ਬਾਹਰ ਕਦੋਂ ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ
@kamaljitsingh5203
@kamaljitsingh5203 Ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਦੇਖ ਲੋ ਕਿੰਨੀ ਤਾਕਤ ਆ ਜੇ ਬਾਦਲੇ ਨੇ ਬੇਅਦਬੀ ਦੇ ਦੋਸੀਆ ਨੂੰ ਸਜਾ ਨਹੀ ਦਿੱਤੀ ਤਾ ਪਰਮਾਤਮਾ ਨੇ ਇਨਾ ਨੂੰ ਸਜਾ ਦਿੱਤੀ 10ਸਾਲ ਹੋ ਗਏ ਰਾਜ ਭਾਗ ਤੋ ਲਾਭੇ ਕਰ ਦਿੱਤਾ ❤❤
@JagjeetSingh-bf2dp
@JagjeetSingh-bf2dp Ай бұрын
ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਕਾਲ ਤਖ਼ਤ ਤੇ ਬੁਲਾ ਕੇ ਪੁੱਛਿਆ ਜਾਵੇ ਕਿ ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀ ਕਿਸ ਦੇ ਕਹਿਣ ਤੇ ਦਿੱਤੀ ਹੈ।
@user-mw1xz9vs9p
@user-mw1xz9vs9p Ай бұрын
ਸੁਖਬੀਰ ਬਾਦਲ ਤੇ ਭੂੰਦੜ ਚੀਮਾ ਵਲਟੋਹਾ ਪੰਜ ਸੱਤ ਹੋਰ ਬੰਦਿਆ ਨੂੰ ਪ੍ਰਧਾਨਗੀ ਤੋ ਲਾਂਭੇ ਕਰਕੇ ਸਿੱਖ ਪੰਥ ਤੋ ਸੇਕਣਾ ਚਾਹੀਦਾ ਹੈ ਤਾ ਹੀ ਸ਼੍ਰੋਮਣੀ ਅਕਾਲੀ ਦਲ ਚੜਦੀ ਕਲਾ ਚ ਹੋਣਾ ਬੀਬਾ ਬਾਦਲ ਨੇ ਬਾਬੇ ਨਾਨਕ ਦੀ ਤੱਕੜੀ ਨਾਲ ਤੁਲਣਾ ਕੀਤੀ ਹੈ ਬਾਦਲ ਪ੍ਰਵਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਤੱਕੜੀ ਦੀ ਵਰਤੋਂ ਕੀਤੀ ਤੇ ਮੇਰਾ ਮੇਰਾ ਤੱਲਿਆ ਤੱਕੜੀ ਨੇ ਵਾਹਿਗੁਰੂ ਜੀ ਕਦੇ ਮਾਫ ਨੀ ਕਰਨੇ ਬਾਦਲ ਪ੍ਰਵਾਰ ਨੂੰ
@sukhwantkaur8330
@sukhwantkaur8330 Ай бұрын
ਬਿਲਕੁੱਲ ਸਹੀ ਕਹਿ ਰਹੇ ਓ ਜੀ ।ਸੱਚੀਆਂ ਗੱਲਾਂ ਕਰ ਰਹੇ ਨੇ ਸਿੰਘ ਸਾਹਿਬ।ਚੁੱਪ ਭਾਵੇਂ ਹਨ ਪਰ ਕੁਰਸੀ ਛੱਡਣੀ ਔਖੀ ਆ ।ਸੁਖਬੀਰ ਨੂੰ
@raghbirsinghdhindsa3164
@raghbirsinghdhindsa3164 Ай бұрын
ਸਿੰਘ ਸਹਿਬਾਨ ਕੋਲ ਆਪਣੀ ਹਸਤੀ ਅਤੇ ਅਕਾਲ ਤਖ਼ਤ ਦੀ ਸਰਵਉੱਚਤਾ ਸਥਾਪਤ ਕਰਨ ਦਾ ਮੌਕਾ ਹੈ ਵੇਖੋ ਕੁਝ ਕਰਦੇ ਹਨ ਜਾਂ ਪਹਿਲੀਆਂ ਨਿਵਾਣਾਂ ਨੂੰ ਹੀ ਬਹਾਲ ਰੱਖਦੇ ਹਨ
@BantaSingh-tt8zt
@BantaSingh-tt8zt Ай бұрын
ਵੇਖੋ ਅੰਦਰ ਦੀ ਗੱਲ ਬਾਹਰ ਆ ਹੀ ਗਈ ਇਕ ਤਾਂ ਬਾਹਰਲੇ ਦੇਸ਼ਾਂ ਦੇ ਸਿਖਾਂ ਨੇਂ ਸਿਰ ਤੇ ਹੱਥ ਨਹੀਂ ਰਖਿਆ ਦੁਜਾ ਅਕਾਲੀ ਦਲ ਨੇ ਪੁੱਛਿਆ ਨਹੀਂ ਅਸਲ ਗੱਲ ਤਾਂ ਇਹ ਹੈ
@navi.aulakh
@navi.aulakh Ай бұрын
ਇਹਨੂੰ ਹੁਣ ਯਾਦ ਆਇਆ ਮਾਲਾਈਆ ਖਾ ਕੇ 😂😂
@angrejsingh4279
@angrejsingh4279 Ай бұрын
😂😂 ਬਾਦਲ ਨੇ ਸੈਣੀ ਨੂੰ ਡੀਜੀਪੀ ਲਗਾ ਦਿੱਤਾ ਬਹੁਤ ਗਲਤ ਹੋਇਆ ਪਰ ਭਾਈ ਮਨਜੀਤ ਸਿੰਘ ਜੀ ਤੁਸੀਂ ਪੇਡਾ ਦੀ ਚੇਅਰਮੈਨੀ ਤੋਂ ਅਸਤੀਫ਼ਾ ਕਦੋਂ ਦਿੱਤਾ ਸੀ ਮੇਨੂ ਉਹ ਖ਼ਬਰ ਨਹੀਂ ਲਬ ਰਹੀ 😂😂 ਸਰਦਾਰ ਜੀ ਇਕ ਸਲਾਹ ਤੁਹਾਨੂੰ ਚੁੱਪ ਕਰਕੇ ਬੈਠ ਜੋ ਆਪਣੇ ਘਰ ਵੈਸੇ ਘਰ ਨੀ ਮਹਿਲ ਆ ਤੁਹਾਡਾ ਸਰਦਾਰ ਜੀ ਲੋਕ ਜੁੱਤੀ ਬਹੁਤ ਫੇਰਦੇ ਹੁੰਦੇ ਆ ਬਾਕੀ ਮਰਜੀ ਤੁਹਾਡੀ 🙏
@educationforall6939
@educationforall6939 Ай бұрын
Waaaah
@karamsingh4417
@karamsingh4417 Ай бұрын
ਕੀ ਕਰਨਾ ਪੈਸੇ ਲੁੱਟ ਕੇ ਸ਼ੌਹਰਤ ਪ੍ਰਾਪਤ ਕਰਨ ਨੂੰ ਜਦ ਸਮਾਜ ਵਿਚ ਥੂ ਥੂ ਹੁੰਦੀ ਹੋਵੇ।
@charanjitsinghkhalsa1273
@charanjitsinghkhalsa1273 Ай бұрын
☬ ਸਾਹਿਬਜਾਦਾ ਅਜੀਤ ਸਿੰਘ ਜੀ☬ ☬ ਸਾਹਿਬਜਾਦਾ ਜੂਝਾਰ ਸਿੰਘ ਜੀ☬ ਦੀ ਵਾਰਸ ਸਿੱਖ ਜਵਾਨੀ ਨੂੰ, ਮੇਰੇ ਵੱਲੋਂ ਪਿਆਰ ਭਰਿਆ ਖੁਲਾ ਖਤ " ਆਸਾ ਤੋਂ ਉਲਿਭਿਆਂ ਤਕ " ਸਿੱਖ ਨੋਜਵਾਨ ਵੀਰੋ। ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਚ ਵੀ ਲਿਖਿਆ ਹੈ, ਕਿ ਬਾਲਕ ਸਿੰਘ ਸਿੰਘਣੀਆ ਹੀ ਇਸ ਦੇ ਅਹੁਦੇਦਾਰ ਹੋ ਸਕਦੇ ਹਨ, ਜੋ ਸਿੱਖ ਪਤਿਤ ਨ ਹੋਵੇ, ਸ਼ਰਾਬ ਨ ਪੀਂਦਾ ਹੋਵੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ ਤੇ ਕਿਸੇ ਹੋਰ ਅਨਮਤ ਨੂੰ ਨ ਮੰਨਦਾ ਹੋਵੇ ਉਹ ਸਿੱਖ ਇਸ ਦਾ ਮੈਂਬਰ ਬਣ ਸਕਦਾ ਹੈ। ਸਿੱਖ ਨੋਜਵਾਨ ਵੀਰੋ। ਮੌਜੂਦਾ ਸਮੇਂ ਤੁਸੀ ਜਿਸ ਕਾਲੀ ਦਲ ਦੀ ਜਿੰਦਾਬਾਦ ਕਰ ਰਹੇ ਹੋ, ਉਹ ਸ਼੍ਰੋਮਣੀ ਅਕਾਲੀ ਦਲ ਨ੍ਹੀ, ਸਿਰਫ ਕਾਲੀ ਦਲ ਬਾਦਲ ਹੈ। ਜਿਸ ਵਿਚ ਟਿੰਡ ਫਿੰਡ, ਘੋਨ ਮੋਨ, ਗੁਰਮਤ ਦੇ ਨੇੜੇ ਵੀ ਨ ਜਾਣ ਵਾਲੇ, ਮਨਮਤੀ ਡੇਰਿਆ ਤੇ ਜਾਣ ਵਾਲੇ, ਨਿਤਨੇਮ ਦੇ ਨੇੜੇ ਨ ਜਾਣ ਵਾਲੇ, ਸ਼ਰਾਬੀ, ਨਸ਼ੇ ਵੇਚਣ ਵਾਲੇ ਤੇ ਗੁਲਾਮ ਮਾਨਸਿਕਤਾ ਵਾਲੇ ਮੈਂਬਰ ਭਰਤੀ ਹਨ । ਸਿੱਖ ਨੋਜਵਾਨ ਵੀਰੋ ਤੁਹਾਨੂੰ ਸਵਾਲ ਕਰਨ ਤੋ ਪਹਿਲਾਂ ਮੈ ਆਪਣੇ ਬਾਰੇ ਦਸ ਦੇਂਦਾ ਹਾਂ ਕਿ ਮੈ ਇਕ ਟਕਸਾਲੀ ਅਕਾਲੀ ਪ੍ਰਵਾਰ ਨਾਲ ਸਬੰਧਤ ਹਾਂ। ਇਥੋਂ ਤਕ ਕੇ ਮੇਰਾ ਸੋਹਰਾ ਪ੍ਰਵਾਰ ਵੀ ਸਵਤੰਤਰਤਾ ਸੰਗਰਾਮੀ ਪ੍ਰਵਾਰ ਹੈ। ਮੈ ਕਦੇ ਵੀ ਆਪਣੀ ਕੌਮ ਦੀ ਸਿਆਸੀ ਮਾਂ ਪਾਰਟੀ ਵਿਰੁੱਧ ਨ੍ਹੀ ਲਿਖ ਸਕਦਾ। ਮੈ ਸਿਰਫ ਆਪਣੀ ਕੌਮੀ ਪਾਰਟੀ ਨੂੰ, ਬਾਦਲਕਿਆ ਵਰਗੇ ਅਗਵਾਕਾਰਾ ਤੋਂ ਛੁਡਵਾ ਕੇ ਕਾਲੀ ਦਲ ਬਾਦਲ ਤੋ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹਾਂ। ਮੇਰੇ ਮੰਨ ਚ ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਲਈ ਕੁੱਝ ਵਲਵਲੇ ਹਨ ਜੋ ਮੈ ਆਪਣੇ ਨੋਜਵਾਨ ਵੀਰੋ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਕੀ ਸਿਖ ਕੌਮ ਦੀਆ ਸ਼ਹਾਦਤਾਂ ਨਾਲ ਹੌਂਦ ਚ ਆਈ ਜੱਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਤੋੜ ਕੇ, ਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਬਣਾਉਣ ਦਾ ਬਾਦਲਕਿਆ ਕੋਲ ਕੋਈ ਸੰਵਿਧਾਨਿਕ ਹਕ ਹੈ। ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਵਾਲਾ, ਕੀ ਆਪਣੇ ਹੀ ਸਿੱਖ ਨੋਜਵਾਨ ਬਚਿਆ ਤੇ ਬਜੂਰਗਾ ਨੂੰ ਝੂਠੇ ਪੁਲਿਸ ਮੁਕਾਬਲਿਆ ਚ ਮਾਰ ਮੁਕਾਉਣ ਵਾਲਾ, ਪੁਲਿਸ ਮੁਕਾਬਲੇ ਕਰਨ ਵਾਲੇ ਪੁਲੀਸ ਵਾਲਿਆ ਨੂੰ ਤਰਕੀਆ ਦੇਣ ਵਾਲਾ, ਉਹਨਾ ਜਾਲਮ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਨ ਵਾਲਾ, ਉਹਨਾ ਦੇ ਕੇਸ ਲੜਨ ਵਾਲਾ, ਕੇਸ ਲੜਨ ਵਾਲੇ ਵਕੀਲਾ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਉਣ ਵਾਲਾ, ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ, ਹਮਲੇ ਦੀ ਹਮਾਇਤ ਕਰਨ ਵਾਲੀ ਭਾਜਪਾ ਨਾਲ ਸਿਆਸੀ ਗਠਜੋੜ ਕਰਨ ਵਾਲਾ, 1984 ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਸਨਮਾਨ ਕਰਨ ਵਾਲਾ, ਪੰਜਾਬ ਦੀ ਜਿੰਦ ਜਾਨ ਪਾਣੀ ਨਾਲ ਗਦਾਰੀ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਦਰੀ ਕਰਨ ਵਾਲੇ ਡੇਰੇਦਾਰਾ ਦੀ ਪੁਸ਼ਤਪਨਾਹੀ ਕਰਨ ਵਾਲਾ, ਪੰਜਾਬ ਚ ਤੰਬਾਕੂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ, ਨਸ਼ਿਆ ਦੇ ਸੁਦਾਗਰਾ ਨੂੰ ਬਚਾਉਣ ਵਾਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਦੇਣ ਵਾਲਾ, ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ ਵਾਲਾ, ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣ ਵਾਲਾ ਤੇ ਬੇਅਦਬੀਆ ਦੇ ਰੋਸ ਚ ਬੈਠੀ ਸਿੱਖ ਸੰਗਤ ਉਤੇ ਗੋਲੀਆ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੋ ਸਕਦੈ। ਸੋ ਮੈ ਬਾਦਲਕਿਆ ਵੱਲੋਂ ਪੰਥ ਤੇ ਪੰਜਾਬ ਵਿਰੋਧੀ ਕੀਤੀਆ ਕਰਤੂਤਾ ਦਾ ਸਬੂਤਾ ਦੇ ਅਧਾਰ ਤੇ ਖੁਲਾਸਾ ਕਰਕੇ, ਤੂਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ। ਆਉ ਵੀਰੋ। ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਕਿਆ ਦੇ ਚੁੰਗਲ ਚੋ ਅਜਾਦ ਕਰਵਾ ਕੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ। ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਪਹਿਰੇਦਾਰ ਨਹੀ ਹੈ। 🙏 ਦੋ ਹਥ ਜੋੜ ਕੇ ਬੇਨੰਤੀ ਹੈ ਕਿ ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੇ ਸਬੂਤ ਦੇਖਣ ਲਈ ਇਸ ਲਿੰਕ ਨੂੰ 👇 ਜਰੂਰ ਖੋਲੋ। facebook.com/share/p/4Kgwi5zPM2jJBKbN/?mibextid=oFDknk 🙏🙏🙏🙏🙏
@tejindersingh4588
@tejindersingh4588 Ай бұрын
ਅਕਾਲ ਤਖਤ ਤੋੰ ਪੰਥ ਚੋ ਛੇਕੋ ਸੁਖਬੀਰ ਬਾਦਲ ਨੂੰ....ਜੇ ਸਿੱਖਾਂ ਦਾ ਭਲਾ ਚਾਹੁੰਦੇ ਹੋ..
@PrinceKumar-cf7ek
@PrinceKumar-cf7ek Ай бұрын
Bilkul sahi ji. God bless🙏 sgpc
@GillGill-fy8kv
@GillGill-fy8kv Ай бұрын
ਭਾਈ ਸਾਹਿਬ ਜੀ ਹਰਮਿੰਦਰ ਸਿੰਘ ਗਿੱਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰੋ ਬਹੁਤ ਸੂਝਵਾਨ ਸਿਆਣੇ ਲੀਡਰ ਨੇ
@ReshamSingh-u2o
@ReshamSingh-u2o Ай бұрын
ਜਿਹੜਾ ਬੰਦਾ ਸਿੱਖ ਕੌਮ ਦੇ ਕਾਤਲਾ ਨੂੰ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਿਆ ਨੂੰ ਆਪਣਾ ਪਿੳ ਮੱਨੀ ਫਿਰਦਾ ਉਹ ਕਿੱਨਾ ਸਿਆਣਾ ਹੋ ਸਕਦਾ
@kirandeepbrar2205
@kirandeepbrar2205 Ай бұрын
ਬਿਲਕੁਲ ਸਹੀ ਕਿਹਾ ਜੀ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ. ਗੁਰੂ ਸਾਹਿਬ ਆਪ ਹੀ ਦੋਸ਼ੀਆ ਨੂੰ ਸਜ਼ਾ ਵੀ ਦੇਣਗੇ 🙏
@GurpreetSingh-ld3pz
@GurpreetSingh-ld3pz Ай бұрын
ਅੱਜ ਕੀਤੀ ਮਰਦਾਂ ਵਾਲੀ ਭਾਈ ਮਨਜੀਤ ਸਿੰਘ ਹੋਣਾ ਆਖਰ ਸ਼ਹੀਦਾਂ ਦਾ ਖੂਨ ਉਬਾਲਾ ਤਾਂ ਮਾਰਦਾ ਹੀ ਹੈ ਇਹ ਬੰਟੀ ਝਾਂਜਰਾਂ ਨਹੀਂ ਲੱਭਣੀਆਂ ਲੱਕ ਬੰਨ ਕੇ ਤੁਰੋ ਭਾਈ ਸਾਬ
@indianreal110
@indianreal110 Ай бұрын
ਭਰਾਵਾ। ਇਹਨਾ ਵਿੱਚ ਓਹਨਾ ਮਹਾਪੁਰਸ਼ਾ ਵਰਗੀ ਇਕ ਭੀ ਗੱਲ ਨਹੀਂ । ਓਹਨਾ ਨੇ ਹਮੇਸ਼ਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਿਹਾ । ਚਾਹੇ ਸਾਹਮਣੇ ਪ੍ਰਧਾਨ ਮੰਤਰੀ ਹੋਵੇ ਪਰ ਇਹ ਇਕ ਮੁੱਖ ਮੰਤਰੀ ਸਾਹਮਣੇ ਝੁਕ ਗਏ। ਸਾਡੇ ਇਕ ਰਿਸ਼ਤੇਦਾਰ ਨੇ ਓਹਨਾ ਨਾਲ ਹੋਈਆਂ ਇਕ ਦੋ ਮੁਲਾਕਾਤਾ ਤੋਂ ਬਾਅਦ ਹੀ ਸ਼ਰਾਬ ਮੀਟ ਛੱਡ ਕੇ ਅੰਮ੍ਰਿਤ ਛੱਕ ਲਿਆ ਸੀ । ਅੱਜ ਓਹ ਰਿਸ਼ਤੇਦਾਰ ਤਾ ਨਹੀਂ ਹਨ ਪਰ ਓਹਨਾ ਦੇ ਪੋਤੇ ਦੋਹਤੇ ਅੱਜ ਦੇ ਸਮੇਂ ਵਿੱਚ ਭੀ ਵਿਦੇਸ਼ਾਂ ਵਿਚ ਸਾਬਤ ਸੂਰਤ ਹਨ।
@dhanwantmoga
@dhanwantmoga Ай бұрын
@@indianreal110 kush vi hai veer …challo hon he sahi
@SurinderSingh-uw5qw
@SurinderSingh-uw5qw Ай бұрын
ਆਪਜੀ ਸੱਚ ਬੋਲੋ ਦੋਗਲੀ ਗੱਲ ਨਾਂ ਕਰੋ ਕਿ ਹੁੱਣ ਇੰਨ੍ਹਾਂ ਨੂੰ ਮਾਫ ਕਰ ਕੇ ਦੁਬਾਰਾ ਸਿੱਖ ਕੌਮ ਤੇ ਤਸਦੱਦ ਤੇ ਸਿੱਖੀ ਤੇ shri ਗੁਰੂਗ੍ਰੰਥ ਸਾਹਿਬ ਜੀ ਦੀ ਫਿਰ ਬੇਅਦਬੀ ਕਰਨ ਤੇ ਪੰਜਾਬ ਵਿਚ ਨਸ਼ਾ ਬੇਚਣ ਤੇ ਆਪਣੇ ਬੱਚਿਆ ਨੂੰ MLA ਬਣਾਉਣ ਤੇ ਆਪਣਾ business nu ਵਧਾਉਣ ਹੁਣ ਇੰਨ੍ਹਾਂ ਕੱਜਰਾਂ ਨੂੰ ਸੋਧਾ ਸਾਧ ਦੇ ਡੇਰੇ ਵਿਚ ਹਾਜਰੀ ਪੱਕੇ ਤੌਰ ਉਤੇ ਭਰਨ ਪਹਿਲਾ ਲੁੱਕ ਲੁੱਕ ਕੇ ਭਰਦੇ ਸਨ
@TheHindri
@TheHindri Ай бұрын
ਗੱਲਾਂ ਸੱਚੀਆਂ ਹਨ ਪਰ ਸੁਖਬੀਰ ਨੇ ਪ੍ਰਧਾਨਗੀ ਕਦੇ ਨਹੀ ਛੱਡਣੀ
@BalwinderSingh-kd4qz
@BalwinderSingh-kd4qz Ай бұрын
ਭਾਜਪਾ ਦੇ ਦਬਾਅ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਾਮ ਬਦਲ ਕੇ ਸੋਈ ਨਾਮ ਦਿੱਤਾ ਗਿਆ। ਉਹਨਾਂ ਦੇ ਇਸ਼ਾਰੇ ਤੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਇਆ ਗਿਆ ਸੀ।
@michaeljohnson8614
@michaeljohnson8614 Ай бұрын
Great words
@Ravinderjeetkaur-ov6fw
@Ravinderjeetkaur-ov6fw Ай бұрын
ਜਿਹੜੇ ਬਾਗੀ ਆ ਉਹਨਾਂ ਨੂੰ ਉਸੇ ਵਕਤ ਅਸਤੀਫੇ ਦੇਣੇ ਚਾਹੀਦੇ ਸੀ ਜਦੋਂ ਕਹਿੰਦੇ ਸੀ ਅਸੀਂ ਗੱਲ ਕੀਤੀ ਸੀ ਪਰ ਮੰਨੀ ਨਹੀ ਹੁਣ ਇਹ ਸਾਰੇ ਦਿਖਾਵੇ ਕਰ ਰਹੇ ਨੇ ਕਿ ਸਾਨੂੰ ਸ਼ਾਇਦ ਕੌਮ ਗਲ ਨਾਲ ਲਾ ਲੂਦੀ ਪਰ ਏਦਾਂ ਹੋਣ ਨਹੀਂ ਇਹ ਸਾਰੇ ਪੰਥ ਵਿੱਚੋਂ ਸੇਕ ਦੇਣੇ ਚਾਹੀਦੇ ਨੇ ਫਿਰ ਭਲਾ ਥੋੜੀ ਠੰਡ ਪੈ ਜਾਵੇ ਕੌਮ ਦੇ ਹਿਰਦਿਆਂ ਚ
@KuldeepSingh-fe6dr
@KuldeepSingh-fe6dr Ай бұрын
ਭਾਈ ਮਨਜੀਤ ਸਿੰਘ ਜੀ ਤੁਸੀਂ SGPC ਦੇ ਮੌਜੂਦਾ ਮੈਂਬਰ ਹੋ ਤੁਹਾਡੀਆਂ ਵੀ ਜ਼ਿਮੇਵਾਰੀਆਂ ਹਨ ,, ਤੁਸੀਂ ਰੋਸ ਵਜੋਂ ਅਸਤੀਫ਼ਾ ਕਿਉਂ ਨਹੀਂ ਦਿਤਾ ਤੁਸੀਂ ਵੀ ਸਾਰੇ ਜ਼ਿਮੇਵਾਰ ਹੋ
@Aagyapal_singh1
@Aagyapal_singh1 Ай бұрын
ਬਹੁਤ ਹੀ ਵਧੀਆ ਵਿਚਾਰ ਚਰਚਾ
@Kiranpal-Singh
@Kiranpal-Singh Ай бұрын
*ਨਵੀਂ ਅਗਵਾਈ ਦੀ ਲੋੜ ਹੈ* ….. ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮਨੋਂ ਪਛੁਤਾਵਾ-ਮੁਆਫੀ ਠੀਕ ਹੈ* !
@user-lw3wh9dc5q
@user-lw3wh9dc5q Ай бұрын
ਪ੍ਰਕਾਸ਼ ਤੇ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਸਵਾਰਥਾਂ ਲਈ ਬਜ਼ਰ ਤੋਂ ਬਜ਼ਰ ਕੁਰਹਿਤਾਂ ਕਰਕੇ ਸਿੱਖ ਪੰਥ ਅਤੇ ਸਿੱਖ ਕੌਮ ਨੂੰ ਬ੍ਂਜਰ ਬਣਾ ਦਿੱਤਾ ਹੈ ਜੀ।
@kamalpreetsingh7805
@kamalpreetsingh7805 Ай бұрын
ਜਦੋਂ ਵੀ ਅਸੀਂ ਪਰਬੰਧ ਕੁਝ ਕੂ ਬੰਦਿਆ ਦੇ ਹੱਥ ਵਿਚ ਦੇ ਦਵਾਂਗੇ, ਇਹੀ ਕੁਝ ਹੋਵੇਗਾ, ਪੂਰਾ ਪਰਬੰਧ ਸਿਰਫ ਸਾਰੀ ਸੰਗਤ ਦੇ ਹੱਥ ਹੋਵੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ। ਸਾਨੂੰ ਇਸ ਬਾਰੇ ਸ਼ੁਰੂ ਤੋਂ ਹੀ ਸੋਚਣਾ ਚਾਹੀਦਾ ਹੈ ਤੇ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਹੈ
@AngrejSingh-lg8dy
@AngrejSingh-lg8dy Ай бұрын
ਪਹਿਲਾਂ ਕਿਥੇ ਗਿਆ ਸੀ ਉਦੋਂ ਸੁਖਬੀਰ ਬਾਦਲ ਮਾਮਾ ਬਣੀਆਂ ਸੀ
@user-zw8og9bw2p
@user-zw8og9bw2p Ай бұрын
ਹੁਣ ਇਹ ਸੋਚ ਰਹੇ ਨੇ ਸਾਰੇ ਆਪਣੀ ਮੇਹਨਤ ਦਾ ਮੁੱਲ ਵੱਟ ਗਏ ਹੁਣ ਢਿੱਡ ਦੁਖਦਾ ਕਿ ਅੱਸੀ ਤਾਂ ਏਦਾਂ ਹੀ ਸੱਸਾਰ ਤੋਂ ਚੱਲੇ ਜਾਣਾ ਜੇ ਵੀਹ ਕੁ ਸਾਲ ਬਾਦਲ ਪੱਰਿਵਾਰ ਪੱਰੇ ਜੋ ਜਾਵੇ ਤਾ ਸ਼ਾਡਾ ਵੀ ਟੱਲਾ ਲੱਗ ਜਾਵੇ ਹੋਰ ਕੋਈ ਤਕਲੀਫ ਹੀ ਨਹੀ ਗੱਲ ਕੁਰਸੀ ਦੀ ਹੈ
@harpalkaursandhu4250
@harpalkaursandhu4250 Ай бұрын
ਸਾਰੇ ਬਾਹਰ ਕੱਢੋ ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਸਟੈਂਡ ਕਿਉਂ ਨਹੀਂ ਲਿਆ ਹੁੱਣ ਪਾਰਟੀ ਹਾਰਨ ਤੇ ਕੁਰਸੀਆਂ ਖੁਸ਼ ਜਾਣ ਤੇ ਸਭ ਬੋਲ ਰਹੇ …ਸਭ ਨੂੰ ਤਲਬ ਕਰੋ ਤੇ ਪਾਰਟੀ ਤੋਂ ਬਾਹਰ ਕਰੋ ਇਹ ਲੋਕ ਉਦੋਂ ਚੁੱਪ ਸਾਰੇ ਸਾਥ ਦੇ ਰਹੇ ਨਾਲ ਸੀ ਸਭ ਬਾਹਰ ਹੋਣੇ ਚਾਹੀਦੇ ਜੱਥੇਦਾਰ ਤਾ ਇਨਸਾਫ ਹੋਵੇਗਾ …ਇੱਕਲਾ ਇੱਕ ਪਰਿਵਾਰ ਨਹੀ ਸਾਰੇ ਹੀ
@hardeepbal8384
@hardeepbal8384 Ай бұрын
ਭਾਈ ਮਨਜੀਤ ਸਿੰਘ ਜੀ ਕਿ ਸਿੰਘ ਸਾਹਿਬਾਨ ਬਾਦਲ ਪਰਿਵਾਰ ਨੂੰ 20 ਸਾਲ ਸਿਆਸੀ ਮੈਦਾਨ ਵਿੱਚੋ ਬਾਹਰ ਕਰਨ ਦੀ ਹਿੰਮਤ ਕਰਨਗੇ। 10:19
@balbirgill9961
@balbirgill9961 Ай бұрын
ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਦਾ ਖਿਆਲ ਰੱਖਿਆ ਕਰੋ ਜਿਹਨ 'ਚ । ਵੀਹ ਵਾਰ ਤੂੰ ਬਾਦਲ ਨਾਲ ਰਲਿਆਂ, ਸਾਰੀ ਦੁਨੀਆ ਕਿਹੜਾ ਸਿਆਸਤ ਕਰਕੇ ਸੌਂਦੀ ਆ । ਜਿਹੜਾ ਇਹਨਾਂ ਨਾਲ ਰਲ ਕੇ ਇਹ ਕਿਹੜੀ ਪੂਛ ਲਮਕਾ ਦਿੰਦੇ ਵਾ । ਸ਼ਹੀਦ ਨੂੰ ਯਾਦ ਕਰ ਲਿਆ ਕਰੋ ।
@gurmailsingh-9882
@gurmailsingh-9882 Ай бұрын
ਹੁਣ ਸਾਰੇ ਮਾੜਾ ਕਹਿੰਦੇ ਨੇ ਓਦੋਂ ਕਿਓਂ ਨਹੀਂ 2015 ਤੋਂ 2024 ਕਿੰਨੇ ਸਾਲ ਹੋ ਗਏ ਓਦੋ ਚੁੱਪ ਕਿਓ ਰਹੇ
@satindersinghsandhu2071
@satindersinghsandhu2071 Ай бұрын
ਸੁਖਬੀਰ ਬਾਦਲ ਕੱਲੇ ਦਾ ਕਸੂਰ ਨਹੀਂ ਹੈ, ਓਸ ਸਰਕਾਰ ਵੇਲੇ ਦਾ ਹਰ ਓਹ ਐਸਜੀਪੀਸੀ ਮੈਂਬਰ,ਜਥੇਦਾਰ ਤੇ ਰਾਜਨੀਤਕ ਪਾਰਟੀ ਦਾ ਬੰਦਾ ਕਸੂਰਵਾਰ ਹੈ ਜਿਹਨਾਂ ਨੇ ਓਦੋਂ ਚੁੱਪ ਵੱਟੀ ਰੱਖੀ ਤੇ ਸੁੱਖੇ ਦੇ ਗ਼ਲਤ ਫੈਸਲੇ ਮੰਨਦੇ ਰਹੇ ਤੇ ਮਲਾਈ ਖਾਂਦੇ ਰਹੇ, ਸਭ ਸਜ਼ਾ ਬਰਾਬਰ ਹੱਕਦਾਰ ਹਨ। ਵੇਖੋ ਰੱਬ ਦਾ ਨਿਆਂ ਓਦੋਂ ਇਹ ਲੀਡਰ ਤੇ ਜਥੇਦਾਰ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਨ,ਅੱਜ ਲੋਕ ਇਹਨਾਂ ਨੂੰ ਲੀਡਰ ਤੇ ਜਥੇਦਾਰ ਨਹੀਂ ਸਮਝਦੇ, ਹੁਣ ਆਪੇ ਮਾਫੀਆਂ ਮੰਗਦੇ ਫਿਰਦੇ ਨੇ ਤੇ ਓਦੋਂ ਮੰਨਦੇ ਹੀ ਨਹੀਂ ਸੀ।
@BeantSingh-d9h
@BeantSingh-d9h Ай бұрын
ਕਾਹਦੀ ਪੰਥਕ ਸਰਕਾਰ? ਬਾਦਲਾਂ ਦੀ ਸਰਕਾਰ ਨੂੰ ਤੁਸੀਂ ਪੰਥਕ ਕਿਉਂ ਬੋਲਦੇ ਜੇ? ਬਾਦਲਾਂ ਨੇ ਖੁਦ ਨੂੰ ਪੰਥਕ ਆਖ ਕੇ ਸਭ ਤੋਂ ਵੱਧ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ ਤੇ ਕਰ ਰਹੇ ਨੇ। ਉਦੋਂ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਸੁਣੋ, ਉਦੋਂ ਤੁਹਾਡੀ ਜਮੀਰ ਕਿਉਂ ਨਾ ਜਾਗੀ?
@JaswinderSingh-qe7ok
@JaswinderSingh-qe7ok Ай бұрын
ਇਹਨਾ ਨੂੰ ਪੰਥ ਵਿੱਚੋਂ ਸੇਕਣਾ ਚਾਹੀਦਾ
@KarnailSingh-iy9cd
@KarnailSingh-iy9cd Ай бұрын
ਮਨਜੀਤ ਸਿੰਘ ਧਰਮ ਨਹੀ ਖਤਰੇ ਵਿੱਚ ਪ੍ਰਮਾਤਮਾ ਜੋ ਕਰਦਾ ਸਭ ਠੀਕ ਹੀ ਕਰ ਦਾ ਗਲ ਤੀ ਆ ਹੋਈ ਆ ਨਹੀ ਜਾਨ ਕੇ ਕੀਤੀ ਆ
@balbirgill9961
@balbirgill9961 Ай бұрын
ਉਸ ਵਖਤ ਦਾ ਜਥੇਦਾਰ ਤਾਂ ਹੁਣ ਆਪਣੇ 5* ਹੋਟਲ ਵਿੱਚ ਬੈਠ ਕੇ ਨਜ਼ਾਰੇ ਲੈਦਾ ਵਾ ।
@dayasingh8859
@dayasingh8859 Ай бұрын
ਯਾਰਾਂ ਤੁਸੀਂ ਕੀ ਕਰਦੇ ਰਹੇ ਤੁਸੀਂ ਲੋਕਾਂ ਨੇ ਚੈਅਰਮੈਨ ਲਈ ਤੁਸੀਂ ਲੋਕ ਨਾ ਵਜ਼ੀਰਾਂ ਲਾਈਆਂ ਤੁਸੀਂ ਲੋਕਾਂ ਕਿੱਥੇ ਮਾਰ ਗਾਂਏ ਸੀ ਜਦੋਂ ਗੁਰੂ ਸਾਹਿਬ ਨੂੰ ਗਲ਼ੀ ਵਿੱਚ ਰੋਲਾਂ ਤੁਸੀਂ ਸਾਰੇ ਬੇਸ਼ਰਮ ਨਮੂਨਾ ਲੋਕਾਂ ਜਾਂ ਮਲੂਕਾ ਚੰਦੂਮਾਜਰਾ ਰੱਖੜ ਚਰਨਜੀਤ ਢਸੀੜਾ ਵਡਾਲਾ ਜਗੀਰੋ
@user-zw8og9bw2p
@user-zw8og9bw2p Ай бұрын
ਬੇਬੇ ਕਹਿੰਦੀ ਪੁੱਤ ਭਾਵੇਂ ਸਾਰਾ ਪਿੱਡ ਮੱਰ ਜਾਵੇ ਪੱਰ ਤੈਨੂੰ ਲੱਬਰਦਾਰੀ ਨਹੀ ਮਿਲਣੀ ਇੰਨਾਂ ਨੂ ਹੁਣ ਤਕਲੀਫ ਰਿਸ ਗੱਲ ਦੀ ਹੈ ਜਿੰਨਾ ਚਿਰ ਬਾਦਲ ਪਰਿਵਾਰ ਸਿਆਸਤ ਵਿੱਚ ਜਾਂ ਅਕਾਲੀ ਦੱਲ ਵਿੱਚ ਹੈ ਇੰਨਾਂ ਦੀ ਬਾਰੀ ਬਹੀ ਆਉਣੀ ਹੁਣ ਬੱਸ ਮੱਸਲਾ ਇੱਕ ਹੀ ਹੈ ਕਿ ਜੱਥਦਾਰ ਬਾਦਲ ਨੂੰ ਕਹਿਣ ਕਿ ਤੁਸੀ ਬਾਹਰ ਹੋ ਜਾਵੋ ਹੋਰ ਤਾਂ ਇੰਨਾਂ ਨੇ ਸਾਰੇ ਹੱਸੀਏ ਵਸੀਲੇ ਵੱਰਤ ਕੇ ਦੇਖ ਲਏ ਬੱਸ ਆਖ਼ਰੀ ਰਸਤਾ ਬੱਚਿਆਂ ਹੈ ਜੇ ਇਹ ਵੀ ਨਾ ਚੱਲਿਆ ਫਿਰ ਇਹ ਖੱਤਮ ਨੇ ਸਦਾ ਲਈ
@baldevsingh8619
@baldevsingh8619 Ай бұрын
ਜਥੇਦਾਰ ਸਾਹਿਬ ਜੀ ਬਾਦਲਾਂ ਖਿਲਾਫ ਅਤੇ ਨਾਲ ਜਿੰਨੇ ਵੀ ਹਿੱਸੇਦਾਰ ਸਨ ਸਭ ਨੂੰ ਰਾਜਨੀਤੀ ਵਿਚੋਂ ਬਾਹਰ ਕਰ ਦੇਣਾਂ ਚਾਹੀਦਾ ਹੈ ਅਤੇ ਪੰਥ ਵਿੱਚੋਂ ਖਾਰਜ ਕਰ ਦੇਣਾਂ ਚਾਹੀਦਾ ਹੈ
@jagjitsinghrattangarh6261
@jagjitsinghrattangarh6261 Ай бұрын
ਜੇ ਕਰ ਜਥੇਦਾਰ ਨੇ ਸਹੀ ਫੈਸਲਾ ਨਾ ਕੀਤਾ ਫਿਰ ਜਥੇਦਾਰ ਦਾ ਵੀ ਪਹਲਿਆਂ ਜਥੇਦਾਰਾਂ ਵਾਲਾ ਹਾਲ ਹੋਵੇਗਾ ਤੇ ਲੋਕ ਇਨਾਂ ਨੂੰ ਮੂੰਹ ਨਹੀਂ ਲਾਉਣਗੇ।
@balbirgill9961
@balbirgill9961 Ай бұрын
ਭਾਈ ਅਮਰੀਕ ਸਿੰਘ ਦੀ ਕੁਰਬਾਨੀ ਤੇ ਸ਼ਹੀਦੀ ਕਰਕੇ ਤੈਨੂੰ ਮਾੜਾ ਨਹੀ ਕਹਿ ਸਕਦੇ ਪਰ ਤੂੰ ਬੰਦਾ ਪਾਏਦਾਰ ਨੀ ।
@Kiranpal-Singh
@Kiranpal-Singh Ай бұрын
*ਬਾਦਲ ਪਰਿਵਾਰ ਦੇ ਨਾਲ, ਤੁਹਾਡੇ ਵਰਗੇ ਚਾਪਲੂਸ ਨੇੜਲੇ ਨੇਤਾ ਵੀ, ਅਕਾਲੀ ਸਿਆਸਤ ਵਿੱਚ ਨਹੀਂ ਆਉਣੇ ਚਾਹੀਦੇ* ਸਵੈ ਪੜਚੋਲ ਕਰੋ, ਤੁਹਾਡੀ ਕਾਰਗੁਜਾਰੀ ਨੇ ਸੰਤ ਕਰਤਾਰ ਸਿੰਘ ਤੇ ਸ਼ਹੀਦ ਅਮਰੀਕ ਸਿੰਘ ਦੇ ਜੀਵਨ ਨੂੰ ਦਾਗ ਲਾਇਆ, ਮਨਜੀਤ ਸਿੰਘ ਕੋਈ ਨਿਰ ਆਧਾਰ ਸਫਾਈ ਕੰਮ ਨਹੀਂ ਆਉਣੀ, ਤੁਸੀਂ ਵੀ ਦੋਸ਼ੀ ਹੋ !
@BantaSingh-tt8zt
@BantaSingh-tt8zt Ай бұрын
ਤੇਰਾ ਤਾਂ ਸਾਰਾ ਇਲਾਕਾ ਹੀ ਈਸਾਈ ਬਣ ਗਿਆ ਕਦੇ ਸੋਚਿਆ ਏ ਤੁਸੀਂ ਤੁਹਾਨੂੰ ਤਾਂ ਬੱਸ ਅਕਾਲੀ ਦਲ ਨੂੰ ਬਦਨਾਮ ਕਰਨ ਤੋਂ ਇਲਾਵਾ ਹੋਰ ਕੁਝ ਦਿਸਦਾ ਹੀ ਨਹੀ ਅਕਾਲੀ ਦਲ 5.7 ਬੰਦਿਆਂ ਦੇ ਕਹਿਣ ਨਾਲ਼ ਅਕਾਲੀ ਦਲ ਮਾੜਾ ਨਹੀਂ ਹੋ ਸਕਦਾ
@GurdevSingh-rn5ct
@GurdevSingh-rn5ct Ай бұрын
Jalandhar vich votakinia payia742sarm hi lah shadi 5/7 bande kahindea
@rajindersidhu2871
@rajindersidhu2871 Ай бұрын
ਬਹੁਤ ਹੀ ਵਧੀਆ ਵਿਚਾਰ ਹਨ ਭਾਈ ਮਨਜੀਤ ਸਿੰਘ ਜੀ ਦੇ।
@suminderjeetsingh6767
@suminderjeetsingh6767 Ай бұрын
ਸਰਦਾਰ ਸਾਹਿਬ ਜੇ ਤੁਸੀਂ ਬਾਦਲਾਂ ਨੂੰ ਦੋਸ਼ੀ ਮੰਨਦੇ ਹੋ ਤਾਂ ਫਿਰ ਇਹ ਦੱਸੋ ਕਿ ਇਹਨਾਂ ਨੂੰ ਸਰਦਾਰ ਦੀ ਉਪਾਧੀ ਕਿਉਂ ਦੇ ਰਹੇ ਹੋ, ਇਹ ਗੱਲ ਪੰਜਾਬ ਦੇ ਲੋਕਾਂ ਦੇ ਗਲ਼ੇ ਤੋਂ ਨਹੀਂ ਉਤਰ ਰਹੀ ਜੀ, ਬਾਰ ਬਾਰ ਸਰਦਾਰ ਸਰਦਾਰ ਕਹਿ ਕੇ ਤੁਸੀਂ ਭੀ ਆਪਣਾ ਜਲੂਸ ਕੱਢ ਰਹੇ ਹੋ ਜੀ
@user-ot8th2fo2n
@user-ot8th2fo2n Ай бұрын
ਹੁਣ ਕਿੳ ਬੋਲ ਰਹੇ ਹੋ ਜਦੋ ਫੈਡਰੇਸ਼ਨ ਲੀਰਾ੨ਕੀਤੀ ਉਦੋ ਤੁਸੀ ਕਿਥੇ ਸੀ
@user-ze8tl3le9t
@user-ze8tl3le9t Ай бұрын
ਸੁਖਬੀਰ ਨਾਲ ਪੰਜ ਪਿਆਰੇ ਵੀ ਬੱਜਰ ਗੁਨਾਹੀ ਸਾਬਿਤ ਹੋਏ,,,,,,90,,,ਲੱਖ ਦੇ ਇੱਸਤਿਹਾਰ ਦਾ ਜਿਮੇਵਾਰ ਕੌਣ,,,,ਗਿਆਨੀ ਗੁਰਮੁੱਖ ਸਿੰਘ,,ਗੁਰਬਚਨ ਸਿੰਘ ਨੂੰ ਤਲਬ ਕੀਤਾ ਜਾਵੇ ,ਬਾਦਲ ਪ੍ਰਵਾਰ ਨੇ ਜਥੇਦਾਰਾ ਦਾ ਨਾ ਵੀ ਮਸੰਦਾ ਵਾਗ ਬਦਨਾਮ ਕਰਕੇ,ਕੌਮ ਦਾ ਨੁਕਸਾਨ ਕੀਤਾ
@BalwinderSingh-yu4tq
@BalwinderSingh-yu4tq Ай бұрын
ਤੁਸੀਂ ਵੀ ਨਾਲ ਹੀ ਸੀ ਸਾਰੇ
@user-zw8og9bw2p
@user-zw8og9bw2p Ай бұрын
ਮਨਜੀਤ ਸਿੱਘ ਜੀ ਪਹਿਲਾ ਪੱਜਾਬੀਆ ਨੂ ਇਹ ਗੱਲ ਸਪੱਸਟ ਕਰੋ ਤੁਹਾਡੀ ਲੜਾਈ ਕੁਰਸੀ ਦੈ ਹੈ ਜਾ ਕੋਮ ਦੀ ਤੁਸੀ ਕਿਹ ਰਹੇ ਵਲਟੋਹਾ ਮੁੱਲ ਵੱਟ ਗਿਆ ਕੁਰਬਾਨੀ ਦਾ ਸਾਨੂੰ ਪੁੱਛਿਆ ਨਹੀਂ ਕਿਦੇ ਨੇ ਹੁਣ ਤੁਸੀ ਸੁਖਬੀਰ ਬਾਦਲ ਨੂੰ ਹਟਾਕੇ ਮੁੱਲ ਕਰਬਾਨੀ ਦਾ ਵੱਟਣਾ ਚੁਹਦੇ ਹੋ ਜਾ ਕੋਮ ਦਾ ਕੁਝ ਸਵਾਰਨਾ ਚੁਹਦੇ ਹੋ
@RajinderSingh-ri3jc
@RajinderSingh-ri3jc Ай бұрын
ਅਕਾਲੀ ਦਲ ਵਿੱਚ ਬਹੁਤ ਸਾਰੇ ਮਸੰਦ ਬੈਠੇ ਇਹਨਾਂ ਮਸੰਦਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ ਅਕਾਲੀ ਦਲ ਨਾਲੋਂ ਅਕਾਲੀ ਦਲ ਬਾਦਲ ਸ਼ਬਦ ਹਟਾਇਆ ਜਾਵੇ
@BalwinderSingh-kd4qz
@BalwinderSingh-kd4qz Ай бұрын
ਤ੍ਰਿਸ਼ਨਾ ਵਿਰਲੇ ਕੀ ਬੁਝੀ।
@user-jk5jx1qn4v
@user-jk5jx1qn4v Ай бұрын
ਮਨਜੀਤ ਸਿੰਘ ਜੀ ਘੱਟ ਤੁਸੀਂ ਵੀ ਨਹੀਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੋ ਸ਼ਰੇਆਮ ਕਿ ਮੈਂ ਕਦੇ 2 ਨੰਬਰ ਦੀ ਕਮਾਈ ਨਹੀਂ ਕੀਤੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਬਿਨਾਂ ਮੁਕਾਬਲਾ ਤਹਾਨੂੰ ਦਿੱਤੀ ਸ਼ੋਮਣੀ ਅਕਾਲੀ ਦਲ ਨੇ ਤੁਸੀਂ ਇੱਕ ਵਾਰ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਵਿਧਾਨ ਸਭਾ ਹਲਕਾ ਵਲਟੋਹਾ ਤੋਂ ਐਮ ਐਲ ਏ ਦੀ ਚੋਣ ਲੜੀ ਸੀ ਕੇਵਲ 1300 ਦੇ ਕਰੀਬ ਵੋਟਾ ਪਾਈਆ ਇਹ ਦੱਸੋ ਕਿ ਮਹਾਨ ਸ਼ਖ਼ਸੀਅਤ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਦੇ ਪੁਤਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾ ਹੋਣ ਦੇ ਬਾਵਜੂਦ ਤਹਾਨੂੰ ਵਲਟੋਹਾ ਹਲਕੇ ਦੇ ਵੋਟਰਾ ਕਿਉਂ ਨਕਾਰਿਆ ਮੰਨਦੇ ਹਾਂ ਸਰਕਾਰ ਸਮੇ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਹੁਤ ਵੱਡੀਆ ਗਲਤੀਆ ਕੀਤੀਆ ਪਰ ਤੁਸੀ ਸਾਰੇ ਲੀਡਰ ਬਰਾਬਰ ਦੇ ਭਾਈਵਾਲ ਹੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾ ਸਾਰਿਆ ਦੇ ਖਿਲਾਫ ਧਾਰਮਿਕ ਮਰਯਾਦਾ ਅਨੁਸਾਰ ਸਜ਼ਾ ਦਿੱਤੀ ਜਾਵੇ
@amretkhmer2217
@amretkhmer2217 Ай бұрын
ਇਹ ਵੀ ਲਿੱਖ ਦੇਣਾ ਸੀ ਕੇ ਕਦੇ ਸਮਾਂ ਸੀ ਜਦੋਂ ਭਾਈ ਮਨਜੀਤ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸਨ ਉਦੋਂ ਪੰਜਾਬ ਦਾ ਕੋਈ ਵੀ ਸਿਆਸੀ ਲੀਡਰ ਭਾਵੇਂ ਕਿਸੇ ਪਾਰਟੀ ਦਾ ਹੋਵੇ ਭਾਈ ਮਨਜੀਤ ਸਿੰਘ ਤੋਂ ਮਨਜ਼ੂਰੀ ਲੈ ਕੇ ਘਰੋਂ ਬਾਹਰ ਨਿਕਲਦੇ ਸਨ, ਮੰਤਰੀ ਸੰਤਰੀ ਸੱਭ ਭਾਈ ਮਨਜੀਤ ਸਿੰਘ ਹੋਰਾਂ ਨੂੰ ਮਿਲਣ ਲਈ ਤਰਸਦੇ ਸਨ। ਉਦੋਂ ਸਿੱਖੀ ਦਾ ਹੁਕਮ ਚਲਦਾ ਸੀ ਹੁਣ ਬਾਦਲਾਂ ਦਾ ਆਹੀ ਫ਼ਰਕ ਹੈ।
@AmrikSingh-ec8ge
@AmrikSingh-ec8ge Ай бұрын
ਮਨਜੀਤ ਸਿੰਘ 2015 ਤੋ2023 ਤੱਕ ਚੁੱਪ ਕਿਉ ਰਿਹਾ।
@DilbagSingh-gl6yq
@DilbagSingh-gl6yq Ай бұрын
ਬਾਦਲ ਸਾਰੀ ਪਾਰਟੀ ਹਟਾੳ ਨਹੀ ਤਾ sgpc ਵੀ ਜਾਊ
@KSNPEntertainment-nk1cj
@KSNPEntertainment-nk1cj Ай бұрын
ਭਾਈ ਮਨਜੀਤ ਸਿੰਘ ਹੁਣ ਕਿਵੇਂ ਤੁਸੀਂ ਆਵੇ ਬੋਲ ਰਹੇ ਹੋ ਸਾਰੇ ਕਮ ਤੁਸੀਂ ਸੁਖਬੀਰ ਤੇ ਪ੍ਰਕਾਸ਼ ਬਾਦਲ ਦੇ ਨਾਲ ਹੋ ਕੇ ਕੀਤੇ ਨੇ ਹੁਣ 7/8 ਸਾਲ ਬਾਦ ਵਿਚ ਆਵੇ ਬੋਲ ਰਹੇ ਹੋ .ਸਲਾਹਕਾਰ ਤੇ ਤੁਸੀਂ ਵੀ ਰਹੇ ਹੋ ਤੁਸੀਂ ਸਾਰੇ ਹੀ ਗੁਨ੍ਹਾਗਾਰ ਹੋ ਹੁਣ ਬਾਦਲ ਪਰਿਵਾਰ ਤੇ ਦੋਸ਼ ਲ ਰਹੇ ਹੋ .ਭਾਈ ਸਬ ਓਹਦੇ ਅੱਸੀ ਵੀ ਚੰਗੇ ਮਾਣੇ ਨੇ |
@AmandeepSingh-bu4wn
@AmandeepSingh-bu4wn Ай бұрын
ਸੁਖਬੀਰ ਬਾਦਲ ਗਦਾਰ ਏ
@kksandhu1779
@kksandhu1779 Ай бұрын
Sahi gal
@malkiatsingh5143
@malkiatsingh5143 Ай бұрын
1978 ਤੋਂ ਲੈ ਕਿ 1993 ਤੱਕ ਦੇ ਪੰਜਾਬ ਵਿੱਚ ਵਾਪਰੇ ਦੁਖਾਂਤ ਲਈ ਇਕੱਲਾ ਬਾਦਲ ਜ਼ਿਮੇਵਾਰ ਹੈ। ਅਤੇ ਆਪਣੇ ਲਾਲਚ ਹਿੱਤ ਇਸ ਦੇ ਨਾਲ ਜੁੜੇ ਰਹੇ ਮੰਤਰੀ ਸੰਤਰੀ ਬਰਾਬਰ ਦੇ ਦੋਸ਼ੀ ਹਨ।
@manjindersingh7379
@manjindersingh7379 Ай бұрын
Good knowledge
@happydhaliwal1200
@happydhaliwal1200 Ай бұрын
ਕਤੀੜੇ ਉਦੋਂ ਤੂੰ ਕਿੱਥੇ ਸੀ ਜਦੋ ਅਕਾਲੀ ਦਲ ਦੀ ਸਰਕਾਰ ਚ ਚੇਅਰਮੈਨ ਬਣਿਆ ਬੈਠਾ ਸੀ ਠੀਕ ਆ ਬਾਦਲ ਹੁਣਾ ਚ ਗਲਤੀਆਂ ਹੈਗੀਆਂ, ਪਰ ਤੂੰ ਵੀ ਦੁੱਧ ਧੋਤਾ ਨੀ ਚਵਲਾਂ ਤੇਰੀਆਂ ਕਰਤੂਤਾ ਵੀ ਜੱਗ ਜ਼ਾਹਰ ਆ
@jagrajsinghsidhu9445
@jagrajsinghsidhu9445 Ай бұрын
ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਸੀ ਸਾਰੇ
@BinderKumar-jh6eq
@BinderKumar-jh6eq Ай бұрын
E v nall SI Hun Sacha banda
@charanjitsinghkhalsa1273
@charanjitsinghkhalsa1273 Ай бұрын
ਇਨਾ ਕੋਲ ਸਵਾਲ ਕਰੋ ਕਿ ਤੁਸੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਸਮੇ ਕਦੇ ਬਰਗਾੜੀ ਗਏ। ਜਦੋਂ ਬਹਿਬਲ ਗੋਲੀਕਾਂਡ ਹੋਇਆ ਤਾ ਤੁਸੀ ਬਹਿਬਲ ਗਏ। ਜਦੋਂ ਸੋਦੇਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਿਆ। ਉਸ ਨੂੰ ਮੁਆਫੀ ਦੇਣ ਲਈ ਜੱਥੇਦਾਰ ਘਰ ਤਲਬ ਕੀਤੇ, ਉਂਦੋ ਤੁਸੀ ਬਾਦਲਾ ਦੀ ਚਾਪਲੂਸੀ ਕਰਦੇ ਰਹੇ, ਅਹੁਦੇਦਾਰ ਰਹੇ। ਹੁਣ ਆਪਣੇ ਪੱਤਰਕਾਰ ਨੂੰ ਇੰਟਰਵਿਊ ਦੇ ਕੇ ਸਚੇ ਹੋਣ ਦਾ ਢੋਂਗ ਰਚ ਰਿਹਾ ਹੈ।
@SurinderSingh-og4us
@SurinderSingh-og4us Ай бұрын
Waheguru Ji ka Khalsa waheguru Ji ki Fateh
@manjitsingh-px4yt
@manjitsingh-px4yt 26 күн бұрын
ਭਾਈ ਮਨਜੀਤ ਸਿੰਘ ਜੀ ਸ਼ਤਿ ਪ੍ਰੀਸ਼ਤ ਸੱਚ ਫਰਮਾ ਰਹੇ ਹਨ।
@msrayat6409
@msrayat6409 Ай бұрын
ਸਰਕਾਰ ਲੋਕਾਂ ਦੀ ਮਾਂ ਦੇ ਬਰਾਬਰ ਹੁੰਦੀ ਹੈ ਜੋ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏🏼ਗੁਰਦੁਆਰਾ ਸਾਹਿਬ ਨੇਕੀ ਪਰਉਪਕਾਰ ਦੇ ਕੇਂਦਰ,ਪ੍ਰਧਾਨਗੀ ਨਹੀਂ, ਸੇਵਾਦਾਰ 👍🙏🏼🙏🏼
@amarjitsandhu2359
@amarjitsandhu2359 Ай бұрын
ਸਾਰੀ ਲੀਡਰਸ਼ਿਪ ਨਾਲ ਸੀ
@ajitsingh5295
@ajitsingh5295 Ай бұрын
ਜੇਕਰ ਪਬਲਿਕ ਹੀ ਉਹਨਾਂ ਨੂੰ ਜਿਆਦਾ ਚਾਹੁੰਦੀ ਆ ਤੇ ਸੁਖਬੀਰ ਸਿੰਘ ਬਾਦਲ ਸਿਆਸਤ ਚ ਵੀ ਆਊਗਾ ਤੇ ਕਿਸੇ ਦਿਨ ਮੁੱਖ ਮੰਤਰੀ ਬਣ ਜੀ
@msrayat6409
@msrayat6409 Ай бұрын
ਪੜਿਆ ਮੂਰਖ ਆਖੀਐ, ਜਿਸੁ ਲੱਭ ਲੌਬ ਹੰਕਾਰ 👍🙏🏼🙏🏼
@user-zw8og9bw2p
@user-zw8og9bw2p Ай бұрын
ਮਨਜੀਤ ਸਿੰਘ ਤਾ ਜੱਥੇਦਾਰ ਅੱਗੇ ਲੇਲੜੀਆ ਹੀ ਕਡ ਰਹੇ ਨੇ ਸੁਖਬੀਰ ਨੂੰ ਪਾਸੇ ਕਰਕੇ ਹੁਣ ਸਾਨੂੰ ਟਾਇਮ ਦਿ ਦਿਉ ਅੱਸੀ ਵੀ ਕੁਰਬਾਨੀ ਦਾ ਮੁੱਲ ਵੱਟ ਲਈਏ
@TarsemSingh-oo6bv
@TarsemSingh-oo6bv Ай бұрын
S.Manjit.Singh.ji.tusi.bhi.sgpc.de.membar.c.uodo.tusi.kujh.nahi.bole.
@harjinderbilling2007
@harjinderbilling2007 Ай бұрын
ਅਕਾਲ Takhat ਦਾ Jathedaar ਵੀ ehna ਦਾ hi thapya ਹੋ hoia ae ji, sgpc ਵੀ ehna ਦੀ hi ਏ ji
@jaswantrai5840
@jaswantrai5840 Ай бұрын
Ehna sare lokan ne politics vich akali dal ton during power bade bade fiade lae hoe ne. Eh purane nakli akali koe ve bakshan vala ne . Eh Manjit Singh ve vich he se. Hun devoted sikh youth ate honest mature educated sikh ne frontline te aona hai. Ehna lokan de sikh kaum nu koe jarurat ne hai.
@msrayat6409
@msrayat6409 Ай бұрын
ਘਾਲ ਖਾਹਿ ਕਿਸ਼ ਹੱਥੋਂ ਦੇ ਰਾਹੁ peshana ਸੇ 👍🙏🏼
@dalbirsinghgill6638
@dalbirsinghgill6638 Ай бұрын
Bahut wadhia bhai sahab
@user-rp2bb1qz4m
@user-rp2bb1qz4m Ай бұрын
Sharam aa rhi jadon saare keh rhe hai k akali dall khatam ho gaya badal khatam ho gaya hai akali dall khatam nahi aa
@romeybhullar9767
@romeybhullar9767 Ай бұрын
ਭਾਈ ਸਾਹਿਬ ਤੁਸੀਂ ਆਪਣਾ ਅਕਾਲੀ ਦਲ ਸੁਧਾਰ ਬਣਾ ਲਵੋ ਜੇ ਸੁਖਬੀਰ ਬਾਦਲ ਨਾਲ਼ ਕੋਈ ਹੈ ਹੀ ਨਹੀਂ ਤਾਂ ਤੁਸੀਂ ਥਣ ਫੜਨਾ , ਤੂੰ ਬਣਾ ਲਾ ਚੜ੍ਹਤੇ ਨੂੰ ਮੁੱਖ ਮੰਤਰੀ। ਇਹਨੂੰ ਹੁਣ ਯਾਦ ਆਇਆ ਬਈ ਗਲਤ ਕੀਤਾ
@user-qw6yv9gf9l
@user-qw6yv9gf9l Ай бұрын
ਇਹ ਦਲਾ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਦਾ ਮੁਲ ਵਟਣ ਨੂੰ ਫਿਰਦਾ
@user-xm5un1vf7l
@user-xm5un1vf7l Ай бұрын
Shram krw
@bains313
@bains313 Ай бұрын
Eh ta second adani te ambani aa
@jogindersaini7200
@jogindersaini7200 Ай бұрын
ਬਿਲਕੁਲ ਠੀਕ ਕਿਹਾ ਹੈ ਜੀ ਪਰ ਤੁਸੀਂ ਵੀ ਤਾਂ silent ਰਹੇ, ਬੁਰਾ ਨਾ ਮਨਾਉ ਵੀਰ ਜੀ I
@jashandeepsinghgrewal4607
@jashandeepsinghgrewal4607 Ай бұрын
14:06 jhanjar jaaaa 😂😂😂😂😂😂😂😂
@dhanwantmoga
@dhanwantmoga Ай бұрын
Good job Bhai manjit singh ge…….Tuhadi Family di sikh kaom nu bahot dain hai…..Bhai amrik singh ge sant Baba kartar singh ge kaom de Here han
@gurshansingh9273
@gurshansingh9273 Ай бұрын
ਜਾਣ ਦੇ ਬੁਢਿਆਂ ਆ ਕਿਉਂ ਬੋਲੀ ਜਾਣਾ ਟੀਵੀ ਡੀਬੇਟ ਤੇ ਆਜੀ
@bhailalsingh1336
@bhailalsingh1336 Ай бұрын
Sach
@hakamsinghbrar6014
@hakamsinghbrar6014 Ай бұрын
Lok ehna nu ghre batthange gunah wdde aa
@gurmitsingh2445
@gurmitsingh2445 Ай бұрын
very nice❤❤❤❤❤
@user-pv8sc6uh5x
@user-pv8sc6uh5x Ай бұрын
ਹੁਣ ਤੱਕ ਇਹ ਵੀ ਝੋਲੀ ਚੁੱਕ ਬਣੇ ਰਹੇ,
@buggarsinghsidhu7186
@buggarsinghsidhu7186 Ай бұрын
ਅੱਜ ਸਾਰੇ ਕਹਿ ਰਹੇ ਹਨ ਕਿ ਸੁਮੇਧ ਸੈਣੀ ਡੀ. ਜੀ. ਪੀ. ਕਿਉਂ ਲਗਵਾਇਆ ਉਦੋਂ ਤੱਕ ਕੋਈ ਵੀ ਲੀਡਰ ਕੁਸਕਿਆ ਤੱਕ ਨਹੀਂ ਜਦੋਂ ਤੱਕ ਕਿ ਉਹ ਆਹੁਦੇ ਤੇ ਰਹੇ
Dad Makes Daughter Clean Up Spilled Chips #shorts
00:16
Fabiosa Stories
Рет қаралды 3,1 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН