Amritpal Singh ਨੂੰ ਜੇਲ੍ਹ ਤੋਂ ਬਾਹਰ ਕੱਢੋ ਪਤਾ ਤਾਂ ਲੱਗੇ ਓਹ ਕੀ ਕਰਦਾ ਪੰਜਾਬ ਲਈ | ਹਿੰਦੂਆਂ ਨੇ ਵੋਟਾਂ ਪਾਈਆਂ

  Рет қаралды 93,301

RMB Television

RMB Television

19 күн бұрын

#RMBTelevision #AmritpalSingh #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 242
@amarjitsinghsingh7817
@amarjitsinghsingh7817 17 күн бұрын
ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਹੈ ji
@happyralla8259
@happyralla8259 2 күн бұрын
08水?0000
@KuldipSingh-ms8kn
@KuldipSingh-ms8kn 17 күн бұрын
ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਭਾਈ ਸ਼ਹਿਬ ਨੂੰ ਰਿਹਾ ਕਰਉ
@HarpalSingh-wv4ul
@HarpalSingh-wv4ul 17 күн бұрын
ਬਾਈ ਜੀ ਬਿਲਕੁਲ ਸਹੀ ਗੱਲ ਆ
@manjitkaur5642
@manjitkaur5642 17 күн бұрын
Shy gl hea
@gurwindermaan8698
@gurwindermaan8698 17 күн бұрын
ਵੀਰ ਜੀ ਦੇ ਵਿਚਾਰ ਬਹੁਤ ਵਧੀਆ ਹਨ
@GurpreetSingh-el6qh
@GurpreetSingh-el6qh 16 күн бұрын
ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬਾਹਰ ਲੈ ਕੇ ਅਾਉਂਦੇ ਜੀ
@GulshanKaur-py4nh
@GulshanKaur-py4nh 17 күн бұрын
ਭਾਈ amritpal singh ਜ਼ਿੰਦਾਬਾਦ
@user-uw8fq7oq9d
@user-uw8fq7oq9d 17 күн бұрын
ਇਕੱਲਾ ਅਮ੍ਰਿਤ ਪਾਲ ਨਹੀਂ ਜਿੰਨੇ ਡਿਬਰੂਗੜ੍ਹ ਜੇਲ ਵਿੱਚ ਬੰਦ ਨੇ ਸਾਰੇ ਸਾਥੀ ਬਾਹਰ ਆਉਣੇ ਚਾਹੀਦੇ ਹਨ
@rajwantkaur9639
@rajwantkaur9639 21 сағат бұрын
ਸਹੀ ਕਹਿ ਰਹੇ💐
@sonygill7
@sonygill7 17 күн бұрын
ਬਹੁਤ ਵਧੀਆ ਜੀ ਜਿੰਦਾਬਾਦ
@charanjitsinghdhillon
@charanjitsinghdhillon 17 күн бұрын
ਜੇ ਕਿਤੇ ਕਿਸੇ ਸਿਸਟਮ ਰਾਹੀਂ ਸਾਰੀ ਕੌਮ ਨੇ ਵੋਟਾਂ ਪਾਉਣੀਆਂ ਹੋਣ ਬਾਹਰਲੇ ਦੇਸ਼ਾਂ ਤੋਂ ਵੀ ਤੇ ਫੇਰ ਵੋਖੇ ਕੀਨੀਆ ਪੈਂਦੀਆਂ ❤❤❤❤❤
@HarpreetBowani
@HarpreetBowani 17 күн бұрын
Right veer ji
@AngrejSingh-pc8xj
@AngrejSingh-pc8xj 17 күн бұрын
ਹਰਪਿੰਦਰ ਵੀਰ ਜੀ ਤੁਹਾਡੀ ਗੱਲ ਬਹੁਤ ਵਧੀਆ ਉਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਏ ਪਰ ਅੱਜ ਜਿਵੇਂ ਅੰਮ੍ਰਿਤ ਪਾਲ ਦੇ ਨਾਲ ਹੋ ਰਿਹਾ ਇਹ ਹੀ ਉਦੋਂ ਹੋਇਆ ਸੀ
@HarchandSingh-zs6xj
@HarchandSingh-zs6xj 17 күн бұрын
ਬਿਲਕੁੱਲ ਸਹੀ ਗਲ਼ ਆ ਵੀਰ ਤੇਰੀ
@SurjitSingh-br8pd
@SurjitSingh-br8pd 16 күн бұрын
22 ਰੁਪਿੰਦਰ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਬਹੁਤ ਵਧੀਆ ਤੁਸੀਂ ਠੋਕ ਠੋਕ ਕੇ ਵਿਚਾਰ ਰੱਖੇ ਆ ਤੇ ਵਧੀਆ ਗੱਲਬਾਤ ਕੀਤੀ ਹੈ ਮੈਂ ਮੋਹਾਲੀ ਤੋਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ArshdeepSingh-oh4qk
@ArshdeepSingh-oh4qk 17 күн бұрын
ਸਹੀ ਗੱਲਾਂ ਨੇ ਬਾਈ ਜੀ
@jashpalsingh1875
@jashpalsingh1875 17 күн бұрын
ਬੀਜੇਪੀ ਸਿੱਖ ਵਿਰੋਧੀ ਪਾਰਟੀ ਆ ਬੁੱਚੜ ਦਾ ਖੋਤਾ ਵੀ ਆਪਣੇ ਦਾਦੇ ਦੀ ਰਾਹ ਤੇ ਚਲ ਰਿਹਾ।ਅੰਤ ਵੇਖੋ ਹੁਣ ਕੀ ਹੁੰਦਾ😂😂😂
@SurjitSingh-ep8qy
@SurjitSingh-ep8qy 15 күн бұрын
ਬੁੱਚੜ ਦਾ ਕੁੱਤਾ ਕਿਸ ਤਰਾ ਮੰਤਰੀ ਬਣ ਸਕਦਾ ਹੈ?
@AmandeepSingh-bu4wn
@AmandeepSingh-bu4wn 16 күн бұрын
ਬਾਈ ਬਹੁਤ ਵਧੀਆ ਵਿਚਾਰ ਕੀਤੇ
@kamaldaku4442
@kamaldaku4442 17 күн бұрын
Very good 🎉
@RAJINDERSINGH-ux6zr
@RAJINDERSINGH-ux6zr 16 күн бұрын
ਹੁਣ ਛੱਡ ਦਿਉ ਵੇਖਿਉ ਕਿੰਨਾ ਚੰਗਾ ਸ਼ੇਰ ਆ ਜਦੋ ਦਾ ਦੇਸ਼ ਆਜਾਂਦ ਹੋਇਆ ਸਾਰਿਆ ਨਾਲੋ ਵਧੀਆ ਸਾਬਤ ਹੋਊ ਪੰਜਾਬ ਲਈ ਹਰੇਕ ਧਰਮ ਨੂੰ ਪਿਆਰ ਕਰਨ ਵਾਲਾ ਪੱਖਡ ਛੱਡ ਕੇ ਨਸ਼ਾ ਰਹਿਤ ਦੇਖਣਾ ਚਾਊਦਾ ਪੰਜਾਬ ਨੂੰ ਥਾ ਥਾ ਬੀੜੇ ਦੀਆ ਪੁੜੀਆ ਪਈਆ ਏ ਥੋੜੀ ਗੱਲ ਆ ਕੋਈ ਉ ਏ ਰੋਕਦਾ ਗੁਰੂ ਆ ਆਪ ਕੁਰਬਾਨੀਆ ਕੀਤੀਆ ਏਸ ਧਰਤੀ ਲਈ ਹੁਣ ਜੇ ਕੋਈ ਗੰਦ ਪਾਵੇ ਫਿਰ ਉਦੀ ਸਾਜੀ ਕੋਮ ਨੂੰ ਦਰਦ ਕਿਉ ਨਾ ਲੱਗੇ ਏਥੇ ਜਦੋ ਸਿੰਘ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਦਾ ਫਿਰ ਉ ਬਈਆ ਦੀਆ ਕੂਲਲਿਪਾ ਉਪਰ ਦੀ ਨੰਗੇ ਫਿਰ ਦੁਖ ਕਿਉ ਨਾ ਲੱਗੇ ਪੰਜਾਬ ਸਾਫ ਸੁਧਰਾ ਬਣ ਜਾਵੇ ਰੁੱਖ ਲੱਗਣ ਹਰ ਪਾਸਿਉ ਹਰਿਆਲੀ ਈ ਹਰਿਆਲੀ ਹੋਵੇ ਸੜਕਾ ਗਲੀਆ ਸ਼ਾਫ ਸੁਧਰੀਆ ਹੋਣ ਕਾਰੋਬਾਰ ਇਮਦਾਰੀਆ ਨਾਲ ਹੋਵੇ ਹਰੇਕ ਬੰਦਾ ਖੁਸ਼ ਨਜਰ ਆਵੇ ਹਰ ਪਾਸੇ ਪਿਆਂਰ ਈ ਪਿਆਰ ਹੋ ਜਾਵੇ ਘਰਾ ਵਿੱਚ ਖੁਸ਼ੀਆ ਹੋਣ ਹਰੇਕ ਦੇ ਵੈਰ ਵਿਰੋਧ ਮਿਟ ਜਾਣ ਜਿੰਨੀ ਜਿੰਦਗੀ ਬਖਸੀ ਉਸ ਆਕਾਲ ਪੁਰਖ ਸਾਹਿਬ ਜੀ ਨੇ ਹਰ ਵਿਆਕਤੀ ਵਧੀਆ ਜੀ ਕੇ ਜਾਵੇ ਏ ਚਾਊਦਾ ਭਾਊ ਭਾਈ ਅੰਮ੍ਰਿਤਪਾਲ ਸਿੰਘ ਜੀ ਗੁਰੂ ਲੜ ਲੱਗ ਜਾਣ ਸਾਰੇ ਨਸ਼ੇ ਛੱਡ ਜਾਣ ਹਰੇਕ ਮਾ ਭੈਣ ਸੁਖੀ ਹੋਵੇ ਆਪਣੇ ਭਾਈਆ ਤੋ ਪਿਉ ਤੋ ਪਤੀ ਤੋ ਘਰ ਸਵਰਗ ਬਣ ਜਾਣ ਵਾਹਿਗੁਰੂ ਸਾਹਿਬ ਜੀ ਐਸੀ ਕਰਾਮਾਤਾ ਬਖਸ਼ ਦੇ ਏਸ ਪੰਜਾਬ ਉਪਰ ਏ ਈ ਭਾਈ ਸਾਹਿਬ ਦੇ ਮੰਨ ਦੀਆ ਗੱਲਾ ਹਰੇਕ ਨੂੰ ਖੁਸ਼ ਦੇਖਣਾ ਚਾਊਦਾ ਸੀ ਭਾਈ ਸਾਹਿਬ
@user-rk9qh6hb8l
@user-rk9qh6hb8l 17 күн бұрын
Very good ❤Bhai.amritpal.zindabad ❤Waheguru.ji ❤❤🙏🙏
@jaspalkaur9146
@jaspalkaur9146 17 күн бұрын
Very Good ❤❤❤❤❤❤
@user-jf1wx9xo5n
@user-jf1wx9xo5n 16 күн бұрын
ਇਸਨੂੰ ਕਹਿੰਦੇ ਹਨ ਭਰਿਸਟਾਚਾਰ ਦਾ ਰਾਜ ਲੋਕਤੰਤਰ ਗੁਲਾਮ
@sarwansingh1775
@sarwansingh1775 17 күн бұрын
ਬਹੁਤ ਵਧੀਆ ਞਿਚਾਰ
@RAJINDERSINGH-ux6zr
@RAJINDERSINGH-ux6zr 17 күн бұрын
ਸ਼ੇਰ ਨੂੰ ਛੱਡ ਕੇ ਤਾ ਵੇਖੋ ਇਕ ਵਾਰ ਉ ਕੁੱਝ ਨਹੀ ਕਹਿੰਦਾ ਅਸੀ ਨਾਲ ਰਹੇ ਆ ਸ਼ੇਰ ਦੇ ਸ਼ੇਰ ਈ ਬਹੁਤ ਵਧੀਆ ਉ ਤਾ ਏ ਅਸਲ ਵਿੱਚ ਗਿੱਦੜ ਐਵੇ ਈ ਡਰ ਗਏ ਦਹਾੜ ਬਹੁਤ ਸੀ ਹੈ ਪੰਜਾਬ ਦੇ ਦਰਦ ਦੀ ਦਹਾੜ ਸੀ ਦਰਦ ਸੀ ਸੱਚਾ ਸ਼ੇਰ ਦੇ ਅੰਦਰ ਬਹੁਤ ਪਿਆਰ ਦੇਖਿਆ ਉਸ ਸ਼ੇਰ ਦੇ ਅੰਦਰ ਪੰਜਾਬ ਲਈ
@ParamjitSingh-ts1kx
@ParamjitSingh-ts1kx 16 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।।ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@user-zb4gw9vi8q
@user-zb4gw9vi8q 17 күн бұрын
💯 right veer ji .
@surinderjitsingh6173
@surinderjitsingh6173 16 күн бұрын
🌼🌼🌼🌼🌼 🌼ਵਾਹਿਗੁਰੂ ਜੀ🌼 🌼🌼🙏🙏🌼
@ekamrandhawa5123
@ekamrandhawa5123 17 күн бұрын
Very good👍
@WahiguruGod-sn9tj
@WahiguruGod-sn9tj 16 күн бұрын
ਸਹੀ ਆ ਵੀਰੇ ਤੁਸੀਂ ਧੰਨਵਾਦ ਵੀਰੇ 🙏
@Singh-mj2eq
@Singh-mj2eq 17 күн бұрын
ਭਾਈ ਅੰਮ੍ਰਿਤਪਾਲ ਸਿੰਘ ❤❤
@sukhbeerbrar5423
@sukhbeerbrar5423 17 күн бұрын
ਧੰਨਵਾਦ ਬਾਈ ਜੀ
@sikandersamra1259
@sikandersamra1259 16 күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@rajmand1588
@rajmand1588 16 күн бұрын
ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ ਭਾਈ ਅਮਿ੍ੰਤਪਾਲ ਸਿੰਘ ਜੀ ਕਨੂੰਨ ਦੇ ਹੱਕਾਂ ਵਾਸਤੇ ਬਹੁਤ ਸਿਆਣੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjotsingh445
@gurjotsingh445 17 күн бұрын
Bhai Amritpal singh ji zindabad wmk 🙏
@majorsingh1124
@majorsingh1124 17 күн бұрын
Bhai AmritPal Singh khalsa ji jindabad jindabad jindabad jindabad jindabad❤❤❤❤❤🎉🎉🎉🎉🎉🎉
@AmarjitSingh-eq3rl
@AmarjitSingh-eq3rl 17 күн бұрын
ਹੁਣ ਇਸ ਤਰ੍ਹਾਂ ਦੇ ਕਾਮਰੇਡ ਵਿਦਵਾਨ ਸਿੱਖ ਧਰਮ ਨੂੰ ਸੇਧ ਦੇਣਗੇ
@sukhramkaur4505
@sukhramkaur4505 15 сағат бұрын
ਦੋਵੇ ਸਰਕਾਰਾ ਬਖਲਾ ਗਈਆ ਨੇ ਲੋਕਾ ਦਾ ਫਤਵਾ ਦੇਖ ਕੇ ਹਿਲ ਗਈਆ ਕਿਆਉਣ ਵਾਲਾ ਸਮਾ ਵਾਰਿਸ ਪੰਜਾਬ ਦਾ ਹੋਵੇਗਾ 🙏🚩🙏🚩🙏🚩🙏🚩🙏🚩ਅ
@deepgrewal3262
@deepgrewal3262 17 күн бұрын
Good job 👏 👍🏻
@oceanside9932
@oceanside9932 17 күн бұрын
Bittu nu Gujrat too mantri bna do punjab too lejo ji
@anuthind123
@anuthind123 16 күн бұрын
Good
@manjitkaurpelia3506
@manjitkaurpelia3506 17 күн бұрын
Werygood werygood story
@amritpalsingj7098
@amritpalsingj7098 16 күн бұрын
ਅਮਿੰਤਪਾਲ ਜਿਦਾਬਾਦ❤❤❤❤❤
@raghbirsingh5065
@raghbirsingh5065 17 күн бұрын
Bhai Amritpall Singh Jindabad Khalistan Jindabad
@sawrajsingh9142
@sawrajsingh9142 16 күн бұрын
Bahut vadia vichar han veer Ji de
@surinderkaur4233
@surinderkaur4233 16 күн бұрын
भाई अमरितपाल सिंह नु जेल बिचो बाहर निकालो
@charanjitkaur9275
@charanjitkaur9275 16 күн бұрын
ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਤੈਨੂੰ ਬਹੁਤ ਵਧੀਆ ਗੱਲ ਕਹੀ ਹੈ
@kuldeepSingh-zu9pt
@kuldeepSingh-zu9pt 17 күн бұрын
Gl bilkul shi keha veer ne
@RamSingh-us4yo
@RamSingh-us4yo 16 күн бұрын
ਸਹੀ ਗੱਲ ਆ ਜੀ
@user-ne5zx8et4j
@user-ne5zx8et4j 17 күн бұрын
Waheguru Ji mehr kro Ji dhan guru Govind Singh saheb Ji
@aonevisahub1890
@aonevisahub1890 11 күн бұрын
ਵੈਰੀ ਗੁਡ ਸਰਦਾਰ ਜੀ
@sukhwindersingh-tc2wo
@sukhwindersingh-tc2wo 17 күн бұрын
❤❤❤❤❤❤❤ Amrit pal
@ASTeer1699
@ASTeer1699 17 күн бұрын
Har ik jaag di jameer da GurSikh Khalistani hai. Raj krega Khalsa ZINDABAD.
@gurashishkaur6210
@gurashishkaur6210 16 күн бұрын
Bhai amritpal singh khalsa g zindabad
@baljitsingh374
@baljitsingh374 17 күн бұрын
Nice video🙏
@YuvrajSingh-cs6qg
@YuvrajSingh-cs6qg 17 күн бұрын
Varygood
@jasveersingh1801
@jasveersingh1801 17 күн бұрын
Good bai ji
@Gameplay15798
@Gameplay15798 17 күн бұрын
Jina time ਓਹਦੀ ਸਰਕਾਰ ਨੀ ਆਉਂਦੀ o ks ni kr skda lok test lain lg pye oehla he sarkar ਵਿਰੋਧੀ ਦਾ ਵਿਕਾਸ ਕਦੇ ਨੀ ਕਰਦੀ
@user-vi6nw6ie8m
@user-vi6nw6ie8m 18 сағат бұрын
Waheguru Waheguru Waheguru Waheguru Waheguru ji ❤🎉❤🎉❤🎉Waheguru ji
@Sing-ek2ed
@Sing-ek2ed 17 күн бұрын
100% ehnu gaalan painiyan bittu nu
@ravindersinghgill314
@ravindersinghgill314 Күн бұрын
ਗੁਰਬਾਣੀ ਤਾਂ ਤੁਹਾਨੂੰ ਯਾਦ ਨਹੀਂ ਹੁੰਦੀ ਗਾਲਾਂ ਹੀ ਯਾਦ ਨੇ ਇਸ ਲਈ ਗਾਲਾਂ ਹੀ ਦਿਉਗੇ ।ਯਾਦ ਰੱਖਿਉ ਪਰਾਪਤੀ ਕੋਈ ਨਹੀਂ ਹੋਣੀ ।।
@HardeepSingh-wi7xp
@HardeepSingh-wi7xp 16 күн бұрын
Very good👍♥️
@sattitaprianwala
@sattitaprianwala 15 күн бұрын
ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਰਿਹਾਅ ਕਰੋ❤❤
@NirvairBaba
@NirvairBaba Күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ
@KulwinderKaur-ut3zv
@KulwinderKaur-ut3zv Күн бұрын
Bhaji bahut wadia kiha
@JSGabhi
@JSGabhi 17 күн бұрын
very good
@gs_munna2252
@gs_munna2252 2 күн бұрын
ਜੇਕਰ ਅਮਰਤਪਾਲ ਨੂੰ ਛੱਡਣਾ ਨਹੀਂ ਸੀ ਤਾਂ ਉਸ ਨੂੰ ਚੋਣ ਹੀ ਕਿਉਂ ਲੜਨ ਦਿੱਤੀ ਗਈ?
@AvtarSingh-hn5rh
@AvtarSingh-hn5rh 17 күн бұрын
Good veer
@user-wu5pw4zm4y
@user-wu5pw4zm4y 17 күн бұрын
Very good jidha reh
@samsungedgeplus3588
@samsungedgeplus3588 17 күн бұрын
Pta lag ta gea ki karu jo pehla kar k gea ohi karu.
@user-bx3og7xu9h
@user-bx3og7xu9h 16 күн бұрын
Congrulations amritpal immeaditely release for bright future punjab and respected public opionon
@user-wu5pw4zm4y
@user-wu5pw4zm4y 17 күн бұрын
Very good kinda rha
@JagjitSingh-uz4dv
@JagjitSingh-uz4dv 16 күн бұрын
ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@surinderjitsingh6173
@surinderjitsingh6173 16 күн бұрын
🌳🌳🌳🌳🌳🌳 🌳ਧੰਨ ਗੁਰੂ ਨਾਨਕ 🌳 🌳🌳🙏🙏🌳🌳
@luckysingh-po1gh
@luckysingh-po1gh 16 күн бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਥ ਬਚਾਓ ਪੰਜਾਬ ਬਚਾਓ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🌹 ਸਿੱਖ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎
@user-cj4vc5ok1h
@user-cj4vc5ok1h 15 күн бұрын
Bilkul sahi kaha bhai g
@AmandeepSingh-pp5ek
@AmandeepSingh-pp5ek 3 күн бұрын
Sahi gall ver
@harmeshjangra3912
@harmeshjangra3912 17 күн бұрын
Ke yaar tusy bittu bittu la rakhy aa kitte oh khudda ban gia
@ashaasha2492
@ashaasha2492 11 күн бұрын
Very Good
@alambirsingh5076
@alambirsingh5076 16 күн бұрын
ਭਾਈ ਸਾਹਬ ਨੂੰ ਰਿਹਾ ਕਰਕੇ ਪੰਜਾਬ ਲਿਆੳ ਛੇਤੀ🙏🏻🙏🏻
@user-mr8yo2ru4v
@user-mr8yo2ru4v 17 күн бұрын
Ok
@gurarpansingh3475
@gurarpansingh3475 15 күн бұрын
ਭਾਈ ਅੰਮਿਰਤਪਾਲ ਸਮੇਤ ਸਾਰੇ ਡਿਬੂਰਗੜ ਵਾਲੇ ਰਿਹਾ ਹੋਣਾ ਚਾਹੀਦਾ
@SukhwinderSukha-
@SukhwinderSukha- 15 күн бұрын
WaheGuru ji
@user-fi4tp5en1b
@user-fi4tp5en1b 15 күн бұрын
ਹੁਣ ਸੰਵਿਧਾਨ ਨਾਲ ਆਪਣਾ ਆਪਾ ਹੱਲ ਕਰਾਂਗੇ
@BaljeetKaur-tb1xb
@BaljeetKaur-tb1xb 14 сағат бұрын
Very nice program veer ji
@gurjitvirk3192
@gurjitvirk3192 16 күн бұрын
Bhot vdia veere bhot vdia jvab dite
@MajorSingh-rf1dn
@MajorSingh-rf1dn 16 күн бұрын
ਅੰਮਿ੍ਰਤਪਾਲ ਸਿੰਘ ਜੀ ਜ਼ਿੰਦਾਬਾਦ ❤
@SukeersinghSatveer
@SukeersinghSatveer 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ravinderravi8257
@ravinderravi8257 4 күн бұрын
ਅਹਿਮ ਗੱਲਾਂ ਕੀਤੀਆ ਹਨ ਗਰੇਵਾਲ ਆਲੀ ਹੋਣੀ ਹੈ
@karansandhu6623
@karansandhu6623 17 күн бұрын
E chawal tn phla khnda c ohne jitna hi nai hun doje pase ho gya
@user-by6zu5xx2e
@user-by6zu5xx2e 17 күн бұрын
❤❤❤❤❤❤
@majorsingh1124
@majorsingh1124 17 күн бұрын
Bittu Gadar
@gamer_king4523
@gamer_king4523 Күн бұрын
Bilkul Sach keha veer ny ,bhai Amritpal Singh nu reha karo ,oh parliment ch Punjab ty Kom da pakh rakhy ,,
@gurdipsingh8628
@gurdipsingh8628 16 күн бұрын
Thanks veer ji 🙏
@butasingh4607
@butasingh4607 12 күн бұрын
ਬਾਈ ਜੀ ਸਵਾਦ ਲਿਆਤਾ
@sukhwantsingh5612
@sukhwantsingh5612 16 күн бұрын
ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ
@kamaljeetkaur1489
@kamaljeetkaur1489 16 күн бұрын
Veer di gal thees h
@sundersingh4610
@sundersingh4610 16 күн бұрын
❤❤❤nice 22👍👍👍💯💯
@jaggasidhu7555
@jaggasidhu7555 16 күн бұрын
Right 👍
@komalisabad
@komalisabad 16 күн бұрын
Good 👍🏼
@Gur244
@Gur244 9 күн бұрын
Wahguruji
@banvindersingh2725
@banvindersingh2725 14 күн бұрын
Bhut wadeya vir boleyaa haa. Very very good . 👍
@rajwantkaur9639
@rajwantkaur9639 21 сағат бұрын
ਪਰ ਵੀਰ ਜੋ ਘਾਣ ਕਰ ਰਹੇ, ਕੰਮ ਸੋ ਕੰਮ ਭਾਈ ਅੰਮਿ੍ਰਤਪਾਲ ਸਿੰਘ ਜੀ ਲੋਕਾ ਨੂੰ ਨਸ਼ਾ ਦੇ ਕੇ ਖਤਮ ਨਹੀ ਕਰਨਗੇ, ਜੋ ਅੱਜ ਹੋ ਰਿਹਾ, ਸਾਨੂੰ ਪਤਾ, ਇੱਕ ਦੋ ਮੈਂਬਰ ਪਾਰਲੀਮੈਂਟ ਬਹੁਤ ਭਾਰੀ ਮਾਤਰਾ ਵਿੱਚ ਕੰਮ ਨਹੀ ਲੈ ਸਕਦੇ, ਪਰ ਜੋ ਗੁਰੂ ਜੀ ਦੀ ਆਗਿਆ ਅਨੁਸਾਰ ਤੁਰਦੇ, ਉਹਨਾਂ ਨੂੰ ਪਾਰਲੀਮੈਂਟ ਤੋਂ ਜ਼ਿਆਦਾ ਕਾਮਯਾਬੀ ਮਿਲ ਜਾਂਦੀ ਹੁੰਦੀ🙏
@jagtargill-rc4gy
@jagtargill-rc4gy 16 күн бұрын
Very good ji buy rupandar ji thinks
@MohanSingh-ji1hc
@MohanSingh-ji1hc 12 сағат бұрын
Right
СНЕЖКИ ЛЕТОМ?? #shorts
00:30
Паша Осадчий
Рет қаралды 8 МЛН
Super gymnastics 😍🫣
00:15
Lexa_Merin
Рет қаралды 108 МЛН
🤷🏻‍♂️She Took His Skittles And Discolored Him😲🥴
0:33
BorisKateFamily
Рет қаралды 12 МЛН
Её Страх Вполне Обоснован 😂
0:17
Глеб Рандалайнен
Рет қаралды 2,3 МЛН
ПРЕДСКАЗАТЕЛЬ БУДУЮЩЕГО
1:00
КиноХост
Рет қаралды 4,4 МЛН