ਅੰਮ੍ਰਿਤ*ਪਾ*ਲ ਸਿੰਘ ਦੇ ਲਈ ਸਪੀਕਰ ਕੋਲ ਚੁੱਕਾਂਗਾ ਮੁੱਦਾ, ਕਿਹੜੀ ਸ਼ਰਤ ‘ਤੇ BJP ਨੂੰ ਹਮਾਇਤ ਦੇਣ ਦੀ ਕਹੀ ਗੱਲ

  Рет қаралды 200,318

Pro Punjab Tv

Pro Punjab Tv

Күн бұрын

Пікірлер
@Sandy-Judge
@Sandy-Judge 4 ай бұрын
ਫਰੀਦਕੋਟ ਤੇ ਖਡੂਰ ਸਾਹਿਬ ਦੇ ਸਾਰੇ ਵਾਸੀਆਂ ਦਾ ਦਿਲੋਂ ਧੰਨਵਾਦ ਜੀ। ਤੁਸੀਂ ਆਪਣੀ ਵੋਟ ਨਾਲ ਇਤਿਹਾਸ ਸਿਰਜ ਦਿੱਤਾ ਜੀ।
@ਜਗਦੀਸ਼ਸਿੰਘਜਗਦੀਸ਼ਸਿੰਘ
@ਜਗਦੀਸ਼ਸਿੰਘਜਗਦੀਸ਼ਸਿੰਘ 4 ай бұрын
ਸਰਦਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਇੱਕੋ ਇੱਕ ਬੇਨਤੀ ਹੈ ਕਿ ਫਰੀਦਕੋਟ ਦੇ ਹਿੰਦੂ ਵੀਰਾਂ ਅੱਗੇ ਰੱਖਣਾ ਜਿੰਨਾ ਨੇ ਖੁਲਦਿਲੀ ਖੁੱਲ ਕੇ ਮੱਦਦ ਕੀਤੀ ਅਸੀਂ ਫਰੀਦਕੋਟ ਲੋਕ ਸਭਾ ਦੇ ਵੋਟਰਾਂ ਤੁਹਾਡੇ ਕੋਲ ਬਹੁਤ ਉਮੀਦਾਂ ਕਰਦੇ ਹਾ ਇਸ ਨਾਲ ਹਿੰਦੂ ਸਿੱਖ ਭਾਈਚਾਰੇ ਦੀਆਂ ਜੜ੍ਹਾਂ ਪੰਜਾਬ ਵਿੱਚ ਬਹੁਤ ਮਜ਼ਬੂਤ ਹੋਣਗਿਆ
@JasbirSingh-mw1vr
@JasbirSingh-mw1vr 4 ай бұрын
ਉਮੀਦ ਹੈ ਕਿ ਸਰਬਜੀਤ ਸਿੰਘ ਖਾਲਸਾ ਬਿਨਾ ਕਿਸੇ ਭੇਦਭਾਵ ਦੇ ਸਭਨਾ ਨਾਲ ਵਧੀਆ ਵਰਤਾਓ ਕਰਨਗੇ।
@Guru_ki_mehar22
@Guru_ki_mehar22 4 ай бұрын
​@@JasbirSingh-mw1vrĺ
@Jaswinder-c9v
@Jaswinder-c9v 4 ай бұрын
ਜਦੋਂ ਭਾਈ ਸਰਬਜੀਤ ਸਿੰਘ ਨੇ ਸੌਹ ਚੁੱਕੀ ਸਾਡਾ ਤਾਂ ਸੀਨਾ ਚੌੜਾ ਹੋ ਗਿਆ
@mukhtair2294
@mukhtair2294 4 ай бұрын
ਸਿੱਖ ਕੌਮ ਦਾ ਹੀਰਾ ਹੈ ਜੀ ਖਾਲਸਾ ਜੀ
@GurnamSingh-zp9qy
@GurnamSingh-zp9qy 4 ай бұрын
ੳਅਅਅੳਅ ੳ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਹਨ। ਕੋਈ ਫੁਕਰੀ ਨਹੀਂ ਮਾਰੀ।ਮਨ ਨੂੰ ਬਹੁਤ ਖੁਸ਼ੀ ਹੋਈ। ਸੁਣਕੇ। ਖਾਲਸਾ ਜੀ ਸਾਡਾ ਰਾਹੁਲ ਗਾਂਧੀ ਨਾਲ ਕੋਈ ਦੁਸਮਣੀ ਨਹੀਂ।ਉਹ ਜੋ ਸੀ ਹੋ ਗਿਆ। ਉਸਨੂੰ ਭੁੱਲ ਜਾਉ। ਅਸੀਂ ਲੋਕਾਂ ਦੇ ਕੰਮ ਕਰਨੇ ਹਨ ਲੜਣਾ ਨਹੀਂ। ਇਹ ਲੜਾਈ ਦਾ ਮੈਦਾਨ ਨਹੀਂ। ਅਸੀਂ ਆਪਣੇ ਸੂਬੇ ਦੀਆ ਸਮਸਿਆ ਬਾਰੇ ਫਿਰਆਦ ਕਰਨੀ ਹੈ। ਬਹੁਤ ਵਧੀਆ ਵਿਚਾਰ ਹਨ। ਅਸੀ ਵੀ ਫਰੀਦਕੋਟ ਦੇ ਇਲਾਕੇ ਦੇ ਹਾਂ। ਅਚਾਨਕ ੳ ਅਅਅਂਂ ​@@mukhtair2294
@dreamtravelling7273
@dreamtravelling7273 4 ай бұрын
Ikdum sahi Jis din bhai saab aun gee Uss din duniyea dekhu gi khad k sher ah gya
@JagpalKhan
@JagpalKhan 4 ай бұрын
ਬਹੁਤ ਵਧੀਆ ਵਿਚਾਰਾਂ ਸਮੂਹ ਸੰਗਤਾਂ ਸਮੂਹ ਪੰਜਾਬੀਆਂ ਨੇ ਜਾਤਾਂ ਮਜ਼ਹਬਾਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਮੋਰਚਾ ਸੱਚੇ ਸੁੱਚੇ ਕਿਰਦਾਰ ਨੂੰ 🙏 ਅਤੇ ਸਮੂਹ ਸ਼ਹੀਦਾਂ ਸਿੰਘਾਂ ਦੇ ਮਾਣ ਸਨਮਾਨ ਨੂੰ 🙏 ਬਰਕਰਾਰ ਰੱਖਣ ਲਈ ਅਤੇ ਸਮੂਹ ਪੰਜਾਬ ਪੰਜਾਬੀਆਂ ਨੇ ਇਤਿਹਾਸ ਸਿਰਜਕੇ ਵੱਡੇ ਮਾਣ ਬਖਸ਼ੇ ਸਮੂਹ ਸੰਗਤਾਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਭਾਈ ਸਾਹਿਬ ਹੋਰਾਂ ਨੂੰ ਅਤੇ ਸਮੂਹ ਸਹਿਯੋਗੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਆਪਣੀਆਂ ਸੇਵਾਵਾਂ ਨਿਰਪੱਖ ਨਿਰਵੈਰ ਨਿਰਭੈ ਪੰਜਾਬ ਪੰਜਾਬੀਅਤ ਅਤੇ ਸਮੂਹ ਵਰਗਾਂ ਕੌਮਾਂ ਮਜ਼ਹਬਾਂ ਦੀ ਚੜ੍ਹਦੀ ਕਲਾ ਲਈ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਤਿਹਾਸ ਸਿਰਜਣ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@laddidharsul
@laddidharsul 4 ай бұрын
ਦੋਨੋ ਨੂੰ ਬੇਨਤੀ ਆ ਖ਼ਾਲਸਾ ਜੀ ਪੰਥ ਦੇ ਲੇਖੇ ਲਾਇਉ ਜੀਵਨ ਬਹੁਤ ਵੱਡਾ ਮੌਕਾ ਦਿੱਤਾ ਕੌਮ ਨੇ 🙏
@DvinderSadhra-cb4oj
@DvinderSadhra-cb4oj 4 ай бұрын
Tusi kiu ni londe
@sikandersingh6507
@sikandersingh6507 4 ай бұрын
ਇਨੇਂ ਕਹਿ ਦਿੱਤਾ ਕਿ ਅਸੀਂ ਭਾਰਤ ਮਾਤਾ ਦੇ ਨਾਲ ਮੇਰੇ ਪੀਉ ਦੀ ਵਿਚਾਰਧਾਰਾ ਅਲੱਗ ਸੀ ਮੇਰਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਖਾਲਿਸਤਾਨੀ ਲਹਿਰ ਦੇ ਹੱਕ ਵਿੱਚ ਸਨ ਮੇਰੀ ਵਿਚਾਰਧਾਰਾ ਅਲੱਗ ਹੈ 😂😂😂😂😂😂😂😂😂😂 ਭਾਰਤੀ ਕੇਸਾਧਾਰੀ ਹਿੰਦੂ ਬਾਂਦਰ ਬਣ ਗਿਆ ਹੈ 😂😂😂😂
@DvinderSadhra-cb4oj
@DvinderSadhra-cb4oj 4 ай бұрын
@@sikandersingh6507 fir ete lahnt a
@sikandersingh6507
@sikandersingh6507 4 ай бұрын
@prab438 ਇਹ ਕਾਤਲ ਸਟੇਟ ਦੇ ਕੰਮ ਹਨ ਜਦੋਂ ਭਾਰਤ ਅਜ਼ਾਦ ਕਰਵਾਇਆ ਸੀ ਉਦੋਂ ਕਿਨੇ ਭਾਰਤੀ ਹਿੰਦੂ ਸਨ ਪਤਾ ਕਰ ਉਦੋਂ ਵੀ ਸਿੱਖ ਕੌਮ ਜੇਲਾਂ ਵਿੱਚ ਰਹੀ ਫਾਂਸੀ ਦੇ ਰੱਸੇ ਚੁੰਮੇ ਕਿਸੇ ਹਿੰਦੂ ਦਾ ਨਾਮ ਦੱਸ ਬਕਵਾਸ ਕਰਨ ਤੋਂ ਪਹਿਲਾਂ। ਅਮਰੀਕਾ ਨੇ ਭਾਰਤ ਮਾਤਾ ਦੇ ਬਾਂਹ ਪਾਈਂ ਹੈ 🇺🇸🇺🇸🇨🇦♥️ ਸੁਣ ਵੱਲਡ ਲੈਵਲ ਦਾ ਮੀਡੀਆ ਗੰਦਸੈਤਾਨ ਦਾ ਮੀਡੀਆ ਸੁਣ ਕੇ ਬਕਵਾਸ ਕਰ ਰਿਹਾ ਹੈ
@Recklessmohie5115
@Recklessmohie5115 4 ай бұрын
Interview de vich sab clear karta c sarabjeet ne ki sada khalistaan mudda nahi sade mudde hor ne eh jitt ke interview hoyi c maninder sidhu nal lok punjabi chennel​@@sikandersingh6507
@dalbirsinghsingh8144
@dalbirsinghsingh8144 4 ай бұрын
ਬਹੁਤ ਵਧੀਆ ਕੀਤਾ ਭਾਈ ਸਾਹਿਬ ਦੀ ਮਦਦ ਕਰਕੇ ਫਰੀਦਕੋਟ ਵਾਲਿਆ ਨੇ ਇਤਿਹਾਸ ਰਚ ਦਿੱਤਾ
@HarmeshSingh-xo2mz
@HarmeshSingh-xo2mz 4 ай бұрын
Waheguru G 🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🙏👍👍👍👍👍👍👍👍👍👍👍♥️♥️♥️♥️♥️♥️♥️♥️♥️
@hanishjaspal7807
@hanishjaspal7807 4 ай бұрын
Inne kuch ni Krna. Drama hai bs.
@Recklessmohie5115
@Recklessmohie5115 4 ай бұрын
@@hanishjaspal7807 ਸਹੀ ਕਿਹਾ ਇਹਨੇ ਵੀਰ ਇੰਟਰਵਿਊ ਵਿਚ ਸਾਫ ਸ਼ਬਦਾਂ ਵਿੱਚ ਦੱਸਤਾ ਸਭ
@AmarjeetKaurSandhu174
@AmarjeetKaurSandhu174 4 ай бұрын
ਨਹੀਂ ਕਰਨਾ ਪਰ ਇਹਨਾਂ ਚੋਰਾਂ ਤੋਂ ਜਾਨ ਛੁੱਟੀ ਕਰਨ ਪਿਛਲੀਆਂ ਸਰਕਾਰਾਂ ਜੋ ਕਰਲਿਆ ਉਹ ਲਈ​ ਫਿਰੋ@@hanishjaspal7807
@sukhjitsingh6668
@sukhjitsingh6668 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@rajinderkaur9776
@rajinderkaur9776 4 ай бұрын
Sarbjit veer ji waheguru ji bahut plla kre aptha ji 🙏 up
@JaskarnBhullar-wn4xv
@JaskarnBhullar-wn4xv 4 ай бұрын
ਸਰਦਾਰ ਜੀ ਤੂਸੀਂ ਸਵਿ ਲੱਖ ਹੋ ਤੇ ਪ੍ਰਵਾਹ ਨਾ ਕਰੋ ਭਾਈ ਸਾਹਿਬ ਹੋਰਾਂ ਵੀ ਆ ਹੀ ਜਾਣਾ ਸੋ ਜ਼ਿੰਦਾਬਾਦ
@Recklessmohie5115
@Recklessmohie5115 4 ай бұрын
💯💯👍👍
@satnamsinghroan962
@satnamsinghroan962 4 ай бұрын
Very good 🎉
@harsekhon9270
@harsekhon9270 4 ай бұрын
ਫ਼ਰੀਦਕੋਟ ਤੋਂ ਜਿਤਾਇਆ ਭਾਈ ਸਾਹਿਬ ਜੀ ਸੱਚ ਤੇ ਚੱਲੋ ਜੀ
@DvinderSadhra-cb4oj
@DvinderSadhra-cb4oj 4 ай бұрын
Une jhut ki bolea
@jaspalsidhu9245
@jaspalsidhu9245 4 ай бұрын
ਮੇਰੇ ਵਿਚਾਰ ਅਨੁਸਾਰ ਭਾਈ ਸਾਹਿਬ ਨੂੰ ਰਾਹੁਲ ਗਾਂਧੀ ਜਾਂ ਵਿਰੋਧੀਆਂ ਨਾਲ ਸਿੰਗ ਫਸਾਉਣ ਦੀ ਬਜਾਏ ਸਿਰਫ ਤੇ ਸਿਰਫ ਪੰਜਾਬ ਦੇ ਪਾਣੀ ਧਰਤੀ ਤੇ ਹਵਾ ਵਾਤਾਵਰਨ, ਕਿਸਾਨੀ ਜਵਾਨੀ ਤੇ ਹੋਰ ਮਹੱਤਵਪੂਰਨ ਮੁੱਦੇ ਉਠਾਉਣੇ ਚਾਹੀਦੇ ਹਨ ।
@sukhpalkaur2429
@sukhpalkaur2429 4 ай бұрын
ਪਾਰਲੀਮੈਂਟ ਵਿੱਚ ਜਾਣਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਜੁਆਬ ਹੈ ।ਸੋ ਹੁਣ ਸਾਰਾ ਧਿਆਨ ਚਿਰਾਂ ਤੋਂ ਲਟਕੇ ਹੋਏ ਮਸਲਿਆਂ ਨੂੰ ਹੱਲ ਕਰਾਉਣ ਵੱਲ ਲਗਾਇਆ ਜਾਵੇ ।ਇਸੇ ਵਿੱਚ ਹੀ ਸਿੱਖ ਕੌਮ ਅਤੇ ਪੰਜਾਬ ਦਾ ਫ਼ਾਇਦਾ ਹੈ !
@gurpreetjassalsingh8693
@gurpreetjassalsingh8693 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆਉਣੇ ਜਰੂਰੀ ਏ
@GursewakSingh-z9k
@GursewakSingh-z9k 4 ай бұрын
ਵਾਹਿਗੁਰੂ ਜੀ ਮੇਹਰ ਕਰਨ
@Turbanator54
@Turbanator54 4 ай бұрын
ਵੀਰ ਅਜਾਦ ਹੋ ਅਜਾਦ ਹੀ ਰਿਹੋ ਮੋਦੀ ਵੱਲ ਨਾ ਚਲੀ ਜਾਵੀ ਜੋ ਸੰਵਿਧਾਨ ਗਰੀਬ ਦਲਿਤਾਂ ਕਿਸਾਨਾਂ ਵਿਰੋਧੀ ਹੈ🙏
@baldevbhangu4766
@baldevbhangu4766 4 ай бұрын
ਸਰਬਜੀਤ ਸਿੰਘ ਖਾਲਸਾ ਆਪ ਜੀ ਨੂ ਬੇਨਤੀ ਐ ਤੁਹਾਨੂੰ ਕੌਮ ਜਿਤਾਇਐ ਤੁਹਾਨੂੰ ਬਹੁਤ ਚੋਗੇ ਪਾਏ ਜਾਣ ਗੇ ਪਰ ਤੁਸੀ ਸੋਚ ਸਮਜ ਕੇ ਫੈਸਲਾ ਲੈਣਾ ਮੇਰਾ ਖਿਆਲ ਹੈ ਕਿ ਤਸੀ ਮੇਰੀ ਸੋਚ ਨੂੰ ਫੌਲੋ ਕਰੋਗੇ
@rajindersingh-oz5jh
@rajindersingh-oz5jh 4 ай бұрын
ਭਾਈ ਸਾਹਿਬ ਨੂੰ ਸਹੁੰ ਚੁੱਕਣ ਲਈ ਬਹੂਤ ਬਹੂਤ ਮੁਬਾਰਕਾਂ
@ajaypreet7455
@ajaypreet7455 4 ай бұрын
ਬਾਤ ਚੱਕਾ ਸਮਾਂ ਇਕ ਯਾਦ ਹੈ ਪਰ ਅੱਜ ਆਪ ਜੀ ਪੰਜਾਬ ਮੁੱਦੇ ਬੰਦੀ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਸਰਕਾਰ ਜੋਰ ਨਾਲ ਪੇਸ਼ ਆਉਣਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ🎉🎉🎉
@jasdeepsinghsidhu6847
@jasdeepsinghsidhu6847 4 ай бұрын
ਵਧਾਈਆਂ ਵੀਰ ਜੀ
@HarbansSingh-bt8br
@HarbansSingh-bt8br 4 ай бұрын
ਖਾਲਸਾ ਜੀ ਅਗੇ ਵਧੋ ਪੰਜਾਬ ਦੀ ਗੱਲ ਕਰੋ ਬਹੁਤ ਸੋਚ ਵਿਚਾਰ ਕੇ ਗੱਲ ਕਰੋ ਬਦਲੇ ਦੀ ਭਾਵਨਾ ਨ ਰਖੋ ੳਚੀ ਮਤ ਰਖੋ ਬੇਨਤੀ ਕਰ ਸਕਦੇ ਹਾ
@manindersingh6988
@manindersingh6988 4 ай бұрын
ਕੋਈ ਟਕਰਾ ਦੀ ਸਥਿਤੀ ਬਿਲਕੁਲ ਨਹੀਂ ਬਣਾਉਣੀ ਚਾਹੀਦੀ ਇਹ ਚੁੱਕਣ ਵਾਲਿਆਂ ਨੇ ਤੁਹਾਡੇ ਕਿਤੇ ਕੰਮ ਨਹੀਂ ਆਉਣਾ ਇਕ ਇੱਕ ਕਦਮ ਸੋਚ ਕੇ ਰੱਖੋ.
@narpinderSingh-w2r
@narpinderSingh-w2r 4 ай бұрын
ਬਹੁਤ ਵਧੀਆ ਸਪੀਚ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ❤❤❤❤❤
@BillingKing-dy7pu
@BillingKing-dy7pu 4 ай бұрын
❤❤❤❤ ਦਿਲੋ ਸਲੂਟ ਆ ਜੀ। ਸਾਡੇ ਸਿੰਘਾ ਤੇ ਮਾਣ ਆ
@hermindersingh769
@hermindersingh769 4 ай бұрын
ਭਾਈ ਸਾਹਿਬ ਤੁਹਾਨੂੰ ਵਧਾਈ। ਪਰ ਹੁਣ ਵਾਲਾ ਰਾਗ ਛੱਡ ਕੇ ਜਿਹਨਾ ਨੇ ਹੁਣ ਧੌਣ ਤੇ ਗੋਡਾ ਰੱਖਿਆ ਹੋਇਆ ਹੈ ਉਹਨਾਂ ਦੀ ਗੱਲ ਕਰੋ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਭੂਤਕਾਲ ਛੱਡ ਕੇ ਭਵਿੱਖਕਾਲ ਦੀ ਗੱਲ ਕਰੋ। ਭਾਈ ਸਾਹਿਬ ਯਾਦ ਰੱਖਿਓ ਇਹ ਪੱਤਰਕਾਰ ਟੋਲਾ ਮਿੰਟ ਵਿੱਚ ਹੀ ਭੂਤਕਾਲ ਬਣਾ ਦਿੰਦਾ ਹੈ ਤੁਹਾਨੂੰ ਬਹੁਤ ਵੱਡੀ ਜ਼ੁੰਮੇਵਾਰੀ ਮਿਲੀ ਹੈ ਇਸ ਸਮੇਂ ਨੂੰ ਰਾਹੁਲ ਗਾਂਧੀ ਪਿਛੇ ਹੀ ਨਾ ਖਰਾਬ ਕਰ ਦਿਓ
@sahilsabharwal6593
@sahilsabharwal6593 4 ай бұрын
ਬਾਬਾ ਸਾਹਿਬ ਅੰਬੇਡਕਰ ਜੀ ਦੀ ਬਦੋਲਤ ਤੁਸੀ ਰਿਸਰਵ ਸੀਟ ਜਿੱਤ ਗਏ ਹੋ ਫਰੀਦਕੋਟ ਦਲਿਤ ਬਹੁ-ਗਿਣਤੀ ਵਾਲਾ ਹਲਕਾ ਹੈ ਉਮੀਦ ਕਰਦੇ ਹਾਂ ਦਲਿਤਾਂ ਅਤੇ ਦੱਬੇ-ਕੁਚਲਿਆਂ ਦੀ ਆਵਾਜ ਸੰਸਦ ਵਿੱਚ ਪਹੁੰਚਾਓ ਗਏ |
@harjantbrar8638
@harjantbrar8638 4 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਖ਼ਾਲਸੇ ਦੀ ਚੜਦੀ ਕਲਾ ਕਰਨੀ ਸ਼ੁਕਰ ਹੈ ਤੇਰਾ
@RAITVCHANNEL
@RAITVCHANNEL 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਜ਼ੋਰ ਨਾਲ ਆਵਾਜ਼ ਬੁਲੰਦ ਕਰੋ ਜੀ
@jagtarchahal2541
@jagtarchahal2541 4 ай бұрын
ਇੱਕ ਸੱਚੇ ਸਿੱਖ ਨੇ ਸਾਰਿਆਂ ਦੀ ਇੱਜਤ ਕਰਨੀ ਹੁੰਦੀ ਐ ਤੁਹਾਨੂੰ ਵੀ ਚਾਹੀਦਾ ਐ ਕਿ ਸਾਰਿਆਂ ਨਾਲ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਐ ਆਪਣੀਆਂ ਜਾਇਜ਼ ਮੰਗਾਂ ਨੂੰ ਸੰਸਦ ਦੇ ਸਾਹਮਣੇ ਜਾਇਜ ਤਰੀਕੇ ਤੇ ਪੜ੍ਹੇ ਲਿਖੇ ਲੋਕਾਂ ਦੀ ਤਰ੍ਹਾਂ ਰੱਖਣਾ ਚਾਹੀਦਾ। ਅਸੀਂ ਇਹ ਨੀ ਮਹਿਸੂਸ ਹੋਣ ਦੇਣਾ ਵੀ ਇਹ ਕੇਵਲ ਲੜਨ ਝਗੜਨ ਵਾਲੇ ਹੁੰਦੇ ਨੇ
@GurvinderSingh-c8e
@GurvinderSingh-c8e 4 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਸਿੱਖ ਧਰਮ ਤੇ ਜੀ ਵਾਹਿਗੁਰੂ ਸਾਹਿਬ ਜੀ
@daljitvehniwalia2178
@daljitvehniwalia2178 4 ай бұрын
ਰਾਹੁਲ ਗਾਂਧੀ ਪਹਿਲਾਂ ਹੀ ਕਹਿ ਚੁੱਕ ਨੇ ਕਿ ਇੰਦਰਾ ਗਾਂਧੀ ਨੇ ਗਲਤ ਕੀਤੀ।
@jaskiratlivinglife4528
@jaskiratlivinglife4528 4 ай бұрын
Rajniti a us de baba g jayada haige aunda desh da
@Recklessmohie5115
@Recklessmohie5115 4 ай бұрын
@@daljitvehniwalia2178 ਤੁਸੀਂ ਕਿਓਂ ਪੱਖ ਪੂਰ ਦੇ ਓ ਬਾਬਾ ਜੀ 👏 ਇੰਦ੍ਰਾ ਪਾਪਣ ਦ ਦਾ
@iqbalsingh693
@iqbalsingh693 4 ай бұрын
Good 👍🏻🙏🏻🙏🏻🙏🏻🙏🏻🙏🏻👏🏻👏🏻👏🏻👏🏻
@HarpreetKaur-ix9ed
@HarpreetKaur-ix9ed 4 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਐਮ ਪੀ ਖ਼ਾਲਸਾ ਜੀ 🙏🏻👍👍👍👍👍🙏🏻
@sukhroopsinghbrar36
@sukhroopsinghbrar36 4 ай бұрын
ਵਾਹ ਬਈ ਵਾਹ ਖਾਲਸਾ ਜੀ ਫਰੀਦਕੋਟ ਵਾਲਿਆਂ ਦੀ ਰੱਖ ਵਿਖਾਈ ਫਤਿਹ ਬੁਲਾ ਕੇ ਵਾਹਿਗੁਰੂ ਜੀ ਵਾਹਿਗੁਰੂ
@Gurpappa8461
@Gurpappa8461 4 ай бұрын
ਬਹੁਤ ਬਹੁਤ ਮੁਬਾਰਕਾਂ ਜੀ ਭਾਈ ਸਾਹਿਬ ਸਰਬਜੀਤ ਸਿੰਘ ਖਾਲਸਾ ਜੀ ਤੁਹਾਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 🙏❤️🙏
@makhansingh3002
@makhansingh3002 4 ай бұрын
ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@JagjeetSingh-bf2dp
@JagjeetSingh-bf2dp 4 ай бұрын
ਵਾਹਿਗੁਰੂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@harmanjeetsingh8308
@harmanjeetsingh8308 4 ай бұрын
ਬਾਈ ਸਰਬਜੀਤ ਸਿੰਘ ਜੀ ਮੇਰੀ ਬੇਨਤੀ ਹੈ ਕੇ ਮੇਰੀ ਸੋਚ ਮੁਤਾਬਕ ਗਾਂਧੀ ਪਰਿਵਾਰ ਨੂੰ ਖਾਸ ਕਰ ਰਾਹੁਲ ਗਾਂਧੀ ਨੂੰ ਬਾਰ ਬਾਰ ਟਾਰਗੇਟ ਨਹੀਂ ਕਰਨਾ ਚਾਹੀਦਾ ਵੈਸੇ ਮੈਂ ਕੋਈ ਕਾਂਗਰਸ ਸਪੋਟਰ ਨਹੀਂ ਹਾਂ ਪਰ ਜੋ ਬੀਤ ਗਿਆ ਉਸ ਨੂੰ ਬਾਰ ਬਾਰ ਨਹੀ ਉਭਾਰਨਾ ਚਾਹੀਦਾ,ਕਿਉ ਕੇ ਉਨ੍ਹਾਂ ਵਲੋਂ ਅਜੇ ਤਕ ਕਦੀਂ ਵੀ ਇਸ ਮੁੱਦੇ ਤੇ ਕੋਈ ਵੀ ਕਮੈੰਟ ਨਹੀ ਕੀਤਾ ਸੋ ਸਾਨੂੰ ਵੀ ਸੰਕੋਚ ਕਰਨਾ ਚਾਹੀਦਾ
@jaspreetgill3576
@jaspreetgill3576 4 ай бұрын
Bro but we will never forget Sikh genocide....and we all know who are responsible
@lovepreetsinghgill517
@lovepreetsinghgill517 4 ай бұрын
​@@jaspreetgill3576ਕੀ ਰਾਹੁਲ ਗਾਂਧੀ ਨੇ ਕੁਝ ਕੀਤਾ?
@historicpunjabi1539
@historicpunjabi1539 4 ай бұрын
ਵੀਰੇ ਬੀਜੇਪੀ ਪੰਜਾਬ ਚ ਤਾਂਹੀ ਆਉ ਜੇ ਕਾਂਗਰਸ ਨੂੰ ਭੰਡਣ ਗੇ ਤਾਂ,, ਗੱਡੀ ਦਿੱਤੀ ਅਗਲਿਆਂ
@BsGhumman-sh7mx
@BsGhumman-sh7mx 4 ай бұрын
Very Nice Your Views M P Sahib ji Shri waheguru ji ka khalsa Shri waheguru ji ki fateh God bless you
@SukhjeetKaur-kj7fm
@SukhjeetKaur-kj7fm 4 ай бұрын
ਉਹ ਇੰਦਰਾ ਨੇ ਗੱਲਤੀ ਕੀਤੀ ਸੀ ਉਹਨੇ ਕੀਤੀ ਦਾ ਫਲ ਭੁਗਤ ਲਿਆ ਅੱਗੇ ਦੁਸ਼ਮਣੀ ਵਾਲੀ ਗੱਲ ਨਾਂ ਕਰੋ ਰਲ ਮਿਲ ਕੇ ਰਹੋ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰੋ
@jagdevbrar6100
@jagdevbrar6100 4 ай бұрын
ਬਹੁਤ ਹੀ ਵਧੀਆ ਸਲਾਹ ਦਿੱਤੀ ਹੈ ਧੰਨਵਾਦ ਜੀ
@HarminderSingh-tb9ym
@HarminderSingh-tb9ym 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@baldevbhangu4766
@baldevbhangu4766 4 ай бұрын
ਸਰਬਜੀਤ ਸਿੰਘ ਜੀ ਜੇਕਰ ਇੰਦਰਾ ਨੇ ਗਲਤੀ ਕੀਤੀ ਤਾਂ ਉਸਨੂੰ ਸਜਾ ਮਿਲ ਚੁੱਕੀ ਐ ਇਸ ਗੱਲ ਨੂੰ ਭੁਲ ਜਾਓ ਵਿਕਾਸ ਬਾਰੇ ਸੋਚੋ
@harjindersingh1270
@harjindersingh1270 4 ай бұрын
Right
@sandeepnandwal8720
@sandeepnandwal8720 4 ай бұрын
ਜੇ ਤੇਰਾ ਪਰਿਵਾਰ 84 ਚ ਮਰੇ ਹੁੰਦੇ ਤਾ ਪਤਾ ਲੱਗਦਾ ਕੀ ਬੀਤ ਦੀ ਅਗਲੇ ਦੇ
@sandeepnandwal8720
@sandeepnandwal8720 4 ай бұрын
ਸਿੱਖ ਦੀ ਕਾਤਲ ਪਾਰਟੀ ਕਾਂਗਰਸ ਸਰਕਾਰ ਮੁਰਦਾਬਾਦ
@kinskins3895
@kinskins3895 4 ай бұрын
Loge nahi bhulna dane
@anmolsingh1416
@anmolsingh1416 4 ай бұрын
Bhulage nhi vikaas alag gal
@MandeepKaur-vy7cb
@MandeepKaur-vy7cb 4 ай бұрын
❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਲਈ ਵੀ ਉਪਰਾਲਾ ਕਰੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਕੌਮ ਦਾਂ ਹੀਰੋ ਹੈਂ
@baldevsidhu7719
@baldevsidhu7719 4 ай бұрын
ਇਹ ਵੀ ਬੀਜੇਪੀ ਚ ਰਲੇਗਾ ਤੇ ਉਨਾ ਨੇ ਮਹਾਰਾਸਟਰ ਵਾਗ ਅਕਾਲੀ ਦਲ।ਤੋੜ ਕੇ ਆਵਦੇ ਮੂਹਰੇ ਵਾਢਨੇ ਹਨ
@harmanharman6336
@harmanharman6336 4 ай бұрын
​@@baldevsidhu7719pp
@ParamjitSingh-ts1kx
@ParamjitSingh-ts1kx 4 ай бұрын
​@@baldevsidhu7719 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@hanishjaspal7807
@hanishjaspal7807 4 ай бұрын
😂😂 Komm da hero . Speaker 🔇🔊 murre kuch bolliya kyu ni. , Punjab te Amritpal barre. 😂
@hanishjaspal7807
@hanishjaspal7807 4 ай бұрын
​@@baldevsidhu7719bjp ch rall gya. Veer ji ,, bjp nu v har jagah nehru te Rahul hi dhikhda hai. Edda v ahi gall hai. Ahh ta thodhe tym ch jai shree ram te v aju0:47 hree
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@CharnpreetSingh-i7u
@CharnpreetSingh-i7u 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਸੋਚ ਨੂੰ ਸਲਾਮ
@beyantsingh4984
@beyantsingh4984 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਬਹੋਤ ਵਧੀਆ ਰਾਜਨੀਤੀ ਕਰ ਰਹੇ ਵਾਂ
@JasbirSingh-dx6cw
@JasbirSingh-dx6cw 4 ай бұрын
ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਧਾਈ ਜਾਵੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਜਾਵੇ ਖਾਲਸਾ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ
@amarjitkaur3694
@amarjitkaur3694 4 ай бұрын
ਭਾਈ ਸਾਹਿਬ ਬਹੁਤ ਖੁਸ਼ੀ ਹੋਈ ਜਦੋ ਤੁਸੀ ਸੇਂਰ ਚੁੱਕਣ ਜਾ ਰਹੇ ਸੀ
@drmalkeet9076
@drmalkeet9076 4 ай бұрын
ਭਾਈ ਸਾਹਿਬ ਜੀ ਆਪਣੇ ਸਲਾਹਕਾਰ ਸਿਆਣੇ ਲੋਕਾਂ ਨੂੰ ਬਣਾਇਆ ਜੇ ਆਹ 315 ਵਾਲੀਆਂ ਗੱਲਾਂ ਕਰਨ ਵਾਲੇਆ ਤੋਂ ਦੂਰ ਰਿਹੋ 315 ਨੇ ਪੰਜਾਬ ਅਤੇ ਸਿੱਖ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ
@dayasinghsandhu6269
@dayasinghsandhu6269 4 ай бұрын
ਵੈਰੀ ਗੁੱਡ ਗੱਲ ਵਧੀਆਂ ਕੀਤੀ ਠੀਕਾ ਫੈਸਲਾ
@bikkersingh6236
@bikkersingh6236 4 ай бұрын
Sardar Sarbjit Singh, Khalsa ji, tuhade ਸਮੇਤ ਖਾਲਸਾਪੰਥ ਨੂ ਹਿਮਾਤ ਕਰਣੀਂ ਚਾਹੀਦੀਹੈ
@harjitkaur3588
@harjitkaur3588 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾਵਾਦ ਜਿੰਦਾਵਾਦ ਜਿੰਦਾਵਾਦ
@gurmejsingh6139
@gurmejsingh6139 4 ай бұрын
S sarbjeet singh khalsa ji sat sri akal sikh kom nal khara rehna pls kom ne app ji nu rutba dita❤❤❤❤❤
@sukhjindersingh1675
@sukhjindersingh1675 4 ай бұрын
ਯਾਰ ਰਾਹੁਲ ਗਾਂਧੀ ਵਧੀਆ ਬੰਦਾ ਦਰਬਾਰ ਸਾਹਿਬ ਵਿੱਚ ਆ ਕੇ ਸੇਵਾ ਵੀ ਕਰ ਕੇ ਗਿਆ j ਉਸਦੀ ਦਾਦੀ ਨੇ ਗਲਤੀ ਕੀਤੀ ਤੇ ਸਜਾ ਭੁਗਤ ਲਈ ਹੁਣ ਰਾਹੁਲ ਦਾ ਕੀ ਦੋਸ਼ ਹੈ
@RaghbeerSinghSekhon
@RaghbeerSinghSekhon 4 ай бұрын
ਬਾਈ ਰਾਹੁਲ, ਟਾਈਟਲਰ ਨੂੰ ਪਾਰਟੀ ਦੀ ਮੁੱਖ ਕਾਰਜਕਾਰਨੀ ਵਿਚ ਸ਼ਾਮਿਲ ਕਰਕੇ ਕੀ ਸਿੱਧ ਕਰਨਾ ਚਾਹੁੰਦਾ। ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਰਿਹਾ।
@sukhjindersingh1675
@sukhjindersingh1675 4 ай бұрын
@@RaghbeerSinghSekhon ਬਾਦਲ ਨੇ ਦਰਬਾਰ ਸਾਹਿਬ ਤੇ ਅਟੈਕ ਨਾਲ ਹੋ ਕੇ ਕਰਵਾਇਆ ਸੀ ਤੇ ਚਿੱਠੀ ਵੀ ਲਿਖੀ ਸੀ ਕੇਂਦਰ ਨੂੰ 29.5.1984 ਨੂੰ ਅਟੈਕ ਕਰਨ ਬਾਰੇ ਅਤੇ ਬਾਦ ਵਿੱਚ ਸਿੱਖਾਂ ਨੇ ਓਸਨੂੰ ਤਿੰਨ ਵਾਰ ਮੁੱਖ ਮੰਤਰੀ ਬਣਾ ਦਿੱਤਾ ਇਸ ਬਾਰੇ ਕੀ ਕਹੋਗੇ ਕਿ ਸਿੱਖ ਕੌਮ ਜੁੱਤੀ ਦੀ ਯਾਰ ਹੈ ਸਿੱਖਾਂ ਦੀ ਇਹ ਮਾਨਸਿਕਤਾ ਕਾਰਨ ਜਗਦੀਸ਼ ਤੇ ਕਮਲਨਾਥ ਤੇ ਕੋਈ ਕਾਰਵਾਈ ਨਹੀਂ ਹੋਈ
@gursewakbrar1692
@gursewakbrar1692 4 ай бұрын
​​@@sukhjindersingh1675bai ji tusi theek kehnde ho sikh juti de yar han Congress ne jutti pher ke sidhe kite te hun bandya vangu Congress nu votan paunde han.sikhan nu bjp nahi sidhe kar sakdi ena nu Congress hi bande de put bnaudi hai jive delhi sikh aurtan nal blatkar karke te bandya de glan vich tyre pake kita si
@SurjitSingh-u7l
@SurjitSingh-u7l 4 ай бұрын
ਬਿਲਕੁੱਲ ਚੋਣ ਨਹੀ ਲੜਨੀ ਚਾਹੀਦੀ only ready for 2027
@KaramjitKaur-kc5ly
@KaramjitKaur-kc5ly 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਸਿੱਖ ਕੌਮ ਦੇ ਹੀਰੇ ਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ
@tyygg5632
@tyygg5632 4 ай бұрын
❤❤❤❤❤
@ramsinghadial
@ramsinghadial 4 ай бұрын
ਰਾਜ ਕਰੇਗਾ ਖਾਲਸਾ
@gursewakbuttar6371
@gursewakbuttar6371 4 ай бұрын
ਫਰੀਦਕੋਟ ਵਾਲਿੳ ਇਜਤ ਰਖ ਲੲਈਪੰਥਦੀ ਵਧਾਈਆਂ ਜੀ ਵਧਾਈਆਂ
@happysarpanch2286
@happysarpanch2286 4 ай бұрын
⚔️ ਭਾਈ ਸਰਬਜੀਤ ਸਿੰਘ 315 💣🔫
@GurbhejSingh-s8s
@GurbhejSingh-s8s 4 ай бұрын
ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਤੋਂ ਬਹੁਤ ਆਸ ਆ ਸਿੱਖ ਕੌਮ ਨੂੰ
@PritamSingh-wt7jx
@PritamSingh-wt7jx 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@BaljitSingh-se1ye
@BaljitSingh-se1ye 4 ай бұрын
ਫਰੀਦਕੋਟ ਵਾਲਿਆਂ ਨੂੰ ਲੱਖ ਲੱਖ ਵਧਾੲੀ ਆ🙏🌹
@pritpalsingh8317
@pritpalsingh8317 4 ай бұрын
ਮੇਰੀ ਸਰਬਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ! ਹੁਣ ਪੁਰਾਣੀਆਂ ਗੱਲਾਂ ਛੱਡ ਕੇ ਨਵੇਂ ਹਲਾਤਾਂ ਮੁਤਾਬਿਕ ਚੱਲੋ! ਟਾਕਰੇ ਹੋਣਗੇ ਸਾਹਮਣੇ, ਤਾਂ ਥੋਡਾ ਫਰਜ ਬੱਣਦਾ ਹੈ ਕਿ ਵਧੀਆ ਮਨੁੱਖ, ਵਧੀਆ ਸਿੱਖ, ਦੇ ਤੌਰ ਤੇ ਪਿਆਰ ਨਾਲ ਡੀਲ ਕਰੋ ਕਸੂਰ ਨਾ ਥੋਡਾ ਨਾ ਰਾਹੁਲ ਜੀ ਦਾ, ਇਨਸਾਨ ਦੋਨੋਂ ਹੋ ਤੇ ਥੋਡਾ ਵਧੀਆ ਵਰਤਾਉ ਪਾਰਲੀਮੈਂਟ ਚ ਹੋਣਾ ਚਾਹੀਦਾ ਹੈ! ਐਵੇ ਜਿਆਦਾ ਉਚੀਆਂ, ਹੰਕਾਰ ਵਾਲੀਆਂ, ਈਗੋ ਵਾਲੀਆਂ ਗੱਲਾਂ ਨਾ ਕੀਤੀਆਂ ਜਾਣ! 🙏🙏
@THEGAGUTV
@THEGAGUTV 4 ай бұрын
👍👍
@GurdevSingh-bo7nb
@GurdevSingh-bo7nb 4 ай бұрын
Sahi kaha h sir ji thanks ji mera v ehi smrthàn h pyar nal gl krni h
@SukhwinderSingh-e3k7j
@SukhwinderSingh-e3k7j 4 ай бұрын
Good good Vechat
@MalavinderGill
@MalavinderGill 4 ай бұрын
Right
@gurmitdhillon7829
@gurmitdhillon7829 4 ай бұрын
Right ji
@MandeepSingh-zn6sh
@MandeepSingh-zn6sh 4 ай бұрын
ਭਾਈ ਸਾਹਿਬ ਬਾਕੀ ਸਭ ਚੜ੍ਹਦੀਕਲਾ,, ਤੁਸੀਂ ਥੋੜੇ ਢਿਲੇ ਜਹੇ ਰਹਿੰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਵਾਂਗੂ ਦਹਾੜ ਕੇ ਬੋਲਿਆ ਕਰੇ ਬੇਨਤੀ ਹੈ 🙏🙏
@NirmalSingh-z8o
@NirmalSingh-z8o 4 ай бұрын
Veer jine enna Dukh dekhya onu pta hunda enu dila pn ni Nimrata va
@karnailsinghsakrali1533
@karnailsinghsakrali1533 4 ай бұрын
Nahi ji sarbjit singh khalsa vadhia trike na go krde ne
@karnailsinghsakrali1533
@karnailsinghsakrali1533 4 ай бұрын
In nu appa toka taki na krie
@jasssingh5029
@jasssingh5029 4 ай бұрын
ਸਹੀ ਗੱਲ ਆ 22 ਜੀ​@@NirmalSingh-z8o
@gurmitdhillon7829
@gurmitdhillon7829 4 ай бұрын
🤣🤣🤣🤣
@Gurbindersinghdeol-m9j
@Gurbindersinghdeol-m9j 4 ай бұрын
ਪਿਛਲੀਆਂ ਗੱਲਾਂ ਭੁੱਲਾ ਕੇ ਅੱਗੇ ਵਧਣਾ ਚਾਹੀਦਾ ਐ
@SurjitSingh-u7l
@SurjitSingh-u7l 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏
@gurlabhsingh8072
@gurlabhsingh8072 4 ай бұрын
ਸੰਗਤਾਂ ਪਹਿਲਾਂ ਵਾਂਗ ਸਘੰਰਸ਼ ਨਹੀ ਚਾਹੁੰਦੀਆਂ ਪਹਿਲਾਂ ਵਾਲੇ ਸਘੰਰਸ਼ ਵਿੱਚ ਸਿੱਖਾਂ ਦਾ ਘਾਣ ਬਹੁਤ ਹੋਈਆਂ ਪ੍ਰਾਪਤੀ ਕੋਈ ਨਹੀਂ ਹੋਈ ਉਲਟਾ ਮੁੰਡੇ ਮਰਵਾ ਦਿੱਤੇ ਪ੍ਰਾਪਤੀ ਸਿਫਰ ਪੰਜਾਬ ਦੇ ਸਿੱਖ ਬਾਹਰ ਦੀਆਂ ਸਟੇਟਾਂ ਵਿੱਚ ਬੈਠੇ ਦੁਖੀ ਹੁੰਦੇ ਹਨ ਉਹਨਾਂ ਨੂੰ ਡਰ ਲੱਗਦਾ ਅਸੀ ਮਰਵਾਉਣੇ ਨਹੀ
@kavisharhardeepsinghvairon5841
@kavisharhardeepsinghvairon5841 4 ай бұрын
ਸ੍; ਸਰਬਜੀਤ ਸਿੰਘ ਖਾਲਸਾ ਜੀ ਆਪ ਜੀ ਤੇ ਵਿਸ਼ਵਾਸ ਕੀਤਾ ਹੈ, ਹਲਕਾ ਫਰੀਦਕੋਟ ਦੇ ਵੋਟਰਾਂ ਨੇ ਤੁਸੀਂ ਪਿਛਲੀਆਂ ਗੱਲਾਂ ਛੱਡ ਕੇ ਪੰਜਾਬ ਦੀ ਸੇਵਾ ਕਰਕੇ ਨਾਮਣਾ ਖੱਟਣਾ ਚਾਹੀਦਾ ਹੈ। ਬਾਕੀ ਤੁਹਾਡੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ। ਤੁਹਾਨੂੰ ਰਾਹੁਲ ਗਾ'ਧੀ ਪ੍ਤੀ ਜਾਂ ਰਾਹੁਲ ਗਾ'ਧੀ ਨੂੰ ਤੁਹਾਡੇ ਪ੍ਤੀ ਮੱਨ ਵਿੱਚ ਕੋਈ ਮਾੜੀ ਸੋਚ ਨਹੀਂ ਰੱਖਣੀ ਚਾਹੀਦੀ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ।
@s.bhajan.singh.6075
@s.bhajan.singh.6075 4 ай бұрын
ਵੀਰ ਜੀ ਖੁਸ਼ੀ ਬਹੁਤ ਏ ਪਰ ਭਾਈ ਸਾਹਿਬ ਜੀ ਨੇ ਹੋਰ ਕਿਸੇ ਵੀ ਕੌਮ ਦਾ ਸ਼ੁਕਰਾਨਾਂ ਨਹੀਂ ਕੀਤਾ ਕੀ ਦੱਸੋ ਇਕੱਲੇ ਸਿੱਖਾ ਦੀ ਹੀ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਵੀਰ ਜੀ ਮੈ ਇਸ ਨੂੰ ਬਹੁਤ ਫੀਲ ਕੀਤਾ ਸਤਿ ਸ੍ਰੀ ਆਕਾਲ ਜੀ
@Sonu-eb8qf
@Sonu-eb8qf 4 ай бұрын
ਭਾਈ ਸਾਬ ਜੀ ਤੁਸੀ ਗੱਲ ਬਾਤ ਸੋਹਣੀ ਕਰਦੇ ਹੋ ਤੇ ਸਹੀ ਹੈ ਤਸੀ ਆਪਣੇ ਸਾਥੀਆਂ ਨਾਲ ਹੀ ਰਹੋ ਤੇ ਕੰਮ ਕਰੋ ਜੋ ਪਰਟੀ ਦੇ ਨਹੀ ਉਹਨਾ ਨੂੰ ਮੂੰਹ ਨਾ ਲਾਉ ਵਾਹੇਗੁਰੂ ਜੀ ਤੁਹਾਨੂੰ ਖੁਸ਼ ਰੱਖਣ🙏🏼🙏🏼
@ArshdeepSingh-oh4qk
@ArshdeepSingh-oh4qk 4 ай бұрын
ਮੇਰਾ ਵੀ ਅਮ੍ਰਿਤ ਛਕਿਆ ਹੋਇਆ ਹੈ ਪਰ ਰਾਹੁਲ ਗਾਂਧੀ ਦਾ ਕੀ ਕਸੂਰ ਐ ਪੰਜਾਬ ਦੇ ਮਸਲਿਆਂ ਦਾ ਹੱਲ ਕਰੋ ਓ ਗੱਲਾਂ ਛੱਡੋ ਬਾਈ ਜੀ
@khangura6260
@khangura6260 4 ай бұрын
Right
@Official_Graari
@Official_Graari 4 ай бұрын
​@@khangura6260Congress da kutta spotted
@sudeshkumari7260
@sudeshkumari7260 4 ай бұрын
ਜਿਹੋ ਜਿਹਾ ਤੂੰ ਇਹ ਜਿਹਾ ਰਾਹੁਲ ਦਿਨੀਂ ਨਿਆਣੇ ਸੀ ਹੁਣ ਸਮਝਦਾਰ ਬਣਕੇ ਅਪਣੇ ਪੰਜਾਬ ਦੀ ਗਲ ਕਰੋ ਦੇਸ਼ ਦੀ ਗਲ ਕਰੋ ਓਦਾ ਨੁਕਸਾਨ ਦੋਨਾਂ ਧਿਰਾਂ ਦਾ ਹੋਇਆ
@DharamjitSehgal
@DharamjitSehgal 4 ай бұрын
ਇਹ ਗਲਤੀ ਇੰਦਰਾ ਗਾਂਧੀ ਜੀ ਦੀ ਸੋਚ ਨਹੀਂ ਸੀ ਉਸ ਸਮੇਂ ਦੀ ਸਰਕਾਰ ਜਵਾਬ ਦਿੱਤਾ ਸੀ ਨਹੀਂ ਪਰ ਸਬ ਨੇ ਐਪਲੀਕੇਸ਼ਨ ਵਿੱਚ ਕਿਸ ਕਿਸ ਦੇ ਸਿਗਨੇਚਰ ਸੀ ਕਿੰਨਾ ਮਜ਼ਬੂਰ ਕੀਤਾ ਤਾਂ ਉਹਨਾਂ ਨੂੰ ਇਹ ਕਰਨਾ ਪਿਆ ਬਾਕੀ ਦਸਵੇਂ ਪਾਤਸ਼ਾਹ ਦੇ ਬਚਨ ਸੀ ਉਹ ਹੋਣਾ ਹੋ ਗਿਆ ਪਾਰਟੀ ਤੋਂ ਉਪਰ ਉਠ ਕੇ ਦੇਸ਼ ਦੀ ਸੇਵਾ ਕਰਨ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏
@LakhwinderSingh-tk4sh
@LakhwinderSingh-tk4sh 4 ай бұрын
🙏🙏🙏🙏🙏😥😥ਵਾਹਿਗੁਰੂ ਜੀ
@sardoolsingh8639
@sardoolsingh8639 4 ай бұрын
ਪਿਛਲਾ ਭੁੱਲਾ ਕੇ ਅੱਗੇ ਵਧਣਾਂ ਚਾਹੀਦਾ ਐ।🙏
@kulwindersingh-dh1hq
@kulwindersingh-dh1hq 4 ай бұрын
ਜੇ ਤੇਰੇ ਤੇਰੇ ਘਰ ਦਿਆ ਦੇ ਗਲ ਚ ਟੈਰ ਪਾਕੇ ਅਗ ਲਾਈ ਹੁੰਦੀ ਫਿਰ ਵੀ ਏਹੀ ਕਹਿੰਦੇ
@GurbhejSingh-s8s
@GurbhejSingh-s8s 4 ай бұрын
​@@kulwindersingh-dh1hqਸਹੀ ਕਿਹਾ ਬਾਈ ਜੀ
@Meltar18
@Meltar18 4 ай бұрын
Bhuliyea taan je justice milgi hove
@diamondinterlocktilepaverb1341
@diamondinterlocktilepaverb1341 4 ай бұрын
ਯਾਦ ਰੱਖ ਕੇ ਤਾਂ ਜਤਾਇਆ ਖਾਲਸਾ🙏
@khangura6260
@khangura6260 4 ай бұрын
​@@kulwindersingh-dh1hqdosh ikllai sarkar da nahi si, sade aaleyan ne bahut att chaki si, bhindran wale ne beda gark karvaeya kaum da, jana khna hathiyar chuki firda si, indra nu maar ke ki khat liya tusi, 35000 sikh marva liya, dhian bhaina di ijjat lutva li, dimaag ton kamm odon vi ni liya ate hun vi ni lainde, eho jihe bhoojda nu jita ke ki khatt lavoge, ek din es ne modi de paira ch beh jana, galan ch tyre sadi vebkoofi ne pavaye si, hun vi kaum akal ton kamm lai ke chale tan theek aa nhi tan rab hi rakha
@jaggadhanoa8637
@jaggadhanoa8637 4 ай бұрын
ਇਹਨਾ ਦੇ ਪਿਤਾ ਦਾ ਬਹੁਤ ਸਤਿਕਾਰ ਆ ਤੇ ਓਹਨਾਂ ਦੀ ਕੁਰਬਾਨੀ ਨੂੰ ਪਂਥ ਕਦੇ ਵੀ ਭੁੱਲਣਾ ਨਹੀ ਚਾਨ੍ਹਦੀ ਪਰ ਏਸ ਇੰਨਸਾਨ ਦੀਆਂ ਗੱਲਾਂ ਵਿਚੋਂ ਕੋਈ ਹੋਰ ਹੀ ਵੋ ਆਉਂਦੀ ਪੇਈ ਆ
@lovepreetsinghgill517
@lovepreetsinghgill517 4 ай бұрын
ਹਾਂ,ਸਹੀ ਗੱਲ ਹੈ।
@gurpreetsidhu9983
@gurpreetsidhu9983 4 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@gill-punjab
@gill-punjab 4 ай бұрын
22 ਜੀ ਬਾਦਲਾਂ ਮੱਗਰ ਨਾ ਲੱਗੀਉ
@JaskarnBhullar-wn4xv
@JaskarnBhullar-wn4xv 4 ай бұрын
ਸਹੀ ਗੱਲ ਹੈ
@ManjeetKaur-pu1hn
@ManjeetKaur-pu1hn 4 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਦੋਂ ਤੁਸੀਂ ਸੋਹ ਚੁੱਕੀ ਮਨ ਬਹੁਤ ਖੁਸ਼ ਹੋਏ
@gurpreetsinghchatha1373
@gurpreetsinghchatha1373 4 ай бұрын
ਅਮ੍ਰਿਤਪਾਲ ਮੂਹਰੇ ਉਸਦੀ ਗੱਲ ਦਾ ਜਵਾਬ ਨੀ ਆਉਣਾ ਪਾਰਲੀਮੈਂਟ ਵਿੱਚ ਕਿਸੇ ਨੂੰ ਇਸੇ ਗਲੋਂ ਡਰਦੇ NSA ਨਹੀਂ ਹਟਾ ਰਹੇ
@Joti_grewal
@Joti_grewal 4 ай бұрын
ਜੇ ਹਜੇ ਵੀ ਉਹੀ ਗੱਲਾਂ ਨੂੰ ਹਵਾ ਦੇਣੀ ਆ ਫੇਰ ਕੀ ਫਾਇਦਾ ਲੋਕਾਂ ਨੇ ਜਿੱਤਾ ਕੇ ਭੇਜਿਆ ਲੋਕਾਂ ਲਈ ਕੰਮ ਕਰੋ ਤੇ ਨਾਲੇ ਰਾਹੁਲ ਗਾਂਧੀ ਦਾ ਕੀ ਕਸੂਰ ਜਿਹਨੇ ਗਲਤ ਕੀਤਾ ਉਹਨੇ ਸਜ੍ਹਾ ਪਾ ਲਈ
@kulwindersingh-dh1hq
@kulwindersingh-dh1hq 4 ай бұрын
ਤੁਹਾਡੇ ਘਰ ਚੋ 84ਤੋਂ 90ਦੇ ਦੋਰ ਕੋਈ ਮਰਿਆ ਨਹੀਂ ਹੋਣਾ ਧੀ ਭੈਣ ਬੇ ਪਤ ਨਹੀਂ ਹੋਈ ਹੋਣੀ ਤਾਹੀਉਂ ਕਾਤਿਲਾ ਦੀ ਸਪੋਟ ਕਰ ਰਹੇ ਹੋ
@kinskins3895
@kinskins3895 4 ай бұрын
Je ena jitke bjp nu spot karne fir bjp nu hi voting karo
@kinskins3895
@kinskins3895 4 ай бұрын
Kise nee punjab da kuch nahi sabarne appne hi dakhne nahi tee time to time dakhde jao ea bjp nal janege
@Joti_grewal
@Joti_grewal 4 ай бұрын
@@kinskins3895 fer hun kk keeta jawe Loka ne vote pa k galti kar lyi
@goldycheema1592
@goldycheema1592 4 ай бұрын
Coment vich Kai sikh Kom de gadaar mache paye aa 😂 s..s😂arabjit singh khalsa ji to
@lakhwinderkaur3765
@lakhwinderkaur3765 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajasidhu4712
@rajasidhu4712 4 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹੈ
@ParamjitSingh-ts1kx
@ParamjitSingh-ts1kx 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@JagjitSingh-uz4dv
@JagjitSingh-uz4dv 4 ай бұрын
ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@sukhchainsingh110
@sukhchainsingh110 4 ай бұрын
ਖਾਲਸਾ ਜੀ ਪਿੰਡ ਪਿੰਡ ਜਾਕੇ ਸੰਗਤਾਂ ਦਾ ਧੰਨਵਾਦ ਜਰੂਰ ਕਰਿਓ
@RanjitSingh-yn3of
@RanjitSingh-yn3of 4 ай бұрын
ਪੰਜਾਬ ਦੇ ਅਗਲੇ ਭਵਿੱਖ ਲਈ ਸੋਚ ਰੱਖੋ ਭਾਈ ਪਿਛਲੇ ਮਹੌਲ ਨੂੰ ਬਗੈਰ ਵਜ੍ਹਾ ਮੀਡੀਆ ਚ ਸ਼ੇਅਰ ਨਾ ਕਰੋ ਜੋ -- ਧਰਮ ਅਤੇ ਰਾਜਨੀਤੀ ਵਿੱਚ ਬਹੁਤ ਫ਼ਰਕ ਹੈ -- ਮਨ ਨੀਵਾਂ ਮੱਤ ਉੱਚੀ ❤🙏
@baldevbhangu4766
@baldevbhangu4766 4 ай бұрын
ਭਾਈ ਸਰਬਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਉਡੀਕ ਕਰੋ ਅਜੇ ਕਿਸੇ ਦੀ ਸਪੋਟ ਨਾ ਕਰੋ ਚੁੱਪ ਕਰਕੇ ਬੈਠੋ ਦੋਨੋ ਜਣੇ ਸਲਾਹ ਕਰਕੇ ਫੈਸਲਾ ਲੈਣਾ ਫਿਰ ਸੰਗਤ ਨੇ ਮੁਆਫ ਨਹੀ ਕਰਨਾ
@gurlabhsingh8072
@gurlabhsingh8072 4 ай бұрын
ਪਹਿਲਾਂ ਵਾਲੀਆਂ ਗੱਲਾਂ ਛੱਡ ਕੇ ਅੱਗੇ ਵਧਣ ਸੰਗਤਾਂ ਦੇ ਭਲੇ ਲਈ
@4tracker88
@4tracker88 4 ай бұрын
ਜਿੱਥੇ ਗਿਆ ਓਹ ਕੋਈ ਖੇਡਣ ਦੀ ਮਜਾਕ ਦੀ ਥਾਂ ਨਹੀਂ ਦੇਸ਼ ਦੀ ਸੰਸਦ ਹੈ
@MandeepKaur-gz2yb
@MandeepKaur-gz2yb 4 ай бұрын
ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰੋ।🙏🏻🙏🏻
@SwarnjeetKaurSidhu-s2j
@SwarnjeetKaurSidhu-s2j 4 ай бұрын
ਜਿਵੇਂ ਭਾਈ ਸਰਬਜੀਤ ਸਿੰਘ ਦਾ ਸਾਥ ਦਿੱਤਾ ਓਵੇਂ ਖਾਲਸ ਸਿੱਖਾਂ ਦਾ ਸਾਥ ਦਿਓ
@gurpreetsinghchatha1373
@gurpreetsinghchatha1373 4 ай бұрын
ਸਵਾ ਲੱਖ ਭਾਈ ਸਰਬਜੀਤ ਸਿੰਘ
@BalwinderKaur-nx4kv
@BalwinderKaur-nx4kv 4 ай бұрын
ਬਹੁਤ ਸਾਫ ਸੁਥਰੀ ਭਾਸ਼ਾ ਤੇ ਬਹੁਤ ਸੁੱਚਜੇ ਵਿਚਾਰ ਰੱਖੇ ਰੱਖੇ ਭਾਈ ਸਾਹਿਬ ਜੀ ਨੇ ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋਣ ਹਰ ਮੈਦਾਨ ਫਤਿਹ ਬਖਸ਼ੇ 🙏🏻
@karnailsinghsakrali1533
@karnailsinghsakrali1533 4 ай бұрын
srdar sarbjit singh khalsa ji Apne nerle loka di slah leke soch vichar ke koi step chkia jave tusi jo jimni chon ch hissa nalrn da fesla kita sahi he
@UdhaySingh-o6h
@UdhaySingh-o6h 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@HarbhajanSingh-eg4qw
@HarbhajanSingh-eg4qw 4 ай бұрын
ਪੁੱਤਰ ਜੀ ਜ਼ਰਾ ਸੋਚ ਸੋਚ ਕੇ ਕਦਮ ਚੁੱਕਣਾ ਕੌਮ ਨੇ ਤਹਾਨੂੰ ਬਹੁਤ ਵਧੀਆ ਮੌਕਾ ਦਿੱਤਾ ਹੈ ਪਿਤਾ ਜੀ ਦੀ ਸ਼ਹਾਦਤ ਦਾ ਮੁੱਲ ਪਾਉਂਣਾ ਹੈ
@Gurbani_on_time
@Gurbani_on_time 4 ай бұрын
ਪੱਤਰਕਾਰਾਂ ਨੂੰ ਦੁਸ਼ਮਣੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ,
@kuldipSingh_1916
@kuldipSingh_1916 4 ай бұрын
😂😂😂 ਕੁੱਝ ਨਹੀਂ ਹੋਣਾ ਤੇਰੇ ਕੋਲੋ ਨਾ ਤੇਰੇ mootpal ਕੋਲੋ
@ramgarhiasaab609
@ramgarhiasaab609 4 ай бұрын
ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਤੇ ਚੰਨੀ saab
@harjindersingh-sg4cv
@harjindersingh-sg4cv 4 ай бұрын
ਪੰਜਾਬ ਪੰਜਾਬੀ ਪੰਜਾਬੀਅਤ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਸਿਖਾਂ ਦੇ ਮੁੱਦੇ ਚੁੱਕਣੇ ਬਣਦੇ ਹਨ
@jaswanthayer3849
@jaswanthayer3849 4 ай бұрын
ਵਾਹਿਗੁਰੂ ਜੀ 🙏🙏🙏🙏🙏
@sinderjitsinghjassowal5800
@sinderjitsinghjassowal5800 4 ай бұрын
Waheguru ji. Kripa banai rakhan ji
When Cucumbers Meet PVC Pipe The Results Are Wild! 🤭
00:44
Crafty Buddy
Рет қаралды 37 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,8 МЛН
Players vs Pitch 🤯
00:26
LE FOOT EN VIDÉO
Рет қаралды 127 МЛН
Twin Telepathy Challenge!
00:23
Stokes Twins
Рет қаралды 53 МЛН
Amarinder Singh Raja Warring
13:50
Amarinder Singh Raja Warring
Рет қаралды 96
When Cucumbers Meet PVC Pipe The Results Are Wild! 🤭
00:44
Crafty Buddy
Рет қаралды 37 МЛН