Amritpal Singh ਨੇ MP ਵੱਜੋ ਸਹੁੰ ਚੁੱਕੀ, ਮਾਂ ਨੇ ਕਿਹਾ 'ਖ਼ਾਲਿਸਤਾਨ ਸਮਰਥਕ ਨਹੀਂ' ਹੈ | 𝐁𝐁𝐂 𝐏𝐔𝐍𝐉𝐀𝐁𝐈

  Рет қаралды 63,005

BBC News Punjabi

BBC News Punjabi

Күн бұрын

Пікірлер
@Sikhsingh0
@Sikhsingh0 4 ай бұрын
ਹਿੰਦੀ ਬੋਲਣ ਲੱਗ ਗਏ ਤੇ ਭਾਸ਼ਾ ਵੀ ਬਦਲ ਗਯੀ ਸਿਆਸਤ ਵਿੱਚ ਚੋਣਾਂ ਜਿੱਤਣ ਤੋਂ ਬਾਅਦ 🙏🏻🙏🏻
@samprince9069
@samprince9069 4 ай бұрын
ਪਰ ਭਾਈ ਅਮ੍ਰਿਤਪਾਲ ਤਾ ਕਹਿੰਦੇ ਸੀ ਕੇ ਓਹਨਾ ਨੂੰ ਸੰਵਿਧਾਨ ਤੇ ਦੇਸ਼ ਤੇ ਭਰੋਸਾ ਨਹੀਂ ਹੈ.... ਹੁਣ ਓਸੇ ਸੰਵਿਧਾਨ ਤਹਿਤ ਮਿਲੇ ਹੱਕ ਤਹਿਤ ਚੋਣਾਂ ਵਿਚ ਜਿੱਤ ਕੇ mp ਬਣ ਗਿਆ ਤੇ ਤਿਰੰਗੇ ਝੰਡੇ ਦੀ ਸੋਹ ਚੁੱਕ ਲਈ ਕੇ ਮੈਂ ਪੂਰੇ ਧੰਨ ਤੇ ਮਨ ਨਾਲ ਦੇਸ਼ ਦੀ ਸੇਵਾ ਕਰੂੰਗਾ... ਭੇਨਚੋ ਗੱਲ ਪੱਲੇ ਜਹੀ ਨੀਂ ਪਈ 🙄🙄🥴🥴
@Khalsa1699mrsingh
@Khalsa1699mrsingh 4 ай бұрын
O bass gafam galla karke log magar laaye hun gall badal gaya . Kehnda c ma khalistan da mudda nahi shadna hun ulat ho gaya loka nu moorakh bana k
@samprince9069
@samprince9069 4 ай бұрын
@@Khalsa1699mrsingh ਫੇ ਯਕੀਨ ਕਿਹਦਾ ਕਰੀਏ... ਇਸ ਸਾਬ ਨਾਲ ਤਾ ਭੇਨਚੋ ਸਾਰੇ ਈ ਚੋਰ ਆ
@jaspalclair1027
@jaspalclair1027 4 ай бұрын
Amrit pal ne thuk करके chatia Wadak fudu. Ghuse ghata
@sukhjindersingh1675
@sukhjindersingh1675 4 ай бұрын
@@samprince9069ਥੁੱਕ ਕੇ ਚੱਟ ਰਿਹਾ ਹੈ
@amansinghbuttar4631
@amansinghbuttar4631 4 ай бұрын
@@Khalsa1699mrsingh ਪੈਸੇ ਦੀ ਖੇਡ ਸੀ ਅਗਲਿਆਂ ਕਰੋੜਾਂ ਬਨਾਲੇ ਓਹਦੀ ਮਾਤਾ ਨੇ ਡਰਾਮੇ ਕਰਕੇ MP Monthly payment ਬਾਦ ਚ ਪੈਨਸ਼ਨ ਬੱਸ ok aa ਕੰਮ
@commandokuldeepsinghsingh673
@commandokuldeepsinghsingh673 4 ай бұрын
ਮਾਤਾ ਨੇ ਇਹ ਕਿਹੜਾ ਸੱਪ ਕੱਢ ਮਾਰਿਆ। 😂😂😂😂
@JashanPreet-s4b
@JashanPreet-s4b 4 ай бұрын
ਸਾਨੂੰ ਗਰੀਬਾਂ ਨੂੰ ਬਹੁਤ ਆਸ ਹੈ ਬਾਈ ਅਮ੍ਰਿਤਪਾਲ ਤੇ
@rajan356
@rajan356 4 ай бұрын
Bil kul shi gll​@aulakhsimran3437
@jasnoor786
@jasnoor786 4 ай бұрын
ਸਹੀ ਗੱਲ ਕਹੀ ਆ ਵੀਰ ​@aulakhsimran3437
@tirathsingh6539
@tirathsingh6539 4 ай бұрын
​@aulakhsimran3437 ਬਿਲਕੁਲ ਸਹੀ
@HappySingh-t8n
@HappySingh-t8n 4 ай бұрын
@aulakhsimran3437 sachi gall bro
@harindersingh6922
@harindersingh6922 4 ай бұрын
ਬਿਲਕੁਲ ਸਿੱਖ ਖਾਲਿਸਤਾਨੀ ਪੱਖੀ ਨਹੀ ਪਰ ਪੰਜਾਬ ਦੀ ਆਜ਼ਾਦੀ ਪੱਖੀ ਹਨ , ਇਸ ਸ਼ਬਦੀ ਝਾਂਸੇ ਵਿੱਚ ਸਿੱਖ ਆਪਸ ਵਿੱਚ ਨਾ ਉਲਝਣ
@mohitrana4106
@mohitrana4106 4 ай бұрын
Ajadi kis kolo
@amansinghbuttar4631
@amansinghbuttar4631 4 ай бұрын
ਹਜੇ ਰੁਕ ਜੋ ਪੁੱਤ ਬਨਾਕੇ ਸੱਡਣਗੇ ਵੈਲੀਆਂ ਦੇ ਮੋਰੀ ਨੂੰ 😂😂😂😂 ਭਾਰਤ ਮਾਤਾ ਦੀ ਜੈ ਵੀ ਕਹੂੰ ਸਾਰਾ ਟੱਬਰ ਰੁਕ ਜੋ 😂😂😂😂
@deepikajoyal9630
@deepikajoyal9630 4 ай бұрын
Thuk ke chat gaya 😂😂😂😂 jis sanvidhan ko nahi manta tha aaj usi ki sugandh leli 🤣🤣🤣🤣
@kissanjattkissan9976
@kissanjattkissan9976 4 ай бұрын
@aulakhsimran3437pehla 5th class pass hoja😂
@harindersingh6922
@harindersingh6922 4 ай бұрын
@@amansinghbuttar4631 ਤੂੰ ਮੋਦੀ ਭਗਤ ਦੀ ਸੱਟ ਲੱਗਦਾਂ ਕਿਸੇ ਸੀ ਪੱਕਾ ਮੈਨੂੰ
@Kuldeep-wb3uq
@Kuldeep-wb3uq 4 ай бұрын
ਜੈ ਭਾਰਤ 🇮🇳🇮🇳 ਜੈ ਸੰਵਿਧਾਨ 💪💪
@kaur_brar772
@kaur_brar772 4 ай бұрын
Khalistan nahi sanu sada punjab te bhara desh hi chahida hai asi ise desh de wasi ha
@HarjotSinghphotography
@HarjotSinghphotography 4 ай бұрын
Right!!
@mcdonaldsgaming3974
@mcdonaldsgaming3974 4 ай бұрын
Bondu kangaal desh indiaa
@BRAR56200
@BRAR56200 4 ай бұрын
ਓਨਾ ਦੀ ਮਾਂ ਨੇ ਬਿਲਕੁਲ ਸਹੀ ਕਿਹਾ
@GurjeetSingh-io1cz
@GurjeetSingh-io1cz 4 ай бұрын
ਨਹੀਂ ਅੰਮ੍ਰਿਤਪਾਲ ਦਾ reply ਆ ਗਿਆ ਸੁਣ ਲਓ
@geturight
@geturight 4 ай бұрын
Sarkar na banda plant kita apna dubai driver to MP , enna sokha ha india vich ,wow 😲
@Khalsa1699mrsingh
@Khalsa1699mrsingh 4 ай бұрын
Bilkul sahi par bheda ni mandia
@happynauria9310
@happynauria9310 4 ай бұрын
ਬਿਲਕੁਲ ਸਹੀ ਕਿਹਾ ਮਾਤਾ ਜੀ ਨੇਂ, ਜਿਨਾ ਲੋਕਾਂ ਲਈ ਭਾਈ ਸਾਬ ਨੇਂ ਏਨਾ ਕੁੱਝ ਕੀਤਾ ਉਨ੍ਹਾਂ ਲੋਕਾਂ ਨੇਂ ਸੜਕਾਂ ਤੇ ਆ ਕੇ ਇੱਕ ਦਿਨ ਵੀ ਕੋਈ ਪ੍ਰਦਰਸ਼ਨ ਨਹੀਂ ਕੀਤਾ ਜੋਂ ਸਿੰਘ ਨਾਲ਼ ਸੀ ਬਸ ਓਹੀ ਨਾਲ਼ ਗਏ ਜੇਲ ਵਿੱਚ, ਬਾਕੀ ਹੁਣ ਮਾਤਾ ਜੀ ਵੀ ਡਰੇ ਹੋਏ ਨੇਂ ਕਿਉਕਿ ਓਵੀ ਇੱਕ ਮਾਂ ਹੈ, ਜ਼ੋ ਭਾਈ ਸਾਹਬ ਪਹਿਲਾਂ ਨਹੀਂ ਕਰ ਸਕੇ ਸ਼ਾਇਦ ਹੁਣ mp ਬਣ ਸਾਰਿਆ ਨੂੰ ਜਿੱਤ ਸਕਣ
@Lovenature-nt8zm
@Lovenature-nt8zm 4 ай бұрын
@@happynauria9310 ਜਿਵੇਂ ਭਾਈ ਸਾਬ ਡਰ ਕੇ ਭੱਜ ਗਏ ਸਨ 🤣🤣
@happynauria9310
@happynauria9310 4 ай бұрын
@@Lovenature-nt8zm ਡਰੇ ਹੁੰਦੇ ਤਾਂ ਫ਼ਿਰ ਗਿਰਫਤਾਰੀ ਕਿਉ ਦਿੱਤੀ ਭੱਜੇਹੁੰਦੇ ਤਾਂ ਬਾਪਸ ਕਿਉ ਆਉਂਦੇ, ਏਹ ਸਭ ਸਰਕਾਰ ਦੀ ਚਾਲ ਸੀ ਭਾਈ ਸਾਬ ਦੀ ਸ਼ਬੀ ਖਰਾਬ ਕਰਨ ਲਈ
@_amerr_shaykh9
@_amerr_shaykh9 4 ай бұрын
ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ
@RAVINDERRAMGARHIA0008
@RAVINDERRAMGARHIA0008 4 ай бұрын
ਬਿਲਕੁਲ ਸੰਵਿਧਾਨ ਦੀ ਸਹੁ ਖਾਦੀ ਹੈ । ਭਾਰਤੀ ਸੰਵਿਧਾਨ ਜਿੰਦਾਬਾਦ
@RK-ei8ql
@RK-ei8ql 4 ай бұрын
ਮੈਂ ਖਾਲਿਤਾਨੀ ਪੱਖ ਵਿੱਚ ਬਿਲਕੁਲ ਵੀ ਨਹੀਂ ਪਰ ਅੰਮ੍ਰਿਤਪਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆ ਦੇਖਣਾ ਚੁਹੰਗਾ। ਸੋ ਮੈਂ ਚਹਨੁਗਾ ਕਿ ਅੰਮ੍ਰਿਤਪਾਲ ਪੂਰੀ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਆਵੇ।
@NimarNoorSingh
@NimarNoorSingh 4 ай бұрын
Girgit bhut dekhe isde wrga nhi 1..Mai is desh nu nhi mnndaa Use desh vich election jitt ke soh chukkda hai 2.. Mai mr vi skda kaum lyi Mrna tn ki c police nu dekh ke bbr sher bhjjgeya 3....saanu alg desh chahida Hunn mukkr geya
@amansinghbuttar4631
@amansinghbuttar4631 4 ай бұрын
@@NimarNoorSingh ਇਹ ਪਤਾ ਸੀ ਬਾਈ ਗੱਦ ਖਾਣੀ ਕੁਤੀੜ ਸ਼ਿਕਾਰ ਨੀ ਕਰਦੀ ਹੁੰਦੀ
@NimarNoorSingh
@NimarNoorSingh 4 ай бұрын
@@amansinghbuttar4631 murkh bnaa reha hje vi andhbkt httde nhi...panjab nu bdnaam krn aayeya c jehra 10% hdh tkk kr vi geyaa
@GurpreetSingh-m8g4n
@GurpreetSingh-m8g4n 4 ай бұрын
ਕਦੇ ਕਦੇ ਗੰਦ ਨੂੰ ਸਾਫ ਕਰਨ ਲਈ ਗੰਦ ਵਿੱਚ ਉਤਰਨਾ ਪੈਂਦਾ ਅੰਮ੍ਰਿਤਪਾਲ ਸਿੰਘ ਜੀ ਵੀ ਹੁਣ ਓਹੀ ਕਰਨਗੇ ਫੁੱਲ ਸਪੋਰਟ #amritpalsingh
@thernashow2525
@thernashow2525 4 ай бұрын
ਖਾਲਿਸਤਾਨੀ ਤੇਡਾਂ ਵਿੱਚ ਮੱਚ ਗਿਆ ਰੋੜਾ ਬੱਲਿਆ ਜਦੋਂ ਚੂਤਪਾਲ ਕਹਿੰਦਾ ਮੈ ਮੰਨ ਲਿਆ ਸੰਵਿਧਾਨ ਬੱਲਿਏ
@thernashow2525
@thernashow2525 4 ай бұрын
😂😂😂
@Kuldeep-wb3uq
@Kuldeep-wb3uq 4 ай бұрын
ਹੁਣ ਤਾਂ ਖਾਲਿਸਤਾਨ ਦੀ ਆਖਰੀ ਉਮੀਦ ਪ੍ਰਧਾਨ ਮੰਤਰੀ ਬਾਜੇਕੇ ਤੇ ਹੀ ਹੈ
@nihalsingh.ns38329
@nihalsingh.ns38329 4 ай бұрын
ਜੇ ਕਲ ਨੂੰ ਅਮ੍ਰਿਤਪਾਲ ਸਿੰਘ ਵੀ ਖਾਲਿਸਤਾਨ ਦੇ ਮੁੱਦੇ ਤੋ ਪਿੱਛੇ ਹਟ ਗਿਅਾ ,ਤਾਂ ਕੌਮ ਨੇ ੲੇਨਾ ਨਾਲ ਵੀ ਬਾਦਲ ਤੇ ਭੰਡਮਾਨ ਵਾਲੀ ਕਰਨੀ
@Khalsa1699mrsingh
@Khalsa1699mrsingh 4 ай бұрын
Tahi ta usdi mata ne keha
@_amerr_shaykh9
@_amerr_shaykh9 4 ай бұрын
​@@Khalsa1699mrsinghਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ
@Khalsa1699mrsingh
@Khalsa1699mrsingh 4 ай бұрын
@@_amerr_shaykh9 chalo vekho ki ਬਣਦਾ
@PASSIBOI
@PASSIBOI 4 ай бұрын
Age Line te😂😂😂
@sukhchahal6228
@sukhchahal6228 4 ай бұрын
Ooo line te hi c ....bss tuhde warge a nu hi line te leouna a ehna ne 😂😂😂😂😂kad lo dhand jehne khd ne aa tuhi
@Bath-m4o
@Bath-m4o 4 ай бұрын
ਹੁਣ ਏਦਾਂ ਨਾ ਕਹੋ ਮਾਤਾ ਜੀ
@_amerr_shaykh9
@_amerr_shaykh9 4 ай бұрын
ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ
@RangitSinghHarike-uy7md
@RangitSinghHarike-uy7md 4 ай бұрын
ਅਸੀਂ ਅਜ਼ਾਦੀ ਮੌਕੇ ਗ਼ਲਤ ਦੋਗਲੇ ਚੋਰ ਠਗ ਬਹੁਰੂਪੀਆ ਧੋਖੇਬਾਜ਼ਾਂ ਝੂਠੇਆ ਉਪਰ ਭਰੋਸਾ ਲਿਆ ਹੁਣ ਗੁਰੂ ਵਾਹਿਗੁਰੂ ਸਾਹਿਬ ਜੀ ਹੀ ਬਚਾਉਣਗੇ ਲਿਖਤਾਂ ਬਣੀਆਂ ਹੋਈਆਂ ਹਨ।।
@Jaggi_khattra
@Jaggi_khattra 4 ай бұрын
ਦੀਪ ਸਿੱਧੂ ਇਕ ਸਟਾਰ ਸੀ , ਅਤੇ ਦਲਜੀਤ ਕਲਸੀ ਬੀ ਜੇ ਪੀ ਦਾ ਏਜੰਟ ਹੈ ! ਦਲਜੀਤ ਕਲਸੀ ਨੇ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ , ਉਸ ਨੇ ਦੀਪ ਸਿੱਧੂ ਨੂੰ ਮੁੱਖ ਚਿਹਰਾ ਬਣਾ ਕੇ ਇੱਕ ਸਮਾਜ ਸੇਵਾ ਦੇ ਨਾਮ ਤੇ ਇਕ ਸੰਸਥਾ ਰਜਿਸ਼ਟਰ ਕਰਵਾਈ ਜਿਸ ਦਾ ਨਾਮ ਸੀ " ਵਾਰਿਸ ਪੰਜਾਬ ਦੇ" ਉਸ ਸੰਸਥਾ ਦਾ ਇੱਕ ਸੰਵਿਧਾਨ ਸੀ ਜਿਸ ਦੇ ਹਿਸਾਬ ਨਾਲ ਦੀਪ ਸਿੱਧੂ ਉਸ ਨੂੰ ਚਲਾਓਣਾ ਚਾਹੁੰਦਾ ਸੀ ! ਪਰ ਮੈਂਬਰ ਕੁਝ ਹੋਰ ਚਾਹੁੰਦੇ ਸੀ , ਜਿਸ ਕਾਰਨ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਲਈ ਕੋਈ ਬਹੁਤਾ ਦਿਲਚਸਪੀ ਨਹੀਂ ਦਿਖਾਈ , ਪਰ ਦੀਪ ਸਿੱਧੂ ਨਾਲ ਨਾਮ ਜੁੜਿਆ ਹੋਣ ਕਾਰਨ "ਵਾਰਿਸ ਪੰਜਾਬ ਦੇ"ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਆ ਗਈ ! ਜਦੋਂ ਦੀਪ ਸਿੱਧੂ ਨੇ ਜਿਆਦਾ ਸਮਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਦਿੱਤਾ ਤਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਇਕ ਵਾਰੀ ਡੱਕੇ ਡੋਲੇ ਖਾ ਗਈ , ਪੰਜਾਬ ਦੀ ਸਾਰੀ ਯੂਥ ਵੋਟ ਅਕਾਲੀ ਦਲ ਨਾਲੋਂ ਟੁੱਟਦੀ ਨਜਰ ਆਈ , ਹੁਣ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਿਮਰਨਜੀਤ ਸਿੰਘ ਕੋਈ ਪੰਥ ਦਰਦੀ ਨਹੀਂ ਹੈ , ਓਹ ਤਾਂ ਅਕਾਲੀ ਦਲ ਨੇ ਬਾਕੀ ਪਾਰਟੀਆਂ ਦੀਆਂ ਵੋਟਾਂ ਖਰਾਬ ਕਰਨ ਨੂੰ ਪਾਲਿਆ ਹੋਇਆ ਹੈ , ਹੁਣ ਦੀਪ ਸਿੱਧੂ ਦੇ ਮਰਨ ਦੇ ਦੋ ਕਾਰਨ ਸਾਫ ਦਿਖ ਰਹੇ ਹਨ , ਇਕ ਕਾਰਨ ਅਕਾਲੀ ਦਲ ( ਮਾਨ) ਦੀ ਪਰਧਾਨਗੀ ਦੀ ਖਤਰਾ , ਦੂਜਾ ਕਾਰਨ ਅਕਾਲੀ ਦਲ ਬਾਦਲ ਦੀ ਸਿੱਖ ਵੋਟ ਟੁੱਟ ਕੇ ਮਾਨ ਦਲ ਵੱਲ ਜਾਣਾ ! ਜੇ ਦੀਪ ਸਿੱਧੂ ਜਿਓਂਦਾ ਰਹਿ ਜਾਂਦਾ ਤਾਂ ਮਾਨ ਦਲ ਨੇ ਮਜਬੂਤ ਹੋ ਜਾਣਾ ਸੀ ਅਤੇ ਪਬਲਿਕ ਨੇ ਇਹ ਡਿਮਾਂਡ ਕਰਨੀ ਸੀ ਕਿ ਸਿਮਰਨਜੀਤ ਸਿੰਘ ਮਾਨ ਹੁਣ ਬੁੱਢਾ ਹੋ ਗਿਆ ਅਤੇ ਪਾਰਟੀ ਦਾ ਪਰਧਾਨ ਦੀਪ ਸਿੱਧੂ ਨੂੰ ਲਾਇਆ ਜਾਵੇ , ਪਰ ਇਸ ਗੱਲ ਤੋਂ ਨਾ ਮਾਨ ਖੁਸ਼ ਸੀ ਨਾ ਸੁਖਬੀਰ ਬਾਦਲ ! ਇਹਨਾ ਨੇ ਰਲ ਕੇ ਦੀਪ ਸਿੱਧੂ ਮਰਵਾਇਆ , ਹੁਣ ਆ ਗਿਆ ਅੱਗੇ ਦਲਜੀਤ ਕਲਸੀ ਬੀ ਜੇ ਪੀ ਦੇ ਇਸ਼ਾਰੇ ਤੇ " ਵਾਰਿਸ ਪੰਜਾਬ ਦੇ " ਸੰਸਥਾ ਦਾ ਲਾਹਾ ਲੈਣ , ਪਰ ਮਨਦੀਪ ਸਿੱਧੂ ( ਦੀਪ ਬਾਈ ਦਾ ਭਰਾ ) ਨੇ ਦਲਜੀਤ ਕਲਸੀ ਨੂੰ "ਵਾਰਿਸ ਪੰਜਾਬ ਦੇ " ਸੰਸਥਾ ਦੀ ਅਥਾਰਟੀ ਨਹੀਂ ਦਿੱਤੀ ! ਦਲਜੀਤ ਕਲਸੀ ਨੇ ਬਹੁਤ ਹੱਥ ਪੱਲੇ ਮਾਰੇ , ਪਰ ਜਦੋਂ ਕੁਝ ਨਾ ਬਣਿਆ ਤਾਂ ਉਸ ਨੇ ਨਵੀਂ ਸੰਸਥਾ ਰਜਿਸ਼ਟਰ ਕਰਵਾਈ , ਜਿਸ ਦਾ ਨਾਮ ਹੈ " ਵਾਰਿਸ ਪੰਜ-ਆਬ ਦੇ " ਪਰ ਦੀਪ ਸਿੱਧੂ ਦੀ ਸੰਸਥਾ " #ਵਾਰਿਸ_ਪੰਜਾਬ_ਦੇ " ਸੀ ਨਾ ਕਿ " #ਵਾਰਿਸ_ਪੰਜ_ਆਬ_ਦੇ " ਨਾਮ ਇਕ ਹੀ ਹੈ ਪਰ ਸੋਚ ਅਤੇ ਕੰਮ ਅਤੇ ਲਿਖਣ ਚ ਫਰਕ ਹੈ , ਜਿਸ ਪਤਾ ਭੇਡਾਂ ਨੂੰ ਨਹੀ ਹੈ , ਹੁਣ ਬੀਜੇਪੀ ਦੇ ਇਸ਼ਾਰੇ ਅਨੁਸਾਰ ਦਲਜੀਤ ਕਲਸੀ ਨੂੰ #ਦੀਪਸਿੱਧੂ ਵਰਗਾ ਬੁਲਾਰਾ ਅਤੇ ਹਾਜਰ ਜਵਾਬੀ ਬੰਦਾ ਲੱਭਣ ਦਾ ਟਾਸਕ ਮਿਲਿਆ , ਦਲਜੀਤ ਕਲਸੀ ਨੂੰ ਪੰਜਾਬ ਅਤੇ ਪੂਰੇ ਭਾਰਤ ਵਿੱਚੋਂ ਕੋਈ ਬੰਦਾ ਨਹੀਂ ਲੱਭਿਆ , ਹੁਣ ਦਲਜੀਤ ਕਲਸੀ , ਇਟਲੀ , ਜਰਮਨ , ਫਰਾਂਸ ਕੈਨੇਡਾ , ਇੰਗਲੈਂਡ , ਆਦਿ ਵੱਡੇ ਦੇਸ਼ਾਂ ਦਾ ਦੌਰਾ ਕਰਦਾ ਹੈ , ਓਥੋਂ ਵੀ ਕੋਈ ਚਿਹਰਾ ਨਹੀਂ ਲੱਭਿਆ , ਲਾਸ਼ਟ ਚ ਦੁਬੱਈ ਚੋਂ ਆਹ ਫੜ ਲਿਆਂਦਾ , ਇਹ ਸਭ ਕੁਝ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੋ ਰਿਹਾ , ਜਦੋਂ Amritpal ਪੰਜਾਬ ਆਇਆ ਉਸ ਨੇ ਖਾਲਿਸਤਾਨ ਦਾ ਮੁੱਦਾ ਚੱਕਿਆ , ਵੇਹਲੜ ਯੂਥ ਮੋਟਰਸਾਇਕਲਾਂ ਤੇ ਝੰਡੀਆਂ ਲਾ ਕੇ ਇਸਦੇ ਪਿੱਛੇ ਪਿੱਛੇ , ਜਦੋਂ ਇਸ ਜਥੇਦਾਰ ਨੇ ਬਹੁਤੀ ਅੱਤ ਚੱਕ ਲਈ ਪੁਲਿਸ ਥਾਣਾ ਘੇਰ ਲਿਆ , ਤਾਂ ਭਗਵੰਤ ਮਾਨ ਦਿੱਲੀ ਗਿਆ , ਅਮਿਤ ਸ਼ਾਹ ਨਾਲ ਮੀਟਿੰਗ ਕਰਨ , ਕਿਓਂ ? ਕੀ ਪੰਜਾਬ ਸਰਕਾਰ amritpal ਨੂੰ ਕਾਬੂ ਕਰਨ ਦਾ ਦਮ ਨਹੀਂ ਸੀ ਰੱਖਦੀ ? ਜੀ ਹਾਂ , ਪੰਜਾਬ ਸਰਕਾਰ ਇਸ ਨੂੰ ਕਾਬੂ ਕਰ ਸਕਦੀ ਸੀ , ਪਰ ਇਕ ਸਾਜਿਸ਼ ਸੀ , ਓਹ ਸੀ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋ ਬਾਹਰ ਕੱਢਣ ਲਈ , ਅਤੇ ਏਜੰਸੀ ਦਾ ਪਲਾਨ ਮੁਤਾਬਕ ਸਿੱਖਾਂ ਦੀ ਜਥੇਬੰਦੀ ਤੇ ਕਬਜਾ ਕਰਕੇ ਆਪਣਾ ਏਜੰਟ ਨੂੰ ਪਰਧਾਨ ਥਾਪਣ ਦੀ , ਇਹ 2024 ਦੀਆਂ ਲੋਕ ਸਭਾ ਵੋਟਾਂ ਨੂੰ ਮੁੱਖ ਰੱਖ ਕੇ ਪਲਾਨ ਕੀਤਾ ਗਿਆ ਹੈ , ਪਹਿਲਾਂ ਤਾਂ amritpal ਖਾਲਿਸਤਾਨ ਦੀ ਗੱਲ ਕਰਦਾ ਸੀ , ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦਾ ਸੀ , ਬੀ ਜੇ ਪੀ ਵੀ ਭਾਰਤ ਦੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ , ਏਜੰਸੀ ਅਤੇ ਏਜੰਟ ਸੋਚ ਮੇਲ ਖਾਂਦੀ ਹੈ ਕਿ ਨਹੀਂ ? ਪਰ ਭੇਡਾਂ ਨਹੀਂ ਸਮਝਦੀਆਂ ਹੁਣ ਇਹ ਸੋਚੋ ਕਿ ਪੰਜਾਬ ਵਿਚ ਜੇਲਾਂ ਨਹੀਂ ? ਐਨੀਆਂ ਜੇਲਾਂ ਹੋਣ ਦੇ ਵਾਬਜੂਦ amritpal ਡਿਬਰੂਗੜ ਜੇਲ ਚ ਕਿਓਂ ਰੱਖਿਆ ? ਓਥੇ ਰੱਖ ਕੇ ਕੋਈ ਤਸੀਹੇ ਨਹੀਂ ਦਿੱਤੇ , ਓਥੇ ਤਾਂ ਉਸ ਨੂੰ ਬੀ ਜੇ ਪੀ ਦੀ ਰਾਜਨੀਤੀ ਦਾ ਕਾਇਦਾ ਪੜਾਇਆ ਗਿਆ ਹੈ , ਹੁਣ ਆਹ ਦੇਖ ਲਵੋ , ਪਹਿਲਾਂ ਤਾਂ ਬੇਬੇ ਧਰਨੇ ਤੇ ਬੈਠੀ ਸੀ , ਮੇਰਾ ਪੁੱਤ ਖਾਲਿਸਤਾਨੀ ਹੈ , ਹੁਣ ਪਾਵਰ ਆ ਗਈ ,ਪੁੱਤ MP ਬਣ ਗਿਆ , ਅਤੇ ਪੰਜ ਦਿਨ ਦੀ ਪੈਰੋਲ ਮਿਲੀ ਤੇ ਹੀ ਬਿਆਨ ਪਲਟ ਗਿਆ , ਕਿਓਂ ? ਕਿਓਂਕਿ ਹੁਣ ਲੋਕ ਕਹਿਣਗੇ , ਸਵਾਲ ਕਰਨ ਗੇ , ਕਿ ਖਾਲਿਸਤਾਨ ਦਾ ਸਮੱਰਥਕ , ਅਤੇ ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਵਾਲਾ ਹੁਣ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕੇਗਾ ? 😂😂😂😂😂 ਜਰਾ ਸੋਚੋ ਭੇਡਾਂ ਨਾ ਬਣੋ , ਆਪ ਬਚੋ ਆਪਣੇ ਪੁੱਤ ਬਚਾਓ ! ਕਿਓਂਕਿ ਦੇਖ ਦੇ ਜਾਓ , ਬੀ ਜੇ ਪੀ ਹੁਣ ਤੱਕ ਆਪਣੀ ਪਾਰਟੀ ਦੇ ਦਮ ਤੇ ਡਾਇਰੈਕਟ ਪੰਜਾਬ ਦੀ ਸੱਤਾ ਤੇ ਕਬਜਾ ਨਹੀਂ ਕਰ ਸਕੀ , ਪਰ ਹੁਣ ਅਕਾਲੀਦਲ ਬਾਦਲ ਨੂੰ ਦੋਫਾੜ ਕਰਕੇ ਸੁਖਬੀਰ ਬਾਦਲ ਨੂੰ ਪਰਧਾਨਗੀ ਤੋਂ ਲਾਹ ਕੇ indirectly , Amritpal ਨੂੰ ਅਕਾਲੀਦਲ ਬਾਦਲ ਦਾ ਪਰਧਾਨ ਬਣਾਇਆ ਜਾਵੇਗਾ , ਅੰਦਰ ਖਾਤੇ ਅੱਗ ਜੋਰ ਫੜ ਰਹੀ ਹੈ ,
@NirmalSinghDhami
@NirmalSinghDhami 4 ай бұрын
ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰੋ ਮਤ ਬਖ਼ਸ਼ੋ
@AmanMalhi-cu7yf
@AmanMalhi-cu7yf 4 ай бұрын
ਹਾਏ ਰੱਬਾ ਫੇਰ ਧੋਖਾ ਵਾਹਿਗੁਰੂ
@kaur_brar772
@kaur_brar772 4 ай бұрын
Kon sa dhokha
@bhavneetsingh9606
@bhavneetsingh9606 4 ай бұрын
@@AmanMalhi-cu7yf 😂😂😂
@sidhuMoosewala-xp9dy
@sidhuMoosewala-xp9dy 4 ай бұрын
Ehda ta pehla hee pta c eh sarkaara da dalla even ki eh jail ch v nhi gaa bss drama kherya gya ki emotionaly votea lei liye
@Khalsa1699mrsingh
@Khalsa1699mrsingh 4 ай бұрын
Bilkul sahi keha
@luv_preet
@luv_preet 4 ай бұрын
ਇਹ ਅਮ੍ਰਿਤਪਾਲ ਦੀ ਮਾਤਾ ਦਾ ਬਿਆਨ ਐ ਨਾ ਕਿ ਭਾਈ ਸਾਬ ਦਾ
@amansinghbuttar4631
@amansinghbuttar4631 4 ай бұрын
😂😂😂😂
@MrSingh-pr1pf
@MrSingh-pr1pf 4 ай бұрын
Yaara vota v te mata g ne mngia c ghr ghr jaa
@asd7773
@asd7773 4 ай бұрын
​@@MrSingh-pr1pf loduram oho usde maa hai maa apne bacne nu bhr kadun lye ta ytn krugehi
@BalwindersinghBanga
@BalwindersinghBanga 4 ай бұрын
Sardar ji indian constitution 🇮🇳 de under hi sooh chuki hai na hindustani Pakistani khalistani constitution de according . Indian citizens bano apne mp mla banho vote di Jung ladho . Jai bhim 💜
@Ktown-ks1el
@Ktown-ks1el 4 ай бұрын
😂😂😂 nikal gya moot 😂😂
@Sandeep22__g
@Sandeep22__g 4 ай бұрын
Jai bhim jai bharat jai Savidhan
@ajitsingh-kp2ip
@ajitsingh-kp2ip 4 ай бұрын
Hor Kaun Hai Khalistani , hun babu v hindi premi ho gaya
@Lovenature-nt8zm
@Lovenature-nt8zm 4 ай бұрын
ਭਾਈ ਸਾਬ ਦੇ ਚੇਲਿਉ ਹੁਣ ਹੋਰ ਕੋਈ ਭਾਈ ਸਾਬ ਲੱਭੋ ਕਿਉਂਕਿ MP ਬਣ ਕੇ ਅੰਮ੍ਰਿਤਪਾਲ ਦਾ ਮਤਲਬ ਪੂਰਾ ਹੋ ਗਿਆ, ਹੁਣ ਉਸ ਨੂੰ ਅਤੇ ਉਸ ਦੇ ਮਾਂ ਬਾਪ ਨੂੰ ਖਾਲਿਸਤਾਨ ਨਾਲ ਕੋਈ ਮਤਲਬ ਨਹੀਂ ਹੈ ਜਿਵੇਂ ਕਿ ਸਿਮਰਨਜੀਤ ਮਾਨ ਨੇ ਕੀਤਾ 🙏
@deedarbhttty7627
@deedarbhttty7627 4 ай бұрын
Ha ये बोल रहे थे की मैं की भारत के संविधान में विश्वास नहीं रखते।। आज संविधान की कसम खा रहे हैं। दोगला
@theosho8336
@theosho8336 4 ай бұрын
Ha ha ha
@harmilansingh208
@harmilansingh208 4 ай бұрын
Oh gadheya. Election hi tarika aa jide nal Bhai Amritpal Singh kaum de mudde parliament tak laike jan ge.
@Deep_26singh
@Deep_26singh 4 ай бұрын
ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਸਿੱਖ ਰਾਜ ਦੀ ਰਾਜਨੀਤੀ ਨਾਲ ਉਹਨਾਂ ਦੀ ਸਾਂਝ ਨੂੰ ਬਦਨਾਮ ਕਰਨ ਲਈ ਮੀਡੀਆ ਦੁਆਰਾ ਕੀਤੀ ਗਈ ਹੇਰਾਫੇਰੀ ਹੈ।
@Khalsa1699mrsingh
@Khalsa1699mrsingh 4 ай бұрын
Hahahahha
@yogiagyanath
@yogiagyanath 4 ай бұрын
agley ney jindgi bnaali pension lagju MP nu, janta da fer fudu katea gayaa
@CanadiansikhSingh
@CanadiansikhSingh 4 ай бұрын
Amritpal Singh da official biaan aagya
@amretkhmer2217
@amretkhmer2217 4 ай бұрын
ਬਚਿਓ , ਮਾਤਾ ਦੇ ਬਿਆਨ ਨੂੰ ਅੰਮ੍ਰਿਤਪਾਲ ਸਿੰਘ ਦੀ ਰਣਨੀਤੀ ਨਾਲ ਜੋੜ ਕੇ ਨਾ ਦੇਖਿਓ। ਇਹੀ ਕਹਾਣੀ ਸਿੱਧੂ ਮੂਸੇ ਵਾਲਾ ਦੀ ਹੈ, ਉਸ ਦਾ ਪਿਤਾ ਵੀ ਕਹਿੰਦੇ ਹਨ ਕਿ ਮੈਨੂੰ ਪਤਾ ਨਹੀਂ ਲੱਗਾ ਕੇ ਸਿੱਧੂ ਮੂਲੇਵਾਲਾ ਕਦੋ ਖਾਲਿਸਤਾਨ ਦੀ ਸੋਚ ਵੱਲ ਤੁਰ ਗਿਆ। ਕਿਸੇ ਵੀ ਲੀਡਰ ਜਾਂ ਸੰਘਰਸ਼ੀ ਯੋਧਿਆਂ ਜਾ ਸ਼ਹੀਦ ਨੂੰ ਪਰਿਵਾਰ ਦੀਆਂ ਗੱਲਾਂ ਨਾਲ ਨਾ ਜੋੜੋ। ਜਦੋਂ ਕੋਈ ਕੌਮ ਲਈ ਸੰਘਰਸ਼ ਕਰਦਾ ਹੈ ਤਾਂ ਨਿੱਜੀ ਪਰਿਵਾਰਕ ਸਾਂਝ ਕੋਈ ਮਹੱਤਵ ਨਹੀਂ ਰਖਦੀ।
@Dr.Inder108
@Dr.Inder108 4 ай бұрын
ਟਿਕ ਜੋ, ਭਗਤ ਜੀ
@fordx4730
@fordx4730 4 ай бұрын
@@Dr.Inder108shut up lindu
@manjitkaur-zu6fu
@manjitkaur-zu6fu 4 ай бұрын
@@amretkhmer2217 ਨਾਲੇ ਇਹ ਮੁੱਦੇ ਰੌਲਾ ਪਾ ਕੇ ਨਹੀ ਹੁੰਦੇ ਇਸ ਨੀਹ ਵਿਚ ਪਤਾ ਨਹੀ ਕਿੰਨੇ ਪੱਥਰ ਪੈਣੇ
@Lovenature-nt8zm
@Lovenature-nt8zm 4 ай бұрын
@@amretkhmer2217ਉਸ ਨੇ ਮੂਰਖ ਬਣਾ ਦਿੱਤਾ ,ਹੁਣ ਆਪਣੇ ਆਪ ਤੇ ਸ਼ਰਮ ਆ ਰਹੀ 🤣🤣
@Berlin-mn4bs
@Berlin-mn4bs 4 ай бұрын
Tu kyon nahi hathiar chukda
@ktoor958
@ktoor958 4 ай бұрын
ਜੇਹੋ ਜੀ ਕੋਕੋ ਤੇ ਉਹੋ ਜਹੇ ਬੱਚੇ
@samprince9069
@samprince9069 4 ай бұрын
ਮਾਤਾ ਕੀ ਬੋਲੀ ਜਾਂਦੀ ਆ ਯਾਰ.. ਬੜੇ ਦੁੱਖ ਦੀ ਗੱਲ ਆ
@Kuldeep-wb3uq
@Kuldeep-wb3uq 4 ай бұрын
ਵੀਰੇ ਤੁਹਾਡੀ ਮਾਤਾ ਤਾਂ ਪਾੜਾ ਬਦਲ ਗਈ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੀ ਮਾਤਾ ਦਾ ਗੋਡਾ ਗਾਡਾ ਘੁੱਟੋ ਹੁਣ ਤਾਂ ਆਖਰੀ ਹਥਿਆਰ ਉਹੀ ਬਚਿਆ😂😂😂
@samprince9069
@samprince9069 4 ай бұрын
@@Kuldeep-wb3uq ਲੱਗਦਾ ਮਾਤਾ ਯੱਕੜ ਮਾਰ gayee
@Drew_mciyntyre
@Drew_mciyntyre 4 ай бұрын
Amritpal singh zindabad ❤️🔥
@bachitervirk
@bachitervirk 4 ай бұрын
ਖ਼ਾਲਿਸਤਾਨ ਦੀ ਜੰਗ ਕਿਸੇ ਇਕ ਇਨਸਾਨ ਦੇ ਭਰੋਸੇ ਨਹੀਂ ਚਲ ਰਹੀ ਇਹ ਜੰਗ ਆਪ ਅਕਾਲ ਪੁਰਖ ਚਲਾ ਰਹੇ ਆ।ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਜੰਗ ਜਾਰੀ ਰਹੇਗੀ।#Khalistanzindabad
@lovepunjab2738
@lovepunjab2738 4 ай бұрын
ਸਿੱਖ ਕ੍ਰਿਸ਼ਚਨ ਸਟੇਟ ਬਣੂ.99% ਸਿੱਖਾਂ ਨੂੰ ਗੁਰਬਾਣੀ ਦਾ ਅੱਖਰ ਨਹੀਂ ਆਉਂਦਾ, ਅੱਧੇ ਨਸ਼ੇੜੀ ਆ, ਅੱਧੇ ਬਾਹਰ ਭੱਜ ਗਏ. ਅਕਾਲ ਪੁਰਖ ਖਾਲਿਸਤਾਨ ਬਣਾਉਣ ਗੇ. ਨਾਸਤਿਕ ਲੋਕਾਂ ਦਾ ਅਕਾਲ ਪੁਰਖ ਸਾਥ ਨਹੀਂ ਦਿੰਦੇ. 😂😂
@Singh-15g
@Singh-15g 4 ай бұрын
ਰਫਰੈਡਮ ਨਾਲ ਬਣੂੰ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ 🚩 ​@@lovepunjab2738
@Bajwa39
@Bajwa39 4 ай бұрын
ਕਿਹੜਾ ਪੂਰਖ ਚਲਾ ਰਿਹਾ ਜੱਦ ਰਬ ਹੀ ਹੈ ਨਹੀਂ।
@manjitkaur-zu6fu
@manjitkaur-zu6fu 4 ай бұрын
@@lovepunjab2738 ਸਹੀ ਕਿਹਾ ਅਸੀ ਖਾਲਿਸਤਾਨ ਦੀ ਮੰਗ ਕਰਦੇ ਹੀ ਨਹੀ
@Gagandeepg7960
@Gagandeepg7960 4 ай бұрын
ਭੇਡਾਂ ਨੇ ਭੇਡਾਂ ਹੀ ਰਹਿਣਾ,
@darshpreetsingh004
@darshpreetsingh004 4 ай бұрын
ਬਦਲ ਗਏ ,ਇਹ ਚੋਣਾਂ ਖਾ ਗਈਆਂ ਸਿਧਾਂਤ 2:47
@HardeepSINGH-wz7cs
@HardeepSINGH-wz7cs 4 ай бұрын
Ihh ta hona hi c .......jdo tk chere mohre di rajneeti hougi .....ihhi result miluga .....WGKK WGKF
@mcdonaldsgaming3974
@mcdonaldsgaming3974 4 ай бұрын
Kosh nai hoya. Amritpal singh pakka hai apne sidhant te. Mata de kehan naal thori kosh hoju.
@Kuldeep-wb3uq
@Kuldeep-wb3uq 4 ай бұрын
ਸੰਵਿਧਾਨ 💪💪
@CanadiansikhSingh
@CanadiansikhSingh 4 ай бұрын
​@@Kuldeep-wb3uq thode savidhan vrto.kr li.khalistaniya ne😂
@AshishTiwari-sl4ju
@AshishTiwari-sl4ju 4 ай бұрын
​@@mcdonaldsgaming3974sidhant? Politics vich? Hmmmm...eh dunia Darya hai. Te sidhant aur Politics usde 2 kinare. Sidhant taa tuhanu eh amritpal hunn dikhauga. 5 crore grant mildi aa har saal ek MP nu. 5 saal 25 crore. Wekhde haan ki chand chharda Tuhade Khaddur Sahib de. Nai nai mere baal kinne? Yajman tuhade saamne aa jaange.
@lifelessons069
@lifelessons069 4 ай бұрын
Right design by Amritpal and his parents ❤❤
@SarbSanjiGurbani
@SarbSanjiGurbani 4 ай бұрын
ਵਾਹਿਗੁਰੂ ਜੀ 🙏 ਮੇਹਰ ਕਰਨ
@jatinderdeol6942
@jatinderdeol6942 4 ай бұрын
ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਤਾਨਾਸ਼ਾਹ ਭਗਵੰਤ ਮਾਨ ਤੁਰੰਤ ਸਿੰਘਾਂ ਉਤੋਂ NSA ਹਟਾਵੇ।
@amansinghbuttar4631
@amansinghbuttar4631 4 ай бұрын
@@jatinderdeol6942 ਰੁਕ ਜੋ ਖਾਲਿਸਤਾਨ ਵੀ ਦੇਣ ਗੇ
@jatinderdeol6942
@jatinderdeol6942 4 ай бұрын
@@amansinghbuttar4631 ਤੇਨੂੰ ਖਾਲਿਸਤਾਨ ਤੋਂ ਕੀ ਤਕਲੀਫ਼ ਹੈ।
@amansinghbuttar4631
@amansinghbuttar4631 4 ай бұрын
ਲਿਆ ਨੀ ਫਿਰ ਨਾਲੇ ਤਾਂ ਕਿਹਦੇ 2020 ਬਨਾ ਦੇਣਾ ਫਿਰ ਕੀ ਹੋਇਆ
@CanadiansikhSingh
@CanadiansikhSingh 4 ай бұрын
​@@amansinghbuttar4631bahr referendum ho reha ..india minsters de biaan sun liya kr😂
@majhabuilders
@majhabuilders 4 ай бұрын
ਚਲੋ … ਆਪਣਾ ਕੰਮ ਕੀਤਾ ਤੇ …… ਜੀਤਾ
@Khalsa1699mrsingh
@Khalsa1699mrsingh 4 ай бұрын
Bilkul
@_amerr_shaykh9
@_amerr_shaykh9 4 ай бұрын
ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਭਾਈ ਸਾਬ ਦਾ ਨਵਾਂ ਬਿਆਨ
@rihanss
@rihanss 4 ай бұрын
Pehle kehnda main savidhaan ni manda hun mann vi gia 😂😂 Doosra kejriwal Lok vi fuddu
@dharamvirsingh9927
@dharamvirsingh9927 4 ай бұрын
ਅਮ੍ਰਿਤ ਪਾਲ ਦੇ ਨਜ਼ਾਰੇ, ਖੰਡੂਰ ਸਾਹਿਬ ਵਾਲੇ ਵਿਚਾਰੇ
@mr.yadwinderAULAKH
@mr.yadwinderAULAKH 4 ай бұрын
😅😅😅😅😅😅😅😅 ਅਸੀਂ ਖਾਲਿਸਤਾਨ ਦੇ ਸਮਰਥਕ ਨਹੀਂ ਹਾਂ
@randeepsingh6247
@randeepsingh6247 4 ай бұрын
ਆਹ ਪਹਿਲਾਂ ਵੀ ਹੋਇਆ ਜਦੋ ਹਿੰਦੂਸਤਾਨ ਦੇ ਬ੍ਰਾਹਮਣ ਨੇ ਅਂਗਰੇਜਾ ਦੇ ਰਾਜ ਵਿੱਚ ਆਪਣੇ ਆਪ ਨੂੰ ਆਰੀਆ ਜਾਤੀ ਦੇ ਵਸਨੀਕ ਦੱਸੀਆਂ ਸੀ 😅😅😅😅😅😅😅😅😅😅😅😅😅😅
@Khalsa1699mrsingh
@Khalsa1699mrsingh 4 ай бұрын
​@@randeepsingh6247tuhade kol siwaye besharmi te bahane d kuj v nahi reh gaya . Eni himmat ni ha kehan d k tuhada amritpal maukaprast nikelaya . Bahi sahb 2 kari jao 😂😂😂😂😂
@Singh-15g
@Singh-15g 4 ай бұрын
ਇਹ ਹੁਣ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਵੈਸੇ ਵੀ ਇਨ੍ਹਾਂ ਨੇ ਖਾਲਿਸਤਾਨ ਤੋਂ ਲੋਕਾਂ ਨੂੰ ਭਟਕਾਉਣਾ ਹੀ ਸੀ ਜੋ ਇਹ ਕਾਮਯਾਬ ਵੀ ਹੋਗੇ ਖਾਲਿਸਤਾਨ ਤਾਂ ਸਿੱਖਸ ਫਾਰ ਜਸਟਿਸ ਨਾ ਦੀ ਜਥੇਬੰਦੀ ਲੈ ਕੇ ਆਵੇਗੀ ਯੂਨਾਇਟਡ ਨੇਸ਼ਨ ਦੇ ਕਨੂੰਨ ਨਾਲ ਰਫਰੈਡਮ ਨਾਲ ਬਣੂੰ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ 🚩
@harshramghria2609
@harshramghria2609 4 ай бұрын
Eh hai dooja simranjit
@AshishTiwari-sl4ju
@AshishTiwari-sl4ju 4 ай бұрын
Pehla UNO nu Palestine bannan do. Je time miliya....Khalistan barre v soch len ge UNO wale. Wadda aya philosopher. Hun takk UNO ne kehda desh banaya ya azad karaya?
@vantroopk2668
@vantroopk2668 4 ай бұрын
He was simple guy and smart man who took sympathy from people
@KuldeepsinghBawa-xh3sn
@KuldeepsinghBawa-xh3sn 4 ай бұрын
ਜਾ ਓਏ ਬੇਬੇ
@subagsingh5057
@subagsingh5057 4 ай бұрын
Bhai Ji sadaa Punjabi ha he pohalaa palla ne
@Punjabimoviefun
@Punjabimoviefun 4 ай бұрын
😅😅😅😅right..😅
@SatnamSingh-mv3ds
@SatnamSingh-mv3ds 4 ай бұрын
ਇੱਕ ਨਾ ਇੱਕ ਦਿਨ ਤਾਂ ਸੱਚਾਈ ਸਾਮ੍ਹਣੇ ਆ ਹੀ ਜਾਂਦੀ ਹੈ ਜੀ
@SukhwinderSingh-jb2oy
@SukhwinderSingh-jb2oy 4 ай бұрын
Satnam waheguru khalsa Raj jindabad
@lovebatra1891
@lovebatra1891 4 ай бұрын
Amritpal nu v shapath lende hi eh gal clear ke deni chahidi h, pehli gal ta oh shapath leke hi prove kr reha ki onhu India te India de constitution te Maan h te vishwas h and he is a proud Indian
@CanadiansikhSingh
@CanadiansikhSingh 4 ай бұрын
Jdo gore under se Gandhi sau chlda c British India constitution di naale fight krda se azadi di
@sandhulahorie604
@sandhulahorie604 4 ай бұрын
ਇਹ ਹੈ ਇੱਕ ਉਂਗਲ ਤੇ ਲੱਗੀ ਥੋੜ੍ਹੀ ਸਿ਼ਆਹੀ ਦੀ ਤਾਕਤ ਕਿਥੇ ਮਗਰ ਭੱਜੇ ਫਿਰਦੇ ਸਨ ਪੁਲਿਸ ਵਾਲੇ ਕਿਥੇ ਹੁਣ ਬਾਡੀਗਾਰਡ
@garryj7845
@garryj7845 4 ай бұрын
Jai Hind. Indian election EVM zindabad💪 Amritpal zindabad.
@BAJWA96
@BAJWA96 4 ай бұрын
​@@garryj7845 Hind meri lun te
@Humanity410
@Humanity410 4 ай бұрын
😃Jail cho bhaj k dekhe fer oda hi lg jane pichhe.
@mohitrana4106
@mohitrana4106 4 ай бұрын
@@sandhulahorie604 eda vi keh skda jis desh nu amritpal bura bhala bol reha si ajj ohi desh agge sir jhukayi khada si jehre constitute nu nahi manda si ajj udi soh kha reha
@rihanss
@rihanss 4 ай бұрын
​@@mohitrana4106Paaji kutti hi chor aa 😂😂
@bhupinderdhaliwal7096
@bhupinderdhaliwal7096 4 ай бұрын
ਵਾਕਿਆ ਹੀ ਭੇਡਾਂ ਹਨ
@jaspalclair1027
@jaspalclair1027 4 ай бұрын
Hun kyo sawidhan ਕੋ manjur kita
@dayasingh8859
@dayasingh8859 4 ай бұрын
ਇਹ ਸਾਰੇ ਕੁੱਝ ਕਰਨਾ ਗਾਂ ਕੁਰਬਾਨੀ ਵਾਲਾਂ ਸਿੰਘ ਜੋਧ ਨੂੰ ਰੋਲ ਦਿੱਤਾ ਇਸੇ ਬਿਜੇਪੀ ਸਰਕਾਰ ਨੇ ਇਹ ਪਹਿਲਾਂ ਹੀ ਸਾਰੇ ਕੁੱਝ ਕੀਤਾ ਗਿਆ ਹੈ ਕੱਖ ਨਹੀਂ ਕਰਨਾ ਕਿਸੇ ਨੇ ਵਹਿਗੁਰੂ ਜੀ
@BalwindersinghBanga
@BalwindersinghBanga 4 ай бұрын
India that is bharat according to Indian constitution 🇮🇳 not hindustan Pakistan khalistan . We are firstly and lastly Indian citizens . But not safe indian citizens in india 😢😢.
@jijag8758
@jijag8758 4 ай бұрын
Bhai Hawara nu kyu nahi khda kita ? Eh ajj v bewkuf c kall v
@karama709
@karama709 4 ай бұрын
Bhai Mootpal daa moot nikal gia
@pavneetsingh9161
@pavneetsingh9161 4 ай бұрын
Tune peeya hoga 😂
@karama709
@karama709 4 ай бұрын
@@pavneetsingh9161 Daljeet Kalsi ne pita hai
@sauravjaiswal2204
@sauravjaiswal2204 4 ай бұрын
​@@pavneetsingh9161polis aa gayee polis 😢😢😢😢
@pavneetsingh9161
@pavneetsingh9161 4 ай бұрын
@@sauravjaiswal2204 Jo police pakadne aayi thi, aj wahi bodyguard ban ke aayi hai 😎
@rinkujatt3268
@rinkujatt3268 4 ай бұрын
kyu ibay gober kha liya kya tune , ya moot peeliya tune , kyuki yeh dono to Teri favourite dish hai
@bachitervirk
@bachitervirk 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ। ਖ਼ਾਲਿਸਤਾਨ ਜ਼ਿੰਦਾਬਾਦ। SFJ Zindabad 🦅
@thernashow2525
@thernashow2525 4 ай бұрын
😂😂😂😂😂
@ManpreetSingh-rd7tk
@ManpreetSingh-rd7tk 4 ай бұрын
Matta ji thoda putr mooh dekh reha pr bhai sahib nasha chhadon da km jarur krnge or hor sare mudea te km krnge pr jo azadi di gl aa osto v mukh ni mod akda . Jad lod pai fer azad punjab di v gl kru 🙏🙏
@gurmeetmadan6695
@gurmeetmadan6695 4 ай бұрын
Congratulations to Bhai Amritpal Singh.
@gajjansingh9355
@gajjansingh9355 4 ай бұрын
Mata ji ne kiha Amrit khalistan di gal nhi krega Good approach
@BaljinderSingh-rq2fh
@BaljinderSingh-rq2fh 4 ай бұрын
Waheguru Ji waheguru ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh 4 ай бұрын
Waheguru Ji waheguru ji waheguru ji waheguru ji waheguru ji waheguru ji waheguru ji
@Balisingh-dn9hd
@Balisingh-dn9hd 4 ай бұрын
ਮੇਰਾ ਜੀ ਦੀਂ ਮਮਤਾ ਬੋਲ ਰਹੀ ਹੈ ,ਜਿਹੜੇ ਲੱਖਾ ਸ਼ਹੀਦ ਹੋ ਗਏ ਖਾਲਿਸਤਾਨ ਦੀਂ ਪ੍ਰਾਪਤੀ ਲਈ ਓਨਾ ਦੀਂ ਸ਼ਹੀਦੀ ਨੂੰ ਰੋਲ ਰਹੀ ਹੈ ,ਮਾਤਾ ਜੀ ,ਇਹ ਇਸਨੂੰ ਨਵਾਂ ਬਾਦਲ ਬਨਾਉਣ ਦੀਂ ਸ਼ੁਰੂਆਤ ਹੈ |
@AmarjeetKaurSandhu174
@AmarjeetKaurSandhu174 4 ай бұрын
ਆ ਜਿੰਨਾ ਨੂੰ ਘਰ ਏ ਸੀ ਥੱਲੇ ਬੈਠਿਆਂ ਨੂੰ ਖਾਲਿਸਤਾਨ ਚਾਹੀਦਾ ਉਹ ਜਦੋਂ ਪੁਲਿਸ ਫੜਦੀ ਸੀ ਉਦੋਂ ਧਰਨੇ ਵਿੱਚ ਤਾ ਗਏ ਨਹੀ ਆਪਣੇ ਪੁੱਤ ਕੱਢੋ ਬਾਹਰ ਜੇ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਤਾਵੀ ਇਹ ਲੋਕਾਂ ਦੇ ਪੁੱਤ ਮਰਵਾਊਗਾ ਜੇ ਨਹੀਂ ਕਰਦੇ ਫਿਰ ਵੀ ਇਹ ਚੰਗੇ ਨਹੀ ਜਦ ਇਮਾਨਦਾਰੀ ਨਹੀ ਹੋਵੇਗੀ ਤਾਂ ਖਾਲਿਸਤਾਨ ਦਾ ਕੀ ਕਰੋਗੇ ਫਿਰ ਕਹਿ ਦਿੰਦੇ ਤਾਲਿਬਾਨੀ ਰਾਜ ਆਵੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਦਾ ਵੀ ਕੋਈ ਸਟੈਂਡ ਹੈਨੀ 84ਵਾਲੇ ਸ਼ਹੀਦਾਂ ਦੇ ਪਰਿਵਾਰ ਸਾਂਭ ਲਵੋ ਪਹਿਲਾਂ ਹੋਰ ਸ਼ਹੀਦ ਕਰਨ ਤੋ ਪਹਿਲਾਂ
@CanadiansikhSingh
@CanadiansikhSingh 4 ай бұрын
Khalistan gll Krna right aaa .te india is union of states.. pehla history pado fr comment kro..jdo raaj auga fr hi sabha ge ..hle sikh raaj aya nhi kive sabhiye??
@AmarjeetKaurSandhu174
@AmarjeetKaurSandhu174 4 ай бұрын
@@CanadiansikhSingh ਪਹਿਲਾਂ ਸਿੱਖੀ ਦਾ ਪ੍ਰਚਾਰ ਕਰੋ ਫਿਰ ਹੀ ਸਿੱਖ ਰਾਜ ਆਉਣਾ ਰੌਲਾ ਪਾਉਣ ਨਾਲ ਨਹੀਂ ਆਉਣਾ ਲੋਕ ਤਾਂ ਕੋਈ ਮੜੀ ਮਸਾਣੀ ਨਹੀਂ ਛਡਦੇ ਕੋਈ ਸਿੱਖੀ ਤੋਂ ਦੂਰ ਜਾ ਰਹੇ ਹਨ ਹਰ ਇਕ ਚੀਜ਼ ਪਾਉਣ ਨੂੰ ਟਾਈਮ ਲਗਦਾ
@CanadiansikhSingh
@CanadiansikhSingh 4 ай бұрын
@@AmarjeetKaurSandhu174 guru sahib kehde aa raaj jrure aa dhrm li.. eh Rola nhi enu movement bolde aa
@BaljitKaur-hg6ue
@BaljitKaur-hg6ue 4 ай бұрын
Mp bande hi sur badl ge mata de khalistan karke ta sara kuj hoyeaa si . Va mata ji kio loka nal khel de o
@sandhuamandeep5079
@sandhuamandeep5079 4 ай бұрын
Tu sardarni nhi ho sakdi
@Programmer_cum_Designer
@Programmer_cum_Designer 4 ай бұрын
​@@sandhuamandeep5079 tu certificate de de😂😂😂😅😅
@manjitkaur-zu6fu
@manjitkaur-zu6fu 4 ай бұрын
@@sandhuamandeep5079 ਤੁਸੀ ਲੋਕ ਕਹਿੰਦੇ ਖਾਲਿਸਤਾਨ ਕਰੀ ਜਾਣ ਸਰਕਾਰ ਜੇ ਲ ਵਿਚੋ ਕਡੇ ਨਾ ਅੱਡ ਦੇਸ ਦੀ ਮੰਗ ਕਰਕੇ ਭਾਰਤੀ ਸੰਸਦ ਦਾ ਮੈਬਰ ਕਿਵੇ ਬਣ ਜਾਦਾ ਪੰਜਾਬ ਦਾਭਲਾ ਕਿਵੇ ਕਰੇ
@lovepunjab2738
@lovepunjab2738 4 ай бұрын
ਮੈ ਤਾ ਖਾਲਿਸਤਾਨ ਦਾ ਪਾਸਪੋਰਟ ਵੀ ਬਣਾ ਲਿਆ, ਪਰ ਕਾਗਜ ਤੇ.😂
@Programmer_cum_Designer
@Programmer_cum_Designer 4 ай бұрын
@@lovepunjab2738 jra pahonch dilli airport te swag se krenge aapkq swagat😀😀😀😀
@baljitsingh1291
@baljitsingh1291 4 ай бұрын
ਵਾਹਿਗੁਰੂ ਵਾਹਿਗੁਰੂ
@manjitsingh7465
@manjitsingh7465 4 ай бұрын
ਬਹੁਤ ਵਧੀਆ ਜੀ
@manjitkaur-zu6fu
@manjitkaur-zu6fu 4 ай бұрын
ਵੀਰੇ ਐਵੇ ਖਾਲਿਸਤਾਨ ਨਾ ਲਿਖਿਆ ਕਰੋ ਸਰਕਾਰ ਬਹਾਨਾ ਬਣਾ ਲੈਦੀ ਐਵੇ ਲਿਖਦੇ ਆਮ ਲੋਕ ਨੇ ਤੇ ਅੱਤਵਾਦੀ ਯੋਧਿਆ ਨੂੰ ਬਣਾ ਦਿੰਦੇ
@garryj7845
@garryj7845 4 ай бұрын
Jai Hind likhya kro🙏
@manjitkaur-zu6fu
@manjitkaur-zu6fu 4 ай бұрын
@@garryj7845 we have no need any jai only jo bole so nihal sat sri akal
@samsungedgeplus3588
@samsungedgeplus3588 4 ай бұрын
😂😂😂​@@garryj7845😂😂😂😂😂😂😂😂😂😂😂 swaad aageaa
@Programmer_cum_Designer
@Programmer_cum_Designer 4 ай бұрын
​@@manjitkaur-zu6fu sat sri akaal da naara lga k ...hundustaan de prati loyal hokar guru ji di tarh hundustaan di raakhi kro🎉❤
@lovepunjab2738
@lovepunjab2738 4 ай бұрын
​@@manjitkaur-zu6fuਜੈ ਹਿੰਦ, ਜੈ ਗੁਰੂ ਨਾਨਕ ਦੇਵ ਜੀ ਦੀ ਇਨਸਾਨੀਅਤ ਨੂੰ ਜੋੜਨ ਵਾਲੀ ਸਿੱਖੀ. ਤੇਰਾ ਖਾਲਿਸਤਾਨ my ਫੁਟ.
@Varunsinghdhillon
@Varunsinghdhillon 4 ай бұрын
Han theek keha khalistani nhi aa , sanu sade hak nhi mil rhe , je hak mil jan ta asi kyo demand kriye , eh kuj lindu comment kr rhe unha wal dhiyan na do , bhau nu full support krde c te krde rhage
@Programmer_cum_Designer
@Programmer_cum_Designer 4 ай бұрын
Kde ground te aake v mangg lea kro apna khalistan wala haq
@lovepunjab2738
@lovepunjab2738 4 ай бұрын
ਲੋੜਾ ਚਾਹੀਦਾ ਗਾ,95% ਖੇਤੀਯੋਗ ਜਮੀਨ ਤੇ 21% ਜੱਟਾ ਦਾ ਕਬਜਾ ਗਾ, ਪੰਜਾਬ ਚ 32% ਦਲਿਤ ਨੇ. ਪਿੰਡ ਦੀ ਸਰਪੰਚੀ ਹੋ, ਪੰਜਾਬ ਦੀ ਸੱਤਾ, ਜੱਟ ਕੌਮ ਦਾ ਕਬਜਾ ਗਾ.40 ਸਾਲਾ ਤੋਂ ਕਿਸਾਨਾਂ ਨੂੰ ਫ੍ਰੀ ਬਿਜਲੀ ਆ, ਹਰਿਆਣੇ ਚ ਕੋਈ ਫ੍ਰੀ ਨਹੀਂ, ਉਹਨਾਂ ਨਾਲ ਤਾ ਫਿਰ ਧੱਕਾ ਗਾ. ਜੱਟਾਂ ਨੇ ਇੱਕ ਇੱਕ ਬੱਚਾ ਬਾਹਰ ਸੈਟ ਕੀਤਾ, ਇੱਕ ਕਿੱਲਾ ਵੇਚ ਕੇ ਹਜੇ ਵੀ ਔਖੇ ਆ. ਖਾਲਿਸਤਾਨ ਦਾ ਰੌਲਾ ਪਾਉਣ ਵਾਲੇ ਸਿਰਫ਼ 21% ਜੱਟ ਨੇ, ਕੈਨੇਡਾ, ਅਮਰੀਕਾ ਵੀ ਏਹੀ ਬੈਠੇ ਆ.32% ਮਜ੍ਹਬੀ ਸਿੱਖ ਆ, ਉਹ ਦਿਹਾੜੀ ਕਰਕੇ ਖਾਧੇ ਆ,39% ਹਿੰਦੂ ਜੋ ਦੁਕਾਨਦਾਰੀ ਕਰਦੇ ਆ. ਰੌਲਾ ਇਹ ਜੱਟ ਹੀ ਪਾਉਂਦੇ ਆ. ਰੇਹ ਤੇ ਸਬਸਿਡੀ, ਘਰਾਂ ਤੇ ਖੇਤਾ ਨੂੰ ਫ੍ਰੀ ਬਿਜਲੀ, ਪਾਣੀ ਫ੍ਰੀ. ਕਿੰਨੇ ਵਾਰ ਕਰਜੇ ਮਾਫ ਕਰ ਦਿੱਤੇ. ਸਾਰੇ ਖਰਚੇ ਕਰਜਾ ਚੱਕ ਕੇ ਸਰਕਾਰ ਚੱਕ ਰਹੀ ਆ, ਫਿਰ ਵੀ ਔਖੇ ਆ. ਲੱਗਦੇ ਹੱਕਾਂ ਦੇ 😂
@Drew_mciyntyre
@Drew_mciyntyre 4 ай бұрын
Right
@Drew_mciyntyre
@Drew_mciyntyre 4 ай бұрын
​@AffectionateCamping-kf8ue oh jakar moot peeo 😂
@HarjotSinghphotography
@HarjotSinghphotography 4 ай бұрын
Right, Sanu haq mil Jaan te asi khalistan ki Krna, India apna desh aa
@defencesquad0
@defencesquad0 4 ай бұрын
Agala Sari Umar Layi MP di Pension ta Paki kar gya 😂😂😂
@shabaazsingh891
@shabaazsingh891 4 ай бұрын
ਵੀਰ ਅਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਇੱਜਤ ਹੈ ਪਰ ਉਹਨਾਂ ਨੂੰ ਵੀਰ ਅਮ੍ਰਿਤਪਾਲ ਸਿੰਘ ਦੀ ਜਗ੍ਹਾ ਤੇ ਬਿਆਨ ਨਹੀ ਦੇਣਾ ਚਾਹੀਦਾ ਹੈ ਕਿਉਂਕਿ ਉਹ 18 ਸਾਲ ਤੋਂ ਉੱਪਰ ਹੈ। ਬਾਕੀ ਗੱਲ ਰਹੀ ਮਾਤਾ ਜੀ ਦੀ ਤਾਂ ਇਹ ਅਮ੍ਰਿਤਪਾਲ ਸਿੰਘ ਨੂੰ ਕੇਸਾਧਾਰੀ ਹਿੰਦੂ ਬਣਾ ਕੇ ਖੁਸ਼ ਆ ਜਾਂ ਸਿੱਖ ਬਣਾ ਕੇ??? ਆਪਣੀ ਸੌੜੀ ਸੋਚ ਆਪਣੇ ਤੱਕ ਰੱਖੋ ਤਾਂ ਬੇਹਤਰ ਹੋਵੇਗਾ ।
@happychaudhary-pt2xf
@happychaudhary-pt2xf 4 ай бұрын
Khlestane hun koi hor bnda labo joda ta gyea B J P vich 😂😂😂😂
@rajwinderkaur29
@rajwinderkaur29 4 ай бұрын
😂😂😂😂😂😂😂 mata ji bheda vare ta socho😂😂😂😂
@JashanPreet-s4b
@JashanPreet-s4b 4 ай бұрын
ਉਦੋਂ ਕਥੇ ਖੇਸੀ ਖ਼ਾਲਸਤਾਨੀ ਜੀਦੋ ਭਾਈ ਸਾਹਿਬ ਨੂੰ ਡੀਬਰੁਗੜ ਭੇਜੀਆਂ ਸੀ
@ajeebdastan1152
@ajeebdastan1152 4 ай бұрын
Jaa oye, aha tan dhokha aa
@justjee7665
@justjee7665 4 ай бұрын
WAIT FOR WHAT AMRITPAL SINGH SAYS , ALL HAVE VOTED HIM FOR HIS STAND ON KHALASTAN ONLY
@_amerr_shaykh9
@_amerr_shaykh9 4 ай бұрын
Amritpal is Khalistani
@mcdonaldsgaming3974
@mcdonaldsgaming3974 4 ай бұрын
Te oh kehra hatt geya khakistan toh piche. Mata kosh vi boldi aa.
@justjee7665
@justjee7665 4 ай бұрын
@@mcdonaldsgaming3974 HMM. MATA TON MEDIA NE MANIPULATE KARKE BULVATA
@mcdonaldsgaming3974
@mcdonaldsgaming3974 4 ай бұрын
@@justjee7665 aaho. Koi chakkar nai bohta. Pichle peedi thora zyads brainwash hai ajj de nojawan toh
@_amerr_shaykh9
@_amerr_shaykh9 4 ай бұрын
@@justjee7665 the mother is just trying to defend his son coz she knows how much hukumat pareshan krdi e uske putr nu
@AmrikSingh01984
@AmrikSingh01984 4 ай бұрын
@kuldipkaur1470
@kuldipkaur1470 4 ай бұрын
Give him time. People please he is. Soooooooo good for punjab
@gurmukhgs8597
@gurmukhgs8597 4 ай бұрын
Yr khalistan j ethe power ch ake km. Krke dikhoob kio nai kuj ho skda sbb kuj thik ho skda pr jihre amritpal de nll fdde a oh saare knowledge ale bnde nai jiwe baje k ala j ewe de khde vota ch km fr khraab ho ja ta fr ik bnde de kheen vich rehn nahi ta km khraab e aw
@MarilynBokchoy
@MarilynBokchoy 4 ай бұрын
Amritpal Singh is a khalistani
@sudhanshusingla9156
@sudhanshusingla9156 4 ай бұрын
Chal vdia hoya chlo desh di gl kre .chngi gl a
@HarjotSinghphotography
@HarjotSinghphotography 4 ай бұрын
Sahi gall hai veer. Parliament ch ja k Punjab da bhla kre, punjab vdiya bne, punjab de loka nu lgge k hun India ch v reh k Punjab taraki kr reya. Te khalistan di gall khtm ho jaye. Sab pyaar naa rehn.
@kuldipkaur1470
@kuldipkaur1470 4 ай бұрын
Full sport beta ji
@jarnailsingh-rr2mw
@jarnailsingh-rr2mw 4 ай бұрын
ਫਿਰੋਜ਼ਪੁਰ ਵਾਲੇ ਸਭ ਖੁਸ਼ੀਆਂ ਮਨਾ ਰਹੇ ਹਾਂ
@Fouji_Juice.Corner_Dasuya86
@Fouji_Juice.Corner_Dasuya86 4 ай бұрын
Eh ohi a na jehra kehnda c asi bharti savidhan nu nhi mnde 😂😂😂😂😂 .. hun kyu chuki savidhan di saunh hun kr dinda mna k mai nhi mnda bharti savidhan nu😂😂😂 awe foke fu fu krn wale a eh
@ManpreetSingh-wo3tx
@ManpreetSingh-wo3tx 4 ай бұрын
ਫੇਰ ਕਹਿੰਦੇ ਧਾਲੀਵਾਲ ਗਾਲ੍ਹਾਂ ਕੱਢਦਾ
@malkiatsingh-hm2vm
@malkiatsingh-hm2vm 4 ай бұрын
Wahegurug g wahegurug g wahegurug g
@lovecooper6
@lovecooper6 4 ай бұрын
BjP da banda aa amritpal .... Sikho Jaag jyo aje v .... Guru granth sahib de larh lggo nake Deep sidhu joki wife te bache de bavjood saheli rakhi firda c
@Khalsa1699mrsingh
@Khalsa1699mrsingh 4 ай бұрын
Lok ni samajde bevkuf haige
@AshishTiwari-sl4ju
@AshishTiwari-sl4ju 4 ай бұрын
Main being a Hindu eh notice kita hai ki sikhan wich leader banna hove, tan qualification di zarurat nhi. Do gaalan india nu kaddo. Do gaalan Indira Gandhi nu kaddo. Canada USA England Australia New Zealand dian tareefan karo. Bann ge tussi sikh leader.
@Khalsa1699mrsingh
@Khalsa1699mrsingh 4 ай бұрын
@@AshishTiwari-sl4ju o ja o bhrawa ki bakwas gall likhi typical ji .koi chajj d cheez te likh j gall karni
@AshishTiwari-sl4ju
@AshishTiwari-sl4ju 4 ай бұрын
@@Khalsa1699mrsingh sorry bhai sorry.
@singhg2991
@singhg2991 4 ай бұрын
#FreeAmritpalSingh #innocent #justice
@JaspalSingh-zs1mj
@JaspalSingh-zs1mj 4 ай бұрын
Baas bolgi penya India bich har sikha khalstaani h Or amratpal nu khalstaaniya ne hi jitaya h
@gurikhehra3525
@gurikhehra3525 4 ай бұрын
Kite koi biyan ni BBC Vale ladayi poun ch expert wq
@_amerr_shaykh9
@_amerr_shaykh9 4 ай бұрын
ਉਹ ਖਾਲਿਸਤਾਨ ਲਹਿਰ ਤੋਂ ਪਿੱਛੇ ਨਹੀਂ ਹਟਣਗੇ, ਦੇਖੋ ਉਸਦਾ ਨਵਾਂ ਬਿਆਨ
@GuruKhalsa-rh6um
@GuruKhalsa-rh6um 4 ай бұрын
ਵੀਰ ਜੀ ਆਪਾਂ ਮਾਤਾ ਦੀਆਂ ਵਿਚਾਰਾਂ ਨਾਲ ਵੀ ਸਹਿਮਤ ਹੋਈਏ ਬਾਕੀ ਤੇ ਚਲੋ ਜਿਹੜਾ ਸਾਰਾ ਦਾਰੋਮਦਾਰ ਉਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਸਿਰ ਤੇ ਹੈ ਕਿ ਉਹ ਖਾਲਿਸਤਾਨ ਪ੍ਰਤੀ ਕੀ ਸੋਚ ਰੱਖਣਗੇ ਉਹ ਤਾਂ ਜੇਲ ਤੋਂ ਬਾਹਰ ਆ ਕੇ ਹੀ ਆਪਾਂ ਨੂੰ ਦੱਸ ਸਕਦੇ ਹਾਂ ਚਲੋ ਹਾਲੇ ਮਾਤਾ ਵਿਚਾਰੀ ਨੂੰ ਕੋਈ ਇੰਨਾ ਖਾਸ ਨਹੀਂ ਪਤਾ ਕਿ ਉਹ ਕੀ ਕਰਨਗੇ ਇਸ ਕਰਕੇ ਸਾਨੂੰ ਮਤਲਬ ਆ ਵੀ ਸਾਡੇ ਸਿੱਖਾਂ ਨੂੰ ਆਜ਼ਾਦੀ ਮਿਲੇ ਸਾਡੇ ਸਿੱਖਾਂ ਦੀ ਹਰ ਥਾਂ ਤੇ ਗੱਲ ਰੱਖੀ ਜਾਵੇ ਕਾਨੂੰਨ ਸਿੱਖਾਂ ਦਾ ਸਾਥ ਦੇਵੇ ਸਵਿਧਾਨ ਸਿੱਖਾਂ ਦਾ ਸਾਥ ਦੇਵੇ ਸਾਡੇ ਲਈ ਇਹੋ ਖਾਲਿਸਤਾਨ ਵਰਗਾ ਦੇਸ਼ ਹੈ ਕਿਉਂਕਿ ਸਾਡੇ ਪੰਜ ਤਖਤ ਨੇ ਸਾਡੀਆਂ ਐਨੀਆਂ ਟਕਸਾਲਾਂ ਜਥੇਬੰਦੀਆਂ ਨੇ ਤੇ ਸੋ ਇਸ ਕਰਕੇ ਕੋਈ ਗੱਲ ਨਹੀਂ ਮਾਤਾ ਦੀ ਬਿਆਨ ਦਾ ਕੋਈ ਬਹੁਤਾ ਜਿਆਦਾ ਪ੍ਰਭਾਵ ਨਹੀਂ ਹੈਗਾ ਵੀ ਮਾੜਾ ਵੀ ਨਹੀਂ ਤੇ ਚੰਗਾ ਵੀ ਨਹੀਂ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਪਹਿਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਲੀ ਰਣਨੀਤੀ ਦੇ ਵਿੱਚ ਉਹਦਾ ਸਾਥ ਦਈਏ ਤਾਂ ਜੋ ਪੰਜਾਬ ਚੰਗੇ ਹੱਥਾਂ ਵਿੱਚ ਆ ਸਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਵਧੀਆ ਕੰਮ ਕਰਨ ਪੰਜਾਬ ਲਈ
@SurajSingh-mn9zn
@SurajSingh-mn9zn 4 ай бұрын
Bole so nihal sat sri akal dek teg fateh panth ki jeet he raj karega khalsa ❤❤❤❤🎉🎉🎉🎉
@RamanRaman-i5k
@RamanRaman-i5k 4 ай бұрын
Khalistan jindabaad
@sauravjaiswal2204
@sauravjaiswal2204 4 ай бұрын
Potistan Isi puppet jindabad 🤒🤒🤒🤒🤒
@PardeepSingh-kt2vp
@PardeepSingh-kt2vp 4 ай бұрын
Landu rastra​ jindawad@@sauravjaiswal2204
@BAJWA96
@BAJWA96 4 ай бұрын
​@@sauravjaiswal2204lindu is isi.. like kashmiri pandit 😂😂😂
@lovepunjab2738
@lovepunjab2738 4 ай бұрын
​@@BAJWA961990 ਦੀ ਕਸ਼ਮੀਰੀ ਪੰਡਿਤ ਵੀਡੀਓ ਦੇਖਲਾ, ਸਿੱਖਾਂ ਦੇ ਵੀ ਨਾਲ ਹੀ ਸ਼ਾਪ ਪਈ ਆ, ਹਿੰਦੂ ਤਾ ਹਿਸਾਬ ਬਰੋਬਰ ਕਰ ਰਹੇ ਆ, ਤੁਸੀ ਚੱਟਣ ਤੇ ਲੱਗੇ ਹੋ. ਅਫ਼ਗ਼ਾਨਿਸਤਾਨ ਚ 2 ਲੱਖ ਤੋਂ 20-25 ਰਹਿ ਗਏ, ਪਾਕਿਸਤਾਨ ਚ 20 ਲੱਖ ਤੋਂ 20 ਹਾਜ਼ਾਰ ਰਹਿ ਗਏ, ਹਿੰਦੂ ਤਾ ਫਿਰ ਵੀ ਪਾਕਿਸਤਾਨ ਚ 40 ਲੱਖ ਆ. ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਸਿੱਖ ਦਿੱਲੀ ਚ ਰੁਲਦੇ ਫਿਰਦੇ ਆ, ਇੰਡੀਆ ਦੀ ਨਾਗਰਿਕਤਾ ਭਾਲਦੇ ਆ. ਉਹਨਾਂ ਦੀ ਵੀਡੀਓ ਦੇਖਲਾ. ਵੱਡੇ ਸੂਰਮੇ 😄😁
@lovepunjab2738
@lovepunjab2738 4 ай бұрын
​ਪੰਜਾਬ ਚ 57% ਸੀ. ਜਿਸ ਹਿਸਾਬ ਨਾਲ ਕ੍ਰਿਸ਼ਚਨ ਬਣ ਰਹੇ ਆ,50% ਤੋਂ ਵੀ ਘੱਟ ਹੋਣੇ, ਲੱਗਦੇ ਖਾਲਿਸਤਾਨ ਦੇ 😂
@HappySingh-t8n
@HappySingh-t8n 4 ай бұрын
Khalisthan nhi amritpal but 🐏nall dhoka hoya 😂😂😂😂😂😂
@rajkaregakhalsa3030
@rajkaregakhalsa3030 4 ай бұрын
Anandpur Sahib Resolution > Blue Star operation > Establishment of Khalistan
@shardhasingh5731
@shardhasingh5731 4 ай бұрын
ਇਹੋ ਸਰਕਾਰ ਬਿਆਨ ਸੁਨਣਾ ਚਾਉਂਦੀ ਸੀ
@khehrakhehra4999
@khehrakhehra4999 4 ай бұрын
ਹੁਣ ਸੂਤਰ ਆ ਗਿਆ 😂
@CanadiansikhSingh
@CanadiansikhSingh 4 ай бұрын
Amritpal Singh da official biaan aagya
@kKumar-s6h
@kKumar-s6h 4 ай бұрын
ਖੁਸ਼ ਰਹੋ ਬੇਟਾ
@LovepreetSingh-to9cv
@LovepreetSingh-to9cv 4 ай бұрын
Waheguru ji ❤
@BalaljilabHeeralal
@BalaljilabHeeralal 4 ай бұрын
Very good mata ji❤❤❤❤
@manjitjawandha6436
@manjitjawandha6436 4 ай бұрын
ਪੰਜਾਬੀ ਬੋਲੋ ਬਾਪੂ ਜੀ ਤੂੰਸੀ ਹਿੰਦੀ ਨੂੰ ਕਿਉ ਮੂੰਹ ਮਰਦੇ ਹੋ ਖ਼ਾਲਸ ਰਾਜ ਸਚਾਈ ਦਾ ਰਾਜ ਹੈ ਇਹ ਕੋਈ ਬੁਰੀ ਬਾਤ ਨਹੀ ਹੈ ਫੇਰ ਦੇਖੀ ਮੇਰੇ ਬੱਚੇ ਸੈਂਟਰ ਦੀ ਬੋਲੀ ਨਾ ਬੋਲਣ ਲਗੱ ਜਾਇਓ ਮੌਕਾ ਮਿਲਿਆ। ਆਪਾਂ ਕੋਈ ਬਹੁਤ ਜ਼ਬਰਦਸਤ ਪ੍ਰਬੰਧ ਉਲੀਕੀਏ ਜਿਹੜਾ ਦੁਨੀਆ ਯਾਦ ਕਰੇ ਮੇਰੇ ਬੱਚੇ ਤੇਰਾ ਨਾਮ ਤੇਰੇ ਪੁਰਖਿਆਂ ਦੀ ਵਾਗਡੋਰ ਸੰਭਾਲਣ ਲਈ ਵਹਿਗਰੂ ਨੇ ਮੌਕਾ ਦਿੱਤਾ ਹੈ ਮੇਰੇ ਬੱਚੇ ਿਹੀ ਅਰਦਾਸ ਕਰਦੇ ਹਾ
@Kuldeep-wb3uq
@Kuldeep-wb3uq 4 ай бұрын
ਤੁਹਾਡਾ ਇਹ ਬਾਪੂ ਤਾਂ ਪਾੜਾ ਬਦਲ ਗਿਆ ਅਗਲਾ ਬਾਪੂ ਤੁਹਾਡਾ ਤਿਆਰ ਹੈ ਪ੍ਰਧਾਨ ਮੰਤਰੀ ਬਾਜੇਕੇ ਦਾ ਪਿਤਾ 😂😂
@sumitgondwal6763
@sumitgondwal6763 4 ай бұрын
ਵੀਰ ਜੀ bahi ਅੰਮ੍ਰਿਤਪਾਲ ਜੀ ਦੀ ਮਾਤਾ ਸਹੀ ਬੋਲ ਰਹੀ ਹੈ ਪਹਲਾ ਪੰਜਾਬ ਨੂੰ ਦਾ ਬਚਾ ਲੋ ਜੋਂ ਕਿ ਦਿਨੋ ਦਿਨ ਖਤਮ ਹੁੰਦਾ ਜ਼ਾ ਰਹਾ ਪਾਣੀ ਹੁੰਦਾ ਸੀ ਓਹ ਵ ਫੈਕਟਰੀ ਤੇ ਕਿਸਾਨਾਂ ਨੇ ਖਤਮ ਕੇ ਦੇਣਾ ਤੇ ਭਰ canda ਚਲੇ ਜਾਣਾ
@nishanbajwa6471
@nishanbajwa6471 4 ай бұрын
ਬਿਲਕੁਲ ਸਹੀ ਗੱਲ ਆ ਜੀ ਸਿੱਖਾਂ ਨੂੰ ਇਕ ਤਾਕਤਵਾਰ ਕੌਮ ਵਜੋਂ ਉਬਰਾਂਨ ਦੀ ਜਰੂਰਤ ਹੈ ਨਾ ਕੀ ਖਾਲਿਸਤਾਨ di
@AmarjitSingh-eq3rl
@AmarjitSingh-eq3rl 4 ай бұрын
ਜਿਦ੍ਹਾ ਸੁਤ ਲੱਗੇ ਲਾ ਲਾਓ ਗੱਲ ਤਾਂ ਅਹੁਦਾ ਲੈਣ ਦੀ ਹੈ
@CanadiansikhSingh
@CanadiansikhSingh 4 ай бұрын
​@@AmarjitSingh-eq3rlaja debate krla
@punjabgroup
@punjabgroup 4 ай бұрын
Raaj karege Adaani Ambani 👀 chindhu nhi 😂😂
@lovepunjab2738
@lovepunjab2738 4 ай бұрын
@@punjabgroup ਹੋਰ ਕੀ ਨਸ਼ੇੜੀ ਕਰਨ ਗੇ, ਮੁਲਕ ਕੰਪਨੀਆ ਨਾਲ ਹੀ ਚੱਲਦੇ ਆ, ਕੈਨੇਡਾ ਚ ਕੰਪਨੀ ਆ ਨੇ ਇਸਲਈ ਉਹ ਅੱਗੇ ਆ.
@DetectiveMangloo12
@DetectiveMangloo12 4 ай бұрын
Gay sri ram
@gurmukhgs8597
@gurmukhgs8597 4 ай бұрын
@@lovepunjab2738company kli chl jnde app oh v looka nll worker nll maal suplier nll te ik taem hunde a na ki kla smj giya…
How Strong is Tin Foil? 💪
00:25
Brianna
Рет қаралды 71 МЛН
Из какого города смотришь? 😃
00:34
МЯТНАЯ ФАНТА
Рет қаралды 2 МЛН