Amritpal Singh News | ਸ਼੍ਰੋਮਣੀ ਅਕਾਲੀ ਦਲ ਫਤਿਹ ਨੇ ਚੁੱਕੀ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ | Latest | N18V

  Рет қаралды 155,486

News18 Punjab/Haryana/Himachal

News18 Punjab/Haryana/Himachal

Ай бұрын

Amritpal Singh News | ਸ਼੍ਰੋਮਣੀ ਅਕਾਲੀ ਦਲ ਫਤਿਹ ਨੇ ਚੁੱਕੀ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ | Latest | N18V
#amritpalsingh #news18punjab #shromniakalidal #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 108
@gurmailkaur7296
@gurmailkaur7296 Ай бұрын
ਬੀ ਜੇ ਪੀ ਕੇ ਹਾਰੇ ਹੌਏ ਬੀ ਮੰਤਰੀ ਬਣ ਜਾਦੇ ਔਰ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜੀਤ ਕਰ ਬੀ ਜੇਲ ਮੇ ਬੰਦ ਹੈ ਸਰਮ ਆਨੀ ਚਾਹੀਦੀ ਮੌਦੀ ਔਰ ਇਨ ਬੀ ਜੇ ਪੀ ਕੇ ਚਮਚੇ ਔਰ ਕੜਛੀ ਔ ਕੌਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ 🙏🙏✌️✌️✌️✌️✌️👌👌👌👌👍👍👍🙏🙏🙏💥💥💥💥💥💥💥
@JazyBiman
@JazyBiman Ай бұрын
❤❤❤❤❤❤❤🎉🎉🎉🌹🌹🌹👊👊🤲👊🤲💪💪
@KamalDeep-rw3gb
@KamalDeep-rw3gb Ай бұрын
😅🎉🎉😮😮 4:57
@kulwantsingh3183
@kulwantsingh3183 Ай бұрын
ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਕੀਤੇ ਗਏ ਹਨ ਜੋ ਬਿਲਕੁਲ ਮੰਨਣ ਯੋਗ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@mantabsinghmantab1074
@mantabsinghmantab1074 Ай бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਵੀਰ ਜੀ
@butasingh4607
@butasingh4607 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-by6zu5xx2e
@user-by6zu5xx2e Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@satnamesingh1387
@satnamesingh1387 Ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@mohindersinghkhalsa5483
@mohindersinghkhalsa5483 Ай бұрын
Good step .ਜੇ ਨਹੀਂ ਗਲ ਬਣਦੀ ਤਾਂ ਖੰਡੂਰ ਸਾਹਿਬ ਹਲਕੇ ਤੋਂ ਸ਼ਾਂਤਮਈ ਸੰਘਰਸ਼ ਆਰੰਭਿਆ ਜਾਵੇ।ਜੇ ਗ੍ਰਿਫਤਾਰੀਆਂ ਦੇਣੀਆਂ ਪੈਣ ਤਾਂ ਤਿਆਰ ਹਾਂ।
@gurnamSingh-bm6kh
@gurnamSingh-bm6kh Ай бұрын
Waheguru ji mehar karo ji
@SukeersinghSatveer
@SukeersinghSatveer Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷
@DineshPrasad-ib9kl
@DineshPrasad-ib9kl Ай бұрын
Constitutional right of representative of people to be in parliament
@user-zp2oi6vm5w
@user-zp2oi6vm5w Ай бұрын
ਵਾਹੈਗੂਰੂ ਜੀ ਕਾ ਖਾਲਸ਼ਾ ਵਾਹੇਗੂਰੂਜੀ ਕੀ ਫਚੇਹ
@KuldeepSingh-sh1fq
@KuldeepSingh-sh1fq Ай бұрын
Bandha bohut vadya a eh ❤❤❤❤❤❤
@devinderkaur3283
@devinderkaur3283 Ай бұрын
very good work.
@user-ur9rp3yn8j
@user-ur9rp3yn8j Ай бұрын
ਵੀਰ ਅਮਿਤਪਾਲ ਜ਼ਿੰਦਾਬਾਦ ਹੈ ਹਮੇਸ਼ਾ ਰਹੇਗਾ ❤❤❤❤ ਅਮਿਤਪਾਲ ਸਿੰਘ ਨਸ਼ਾ ਖਤਮ ਹੋ ਜਾਵੇਗਾ ❤❤ ਅਮਿਤਪਾਲ ਸਿੰਘ ਨੂੰ ਜੇਲ੍ਹ ਵਿਚੋਂ ਬਾਹਰ ਕੱਡਿਆ ਜਾਵੇ ਜੀ ❤
@itz_guxleen
@itz_guxleen 23 күн бұрын
Waheguru g waheguru g waheguru g waheguru g waheguru g waheguru g waheguru g 🙏🙏🙏🙏🙏🙏🙏🙏🙏🙏🙏💯
@Funn_creation1313
@Funn_creation1313 Ай бұрын
Cm means crime minister and pm means Pickup minister 😂😂
@nabarbande
@nabarbande Ай бұрын
ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਅਕਾਲੀ ਦਲ 1920,ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ੍ਰੋਮਣੀ ਅਕਾਲੀ ਦਲ ਬਾਦਲ ਤੇ ਹੁਣ "ਸ੍ਰੋਮਣੀ ਅਕਾਲੀ ਦਲ ਫਤਿਹ" ਬੱਸ ਇਹੀ ਸਭ ਤੋਂ ਵੱਡੀ ਘਾਟ ਐ।
@satveersjb5917
@satveersjb5917 Ай бұрын
Badal ni anda kde hun😂
@dr.harvarindersinghdhindsa59
@dr.harvarindersinghdhindsa59 Ай бұрын
ਪੰਜਾਬ ਲਈ ਸੁਹਿਰਦਤਾ ਨਾਲ ਕੰਮ ਹੋਣਾ ਚਾਹੀਦਾ ਪਾਰਟੀਆਂ ਚਾਹੇ 10ਹੋਰ ਬਣ ਜਾਣ
@simisahota1537
@simisahota1537 Ай бұрын
1​@😢 satveersjb5917
@sukhwantkaur8330
@sukhwantkaur8330 Ай бұрын
Ihh sgpc feteh kihri party hai.
@mangelsingh4749
@mangelsingh4749 Ай бұрын
Ena.loka.da.koe.etbar.ne.kado.kis.parte.badal.lene
@karamjitjogi646
@karamjitjogi646 Ай бұрын
Very good Talk about amritpal s. Everyone agrees 100%.
@Manveer470
@Manveer470 Ай бұрын
Wsheguruji mehr kro
@gurdialsingh-uj8li
@gurdialsingh-uj8li Ай бұрын
Good 👍🏻❤
@sadhusingh736
@sadhusingh736 Ай бұрын
ਗੁਰੂ ਪਿਆਰਿਓ ਬੇਨਤੀ ਹੈ ਕਿ ਜੇਕਰ ਕੁਝ ਹਾਸਲ ਕਰਨਾ ਹੈ ਤਾਂ ਆਪਣੇ ਨਿੱਕੇ ਨਿੱਕੇ ਅਕਾਲੀ ਦਲ ਛੱਡ ਕੇ ਇੱਕ ਪਾਰਟੀ ਬਣਾ ਕੇ ਸਿੱਖਾਂ ਕੋਈ ਗੱਲ ਬਣ ਸਕਦੀ ਹੈ ਵਰਨਾ ਕੱਲੇ ਕੱਲੇ ਨੂੰ ਕੁੱਟ ਪੈਂਦੀ ਰਹੇਗੀ
@sangatsingh4850
@sangatsingh4850 Ай бұрын
V nice point God bless you
@AMRITPALSINGHKHALSA01
@AMRITPALSINGHKHALSA01 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 💪🏻🦅✊️
@ravindersinghsaggu9312
@ravindersinghsaggu9312 Ай бұрын
👌🏻
@goldycheema1592
@goldycheema1592 28 күн бұрын
👍👍👍🙏
@user-cc8km9fl5i
@user-cc8km9fl5i Ай бұрын
@romysingh2011
@romysingh2011 Ай бұрын
Wahe Guru ji ka khalsa Wahe Guru ji ki Fateh
@malkitsingh5925
@malkitsingh5925 Ай бұрын
Wahegurugi Wahegurugi Wahegurugi 👍 ❤️ 🙏🏻
@AmarSingh-nd7yj
@AmarSingh-nd7yj Ай бұрын
Wahiguru ji mehar kreo
@sukhbeerbrar5423
@sukhbeerbrar5423 Ай бұрын
❤❤❤❤❤❤❤❤❤❤❤
@gurmitkaur1165
@gurmitkaur1165 Ай бұрын
Waheguru ji ka khalsa waheguru jiki fateh
@salwinderkaur6581
@salwinderkaur6581 Ай бұрын
ਕਈ ਲੋਕਾਂ ਨੇ ਅਕਾਲੀ ਦਲ ਦੇ ਨਾਮ ਤੇ ਰੇਹੜੀਆਂ ਲਾਈਆਂ ਹਨ ਅਕਲ ਧੇਲੇ ਦੀ ਨਹੀ ਸਰਮ ਓਨੀ ਚਾਹੀਦੀ ਹੈ ਕਿੰਨੇ ਕੂ ਲੋਕ ਵੋਟ ਕਰਦੇ ਇਹਨਾਂ ਨੂੰ😢😢😢
@sahotabaljit55
@sahotabaljit55 Ай бұрын
ਬਾਕੀ ਖੇਤਰੀ ਪਾਰਟੀਆਂ ਅਤੇ ਸਮੂਹ ਜਥੇਬੰਦੀਆਂ ਨੂੰ ਵੀ ਨਾਲ਼ ਮਿਲ਼ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਦੀ ਰਿਹਾਈ ਵਾਸਤੇ ਤਾਂ ਕਿ ਸਰਕਾਰਾਂ ਮਜਬੂਰ ਹੋ ਜਾਣ ਭਾਈ ਸਾਹਬ ਨੂੰ ਰਿਹਾਅ ਕਰਨ ਲਈ।
@uniquekarangill5800
@uniquekarangill5800 Ай бұрын
Weheguru Weheguru mehra karan 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤Brother Ralease Him now democracy sat Shri Akal Ji Thanks 🎉🎉🎉🎉🎉🎉🎉🎉❤❤❤❤😂😂😂😂😂😂❤❤❤
@jasbirsing6568
@jasbirsing6568 Ай бұрын
Dan dan guru ramdas ji tara shukar ha Waheguru mehar kro ji
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@soulofgod1721
@soulofgod1721 Ай бұрын
Waheguru ji maher Karo Bhai Amritpal Singh Khalsa ji jald bahar aa jan ji🙏🏼🙏🏼🙏🏼🙏🏼🙏🏼
@user-fl9xc5js8h
@user-fl9xc5js8h Ай бұрын
Mp Bhai Sahib Bhai Amrit pal Singh ji Khalsa the sare singha nu reeha karo Bhagwant buchad sabh
@sidaksandhu9239
@sidaksandhu9239 Ай бұрын
Aa V Centar De Piade Ne Sikha Singha De Roop Ch Centar Diya Bakriya Bheda ✍️⚔️Honi✍️
@rameshdadhwal1251
@rameshdadhwal1251 Ай бұрын
IS Amritpal a desh Bhagat ?.Pl comment.
@sawrajsingh9142
@sawrajsingh9142 Ай бұрын
ਬਹੁਤ ਵਧੀਆ ਗੱਲ ਕੀਤੀ ਹੈ
@RajkamalKhatkar-rj2ke
@RajkamalKhatkar-rj2ke Ай бұрын
Right h to court jayo na president K pass Kya krne Gaye the?😂
@gabavlogs7575
@gabavlogs7575 Ай бұрын
Bhai Amritpal Zindabad
@jaswantraj1615
@jaswantraj1615 Ай бұрын
Bhai Amritpal singh ji jindabad Raj karega Khalsa 🙏
@Virendera-si7kz
@Virendera-si7kz Ай бұрын
Kitni ehankaari bhasa ka dhambh dikh rha hai es kye byaano mein.? Shaalinta sye baatcheet honi chahiyea
@kamalchawla9617
@kamalchawla9617 Ай бұрын
Shame on the Himachal people who attacked the Spanish NRI couple and their brother who were visiting Dalhousie. The innocent people were attacked for no fault of their own. They came to visit Himachal state. A hundred people attacked a man named Kanwaljit Singh and his brother, The police deleted all the videos that a Spanish lady had taken while her husband and his brother were attacked, and he went into a comma. Kanwaljit Singh has a Spanish wife who was shocked to see how badly her husband and his brother were badly attacked and they broke their bones. The other day a Sikh was attacked in the Haryana.
@HappySingh-ow8oj
@HappySingh-ow8oj Ай бұрын
Jindahbad. Amrit. Pal. Singh.
@pssandhu7942
@pssandhu7942 Ай бұрын
ਇਹ ਸਰਕਾਰਾਂ ਸਿਖ ਕੌਮ ਨਾਲ ਨਫਰਤ ਕਰਦੀਆਂ ਆਈਆਂ ਹਨ ਤੇ ਕਰਦੀਆਂ ਰਹਿਣਗੀਆਂ ਇੱਕੋ ਇੱਕ ਹਲ ਹੈ ਸਿਰਫ ਇਕੋ ਇਕ ਤੇ ਉਹ ਹੈ ਖਾਲਿਸਤਾਨ ਦੇਖੋ ਜੋ ਮੁਲਜਮ ਗੁਨਾਹ ਕਰਕੇ ਉਸ ਗੁਨਾਹ ਦੀ ਸਜਾ ਕਟ ਲੈਂਦਾ ਹੈ ਉਹ ਵੀ ਦੁਗਣੀ ਉਸ ਨੂੰ ਫਿਰ ਵੀ ਰਿਹਾ ਨਹੀ ਕੀਤਾ ਜਾਂਦਾ ਕਿਉਂ ਕੇ ਉਹ ਸਿਖ ਹਨ ਮੈਂ ਬੰਦੀ ਸਿੰਘਾਂ ਦੀ ਗਲ ਕਰ ਰਿਹਾ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਹਿੰਦੂ ਸਰਕਾਰਾਂ ਦੀ ਮਾਨਸਿਕਤਾ ਸਿਖਾ ਲਈ ਕਿਥੋਂ ਤਕ ਨਿੱਘਰ ਚੁੱਕੀ ਹੈ ਹੁਣ ਸਿਖਾ ਦੀ ਇਹਨਾਂ ਨਾਲ ਔਖੀ ਹੀ ਨਿਭੇਗੀ ਕੋਈ ਇਕ ਹਿਦੂ ਸਖਸ਼ ਦਸੋ ਜਿਸ ਨੇ ਆਪਣੀ ਸਜਾ ਕਟ ਕੇ ਇਕ ਦਿਨ ਵੀ ਉੱਪਰ ਜੇਲ੍ਹ ਵਿਚ ਕੱਟਿਆ ਹੋਵੇ
@sangatsingh4850
@sangatsingh4850 Ай бұрын
Bhai Amrit pal Singh zindabad
@SukhwinderKaur-pf4ks
@SukhwinderKaur-pf4ks Ай бұрын
Bhai Amritpal Singh MP
@dalvirsingh5369
@dalvirsingh5369 Ай бұрын
India have no rules.veere asi punjabi ma boli nu pyaar karde han theek.please hindi ja english gall kro coment kro ta ke uppa4 tak jawe gall
@avrajsagoo5372
@avrajsagoo5372 Ай бұрын
Lol its never going to happen if he does he will be eliminated ssfer in jail
@GurpreetSingh-el6qh
@GurpreetSingh-el6qh Ай бұрын
ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ
@jeetsingh8717
@jeetsingh8717 Ай бұрын
अमृतपाल को रिहा करना चाहिए
@GurmeetSingh-xx9zu
@GurmeetSingh-xx9zu Ай бұрын
Sabh bagwant man lày haath wich ha
@mandip7t
@mandip7t Ай бұрын
Syasi rotiya sekde ea.....
@user-rh7qk2xm4r
@user-rh7qk2xm4r Ай бұрын
In
@mangelsingh4749
@mangelsingh4749 Ай бұрын
Tera.raght.ta.kort.da.ve.raght.kise.nu.kanun.hath.vich
@OppoOppo-bs2vk
@OppoOppo-bs2vk Ай бұрын
Right 👍
@MohanSingh-er7oy
@MohanSingh-er7oy Ай бұрын
Amritpal jadbad
@harjeetsinghsingh9569
@harjeetsinghsingh9569 Ай бұрын
Good bai ji🙏
@JohnJohn-we3qm
@JohnJohn-we3qm Ай бұрын
Jell. Ch. Rehan. Do. Ahnu. Je. Bahar. Agay. Fer. Jauga. Jelll. Ch. Ok
@thepoisednation6567
@thepoisednation6567 Ай бұрын
Amritpal Bharat ko desh nahi maanta phir election kyo lada? Kya uska dil badal gaya hai? Wo agar maafi maange aur Bharat ke constitution ko maane tab baat hai Ye sardar gyan de raha hai jaise Amritpal koi sant ho Amritpal ki soch desh virodhi hai right chahiye to pehle soch theek karo
@Sohansingh-qg7ow
@Sohansingh-qg7ow Ай бұрын
ਇਨ੍ਹਾਂ ਨੂੰ ਕੁਝ ਹੋਰ ਨਹੀਂ ਮਿਲਿਆ ਤਾਂ ਅੰਮ੍ਰਿਤਪਾਲ ਦੇ ਸਹਾਰੇ ਆਪਣੀ ਨਾਈਆਂ ਬਣੇ ਲਾਉਣ ਦੋ ਕੋਸ਼ਿਸ਼ ।
@gursikhetamissionworldwide7288
@gursikhetamissionworldwide7288 Ай бұрын
Is ki bhi nhi chatti app netesh Kumar ke pass jao ab wo he PM hai is desh ka
@user-cf3vx3uc9k
@user-cf3vx3uc9k Ай бұрын
Good jop
@rajeevnagpal9793
@rajeevnagpal9793 Ай бұрын
right ha😂😂
@JassGill-nj4ge
@JassGill-nj4ge Ай бұрын
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬੀ ਸਿਮਰਨਜੀਤ ਮਾਨ ਦਾ ਚੇਲਾ ਹੈ ਪੱਲੇ ਕੁਝ ਨਹੀਂ ਫੜਾ ਮਾਰ ਘ੍ਰਕੇ ਲੋਕਾਂ ਸਾਹਮਣੇ ਡਰਾਮੇ
@user-rk9qh6hb8l
@user-rk9qh6hb8l Ай бұрын
Bhai.amritpal.zindabad❤❤
@rajeevnagpal9793
@rajeevnagpal9793 Ай бұрын
2025 में होगा रिहा वो भी कोर्ट माफी मनवाएं गा गलती कबूल करेगा फिर होगा
@GurmailSingh-qf7ni
@GurmailSingh-qf7ni Ай бұрын
ਪੰਜਾਬ ਦੇ ਸਿੱਖਾਂ ਨੂੰ ਪੰਜਾਬ ਨੂੰ ਕੋਈ ਵੀ ਨਾ ਸ਼ਿਰੋਮਣੀ ਕਮੇਟੀ ਅਜ਼ਾਦ ਹੋਈ ਪਰ ਆਹ ਚਾਰ ਪੰਜ ਜਸਕਰਨ ਵਰਗਿਆਂ ਨੂੰ ਫਤਿਹ ਮਿਲ ਗਈ ਹੈ ਇਹਨਾ ਬਹਿਰੂਪੀਏ ਸਿੱਖਾਂ ਨੇ ਪੰਜਾਬ ਵਿੱਚ ਕੋਈ ਵੀ ਪਾਰਟੀ ਆਵੇ ਭਾਂਵੇ ਸਰਬੱਤ ਖਾਲਸਾ ਸੱਦਣ ਦਾ ਐਲਾਨ ਕੀਤਾ ਤੇ ਫਾਇਦਾ ਲਿਆ ਸਿਮਰਨਜੀਤ ਮਾਨ ਗ਼ਦਾਰ ਨੇ ਮੰਡ ਜੱਫੇਮਾਰ ਨੂੰ ਖੜੇ ਪਹਿਰ ਆਪਣੇ ਕਾਲੀ ਦਲ ਤੋਂ ਅਸਤੀਫਾ ਦਿਵਾਕੇ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਬਨਾ ਦਿੱਤਾ ਬਗਰਾੜੀ ਮੋਰਚਾ ਫੇਲ੍ਹ ਕਰਨ ਲਈ ਸਿਮਰਨਜੀਤ ਮਾਨ ਗ਼ਦਾਰ ਨੇ ਵਰਤਿਆ ਗਿਆ ਸਾਰੀਆਂ ਜਥੇਬੰਦੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਅੱਜ ਅਮ੍ਰਿਤ ਪਾਲ ਸਿੰਘ ਜਿੱਤ ਗਿਆ ਪਰ ਇਹਨਾਂ ਬਹਿਰੂਪੀਏ ਸਿੱਖਾਂ ਦੀ ਪੰਜਾਬ ਨੂੰ ਕੀ ਦੇਣ ਹੈ ਬਾਦਲਾਂ ਗਦਾਰਾਂ ਨੇ ਅੱਜ ਤੱਕ ਇਹਨਾਂ ਬਹਿਰੂਪੀਏ ਸਿੱਖਾਂ ਦੇ ਜੱਫੇਮਾਰਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੀ ਦੇ ਨੇੜੇ ਤੇੜੇ ਨਹੀਂ ਲੱਗਣ ਦਿੱਤਾ ਨਾ ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਕੋਈ ਵੀ ਧਰਨਾ ਨਹੀਂ ਲਾਇਆ ਨਾ ਸੈਂਟਰ ਸਰਕਾਰਾਂ ਨੂੰ ਚਿੱਠੀਆਂ ਲਿਖੀਆਂ ਬੱਸ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਵਿੱਚ ਤੀਹ ਸਾਲ ਲੱਗ ਗਏ ਪਰ ਇਹਨਾਂ ਬਹਿਰੂਪੀਏ ਸਿੱਖਾਂ ਨੂੰ ਕੋਈ ਵੀ ਫ਼ਿਕਰ ਨਹੀਂ ਹੈ ਬੰਦੀ ਸਿੰਘਾਂ ਦਾ ਜਾਂ ਪੰਥਕ ਸੋਚ ਦਿਨੋਂ ਦਿਨ ਘੱਟ ਰਹੀ ਹੈ ਪੰਥਕ ਹਿਤੈਸ਼ੀ ਦੱਸਕੇ ਚੌਧਰਾਂ ਮਿਲੀਆਂ
@Gurpreetsingh-ln9xu
@Gurpreetsingh-ln9xu Ай бұрын
Amritpal singh zindabad
@bhullarmk
@bhullarmk Ай бұрын
ਭਾਈ ਸਾਹਿਬ zidabad
@rj_sanjay
@rj_sanjay Ай бұрын
Chinta na kro Vo reha nhi hoga
@GURPREETBAJWA
@GURPREETBAJWA Ай бұрын
Isi months ke ander ander rihaa hogaa
@rajeevnagpal9793
@rajeevnagpal9793 Ай бұрын
ye kon sa riha krane aye hai apne number bmane hai inko
@rajeevnagpal9793
@rajeevnagpal9793 Ай бұрын
​@@GURPREETBAJWAशर्त लगानी है? कम से कम एक साल और लिख के लेलो
@jasbeersou6888
@jasbeersou6888 Ай бұрын
@@rajeevnagpal9793 govt ka jawai ban ke bahar aye GA
@TarnSandhu-dy1xw
@TarnSandhu-dy1xw Ай бұрын
ਫਿਰ ਲਨ ਦਾ ਲੋਕਤੰਤਰ ਆ ਲੰਡੂਸਥਾਨ
@user-ey8jg5jy2g
@user-ey8jg5jy2g Ай бұрын
Sarkat pagal ha tusi shi ho dba di vjha krke tusi badnam ho
@RajveerSingh-ph8xj
@RajveerSingh-ph8xj Ай бұрын
Amit Shah ne inko Inka Right acchhi tarah yaad dilwao aur Amrit pal ka Yogi g ko batao parbhu se mel karwayenge
@surjeetsingh5317
@surjeetsingh5317 Ай бұрын
84 ke quartil Ander kero
@surjeetsingh5317
@surjeetsingh5317 Ай бұрын
Send bastRd cm.mann in jail under nda
@saransingh1626
@saransingh1626 Ай бұрын
Inha hindua nu bhajao. Punjab cho
@bindhusingh7280
@bindhusingh7280 Ай бұрын
Acha ji ,
@saransingh1626
@saransingh1626 Ай бұрын
@@bindhusingh7280haan ji bht bhaichara dikha liya jo log hme chara samjhte hai unse koi bhaichara ni hona
@karamkaur7028
@karamkaur7028 Ай бұрын
Waheguru ji kirpa karan 🙏
Дарю Самокат Скейтеру !
00:42
Vlad Samokatchik
Рет қаралды 8 МЛН
Scary Teacher 3D Nick Troll Squid Game in Brush Teeth White or Black Challenge #shorts
00:47
Beautiful gymnastics 😍☺️
00:15
Lexa_Merin
Рет қаралды 14 МЛН
Дарю Самокат Скейтеру !
00:42
Vlad Samokatchik
Рет қаралды 8 МЛН