ਰਾਜਸਥਾਨ ਤੋਂ ਪੰਜਾਬ। ਘੱਗਰ ਦਰਿਆ ਤੇ ਬਣੀ ਝੀਲ। Entry in Punjab। ਮਹਿਫ਼ਲਾਂ ਤੇ ਯੱਕੜ । Ghudda Singh

  Рет қаралды 27,987

Ghudda Singh

Ghudda Singh

Күн бұрын

Пікірлер: 153
@PreetPreet-yd4ni
@PreetPreet-yd4ni Жыл бұрын
ਘੁੱਦਾ ਸਿੰਘ ਦੇਵ ਤੇ ਸਿਕੰਦਰ ਵੀਰ ਪੰਜਾਬ ਨੂੰ ਮਾਣ ਹੈ ਤੁਹਾਡੇ ਤਿੰਨਾਂ ਭਰਾਵਾਂ ਨੇ❤️ ਤੁਸੀਂ ‌ਦੁਬਾਰਾ ਫਿਰ ਸਾਇਕਲਾਂ ਚਲਾਉਣ ਦਾ ਪੰਜਾਬੀਆਂ ਉਤਸ਼ਾਹਿਤ ਕੀਤਾ ਵਾਹਿਗੁਰੂ ਜੀ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਸਤਿ ਸ਼੍ਰੀ ਆਕਾਲ ਜੀ 🙏
@jagdeepsingh353
@jagdeepsingh353 3 жыл бұрын
ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਿਕੰਦਰ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ
@renu5885
@renu5885 3 жыл бұрын
Bahut Shona reha sara safar. Hun next safar de wait kara gay. Tusi 3’n verra’n ney bahut loka di life badal ti tey badal rehe o. 3’n veera’n di bahut hi shone rooh aa. Sikhander veer KEEP singing. ਘੁੱਦੇ ਵੀਰ ਹੋਰ ਗੀਤ ਲਿਖੋ ਤੇ ਸਿੰਕਦਰ ਵੀਰ ਤੋਂ ਗਵਾਉਣਾ. ਦੇਵ ਵੀਰ 👍🏻ਬਹੁਤ ਹਿੰਮਤੀ ਆ.
@SurinderSingh-ko4bo
@SurinderSingh-ko4bo 3 жыл бұрын
ਛੋਟੇ ਵੀਰੋ ਤੁਹਾਡਾ ਬਲੋਗ ਲੇਹ ਲਦਾਖ਼ ਵੇਲੇ ਦਾ ਵੇਖ ਰਿਹਾ ਹਾਂ ਹਰ ਰੋਜ ਬਲੋਗ ਵੇਖਣ ਦੀ ਤਾਂਘ ਜਿਹੀ ਲੱਗੀ ਰਹਿੰਦੀ ਹੈ ਮਾਲਵੇ ਦੀ ਘੁੱਦੇ ਵੀਰ ਦੀ ਬੋਲੀ ਬਹੁਤ ਵਧੀਆਂ ਲਗਦੀ ਹੈ ਕਿਉਂਕਿ ਮੈ ਵੀ ਤੁਹਾਡੇ ਪਿੰਡ ਦੇ ਨੇੜੇ ਦਾ ਹੀ ਹਾਂ ਮੈ ਡਬਵਾਲੀ ਤੌ ਹਾਂ ਕਾਫ਼ੀ ਸਮੇ ਤੋਂ ਕੈਲਫੋਰਨੀਆ ਵਿੱਚ ਰਹਿ ਰਿਹਾ ਹਾਂ ਰਾਜਿਸਥਾਨ ਦਾ ਟੂਰ ਚੰਗਾ ਲੱਗਾ ਅੰਮ੍ਰਿਤ ਵੀਰੇ ਹਰ ਥਾਂ ਦੀ ਜਾਨਕਾਰੀ ਦੇਨ ਦਾ ਢੰਗ ਬਹੁਤ ਖ਼ੂਬ ! ਜਦੋਂ ਤੁਸੀਂ ਰਾਜਿਸਥਾਨ ਦੇ ਕਿਸੇ ਆਦਮੀ ਨਾਲ ਹਿੰਦੀ ਪੰਜਾਬੀ ਮਿਕਸ ਕਰ ਕੇ ਬੋਲਦੇ ਸੀ ਤਾਂ ਬਹੁਤ ਹੀ ਚੰਗਾ ਲਗਦਾ ਜਿਵੇਂ ਇਕ ਵਾਰ ਕਿਸੇ ਨੇ ਪੱਛਿਆ ਕੇ ਯੇ ਸਾਈਕਲ ਕੇ ਮੋਟਰ ਲੱਗੀ ਹੈ ਤਾਂ ਆਪ ਦਾ ਜਵਾਬ ਸੀ ਨਹੀਂ ਯੇ ਤੋਂ ਲਾਤੋ ਸੇ ਚਲਤਾ ਹੈ ਬਾਕੀ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਚਲ ਰਹੇ ਹਾਂ ਕਲ ਸਫਰ ਦੀ ਮਜਿਲ ਤੇ ਪੁੱਜ ਜਾਓਗੇ ਵਧਾਈਆਂ ਫੇਰ ਕਿਸੇ ਨਵੇਂ ਸਫਰ ਦੀ ਇੰਤਜ਼ਾਰ ਕਰਾਂਗੇ ……..
@jarnailchahal8891
@jarnailchahal8891 3 жыл бұрын
ਪੂਤਰੋ ਤੁਹਾਡੀ ਯਾਤਰਾ ਦਾ ਮੈ ਬਹੁਤ ਆਨੰਦ ਲਿਆ। ਮਾਨਸਾ ਮੇਰਾ ਸਹਿਰ ਸਤਵੀ ਪਾਸ ਤੋ ਬਾਅਦ ਸਹਿਰ ਨੂੰ ਅਲਵਿਦਾ। ਸਾਇਦ ਇਕ ਮੁੰਡਾ ਜੋ ਕਿ ਸਾਈਕਲਿਸਟ ਹੈ ਤੁਹਾਡੇ ਸਵਾਗਤ ਕਰਨ ਵਾਲਿਆ ਵਿਚ ਹੋਵੇ ਜੋ ਕਿ ਮੇਰੇ ਭਰਾ ਬਾਬੂ ਸਿੰਘ ਔਲਖ ਦਾ ਪੋਤਾ ਹੈ। ਪੂਤਰੋ ਰਬ ਤੁਹਾਨੂੰ ਚੜਦੀ ਕਲਾ ਚ ਰਖੇ।
@manjitgill3975
@manjitgill3975 3 жыл бұрын
Aa tinna veera de chehre te kinna tejj a kiyo ke kisse nal ter mer nai ehna veera di koi fukri nai bhot e pyar lende punjabia to ehnu khende a commonsense bhot e pyare insan va amrit veera sikandar veera te dev veera 👌👌👌👌👌👌👌
@gurwantsandhu2699
@gurwantsandhu2699 3 жыл бұрын
ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
@avtarsamra2823
@avtarsamra2823 3 жыл бұрын
ਮੁਬਾਇਲ ਨੰਬਰ ਦਿਓ ਜੀ ਵਾਹਿਗੁਰੂ ਜੀ
@143palwinder
@143palwinder 3 жыл бұрын
ਘੁੱਦਾ ਵੀਰ ਮਸ਼ਹੂਰ ਹੋ ਗਿਆ
@kailashnavhal4071
@kailashnavhal4071 3 жыл бұрын
ਇਹ ਹੁੱਕਾ ਕਦੇ ਦਿੱਲੀ ਦਾ ਤੱਖਤ ਹਿਲਾਉਂਦਾ ਸੀ ਭਰਾ... ਹਰਿਆਣਾ ਨਾਲ ਹੀ ਲੱਗਿਆ ਕਿਸਾਨੀ ਸੰਘਰਸ਼ ਚ
@sarajmanes4505
@sarajmanes4505 3 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਸਫਰ ਰਿਹਾ ਅਤੇ ਵੀਡੀਓ ਤਾ ਸੀ ਹੀ ਲਾ ਜਵਾਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏🙏
@mandeeppadda8248
@mandeeppadda8248 3 жыл бұрын
ਬਹੁਤ ਵਧੀਆ ਭਰਾਵੋ,,ਬਹੁਤ ਜਾਣਕਾਰੀ ਭਰਪੂਰ ਹੁੰਦੀ ਤੁਹਾਡੀ ਵੀਡੀਓ
@jotsingh3818
@jotsingh3818 2 жыл бұрын
Tusi sarey bhut raunki bande aa,, Sikander veer taa patander wahla talent chakki firda aa gaaneya wala sirraa laa dinda veer
@kuldeepdhimanburmi6049
@kuldeepdhimanburmi6049 3 жыл бұрын
ਕੱਲ ਤੋਂ ਬਾਅਦ ਕੁੱਝ ਆਰਾਮ ਕਰਕੇ ਕੋਈ ਨਵੀਂ ਯਾਤਰਾ ਵਿਡ ਦਿਉ ਭਾਈ ਵਧੀਆ ਲੱਗਦੀਆਂ ਤੁਹਾਡੀਆਂ ਗੱਲਾਂ ਕਿਤੇ ਕਿਤੇ ਸਾਨੂੰ ਆਪਣੀ ਜਵਾਨੀ ਦੇ ਦਿਨ ਤੇ ਬੀਤਿਆ ਗੱਲਾਂ ਯਾਦ ਆ ਜਾਂਦੀਆਂ ਹਨ ਖੁਸ਼ ਰਹੋ ਤੇ ਚੜ੍ਹਦੀ ਕਲਾ ਚ ਰਹੋ ਅਸੀਂ ਟੋਰਾਂਟੋ ਤੋਂ ਹਾ ਜੀ ਤੁਹਾਡਾ ਫੂਨ ਨੰ ਮਿਲ ਸਕਦਾ ਤਾਂ ਦੱਸਣਾ ਜੀ🙏🙏
@gurpreetkaurdeol4
@gurpreetkaurdeol4 3 жыл бұрын
ਯਾਤਰਾ ਸੰਪੂਰਨ ਹੋਣ ਦੀ ਲੱਖ ਲੱਖ ਵਧਾਈ ਵੀਰਾਂ ਨੂੰ
@AmritPalSinghGhudda
@AmritPalSinghGhudda 3 жыл бұрын
ਧੰਨਵਾਦ ਭੈਣੇ
@jagmailbrar
@jagmailbrar 3 жыл бұрын
ਗੁਣਾਂ ਦਿਆਂ ਗੁਥਲਿਆਂ 🙏🙏 ਪਰਮਾਤਮਾ ਤੰਦਰੁਸਤੀ ਅਤੇ ਤਰੱਕੀ ਬਖ਼ਸ਼ੇ ਤੁਹਾਨੂੰ ।।
@paramjitdhaliwal7534
@paramjitdhaliwal7534 3 жыл бұрын
ਸਿਕੰਦਰ ਬਹੁਤ ਸੋਹਣਾ ਗਾਉਂਦਾ 👍👍👍
@SukhpreetSingh-ty1ed
@SukhpreetSingh-ty1ed 3 жыл бұрын
ਸਿਕੰਦਰ ਸੋਹਣਾ ਗਾਉਂਦਾ ਭਰਾ....👍👍👍
@sukhjindersingh1119
@sukhjindersingh1119 2 жыл бұрын
Sikander ji good views thanks
@rajideol680
@rajideol680 3 жыл бұрын
ਅੰਮ੍ਰਿਤ ਵੀਰ ਅਤੇ ਸਿਕੰਦਰ ਵਧੀਆ ਗਾਉਦੇ ਨੇ🙏🙏
@harishmehta1304
@harishmehta1304 2 жыл бұрын
WaheGuru ji ka khalsa waheguru ji ki Fateh.
@manpreetatwal6270
@manpreetatwal6270 2 жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@sarbjitsingh3011
@sarbjitsingh3011 2 жыл бұрын
ਬਾਈ ਦੋ ਸਾਲ ਪਹਿਲਾਂ ਮੈਂ ਵੀ ਸਿਰਸੇ ਰਾਹੀਂ ਓੁਟੂ ਡੈਮ ਤੋਂ ਅੱਗੇ ਇੱਕ ਪਿੰਡ ਆਪਣੇ ਦੋਸਤ ਦੇ ਪਿੰਡ ਗਿਆ ਸੀ ਅਤੇ ਵਾਪਸੀ ਰਾਣੀਆਂ ਰਾਹੀਂ ਡੱਬਵਾਲੀ ਆਏ ਸੀ ਜੀ! ਯਾਦ ਤਾਜ਼ਾ ਕਰਵਾਤੀ ਬਾਈ ਜੀ! ਬਹੁਤ ਬਹੁਤ ਧੰਨਵਾਦ ਜੀ
@bittasidhu1169
@bittasidhu1169 3 жыл бұрын
ਆਹ ਚੱਕ ਪਹਿਲਾਂ ਕਮੈਂਟ ਘੁੱਦਿਆ 🥰🥰
@brarsaab6969
@brarsaab6969 3 жыл бұрын
ਭੂਆ ਨੇ ਘੁੱਦੇ ਬਈ ਨੂੰ ਕਿ ਸੋਰਪਾ ਪਾਇਆ ਸਾਂਝਾ ਕਰ ਦਿੰਦੇ ਸਾਡੇ ਨਾਲ ਵੀ 😂❤️
@bachitarsingh5685
@bachitarsingh5685 3 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ
@jsingh4267
@jsingh4267 3 жыл бұрын
Mere mom ghr TV te KZbin open kr k full time thude video dekhde nhe. Te bhut. Khush hunde nhe.
@MohinderSingh-y4g
@MohinderSingh-y4g 11 ай бұрын
ਸਤਿ ਸ਼੍ਰੀ ਆਕਾਲ ਜੀ
@mandeepsandhu3436
@mandeepsandhu3436 3 жыл бұрын
ਸਫ਼ਰ ਦੀ ਕਾਮਯਾਬੀ ਦੀਆਂ ਮੁਬਾਰਕਾਂ ਬਾਈ
@ManjeetSingh-pr4su
@ManjeetSingh-pr4su 3 жыл бұрын
ਸਿੰਕਦਰ ਬਾਈ siraaaaa
@pachitarsingh9580
@pachitarsingh9580 3 жыл бұрын
ਜਿਉਂਦੇ ਵਸਦੇ ਰਹੋ ਵੀਰਿਓ
@sukhjeetbhullar4613
@sukhjeetbhullar4613 3 жыл бұрын
After 22 days Punjab entry ho gyi ...jeonde wasde rho veero ...punjab entry dekh k rooh Khush ho gyi ..
@inderjitsinghsohi1112
@inderjitsinghsohi1112 3 жыл бұрын
Waheguru ji di kirpa rehmat nal yatra boht vadia rahi bro 🙏. Khush raho y
@shankkisharma30
@shankkisharma30 3 жыл бұрын
Tuhadi teena Di knowledge Lajvaab haii ❤️
@AmanDeep-sw6hs
@AmanDeep-sw6hs 3 жыл бұрын
Roj raat nu dekhi c ji lgjanda c beta joog joog jio
@sukhdevraj3228
@sukhdevraj3228 3 жыл бұрын
Akhir ghumda ghumda mere pind lagge Lang hi gya va .....
@gksbrarladhuwala5604
@gksbrarladhuwala5604 3 жыл бұрын
ਬਉਤ ਪਆਰੀ ਵਿਡੀਓ
@ParminderSingh-ei9mv
@ParminderSingh-ei9mv 3 жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vickykaushal4982
@vickykaushal4982 3 жыл бұрын
Bht vadia safar c
@bohar5315
@bohar5315 2 жыл бұрын
ਇਹ ਜਦੋਂ ਰੋਪੜ੍ਹ ਤੋਂ ਨਿਕਲ਼ਦਾ ਹੈ ਤਾਂ ਇਸ ਨੂੰ ਸਰਸਾ ਨਦੀ ਵੀ ਕਿਹਾ ਜਾਂਦਾ ਹੈ ਇਹ ਸੱਤਲੁਜ ਦੀ ਬੇਟੀ ਵੀ ਕਿਹਾ ਜਾਂਦਾ ਹੈ। ਇਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੀਵਾਰ ਦਾ ਵਿਛੋੜਾ ਪਇਆ ਸੀ।
@RajinderSingh-zn7rh
@RajinderSingh-zn7rh 3 жыл бұрын
Veer bhut vadia
@rajinderkumar9188
@rajinderkumar9188 3 жыл бұрын
SSA 22ji god bless your all keep going
@lakhwindersinghdhillonsipa5737
@lakhwindersinghdhillonsipa5737 3 жыл бұрын
Nice video 22ji
@jeeeeeetsingh
@jeeeeeetsingh 3 жыл бұрын
Vadiya veer g
@CharanjitSingh-nd8my
@CharanjitSingh-nd8my 3 жыл бұрын
ਬਹੁਤ ਵਧੀਆ ਜੀ
@gurwindermann1348
@gurwindermann1348 3 жыл бұрын
Good bhaji 👏
@LakhvinderSingh-ui4hi
@LakhvinderSingh-ui4hi 2 жыл бұрын
Dhan dhan satguru jail da aasra
@amitbatth6009
@amitbatth6009 2 жыл бұрын
Wel come punjab ch
@jugjitsingh7001
@jugjitsingh7001 3 жыл бұрын
Pind Ahli sadar fatehabad Haryana
@neerajjohn
@neerajjohn 3 жыл бұрын
Awesome voice sikander bai di love from Australia 🙏 🙏 🙏 all the team
@gurmandersidhu1291
@gurmandersidhu1291 3 жыл бұрын
ਦਿਨ ਚੜਦੇ ਸਾਰ ਵੀਡੀਉ ਪਾਇਆ ਕਰ ਵੀਰੇ ,ਬਹੁਤ ਸੁਵਾਦ ਆ ਰਿਹੀ
@JaswinderKaur-dp8wc
@JaswinderKaur-dp8wc 3 жыл бұрын
SSA ji
@harrygill600
@harrygill600 3 жыл бұрын
👍👍 nice vire
@JJSJK07
@JJSJK07 2 жыл бұрын
m tuhade sare taur di videos vekhi a bht shonyia lahyia jdo tuci hasde c assi v Hasan lag jande c
@harpreetsingh-ix2jg
@harpreetsingh-ix2jg 3 жыл бұрын
Bai kya baat
@RakeshKumar-hk8rw
@RakeshKumar-hk8rw 3 жыл бұрын
Nice very nice
@vickykaushal4982
@vickykaushal4982 3 жыл бұрын
Bai ji kade South wal da safar v kreo🙏
@ajitnahar955
@ajitnahar955 3 жыл бұрын
ਮੇਰਾ ਪਿੰਡ ਦੋਦੜਾ ਵੀਰ ਜੀ ਬੁਢਲਾਡਾ ਕੋਲ
@the_sachin_panjabi
@the_sachin_panjabi 3 жыл бұрын
baldev paaji pure set hai 🍷🍷🍷🍷🍷
@subhashsharma2933
@subhashsharma2933 3 жыл бұрын
Best of luck bro.👍🏼
@ArjunSingh-cd8tr
@ArjunSingh-cd8tr 3 жыл бұрын
Great vlog veer ji,❤👍
@deepAgam2612
@deepAgam2612 2 жыл бұрын
ਬੀਰ ਜੀ ਤੁਸੀ ਸਾੜੇ ਆਲੇ ਇਲਾਕੇ ਚ ਕੁਮ ਗਏ
@gagangill3402
@gagangill3402 3 жыл бұрын
Nyc bro..baut wdiya
@RamPal-ho9vp
@RamPal-ho9vp 3 жыл бұрын
Rab. Rakha
@FaraattaTv
@FaraattaTv 3 жыл бұрын
Bahut sohna tour c sira series c bai
@GurmeetSingh-fv6os
@GurmeetSingh-fv6os 3 жыл бұрын
Ok report
@monukathgarh579
@monukathgarh579 3 жыл бұрын
Jeonde raho mitro👍👍👍👍
@KapilSharmafanclub_7305
@KapilSharmafanclub_7305 3 жыл бұрын
Siraa veer ji
@former646
@former646 3 жыл бұрын
💯💯👍👍💯💯👍👍🚴‍♂️🚴🚴 Sat Siri Akaal vir ji o Agle program baare dasso ji
@gurdhian2840
@gurdhian2840 3 жыл бұрын
ਇੰਤਜ਼ਾਰ ਦਿਆ ਘੜਿਆ ਖਤਮ ਓਹ ਆ ਗਏ ਆ ਗਏ........
@himeshkumar1135
@himeshkumar1135 2 жыл бұрын
Oo yr tu c ottu aa k chle gye menu pta v ni lga ....❤
@gurjitsinghgill5308
@gurjitsinghgill5308 2 жыл бұрын
Good g ❤️ mallee good
@funjabivlog8345
@funjabivlog8345 3 жыл бұрын
ਉਤਰਾਖੰਡ ਵੀ ਲਾਇਓ ਗੇੜਾ
@jasdhaliwal6553
@jasdhaliwal6553 3 жыл бұрын
ਬਾਈ ਸੈਲੀਬ੍ਰੀਟੀ ਬਣਗੇ ਤੁਸੀਂ ਤਾਂ
@pbx0325
@pbx0325 3 жыл бұрын
ਮਾਨਸਾ ਤੋਂ ਘਰ ਤੱਕ ਜਾਣ ਦਾ ਬਲੌਗ ਵੀ ਆਉਣਾ ਚਾਹੀਦਾ ਬਾਈ ਜੀ। ਉਮੀਦ ਆ ਜਰੂਰ ਅਪਲੋਡ ਕਰੋਗੇ। ਧੰਨਵਾਦ
@kuljitsinghsekhon2014
@kuljitsinghsekhon2014 3 жыл бұрын
ਜੁੱਗ ਜੁੱਗ ਜੀਓ ਵੀਰੋ
@jugnusidhu4912
@jugnusidhu4912 3 жыл бұрын
good veer
@palijewellers2352
@palijewellers2352 3 жыл бұрын
Kaint brothers..gbu.
@prabhdhillon9115
@prabhdhillon9115 3 жыл бұрын
ਬੱਲੇ
@ranjitbadesha214
@ranjitbadesha214 3 жыл бұрын
ਅਗਲੇ ਟੂਰ ਬਾਰੇ ਦੱਸ ਦਿਓ ਵੀਰ
@dullasingh1996
@dullasingh1996 3 жыл бұрын
Good job u s a
@PawanKumar-ei5tk
@PawanKumar-ei5tk 3 жыл бұрын
Saloot. Ae. Ji. Tuhanu
@hansenjo2011
@hansenjo2011 3 жыл бұрын
Good one
@rickyjattboy
@rickyjattboy 3 жыл бұрын
Eh naali eahto rajasthan de ganganagar de vich de hunde hoye Pakistan vich enter ho janda h
@therebel6451
@therebel6451 3 жыл бұрын
Veer ji ghaghar dariya da end fort abas pakistan zila bahawalpur vich hai hun isda pani rajasthan de anupgarh vich hi khatam ho janda hai
@amanbrar7370
@amanbrar7370 3 жыл бұрын
ਸਰਸੇ ਗੁਫਾ ਵਿੱਚ ਵਿੱਚ ਵੀ ਗੇੜਾ ਮਾਰਿਆ ਆੳਣਾ ਸੀ ਹੁਣ ਭਾ ਭਾ ਕਰਦੀ ਪੲਈ ਹੋਣੀ 😉😉ਆ ਦੇਖਾੳਣ ਵਾਲੀ ਵਾਲੀ ਚੀਜ਼ ਦਿਖਾਈ ਨਹੀਂ ਯਾਰ😁😁
@SarbjitSingh72
@SarbjitSingh72 Жыл бұрын
Nice bro
@polasingh4765
@polasingh4765 3 жыл бұрын
सिकंदर।ता।जो।जो।घर।दे।पीड।दे।नेडे।आईजादा।जोस।दूगना।होईजादा।हून।कीपता।कठे।कदो।दीखोगे।सानू।बोतही।बर्दीया।लगीया।सफर।लगदासी।आसी।बी।थोडे।नालही।फीरदेया।धन्यबाद।थोडा।🚲🚲🚲🐪🐪🐫💐🌹🥀🌷🌺🌸🏵️🌻🌼💮🍀🙏
@Iradho
@Iradho 3 жыл бұрын
Ghar pujj jaoge fr apan ki krange 🤔 bdia dil lgea c tuhade rajsthan safar nal
@GurpreetSingh-pm3oy
@GurpreetSingh-pm3oy 3 жыл бұрын
👍👍👍❤️❤️
@rakukarwasra8142
@rakukarwasra8142 3 жыл бұрын
Asi sirsa to hi dekh rahe ha mallekan to 20 km dur pind a ellenabad ale pase
@vikramjitroparvlogs8442
@vikramjitroparvlogs8442 3 жыл бұрын
M bi cycle te leh Ladakh try krda ji next year 🥰
@MohanSingh-jc8de
@MohanSingh-jc8de 3 жыл бұрын
Very nice
@KapilSharmafanclub_7305
@KapilSharmafanclub_7305 3 жыл бұрын
Bai ji video jaldi pa dia karo ji odikde rahnde aa
@imemyself8155
@imemyself8155 3 жыл бұрын
ਅਗਲਾ ਗੇੜਾ ਉੱਤਰਾਖੰਡ ਦਾ ਬਣਾਓ
@vikramjitroparvlogs8442
@vikramjitroparvlogs8442 3 жыл бұрын
Nice ver jj 🥰
@jippybrar3510
@jippybrar3510 3 жыл бұрын
Bai goa kerala wal jau ,,, hn mausam Shi aa j ho skda ta
@funjabivlog8345
@funjabivlog8345 3 жыл бұрын
ਬਾਈ ਗੋਆ ਸਾਈਡ ਦਾ ਸਫ਼ਰ ਕਰੋ ਹੁਣ
@realpunjabvlog7631
@realpunjabvlog7631 3 жыл бұрын
Sry veer late dekhya vlog kive o sare theek oo
@ajitnahar955
@ajitnahar955 3 жыл бұрын
ਬਾਈ ਜੀ ਮਾਨਸਾ ਕਦੋ ਪੁਹੰਚ ਜਾਓਗੇ ਮਿਲਣਾ ਵੀਰ ਤੁਹਾਨੂੰ
@dalvirboparai6471
@dalvirboparai6471 3 жыл бұрын
👌👌👌🙏
REAL or FAKE? #beatbox #tiktok
01:03
BeatboxJCOP
Рет қаралды 18 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН