ਸਾਇਕਲ ਸਫਰ ਦੀ ਸਮਾਪਤੀ। ਮਾਨਸਾ ecowheel ਕਲੱਬ। ਨਸ਼ਾ ਛੁਡਾਊ ਕੇਂਦਰ। ਬਲਦੇਵ ਦੇ ਘਰੇ । ਗੁੱਗੂ ਗਿੱਲ ਦਾ ਮੁੰਡਾ ।

  Рет қаралды 28,377

Ghudda Singh

Ghudda Singh

Күн бұрын

Пікірлер: 249
@gurparwindersingh6511
@gurparwindersingh6511 7 ай бұрын
ਬਹੁਤ ਵਧੀਆ ਰਾਜਿਸਥਾਨ ਦਾ ਟੂਰ ਤਿਨਾ ਵੀਰਾਂ ਦਾ ਧੰਨਵਾਦ
@gurparwindersingh6511
@gurparwindersingh6511 7 ай бұрын
ਘੁੱਦੇ ਦੀ ਸੁਰੀਲੀ ਆਵਾਜ਼ ਬਹੁਤ ਖੂਬਸੂਰਤ
@balwantsingh8069
@balwantsingh8069 3 жыл бұрын
ਗੁੱਦਾ ਤੇ ਦੇਵ ਤੁਸੀਂ ਉਹ ਥਾਵਾਂ ਦੇ ਅੱਖੀਂ ਡਿੱਠੇ ਵੇਰਵੇ ਦੇਣ ਦੱਸਣ ਲਈ ਤੁਹਾਡੇ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁੱਦਾ ਪੁੱਤਰ ਜੋ ਸਫ਼ਰ ਦੌਰਾਨ ਭੂਮਿਕਾ ਨਿਭਾਈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਬਾਕੀ ਕਸਰ ਦੇਵ ਨੇ ਵੀ ਨਹੀਂ ਛੱਡੀ ਤਵਾਂਗ ਚੜਾਈ ਤੇ ਜੋ ਬਾਹਾਂ ਖਿਲਾਰ ਕੇ ਲਲਕਾਰ ਮਾਰੀ ਬਹੁਤ ਵਧੀਆ ਲੱਗਿਆ। ਧੰਨਵਾਦ ਤੁਹਾਡਾ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਅਗਲੇ ਸਫ਼ਰ ਤੇ ਵੀ ਏਸੇ ਤਰ੍ਹਾਂ ਬੁਲੰਦ ਹੌਸਲੇ ਨਾਲ ਜਾਓਗੇ। ਪਰਮਾਤਮਾ ਕ੍ਰਿਪਾ ਕਰੇ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ।
@funjabivlog8345
@funjabivlog8345 3 жыл бұрын
ਬਾਈ ਛੋਟੇ ਹੁੰਦੇ ਜਿਵੇਂ ਸ਼ਕਤੀਮਾਨ ਦੀ ਵੇਟ ਹੁੰਦੀ ਸੀ,ਓਦਾ ਤੁਹਾਡੇ ਵਲੋਗ ਦੀ ਕਰੀ ਦੀ ਹੁਣ,ਤੇ ਤੁਹਾਡੀ ਭਾਸ਼ਾ ਵੀ ਬੜੀ ਘੈਂਟ ਐ ਬਾਈ
@gurbaxsingh8441
@gurbaxsingh8441 3 жыл бұрын
ਖ਼ੂਬ ਖ਼ੂਬਸੂਰਤ , ਤਿੰਨਾਂ ਦੇ ਸਫਲਤਾ ਪੈਰ ਚੁੰਮੇ !
@RajaMehrok
@RajaMehrok 3 жыл бұрын
ਸਤਿ ਸ੍ਰੀ ਅਕਾਲ ਛੋਟੇ ਵੀਰ ਘੁੱਦਾ ਸਿੰਘ ਜੀ 🙏🏻 ਮੈਂ ਇਟਲੀ ਤੋਂ ਤਕਰੀਬਨ ੨੦ ਸਾਲ ਹੋ ਗਏ ਇਟਲੀ ਵਿੱਚ ਮੈਂ ਸਿਰਫ਼ ੨ ਵਾਰ ਇੰਡੀਆ ਆਈਆਂ ! ਮੈਂ ਤੁਹਾਡੇ ਸਾਰੇ ਵਿਲੋਗ ਦੇਖਦਾ ਆ ਮੈਨੂੰ ਇਸ ਤਰਾਂ ਲੱਗਦਾ ਜ਼ਿਸ ਤਰਾਂ ਮੈਂ ਵੀ ਇੰਡੀਆ ਹੀ ਹਾਂ ਅਤੇ ਤੁਹਾਡੇ ਨਾਲ ਨਾਲ ਘੁੰਮਦਾ ਪਰ ਤੁਸੀਂ ਅੱਜ ਜਦੋਂ ਸਮਾਪਤੀ ਕਿਤੀ ਤਾਂ ਇੱਦਾਂ ਲੱਗਾ ਕਿ ਹੁਣ ਯਾਰ ਇਹਣਾ ਤਿੰਨਾਂ ਦਾ ਹਾਸਾ ਮਖੌਲ ਫੇਰ ਕਦੋਂ ਦੇਖਣ ਨੂੰ ਮਿਲਣਾ !! ਬਹੁਤ ਮਿਸ ਕਰਗਾਂ ਯਾਰ 😢 !
@kuljitsinghsekhon2014
@kuljitsinghsekhon2014 3 жыл бұрын
ਖ਼ੂਬਸੂਰਤ ਦਰਸ਼ਨ ਮੇਲੇ ਅਨੰਦ ਆਇਆ ਸਾਰੇ ਸਫਰ ਦਾ ਅਗਲੇ ਸਫਰ ਲਈ ਢੇਰ ਦੁਆਵਾਂ ਮਿਲਣੇ ਦੀ ਉਡੀਕ
@jasvirsingh8095
@jasvirsingh8095 3 жыл бұрын
ਬਾਈ ਜੀ ਰਾਜਸਥਾਨ ਵਾਲੇ ਸਾਰੇ ਬਲਾਗ ਦੇਖੇ ਆ। ਬਹੁਤ ਵਧੀਆ ਲੱਗਿਆ। ਚੜਦੀ ਕਲਾ ਚ ਰਹੋ ਸਾਰੇ।
@baljitsekhon1878
@baljitsekhon1878 3 жыл бұрын
ਸਾਸਾਰੀ ਅਕਾਲ ਬਾਈ ਮੇ ਤੂਹਾਡੇ ਆਸਰੇ ਪੁਸ਼ਕਰ ਦਾ ਮੇਲਾ ਵੇਖ ਲਿਆ ਮੇਥੋ ਵੇਖੀਆ ਨਹੀ ਜਾਨਾ ਸੀ ਕਿਊ ਕੇ ਮੇ ਹੇਡੀ ਕੇਪ ਹਾ ਸਵੇਰੇ ਓਠ ਕੇ ਤੁਹਾਡੇ ਵਲੋਂਗ ਉਡੀਕੀ ਦਾ ਸੀ ਪਰ ਵਲੋਂਗ ਜਰੂਰ ਪਾਇਆ ਕਰੀਓ
@sarajmanes4505
@sarajmanes4505 3 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਸ ਕਾਮਯਾਬ ਸਫਰ ਅਤੇ ਉਪਰਾਲੇ ਦੀਆ ਬਹੁਤ ਬਹੁਤ ਮੁਬਾਰਕਾ ਆਪ ਜੀ ਦੀਆ ਵੀਡੀਓ ਦੇਖ ਕੇ ਦਿਲ ਇਸ ਤਰਾ ਮਹਿਸੂਸ ਕਰਦਾ ਸੀ ਜਿਵੇ ਕਿ ਆਪ ਨਾਲ ਸਫਰ ਖੁਦ ਸ਼ਾਮਲ ਹਾ ਬਹੁਤ ਆਨੰਦ ਮਾਣਿਆ ਆਪ ਜੀ ਦੇ ਸਫ਼ਰਨਾਮੇ ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰਹੋ ਰੱਬ ਰਾਖਾ ਧੰਨਵਾਦ ਮੇਰੇ ਤੀਨੇ ਵੀਰਾ ਦਾ ਜੀ
@rajideol680
@rajideol680 3 жыл бұрын
ਤਿੰਨੇ ਵੀਰਾਂ ਦਾ ਬਹੁਤ ਧੰਨਵਾਦ । ਬਹੁਤ ਅਨੰਦ ਆਇਆ । ਅੰਮ੍ਰਿਤ ਵੀਰ ਤੇ ਸਿਕੰਦਰ ਤੇ ਖੁਦ ਕੋਚ ਸਾਬ । ਜਿਉਦੇ ਵਸਦੇ ਰਹੋ ।
@Grewalmada
@Grewalmada 3 жыл бұрын
ਬਾਈ ਬਹੁਤ ਸਵਾਦ ਆਇਆ ਸਾਰਾ ਸਫ਼ਰ ਵੇਖ ਕੇ, ਹੁਣ ਕੱਲ ਨੂੰ ਜੀਅ ਨਹੀਂ ਲੱਗਣਾ ਤੁਹਾਡਾ ਬਲਾਗ ਵੇਖੇ ਬਿਨਾਂ ਯਾਰ।
@pujabisogs2056
@pujabisogs2056 3 жыл бұрын
Bai tu vlog pher shuru to dekhli😂
@sulakhansingh7513
@sulakhansingh7513 3 жыл бұрын
ਅੱਜ ਦੀ ਵੀਡੀਓ ਦੇ ਆਖਰੀ 30 ਸੈਕਿੰਡ ਤੋਂ ਸੋਹਣੀ ਸਮਾਪਤੀ ਨਹੀਂ ਸੀ ਹੋ ਸਕਦੀ, ਨਹੀਂ ਐਵੇਂ ਜੇ ਹੋਇਆ ਪਿਆ ਸੀ ਵੀ ਅੰਤ ਵੇਖਿਆ ਨਹੀਂ ਸੀ ਜਾਣਾਂ। ਵਾਹਿਗੁਰੂ ਜੀ ਦੀ ਮੇਹਰ ਆ ਬਾਈ ਤੁਹਾਡੇ ਨਾਲ ਕਿਸੇ ਇੱਕਲੇ ਦਾ ਨਹੀਂ ਸਾਰੇ ਦੇ ਸਾਰੇ ਪਰਿਵਾਰਾਂ ਦਾ ਪਿਆਰ ਜੁੜਿਆ। ਬਾਬਾ ਜੀ ਮੇਹਰ ਕਰੇ।
@manpreetatwal6270
@manpreetatwal6270 2 жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@satnamkaur2451
@satnamkaur2451 3 жыл бұрын
ਬੱਚੀ ਬਹੁਤ ਪਿਆਰੀ ਹੈlove you ਨੰਨੀ
@kuldeepsidhu981
@kuldeepsidhu981 3 жыл бұрын
ਸਹੀ ਗੱਲ ਆ ਘੁੱਦੇ ਬਾਈ ਅਗਲੇ ਸਫਰ ਦਾ ਇੰਤਜ਼ਾਰ ਰਹੂਗਾ ਮੈਨੂੰ
@pindwalatv
@pindwalatv 3 жыл бұрын
ਕੁਲ ਮਿਲਾ ਕੇ ਸਿਰਾ ਗਲਬਾਤ ਐ ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 🥰🥰🥰🙏
@prabhdhillon9115
@prabhdhillon9115 3 жыл бұрын
ਗੱਲਬਾਤ ਐ
@sarbjeetsinghkotkapuracity7206
@sarbjeetsinghkotkapuracity7206 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏
@garrysingh3183
@garrysingh3183 3 жыл бұрын
ਗੱਲਾਂ ਥੋਡੀਆਂ ਸਿੱਧੀਆਂ ਸੁਣ ਕੇ ਸਭ ਨੂੰ ਆਉਣ ਦਾ ਹਾਸਾ ਪੰਛੀ ਤੇ ਪਰਦੇਸੀ ਰੱਖ ਦਿਨ ਇੱਕ ਥਾਂ ਵਾਸਾ ਚਲਦੇ ਰਹੋ ਵੀਰ ਜੀ ਧੰਨਵਾਦ
@MohinderSingh-y4g
@MohinderSingh-y4g Жыл бұрын
ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਸਫ਼ਰ ਦੀ ਸਮਾਪਤੀ ਤੇ ਪਰਮਾਤਮਾ ਅੱਗੇ ਅਰਦਾਸ ਕਿ ਤੰਦਰੁਸਤੀ ਬਣੇ ਰਹੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀ ਕਰੋ ਫ਼ਰੀਦਕੋਟ
@shindarandhawa2354
@shindarandhawa2354 3 жыл бұрын
ਵੀਰ ਜੀ ੩ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ
@deepa12917
@deepa12917 3 жыл бұрын
ਸਤਿ ਸ੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ
@guri_jattanaa2038
@guri_jattanaa2038 3 жыл бұрын
ਮੈਂ 15ਕਹੁ ਦਿਨ ਪਹਿਲਾਂ ਜੁੜਿਆ ਆ ਬਾਈ ਚੈਨਲ ਨਾਲ ਕਾਸ਼ ਮਹੀਨਾ ਪਹਿਲਾਂ ਜੁੜੇ ਹੁੰਦੇ ਤਾਂ ਤੁਹਾਨੂੰ ਮਿਲ ਲੈਂਦੇ, ਤੁਸੀਂ ਮੇਰੇ ਪਿੰਡ ਸਰਦੂਲਗੜ੍ਹ ਦੇ ਨੇੜਿਓਂ ਹੀ ਲੰਘੇ ਸੀ
@gurlalsingh22rajput
@gurlalsingh22rajput 3 жыл бұрын
ਬਾਈ ਜੀ ਬਹੁਤ ਵਧੀਆ ਨਵਾ ਸਫਲ ਸੁਰੂ ਕਰਿਓ
@dasuyacyclists2222
@dasuyacyclists2222 3 жыл бұрын
ਭਾਜੀ ਬਹੁਤ ਪਿਆਰੀ ਧੀ ਆ ਤੁਹਾਡੀ,ਹਮੇਸ਼ਾ ਇਸੇ ਤਰਾਂ ਖ਼ੁਸ਼ ਰਹੇ,ਤੁਹਾਡਾ ਅਗਲਾ ਵਲੌਂਗ ਦੇਖਣ ਦਾ ਇੰਤਜਾਰ ਕਰਾਂਗੇ
@nizamniwala
@nizamniwala 3 жыл бұрын
ਵੀਰੇ ੳਡੀਕ ਰਹੇਗੀ ਤਹਾਡੇ ਅਗਲੇ ਸਫਰ ਦੀ....ਪਰਮਾਤਮਾ ਤੰਦਰੁਸਤੀ ਬਖਸੇ
@sarbjitsingh3011
@sarbjitsingh3011 2 жыл бұрын
ਸਤਿ ਸ਼ੀ੍ ਅਕਾਲ ਬਾਈ ਜੀ! ਸਫ਼ਰ ਬਹੁਤ ਸੋਹਣਾ ਅਤੇ ਜਾਣਕਾਰੀ ਭਰਿਆ ਸੀ! ਬਹੁਤ ਬਹੁਤ ਧੰਨਵਾਦ ਜੀ! ਵਾਹਿਗੁਰੂ ਜੀ ਤੁਹਾਨੂੰ ਅਗਲੇ ਸਫ਼ਰ ਵਾਸਤੇ ਬਲ ਬਖਸ਼ਣ ਜੀ!!
@karamjitdhillon3715
@karamjitdhillon3715 3 жыл бұрын
ਬਾਈ ਤੁਹਾਡੇ ਨਾਲ ਅਸੀਂ ਵੀ ਗੁੰਮ ਲਿਆ ਬਾਈ ਹੁਣ ਫੇਰ ਤਿੰਨ ਇੱਕਠੇ ਜਾਣਾ
@kuldeepdhimanburmi6049
@kuldeepdhimanburmi6049 3 жыл бұрын
ਤੁਹਾਡੇ ਅਗਲੇ ਸਫਰ ਦੀ ਉਡੀਕ ਵਿੱਚ ਹਾਂ ਜੀ ਸਦਾ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ
@ManjeetSingh-pr4su
@ManjeetSingh-pr4su 3 жыл бұрын
ਹਾਏ ਉਏ ਬਾਈ ਦਿਲ ਨਹੀ ਲੱਗਣਾ ਕੀਤੇ ਹੋਰ ਵੀ ਜਾਵੋ
@RavinderSinghJahangir
@RavinderSinghJahangir 2 жыл бұрын
ਬਹੁਤ ਸੋਹਣਾ ਰਿਹਾ ਸਫਰ ਗੁਡੀਆ ਰਾਣੀ ਬਹੁਤ ਪਿਆਰੀ ਹੈ ਬਹੁਤ ਬਹੁਤ ਪਿਆਰ
@harjeetdhillonrajsathani4031
@harjeetdhillonrajsathani4031 3 жыл бұрын
ਖੂਬਸੂਰਤ ਸਫਰ, ਸੋਹਣੀਆ ਗੱਲਾਂ। ਬਹੁਤ ਹੌਂਸਲੇ ਮਿਲਦੇ ਅਾ ਤੁਹਾਡੀਆਂ ਵੀਡੀਓ ਦੇਖ ਕੇ ਬਾਈ,
@pr5991
@pr5991 2 жыл бұрын
You showed us everything that we couldn’t see when we were in Punjab 20 years ago. Watching from Australia with family. Good Job
@ManpreetSingh-rg1yu
@ManpreetSingh-rg1yu 3 жыл бұрын
ਵਾਹਿਗੁਰੂ ਚੜ੍ਹਦੀਕਲਾ ਚ ਰਖੇ..
@punjabiridernavjitdhaliwal2678
@punjabiridernavjitdhaliwal2678 3 жыл бұрын
22ਹੁਣਾ ਨੇ ਪੁਰੇ ਸਫ਼ਰ ਵਿਚ ਠੇਠ ਪੰਜਾਬੀ ਬੋਲੀ. ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ.
@bhikhiwindwale8956
@bhikhiwindwale8956 3 жыл бұрын
ਵਾਹਿਗਰੂ ਜੀ ਸਫ਼ਰ ਦਾ ਆਖਰੀ ਦਿਨ ਦਿਆ ਬਹੁਤ ਵਧੀਆ ਘੁਦਾ ਵੀਰ ਜੀ
@pbx0325
@pbx0325 3 жыл бұрын
ਬਾਈ ਜੀ ਸਾਨੂੰ ਰਾਜਸਥਾਨ ਘਮਾਉਣ ਲਈ ਧੰਨਵਾਦ, ਅਗਲੇ ਸਫ਼ਰ ਦਾ ਇੰਤਜ਼ਾਰ ਰਹੇਗਾ। ਮਾਸਟਰ ਭੁਪਿੰਦਰ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਇਹਨਾਂ ਨੇ ਸਾਡੇ ਵੱਡੇ ਮੌੜ ਹਾਈ ਸਕੂਲ ਚ 8th ਕਲਾਸ ਚ ਨਕਲ ਨਹੀਂ ਮਰਾਈ ਸੀ। love you ਤਿੰਨਾਂ ਭਰਾਵਾਂ ਨੂੰ😍
@dharampal3864
@dharampal3864 3 жыл бұрын
ਬਹੁਤ ਬਹੁਤ ਮੁਬਾਰਕਬਾਦ ਤੁਹਾਡਾ ਸਫਰ ਬਹੁਤ ਵਧੀਆ ਰਿਹਾ ਪ੍ਰਮਾਤਮਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸਿਸ਼ ਕਰੇ
@b.s.dhillon7515
@b.s.dhillon7515 3 жыл бұрын
ਸਫਰ ਦੀ ਸਮਾਪਤੀ ਤੇ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ,ਪਰਮਾਤਮਾ ਇਸੇ ਤਰਾਂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।
@yadwinderkhosa7385
@yadwinderkhosa7385 3 жыл бұрын
ਬਹੁਤ ਵਧੀਆ ਵੀਰ keep it up
@ManjeetSingh-pr4su
@ManjeetSingh-pr4su 3 жыл бұрын
Siraaaa ਸਫਰ ਧੰਨਵਾਦ ਵੱਡੇ ਬਾਈ
@satnam8141
@satnam8141 3 жыл бұрын
Veere Sach kehna depression vich rehnda si yaar bahut.. jidn da video dekhn lagya ..smile jehi rehndi mooh te swaad aa gya tuhde boln da andaz wakhra ..baldev v ghaint..sikander di gyaki v att kraundi👍👍👍🙏changa lgyia safr ker k naal tuhde🙏🙏🙏🙏🙏🙏
@parmindernabha8362
@parmindernabha8362 3 жыл бұрын
ਜਿਉਂਦੇ ਰਹੋ ਬਾਈ , ਨਜ਼ਾਰਾ ਲਿਆਤਾ
@mandeeplakhewal5077
@mandeeplakhewal5077 3 жыл бұрын
ਮੈ ਤਾ ਬਾਈ ਇਸ ਸਫਰ ਦਾ ਹਰ ਵਲੋਗ ਦੋ ਦੋ ਵਾਰ ਦੇਖਿਆ ਹੁਣ ਇਹੀ ਸੋਚਦਾ ਸੀ ਕਿ ਕੱਲ੍ਹ ਸਵੇਰੇ ਕੀ ਦੇਖਾਗੇ ਬਾਈ ਬਣਕੇ ਪਿੰਡੇ ਬੰਨੇ ਵਲੋਗ ਬਣਾ ਕੇ ਕੰਮ ਚਲਦਾ ਜਾ ਰੱਖੀ
@gurwantsandhu2699
@gurwantsandhu2699 3 жыл бұрын
ਸਤਿ ਸ਼੍ਰੀ ਅਕਾਲ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ
@BalwinderSingh-ui7xe
@BalwinderSingh-ui7xe 3 жыл бұрын
ਘੁੱਦੈ ਵੀਰ ਦਿੱਲੀ ਅੰਦੋਲਨ ਮਾ ਜਾ ਕੇ ਖ਼ਤਮ ਕਰਨੀ ਤੀ ਯਾਤਰਾ
@jippybrar3510
@jippybrar3510 3 жыл бұрын
Bhut khoobsurat safar reha 🙏🏻🙏🏻
@gurbhagsinghbrar327
@gurbhagsinghbrar327 3 жыл бұрын
Guru Sahib Ji da Kotan kot Dhanwad jina ne Apna Mehar Bhariya Hath app sb upper rakh k tuhada safr di smapti khusi khusisampurnta kr wai Ji 🙏
@gurwindermann1348
@gurwindermann1348 3 жыл бұрын
Rab sada chardikala vich rakhe app nu ji
@grewalz5597
@grewalz5597 2 жыл бұрын
Veere m tuhadi kashmir track dekhea c hun last wale sbb dekh rahi aa tuhada hasa mzak dekh ke mnn bhut khush hunda god bless u veer
@rajuheer9560
@rajuheer9560 3 жыл бұрын
jeondey raho veero
@satnams2920
@satnams2920 3 жыл бұрын
ਜੀਓਵੀਰੋ
@niupl23
@niupl23 3 жыл бұрын
Sorry I wrote these comments today coz I watch previous episode today. Now I seen your final episode. I congratulate and very happy your journey ends safe and back home. Looking for your next journey next year some. Waheguruji app sabh ta kirpa karay
@nirbhaivlogs5757
@nirbhaivlogs5757 3 жыл бұрын
Dhanwad veer ji tuhada 3 verra da Inna khoobsoorat safar si lagda si ki khud ap vi ghum rhe ha Thank you veer ji
@niupl23
@niupl23 3 жыл бұрын
I watch all your vedio and very happy. Congratulation to all you. Your I feel very sad when head going to finish next week. Looking for your next journey. Your whole trip I thing is the best coz you all make great efforts and presentation and I like your pure panjabi style talk. God bless you all and motivates to produce more.....nirmal singh uppal. Uk
@luckysidhu4760
@luckysidhu4760 3 жыл бұрын
WAH PUTT WAHEGURU JI CHARDIKLA TANDRUSTI TE TRAKIA BAKSHAN MERE BACHEA NU
@manjindery2k
@manjindery2k 3 жыл бұрын
ਹੱਸਦੇ ਵਸਦੇ ਰਹੋ ਵੀਰੋ , ਜਦੋ ਪੰਜਾਬ ਆਇਆ ਤਾਂ ਜਰੂਰ ਮੀਲਾਗੇ.
@sukhpalsingh9477
@sukhpalsingh9477 3 жыл бұрын
ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ
@karankaurgill759
@karankaurgill759 3 жыл бұрын
Wish you good luck until we meet again.loved the ending.chotti sardarni nu bhut sara pyar❤️.
@silvertp6467
@silvertp6467 3 жыл бұрын
Best Wishes for next trip
@InderjitSingh-hl6qk
@InderjitSingh-hl6qk 2 жыл бұрын
Ssa ji sab nu. Bahut heee vadhya lagga tuhada cycleing da tour. Sare he vedio dekhe han.chaar chann ji.tuhade agle tour de udeek vich. Love u all.god bless you all. (Kenya)
@pachitarsingh9580
@pachitarsingh9580 3 жыл бұрын
ਵੀਰਿਓ ਜਿਊਂਦੇ ਵਸਦੇ ਰਹੋ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@rajideol680
@rajideol680 3 жыл бұрын
ਸਿਕੰਦਰ ਵੀਰ ਉਹ ਕਮੈਟ ਦਾਸ ਨੇ ਹੀ ਕੀਤਾ ਸੀ ਵੀ ਹੁਣ ਕੀ ਦੇਖਿਆ ਕਰਾ ਗਏ । ਭਰਾਵੋਂ ਕੰਮ ਕਾਰ ਕਰਦੇ ਦੀਆ ਫੋਟਿਆ ਤੇ ਵੀਡੀਓ ਪਾਈ ਜਾਓ 👍👍👍👍👍👍
@harishmehta1304
@harishmehta1304 2 жыл бұрын
WaheGuru ji ka khalsa waheguru ji ki Fateh
@Khaira13581
@Khaira13581 3 жыл бұрын
ਜਿਉਂਦੇ ਵਸਦੇ ਰਹੋ
@mnysingh3879
@mnysingh3879 3 жыл бұрын
bai sver nu cha peen de nal nal tuhada blog dekhde hunde c bhut mja aya g agle sfr di udeek rhegi 🙏🙏🙏🙏
@amandipsingh4994
@amandipsingh4994 3 жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਕਛਣ ਜੀ
@vickykaushal4982
@vickykaushal4982 3 жыл бұрын
Bht sohniya video's c sab har ek video dekhi baba mehar kre best of luck next journey lyi ❤
@FaraattaTv
@FaraattaTv 3 жыл бұрын
Hahaha siraa coach saab , tenu ghaint bande 🔥 sikander ✌ bai nu bahut time ton jande fb ton 2014 ton , ghudda bai likhte kaim aa ,
@Jasaulakh193
@Jasaulakh193 3 жыл бұрын
ਧੰਨਵਾਦ ਬਾਈ ❤️❤️❤️ ਜਿਉਂਦੇ ਵਸਦੇ ਰਹੋ
@maninderjaswal7828
@maninderjaswal7828 3 жыл бұрын
Very nice all of you brothers thanks for the hard work 💪 waiting for your next trip
@simjattan3319
@simjattan3319 3 жыл бұрын
Veer ji bahut miss kragye thanu 3 nu
@gurpreetmallhi5840
@gurpreetmallhi5840 3 жыл бұрын
ਬਹੁਤ ਵਧੀਆ ਰਿਹਾ ਨਵੇਂ ਸਫਰ ਲਈ ਸ਼ੁਭ ਇਛਾਵਾਂ ਚੜ੍ਹਦੀ ਕਲਾ
@harvindersingh7821
@harvindersingh7821 3 жыл бұрын
Boht dhanwad veere sab da safar ch bda kosh sikhan nu milya and safar nu boht asi enjoy kita
@amandeepsinghna6683
@amandeepsinghna6683 3 жыл бұрын
boht hi vdia rhia eh safar vr milde a a kise nave rah te tina verra nal waheguru mehar kare chardikala rakhe vera di from Canada
@mankanwalsingh4510
@mankanwalsingh4510 3 жыл бұрын
Ghudda, Baldev & Skandar Singho Congratulations on the successful completion of your trip. I started following your channel a few months ago during your Leh/Ladakh trip. I’m in NY and Each morning I look forward to your updates. Whether you like it or not you are a role model for Sikh/Punjabi youth around the world. And also an ambassador of Sikhs in places where people have little exposure to Sikhi. It would be nice to introduce your family like Ghudda bhaji did at the end of the trip. Wahe guru ji ka khalsa wahe guru ji ki fateh
@madanms8309
@madanms8309 3 жыл бұрын
Wdiya rha safar boht waheguru de kirpa nal 🙏
@navdeepsangha22
@navdeepsangha22 3 жыл бұрын
Bhohat vadia veere mubarka
@BillaDhaliwal720
@BillaDhaliwal720 3 жыл бұрын
Veer Ji miss karna tuhanu ok g rab rakha
@mangasarhalwala7918
@mangasarhalwala7918 3 жыл бұрын
Nice video veer ji🙏
@MrRomi26
@MrRomi26 3 жыл бұрын
ਬਾਈ ਧੰਨਵਾਦ ਸਾਡੇ ਸ਼ਹਿਰ ਮਾਨਸਾ ਵਿੱਚ ਅਪਣਾ ਸਫਰ ਸਮਾਪਤ ਕਰਨ ਤੇ.. ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@mandeepsandhu3436
@mandeepsandhu3436 3 жыл бұрын
ਸਫ਼ਰ ਦੀ ਸਫਲਤਾ ਦੀਆਂ ਵਧਾਈਆਂ ਤੇ ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ।
@malwindersingh4697
@malwindersingh4697 3 жыл бұрын
ਅਕਾਲ ਪੁਰਖ ਸਾਹਿਬ ਜੀ ਸਦਾ ਮਿਹਰ ਰੱਖਣ🙏🙏
@FaraattaTv
@FaraattaTv 3 жыл бұрын
Good job veero , dilo respect 🙏 siraa bande , sachi bai hun dil ne lagna
@RakeshKumar-hk8rw
@RakeshKumar-hk8rw 3 жыл бұрын
Rab thonu hmesha charhdi klaa ch rakhay.SAT Shri akaal mittro.🙏🙏..
@DhaliwalW2P
@DhaliwalW2P 3 жыл бұрын
Bht bht mubarka bai
@satmansingh2231
@satmansingh2231 3 жыл бұрын
ਅਗਲੇ ਸਫਰ ਦੀ ੳੁਢੀਕ ਰਹੋਗੀ 💥💥💥🔥🔥🔥👌👌👌👌❤❤❤🙏🙏🙏🙏✴✴✴💜💜💜 ਨਜਾਰਾ ਅਾ िਗਅਾ ਬਾੲੀ ਸੋਢੀ ਵੀਢੀਓੁ ਦੇਖ ਕੇ
@hakamsingh8884
@hakamsingh8884 3 жыл бұрын
ਜਿਉਦੇ ਰਹੋ
@Struggle--Life-02
@Struggle--Life-02 3 жыл бұрын
Tuhde manoranjan d udeek krde rha GE. And we are full enjoy your journey
@jasdhaliwal6553
@jasdhaliwal6553 3 жыл бұрын
ਹਾਏ ਓਏ ❤🇨🇦🍁
@JSingh_8185
@JSingh_8185 3 жыл бұрын
Karo halla sheri sheti aggle safar di. Udeek ch haa bhai assi. Jiyonde vasde raho. Rabb rakha. ❤️
@ajitnahar955
@ajitnahar955 3 жыл бұрын
ਬਾਈ ਜੀ ਤੁਹਾਨੂੰ ਮੈਸਜ ਕੀਤਾ ਸੀ ਵੀ ਮਾਨਸਾ ਕਦੋ ਕੋ ਤੱਕ ਪੁਹੰਚ ਜਾਓਗੇ ਪਰ ਤੁਸੀ ਦੱਸਿਆ ਨੀ ਬਹੁਤ ਇੱਛਾ ਸੀ ਤੁਹਾਨੂੰ ਮਿਲਣ ਦੀ... ਚਲੋ ਠੀਕ ਆ ਭਰਾਵੋ
@sartajsingh8511
@sartajsingh8511 3 жыл бұрын
Congratulations veero
@jasbirsingh-vd6gr
@jasbirsingh-vd6gr 3 жыл бұрын
Jaldi start karo next tour please
@LakhvinderSingh-ui4hi
@LakhvinderSingh-ui4hi 2 жыл бұрын
Bahut pyari bacchi
@warvalparmjeetsingh6774
@warvalparmjeetsingh6774 3 жыл бұрын
ਬਹੁਤ ਵਧੀਆ ਵੀਰ ਏਦਾ ਜਾਪਦਾ ਕਿ ਮੈ ਸਾਰੇ ਸਫਰ ਵਿੱਚ ਤੁਹਾਡੇ ਨਾਲ ਲਾਲ ਸੀ, ਬਾਈ ਸ਼ਿਕੰਦਰ ਦਾ ਨੰਬਰ ਦੇਣਾ ਬਾਈ ਜੀ
@bakhshishsandhu2873
@bakhshishsandhu2873 3 жыл бұрын
Baldev bai nu saikal gift karna bra mja aunda tuhada vlog dekh k
@gavisingh80
@gavisingh80 3 жыл бұрын
God bless teno veeran nu🙏
@parvindersinghsidhu7383
@parvindersinghsidhu7383 3 жыл бұрын
ਵੀਰੋ ਲੰਮੀਆ ਉਮਰਾ ਹੋਣ ਤੁਹਾਡੀਆ
@ArjunSingh-cd8tr
@ArjunSingh-cd8tr 3 жыл бұрын
Emotional hoge veerji ajj safar di samapti hui, bahut hi shandar safar reha, bahut bahut enjoy kitta, teeno veer sikandar, dev te amrit veer ji bahut miss karange veero🙏 agle safar da wait karange, jionde raho, waheguru ji chardi kalaan bakshan🙏 delhi ton bahut bahut pyar teena veera nu❤ thank you so much veero🙏🙏
Bicycle Touring in North India: Rajasthan, Jaipur, Agra, Varanasi
20:21
World Spokes People
Рет қаралды 66 М.
Corbett #dhela zone male #tiger #sighting
13:57
The Jungle Boy
Рет қаралды 3,1 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Хаги Ваги говорит разными голосами
0:22
Фани Хани
Рет қаралды 2,2 МЛН