Tap to unmute

ਯੁਗਾਂਡਾ ਦੇ ਖੇਤਾਂ ‘ਚ ਖੂਹਾਂ ਤੇ ਬੈਠੇ ਪੰਜਾਬੀ। Punjabi Farmers in UGANDA 🇺🇬

  Рет қаралды 106,166

Ghudda Singh

Ghudda Singh

Күн бұрын

Пікірлер: 467
@talwindersinghdolike4286
@talwindersinghdolike4286 4 күн бұрын
ਦੁਆਬੇ ਦੀ ਧਰਤੀ ਦਾ ਪਾਕ ਤੇ ਪਵਿੱਤਰ ਪਿੰਡ ਜਿੱਥੇ ਹਰ ਸਾਲ ਕੁੰਭ ਲੱਗਦਾ ਹੈ ਧੰਨ ਧੰਨ ਸੰਤ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ
@AmandeepSingh-n4p
@AmandeepSingh-n4p 4 күн бұрын
ਪਿਉ ਪੁੱਤ ਦਾ ਬਹੁਤ ਵਧੀਆ ਕੰਮ ਕਰ ਰਹੇ ਹਨ ਪਰਮਾਤਮਾ ਤਰੱਕੀ ਬਖਸ਼ਨ
@jagirsandhu6356
@jagirsandhu6356 4 күн бұрын
ਕਿਸਾਨਾਂ ਤੇ ਕਿਸਾਨੀ ਬਾਰੇ ਚੰਗੀ ਜਾਣਕਾਰੀ ਲਈ ਧੰਨਵਾਦ ਜੀ ਯੁੱਗਡਾ ਵਿੱਚ ਪੰਜਾਬੀ ਦੀ ਬੱਲੇ ਬੱਲੇ ਹੈ ਜੀ ❤❤❤
@rajvindersingh7704
@rajvindersingh7704 3 күн бұрын
Satshriakal ji,Your Dev is on tour of Madhya Pardesh he is not covering historical Sikh Gurudwara
@mandeepkaurgilljharsahib3543
@mandeepkaurgilljharsahib3543 4 күн бұрын
ਵਾਹ ਬਈ ਵਾਹ ਪ੍ਰਭਜੋਤ ਸਿੰਘ ਤੇਰੇ ਵਰਗੇ ਹਿੰਮਤੀ ਨੌਜਵਾਨਾਂ ਨੂੰ ਅਕਾਲ ਪੁਰਖ ਤਰੱਕੀਆਂ ਬਖ਼ਸ਼ਦਾ ਰਹੇ 🎉🎉🎉🎉 ਬਾਈ ਬਹੁਤ ਬਹੁਤ ਵਧੀਆ ਚੀਜ਼ਾਂ ਦਿਖਾ ਰਹੇ ਓ , ਉਹ ਕਹਿੰਦੇ ਆ ਵੀ ਸ਼ੌਕ ਦਾ ਕੋਈ ਮੁੱਲ ਨਹੀਂ , ਜੇ ਸ਼ੌਕ ਤਾਂਹੀ ਐਨਾ ਕੰਮ ਵਿਢੀ ਬੈਠਾ ਮੁੰਡਾ 🎉🎉 ਹਸਦੇ ਰਹੋ ਵਸਦੇ ਰਹੋ ਇਹ ਦੁਆ ਹਮੇਸ਼ਾ 🙏🏻🙏🏻
@Seerat1213
@Seerat1213 4 күн бұрын
ਵੀਰ ਜੀ ਪੰਜਾਬੀ ਸਰਦਾਰਾਂ ਦਾ ਰਾਜ਼ ਹੈ ਸਾਰੀ ਦੁਨੀਆਂ ਵਿੱਚ ਤੁਹਾਡੇ ਚੈਨਲ ਜਰੀਏ ਪਤਾ ਲੱਗ ਰਿਹਾ ਲੋਕਾਂ ਨੂੰ ਪਹਿਲਾ ਇਹ ਤਾਂ ਪਤਾ ਕਿ ਵਿਦੇਸ਼ਾ ਵਿੱਚ ਪੰਜਾਬੀਆਂ ਦੇ ਚੰਗੇ ਕਾਰੋਬਾਰ ਹਨ ਪੂਰੀ ਕਿਰਪਾ ਹੈ ਅਕਾਲ ਪੁਰਖ ਸਾਹਿਬ ਜੀ ਦੀ❤🙏
@ManjeetSingh-vj5ox
@ManjeetSingh-vj5ox 4 күн бұрын
ਬਹੁਤ ਸ਼ਾਨਦਾਰ ਇਲਾਕਾ । ਬੰਦੇ ਦਾ ਮਲੋ ਮੱਲੀ ਜੀਅ ਲਗਦਾ । ਬਹੁਤ ਬਹੁਤ ਧੰਨਵਾਦ ਆ ਘੁੱਦਾ ਸਿੰਘ ਦਾ ਤੇ ਨਾਲ ਦੇ ਵੀਰਾਂ ਦਾ।
@SWAPPAN_DEEP
@SWAPPAN_DEEP 4 күн бұрын
ਸੂਸਾ ਪਿੰਡ ਵਾਲੇ ਬਹੁਤ ਮੰਨੇ ਪ੍ਰਮੰਨੇ ਨੇ ਸਾਡੇ ਲਾਗੇ ਪਿੰਡ ਪੈਦਾ ਅੱਜ ਤੋ 20 ਕ ਸਾਲ ਪਹਿਲਾ ਇਸ ਪਿੰਡ ਚ ਰਿਮੋਟ ਨਾਲ ਖੁਲਣ ਵਾਲੇ ਦਰਵਾਜ਼ੇ ਲਗਾਏ ਹੋਏ ਸੀ ਭਾਈ ਸੁੱਖੇ ਨੇ ਤੇ ਇਸ ਪਿੰਡ ਚ ਗੁਰੂਦੁਆਰਾ ਬਾਬਾ ਜਵਾਹਰ ਦਾਸ ਜੀ ਦਾ ਵੀ ਜਿੱਥੇ ਲੱਖਾ ਚ ਸੰਗਤਾ ਮਈ ਮਹੀਨੇ ਮੇਲੇ ਤੇ ਆਉਦੀਆ ਨੇ ਨਿਸ਼ਾਨ ਸਾਹਿਬ ਆਪਣੇ ਆਪ ਚੜ੍ਹਦਾ ❤
@Kamalsooch1313
@Kamalsooch1313 3 күн бұрын
Mera pind soosa dhan baba jawaher das ji
@HarpreetSingh-ux1ex
@HarpreetSingh-ux1ex 4 күн бұрын
ਅਮ੍ਰਿਤਪਾਲ ਸਿੰਘ ਘੁੱਦਾ ਵੀਰ ਤੇ ਸਾਰੇ ਘੁੱਦਾ ਯੂਟਿਊਬ ਪਰਿਵਾਰ ਨੂੰ ਲੋਹੜੀ ਤੇ ਮਾਘੀਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
@parmjeetsingh1314
@parmjeetsingh1314 4 күн бұрын
🙏🙏
@RajaSahib-p7r
@RajaSahib-p7r 4 күн бұрын
Paji sada pant suit sale Lage Na message nahin ho raha sada pind sushanto Dhara 10 km Tera Ram Mera chaddi to message ho re aata hai Nanu message karke Dekho pind sarovar jila Jalandhar
@bhavneetbhangu1248
@bhavneetbhangu1248 3 күн бұрын
ਯੂਗਾਂਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀਆਂ ਨੂੰ ਕਾਰੋਬਾਰ ਵਿੱਚ ਇੰਨਾ ਵਧੀਆ ਕੰਮ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਈ ਅਤੇ ਸਾਨੂੰ ਮਾਣ ਹੋਇਆ। ਸਾਨੂੰ ਇਹ ਸ਼ਾਨਦਾਰ ਚੀਜ਼ਾਂ ਦਿਖਾਉਣ ਲਈ ਧੰਨਵਾਦ ਪਾਜੀ। ਬਹੁਤ ਸਾਰਾ ਪਿਆਰ ਭਾਈ
@warisbenipal4902
@warisbenipal4902 4 күн бұрын
ਵਾਹ ਜੀ ਵਾਹ। ਤੁਹਾਨੂੰ ਵੀ ਲੋਹੜੀ ਦੀਆਂ ਢੇਰ ਸਾਰੀਆਂ ਮੁਬਾਰਕਾਂ। ਚੋਬਰਾ ਖਿੱਚੀ ਚੱਲ। ਅੰਗਰੇਜ਼ੀ ਦੇ ਵੀ ਚਿੱਬ ਕੱਢਣ ਲੱਗ ਪਿਐਂ ਵੀਰਾ। ਬਹੁਤ ਖੂਬਸੂਰਤ ਬਲਾਗ। ਜਿਉਂਦਾ ਰਹਿ ਵੀਰਿਆ।
@manjitsingh-eb5hg
@manjitsingh-eb5hg 4 күн бұрын
ਅਸਾਂਟੇ ਸਾਨਾ ਜਾਂਬੋ ਕਰੀਬੂ ਚੜ੍ਹਦੀਕਲਾ ਬਾਈ ❤❤
@gurdeepsidhu4216
@gurdeepsidhu4216 4 күн бұрын
ਅਗਾਂਹ ਵਧੂ ਕਿਸਾਨ ਕਹਿੰਦੇ ਆ ਆਪਣੀ P A U ਦੇ ਹਿਸਾਬ ਨਾਲ ਪੰਜਾਬ ਨੂੰ ਮਾਤ ਪਾਤੀ ਬਾਈ ਜੀ P A U Ludhiana ਵਾਲਿਆਂ ਨੂੰ ਸਿੱਖਣ ਲਈ ਤੁਹਾਡੇ ਕੋਲ ਆਉਣਾ ਚਾਹੀਦਾ । ਨੌਜਵਾਨ ਨੂੰ ਉਮਰ ਦੇ ਹਿਸਾਬ ਬਹੁਤ ਵੱਡਾ ਤਜਰਬਾ ਮੇਰੇ ਵੱਲੋਂ ਪ੍ਰਸੰਸਾ ਦੇ ਸਬਦ ਨੌਜਵਾਨ ਲਈ ਘੁਦਾ ਜੀ। ਧੰਨਵਾਦ।
@DavinderSingh-sj4kc
@DavinderSingh-sj4kc 3 күн бұрын
ਸਿੱਖਣ ਲਈ Israel, China best ਹਨ ਇਹ ਦੇਸ਼ ਤਾਂ ਬਹੁਤ ਪਿੱਛੇ ਹਨ l
@user-sb4yo6hr7j
@user-sb4yo6hr7j 4 күн бұрын
ਏਹ ਸੂਸਾਂ ਵਾਲੇ ਸਰਦਾਰ ਪਰਮਜੀਤ ਸਿੰਘ ਹੁਣਾਂ ਤੇ ਧੰਨ ਧੰਨ ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਦੀ ਫੁਲ ਕਿ੍ਪਾ ਹੈ ਸੰਤ ਬਾਬਾ ਜਵਾਹਰ ਦਾਸ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
@sattysatnam3604
@sattysatnam3604 4 күн бұрын
Sus
@KirpalSingh-zj7et
@KirpalSingh-zj7et 4 күн бұрын
ਸਤਿ ਸ੍ਰੀ ਆਕਾਲ ਜੀ ਅਤਿ ਸੁੰਦਰ ਵੀਡਿਓ ਜ਼ਿਮੀਦਾਰ ਕਹਾਉਣ ਦੇ ਅਸਲੀ ਹੱਕਦਾਰ ਅਫ਼ਰੀਕੀ ਜਿੰਮੀਦਾਰ ਹਨ ਸਲੂਟ ਹੈ ਇੰਨ੍ਹਾਂ ਨੂੰ
@GSSS-l8l
@GSSS-l8l 3 күн бұрын
ਜੀਮੀਦਾਰਾ ਕਮਾਲ ਕੀਤੀ ਕੈਨੇਡਾ,ਅਮਰੀਕਾ, ਅਫਰੀਕਾ, ਯੁਗਾਂਡਾ, ਪਤਾਂ ਨਹੀ ਕਿਹੜੇ ਕਿਹੜੇ ਦੇਸ਼ਾਂ ਵਿੱਚ ਹਜ਼ਾਰਾਂ ਕਿਲੇ ਖੇਤੀ ਕਰ ਰਹੇ,❤ ਬਹੁਤ ਮੇਹਨਤੀ ਕੌਮ
@SurjeetSingh-cq5sw
@SurjeetSingh-cq5sw 4 күн бұрын
ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ
@BalwantSingh-wm6zy
@BalwantSingh-wm6zy 4 күн бұрын
ਬਹੁਤ ਮਿਹਨਤਾਂ ਕੀਤੀਆ ਪੰਜਾਬੀ ਵੀਰਾਂ ਪਰਦੇਸਾ ਵਿੱਚ ਰਹਿ ਕੇ ਧੰਨਵਾਦ ਬਾਈ ਤੁਸਾਂ ਦਾ ਬਹੁਤ ਬਹੁਤ 32:50
@JagdevSinghSamra
@JagdevSinghSamra 2 күн бұрын
ਪੰਜਾਬੀ ਜਿੱਥੇ ਵੀ ਜਾਂਦੇ ਆ ਉੱਥੇ ਪਹਿਲਾਂ ਪੰਜਾਬ ਵਰਗਾ ਛੋਟਾ ਜਿਹਾ ਪੰਜਾਬ ਬਣਾ ਕੇ ਫਿਰ ਕਾਰੋਬਾਰ ਸੁਰੂ ਕਰਦੇ ਆ ਕਿਉਂਕਿ ਪੰਜਾਬ ਸਾਡੇ ਦਿਲਾਂ ਵਿੱਚ ਵਸਦਾ ਹੈ।
@kanwarjeetsingh3495
@kanwarjeetsingh3495 3 күн бұрын
ਲੋਹੜੀ ਅਤੇ ਮਾਘੀ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਲੋਗ ਵਿੱਚ ਕਿਸਾਨਾਂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ ।
@mahindersingh7136
@mahindersingh7136 4 күн бұрын
ਧੰਨਵਾਦ ਜੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਜਾਣਕਾਰੀ, ਧੰਨਵਾਦ ਜੀ ਵਹਿਗੁਰੂ ਜੀ
@khalsasubmersibleserviceba5964
@khalsasubmersibleserviceba5964 3 күн бұрын
ਸੂਸਾਂ ਆਲੇ ਸਿਰਾ ਕਰਾਈ ਬੈਠੇ ਨੇ 👌👌 ਅਸੀਂ ਇਹਨਾਂ ਦੇ ਪਿੰਡ ਅਸੀਂ ਮੇਲਾ ਵੇਖਣ ਜਾਂਦੇ ਰਹੇ ਆ , ਤਕਰੀਬਨ ਸਾਰਾ ਦੁਆਬਾ ਜਾਣਦਾ ਇਹਨਾਂ ਦੇ ਪਿੰਡ ਸੂਸਾਂ ਨੂੰ , ਰੂਹ ਖੁਸ਼ ਕਰਤੀ ਚੋਬਰ ਨੇ
@RanjitSingh-jf6nv
@RanjitSingh-jf6nv 4 күн бұрын
ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ,,, ਪੰਜਾਬੀਆਂ ਨੇ ਬਹੁਤ ਦੂਰ ਦੂਰ ਜਾਕੇ ਮੱਲਾਂ ਮਾਰੀਆਂ ਨੇ,, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ
@manjindersinghsidhu1275
@manjindersinghsidhu1275 4 күн бұрын
ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ
@ArjunSingh-100
@ArjunSingh-100 4 күн бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਤੇ ਬੋਹੁਤ ਸ਼ਾਨਦਾਰ ਵੀਡੀਓ, ਸੋਹਣੀ ਜਾਣਕਾਰੀ ਫੱਲਾਂ ਦਾ ਬਗੀਚਾ, ਵਧੀਆ ਜਾਨਕਾਰੀ 👍
@ManjeetButter-dm2uq
@ManjeetButter-dm2uq 4 күн бұрын
❤ ਹੈਪੀ ਲੋਹੜੀ ਮਾਘੀ ਮੇਲੇ ਦੀਆਂ ਮੁਬਾਰਕਾਂ ਬੁੱਟਰ ਸਾਬ
@AMARDEEPSINGH-rz8hw
@AMARDEEPSINGH-rz8hw 3 күн бұрын
I'm surprised to see lots of African sikhs living in Africa and they are so humble & grounded hard working & main thing they are in sikhi swaroop❤ Waheguru
@amriksingh6828
@amriksingh6828 4 күн бұрын
ਯੂਗਾਂਡਾ ਦੇਸ਼ ਦਾ ਇਹ ਬਲੋਗ ਖੇਤੀਬਾੜੀ ਨੂੰ ਸਮਰਪਿਤ ਹੈ ਪ੍ਰਭਜੋਤ ਸਿੰਘ ਜੋ ਕਿ 22 ਸਾਲ ਦਾ ਹੈ ਅਤੇ 12 ਸਾਲ ਦੀ ਉਮਰ ਤੋਂ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਸਹਾਇਤਾ ਕਰ ਰਿਹਾ ਹੈ ਸਾਡੇ ਪੰਜਾਬ ਵਿਚਲੇ ਨੌਜਵਾਨਾਂ ਲਈ ਰਹਿਨੁਮਾਈ ਹੈ ਦੂਸਰੀ ਗੱਲ ਯੂਗਾਂਡਾ ਦਾ ਕਿਸਾਨ ਜੋ ਕਿ 3500 ਕਿੱਲੇ ਦਾ ਮਾਲਕ ਹੈ ਬਹੁਤ ਨਿਮਰ ਅਤੇ ਅੱਛੇ ਸੁਭਾਅ ਨਾਲ ਭਰਪੂਰ ਹੈ
@gurjantsingh2020
@gurjantsingh2020 4 күн бұрын
ਆਪਣੇ ਤਾਂ 10ਕਿੱਲੇ ਵਾਲਾ ਵੀ ਆਕੜ ਕੇ ਚਲਦਾ ਹੈ ,ਜਿੰਵੇ 100ਕਿੱਲੇ ਦਾ ਮਾਲਿਕ ਹੋਵੇ ,,
@-pf3tw
@-pf3tw Күн бұрын
ਰੇਟ ਕੀ ਏ ਯੁਗਾਂਡਾ ਚ ਬਾਈ....? ਜ਼ਮੀਨ ਕਿਵੇਂ ਦੀ ਹੈ....? ਪਟੇ ਤੇ ਮਿਲਦੀ ਜਾਂ ਮਾਲਕੀ....? ਮਾਹੌਲ ਕਿਵੇਂ ਦਾ...?
@AmarjitDhaliwal-e6n
@AmarjitDhaliwal-e6n 4 күн бұрын
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
@InderjitSingh-hl6qk
@InderjitSingh-hl6qk 4 күн бұрын
ਯੁਗਾਂਡਾ ਦੇ ਸਾਰਿਆਂ ਸੱਜਣਾਂ ਮਿੱਤਰਾਂ ਦਾ ਦਿਲੋਂ ਪਿਆਰ ਸਤਿਕਾਰ ਧੰਨਵਾਦ, ਲੋਹੜੀ ਦੀਆਂ ਵਧਾਈਆਂ ਜੀ,❤ ਬੱਲੇ ਬੱਲੇ ਆ, ਕੀਨੀਆਂ ਤੋਂ
@KulwantSingh-fn7pj
@KulwantSingh-fn7pj 4 күн бұрын
ਸੱਤ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ ਵੀ ਲੋਹੜੀ ਤੇ ਮਾਘੀ ਦੀਆਂ ਮੁਬਾਰਕਾਂ ਵੀਰ ਜੀ।। ਨਾਲ਼ੇ ਮੇਰਾ ਨਾਮ ਕੁਲਵੰਤ ਹੈ ਤੁਸੀਂ ਮੇਰਾ ਨਾਮ ਲੇ ਦੋ ਵਿਲੋਗ੝ ਵਿੱਚ ਬਾਈ ਜੀ ਮੇ ਤੁਹਾਡਾ ਬਹੂਤ ਰਿਣੀ ਰਹਾਂਗਾ।।।
@khokharvlogs4732
@khokharvlogs4732 4 күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@varindersinghjammu4692
@varindersinghjammu4692 4 күн бұрын
ਅਸੀਂ ਅਬੋਹਰ ਤੋਂ ਹਾਂ ਸਾਡੇ ਹੁਣ ਕੀਨੂੰ ਦੀ ਤੁੜਾਈ ਚੱਲ ਰਹੀ ਹੈ ਬਾਕੀ ਮਜ਼ਾ ਆ ਗਿਆ ਬਾਈ ਘੈਂਟ ਆ ਪ੍ਰੋਗਰਾਮ
@singhdhaliwal6483
@singhdhaliwal6483 4 күн бұрын
ਬਹੁਤ ਵਧੀਆ ਚੜ੍ਹਦੀ ਕਲਾ ਬਾਈ ❤
@bawa_vlogs2535
@bawa_vlogs2535 3 күн бұрын
ਬੇਹਤਰੀਨ ਜਾਣਕਾਰੀ ਹੈ ਜੀ, ਪੰਜਾਬੀ ਜਿੰਦਾਬਾਦ ਤੇ ਪੰਜਾਬੀਆਂ ਨੂੰ ਲੱਭਣ ਵਾਲੇ ਪੰਜਾਬੀ ਸਦਾ ਹੀ ਜਿੰਦਾਬਾਦ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਜੀ ਆਪ ਜੀ ਨੂੰ
@tej_react
@tej_react 2 күн бұрын
ਅੰਮ੍ਰਿਤ ਵੀਰ ਇਹ ਵਧੀਆ ਗੱਲ ਲੱਗੀ ਕਿ ਕੈਦੀਆਂ ਕੋਲੋ ਮੁਫਤ ਕੰਮ ਕਰਾਉਂਦੇ ਹਨ। ਕੈਦੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਜਾਂਦਾ ਹੋਵੇਗਾ।
@jitsingh7016
@jitsingh7016 Күн бұрын
ਇਹ ਨੇ ਰੁਹ ਦੇ ਤੇ ਦਿੱਲ ਦੇ ਰੱਜੇ ਹੋਏ ਦੁਆਬੇ ਵਾਲੇ ਪੰਜਾਬ ਦੇਸੱਭ ਤੋਂ ਵੱਧ ਪੜੇ ਲਿਖੇ ਇਲਾਕੇ ਦੇ ਅਮੀਰ ਪਰ ਨਿਮਰਤਾ ਵਾਲੇ ਲੋਕ ਨਹੀਂ ਤਾਂ ਫੂਕਰਾ ਬੰਦਾ ਤਾਂ ਹੱਦ ਨਾਲੋਂ ਵੱਧ ਆਦਰ ਮਾਣ ਮਿਲਣ ਤੇ ਆਪਣੀ ਅਸਲ ਪਛਾਣ ਦਿਖਾ ਹੀ ਦਿੰਦਾ ਹੈ
@jodhsingh8570
@jodhsingh8570 6 сағат бұрын
U Right veer 💯 💯 Form italy
@MANJEETSINGH-nz1qh
@MANJEETSINGH-nz1qh 4 күн бұрын
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਸੋਹਣੇ ਖੇਤ ਤੇ ਆਲਾ ਦੁਆਲਾ ਕਮਾਲ ਹੈ ਧੰਨਵਾਦ ਭਰਾ ❤
@ManjitSingh-e6o
@ManjitSingh-e6o 3 күн бұрын
ਇਹ ਕਿਸਾਨ ਜਮੀਨਾਂ ਆਬਾਦ ਕਰਕੇ ਖੇਤੀ ਕਰ ਰਹੇ ਨੇ ਅਤੇ ਕਿੰਨੇ ਖੁਸ਼ ਨੇ ਆਪਣੇ ਪੰਜਾਬ ਵਾਲੇ ਉਪਜਾਊ ਜਮੀਨ ਦੇ ਵਿੱਚ ਵੀ ਬੈਠ ਕੇ ਦੁਖੀ ਹਨ
@sushilgarggarg1478
@sushilgarggarg1478 4 күн бұрын
THANKS FOR SEE PUNJABI FARMERS LIFE IN UGANDA 🇺🇬 🙏 💙 ❤️ ♥️ 🙌 🇺🇬 🙏
@sarbjeetsingh4415
@sarbjeetsingh4415 4 күн бұрын
ਸੂਸਾਂ ਵਾਲੇਆ ਅੱਤ ਕਰਾਈ ਪਈ ਆ 👌👌🙏🙏
@gurmeetbrar9065
@gurmeetbrar9065 3 күн бұрын
ਵੀਡੀਓ ਵੇਖਕੇ ਮਨ ਖੁਸ਼ ਹੋ ਗਿਆ ਕਿ ਵਿਦੇਸ਼ ਵਿੱਚ ਕਿਵੇਂ ਪਿਓ ਪੁੱਤ ਦੋਵੇਂ ਹੀ ਕਿੱਡਾ ਵੱਡਾ ਕਾਰੋਬਾਰ ਸਾਂਭੀ ਬੈਠੇ ਹਨ ਤੇ ਉਦਾਸੀ ਜਿਹੀ ਇਹ ਹੋਈ ਕਿ ਸਾਡੇ ਪੰਜਾਬ ਵਿੱਚ ਨੌਜਵਾਨ ਪੀੜੀ ਹੱਥੀਂ ਕਿਰਤ ਤੋ ਮੁਨਕਰ ਹੋ ਰਹੀ ਐ ਜੋ ਕਿ ਭਵਿੱਖ ਲਈ ਚੰਗੇ ਸੰਕੇਤ ਨਹੀ ਹਨ।
@narulapatto5234
@narulapatto5234 3 күн бұрын
ਬਹੁਤ ਵਧੀਆ ਦਿਲਚਸਪ ਜਾਣਕਾਰੀ ਭਰਪੂਰ ਬਲੋਗ ਆ ।ਸੋ ਬਹੁਤ ਧੰਨਵਾਦ ਪਿਆਰ ਸਤਿਕਾਰ 💖💖💖💖💖💖💖👍👍👍👍👍👍👍
@Ranjodhkaur-j7n
@Ranjodhkaur-j7n 3 күн бұрын
ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਫ਼ਰੀਕਾ ਦੇ ਵੱਖ ਵੱਖ ਦੇਸ਼ਾਂ ਵਿਚ ਪੰਜਾਬੀਆਂ ਨੇ ਵਧੀਆ ਤਰੱਕੀ ਕੀਤੀ ਹੋਈ ਹੈ। ਹਰ ਵੀਡਿਓ ਰਾਹੀਂ ਨਵੀਂ ਜਾਣਕਾਰੀ ਮਿਲਦੀ ਹੈ।ਚੜਦੀ ਕਲਾ ਛੋਟੇ ਵੀਰ।।
@SantoshSingh-xp8cl
@SantoshSingh-xp8cl 4 күн бұрын
ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@onkargill4494
@onkargill4494 20 сағат бұрын
Hanji probjoot I am from pind groya asi chota hunda atta foone soosa janda hunda se so nice to see you guys doing well 🙏🥰
@Gurleen-q8i
@Gurleen-q8i 4 күн бұрын
ਸੇਈ ਪਿਆਰੇ ਮੇਲ ਜਿਨਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ਸਤਿਗੁਰ ਜੀ ਦੇਵੋ ਇਹ ਲੋਹੜੀ ਛੁੱਡਾਵੇ ਝੂਠ ਤੇ ਹੰਕਾਰ ਜੋੜੇ ਨਾਮ ਦੇ ਨਾਲ ਸਤਿਗੁਰ ਜੀ ਦੇਵੋ ਉਹ ਲੋਹੜੀ ਵਿੱਚ ਹਿਰਦੇ ਵਸਾਵੇ ਸਦਾ ਸੱਚ ਕਰਾਵੇ ਸੰਗਤ ਗੁਰਮੁਖਾਂ ਦੀ ਸਤਿਗੁਰ ਜੀ ਦੇਵੋ ਉਹ ਲੋਹੜੀ ਅੰਮ੍ਰਤਿ ਵੇਲੇ ਸੰਧਿਆ ਵੇਲੇ ਨਾਮ ਚੇਤੇ ਕਰਾਵੇ ਤੇਰਾ ਨਫਰਤ ਈਰਖਾ ਦੂਰ ਭਜਾਵੇ ਸਤਿਗੁਰ ਜੀ ਦੇਵੋ ਉਹ ਲੋਹੜੀ ਨਿੰਦਿਆ ਵਕਾਰਾਂ ਤੋਂ ਮੋੜੇ ਨਾਲ ਗੁਰਬਾਣੀ ਦੇ ਜੋੜੇ ਸਤਿਗੁਰ ਜੀ ਦੇਵੋ ਉਹ ਲੋਹੜੀ ਹੱਥ ਜੋੜ,ਸੋਢੀ,ਕਰੇ ਅਰਦਾਸ ਕਰੋ ਕਿਰਪਾ ਨਵਾਜੋ ਆਪਣੀ ਰੇਹਮਤਾਂ ਨਾਲ ਸਤਿਗੁਰ ਜੀ ਦੇਵੋ ਸੱਭ ਨੂੰ ਇਹ ਲੋਹੜੀ
@gursingh-hm3wu
@gursingh-hm3wu 3 күн бұрын
ਲੋਹੜੀ ਤੇ ਮਾਘੀ ਦੀਆਂ ਵਧਾਈਆਂ ਵੀਰ ਜੀ ਅੰਮ੍ਰਿਤਪਲ ਸਿੰਘ ਘੁੱਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ 👏
@gurwinderkaur5275
@gurwinderkaur5275 4 күн бұрын
ਜਿਉਂਦਾ ਰਹਿ 👍🤗🙏❤️
@SukhwinderSingh-ou9db
@SukhwinderSingh-ou9db 3 күн бұрын
ਛੋਟੇ ਵੀਰ ਜੀ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਜੀ
@mangalsingh8905
@mangalsingh8905 4 күн бұрын
Kye baat he Puttar Amritpal Very Nice Very Beautiful Baba Nanak Sukhrakhe
@rupindersinghbinepal3173
@rupindersinghbinepal3173 3 күн бұрын
ਸਤਿ ਸ੍ਰੀ ਅਕਾਲ ਭਾਜੀ ਸੁਸਾਂ ਵਾਲਿਆ ਨੂੰ ਨਾਲ ਹੀ ਅਮ੍ਰਿੰਤਪਾਲ ਸਿੰਘ ਜੀ ਆਪਨੂੰ ਸੁਪਰ ਡੁਪਰ ਜਾ ਰਹੇ ਬਲੋਗ ਆਪਦੇ, ਉਡੀਕਦੇ ਰਹੀ ਦਾ ਆਪਨੂੰ ਹਰ ਰੋਜ਼ ਸੁਸਾਂ ਬਹੁਤ ਮਸ਼ਹੂਰ ਪਿੰਡ ਹੈ ਬ੍ਰਹਮ ਗਿਆਨੀ ਬਾਬਾ ਜਵਾਹਰ ਦਾਸ ਜੀ ਕਰਕੇ ਬਹੁਤ ਵਾਰ ਜਾਣ ਦਾ ਮੌਕਾ ਮਿਲਿਆ ਇਨ੍ਹਾਂ ਦੇ ਨਗਰ ਜਾਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਏਨੇ ਵਧੀਆ ਭਰਾਵਾ ਸੰਗਤਾਂ ਦੇ ਦਰਸ਼ਨ ਤੇ ਨਵੇਂ ਨਵੇਂ ਸਥਾਨ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਹੋ ਅੱਖਰ ਘਾਟ ਵਾਧ ਦੀ ਮੁਆਫੀ ਪੜ੍ਹਦਿਆ ਦੇਖਦਿਆਂ ਨੂੰ ਗੁਰੂ ਫਤਿਹ ਜੀਓ 🙏
@bobnandra
@bobnandra 3 күн бұрын
ਨਿੱਕੇ ਹੁੰਦੇ ਅਸੀਂ ਵੀ ਸੂਸਾਂ ਦਾ ਮੇਲਾ ਦੇਖਣ ਜਾਂਦੇ ਹੁੰਦੇ ਸੀ....ਘੁੱਦਾ ਸਿੰਘ ਦੇ ਇਸ blog ਨੇ ਮੈਂਨੂੰ ਮੇਰਾ ਬਚਪਨ ਯਾਦ ਕਰਾ ਦਿੱਤਾ.....ਧੰਨਵਾਦ 🙏🙏
@jasbirsingh-dv7yd
@jasbirsingh-dv7yd 2 сағат бұрын
ਯਾਰ ਮੈਨੂੰ ਤੁਹਾਨੂੰ ਦੋੜਨਾ ਦੀ ਬੋਲੀ ਇੰਨੀ ਵਧੀਆ ਲੱਗਦੀ ਹ ਨਾ ਗੱਲ ਹੀ ਛੱਡੋ ਵੀਰੇ❤❤❤❤❤❤
@PreetBrar777
@PreetBrar777 4 күн бұрын
ਖੁੱਲੇ ਦਿਲ ਵਾਲੇ ,ਖੁੱਲੇ ਸੁਭਾਅ ਵਾਲੇ ਮਿਹਨਤੀ ਵੀਰ ਭਰਾ ਹਨ।ਅਫਰੀਕਾ ਵਾਲੇ ਜਿਮੀਦਾਰ ਸ਼੍ਰੇਣੀ ਬਹੁਤ ਵਧੀਆ ਕੰਮ ਕਾਰ ਕਰ ਰਹੀ ਹੈ। ਇਹ ਛੋਟਾ ਜਿਹਾ ਚਿੱੜੀਆ ਘਰ ਬਹੁਤ ਸੋਹਣਾ ਲੱਗਾ,ਫਲਾਂ ਦੇ ਬੂਟੇ ਬਹੁਤ ਸ਼ਾਨਦਾਰ।ਬਹੁਤ ਮਿਹਨਤੀ ਲੋਕ ਹਨ ,ਔਰਗੈਨਿਕ ਖੇਤੀ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ,ਖੇਤੀ ਕਰਨ ਦੇ ਢੰਗ ਵੀ ਕਮਾਲ ਦੇ ਹਨ।ਸਭ ਤੋਂ ਵੱਡੀ ਗੱਲ ਕਿਸਾਨ ਰੁੱਲ ਨਹੀ ਰਿਹਾ ,ਸਾਡੇ ਕਿਸਾਨ ਕਿਵੇਂ ਮਰਨ ਵਰਤ ਤੇ ਬੈਠੇ,ਜਿੱਥੇ ਕੋਈ ਸੁੱਣਵਾਈ ਵੀ ਨਹੀ ਹੋ ਰਹੀ,ਸਰਕਾਰਾਂ ਬੌਲੀਆਂ ਹੋ ਚੁੱਕੀਆਂ ਹਨ,ਬਹੁਤ ਮਾੜੀ ਗੱਲ ਹੈ ,ਅੰਨਦਾਤਾ ਮਰਨ ਲਈ ਬਾਰਡਰਾਂ ਤੇ ਬੈਠਾ ਹੈ। ਵਾਹਿਗੁਰੂ ਮਿਹਰ ਕਰਨ।🙏🏻🙏🏻
@KulwantSingh-fn7pj
@KulwantSingh-fn7pj 4 күн бұрын
ਕਿਸੇ ਕੰਮ ਦਾ ਨਹੀਂ ਬਾਈ ਜੀ ਖਾਉਣ ਲਈ ਇਹ ਫਲ❤❤❤
@harbansbhullar7318
@harbansbhullar7318 3 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@Daske.WaleSahi
@Daske.WaleSahi 9 сағат бұрын
ਬਹੁਤ ਵਾਹਿਗੁਰੂ ਦੀ ਕਿਰਪਾ ਆ ਵੀਰਾਂ ਤੇ ਏਡਾ ਵੱਡਾ ਕਾਰੋਬਾਰ ਕੀਤਾ
@jasbirsingh-dv7yd
@jasbirsingh-dv7yd 2 сағат бұрын
ਯਾਰ ਵੀਰ ਕੋਲੇ ਨੇ ਵਰਤਾ ਬਹੁਤ ਜਿਆਦੇ ਆ❤❤❤❤
@mannmanveer
@mannmanveer 4 күн бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@BalkarSingh-dc1oq
@BalkarSingh-dc1oq 4 күн бұрын
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ
@sushilgarggarg1478
@sushilgarggarg1478 4 күн бұрын
Satnam wahaguru ji 🙏
@jasveerpandher7931
@jasveerpandher7931 3 күн бұрын
ਬਹੁਤ ਵਧੀਆ ਏਰੀਆ ਵਧੀਆ ਢੰਗ ਨਾਲ ਖੇਤੀ ਕਰਦੇ ਆਪਣੇ ਪੰਜਾਬ ਵਿੱਚ ਥਾਰ ਦੀ ਖੇਤੀ ਰਹੇਗੀ
@gurmeetbrar9065
@gurmeetbrar9065 4 күн бұрын
ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏
@amnindersingh2709
@amnindersingh2709 4 күн бұрын
3000 kille da owner but attitude 0% tru human beings 22year youngster fully confident about his #farming is very difficult on soil of Africa ❤
@sukhpaldarya6306
@sukhpaldarya6306 3 күн бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏
@ManjitSingh-e6o
@ManjitSingh-e6o 3 күн бұрын
ਇਹ ਲੋਕ ਇਸ ਵਾਸਤੇ ਖੁਸ਼ ਹਨ ਮਿਹਨਤ ਜਿਆਦਾ ਅਤੇ ਵਿਖਾਵਾ ਕੱਟ ਕਰਦੇ ਨੇ ਤੇ ਕਰਜ਼ਾ ਤੋਂ ਬਚ ਕੇ ਰਹਿੰਦੇ ਨੇ
@DevendrSandhu
@DevendrSandhu 2 күн бұрын
ਸਾਡੇ ਜ਼ਿਲੇ ਗੰਗਾ ਨਗਰ ਦਾ ਜ਼ਿਕਰ ਕੀਤਾ, ਬਹੁਤ ਬਹੁਤ ਸ਼ੁਕਰੀਆ
@iqbalnijjar2932
@iqbalnijjar2932 3 күн бұрын
ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਵਧਾਈਆ ਅੰਮ੍ਰਿਤਪਾਲ ਸਿੰਘ ਵੀਰੇ❤
@RanjitKaur-no6iq
@RanjitKaur-no6iq 3 күн бұрын
ਮੰਨ ਖੁਸ਼ ਹੋ ਗਿਆ ਪੁੱਤਰ ਅੰਮ੍ਰਿਤਪਾਲ ਜੀ ਤੁਸੀ ਕਿੰਨਾ ਕੁਝ ਦਿਖਾ ਦਿੱਤਾ ,ਸੱਚੀ ਮੰਨ ਖੁਸ਼ ਹੋ ਗਿਆ,ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸਰਦਾਰੀਆਂ ਸੰਭਾਲ ਕੇ ਰੱਖੀਆਂ,ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਤੇ ਯੁੱਗ ਯੁੱਗ ਜੀਓ ਸਾਰੇ ਜਾਣੇ,ਢੇਰ ਸਾਰੀਆਂ ਦੁਆਵਾਂ ਅਤੇ ਢੇਰ ਸਾਰਾ ਪਿਆਰ,ਰਣਜੀਤ ਕੌਰ ਮਰੋਕ ਕਪੂਰਥਲਾ ਪੰਜਾਬ,🥰🙏💖❤️💐💖
@RanjitKaur-no6iq
@RanjitKaur-no6iq 3 күн бұрын
ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ,ਸਾਰੀਆਂ ਨੂੰ🙏💖❤️🌺😊💖
@sarajmanes4505
@sarajmanes4505 4 күн бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲੋਹੜੀ ਤੇ ਮਾਘੀ ਦੀਆ ਲੱਖ ਲੱਖ ਵਧਾਈਆ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏🎊🎊🍫🍫👏👏
@devindersingh5546
@devindersingh5546 3 күн бұрын
You are very detailed vloger, keep it up your punjabi language is very sweet & ghant 🎉🎉🎉🎉🎉🎉🎉🎉🎉🎉🎉🎉🎉🎉🎉😂😂😂😂😂❤❤❤❤❤❤❤❤❤❤❤❤❤
@GursahibSingh-kx9bd
@GursahibSingh-kx9bd 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਲੋੜੀ ਮਾਗੀ ਦੀਆਂ ਵਧਾਇਆ ਜੈਬੋ
@jobanjitsingh5722
@jobanjitsingh5722 3 күн бұрын
ਘੁੱਦੇ ਵੀਰ ਬਹੁਤ ਸੋਹਣੀਆਂ ਵੀਡੀਓ ਨੇ ਮੁੰਡੇ ਦਾ ਬੋਲ ਚਾਲ ਨਿਮਰਤਾ ਦੇਖ ਬਹੁਤ ਵਧੀਆ ਲਗਾ
@OfficialJasSingh
@OfficialJasSingh 4 күн бұрын
ਯੁਗਾਂਡਾ, ਕੀਨੀਆ, ਤਨਜ਼ਾਨੀਆ ਤੇ ਹੋਰ ਅਫਰੀਕਾ ਦੇ ਵੱਖੋ ਵੱਖਰੇ ਦੇਸ਼ਾਂ ਵਿੱਚ ਵੱਸੇ ਹੋਏ ਪੰਜਾਬੀਆਂ ਨੂੰ ਲੋਹੜੀ ਤੇ ਮਾਘੀ ਦੀਆਂ ਮੁਬਾਰਕਾਂ।
@SatnamSingh-fe3tg
@SatnamSingh-fe3tg 4 күн бұрын
Dhan Guru Nanak Dev g Chadikala Rakhna 🙏
@Harrydhaliwal14
@Harrydhaliwal14 4 күн бұрын
ਬਹੁਤ ਹੀ ਸੋਹਣੀ ਖੇਤੀਬਾੜੀ ਹੈ ਸਾਡੇ ਪੰਜਾਬੀ ਵੀਰਾਂ ਦੀ ਸਤਿ ਸ਼੍ਰੀ ਅਕਾਲ🙏🙏🙏🙏🙏🙏🙏
@harbansharbans9979
@harbansharbans9979 3 күн бұрын
ਪੰਜਾਬੀ. ਕਿੰਗ. ❤️❤️❤️❤️❤️
@rajudaudpur7482
@rajudaudpur7482 4 күн бұрын
ਵੀਰ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਾਨੂੰ ਘਰ ਬੈਠੇ ਹੀ ਸਾਰੀ ਦੁਨੀਆਂ ਘੁੰਮਾਂ ਰਹੇ ਹੋ
@GagandeepSingh-oz7lj
@GagandeepSingh-oz7lj Күн бұрын
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@GurjantSingh-pe6ob
@GurjantSingh-pe6ob 3 күн бұрын
ਵਾਹ ਜੀ ਵਾਹ ਦੱਬੀ ਚੱਲ ਏਦਾਂ ਹੀ, ਬਹੁਤ ਸੋਹਣੇ ਵਲੌਗ ਲੱਗ ਰਹੇ ਨੇ, ਸ਼ਾਬਾਸ਼ ਛੋਟੇ ਵੀਰ
@FatehSidhu3876
@FatehSidhu3876 4 күн бұрын
ਬਹੁਤ ਸੋਹਣਾ ਬਾਈ ਸਿਆਂ ❤❤❤❤❤
@MastLalijatt
@MastLalijatt 3 күн бұрын
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@sukhdarshansingh6579
@sukhdarshansingh6579 3 күн бұрын
Very good Amrit pal Singh bahut vadiya lagi video dil khush ho gaya dekhke meri vee dilee tamana te gindgee da ek supna see kee me vee apni jameen vich is tara da farm banava te isi tarah pasu panchi janvar ful butey laa ke te rahan da vee dhaar banva per eh na ho sakya sahyad is janam vich na ho paye par Waheguru de ranga da kuch pata nahi baki uhde hath but i feel you enjoy your tour very much sat shree akaal and Happy Lohri to you and all our viewers
@SatpalSharma-y5q
@SatpalSharma-y5q 4 күн бұрын
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਗੌਡ ਬਲੈਸ ਯੂ🎉❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ
@KAKRA3446
@KAKRA3446 4 күн бұрын
ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਬਾਈ ❤❤ਭਵਾਨੀਗੜ੍ਹ ਸੰਗਰੂਰ ਪਿੰਡ ਕਾਕੜੇ ਤੋ
@satbirghuman9949
@satbirghuman9949 3 күн бұрын
3000 ਏਕੜ ਦੇ ਮਾਲਕ ਦੀ ਨਿਮਰਤਾ ਤੇ ਸਾਦਗੀ ਨੂੰ ਸਲਾਮ।
@MrArunbasra
@MrArunbasra 4 күн бұрын
Very nice video Gudda singh ji, good to see you Paramjeet singh ji after a long time . Hope to meet you soon in Kampala😊
@ManjitSingh-e6o
@ManjitSingh-e6o 3 күн бұрын
ਅੰਮ੍ਰਿਤ ਭਾਈ ਸਤਿ ਸ੍ਰੀ ਅਕਾਲ ਅੱਜ ਭਾਂਤ ਭਾਂਤ ਦੇ ਪੰਛੀ ਵੇਖ ਕੇ ਇਹਨਾਂ ਮਨ ਖੁਸ਼ ਹੋਇਆ ਕਿ ਕਹਿਣਾ ਬੜਾ ਮੁਸ਼ਕਲ ਹੈ ਯਾਰ ਅੰਮ੍ਰਿਤਸਰ ਤੋਂ
@bhindajand3960
@bhindajand3960 3 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
@staycool9049
@staycool9049 4 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏
@TarsemSingh-cn6cn
@TarsemSingh-cn6cn 2 сағат бұрын
ਵਾਹ ਖੂਬਸੂਰਤ ਵਲੌਗ
@amarjitkaur3694
@amarjitkaur3694 4 күн бұрын
ਤਾਂ ਫਿਰ ਲੋਕ ਸਿਹਤਮੰਦ ਜੀਵਨ ਵਾਲੇ ਹਨ ਜੇ ਬਿਨਾਂ ਸਪਰੇਅ ਕੰਮ ਹੁੰਦਾ ਹੈ ਪੰਜਾਬ ਦੀ ਜਮੀਨ ਨੂੰ ਸਪਰੇਅ ਨੇ ਹੀ ਖਾ ਲਿਆ
@madhomalli7321
@madhomalli7321 4 күн бұрын
ਸਤਿ ਸ੍ਰੀ ਅਕਾਲ ਬਾਈ ਜੀ । ਲੋਹੜੀ ਦੀ ਮੁਬਾਰਕਾਂ । ਰੱਬ ਚੜਦੀ ਕਲਾ ਵਿੱਚ ਰੱਖੇ । ❤️❤️❤️❤️❤️🌹🌹🌹love you ਬਾਈ ਜੀ
@bhupinder..........1503
@bhupinder..........1503 3 күн бұрын
ਸਾਡਾ ਅਬੋਹਰ ❤️❤️
@baljitsingh6957
@baljitsingh6957 4 күн бұрын
ਬਹੁਤ ਸ਼ਲਾਘਾਯੋਗ ਤੇ ਵਿਲੱਖਣ ਉਪਰਾਲਾ ਹੈ ਜੀ।
@ranjeetsinghsingh9248
@ranjeetsinghsingh9248 3 күн бұрын
ਜਿਉਂਦਾ ਰਹਿ ਵੀਰ ❤❤❤
@JaswinderSingh-p9n
@JaswinderSingh-p9n 3 күн бұрын
lohri te Maghi dean vadhayyan g,mere nere pind de ne eh Bai g,, Khushi hundi as Apne bharavan Di traki vekh k,,,Baba chadhdi kalla rakhe🙏🙏🙏👍👍❤❤❤❤zn
@sadsongandtradingsong6837
@sadsongandtradingsong6837 2 күн бұрын
ਬਹਤ ਵਧੀਆ ਬਾਈ ਜਸਪਾਲ ਘੁਦਾ
@jatindersehdev5001
@jatindersehdev5001 4 күн бұрын
❤❤❤❤ very good sir thanks singh is the king 👑👑👑👑👑👑👑👑👑👑👑👑👑👑👑
@KuldeepSingh-zq8zn
@KuldeepSingh-zq8zn 4 күн бұрын
🙏🏼🙏🏼🙏🏼🙏🏼ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼
Beat Ronaldo, Win $1,000,000
22:45
MrBeast
Рет қаралды 158 МЛН
Сестра обхитрила!
00:17
Victoria Portfolio
Рет қаралды 958 М.
99.9% IMPOSSIBLE
00:24
STORROR
Рет қаралды 31 МЛН
We Attempted The Impossible 😱
00:54
Topper Guild
Рет қаралды 56 МЛН
Beat Ronaldo, Win $1,000,000
22:45
MrBeast
Рет қаралды 158 МЛН