ਅਫ਼ਰੀਕਾ ਦੇ ਖ਼ਤਰਨਾਕ ਗੁੰਡਿਆਂ ਦੀ ਬਸਤੀ Kayole Nairobi | Punjabi Travel Couple | Ripan Khushi

  Рет қаралды 1,088,728

Punjabi Travel Couple

Punjabi Travel Couple

Күн бұрын

Пікірлер: 556
@mandeepkaur12529
@mandeepkaur12529 Жыл бұрын
ਧੰਨਵਾਦ ਪਰਮਾਤਮਾ ਦਾ ਤੁਸੀਂ ਠੀਕ ਉ ਬਹੁਤ ਜ਼ਿਆਦਾ ਖ਼ਤਰਨਾਕ ਇਲਾਕਾ। ਤੁਸੀਂ ਕਾਫੀ ਬਹਾਦਰ ਉਸ ਵੀਰ ਜੀ ਖੁਸ਼ੀ ਜੀ ਵੀ ਤੁਹਾਡਾ ਪੂਰਾ ਸਾਥ ਦਿੰਦੇ ਨੇ ਗਰੀਬੀ ਇਨਸਾਨ ਨੂੰ ਬੁਰਾ ਬਣ ਲਈ ਮਜਬੂਰ ਕਰ ਦਿੰਦੀ ਆ।ਇਸੇ ਕਰਕੇ ਕ੍ਰਾਈਮ ਵਧਦਾ। ਬਾਕੀ ਵਲੌਗ ਕਾਫੀ ਰੁਮਾਂਚਕ ਭਰਿਆ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻😊😊😊
@SurinderSingh-ye2ud
@SurinderSingh-ye2ud Жыл бұрын
ਜਾਣਕਾਰੀ ਦੇਣ ਲਈ ਸ਼ੁਕਰੀਆ।ਰਿਪਨ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਤੁਸੀਂ ਪੁਰਾਣੇ ਰਹਿੰਦੇ ਪੰਜਾਬੀਆਂ ਨੂੰ ਕਿਉਂ ਨਹੀਂ ਮਿਲਦੇ ਜਿਨ੍ਹਾਂ ਤੋਂ ਤੁਸੀਂ ਲੋਡ਼ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।ਇੱਥੇ ਗੁਰੂਘਰ ਬਹੁਤ ਵਧੀਆ ਹੈ ਤੁਸੀਂ ਉਥੇ ਵੀ ਨਹੀਂ ਜਾ ਰਹੇ।
@arvinderpanesar8323
@arvinderpanesar8323 Жыл бұрын
Our Kenya is much more beautiful. Explore those , tourist attractions. I stay in Nairobi. He's portrayed kenya badly
@ramanminhas4294
@ramanminhas4294 Жыл бұрын
Beautiful places ta sb dikhande but eh jitthe v jnde os place dia dono sides dikhande
@kalrakalra5848
@kalrakalra5848 Жыл бұрын
ਵੀਰ ਜੀ ਅਫਰੀਕਾ ਤੁਸੀਂ ਘੁੰਮ ਰਹੇ ਹੋ ਡਰ ਸਾਨੂੰ ਲੱਗ ਰਿਹਾ ਮੇਰੀ ਇਹ ਹੀ ਅਰਦਾਸ ਆ ਪ੍ਰਮਾਤਮਾ ਅੱਗੇ ਤੁਹਾਨੂੰ ਹਰ ਦੁੱਖ ਤਕਲੀਫ ਤੋਂ ਦੂਰ ਰੱਖਣ ,,🙏🙏🙏🙏
@Harjass15
@Harjass15 Жыл бұрын
ਓਸਕਰ ਤਾਂ ਅਪਣੇ ਪੰਜਾਬ ਦੇ ਸਿੰਗਰ ਕਾਕੇ ਵਰਗਾ ਲੱਗਦਾ ਐ... ❤ ਘੈੰਟ blog ਬਾਈ.. ਤੁਸੀਂ ਛੋਟੇ ਬਲੌਗਰਾ ਨੂੰ ਜਾਣਕਾਰੀ ਦੇ ਰਹੇ ਓ ਵੀ ਜੇ ਕੋਈ ਐਥੇ ਆਵੇ ਤਾਂ ਨੋਟਾਂ ਨਾਲ ਜੇਬਾਂ ਭਰ ਕੇ ਲਿਆਵੇ... 😊
@rajvinderdhillon8545
@rajvinderdhillon8545 Жыл бұрын
ਬਾਈ ਜੋਂ ਗੱਲ ਪੰਜਾਬ ਵਿੱਚ ਹੈ ਨਾਂ ਉਹ ਕਿਤੇ ਨਹੀਂ ਸ਼ੁੱਕਰ ਆ ਪ੍ਰਮਾਤਮਾ ਦਾ ਆਪਾ ਪੰਜਾਬ ਵਿੱਚ ਜੰਮੇ ਹਾਂ।
@Balbirsinghusa
@Balbirsinghusa Жыл бұрын
ਛੱਡ ਭਰਾ ਅਸੀਂ ਨੀਂ ਪਸੰਦ ਕਰਦੇ ਤੁਸੀਂ ਇੰਨਾ ਖਤਰਾ ਮੁੱਲ ਲਉ।ਖੁਸ਼ੀ ਨੂੰ ਲੈਕੇ ਚਿੰਤਤ ਹੋ ਵਾਹਿਗੁਰੂ ਅੰਗ ਸੰਗ ਰਹੇ।
@panjabii
@panjabii Жыл бұрын
waheguru ang sang hi ne but app katra mul lena bewkoofi aa oh v apni wife nu naal le k jana eda diya places video .. koi kand na howe je ho geya kdi bhulna ne
@AjayKumar-dp6ye
@AjayKumar-dp6ye Жыл бұрын
Right paji
@SukhvinderSingh-so3cf
@SukhvinderSingh-so3cf Жыл бұрын
ਯਾਰ oscar ਘੈਂਟ ਜੱਟ ਮਾਈਂਡ ਬੰਦਾ 👌🏻👌🏻👌🏻👌🏻 oscar ਬਾਈ ਨੂੰ ਦੇਖ ਕੇ ਲਗਦਾ ਓਥੇ ਵੀ ਵਧੀਆ ਬੰਦੇ ਹੈਗੇ ਆ 👌🏻👌🏻👌🏻
@neelamkumar4075
@neelamkumar4075 Жыл бұрын
ਧੰਨਵਾਦ ਰਿਪਨ ਜੀ,ਇਸ ਪ੍ਰਕਾਰ ਦੀ ਜਾਣਕਾਰੀ ਸ਼ੇਅਰ ਕਰਨ ਲਈ। ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਦੇਵੇ
@GurmeetSingh-gz3fc
@GurmeetSingh-gz3fc Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldeepsingh-bf9hv
@kuldeepsingh-bf9hv Жыл бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਰਹੋ ਅਤੇ ਜਲਦੀ ਆਪਣੇ ਪੰਜਾਬ ਆਉ ਜੀ
@harmeshsinghgill-ip1ws
@harmeshsinghgill-ip1ws Жыл бұрын
❤ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਹਨਾਂ ਲੋਕਾਂ ਦੇ ਚੱਕਰਾਂ ਵਿੱਚ ਘਿਰ ਨਾਂ ਜਾਉ ਤੁਸੀਂ ਬਿਲਕੁਲ ਠੀਕ ਠਾਕ ਰਹੋ ਅਤੇ ਬਹੁਤ ਜਲਦੀ ਆਪਣੇ ਪੰਜਾਬ ਆਉ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
@singhavtar3725
@singhavtar3725 Жыл бұрын
ਬਾਈ ਦੇਸ਼ ਨੀਂ ਲਭਨਾ ਪੰਜਾਬ ਵਰਗਾ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਹਾਡੀ ਯਾਤਰਾ ਵਾਹਿਗੁਰੂ ਜੀ ਸਫਲ ਕਰਨ ਜੀ ਤੁਸੀਂ ਜ਼ਿਆਦਾ ਖਤਰਨਾਕ ਏਰੀਏ ਵਿੱਚ ਨਾਂ ਜਾਵੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਰਖਿਆ ਕਰਨ ਜੀ ਤੁਸੀਂ ਆਪਣਾ ਧਿਆਨ ਰੱਖਣਾ ਜੀ
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏❤❤
@kulwindersandhu5467
@kulwindersandhu5467 Жыл бұрын
ਖੁਸ਼ੀ ਦੇ ਦਿਮਾਗ ਨੂੰ ਮੰਨਗੇ ਬਾਈ, ਮਾਂ ਦੀ ਧੀ ਨੇ ਮੋਬਾਇਲ ਤੋਂ ਹੀ ਪਿਸਟਲ ਬਣਾ ਕੇ ਸਾਰਾ ਇਲਾਕਾ ਡਰਾਈ ਰੱਖਿਆ
@rajveerkaurkaleka6924
@rajveerkaurkaleka6924 Жыл бұрын
Bht samjdar te syani a bhain sadi
@LovepreetSingh13134
@LovepreetSingh13134 Жыл бұрын
Tera fuffad gangster ne ohna da sare din da kamm aa darde nhi koi kala
@Dhermender-zo9xl
@Dhermender-zo9xl Жыл бұрын
​@@rajveerkaurkaleka6924pump Naa day Mobile da pistol kimay ban jao
@tarsemsharma8872
@tarsemsharma8872 Жыл бұрын
ਬਹੁਤ ਹੀ ਵਧੀਆ ਢੰਗ ਨਾਲ ਮਾੜੇ ਲੋਕਾ ਚ ਵਿਚਰੇ ਐਨਾ ਖਤਰਾ ਮੁੱਲ ਨਾ ਲਿਆ ਕਰ ਕਾਕਾ ਚਲੋ ਵਾਹਿਗੁਰ ਤੇਰੀ ਕੀਤੀ ਮੇਹਨਤ ਨੂੰ ਫਲ ਲਾਵੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ ਜੋ ਵੀ ਸਿਰਫ ਸੁਣਦੇ ਸਾ ਉਹ ਸਭ ਕੁਝ ਅੱਖੀ ਵੇਖਾ ਦਿਤਾ ਜਿਉਦਾ ਰਹਿ ਤੁਹਾਡੀ ਜੋੜੀ ਸਲਾਮਤ ਰਹੇ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਰਿਪਨ ਖੁਸ਼ੀ ਬੇਟਾ ਜੀ ਇਹੌ ਖਤਰਨਾਕ ਇਲਾਕੇ ਵਿਚ ਜਾਣ ਤੌ ਪ੍ਰਹੇਜ ਕਰੌ ਖੁਸ਼ੀ ਤੁਹਾਡੇ ਨਾਲ ,ਹੈ🙏🙏
@MakhanSingh-zv4gx
@MakhanSingh-zv4gx Жыл бұрын
ਤੁਸੀਂ ਵੀ ਭਰਾਵਾ ਖਤਰਿਆਂ ਦੇ ਖਿਲਾੜੀ ਓ 💪💪💪💪
@TarsemSingh-st1vw
@TarsemSingh-st1vw Жыл бұрын
Ripan te khushi beta ji suchi bahut darr lag riha c vlog dekhde dekhdebeta ji apna te khushi putt da khial rakhna god bless both of you Lakhwinder Kaur from gurdaspur
@jobanpreet4935
@jobanpreet4935 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👏👏👏👏
@sukhpalsingh9970
@sukhpalsingh9970 Жыл бұрын
ਰਿਪਨ ਵੀਰ ਆਪਣਾ ਧਿਆਨ ਰੱਖਣਾ, ਇਹਨਾਂ ਨੂੰ ਦੇਖਣ ਤੇ ਭੈਅ ਜਾ ਲਗਦਾ ਹੈ।
@nirmalsinghmallhi9773
@nirmalsinghmallhi9773 Жыл бұрын
ਐਹੋ ਜਿਹੀ ਜਗਾਹ ਤੇ ਖੁਸ਼ੀ ਨੂ ਨਾ ਲੈਕੇ ਜਾਣਾ ਚਾਹੀਦਾ ਤੁਸੀ ਆਪਣਾ ਅਤੇ ਖੁਸ਼ੀ ਦਾ ਪੁਰਾ ਖਿਆਲ ਰੱਖੋ ਸੱਤ ਸ੍ਰੀ ਅਕਾਲ ਦੋਵਾ ਨੂ ਵਾਹਿਗੁਰੂ ਆਪ ਦੋਵਾ ਤੇ ਅਪਣੀ ਮੇਹਰ ਬਣਾਏ ਰਖੇ ਵਾਹਿਗੁਰੂ ਵਾਹਿਗੁਰੂ ਜੀ
@rajveerkaurkaleka6924
@rajveerkaurkaleka6924 Жыл бұрын
Menu samjh nai auondi Sachi loka di Ripan nu b Khushi di fikar oh kuj soch ke hi leke gye honge nal te duji gal Tusi lok kudiyan nu eniya kamjor na samjo Khushi bht syani te samjdar a ehna ne bht duniya wekhi so support krya kro honsla dya kro
@UUltimax
@UUltimax Жыл бұрын
​@@rajveerkaurkaleka6924uthe mela c pagal ne sale oh lok bharose aale ni
@inderjeetsingh9644
@inderjeetsingh9644 Жыл бұрын
beautiful tour. Punjab wargi koi v jagah ni. waheguru ji. love you Punjab. asi bhut krma wale aaaa.
@user-sukhirkaur
@user-sukhirkaur Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ🙏🥰
@shawindersingh6931
@shawindersingh6931 Жыл бұрын
Nice ਵੀਡੀਓ 🌹 ਖ਼ਤਰੋ ਕੇ ਖਿਲਾੜੀ ਰਿਪਨ ਖੁਸ਼ੀ ਜਿੰਦਾਬਾਦ 🌹
@paramjitjodhpur8224
@paramjitjodhpur8224 Жыл бұрын
ਰਿਪਨ ਖੁਸ਼ੀ ਤੁਹਾਡੀ ਜਿੰਦਗੀ ਬਹੁਤ ਹੀ ਬੇਸ਼ਕੀਮਤੀ ਹੈ ਬੱਚਿਓ ਆਪਣੀ ਜਾਨ ਖਤਰੇ ਵਿੱਚ ਨਾ ਪਾਓ। ਥੋੜਾ ਥਾਂ ਵੇਖ ਕੇ ਹੀ ਗਰੀਬੀ ਰੇਖਾ ਦਾ ਪਤਾ ਲੱਗਾ ਜਾਂਦਾ।
@jitnagra8902
@jitnagra8902 Жыл бұрын
ਰਿਪਨ ਇਹ ਖਤਰਾ ਕਿਸ ਲਈ ਮੁੱਲ ਲੈ ਰਿਹਾ, ਇਹ ਸਭ ਕੁੱਝ ਦੇਖ, ਸਮਝ ਨਹੀ ਆਈ, ਪੜਿਆ ਹੋਇਆ ਹਰ ਕੋਈ ਜਾਣਦਾ, ਇਹ ਗਰੀਬੀ ਰੇਖਾ ਤੋ ਥੱਲੇ ਦੇ ਦੇਸ਼ ਹਨ, ਚੰਗੇ ਪਾਸੇ ਜਾਊ,ਜ਼ਿੰਦਗੀ ਨੂੰ ਸੇਫ ਰੱਖੋ, ਕੋਈ ਫਾਇਦਾ ਨਹੀ,ਧੰਨਵਾਦ. ਹੈ,ਧੰਨਵਾਦ
@kamalbains9042
@kamalbains9042 Жыл бұрын
ਬਹੁਤ ਵਧੀਆ ਭਾਜੀ ਪ੍ਰਮਾਤਮਾ ਤਾਹਨੂੰ ਚੜ੍ਹਦੀ ਕਲਾਂ ਵਿੱਚ ਰੱਖੇ ,ਇਹ ਜਗ੍ਹਾ Indo treਕਰ u tube ਤੇ ਦੇਖਿਆ ਸੀ,ਇੱਕ ਸਾਲ ਪਹਿਲਾਂ ਖਤਰਨਾਕ ਏਰੀਆ ਇਸ ਥਾਂ ਤੇ ਕੋਈ ਕੀਮਤੀ ਸਮਾਨ ਨਾ ਲੈਕੇ ਜਾਣਾ, ਥੋੜੇ ਪੈਸੇ ਲੈਕੇ ਜਾਣ ਦਿੰਦੇ
@paramjitsingh87676
@paramjitsingh87676 Жыл бұрын
ਜਾਨ ਹੈ ਤੇ ਜਹਾਨ ਹੈ। ਕੀ ਲੋੜ ਹੈ ਇਹੋ ਜਿਹੇ ਇਲਾਕੇ ਚ ਜਾਣ ਦੀ...
@Cricket_lover-g1i
@Cricket_lover-g1i Жыл бұрын
Oscar बहुत अच्छा बंदा है 22 Ji सबकी Help करता है ❤
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਵੀਰ ਜੀ ਤੁਸੀਂ ਆਪਣਾ ਧਿਆਨ ਰੱਖਿਉ ਸੱਚੀਂ ਬਹੁਤ ਡਰ ਲਗ ਰਿਆ ਮੈ ਤਾਂ ਦਿਲੋ ਅਰਦਾਸ ਕਰਦਿਆਂ ਵੀ ਤੁਸੀਂ ਸਹੀ ਸਲਾਮਤ ਘਰ ਆਜੋ
@DalvirSingh24
@DalvirSingh24 Жыл бұрын
Rippen ਵੀਰ। ਕੀਨੀਆ ਨਾਲੋਂ ਔਸਕਰ ਪੰਜਾਬ ਚ ਜਿਆਦਾ famous krta apa।
@parvindersingh5121
@parvindersingh5121 Жыл бұрын
ਬੋਤ ਸੋਹਣਾ ਤੇ ਵਧੀਆ ਲੱਗਾ ਪਰਮਾਤਮਾ ਚੜਦੀ ਕਲਾ ਬਖਸ਼ੇ
@singhgulshan1110
@singhgulshan1110 Жыл бұрын
Pinda ch nature beauty bhut aa saaf hawa Or khas karke badal clouds bhut nive hunde aa
@zaiq5524
@zaiq5524 Жыл бұрын
آپ کا شکریہ بہت خوشی ہوئی یہ سب دیکھ کر ایسے لگ رہا ہے جیسے ہم آپ کے ساتھ ہے ہم پاکستان میں ہے
@SukhdevSingh-mc2ir
@SukhdevSingh-mc2ir Жыл бұрын
ਸਭ ਤੋ ਪਹਿਲਾਂ ਉਡੀਕ ਸੀ ਸਭਨਾਂ ਤੋ ਪਹਿਲਾਂ ਕੁਮੈਟ ਵੀਰ
@Digital_Editors
@Digital_Editors Жыл бұрын
0:24
@Digital_Editors
@Digital_Editors Жыл бұрын
0:32
@kuldeepdhillon8196
@kuldeepdhillon8196 Жыл бұрын
ਵਾਹਿਗੁਰੂ ਜੀ। ਚੜ੍ਹਦੀ ਕਲਾ ਵਿਚ ਰੱਖਣ
@manvirchahal2273
@manvirchahal2273 Жыл бұрын
ਦੁਨੀਆਂ ਕਿਹੜੇ ਰੰਗਾ ਚ ਵੱਸਦੀ ❤
@SukhdevSingh-hd8ob
@SukhdevSingh-hd8ob Жыл бұрын
Take care both of you waheguru ji blessed you hmesha khush raho te trrakiya kroo 🙏🙏🙏
@merikot2473
@merikot2473 Жыл бұрын
ਰਿਪਨ ਵੀਰ ਇਹ ਲੋਕ ਕਿਸ ਧਰਮ ਨੂੰ ਬਲੋਗ ਕਰਦੇ ਨੇ ਬਾਕੀ ਬਹੁਤ ਵਧੀਆ ਵੀਰ ਜੀ❤
@deepkaur6208
@deepkaur6208 Жыл бұрын
Veere hasda vasde rho...... Baba ji always bless uuuu...... Khushi phabo te Ripan veera always wmk.. Love ❤from patiala
@BalvirSingh-kz3uf
@BalvirSingh-kz3uf Жыл бұрын
ਅਸੀਂ ਵਾਹਿਗੁਰੂ ਜੀ ਅੱਗੇ ਤੁਹਾਡੀ ਸਲਾਮਤੀ ਦੀ ਅਰਦਾਸ ਕਰਦੇ ਆ ਜੀ
@gurmailsingh5936
@gurmailsingh5936 Жыл бұрын
ਬਹੁਤ ਖਤਰਨਾਕ ਏਰੀਆ ਹੈ ਬੇਟਾ ਜੀ ਮੈਨੂੰ ਬਲੌਗ ਦੇਖ ਹੀ ਡਰ ਲੱਗੀ ਜਾਦਾਂ ਖੁਸ਼ੀ ਇਕ ਕੁੜੀ ਤੁਹਾਡੇ ਨਾਲ ਹੈ ਪਰ ਧੰਨ ਹੋ ਤੁਸੀ ਜੋ ਇਹੋ ਜਿਹੇ ਦੇਸ਼ ਵਿਚ ਬਲੌਗ ਬਣਾ ਰਹੇ ਹੋ ਖੁਸ਼ੀ ਵੀ ਦਲੇਰ ਹੈ ਜੋ ਤੁਹਾਡਾ ਸਾਥ ਦੇ ਰਹੀ ਹੈ ਸੁਭ ਦੁਆਵਾਂ ਤੁਹਾਨੂੰ
@panjabii
@panjabii Жыл бұрын
daler te bewkoofi vich farak hunda
@rajveerkaurkaleka6924
@rajveerkaurkaleka6924 Жыл бұрын
True eh bht syane te samjdar ne ehna nu b apni fikar a
@jagdeeplotey3960
@jagdeeplotey3960 Жыл бұрын
Waheguru ji Mehar rakhe o ripan nd khusi te
@rajsandhu8892
@rajsandhu8892 Жыл бұрын
Chaddo pajji tusi vapis aa jao 🙏🏻 life nalo wadi hor koi b chiz nai hundi ena loka da koi pta ni janwar ne sare..ਵਾਹਿਗੁਰੂ ਜੀ mehar kre bhoat wada risk le k tusi eh sare vlogs bna rhe oo take care always please 🙏🏻🙏🏻🙏🏻🙏🏻🙏🏻
@HarbhajanSingh-he5kp
@HarbhajanSingh-he5kp Жыл бұрын
ਵਿਪਨ ਖੁਸ਼ੀ ਤੁਸੀਂ ਰਾਜੀ ਬਾਜੀ ਵਾਪਿਸ ਪੰਜਾਬ ਆਓ ਵਾਹਿਗੁਰੂ ਭਲੀ ਕਰੇ
@sandeepkaur8178
@sandeepkaur8178 Жыл бұрын
Ehna risk na lao plz tusi hor kise desh ch chale jao safe journey kro God bless you stay safe 🥰🥰❤❤
@khairamandeep3897
@khairamandeep3897 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਵੀਰ ਜੀ ਤੁਹਾਡੇ ਬਲੋਗ ਮੈ ਵੇਖਦੀ ਹਾਂ ਅਾ ਬਲੋਗ ਵਿੱਚ ਮੈਨੂੰ ਵੀ ਡਰ ਲੱਗ ਰਿਹਾ ਸੀ ਜਿਉਂਦਾ ਵਸਦਾ ਰਹ ਵੀਰੇ ਮੇਰੀ ੳਮਰ ਲਗ ਜਾਏ ਤੈਨੂੰ
@geetabhalla5768
@geetabhalla5768 Жыл бұрын
ਭਰਾਵਾ, ਮੈਨੂੰ ਤਾਂ ਸੱਚੀ ਬਹੁਤ ਹੀ ਡਰ ਲੱਗਾ 😮😮, ਰਹਿਣ ਦੇਵੋ, ਏਨਾ ਖ਼ਤਰਾ ਕਾਨੁ ਮੁੱਲ ਲੈਣਾ, ਮੈਂ ਤਾਂ ਸਾਰਾ ਬਲੌਗ ਤੂਹਾਡੇ ਆਸਪਾਸ ਦੇ ਲੋਕਾਂ ਨੂੰ ਹੀ ਦੇਖਦੀ ਰਹੀ, ਜੀਵੇਂ ਤੁਹਾਨੂੰ ਕਿਸੇ ਖਤਰੇ ਤੋਂ ਸੁਚੇਤ ਕਰਨਾ ਹੋਵੇ😂😂 ਛੇਤੀ ਪਰਤੋ ਭਾਰਤ ਵਾਪਿਸ, ਐਡਾ ਪੰਗਾ ਕਾਸਤੋਂ ਲੈਣਾ 😊
@hardeepsinghhardeepsingh8985
@hardeepsinghhardeepsingh8985 Жыл бұрын
Ede nalo changa South Africa chale jande oho safe aa
@geetabhalla5768
@geetabhalla5768 Жыл бұрын
​@@hardeepsinghhardeepsingh8985ਸਹੀ ਕਿਹਾ ਜੀ
@darshanasandhu2570
@darshanasandhu2570 Жыл бұрын
Sachi bai main ta aap dar gi
@AmandeepSingh-qp1qf
@AmandeepSingh-qp1qf Жыл бұрын
@@geetabhalla5768 daro na bahle ghaint bnde a eh ta
@pawanpreetgrewal3855
@pawanpreetgrewal3855 Жыл бұрын
👍👌👌👌👌👌
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@malkitsingh4346
@malkitsingh4346 Жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖੇ
@msingh3476
@msingh3476 Жыл бұрын
Sada Punjab punjabi zindagi jindabaad. 🎉 Otho de gurdwara sahib v dahkhao ji 🙏🙏🙏🙏
@sandeepkaur331
@sandeepkaur331 Жыл бұрын
ਰਿਪਨ ਖੁਸੀ ਤੇਗੁਰੂ ਨਾਨਕਅੰਗ ਸੰਗ ਰਹਿਉ ਜੀ
@sarbsingh4642
@sarbsingh4642 Жыл бұрын
ਵੀਰ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਮੇਹਰ ਕਰਨ 🙏🙏
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਵੀਰ ਨਾਇਸ਼
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sevaanshp5455
@sevaanshp5455 Жыл бұрын
Stay safe Please come back ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਮਜ਼ਾ। ਸਾਨੂੰ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ
@Itsmehak7351
@Itsmehak7351 Жыл бұрын
Waheguru ji thanu hamesha khush rakhe lmbiyn umra rahe apana dhyan rakhna ji please come back very danger 😢 place plzz come back Punjab
@GurinderSingh-wl4lp
@GurinderSingh-wl4lp Жыл бұрын
ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖੇ
@ParamjeetKaur-hj4hb
@ParamjeetKaur-hj4hb Жыл бұрын
Stay Blessed Always ChardiKala 🙏🙏
@swarnsingh2430
@swarnsingh2430 Жыл бұрын
Bhot khatarnaak elaka hia bro tusi hor gard lina c nal good bless you❤ bro raab thanu himasa tandarusti diya
@singhpb03traveller
@singhpb03traveller Жыл бұрын
ਬਾਈ ਜੀ, ਪੰਜਾਬ ਚ ਮੋਟਰਸਾਈਕਲ ਤੋਂ ਨਾਂ ਡਰੀਂ ਜਾਵਾਂ ਵਾਲੀ ਗੱਲ ਬੜੀ funny ਲੱਗੀ 😊
@manjitkaur9666
@manjitkaur9666 Жыл бұрын
ਧੰਨ ਹੋ ਤੁਸੀਂ ਖੁਸ਼ੀ ਤੇ ਰਿਪਨ
@SidhuCreations13
@SidhuCreations13 Жыл бұрын
ਧੰਨ ਆ ਭਰਾਵਾ ਤੂੰ ਜਿਥੇ ਤੁਸੀਂ ਖੜ੍ਹੇ ਸੀ ਮੇਰੇ ਫੋਨ ਵਿਚੋਂ ਸਮਾਇਲ ਆਉਣ ਲੱਗ ਪਈ
@KulwinderKaur-us9jy
@KulwinderKaur-us9jy Жыл бұрын
Akshey baniea Ripan khatron ka khilardi 🙌🙌
@nanakssingh4688
@nanakssingh4688 Жыл бұрын
Good job 👍👍 g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g
@lekhraj9035
@lekhraj9035 Жыл бұрын
Wehguru mehar kre g Sada khush rho 🙏🙏🙏🙏🙏🙏🙏
@nskahlon415
@nskahlon415 Жыл бұрын
Dhanwaad ji .bht vdhyia jaankaari mildi hai ..tuhade blog videos dekh k..ina risk le k tusi ..treval krde ho...punjabi jigra honsla ..tuhada jazba hai....Darr kise da nhi.. waheguru ji ang sang sahai .chrdi kla bhakhshan ji. ..apna khyal rkhna ji🙏 membo ji..👊
@gurdeepkaur5842
@gurdeepkaur5842 Жыл бұрын
Ripan bete and Khushi bete I m proud of you...Edan di jankari sirf tusi hi de sakde ho ....lgda ehna lokan da blog pehlan kdi kisi ne ni bnayea hona ....VIP lag rahe c tusi dono,...Darr ta lg reha c but ik bhrosa v si tuhade upper k tusi samzaari nal hi gaye howoge ...kyun k Punjabi travel couple bouht samzdaar hai... Waheguru ji bless you,🙏🙏😇 ...❤ from Mohali
@jaspreetfojji6721
@jaspreetfojji6721 Жыл бұрын
Y bot sonai vlog love you y and phabi ji waheguru meher kri
@amanbatthverka
@amanbatthverka Жыл бұрын
ਖੱਤਰੋਂ ਕੇ ਖਿਲਾੜੀ 👌👍bt be carefull be safe.ਬਾਕੀ v.i.p protocall ਵੀ ਮਿਲੀ ਏ 😊
@HarpreetSingh-ex5nk
@HarpreetSingh-ex5nk Жыл бұрын
Tuhade vlog vekhn layi bhut excitement hundi aa sara privar mill vekhda❤
@CharanjitSinghNasirpur
@CharanjitSinghNasirpur Жыл бұрын
OSCAR ਭਰਾ ਤੇ ਕਾਕਾ singer kaka ਜੀ ਲੱਗ ਰਹੇ ਨੇ,, ਤੂਹਾਨੂੰ ਕਿਵੇਂ ਦਾ ਲੱਗ ਰਿਹਾ last ਦੋ ਤਿੰਨ episode ਤੋਂ 🎉
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@lalimaan9452
@lalimaan9452 Жыл бұрын
Waheguru hamesha chardikla ch rakhe
@pushpinderkaur2699
@pushpinderkaur2699 Жыл бұрын
Salute aa veere ene khatre vich ja ke Sanu Sari jankari dinde o
@ManpreetKaur-hp2br
@ManpreetKaur-hp2br Жыл бұрын
Waheguru ji mehar bnai rakhe 🙏🙏 aap te
@pindersidhu803
@pindersidhu803 Жыл бұрын
ਰੱਬ ਮੇਹਰ ਰੱਖੇ❤❤❤❤
@KulwantSingh-pi1qb
@KulwantSingh-pi1qb Жыл бұрын
Waheguru chardi kala vich rakhan tuhanoo
@ShakeelHussainVlogs
@ShakeelHussainVlogs Жыл бұрын
love from punjab pakistan ❤️💕🇵🇰🇵🇰
@kaurjasbir2758
@kaurjasbir2758 Жыл бұрын
Take care both of you guys.... Rab rakha 🙏
@BarinderSinghKamboj
@BarinderSinghKamboj Жыл бұрын
ਬਾਈ ਤੁਸੀ ਪੈਸੇ ਨਾ ਦੇਵੋ ਕਿਸੇ ਨੂੰ ਆਹ ਤੁਹਾਡਾ ਗਾਇਡ ਗਲਤ ਗਾਇਡ ਕਰ ਰਿਹਾ ਤੁਹਾਨੂੰ ਕੱਲ ਉਹ ਕਹਿ ਰਿਹਾ ਸੀ ਪੈਸੇ ਦੇ ਦਿਓ ਇਨਾ ਨੂੰ ਜੇ ਇਕ ਨੂੰ ਦੇਵੋਗੇ ਤਾ ਹੋਰ ਵੀ ਮੰਗਣਗੇ ਉਨਾ ਨੂੰ ਵੀ ਦੇਣੇ ਪੈਣੇ ਤਾਹੀ ਤੁਹਾਡਾ ਕੱਲ ਝਗੜਾ ਹੋਇਆ ਸੀ।
@rajveervirk6874
@rajveervirk6874 Жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਵੀ ਆਪਣਾ ਖ਼ਿਆਲ ਰੱਖਣਾ
@m.goodengumman3941
@m.goodengumman3941 Жыл бұрын
Shukar ha wahaguru ji, kirpa naal theek thak Nikal aaya 😂🙏🙏
@VaishnaviKumar-cp7dx
@VaishnaviKumar-cp7dx Жыл бұрын
There is poverty , unemployment , slum area in Kenya,like that Dhravi in Mumbai.Punjab is beautiful, neat & clean state, you are giving money to the poor people, God gives you lots of money, help you poor people Waha Guru
@omparkashsingh1851
@omparkashsingh1851 Жыл бұрын
Bahut badhiya Lage bahut badhiya Jankari detail all the west Rab Rakha
@truckingvlog9928
@truckingvlog9928 Жыл бұрын
Ripan veer te khusi bhen nu dher sara pyar
@hakamsingh6861
@hakamsingh6861 Жыл бұрын
ਅਸੀਂ ਨਹੀਂ ਆਉਣਾ ਦੇਖਣ ਅਫਰੀਕਾ ਅਸੀਂ ਤਾਂ ਤੁਹਾਡੀਆਂ ਵੀਡੀੳ ਦੇਖ ਡੰਗ ਸਾਰ ਲੈਣਾ. ਬਾਕੀ ਖੁਸੀਂ ਦੇ ਵਾਲ ਇਹਨਾਂ ਵਰਗੇ ਬਣਾ ਕੇ ਲਿਆਉਣਾ.
@sunilkumar-de8rw
@sunilkumar-de8rw Жыл бұрын
Khatra Hai Please Carry Your Safe Tour Waheguru Kirpa karo Ji
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏 waheguru Ji tuhnu hemsha chrdi kala vich rkhen apna khayal rakhna veer ji bhut he vadia lgia vlog
@Avinoorsinghmaan
@Avinoorsinghmaan Жыл бұрын
plZ 22ਜੀ ਆਪਣਾ ਧਿਆਨ ਰੱਖਣਾ ਇਸ ਤਰ੍ਹਾਂ ਦੇ ਇਲਾਕਿਆਂ ਵਿਚ ਨਾ ਜਾਉ 🙏🙏 ਸਿਆਣਿਆਂ ਨੇ ਕਿਹਾ ,,ਜੇ ਜਾਨ ਹੈ ਤਾਂ ਜਹਾਨ ਹੈ,,,
@diljeetkaur643
@diljeetkaur643 Жыл бұрын
Waheguru ji Mehar karo 🙏🙏🙏🙏🙏 god bless you bro
@jattboys8339
@jattboys8339 Жыл бұрын
Bahut mada hal a y iss country da - shukar a sada punjab bahut vadia a
@Davinder-g9k
@Davinder-g9k Жыл бұрын
ਮੈਨੂੰ ਤਾਂ ਔਸਕਰ ਤੋਂ ਵੀ ਡਰ ਲੱਗਦਾ
@AvtarSingh-pw7fv
@AvtarSingh-pw7fv Жыл бұрын
ਬਾਈ ਜੀ ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਿਓ
@RANJITPALSINGHCHHINA
@RANJITPALSINGHCHHINA Жыл бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ 👍
@princesaab2759
@princesaab2759 Жыл бұрын
ਸਤਿ ਸ੍ਰੀ ਅਕਾਲ ਜੀ 🙏🏻❤️
@hjinderkaur798
@hjinderkaur798 Жыл бұрын
Whaguru hames chardikala Ch rakhe ❤❤❤❤❤
@gurnamsaab2282
@gurnamsaab2282 Жыл бұрын
ਸ਼੍ਰੀ ਵਾਹਿਗੁਰੂ ਤੁਸਾ ਤੇ ਮੇਹਰ ਕਰਨ ਜੀ
@avtarcheema3253
@avtarcheema3253 Жыл бұрын
ਖਤਰਨਾਕ ਏਰੀਏ ਦਿਖਾਉਣ ਲਈ ਧੰਨਵਾਦ 👍🙏
@BhaauJi
@BhaauJi Жыл бұрын
Ripan veer jao koi chajj swaad da mulk Ghummo, life enjoy karo. Daffa karto enna nu, enna da haal rehndi duniya tak ehho rehna
BAYGUYSTAN | 1 СЕРИЯ | bayGUYS
36:55
bayGUYS
Рет қаралды 1,8 МЛН
It works #beatbox #tiktok
00:34
BeatboxJCOP
Рет қаралды 37 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
The evil clown plays a prank on the angel
00:39
超人夫妇
Рет қаралды 52 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,8 МЛН