Amritsar Mayor Polls: 'ਆਪ' ਨੇ ਰੱਜ ਕੇ ਚਲਾਇਆ 'ਧੱਕਾ' ਤੰਤਰ- Bikram Singh Majithia

  Рет қаралды 3,820

Shiromani Akali Dal

Shiromani Akali Dal

Күн бұрын

#BikramSinghMajithia #ShiromaniAkaliDal #Amritsar #MayorElections
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ । ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦੀ ਮੌਜੂਦਗੀ ਵਿੱਚ ਗੁੰਡਾ ਰਾਜ ਚੱਲਿਆ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨ ਨਾਲ ਰਲ ਕੇ ਚਲਾਏ ਜਾ ਰਹੇ ਤਾਨਾਸ਼ਾਹੀ ਪ੍ਰਬੰਧ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ।
Keep up with us on social media platforms.
• Instagram: www.instagram....
• Facebook: / shiromaniakalidal
• Twitter: x.com/Akali_Dal_
• Website: shiromaniakali...

Пікірлер: 20
@jitsinghsidhu5126
@jitsinghsidhu5126 8 күн бұрын
ਬਿਲਕੁਲ ਸਹੀ ਕਿਹਾ ਜੀ
@pardeepsinghsingh7928
@pardeepsinghsingh7928 8 күн бұрын
❤❤❤❤❤❤❤
@davinderpalsingh2086
@davinderpalsingh2086 7 күн бұрын
ਤੁਹਾਨੂੰ ਤਾ ਖੁਡੇ ਲਾਇਨ ਲਾ ਦਿੱਤਾ ਪੰਜਾਬ ਦੇ ਲੋਕਾ ਨੇ
@Mannsingh-mv3un
@Mannsingh-mv3un 2 күн бұрын
ਸੰਗਤ ,ਵੋਟਰ ਜੱਜ ਹੈ ਫੈਸਲਾ ਬਹੁਤ ਵਧੀਆ ਕਰੇਗਾ। ਮਜੀਠੀੲਏ ਦਾ ਇਤਿਹਾਸ ਪੰਜਾਬ ਦੇ ਲੋਕ ਜਾਣਦੇ ਹਨ।
@baba__ji999
@baba__ji999 8 күн бұрын
🙏🏻🙏🏻🌹🌹🙏🏻🙏
@SandeepSingh-x8u2n
@SandeepSingh-x8u2n 8 күн бұрын
Akiliadal zindabad
@jagtarsingh2158
@jagtarsingh2158 8 күн бұрын
SAD
@NathaSingh-u7x
@NathaSingh-u7x 8 күн бұрын
AKALI PARTY ZINDABAD ❤ SUKHBIR BADAL ❤ZINDABAD (NIHAL SINGH WALA ❤️) 🇨🇦🍁❤️
@gopichahal7797
@gopichahal7797 8 күн бұрын
@gurpreetsran4488
@gurpreetsran4488 8 күн бұрын
Alkali Dal jindhbad
@Mukeshsaxena-oh3lm
@Mukeshsaxena-oh3lm 8 күн бұрын
JHAADU FAIR DITTA AAM AADMI NE PUNJAB VICH😢😢😢
@Mannsingh-mv3un
@Mannsingh-mv3un 2 күн бұрын
ਅਕਾਲੀਦਲ ਨੂੰ ਬਰਬਾਦ ਕਰਨ ਵਾਲੇ ਮਜੀਠੀਆ, ਚੀਮਾ ਭੁੰਦੜ, ਧਾਮੀ , ਸੁਖਬੀਰ ਹਨ।
@Mukeshsaxena-oh3lm
@Mukeshsaxena-oh3lm 8 күн бұрын
MUKH MANTRI BIBI HARRASMENT BADAL NU HI BNAWE BABA NANAK JI ...OM AIM HREEM KALEEM CHAMUNDAY VICHAY...
@Mukeshsaxena-oh3lm
@Mukeshsaxena-oh3lm 8 күн бұрын
PUNJAB DI MAXIMUM DEVELOPMENT AKALI BJP SARKAR NE HI KEETI ❤❤❤😊😊😊...OM AIM HREEM KALEEM CHAMUNDAY VICHAY...
@Mukeshsaxena-oh3lm
@Mukeshsaxena-oh3lm 8 күн бұрын
BABA SAHEB AMBEDKAR AMAR HAN 😊😊😊
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 6 күн бұрын
ਤੁਸੀਂ ਪੰਜਾਬੀ ਮੰਨਦੇ ਆਪਣੇ ਆਪ ਨੂੰ,, ਸੁੰਦਰ ਮਜੀਠੀਏ ਨੇ ਰੋਟੀ ਕੀਤੀ ਸੀ ਜਰਨਲ ਡੈਰ ਦੀ,, ਜ਼ਿਲਿਆਂ ਵਾਲੇ ਬਾਗ਼ ਤੇ ਹਮਲਾ ਕਰਨ ਤੋਂ ਬਾਅਦ,,
@rajvirdee1317
@rajvirdee1317 8 күн бұрын
Has these people got the ability to do anything for us sikhs or just do Empty talk for votes.
@ParamjeetBedhi
@ParamjeetBedhi 8 күн бұрын
Tere pale ki hai
@nihalsingh5959
@nihalsingh5959 8 күн бұрын
App sarkar ne punjab da beragark karta jhoothi nakami dramebaj failer sarkar
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
The Lost World: Living Room Edition
0:46
Daniel LaBelle
Рет қаралды 27 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН