ਆਖਰ ਫੜੇ ਗਏ ਫਾਲਸ ਨੈਰੇਟਿਵ ਚ ਰੰਗੇ ਹੱਥੀਂ ! ਫਸ ਗਏ ਆ ਕੇ ਆਪਾ ਵਿਰੋਧੀ ਅੰਕੜਿਆਂ 'ਚ…Punjab Television

  Рет қаралды 18,086

Punjab Television

Punjab Television

Күн бұрын

Пікірлер
@deepbrar.
@deepbrar. 5 сағат бұрын
ਜਦੋਂ ਮੁਸ਼ਕਲਾਂ ਦੇ ਸਮੁੰਦਰ ਚ ਉਤਰੋਗੇ ਤਾਂ ਜ਼ਿੰਦਗੀ ਤੈਰਨਾ ਸਿਖਾ ਦੇਵੇਗੀ *ਜਦੋਂ ਚੁਣੌਤੀਆਂ ਨਾਲ ਲੜਨ ਦੀ ਹਿੰਮਤ ਕਰੋਗੇ, ਜ਼ਿੰਦਗੀ ਜਿੱਤਣਾ ਸਿਖਾ ਦੇਵੇਗੀ*
@deepbrar.
@deepbrar. 5 сағат бұрын
ਬੁਰੇ ਵਕ਼ਤ ਚ ਕੰਧੇ ਤੇ ਰੱਖਿਆ ਗਿਆ ਹੱਥ *ਕਾਮਯਾਬੀ ਦੀਆਂ ਤਾੜੀਆਂ ਤੋਂ ਵੱਧ ਕੀਮਤੀ ਹੁੰਦਾ ਹੈ*
@kewalsinghdoda2475
@kewalsinghdoda2475 3 сағат бұрын
ਅੱਜ ਫੇਸਬੁੱਕ ਤੇ ਇੱਕ ਪੋਸਟ ਵੇਖੀ ਜੋ ਕਿ ਆਈ ਡੀ ਪੇਸ਼ੇ ਤੋਂ ਵਕੀਲ ਦੀ ਹੈ ਨੇ ਪਾਈ ਹੈ ਕਿ ਅਮਰੀਕਾ ਤੋਂ 205 ਪੰਜਾਬੀਆਂ ਦਾ ਜਹਾਜ਼ ਭਰਕੇ ਪੰਜਾਬ ਆਇਆ ਤੇ ਮਾਨ ਨੇ ਮੰਤਰੀ ਲਾਉਣ ਲਈ ਹੰਗਾਮੀ ਮੀਟਿੰਗ ਸੱਦੀ। ਜਦਕਿ ਜਹਾਜ਼ ਵਿੱਚ ਪੰਜਾਬੀ ਨਾ ਮਾਤਰ ਹਨ ਦੂਸਰੇ ਸੂਬਿਆਂ ਗੁਜਰਾਤ, ਹਰਿਆਣਾ, ਮਹਾਰਾਸ਼ਟਰ,ਯੂਪੀ ਆਦਿ ਦੇ ਜ਼ਿਆਦਾ ਹਨ। ਪੰਜਾਬ ਨੂੰ ਬਦਨਾਮ ਕਰਨ ਲਈ ਪੰਜਾਬੀ ਹੀ ਕਾਫੀ ਨੇ ਫਿਰ ਦੁਜਿਆਂ ਨੂੰ ਦੋਸ਼ ਕਾਹਦਾ । ਭਗਵੰਤ ਮਾਨ ਨੂੰ ਨਿੰਦਣਾ ਹੈ ਤਾਂ ਹੋਰ ਮੁੱਦੇ ਬਥੇਰੇ ਨੇ। ਸਲੂਟ ਐ mla ਪ੍ਰਗਟ ਸਿੰਘ ਨੂੰ ਜਿਸਨੇ ਪੰਜਾਬ ਚ ਜਹਾਜ਼ ਉਤਾਰਨ ਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਤੇ ਨਿੰਦਿਆ ਕੀਤੀ ਇਸ ਫੈਸਲੇ ਦੀ।
@baljitsingh6957
@baljitsingh6957 4 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@MewaSingh-q3f
@MewaSingh-q3f Сағат бұрын
Waheguru ji
@deepbrar.
@deepbrar. 5 сағат бұрын
ਕਦੋਂ ਕਿਰਤ ਤੇ ਸੂਰਜ ਨੇ ਹਾਏ ਡੋਬਿਆਂ ਡੁੱਬਣਾ ਏ, *ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ*
@jaspreetnarang2919
@jaspreetnarang2919 4 сағат бұрын
ਰੰਧਾਵਾ ਸਾਹਿਬ ਸੈਂਟਰ ਡਿਜ਼ਾਈਨ ਤੇ ਤਹਿਤ ਪੰਜਾਬ ਅਤੇ ਪੰਜਾਬੀਆਂ ਨੂੰ ਹਮੇਸ਼ਾ ਬਦਨਾਮ ਕਰਨ ਦੀ ਦਿਸ਼ਾ ਵਿਚ ਇਕ ਹੋਰ ਕੋਸ਼ਿਸ਼.....
@balbirrupal5778
@balbirrupal5778 4 сағат бұрын
ਜਟ ਕਲਚਰ , ਹਉਮੈ ਦਾ ਰੋਗ ਅਧੀਨ ਗ੍ਰਸਤ ,ਫੁਕਰੇ ਪੰਥੀ ਨੂੰ ਜਨਮ ਦਿੰਦੀ ਹੈ।
@sunnysarpanch1983
@sunnysarpanch1983 2 сағат бұрын
ਰੰਧਾਵਾ ਜੀ 24 ਲੱਖ ਰਸੀਦਾਂ ਇਹਨਾ ਨੇ ਵੰਡੀਆਂ ਹੀ ਨੇ ਨਾ ਕਿ ਕੱਟ ਹੋਈਆਂ ਨੇ ਕਿੳਂਕਿ ਇਹਨਾਂ ਨੇ 1000 ਵੋਟ ਪਿੰਡ ਵਾਲੇ ਲੀਡਰ ਨੂੰ ਵੀ 4-500 ਰਸੀਦਾਂ ਦਿੱਤੀਆਂ ਨੇ ।ਜੇਕਰ ਆਧਾਰ ਕਾਰਡ ਨਾਲ ਇਹਨਾਂ ਦੀ ਜਾਂਚ ਹੋ ਜਾਵੇ ਤਾਂ ਇਹ 10 ਲੱਖ ਦਾ ਆਂਕੜਾਂ ਵੀ ਪਾਰ ਨਹੀ ਕਰ ਸਕਦੇ ।
@piarasingh7405
@piarasingh7405 3 сағат бұрын
ਡਾ ਭੱਟੀ ਸਾਹਿਬ ਜੀ ਤੁਹਾਨੂੰ ਅੰਸੀ ਹਰ ਰੋਜ਼ ਜ਼ਰੂਰ ਸੁਣਦੇ ਹਾਂ ਭਾਵੇਂ ਤੂੰਸੀ ਕਿਸੇ ਵੀ ਚੈਨਲ ਤੇ ਆਪਣੀ ਵਿਚਾਰ ਚਰਚਾ ਕਰਦੇ ਹੋਵੋਂ। ਕਿਉਂ ਤੁਹਡੀ ਹਰ ਗੱਲ ਵਿਅੰਗਮਈ ਅੰਦਾਜ਼ ਵਿਚ ਹੁੰਦੀ ਹੈ। ਜਿਸ ਨਾਲ਼ ਸਾਨੂੰ ਬਹੁਤ ਸਕੂਨ ਮਿਲਦਾ ਹੈ ਤੇ ਤੁਹਾਡੀਆਂ ਗੱਲਾਂ ਨਾਲ ਸਾਨੂੰ ਹੱਸਣ ਦਾ ਮੌਕਾ ਮਿਲਦਾ ਹੈ। ਤੇ ਹਾਸੇ ਅੱਜਕਲ੍ਹ ਅਲੋਪ ਹੋ ਚੁੱਕੇ ਨੇ। ਜਿਹੜੇ ਕਿ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੂੰਸੀ ਜਾਣਕਾਰੀ ਦੇਂਣ ਦੇ ਨਾਲ ਨਾਲ ਹਾਸੇ ਵੰਡ ਰਹੇ ਹੋ ਜੀ।
@surjitthapa
@surjitthapa 3 сағат бұрын
Bhundar ਸਾਹਿਬ ਕਹਿਣਗੇ ਕਿ ਇਹ ਫੈਸਲਾ ਤਾਂ ਵਰਕਿੰਗ ਕਮੇਟੀ ਦੇ ਹੱਥ ਵਿੱਚ ਹੈ ਤੇ ਉਨਾਂ ਨੂੰ ਪ੍ਰਧਾਨ ਹੋਣ ਦੇ ਨਾਤੇ ਪਾਵਰ ਨਹੀਂ ਹੈ
@gurdishbajwa118
@gurdishbajwa118 3 сағат бұрын
ਭੱਟੀ ਸਾਹਿਬ ਪੱਤਰਕਾਰਾਂ ਨੂੰ ਵੀ ਸਮਝਾ ਜਾਇਓ
@SukhwinderSingh-nk4wn
@SukhwinderSingh-nk4wn 4 сағат бұрын
ਬਹੁਤ ਵਧੀਆ ਕਿਹਾ ਹਰ ਗੱਲ ਚ ਪੰਜਾਬੀਆਂ ਨੂੰ ਬਦਨਾਮ ਕਰਦੇ ਹਰਿਆਣਾ ਦੇ ਵੀ ਆਏ ਗੁਜਰਾਤ ਦੇ ਵੀ ਆਏ ਹੁਣ ਇਹ ਅੰਕੜਾ ਵੀ ਦੇਖੋ ਜਿਹੜ੍ਹੇ ਪੰਜਾਬੀਆਂ ਵਾਰੇ ਭੌਂਕਦੇ
@deepbrar.
@deepbrar. 5 сағат бұрын
ਆਉਣ ਵਾਲੇ ਵਕ਼ਤ ਦੇ ਪਰਿੰਦੇ *ਸਾਡੀ ਪ੍ਰਵਾਜ਼ ਦੇ ਕਿੱਸੇ ਜ਼ਰੂਰ ਸੁਣਨਗੇ*
@surjitthapa
@surjitthapa 4 сағат бұрын
ਰੰਧਾਵਾ ਜੀ ਅਕਾਲੀ ਦਲ ਦੀਆਂ 24.40 ਲੱਖ parchian ਜ਼ਰੂਰ ਭੇਜੀਆਂ ਗਈਆਂ ਹਨ ਪਰ ਅਜੇ ਕੱਟਣ ਲਈ ਕਿਹਾ ਹੈ
@Parmjitsingh-t3w4k
@Parmjitsingh-t3w4k 3 сағат бұрын
ਭੱਟੀ ਸਾਹਿਬ ਜੀ ਜ਼ਿਆਦਾ ਹੀ ਮਜ਼ਾਕੀਆ ਮੂੜ ਵਿੱਚ
@santdhillon9805
@santdhillon9805 4 сағат бұрын
ਰੰਧਾਵਾ ਜੀ NRI ਵੱਲੋਂ ਹਮੇਸ਼ਾ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਤੋਂ ਬਾਹਰਲੇ ਮੁਲਕਾਂ ਲਈ ਫਲਾਇਟਾਂ ਸ਼ੁਰੂ ਕਰਾਓ, ਉਹ ਗੱਲ ਕਦੇ ਸੁਣੀ ਨਹੀਂ ਜਾਂਦੀ ਪਰ ਡਿਪੋਟ ਕਰਨ ਲਈ ਇੱਥੇ ਫਲਾਇਟ ਉਤਾਰੀ ਹੈ, ਪੰਜਾਬੀਆ ਦੀ ਸੁਵਿੱਧਾ ਲਈ ਸਾਰੇ ਦੇਸ਼ਾਂ ਲਈ ਹੋਰ ਵੀ ਫਲਾਇਟਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ?🙏🙏
@malkeetsarpanch4212
@malkeetsarpanch4212 4 сағат бұрын
ਰੰਧਾਵਾ ਜੀ ਅਕਾਲੀਦਲ ਦੀ ਭਰਤੀ ਕਿਸੇ ਨੇ ਨਹੀਂ ਕੀਤੀ ਕਾਪੀਆਂ ਜਰੂਰ ਸਾਡੇ ਵਰਗੇ ਵਰਕਰਾਂ ਦੇ ਘਰੇਂ ਧੱਕੇ ਨਾਲ ਸਿੱਟ ਗਏ ਮੈ ਹਾਲੇ ਇੱਕ ਵੀ ਰਸੀਦ ਨਹੀਂ ਕੱਟੀ ਜਿਨਾਂ ਚਿਰ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਨਾਮਾ ਨਹੀਂ ਮੰਨਦੇ ਉਨਾਂ ਚਿਰ ਅਸੀਂ ਭਰਤੀ ਨਹੀਂ ਕਰਦੇ
@Kiranpal-Singh
@Kiranpal-Singh 5 сағат бұрын
*ਕੇਂਦਰ ਖਾਸ ਕਰ ਅਮੀਰ ਪਾਰਟੀ ਭਾਜਪਾ* …. ਪੰਜਾਬ ਵਿਰੁੱਧ ਬਿਰਤਾਂਤ ਸਿਰਜਣ ਵਿੱਚ ਮੋਹਰੀ ਹੈ !
@romeshkumar7908
@romeshkumar7908 4 сағат бұрын
BJP or any other political party in Delhi has never ever been anti or pro Punjab !!! It is our own way of thinking and perception! Punjab/Chd have 12 or 13 seats in Parliament of 542 Members. Delhi can not ignore areas of 530 seats for Punjab as latter's expectations from Delhi are abnormal and irrational.
@ManjitKaur-vp7kf
@ManjitKaur-vp7kf 3 сағат бұрын
ਰੰਧਾਵਾ ਸਾਹਬ ਸੁਣਿਐ ਅਮਰੀਕਾ ਨੇ ਭੇਜੇ ਸੀ ਦੋ ਸੌ ਪੰਜ ਪੰਜਾਬ ਪਹੁੰਚੇ ਇੱਕ ਸੌ ਚਾਰ ਬਾਕੀ ਕਿੱਥੇ ਪਹੁੰਚੇ ?ਗੁਜਰਾਤ ਜਾਂ ਗੜਬੜ ਕੁਛ ਹੋਰ ਆ ?
@satpauldhadwal5365
@satpauldhadwal5365 3 сағат бұрын
ਜਗਤਾਰ ਸਿੰਘ ਜੀ , ਅੰਕੜਿਆਂ ਤੇ ਬਹਿਸ ਚੰਗੀ ਨਹੀਂ ਹੁੰਦੀ। 30, 33 , 33 ਦੀ ਗੱਲ ਨਹੀਂ। ਜਦੋਂ ਗਲਤ ਤਰੀਕੇ ਨਾਲ ਵਾਡਰ ਟੱਪ ਕੇ ਜਾਉਗੇ ਤਾਂ ਉਸ ਨੂੰ ਵਾਪਿਸ ਤਾਂ ਡੀਪੋਰਟ ਕਰਨਗੇ ਹੀ। ਇੰਟਰਨੈਸ਼ਨਲ ਏਅਰ ਪੋਰਟ ਖਾਲੀ ਵੀ ਦੇਖਣਾ ਹੁੰਦਾ। ਲੋਕਾਂ ਨੂੰ ਸਾਂਭਣਾ ਵੀ ਹੁੰਦਾ ਹੈ। ਧੰਨਵਾਦ ਜੀ।
@baljitsingh6957
@baljitsingh6957 4 сағат бұрын
ਅੱਜ ਬਹੁਤ ਹੀ ਅਹਿਮ ਤੇ ਗੰਭੀਰ ਮੁੱਦੇ ਨੂੰ ਉਠਾਉਣ ਲਈ ਪੰਜਾਬ ਟੈਲੀਵਿਜ਼ਨ ਦਾ ਧੰਨਵਾਦ ਜੀ।
@AmarjitSingh-pl8rd
@AmarjitSingh-pl8rd 4 сағат бұрын
ਪੰਜਾਬ ਦਾ ਰੌਲਾ ਪੈ ਰਿਹਾ ਕਿ ਪੰਜਾਬੀ ਵਿਦੇਸ਼ ਜਾ ਰਹੇ ਨੇ ਇਨ੍ਹਾਂ ਵਿੱਚ ਪੰਜਾਬੀ ਪੱਤਰਕਾਰ ਭਾਈਚਾਰਾ ਜਿੰਮੇਵਾਰ ਨਹੀਂ??????????? ਜਦੋਂ ਕਿ ਗੁਜਰਾਤ ਸਭ ਤੋਂ ਮੋਹਰੀ ਹੈ
@AsishamshersinghJawandha
@AsishamshersinghJawandha 4 сағат бұрын
ਭੱਟੀ ਸਾਹਿਬ ਜੀ ਸਹੀ ਗੱਲ ਆ ਜੇ ਤੁਸੀਂ ਕਿਸੇ ਨੂੰ ਟੌਕ ਦੇ ਹੌ ਬਾਕੀ ਲੌਕ ਸੌਨੂ ਪਾਗਲ ਸਮਝਦੇ ਨੇ
@GurpreetSingh-ld3pz
@GurpreetSingh-ld3pz 4 сағат бұрын
ਡੌਕੀ ਰਾਹੀਂ ਅਨੇਕਾਂ ਭਾਰਤੀ ਜਾਦੇ ਹਨ ਜਿੰਨ੍ਹਾਂ 'ਚ ਬਹੁਤ ਸਾਰੇ ਉਥੋਂ ਦੇ ਕੈਂਪਾਂ ਵਿੱਚੋਂ ਵਾਪਸ ਭੇਜ ਦਿੱਤੇ ਜਾਦੇ ਨੇ ਕਿ ਬਿਆਨ ਫੇਲ ਹੋ ਗਏ ਕਿਹੜਾ ਪਹਿਲੇ ਦਿਨ ਕੋਈ ਵਾਪਸੀ ਹੋਈ ਪਰ ਆਹ ਵਿਕਾਊ ਮੀਡੀਆ ਦਾ ਹੋ ਹੱਲਾ ਸਮਝੋ ਬਾਹਰ ਹੈ ਜਿਸ ਤਰ੍ਹਾਂ ਦੇ ਸਵਾਲ ਦੁਖੀ ਪਰਿਵਾਰਾਂ ਨੂੰ ਪੁੱਛ ਰਹੇ ਹਨ ਇਸ ਤਰ੍ਹਾਂ ਮੌਜੂਦਾ ਸਮੇਂ ਦੀਆਂ ਮਹਾਭਿ੍ਸਟ ਸਰਕਾਰਾਂ ਤੇ ਮਹਾਭਿ੍ਸਟ ਸਰਕਾਰੀ ਤੰਤਰ ਨੂੰ ਜਵਾਬਦੇਹ ਬਣਾਉਣ ਤਾਂ ਆਪਣੀ ਧਰਤੀ ਛੱਡ ਕੋਈ ਜਾਵੇ ਹੀ ਕਿਉਂ
@jaspreet935
@jaspreet935 4 сағат бұрын
Bhatti sahib great man really great punjabi
@64gurjit
@64gurjit 4 сағат бұрын
ਰੰਧਾਵਾ ਸਾਹਿਬ ਜੇਕਰ 25 ਲੱਖ ਅਕਾਲੀ ਮੈਂਬਰ ਬਣੇ ਹੁੰਦੇ ਤਾਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਸੀ
@rajtilak6634
@rajtilak6634 4 сағат бұрын
Dr Bhati is true Analysist
@gurugobindsinghmodernschoo1527
@gurugobindsinghmodernschoo1527 3 сағат бұрын
ਦੂਜਿਆਂ ਦੀਆਂ ਗਲਤੀਆਂ ਦੀ ਗਿਣਤੀ ਆਪਣੇ ਤੋਂ ਵੱਧ ਦੱਸਕੇ ਆਪਣੀ ਗਲਤੀ ਨੂੰ ਛੁਪਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ, ਕਦੀ ਆ ਕੇ ਪਿੰਡਾਂ ਵਿਚ ਝਾਤੀ ਮਾਰੋਗੇ ਤਾਂ ਤੁਹਾਨੂੰ ਟਾਵੇਂ ਟਾਵੇਂ ਈ ਗੱਭਰੂ ਨਜ਼ਰ ਆਉਣਗੇ ਜਿਆਦਾਤਰ ਤਾਂ ਵਿਦੇਸ਼ ਚਲਗੇ ਨੇ
@gur0092
@gur0092 5 сағат бұрын
ਅਾਪ ਜੇਕਰ ਦਿੱਲੀ ਵਿੱਚ ਹਾਰ ਗੲੀ ਤਾਂ ਅਾਪ ਦੇ ਖਾਤਮੇ ਦੀ ਸ਼ੁਰੂਅਾਤ ਹੋਵੇਗੀ
@jagjitsingh5212
@jagjitsingh5212 5 сағат бұрын
Good news and views thanks Randhawa saab Jagtar saab and Dr Bhatti saab ❤🙏🙏🙏
@jasbirmahal6594
@jasbirmahal6594 4 сағат бұрын
ਸਤਿਕਾਰਤ ਸ਼ਖ਼ਸੀਅਤਾਂ ਨੂੰ ਹਾਰਦਿਕ ਪ੍ਰਣਾਮ 🙏🙏
@piarasingh7405
@piarasingh7405 3 сағат бұрын
ਰੰਧਾਵਾ ਜੀ ਜਿਹੜੀ ਕਨੇਡਾ ਵਾਲੀ ਗੱਲ ਕੁੜੀਆਂ ਬਾਬਤ ਤੂੰਸੀ ਕਹੀ ਹੈ ਇਹ ਗੱਲ ਇੱਥੇ ਰਹਿੰਦੇ ਪੰਜਾਬੀਆਂ ਨੇ ਘੱਟ ਬਲਕਿ ਉਥੋਂ ਵਾਪਸ ਆਈਆਂ ਕੁੜੀਆਂ ਨੇ ਕਨੇਡਾ ਵਿੱਚ ਰਹਿੰਦੀਆਂ ਕੁੜੀਆਂ ਦੇ ਹਲਾਤ ਬਿਆਨ ਕੀਤੇ ਨੇ ਚਲੋ ਉਨ੍ਹਾਂ ਕੁੜੀਆਂ ਦੀ ਗੱਲ ਨਾਂ ਵੀ ਸੱਚ ਮੰਨੀਏ ਤਾਂ ਇੱਕ 50 ਤੋਂ 55 ਸਾਲ ਦੀ ਲੇਡੀਜ਼ ਨੇ ਉਥੇ ਰਹਿੰਦਿਆਂ ਕੁੜੀਆਂ ਦੇ ਕੀ ਹਲਾਤ ਨੇ ਤੇ ਕੀ ਕੁੱਝ ਕਰਦੀਆਂ ਨੇ ਪਰ ਉਸਨੇ ਸਾਰੀਆਂ ਕੁੜੀਆਂ ਬਾਰੇ ਨਹੀਂ ਕਿਹਾ ਪਰ ਕੁੱਝ ਹੱਦ ਤਕ ਉਸਨੇ ਸਚਾਈ ਦੱਸੀ ਹੈ। ਸ਼ਾਇਦ ਉਹ ਲੇਡੀਜ਼ ਬਰਨਾਲੇ ਜ਼ਿਲੇ ਦੇ ਕਿਸੇ ਪਿੰਡ ਦੀ ਹੈ ਤੇ ਉਸ ਦੀ ਵੀਡੀਓ ਅੱਜ਼ ਵੀ ਯੂ ਟਿਊਬ ਤੇ ਮੋਜੂਦ ਹੈ।
@paramjitdhamrait5185
@paramjitdhamrait5185 4 сағат бұрын
Waheguru ji bless you all.
@mohindersidhu3270
@mohindersidhu3270 3 сағат бұрын
Interesting conversation interspersed with appropriate anecdotes.
@palwindersingh1252
@palwindersingh1252 3 сағат бұрын
ਪ੍ਰੇਮੀ ਕਹਿ ਕੇ ਅਕਾਲੀਦਲ ਤੇ ਤਨਜ ਕੀਤਾ ਸ ਜਗਤਾਰ ਸਿੰਘ ਜੀ ਨੇ। 😂
@gaurishanker6201
@gaurishanker6201 3 сағат бұрын
ਕਦੇ ਅਮਰੀਕਾ ਵਿਚ ਹੀ ਨਹੀਂ ਗੁਜਰਾਤੀ ਅਫ਼ਰੀਕਨ ਦੇਸ਼ਾਂ ਵਿਚ ਵੀ ਬਹੁਤ ਜ਼ਿਆਦਾ ਗਏ ਹੋਏ ਹਨ ।
@jasjitbhullar4259
@jasjitbhullar4259 2 сағат бұрын
I salute to your courage and dedication to this platform
@ArvinderRandhawa-q9t
@ArvinderRandhawa-q9t 4 сағат бұрын
🙏🏻🙏🏻
@shamsher4078
@shamsher4078 2 сағат бұрын
ਰੰਧਾਵਾ ਸਾਹਿਬ ਮੈ ਕਨੇਡਾ ਵਿੱਚ ਰਹਿ ਰਿਹਾ ਹਾਂ ਮੈਂ ਨਹੀਂ ਵੇਖਿਆ ਕੋਈ ਪੰਜਾਬੀ ਨਸ਼ਾ ਕਰਦਾ ਜਿੰਨੇ ਵੀ ਡਰੱਗੀ ਦਿਸਦੇ ਨੇ ਲਗਭਗ ਗੋਰੇ ਹੀ ਦਿਸਦੇ ਹਨ
@angrejsingh-zk5lj
@angrejsingh-zk5lj 3 сағат бұрын
🙏🙏👍
@HiraSinghPADDA
@HiraSinghPADDA 4 сағат бұрын
ਰੰਧਾਵਾ ਜੀ ਸ਼ਰਾਬ ਦਾ ਪਰਚਾ ਦਿੰਦੇ ਹਾਂ ਤਾਂ ਅਸੀਂ 9 ਬੋਤਲਾਂ ਨਾਜਾਇਜ਼ ਦਾ ਪਰਚਾ ਦਿੰਦੇ ਹਾਂ ਤਾਂ 6750 ML ਦੀ ਰਿਪੋਰਟ ਦੇ ਦਿੰਦੇ ਹਨ
@LakhwinderSingh-tp8oy
@LakhwinderSingh-tp8oy 5 сағат бұрын
ਸਤਿ ਸ੍ਰੀ ਆਕਾਲ ਜੀ। 🌴🙏🙏🙏🌴
@dilbagchand1220
@dilbagchand1220 3 сағат бұрын
Very nyc discussion.
@sardarsingh7833
@sardarsingh7833 3 сағат бұрын
ਰੰਧਾਵਾ ਸਹਿਬ,ਸੁਕਬਾਇਟ ਬਾਦਲ ਨੇ ਟਰੱਕ ਭਰ ਕੇ ਘਲਤਾ ਹੋਣਾ ਜੀ, ਸੁਖਬੀਰ ਦੇ ਕੰਮ ਐਸੇ ਹੀ ਹੈ, ਜੇ ਪੈਸੇ ਦਾ ਟਰੱਕ ਘਲ ਸਕਦਾਤੇ ਵੋਟਾ ਟਰੱਕ ਭਰ ਕੇ ਨੀ ਘਲ ਸਕਦਾ, ਕੋਈ ਖ਼ਾਸ ਗੱਲ ਨੀਂ ਜੀ
@BhindersinghBhinda-oq5xv
@BhindersinghBhinda-oq5xv 4 сағат бұрын
ਗੁਜਰਾਤ ਅਤੇ ਬਿਹਾਰ ਡਰਾਈ ਸਟੇਟਾਂ ਨੇ ਦਾਰੂ ਤਾਂ ਬਹੁਤ ਛੋਟੀ ਗੱਲ ਆ ਚਿੱਟਾ ਜਿਨ੍ਹਾਂ ਮਰਜ਼ੀ ਪਿਛੇ ਜਿਹੇ ਇਕ ਆਲੂ ਵੇਚਦਾ 2 ਡਰੱਗ ਵੇਚਣ ਲੱਗ ਪਿਆ ਕਿੰਨੀ ਕ ਲੋਕਾਂ ਨੇ ਖਬਰਾਂ ਦੇਖੀਆ
@SohanSingh-d5x
@SohanSingh-d5x 4 сағат бұрын
ਬਹੁਤ ਵਧੀਆ
@BhupinderSingh-l2x
@BhupinderSingh-l2x 4 сағат бұрын
ਖ਼ਾਲਸਾ ਰਾਜ ਤੋਂ ਬਗ਼ੈਰ ਕੋਈ ਚਾਰਾ ਨਹੀਂ ਹੈ।
@GurmejSingh-l3u
@GurmejSingh-l3u 57 минут бұрын
ਪੰਜਾਬੀਆਂ ਦੇ ਪਿਛੇ ਪਿਛੇ ਵੱਡੀ ਮਾਤਰਾ ਵਿਚ ਹਰਿਆਣਾ ਜਾਂ ਗੁਜਰਾਤੀਆਂ ਦਾ ਜਾਣਾਂ ਇਕ ਸੋਚਣ ਵਾਲੀ ਗੱਲ ਹੈ ?
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 4 сағат бұрын
👍👍👌
@vickythakral8695
@vickythakral8695 4 сағат бұрын
Bahut sahi charcha kiti gayi aaj❤
@satindersangha1435
@satindersangha1435 4 сағат бұрын
Very informative discussion. All three panelists at their best. It is a treat to listen to Dr Bhatti. Sociology needs to be taught from school level to improve the human quality mindset.
@gurdeepdhaliwal8498
@gurdeepdhaliwal8498 4 сағат бұрын
ਕੁੜੀਆਂ ਵਾਲੀ ਗੱਲ ਬਿਲਕੁਲ ਗ਼ਲਤ ਹੈ ।
@ਹਰਦੀਪਸਿੰਘBrar
@ਹਰਦੀਪਸਿੰਘBrar Сағат бұрын
ਸਤਿ ਸ੍ਰੀ ਆਕਾਲ ਜੀ 🙏🙏
@punjabsingh4973
@punjabsingh4973 4 сағат бұрын
ਰੰਧਾਵਾ ਸਾਹਿਬ ਜੀ.ਕੀ ਭਟੀ ਜੀ ਦੀ ਕਿਤਾਬ ਉਨ ਲਾੲਇਨ ਮਿਲ ਜਾਵੇ ਗੀ ਕਿੳਕੇ ਮੈ ਪੜਨਾ ਚਾਹੁਦਾ ਹਾ ਆਪ ਜੀ ਦਾ ਬਹੁਤ ਧੰਨਵਾਦ ਪ੍ਰਗਟ ਕਰ ਨਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@gamdoorsingh7975
@gamdoorsingh7975 4 сағат бұрын
🙏🙏🙏🙏🙏🙏🙏🙏🙏
@harbanschadha9929
@harbanschadha9929 5 сағат бұрын
Sorry, you missed the real issue While Modi ji kept a steady silence on handcuffing of Indians and allowed US military aircraft to.land at Asr.;a small country Columbia refused Permission for landing of US military aircraft ands sent it's own aircraft to bring back it's natives and also objected to handcuffing .
@hcfgjfgygby8306
@hcfgjfgygby8306 4 сағат бұрын
ਵਿਸਵ ਗੁਰੂ ਬੋਲਿਆ ਤਕ ਨਹੀ
@ProudPunjabi60
@ProudPunjabi60 3 сағат бұрын
@@hcfgjfgygby8306 sikh quam sab kuch ap ei sub kuch boli jandi aa, then vishwa guru kyu boley ga.
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏 Randhawa Sahib ji Dr Bhatti Sahib ji and S.Jagtar Singh ji
@sandeepsinghgill-j1i
@sandeepsinghgill-j1i 4 сағат бұрын
Excellent panel. I have become addicted to your program.
@srladhar9316
@srladhar9316 4 сағат бұрын
Good program Very nice analysis
@satindersangha1435
@satindersangha1435 4 сағат бұрын
Brilliant all the way! 👍
@giansingh181
@giansingh181 4 сағат бұрын
Very great of you all
@jagdishsingh-uc7ud
@jagdishsingh-uc7ud 4 сағат бұрын
Bhut vdhia 1920 to 2022. Teek Sikh kithe khrhe likhna bhut vdhia subject
@JagdevSingh-fd9gp
@JagdevSingh-fd9gp 3 сағат бұрын
ਆਪ ਹਾਰਨ ਤੇ ਕਾਂਗਰਸ ਇਨ੍ਹਾਂ ਮਜਬੂਤ ਹੋ ਜਾਇਗੀ ਜਿਸਦਾ ਬੇਜੇਪੀ ਮੁਕਾਬਲਾ ਨਹੀਂ ਕਰਸਕੇਗੀ।
@sarwansingh895
@sarwansingh895 5 сағат бұрын
👌🌹👏
@manjitsinghmatharu
@manjitsinghmatharu 5 сағат бұрын
🙏🙏🙏
@dilbagchand1220
@dilbagchand1220 3 сағат бұрын
Very nyc Bhatti Sahib.
@harvindersingh-mv7iw
@harvindersingh-mv7iw 4 сағат бұрын
Book is available in punjabi version?
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏🙏🙏🙏🙏🙏🙏 to all members present in program
@harjindersharma1683
@harjindersharma1683 4 сағат бұрын
How can I get d book. Randhawa sahib kindly guide
@Gurtejsingh0003
@Gurtejsingh0003 2 сағат бұрын
Good topic- I have read a book “ The Ultimate Goal” authored by Vikram Sood. The book basically deals how the western countries convert their misdeeds by weaving positive narratives about their actions. They construct, sustain and control narratives at home and abroad.A narrative may not necessarily be based on truth, but it does need to be plausible. On the contrary, we Punjabis take pride in building false and negative narratives about ourselves. We create negative perception about ourselves without any reason.
@chananSinghbhullar-l8d
@chananSinghbhullar-l8d 4 сағат бұрын
Nice discussion Sply.Dr.saab
@ramanrana83
@ramanrana83 5 сағат бұрын
Historian sahab adani nu asi BJP da kehanda han sarkar BJP de phir be drugs fari jandi hai iss da ke matlab hai Thoda soch ke dekhio Sade punjab de pind khali ho gaye ne bahaut sarian video youtube te ne Thoda judiciously socho Professor sahab in short you are very true that we r FUKREY
@HiraSinghPADDA
@HiraSinghPADDA 4 сағат бұрын
ਰੰਧਾਵਾ ਸਾਹਿਬ ਤੁਸੀਂ ਹਫਤੇ ਵਿੱਚ ਇੱਕ ਦਿਨ ਤਾਂ ਗੱਲ ਕਰ ਲਾਉ ਕਰੋ
@gurdeepdhaliwal8498
@gurdeepdhaliwal8498 4 сағат бұрын
ਨੌਂ ਜਵਾਨਾਂ ਦੀ ਮੌਤ ਵਾਲੀ ਗੱਲ ਸੱਚੀ ਹੈ
@RavinderSingh-ki3bg
@RavinderSingh-ki3bg 4 сағат бұрын
Make shorts of selected segments of today’s discussion especially dr Bhatti’s comments
@balrajsandhu6161
@balrajsandhu6161 4 сағат бұрын
ਅਸੀ ਸਫੈਦ ਪੋਸ਼ ਹਾਂ
@rajinderhira4670
@rajinderhira4670 3 сағат бұрын
I fully agree with S.Jagtar Singh ji that we Punjabis have by and large became 'Fukrres'.😅
@jasmersahota6840
@jasmersahota6840 3 сағат бұрын
Jagtar Singh is right.If Ram Raheem can have dera premies than sukhbir can also have party premies .
@sardarsingh7833
@sardarsingh7833 3 сағат бұрын
ਭਾਈ ਸਾਹਿਬ ਜੀ ਤੁਸੀ ਹੀ ਜਿਆਦਾ ਦੱਸ ਦੇ ਹੋ ਕਿ ਪੰਜਾਬ ਖਾਲਈ ਹੋ ਗਿਆ, ਨੌਜਵਾਨ ਅਮਰੀਕਾ ਕੈਨੇਡਾ ਜਾ ਰਿਹਾ ਹੈ, ਅੱਜ ਜਗਤਾਰ ਸਿੰਘ ਜੀ ਤੁਸੀ ਵੀ ਪੰਜਾਬੀਆ ਤਵਾ ਲਾਈ ਜਾਨੈਂ ਹੋ, ਕਿ ਪੰਜਾਬੀ ਫੁਕਰੇ ਹਨ,ਸਭ ਤੋਂ ਜਿਆਦਾ ਫ਼ੁਕਰੇ ਆਖੀ ਜਾ ਦੇ ਹੋ,ਮੁੱਕਰੋ ਨਾ ਜੀ ਜਗਤਾਰ ਸਿੰਘ ਜੀ
@jugsingh2006
@jugsingh2006 3 сағат бұрын
Fukray to ho hi.
@jagdishgarg1156
@jagdishgarg1156 4 сағат бұрын
You cannot hide Punjabi criminality
@GurmailSingh-v5i
@GurmailSingh-v5i 4 сағат бұрын
25 drugian ਚੋ 23 punjabi ਹਨ
@balrajsandhu6161
@balrajsandhu6161 5 сағат бұрын
🌷💟🌷🙏🌷🌷
@baghelsinghsohi9606
@baghelsinghsohi9606 5 сағат бұрын
Good program
@JhabberHaryana
@JhabberHaryana 4 сағат бұрын
Randawa.ji.asin.kadon.de.akhde.han.kush.patarkar.vi.tul.da.kam.karda.h.lidran.ne.jhuth.mar.marke.panjab.nu.badnam.kardene.lidran.da.bera.beth.geaje.patarkaran.nu.satgur.samat.bakhshe
@SukhdevGill-j5b
@SukhdevGill-j5b Сағат бұрын
Sade guruan ne v kiha 1 nu suva lakn thank yon
@parmjitsinghrandhawa3154
@parmjitsinghrandhawa3154 5 сағат бұрын
Where we can get this book in North America
@vijaybatra8695
@vijaybatra8695 5 сағат бұрын
Welcome ur book Bhatti Sahib.GBU
@gurmailsingh994
@gurmailsingh994 5 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@rajindersingh-xv4mo
@rajindersingh-xv4mo 4 сағат бұрын
May be air route could be the reason for landing at Amritsar Air Port
@tryfasttrucking2083
@tryfasttrucking2083 3 сағат бұрын
Problem is Sikh population
@DevinderSamra
@DevinderSamra 2 сағат бұрын
We should think about this,dushman n ta negative pachar karna he had,ASI ap he Apna negative pachar kre Janae hi
@BalwinderKaur-qu9ls
@BalwinderKaur-qu9ls 3 сағат бұрын
Sir Haryana dei lok with families bahut ayei nei eithay CA ch
@JaswirSinghSarao
@JaswirSinghSarao 4 сағат бұрын
Der Sari Drust Aaei sadi Media Wale?????
@gagandeepsinghsandhu5292
@gagandeepsinghsandhu5292 3 сағат бұрын
Bilkul sahi gal punjabi apne ap nu hi badnam kr rahe a canada walia galla java sachia kahia tusi i m from canada
@labhsinghdhonsi7994
@labhsinghdhonsi7994 4 сағат бұрын
JAGTAR SINGH JI GUJRAT NAL PUNJAB NAL KE MUKAVLA HAI
@GurcharanKahlon
@GurcharanKahlon 2 сағат бұрын
5 lakh immigrants from punjab 50 lakh from all over india
@GurcharanKahlon
@GurcharanKahlon 2 сағат бұрын
In usa
@BaldevSingh-qn4fq
@BaldevSingh-qn4fq 3 сағат бұрын
Randawa ji, S.Jagtar Singh ji S.Bhatti sahib sat shri akal is true more punjabi wel in USA but they live long in USA they're quality satellite family but Hariyana start late they're illegal by they more total Thanks Baldev Singh Zahura Hoshiarpur
@legendarygaming7947
@legendarygaming7947 5 сағат бұрын
HAVE YOU EVER TALKED EARLIER ABOUT THIS.?
@SHERAUK14
@SHERAUK14 17 минут бұрын
Jagtaar singh ji ne gall Sire laa ti Furke word use krke
Don’t Choose The Wrong Box 😱
00:41
Topper Guild
Рет қаралды 62 МЛН
Как Пеевски плаши Борисов
1:13:32
Свободна Европа
Рет қаралды 395 М.