Amritsar News : 19 ਸਾਲ ਬਾਅਦ ਆਏ ਜਪਾਨੀ ਪੁੱਤ ਨੂੰ ਦੇਖ ਭਾਵੁਕ ਹੋਈ ਪੰਜਾਬੀ ਮਾਂ

  Рет қаралды 441,320

Living India News Punjab

Living India News Punjab

Күн бұрын

Пікірлер: 436
@Gulabkaur-h2z
@Gulabkaur-h2z 3 ай бұрын
ਇਹਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏
@gurdevkaur1209
@gurdevkaur1209 3 ай бұрын
❤❤ਇਹ ਮੇਰੀ ਭੈਣ ਬੋਹਤ ਹੀ ਸਮਝਦਾਰ ਤੇ ਨੇਕ ਸੋਚ ਵਾਲੀ ਭੈਣ ਹੈ ਇਸ ਭੈਣ ਨੂੰ ਮੇਰਾ ਦਿਲੋਂ ਸਤਿਕਾਰ ਤੇ ਸਲੂਟ ਹੈ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਬਾਪ ਨੂੰ ਬੇਟਾ ਮਿਲ ਗਿਆ ਤੇ। ਭੈਣ ਨੂੰ ਵੀਰ ਮਿਲ ਗਿਆ ਭੈਣ ਦਾ ਦਿਲ ਬੋਹਤ ਵੱਡਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀਬਖਸ਼ੋ ਜੀ
@coolpeople1622
@coolpeople1622 3 ай бұрын
Beta kafi kuch papa ke jaisa hi hai ..rabb khush rakhe in sab ko ....
@kashmirkaur6827
@kashmirkaur6827 3 ай бұрын
ਇਸ ਮਿਲਾਪ ਨੁੰ ਦੇਖ ਅੱਖਾਂ ਭਰ ਆਈਆ ਪਤਾ ਨਹੀਂ ਕਿਉ ਦਿਲ ਕਰਦਾ ਇਸ ਬੱਚੇ ਨੂੰ ਗਲੇ ਲੱਗਾ ਕੇ ਬਹੁਤ ਪਿਆਰ ਕਰਾ ਭੈਣ ਜੀ ਦਾ ਬਹੁਤ ਵੱਡਾ ਦਿਲ ਹੈ ਵਾਹਿਗੁਰੂ ਜੀ ਸਾਰੇ ਪਰਿਵਾਰ ਸਮੇਤ ਜਪਾਨੀ ਭੈਣ ਤੇ ਮੇਹਰ ਭਰਿਆ ਹੱਥ ਰਖੇ ਸਾਰੇ ਇੱਕ ਹੋ ਜਾਣ ❤❤❤❤❤🎉🎉🎉🎉🎉🙏🙏🙏🙏🙏
@KulwindermaanSingh-v3o
@KulwindermaanSingh-v3o 3 ай бұрын
ਭੈਣ ਇੱਕ ਗੱਲ ਕਹਾਂ ਜਿਹੜਾ ਜਪਾਨ ਵਿੱਚ ਬੇਟਾ ਜਮਾ ਹੀ ਹੂਬਹੂ ਤੇਰੇ ਵਰਗਾ ਮੜੰਗਾ ਉਹਦਾ ਸਮਝ ਲੈ ਤੈਨੂੰ ਰੱਬ ਨੇ ਕਿਧਰੇ ਦੇ ਪੁੱਤਰ ਦਿੱਤਾ ਜਵਾਂ ਹੀ ਤੇਰੇ ਵਰਗਾ ਭੈਣੇ❤
@neelujohn4646
@neelujohn4646 3 ай бұрын
Ye jo maa h na..sach m .mre pass shabd nhi h ki m qa kahu inke liye, inke mnn m koi b glt bhavna nhi ye sabko dil se sweekaar kr rhi h ...great mom gurvindar ji❤❤
@RanvirKaur-t9j
@RanvirKaur-t9j 3 ай бұрын
ਬੇਟਾ ਬਿਲਕੁਲ ਆਪਣੇ ਪਾਪਾ ਵਰਗਾ ਬੇਟੇ ਨੂੰ ਪੰਜਾਬੀ ਸਮਝ ਨਾ ਆਉਣ ਦੇ ਬਾਵਜੂਦ ਵੀ ਬਹੁਤ ਸਮਝਦਾਰ ਹੈ ਅਤੇ ਦੋਨੌੰ ਮਾਵਾਂ ਵੀ ਬਹੁਤ ਸਮਝਦਾਰ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮਾਂ-ਪਿਓ ਨੂੰ ਪੁਤਰ ਅਤੇ ਭੈਣ ਨੂੰ ਭਰਾ ਮਿਲਾਇਆ ਬਾਬਾ ਜੀ ਦੋਵੇ ਪਰਿਵਾਰ ਖੁਸ਼ ਰਹਿਣ🙏❤❤🎉🎉🥳👍
@Raziaahmed1793
@Raziaahmed1793 3 ай бұрын
Punjabi Bahut buddhiman hote hn
@Santoshkumari-i7x
@Santoshkumari-i7x 3 ай бұрын
ਬਹੁਤ ਹੀ ਪਿਆਰਾ ਬੇਟਾ ਹੈ ਸਾਰੇ ਸੰਸਕਾਰ ਇੱਕ ਸਭਿਅਕ ਪਰਿਵਾਰ ਵਾਲੇ ਹੈ🎉❤❤
@satwindersingh7617
@satwindersingh7617 3 ай бұрын
ਵਾਹ ਭੈਣੇ ਤੇਰਾ ਦਿਲ ਬਹੁਤ ਵੱਡਾ ਸਲਾਮ ਐ
@msinghkaur5636
@msinghkaur5636 3 ай бұрын
ਇਕ ਜੂਠਾ ਬੰਦਾ wife ਕੋਲੋਂ ਇੱਜਤ ਦਾ ਹਕ਼ਦਾਰ ਨਹੀਂ ਹੁੰਦਾ,ਜੇ lady ਦਾ ਵਿਆਹ ਤੋਂ ਪਹਿਲੇ ਦੀ ਔਲਾਦ ਬੰਦੇ ਕੋਲ ਆਵੇ ਤਾ ਬੰਦਾ ਉਸਔਰਤ ਨੂੰ ਜਿੰਨੀ ਇੱਜਤ ਦੇਵੇਗਾ ਓਨੀ ਇੱਜਤ ਔਰਤ ਨੂੰ ਦੇਣੀ ਚਾਹੀਦੀ,ਹੁਣ ਬੰਦਿਆਂ ਦੇ ਹੌਂਸਲੇ ਹੋਰ ਵਧਣਗੇ ਕੇ ਸਾਡੀ ਪਤਨੀ ਵੀ ਇਹੋ ਕੁਝ ਕਰੇ
@sukhdeepdhindsa6157
@sukhdeepdhindsa6157 3 ай бұрын
😂😂​@@msinghkaur5636
@umarampal8781
@umarampal8781 3 ай бұрын
@@msinghkaur5636eh dova di understanding hai her kise vich nai hundi don’t warry
@parvinderkaur4881
@parvinderkaur4881 3 ай бұрын
ਵਾਹਿਗੁਰੂ ਜੀ ਦਾ ਲੱਖਾਂ ਲੱਖਾਂ ਵਾਰ ਸ਼ੁਕਰਾਨਾ ਭੈਣ ਵੀ ਬਹੁਤ ਸਮਝਦਾਰ ਹੈ ਬੱਚੇ ਨੂੰ ਵੀ ਵੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਸ ਪਰਿਵਾਰ ਦਾ ਪਿਆਰ ਬਣਿਆ ਰਹੇ ❤❤
@alphakilleryt7840
@alphakilleryt7840 3 ай бұрын
❤❤❤yeah sb dekh kr meriaankho se khushi ke aansu lagatar nikl rahe hai ,yug yug jio maa ke lal❤❤❤❤❤
@SukhdevSingh-rh9pp
@SukhdevSingh-rh9pp 3 ай бұрын
ਬਹੁਤ ਖੁਸ਼ੀ ਹੋਈ ਭੈਣ ਭਰਾ ਨੂੰ ਮਿਲ ਕੇ ਮਾਂ ਬਾਪ ਦੇ ਪੁੱਤ ਨੂੰ ਦੇਖ ਕੇ
@carmpsgerman7266
@carmpsgerman7266 3 ай бұрын
Same face as father wow God bless you satpal bhai aapko beta mila beti ko bhai khus raho
@GaganDeep-dv4bb
@GaganDeep-dv4bb 3 ай бұрын
ਵਾਹਿਗੁਰੂ ਜੀ ਪਰਿਵਾਰ ਦਾ ਮੇਲਜੋਲ ਬਣਾਈ ਰੱਖਣਾ ਹੋ ਸਕੇ ਦੋਵੇ ਪਰਿਵਾਰ ਕੱਠੇ ਰਹਿਣ ❤🙏🙏🏻
@anikanoor8916
@anikanoor8916 3 ай бұрын
ਬਹੁਤ ਸਮਝਦਾਰ ਮਾ ਹੈ, ਤੇ ਦੋਵੇਂ ਬੱਚੇ ਹੀ👍💯👍💯 ਬਿਲਕੁਲ ਹੀ ਸੇਮ ਲਗਦੇ ਪਏ।
@bharatchandravanshi9067
@bharatchandravanshi9067 3 ай бұрын
मैं इस वीडियो को लगभग 25 ,30 बार अलग अलग चैनल में देखा। सच बात बताऊं। उतनी बार मेरे आंखों में आसूं आ गए। समझ नही पा रहा था। इस कुदरत के खेल को। बच्चा जब नवजात था तब कुदरत ने खेल किया। जब समझदार हो गया तब भी कुदरत ने खेल किया। बच्चे के मां बाप की गलती (तलाक) इस ओर ले आई। मां ने बहुत ही सुखपाल के बारे में नेगेटिव कोमेंट किए पर बच्चे के DNA को स्वीकार नही था। तभी इसे कुदरत खींच लाई। मैं तो आश्चर्य चकित हुं की सुखपाल की वाइफ कितनी अच्छी की बच्चे को सहस्र स्वीकार कर लिया और बहन भी। आजकल कलयुग में ऐसी औरत कहां मिलती जो अपने अलावा किसी सौतेले बच्चे को अपनाए। बहुत किस्मत वाले को ऐसी पत्नी मिलती है। मैं इस पूरे प्रकरण में प्वाइंट देना चाहूं तो मेरे लिए बच्चा और सौतेली मां और बहन हैं।❤🙏🙏
@jagbirsandhu3140
@jagbirsandhu3140 3 ай бұрын
The Father did not look for his Son But the Son found his Father. ( Great salute to Japanese Mother & his Son )
@harvinderjitsingh6880
@harvinderjitsingh6880 3 ай бұрын
Fuddu galla na karia karo
@CryptoFeeders
@CryptoFeeders 3 ай бұрын
Father knew how world sees men. World don't consider father as a human and they apply all high degree laws against husband/father. So men has to bow down. Men is now just a ghulaam, not a human anymore.
@kteewari
@kteewari 3 ай бұрын
Also great Salute to Rin's sister ❤️
@ajaymajumdar2765
@ajaymajumdar2765 3 ай бұрын
कोई भी अपने मां बाप को नही बुल नही सकता है ❤❤❤😊😊
@shelasingh4483
@shelasingh4483 3 ай бұрын
मैने इनकी सारी वीडियो देखी जो भी आ रही मन को सकून मिल रहा।
@prabhjotkaur629
@prabhjotkaur629 3 ай бұрын
ਜੁਗ ਜੁਗ ਜੀਉ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ❤❤🎉🎉👍👍👌👌🙏🙏ਵਾਹਿਗੁਰੂ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ❤❤🎉🎉ਬੜੀ ਅਲੱਗ ਕਹਾਣੀ ਜੀ ਬੱਚਾ ਬਹੁਤ ਪਿਆਰਾ 👍👍❤❤
@JaMeSBonD-s8d
@JaMeSBonD-s8d 3 ай бұрын
Thanku mam ❤🎉
@JaMeSBonD-s8d
@JaMeSBonD-s8d 3 ай бұрын
❤🎉 thnku mam khush rho 💕❤
@bantkaur8539
@bantkaur8539 3 ай бұрын
ਭੈਣ ਦਾ ਦਿਲ ਬਹੁਤ ਵਡਾ
@ravi.lalacharay
@ravi.lalacharay 3 ай бұрын
Aapki soch ko salam
@ompalsingh7409
@ompalsingh7409 3 ай бұрын
Very emotional story of this child ,very Brave and cultural full ,I have heared and seen as like story in movies but today I saw very emotionalful ,seeing this vdio I could not stop my tears ,May god this child live long life and get more and more love from both side
@SatnamSingh-yl1rr
@SatnamSingh-yl1rr 3 ай бұрын
ਵਾਹਿਗੁਰੂ ਜੀ ਦੋਵੇਂ ਪਰਿਵਾਰਾਂ ਨੂੰ ਖੁਸ਼ ਰੱਖੀਂ
@akaalkaur8047
@akaalkaur8047 3 ай бұрын
ਭੈਣ ਜੀ ਬਹੁਤ ਵਧੀਆ ਨੇ
@akhilesh2642
@akhilesh2642 2 ай бұрын
Sat sat naman bahan apko beta esa hona Chahiye really appreciate it.lov u all of you ❤️💕
@deeptikumari2372
@deeptikumari2372 3 ай бұрын
Bahut achcha Laga aapke Parivar Ko Ek hota dekh kar Bhagwan aapke Parivar ko hamesha khush rakhe kisi Ki najar Na Lage
@Turan24Brothers
@Turan24Brothers 3 ай бұрын
Lion heart woman❤.. Salutes1000000000000000
@manjotsinghdhaliwal380
@manjotsinghdhaliwal380 3 ай бұрын
ਚੰਗੀ ਸੋਚ ਰੱਖਣ ਵਾਲ਼ੀ ਔਰਤ
@Backpackerbawa
@Backpackerbawa 3 ай бұрын
日本の息子はとてもかわいい Heart touching story 😢❤ Big respect for second mother ❤❤❤ She is very kind
@parmjeetkaur4317
@parmjeetkaur4317 3 ай бұрын
परमात्मा परमात्मा है ना दोनों परिवार में बहुत ज्यादा खुश रखे❤❤❤❤
@JaswinderKaur-ot2kw
@JaswinderKaur-ot2kw 3 ай бұрын
Father son same face Very beautiful family Stay with dad in India 🇮🇳 God bless this kids Love from u.s.a
@coolpeople1622
@coolpeople1622 3 ай бұрын
Bhai aap ki life mai 19 no kafi maayne rakhti hai 19 saal mai aap Japan gye 19 saal beta 19 tarikh ko mila ...bhut bhut congratulations ....
@ranjitpossi
@ranjitpossi 3 ай бұрын
ਧੰਨ-ਧੰਨ ਰਾਮਦਾਸ ਗੁਰ❤❤❤❤❤
@rajuaale9347
@rajuaale9347 3 ай бұрын
so nice parents ❤❤❤
@dxbone9798
@dxbone9798 3 ай бұрын
Changi soch, Punjabi #1 blood ❤
@jassvlogz2873
@jassvlogz2873 3 ай бұрын
She's such an understanding woman
@harwinderkhan5272
@harwinderkhan5272 3 ай бұрын
ਖੂਦਾ,,, ਰਹਿਮਤ,, 19=ਸਾਲ, ਬਾਦ,, 19=ਤਰੀਕ, ਦੀ, ਰਖੜੀ, ਵੀਰ, ਆਇਆ
@Ameliatherobloxfairy
@Ameliatherobloxfairy 3 ай бұрын
So touching the story is that i cannot stop crying . May god keep the entire family happy n intact
@dilsandhu3332
@dilsandhu3332 3 ай бұрын
ਸ਼ਕਲ ਸੇਮ ਆ ਪਿਓ ਪੁਤ ਦੀ
@dilbagsinghdilbagsingh5318
@dilbagsinghdilbagsingh5318 3 ай бұрын
M m..m
@asharani5939
@asharani5939 3 ай бұрын
Kinna vadda dil hi maa da.❤❤🎉
@Mamtamamta-mu5ij
@Mamtamamta-mu5ij 3 ай бұрын
Sachi gal a bahut badda dill a maa da
@nareshdevi6528
@nareshdevi6528 3 ай бұрын
Really kitna masum bachha h
@surjitkaur1895
@surjitkaur1895 3 ай бұрын
ਇਕ ਭੈਣ ਲਈ ਵਾਹਿਗੁਰੂ ਨੇ ਵੀਰ ਭੇਜਿਆ ਉਹ ਵੀ ਰੱਖੜੀ ਵਾਲੇ ਦਿਨ, ਵਾਹਿਗੁਰੂ ਜੀ ਦੀ ਏਨੀ ਵੱਡੀ ਰਹਿਮਤ, ਬਿਆਨ ਕਰਨ ਤੋਂ ਬਾਹਰ ਹੈ। ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ, ਖੁਸ਼ੀਆਂ ਬਖਸ਼ਣ ਜੀ। ਇਕ ਗੱਲ ਕਹਾਂ ਭੈਣੇ ਦਿਲ ਇਸੇ ਤਰ੍ਹਾਂ ਵੱਡਾ ਰੱਖੀ, ਪਹਿਲਾਂ ਵਿਆਹ ਹੋਇਆ ਸੀ ਤਾਂ ਬੇਟਾ ਵਾਹਿਗੁਰੂ ਜੀ ਨੇ ਦਿੱਤਾ,ਇਸ ਘਰ ਦਾ ਚਿਰਾਗ ਹੈ ਪਰ ਬੇਟੀ ਵੀ ਘੱਟ ਨਹੀਂ ਦੋਵੇਂ ਭੈਣ ਭਰਾ ਨਾਲ ਪ੍ਰੀਵਾਰ ਪੂਰਾ ਹੋ ਗਿਆ ਸੋ ਦੋਵੇਂ ਮਾਤਾਵਾਂ ਵੀ ਜ਼ਰੂਰ ਪਿਆਰ ਨਾਲ ਮਿਲਦੇ ਰਹਿਣਾ ਤਾਂ ਕਿ ਬੱਚੇ ਆਪਸ ਵਿੱਚ ਮਿਲਦੇ ਰਹਿਣ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।
@sukhjitpal6793
@sukhjitpal6793 3 ай бұрын
Biba ji bahut vadhia soch te inna vadda dill, WAHEGURU JI MEHAR RAKHAN SDA tuhade te.
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@JaspalSingh-ez2hu
@JaspalSingh-ez2hu 3 ай бұрын
ਬਾਕੀ ਗੱਲਾਂ ਛੱਡੋ ਵਾਲ ਚਹਿਰ ਸਕੂਲ ਮਿਲਦੀ
@ranjit900
@ranjit900 3 ай бұрын
Bhain je daa dil Bahut Vadda I Salute kurrie aa
@bindersidhu1092
@bindersidhu1092 3 ай бұрын
Very nice 👍
@Multifire910
@Multifire910 3 ай бұрын
Superb mother and her son. She did wonderful job in growing him better
@kamboj_farming
@kamboj_farming 3 ай бұрын
ਵਾਈ ਆਮੋਸਨਲ ਸਟੋਰੀ ਆ🙏🏻🙏🏻🙏🏻🙏🏻
@shikhakajal3580
@shikhakajal3580 3 ай бұрын
Kitni strong lady shant savbav samajdar lady ❤
@JaswinderKaur-rh8ri
@JaswinderKaur-rh8ri 3 ай бұрын
ਮਾਲਕ ਨੇ ਅਗਰ ਭਾਗਾਂ ਵਿੱਚ ਲਿਖਿਆ ਹੈ ਤਾਂ ਮੇਲ ਮਿਲਾਪ ਜ਼ਰੂਰ ਹੁੰਦਾ ਹੈ । ਬਹੁਤ ਵਧੀਆ ਹੈ ❤️🙏🏻👏
@balrajsingh8901
@balrajsingh8901 3 ай бұрын
ਇਕ ਚੰਗੇ ਸੁਭਾਅ ਵਾਲੇ ਪਿਓ ਦਾ ਪੁੱਤਰ ਹੈ ਇਸੇ ਕਰਕੇ ਬਾਪ ਨੂੰ ਲੱਭਣ ਟੁਰਿਆ!
@MrSaini12
@MrSaini12 3 ай бұрын
Bhain di soch bahut uchi suchi hai
@SoulVibes4
@SoulVibes4 3 ай бұрын
The lady is a beautiful soul…Definitely she has some soul connect with the son ❤
@neerusohi4885
@neerusohi4885 3 ай бұрын
ਪਤਾ ਨਹੀਂ ਕਿਉਂ ਪਰ ਇਕ ਅਜੀਬ ਜਿਹੀ ਖੁਸ਼ੀ ਹੋਈ
@lakhbirkhatra445
@lakhbirkhatra445 3 ай бұрын
Father and son look like same
@JAGMOHANSANAND
@JAGMOHANSANAND 3 ай бұрын
Stunning resemblance!
@manjitbhandal595
@manjitbhandal595 3 ай бұрын
ਗੁਡ ਲਕ ਸਟੋਰੀ ❤ ਤੋ 😊
@amarjeetkaur4692
@amarjeetkaur4692 3 ай бұрын
ਦੋਹਾਂ ਮਾਵਾਂ ਨੂੰ ਸਲਾਮ
@SumanKumar-jx9zl
@SumanKumar-jx9zl 2 ай бұрын
japani punjabi sher beta ❤ gbu
@GurbirSingh-w3r
@GurbirSingh-w3r 3 ай бұрын
Aani siyani bhen Waheguru hamesa khus rakhan parwar nu
@rajrani4314
@rajrani4314 3 ай бұрын
Veheguru ji di kirpa ho geyi putter dia bohat bohat mobarka ji 🙏
@MalkeetSingh-db3fg
@MalkeetSingh-db3fg 3 ай бұрын
सत नाम श्री वाहे गुरु जी🙏🏻🙏🏻♥️♥️♥️♥️♥️
@amarjeetkaur4692
@amarjeetkaur4692 3 ай бұрын
ਦੋਵੇਂ ਭੈਣ ਭਰਾ ਦੀ ਸ਼ਕਲ ਮਿਲਦੀ ਹੈ
@JasvirKaur-ge8xk
@JasvirKaur-ge8xk 3 ай бұрын
Kmal aa 😢punjabi maa jiha chehra bilkul same to same 🤔joani putt da eh vi waheguru ji 🙏 di kirpa aa koi chamtkar ho gya
@amarjeetkaur4692
@amarjeetkaur4692 3 ай бұрын
ਬੇਟਾ ਬਹੁਤ ਸਮਝਦਾਰ ਹੈ
@manjitkaur6747
@manjitkaur6747 3 ай бұрын
Heart touching real story❤❤waheguru ji privar te mehar rkho❤❤sda khus rho❤❤
@RanjeetSandhu-ne4wr
@RanjeetSandhu-ne4wr 3 ай бұрын
ਵਾਹਿਗੁਰੂ ਮੇਹਰ ਕੀਤੀ
@parmjitsinghmuhay1131
@parmjitsinghmuhay1131 3 ай бұрын
ਸੈਟਲ ਹੋਣ ਬਾਸਤੇ ਬਹੁਤ ਕੁੱਝ ਕਰ ਨਾ ਪੈਦਾ❤❤❤
@jassangha196
@jassangha196 3 ай бұрын
God bless you and your beautiful son and your daughter you have a beautiful family God bless your wife she is a beautiful soul I hope God keep you all together bless you love you all🎉❤🎉❤
@KawaljitkaurKahlon-i8v
@KawaljitkaurKahlon-i8v 3 ай бұрын
ਵਾਹਿਗੁਰੂ ਜੀ🙏🙏
@cevevalui5722
@cevevalui5722 2 ай бұрын
Similar face father and son ❤❤❤
@vlog-b2
@vlog-b2 3 ай бұрын
Badsa pura papa jesa he😘😘♥️
@Avtarsingh-q1s
@Avtarsingh-q1s 3 ай бұрын
ਵਾਹਿਗੁਰੂ ਮੇਹਰ ਕਰੇ ਜੀ
@singhgurminder15
@singhgurminder15 3 ай бұрын
ਪ੍ਰਮਾਤਮਾ ਸਭ ਦੀਆਂ ਆਸਾਂ ਪੂਰੀਆਂ ਕਰਨ
@bhupinderkaur109
@bhupinderkaur109 3 ай бұрын
Congratulations put tuhanu tuhada veer mil gya
@Sapanapariyar-c6t
@Sapanapariyar-c6t 3 ай бұрын
Great and cute son ❤❤❤👍
@ParamjeetKaur-zy3km
@ParamjeetKaur-zy3km 3 ай бұрын
पैण जी bahut vdiya सोच है.
@dineshtimalsena7678
@dineshtimalsena7678 3 ай бұрын
खून के रिश्ते में मैजिक ही ऐसा होता हे ❤❤❤
@MehardeepSingh-k5g
@MehardeepSingh-k5g 3 ай бұрын
Pta nee kyo mann nu bohat kushi hoee 😊😊😊😊
@balwant1251
@balwant1251 3 ай бұрын
ਸਕਲ ਬਿਲਕੁਲ ਪਿਉ ਨਾਲ ਮਿਲਦੀ ।
@AngrejHundal-l9u
@AngrejHundal-l9u 3 ай бұрын
Waheguruji Waheguruji Waheguruji Waheguruji Waheguruji 🎉❤🎉❤
@RAVINDERRAMGARHIA0008
@RAVINDERRAMGARHIA0008 3 ай бұрын
ਬਹੁਤ ਵਦੀਆ ਲਗਿਆ ਏਨਾ ਨੂੰ ਦੇਖ k ❤
@GurjeetsinghDhillon-jg6zd
@GurjeetsinghDhillon-jg6zd 3 ай бұрын
ਮੇਰੀ ਸੋਚ ਏ ਕਿ ਸ਼ਾਦੀ ਆਪਣੇ ਪੰਜਾਬ ਜਾਂ ਦੇਸ਼ ਵਿੱਚ ਹੋਣੀ ਚਾਹੀਦੀ ਏ ਇਕੱਲਾ ਪੈਸਾ ਮੁੱਖ ਨਹੀ ਰੱਖਣਾ ਚਾਹੀਦਾ।ਜਪਾਨੀ ਔਰਤ ਨੇ ਪਹਿਲਾਂ ਸ਼ਾਦੀ ਕਰਾਈ ਜਲਦੀ ਧੋਖਾ ਬਾਹਰਲੀ ਔਰਤ ਤੇ ਯਕੀਨ ਨਾਂ ਕਰੋ ਰਜਲਟ ਵੇਖਿਆ ਜੇ।ਏ ਬੰਚਾ ਪੰਜਾਬ ਨਹੀ ਰਹਿ ਸਕਦਾ। India 🇮🇳 jindabad dhillon punjab 🇮🇳
@batmeezkamboj6152
@batmeezkamboj6152 3 ай бұрын
Sab kujh apni soch te mutabik ni hunda na, mohabbat kujh ni dekhdi
@enginemehakma
@enginemehakma 3 ай бұрын
Shi kehya dhillon saab
@GurjeetsinghDhillon-jg6zd
@GurjeetsinghDhillon-jg6zd 3 ай бұрын
ਮੁਹੱਬਤ ਇਕ ਹੁੰਦੀ ਜੇ ਚਾਰ ਪੰਜ ਨਹੀ ਹੁੰਦੀਆਂ ਕੋਈ ਲਸ਼ਮਣ ਰੇਖਾ ਵੀ ਹੁੰਦੀ ਜੇ ਭਰਾ ਜੀ ਧੰਨਵਾਦ 🇮🇳🙏
@enginemehakma
@enginemehakma 3 ай бұрын
@@GurjeetsinghDhillon-jg6zd ਏ ਤਾ ਬਾਈ ਮਿਸਕ ਬੈਰਡ ਬਣ ਗਿਆ ਹੁਣ ਅੱਧਾ ਜਪਾਨੀ ਅੱਧਾ ਪੰਜਾਬੀ ਨਾ ਏ ਜਪਾਨੀ ਰਿਆ ਨਾ ਏ ਪੰਜਾਬੀ ਰਿਆ ਸਿਆਣੇ ਸਹੀ ਕਹਿੰਦੇ ਵਿਆਹ ਆਪਣੀ ਨਸਲ ਚ ਈ ਕਰਾਉਣਾ ਚਾਹੀਦਾ ਏ ਬੱਚਾ ਜਪਾਨਨੀ ਦਾ
@anjanapanchal131
@anjanapanchal131 3 ай бұрын
Bahut galat baat boli hai aapne ..kyuki bharat me bhi talaak hote hai ...aapko to bhagwan se inke kabhi alag na hone ki prarthna karna chahiye bhaiya
@AmarjeetSingh-pp5hi
@AmarjeetSingh-pp5hi 3 ай бұрын
ਭੈਣੇ ਖਬਰਦਾਰ, ਜਿਹੜਾ ਤੇਰੇ ਵਿਆਹ ਤੋਂ ਪਹਿਲਾ ਵਿਆਹ ਪੰਜਾਬ ਵਿਚ ਹੋਇਆ। ਜਿਹੜਾ ਇਸ ਬੰਦੇ ਦਾ ਤੀਜਾ ਵਿਆਹ ਹੋਇਆ ਸੀ, ਉਸ ਦੇ ਬੱਚੇ ਲਈ ਵੀ ਤਿਆਰ ਰਹੋ।
@amarjeetkaur4692
@amarjeetkaur4692 3 ай бұрын
Pl ਬੇਟੇ ਦੇ ਜਾਣ ਦੀ ਵੀਡੀਓ ਵੀ ਦਿਖਾ ਦਿਓ ਸੁਖਪਾਲ ਵੀਰ ਜੀ
@akashchavan6149
@akashchavan6149 3 ай бұрын
Movie ban sakti hai ispar ❤❤
@daljitsinghrekhi9430
@daljitsinghrekhi9430 3 ай бұрын
ਪੱਤਰਕਾਰ ਸਵਾਲ ਬੜੇ ਹੀ ਗਲਤ ਪੁੱਛ ਰਿਹਾ ਆ ਜਨਾਨੀ ਨੂੰ ਪੁੱਛਣ ਡਿਆ ਕਿ ਜਹਾਜ ਵਿੱਚ ਪਿਆਰ ਹੋ ਗਿਆ ਉਹ ਕੋਈ ਪੱਤਰਕਾਰੀ ਸਿੱਖ ਲਓ
@bootadreger4540
@bootadreger4540 3 ай бұрын
ਬਾਈ ਜਾ ਪੱਤਰ ਨੂੰ ਉਹ ਸੀ ਉਹ ਕਾਰਡ ਦਵਾ ਦਿਉ ਵੀਜ਼ੇ ਦੀ ਲੋੜ ਹੀ ਨਹੀਂ ਪੈਣੀ ਭਾਰਤ ਆਉਣ ਲਈ ਤੁਹਾਡੇ ਤਾ ਰਣਜੀਤ ਰਵਵੀੰਉਵਿੱਚ ਮਹਿਕਮਾ ਹੈ ਜਾ ਕੇ ਅਪਲਈ ਕਰਵਾ ਦਿਉ
@parmjitsinghmuhay1131
@parmjitsinghmuhay1131 3 ай бұрын
Waheguru ji mehar karan ❤❤❤❤❤
@VijaySharma-im4zn
@VijaySharma-im4zn 3 ай бұрын
Punjabi film jrur bnani chahidi h es real story te nam rkhna chaida rista khoon da stt samundro par❤
@ajaymajumdar2765
@ajaymajumdar2765 3 ай бұрын
So beautiful bro your so lucky 😊😊😊
@udayram5618
@udayram5618 3 ай бұрын
बहुत खुशी का पल
@ParminderPinder-z2l
@ParminderPinder-z2l 3 ай бұрын
Waheguru Ji bhut vdia lgga beta bhut pyara wa
@seemabharmbe3128
@seemabharmbe3128 3 ай бұрын
Aap bade dil wali ho!!khush raho!!
@anikanoor8916
@anikanoor8916 3 ай бұрын
ਇਹ ਸਾਰੇ ਹੀ ਬਹੁਤ ਪਿਆਰੇ ਲਗਦੇ ਨੇ❤❤❤❤
@parmjitsinghmuhay1131
@parmjitsinghmuhay1131 3 ай бұрын
Good interview veer de❤❤❤❤❤❤
@ParamjeetSingh-zf1xs
@ParamjeetSingh-zf1xs 3 ай бұрын
Heart touching real story
@JaswantSingh-xt3vs
@JaswantSingh-xt3vs 3 ай бұрын
RAB de rang ne.sachi Pyar hamesha (Rab de ràja vh Huda) Rab beta baap nu Khush rakhe
@dwarkaprasadsharma646
@dwarkaprasadsharma646 3 ай бұрын
Very Good boy. 👍 not easy to search the real father from Japan to India.
@SukhdevSingh-rh9pp
@SukhdevSingh-rh9pp 3 ай бұрын
ਓਏ ਓਏ ਪੱਤਰਕਾਰੋ ਸ਼ਰਮ ਕਰਿਆ ਕਰੋ ਬੜੀ ਮੋਟੀ
When Boy from Japan reached Amritsar to meet his father after two decades
4:04
1% vs 100% #beatbox #tiktok
01:10
BeatboxJCOP
Рет қаралды 67 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.