Amritsar News : ਮਹਿਲਾ ਦੀ ਬਹਾਦਰੀ ਨੇ ਕਰਤਾ ਕਮਾਲ, ਦੇਖੋ ਕਿੰਝ ਆਪਣੀ ਤੇ 2 ਬੱਚਿਆਂ ਦੀ ਬਚਾਈ ਜਾਨ

  Рет қаралды 44,364

PTC NEWS

PTC NEWS

Күн бұрын

Amritsar News : ਮਹਿਲਾ ਦੀ ਬਹਾਦਰੀ ਨੇ ਕਰਤਾ ਕਮਾਲ, ਦੇਖੋ ਕਿੰਝ ਆਪਣੀ ਤੇ 2 ਬੱਚਿਆਂ ਦੀ ਬਚਾਈ ਜਾਨ, ਕੰਧ ਟੱਪ ਕੇ ਘਰ ਅੰਦਰ ਵੜਣ ਲੱਗੇ ਸੀ 3 ਬੰਦੇ
#Amritsar #AmritsarCCTV #Punjab #PunjabCrime #LAW&Order #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 54
@parwindersingh8057
@parwindersingh8057 9 сағат бұрын
ਪੰਜਾਬ ਦਾ ਬੁਰਾ ਹਾਲ ਹੈ ਕੋਈ ਸੇਫ ਨਹੀ
@gulshanattri9833
@gulshanattri9833 10 сағат бұрын
ਮੁੱਖਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਆਂ ਕੀ ਮੇਰੇ ਘਰੇ ਵੀ ਜਨਾਨੀ ਮੇਰੇ ਘਰੇ ਵੀ ਧੀ ਆਂ..ਕੱਲ ਨੂੰ ਬੰਦੇ ਕਿਤੇ ਸਾਡੇ ਘਰੇ ਹੀ ਨਾਂ ਵਰ ਆਉਣ
@mehaksohi1785
@mehaksohi1785 Сағат бұрын
Ehnu kii shrm aunii jinne apni vohti shd kai dr.gurpreet dii umr dii kuri shd jinne duja vaih krlya ohne kehra sudar Leona shrm anii chidi thunu cm sabbb kinna tym horr
@JashanPreet-s4b
@JashanPreet-s4b 10 сағат бұрын
ਝੁਠੇ ਤੀਰ ਮਾਰਨੇ ਸਿੱਖਣੇ ਤਾਂ ਏਨਾ ਤੋ ਸਿਖੋ ਪੰਜਾਬ ਦਾ ਬੇੜਾ ਗ਼ਰਕ ਹੋਇਆ ਹੈ ਲੋਕ ਕਿਧਰ ਨੂੰ ਜਾਣ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ
@AllOne-u4x
@AllOne-u4x 10 сағат бұрын
ਮਾਨ ਸਾਹਿਬ ਦੀ ਵੀਡੀਓ ਨਾ ਦਿਖਾਓ ਇਹ ਤਾਂ ਕੇਜਰੀਵਾਲ ਦੇ ਰਸਤੇ ਤੇ ਚੱਲੇ ਹੋਏ ਨੇ ਐਡਵਰਟਾਈਜਮੈਂਟ ਕਰੋ ਤੇ ਲੋਕਾਂ ਨੂੰ ਫੀਲ ਕਰਾਓ ਕਿ ਬਹੁਤ ਚੰਗਾ ਹੋ ਰਿਹਾ ਤੇ ਅਸਲ ਵਿੱਚ ਕੁਝ ਵੀ ਕਰਨ ਦੀ ਲੋੜ ਨਹੀਂ
@indersingh-bv8bm
@indersingh-bv8bm 10 сағат бұрын
ਰੱਬਾ ਸੁਖ ਰੱਖੀ ਹੋਰ ਕਿਸੇ ਨੇ ਮਦਦ ਨਹੀਂ ਕਰਨੀ ।
@amandeepkaur-jy5wj
@amandeepkaur-jy5wj 9 сағат бұрын
ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲੱਗਣਾ ਬਹੁਤ ਜਰੂਰੀ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਅੰਕਰ ਹੈ ਸਰਕਾਰ ਆਮ ਆਦਮੀ ਪਾਰਟੀ ਨੂੰ ਇਸਤੀਫਾ ਤੁਰੰਤ ਦੇ ਦੇਣਾ ਚਾਹੀਦਾ
@DavinderSingh-lm3jv
@DavinderSingh-lm3jv 8 сағат бұрын
Sahi kiha g 👍👍
@SudhaChumber2018
@SudhaChumber2018 11 сағат бұрын
Bhut he smjdaar lady nhi ta eda d Tym te bnda ode hill jnda aa
@sharanjitkaurgarcha3708
@sharanjitkaurgarcha3708 11 сағат бұрын
Bhoot,mada,hall,ha,Punjab,da
@jyotimahajan7598
@jyotimahajan7598 11 сағат бұрын
Bhut bhut mada haal hai punjab ch amritsar da sade mukh mantrii v kuch nhi krde bs glaa karde te jhuthe wade karde and hats of to this lady 🙏
@GuridhaliwalGuri-pj3lj
@GuridhaliwalGuri-pj3lj 7 сағат бұрын
ਭਾਈ ਸਾਹਿਬ ਮੁੱਖਮੰਤਰੀ ਕੱਲਾ ਹੀ ਕਰੋ ਜਦੋਂ ਪਿੰਡ ਦੇ ਹੀ ਇੱਜ਼ਤਾਂ ਦੇ ਲੁਟੇਰੇ ਪਾਪੀ ਤੇਲੀ ਤੇ ਚੂੜੇ ਕੋਈ ਧੀ ਕਿਵੇਂ ਸੁਰੱਖਿਅਤ ਹੋ ਸਕਦੀ ਹੈ ਇੱਕ ਨਵਾਂ ਰਵਾਜ਼ ਚੱਲਿਆ ਪਾਪੀਆਂ ਦੇ ਪਾਪ ਠੀਕਰਾਂ ਮਾਂਵਾਂ ਸਿਰ ਫੋੜ ਦਿੱਤਾ ਜਾਂਦਾ
@GuridhaliwalGuri-pj3lj
@GuridhaliwalGuri-pj3lj 7 сағат бұрын
ਜਦੋਂ ਤੱਕ ਗੁਆਂਢ ਧੀ ਇੱਜ਼ਤ ਨਾ ਬਚਾਉ ਕੱਲਾ ਮੁੱਖ ਮੰਤਰੀ ਕੀ ਕਰੂ
@amarbhai2116
@amarbhai2116 10 сағат бұрын
Mada haal sarey pasey.......
@Sukhwindersingh-nr6so
@Sukhwindersingh-nr6so 10 сағат бұрын
ਬੇਕਾਰ ਦਾਅਵੇਦਾਰ
@imgamerfriendsidhu7986
@imgamerfriendsidhu7986 10 сағат бұрын
ਗੁਰੂ ਕੀ ਨਗਰੀ ਤਾਂ ਹੁਣ ਚੋਰ, ਡਕੈਤ ਤੇ ਕਾਤਲਾ ਦੀ ਨਗਰੀ ਬਣ ਗਈ। ਇਸ ਪਵਿੱਤਰ ਨਗਰੀ ਤੇ ਸੁਰੂ ਤੋ ਅਸਫਲ ਹੋ ਰਹੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।
@Userxyz12987
@Userxyz12987 7 сағат бұрын
Brave lady... i salue to this lady 🎉🎉
@ggagan5338
@ggagan5338 11 сағат бұрын
Amritsar da haal pure punjab vicho mada hai
@nannumalik9873
@nannumalik9873 10 сағат бұрын
Guru ਦੀ nagri
@nannumalik9873
@nannumalik9873 10 сағат бұрын
ਡਾ bura hall kardita
@RohitKumar-pn8dy
@RohitKumar-pn8dy 10 сағат бұрын
Kanoon awasta bhi sarkar de kahan te chaldi aa
@kulbirkaur2025
@kulbirkaur2025 10 сағат бұрын
Amritsr.de.ta.roj.dea.nrws.ne
@reyamahla
@reyamahla 9 сағат бұрын
ਮੁੱਖ ਮੰਤਰੀ ਕੀ ਕਰ ਇਥੇ ਦਿਨ ਦਿਆਹੜੇ ਇਕ ਦੂਜੇ ਵੱਢ ਕੇ ਰੱਖੀ ਜਾ ਰਹੇ ਲੋਕ
@ggagan5338
@ggagan5338 11 сағат бұрын
Amritsar vich sab to vad chori hundi hai bahut chor ne ethe
@PremSingh-ed6bh
@PremSingh-ed6bh 3 сағат бұрын
Shi
@jksport646
@jksport646 8 сағат бұрын
ਮਾਨ ਸਰਕਾਰ ਫੇਲ ਹੈ ਪੰਜਾਬ ਦੇ ਹਲਾਤ ਦਿਨੋ ਦਿਨ ਬਹੁਤ ਹੀ ਖਰਾਬ ਹੋਈ ਜਾ ਰਹੇ ਹਨ
@surjitsunny7166
@surjitsunny7166 9 сағат бұрын
Dekh lo kina mada haal hunda ja riha aw..
@educated0519
@educated0519 4 сағат бұрын
आज कल की सरकार सिर्फ दावे ही देव ठोकती है और कुछ नही । माइक पर आने पर दावे करते है सफाई देने की । न जाने क्या क्या अच्छा करने वाले है पर जब माइक से साइड हो जाते है तब हाथ पर हाथ रख कर शांति से चैन की सांस लेते है जो हो रहा है होने दो अपना क्या जाता है ।
@jjimmy9763
@jjimmy9763 2 сағат бұрын
Koi Sas, Sahura, Darani , jethani Ghar vich nahi c? Ethe v Privacy da keeda vadea lagda.
@Userxyz12987
@Userxyz12987 7 сағат бұрын
Dilo salute to this lady...🎉
@jagdevkaur3144
@jagdevkaur3144 10 сағат бұрын
ਐਂ ਤਾਂ ਦੱਸਦੇ ਮਹਿਲਾ ਨੇ ਕੀ ਦਲੇਰੀ ਦਿਖਾਈ
@bikarsinghsingh8051
@bikarsinghsingh8051 6 сағат бұрын
ਪੰਜਾਬ ਦਾ ਬੁਰਾ ਹਾਲ ਸਰਕਾਰ ਕੁਝ ਨਹੀਂ ਕਰਦੀ
@Habibibahrain-d8x
@Habibibahrain-d8x 8 сағат бұрын
Ena bura haal pichle 75 saala ch ni Hoya Punjab da jo hun krta..sanu ni chaida esa badlav ..jhande ne jhand khilar ti sare Punjab ch
@Saniya-gy7rs
@Saniya-gy7rs 9 сағат бұрын
Asr.safe.nahi
@RajeshKumar-h4i1u
@RajeshKumar-h4i1u 8 сағат бұрын
Beragar..krta.. punjab da Keda Rangla punjab..😢😢😢😢😢😢😢😢
@tanveerkaur1323
@tanveerkaur1323 11 сағат бұрын
Waheguru ji ki kruga koi j eh ander vd jande
@jazzchouhan2167
@jazzchouhan2167 10 сағат бұрын
Tu ta chawal janani a
@tanveerkaur1323
@tanveerkaur1323 10 сағат бұрын
@@jazzchouhan2167 kiznu khi jana bhrava tu
@jjimmy9763
@jjimmy9763 2 сағат бұрын
Mukh Mantri v Junior Modi hai Jumle shaddan nu.
@jasbirsingh2876
@jasbirsingh2876 9 сағат бұрын
Sharabi Golu ki Umeed Rakh sakte hain😂
@davinderoman8503
@davinderoman8503 5 сағат бұрын
Salam ag sister
@kaurR8
@kaurR8 8 сағат бұрын
Matlb banda safe ni
@JodhanKumar-u6p
@JodhanKumar-u6p 9 сағат бұрын
Ganta sevti
@bakramjitsingh5748
@bakramjitsingh5748 9 сағат бұрын
CCTV Aaj hai use police pakdati hai Bus
@dkkhalsa1551
@dkkhalsa1551 9 сағат бұрын
4 ਮਹੀਨੇ ਪੁਰਾਣੀ ਖ਼ਬਰ ਲਈ ਜਾਂਦੀ ਆ
@bakramjitsingh5748
@bakramjitsingh5748 10 сағат бұрын
Punjabi little Bihar
@bakramjitsingh5748
@bakramjitsingh5748 9 сағат бұрын
Purana kholo mobile chori mein
@harjitsingh3201
@harjitsingh3201 3 сағат бұрын
Saari police te sharabi delhi kejriwal de mantria nu ditti hoyi
Ozoda - Lada ( Ko’k jiguli 2 )
06:07
Ozoda
Рет қаралды 15 МЛН
Every parent is like this ❤️💚💚💜💙
00:10
Like Asiya
Рет қаралды 17 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 23 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 30 МЛН
Ozoda - Lada ( Ko’k jiguli 2 )
06:07
Ozoda
Рет қаралды 15 МЛН