AMRITSAR SATGUR SATWADI | BHAI DALBIR SINGH JI | PUNJABI DEVOTIONAL

  Рет қаралды 1,366,259

Shabad Gurbani

Shabad Gurbani

Күн бұрын

Пікірлер: 777
@samshersingh824
@samshersingh824 9 ай бұрын
ਵਾਹਿਗੁਰੂ ਜੀ, ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ । ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਹੈ,,,,,
@premsinghpremsingh1453
@premsinghpremsingh1453 2 жыл бұрын
ਕਿਆ ਬਾਤ ਆ ਮਹਾਰਾਜ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਣ
@simarjitkaurkhalsa8231
@simarjitkaurkhalsa8231 3 жыл бұрын
ਅੰਮ੍ਰਿਤਸਰ ਸਤਿਗੁਰ ਸਤਵਾਦੀ .ਜਿਤ ਨਾਤੇ ਕਊਆ ਹੰਸੁ ਹੋਵੈ 🙏🙏🙏🙏🙏🙏
@nagikids
@nagikids 3 жыл бұрын
ਕੋਈ ਸਬਦ ਹੀ ਨਹੀ ਜਿੰਨੀ ਸਿਫਤ ਕੀਤੀ ਜਾਏ ਉਨੀ ਹੀ ਥੋੜੀ ਵਾਹਿਗੁਰੂ ਵਾਹਿਗੁਰੂ ਜੀ
@BalwinderSingh-yv9kn
@BalwinderSingh-yv9kn 5 ай бұрын
ਮੈਂ ਅੱਖਾਂ ਬੰਦ ਕਰਦਾ ਹਾਂ, ਲਗਦਾ ਦਰਬਾਰ ਸਾਹਿਬ ਵਿੱਚ ਬੈਠਾ ਹਾਂ।।।
@manjitautoelectricworks7510
@manjitautoelectricworks7510 Ай бұрын
🙏
@tharmindersingh897
@tharmindersingh897 3 жыл бұрын
ਵਾਹਿਗੁਰੂ ਜੀ ਦੀ ਮੇਹਰ ਭਾਈ ਸਾਹਿਬ ਜੀ ਤੇ ਜਿਹੜੀ ਏਨੀ ਮਿੱਠੀ ਤੇ ਸੁਰੀਲੀ ਆਵਾਜ਼ ਦੀ ਬਖਸ਼ਿਸ਼ ਕੀਤੀ।
@JASVIRSINGH-xs8ld
@JASVIRSINGH-xs8ld 3 жыл бұрын
ਭਾਈ ਸਾਹਿਬ ਜੀ ਆਪ ਜੀ ਨੂੰ ਗੁਰੂ ਜੀ ਨੇ ਬਹੁਤ ਵਧੀਆ ਅਵਾਜ਼ ਦਿੱਤੀ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ
@gianideepsinghpaontasahib
@gianideepsinghpaontasahib 2 жыл бұрын
ਭਾਈ ਦਲਬੀਰ ਸਿੰਘ ਜੀ ਜਿੱਥੇ ਵੀ ਕੀਰਤਨ ਕਰਦੇ ਹਨ, ਦਰਬਾਰ ਸਾਹਿਬ ਜੀ ਵਾਲ਼ਾ ਮਾਹੌਲ ਬਣਾ ਦਿੰਦੇ ਹਨ । ਸਤਿਗੁਰੂ ਸਾਹਿਬ ਜੀ ਆਪਣੇ ਪਿਆਰੇ ਕੀਰਤਨੀਏ ਸਤਕਾਰਯੋਗ ਰਾਗੀ ਭਾਈ ਦਲਬੀਰ ਸਿੰਘ ਜੀ ਦੇ ਸਿਰ ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ ਜੀ । 🙏🏻
@studystudy404
@studystudy404 2 жыл бұрын
Awaaj sun k hi Darbar Sahib yaad aa reha🥺🥺🌸🙏🏻💕
@jobansingh9449
@jobansingh9449 Жыл бұрын
😢
@jassitheg8
@jassitheg8 Жыл бұрын
​@@studystudy404❤
@studystudy404
@studystudy404 Жыл бұрын
@@jassitheg8 🌺🌸
@blogger5867
@blogger5867 Жыл бұрын
​@@studystudy404😊😊😊😊😊😊
@hsbhatia4738
@hsbhatia4738 Жыл бұрын
ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਬਹੁਤ ਹੀ ਰਸਪੀਨਾ ਕੀਰਤਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਬਖਸ਼ੀਸ਼ ਹੈ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤
@amritkaur6831
@amritkaur6831 7 ай бұрын
ਭਾਈ ਸਾਹਿਬ ਉਪਰ ਵਾਹਿਗੁਰੂ ਜੀ ਦੀ ਬੜੀ ਕਿੑਪਾ ਹੈ🙏🙏🙏🙏🙏❤🎉 ਵਾਹਿਗੁਰੂ🙏💕 ਜੀ ਇਸੇ ਤਰ੍ਹਾਂ ਮਿਹਰ ਬਣਾਈ ਰੱਖਣ🙏🙏🙏🙏🙏
@SatnamSingh-hg3qj
@SatnamSingh-hg3qj Жыл бұрын
ਐਸੀ ਆਵਾਜ਼ ਵਾਹਿਗੁਰੂ ਰੱਬੀ ਰੂਹਾਂ ਨੂੰ ਹੀ ਬਕਸ਼ਦਾ ਹੈ ਜੀ
@KulwantSingh-sv4qc
@KulwantSingh-sv4qc 4 жыл бұрын
ਵਾਹ ਅਨੰਦ ਆ ਗਿਆ । ਸ਼ਬਦਾ ਨੂੰ ਮਿੱਠੀ ਅਵਾਜ਼ ਦੇ ਕੇ ਸੁਣਨ ਵਾਲਿਆਂ ਨੂੰ ਸਰਸ਼ਾਰ ਕਰ ਦਿੱਤਾ । ਪਰਮਾਤਮਾ ਤੁਹਾਡੀ ਅਵਾਜ਼ ਬੁਲੰਦ ਰੱਖੇ
@ManpreetKaur-he1ry
@ManpreetKaur-he1ry 4 жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@baljitsidhu8912
@baljitsidhu8912 2 жыл бұрын
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।।🙏🙏🙏🙏🙏🌼🌾🌻🌺🌷🌷🌺🌻🌾🌾🌼🙏🙏
@singhsatnam-y6e
@singhsatnam-y6e 3 ай бұрын
ਵਾਹਿਗੁਰੂ ਜੀ, ਭਾਈ ਸਾਹਿਬ ਜੀ, ਨੂੰ ਚੜਦੀਕਲਾ ਵਿੱਚ ਰੱਖਣਾ, ਆਤਮਿਕ ਸ਼ਾਂਤੀ ਮਿਲਦੀ ਹੈ, ਆਪ ਜੀ ਦੇ ਵਾਹਿਗੁਰੂ ਜੀ, ਦੇ ਸ਼ਬਦ ਗਾਇਨ ਪਾਸੋਂ 🌹❤️🙏
@indrapalsingh2985
@indrapalsingh2985 2 жыл бұрын
ਅੰਮ੍ਰਿਤਸਰ ਸਿਫ਼ਤੀ ਦਾ ਘਰ 🙏
@sukhchainsingh4081
@sukhchainsingh4081 Ай бұрын
ਬਹੁਤ ਖੂਬਸੂਰਤ ਆਵਾਜ਼ ਮੰਨ ਨੂੰ ਮੋਹ ਲੈਣ ਵਾਲੀ ਆਵਾਜ਼ ਹੈ ਜੀ ਵਾਹਿਗੁਰੂ ਜੀ ਹਮੇਸ਼ਾਂ ਆਪ ਤੇ ਮੇਹਰ ਦਾ ਹੱਥ ਰੱਖਣ ਜੀ
@DavinderSingh-ps6vg
@DavinderSingh-ps6vg 3 жыл бұрын
ਭਾਈ ਦਲਬੀਰ ਸਿੰਘ ਜੀ ਦੀ ਮਿੱਠੀ ਅਵਾਜ ਵਿੱਚ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ 💞💞💞
@ParmjeetSingh-qz7gp
@ParmjeetSingh-qz7gp Жыл бұрын
ooao Oa O aoa
@gurvindersingh9993
@gurvindersingh9993 4 жыл бұрын
ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਉਆ ਹੰਸ ਹੋਵੈ।।
@gurcharansinghsandhu2286
@gurcharansinghsandhu2286 7 ай бұрын
Waheguruji 🙏 🙏 🙏 🙏 🙏 ਵਾਹਿਗੁਰੂ ਜੀ ਆਪ ਤੇ ਬਹੁਤ ਕਿਰਪਾ ਹੈ ।ਇਕ ਇਕ ਅਖਰ ਸਮਝ ਆਉਂਦਾ ਹੈ।❤❤
@harpreetkaur5078
@harpreetkaur5078 4 жыл бұрын
Waheguru ji ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਜੀ l
@GurpreetSingh-gp9nc
@GurpreetSingh-gp9nc 2 жыл бұрын
Waheguru ji Mehar Kario
@simarjitkaurkhalsa8231
@simarjitkaurkhalsa8231 3 жыл бұрын
ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸੁਨਣ ਵਾਲਿਆਂ ਤੇ ਸਬ ਨੂੰ ਨਾਮ .ਸੇਵਾ ਸਿਮਰਨ ਦੀ ਦਾਤ ਬਖਸ਼ਣ 🙏🙏🙏🙏🙏🙏
@jassasinghkhalsa441
@jassasinghkhalsa441 6 жыл бұрын
ਵਾਹ ਜੀ ਵਾਹ ਅਨੰਦ ਹੀ ਅਨੰਦ ਹੈ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@Unknown-cr1xl
@Unknown-cr1xl 3 жыл бұрын
ਵਹਿਗੁਰੂ ਜੀ ਬਹੁਤ ਕਿਰਪਾ ਸਿੰਘ ਸਾਹਿਬ ਜੀ ਤੇ
@rajindersinghsingh1311
@rajindersinghsingh1311 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਆਵਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranikalra4239
@ranikalra4239 8 ай бұрын
ਬਹੁਤ ਰਸਭਿੰਨੀ ਆਵਾਜ਼ ਹੈ ਜੀ। ਰੱਬ ਦੀ ਸ਼ੋਭਾ ਸੁਣ ਕੇ ਮਨ ਅਨੰਦਮਈ ਹੋ ਗਿਆ। ਰੱਬ ਮੇਹਰ ਬਣਾਈ ਰੱਖੇ।
@rajinderkaur5352
@rajinderkaur5352 4 жыл бұрын
Bahot anand milda eh shabad sun k
@AmanSingh-uw4xs
@AmanSingh-uw4xs 2 жыл бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਮਹਾਰਾਜ ਰਹਿ ਮਤ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਪਣੇ ਚਰਨਾ ਨਾਲ ਜੋੜ ਲਵੋ ਜੀ ਤੂਹਾਡਾ ਹੀ ਆਸਰਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ ਦਾਤਾ ਮੇਹਰ ਕਰੇ 🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲❤❤❤❤❤❤❤❤❤❤❤❤
@ManjitKaur-vl4zj
@ManjitKaur-vl4zj 5 жыл бұрын
Aap ji da Shabad waheguru ji nal jod da dinda hun , atma tript ho jandi hai , melody voice 🙏🏻
@ranichhabra6274
@ranichhabra6274 4 жыл бұрын
Voice ❤️👍
@naryanasingh190
@naryanasingh190 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru jiwaheguru ji waheguru ji waheguru ji waheguru ji waheguru ji waheguru ji waheguru ji
@ROHANTHEFOODE
@ROHANTHEFOODE 4 жыл бұрын
@@naryanasingh190 A
@gurditsingh8826
@gurditsingh8826 4 жыл бұрын
Right g
@colormylifepainter9632
@colormylifepainter9632 3 жыл бұрын
Sahi gall hai ji
@baljitthindthind6861
@baljitthindthind6861 4 жыл бұрын
ਭਾਈ ਦਲਬੀਰ ਸਿੰਘ ਜੀ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਕਿਸੇ ਵਿਰਲੇ ਰਾਗੀ ਨੂੰ ਹੀ ਅਜਿਹੀ ਆਵਾਜ ਨਸੀਬ ਹੁੰਦੀ ਹੈ।
@manpreetkaur9249
@manpreetkaur9249 4 жыл бұрын
Bilkul sahi
@sweetyrahi8772
@sweetyrahi8772 3 жыл бұрын
Bilkul sahi..
@inderjeetkaur5671
@inderjeetkaur5671 3 жыл бұрын
@@manpreetkaur9249 LL LL LL LL LL LL LL LL LL LL LL LL LL LL LL Lal lal lal la la la la la ley
@harjitkaur6218
@harjitkaur6218 3 жыл бұрын
@@manpreetkaur9249 1
@harjitkaur6218
@harjitkaur6218 3 жыл бұрын
@@manpreetkaur9249 a
@satpreetkaur117
@satpreetkaur117 3 жыл бұрын
ਵਾਹ ਜੀ ਕੀਰਤਨ ਸੁਣ ਕੇ ਮਨ ਆਨੰਦਿਤ ਹੋ ਗਿਆ ਵਹੇ ਗੁਰੂ ਆਪ ਜੀ ਨੂ ਅੈਸੀ ਹੀ ਦਾਤ ਬਖ਼ਸੇ
@ravneetkaurbasra9259
@ravneetkaurbasra9259 4 жыл бұрын
Waheguru ji ruh nu waheguru ji naal Joran wali awaaz jo aatma tak pahunche waheguru ji mehar banayi rakhan
@kirtannirmolakheera3373
@kirtannirmolakheera3373 3 жыл бұрын
Waheguru ji mehar karo bahut wadia shabad kirtan 🙏🙏
@Singing727
@Singing727 2 жыл бұрын
kzbin.info/www/bejne/bnqtonukhbOcrsk
@sharanjitkaur5210
@sharanjitkaur5210 8 ай бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਰਸਭਿੰਨੇ ਕੀਰਤਨ ਦੀ ਦਾਤ ਬਖਸ਼ੀ ਹੈ, ਇਸ ਦੇ ਨਾਲ ਅਵਾਜ਼ ਵੀ ਬਹੁਤ ਰਸੀਲੀ ਹੈ, ਮਾਲਕ ਸਾਰੇ ਜਥੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ।
@Sukhvindarsingh8650
@Sukhvindarsingh8650 7 ай бұрын
Waheguru ji bahut mithi ਅਵਾਜ ਜੀ 🙏🙏🙏🙏🍁🍁🍁🍁🌹🌹🌹🌹🌺🌸🌺🌸🌸🌸🥀🥀🥀
@kanwalahluwalia4768
@kanwalahluwalia4768 6 жыл бұрын
Amrisar Satguru sat vadi jit nate kaua hanse hove wonderful shabd voice is full of honey
@GurpreetSingh-qe1zb
@GurpreetSingh-qe1zb 4 жыл бұрын
True
@ranjeetkaila8365
@ranjeetkaila8365 4 жыл бұрын
Waheguru ji meher karo
@jorasingh8129
@jorasingh8129 2 жыл бұрын
Waheguru ji
@gagangagan7610
@gagangagan7610 2 жыл бұрын
@@jorasingh8129 satnam shri wehaguru ji great gurubani
@sgneducation9998
@sgneducation9998 2 жыл бұрын
Dhan dhan guru ramdas ji maharaj. Tears in my eyes 😢😢😢😭😭😭😭.waheguru tu hi hai mera
@ramaldeepsingh5886
@ramaldeepsingh5886 Жыл бұрын
🙏🙏❤️❤️
@harbhajansinghmehta6732
@harbhajansinghmehta6732 4 жыл бұрын
Waheguru ji sda sukhi rakhan sda Charhdikla vich rakhan. Waheguru ji da shukar hai
@jasvirsinghchakar416
@jasvirsinghchakar416 5 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 💞💞💞💗💗💗💗💗🙏🙏🙏🙏🙏
@harneksingh3444
@harneksingh3444 5 жыл бұрын
shabd sun k dil nu skoon mil janda schi waheguru g mehr kreo
@k-ids8054
@k-ids8054 3 жыл бұрын
🙏
@sarbjitkaur540
@sarbjitkaur540 3 жыл бұрын
Ò⁰0m0k000000000000000000000000⁰0000000000000000000000000000000000000000000000000000000000000000000000000000ummk
@garvitmunjal2655
@garvitmunjal2655 2 жыл бұрын
Nanak nam jahaj cahdhy so utary paar jo sardha sevdhe gurupaar utaran haar
@tuhitu....2717
@tuhitu....2717 2 жыл бұрын
ਮੇਰੇ ਪਸੰਦੀਦਾ ਕੀਰਤਨੀਏ
@sapnachawla7215
@sapnachawla7215 2 ай бұрын
Mere v favourite kirtaniye bhai ji
@jasminfaros9342
@jasminfaros9342 2 жыл бұрын
Waheguru ji 🙏 Dhan dhan Shri Guru Nanak dev ji maharaj 🙏 Dhan dhan Shri Guru Nanak dev ji da saara paarivar 🙏
@Punjabijazba
@Punjabijazba 3 жыл бұрын
Mai neer veh veh chlleai jio...eni vairaagmai eni vairaagmai Kya baat hai akhan sejal ho gaian.. Sidhi atma te asar kardi hai gurbani plus baba g di awaz combination very joyful for all .
@manroopturna8301
@manroopturna8301 8 ай бұрын
ਧੰਨ ਗੁਰੂ ਰਾਮ ਦਾਸ ਜੀ ਮੰਨ ਨੂੰ ਠੰਡ ਪੈ ਜਾਦੀ ਆ ਗੁਰਬਾਣੀ ਸੁਣ ਕੇ ਇਹ ਖੰਡਾ ਬਹਿਮੰਡਾ ਦੇ ਮਾਲਕ ਵਹਿਗੁਰੂ ਜੀ ਕੌਟ ਕੌਟ ਪਰਣਾਮ
@gurbanikirtan8490
@gurbanikirtan8490 3 жыл бұрын
Waheguru ji 🙏🏼🙏🏼🙏🏼aa shabd sunke sachiii rooh khush ho jandi 🙏🏼🙏🏼🙏🏼🙏🏼🙏🏼waheguru ji thuanu lambi umar bakshe Jo apne shbdan de rahi rab ji nall jod de sab nu 🙏🏼🙏🏼
@SatishKumar-wk8tm
@SatishKumar-wk8tm 4 жыл бұрын
Aap ji TeDhan Dhan Guru Ram das ji dee Apaar kirpa hai 🙏🙏
@andrewcarnegie4828
@andrewcarnegie4828 3 жыл бұрын
Waheguru ❤️ waheguru ❤️ waheguru ❤️ waheguru ❤️ waheguru ❤️ waheguru ❤️
@rajpoottravels7084
@rajpoottravels7084 2 күн бұрын
Dhan dhan ramdaas guru jinha siriya tiney sawariya Poori hoyi kraamaat Aap sirjanhaarey dhaariya
@kulwanthallan3133
@kulwanthallan3133 2 жыл бұрын
Satnam Shri Waheguru jioji Datiya jioji Tera lakh lakh shukar jioji bahut shukar and bahut bahut shukaria jioji
@baljindersingh2490
@baljindersingh2490 6 жыл бұрын
satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru saynam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waeguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnan waheguru satnam waheguru satnam waheguru satnam wahguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru ji
@hxrprxt
@hxrprxt Жыл бұрын
Ehna sohna dhyaan lagda bhai Dalbir Singh ji da kirtan sunn de hoye, saare maade-change khyaala da naash ho janda! Man shaant ho janda! Waheguru 🙏
@HoneySingh-sy2ty
@HoneySingh-sy2ty Жыл бұрын
RABB di Awaaz hai bhai saab di Awaaz waheguru sadah chardi kala bakshey 🙏🙏💐💐❤️❤️👍👍
@SarojRaman-r6k
@SarojRaman-r6k 4 ай бұрын
Dil ko chhune Wale shabad ❤️💕 waheguru ji
@sidhurecodsmanch7207
@sidhurecodsmanch7207 2 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਜੀ
@InderjeetsinghKhalsa-rl4po
@InderjeetsinghKhalsa-rl4po 9 ай бұрын
Amirtser satgur satbadi jit natay kaua hans hohey 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌻🌻🌻🌻🌻🌹🌹🌹🌹🌹
@AvtarSingh-rj7ss
@AvtarSingh-rj7ss 7 жыл бұрын
Satnam ji waheguru ji waheguru ji waheguru ji waheguru ji waheguru ji waheguru ji waheguru ji waheguru
@ManjeetKaur-de4tf
@ManjeetKaur-de4tf Жыл бұрын
Heart touching voice bahut annand aayee ji Satguru ji kee bahut kirpa aap upper hai ji🙏🙏🙏🙏🙏🙏🙏🙏🙏🙏🙏🙏
@SatishKumar-wk8tm
@SatishKumar-wk8tm 4 жыл бұрын
Bhai sahib ji aap ji da shabad gyan da andaaz kia baat hai wonderful compositions ere extraordinary beautiful
@indianlife5991
@indianlife5991 3 жыл бұрын
ਵਾਹ ਜੀ ਵਾਹ ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ਼ ਹੈ ਜੀ
@Urbanvogue13
@Urbanvogue13 3 жыл бұрын
Satnamji Waheguruji aapji nu Bahut Sohini awaz naal niwajeya hai Dhan Dhan Guru Ramdas Ji Maharaj Ji di kirpa hai🙏🏿🙏🏿🙏🏿🙏🏿🙏🏿
@amarjeetsingh3728
@amarjeetsingh3728 Жыл бұрын
Waheguruji kalyug vjich kirtan pardhana bhai sahab ji waheguru tuhanu changi sehat bakhshe te tusi sangat di sewa karde raho
@Hunterjatt79
@Hunterjatt79 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌼🌹🙏
@KhubiChran
@KhubiChran 3 ай бұрын
Dhan dhan Shri Jagadguru Maharaj Shri sant Shiromani satguru Ravidas pita ji maharaj ki sada Jay jaikar Ho Jay jaikar Ho Jay Gurudev ji Jay Gurudev ji dhan Gurudev ji dhang Gurudev ji❤❤❤❤❤❤❤
@sandeepkaur-un9no
@sandeepkaur-un9no 4 жыл бұрын
Waheguru ji..... Bhot vadeeya shabad te awaj🙏🙏🙏🙏🙏
@gurjindersingh3260
@gurjindersingh3260 3 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ
@moderndudewithsignatur_1313
@moderndudewithsignatur_1313 Жыл бұрын
ਵਾਹਿਗੁਰੂ ਜੀ
@gauravpunjabi8485
@gauravpunjabi8485 7 ай бұрын
ਵਾਹਿਗੁਰੂ ਜੀ ਮੇਹਰ ਕਰੋ 🙏🏻
@AnilKumar-ez9yy
@AnilKumar-ez9yy 4 жыл бұрын
Bhai Dalbir Singh Ji Melodious Voice, rare people having this kind of Talent.
@Dream_IAS07
@Dream_IAS07 4 жыл бұрын
बिल्कुल सही बात है।
@PRABHJOTSINGHSTUDIO
@PRABHJOTSINGHSTUDIO 4 жыл бұрын
kzbin.info/www/bejne/aZu8pYyOhqxrj5Y
@preetpalsinghrandhawa4634
@preetpalsinghrandhawa4634 4 жыл бұрын
Ji
@jeewanmarg3780
@jeewanmarg3780 4 жыл бұрын
Sabd suno bhai, voice nahi .. 🙏
@birindersingh1008
@birindersingh1008 4 жыл бұрын
Best
@sweetyrahi8772
@sweetyrahi8772 3 жыл бұрын
Bhai dalbir Singh g is my icon.. I enchant all shabad.. I get so much of respect n compliments because of him n ofcourse my baba g... Guru Granth Saheb...
@bineetsinghsethi5814
@bineetsinghsethi5814 2 жыл бұрын
👏👌🙏
@manjitsingh196
@manjitsingh196 Жыл бұрын
Waheguru ji
@harjitkaur6218
@harjitkaur6218 6 ай бұрын
P
@GulshanKumar-pl7pd
@GulshanKumar-pl7pd 3 жыл бұрын
Awesome voice.waheguru waheguru waheguru waheguru waheguru waheguru waheguru waheguru waheguru waheguru waheguru waheguru waheguru
@Parvinderhanda
@Parvinderhanda 3 жыл бұрын
🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩 🚩ੴ ਵਾਹਿਗੁਰੂ ਜੀ ਕੀ ਫਤਿਹ ☬🚩
@SandeepSingh-cs7qj
@SandeepSingh-cs7qj 11 ай бұрын
Dhan dhan shri guru Ramdas ji meher karo waheguru ji rehem Karo taras Khao 🙏🙏🙏🙏🙏🙏🙏
@kulwantsinghphagura7575
@kulwantsinghphagura7575 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਤੇ ਮੇਹਰ ਕਰਨ। 🙏🙏🙏🙏🙏
@harbhajanmalhi7269
@harbhajanmalhi7269 3 ай бұрын
ਸਤਿਗੁਰ ਮੇਰਾ ਪੂਰਾ........ ❤❤
@ghumtheygot3227
@ghumtheygot3227 4 жыл бұрын
Bohat raseeli awaaz, bhai saab di Lambi umar hove te , eda hi kirtan di sewa krde rehan
@ManjitKaur-fg9iy
@ManjitKaur-fg9iy 3 жыл бұрын
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balbeersingh1218
@balbeersingh1218 4 жыл бұрын
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯੳੁ 🙏
@jyotikaur7418
@jyotikaur7418 Жыл бұрын
ਵਾਹਿਗੁਰੂ ਜੀ👏🏻
@jagpalsingh3422
@jagpalsingh3422 3 жыл бұрын
Rooh khush ho gayee ji eh shabad gurubanni sunke.. 🙏🙏🙏
@upkarkaur8709
@upkarkaur8709 Жыл бұрын
ਭਾਈ ਦਲਬੀਰ ਸਿੰਘ ਜੀ ਨੂੰ ਤੰਦਰੁਸਤੀ ਦੇਵੇ ਅਤੇ ਵਾਹਿਗੁਰੂ ਸਿਰ 'ਤੇ ਮੇਹਰ ਭਰਿਆ ਹਥ ਰਖਣ
@twinsroopandseeratplay6464
@twinsroopandseeratplay6464 Жыл бұрын
Love you ❤
@SantmatVoice
@SantmatVoice 3 жыл бұрын
ਬੜੀ ਸੋਹਣੀ ਅਵਾਜ ਭਾਈ ਸਾਹਿਬ ਜੀ ਦੀ🙏🙏
@nitinpaul7878
@nitinpaul7878 6 жыл бұрын
Waheguru Bhut time to eh sabad labh reha c finally Got Bhut Sohna Sabad and Bhut Sohna Gayan Kita 🙏🏻
@gurjeetsingh597
@gurjeetsingh597 6 жыл бұрын
Waheguru jii
@vaidshivdeep4533
@vaidshivdeep4533 5 жыл бұрын
nitin paul yes fd
@ushaaulakh6941
@ushaaulakh6941 2 жыл бұрын
Bhai ji Dalveersinghji de kanth te hari ji da wasa h ik elahi noor h Sat nam sri wahe guruji
@durgeshrawal8836
@durgeshrawal8836 6 ай бұрын
Bhai dalbir singh ji ki awaj me ruhaniyat hai waheguru ji mehar karan
@mpankaj5698
@mpankaj5698 3 жыл бұрын
Waheguru waheguru waheguru ji Satnaam Satnaam Satnaam ji
@jasminfaros9342
@jasminfaros9342 2 жыл бұрын
Dhan dhan Shri Guru tegh bahadur sahib ji maharaj 🙏
@harpreetsinghv3_.yybeunvmf686
@harpreetsinghv3_.yybeunvmf686 2 жыл бұрын
Waheguru ji
@harpreetsinghv3_.yybeunvmf686
@harpreetsinghv3_.yybeunvmf686 2 жыл бұрын
Dhan dhan guru ramdass patshah ji
@harpreetsinghv3_.yybeunvmf686
@harpreetsinghv3_.yybeunvmf686 2 жыл бұрын
Waheguru ji
@kanwalahluwalia4768
@kanwalahluwalia4768 6 жыл бұрын
I can't understand why people dislike gurbani oh Waheguru
@apsingh2484
@apsingh2484 6 жыл бұрын
kanwal Walia these r surely be lindus
@ramandeepgill6531
@ramandeepgill6531 6 жыл бұрын
Nasamz hunde ne
@kanwaljitkaur9131
@kanwaljitkaur9131 6 жыл бұрын
Listen shabad answer is there .. Unha horo khana. They r bagula and kauyas
@parmjitsingh4256
@parmjitsingh4256 4 жыл бұрын
U bad luck
@indianlife5991
@indianlife5991 3 жыл бұрын
ਆਪ ਜੀ ਦੀ ਅਵਾਜ਼ ਵਿੱਚ ਸਬਦ ਸਰਬਣ ਕਰਕੇ ਬਹੁਤ ਵਧਿਆ ਲੱਗਿਆਂ ਜੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ
@mohinderoberoi5839
@mohinderoberoi5839 4 жыл бұрын
Waheguru bless you Bhai Dalbir Singh Ji.
@karpalsingh9949
@karpalsingh9949 Жыл бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ
@beinghsk
@beinghsk 4 жыл бұрын
Bhlo Bhlo Re Kirtaniye ❣️
@balbeersingh1218
@balbeersingh1218 4 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 🙏
@Ramdograproduction
@Ramdograproduction 2 жыл бұрын
Beautiful peshkash shabad wahe guru bless you
@jagjitsingh9094
@jagjitsingh9094 2 жыл бұрын
Wahe guru wahe guru wahe guru wahe guru wahe guru wahe guru wahe guru wahe guru wahe guru wahe guru wahe
@NirmalSingh-jm2su
@NirmalSingh-jm2su 3 жыл бұрын
Waheguru ji ka khalsa waheguru ji ki Fateh waheguru ji
@apsingh2484
@apsingh2484 6 жыл бұрын
soulful voice of bhai saab.. skoon skoon skooon ,, nothing else
@RajwinderSingh-ju6of
@RajwinderSingh-ju6of 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
@ketanbhatia1100
@ketanbhatia1100 3 жыл бұрын
I feel so connected with Waheguru in your soulful voice. Babaji kirpa kran _/\_
@amitaroraamit
@amitaroraamit 3 жыл бұрын
My favourite..... BHAI Dalbir Singh ji
@cloudnineepic
@cloudnineepic 3 ай бұрын
🙏❣️ waheguru g ka Khalsa waheguru g ki Fateh ❤🙏
@balbeersingh1218
@balbeersingh1218 4 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਓ 🙏
@lapreethkr6605
@lapreethkr6605 3 жыл бұрын
I listened first time no words to say ....just I want to listen and be calm which makes me happy,my mind calm,and thank u baba g nice kirtan....wahaguru ji just live longtime so that we can listen ur voice forever...
@jagjeetkaur5347
@jagjeetkaur5347 3 жыл бұрын
Very sweet voice God bless you with sound health in life 🙏🙏🙏🙏🙏
@kavitarana640
@kavitarana640 Жыл бұрын
😍😍 bahut vdia shabad gaayn kita bhai saab ji😇😇😇maharaj kirpa bnayi rkhn
@RajKaur-dw7mx
@RajKaur-dw7mx 4 жыл бұрын
Waheguru ji bless u 🙏🏻🙏🏻🙏🏻🙏🏻🙏🏻🙏🏻🙏🏻🙏🏻🧿
Мясо вегана? 🧐 @Whatthefshow
01:01
История одного вокалиста
Рет қаралды 7 МЛН
Что-что Мурсдей говорит? 💭 #симбочка #симба #мурсдей
00:19
Dukh Sukh Simri - Bhai Manpreet Singh Ji Kanpuri - Shabad Gurbani Live Kirtan
1:01:11
Shabad Kirtan Gurbani - Divine Amrit Bani
Рет қаралды 227 М.
MERE RAM RAI | BHAI HARJINDER SINGH, BHAI MANINDER SINGH | AMRITRAS GURBANI
59:07
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 6 МЛН