ਅਨੇਕਾਂ ਕਲਾਕਾਰਾਂ ਨੂੰ ਪੇਸ਼ ਕੀਤਾ Gurdeep Grewal ਨੇ, ਸੁਣੋ ਜਿੰਦਗੀ ਦੇ ਰੰਗ ll Bittu Chak Wala ll Daily Awaz

  Рет қаралды 56,040

Daily Awaz

Daily Awaz

Күн бұрын

ਅਨੇਕਾਂ ਕਲਾਕਾਰਾਂ ਨੂੰ ਪੇਸ਼ ਕੀਤਾ Gurdeep Grewal ਨੇ, ਸੁਣੋ ਜਿੰਦਗੀ ਦੇ ਰੰਗ l
#DailyAwaz #BittuChakWala #GurdeepGrewal

Пікірлер: 174
@ss-pm6oj
@ss-pm6oj 3 жыл бұрын
ਦੋਵੇਂ ਜਣੇ ਬਹੁਤ ਵਧੀਆ ਐਂਕਰ ਤੇ ਆਪਣੇ ਕੰਮ ਦੀ ਮੁਹਾਰਤ ਐ। ਪਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ।
@gurpartapsinghrai3292
@gurpartapsinghrai3292 3 жыл бұрын
ਬਿੱਟੂ ਵੀਰ ਧੰਨਵਾਦ ਇਹੋ ਜਿਹੀਆ ਸ਼ਖਸ਼ੀਅਤਾ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ🙏🙏
@sukhchainsinghkang1313
@sukhchainsinghkang1313 3 жыл бұрын
ਨੀਉਜ ਨਂਬਰ ਤੋਂ ਬਾਦ ਡੈਲੀ ਅਵਾਜ ਤੇ ਮੁੜ ਦੋਬਾਰਾ ਭੈਣ ਗੁਰਦੀਪ ਤੇ ਬਿੱਟੂ ਵੀਰ ਨੂੰ ਦੇਖਦੇ ਵਧੀਆ ਲੱਗਿਆ। ਵਾਹਿਗੁਰੂ ਤੁਹਾਡੀ ਕਿਰਤ ਚ ਹੋਰ ਵਾਧਾ ਕਰਨ।
@gillgulamiwala5768
@gillgulamiwala5768 3 жыл бұрын
ਬਿੱਟੂ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ ਗੁਰਦੀਪ ਗਰੇਵਾਲ ਮੇਰੇ ਪਸੰਦੀਦਾ ਐਂਕਰ ਨੇ ਮੈਂ ਤਕਰੀਬਨ ਹੀ ਇਹਨਾਂ ਦੀਆਂ ਇੰਟਰਵਿਊ ਦੇਖਦਾ ਹਾਂ। ਗੀਤਕਾਰ ਅਤੇ ਗਾਇਕ :ਗਿੱਲ ਗੁਲਾਮੀ ਵਾਲਾ ਫਿਰੋਜਪੁਰ
@Jktrendfashion
@Jktrendfashion 3 жыл бұрын
ਗੁਰਦੀਪ ਮੈਡਮ ਹੁਣ ਤੁਸੀ ਬਿੱਟੂ ਵੀਰੇ ਦੀ ਇੰਟਰਵਿਊ ਕਰੋ,। B social ਤੇ 🙏
@gursimranbhatti8943
@gursimranbhatti8943 3 жыл бұрын
ਆਹੀ ਕੰਮ ਕਰੋ 🥺
@sukhchainsinghsukh9480
@sukhchainsinghsukh9480 3 жыл бұрын
My favourite Bittu veer and Gurdeep madam g 👍👍😍😍🙏🙏
@legendsidhu3351
@legendsidhu3351 3 жыл бұрын
ਦੋਵੇ ਪਸੰਦੀਦਾ ਐਂਕਰ ਇੱਕਠੇ 🙏🏼ਵਾਹਿਗੁਰੂ ਮਿਹਰ ਕਰੇ
@rajinderkaurph.d976
@rajinderkaurph.d976 11 ай бұрын
ਇਹ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ ਜੀ 🙏🙏
@Harjitsidhu3000
@Harjitsidhu3000 3 жыл бұрын
ਦੋਵੇਂ ਜਾਣੇ ਹੀ ਬਾ ਕਮਾਲ ਹੋ ਤੁਸੀਂ ਪ੍ਰਮਾਤਮਾ ਤਰੱਕੀਆਂ ਬਖਸ਼ੇ।
@shindadhillon1690
@shindadhillon1690 3 жыл бұрын
Brother and sister tuhdi dona di interview chu bhute pyari te postive vibes ondiya ne main bhute tym to tanu dekhda
@harjinderproduction
@harjinderproduction 3 жыл бұрын
ਮੈਡਮ ਗੁਰਦੀਪ ਗਰੇਵਾਲ ਦਾ ਬੋਲਣਾ ਦਾ ਅੰਦਾਜ਼ ਸ਼ੈਰੀ ਮਾਨ ਨਾਲ ਮਿਲਦਾ ਜੁਲਦਾ ਲੱਗਦਾ ਉਦਮੀ ਆ ਮੈਡਮ ਤੇ ਸ਼ੈਰੀ ਮਾਨ ਨਾਲ ਇੰਟਰਵਿਊ ਕਰਨ ਜੀ‌
@FolkGeetLokGeet
@FolkGeetLokGeet 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ
@pindersidhu1862
@pindersidhu1862 3 жыл бұрын
ਬਾਈ ਜੀ ਬਹੁਤ ਵਧੀਆ ਇੰਟਰਵਿਊ ਪਰ ਤੁਸੀਂ ਸ ਤੇ ਸ਼ ਦੇ ਉਚਾਰਨ ਤੇ ਧਿਆਨ ਦਿਓ ਜਿਵੇਂ ਭਾਸਾ ਤੇ ਭਾਸ਼ਾ
@palgill9220
@palgill9220 3 жыл бұрын
ਗੁਰਦੀਪ ਭੈਣ ਤੇ ਬਿਟੂ ਵੀਰ ਲੋਕ ਬਹੁਤ ਇਜਤ ਕਰਦੇ ਹਨ ਬੀਰ ਸਿੰਘ ਗੀਤਕਾਰ ਤੇ ਰਣਜੀਤ ਸਿੰਘ ਕੁਕੀ ਗਿਲ ਨਾਲ ਮੁਲਾਕਾਤ ਕਰੋ ਲੋਕ ਬਹੁਤ ਫਾਲੋ ਕਰਦੇ ਹਨ
@sukhminderkaur6719
@sukhminderkaur6719 3 ай бұрын
Very nice God bless both of you beta
@amanrai6600
@amanrai6600 3 жыл бұрын
two legends in single frame 🖼 🙌🙌
@shivagill4992
@shivagill4992 3 жыл бұрын
Both of you are my favourite people Truly enjoyed your conversation
@dubaiwale2289
@dubaiwale2289 3 жыл бұрын
ਯੁੱਗ ਯੁੱਗ ਜੀ ਵੀਰ ਮੇਰੀ ਉਮਰ ਵੀ ਤੈਨੂੰ ਲੱਗੇ ਬੱਸ ਇਕ ਵਾਰ ਤੈਨੂੰ ਮਿਲਣਾ ਤੇ ਟਹਿਣਾ ਤੇ ਹਰਮਨ ਭੈਣ nu
@daljeetbajwafilms
@daljeetbajwafilms 3 жыл бұрын
ਵਾਹ ! ਵੀਰੇ 👍👍
@desifilmawale
@desifilmawale 3 жыл бұрын
ਬਹੁਤ ਵਧੀਆ ਸ਼ਖ਼ਸੀਅਤ ਗੁਰਦੀਪ ਗਰੇਵਾਲ ਮੈਡਮ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਡਮ ਜੀ ਨੇ। ਜੀਉਂਦੇ ਵੱਸਦੇ ਰਹੋ ਬਿੱਟੂ ਵੀਰ,
@tarikutba6111
@tarikutba6111 3 жыл бұрын
Bittu y tu siraa
@Gaggu_Dhukot
@Gaggu_Dhukot 3 жыл бұрын
ਬਹੁਤ ਖੂਬ 👍👍👍
@ਨਿਰਪੱਖ
@ਨਿਰਪੱਖ 3 жыл бұрын
Aj Do thum ik jgah teh bethe ne attey dono hi mere man psand , bittu veer and gurdeep bhen nu m odo toh dekhda aarea jdo oho news number nal kam krde c shyd hi koi interview howe jo mai 2 vr toh ghat dekhi howe. Aj gurdeep bhen hona nal kari gal mai bhot khush hoke dekh rea haan. Sanu maan aw thuaade warge vadde bhen bhrawa teh 🙏
@shokibrar7041
@shokibrar7041 3 жыл бұрын
ਦੋਨਾ ਨੇ ਬਹੁਤ ਵਧੀਆ ਗੱਲਾ ਕੀਤੀਆ
@ਚਮਕੌਰਸਿੰਘ-ਗ1ਞ
@ਚਮਕੌਰਸਿੰਘ-ਗ1ਞ 3 жыл бұрын
ਬਹੁਤ ਹੀ ਵਧੀਆ ਇਟਰਵਿਊ ਬਿੱਟੂ ਵੀਰੇ
@gagandeepdhillon9117
@gagandeepdhillon9117 3 жыл бұрын
Thxx 22
@amarjitsingh9089
@amarjitsingh9089 3 жыл бұрын
ਬਹੁਤ ਵਧੀਆ ਐਂਕਰ ਆ ਗੁਰਦੀਪ ਭੈਣ ਜੀ
@lakhvirtoor8591
@lakhvirtoor8591 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍
@gurwinderguri4110
@gurwinderguri4110 3 жыл бұрын
ਬਹੁਤ ਧੰਨਵਾਦ ਜੀ, ਬਹੁਤ ਉਡੀਕ ਸੀ ਕਿ ਗੁਰਦੀਪ ਗਰੇਵਾਲ ਜੀ ਦੇ ਵੀ ਰੂਬਰੂ ਕਰਵਾਉਣ ਚੈਨਲ
@malwinder
@malwinder 3 жыл бұрын
ਗੱਲਾ ਬਾਤਾ ਬਹੁਤ ਵਧੀਆ ਲੱਗੀਆ ਵਹਿਗੁਰੂ ਜੀ ਚੜਦੀ ਕਲਾ ਚ ਰੱਖਣ
@mathwalamaster6368
@mathwalamaster6368 3 жыл бұрын
Boht vadia bittu 22 ...mam ton boht kuj sikhan nu milea .....iko jgah te dunga toa putna.....eh lesson yaad rahe ga menu hamesha ... dhanwad
@gumnaamdhaliwal7474
@gumnaamdhaliwal7474 3 жыл бұрын
ਸੋਨਮ ਬਾਜਵਾ ਨੂੰ ਸਮਝਣਾ ਚਾਹੀਦਾ😅 ਬਹੁਤ ਵਧੀਆ ਗੱਲਬਾਤ ਭੈਣੇ , ਐਕਰਿੰਗ ਦੀ ਫੀਲਡ ਚ ਤੁਹਾਡੇ ਦੋਵਾਂ ਦੀ ਗੱਲਬਾਤ ਸੋਨੇ ਤੇ ਸੁਹਾਗਾ ਆਲੀ ਗੱਲ ਏ💛
@binderchw
@binderchw 3 жыл бұрын
ਵਿਲੱਖਣ ਸੁਮੇਲ !
@inderjitsingh3325
@inderjitsingh3325 3 жыл бұрын
ਬੋਹਤ ਵੱਡਾ ਉਪਰਾਲਾ ਕੀਤਾ ਗਿਆ ਪ੍ਰਮਾਤਮਾ ਲੰਬੀ ਉਮਰ kare
@gagankumar7921
@gagankumar7921 3 жыл бұрын
Nice parson ✌️😊
@brarbrar7228
@brarbrar7228 3 жыл бұрын
Bitu v sirra banda jrr
@InderjitSingh-hl6qk
@InderjitSingh-hl6qk 3 жыл бұрын
Vadhya gall baat. Simple sadi uchi te sohni soch wali kurri biba ji.sada bittu v mithe subaah wala biba hai.love you all. God bless you all. (Kenya)
@Gurpreet_23-i8o
@Gurpreet_23-i8o 3 жыл бұрын
Thankw bha g thankw bhut bhut tuhada gurdeep grewal mere one of favourite ne... god bless u both..waheguru tuhanu chardikala wch rakhe..🙏🙏🙏
@kamranbutt7982
@kamranbutt7982 3 жыл бұрын
Gurdeep Ap ka Program B Social per.B bohat Acha hota hai Nice and Great Discussion hai ap Gurdeep bohat taraqi karo gei Guedeep Ap Punjabi b bohat Achi bolti hai Bitty chal wala ka channel acha hai Love from Lahore Pakistan Live in Abu Dhabi
@pardeepkaile2991
@pardeepkaile2991 3 жыл бұрын
My two favorite anchors together 💕
@aulakhhappy8066
@aulakhhappy8066 3 жыл бұрын
she is my favourite anchor 😍 wala pyar nal gal krda na 🙏
@Inderdairyfarm
@Inderdairyfarm 3 жыл бұрын
👍❤️
@Sukhgillmoga401
@Sukhgillmoga401 3 жыл бұрын
Bohat vdia galbat he boht kuj sikhan di koshish kiti mn bittu veere tuhada shota veer Sukh Gill Moga
@lakhbirkaur5970
@lakhbirkaur5970 3 жыл бұрын
Very good .i want this. Becoz.i like both of u.
@deepd9213
@deepd9213 3 жыл бұрын
ਬਹੁਤ ਹੀ ਵਧੀਅਾ ਲॅਗਾ ਇਕिਠਅਾ ਨੂੰ ਵੇਖ
@parminderdomeli2148
@parminderdomeli2148 3 жыл бұрын
ਦਿਲੋਂ ਸਤਿਕਾਰ 🙏
@sukhbrar8411
@sukhbrar8411 3 жыл бұрын
ਬਹੁਤ ਖੂਬ ਗੱਲਬਾਤ
@dharamjitsinghaulakh5380
@dharamjitsinghaulakh5380 3 жыл бұрын
ਬਹੁਤ ਵਧੀਆ
@BaljinderSingh-gm2wu
@BaljinderSingh-gm2wu 2 жыл бұрын
Very Nice
@kuljitkaur9896
@kuljitkaur9896 3 жыл бұрын
Very nice interview 👍 God bless you Both 🙏
@ArpanKaurPannu
@ArpanKaurPannu 3 жыл бұрын
She is really gem. Her personality shows…How the slow and steady wins the race … ਤਜਰਬੇ ਸਾਂਝੇ ਕਰਨ ਲਈ ਸ਼ੁਕਰੀਏ ਭੈਣੇ ਬਹੁਤ ਕੁਝ ਨਵਾਂ ਜਾਣਿਆਂ ।
@gaganwadhwa9535
@gaganwadhwa9535 3 жыл бұрын
Very nice 👌👌 Hamesha Gurdeep Grewal ji nu interview karde hi Dekhya, Bahut changa lgya ajj Ohna de baare te Ohna di journey baare jaan ke. Ohna di simplicity hi Ohna di Pehchan hai.
@lovedeep5436
@lovedeep5436 3 жыл бұрын
Y bittu veer bahut vadia kichi rakh kamm bs
@warwar3834
@warwar3834 Жыл бұрын
Good job big sister 👍💟💓💗💞💝💕💖
@Inderdairyfarm
@Inderdairyfarm 3 жыл бұрын
Bahut vdea interview aa ❤️
@gurcharansingh-nq7jl
@gurcharansingh-nq7jl Жыл бұрын
Tusi dono mere favourite oo ji bohut vadia interview karde oo ji
@bikarsraa8591
@bikarsraa8591 3 жыл бұрын
Bahut vadiya ...
@Bhupinderkaur-wt1eq
@Bhupinderkaur-wt1eq 6 ай бұрын
very nice 👍
@lovedeep5436
@lovedeep5436 3 жыл бұрын
Bahut vadia bittu veer
@avtarghuman1653
@avtarghuman1653 3 жыл бұрын
ਬਹੁਤ ਹੀ ਸਾਦਾ ਅਤੇ ਸੁੰਦਰ ਹੈ ਗੁਰਦੀਪ ਜੀ |
@sharndhillon3691
@sharndhillon3691 3 жыл бұрын
Bittu veer buhat wadia insaan ne
@jaspalsingh4941
@jaspalsingh4941 3 жыл бұрын
🙏🙏 Very very nice job Bittu Bai g
@JaspalSDhillon
@JaspalSDhillon 3 жыл бұрын
Good luck
@mkaur1191
@mkaur1191 3 жыл бұрын
This is one of the best conversation between two anchors ❤️❤️. B
@dilsandhu3332
@dilsandhu3332 Жыл бұрын
ਬਿਟੂ ਵੀਰ ਵਧੀਆ
@sukhmandhillon6474
@sukhmandhillon6474 3 жыл бұрын
ਹੁਣ ਭੈਣੇ ਤੇਰੀ ਵਾਰੀ ਏ ਬਿੱਟੂ ਵਾਰੇ ਵੀਦੱਸਣ ਦਾ ਆਪਣੇ ਚੈਨਲ ਤੇ
@sippygrewal5803
@sippygrewal5803 3 жыл бұрын
Bht vadiya
@ramanbhullar5815
@ramanbhullar5815 3 жыл бұрын
Bhut vadia gurdeep mam
@mankeeratkaur3128
@mankeeratkaur3128 3 жыл бұрын
Di, u always gives postive vibes @gurdeepgrewal
@13Gill231
@13Gill231 3 жыл бұрын
You both are my favourite, bahut vadia lagga aj tuhanu dona nu ikathe dekh ke 😊😊… God bless you both ☺️☺️☺️
@jhinderkaur5313
@jhinderkaur5313 11 ай бұрын
ਬਹੁਤਵਧੀਆ
@sandeepkumarlakha962
@sandeepkumarlakha962 3 жыл бұрын
Best interview
@harpalbrar5912
@harpalbrar5912 Жыл бұрын
V v nice
@Inderjitsingh-hn1gh
@Inderjitsingh-hn1gh 3 жыл бұрын
ਬਹੁਤ ਸੋਹਣਾ
@sukhwindersukhi4872
@sukhwindersukhi4872 3 жыл бұрын
Bahut vadjiya galbat salute to both of u
@priyasandy1572
@priyasandy1572 3 жыл бұрын
Very good biba ji
@arshdeepgill4969
@arshdeepgill4969 3 жыл бұрын
Both of u are my favorite
@gurjindersinghdhesi758
@gurjindersinghdhesi758 3 жыл бұрын
Both are my favourite anchors Bittu paji & Gurdeep maim
@lovedeepsandhu1550
@lovedeepsandhu1550 3 жыл бұрын
Good gurdeep g bhut vdyia g
@baldeepsingh269
@baldeepsingh269 3 жыл бұрын
Boht vadia ji respect for boht of u.... me and all loves your simplicity.
@pardeepbrar9565
@pardeepbrar9565 3 жыл бұрын
bht vdia
@Tiwanasaab507
@Tiwanasaab507 3 жыл бұрын
Bahut vadiaa
@jagtarjeeda2988
@jagtarjeeda2988 3 жыл бұрын
Perfect personality gurdeep ji , respect for her
@parteekdahuja1387
@parteekdahuja1387 11 ай бұрын
Aj ta mere mn di reej puri hogi , m kdo di ena di khud di interview bare sochdi c 😊😊
@amandeepsandhu8173
@amandeepsandhu8173 3 жыл бұрын
Bohat khoob bro ❤️❤️
@preet2kanwar
@preet2kanwar 3 жыл бұрын
ਬਹੁਤ ਵਧਿਆ ਜੀ👏🏻👏🏻
@manjeetsidhu7436
@manjeetsidhu7436 3 жыл бұрын
❤️❤️❤️ favourite person iko video ch
@bhupinder5838
@bhupinder5838 3 жыл бұрын
👍🏻
@jagjitsingh5107
@jagjitsingh5107 3 жыл бұрын
B socials nu benti aa ki hardeep grewal nal intro jrur kreo bhot struggles ne kaafi motivated ne jrur intro kreo kaafi janea nu motivation milegi dhanwad
@KulwinderKaur-gw1dr
@KulwinderKaur-gw1dr 3 жыл бұрын
Bhut vadhiya galan watan
@priyasandy1572
@priyasandy1572 3 жыл бұрын
Very nice 👌👍👏😀
@ManjeetSingh-oz2fd
@ManjeetSingh-oz2fd 3 жыл бұрын
Well done gurdeep and bittu
@jagsirgill1285
@jagsirgill1285 3 жыл бұрын
Bahut vadiya ji
@jaggimaan372
@jaggimaan372 3 жыл бұрын
ਬਹੁਤ ਸਾਦੀ ਜਿਹੀ ਕੁੜੀ ਅੈ ਗਰੇਵਾਲ ...ਬਾਹਲੀ ਪਿਆਰੀ ਜਿਹੀ💕
@RandhirSingh-hn4qy
@RandhirSingh-hn4qy 3 жыл бұрын
Both of you are Best
@maninderjakhu701
@maninderjakhu701 3 жыл бұрын
ਨਹੀ ਵੀਰ ਸਾਦਾ ਪਨ ਹੀ ਰੱਖਿਓ
@harrydhaliwal2209
@harrydhaliwal2209 3 жыл бұрын
Bittu and sis both r good and humble person,
@gurtejsingh8678
@gurtejsingh8678 3 жыл бұрын
Both are very nice God bless you both
@jaswantdholan132
@jaswantdholan132 3 жыл бұрын
ਦੋਵੇਂ ਬਾਕਮਾਲ ਐਂਕਰ,ਦੋਵਾਂ ਚ ਸਾਦਗੀ ਦੀ ਕੋਈ ਘਾਟ ਨਹੀਂ
@jagpreetbrar2703
@jagpreetbrar2703 3 жыл бұрын
ਕਿਹਾ ਬਾਤ ਪੁੱਛੋ ਗੁੱਡੀ ਨੂੰ ਵਿਆਹ ਹੋਈਆ ਕੇ ਨਹੀ ਜੇ ਹੋ ਗਿਆ ਤਾ ਬਹੁਤ ਵਧੀਆ ਜੇ ਨਹੀ ਹੋਈਆ ਤਾ ਉਸ ਤੋ ਵੀ ਵਧੀਆ😝😝
@SandeepKaur-tq8mv
@SandeepKaur-tq8mv 3 жыл бұрын
Hoea e, beti e shyd ehna di
@jagpreetbrar2703
@jagpreetbrar2703 3 жыл бұрын
@@SandeepKaur-tq8mv ਠੀਕ ਆ ਤੁਸੀ ਮੇਰੀ Instagram ty msg kar dio tude naal gal kar la gy jagpreetbrar44 😝😝😝😝😂
@GurmukhSingh-we5rj
@GurmukhSingh-we5rj 3 жыл бұрын
She is really fantastic anchor whole punjabi Media
小路飞嫁祸姐姐搞破坏 #路飞#海贼王
00:45
路飞与唐舞桐
Рет қаралды 25 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 51 МЛН