Gal Te Gal l EP 156 l Gurdeep Kaur Grewal l Rupinder Kaur Sandhu l B Social

  Рет қаралды 88,188

B Social

B Social

Күн бұрын

ਜ਼ਿੰਦਗੀ 'ਚ ਸਭ ਤੋਂ ਜਰੂਰੀ ਕੀ ਹੈ? l Gal Te Gal l EP 156 l Gurdeep Kaur Grewal l Rupinder Kaur Sandhu l B Social
Costume Sponsored By
Fabric By: www.instagram....
Designed by: www.instagram....
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social

Пікірлер: 163
@PrabhjotKaur-gr3sy
@PrabhjotKaur-gr3sy Жыл бұрын
ਗੱਲ ਤੇ ਗੱਲ ਪ੍ਰਗੋਰਾਮ ਮੇਰਾ ਪਸੰਦੀਦਾ ਪ੍ਰਗੋਰਾਮ ਹੈ, ਜਦੋਂ ਦੀ ਮੈਂ ਇਹ ਪ੍ਰਗੋਰਾਮ ਦੇਖ ਰਹੀ ਹਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਏ ਹਨ। ਧੰਨਵਾਦ ਭੈਣੋਂ🙏🙏
@gurjeetkaur9238
@gurjeetkaur9238 Жыл бұрын
🙏ਦੋਵਾਂ ਭੈਣਾ ਨੂੰ ਜੀ ਬਹੁਤ ਵਧੀਆ ਗੱਲਬਾਤ ਜੀ ਮੈਨੂੰ ਲੱਗਦਾ ਕਿ 90%ਲੋਕ ਖੁਸ਼ ਨਹੀਂ ਕਿਉਂਕਿ ਜਰੂਰਤਾਂ ਨਹੀਂ ਇਛਾਵਾਂ ਦੀ ਪੂਰਤੀ ਭਾਲਦੇ ਨੇ ਸਬਰ ਸ਼ੁਕਰ ਤਾਂ ਧਰਤੀ ਤੇ ਦੂਜੇ ਜੀਵ ਜੰਤੂਆਂ ਕੋਲ ਹੈ ਢਿੱਡ ਭਰਕੇ ਪਰ ਖਾਲੀ ਹੱਥ ਰੱਬ ਤੇ ਭਰੋਸਾ ਕਰਕੇ ਜਾਂਦੇ ਨੇ ਜਿੰਦਗੀ ਬਖਸ਼ੀ ਤਾਂ ਫਿਕਰ ਵੀ ਉਸਨੂੰ ਹੈ 🙏
@shadisharma3450
@shadisharma3450 Жыл бұрын
Bahut badiya topic hai ji
@parneetkaur8077
@parneetkaur8077 Жыл бұрын
ਤੁਹਾਡੇ ਇਸ ਪ੍ਰੋਗਰਾਮ ਦੀ ਇੱਕ ਇੱਕ ਗੱਲ ਬਿਲਕੁਲ ਠੀਕ ਹੈ। ਮੈਂ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਇਹ ਮੇਰੀ ਜ਼ਿੰਦਗੀ ਵਿੱਚ ਸਭ ਹੈ
@karnailssomal2908
@karnailssomal2908 Жыл бұрын
ਵਿਸ਼ਾ ਨਰੋਆ ਹੈ। ਖ਼ੁਸ਼ ਰਹਿਣਾ ਕੰਮ ਨਹੀਂ,it is a way of life.ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਚੋਣ ਕਰਨੀ ਹੁੰਦੀ ਹੈ। ਬਹੁਤ ਵਿਸ਼ਾਲ ਵਿਸ਼ਾ ਹੈ।ਹਰੇਕ ਇਨਸਾਨ ਦੀ ਆਪਣੀ ਸਮਝ ਹੈ ‌ਇਸ ਬਾਰੇ। ਤੁਸੀਂ ਇਸ ਵਿਸ਼ੇ ਬਾਰੇ ਬਹੁਤ ਸੋਹਣੇ ਢੰਗ ਨਾਲ ਗੱਲਾਂ ਕੀਤੀਆਂ ਹਨ, ਅਜਿਹੀਆਂ ਗੱਲਾਂ ਸੁਣਨਾ ਵੀ ਖ਼ੁਸ਼ੀ ਦਾ ਸਬੱਬ ਹੈ। ਸ਼ੁਭ ਕਾਮਨਾਵਾਂ ਬਹੁਤ ਬਹੁਤ!!!
@jaspreetkaur9489
@jaspreetkaur9489 Жыл бұрын
ਖੁਸ਼ੀ ਤੇ ਹਾਸਾ ਿਜੰਨਾ ਛੋਟਾ ਸ਼ਬਦ ਇਹਨਾਂ ਦੀ ਉਹਨੀਂ ਵੱਡੀ ਅਿਹਮੀਅਤ ਆ ਸਾਡੀ ਿਜੰਦਗੀ ਚੋ ਭੈਣੇ 😊😊 ਜੇ ਖੁਸ਼ ਹੋਣਾ ਤਾ ਆਪਣੇ ਲਈ ਪਰਵਾਹ ਜਰੂਰੀ ਆ ਸਾਡੀ ਿਜੰਦਗੀ ਆ ਸਾਨੂੰ ਿਮਲੀ ਆ ਅਸੀਂ ਿਕਸੇ ਤੋ ਉਧਾਰ ਨੀ ਲਈ ਤਾ ਕਰਕੇ ਸਾਦਗੀ ਤੇ ਬੇਿਫਕਰੀ ਨਾਲ ਿਜਊਣਾ ਸੁਰੂ ਕਰੀਏ😊😊😊😊😊
@maneetgill1392
@maneetgill1392 Жыл бұрын
ਭੈਣ ਤੁਹਾਡੇ ਗੱਲ ਤੇ ਗੱਲ ਪੋ੍ਗਰਾਮ ਬਹੁਤ ਵਧੀਆ ਹੁੰਦੇ ਹਨ,, ਤੁਹਾਡੇ ਸਾਰੇ ਪੋ੍ਗਰਾਮ ਬਹੁਤ ਚੰਗੇ ਹੁੰਦੇ ਹਨ
@sarbjitkaursandhu5904
@sarbjitkaursandhu5904 Жыл бұрын
ਬਹੁਤ। ਵਧੀਆ। ਸ਼ੁਕਰ। ਆ। ਵਾਹਿਗੁਰੂ। ਜੀ। ਦਾ
@davinderkaur3535
@davinderkaur3535 Жыл бұрын
Wow bhut hi wadia, great punjabi ਬੋਲੀ, ਦੋਨੋਂ ਹੀਂ ਬਹੁਤ ਪਿਆਰਿਆਂ ਨੇ love u ❤️
@manpreetaujla7689
@manpreetaujla7689 Жыл бұрын
Much valuable interview. Expectations always hurt, just go with flow.
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bhagwansidhu7826
@bhagwansidhu7826 Жыл бұрын
ਜੋ ਵੀ ਸਾਡੇ ਕੋਲ ਆ ਅਸੀਂ ਉਸ ਨੂੰ ਮਾਣ ਨਹੀਂ ਰਹੇ ਸਗੋਂ ਅਸੀਂ ਹੋਰ - ਹੋਰ ਮਗਰ ਭੱਜਦੇ ਆ ਤਾਂ ਹੀ ਅੱਜ ਕੱਲ ਕਿਸੇ ਦੇ ਵੀ ਚੇਹਰੇ ਤੇ ਰੌਣਕ ਨਹੀਂ
@amarpalkaur8896
@amarpalkaur8896 Жыл бұрын
Very informative and interesting topic chosen for today Thank you so much both of you
@manuvirdi4391
@manuvirdi4391 4 ай бұрын
ਜਿਹੜਾ ਆਦਮੀ ਦੋ ਵਕਤ ਰੋਟੀ ਖਾਣਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@tirathchauhan3362
@tirathchauhan3362 Жыл бұрын
Very nice. Rupinder ji your point is so valid that no body is going to give you any appreciation for what you did for them. I learned it very late in my life. I spent most of my life for others not myself.
@jotsainieducation
@jotsainieducation Жыл бұрын
awsmmm video❤❤...ਸੂਟ ਵੀ ਬੜੇ ਸੋਹਣੇ ਨੇ ਜੀ😋🧿😋
@jashandeepkheri2776
@jashandeepkheri2776 Жыл бұрын
ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਪ੍ਰੋਗਰਾਮ ਦੇਖ ਕੇ ਮੈਂ ਹੁਣ positive ਹੋਣ ਲੱਗ ਗਈ, ਨਹੀ ਤਾਂ ਬੱਚੇ ਤੋਂ ਬਾਦ ਮੇਰੇ ਦਿਮਾਗ ਵਿੱਚ ਟੈਂਸ਼ਨ ਹੀ ਚਲਦੀ ਰਿਹਦੀ ਸੀ।
@gurumaan2448
@gurumaan2448 Жыл бұрын
Only One show on You Tube, which gives u positive outlook about life❤
@nardeep1632
@nardeep1632 Жыл бұрын
So beautiful suite and very nice topic 👌
@devindersingh4485
@devindersingh4485 Жыл бұрын
Mind set rakho jo hai us bich khush raho je thuhada target hai ki 50000 pm income hove , je income 30000 reh jawe fhir bhi khus raho
@Ikardass
@Ikardass Жыл бұрын
ਸੁੱਖ ਸਿਰਫ ਪਰਮਾਤਮਾ ਦੇ ਨਾਮ ਵਿੱਚ japan ਦਾ ਤਰੀਕਾ ਸ੍ਵਾਸ ਅੰਦਰ ਜਾਵੇ wahe ਬੋਲਣਾ ਸ੍ਵਾਸ ਬਾਹਰ ਆਵੇ ਗੁਰੂ ਬੋਲਣਾ ਅਪਣੀ ਆਵਾਜ਼ ਨੂੰ ਕਨਾ ਨਾਲ ਸੁਣ ਨਾ ਫ਼ਿਰ man tikega ਧਿਆਨ ਲਗੇਗਾ
@kulbeerkaur4843
@kulbeerkaur4843 Жыл бұрын
🙏
@AN-world-creative-art
@AN-world-creative-art Жыл бұрын
ਮੈਂ ਇਨ੍ਹਾਂ ਗੱਲਾਂ ਨਾਲ ਸਹਿਮਤ ਹਾਂ ਪਰ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ
@jagmohankaur9449
@jagmohankaur9449 Жыл бұрын
waheguru chddkla ch rkhe dowa bhena nu bhut vdhia topic hai🎉
@rajnibansal4512
@rajnibansal4512 Жыл бұрын
Great fan of both ladies presentation content😊
@cheenubrar8691
@cheenubrar8691 Жыл бұрын
Bahut sohna topic cc bahut bahut dhanwad yaad karvbon lye k khush rahna kina jrurri hai
@basvinderkaurvirk9514
@basvinderkaurvirk9514 Жыл бұрын
ਬਹੁਤ ਸਹੋਣੇ ਸੂਟ ਦੋਨਾਂ ਭੈਣਾਂ ਦੇ
@dilpreetsingh4047
@dilpreetsingh4047 Жыл бұрын
Sahi aa mai apni life too khush aa but kush riste manu bahut burden dinde ne fir bhut disspointed ho jandi aa
@eknoorjeet6479
@eknoorjeet6479 Жыл бұрын
ਵਧੀਆ ਮੋਟੀਵੇਸਨਲ episode 🎉🎉❤❤❤❤❤
@paramjeetchahal2944
@paramjeetchahal2944 Жыл бұрын
ਬਹੁਤ ਵਧੀਆ
@harkiratsinghbuttar5052
@harkiratsinghbuttar5052 Жыл бұрын
ਮੈਨੂੰ ਤੁਹਾਡੀਆਂ ਗੱਲਾਂ ਤੇ ਤੁਹਾਡੀ ਸਾਦਗੀ ਬਹੁਤ ਚੰਗੀਆਂ ਲੱਗਦੀਆਂ ਹਨ❤❤
@harkiratsinghbuttar5052
@harkiratsinghbuttar5052 Жыл бұрын
🙏
@jaswantkaur-ib7jy
@jaswantkaur-ib7jy Жыл бұрын
very,nice,vichar,thanks,
@rashpaulkaur7535
@rashpaulkaur7535 Жыл бұрын
ਪੈਸੇ ਦੀ ਦੌੜ ਦਾ ਕੋਈ ਅੰਤ ਨਹੀ।
@ikattarkaurgill5960
@ikattarkaurgill5960 Жыл бұрын
Live in present and be happy nice conversation
@JagjeetSingh-vy3iq
@JagjeetSingh-vy3iq Жыл бұрын
ਸਿਆਣੀਆਂ ਧੀਆਂ
@ramanpreetkaur1477
@ramanpreetkaur1477 Жыл бұрын
Suit bhut sohne bhut hi sohna program 🎉🎉
@kulveerkaur7186
@kulveerkaur7186 Жыл бұрын
Thank you to help me , am pregnant at the moment when I listen I feel to good and feeling like am in Punjab Love from Melbourne
@MandeepBhumi-hw9vr
@MandeepBhumi-hw9vr Жыл бұрын
If u r pregnant sister . Ta tuc gurbani jaroor read kro.
@amandeepkaur2827
@amandeepkaur2827 Жыл бұрын
ਬਹੁਤ ਵਧੀਆ ਵਿਸ਼ਾ ਭੈਣ ❤❤❤❤👍👌👌👌👌
@gurbindersingh8002
@gurbindersingh8002 Жыл бұрын
Mai promise krda k, hun to mai roti sabr, santokh te swadd naa khawa ga.
@manumakkar1326
@manumakkar1326 Жыл бұрын
Hanji didi sat sri akal🙏🏻 ik niki g request c k ik ave d video v bnao jihde ch cancer patients nu motivation mile. Oh es disease kr k bhut negative ho jnde ne. Plz kuch ehoja dso k oh positive rehn hmesha. Adhaa ta oh ave e thk ho jange positive reh k🙏🏻 plz es gal te gorr kita jave
@randeepkaur9068
@randeepkaur9068 Жыл бұрын
ਵਧੀਆ ਗੱਲਬਾਤ
@arshbhinder5872
@arshbhinder5872 Жыл бұрын
Best topic ajj kl sakoon ni hega
@kiranpreet532
@kiranpreet532 11 ай бұрын
Thnku so much both of u maam Tusi ohi message convey kr paye o jo tusi krna chahnde c ❤❤❤ bhut kuz sikhan nu mil rea mai ds ni skdi mai kini khush hundi a jdo episode dekhdii a god bless u both of u❤❤
@user-io8vi4ly2b
@user-io8vi4ly2b 17 күн бұрын
Thanks sister god bless you
@ramanpreetsajjan8715
@ramanpreetsajjan8715 Жыл бұрын
Very nice topic tusi choose keeta discussion layee and tusi dono bahut piyaare lagg rahe o❤
@marapunjab939
@marapunjab939 10 ай бұрын
Bht vdia di........bht kuz silhn nu milda positive
@Preetsekhon2829
@Preetsekhon2829 7 ай бұрын
Dopomeen harmon release nhi ho reha ji, right ji👍
@varinderdhunna1832
@varinderdhunna1832 Жыл бұрын
❤ ਬਹੁਤ ਹੀ ਢੁਕਵਾਂ ਤੇ ਸੋਹਣਾ ਸੁਨੇਹਾ ਹੇ ਜੀ ਸਬ ਲਈ❤️
@lemberkhakh2166
@lemberkhakh2166 5 ай бұрын
Bhaut.vadiya.topic❤❤❤️❤️❤️
@ravinderthind478
@ravinderthind478 Жыл бұрын
Awesome topic.Bhut vadia treeke nal samjaya tusi.Tuhade gal te gal de topic bhut vadia hunde ne mam.😊
@war_rior-player
@war_rior-player Жыл бұрын
Bhaut vadiya topic ❤❤
@chahalchahal7069
@chahalchahal7069 8 ай бұрын
bahut he badiya mam❤
@ps-do2ib
@ps-do2ib Жыл бұрын
Bahut vadia g
@balbirkaur7137
@balbirkaur7137 Жыл бұрын
Beautiful topic and nice suits 🎉
@NavneetKaur-wj1us
@NavneetKaur-wj1us Жыл бұрын
Very nice thought,m bahut dekhdi aa tuhada program I like it
@jaggasingh8914
@jaggasingh8914 Жыл бұрын
Waaaa maching......😊
@charanjitdhillon8170
@charanjitdhillon8170 Жыл бұрын
Sbb kush mere naal relate krda but i will try to do better for myself and God bless you both of you ❤❤
@varinderbandesha2945
@varinderbandesha2945 Жыл бұрын
ਬਹੁਤ ਹੀ ਵਧੀਆ ਗੱਲ੍ਹਬਾਤ
@ranjitsandhu2326
@ranjitsandhu2326 Жыл бұрын
Sohne suit te fabric brand te design brand di v naal naal galbaat. 😂😂😂😂.
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@ashukamboj8370
@ashukamboj8370 Жыл бұрын
Best episode ever ...
@user-sw5ff5jb7p
@user-sw5ff5jb7p 9 ай бұрын
Bot achi information
@indusharma3610
@indusharma3610 3 ай бұрын
Bless uh..siso
@GurmeetSingh-bj3zc
@GurmeetSingh-bj3zc Жыл бұрын
Madam drug chitta bare bhi ik program karo ground level te bahut bura haal hai chitta hi nahi signature capsule tramadol maruana bahut nashe ne
@sabtheekaok7096
@sabtheekaok7096 Жыл бұрын
Bhuat vadia program
@user-ry1ex2rj2p
@user-ry1ex2rj2p Жыл бұрын
Tu c suit ektthe bnaye lgde aw 😊mnu bohet sohne lgde aa tuhade suit
@satinderkaur7317
@satinderkaur7317 Жыл бұрын
ਵਾਹਿਗੁਰੂ ਜੀ ਦੀ ਰਜ਼ਾ ਚ ਰਹਿਣਾ ß ਸਿੱਖ ਲਈਏ ਤਾਂ ਹਰ ਹਾਲਾਤ ਵਿੱਚ ਖੁਸ਼ ਰਹਿ ਸਕਦੇ ਹਾਂ q
@jogindersingh-mn1tz
@jogindersingh-mn1tz Жыл бұрын
ਤੁਸੀਂ ਬਿਲਕੁਲ ਜੋ ਕਹਿਣਾ ਚਾਹੁੰਦੇ ਸੀ ਸ਼ਾਇਦ ਉਸ ਤੋਂ ਵੱਧ ਕਹਿ ਦਿੱਤੈ,ਹਰ ਪਹਿਲੂ,ਹਰ ਵਿਸ਼ੇ ਤੇ ਖੁਸ਼ ਰਹਿਣ ਸਬੰਧੀ ਉਸਾਰੂ ਗੱਲਬਾਤ ਹੋਈ ਐ,ਪਰ ਮਸਲਾ ਕਹਿਣ ਦਾ ਨਹੀਂ ਸੁਨਣ,ਤੇ ਸੁਣ ਕੇ ਲਾਗੂ ਕਰਨ ਦਾ ਐ ਜੀ,ਜਿਸ ਸਬੰਧੀ ਇਹੀ ਕਿਹਾ ਜਾ ਸਕਦੈ ਕਿ ਲਾਗੂ ਕਰਨ ਲਈ ਦਲੇਰੀ,ਸਵੈਵਿਸ਼ਵਾਸ਼, ਦ੍ਰਿੜਤਾ ਤੇ ਸਵੈਚਿੰਤਨ ਦੀ ਲੋੜ ਹੁੰਦੀ ਐ ਜੀ,ਜੋ ਸਾਡੇ ਸਮਾਜ ਵਿੱਚੋਂ ਗੈਰਹਾਜ਼ਰ ਐ ਜੀ।
@JaswantSingh-cz3cm
@JaswantSingh-cz3cm Жыл бұрын
Thanks very good
@InderjitSingh-ug4bq
@InderjitSingh-ug4bq Жыл бұрын
Insaaan roti lai ni phirda hor chijaa lai phirda
@Maan_5836
@Maan_5836 Жыл бұрын
Very nise ji
@mandeep2760
@mandeep2760 Жыл бұрын
Bhut nice topic
@reenareena3233
@reenareena3233 Жыл бұрын
ਤੁਹਾਡਾ ਪ੍ਰੋਗਰਾਮ ਵੇਖ ਕੇ ਮੇਰੀ ਜ਼ਿੰਦਗ਼ੀ ਚ ਬੋਹੁਤ change ਆਇਆ ਹੈ ਮੈਨੂੰ ਬੋਹੁਤ ਟੈਂਸ਼ਨ ਰਹਿੰਦੀ ਸੀ but ਹੁਣ ਮੇਰਾ ਮਨ ਸਾਂਤ ਰਹਿਣ ਲੱਗਾ ਹੈ ਧੰਨਵਾਦ B social
@balwantsingh-om1dv
@balwantsingh-om1dv Жыл бұрын
Very nycc
@sukhrajkalhar6209
@sukhrajkalhar6209 Жыл бұрын
100 true all your show this things we get through every day
@DeepakSingh-ig1wu
@DeepakSingh-ig1wu Жыл бұрын
I really appreciate your efforts sisters
@priyankathaper897
@priyankathaper897 Жыл бұрын
My fav episode ❤
@Canadian_Sangruriye
@Canadian_Sangruriye Жыл бұрын
Love from Canada bhene bhut pyar bhut 🫡 respect
@user-im8uo4dz4w
@user-im8uo4dz4w Жыл бұрын
Bhut vadai thoughts sisters god bless you
@kabbimassi2893
@kabbimassi2893 2 ай бұрын
Sisters you are great
@user-tn9or3xp2w
@user-tn9or3xp2w Жыл бұрын
Nic massege
@NirlepKaur-sd3ff
@NirlepKaur-sd3ff Жыл бұрын
,,,,, ਬਹੁਤ ਵਧੀਆ ਗੱਲਬਾਤ❤❤🎉🎉
@kamaljitsodhi7770
@kamaljitsodhi7770 Жыл бұрын
Sat Sri Akaal je Meri mother in law hates me that much that my father passed away last week What she is happy and still didn’t talk to me Please some one tell me what should I do I am really sad
@bhupinderkaurgarcha9641
@bhupinderkaurgarcha9641 Жыл бұрын
Very interesting nd informative topic
@gurvindersingh7760
@gurvindersingh7760 Жыл бұрын
ਜ਼ਿੰਦਗੀ ਚ ਸਭ ਤੋਂ ਜਰੂਰੀ ਸਾਬਤ ਰਹਿਣਾ ਹੈ।
@bikramkahlon8456
@bikramkahlon8456 Жыл бұрын
Tuc dono bht sohne lgde ho Didi, B social da mn oh e episode dekhdi jisnu Tuc dono pehna krrhe hunde ho ya dono Vch ik v program krrhe hunde ohi episode dekhna Wdiya lgda mnu
@GurpreetKaur-fr8fg
@GurpreetKaur-fr8fg 2 ай бұрын
Very nice video ❤
@deepdhiman9436
@deepdhiman9436 Жыл бұрын
Very nyc topic ji
@sarbjeetkaur6569
@sarbjeetkaur6569 Жыл бұрын
Bhut vdy gal baat ji❤❤❤❤❤❤
@millerscottagemotel7769
@millerscottagemotel7769 Жыл бұрын
Very nice conversation
@gurfatehgarcha8568
@gurfatehgarcha8568 3 ай бұрын
nice
@user-qd1dj1qv3c
@user-qd1dj1qv3c Жыл бұрын
🙏 ੴ
@user-hs8bq9bn6r
@user-hs8bq9bn6r Жыл бұрын
Very nice 👍
@Gg-sn1yk
@Gg-sn1yk Жыл бұрын
Suit bhut sohna pae dona ne
@inderjeetsingh-cn6gp
@inderjeetsingh-cn6gp Жыл бұрын
Your suit very nice beta ji
@tdachannel3298
@tdachannel3298 Жыл бұрын
Really 💯
@SandeepKaur-fm3kl
@SandeepKaur-fm3kl Жыл бұрын
Butt vadiyea things ji ❤❤🙏🏼🙏🏼🙏🏼
@DavinderKaur-ny4xb
@DavinderKaur-ny4xb 9 ай бұрын
❤❤Very nice beta g
@gurmeharsaroa4287
@gurmeharsaroa4287 Жыл бұрын
Bhut nyc..mainu lga Mera dukh bhut vada..but hun main sochdi a..Mera hand shi Mera leg shi a ehi bhut a...Jina kol eh ni oh ve kush rahda a
@noblesmith5033
@noblesmith5033 2 күн бұрын
Lord Jesus Christ give you real Peace and Joy If you pray to Lord Jesus Christ
@KrishanSingh-ur6ue
@KrishanSingh-ur6ue Жыл бұрын
thnku❤❤❤❤
@mehakpreetsingh6350
@mehakpreetsingh6350 Жыл бұрын
ਬਹੁਤ ਵਧੀਆ ਵਿਸਾ ਭੈਣ ਜੀ 🙏🙏❤
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
When you discover a family secret
00:59
im_siowei
Рет қаралды 33 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
So Cute 🥰
00:17
dednahype
Рет қаралды 44 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН