ਅਨੋਖਾ ਕਰਵਾ ਚੌਥ 2021 • Karwa Chauth। New Punjabi Comedy Movies 2021 | Punjabi Short Movie 2021 |

  Рет қаралды 1,208,396

DESI MASTI PINDA WALE

DESI MASTI PINDA WALE

Күн бұрын

Пікірлер
@simranmaan2493
@simranmaan2493 3 жыл бұрын
ਬਹੁਤ ਵਧੀਆ ਝਰਨਾਟ ਬਾਈ ਸਿਰਾ ਕਰਾਤਾ ਅਤੇ ਬੱਬੂ ਦੀ ਐਕਟਿੰਗ ਵੀ ਬੜੀ ਵਧੀਆ ਬਾਈ ਜੀ ਇਦਾ ਦੀਆ ਵੀਡੀਓ ਲੈ ਕੇ ਆਇਆ ਕਰੋ
@harmanpindiala8528
@harmanpindiala8528 3 жыл бұрын
Subscribe karo 🙏🏾
@Amanvema-lm3fj
@Amanvema-lm3fj 3 жыл бұрын
ਜਦੋਂ ਹੁਣ ਧਰਮ ਦੇ ਤਿਉਹਾਰ ਦਾ ਨਾਮ ਹੈ ਲੈਅ ਦਿੱਤਾ ਫੇਰ ਕਸਰ ਹੀ ਕੀ ਰਹਿਗੀ
@sukhwarianch4014
@sukhwarianch4014 3 жыл бұрын
ਬਹੁਤ ਵਧੀਆ ਸਟੋਰੀ ਧਰਨਾਟ ਤੇ ਬੱਬੂ ਦੀ ਬੱਬੂ ਤਾ ਮੋਡਲ ਕੁੜੀ ਆ ਮੈਂ ਸਹਿਣੇ ਦੇ ਮੇਲੇ ਤੇ ਦੇਖੀ ਸੀ ਬੱਬੂ ਜੀਨ ਸੀਨ ਵਿੱਚ 👍👍🙏🙏
@gurypyarsingh606
@gurypyarsingh606 2 жыл бұрын
ਬੱਬੂ ਸਿਰਫ ਮੈਂ ਡਰਾੲੀਵਰ ਵੀਰ ਤੇਰੀਆਂ ਫਿਲਮਾਂ ਦੇਖ ਹਾ ਰਾਤ ਵੇਲੇ 10,00 ਵਜੇ ਤੱਕ ਸਿਰਫ ਤੇਰੀਆ ਯਾਦਾਂ
@manjindersinghbhullar8221
@manjindersinghbhullar8221 3 жыл бұрын
ਧਰਨਾਟ ਵੀਰ ਵੀਡੀਓ ਬਹੁਤ ਸੋਹਣੀ ਬਣਾਈ ਹੈ ਪਖੰਡਵਾਦ ਬਾਰੇ ਵਿਚ ਵਧੀਆ ਵੀਡੀਓ ਬਣਾਈ ਹੈ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੂਸਤੀਆ ਬਖਸ਼ਣ 👍👍👍👍
@joggasingh7263
@joggasingh7263 3 жыл бұрын
It will I am 8 In no
@simernjeetsingh9460
@simernjeetsingh9460 3 жыл бұрын
😡
@jaiwishverma1488
@jaiwishverma1488 3 жыл бұрын
@@joggasingh7263 ĺ
@ਗੁਰਪ੍ਰਤਾਪਸਿੰਘ-ਵ9ਤ
@ਗੁਰਪ੍ਰਤਾਪਸਿੰਘ-ਵ9ਤ 3 жыл бұрын
Pisli ਵਾਰ ਵਾਲੀ ਵੀ ghaint ਸੀ ਵੀਡੀਓ ਕਰਵਾ ਚੌਥ ਵਾਲੀ
@jsb7660
@jsb7660 2 жыл бұрын
ਬੱਬੂ ਦੀ ਐਕਟਿੰਗ ਬਹੁਤ ਵਧੀਆ ਯਾਰ !!👌👌👌
@preetpreet7010
@preetpreet7010 3 жыл бұрын
Hor Gallan diya Gallan y turda boht sohna 😝😝😝😝😝😝😝
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਤੋਂੜੇ ਦੇ ਬੱਚੇ 👍👌😂😂💯🌴💯
@healthmantar3145
@healthmantar3145 3 жыл бұрын
Super hit में आप मिलना है
@HarpalSingh-xg1nl
@HarpalSingh-xg1nl 3 жыл бұрын
ਗੁਰਪ੍ਰੀਤ ਪੁੱਤ ਆਹ ਵੀਡੀਓ ਤਾਂ ਸਿਰਾ ਲਾਤਾ
@parminderdayal5535
@parminderdayal5535 3 жыл бұрын
Huawei husband pakstanlmutra
@BalwinderSingh-ce8iw
@BalwinderSingh-ce8iw 3 жыл бұрын
ਹਰਦੀਪ ਕੌਰ ਬੱਬੂ ਮੈਡਮ ਜੀ ਥੋਡੀ ਅੇਕਟਿੰਗ ਬਹੁਤ ਵਧੀਆ ਹੁੰਦੀ ਹੈ ਬਹੁਤ ਵਧੀਆ ਵੀਡੀਓ ਲਵ ਯੂ🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛 ਭਰ ਕਿ
@Davinderdhaula
@Davinderdhaula 3 жыл бұрын
ਧਰਨਾਹਟ ਸਿਰਾ ਕਰਾਤਾ ਬਾਈ ...ਜਿਹੜੀ ਵੀਡੀਓ ਚ ਬੱਬੂ ਹੋਵੇ ਬੱਬੂ ਆਲੀ ਵੀਡੀਓ ਅਸੀ ਸਾਰਾ ਪਰਿਵਾਰ ਬਹਿ ਕੇ ਦੇਖਦੇ ਆ 👌👌👌👌ਬੱਬੂ ਦੀ ਐਕਟਿੰਗ ਘੈਂਟ ਬਾਈ 👌👌👌
@Harpal7653
@Harpal7653 3 жыл бұрын
ਮਾਨਸਾ ਆਲੀ ਨੂੰ ਉਰਲੀ ਪਰਲੀ ਸੁਣਾਈ ਸੀ 😋🤣😝😝🤣🤣 ਸਹੀ ਗੱਲ ਆ ਹੁਣ ਤੱਕ ਲੋਕ ਯਾਦ ਕਰਦੇ ਆ 😂😁😄🤣😝😋😛😜😅😆
@sonynangal8814
@sonynangal8814 3 жыл бұрын
ਬਹੁਤ ਵਧੀਆ ਸਟੋਰੀ ਆ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਜੀ 🙏🙏🙏🙏
@GuriSingh-hp1pf
@GuriSingh-hp1pf 3 жыл бұрын
ਬਹੁਤ ਵ
@beantidevi9262
@beantidevi9262 3 жыл бұрын
ਕਹਾਣੀ ਬਹੁਤ ਵਧੀਆ ਲੱਗੀ ਵਹਿਮ ਭਰਮ ਨਹੀਂ ਕਰਨੇ ਚਾਹੀਦੇ ਵਹਿਗੁਰੂ ਸਭ ਦਾ ਭਲਾ ਕਲੇ
@vickyvickykhangura2940
@vickyvickykhangura2940 3 жыл бұрын
Ì8ìì8
@kuldeepkaur6589
@kuldeepkaur6589 3 жыл бұрын
@@GuriSingh-hp1pf sandhuu prdhan sar gurdiyal gurdiyal
@EKAM114.
@EKAM114. 3 жыл бұрын
ਰੱਦ
@JaswantSingh-sz2nu
@JaswantSingh-sz2nu 3 жыл бұрын
ਪਖੰਡ ਵਾਦ ਦੇ ਵਿਰੁੱਧ ਬਹੁਤ ਵਧੀਆ ਉਪਰਾਲਾ ਧੰਨਵਾਦ
@jujharbassi512
@jujharbassi512 3 жыл бұрын
ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵੀਰ ਜੀ,ਸਾਰੀ ਟੀਮ ਦਾ ਦਿਲੋਂ ਧੰਨਵਾਦ,ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀਆਂ ਬਖ਼ਸ਼ੇ,ਜਿਊਂਦੇ ਵਸਦੇ ਰਹੋ ਜੀ🥰🥰🥰🥰🥰🥰🥰
@happybrar7866
@happybrar7866 2 жыл бұрын
, ਗੁਡ ਵਧੀਆ
@sukhpreetsinghsekhon6079
@sukhpreetsinghsekhon6079 3 жыл бұрын
Bhout vdia hundia ne vidio yy saria thodia ahh b jmaa sirra hii ccc waheguru chardikla ch rkhe thonu
@harmanpindiala8528
@harmanpindiala8528 3 жыл бұрын
Subscribe karo 🙏🏾🔥🎉
@SehajgammerPro
@SehajgammerPro 3 жыл бұрын
ਬਹੁਤ ਵਧੀਆ ਫਿਲਮ ਜੀ
@nazarsingh1977
@nazarsingh1977 3 жыл бұрын
ਬਹੁਤ ਹੀ ਵਧੀਆ ਧਰਨਾਟ
@harmanpindiala8528
@harmanpindiala8528 3 жыл бұрын
Subscribe karo aur 👍❤️🔥
@sukhjitkaur2393
@sukhjitkaur2393 3 жыл бұрын
ਬਹੁਤ ਸੋਹਣੀ ਵੀਡੀਓ ਧਰਨਾਟ ਬਾਈ ਜੀ ਬੱਬੂ ਭੈਣ ਵੀ ਬਹੁਤ ਸਿਰਾ ਲਾਉਂਦੇ ਆ ਬਹੁਤ ਹੱਸਾ ਆਇਆ ਜੀ
@ds-zz8ss
@ds-zz8ss 3 жыл бұрын
9
@singhjagjeet6171
@singhjagjeet6171 3 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@harmanpindiala8528
@harmanpindiala8528 3 жыл бұрын
Subscribe karo 🙏🏾🎉👍👍🎉
@khushpreetram4137
@khushpreetram4137 3 жыл бұрын
ਬਹੁਤ ਵਧੀਆ ਵਿਡੀਉ ਹੈ ਧਰਨਾਟ ਬਾਈ👌👌👌👌
@sudeshbala2812
@sudeshbala2812 3 жыл бұрын
kzbin.info/www/bejne/o2Svnpp9asSDmq8
@shishpal9853
@shishpal9853 3 жыл бұрын
Good
@harjitkaur3959
@harjitkaur3959 3 жыл бұрын
ਬਹੁਤ ਵਧੀਆ ਖੁਸ਼ ਰਹੋ
@harmanpindiala8528
@harmanpindiala8528 3 жыл бұрын
Subscribe karo aur 🙏🏾❤️🔥
@GurpreetSingh-we8lb
@GurpreetSingh-we8lb 3 жыл бұрын
Very nice video 😃👌great teamwork 👍
@jsb7660
@jsb7660 2 жыл бұрын
ਬੱਬੂ ਤੇ ਧਰਨਾਟ ਦੀ ਜੋੜੀ ਬੰਬ ਆ ਬਹੁਤ ਕਾਮੇਡੀਅਨ ਨੇ ਦੋਨੋ !!
@arsh__-th6yj
@arsh__-th6yj 3 жыл бұрын
❤️❤️❤️❤️❤️ ਬਹੁਤ ਵਧੀਆ ਵੀਡਿਓ 📽️ ਰੱਬ ਤੁਹਾਨੂੰ ਤਰੱਕੀਆਂ ਬਕਸੇ 🔥
@gurlalsingh3525
@gurlalsingh3525 3 жыл бұрын
Uti
@ssschatha
@ssschatha 3 жыл бұрын
ਕੋਈ ਜਵਾਬ ਨਹੀਂ ਬਾਈ ਧਰਨੈਟ ਸਿਆਂ
@kaurjasbir2758
@kaurjasbir2758 3 жыл бұрын
Very nice video 😀👌 Great teamwork 👍
@ManjitSingh-tz8vm
@ManjitSingh-tz8vm 3 жыл бұрын
Hi maam
@inderjeetkaur1613
@inderjeetkaur1613 3 жыл бұрын
Good
@ManjitSingh-tz8vm
@ManjitSingh-tz8vm 3 жыл бұрын
@@inderjeetkaur1613 nice
@manjotsidhu6725
@manjotsidhu6725 3 жыл бұрын
Ki hall a
@ManjitSingh-tz8vm
@ManjitSingh-tz8vm 3 жыл бұрын
Gd mrng
@RanjeetSingh-wr6fd
@RanjeetSingh-wr6fd 3 жыл бұрын
ਜੇ ਬਾਲਟੀ ਬਾਰੋ ਪਾਣੀ ਦੀ ਭਾਰਕੇ ਨਹਾਊਣਾ ਪੈਦਾ ਹੈ ਇਹਨੀ ਵੱਡੀ ਟੈਕੀ ਦੇਖਣ ਨੂੰ ਬਣਾਈ ਹੈ
@gurmailsinghsandhu6785
@gurmailsinghsandhu6785 3 жыл бұрын
ਇਹ ਬਹੁਤ ਸਿਰਾਂ ਕਰਾਉਂਦੇ 🤣🤣🤣🤣
@Sakai98
@Sakai98 3 жыл бұрын
Thanks g
@harmanpindiala8528
@harmanpindiala8528 3 жыл бұрын
Subscribe karo 🙏🏾
@ramankaur9762
@ramankaur9762 3 жыл бұрын
Hyy last te end lgg gyaa😀😀😀😀😀
@n.sgaming808
@n.sgaming808 3 жыл бұрын
Congratulation to 1 million subscribers,🙏🙏🙏🙏
@laddidhindsa9890
@laddidhindsa9890 3 жыл бұрын
ਧਰਾਨਟ ਵਾਈ ਠੀਕ ਹੋ ਮੇਰੀ ਮੰਮੀ ਦਾ ਗੋਤ ਵੀ ਜਿੰਜਰ ਹੈ ਬਹੁਤ ਵਾਧੀਆ ਸੁਭਾਅ ਦੇ ਹੋ
@rajwindersingh5364
@rajwindersingh5364 3 жыл бұрын
Very nice video bai g all team good work♥️♥️♥️♥️ ਬਾਈ ਧਰਨਾਟ ਵੀਡੀਓ ਬਹੁਤ ਵਦੀਆ ਸੀ 👌👌👍👍
@JagjitSingh-ey9rs
@JagjitSingh-ey9rs 2 жыл бұрын
ਧਰਨਾਟ ਬਾਈ ਐਕਟਿੰਗ ਬਹੁਤ ਹੀ ਸਿਰਾ ੧੦੦ਵਿਚੋ ੧੦੦ਨੰਬਰ ਬਾਈ ਵਾਹਿਗੁਰੂ ਤੁਹਾਨੂੰ ਤਰੱਕੀਆਂ ਵੱਖਸਣ
@Venveer_sandhu13
@Venveer_sandhu13 3 жыл бұрын
Congratulations of 1m subscribers
@assibgg292
@assibgg292 2 жыл бұрын
nice
@satveersingh5438
@satveersingh5438 3 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ ਤੁਸੀ ਸਾਰੇ ਸੰਸਾਰ ਨੂੰ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
@kuldeepsinghsardarji8892
@kuldeepsinghsardarji8892 3 жыл бұрын
ਤਾਂ ਫਿਰ ਕਿਸ ਕਿਸ ਵਾਰਤ ਨਹੀ ਰਖਿਆ ਜਾਂ ਆਪਣੀ ਪਤਨੀ ਨੂੰ ਵਾਰਤ ਨਹੀ ਰਖਾਇਆ। ਧਰਨਾਟ ਵੀਰ ਬਹੁਤ ਹੀ ਵਧੀਆ ਸਟੋਰੀ ਆ ਬਾਈ ਜੀ, । ਤਸੀ ਤੇ ਬੱਬੂ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਈ ਮਜਾ ਆ ਗਿਆ ।ਚਿਤ ਕਰੇ ਕਿ ਆ ਭਾਗ ਖਤਮ ਨਾ ਹੋਵੇ ਜੀਅ ਕਰਦਾ ਸੀ ਕਿ ਚਲੀ ਜਾਵੇ । ਬਹੁਤ ਬਹੁਤ ਧੰਨਵਾਦ ਜੀ ਮੈ ਡਾ ਕੁਲਦੀਪ ਸਿੰਘ ਹਰੀਕੇ ਕੇ ਕਲਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ
@bhagvandeen5972
@bhagvandeen5972 2 жыл бұрын
@mp4music271
@mp4music271 3 жыл бұрын
ਧਰਾਨਟ ਬਾਈ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਵੀਡੀਓ ਵਿੱਚੋ, ਵਾਹਿਗੁਰੂ ਖੁਸ਼ ਰੱਖੇ, =ਮੱਖਣ ਚਾਉਕੇ
@killerjatt0080
@killerjatt0080 3 жыл бұрын
Nice video aa pardan saab 🙏🏻🙏🏻🙏🏻
@didarsingh9055
@didarsingh9055 3 жыл бұрын
Good story, Dharnat bai GOD bless to all team
@harmailsingh627
@harmailsingh627 3 жыл бұрын
ਵਧੀਆ ਸਟੋਰੀ🙏🙏🙏👌👌
@Sakai98
@Sakai98 3 жыл бұрын
Thanks g
@harmanpindiala8528
@harmanpindiala8528 3 жыл бұрын
Subscribe karo 🙏🏾
@SukhdevSingh-lj4do
@SukhdevSingh-lj4do 3 жыл бұрын
q
@syedzameer6555
@syedzameer6555 3 жыл бұрын
O
@Satnamvologpb
@Satnamvologpb 3 жыл бұрын
ਬਹੁਤ ਵਧੀਆ ਸਟੋਰੀ ਬਣਾਈ ਵੀਰ ਜੀ 🙏🙏
@jagdevsingh-cy1xf
@jagdevsingh-cy1xf 3 жыл бұрын
ਬਹੁਤ ਵਦੀਅਾ ਸਟੋਰੀ ਧਨਵਾਦ
@beantbutter3804
@beantbutter3804 3 жыл бұрын
ਬਹੁਤ ਬੰਦੀਆਂ ਵੀਡੀਉ ਆ ਧਰਨਾਕਾਰੀ ਬਾਅਈ ਜੀ ਨਾਲੇ ਤੁਸੀਂ ਵੀਡੀਉ ਬੱਬੂ ਨਾਲ ਹੀ ਬਣਾਈ ਆ ਕੋਰ ਕਿਉਂਕਿ ਥੋਡੀ ਜੋੜੀ ਬਹੁਤ ਸੋਹਣੀ ਲਗਦੀਆਂ ਵਾਹਿਗੁਰੂ ਤਹਾਨੂੰ ਤਰੱਕੀ ਆ ਬਕਸੇ ਮੈ ਗੁਰਪ੍ਰੀਤ ਮਰਾਜ ਤੋ
@Virk-2022
@Virk-2022 3 жыл бұрын
Ghaint video 👍👍👍👍👍👍👍
@jsa-bb2mf
@jsa-bb2mf 3 жыл бұрын
Hello
@gulbaharsinghshahpuria3682
@gulbaharsinghshahpuria3682 6 ай бұрын
Very very good Movie ❤❤❤❤❤❤❤😂😂😂😂😂😂😂😂😂😂😂😂😂💯💯💯💯💯
@amanpreetsingh7717
@amanpreetsingh7717 3 жыл бұрын
First view 😍
@avtarmaan1101
@avtarmaan1101 3 жыл бұрын
Very nice very very good video
@gursewaksekhon99
@gursewaksekhon99 3 жыл бұрын
Bahut vdia bro..carry on gbu all team👌👌👌
@khaintbanda9067
@khaintbanda9067 3 жыл бұрын
Bahut sohni video aa bai dharnat,story v bahut sohni aa,shi keha tusi v privar khush hona chahida bs kive v,sari team di bahut sohni acting,GBU ALL
@bindersingh8692
@bindersingh8692 3 жыл бұрын
Good JORHI DHARNAT END BABBU END BABLI
@PARDHAAN_106
@PARDHAAN_106 3 жыл бұрын
Dharnaat bai de mai 1 million dekhna chauna jldi jldi kroo 1 million yaar bhot mehnat krda pra apna❤️❤️
@gurdeeptejay7295
@gurdeeptejay7295 3 жыл бұрын
ਬਹੁਤ ਵਧੀਆ ਵੀਡੀਓ ਆ ਬਾਈ। Nice.
@kulwindergill6675
@kulwindergill6675 3 жыл бұрын
Soooooo funny 😂😂😂😂😂😂ਵਹੁਤ ਵਧੀਆ ਵੀਰ ਜੀ 🙏
@ParmjeetKaur-dw4fu
@ParmjeetKaur-dw4fu Жыл бұрын
Very nice video ❤ great 👍 👌 teamwork 🎉🎉🎉❤❤❤
@gursahibsingh6294
@gursahibsingh6294 3 жыл бұрын
ਧਰਨਾਟ ਜੀ ਲੱਤ ਠੀਕ ਹੈ 😆😆😆😆
@arunasharma9839
@arunasharma9839 3 жыл бұрын
This two couple are good actors 👏. I love them to bits.
@gurtejchattha4469
@gurtejchattha4469 3 жыл бұрын
Very nice ji
@ranjitkaur-rn6py
@ranjitkaur-rn6py 3 жыл бұрын
Chatthਪੱਪ
@ranjitkaur-rn6py
@ranjitkaur-rn6py 3 жыл бұрын
@@gurtejchattha4469 ਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਲਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪੱਪ ਪਰ
@rajdeep0231
@rajdeep0231 3 жыл бұрын
@@ranjitkaur-rn6py 😃😃😃😂
@j.sdhindsasinghsardar523
@j.sdhindsasinghsardar523 3 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਲਵ ਯੂ ਏ 🚛🚛🚛🚛ਟਰੱਕ ਭਰਕੇ ਸਾਰਿਆ ਨੂੰ ।ILOVE U 🌹🌹💓💓 ਬੰਬੂ ਜੀ।ਤੁਹਾਡੀ ਐਕਟਿੰਗ ਬੇ ਮਿਸਾਲ ਏ ਜੀ👌👌👌👌👍👍👍🌹🌹🌹🌹
@rajuramgarhia4542
@rajuramgarhia4542 3 жыл бұрын
HI CLASS VIDEO full enjoy 😉 love it 🥰 BROO
@harmanpindiala8528
@harmanpindiala8528 3 жыл бұрын
Subscribe karo aur 🙏🏾🔥
@AmarjitSingh-jl9fw
@AmarjitSingh-jl9fw 3 жыл бұрын
ਘ ਨ੍ਹਖਪਪ
@GurwinderSingh-lz1rd
@GurwinderSingh-lz1rd 3 жыл бұрын
I.
@AmarjitSingh-ix3jv
@AmarjitSingh-ix3jv 3 жыл бұрын
Dharnat veer and all team nu bhai ji video bahut vadia yaar 🤘🤘
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 🙏👍👍👍
@RanjeetSingh-ij6vj
@RanjeetSingh-ij6vj 3 жыл бұрын
ਬਹੁਤ ਸੋਣੀ ਫਿਲਮ ਹੈ
@harpreetsingh7367
@harpreetsingh7367 3 жыл бұрын
😂😂😂😂😂bht vadia dhrnaat y story unique aa poori
@rajinderdhaliwal4277
@rajinderdhaliwal4277 3 жыл бұрын
ਵੀਡੀਓ ਬਹੁਤ ਸੋਹਣੀ ਬਣਾਈ ਆ ਧੰਨਵਾਦ ਸਾਰੀ ਟੀਮ ਦਾ ਜੀ ਤੁਸੀਂ ਇਸ ਵੀਡੀਓ ਰਾਹੀਂ ਝੂਠੇ ਕਰਮਕਾਂਡਾਂ, ਪਖੰਡਾਂ ਬਾਰੇ ਜਾਗਰੂਕ ਕੀਤਾ ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਪਰ ਧਰਨਾਟ ਵੀਰੇ ਇਹ ਬੀੜੀ ਜਰਦਾ ਨਾ ਦਿਖਾਇਆ ਕਰੋ ਵੀਡੀਓ ਵਿਚ ਇਸ ਦਾ ਗਲਤ ਮੈਸੇਜ ਜਾਂਦਾ ਲੋਕਾਂ ਵਿੱਚ ਬਾਕੀ ਤੁਸੀਂ ਆਪ ਸਿਆਣੇ ਓ
@ramandeepkaur876
@ramandeepkaur876 3 жыл бұрын
Sirra 👌👌video 🤣😂so funy
@jsa-bb2mf
@jsa-bb2mf 3 жыл бұрын
Hello
@ramandeepkaur876
@ramandeepkaur876 3 жыл бұрын
@@jsa-bb2mf hi
@BaljinderSingh-mm6yw
@BaljinderSingh-mm6yw 3 жыл бұрын
ਧਰਨਾਟ ਵਧੀਆ ਕਮੇਡੀ ਵੀਡੀਉ ਸਿਰਾ ਬੱਬੂ ਦਾ ਰੋਲ ਬਹੁਤ ਘੈਟ
@darshdeep7367
@darshdeep7367 3 жыл бұрын
1 million soon ❤️
@pawandhaliwal2392
@pawandhaliwal2392 3 жыл бұрын
Good video bai ।।।। ਪਰ ਮੈਨੂੰ ਉਹ ਬੀੜੀ ਬੁਝਾਉਣ ਵਾਲਾ ਸੀਨ ਬਹੁਤ ਵਧੀਆ ਬੱਬੂ ਜੀ ਦਾ।,।।। ਬਹੁਤ ਵਧੀਆ good video।।।।।
@gurpyarsingh3280
@gurpyarsingh3280 3 жыл бұрын
Very very very nice video beerji 🥰🥰🥰🥰🥰
@venustailor6249
@venustailor6249 3 жыл бұрын
1millon ch 6 hjaar subscribe rahenge congratulations adcanced
@vishalbhai_yt4755
@vishalbhai_yt4755 3 жыл бұрын
Jodi ta sira dharnat Bai Dona di🔥
@nikitamital4154
@nikitamital4154 3 жыл бұрын
ਬਹੁਤ ਹੀ ਸੋਹਣੀ ਫ਼ਿਲਮ ਲੱਗੀ ਜੀ, ਦੇਖ ਕੇ ਮਜਾ ਆ ਗਿਆ,,,, ਫੁੱਲ ਕਮੇਡੀ,,, ਹਰੀਸ਼ ਮਿੱਤਲ।
@harjinder245
@harjinder245 3 жыл бұрын
ਅੱਜ ਦਾ ਸਵਾਲ। ਦੱਸੋ ਖਾਂ ਭਲਾ, ਅੱਜ ਦੇ ਵੀਡੀਓ ਵਿੱਚ ਧਰਨਾਟ ਦੇ ਕੁੱਲ ਕਿੰਨੀਆਂ ਚਪੇੜਾਂ ਪਈਆਂ? 😄😆🤣😂
@kulwindergill6675
@kulwindergill6675 3 жыл бұрын
ਅਣਗਿਣਤ 😂
@nimrjotsing7638
@nimrjotsing7638 2 жыл бұрын
500
@nimrjotsing7638
@nimrjotsing7638 2 жыл бұрын
🤣🤣🤣🤣🤣🤣🤣50
@NavjotKaur-fe1sv
@NavjotKaur-fe1sv 3 жыл бұрын
Dharnat vir super
@jsa-bb2mf
@jsa-bb2mf 3 жыл бұрын
Hello
@RavinderSingh-lq6mj
@RavinderSingh-lq6mj 3 жыл бұрын
God bless you all team 🙏🙏
@Mandeep_ladher
@Mandeep_ladher 3 жыл бұрын
Very nice veer ji ☺️ tohdi aa bhutttt khnt videos hundi aa ne 👌 👌 siraaaa hi karta eh video ch ta tuc rabb tohnu khush rakhe veer ji
@j.s_5210-b1z
@j.s_5210-b1z 3 жыл бұрын
Nice veer ji ❤👍👌🤝👏
@BaljinderSingh-vn4ww
@BaljinderSingh-vn4ww 3 жыл бұрын
very nice vidio dhrnat bhai
@harmanpindiala8528
@harmanpindiala8528 3 жыл бұрын
Subscribe karo 🙏🏾🔥🎉👍👍
@jotpreetsingh3898
@jotpreetsingh3898 3 жыл бұрын
Siraaaaaaaaaaaaaaa🙏👍👍
@harmanpindiala8528
@harmanpindiala8528 3 жыл бұрын
Subscribe karo 🙏🏾
@factnewshindi2505
@factnewshindi2505 3 жыл бұрын
Bro very very very very very very very very very very very very funny video love you bro God bless you successful in your life keep smiling always happy ❤❤❤❤❤❤❤❤❤❤🙏🙏🙏🙏
@thetinvlogs2952
@thetinvlogs2952 3 жыл бұрын
Congratulations 1million subscribe all team members best of luck 🎉🎉 Valmiki bless u
@jarnailbenipal5668
@jarnailbenipal5668 3 жыл бұрын
ਧਰਨਾਟ ਵੀਰ ਬਹੁਤ ਵਧੀਆ ਤੂਰਨ ਦੀ ਐਟਿੰਗ ਘੈਟ ਛੋਟੇ ਭਾਈ
@sandeepgarg3800
@sandeepgarg3800 3 жыл бұрын
Very nice video 👍👍❤️❤️
@sudeshbala2812
@sudeshbala2812 3 жыл бұрын
kzbin.info/www/bejne/o2Svnpp9asSDmq8
@pawandeepkaur9834
@pawandeepkaur9834 3 жыл бұрын
Badi utt lgi aa😂😂😂😂😂
@jsa-bb2mf
@jsa-bb2mf 3 жыл бұрын
He
@kulwinderkaurkhattra9041
@kulwinderkaurkhattra9041 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@vipgamerz970
@vipgamerz970 3 жыл бұрын
Super duper video hamesa di tra 👌🏼👌🏼👌🏼👌🏼👌🏼
@harmanpindiala8528
@harmanpindiala8528 3 жыл бұрын
Subscribe karo 🎉🔥🎉
@winderkaur6484
@winderkaur6484 3 жыл бұрын
Babbu didi siraaaaa
@jsa-bb2mf
@jsa-bb2mf 3 жыл бұрын
Hello
@winderkaur6484
@winderkaur6484 3 жыл бұрын
@@jsa-bb2mf han g
@rajdeep0231
@rajdeep0231 3 жыл бұрын
Winder ji ke hal chal ji
@SurjitSingh-fq6qj
@SurjitSingh-fq6qj 3 жыл бұрын
Kis kis da ah video dekh deyan mere vangu hassa nhi rukeya😂😂😂😂
@PARDHAAN_106
@PARDHAAN_106 3 жыл бұрын
Congratulatiom brother dharnat and puri team tuhadi mehnat rang lyaayi thode 1 million suscribe hoge always supoort lots of love broher ❤️❤️
@salpreetsingh3189
@salpreetsingh3189 3 жыл бұрын
Best video 😂😂bhout funny aa video 😂😂 great work 👍🏻✌🏻
@nikhilbuckitlets7863
@nikhilbuckitlets7863 3 жыл бұрын
ਕਈ ਗੱਲਾਂ ਸਹੀ ਨਹੀਂ ਹੁੰਦੀਆਂ ਬਾਕੀ ਸੱਭ ਠੀਕ👌🆗
@hardeepakdhillon1258
@hardeepakdhillon1258 3 жыл бұрын
ਬਹੁਤ ਵਧੀਆ
@ramansingh4863
@ramansingh4863 3 жыл бұрын
Dharnat bai diwali te video banao
@vickykabbadi2223
@vickykabbadi2223 3 жыл бұрын
babu de acting sirrraaaa👌👌👌👌🌺🌺🌺
@soniyavikas1719
@soniyavikas1719 2 жыл бұрын
Bhot hi badiya acting 🙏🙏
@daljitkaur-ld7iv
@daljitkaur-ld7iv 3 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਵਵੀਰ ਜੀ
@gurpreetsandhu5969
@gurpreetsandhu5969 3 жыл бұрын
Very nice dharnat
@ManpreetKaur-vm7pu
@ManpreetKaur-vm7pu 3 жыл бұрын
Bahut wdea comedy hai dharnat di
@Kiran_hairstylish
@Kiran_hairstylish 3 жыл бұрын
Rty ustaad bhut vdiya video😘😘😘😘😘
@karmjeetkaur4392
@karmjeetkaur4392 3 жыл бұрын
👌👌👌❤❤🙏🏻🙏🏻
@ManjitSingh-tz8vm
@ManjitSingh-tz8vm 3 жыл бұрын
Nice
@jsa-bb2mf
@jsa-bb2mf 3 жыл бұрын
Hello
@rj13walehayer4
@rj13walehayer4 Жыл бұрын
full support bai g from Rajasthan , sirra laya pya videos aala, khichi rakho kamm
@happydjmashal311
@happydjmashal311 3 жыл бұрын
Ryttt brother ❤️
@ManpreetKaur-sp6vd
@ManpreetKaur-sp6vd 3 жыл бұрын
Bahot vdiyaa veer ji Meri mummy bahot khush hundi aa tuhanu dekh k ....
My scorpion was taken away from me 😢
00:55
TyphoonFast 5
Рет қаралды 2,7 МЛН
Что-что Мурсдей говорит? 💭 #симбочка #симба #мурсдей
00:19
Support each other🤝
00:31
ISSEI / いっせい
Рет қаралды 81 МЛН
Sali Da Rishta || New Punjabi Comedy Videos 2022 | New punjabi Movie 2022
36:36
DESI MASTI PINDA WALE
Рет қаралды 1,1 МЛН
Jugadi Jatt de karname | desi masti pinda wale | latest punjabi videos
33:15
DESI MASTI PINDA WALE
Рет қаралды 2,4 МЛН
Paani Ch Madhaani | New Punjabi Movie 2021 | Latest Punjabi Comedy Movie |
24:48
DESI MASTI PINDA WALE
Рет қаралды 1,2 МЛН
My scorpion was taken away from me 😢
00:55
TyphoonFast 5
Рет қаралды 2,7 МЛН