ਕਰਵਾ ਚੌਥ 2020 • karwa chauth । New Punjabi Comedy Movies 2020 | Punjabi Short Movie 2020 |

  Рет қаралды 3,009,242

DESI MASTI PINDA WALE

DESI MASTI PINDA WALE

Күн бұрын

join 👇🏻
Facebook page ;- / dharnatjhinjer
instgram:- www.instagram....
contact :- ph 8195865948 ( whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਕਰਵਾ ਚੌਥ • karwa chauth । New Punjabi Comedy Movies 2020 | Punjabi Short Movie 2020 |
----------------------------------------------------------------------------------------------------------------------
staring :-Dharnat Jhinjer , Babaldeep Jhinjer , satta maan , sukh dahiya, Lovepreet Ghuman, Rag begm, preet Ghuman, Harpreet bath, Jora Chohan, Raman lehl kalan
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer
Story writer :- jaskarn Lande (mob :- 9417103413 )
Poster work :- satta Maan
---------------------------------------------------------------------------------------------------------------
#hamirgarh #desimastipindawale #dharnatjhinjer #karwachauth

Пікірлер: 2 300
@baljitkaur7194
@baljitkaur7194 3 жыл бұрын
ਮੈਨੂੰ ਬਹੁਤ ਵਧੀਆ ਲੱਗਿਆ ਅਤੇ ਬਹੁਤ ਹਾਸਾ ਵੀ ਆਇਆ
@jagmohansarao5273
@jagmohansarao5273 3 жыл бұрын
❤️ omg 😀😀😀 I. ❣️❣️❣️
@GurpreetSingh-jb5oy
@GurpreetSingh-jb5oy 3 жыл бұрын
ਬਹਿਜਾ ਬਹਿਜਾ ਕਰਾਤੀ ਨਾਲੇ ਧਰਨਾਟ ਨੇ ਨਾਲੇ ਸੂਟ ਨੇ ਤੇ ਨਾਲੇ ਵੀਡੀਓ ਨੇ
@mohitseerha292
@mohitseerha292 3 жыл бұрын
Nice video bro and good massge
@gsubhawal5073
@gsubhawal5073 3 жыл бұрын
ਧਰਨਾਟ ਬਾਈ ਬਹੁਤ ਵਧੀਆ ਵੀਡਿਓ ਆ
@vadethanduramsarpunchghuna4625
@vadethanduramsarpunchghuna4625 Жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
@KulwinderSingh-hm6tu
@KulwinderSingh-hm6tu 3 жыл бұрын
ਬਹੁਤ ਵਧੀਆ ਲਗਾ
@positivethoughts8461
@positivethoughts8461 3 жыл бұрын
ਖੁੱਲ ਗਿਆ ਵਰਤ ਜੁੱਤੀਆਂ ਖਾ ਕੇ😂😂😂😂
@HarpreetKaur-bp6ob
@HarpreetKaur-bp6ob 3 жыл бұрын
😂😂😂 ryt
@ranivirkmalout1426
@ranivirkmalout1426 3 жыл бұрын
ਧਰਨਾਟ ਵੀਰੇ ਦਿਲੋਂ ਸਲੂਟ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਸੋਡੀਆ ਸਾਰੀਆਂ ਵੀਡੀਓ ਪਸੰਦ ਕਰਦੀਆਂ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
@gurjotjhinger6611
@gurjotjhinger6611 Жыл бұрын
ਨਜ਼ਾਰਾ ਹੀ ਆ ਗਿਆ ਐਂਡਲੀ ਕੁੱਟ ਵਿੱਚ 😂😂😂😂😂😂😂😂
@shallumehta7726
@shallumehta7726 2 жыл бұрын
ਤੇ ਕਹਾਣੀ ਸੁਣਾਉਣ ਵਾਲੇ ਨੂੰ ਕੋਈ ਏਨਾ ਕੁਝ ਨਹੀ ਦਿੰਦਾ। ਅੰਤ ਵਿੱਚ ਚੰਗਾ ਸੁਨੇਹਾ ਦਿੱਤਾ। ਵਰਤ ਵਿੱਚ ਕੀਤੇ ਜਾ ਰਹੇ ਫਾਲਤੂ ਪਖੰਡਾ ਨੂੰ ਸਮਝਿਆ
@PBxBhullar1
@PBxBhullar1 3 жыл бұрын
Sira ਲਾ ਤਾਂ ਵੀਰੇ 👍👍👌🏻👌🏻👌🏻👌🏻
@chamkorsingh7618
@chamkorsingh7618 3 жыл бұрын
Sira veer
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊
@glorrytogod2130
@glorrytogod2130 2 жыл бұрын
Tuci wadia meseg dita brother ji god aapko aashishit krei
@GoldenretrieverSultan
@GoldenretrieverSultan 3 жыл бұрын
Badi besti lai ladies di karwachauth te
@ManjitSingh-se7lq
@ManjitSingh-se7lq 2 жыл бұрын
ਵਾਹ ਬਈ ਧਰਨਾਟ..ਹਰ ਕਰਵਾ ਚੌਥ ਵਾਲੇ ਦਿਨ ਤੂੰ ਜਰੂਰ ਜਾਦ ਆਇਆ ਕਰੇਂਗਾ👍👍👍👍👍
@akalkepujari7304
@akalkepujari7304 3 жыл бұрын
ਬਹੁਤ ਵਧੀਆ ਸੁਨੇਹਾ ਇੱਕ ਗੱਲ ਹੈ ਵੀਰ ਜੀ ਗੁਰਬਾਣੀ ਸ਼ਬਦ ਗਲਤ ਬੋਲਿਆ
@starofindia1995
@starofindia1995 3 жыл бұрын
Badi vadiya lagi video veer g 😆😁😁🤣😂😂❤️
@JeetSingh-gx4fh
@JeetSingh-gx4fh 2 жыл бұрын
Good
@pb31wale4
@pb31wale4 3 жыл бұрын
ਹੱਸਾ ਹੱਸਾ ਵੱਖੀਆਂ ਦੁਖਣ ਲਾਤੀਆ
@MaanBrarmaanbrar
@MaanBrarmaanbrar 3 жыл бұрын
ਬਹੁਤ ਵਧੀਆ, ਲੋਕ ਨੀ ਸਮਝਦੇ ਮਿੱਤਰਾ ਜਿਹੜੇ ਛਿੱਤਰਾਂ ਦੇ ਪੀਰ ਨੇ
@makhhansinghsingh6917
@makhhansinghsingh6917 3 жыл бұрын
Foyoghjg
@makhhansinghsingh6917
@makhhansinghsingh6917 3 жыл бұрын
Dh j da k gd zhn be nakd tu ha sy
@makhhansinghsingh6917
@makhhansinghsingh6917 3 жыл бұрын
फ्ल ख xjxjxm डीएमवी सीसी mxmzxnbcc वन m xx c
@ashukaliakalia3243
@ashukaliakalia3243 3 жыл бұрын
जिन्होंने नीचे से लेकर ऊपर तक अपने बाल इसलिए नहीं काटे यह धर्म के विरुद्ध है पाप लगेगा वह आज कह रहे हैं करवा चौथ का बर्त अंधविश्वास है
@GurvinderSingh-el8hf
@GurvinderSingh-el8hf 3 жыл бұрын
Kane kann de maar 😂😂😂😂😂😂😂😂👌👌👌👌👌👌👌chaa ni pilai Sawyer di😂😂😂👌
@gurdeepalhora6354
@gurdeepalhora6354 3 жыл бұрын
ਧਰਨਾਟ ਬਾਈ ਕਾਲਾ ਨਾਗ ਡੱਗ ਮਾਰ ਗਿਆ ਨੋ ਹਜ਼ਾਰ ਦਾ ਸੂਟ ਕਰਵਾ ਚੋਥ ਮਹਿੰਗਾ ਪੈ ਗਿਆ
@manveersarwara6144
@manveersarwara6144 3 жыл бұрын
End gl baat veer cirra 😍👍🏻👌🏻
@vickykunnn2064
@vickykunnn2064 3 жыл бұрын
ਦੁਨੀਆ ਨੂੰ ਵਹਿਮ ਭਰਮਾ ਚੋਂ ਕੱਢਣਾ ,ਤੁਹਾਡੀ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਬਾਈ ਧਰਨਾਟ ਜੀ ਲ਼ਵ ਯੂ ਆਲ teem
@parmjeetkaurgharu846
@parmjeetkaurgharu846 3 жыл бұрын
Nic vir g👌👌👌👌
@creativitybyaman6823
@creativitybyaman6823 3 жыл бұрын
Nice bhai g
@parminderkaur4944
@parminderkaur4944 3 жыл бұрын
Bayi g vedieo bout hi mast lagi maja a gaya dekh k👌👌👌👌👌👍👍
@akaur4533
@akaur4533 2 жыл бұрын
ਕਰਵਾਚੌਥ ਨੇ ਕੁੱਟ ਪਵਾ ਦਿੱਤੀ🤣🤣🤣🤣🤣🤣
@ramjotly9802
@ramjotly9802 3 жыл бұрын
ਹੋਰ ਕਮੇਟੀ ਵੀਡੀਓ ਕੱਡੋ ਬਾਈ Love you bay
@buntysingh6402
@buntysingh6402 3 жыл бұрын
ਅੱਤ ੲੈ ਧਰਨਾਟ ਬਾੲੀ ਜਿੳੁਦਾ ਵੱਸਦਾ ਰਹਿ ਲਵ ਯੂ ਸ਼ੋ ਮੱਚ
@jaskaranlande3714
@jaskaranlande3714 3 жыл бұрын
ਐਨਾ ਪਿਆਰ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਲੇਖਕ ਜਸਕਰਨ ਲੰਡੇ
@ranjeetkaur7733
@ranjeetkaur7733 3 жыл бұрын
ਬੇਟਾ ਜੀ 99% ਸੱਚੀ ਸਟੋਰੀ ਅਾ ਪਰ ਗਾਲਾਂ avoid ਕਰੋ Blessings 🙏🙏👍
@arshdeepkaur4478
@arshdeepkaur4478 2 жыл бұрын
L
@gurjeetsingh7917
@gurjeetsingh7917 2 жыл бұрын
@@arshdeepkaur4478 hi
@factnewshindi2505
@factnewshindi2505 Жыл бұрын
Boht boht video a bai ji sira Bai sarin video nalon ghat video
@karmjitrai146
@karmjitrai146 3 жыл бұрын
ਵੀਰ ਧਰਣਾਟ ਤੇਰਾ ਕੱਲਾ ਕੱਲਾ ਲਬਜ 100 ਟਕਾ ਸੱਚ ਅਾ ਵੀਰ ਦਿਲ ਖੁਸ ਕਰਤਾ ਯਾਰ love you ਟਰਾਲੀ ਬੱਸ ਟਰੱਕ ਭਰਕੇ
@ranidavi9778
@ranidavi9778 2 жыл бұрын
@malkeetmaan1424
@malkeetmaan1424 3 жыл бұрын
Nice g
@inderjitbhatti3288
@inderjitbhatti3288 3 жыл бұрын
ਬਹੁਤ ਜਿਅਾਦਾ ਵਧੀਅਾ ਕਰਵਾ ਚੋਥ ਕਮੇਡੀ ਪੂਰਾ ਮਜਾਪੂਰੇ ਹੱਸੇ ਬਣਾੲੀ ਜਾਓ ੳੁਡੀਕਦੇ ਰਹਿੰਦੇ ਹਾ ਲਵ ਯੂ ਟਰਾਲੀ ਭਰਕੇ
@BalwinderSingh-bj6dd
@BalwinderSingh-bj6dd 3 жыл бұрын
NewSutlej PaProudi Samrala ਬਹੁਤ ਵਧਾਈ ਕਰਵਾ ਚੌਥ ਪੰਡਤਾਂ ਵਪਾਰ ਸਿੱਖ ਕੌਮ ਦੀ ਔਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਪੜਨਾ ਸੁਣਨਾ ਚਾਹੀਦਾ ਨਾਂ ਕੇ ਗੀਤਾਂ ਪਖੰਡ ਸੱਡੋ ਲੁੱਟ ਤੋ ਬਚੋ
@dilshersingh1899
@dilshersingh1899 3 жыл бұрын
@@BalwinderSingh-bj6dd mnnnnp0ä\\
@kp7051
@kp7051 2 жыл бұрын
@@BalwinderSingh-bj6dd Agar ap kisi k Festival ki kisi ki astha ki kadar nhi kr sakta to har chij k mjak bhi mat bnao karvachaut koi pandito ka diya hua Nhi h Sanatan Dharam koi pandito sa nhi bna kisi aurat ki iccha h to kro nhi h to mat kro esma pandito ko to kuch bhi nhi diya jata
@gurjeetsinghrai9210
@gurjeetsinghrai9210 3 жыл бұрын
ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਆ ।ਲੋਕਾ ਨੂੰ ਸਮਝਣਾ ਚਾਹੀਦਾ।ਇਹ ਸਭ ਪਖੰਡ ਹੈ।
@ranivirkmalout1426
@ranivirkmalout1426 3 жыл бұрын
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਵਧੀਆ ਘੈਂਟ ਘੈਂਟ ਘੈਂਟ ਘੈਂਟ
@krish7736
@krish7736 2 жыл бұрын
Bhut vadhia video hai ji
@khushpreetsingh196
@khushpreetsingh196 3 жыл бұрын
ਬਹੁਤ ਵਧੀਆ ਗੱਲ ਹੈ ਜੀ
@manjitkaur7967
@manjitkaur7967 3 жыл бұрын
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਵਦੀਆ। ਮੈਂ ਤੂਹਾਡੀਆ ਸਾਰੀਆਂ ਵੀਡੀਓਜ਼ ਦੇਖਦੀ ਆ ਮੈਨੂੰ ਬਹੂਤ ਸੋਹਣੀਆਂ ਲੱਗਦੀਆਂ ਨੇ । ਪਰ ਧਰਨਾਟ ਵੀਰੇ ਗਾਲਾਂ ਨਾ ਕੱਢਿਆ ਤੁਹਾਡੀਆਂ ਵੀਡੀਓਜ਼ ਸਾਰੀ ਦੂਨੀਆ ਦੇਖਦੀ ਆ । ਹਰ ਇੱਕ ਬੰਦਾ ਗਾਲਾਂ ਨੁੰ ਪਸੰਦ ਨੀ ਕਰਦਾ ਹੋਰ ਵੀਰੇ ਵੀਡੀਓ ਬਹੂਤ ਸੋਹਣੀ ਆ। ਮੈਂ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ। ਬਾਕੀ ਬਣੇ ਰਹੋ।। ਧੰਨਵਾਦ ਜੀ।
@madhumaan1546
@madhumaan1546 3 жыл бұрын
ਬਹੁਤ ਵਧੀਅਾਂ ਵੀਡੀੳੁ ਵੀਰ ਜੀ !
@ashasaini2982
@ashasaini2982 2 жыл бұрын
♥️♥️♥️♥️♥️
@punjabijatti2570
@punjabijatti2570 3 жыл бұрын
Very nice video
@ManjitKaur-nd7eh
@ManjitKaur-nd7eh 2 жыл бұрын
ਬਹੁਤ ਸੋਹਣੀ ਬਣਾਈ ਹੈ ਵਿਡੀਓ 😂😂😂😂
@jasbirpadda1122
@jasbirpadda1122 3 жыл бұрын
Jma e sira bai 👌👌👌
@parmjeet5653
@parmjeet5653 3 жыл бұрын
ਬਾ ਕਮਾਲ ਲੱਗੀ ਸ਼ਟੋਰੀ ਵੀਰੇ ਧੰਨ ਧੰਨ ਹੋਗੀ god bless you
@kewalgill2943
@kewalgill2943 3 жыл бұрын
Very nice story,,god bless u nd your team
@Gurmeet_Kaur-lb1uo
@Gurmeet_Kaur-lb1uo 2 жыл бұрын
Bahut sohni acting kitti hai PA Ji ne, moral of the story b vadia
@sukhasingy8303
@sukhasingy8303 2 жыл бұрын
ਬਹੁਤ ਵਧੀਆ ਵਿਰ ਜੀ bast of luck veer ji
@BalwinderSingh-jw5ws
@BalwinderSingh-jw5ws Жыл бұрын
ਧਰਨਾਟ ਬਹੁਤ ਬਹੁਤ ਵਧੀਆ ਵੀਡੀਓ ਵਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎉🎂🎈🎂
@ranglapunjabgangsar4859
@ranglapunjabgangsar4859 3 жыл бұрын
ਜਸਕਰਨ ਲੰਡੇ ਕੇ ਵੀਰ ਸਟੋਰੀ ਬਹੁਤ ਵਧੀਆ ਲਿਖੀ ਆ 🙏🙏
@AshaRani-um5zv
@AshaRani-um5zv 2 жыл бұрын
L
@bouncersurajsecurity9103
@bouncersurajsecurity9103 3 жыл бұрын
Siraaa kra ta bai ji love you so much ❤️🙏
@HAMAN_01
@HAMAN_01 3 жыл бұрын
Tarnaat Nu Support Full💓💓In Rajasthan😘😘
@MakhanSingh-jz4wk
@MakhanSingh-jz4wk 3 жыл бұрын
ਬੁਹਤ ਵਧੀਆ video ਬਾਈ ਸਰਾ ਕਰਾਤਾ
@Davindersingh16423
@Davindersingh16423 2 жыл бұрын
ਵੀਡੀਓ ਬਹੁਤ ਸੋਹਣੀ ਬਣਾਈ ਐ ਜੀ ਮਨ ਖੁਸ਼ ਹੋ ਗਿਆ.. ਅੱਗੇ ਤੋਂ ਵੀ ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਜੀ
@sukhchainsingh8536
@sukhchainsingh8536 3 жыл бұрын
ਧਰਨਾਟ ਵੀਰ ਮੈ ਤੁਹਾਡੀ ਸਾਰੀ ਟੀਮ ਦਾ ਫੈਨ ਅਾਂ ਮੈਨੂੰ ੲਿਹ ਦੱਸਣਾ ਨਹੀ ਚਾਹੀਦਾ ਸੀ ਮੈ ਤੁਹਾਡੀ ਟੀਮ ਦੀ ਤੰਦਰੁਸਤੀ ਲੲੀ ਹਰ ਰੋਜ ਅਰਦਾਸ ਕਰਦਾ ॥ ਮੈ ੲਿੱਕ ਗ੍ਰੰਥੀ ਸਿੰਘ ਹਾਂ॥ ਕਿੳੁਕਿ ਤੁਸੀ ਹਰ ਵੀਡੀਓ ਵਿਚ ੲਿਕ ਚੰਗਾ ਸੁਨੇਹਾ ਦਿਦੇ ਹੋ॥
@bhupindersinghjhammt7965
@bhupindersinghjhammt7965 3 жыл бұрын
1
@JagtarSingh-zj3mu
@JagtarSingh-zj3mu 3 жыл бұрын
U hin by binning go
@ghodasingh4003
@ghodasingh4003 3 жыл бұрын
@@JagtarSingh-zj3mu 11' the
@GurvinderSingh-kj4mr
@GurvinderSingh-kj4mr 3 жыл бұрын
Tusi Granthi Singh ho bahaut vadia gal a. Fan tay ho par tuhada faraj banda se ehna nu dasna ki tusi baani de pangti galat boli a...
@butagrariproduction2661
@butagrariproduction2661 3 жыл бұрын
[11/12, 4:47 PM] Buta Brar: [11/12, 4:45 PM] Buta Brar: kzbin.info/www/bejne/manHmXyCi9t3eJY [11/12, 4:45 PM] Buta Brar: ਦੇਖੋ ਦੋਸਤੋ ਸਾਡੀ ਕੋਸਿ਼ਸ਼ ਫ਼ਿਲਮ ਗਰੀਬ ਦੀ ਦੀਵਾਲੀ [11/12, 4:47 PM] Buta Brar: ਦੇਖੋ ਗਰੀਬ ਦੀ ਦੀਵਾਲੀ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡੀਓ ਧਰਨਾਟ ਵੀਰ ਸਿਰਾ ਕਰਤਾ 👍👍👍👌🌴🌴
@GurwinderSingh-nu6up
@GurwinderSingh-nu6up 3 жыл бұрын
Nice video bro 👌👌🇦🇪💯👌👌👌🇦🇪💯👌👌👌🇦🇪🇦🇪
@SatbirSingh-ib1pn
@SatbirSingh-ib1pn 2 жыл бұрын
Poo
@kamaljeetsingh4712
@kamaljeetsingh4712 2 жыл бұрын
Very nice 😂😂😂 bhain ban ke😆😆😆😆😆 hassan ne rukhda
@riyasatepunjabi
@riyasatepunjabi 2 жыл бұрын
ਬਹੁਤ ਘੈਟ ਕੰਮ ਕੀਤਾ
@gagandeepkaur4184
@gagandeepkaur4184 3 жыл бұрын
,🤣🤣🤣🤣🤣🤣😂😂😂😂😂😂😂🤣🤣🤣very funniest vedio😂😂🤣🤣
@hargobindersidhu1024
@hargobindersidhu1024 3 жыл бұрын
😍
@JasveerSingh-vr1oe
@JasveerSingh-vr1oe 3 жыл бұрын
Very nice 👍🏼👍🏼👍🏼👍🏼
@kulwinderkaur6356
@kulwinderkaur6356 2 жыл бұрын
🤣🤣🤣 ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੁਹਾਡਾ ਭੋਲਾ ਜਿਹਾ ਚੇਹਰਾ ਵੇਖ ਹਾਸਾ ਵੜਾ ਆਉਂਦਾ ਹੈ।🤣🤣👌
@kashmirsingh7710
@kashmirsingh7710 3 жыл бұрын
ਬਹੁਤ ਵਧੀਆ ਫਿਲਮ ਪਖੰਡ ਦੇ ਪਰਦੇ ਫਾਸ ਕਰ ਦੀ ਹੈ। ਕਸਮੀਰਸਿੰਘ ਮੋਠਾਪੁਰ
@Kabaddi4v
@Kabaddi4v 3 жыл бұрын
Ghaint Dharnat Bai❤️💯😘
@dilpreetsingh6751
@dilpreetsingh6751 3 жыл бұрын
Best comedian Is Dharnat ever. Love from USA.
@HappySingh-yf2tq
@HappySingh-yf2tq 3 жыл бұрын
Thanks again
@kristineperez8213
@kristineperez8213 3 жыл бұрын
Jasvirkaur
@balvindersingh170
@balvindersingh170 3 жыл бұрын
@@kristineperez8213 olllllllllllllllllllllllllllllllllllllllllllllllllllll
@monurajput2879
@monurajput2879 2 жыл бұрын
@@HappySingh-yf2tq p) lppt vectors I'm u to think NJ
@gharindersinghwariach9758
@gharindersinghwariach9758 3 жыл бұрын
ਵਧੀਆ ਬਾਈ ਪਰਦਾ ਫਾਸ਼ ਵਧੀਆ ਢੰਗ ਨਾਲ ਕੀਤਾ ਐ ।
@avtarsamra2823
@avtarsamra2823 3 жыл бұрын
ਕਲੰਡਰ ਤੋ ਖੰ ਡ ਤਾ ਲਿਆਂਦੀ ਨੀ ਜਾਦੀ ਸੂਟ ਲਵੇ ਗੀ ਦਸ ਹਜਾਰ ਵਾਲਾ
@avtarsamra2823
@avtarsamra2823 3 жыл бұрын
ਸਰ ਜੀ ਹਰ ਫਿਲਮ ਦਾ ਅਗਲਾ ਭਾਗ ਬਣਾਓਣਾ ਹੀ ਭੁਲ ਜਾਦੇ ਹੋ
@avtarsamra2823
@avtarsamra2823 3 жыл бұрын
ਸਰ ਜੀ ਲਾਬੀ ਜ ਲੇਡੀਜ਼ ਸੂਟ ਮੋਗੇ ਦੇ ਕਚਹਿਰੀ ਰੋਡ ਵਾਲੇ ਫਾਟਕਾਂ ਤੇ ਮਿਲਦੇ ਆ ਸਸਤੇ ਸੂਟ ਓਥੋਂ ਲੀਆ।ਦੇ
@avtarsamra2823
@avtarsamra2823 3 жыл бұрын
ਕਿੱਲਾ ਸੁਣਾ ਦੇ
@GurmeetKaur-co6vk
@GurmeetKaur-co6vk 2 жыл бұрын
ਬਹੁਤ ਵਧੀਆ ਵੀਡੀਓ ਕਮਾਲ ਕਰਤੀ
@gagandeepKour-h9w
@gagandeepKour-h9w 4 күн бұрын
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਹਾਨੂੰ ਸਾਰੇ ਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ❤❤👏👏🙏🙏👍👍
@shivdevkler4186
@shivdevkler4186 2 жыл бұрын
Very hilarious,loved dialogues,superb acting and dialogue delivery 👌👌
@baljeetkaur-ql7mf
@baljeetkaur-ql7mf 2 жыл бұрын
Very nice video
@daljeetsidhu9119
@daljeetsidhu9119 3 жыл бұрын
Sirra e krta y sachi love you too veer ji
@harjeetsingh2820
@harjeetsingh2820 3 жыл бұрын
Sirra hi Kara Sachi love u tarali bgarke
@jhomanan4511
@jhomanan4511 3 жыл бұрын
ਘੈਂਟ ਆ ਵੀਰ
@GurdeepSingh-rb5qt
@GurdeepSingh-rb5qt 3 жыл бұрын
Very very nice video
@khushidandiwal9898
@khushidandiwal9898 2 жыл бұрын
Very nice videoji and your speak a truth ji
@kiranjeet7285
@kiranjeet7285 3 жыл бұрын
God bless u all team 🙏
@sidhuteam5110
@sidhuteam5110 3 жыл бұрын
ਜਾਦੇ ਸਿਰੀਅਸ
@nracekumar6243
@nracekumar6243 3 жыл бұрын
ਧਰਨਾਟ ਬਾਈ ਜੀ ਬਹੁਤ ਬਦੀਆ ਜੀ
@Jaspreetsingh-iu2ku
@Jaspreetsingh-iu2ku 3 жыл бұрын
very very nice
@SohanSingh-jn2lc
@SohanSingh-jn2lc 3 жыл бұрын
ਵਧੀਆ ਕੀਤਾ ਮੈ ਵੀ ਇਵੇਂ ਹੀ ਮਨਾਇਆ ਸੀ ਕਰਵਾਚੌਥ
@tarsemsharmalive7506
@tarsemsharmalive7506 3 жыл бұрын
👍👍👌👌Bahut Sohni Movie🌹🌹🌹👌👌👌 hai.... ❤❤❤❤👍👍👍👍krwa Choth varat...... Good😊😊😊😊😊😊👍👍👍👍
@gurysandhu9667
@gurysandhu9667 3 жыл бұрын
6yu Ughugu
@sardulsingh4043
@sardulsingh4043 3 жыл бұрын
ਧਰਨਾਟ ਸਿਰਾ ਕਰਤਾ ਬਾਈ love you 🥰🥰❣❣
@SatnamSingh-sg5sc
@SatnamSingh-sg5sc 3 жыл бұрын
God bless you❤🎉 veere
@SonikaPrateek
@SonikaPrateek 3 жыл бұрын
इस दिवाली दिल को छू लेने वाला वीडियो जरूर देखें , और चैनल को सब्सक्राइब करें kzbin.info/www/bejne/b6unmKR6o7uXg7M
@balpreetsingh1107
@balpreetsingh1107 3 жыл бұрын
ਵੀਰ ਬਹੁਤ ਵਧੀਆ ਕਿਰਦਾਰ ਸੀ ਤੇਰਾ ਜਮਾਂ ਸਿਰਾਂ ਲਾਤਾ
@AmarjitSingh-nj3nb
@AmarjitSingh-nj3nb 2 жыл бұрын
Very good Message dharnat Virji. ....and very funny Video.
@bhaisukhveersinghbahdurpur3379
@bhaisukhveersinghbahdurpur3379 3 жыл бұрын
ਸਾਡੇ ਪਿੰਡ ਵਾਲਾ ਜੌਰਾ
@jorasingh476
@jorasingh476 3 жыл бұрын
ਸਟੂਡੀਓ ਵੀ ਆਪਣਾ
@jashdhillon8534
@jashdhillon8534 3 жыл бұрын
👍👌👌
@jaggajagmalwali3248
@jaggajagmalwali3248 3 жыл бұрын
ਬਹੁਤ ਵਧੀਆ ਹੈ ਵੀਰ 👍👍👍👍
@parmanjitkaur6524
@parmanjitkaur6524 2 жыл бұрын
ਬਹੁਤ ਵਧੀਆ ਲਗਈ ਅੰਧ ਵਿਸਵਾਸ ਨੂੰ ਦੂਰ ਕਰਨਾ ਚਾਹੀਦਾ ਹੈ
@gurbajsingh5718
@gurbajsingh5718 3 жыл бұрын
ਭੈਡੀ ਸੁਥਨੀ ਆਲੀ 🤣🤣
@HarpreetKaur-bp6ob
@HarpreetKaur-bp6ob 3 жыл бұрын
😂😂😂😂😂
@rathisaab7178
@rathisaab7178 2 жыл бұрын
😂😂😂👍
@sagarsunejasuneja5419
@sagarsunejasuneja5419 Жыл бұрын
Love u 2 traaliyan bharke all team members ❤
@amritgurbanistatus4143
@amritgurbanistatus4143 2 жыл бұрын
ਬਹੁਤ ਵਧੀਆ video
@gurkiratwarring7946
@gurkiratwarring7946 3 жыл бұрын
Sirra bai
@allrounders8339
@allrounders8339 3 жыл бұрын
1st coment
@manrajgahlot7917
@manrajgahlot7917 2 жыл бұрын
Menu ta bhut vdiya lgi todi vedio very funny vedio
@GurvinderSingh-kj4mr
@GurvinderSingh-kj4mr 3 жыл бұрын
ਧਰਨਾਟ ਜੱਟ ਸਿਰਾ ਕਰਵਾ ਦਿੰਦਾ ਹਰ ਵਿਡਿਓ ਵਿੱਚ ।।🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽ਪਰ ਧਰਨਾਟ ਬਾਈ ਤੁਹਾਡੇ ਮਾਸਟਰ ਜੀ ਗੁਰਬਾਣੀ ਦੀਆ ਪੰਕਤੀਆਂ ਗੱਲਤ ਉਚਾਰਣ ਕੀਤੀਆਂ ਨੇ!! ਛੋਡੈ ਅੰਨ ਕਰੈ ਪਖੰਡ ਨਾ ਸੁਹਾਗਣਿ ਨਾ ਓ ਰੰਡ!!
@GurvinderSingh-kj4mr
@GurvinderSingh-kj4mr 3 жыл бұрын
Please mind na karna..
@94pgaming28
@94pgaming28 3 жыл бұрын
Sira ji
@DaljitSingh-lz4vx
@DaljitSingh-lz4vx 3 жыл бұрын
Bhut vadiya lgi tuhadi clip.munde da roll bhut vadiya lga.pura serious hoke kam kita.meri family nu bhut vadiya lgi clip.god bless you rabb tarkiya dewe tuhanu sb nu.
@kochharsongtv6190
@kochharsongtv6190 2 жыл бұрын
Very nice
@jaswinderdhillon438
@jaswinderdhillon438 3 жыл бұрын
God bless u all team love it
@gurneetsingh7730
@gurneetsingh7730 2 жыл бұрын
Very nice video thanks End ch mestarean nai kamal kar diti God bless you both
@simmikaur7285
@simmikaur7285 3 жыл бұрын
dranat banda bahut ghaint aaaa aat acting 😂😂😂😂😂🤣🤣🤣🤣😂😂
@SA-ul1rs
@SA-ul1rs 3 жыл бұрын
love from sweden
@jaswindersinghsingh9246
@jaswindersinghsingh9246 3 жыл бұрын
Guys tusi bohut nyc videos bnanay hoo.😍😍 Bohut ghaint hundiya jii.m always excited for ur new video😘😘lvv u guys.carry on😘😘
@jashangarg4201
@jashangarg4201 3 жыл бұрын
First
@darshanrandhawa3331
@darshanrandhawa3331 3 жыл бұрын
ਬਹੁਤ ਵਧੀਆ ਧਰਨਾਟ ਬਾਈ
@priyasahota5950
@priyasahota5950 2 жыл бұрын
Very nice video bahut majar aye vakhan da
@veer_5609
@veer_5609 3 жыл бұрын
Love u gg
@HarpreetKaur-tr6cw
@HarpreetKaur-tr6cw 2 жыл бұрын
Beautiful message 🙏
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
So Cute 🥰
00:17
dednahype
Рет қаралды 47 МЛН
Apple peeling hack @scottsreality
00:37
_vector_
Рет қаралды 125 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 100 МЛН
ਜੇ ਸੱਸ ਮਾਂ ਬਣਜੇ  Punjabi short movie Angad tv Abhepur
24:38
АЗАРТНИК 4 |СЕЗОН 1 Серия
40:47
Inter Production
Рет қаралды 1,3 МЛН