No video

ਅਨੰਦ ਆਪਣੇ ਆਪ ਵਿੱਚੋਂ ਹੀ ਆਵੇਗਾ | Happiness will come from itself | Dhadrianwale

  Рет қаралды 41,759

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#happiness

Пікірлер: 170
@KamaljitKaur-fy3uu
@KamaljitKaur-fy3uu 8 ай бұрын
ਸੱਚੀ ਗੱਲ ਹੈ ਜੀ 🙏🏻 ਆਪਾ ਗਵਾਚਣਾ ਰੱਬ ਦਾ ਰੁੱਸਣਾ ਹੀ ਹੈ 🙏🏻 ਆਪਣੀਆਂ ਗਲਤੀਆਂ ਤੇ ਕੰਮ ਕਰਕੇ ਜਦੋਂ ਅੰਦਰਲਾ ਆਨੰਦ ਵਾਪਸ ਆ ਗਿਆ ਤਾਂ ਸਮਝੋ ਰੱਬ ਵਾਪਸ ਆ ਗਿਆ🙏🏻 ਏਨੇ ਅਨਮੋਲ ਹੀਰੇ ਵਰਗੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻
@ManjitKaur-wl9hr
@ManjitKaur-wl9hr 8 ай бұрын
ਆਪਣੇ ਆਪ ਨੂੰ ਪੜਤਾਲਣ ਅਤੇ ਆਪਣੀਆਂ ਗਲਤੀਆਂ ਨੂੰ ਸਵੀਕਾਰਨ ਦੀ ਸੋਝੀ ਬਖਸ਼ਣ ਵਾਲਿਓ ਆਪ ਜੀ ਦਾ ਕੋਟਿ - ਕੋਟਿ ਧੰਨਬਾਦ ਜੀ 🙏🙏🙏🙏🙏
@jaspreetbhullar8398
@jaspreetbhullar8398 8 ай бұрын
ਸੱਚ ਕਿਹਾ ਭੈਣ ਜੀ 🙏 ਸੱਚੇ ਪਾਤਸ਼ਾਹ ਸਾਨੂੰ ਸਿੱਧੇ ਰਾਹੇ ਪਾਉਣ ਵਾਲੇ ਸਾਡੇ ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ🥺🙏
@gurjeetkaur9238
@gurjeetkaur9238 8 ай бұрын
ਵਾਹਿਗੁਰੂ ਆਪਣੇ ਆਪ ਚੋਂ,ਆਨੰਦ ਲੈਣਾ ਚਾਹੁੰਦੇ ਆਂ ਤਾਂ ਕਾਮ,ਕਰੋਧ,ਲੋਭ,ਮੋਹ,ਹੰਕਾਰ,ਕੱਢਕੇ,ਇਨਸਾਨਿਅਤ,ਪਿਆਰ ਸਤਿਕਾਰ,ਫਰਜ,ਇੱਜਤ,ਨਿਭਾਉਣੇ ਸਿੱਖ ਜਾਈਏ ਤਾਂ ਰੱਬ ਦੂਰ ਨਹੀਂ ਸਾਡੇ ਨਾਲ ਵਾਲੇ ਵਿੱਚ ਰੱਬ ਨਜਰ ਆਵੇਗਾ 🙏ਸ਼ੁਕਰਾਨਾ ਭਾਈ ਸਾਹਿਬ ਜੀ ਰੱਬ ਦੀ ਹੋਂਦ ਦਰਸਾਉਣ ਲਈ ਜੀ ਜੀਓ ,ਤੰਦਰੁਸਤ ਰਹੋ ਜੀ🙏
@gurjantsingh1369
@gurjantsingh1369 8 ай бұрын
ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@BootaLalllyan-no6bu
@BootaLalllyan-no6bu 8 ай бұрын
ਸਹੀ ਅਰਥਾਂ ਵਿੱਚ ਭਾਈ ਸਾਹਿਬ ਜੀ ਆਪਣੇ ਆਪ ਨੂੰ ਸੁਵਾਰਨਾ ਹੀ ਰੱਬ ਲੱਭਣਾ ਹੈ ਆਪਣੇ ਅਉਗਣ ਦੂਰ ਕਰੋ ਸੱਚ ਦੀ ਜਿੰਦਗੀ ਮਾਣੋ ਫੇਰ ਆਨੰਦ ਅਨੰਦ ----🙏🙏🙏❤❤❤
@hoteldivine2506
@hoteldivine2506 8 ай бұрын
ਜੀ ਵਾਹਿਗੁਰੂ ਜੀ ਬਹੁਤ ਪਿਆਰੀ ਗੱਲ ਸਮਝਾਉਂਦੇ ਹਾਂ ਭਾਈ ਸਾਹਿਬ ਜੀ।।। ਆਪ ਜੀ ਦੀ ਗੱਲਾਂ ਗੁਰਬਾਣੀ ।। ਸਾਨੂੰ ਬਹੁਤ ਹਿੰਮਤ ਮਿਲਦੀ ਹੈ। ਅਸੀਂ ਕੇਸ।ਹੈ ਖੁਸ਼ ਹਾਂ ਜੀ।।।
@sidhu9472
@sidhu9472 8 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏🏻
@SandeepSingh-ky1wj
@SandeepSingh-ky1wj 8 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harjitkaur3753
@harjitkaur3753 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Paramjitsingh-on5eo
@Paramjitsingh-on5eo 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ,,🙏🙏❤️❤️
@ManjitKaur-jc5wn
@ManjitKaur-jc5wn 8 ай бұрын
Waheguru ji ka Khalsa waheguru ji ki Fateh jio
@kmehta5119
@kmehta5119 8 ай бұрын
ਰੱਬ ਦੀ ਪ੍ਰਾਪਤੀ ਲਈ ਬਹੁਤ ਕਮਾਲ ਦਾ ਸੁਨੇਹਾ ਭਾਈ ਸਾਹਿਬ 🙏🏻
@KHUSHAHALSAWERA
@KHUSHAHALSAWERA 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@HarvinderSingh-or1kf
@HarvinderSingh-or1kf 8 ай бұрын
धन धन गुरु गोविन्द सिंह जी महाराज जी धन धन गुरु ग्रंथ साहिब जी ❤❤❤❤❤❤🙏🙏🙏🙏🙏
@hoteldivine2506
@hoteldivine2506 8 ай бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।।
@HarjinderSingh-tl5su
@HarjinderSingh-tl5su 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਗਹਿਲੇਵਾਲ ਕੁੰਮ ਕਲਾ ਤੋ
@VipanjeetKaur-uc2hr
@VipanjeetKaur-uc2hr 8 ай бұрын
ਵਾਹਿਗੁਰੂ ਜੀ 🎉
@kartikeyakvno3882
@kartikeyakvno3882 8 ай бұрын
Waheguru ji waheguru ji waheguru ji waheguru ji waheguru ji
@user-hl2oo4gm3f
@user-hl2oo4gm3f 8 ай бұрын
ਵਾਹਿਗੁਰੂ ਜੀ
@rbrar3859
@rbrar3859 8 ай бұрын
ਵਾਹਿਗੁਰੂ ਜੀ।
@gurmeetkaur9140
@gurmeetkaur9140 8 ай бұрын
Waheguru g ka khalsa waheguru g ke fetha ❤
@gurjeetkaur9238
@gurjeetkaur9238 8 ай бұрын
ਗੁਰੂ ਪਿਆਰੀ ਸਾਧ ਸੰਗਤ ਜੀ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ 🙏
@jaspreetbhullar8398
@jaspreetbhullar8398 8 ай бұрын
ਵਾਹ ਵਾਹ 🙏 ਹਮੇਸ਼ਾਂ ਦੁੱਖੀ ਰਹਿਣਾ ਪਰਮਾਤਮਾ ਨਾਲ਼ ਰੁੱਸਣਾ ਹੈ 🙏 ਤੇ ਸਦਾ ਸੱਚ ਨਾਲ਼ ਰਹਿਣਾ ਆਨੰਦ ਵਿੱਚ ਰਹਿਣਾ ਪਰਮਾਤਮਾ ਨਾਲ਼ ਜੁੜਨਾ ਹੈ 🙏 ਕੋਟਿ ਕੋਟਿ ਧੰਨਵਾਦ ਸਾਡੇ ਗੁਰੂ ਸਾਡੇ ਭਾਈ ਸਾਹਿਬ ਜੀ ਇਹਨਾਂ ਪਿਆਰੇ, ਸਿੱਖਿਆਦਾਇਕ ਬਚਨਾਂ ਲਈ ਜੀ ☺️🙏 ਸ਼ੁਕਰ ਹੈ ਮੇਰੇ ਮਾਲਕਾ ਮੇਰੇ ਸੱਚੇ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਉਸ ਘੜੀ ਦਾ ਜਿਸ ਵੇਲੇ ਅਸੀਂ ਤੁਹਾਡੇ ਦਿੱਤੇ ਗਿਆਨ ਨੂੰ ਸੁਣਦੇ ਤੇ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਦਿੱਤੇ ਗਿਆਨ ਨੂੰ ਅਸੀਂ ਮਾਣਦੇ ਹਾਂ ਜੀ 🥺🥲🙏ਵਾਹਿਗੁਰੂ ਜੀ 🙏
@harpreetsinghmehra4783
@harpreetsinghmehra4783 8 ай бұрын
ਭਾਈ ਸਾਹਿਬ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@user-ub4yg3fc8e
@user-ub4yg3fc8e 8 ай бұрын
❤ Dillon Dhanwad Bhai Sahib Ji K Moge Wala ❤🎉
@gurcharansingh-sf4jg
@gurcharansingh-sf4jg 8 ай бұрын
❤❤❤❤❤1waheguru ji ka khalsa waheguru ji ki fateh bhai saheb ji
@championgamemap6485
@championgamemap6485 8 ай бұрын
❤ਵਾਹਿਗੁਰੂ ਜੀ ❤
@parveenkaur2583
@parveenkaur2583 8 ай бұрын
ਸਤਿ ਸ੍ਰੀ ਆਕਾਲ ਜੀ 🙏❤️
@SatwantSingh-in5fr
@SatwantSingh-in5fr 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹
@SimranjeetKaur-vi2uj
@SimranjeetKaur-vi2uj 8 ай бұрын
Waheguru g ka khalsa waheguru g ki fateh 🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷💐💐💐💐💐💐💐💐💐💐🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼
@pritamsingh5053
@pritamsingh5053 8 ай бұрын
🙏🙏 waheguru ji ka khalsa waheguru ji ki Fateh ji 🙏🙏
@SurjeetSingh-uk2gx
@SurjeetSingh-uk2gx 8 ай бұрын
Waheguru ji ka khalsa waheguru ji ki fathe🙏🙏🙏🙏
@skillspeeloodosto
@skillspeeloodosto Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manjusehgal7163
@manjusehgal7163 8 ай бұрын
Waheguru ji ka khalsa waheguru ji ki Fateh
@RajwinderKaur-hy2og
@RajwinderKaur-hy2og 8 ай бұрын
Waheguru ji ka khalsa waheguru ji ki fateh bhai sahib ji🙏🙏
@GurmeetKaur-vm9ru
@GurmeetKaur-vm9ru 8 ай бұрын
Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹
@artofwar8555
@artofwar8555 8 ай бұрын
Waho Waho gobind
@ManpreetSingh-kf8ii
@ManpreetSingh-kf8ii 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️
@hujcoxjro7277
@hujcoxjro7277 8 ай бұрын
Waheguru ji waheguru ji waheguru ji ❤❤❤
@GurdeepSingh-ze9mi
@GurdeepSingh-ze9mi 8 ай бұрын
Waheguru ji
@parmjeetdha3681
@parmjeetdha3681 8 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏
@minttubaran6165
@minttubaran6165 8 ай бұрын
ਬਹੁਤ ਵਧੀਆ ਵਿਡਿਓ ਭਾਈ ਸਾਹਿਬ ਜੀ 🙏🙏
@sajansingh1774
@sajansingh1774 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@tarlochansingh4976
@tarlochansingh4976 5 ай бұрын
ਵਾਹਿਗੁਰੂ ਜੀ,🙏🙏
@jasvindarsingh6016
@jasvindarsingh6016 8 ай бұрын
❤❤ waheguru ji ❤❤
@RabbRehmatBakhsoValmekiChannel
@RabbRehmatBakhsoValmekiChannel 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈ ਵਾਲਮੀਕਿ ਜੀ ਮਹਾਰਾਜ
@kulwantsinghgill3031
@kulwantsinghgill3031 8 ай бұрын
Guru Fateh ji ❤❤
@BalwindersinghDhaliwal-fv1bx
@BalwindersinghDhaliwal-fv1bx 8 ай бұрын
Bahut hi varia bhai sahib ji 1999 to tahanu hi.
@sudeshrani8825
@sudeshrani8825 8 ай бұрын
Wahe Guru ji 🙏🙏
@harbanskhattra584
@harbanskhattra584 8 ай бұрын
Waheguru ji mehar kre
@sehajgaming7410
@sehajgaming7410 8 ай бұрын
Waheguru ji waheguru ji
@jssu_184
@jssu_184 8 ай бұрын
Baba ji tuhanu 2010 ton sun rea , asi tuhade dewan di cassette buy krde hunde c chote hunde te school van ch full raste sunde c , Te aj v tuhanu sun rhe han ❤❤❤
@user-wk5sd4ws8d
@user-wk5sd4ws8d 8 ай бұрын
Waheguru ji 🙏🙏🙏🙏🙏🙏🙏
@bhagwantkaur674
@bhagwantkaur674 8 ай бұрын
Waheguru JI KA KHALSA waheguru JI KI FATEH JI very nic message bhai shibe g Thank YOU g ❤❤❤❤❤❤
@Ramanjot-creativity
@Ramanjot-creativity 8 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏
@Jagdeepsingh-nr6xd
@Jagdeepsingh-nr6xd 8 ай бұрын
Great job ji. Ssakal ji
@HarjinderSingh-tz1vj
@HarjinderSingh-tz1vj 8 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@SukhvinderKaur-ij8uu
@SukhvinderKaur-ij8uu 8 ай бұрын
🙏🙏🙏🙏🙏🙏🙏
@amritpalsinghwander
@amritpalsinghwander 8 ай бұрын
Waheguru ji tusi sanu motivation kita
@ginni404
@ginni404 8 ай бұрын
Waheguru sahib jio ❤❤❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@jaideep2083
@jaideep2083 8 ай бұрын
Waheguru Ji 🙏❤️
@kaurpreet4130
@kaurpreet4130 8 ай бұрын
Waheguru ji 🙏💐💐💐
@RAMANDEEPKAUR-tj2dp
@RAMANDEEPKAUR-tj2dp 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@kaddon1485
@kaddon1485 8 ай бұрын
Waheguru Ji
@BalwinderSingh-ug2mf
@BalwinderSingh-ug2mf 8 ай бұрын
Waheguru ji ka Khalsa waheguru ji ki Fateh very nice massage bhai sahab ji
@kamalpreet5742
@kamalpreet5742 8 ай бұрын
Waheguru ji Canada❤
@manjitkaursandhu4785
@manjitkaursandhu4785 8 ай бұрын
Waheguru ji ❤❤
@user-pq8ux5si3c
@user-pq8ux5si3c 8 ай бұрын
Waheguru ji 🙏
@SukhvinderKaur-ij8uu
@SukhvinderKaur-ij8uu 8 ай бұрын
🙏🙏
@user-yi2ui6fv3r
@user-yi2ui6fv3r 8 ай бұрын
Waheguru g ♥️
@RabbRehmatBakhsoValmekiChannel
@RabbRehmatBakhsoValmekiChannel 8 ай бұрын
ਬਾਬਾ ਜੀ ਆਪ ਗੁਰੂ ਵਾਲਮੀਕਿ ਜੀ ਦੀ ਵੀ ਵਿਡਿਓ ਪਾਓ ਜਦੋਂ ਰਾਜਾਂ ਰਾਮ ਨੇ ਮਾਤਾ ਸੀਤਾ ਨੂੰ ਘਰੋਂ ਕੱਢ ਦਿੱਤਾ ਸੀ ਓ ਕਥਾ ਕਰ ਦਿਓ, ਕਿਰਪਾ ਕਰਕੇ
@user-kr8ce6rd6e
@user-kr8ce6rd6e 8 ай бұрын
Sat naam waheguru ji 🙏💐😊😊😊😊😊😊
@BharbhoorSingh-ov3sw
@BharbhoorSingh-ov3sw 8 ай бұрын
🙏🙏🙏🙏🙏
@user-xo1mq1qv8g
@user-xo1mq1qv8g 8 ай бұрын
Waheguru ji ka khalsa waheguru ji ki Fateh Bhai Saab ji 🙏🏻🙏🏻
@GurpreetSingh-zi1hx
@GurpreetSingh-zi1hx 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@Ramandeep_kaur566
@Ramandeep_kaur566 8 ай бұрын
Waheguru ji ka Khalsa waheguru ji ki Fateh Bhai sahab g God bless you
@user-lm8cj5pp5x
@user-lm8cj5pp5x 8 ай бұрын
Waheguru ji ka Khalsa waheguru ji Ki Fateh Bhai Sahab Ji,🙏🙏🌹👌👍
@harjot4243
@harjot4243 8 ай бұрын
Waheguru ji waheguru ji❤❤ 🙏🙏❤❤🌹🌹🙏🙏❤❤
@amarjeetkaur126
@amarjeetkaur126 8 ай бұрын
Mehar karo mere Waheguru ji
@laddibinjoki8061
@laddibinjoki8061 8 ай бұрын
Waheguru
@amarjeetkaur126
@amarjeetkaur126 8 ай бұрын
Bhai sahib ji Waheguru ji
@ministories_narinder_kaur
@ministories_narinder_kaur 8 ай бұрын
ਧੰਨਵਾਦ ਸਹਿਤ
@vickykarday3412
@vickykarday3412 8 ай бұрын
🙏🙏🙏wmk
@jitendersingh1990
@jitendersingh1990 8 ай бұрын
🙏❤️
@GurmeetSingh-vr3fu
@GurmeetSingh-vr3fu 8 ай бұрын
🎉 gurmeetsingh
@BaljeetSingh-fr3by
@BaljeetSingh-fr3by 8 ай бұрын
🙏🙏🙏🙏🙏🙏🙏🙏
@indubadhan6021
@indubadhan6021 8 ай бұрын
Ahh bhot sohnaa suneha aa bahi saab ji ❤❤
@manreetsinghpopli2587
@manreetsinghpopli2587 8 ай бұрын
🙏🙏🙏🙏
@Majak10017
@Majak10017 8 ай бұрын
🙏🙏🙏🙏🙏🙏
@mehakpreetkaur2496
@mehakpreetkaur2496 8 ай бұрын
🙏🏻🙏🏻❤
@jagtar.singh.abheypur.w
@jagtar.singh.abheypur.w 8 ай бұрын
🙏🏻
@gurjindersingh4666
@gurjindersingh4666 8 ай бұрын
Dhanbad.Ji
@jagtar.singh.abheypur.w
@jagtar.singh.abheypur.w 8 ай бұрын
@parmjitrandhawa5118
@parmjitrandhawa5118 8 ай бұрын
🙏🙏🙏🙏🙏🙏🙏🙏🙏🙏🙏🙏
@ashdeepgaming
@ashdeepgaming 8 ай бұрын
Zma...right..Aaa..baba..ji..sodi..gal..❤❤❤
@vpvp4130
@vpvp4130 8 ай бұрын
वाहेगुरु जी
@user-lv7jj8oj7u
@user-lv7jj8oj7u 8 ай бұрын
🙏🙏❤❤
@ashdeepgaming
@ashdeepgaming 8 ай бұрын
Waheguru..ji❤❤❤
@GurmeetSingh-oy2el
@GurmeetSingh-oy2el 8 ай бұрын
🙏🙏🙏❤️❤️
@naveenpandhu7024
@naveenpandhu7024 8 ай бұрын
Wmkg
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН
Underwater Challenge 😱
00:37
Topper Guild
Рет қаралды 41 МЛН
WILL IT BURST?
00:31
Natan por Aí
Рет қаралды 30 МЛН
NEW KATHA || Bhai Chamanjit Singh Ji Lal
14:46
KirtanPardhana
Рет қаралды 8 М.
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН