Пікірлер
@KhushjeetSingh-c1u
@KhushjeetSingh-c1u 3 минут бұрын
Baba ji mea Manila Philippines toh a mea 31dec nu apane apa nu sawal kita ke 24to 25 dabal geya fir mere dimag vich gal aye je date change ho skade a te mea kyu nahi ho skda.ik tusi te ik ankal ji harneek Newland wale.tnx ji Dil toh ji
@DaljitSingh-ed2et
@DaljitSingh-ed2et 10 минут бұрын
Happy new year
@DaljitSingh-ed2et
@DaljitSingh-ed2et 10 минут бұрын
Happy new year
@gurbindersingh3191
@gurbindersingh3191 15 минут бұрын
Waheguru ji 🙏🙏
@AmandeepKaur-ju1zy
@AmandeepKaur-ju1zy 19 минут бұрын
🙏ਸਭ ਤੋਂ ਪਹਿਲਾਂ ਮੇਰੇ ਵੱਲੋਂ ਸਵੇਰ ਦੀ ਸਤਿ ਸ੍ਰੀ ਆਕਾਲ ਜੀ ਤੇ ਗੁਰੂ ਵੱਲੋਂ ਬਖ਼ਸ਼ੀ ਸਾਂਝੀ ਫ਼ਤਹਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਭ ਨੂੰ ਨਵੇਂ ਸਾਲ ਦੀਆਂ ਲੱਖ ਵਧਾਈਆਂ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਆਵੇ ਜੀ,⛳🎸🌲🌳👏🌅🦎🍎🥭🎂🚲🚗✈️🏫🪔🥎🎆🏏🎸🖊️🟡
@IndepreetsinghIndepreetsingh
@IndepreetsinghIndepreetsingh 23 минут бұрын
Waheguru waheguru ji
@sardardoha8000
@sardardoha8000 26 минут бұрын
Bhai sahib ji Happy New Year to you. Thanks for your new guidance. Too much thanks and love you
@user-st9vw1lq8d
@user-st9vw1lq8d 27 минут бұрын
Baba ji happy new year🎉🎊🎇
@HarpreetSingh-g7u3j
@HarpreetSingh-g7u3j 44 минут бұрын
ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏
@parmjeetkaur5256
@parmjeetkaur5256 45 минут бұрын
ਨਵੇ ਸਾਲ ਦੀ ਲੱਖ ਲੱਖ ਵਧਾਈ ਹੋਵੇ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜਦੀਕਲਾ ਬਖਸੇ❤🙏
@Bhupinderkaur-oo7wi
@Bhupinderkaur-oo7wi 47 минут бұрын
ਨਵੇਂ ਸਾਲ ਦੀਆਂ ਮੁਬਾਰਕਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਬਾਬਾ ਜੀ ਤੁਹਾਡੇ ਚੰਗੇ ਚੰਗੇ ਵਿਚਾਰ ਸੁਣਦੇ ਰਹੀਆਂ ਵਾਹਿਗੁਰੂ🙏🙏 ਵਾਹਿਗੁਰੂ🙏🙏
@homegardening9579
@homegardening9579 Сағат бұрын
ਭਾਈ ਸਾਹਿਬ ਜੀ ਬਹੁਤ ਬਹੁਤ ਵਧਾਈਆਂ ਜੀ ਭਾਈ ਸਾਹਿਬ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਆਪਣੇ ਆਪ ਤੇ ਮਾਣ ਹੈ ਕਿ ਅਸੀਂ ਤੁਹਾਨੂੰ ਸੁਣਦੇ ਹਾਂ
@GurSim0006
@GurSim0006 Сағат бұрын
😊😊😊😊
@ranjitkaur9657
@ranjitkaur9657 Сағат бұрын
🙏
@Henry95296
@Henry95296 Сағат бұрын
Always pray to have eyes that see the best, a heart that forgives the worst, a mind that forgets the bad & a soul that never loses faith. Waheguru Bless All HAPPY NEW YEAR 2025
@jobanpreetsinghrai5862
@jobanpreetsinghrai5862 Сағат бұрын
Happy new year bai saab
@JaskaranSingh-lx1ce
@JaskaranSingh-lx1ce Сағат бұрын
Happy new year❤❤🎉
@armaan1stcsehajmehak5thc55
@armaan1stcsehajmehak5thc55 Сағат бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kaurbalwinder2763
@kaurbalwinder2763 Сағат бұрын
Waheguru ji subna ta mehar kro ji
@gursewakkaur9356
@gursewakkaur9356 Сағат бұрын
Bhai sahab ji ne naye sal Diya lakh lakh badhaiyan ji
@ggill3991
@ggill3991 Сағат бұрын
🙏🙏🙏🙏❤️❤️❤️❤️
@kirandeepkuar-o6x
@kirandeepkuar-o6x Сағат бұрын
🎉
@HarpreetKaur-gf9kl
@HarpreetKaur-gf9kl Сағат бұрын
Wheguru ji ka khalsa Wheguru ji ki fatha vir ji Wheguru lumbi Umer karan vir ji di
@gurpreetsinghbainsal751
@gurpreetsinghbainsal751 Сағат бұрын
Waheguru ji
@kesarsingh6754
@kesarsingh6754 Сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Designer_9077
@Designer_9077 Сағат бұрын
Bhut sohne vichar bhai sahib ji 🙏🏻🙏🏻
@harsimrankaur2949
@harsimrankaur2949 Сағат бұрын
Very good bhai sahab ji
@SunnyKumar-f7y
@SunnyKumar-f7y Сағат бұрын
Happy New year baba ji🙏🙏🙏
@prhairbeautyworld101
@prhairbeautyworld101 Сағат бұрын
Satnaam shri waheguru sahib ji 🙏🙏🙏🙏🙏🙏🙏😔
@GurmeetKaur-kz7cl
@GurmeetKaur-kz7cl Сағат бұрын
🙏🙏
@Rishi_aman
@Rishi_aman Сағат бұрын
🙏🏻♥️
@LakhwinderKaur-b7o
@LakhwinderKaur-b7o Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬਹੁਤ ਸੋਹਣਾ ਸਮਝਾਇਆ ਤੁਸੀਂ ਬਹੁਤ ਸੋਹਣੀ ਵਿਚਾਰ ਦੱਸਦੀ ਤੁਸੀਂ ਨੇ ਧੰਨਵਾਦ ਜੀ❤
@saravjitsingh1067
@saravjitsingh1067 Сағат бұрын
Waheguru ji🙏
@Shinderpalkaur-t2i
@Shinderpalkaur-t2i 2 сағат бұрын
Happy new year BaBa ji 🙏🙏🎉🎉
@Shinderpalkaur-t2i
@Shinderpalkaur-t2i 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲਈ ਸਾਹਿਬ 🙏🙏🙏🙏🙏
@CalmBirthdayCake-hg2iu
@CalmBirthdayCake-hg2iu 2 сағат бұрын
Waheguru ji 🙏🙏 ਬਾਬਾ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਅਤੇ ਭਾਈ ਸੁਰਿੰਦਰ ਵੀਰ ਜੀ ਨੂੰ ਮੇਰੇ ਵੱਲੋਂ ਅਤੇ ਮੇਰੇ ਪੂਰੇ ਪਰਿਵਾਰ ਵੱਲੋਂ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏
@jasvirkaursifat1185
@jasvirkaursifat1185 2 сағат бұрын
waheguru ji
@mandeepsidhu7396
@mandeepsidhu7396 2 сағат бұрын
Waheguru ji 🙏🙏 Happy New year 🎉
@deepjatt486
@deepjatt486 2 сағат бұрын
Waheguruji 🙏🙏
@Gillsaab2908
@Gillsaab2908 2 сағат бұрын
🙏🙏🙏🙏🙏🙏
@RajKumar-ds1ex
@RajKumar-ds1ex 2 сағат бұрын
❤🙏🙏
@KuldeepKaur-d4t
@KuldeepKaur-d4t 2 сағат бұрын
Vaheguru ji Bhai Sahib ji nve saal dia bhut bhut mubarka ji🙏🏻🙏🏻 vaheguru mehr krn sb khush raho
@baliharsingh6747
@baliharsingh6747 2 сағат бұрын
ਧੰਨਵਾਦ ਜੀ
@RajinderKaur-qk9ox
@RajinderKaur-qk9ox 2 сағат бұрын
ਨਵਾ ਸਾਲ ਮੁਬਾਰਕ ਹੋਵੇ ਭਾਈ ਸਾਹਿਬ ਜੀ
@Amarjeetkaur-pj7qp
@Amarjeetkaur-pj7qp 2 сағат бұрын
ਭਾਈ ਸਾਹਿਬ ਨਵੇਂ ਸਾਲ ਦੇ ਆਗਮਨ ਤੇ ਇੰਨੇ ਸੋਹਣੇ ਸੁਨੇਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਭਨਾਂ ਵਿਚ ਨਵੀ ਜ਼ਿੰਦਗੀ ਭਰ ਦਿੰਦੇ ਹੋ ਤੁਹਾਡੋ ਵਰਗੀ ਜਿੰਦਾਦਿਲੀ ਨੂੰ ਸਲਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@lavisingh503
@lavisingh503 2 сағат бұрын
ਵਾਹ ਬਾਬਾ ਜੀ ਅਨੰਦ ਆ ਗਿਆ ਜਿਊਂਦੇ ਵੱਸਦੇ ਰਹੋ ਲਵ ਯੂ ਬਾਬਾ ਜੀ❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹