Anand Karaj Jagdeep Kaur & Gurmukh Singh Daughter of Kavishar Mehal Singh Chandigarh

  Рет қаралды 325,390

Kavishar Bhai Mehal Singh

Kavishar Bhai Mehal Singh

Жыл бұрын

#anadkaraj #daughtermarriage #daughtermarriage #sikhmarriage #sikhwedding #singh #gatka #gatkalovers #gatkasikhmartialart #mahapurakh #marrige

Пікірлер: 441
@Sonugoldy
@Sonugoldy Жыл бұрын
ਕੋਣ ਕਹਿੰਦਾ ਹੈ ਕਿ ਸਿੱੱਖ ਧਰਮ ਖਤਮ ਹੋ ਰਿਹਾ ਹੈ ਇਹ ਗੁਰਮੁਖ ਦੇਖ ਕਿ ਲੱਗਦਾ ਹੈ ਕਿ ਸਿੱਖ ਧਰਮ ਇਸ ਤਰ੍ਹਾਂ ਹੀ ਚੜਦੀਕਲਾ ਵਿੱਚ ਰਹੇਗਾ 🙏🙏
@WAHEGURU_TELECOM
@WAHEGURU_TELECOM 5 ай бұрын
Bahut kirpa ❤ privar te jo GURU GHAR NAL JURHE TE HOR SANGATA NU JORH RAHE NE
@waheguru459
@waheguru459 Жыл бұрын
ਵੀਰਜੀ ਭੈਣ ਜੀ ਦੇ ਅਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਜੀ ,ਵਾਹਿਗੁਰੂ ਜੀ ਸਦਾ ਹੀ ਮੇਹਰ ਰੱਖਣ ਜੀ 🙏🙏
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@harwinderkaurgill5274
@harwinderkaurgill5274 Жыл бұрын
In go Ex,
@JorawarAman
@JorawarAman Жыл бұрын
Bhen ji di mata ji doli jan vele jaffi vicho nhi shad rahe bhen nu 🙏🏻🙏🏻🙏🏻
@jazzy..vlogersinghtv5778
@jazzy..vlogersinghtv5778 Жыл бұрын
Gursikh privar da anand karj dekh k rooh nu shanti mil jndi a waheguru ji mehr krn sb te
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@NarinderSingh-jr7nw
@NarinderSingh-jr7nw Жыл бұрын
Really I ji
@JorawarAman
@JorawarAman Жыл бұрын
Pehli var dekh rahe aa ji gursikha da Anad karj 🙏🏻🙏🏻🙏🏻
@zibconstruction9421
@zibconstruction9421 Жыл бұрын
Waheguru ji ka khalsa waheguru ji ki fateh. Bilkul sahi keha veerji
@harmansandhu8717
@harmansandhu8717 Жыл бұрын
ਦਿਲ ਨੂੰ ਛੂਹ ਗਈਆਂ ਭਾਈ ਸਾਹਿਬ ਵਲੋ ਪੜੀਆਂ ਗਈਆ ਲਾਵਾਂ 🙏🏻🙏🏻❤
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@amritsingh2290
@amritsingh2290 Жыл бұрын
Name ki a ji jathe da
@jatinderkaur3125
@jatinderkaur3125 Жыл бұрын
Can you pls tell the name of raagi Singhs. Very heart touching voice with sarangi.
@gurudwarasinghshaheedansoh958
@gurudwarasinghshaheedansoh958 Жыл бұрын
ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਮਹਾਰਾਜ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ 🙏
@user-kp2dm1me7x
@user-kp2dm1me7x Жыл бұрын
ਏ ਹੈ ਖ਼ਾਲਸਾ ਫੋਜ ਵੱਖਰੀ ਪਹਿਚਾਣ ਤੇ ਨਵੇਕਲ਼ੀ ਦਿਖ ਗੁਰੂ ਦੇ ਖ਼ਾਲਸੇ ਦੀ
@acegill9651
@acegill9651 Жыл бұрын
ਵਧਾਈਆਂ ਵੀਰ ਜੀ ਬੱਚੀ ਦੈ ਵਿਆਹ ਦੀਆ ਬਹੁਤ ਮਹਾ ਪੁਰਸ਼ਾਂ ਦੈ ਦਰਸ਼ਨ ਹੌ ਗਏ ਵਾਹਿਗੁਰੂ ਬੱਚਿਆ ਨੂੰ ਸਦਾ ਸੁੱਖੀ ਰੱਖੈ
@Gurbanigems1313
@Gurbanigems1313 Жыл бұрын
Waheguru ji ka Khalsa Waheguru ji ki Fateh ਇੱਕ ਬਹੁਤ ਚੰਗੀ ਗੱਲ ਲੱਗੀ ਕਿ ਸਾਰੇ ਸਾਬਤ ਸੂਰਤ ਦਿਖ ਰਹੇ ਸੀ , ਮੋਨ- ਘੋਨ ਬਹੁਤ ਘੱਟ ਸੀ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ
@allpaintfinishes416
@allpaintfinishes416 Жыл бұрын
Waheguru ji maher karn
@harvinderkaur9101
@harvinderkaur9101 Жыл бұрын
Waheguru ji
@AmandeepSingh-ee1ww
@AmandeepSingh-ee1ww Жыл бұрын
ਭਾਈ ਮਹਿਲ ਸਿੰਘ ਜੀ ਆਪ ਸਮੂਹ ਪਰਿਵਾਰ ਨੂੰ ਭੈਣ ਜਗਦੀਪ ਕੌਰ ਜੀ ਦੇ ਅਨੰਦ ਕਾਰਜ ਦੀਆਂ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ ਜੀ।
@maudgomery1682
@maudgomery1682 Жыл бұрын
Ujkul ta bahut bhara rivaj a gia munda lurki da kupria vurgi pug bun landa lava fare lan vasta ikk shall jiha la landa pishla jamana vich munda hamesha kasri pug bunda see ta kasri rung da kupra naal lava fare landa see ujkul ta jaloos jiha kupra lugda hun businessa vale jiho jiha kupra banaunda uho pa k bahut bura lugda
@mskhalsa7784
@mskhalsa7784 Жыл бұрын
Eho jeha viah shaid hi sikhan de gharan vich hove. Very very congratulations to this familes
@miss.sardarni232sardarni8
@miss.sardarni232sardarni8 Жыл бұрын
ਅਨੰਦ ਕਾਰਜ ਦੀ ਖੁਸ਼ੀ ਵਿੱਚ ਦਾਸ ਜੋਗਿੰਦਰ ਸਿੰਘ ਚੀਮਾ ਪੂਰਨ ਪੂਰ ਵੱਲੋਂ ਭਾਈ ਮਹਿਲ ਸਿੰਘ ਜੀ ਬੇਟੀ ਜਗਦੀਪ ਕੌਰ ਵਿਆਹ ਦੀ ਰਸਮ ਦੀ ਖੁਸ਼ੀ ਦੀ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਖੂਸੀਆਂ ਬਖਸ਼ਣ ਜੀ
@supportfarmers4332
@supportfarmers4332 Жыл бұрын
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ । ਆਨੰਦ ਆ ਗਿਆ ਸਾਰਾ ਕਾਰਜ ਦੇਖਕੇ । ਵਾਹਿਗੁਰੂ ਜੋੜੀ ਨੂੰ ,ਦੋਵੇਂ ਪਰਿਵਾਰਾਂ ਨੂੰ ਤੇ ਪੂਰੇ ਸੰਸਾਰ ਨੂੰ ਆਪਣਾ ਨਾਮ ਬਖ਼ਸ਼ਣ ਤੇ ਚੜ੍ਹਦੀਕਲਾ ਬਖ਼ਸ਼ਣ ।
@kaurkhalsa663
@kaurkhalsa663 Жыл бұрын
ਰੱਬ ਭੈਣ ਨੂੰ ਹਮੇਸ਼ਾ ਖੁਸ਼ ਰੱਖੇ 🥰🥰😊😊😇😇...... ਦੋਨੋ ਚੜਦੀਕਲਾ ਚੇ ਰੈਣ 🙏🙏
@lakhwindersingh7470
@lakhwindersingh7470 Жыл бұрын
Waheguru ji Baba ji cardi klha rakhan
@bsingh1310
@bsingh1310 Жыл бұрын
ਬਹੁਤ ਵਧੀਆ ਵਿਆਹ ਪ੍ਰੋਗਰਾਮ ਕਥਾ ਕੀਰਤਨ ਢਾਡੀ ਵਾਰਾ ਆਵਾਜ਼ ਮੁਬਾਰਕ ਵਧੀਆ ਜੋੜ ਸੋਹਣੀ ਸੂਰਤ ਤੇ ਦਸਤਾਰ ਸਿੱਖ ਭੁਝੰਗਣਾ ਨੂੰ ਦਸਤਾਰ ਦੁਮਾਲਾ ਸਜਉਨ ਲਈ ਪ੍ਰੇਰਿਤ ਕਰਨ ਦੀ ਲੋੜ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@americansikhforum1662
@americansikhforum1662 Жыл бұрын
My Waheguru keep his blessings on the newly married couple. Bhai Sahib’s kirtan and recitation of laavan was pure bliss. May Guru Sahib bless his children and spread the fragrance of Sikhi.
@gurmeetbal5823
@gurmeetbal5823 Жыл бұрын
Waheguru ji bless this couple
@GurpreetSingh-qt6px
@GurpreetSingh-qt6px Жыл бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@satinderkaur7317
@satinderkaur7317 Жыл бұрын
ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਦੋਵਾਂ ਪਰਿਵਾਰਾਂ ਨੂੰ ਚੜ੍ਹਦੀਕਲਾ ਬਖਸ਼ੇ
@parkashsingh2555
@parkashsingh2555 Жыл бұрын
ਸੁਭਾਗ ਜੋੜੀ ਨੂੰ ਢੇਰ ਸਾਰੀਆਂ ਸ਼ੁੱਭ ਆਸੀਸਾਂ ਜੀ❤🎂
@gurmeetmaan3885
@gurmeetmaan3885 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫ਼ਤਿਹ । ਵਾਹਿਗੁਰੂ ਜੋੜੇ ਨੂੰ ਲੱਖ ਲੱਖ ਵਧਾਇਆ ਜੀ ਨਾਲ ਦੋਵੇਂ ਪਰਿਵਾਰ ਨੂੰ ਲੱਖ ਲੱਖ ਵਧਾਇਆ ਜੀ।
@gurumailsingh130
@gurumailsingh130 Жыл бұрын
ਆਨੰਦ ਕਾਰਜ ਦੀਆਂ ਮੁਬਾਰਕਾਂ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ 🙏🙏
@gurvindersingh4340
@gurvindersingh4340 Жыл бұрын
ਅਨੰਦ ਕਾਰਜ ਦੀ ਮੁਬਾਰਕਾਂ ਬਾਬਾ ਜੀ🙏
@The_Gurbani_world
@The_Gurbani_world Ай бұрын
Bht jyada pyari video or sikh wedding or pyr wale gursikh schi anand aa gea dekh k....waheguru g sanu sbh nu v sumat baksho g...chrdikla baskho g....❤
@Satindersinghcheema37
@Satindersinghcheema37 Жыл бұрын
ਸਵਾਸ ਸਵਾਸ ਵਧਾਈਆਂ ਹੋਵਣ ਦੋਵੇ ਪਰਿਵਾਰਾਂ ਨੂੰ। ਅਸੀਸਾਂ ਮਹਾਰਾਜ ਅੰਗ ਸੰਗ ਰਹਿਣ 🌺🌺🌺
@gurpreetsinghbajwa6796
@gurpreetsinghbajwa6796 Жыл бұрын
ਏਹ ਕਿਹੜੀ ਵਧਾਈ ਦਿੱਤੀ 🤣
@meenu3113
@meenu3113 Жыл бұрын
what a wonderful ceremony of Anand Karaj...Really full of Anand...."Viyah Hoya Merey Babula "was very well sung in Raag. Gurmukhan dey Karaj Waheguru Aap Karda Hai. Maharaaj Aapni Kira Karey sab Bachiyan Te. Bahut Bahut Vadhayeyan dono Parivaaran Nu.
@sukhwantsingh6097
@sukhwantsingh6097 Жыл бұрын
ਧੰਨ ਵਾਹਿਗੁਰੂ ਜੀ ਸਦਾ ਰਹਿਮਤ ਰੱਖਣ ਵੀਰ ਜੀ ਅਤੇ ਭੈਣ ਜੀ ਉੱਪਰ ਜੀ। ਧੰਨ ਵਾਹਿਗੁਰੂ ਜੀਓ
@mogewalemistri520
@mogewalemistri520 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਮਹਿਲ ਸਿੰਘ ਕਵੀਸ਼ਰ ਜੀ ਉਹਨਾਂ ਦੀ ਬੇਟੀ ਦੇ ਆਨੰਦ ਕਾਰਜ ਦੀਆਂ ਭਾਈ ਸਾਹਿਬ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਕਿਰਪਾ ਕਰਨ ਸਭ ਤੇ ਬੁਹਤ ਹੀ ਵਧੀਆ ਰਸਮਾਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@nirmoldeepsingh5452
@nirmoldeepsingh5452 Жыл бұрын
ਮੁਬਾਰਕਾਂ ਖ਼ਾਲਸਾ ਜੀ । ਵਾਹਿਹਗੁਰੂ ਜੀ ਜੋੜੀ ਖ਼ੁਸੀਅਾਂ ਤੇ ਚੜਦੀ ਕਲਾ ਵਾਲਾ ਜੀਵਨ ਬਖਸਣ 🙏🙏
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@Sona77.
@Sona77. Жыл бұрын
Beautiful wedding. God bless you two!
@sukhwindersingh3436
@sukhwindersingh3436 Жыл бұрын
ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਹੋਣ ਜੀ।
@chahalz__cooking22
@chahalz__cooking22 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਨੂੰ ਅਨੰਦ ਕਾਰਜ ਦੀਆਂ ਬਹੁਤ ਵਧੀਆ ਜੀ 🙏🙏
@hardarshansingh8017
@hardarshansingh8017 Жыл бұрын
Bhot bhot vadhia hon ji Saray privaar nu waheguru ji mehar bhnahi rakhan ji🙏🌴❤🙏❤❤🙏❤❤🙏❤🙏❤🙏❤🙏
@AmarSinghKhalsa315
@AmarSinghKhalsa315 Жыл бұрын
ਬਹੁਤ ਬਹੁਤ ਵਧਾਈਆਂ ਸਿੰਘ ਸਾਹਿਬ ਜੀ 🙏🙏🙏🙏🙏🙏🙏🙏
@parmanjotsingh3678
@parmanjotsingh3678 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੈਣ ਜੀ ਦੇ ਅਨੰਦ ਕਾਰਜ ਦੀਆ ਬੁਹਤ ਮੁਬਾਰਕਾ ਜੀ ਵਾਹਿਗੁਰੂ ਜੀ ਸਦਾ ਬਾਣੀ ਤੇ ਬੰਨੇ ਨਾਲ ਜੋੜੀ ਰੱਖਨਾ ਗਾ
@TheNoor1313
@TheNoor1313 Жыл бұрын
Aj kal de jmane di kudiya ta rondiya nhi hundiya Per ehh bhen da pata lagda kina pyar aa parents nal te guru ji nal Bidaye dekh k ta mera ro ro bura haal ho gya
@AvtarSingh-ev8km
@AvtarSingh-ev8km Жыл бұрын
ਧੰਨ ਗੁਰੂ ਰਾਮਦਾਸ ਜੀ ਚੜਦੀਕਲਾ ਬਖਸ਼ੇ ਲੱਭਿਆ ਉਮਰਾ ਕਰੇ ਵੀਰ ਭੈਣ ਦੀਆ ਲੱਖ ਲੱਖ ਵਧਾਈਆਂ ਹੋਵਣ ਜੀ
@khushkaur8490
@khushkaur8490 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@LakhwinderSingh-jo7rm
@LakhwinderSingh-jo7rm Жыл бұрын
ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ,, ਵਾਹਿਗੁਰੂ ਚੜਦੀਕਲਾ ਬਖਸ਼ੇ
@GurdeepSingh-ti6sz
@GurdeepSingh-ti6sz Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਬਹੁਤ ਬਹੁਤ ਮੁਬਾਰਕਾਂ ਦੋਵਾਂ ਪਰਿਵਾਰ ਨੂੰ 🙏
@bhagwansingh8218
@bhagwansingh8218 Жыл бұрын
ਆ ਅਨੰਦੁ ਕਾਰਜ ਪੂਰੇ ਗੁਰੂ ਮਰਯਾਦਾ ਅਨੂਸਾਰ ਹੋਏ ਹਨ ਬਹੁਤ ਧੀਰਜ ਵਾਲੇ ਬੱਚੇ ਨੇ ਰੂਹ ਖੁਸ਼ ਹੋ ਗਈ ਵੇਖ ਕੇ,🙏🙏🌹🌹🌺🌺
@JarnailSingh-rw9bh
@JarnailSingh-rw9bh Жыл бұрын
ਗੁਰਮੁੱਖ ਸਿੰਘ ਤੇ ਜਗਦੀਪ ਕੋਰ ਪੁੱਤਰ ਜੀ ਦੋਹਾ ਨੂੰ ਬਹੁਤ ਬਹੁਤ ਮੁਬਾਰਕਾ ਜੀ
@jagtarsinghchahal219
@jagtarsinghchahal219 Жыл бұрын
ਬਹੁਤ ਵਧੀਆ ਅੰਨਦ ਕਾਰਜ ਬਹੁਤ ਬਹੁਤ ਮੁਬਾਰਕਾਂ ਜੀ
@bhavneetkaur723
@bhavneetkaur723 Жыл бұрын
Many many many many many congratulations gurmukh Singh ji and jagdeep Kaur ji ko 🙏 🙏 🙏
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@rajandeepsinghbatthsaab6318
@rajandeepsinghbatthsaab6318 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,ਬਹੁਤ ਬਹੁਤ ਵਧਾਈਆ ਹੋਵਣ ਜੀ ਦੋਵਾਂ ਪਰਿਵਾਰਾ ਨੂੰ ਜੀ।
@jagdishsinghplasaur7690
@jagdishsinghplasaur7690 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,, ਬਹੁਤ ਬਹੁਤ ਵਧਾਈਆਂ ਹੋਣ ਜੀ
@prathamsingh4321
@prathamsingh4321 11 ай бұрын
ਇਹ ਵੀਡਿਉ ਵੇਖ ਕੇ ਜੀ ਬਹੁਤ ਉਤਸ਼ਾਹ ਮਿਲਿਆ ਜੀ
@gursewaksingh9554
@gursewaksingh9554 Жыл бұрын
ਭੈਣ ਜੀ ਦੇ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਵੀਰ ਜੀ। ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@jashanrandhawa476
@jashanrandhawa476 Жыл бұрын
Puran gursikh bht ght milde ne waheguru mehr bnai rkhe bhaen ji te jindgi ch hmesha khush rkhn 🙏🙏🙏
@prabhkaur996
@prabhkaur996 Жыл бұрын
Waheguru ji ka khalsa waheguru ji kee fateh guru Maharaj ji assisa bakshan jori nu wadaiyan ji sare pariwar nu
@mrskaur539
@mrskaur539 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸੀਰੀ ਵਾਹਿਗੁਰੂ ਜੀ ਕੀ ਫਤਹਿ 🙏🏽
@gurmharinder9511
@gurmharinder9511 8 ай бұрын
Bhutt Vadia Waheguru chad di kalan ch rakhan bhan ohna nu 🙏🏻🙏🏻🙏🏻
@pardeepgrewal2874
@pardeepgrewal2874 Жыл бұрын
ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਪਰਿਵਾਰ, ਗੁਰੂ ਸਾਹਿਬ ਸੁਭਾਗ ਜੋੜੇ ਨੂੰ ਸਭ ਤਰ੍ਹਾਂ ਕਰਕੇ ਬਖਸਿਸ ਕਰੀ ਰੱਖਣ ।
@jatindersingh4223
@jatindersingh4223 Жыл бұрын
ਬਹੁਤ ਬਹੁਤ ਮੁਬਾਰਕਾਂ ਦੋਵੇਂ ਪਰਿਵਾਰਾਂ ਨੂ
@gursewaksingh5112
@gursewaksingh5112 Жыл бұрын
WaheGuru ji ka khalsa waheguru ji ki Fateh Singh Saab ji 🙏🙏
@davinderkaur5975
@davinderkaur5975 Жыл бұрын
Kyan baat guru sikhan diya ruh kush ho gei santa mahapursha de darshan krke satgur ji istaran diya shadian hon 🙏💐💐🙏🙏🙏🙏🙏
@baljitsidhu8912
@baljitsidhu8912 Жыл бұрын
ਸਦਾ ਸੁਖੀ ਜੀਵਨ ਬਤੀਤ ਹੋਵੇ ਸੱਚੇ ਪਾਤਿਸ਼ਾਹ ਜੀ ਨਾਮ ਅਭਿਆਸ ਕਮਾਈ ਬਖਸ਼ਣ ਗੁਰਬਾਣੀ ਨਾਲ ਪ੍ਰੇਮ ਗੁਰ ਸਿੱਖੀ ਜੀਵਨ ਜਾਚ ਬਖ਼ਸ਼ਣ।
@sardarkaransingh941
@sardarkaransingh941 Жыл бұрын
Parmatama sare pariwaarnu chardikala vich rekhe anad aa geya anadkaraj wekh ke ♥️♥️🙏🙏
@anjalichoudhary3935
@anjalichoudhary3935 Жыл бұрын
ਬਹੁਤ ਵਧੀਆ ਖਾਲਸਾ ਜੀ 🙏🙏🙏🙏❤️
@AmritKaaurAjjan
@AmritKaaurAjjan Жыл бұрын
Beautiful Ji 💐 Happy Married life ahead 🌹 Waheguruji ka Khalsa Waheguruji ki Fateh 🍫
@HarminderSingh-fd3oh
@HarminderSingh-fd3oh Жыл бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਾਧਾਈਆ ਜੀ 🙏🏼🙏🏼🙏🏼🙏🏼🙏🏼
@BhujangAk47
@BhujangAk47 Жыл бұрын
ਵਾਹਿਗੁਰੂ ਜੀ ਜੋੜੀ ਤੇ ਆਪਣੀ ਕਿਰਪਾ ਸਦਾ ਲਈ ਬਣਾਈ ਰੱਖੇ ਜੀ
@viahvideo3314
@viahvideo3314 Жыл бұрын
ਬੀਬੀ ਜਗਦੀਪ ਕੋਰ ਦੇ ਅਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਜੀ
@satnamwaheguru7745
@satnamwaheguru7745 Жыл бұрын
kzbin.info/www/bejne/iJuZhqGbo9enbdk...
@hardarshansingh8017
@hardarshansingh8017 Жыл бұрын
Aanand may kirtan 🙏❤🙏❤🙏
@jaskarnsingh5053
@jaskarnsingh5053 Жыл бұрын
ਵੀਰ ਗੁਰਮੁੱਖ ਸਿੰਘ ਜੀ ਅਤੇ ਸਾਡੀ ਭੈਣ ਜੀ, ਸੁਭਾਗੀ ਜੋੜੀ ਜੀਓ ਸਤਿਗੁਰੂ ਨਾਨਕ ਸਾਹਿਬ ਜੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਅੰਗ ਸੰਗ ਸਹਾਈ ਹੋਣ ਜੀ ਅਤੇ ਜੋੜੀ jiye ਜੁਗ ਚਾਰ tuhari.
@behappy6644
@behappy6644 Жыл бұрын
Baba ji sada sukh dan sada sukhi ravy apny gar bot hi emoshnal ho gy se dakh k doli.asi ve parmatma sary hi.sokh dan sadi guru de putri nu.🙏🙏🙏💐💐💐💐💐💐🎊🎊🎊🌹🌹🌹🌹🌹
@kulwinderkaur3771
@kulwinderkaur3771 Жыл бұрын
Waheguru ji ka khalsa waheguru ji ki fateh g
@balwantsingh9229
@balwantsingh9229 Жыл бұрын
WaheGuru Ji ka Khalsa WaheGuru Ji ki Fateh🙏🙏🙏🙏🙏
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@simranbais5463
@simranbais5463 Жыл бұрын
ਬਹੁਤ ਵਧੀਆ ਵਿਆਹ 💞👍
@harfruitplantspunjab1RabbPyara
@harfruitplantspunjab1RabbPyara Жыл бұрын
Dhan Sri Guru Har Rai Sahib ji ☘️🍀☘️🍀☘️🍀☘️ 🤲🏻🤲🏻🤲🏻🤲🏻🤲🏻🤲🏻🤲🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਹਿਬਾ🌿 ਸਤਿ ਸ੍ਰੀ ਅਕਾਲਪੁਰਖ ਅਕਾਲ ਸਹਾਇ ੴ🕊ਵਸਦੇ ਰਹੋ ਕਰਤਾਰ ਚਿੱਤ ਆਵੇ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ
@gurwinderpunia1522
@gurwinderpunia1522 Жыл бұрын
Mere valo bhen nu lakh lakh vadayia duja mehal singh ji nu v atte dome veeran nu
@Ramandeepkaur-sj2og
@Ramandeepkaur-sj2og Жыл бұрын
Bhut bhut vadhiya veer ji waheguru ji hemsha mehar Bhrya hath rakhan 🙏🙏
@ManjitKaur-rd4ps
@ManjitKaur-rd4ps Жыл бұрын
Waheguru ji 🌺🌺🌺🌺🌺🙏🏼
@jaskiratsingh7169
@jaskiratsingh7169 Жыл бұрын
ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੋਵੇਂ ਪਰਿਵਾਰ ਨੂੰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖ ਜੀ
@satnamwaheguru7745
@satnamwaheguru7745 Жыл бұрын
kzbin.info/www/bejne/iJuZhqGbo9enbdk...🙏
@jasmehkaur5a4-r5fnaminderp9
@jasmehkaur5a4-r5fnaminderp9 Жыл бұрын
Beta bhan Veera da piar vekh ke aka vich Pani aa gya 🙏
@indianarmypartapsandhu5280
@indianarmypartapsandhu5280 Жыл бұрын
ਵਾਹਿਗੁਰੂ ਜੀ
@ritusoudhay2907
@ritusoudhay2907 Жыл бұрын
Wow amazing the most beautiful moment in the life for bride and groom god bless you both of you 🤗
@GuruwaliFarm
@GuruwaliFarm Жыл бұрын
Bahut hi anand aayea ji guru sahib ji mehar di nadar rakhan jodi te ji
@samra5525
@samra5525 10 ай бұрын
Waheguru ji Waheguru 🙏💞
@gurmailmalhi1611
@gurmailmalhi1611 Жыл бұрын
Waheguru ji 🙏🏻🙏🏻🙏🏻🙏🏻🙏🏻🙏🏻
@sidhu12322
@sidhu12322 Жыл бұрын
Waheguru g🙏 so beautiful ❤️
@varyamsinghsidhu2580
@varyamsinghsidhu2580 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ੲਿਸ ਜੋੜੀ ਨੂੰ
@satnamwaheguru7745
@satnamwaheguru7745 Жыл бұрын
kzbin.info/www/bejne/iJuZhqGbo9enbdk....
@kuljeetpadda5618
@kuljeetpadda5618 Жыл бұрын
Congratulations to you all family; newly beautiful couple.
@kuljeetpadda5618
@kuljeetpadda5618 Жыл бұрын
1302 sunny enclave but now in USA feeling proud of this family, waheguru ji ka khalsa waheguru ji ki fateh.
@amrita__5156
@amrita__5156 Жыл бұрын
ਬਹੁਤ🥀 ਹੀ ਜਿਆਦਾ ਵਧੀਆ ਰੂਹ ਨੂੰ ਇੱਕ ਸਕੂਨ🌸 ਜਿਹਾ ਮਿਲਿਆ 🙏🏻❤
@singhdosanjh3840
@singhdosanjh3840 Жыл бұрын
Beautiful wedding Wahegure ji mehar karan ji
@malkeetsingh3195
@malkeetsingh3195 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ 🙏🙏🙏🙏🌹🌹🌹🌹
@nishansingh3988
@nishansingh3988 Жыл бұрын
Bahut bahut vadhaiya 🙏waheguru ji kirpa karan
@nishansingh-lr5hv
@nishansingh-lr5hv Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸੋਹਣੀ ਜੋੜੀ ਤੇ 🙏
@gurudwarasinghshaheedansoh958
@gurudwarasinghshaheedansoh958 Жыл бұрын
ਹਮੇਸ਼ਾ ਖੁਸ਼ ਰਹੋ ਜੀ 🙏
@jujharsingh3069
@jujharsingh3069 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@iqbalsekhon8629
@iqbalsekhon8629 Жыл бұрын
ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਜੋੜੀ ਤੇ ਮੇਹਰ ਬਣਾਈ ਰਖਣ ਜੀ
@satnamwaheguru7745
@satnamwaheguru7745 Жыл бұрын
kzbin.info/www/bejne/iJuZhqGbo9enbdk....
@isupportfarmers2877
@isupportfarmers2877 Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻👍❤
@mejarsinghdhillon8800
@mejarsinghdhillon8800 Жыл бұрын
ਵਾਹਿਗੁਰੂ ਜੀ 🙏 🙏 🙏 🙏
@mskhalsa7784
@mskhalsa7784 Жыл бұрын
WAHEGURU G MEHAR KARE TUHADE dohan parivaran nu
@SidhuFarm-5911
@SidhuFarm-5911 Жыл бұрын
Congratulations🎉🎉🥳🥳 waheguru ji
@prathamsingh4321
@prathamsingh4321 11 ай бұрын
ਬਹੁਤ ਵਧੀਆ ਲੱਗੀ ਵੀਡਿਉ ਜੀ
@Paramjisinghji4075
@Paramjisinghji4075 Жыл бұрын
Khalsa ji anand ageay Rab kare sare sikh ada e karn
@gurmeetrandhawa9620
@gurmeetrandhawa9620 Жыл бұрын
Bhut bhut vdayian g 🙏gur mariyada anusaar viah kita dhan ho aap 🙏🙏🙏🙏
@amarjitsinghrai2327
@amarjitsinghrai2327 Жыл бұрын
Waheguru ji 🙏
@basantsingh6857
@basantsingh6857 Жыл бұрын
ਲੱਖ ਲੱਖ ਵਧਾਈਆਂ ਹੋਣ ਜੀ ਭੈਣ ਜੀ ਦੇ ਅਨੰਦ ਕਾਰਜ ਦੀਆਂ
@SATNAMSINGH-gf4em
@SATNAMSINGH-gf4em Жыл бұрын
Waheguru ji Jodi the mher bhariya hath rakna congratulations all family
@SATNAMSINGH-gf4em
@SATNAMSINGH-gf4em Жыл бұрын
💐💐💐 congratulations
@rajinders1699
@rajinders1699 Жыл бұрын
Wahegurujikakhalsa Wahegurujikifateh Jio, Ardas hai Guru sahib jodi nu sada khushian khede charhdi kalan ch rakhan. 🙏
@sukhpreetkaur8219
@sukhpreetkaur8219 Жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏🙏
@GaggarWale
@GaggarWale Жыл бұрын
ਵਾਹਿਗੁਰੂ ਜੀ ਮਿਹਰ ਕਰੇ
@Jattmunde1153
@Jattmunde1153 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Koi Aan Milave (AudioJukebox) - Bhai Jujhar Singh Ji - New Shabad Gurbani Kirtan - Best Records
47:58
Best Records ਗੁਰੂ ਕੀ ਬਾਣੀ
Рет қаралды 10 МЛН
The day of the sea 🌊 🤣❤️ #demariki
00:22
Demariki
Рет қаралды 106 МЛН
Пробую самое сладкое вещество во Вселенной
00:41
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Final muy increíble 😱
00:46
Juan De Dios Pantoja 2
Рет қаралды 50 МЛН
My FAVOURITE Kirtan -Bhai Jasbir Singh Khalsa Ji Khanne Wale
30:52
Waheguru Akaal
Рет қаралды 345 М.
Dhan Dhan Ramdas Gur Jin Siriya Tine Sawariya | Bhai Bakhshish Singh Bakhshi Jawaddi Taksal |
16:05
Bhai Bakhshish Singh Bakhshi Jawaddi taksal
Рет қаралды 27 М.
Bhai Mehal Singh Chandigarh Wale
1:07:32
Mr Singh Production
Рет қаралды 441 М.
Sikh Raj Di Aakhiri Jung I Baba Banta Singh Ji Katha
42:20
Baba Banta Singh
Рет қаралды 176 М.
The day of the sea 🌊 🤣❤️ #demariki
00:22
Demariki
Рет қаралды 106 МЛН