Zafarnama - Fateh Di Chithi | Bhai Mehal Singh Ji & Jatha | Ck Rocks | Hs Media |

  Рет қаралды 44,756,798

Gazab Media

Gazab Media

4 жыл бұрын

‪@GazabMedia‬ & Harpreet Singh Presents "Zafarnama - Fateh Di Chithi". This Kavishri is sung by "Bhai Mehal Singh Ji along with Bhai Gurlal Singh Ji and Bhai Jugraj Singh Ji" & Music provided by "Ck Rocks". Esteemed Author Rajkavi Inderjeet Singh Tulsi has wrote Darvesh Badshah Guru Gobind Singh and the poem has been taken from the book.. Stay connected with us & subscribe us: bit.ly/Subscribe-Gazab-Media
♪♪ Listen and Stream Music on ♪♪
TikTok: vm.tiktok.com/QcSkuA/
TikTok 01: vm.tiktok.com/V3PyBU/
iTunes: apple.co/2ERas7P
Apple Music: apple.co/2ERas7P
KZbin Music: bit.ly/3aPy3EE
Hungama: bit.ly/2Rer6Fi
Spotify: spoti.fi/34ZTmQ0
Gaana: bit.ly/2EN1o3Z
Wynk: bit.ly/2Ms1pyk
Jio/Saavn: bit.ly/2shAX3H
Amazon Music India: amzn.to/3iBtK3q
Amazon UK: amzn.to/2SoGxM9
Napster: bit.ly/378fatU
Google: bit.ly/2SmD5ld
“Zafarnama - Fateh Di Chithi” Operator Codes :
● Airtel : Airtel Subscribers to Set as Hello tune Click on Wynk music link ( Install Wynk Music App ) bit.ly/2J64Uss
● Idea : Idea Subscribers for Dialer Tone Direct Dial 53711950926
● Vodafone : Vodafone Subscribers for Caller Tune Direct Dial 53711950926
● Vodafone Caller Tune Link: bit.ly/2J1GqAm
ALL Credit:
Zafarnama: Kavita - Fateh Di Chithi
Kavishar : Bhai Mehal Singh Ji [ Chandigarh Wale ], Bhai Gurlal Singh Ji, Bhai Jugraj Singh Ji
( +91 81469 11313 )
Music: Ck Rocks
Composer: Ck Rocks
Lyrics: Dr. Inderjeet Singh Tulsi
Project Manager: Harsahib Singh
Sarangi: Bhai Soba Singh Sitara
Special Thanks: Jatinder Singh Sodhi (UK), Dalwinder Singh Sandhu, Jaskaran Singh Bains
Additional Credit:
Content Manager: Lakhwinder Singh
Illustration Art & Poster: Rajwansh Art
Lyrical Video: Sardaar Saab & Rajwansh Art
English Translate: Balpreet Kaur Bal & Navjot Kaur Bains
Guide: Amritpal Singh Sandhu
Publicity Design: Rup Inder Singh
Promotion: HS Media (+91- 99154 08130 & +91-9646669699)
Label: Gazab Media
Producer: Harpreet Singh & Sobha Singh
Label | Gazab Media | Harpreet Singh (+91964666-9699)
Team: HsMedia
Serviced by ABC Digital
Zafarnama - Fateh Di Chithi | Kavishar Bhai Mehal Singh Ji & Jatha | Ck Rocks | Gazab Media
#Zafarnama #BhaiMehalSinghJi #GazabMedia
Company Contacts:
Email 📧: info@gazabmedia.com
Facebook : / gazabmedia
Instagram : / gazabmedia
Twitter : / gazab_media
Helo : m.helo-app.com/s/bMjbvjh
Website: www.gazabmedia.com/
Contact: +91 99154 08130 & +91-9646669699
(This Song Is Subject To © of Gazab Media)

Пікірлер: 36 000
@GazabMedia
@GazabMedia 4 жыл бұрын
ਸ਼ਬਦਾਵਲੀ......ਪੁਲੰਦਾ (ਸਫੇ ਜਾਂ ਵਰਕਿਆਂ ਦਾ ਸਮੂਹ), ਪੁਰ ਫਰੇਬ (ਧੋਖੇ ਨਾਲ ਪੂਰਾ ਭਰਿਆ), ਸਿਤਮਗਰ (ਜ਼ੁਲਮ ਕਰਨ ਵਾਲਾ), ਤਸਬੀ (ਮਾਲਾ), ਡੰਡਉਤ (ਢਿੱਡ ਭਾਰ ਲੰਮੇ ਪੈ ਨਮਸ਼ਕਾਰ ਕਰਨੀ), ਸਲਤਨਤ (ਰਾਜ), ਲਿੱਦੜਾ (ਡਰਪੋਕਾ), ਗੁਫ਼ਤਗੂ (ਵਾਰਤਾਲਾਪ,ਗਲਬਾਤ), ਜੰਗਜੂ (ਲੜਨ ਵਾਲੇ,ਸੂਰਮੇ), ਛਾਕਰੇ (ਮਸਤ), ਤਹਿਰੀਰ (ਲਿਖਤ), ਆਲਮਾ (ਵਿਦਵਾਨਾ), ( ਰਹਿਬਰੀ-ਰਾਹ ਦੱਸਿਆ), (ਹਸ਼ਰਾਂ-ਅੰਤਾਂ), (ਪਾਜ-ਭੇਦ) ਨਾਹਰ ਖਾਨ - ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖਾਨ ਚਮਕੌਰ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ ਮਰਦੂਦ - ਖਵਾਜਾ-ਮਰਦੂਦ ਕੰਧ ਓਹਲੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫਸੋਸ ਜੇਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ ਨਮਰੂਦ ਇੱਕ ਅਭਿਮਾਨੀ ਬਾਦਸ਼ਾਹ ਜਿਸ ਨੇ ਇਬਰਾਹੀਮ ਪੈਗ਼ੰਬਰ ਦੇ ਵਚਨਾਂ ਤੇ ਨਿਸ਼ਚਾ ਨਹੀਂ ਕੀਤਾ ਅਤੇ ਉਸ ਦੀ ਹੁਕੂਮਤ ਸਮੇਂ ਇਬਰਾਹੀਮ ਅੱਗ ਵਿੱਚ ਪਾਇਆ ਗਿਆ
@supinderjohal4570
@supinderjohal4570 4 жыл бұрын
Waheguru ji🙏🙏🙏🙏
@DevSingh-vb2gy
@DevSingh-vb2gy 4 жыл бұрын
Waheguru ji waheguru ji
@kamalvirk......8071
@kamalvirk......8071 4 жыл бұрын
Paji ik request bhot sohna ba kamaal mehnat a veera di paji is zafarname da credit hor chanel na len ohna de lai koi action lea jaave veera di mehnat badi jaada a....action lvo
@buntychhibber8070
@buntychhibber8070 4 жыл бұрын
Dhanwaad ji
@apnapunjab8789
@apnapunjab8789 4 жыл бұрын
wahe guru g🙏🙏🙏🙏
@angrejsinghgill279
@angrejsinghgill279 11 ай бұрын
❤️ਜਿਸ ਨੂੰ ਸਿੱਖ ਹੋਣ ਤੇ ਮਾਣ ਹੈ ਉਹ ਲਾਇਕ ਜ਼ਰੂਰ ਕਰੋ ❤️❤️❤️❤️👍
@majorsingh1285
@majorsingh1285 8 ай бұрын
ਤੂ ਲਾਈਕ ਲੈਣ ਵਿੱਚ ਪਿਛੇ ਨਾ ਰਿਹਾ ਜਾਈ
@HarjinderSingh-dh8ue
@HarjinderSingh-dh8ue 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
@tajinderpalkaur345
@tajinderpalkaur345 8 ай бұрын
Waheguru ji
@yadavanshifamily1374
@yadavanshifamily1374 6 ай бұрын
Mai Sikh nhi aa but fr v mainu maan hai
@jassisinghkhalsa2753
@jassisinghkhalsa2753 6 ай бұрын
​@@yadavanshifamily1374waheguru waheguru waheguru ji bro🙏
@Rashanpreetsingh757
@Rashanpreetsingh757 5 ай бұрын
ਕੌਣ ਕੌਣ ਸੀ੍ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਉਹ ਲਾੲਿਕ ਕਰੋ ❤❤❤❤
@user-im6lx4gm6x
@user-im6lx4gm6x 3 ай бұрын
ਕੌਣ ਕੌਣ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਲਾਈਕ ਕਰ ਕੇ ਦੋਸੋ
@Manlikeachi
@Manlikeachi 3 ай бұрын
Me
@HappyCoffee-yq3vz
@HappyCoffee-yq3vz 15 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@angelpreetkaur1548
@angelpreetkaur1548 12 күн бұрын
Asi sing ni aa ha
@user-zb3cs5ol7b
@user-zb3cs5ol7b 4 ай бұрын
ਮੇਰੇ ਦੋ ਬੇਟੀਆਂ ਨੇ ਅੰਮ੍ਰਿਤ ਛਕਿਆ ਤੇ ਬਹੁਤ ਹੀ ਵਧੀਆ ਗੁਰੂ ਮਹਾਰਾਜ ਦੇ ਲੜ ਲੱਗੇ ਆ ਤੇ ਜਫਰਨਾਮਾ ਸੁਣ ਕੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ🙏🙏🙏🙏
@BaljeetBalli-ef3ep
@BaljeetBalli-ef3ep 4 ай бұрын
🙏🙏🙏🙏🙏
@ParamjitsinghButtar
@ParamjitsinghButtar 2 ай бұрын
ਬੇਟੀਆਂ ਨੇ ਛਕਿਆ ਚੰਗੀ ਗਲ ਆ /ਪਰ ਆਪਣੇ ਬਾਰੇ ਵੀ ਦੱਸੋ
@JaspreetJassi-gp4uj
@JaspreetJassi-gp4uj Ай бұрын
ਮੇਰੇ ਵੀ ਦੋ ਬੇਟੀਆਂ ਹੀ ਨੇ ਜੀ ਤੇ ਅਸੀਂ ਵੀ ਤਿੰਨਾਂ ਮਾਂ ਧੀਆਂ ਨੇ ਅਮ੍ਰਿਤ ਛਕਿਆ ਹੋਇਆ ਇਹ ਸਭ ਜਫਰਨਾਮਾ ਦੀ ਬਦੌਲਤ ਹੋਇਆ
@SukhjinderSingh-kp4bf
@SukhjinderSingh-kp4bf 26 күн бұрын
@KaransahotaDg
@KaransahotaDg 3 жыл бұрын
👍ਜੋ ਗੁਰੂ ਨਾਨਕ ਦੇਵ ਜੀ ਨੂੰ ਅਾਪਣਾ ਗੁਰੂ ਮੰਨਦਾ ਹੈ ੳੁਹ ਲਾਈਕ ਕਰੋ👍
@reshamsingh1372
@reshamsingh1372 3 жыл бұрын
Nice🙏🙏
@prabhjotsingh1831
@prabhjotsingh1831 3 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@kaur7879
@kaur7879 3 жыл бұрын
Kuoo tera like ki proof kardu😏
@SukhwinderSingh-fy6ve
@SukhwinderSingh-fy6ve 3 жыл бұрын
Dilsher. Sihgh
@noordeepsingh6169
@noordeepsingh6169 3 жыл бұрын
Nice
@singhjaskaranjaskaran7488
@singhjaskaranjaskaran7488 4 жыл бұрын
ਮੇਰੀ ਦਾੜੀ ਅਤੇ ਕੇਸ਼ ਦੋਨੋ ਕਟਵਾਉਂਦਾ ਸੀ ਪਿੱਛਲੇ ਸਾਲ ਨਿੱਕੇ ਸਾਹਿਬਜਾਦੇ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੋਂ ਬਾਦ ਬਿਲਕੁਲ ਕਟਿੰਗ ਨਹੀਂ ਕਰਵਾਈ ਗੁਰੂ ਜੀ ਦੀ ਕਿਰਪਾ ਹੋਗੀ ਅੱਜ ਮੈਂ ਸਿੱਖ ਹਾਂ ਦਾੜਾ ਤੇ ਕੇਸ਼ ਦੋਨੋ ਰੱਖੇ ਹੋਏ ਨੇ
@AvtarSingh-td2rn
@AvtarSingh-td2rn 4 жыл бұрын
Great Singha
@karamjitsingh5340
@karamjitsingh5340 4 жыл бұрын
Rab khush rkhe twanu veer ji
@LakhwinderSingh-uw5sf
@LakhwinderSingh-uw5sf 4 жыл бұрын
Guru sahib kirpa krn veer tere te.
@harwantsohi8928
@harwantsohi8928 4 жыл бұрын
Vary good vir ji
@Bhullarkidz
@Bhullarkidz 4 жыл бұрын
waheguru tuhanu kush rakhay
@rajdeepsinghdhanju9824
@rajdeepsinghdhanju9824 4 ай бұрын
ਮੈ ਅਤੇ ਮੇਰੇ ਭਰਾ ਨੇ ਵੀ ਦਾੜੀ ਕੇਸ ਰੱਖ ਲਏ ਹਨ। ਮੈ ਹੁਣ ਰੋਜ ਪੰਜ ਬਾਣੀਆਂ ਦਾ ਪਾਠ ਕਰਦਾ ਹਾਂ। ਸਾਡੇ ਸਾਰੇ ਬੱਚੇ ਵੀ ਕੇਸ ਧਾਰੀ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ।
@ginniginni3645
@ginniginni3645 2 ай бұрын
ਬਹੁਤ ਤਮੰਨਾ ਹੈ ਗੁਰੂ ਪਿਤਾ ਦੀ ਬੇਟੀ ਬਣਨ ਦੀ | ਮੇਰੀ ਅਰਜ਼ ਹੈ ਉਹਨਾਂ ਨੂੰ ਕਿ ਜਲਦੀ ਮੇਰੀ ਬੇਨਤੀ ਸਵੀਕਾਰ ਕਰਨ ਤੇ ਮੈਂ ਖੰਡੇ ਦਾ ਪਾਹੁਲ ਛਕ ਕੇ ਸਿੰਘ ਸਜਾ 🙏🙏
@raman_1322
@raman_1322 4 жыл бұрын
ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਤਾ ਮੰਨਦੇ ਹਨ ਕਿਰਪਾ ਕਰਕੇ ਲਾਇਕ ਕਰੋ
@dilbagsingh4873
@dilbagsingh4873 4 жыл бұрын
Waheguru waheguru waheguru ji
@ranjitrai2140
@ranjitrai2140 4 жыл бұрын
What you mean by that
@Harpreetsingh0751
@Harpreetsingh0751 4 жыл бұрын
ਇਹ ਸਾਬਿਤ ਕਰਨ ਲਈ ਥੋਡਾ ਕੋਮੈਂਟ ਲਾਈਕ ਕਰਨਾ ਪਏਗਾ..???.....ਵਾਹ ਕੀ ਅਕਲ ਆ......ਅਪਣੀ ਅਕਲ ਨੂੰ ਹੱਥ ਮਾਰੋ। ਸਿਰਫ ਇਕ ਲਾਈਕ ਲਈ ਕੁਝ ਵੀ ਲਿਖਦੋਗੇ
@narnjansingh250
@narnjansingh250 4 жыл бұрын
Waheguru ji
@RohitKumar-rn1cf
@RohitKumar-rn1cf 4 жыл бұрын
Na ab ke na tab ke guru gobind singh ji hote to sunnet hoti sabki.🙏🙏🙏
@jasdeepsingh3264
@jasdeepsingh3264 3 жыл бұрын
ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ
@GurjitSingh-ib6vb
@GurjitSingh-ib6vb 3 жыл бұрын
Waheguru jiiii 🙏🙏
@KuldeepKaur-eg5im
@KuldeepKaur-eg5im 3 жыл бұрын
@@AkashDeepSingh-xe1tq veery good
@Parvinderhanda
@Parvinderhanda 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏👏🏻👏🏻👏🏼
@jaspalsidhu1092
@jaspalsidhu1092 3 жыл бұрын
Waheguru ji
@jaspalsidhu1092
@jaspalsidhu1092 3 жыл бұрын
@Kuladip Sing thanks
@jaswanttileworkdigitalcove5020
@jaswanttileworkdigitalcove5020 4 ай бұрын
ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦਾ ਉਹ ਗੁਰੂ ਦਾ ਸਿੱਖ ਬਣੇਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ,🙏🙏🙏🙏
@PareetamSingh-cb4zq
@PareetamSingh-cb4zq Ай бұрын
ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਜੋ ਵੀ ਗੁਰੂ ਗੋਬਿੰਦ ਸਿੰਘ ਜੀ ਕਾ ਪੁੱਤ ਹਨ ਉਹ like ਕਰੋ
@SurjitSingh-il6gc
@SurjitSingh-il6gc 3 жыл бұрын
2021 ਵਿਚ ਕੌਣ ਕੌਣ ਸੁੰਨ ਰੀਆਂ ਹੈ
@avneetjasneet4113
@avneetjasneet4113 3 жыл бұрын
Ashi ta roz sunde a ji
@punjabtech776
@punjabtech776 3 жыл бұрын
Jado bi sunda bai athru onn lag Jade ptta ni kyo hunda mera nl
@JAGDEEPSINGH-dl6kr
@JAGDEEPSINGH-dl6kr 3 жыл бұрын
Mai
@RakeshKumar-qs2nr
@RakeshKumar-qs2nr 3 жыл бұрын
Hanji Veerji
@ammytoor4856
@ammytoor4856 3 жыл бұрын
Hnji veer hamesha life end tak chlu
@KuldeepSingh-vz3gz
@KuldeepSingh-vz3gz 4 жыл бұрын
ਕਿਸ ਕਿਸ ਨੂੰ ਜ਼ਫ਼ਰਨਾਮਾ ਸੁਨ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ❣️ਦੇ ਦਰਸ਼ਨ ਕਰਨ ਦੀ ਖਿਚ ਪੱਈ
@GagandeepSingh-oq5kv
@GagandeepSingh-oq5kv 4 жыл бұрын
Kuldeep Singh naam jpo te darshan den ge pita g
@kuldeepsingh-qj7hw
@kuldeepsingh-qj7hw 4 жыл бұрын
👍💕💖
@mahtabsinghpannu2677
@mahtabsinghpannu2677 4 жыл бұрын
🙏🙏
@mandysandhu639
@mandysandhu639 4 жыл бұрын
Hnjii bhut Ron ayea
@gurvikramsinghchauhan5207
@gurvikramsinghchauhan5207 4 жыл бұрын
Wah ba Kamal h guru ji ja likheya jafarnama rongte khade ho jande Hun sun k satnam Shri waheguru g
@supindersingh5425
@supindersingh5425 5 ай бұрын
ਨਾਂ ਕੋਈ ਹੋਇਆ ਨਾ ਕਿਸੇ ਹੋਣਾ ਗੁਰੂ ਦਸਮੇਸ਼ ਵਰਗਾ
@tejibadla1313
@tejibadla1313 4 жыл бұрын
ਡੇਡ ਸਾਲ ਹੋ ਗਿਆ ਮੈਨੂੰ ਦਾੜੀ ਰੱਖੀ ਨੂੰ ਮੈਂ ਮੁੜ ਕੇ ਦਾੜੀ ਨੀ ਕਟਾਈ। ਕਿਉਂਕਿ ਮੈਂ ਜਦ ਵੀ ਦਾੜੀ ਕਟਾਉਂਦਾ ਸੀ। ਮੈਨੂੰ ਇੰਝ ਲਗਦਾ ਸੀ ਕਿ ਮੈਂ ਉਸ ਦਸ਼ਮੇਸ਼ ਪਿਤਾ ਨਾਲ ਧੋਖਾ ਕਮਾ ਰਿਹਾਂ ਜਿਸ ਨੇ ਆਪਨਾ ਸਾਰਾ ਪਰਿਵਾਰ ਵਾਰਤਾ ਮੇਰੇ ਜਹੇ ਪਾਪੀਆਂ ਵਾਸਤੇ😓😓
@tarsemsingh3948
@tarsemsingh3948 4 жыл бұрын
Veer ji, khadey ki pahul shak lavo. Jeevan mileya, ik amolak moka hai. Is nu ajayi na jan devo ji. Dar Darvesh.
@harpalsandhu8836
@harpalsandhu8836 4 жыл бұрын
Same mere nall v inj e a mainu v 7 month ho gye daari rakhi ....
@ranjodhsingh9883
@ranjodhsingh9883 4 жыл бұрын
Bhut vdia veer ji
@gurwinderkaur8589
@gurwinderkaur8589 4 жыл бұрын
gud veer ji
@ManpreetKaur-wi9wf
@ManpreetKaur-wi9wf 4 жыл бұрын
Congratulations bro
@ManinderSingh-db7qz
@ManinderSingh-db7qz 3 жыл бұрын
ਜੋ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਪਰਮ ਪਿਤਾ ਮੰਨਦਾ ਹੈ । ਉਹ like ਜਰੂਰ ਕਰੋ ਵਾਹਿਗੁਰੂ ਜੀ
@youtubenavi01
@youtubenavi01 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhmani7425
@sukhmani7425 3 жыл бұрын
waheguru jii
@satvantsandhu1548
@satvantsandhu1548 3 жыл бұрын
@@sukhmani7425 hhhuu7777877 will also b ,p,pppzzzz,,, pfftg67 at new England in
@gurvinderSINGH-tz2wd
@gurvinderSINGH-tz2wd 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏
@mrskaran2792
@mrskaran2792 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@netarsingh4998
@netarsingh4998 5 ай бұрын
ਮੈਂ ਹਰ ਰੋਜ਼ ਇਹ ਸ਼ਬਦ ਨੂੰ ਸੁਣਦਾ ਹਾ ਸਾਰੇ ਸਰੀਰ ਦਾ ਰੋਮ ਰੋਮ ਵਿੱਚ ਜ਼ੋਸ਼ ਆ ਜਾਂਦਾ hai ਹੈ
@soffylidder383
@soffylidder383 3 ай бұрын
My blood ran wild as soon as I heard my baba ji's Zafarnama. I never felt this rush of blood in my life. Waheguru tu hi tu hi tu hi, hor kuch nahi.🙏🙏🙏
@gurwindersinghdhaliwal1982
@gurwindersinghdhaliwal1982 3 жыл бұрын
ਕੌਣ ਕੌਣ ਸੁਣ ਰਹਿਅਾ 2021 ਚ ਵਾਹਿਗੁਰੂ ਜੀ
@sukhsirjan5851
@sukhsirjan5851 3 жыл бұрын
Waheguru ji Ka khalsa Waheguru ji ki fateh
@JasmeetSingh-zn9gs
@JasmeetSingh-zn9gs 3 жыл бұрын
jasmeet
@jasschahal9628
@jasschahal9628 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@pankajkalyan7577
@pankajkalyan7577 3 жыл бұрын
Waheguru ji ka khalsa waheguru ji ki fateh.
@jeet5612
@jeet5612 3 жыл бұрын
Khalistan diya vota registered kavan layi contact:- +19177533782(WhatsApp)
@MandeepKaur-uy2wj
@MandeepKaur-uy2wj 4 жыл бұрын
ਜੋ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਪਿਤਾ ਸਮਝਦੇ ਹਨ ਲਾੲੀਕ ਜਰੂਰ ਕਰੇ ਕਿਰਪਾ ਕਰਕੇ .🙏🙏🙏☺☺
@hshshschc3517
@hshshschc3517 4 жыл бұрын
Mandeep Kaur
@jinderharry9430
@jinderharry9430 4 жыл бұрын
Mere sache pathah ji shri guru Gobind Singh
@sonusingh-eb6kq
@sonusingh-eb6kq 4 жыл бұрын
@@jinderharry9430 fjf
@gurmeetsingh-xy7kj
@gurmeetsingh-xy7kj 4 жыл бұрын
Waheguru
@gurfatehsingh816
@gurfatehsingh816 4 жыл бұрын
ਵਾਹਿਗੁਰੂ ਜੀ
@RanjitSinghYouTube
@RanjitSinghYouTube 3 ай бұрын
ਮੈਨੂੰ ਮਾਣ ਹੈ ਕਿ ਸਿੱਖ ਧਰਮ ਵਿੱਚ ਜਨਮ ਲਿਆ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਮੱਥਾ ਟੇਕਦਾ ਹਾਂ ਤਾਂ ਮੈਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸ਼ੇਰੇ ਗੁਰੂ ਸਾਹਮਣੇ ਦਿੱਸਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤
@moosajatt917
@moosajatt917 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤ ਕੌਣ ਕੌਣ ਸੁਣ ਰਿਹਾ ਹੈ 2024 ਚ
@AmritSingh-bq3hr
@AmritSingh-bq3hr 4 жыл бұрын
ਮੈਨੂੰ ਮਾਣ ਹੈ ਕਿ ਮੈ ਸਿੱਖ ਹਾਂ ਮੈਨੂੰ ਮਾਣ ਹੈ ਕਿ ਮੈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ
@gindimahl7273
@gindimahl7273 4 жыл бұрын
Roj kon kon sunda g
@muradpurimajor2047
@muradpurimajor2047 4 жыл бұрын
Waheguru ji
@gurjeetsingh597
@gurjeetsingh597 4 жыл бұрын
Waheguru jii
@balwinderkkaur8220
@balwinderkkaur8220 4 жыл бұрын
Waheguru ji app ji da number chida hai
@AmritpalSingh-tn6si
@AmritpalSingh-tn6si 4 жыл бұрын
Waheguru ji ka khalsa waheguru ji ke fateh
@user-xd1qr5hl4m
@user-xd1qr5hl4m 4 жыл бұрын
21vi ਸਦੀ ਵਿੱਚ ਸਾਡੇ ਮਹਾਨ ਸਿੱਖ ਜਰਨੈਲ ਜੋ ਕਿ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਰਤੀ ਹਕੂਮਤ ਦੇ ਗੁਲਾਮ ਨੇ ਅਤੇ ਜੇਲ੍ਹਾਂ ਵਿਚ ਕੈਦ ਨੇ। ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰਦੇ ਰਿਹਾ ਕਰੋ ਜੀ। ਦਸ਼ਮੇਸ਼ ਪਿਤਾ ਜੀ ਦੀ ਫੌਜ ਕਰੇਗੀ ਮੋਜ 🙏🙏 ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ ਦੀ ਕ੍ਰਿਪਾਲਤਾ ਕਰਨੀ ਜੀ । ਜੋ ਜੋ ਵੀ ਇਸ ਗੱਲ ਤੋਂ ਸਹਿਮਤੀ ਰਖਦੇ ਹਨ ਤੇ ਉਹ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਜੀ। 🙏
@arshsandhu9401
@arshsandhu9401 4 жыл бұрын
like kr vir tenu pta lgo
@CharanjeetSingh-hz9ts
@CharanjeetSingh-hz9ts 4 жыл бұрын
Waheguru g
@amandeepkaurkaur1504
@amandeepkaurkaur1504 4 жыл бұрын
Weheguru ji 🙏🙏🙏👏👏👏👏🙇‍♀️🙇‍♀️🙇‍♀️🙇‍♀️
@amandeep1640
@amandeep1640 4 жыл бұрын
🙏🙏🙏🙏🙏🙏
@meharbaansingh5800
@meharbaansingh5800 4 жыл бұрын
Waheguru ji
@amandeepsinghsingh8895
@amandeepsinghsingh8895 5 ай бұрын
ਸਾਡੇ ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ
@Punjab.Singh1
@Punjab.Singh1 4 ай бұрын
Waheguru jafernama sun je sreer de rom rom khul jade a wah mere sache patsha guru Gobind singh g
@Happyfamilymembers-ny7yb
@Happyfamilymembers-ny7yb 5 ай бұрын
ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਕਰਦਾ ਹੈ ਉਹ ਲਾਇਕ ਕਰੋ ਜੀ❤❤
@rajindersinghraj9569
@rajindersinghraj9569 2 жыл бұрын
ਹੋਰ ਤੇ ਗੰਦ ਮੰਦ ਬਹੁਤ ਸੁਣਦੇ ਹੋ ਅੱਜ ਵੀ ਜ਼ਫਰਨਾਮਾ ਕੌਣ ਕੌਣ ਸੁਣ ਰਿਹਾ 12 ,7,2021
@gurpreetgurpreet7162
@gurpreetgurpreet7162 2 жыл бұрын
ਵਾਹਿਗਰੂ ਜੀ
@santsipahi9406
@santsipahi9406 2 жыл бұрын
daily sundi aa mai
@PawanSingh-jz8ue
@PawanSingh-jz8ue 2 жыл бұрын
Daily listening
@user-rx2nr1mt2p
@user-rx2nr1mt2p 2 жыл бұрын
🙏
@paramjeetchahal7712
@paramjeetchahal7712 2 жыл бұрын
Waheguru ji
@enjoyandmore2425
@enjoyandmore2425 Ай бұрын
🙏🙏ਗੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ 🙏 🙏
@gursewaksingh9665
@gursewaksingh9665 4 ай бұрын
Sache patshah guru Gobind singh ji🙇🙇🙏🏻
@nishankamboj6182
@nishankamboj6182 4 жыл бұрын
ਜਫਰਨਾਮਾ ਸ਼ਬਦ ਸੁਣ ਕਰ ਜਿਸਨੂੰ ਜਨੂੰਨ ਪੈਦਾ ਹੁੰਦਾ like Karo ।। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@tarunpreetsinghyoga2864
@tarunpreetsinghyoga2864 4 жыл бұрын
Waheguru ji
@nishankamboj6182
@nishankamboj6182 4 жыл бұрын
@KULDEEP SANDHU waheguru ji
@nishankamboj6182
@nishankamboj6182 4 жыл бұрын
@@tarunpreetsinghyoga2864 waheguru ji
@gurpreetsinghsallpalahi3319
@gurpreetsinghsallpalahi3319 4 жыл бұрын
ਸਾਰੇ ਸਰੀਰ ਵਿੱਚ ਕੰਰਟ ਤੇ ਜੋਸ਼ ਪੈਂਦਾ ਹੁੰਦਾ ਆ ਤੇ ਸਰੀਰ ਦੀ ਲਉਈ ਖੜੀ ਹੁੰਦੀ ਹੈ।
@prabjotbatth3474
@prabjotbatth3474 4 жыл бұрын
veer ji maan hunda ha ke asi klgia vale de sikh aaa
@brarmuktsar7138
@brarmuktsar7138 3 ай бұрын
ਕਿੰਨਾ ਵੱਡਾ ਧਰਮ ਆ ਸਾਡਾ ਸੱਭ ਤੋਂ ਵੱਧ ਕੁਰਬਾਨੀਆ ਨੇਂ ਸਾਡੇ ਦਸਮੇਸ਼ ਪਿਤਾ ਨੇ ਪਰਿਵਾਰ ਵਾਰ ਦਿੱਤਾ ਸਾਡੇ ਲਈ ਪਰ ਹਾਰ ਨੀ ਮੰਨੀ ਵਾਹਿਗੂਰੁ ਦਾ ਦੋ ਟਾਈਮ ਸ਼ੁਕਰਾਨਾ ਕਰਿਆ ਕਰੋ ਕੇ ਆਪਾਂ ਨੂੰ ਜਨਮ ਸਿੱਖ ਧਰਮ ਵਿੱਚ ਮਿਲਿਆ ਵਾਹਿਗੂਰੁ
@princetarun9743
@princetarun9743 4 жыл бұрын
ਮੈ ਇੱਕ ਹਿੰਦੂ ਹਾਂ ਪਰ ਜਾਤਾ ਵਿੱਚ ਵੰਡ ਪਾਨ ਵਾਲਿਆ ਨੂੰ ਇਹ ਨਹੀਂ ਪਤਾ ਕੇ ਅਸੀਂ ਇੱਕ ਹੀ ਆ ਤੇ ਓਂਕਾਰ ਸਾਡੇ ਅੰਦਰ ਹੀ ਵਸਦਾ ਹੈ। ਗਜ ਕੇ ਅਖੋ ਵਾਹੇ ਗੁਰੂ ਜੀ ਕਾ ਖ਼ਾਲਸਾ ਤੇ ਵਾਹੇ ਗੁਰੂ ਜੀ ਕੀ ਫ਼ਤਿਹ। ਬਾ - ਕਮਾਲ ਜਫਰਨਾਮਾ । ਕੁਛ ਗਲਤ ਲਿਖਿਆ ਹੋਵੇ ਤੇ ਮਾਫ਼ੀ ਚਾਹਨੇ ਹਾਂ
@jpvirdi2928
@jpvirdi2928 4 жыл бұрын
Jo insaan Sab Dharma Di Izzat Karda hai, Oh ik Khalas Insaan hai...👍🏼👍🏼
@vickychoudharyvickychoudha9053
@vickychoudharyvickychoudha9053 4 жыл бұрын
Main v Hindu h. Or main sikh Dharm vich bhutt sardha Rakhda han. 🙏
@sukhsingh9554
@sukhsingh9554 4 жыл бұрын
Waheguru gi ka khalsa waheguru g ke fathe g
@allcreation2879
@allcreation2879 4 жыл бұрын
Alla, waheguru, hari da naam ek hai Parma ch pai gyi duniya
@davindergillgill4490
@davindergillgill4490 4 жыл бұрын
Prince Tarun guru sahib chardeaa kala rakhan thude prevar nu
@Maan22487
@Maan22487 4 ай бұрын
Rooh nu jahnjhor den wala zafarnama waheguru ji ❤❤❤❤
@jugrajsingh5755
@jugrajsingh5755 4 ай бұрын
Waheguru ji ka khalsa waheguru ji ki fateh
@manpreethanda6222
@manpreethanda6222 4 жыл бұрын
ਕੋਣ ਕੋਣ ਰਪੀਟ ਤੇ ਸੁਣ ਰਿਹਾ,ਵਾਹਿਗੁਰੂ ਜੀ ਦਾ ਖਾਲਸਾ ਸ਼ੀ ਵਾਹਿਗੁਰੂ ਜੀ ਦੀ ਫਤਿਹ
@jagdishsinghjagi7828
@jagdishsinghjagi7828 4 жыл бұрын
waheguru g me ta svere sam har roj sunhda ha 🙏🙏
@jugrajsingh2463
@jugrajsingh2463 4 жыл бұрын
Roj savere pag bande wakat
@desraj517
@desraj517 4 жыл бұрын
ਰਪੀਟ ਕੀ ਸਦਾ ਈ
@fatehchannel5424
@fatehchannel5424 4 жыл бұрын
Jado sunida lgda pehli wari sunya Har wari nava lgda
@PrabhjotSingh-zd2fd
@PrabhjotSingh-zd2fd 4 жыл бұрын
Deli 4 to 5 baar Sunde ha jii
@user-qd2rq3zw7i
@user-qd2rq3zw7i 4 жыл бұрын
ਵੀਰ ਮਹਿਲ ਸਿੰਘ ਜੀ ਨੂੰ ਕੋਣ ਕੋਣ ਸੁਣ ਕੇ ਉਹਨਾ ਦਾ ਫੈਨ ਹੋਇਆ😘😘😘 ਇੱਕ 👍🏻👍🏻 ਵੀਰ ਲਈ 👇🏻👇🏻👇🏻👇🏻👍🏻👍🏻👇🏻👇🏻👇🏻
@jajbirsinghboparai5952
@jajbirsinghboparai5952 4 жыл бұрын
ਆਪਾ ਤਾ ਪਹਿਲਾ ਤੌ ਹੀ ਫੈਨ ਸਾਂ!
@narindersinghkhalsa8223
@narindersinghkhalsa8223 4 жыл бұрын
We like mehal Singh Chandigarh group nice voice
@kuldeepsingh-qj7hw
@kuldeepsingh-qj7hw 4 жыл бұрын
Your name should be Singh Saab if belongs to Jafarnama. Give up castism.
@vishalsingh3679
@vishalsingh3679 4 жыл бұрын
Akash Dj
@sartajsinghrandhawa7676
@sartajsinghrandhawa7676 4 жыл бұрын
ma sonda ji
@amandeepsinghsingh8895
@amandeepsinghsingh8895 5 ай бұрын
ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰਾ ਸਰਬੰਸ ਵਾਰ ਦਿਤਾ
@KhanaRajasthani
@KhanaRajasthani 2 ай бұрын
Being a Rajpoot I’m proud of guru Gobind Singh ji 🦁
@mandeepkaler18
@mandeepkaler18 4 жыл бұрын
1 ਲੱਖ ਵਾਰੀ ਸੁਣ ਚੁੱਕਿਆ ਮਨ ਹੀ ਨਹੀਂ ਭਰਦਾ
@GurpreetKaur-me1nu
@GurpreetKaur-me1nu 4 жыл бұрын
Weghguru g
@YashRajput157
@YashRajput157 4 жыл бұрын
MANDEEP KALER sahi gal aa veer g
@mohamedwasil7016
@mohamedwasil7016 4 жыл бұрын
Shi gall aa y bhut waar sun lyi main
@singhinworld4642
@singhinworld4642 4 жыл бұрын
Good
@kulwindersangha2164
@kulwindersangha2164 4 жыл бұрын
VERY GOOD
@navrajbrar8424
@navrajbrar8424 4 жыл бұрын
ਓਹੀ Like ਕਰਿਓ ਜੋ ਦਿਲੋਂ ਮੰਨਦੇ ਹਨ। ਅਸੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਹਾ। ।।ਵਾਹਿਗੁਰੂ ਜੀ ਦਾ ਖ਼ਾਲਸਾ।। ।।ਸ੍ਰੀ ਵਾਹਿਗੁਰੂ ਜੀ ਦੀ ਫ਼ਤਹਿ।।
@kuldeepsingh-qj7hw
@kuldeepsingh-qj7hw 4 жыл бұрын
Last name should be Singh or Kaur if belongs to Baba Nanak.
@user-gb9ul7mn3o
@user-gb9ul7mn3o 4 жыл бұрын
ਵੱਡੇ ਵੀਰ ਨਾਮ ਨਾਲ ਸਿੰਘ ਜਰੂਰ ਲਿਖੋ
@KuldeepKaur-fp2ov
@KuldeepKaur-fp2ov 4 жыл бұрын
Waheguru
@HarjeetSingh-sn8gx
@HarjeetSingh-sn8gx 4 жыл бұрын
Waheguru waheguru waheguru waheguru waheguru waheguru ji ji
@sarbjitkaur9031
@sarbjitkaur9031 4 жыл бұрын
My name is navraj marok
@randeepsidhu3659
@randeepsidhu3659 5 ай бұрын
ਧੰਨ ਆ ਪਾਤਸ਼ਾਹ ਤੇਰੀ ਕਲਮ
@nikhilsah6771
@nikhilsah6771 3 ай бұрын
ਮੇਰੀ ਦਾੜ੍ਹੀ ਅਵੀ ਤੱਕ ਨਹੀਂ ਆਈ ਅਤੇ ਮੇ ਕਭੀ ਨਾ ਕਟ ਵਾਵੰਗਾ ਵਾਹੀ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਸੋਨਿਹਾਲ ਸਤ ਸ਼ੇਰੀਆਕਲ🎉🎉🎉🎉❤❤❤
@parmindersingh540
@parmindersingh540 4 жыл бұрын
ਮੈਂ ਦਿਨ ਵਿੱਚ ਦੋ ਵਾਰ ਦੇਖਦੀ ਹਾਂ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਗੁਰੂ ਗੋਬਿੰਦ ਸਿੰਘ ਜੀ ਦਾ ਜੋ ਵੀ ਪੁੱਤਰ ਹੈ ਉਹ ਲਾਈਕ ਕਰੇਗਾ।
@kiransaroye7112
@kiransaroye7112 4 жыл бұрын
Wmk🙏🙏
@SurinderSingh-sr8cs
@SurinderSingh-sr8cs 4 жыл бұрын
wah
@avtarmaan6276
@avtarmaan6276 4 жыл бұрын
🙏🙏🙏
@bawajosansingh5929
@bawajosansingh5929 4 жыл бұрын
Waheguru ji
@harwindersingh1287
@harwindersingh1287 4 жыл бұрын
Waheguru ji
@hhhggg4800
@hhhggg4800 4 жыл бұрын
ਜਫਰਨਾਮਾ ਸੁਣਕੇ ਸਰੀਰ ਵਿੱਚ ਇਕਦਮ ਜੋਸ ਭਰ ਜਾਂਦਾ ਜੋ ਵੀ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ ਲਾਈਕ ਜਰੂਰ ਕਰਨਾ ਬਾਈ ਜੀ
@gurnoorkaur4akaur669
@gurnoorkaur4akaur669 4 жыл бұрын
NICE
@rohitathwal3627
@rohitathwal3627 4 жыл бұрын
Waheguru ji
@ersohi3468
@ersohi3468 4 жыл бұрын
Waheguru g
@khushmeetdhillon47
@khushmeetdhillon47 4 жыл бұрын
Waheguru ji
@gurdevladdi3884
@gurdevladdi3884 4 жыл бұрын
,,girls Singh sarhali
@RanjeetSingh-pe7cc
@RanjeetSingh-pe7cc 3 ай бұрын
ਵਾਹਿਗੁਰੂ ਜੀ 😊❤
@JaswinderSingh-se6cv
@JaswinderSingh-se6cv 5 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤
@ishqa_de_lekhe1
@ishqa_de_lekhe1 4 жыл бұрын
ਅਗਰ ਆਹ ਸੁਣ ਕੇ ਨਿਹਾਲ ਹੋ ਗਏ ਤਾਂ ਜ਼ਫਰਨਾਮਾ ਪੜ ਕੇ ਔਰੰਗਜ਼ੇਬ ਦਾ ਕੀ ਹਾਲ ਹੋਇਆ ਹੋਉ 🙏 ਸਭੁ ਗੋਬਿੰਦ ਹੈ
@khjansingh6288
@khjansingh6288 4 жыл бұрын
👌👌👌
@asisjotsingh2866
@asisjotsingh2866 4 жыл бұрын
AUrganzeb di death hogi si padan to bad
@sidhumosewala7108
@sidhumosewala7108 4 жыл бұрын
shii gall veere
@nishangill5399
@nishangill5399 4 жыл бұрын
💞💞💞👌👌👌
@parmjeetsandhu3169
@parmjeetsandhu3169 4 жыл бұрын
Shi kea veer g
@Ranjodhsandhu007
@Ranjodhsandhu007 3 жыл бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manpreetsingh9441
@manpreetsingh9441 3 жыл бұрын
Sheri kine lana aw
@JagdeepSingh-if3sx
@JagdeepSingh-if3sx 3 жыл бұрын
Waheguru ji ka khalsa waheguru ji ki fateh 🙏🙏
@navdeepkaurhundal428
@navdeepkaurhundal428 3 жыл бұрын
Waheguru ji ka khalsa waheguru ji ki fathe
@Ranjodhsandhu007
@Ranjodhsandhu007 3 жыл бұрын
@z1F Gaming ਵਾਹਿਗੁਰੂ ਜੀ ਤੁਸੀਂ ਨਾ ਕਰੋ ਲਾਈਕ ,ਪਰ ਚੀਜ਼ ਨੂੰ ਗਲਤ ਪਾਸੇ ਨਾ ਮੋੜੋ. Be positive
@pritvirsingh6083
@pritvirsingh6083 3 жыл бұрын
Eh ke gal hoi guru gobind Singh ji nho like krda like kro eh gal wa yaar
@user-hy6fw5qt9i
@user-hy6fw5qt9i 5 ай бұрын
Whaguru ji ka Khalsa waheguru ji ki Fateh
@user-tz8jk1wt9q
@user-tz8jk1wt9q 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-ch3sz7hj8b
@user-ch3sz7hj8b 4 жыл бұрын
Jo guru ਗੋਬਿੰਦ singh de putt han oo ਜਰੂਰ like karo
@Harpreetsingh0751
@Harpreetsingh0751 4 жыл бұрын
ਇਹ ਸਾਬਿਤ ਕਰਨ ਲਈ ਥੋਡਾ ਕੋਮੈਂਟ ਲਾਈਕ ਕਰਨਾ ਪਏਗਾ..???.....ਵਾਹ ਕੀ ਅਕਲ ਆ......ਅਪਣੀ ਅਕਲ ਨੂੰ ਹੱਥ ਮਾਰੋ। ਸਿਰਫ ਇਕ ਲਾਈਕ ਲਈ ਕੁਝ ਵੀ ਲਿਖਦੋਗੇ
@gurwindersinghjalalabadi3958
@gurwindersinghjalalabadi3958 4 жыл бұрын
kzbin.info/www/bejne/mKvSi6iCpJiFmKM Nooran mahi by bhagwant singh soorwind 👌share and subscribe🙏🙏
@baljindersingh9391
@baljindersingh9391 4 жыл бұрын
Waheguru ji
@jattsaab6341
@jattsaab6341 4 жыл бұрын
Like Karan nal Jada pta lgda
@edu.com12
@edu.com12 4 жыл бұрын
Yaar like lan waste a lini likhni jaruri a ?? Asi guru de Singh aa sanu proof karn de lod nai a
@ranjeetbrar4277
@ranjeetbrar4277 4 жыл бұрын
Toronto ਤੋਂ California ਤੱਕ ਟਰੱਕ ਵਿੱਚ ਜ਼ਫ਼ਰਨਾਮਾ ਹੀ ਸੁਣਦਾ ਹਾਂ ਜੀ ਪੂਰੇ 11 ਦਿਨ ਤੋਂ ਦਿਨ ਵਿੱਚ 4 ਤੋਂ 5 ਘੰਟੇਂ ਵਾਹਿਗੁਰੂ ਜੀ🙏🏻🙏🏻❣️❣️
@malkeetsingh-pd7vz
@malkeetsingh-pd7vz 4 жыл бұрын
ਵੀਰ ਜੀ िਲिਖਅਾ ਕਮਾਲ ਦਾ ਗਾਇਅਾ ਵੀ ਕਮਾਲ ਦਾ ਸਾਰੇ ਗਾਇਕ ਇਹਨਾਂ ਦੇ ਸਾਹਮਣੇ ਅੈਸ ਟਾਇਮ ਮੈਨੂੰ ਤਾਂ ਫੇਲ ਜਾਪਦੇ ਹਨ ਕੋਈ ਮਸਾਲ ਨਹੀ
@Sandeep.Singh.17655
@Sandeep.Singh.17655 4 жыл бұрын
ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਜੀ ,, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@happyjagirdar4487
@happyjagirdar4487 4 жыл бұрын
ਵਾਹਿਗੁਰੂ ਜੀ ਤੁਸੀਂ ਤਾ ਮੇਰੇ ਵੀ ਬੌਸ ਨਿਕਲੇ
@happyjagirdar4487
@happyjagirdar4487 4 жыл бұрын
00393204107655
@fansidhumossewalada2176
@fansidhumossewalada2176 4 жыл бұрын
Vere bhot wadiya gal
@preetgill1636
@preetgill1636 4 ай бұрын
ਸਤਿਨਾਮ ਵਾਹਿਗੁਰੂ ਜੀ 🙏🙏🙏
@sonugill3945
@sonugill3945 4 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀ🙏
@preetbuttar9304
@preetbuttar9304 4 жыл бұрын
ਕਿਸ ਕਿਸ ਨੂੰ ਜਫਰਨਾਮਾ ਸੁਣ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆ ਦੀ ਯਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajarora576
@rajarora576 4 жыл бұрын
Mai kade nhi bhulya
@kpkpkpkp5481
@kpkpkpkp5481 4 жыл бұрын
Preet Buttar
@balwinderkaur1751
@balwinderkaur1751 4 жыл бұрын
ਜੋ ਜਫਰਨਾਮਾ ਸੁਣ ਕੇ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰੇ ਉਹ ਗੁਰੂ ਦਾ ਸਿੰਘ ਨਹੀਂ। ਜੋ ਗੁਰੂ ਦੇ ਸਿੰਘ ਐ ਉਹ ਹਮੇਸ਼ਾ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਆ
@karanchitta6970
@karanchitta6970 4 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kuldeepsingh-qj7hw
@kuldeepsingh-qj7hw 4 жыл бұрын
Singh and Kaur should be enough behind your name. If belongs to Baba Nanak.
@jagdeeprai8067
@jagdeeprai8067 4 жыл бұрын
ਆਹ ਕਵਿਸ਼ਰੀ ਸੁਣ ਕੇ ਮੈਂ ਚਮਕੌਰ ਸਾਹਿਬ ਗਿਆ ਫਤਿਹਗੜ੍ਹ ਸਾਹਿਬ ਗਿਆ ਤਾਂ ਹੰਝੂ ਆਪੇ ਆ ਗਏ ਕਿਉਂਕਿ ਮੈਂ ਗੁਰੂ ਨੂੰ ਮਹਿਸੂਸ ਕਰਨ ਲੱਗਾ ਹਾਂ ਨਿਤਨੇਮ ਵੀ ਸ਼ੁਰੂ ਹੋ ਗਿਆ ਛੇਤੀ ਹੀ ਗੁਰੂ ਵਾਲੇ ਬਣਾਂਗੇ ਪਰ ਮੈਨੂੰ ਟੁੱਟੇ ਹੋਏ ਨੂੰ ਹੌਂਸਲਾ ਮਿਲ ਗਿਆ
@tarunbeersingh1467
@tarunbeersingh1467 4 жыл бұрын
Eh hundi hai effected te jabardast gaiki.jo kise da jeevan badal k rakh dae
@mpsandhu9650
@mpsandhu9650 4 жыл бұрын
Wah veer g wah but vadia gal a 👍
@crazysardaar4426
@crazysardaar4426 4 жыл бұрын
@@tarunbeersingh1467 Waheguru naal ne hmesa 🙏
@r-manu1201
@r-manu1201 4 жыл бұрын
Waheguru ji
@harpalrandhawa2010
@harpalrandhawa2010 4 жыл бұрын
🙏🙏🙏🌹🌹🌹⛳⛳⛳⌚ hurry up
@salwantsingh4586
@salwantsingh4586 3 ай бұрын
Giddar ton Sher bnon wala zaffarnama sun ke rom rom josh naal bhar janda hai waheguru ji
@ManwarFitness
@ManwarFitness 2 ай бұрын
I'm not a Sikh. But Guru Saahb bare ik-ik gall loo'n kandde kharhe kar dindi. Murde ch jaan paa dinde 🙌
@GurwinderSingh-rt8ut
@GurwinderSingh-rt8ut 4 жыл бұрын
ਜਿਸ ਨੂੰ ਵੀ ਆਪਣੇ ਪਤਿਤ ਹੋਣ ਦਾ ਅਹਿਸਾਸ ਹੋਇਆ ਜਰੂਰ ਲਾਈਕ ਕਰੋ।
@gurwantsingh5068
@gurwantsingh5068 4 жыл бұрын
Main v patit hoya c, kesh katal karva laye c, ajj bada dukh hunda h, Darr v lagda h k pata nahi Guru mainu maaf v karega k nahi
@ritvikarya4918
@ritvikarya4918 4 жыл бұрын
@@gurwantsingh5068 zaroor karega ...apne gustakhi kari par aap samjhdaar hai ..kam se kam guru ke charno mein reh ke sewa karo ...dekhna ik din guru kesh ki daat bakshega
@gurwantsingh5068
@gurwantsingh5068 4 жыл бұрын
Aap ne mujhe himmat de to mera honsla bad gya Guru saab aap par bhe kirpa kare, ab main yakeen k sath keh sakta hun k Duniya m acche Insaan aaj bhe maozood h aur un main se aap ka no. Pehla h
@harrisingh7169
@harrisingh7169 4 жыл бұрын
ਦੇਵੀ ਜੂ ਕੀ ੳੁਸਤਤ ਕਥੰਨ ਹੋੲੀ ਕਿ੍ਪਾ ਤੁਮਰੀ ਹਮ ਪੈ ਤੁ ਸਭੈ ਸਗੰਨ ਗੁਨ ਹੀ ਧਰਿ ਹੋ: ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋ: ਬਿਨ ਚੰਡਿ ਕਿ੍ਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹੳੁ ਕਰਿ ਹੋ : ਤੁਮਰੋ ਕਰਿ ਨਾਮ ਕਿਧੋ ਤੁਲਮਾ ਜਿਮ ਸਮੁੰਦੁ ਬਿਖੇ ਤਰਿ ਹੋ: ਵਿਅਾਖਿਅਾ ਹੁਣ ਦੇਵੀ ਜੀ ਦੀ ੳੁਸਤਤ ਦਾ ਕਥਨ ਅਰੰਭ ਹੁਦਾ ਹੈ ਤੇਰੀ ਕਿਰਪਾ ਹੋਣ ਤੇ ਹੀ ਮੈ ਸਾਰੇ ਸੁਭ ਗੁਣਾ ਨੂ ਧਾਰਨ ਕਰਾਗਾ .ਚਿਤਵਿਚ ੲਿਹ ਵਿਚਾਰ ਧਾਰਨ ਕਰ ਹੀ ਸੈ੍ਸਟ ਬੁੱਧੀ ਨੂ ਵਿਕਸਤ ਕਰਾਗਾ .ਹੇ ਚੰਡਕਾ (ਦੁਰਗਾ ਦਾ ਦੈਰੀ ਰੂਪ) ਤੇਰੀਕਿਰਪਾ ਤੋ ਬਿਨਾ ੲਿਕ ਅਖਰ ਵੀ ਮੂਹ ਤੋ ਕੱਢਣ ਤੋ ਸਮਰਥ ਨਹੀ. ਤੇਰੇ ਨਾਮ ਦਾ ਤੁਹਲਾ ਬਣਾ ਮੈ ਬਾਕ ਰੂਪੀ ਸਮੁਦਰ ਤੋ ਪਾਰ ਹੋ ਸਕਦਾ . ਦਸਮਗਰੰਥ. ਪੰਨਾ ੩੪੫ ਕਵੀ ਸਾਰੇ ਗਰੰਥ ਚ ਮੰਗਲਾ ਚਰਨ ਦੇਵੀ ਮਹਾਕਾਲ ਦੀ ੳੁਸਤਤ ਕਰਦਾ ਹੈ ੲਿਸ ਤੋ ਸਿਧ ਹੈ ਕਿ ਕਵੀ ਦੁਵੀ ਤੇ ਮਹਾਕਾਲ ਦਾ ਪੁਜਾਰੀ ਹੈ ਜੇ ੲਿਹ ਲਿਖਾਰੀ Guru gobind Singh devi pooj c?
@harrisingh7169
@harrisingh7169 4 жыл бұрын
ਅਰਦਾਸ ਦੀ ਪੋੜੀ ਚੰਡੀ ਦੀ ਵਾਰ ਵਿਚੋ ਹੈ ਜਿਸ ਵਿਚ ਕਵੀ ਦੁਰਗਾ ਦੇਵੀ ਦੀ ੳੁਸਤਤ ਵਿਚ ਲਿਖ ਰਿਹਾ ਜਿਵੇ ਅਾਖਰੀ ਬੰਦ ਦੁਰਗਾ ਪਾਠ ਬਣਾੲਿਅਾ ਸਭੈ ਪਾੳੁੜੀਅਾ ਫਿਰna ਜੁਨੀ ਅਾੲਿਅਾ ਜਿਨ ੲੁਹ ਗਾੲਿਅਾ.. ਦੁਰਗਾ ਦੇ ਕੲੀ ਨਾ ਨੇ ਜਿਵੇ ਅੰਬੇ ਲਾਸਣੀ ਭਗੋਤੀ ਭਗਵਤੀ ਕਾਲਕਾ ਭਗੋਤੀ ੲਿਸਤਰੀ ਵਾਚਕ ਹੈ ਤੇ ਅਕਾਲ ਪੁਰਖ ਲਿਗ ਵਾਚਕ . ਜਿਅਾਦਾਤਰ ਸਿਖਾ ਨੂ ਪਤਾ ਹੀ ਨਹੀ ਕਿ ੳੁਹ ਦੁਰਗਾ ਅੱਗੇ ਅਰਦਾਸਾ ਕਰੀ ਜਾਦੇ ਨੈ
@SandeepSingh-ub7jn
@SandeepSingh-ub7jn 3 жыл бұрын
ਵੱਡੇ ਵੱਡੇ ਗਾਇਕ ਇਹ ਸਿੰਘਾਂ ਦੀ ਆਵਾਜ਼ ਅੱਗੇ ਫੇਲ ਆ🙏🙏 ਵਾਹਿਗੁਰੂ ਜੀ
@jasumanku1797
@jasumanku1797 3 жыл бұрын
Such kiha
@ajaydeepsingh4071
@ajaydeepsingh4071 3 жыл бұрын
Ajaydeep
@everything8526
@everything8526 3 жыл бұрын
Eh waheguru ji Di awaj h ede barbaer koi nahi enha Di kini vadi tapsya h jo mahraj ji daa jafar nama uchran kar rahe NE waheguru ji 🙏🌹🙏
@bittusinghbittusingh8290
@bittusinghbittusingh8290 3 жыл бұрын
Waheguru ji ka khalsa waheguru ji ki fateh
@jograjsingh3612
@jograjsingh3612 3 жыл бұрын
@@everything8526 🥇
@mintusinghkhalsa
@mintusinghkhalsa 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-pn5ri9pc7m
@user-pn5ri9pc7m 4 ай бұрын
ਵਾਹਿਗੁਰੂ ਜੀ ❤❤❤
@jassasingh4337
@jassasingh4337 4 жыл бұрын
ਮੈਨੂੰ ਮਾਣ ਹੈ ਕਿ ਮੈ ੲਿਕੱ ਅੈਸੀ ਮਹਾਨ ਹਸਤੀ ਸੀ੍ ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹਾਂ ਜਿਸ ਨੂੰ ਕਲਗੀਧਰ ਦਾ ਪੁਤਰ ਹੋਨ ਦਾ ਮਾਨ ਹੈ ਲਾੲਿਕ ਕਰੇ,
@sandeepthabal9922
@sandeepthabal9922 4 жыл бұрын
@Chetan Nath no
@dilgill133
@dilgill133 4 жыл бұрын
@Chetan Nath salia dasmesh pita nu darpok na keh number de avda tenu dsda kon darpok a
@dilgill133
@dilgill133 4 жыл бұрын
@Chetan Nath putt jidn kite singa de hath char gya na tera hall esa bnaonaa va ge
@HarpreetSingh-lj1rx
@HarpreetSingh-lj1rx 4 жыл бұрын
@Chetan Nath .. Baat sun be, ujde chaman,... Darpok kaun tha itehaas jaanta hai.. 1000 saal videshi aa kar thokk kar bhaag jate the...kya ukhaad liyaa...unka tumm logo ne..Tu Guru ji ki baat shodh, apne manuvaadi ko jahaan marzi bhej dena. Pta chal jayega ke kaun darpok hai ...chand musalmaan logo ko bheed me maar ke sher bante ho..khade hain hum yahaa unke saath. Ukhad le jo ukhadna hai..sun ankha layee jinde haan...
@HarpreetSingh-lj1rx
@HarpreetSingh-lj1rx 4 жыл бұрын
@Chetan Nath pannu jaye kue mein, jigre rakhi de han mitra, Asi Guru ke Sikh haan.. Hindu nahi...or vaisi bhi hamare Guru Nanak dev ji ne na kisi devi devta ko maana,na janau pehna. Hum nirakaar Akaal purkhko manaate hai.Sikh da matlab pta hai tere ko...... ...... Guruka shishya... Jab hamare Guru hindu nahi to hum kaise ho gaye... .....
@sukhwantkaur4551
@sukhwantkaur4551 4 жыл бұрын
Kaun kaun guru gobind singh ji nu apne dashmesh pita mande hai like kro plz plz plz 👇👇👇👇👇
@PBxNOOR..1
@PBxNOOR..1 4 жыл бұрын
Bro shri guru gobind sahib ji sareay day dasmeshpita han
@SurinderSingh-qe3vw
@SurinderSingh-qe3vw 4 жыл бұрын
Waheguru ji🙏🙏🙏
@manpreet8036
@manpreet8036 4 жыл бұрын
Pls pls pls chi pls
@scienceclass9780
@scienceclass9780 3 жыл бұрын
A likh ka ki milda tuhanu
@daljeetkaur4450
@daljeetkaur4450 3 жыл бұрын
Saal aa
@user-yh7iq2el3m
@user-yh7iq2el3m 2 ай бұрын
ਸਾਰੇ ਸਿੱਖ ਸ਼ਹਿਦਾਂ ਲਈ ਬੋਲੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ❤❤
@sukhwinderkaurnanda8220
@sukhwinderkaurnanda8220 3 ай бұрын
Jdo v me apne aap nu kamjor feel krdi ha ta eh jafarnama jaroor sundi ha jo mere ch confidence te jaan pa dinda hai.🙏🏻🙏🏻
@Sarbjeet-rw4gx
@Sarbjeet-rw4gx 3 жыл бұрын
ਕਾਸ਼ ਇੱਕ ਤੋਂ ਵੱਧ like ਕਰ ਸਕਦੇ
@triggulovers8507
@triggulovers8507 3 жыл бұрын
Hmm sahi aa
@top10production54
@top10production54 3 жыл бұрын
Right veer
@jaspalgill9839
@jaspalgill9839 3 жыл бұрын
Satnam sri waheguru ji
@nihagsingh96cr
@nihagsingh96cr 3 жыл бұрын
Nice veer
@kamalgill7398
@kamalgill7398 4 жыл бұрын
ਅੱਜ ਮੇਰਾ ਦਿਲ ਕਰਦਾ ਪੂਰਾ ਸਿੱਖ ਬਣ ਜਾਵਾਂ , ਮੇਰਾ ਮਨ ਬਦਲ ਗਿਆ ਗਿਆ ਅੱਜ , ਕੀ ਮੈਂ ਹੁਣ ਤੱਕ ਭੇਡਾਂ ਬੱਕਰੀਆਂ ਵਾਲੀ ਪਹਿਚਾਣ ਵਿੱਚ ਜੀ ਰਿਹਾ ਸੀ , ਮੁਆਫ਼ ਕਰ ਦੇਣਾ ਸੱਚੇ ਪਾਤਸ਼ਾਹ ਵਾਹਿਗੂਰੁ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ , ਪਰ ਹੁਣ ਮੈਂ ਤੇਰੇ ਦਿਖਾਏ ਰਾਸਤੇ ਤੇ ਚੱਲਣਾ, ਵਾਹਿਗੁਰੂ
@REALLIFE51721
@REALLIFE51721 4 жыл бұрын
Allah da shukr aa ... ji guru gobind singh ji di kirpa ho gi thode te ...congratulations
@pspunjabitv3820
@pspunjabitv3820 4 жыл бұрын
ਵੀਰੇ ਏਹੋ ਜਿਹੀ ਭਾਵਨਾ ਜੇ ਸਚੀ ਤੇਰੇ ਕਦੁਮ ਹਜੁਅਾ ਨਾਲ ਧੋਵਾ
@varindersidhu1472
@varindersidhu1472 4 жыл бұрын
paramatma meher kre vr tere te tu v guru wala bne
@arwindersingh8376
@arwindersingh8376 4 жыл бұрын
Veer apne name naal v singh layea kro,,, guru sahib mehr krn
@gurlovesingh725
@gurlovesingh725 4 жыл бұрын
Bhut vadia y g
@satnamsingh-nf6vb
@satnamsingh-nf6vb 4 ай бұрын
Waheguru ji ka Khalsa waheguru ji ki Fateh 🙏
@sukhsidhu8478
@sukhsidhu8478 3 ай бұрын
ਇਹ ਗੀਤ ਮੈਂ ਜਦ ਵੀ ਸੁਣ ਦਾ ਤਾ ਮੈਨੂੰ ਅੱਜ ਦੀਆਂ ਸਰਕਾਰਾ ਵੀ ਔਰੰਗਜ਼ੇਬ ਲੱਗ ਦੀਆਂ ਨੇ
@TruckLife..
@TruckLife.. 3 ай бұрын
ਓਹ ਭਰਾਵਾ ਗੀਤ ਨਹੀਂ ਆ ਏ
@ManpreetSingh-by8vs
@ManpreetSingh-by8vs 4 жыл бұрын
ਮੈ ਗੁਰੂ ਦਾ ਗਰੀਬ ਸਿੱਖੜਾ ਮੈਨੂੰ ਆਪਣੇ ਗਰੀਬ ਹੋਣ ਤੇ ਕੋਈ ਰੋਸ ਨਹੀ ਮੈਨੂੰ ਮਾਣ ਹੈ ਕਿ ਜਾਤਾ ਪਾਤਾ ਦੀ ਉਚ ਨੀਚ ਤੋ ਉਪਰ ਉਠਕੇ ਮੈ ਗੁਰੂ ਦਾ ਸਿੰਘ ਹਾ
@dwpromotion5292
@dwpromotion5292 4 жыл бұрын
sikh koi greeb nhi hunda.. Os kol sikhi e ameeri hai
@AmandeepSingh-iv3zv
@AmandeepSingh-iv3zv 4 жыл бұрын
ਵੀਰ ਸਿੰਘ ਦੀ ਕੋਈ ਜਾਤ ਨਹੀਂ।
@lakhwindersingh9780
@lakhwindersingh9780 4 жыл бұрын
ਸਿੱਖ ਦੀ ਕੋਈ ਜ਼ਾਤ ਨਹੀਂ, ਜਿਸ ਦੀ ਜ਼ਾਤ ਹੈ ਉਹ ਸਿੱਖ ਨਹੀਂ।
@Taranjot2016
@Taranjot2016 4 жыл бұрын
If u born in poor family its not your mistake if u die in poor family thats your mistake ਬਾਕੀ ਵੀਰ ਸਾਰੇ ਸਿੱਖ ਸਿਰਫ ਸਿੱਖ ਹੁੰਦਾ ਏ not ਮਜਬੀ ਸਿੱਖ
@harmankhalsa6401
@harmankhalsa6401 4 жыл бұрын
Waheguru ji Veer ji Sanu maan hai apne guru te jina sanu Amrit di daat diti te ek kita
@Dc_is_live
@Dc_is_live 4 жыл бұрын
ਮੈ ਇਕ ਹਿੰਦੂ ਹਾਂ ਪਰ ਮੇਰਾ ਦਿਲ ਕਰਦਾ ਕੇ ਐ ਜ਼ਫ਼ਰਨਾਮਾ ਸੁਣੀਂ ਜਾਵਾਂ ਬਸ ਸੁਣੀ ਜਾਵਾਂ ਧਨ ਸੱਚੇ ਪਾਤਸ਼ਾਹ ਜੀ ਜੋ ਮੈਨੂੰ ਜੋੜ ਦਿੱਤਾ ।
@Timeboys
@Timeboys 4 жыл бұрын
veer teri soch te neet paak hai
@surprisewithbeautifulskinb4393
@surprisewithbeautifulskinb4393 4 жыл бұрын
Main v Hindu haan per main jado bahut sad hundi haa taa zafernaama sunn k bada he dil nu sakoon milda
@yadwindersingh3628
@yadwindersingh3628 4 жыл бұрын
Waheguru ji
@swarnsingh7691
@swarnsingh7691 4 жыл бұрын
Waheguru ji...🙏
@fatehsingh2259
@fatehsingh2259 4 жыл бұрын
first of all we all are human being. respect human being and respect all religion ,,,,waheguru ji
@Lavel135
@Lavel135 5 ай бұрын
में हिन्दू हूँ लेकिन सिक्ख धर्म के लिए बहुत सम्मान है दिल में जय हो श्री गुरु नानक देव जी की
@khushpreetkhushi5597
@khushpreetkhushi5597 3 ай бұрын
ਸ਼ਹੀਦ ਪਿਤਾ ਦਾ ਪੁੱਤਰ ਅਤੇ ਸ਼ਹੀਦ ਪੁੱਤਰਾਂ ਦਾ ਮਹਾਨ ਪਿਤਾ🙏🏻🥰
@happysingh2089
@happysingh2089 4 жыл бұрын
ਦਿਲ ਕਰਦਾ ਹੁਣੇ ਸਿੰਘ ਸੱਜ ਜਾਵਾ ਇੰਨੀ ਕਸ਼ਿਸ਼ ਕਵੀਸ਼ੀਰੀ ਚ ਮੇਰੇ ਗੌਬਿੰਦ ਸਿੰਘ ਚ ਕਿੰਨੀ ਕਸ਼ਿਸ਼ ਹੋਵੇਗੀ ਵਾਹਿਗੁਰੂ ❤️
@baldevsingh6232
@baldevsingh6232 4 жыл бұрын
WAHEGURU ji
@karamjeetsingh438
@karamjeetsingh438 4 жыл бұрын
Dhan Dhan sri Guru Gobind singh ji
@aahanaahan6840
@aahanaahan6840 4 жыл бұрын
❤❤❤🙏🙏🙏🙏 hanji veer ji
@armaansingharmaan3451
@armaansingharmaan3451 10 ай бұрын
ਇਹ ਦੇਸ਼, ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ❤
@Hardeep446
@Hardeep446 8 ай бұрын
Wah❤❤❤❤
@mukhtiarsinghmukhtiarsingh4840
@mukhtiarsinghmukhtiarsingh4840 7 ай бұрын
Satnam Waheguru ji
@prabhjotsingh3016
@prabhjotsingh3016 5 ай бұрын
Wah ji wah
@prabhjotsingh3016
@prabhjotsingh3016 5 ай бұрын
Weheguru ji
@AnshpreetSingh-oi6ck
@AnshpreetSingh-oi6ck 5 ай бұрын
Waheguru ji Khalsa waheguru ji ki Fateh
@user-zg1ju4dm6t
@user-zg1ju4dm6t 4 ай бұрын
Waheguru ji ❤❤❤❤❤❤❤
@rajveerchanjotra6669
@rajveerchanjotra6669 5 ай бұрын
Sareya nu mere wallu gurupurab di wadaiya❤❤
@mintusidhu9031
@mintusidhu9031 4 жыл бұрын
ਮੈਂ ਛੇਤੀ ਕਦੇ ਰੋਂਦਾ ਨਹੀਂ, ਪਰ ਇਸ ਕਵੀਸ਼ਰੀ ਨੂੰ ਸੁਣ ਕੇ ਖੁੱਲ੍ਹ ਕੇ ਰੋਇਆ, ਮੈਂ ਜ਼ਫ਼ਰਨਾਮਾ ਵੀ ਪੜਨਾ ਚਾਹੁੰਨਾਂ, ਐਨੀ ਤਾਕਤ ਸ਼ਬਦਾਂ ਵਿੱਚ। ਮੈਂ ਗੁਰੂ ਦਾ ਸਿੰਘ ਵੀ ਜ਼ਰੂਰ ਸਜਾਂਗਾ। 🙏🙏🙏🙏 ਧੰਨ ਹੈ ਗੁਰੂ ਗੋਬਿੰਦ ਸਿੰਘ ਜੀ।
@anmolpreet13
@anmolpreet13 4 жыл бұрын
Vrr insta id dso ge
@Sandeepkaur-vj1ls
@Sandeepkaur-vj1ls 4 жыл бұрын
Dhan a veer tuu
@sukhwindersandhu3189
@sukhwindersandhu3189 4 жыл бұрын
Wahaguru meher kre
@lbalwindersinghlucky8190
@lbalwindersinghlucky8190 4 жыл бұрын
ਵਾਹ ਜੀ ਵਾਹ 🙏🙏🙏🙏🙏
@ManjitSingh-mc5xg
@ManjitSingh-mc5xg 4 жыл бұрын
ਆਉ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘ ਸਜੀਏ
@gurisinghbumrah2437
@gurisinghbumrah2437 4 жыл бұрын
ਇਕ ਵੀ ਸਿੰਗਰ ਦਾ ਕਮੇਂਟ ਨਹੀ ਤੇ ਅਸੀ ਲੱਚਰ ਗਾਣੇ ਗਾਉਣ ਵਾਲੇ ਸਿੰਗਰ ਨੂੰ ਲੱਖਾਂ ਲਾਈਕ ਕਰਦੇ ਜੋਂ ਸਾਡੇ ਗੁਰੂ ਨੂੰ ਨਹੀ ਲਾਈਕ ਕਰਦੇ
@gurpejsinghsandhu8563
@gurpejsinghsandhu8563 3 жыл бұрын
Sahi kya veera
@beantgill57
@beantgill57 3 жыл бұрын
Right ji
@preetdairyfarm619
@preetdairyfarm619 3 жыл бұрын
Shi gal bai
@atindersandhu8042
@atindersandhu8042 3 жыл бұрын
Ethe asli marda d gl ho rhi veer singra da dimg ona k e h guru ji de character nu byaan krna sb de vss d gl nhi waheguru ji🙏🏻🙏🏻
@HarjeetSingh-lh8ye
@HarjeetSingh-lh8ye 3 жыл бұрын
Bot sona gaa c
@Jasspreet002
@Jasspreet002 3 ай бұрын
ਏਸ ਸ਼ਬਦ ਨੂੰ ਸੁਣ ਕੇ ਰੂਹ ਨੂੰ ਸੁਕੂਨ ਵੀ ਮਿਲਦਾ ਤੇ ਇਕ ਅਲੱਗ ਹੀ energy ਆਉਂਦੀ ਐ ❤🙏🙏🙏🙏
@lovelyrani6628
@lovelyrani6628 4 ай бұрын
Khalse di is tabahi vich vi koi Raj he tan dasmes pita ji 🙏🙏 waheguru ji da Khalsa waheguru ji di fathy 🙏🙏
@sachdiawaj3079
@sachdiawaj3079 3 жыл бұрын
ਮਾਣ ਏ ਸਾਂਨੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਹੈਂ ,ਵਾਹ ਜੀ ਵਾਹ ਆਨੰਦ ਆ ਗਿਆ ਸੁਣ ਕੇ
@theamazingsecrets9161
@theamazingsecrets9161 3 жыл бұрын
Veerji kzbin.info/www/bejne/oZnamGioj9OSgKc ah video jrur dekyo ਮੈਂਨੂ ਪੂਰੀ ਉਮੀਦ ਹੈ ਭਾਈ ਸਾਇਬ ਜੀ ਦੇ ਜ਼ਫ਼ਰਨਾਮੇ ਨਾਲ ਇਹ ਵੀ ਬੋਹਤ ਵਧੀਆਂ ਲੱਗੇਗੀ। ਧੰਨਵਾਦ
@danvindersingh8222
@danvindersingh8222 3 жыл бұрын
Sach keha veer ji
@harsimarsingh1192
@harsimarsingh1192 3 жыл бұрын
Bhai Sukhveer Singh Khalsa waheguru
@priyabhatia6203
@priyabhatia6203 Жыл бұрын
ਮਾਣ ਆ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹੋਣ ਤੇ।।ਜਦੋਂ ਬੀ ਕੋਈ ਮੁਸੀਬਤ ਆਈ ਤਾਂ ਹਮੇਸ਼ਾ ਬਾਪ ਦੀ ਕੁਰਬਾਨੀ ਯਾਦ ਕਰਦੀ ਆ ਤੇ ਮਨ ਨੂੰ ਸ਼ਾਂਤ ਕਰਦੀ ਆ।।ਪਰਮਾਤਮਾ ਸਭ ਨੂੰ ਚੜਦੀਕਲਾ ਬਖ਼ਸ਼ੇ ...🙏🏻🙏🏻🙏🏻❤️❤️❤️❤️❤️
@SatbeerGandhar
@SatbeerGandhar 6 ай бұрын
🤍🖤🤍
@js_majhe_wale
@js_majhe_wale 5 ай бұрын
🙏🏽🙏🏽
@dashmeshkaur8650
@dashmeshkaur8650 5 ай бұрын
🙏🙏🙏🙏
@JagjeetSidhu-yo4ix
@JagjeetSidhu-yo4ix 5 ай бұрын
Great sis
@annyniwadha3738
@annyniwadha3738 5 ай бұрын
waheguru ji 🙏
@baljindersingh1904
@baljindersingh1904 2 ай бұрын
Es time koun koun sunn rha .... waheguru ji
@ingeborgmalik959
@ingeborgmalik959 4 ай бұрын
Waheguruji Da Khalsa Waheguruji Di Fateh....Deh Shiva Bar Mohe....
@Gurdeep_singh6956
@Gurdeep_singh6956 4 жыл бұрын
ਕਿਉਂ ਸਿੰਘਾ ਨੂੰ ਚਾਅ ਹੁੰਦਾ ਸੀ ਸ਼ਹੀਦੀ ਦਾ ਅੱਜ ਜਵਾਬ ਮਿਲ ਗਿਆ। ਬਾਦਸ਼ਾਹ ਦਰਵੇਸ਼ ਦੇ ਬਾਰੇ ਲਿਖੀ ਕਵੀਸ਼ਰੀ ਅਗਰ ਇਹ ਹਾਲ ਕਰ ਸਕਦੀ ਏ ਤਾਂ ਓਹਨਾ ਦੇ ਦਰਸ਼ਨ ਕਰਕੇ ਕਿ ਹੁੰਦਾ ਹੋਏਗਾ। Waheguru waheguru
@baldevsingh6232
@baldevsingh6232 4 жыл бұрын
WAHEGURU ji
@rajwantkaur8648
@rajwantkaur8648 4 жыл бұрын
Right
@avtarsandhu5439
@avtarsandhu5439 4 жыл бұрын
@@rajwantkaur8648 Waheguru ji
@tamanjotsingh5514
@tamanjotsingh5514 4 жыл бұрын
Waheguru g
@kuldeepsingh-qj7hw
@kuldeepsingh-qj7hw 4 жыл бұрын
Last name should be Singh or Kaur if belongs to Baba Nanak and Jafarnama.
@narindersomal9041
@narindersomal9041 4 жыл бұрын
ਸਵੇਰ ਦਾ ਘੱਟੋ-ਘੱਟ ਸੌ ਵਾਰ ਸੁਣਿਆ , ਪਰ ਦਿਲ ਨਹੀਂ ਭਰਿਆ, ਵਾਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@palwinderkaur8888
@palwinderkaur8888 4 жыл бұрын
Narinder Somal Same here
@nabhdeepsinghsidhu3590
@nabhdeepsinghsidhu3590 4 жыл бұрын
ਮੇਰਾ ਮਨ ਵੀ ਨਹੀਂ ਭਰਿਆ ਮੈਂ ਵੀ ਬਹੁਤ ਵਾਰ ਸੁਣਿਆ
@JagdishSingh-mj5jd
@JagdishSingh-mj5jd 4 жыл бұрын
ਸਕੇ ਭਰਾਵਾਂ ਦੀ ਕਵੀਸ਼ਰੀ ਜਥੇ ਦੀ ਕੋਈ ਰੀਸ ਨਹੀ ਵਾਹਿਗੁਰੂ
@karamjeetsingh438
@karamjeetsingh438 4 жыл бұрын
Waheguru ji
@buttasinghsingh9662
@buttasinghsingh9662 3 жыл бұрын
Bilkol Bhai g jini var sun lo ona khaatt a
@Gamersingh220
@Gamersingh220 4 ай бұрын
ਬਹੁਤ ਬਹੁਤ ਵਧੀਆ ❤
@blacksquad4827
@blacksquad4827 5 ай бұрын
Waheguru waheguru waheguru waheguru waheguru waheguru waheguru waheguru waheguru waheguru ji 🙏🏻🙏🏻🙏🏻🙏🏻🙏🏻
@randhawachannel408
@randhawachannel408 4 жыл бұрын
🙏Waheguru g 💖🌷🌹 Sabna te mehrr krrna g🙏 zafarnama sunn wale like kro g👍👍
@MandeepSingh-sr5oe
@MandeepSingh-sr5oe 4 жыл бұрын
Waheguru ji
@VivoVivo-qw4pf
@VivoVivo-qw4pf 4 жыл бұрын
@@MandeepSingh-sr5oe whaguru
@gurwindersinghjalalabadi3958
@gurwindersinghjalalabadi3958 4 жыл бұрын
kzbin.info/www/bejne/mKvSi6iCpJiFmKM Nooran mahi by bhagwant singh soorwind 👌share and subscribe🙏🙏
@jaggikaler4830
@jaggikaler4830 4 жыл бұрын
waheguru ji
@satnamsinghghuman6776
@satnamsinghghuman6776 4 жыл бұрын
Waheguru ji
@meshakumar4890
@meshakumar4890 4 жыл бұрын
ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ ।। ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ।।
@kuldeepsingh-qj7hw
@kuldeepsingh-qj7hw 4 жыл бұрын
✌👍💕💖
@aknews7pb194
@aknews7pb194 4 жыл бұрын
ਵਾਹਿਗੁਰੂ ਵਾਹਿਗੁਰੂ
@nunihalkaurbharti737
@nunihalkaurbharti737 4 жыл бұрын
Mesha Kumar khuda ke liye nahi, insaaniyat ke liye.
@harmeetsingh5179
@harmeetsingh5179 4 жыл бұрын
ਚਮਕੋਰ ਦੀ ਗੜੀ
@AkshayKumar-mt8dr
@AkshayKumar-mt8dr 4 жыл бұрын
Waheguru sache patshah ji mehar kareyo waheguru ji
@user-ud6lz3ds9o
@user-ud6lz3ds9o 4 ай бұрын
ਵਾਹਿਗੁਰੂ ਜੀ ਕਾ ਖਾਲਸਾ
@mukeshkumar-rq5hh
@mukeshkumar-rq5hh 3 ай бұрын
Sun ke rom rom de kande khde ho gaye ne Waheguru ji da khalasa Waheguru ji di fathe
@Sandhu_3753
@Sandhu_3753 3 жыл бұрын
ਸ਼ੀ ਜਫਰਨਾਮਾ ਸਾਹਿਬ ਜੀ ਨੂੰ ਜਿਨੇ ਵਾਰ ਮਰਜੀ ਸੁਣੋ ਪਰ ਮਨ ਨਹੀਂ ਭਰਦਾ 🙏🙏👍👍👌👌☺☺😍😍
@SukhwinderSingh-et4df
@SukhwinderSingh-et4df 3 жыл бұрын
Hanji Bilkul thik hai G 🙏🏻🙏🏻🙏🏻SATNAM WAHEGURU
@AMANDEEPKAUR-dy5le
@AMANDEEPKAUR-dy5le 3 жыл бұрын
Yes veer ji mann nhi bharda
@DEVIL_GAMER0008
@DEVIL_GAMER0008 3 жыл бұрын
Sahi kiha
@singhamarjit8149
@singhamarjit8149 3 жыл бұрын
Bilkul sahi ji
@ALL-Solution-mobile
@ALL-Solution-mobile 3 жыл бұрын
Ha g
@sandeepvlogs6760
@sandeepvlogs6760 4 жыл бұрын
ਜਿਸ ਦਿਨ ਦਾ ਰਿਲੀਜ਼ ਕੀਤਾ, ਓਦਣ ਦਾ repeat ਤੇ ਲੱਗਾ ਸਾਡੇ ਤੇ। ਹੋਰ ਕੌਣ ਕੌਣ ਸੁਨ ਰਿਹਾ ਰੋਜ?
@jogindersingh3433
@jogindersingh3433 4 жыл бұрын
ਸਹੀ ਬਾਤ ਹੈ
@PargatSingh-qu8nd
@PargatSingh-qu8nd 4 жыл бұрын
Mai v ds bar roj ਸੁਣਦਾ g bahut skun milda ruh
@navsingh7631
@navsingh7631 4 ай бұрын
ਵਾਹਿਗੁਰੂ ਜੀ
When someone reclines their seat ✈️
00:21
Adam W
Рет қаралды 26 МЛН
Would you like a delicious big mooncake? #shorts#Mooncake #China #Chinesefood
00:30
Jaloliddin Ahmadaliyev - Yetar (Official Music Video)
8:28
NevoMusic
Рет қаралды 6 МЛН
Akimmmich - TÚSINBEDIŃ (Lyric Video)
3:10
akimmmich
Рет қаралды 355 М.
Төреғали Төреәлі & Есен Жүсіпов - Таңғажайып
2:51
Bidash - Dorama
3:25
BIDASH
Рет қаралды 148 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 27 М.
Saǵynamyn
2:13
Қанат Ерлан - Topic
Рет қаралды 1,4 МЛН
Serik Ibragimov - Сен келдің (mood video) 2024
3:19
Serik Ibragimov
Рет қаралды 82 М.