GURVINDER BRAR l JYOT l LATEST PUNJABI SONGS 2019 l ANAND MUSIC l NEW PUNJABI SONG 2019 l GARIBI 2

  Рет қаралды 4,020,069

Anand Music

Anand Music

5 жыл бұрын

✯SUBSCRIBE US✯ goo.gl/EGkBtm
Singer :- Gurvinder Brar 9814190182
Song :- Jyot
Album :- Jyot
Music :- Kunwar Brar
Producer :- Mukesh Kumar 9915393808
Lyrics :- Gurvinder Brar
Presentation :- Mukesh Kumar
Project By: Pavel Dhaliwal
Video:- Satbir
Spl Tnx: Hovi Recoding Studio, Sumit Verma
Mix & Master: Jassi Bro
Lebal :- Anand Music
#LATEST_PUNJABI_SONG_2019
(C) 2019 Anand Music / anandofficial
DOWNLOAD FULL ALBUM
---------------------------------------­-
☞ ITune Link : goo.gl/JmBHWS
☞ Jio Link : goo.gl/w112Sk
☞ Savan Link : goo.gl/Ru8UNj
☞ Wynk Link :
☞ Gaana Link : goo.gl/iX5Htc
Download Caller Tunes:
☎ To set ( JYOT ) JYOT as your ringtone ☎
Airtel: Direct Dial: 5432116766435
Vodafone : SMS CT 10953146 To 56789
IDEA : Direct Dial 5678910953146
BSNL : SMS BT "7225674" To 56700
☎ To set ( Aukhe Din ) Aukhe Din as your ringtone ☎
Airtel: Direct Dial: 5432116765899
Vodafone : SMS CT 10953145 To 56789
IDEA : Direct Dial 5678910953145
BSNL : SMS BT ""7225675" To 56700
☎ To set ( Khudkushiyan ) Khudkushiyan as your ringtone ☎
Airtel: Direct Dial: 5432116766399
Vodafone : SMS CT 10953147 To 56789
IDEA : Direct Dial 5678910953147
BSNL : SMS BT ""7225676" To 56700
☎ To set ( Kimat ) Kimat as your ringtone ☎
Airtel: Direct Dial: 5432116766318
Vodafone : SMS CT 10953148 To 56789
IDEA : Direct Dial 5678910953148
BSNL : SMS BT ""7225677" To 56700
Join Us on
Website - www.anandmusic.in
Facebook - / anandofficial
Twitter - / anandmusic13
Google+ plus.google.com/+AnandMusic/p...
Instagram / anandmusic
Linkdin / 514

Пікірлер: 4 700
@kulwinderbrar2537
@kulwinderbrar2537 5 жыл бұрын
ਕੋਣ ਕੋਣ ਸੁਣ ਰਿਹਾ ਅੱਜ ਵੀ ।।।। ਇਕੱਲਿਆਂ ਬਹਿ ਕੇ ਸੁਣਨ ਤੇ ਸਕੂਨ ਮਿਲ ਜਾਂਦਾ ।।। ਜਿਉਂਦਾ ਰਹਿ ਬਾਈ ਰੱਬ ਤਰੱਕੀਆਂ ਦਬੇ
@amangurm2897
@amangurm2897 3 жыл бұрын
Hnji
@amangurm2897
@amangurm2897 3 жыл бұрын
Right
@pardeepchakkal5047
@pardeepchakkal5047 3 жыл бұрын
😥😥👍👍
@jaswinderpalkaur6707
@jaswinderpalkaur6707 3 жыл бұрын
ਸਹੀ ਵੀਰ ।ਇਸ ਦੇ ਸਾਰੇ ਗੀਤ ਬਹੁਤ ਵਧੀਆਲਗਦੇ ਨੇ ।ਮੈ ਇਹਦੀ ਘਰ ਵਾਲੀ ਤੇ ਇਹਦੇ ਨਾਲ ਦੋ ਤਿੰਨ ਦਿਨ ਪਹਿਲਾ ਹੀ ਵੀਡੀਓ ਕਾਲ ਤੇ ਗਲ ਕੀਤੀ ਸੀ ਬਹੁਤ ਸੌਫਟ ਗੁਡੀਆ ਜਿਹੀ ਲਗਦੀ ਸੀ ।।।
@brar7382
@brar7382 2 жыл бұрын
Right
@prabhjot8278
@prabhjot8278 4 жыл бұрын
ਆਪਣਿਆਂ ਦਾ ਦੁੱਖ ਏ ਹੁੰਦਾ! ਜਿਹਨੁੂ ਲਗਦਾ ਜਾਣਦਾ ਵੀ ਓਹੀ😢😢😢
@sidhu1984
@sidhu1984 4 жыл бұрын
Bilkul sahi kiha ji
@SatnamSingh-ls7qr
@SatnamSingh-ls7qr 3 жыл бұрын
Shi gal a
@manpreetkaurkkp2307
@manpreetkaurkkp2307 Жыл бұрын
Bilkul sahi keha ji 😭
@rambrar4266
@rambrar4266 4 жыл бұрын
ਲੱਖ ਲੱਖ ਲਾਹਨਤਾਂ ਇਸ ਗੀਤ ਨੂੰ ਨਾ ਪਸੰਦ ਕਰਨ ਵਾਲਿਆਂ ਨੂੰ। ਬਾਈ ਦਿਲੋਂ ਗਾਇਆ ਤੁਸੀਂ ਬਹੁਤ ਬਹੁਤ ਸੋਹਣਾ ਲਿਖਿਆ ਯਰ
@amangurm2897
@amangurm2897 3 жыл бұрын
Hnji
@amangurm2897
@amangurm2897 3 жыл бұрын
Ryt
@samsingh5296
@samsingh5296 3 жыл бұрын
Sahi gall aa bro
@user-xh2lr2cg5f
@user-xh2lr2cg5f 2 ай бұрын
Vbhut sundi ham me dard bhre geet nu
@gurvinderkaur607
@gurvinderkaur607 3 жыл бұрын
ਇਸ ਗਾਣੇ ਅੱਗੇ ਸਭ ਗਾਣੇ ਫਿਕੇ ਪੈ ਗਏ ਬਹੁਤ ਵਧੀਆ god bless you
@jsa-bb2mf
@jsa-bb2mf 2 жыл бұрын
Vary nice Gurvinder
@singhdeep2117
@singhdeep2117 5 жыл бұрын
ਰੂ ਨਾਲ ਗਾਇਆ ਗੀਤ ਬਹੁਤ ਵਧੀਆ ਬੋਲ
@keepsidhu8642
@keepsidhu8642 5 жыл бұрын
ਧੁਰ ਆਤਮਾ ਤੱਕ ਝੰਜੋੜ ਦੇਣ ਵਾਲਾ ਗੀਤ ਹੈ ਏ। ਵਾਹਿਗੁਰੂ ਜੀ ਸਾਰੇ ਪੰਜਾਬੀ ਗਾਇਕਾਂ ਨੂੰ ਏਹੋ ਜਿਹੇ ਗੀਤ ਗਾਉਣ ਦੇ ਲਈ ਸ਼ਮੱਤ ਬਖਸ਼ੀ।
@HarpreetSingh-wu5nq
@HarpreetSingh-wu5nq 11 ай бұрын
ਬਹੁਤ ਵਧੀਆ ਗੀਤ ਐ। ਜਿਸ ਤਨ ਲਾਗੇ ਸੋ ਤਨ ਜਾਣੇ
@infopura8337
@infopura8337 Ай бұрын
ਆਪਣੇ ਨਾਲ ਵੀ ਇਸ ਤਰਾਂ ਬੀਤੀ ਹੈ ਨੌਜਵਾਨ ਵੱਡੀ ਭੈਣ ਦਾ ਵਿਛੋੜਾ ਗੀਤ ਸੁਣ ਕੇ ਸਾਹਮਣੇ ਆ ਗਿਆ। ਗੀਤ ਸੁਣ ਕੇ ਹੰਝੂਆਂ ਦਾ ਦਰਿਆ ਵਹਿ ਗਿਆ। ਧੰਨਵਾਦ ਬਰਾੜ ਸਾਬ।
@paramgillvlogs6556
@paramgillvlogs6556 5 жыл бұрын
ਇਸ ਨੂੰ ਕਹਿੰਦੇ ਨੇ ਗੀਤ ਅੱਜ ਕੱਲ੍ਹ ਗਾਇਕੀ ਵਿੱਚ ਗੰਦ ਪਾਇਆ ਹੋਇਆ ਹੈ ਬਹੁਤ ਸੋਹਣਾ ਗੀਤ ਆ ਵੀਰ ਜੀ
@gurwindersinghgrewal7877
@gurwindersinghgrewal7877 4 жыл бұрын
Hnjiii bhttt sohna msg sbh nu
@sekhong2743
@sekhong2743 5 жыл бұрын
ਗੁਰਵਿੰਦਰ ਬਰਾੜ ਨੇ ਅਪਨੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਜੋ ਸਾਡੇ ਵਿੱਚੋਂ ਵੀ ਬਹੁਤਿਆਂ ਦੀ ਜਿੰਦਗੀ ਦੇ ਜਜ਼ਬਾਤ ਸੀ ਏਸ ਤਰਾਂ ਦੀ ਗਾਇਕੀ ਦੀ ਅੱਜ ਪੰਜਾਬੀ ਮਾਂ ਬੋਲੀ ਨੂੰ ਬਹੁਤ ਲੋੜ ਹੈ ਜੀ
@binderimannmannbinderi3065
@binderimannmannbinderi3065 Жыл бұрын
ਖੇਤੀ ਵਰਗਾ ਧੰਦਾ ਨੀ ਗੁਰਵਿੰਦਰ ਬਰਾੜ ਵਰਗਾ ਬੰਦਾ ਨੀ
@gurvinderaulakh1363
@gurvinderaulakh1363 4 жыл бұрын
ਵੀਰ ਅੱਖਾਂ ਚੋਂ ਪਾਣੀ ਆ ਗਿਆਂ
@fhhhfxhjj9112
@fhhhfxhjj9112 4 жыл бұрын
ਵੀਰ।ਜੀ ।ਅੱਖਾ ।ਵਿਚ ।ਪਾਣੀ ।ਆ।ਗਿਆ
@ramandeepkaurnaurang4717
@ramandeepkaurnaurang4717 5 жыл бұрын
ਆਪਣੇ ਦਾ ਵਿਛੋੜਾ ਅਸਹਿ ਹੁੰਦਾ ਜਿਹਨੂੰ ਲੱਗਦਾ ਬੱਸ ਉਹੀ ਜਾਣਦਾ ਬਾਕੀਆਂ ਦੇ ਤਾਂ ਹੌਂਸਲੇ ਹੁੰਦੇ ਆ😭
@lakhasingh9168
@lakhasingh9168 4 жыл бұрын
Ryt g
@amarbirsinghaujla3971
@amarbirsinghaujla3971 4 жыл бұрын
😭😭😭
@gorayagoraya7046
@gorayagoraya7046 4 жыл бұрын
Dil de jazbat
@bikanercancerlangarcommety741
@bikanercancerlangarcommety741 4 жыл бұрын
Right g
@sukhbrar3225
@sukhbrar3225 4 жыл бұрын
Ryt g
@sukhjeetchahal9236
@sukhjeetchahal9236 5 жыл бұрын
ਲੰਡੂ ਸਿੰਗਰਾ ਦੇ ਕੁਝ ਘੰਟਿਅਾ ਮਿਲੀਅਨ ਵਿੳੂ ੲਿਹੋ ਜਿਹੇ ਗੀਤਾ ਨੂੰ ਬੱਲੇ ੳੁਏ ਪੰਜਾਬੀੳ
@bhullarbhullar1408
@bhullarbhullar1408 4 жыл бұрын
ਜਿਸ ਤੇ ਬੀਤੇ ਓਹੀ ਜਾਣੇ😭😭😭
@parmlamba62
@parmlamba62 3 жыл бұрын
ਇਕ ਵਾਰੀ ਗਿਆ ਸੱਜਣ ਮੁੜ ਕੇ ਤਾਂ ਨਹੀਂ ਆਉਦਾ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਜੋ ਹਰ ਪਲ ਬਸ ਬੰਦਾ ਯਾਦ ਕਰਕੇ ਰੋਣ ਜੋਗਾ ਹੀ ਰਹਿ ਜਾਂਦਾ ਮੇਰੇ ਨਾਲ ਵੀ ਇਹੀ ਹੋਇਆ 😭😭😭
@STONED-wg1nl
@STONED-wg1nl 5 жыл бұрын
ਕਦਰ ਉਹਨਾਂ ਹੰਝੂਆਂ ਦੀ ਜਿਹੜੇ ਵਹੇ ਨੇ ਇਸ ਗੀਤ ਨੂੰ ਲਿਖਣ ਦੇ ਲਈ.... 🙏
@lakhwinderpalsuda3144
@lakhwinderpalsuda3144 5 жыл бұрын
Very nice Majid game
@singhgian4173
@singhgian4173 4 жыл бұрын
Weheguru ji mehar kar
@jagseermatharu6085
@jagseermatharu6085 5 жыл бұрын
ਸ਼ਬਦ ਹੀ ਮੁੱਕ ਗਏ ਇਹਨਾ ਸੋਹਣਾ ਗੀਤ, ਰੂਹ ਨੂੰ ਛੂਹ ਗਿਆ
@sdeep4603
@sdeep4603 5 жыл бұрын
Bai ji thoda Kalam ch dum aw
@bindersahota8648
@bindersahota8648 4 жыл бұрын
Veer g god bless
@amangurm2897
@amangurm2897 3 жыл бұрын
👌👌👌👌👌
@manjeetkang7605
@manjeetkang7605 2 жыл бұрын
@@sdeep4603 g
@jaswindersingh3063
@jaswindersingh3063 2 жыл бұрын
3. . puik puik0o jugy
@baljinderchopra9970
@baljinderchopra9970 29 күн бұрын
2024 ਵਿੱਚ ਕੋਣ- ਕੋਣ ਸੁਣ ਰਿਹਾ
@bikanercancerlangarcommety741
@bikanercancerlangarcommety741 4 жыл бұрын
ਅਵਤਾਰ ਸਿੰਘ ਕੌਰੇਆਣਾ ,,ਬਾਈ same to you ,ਹਡਬੀਤੀ
@pardeep_teja
@pardeep_teja 5 жыл бұрын
ਰੋ ਕੇ ਮੰਨੀਏ, ਹਸ ਕੇ ਮੰਨੀਏ,, ਮੰਨਣਾ ਈ ਪੈਣਾ ਭਾਣਾ।
@Dr.agriculture.
@Dr.agriculture. 5 жыл бұрын
ਜਿਸ ਦੇ ਦਿਲ ਤੇ ਬੀਤੀ ਹੋਏ ਉਹ ਹੀ ਦਰਦ ਸਮਝ ਸਕਦਾ ਇਸ ਗੀਤ ਦਾ....
@GurvinderSingh-uk2mv
@GurvinderSingh-uk2mv 4 жыл бұрын
Sahi gal veer ji
@KartarSingh-nc9tp
@KartarSingh-nc9tp 4 жыл бұрын
Agri and related work
@balrajashu7834
@balrajashu7834 4 жыл бұрын
Ryt 😭😭😭😭
@MohanLikhari
@MohanLikhari 4 жыл бұрын
Agri and related work sahi gall aay
@hslambi1745
@hslambi1745 3 жыл бұрын
ਮੇਰੇ ਦਿਲ ਤੇ ਬੀਤੀ ਹੈ ਮੈ ਦਰਦ ਸਮਝ ਸਕਦਾ ਹੈ ਇਸ ਗੀਤ ਦਾ
@gurmeetsingh5911
@gurmeetsingh5911 3 жыл бұрын
ਵੀਰ ਜੀ ਤੁਸੀਂ ਸੱਚ ਬੋਲਿਆਂ ਦਿਲ ਰੋ ਪਿਆ ਰੱਬ ਤਹਾਨੂੰ ਭਾਣਾ ਮੰਨਣ ਦਾ ਬੱਲ ਵਕਸੇ
@lakhakhiva5006
@lakhakhiva5006 3 жыл бұрын
ਮਨ ਭਰ ਆਇਆ ਬਾਈ🥺🥺🥺
@hjawandha4497
@hjawandha4497 4 жыл бұрын
ਰਵਾ ਤਾ ਬਰਾੜਾ ਸਾਰਿਆਂ ਨੂੰ ਪਤਾ ਤੇਰੇ ਦਿਲ ਦਾ ਦਰਦ😢😢 ਬਾਈ ਬਹੁਤ ਵਧੀਆ ਸੁਨੇਹਾ ਸੀ ਤੇਰੇ ਦਰਦ (ਗੀਤ) ਚ👌👌🙏🙏🙏
@navdeep1singh769
@navdeep1singh769 3 жыл бұрын
Ki dard aa bai da
@deepbajwa1883
@deepbajwa1883 3 жыл бұрын
Ki gal a ji ki dukh c veer nu
@hjawandha4497
@hjawandha4497 3 жыл бұрын
kzbin.info/www/bejne/eGbMmoSBetBoopI
@pankajkamboj3788
@pankajkamboj3788 3 жыл бұрын
@@navdeep1singh769 veer brar di wife expire ho gyi c ohdi yaad ch gaya eh.
@harnamsingh9074
@harnamsingh9074 3 жыл бұрын
Uncle di wife na khudkhushi kiti ci
@BoparaiNavdeep
@BoparaiNavdeep 5 жыл бұрын
ਕਿੱਨਾ ਚੰਗਾ ਹੋਵੇ ਜੇ ਇੱਹ ਗੀਤ 4-5 millian views ਤੇ ਜਾਵੇ। ਹੋਰ ਵੀ ਵਦੀਆ ਹੋਵੇ ਜੇ TV ਉੱਤੇ ਆਵੇ। 🙏🙏🙏🙏
@pb02walle62
@pb02walle62 5 жыл бұрын
Link share kro veere
@harsatmehra7107
@harsatmehra7107 5 жыл бұрын
u r right
@yadwindersinghchhattiana3324
@yadwindersinghchhattiana3324 5 жыл бұрын
Right gal a veer ji
@gauravrai6990
@gauravrai6990 5 жыл бұрын
Sahi gal aa vr
@gauravrai6990
@gauravrai6990 5 жыл бұрын
Eda de geet pata ni kyo trending ch ni aaunde
@surindersinghgill2848
@surindersinghgill2848 4 жыл бұрын
ਮੈਂ ਕਦੇ ਵੀ ਨਹੀਂ ਸੀ ਰੋਇਆ ਪਰ ਇਸ ਗੀਤ ਨੇ ਰਵਾ ਤਾਂ ਵੀਰ ਬਹੁਤ ਹੀ ਵਧੀਆ ਗਾਇਆ ਹੈ
@RavinderSingh-pi1gd
@RavinderSingh-pi1gd 2 жыл бұрын
😭😭😭😭😭😭😭😭Y.g Oo hooo
@sukhveerkaur7965
@sukhveerkaur7965 Ай бұрын
ਬਹੁਤ ਸਕੂੂਲ ਮਿਲਿਆ ਬਾਈ ਗੀਤ ਸੁਣ ਕੇ
@deepdhillon2826
@deepdhillon2826 5 жыл бұрын
love you ਵੱਡੇ ਵੀਰ 😍😍😍
@gurindersingh-yv4gv
@gurindersingh-yv4gv 2 жыл бұрын
Love you veera
@gurlalzliteraturebrar7429
@gurlalzliteraturebrar7429 5 жыл бұрын
ਵੀਰ ਨੇ ਕਦੇ ਮਾੜਾ ਨੀ ਗਾਇਆ ਸਲੂਟ ਆ ਵੀਰ ਦੀ ਸੋਚ ਨੂੰ
@roohpunjabdi8996
@roohpunjabdi8996 4 жыл бұрын
Raman Deep ਹਾਂ ਵੀਰ ਵੈਸੇ ਵੀ ਬਹੁਤ ਚੰਗਾ ਇਨਸਾਨ ,ਮੈ ਮਿਲਿਆਂ ਇਕ ਵਾਰ ,ਇਹ ਗੀਤ ਵੀ ਆਪਣੀ ਘਰਵਾਲ਼ੀ ਲਈ ਗਾਇਆ ਜੋ ਖ਼ੁਦਕੁਸ਼ੀ ਕਰ ਲਈ ਜਿਨਾ ਨੇ
@sukhveersingh3371
@sukhveersingh3371 4 жыл бұрын
ਵਾਹ ਉ ਬਾਈ ਗੁਰਵਿਰਦ
@amangurm2897
@amangurm2897 3 жыл бұрын
👌👌👌👌👌👌
@lbashu1856
@lbashu1856 2 жыл бұрын
Ok. By
@gurppreetsingh6681
@gurppreetsingh6681 2 жыл бұрын
Hii
@rupindersingh7335
@rupindersingh7335 2 жыл бұрын
Wehaguru ji Wehaguru ji Wehaguru ji Wehaguru ji Wehaguru ji 👌👌👌👌👌👌
@kuldeepnagpal6
@kuldeepnagpal6 2 жыл бұрын
ਸਿਰਾ ਲਾ ਦਿੱਤਾ ਬਾਈ ਨੇ
@learnwithsandeep91
@learnwithsandeep91 5 жыл бұрын
ਸੱਚ ਕਿਹਾ ਵੀਰ ਆਪਣਿਆਂ ਤੋਂ ਬਿਨਾਂ ਪੈਸੇ, ਕੋਠੀਆਂ, ਕਾਰਾਂ ਦਾ ਕੋਈ ਮੁੱਲ ਨਹੀਂ ਜੇ ਆਪਣੇ ਕੋਲ ਨੇ ਅਸੀਂ ਆਰਥਿਕ ਗ਼ਰੀਬੀ ਹੋਣ ਦੇ ਬਾਵਜੂਦ ਵੀ ਸਭ ਤੋਂ ਅਮੀਰ ਹਾਂ । ਬਹੁਤ ਵਧੀਆ ਗੀਤ ਸੀ ਸਭ ਦੇ ਜਜ਼ਬਾਤਾਂ ਤੇ ਹਾਲਾਤਾਂ ਨਾਲ ਜੁੜਿਆ ਹੋਇਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਸਾਥ ਦੇਣ🙏🙏🙏
@kourneetu248
@kourneetu248 5 жыл бұрын
Waheugur ji
@kulwinderbrar2537
@kulwinderbrar2537 3 жыл бұрын
ਹੈਗਾ ਕੋਈ ਅੱਜ ਵੀ ਸਾਫ ਸੁਥਰੀ ਗਾਇਕੀ ਸੁਣਨ ਵਾਲਾ
@naibsinghdhillon6528
@naibsinghdhillon6528 4 жыл бұрын
ਇਹ ਗੀਤ ਨਹੀਂ ਬਲਕਿ ਅੰਦਰੂਨੀ ਹੂਕ ਹੈ ਬਹੁਤਿਆਂ ਦੀ ਆਪ ਬੀਤੀ ਹੈ
@satvirkaur599
@satvirkaur599 5 жыл бұрын
😭😭😭😭ਜਿਸ ਤਨ ਲੱਗੇ ਸੋਈ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ
@jmcjmc6344
@jmcjmc6344 4 жыл бұрын
Praise the lord 7710314385
@vikramjeetarya1816
@vikramjeetarya1816 4 жыл бұрын
Sahi gal aa ji
@gulzarbehniwal6281
@gulzarbehniwal6281 4 жыл бұрын
ਕਾਕਾ ਦੁਖ ਤਾਂ ਬਹੁਤ ਸਾਨੂੰ ਵੀ ।ਇਕ ਦਿਨ ਪਹਿਲਾਂ ਉਦਘਾਟਣ ਵਾਲੇ ਦਿਨ ਗਲ ਹੋਈ ਸੀ ਯਾਦ ਯਾਂ ਸਾਨੂੰ ਵੀ ਰਹਿਦੇ ਨੇ । ।
@ranjeethanjra51
@ranjeethanjra51 3 жыл бұрын
Shi Kya ji
@veerpaalveerpaal3825
@veerpaalveerpaal3825 3 жыл бұрын
Rty ji
@ddfacts6879
@ddfacts6879 4 жыл бұрын
ਗੁਰਵਿੰਦਰ ਬਰਾੜ ਜੀ ਨੂੰ ਰੱਬ ਲੰਬੀ ਉਮਰ ਦੇਵੇ
@subhashkamboj8749
@subhashkamboj8749 2 жыл бұрын
Satnam Waheguru ji
@VijayKumar-kr1im
@VijayKumar-kr1im 2 жыл бұрын
Nice
@GurjitSingh-hw3tj
@GurjitSingh-hw3tj Жыл бұрын
Eh geet gurwedr ne apni wife di yaad man gaya she is no more
@balrajaingj2710
@balrajaingj2710 2 ай бұрын
ਜੁੱਗ ਜੁੱਗ ਜੀ ਵੀਰ ਜੀ ❤❤❤❤❤
@AmandeepKaur-cp5yp
@AmandeepKaur-cp5yp 3 ай бұрын
Sogh bhut sohna h ji aa sogh meri dadi ji roj sunnde ne
@sukhjeetchahal9236
@sukhjeetchahal9236 5 жыл бұрын
ਕਿਸ ਕਿਸ ਦੀਅਾ ਅੱਖਾ ਨਮ ਹੋੲੀਅਾ ਗੀਤ ਸੁਣ ਕੇ?
@jashangill6480
@jashangill6480 5 жыл бұрын
Mera veer
@amandhillon5039
@amandhillon5039 5 жыл бұрын
My bro 😭😭
@Harpalsingh-ts1th
@Harpalsingh-ts1th 5 жыл бұрын
Sachi Rona aa giya yr 😥😥😥😥😥😭😭😭😭😭
@sidhukbn
@sidhukbn 5 жыл бұрын
😭
@jaswinder8860
@jaswinder8860 5 жыл бұрын
Akha nam ni hoyiya bro rajj k royi aa . Apne dad nu miss krke
@dullabgapind562
@dullabgapind562 5 жыл бұрын
Dislike ਕਰਨ ਵਾਲੇ ਚਵਾਲ ਨੇ ਇਹਦੇ ਤੋ ਉਤੇ ਕੁਜ ਨੀ ਬਰਾੜਾ
@hargunpreet1442
@hargunpreet1442 24 күн бұрын
ਵੀਰੇ ਬਹੁਤ ਵਧੀਆ ਗੀਤ ਐ ਮਾਂ ਦੀ ਯਾਦ ਤਾਜਾ ਹੋ ਜਾਂਦੀ miss u maa😢😢😢😢
@rupinderkaurgill933
@rupinderkaurgill933 2 жыл бұрын
Heart touching song
@sukhwqntsingh9171
@sukhwqntsingh9171 5 жыл бұрын
ਸਹੀ ਗੱਲ veere main thude is ਦੁੱਖ ਨੂੰ ਸਮਝ sakde aa meri v ਇਹੀ ਹਾਲਤ ha jisnu ਇਹ geet ਪਸੰਦ aya like ਜਰੂਰ like ਕਰਿਓ😂😂😂😂😂
@sukhwqntsingh9171
@sukhwqntsingh9171 5 жыл бұрын
ਸੱਚ daso geet ਸੁਨ ke ਕੌਣ2 ਰੋਇਆ
@jeevansingh9354
@jeevansingh9354 5 жыл бұрын
Bot vadiay g rab kess nal avi kar
@fulvinderpabla3495
@fulvinderpabla3495 5 жыл бұрын
ਉਹ ਕੋਈ ਅੱਖ ਨਹੀਂ ਹੋਵੇਗੀ ਜੋ ਇਹ ਗੀਤ ਸੁਣ ਨਾਂ ਰੋਈ ਹੋਵੇ ,ਬਹੁਤ ਬਹੁਤ ਪਿਆਰ ਗੁਰਵਿੰਦਰ ਵੀਰ ❤️
@jaswinderdhaliwal6786
@jaswinderdhaliwal6786 5 жыл бұрын
Yes
@sukhthindnanakuria9400
@sukhthindnanakuria9400 5 жыл бұрын
NYC
@yuvrajsingh7790
@yuvrajsingh7790 3 жыл бұрын
Yes I cried aloot
@nibhaisinghrattian4547
@nibhaisinghrattian4547 3 жыл бұрын
kaur pabla
@nibhaisinghrattian4547
@nibhaisinghrattian4547 3 жыл бұрын
reply
@Amandeep-yw7ye
@Amandeep-yw7ye 4 жыл бұрын
Atttt song aa
@kanwalgill4736
@kanwalgill4736 5 жыл бұрын
ਬਾਈ ਹੋਸਲਾ ਰੱਖ ਜੋ ਵਾਹਿਗੁਰੂ ਨੂੰ ਮੂਨਜਰ ਹੋ
@navdeep1singh769
@navdeep1singh769 3 жыл бұрын
Ki gal hoi aa veer nu
@sukhjindersingh6153
@sukhjindersingh6153 3 жыл бұрын
@@navdeep1singh769 bai di wife di deth ho gye c
@bawabsgujjran9570
@bawabsgujjran9570 5 жыл бұрын
ਮੈਂ ਤਾਂ ਰੋ ਪਿਆ ਸੀ ਕਿਉਂਕਿ ਮੇਰੀ 9 ਸਾਲ ਦੀ ਪਰੀ ਯਾਦ ਆ ਗਈ ਸੱਚ ਹੈ
@deepsingh4322
@deepsingh4322 5 жыл бұрын
Ki gal hoyi c 22 ji
@bawabsgujjran9570
@bawabsgujjran9570 5 жыл бұрын
@@deepsingh4322 chan chak bs bimar hoyi
@bawabsgujjran9570
@bawabsgujjran9570 5 жыл бұрын
@@brandedjatt3241 khasi hoyi chhati jam hoyi bs
@deepsingh4322
@deepsingh4322 5 жыл бұрын
@@bawabsgujjran9570 Jina sama Raab ne Likhyea hunda Dunyia te Ohna Kad ke Jana Penda Vir Ji Vapic Bande nu.. Bass Koi na koi Bhana Ban janda ae Jann da.. Last Year Meri Mom v Shad ke Chli gyi.. Meri Marrige dekh ke 3 month Baad. Bass Hart Atak agyea. 😢
@harjeetkumar1385
@harjeetkumar1385 3 жыл бұрын
Very good Song
@sulakhansingh2659
@sulakhansingh2659 2 жыл бұрын
😭😭😭😭😭 ਬਹੁਤ ਹੀ ਵਧੀਆ ਗੀਤ
@kuldeepbrar6129
@kuldeepbrar6129 5 жыл бұрын
Kis kis nu Gurvinder Brar da ganna vidda lgiaa like kro
@deepmahi1765
@deepmahi1765 5 жыл бұрын
So nice veer ji
@goodjobsirsingh7635
@goodjobsirsingh7635 5 жыл бұрын
Har ek bol Sach hai
@jassasarpanch1244
@jassasarpanch1244 5 жыл бұрын
So nice vir ji
@palwinderkaur2935
@palwinderkaur2935 5 жыл бұрын
Very nice song veer
@nirmalsidhu2073
@nirmalsidhu2073 5 жыл бұрын
Nice
@Desitech87
@Desitech87 5 жыл бұрын
ਕੋਈ ਸ਼ਬਦ ਨਹੀਂ ਹਨ ਇਸ ਵੀਰ ਵੱਲੋਂ ਬਿਆਨ ਕੀਤੇ ਸੱਚੇ ਦਰਦ ਲਈ।
@surjitkaur6328
@surjitkaur6328 4 жыл бұрын
Bhot vidaya song👌👌👌
@gurwinderkaur7106
@gurwinderkaur7106 2 жыл бұрын
ਰਵਾ ਗਿਆ ਗੀਤ
@gagandeepmdj174
@gagandeepmdj174 5 жыл бұрын
ਵੀਰੇ ਮੇਰੀ ਮਾਂ ਨੂੰ ਤੇਰਾ ਸਾਲ ਹੋਣ ਵਾਲੇ ਛੱਡਕੇ ਗਈ ਨੂੰ ਜਦੋ ਦੀ ਛੱਡਕੇ ਗਈ ਕੋਈ ਮੇਰੇ ਨੇੜੇ ਨਹੀ ਆਇਆ ਸਭ ਦੂਰ ਹੀ ਹੋਏ ਪਹਿਲਾ ਰੋ ਰੋ ਕੇ ਯਾਦ ਕਰਦਾ ਸੀ ਪਰ ਮੈ ਹੁਣ ਪੁਰਾਣੀਆ ਯਾਦਾ ਯਾਦ ਕਰਕੇ ਖੁਸ਼ ਰਹਿਣਾ ਸਿੱਖ ਲਿਆ ਤੁਸੀ ਵੀ ਮੰਨ ਨੂੰ ਸਮਝਾਓ ਮੈਨੂੰ ਪਤਾ ਤੁਸੀ ਵੀ ਉਸੀ ਦੋਰ ਚੋ ਲੰਘ ਰਹੇ ਹੋ ਬਹੁਤ ਸਾਰਾ ਪਿਆਰ ❤️
@VakeelvirkVakeelvirk
@VakeelvirkVakeelvirk 5 жыл бұрын
Very sad gagan ji. Waheguru ji nu jo manjoor ohi hunda aa
@gagandeepmdj174
@gagandeepmdj174 5 жыл бұрын
🙏🏻
@gurbirkaur1512
@gurbirkaur1512 5 жыл бұрын
😐😐😐😐
@neetusarbjit2470
@neetusarbjit2470 5 жыл бұрын
ha g veer
@sukhmaan4159
@sukhmaan4159 5 жыл бұрын
😥😥😥
@nirmalsohi937
@nirmalsohi937 5 жыл бұрын
ਗੁਰਵਿੰਦਰ ਬਰਾੜ ਜੀ ਇੱਕ ਬਹੁਤ ਹੀ ਸੁਰੀਲਾ ਅਤੇ ਸੁਲਝਿਆ ਗਾਇਕ ਅਤੇ ਗੀਤਕਾਰ ਹੈ। ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
@JagjeetSingh-hy3qb
@JagjeetSingh-hy3qb 2 жыл бұрын
ਬਹੁਤ ਵਧੀਆ ਗੀਤ ਭਾਊ ਜੀ ਜਿਊਂਦੀ ਰਹੇ ਕਲਮ ਵੀਰ ਦੀ।
@rajwantgill7915
@rajwantgill7915 3 жыл бұрын
Very emotional song
@desibandeteertuka2347
@desibandeteertuka2347 5 жыл бұрын
ਵੱਡੇ ਬਾਈ ਗੁਰਵਿੰਦਰ ਬਰਾੜ ਦੀ ਕਲਮ ਤੇ ਸਾਫ਼ ਸੁਥਰੀ ਗਾਇਕੀ ਦਾ ਤਾਂ ਮੈਂ ਪਹਿਲਾਂ ਹੀ ਕਦਰਦਾਨ ਹਾਂ , ਪਰ ਇਸ ਗੀਤ ਨੂੰ ਸੁਣ ਕੇ ਤਾਰੀਫ ਦੇ ਸਾਰੇ ਸ਼ਬਦ ਹੰਝੂਆਂ ਵਿਚ ਗੁਆਚ ਗਏ ਤੇ ਮੇਰਾ ਗਲਾ ਭਰ ਆਇਆ , ਤੁਹਾਡੇ ਇਸ ਦਰਦ ਨੂੰ ਪੂਰੀ ਪੰਜਾਬੀਅਤ ਮਹਿਸੂਸ ਕਰਦੀ ਵੀਰ , ਵਾਹਿਗੁਰੂ ਮੇਹਰ ਕਰੇ
@GurjantSingh-yr9bc
@GurjantSingh-yr9bc 5 жыл бұрын
So sad veer ji
@shindersingh4043
@shindersingh4043 5 жыл бұрын
😥😥
@sukhwindersingh9874
@sukhwindersingh9874 5 жыл бұрын
Desi bande teer tuka fufvv
@rshdsongs3943
@rshdsongs3943 5 жыл бұрын
Good song
@JaspalSingh-zo5nf
@JaspalSingh-zo5nf 5 жыл бұрын
So nice bai. G
@arshdeepSingh-qn9td
@arshdeepSingh-qn9td 5 жыл бұрын
ਅਚਨ ਚੇਤ ਛੱਡ ਜੇ ਜਦ ਅਾਪਣਾ ਕੋੲੀ ਪਿਅਾਰਾ
@kamalbrar451
@kamalbrar451 3 жыл бұрын
I don't listen to punjabi songs anymore..but this one was recommended by my friend and i agreed it's really a beautiful ,heart touching song I have listened after ages .Well done Gurvinder brar👏🏻👏🏻
@barkhagill9623
@barkhagill9623 4 жыл бұрын
ਬਹੁਤ ਖੂਬਸੂਰਤ
@shavi-padwal338
@shavi-padwal338 5 жыл бұрын
Ro ke maniye , hass ke maniye manna hi paina paana ..😢😢😢 Be strong bro may god bless you
@mandeepkaur6359
@mandeepkaur6359 4 жыл бұрын
ਵੀਰ ਤੇਰਾ ਅੰਦਰਲਾ ਗਮ ਸੁਣ ਕੇ ਅੱਖਾ ਨਮ ਤੇ ਗਲਾ ਭਰ ਆਇਆ ਪਰਮਾਤਮਾ ਤੈਨੂੰ ਭਾਣਾ ਮੰਨਣ ਦਾ ਬਲ ਬਕਸੇ
@nibhaisinghrattian4547
@nibhaisinghrattian4547 3 жыл бұрын
shi mandeep
@HarvinderSingh-zh8cl
@HarvinderSingh-zh8cl 2 жыл бұрын
Very good ji
@jaswinderpalkaur6707
@jaswinderpalkaur6707 3 жыл бұрын
ਬਹੁਤ ਦਰਦ ਭਰਿਆ ਗੀਤ ।ਜਿਨਾ ਦੇ ਚਲੇ ਜਾਦੇ ਨੇ ਓਹਨਾਂ ਨੂ ਪੁਛ ਕੇ ਦੇਖੋ ।ਕਾਕਾ ਦਰਦ ਦਿਲੋਂ ਝਲਕਦਾ ਐ ।
@Laddi_Wraich_UK
@Laddi_Wraich_UK Ай бұрын
ਇਹ ਹੁੰਦੀ ਆ ਗਾਇਕੀ❤❤ ਬਾਈ ਲਿਖਦਾ ਤੇ ਗਾਉਦਾ ਬਹੁਤ ਵਧੀਆ
@mithurotikhaniamithu8658
@mithurotikhaniamithu8658 4 жыл бұрын
Kinna okha dil dia feelings nu eda ga k dassna😢
@manjeetkaurrai130
@manjeetkaurrai130 5 жыл бұрын
ਬਹੁਤ ਹੀ ਜਿਅਾਦਾ ਸੱਚਾ ਸਨੇਹਾ ਹੈ ਤੇ ਗੀਤ ਬੜਾ ੳੁਦਾਸ ਹੈ। ਬਹੁਤ ਸੋਹਣਾ ਲਿਖਿਅਾ ਗੀਤ
@ramanpreetsingh7102
@ramanpreetsingh7102 5 жыл бұрын
Sachi khslsa g nice song
@rajvinderkaur8685
@rajvinderkaur8685 5 жыл бұрын
schi boht vdia
@ramanpreetsingh7102
@ramanpreetsingh7102 5 жыл бұрын
@@rajvinderkaur8685 okkk khalsa g
@vinodkumar-co4nn
@vinodkumar-co4nn 5 жыл бұрын
Manjeet Kaur Khalsa dede g right
@bholadubai8014
@bholadubai8014 5 жыл бұрын
Nice song brar sabb
@parminderwalia1924
@parminderwalia1924 3 жыл бұрын
Very nice song🙏🏻🙏🏻🙏🏻🙏🏻🙏🏻
@rajandeepsingh5215
@rajandeepsingh5215 3 жыл бұрын
Miss you 😭😭😭😭😭😭😭😭😭😭
@faithhopelove3758
@faithhopelove3758 5 жыл бұрын
ਬਹੁਤ ਸੋਹਣਾ ਗੀਤ ...ਰੂਹ ਦੀ ਆਵਾਜ਼।ਬਾਈ ਜੀ ਇਕ ਬੇਨਤੀ ਐ ਕਿ ਜੇ ਤੁਸੀਂ like ਨੀ ਕਰ ਸਕਦੇ dislike ਵੀ ਨਾ ਕਰੋ।🙏🙏
@deepsingh4322
@deepsingh4322 5 жыл бұрын
Sahi kehaa vir 22 ne Dill toh Gayea Geet Loka da dill ni jihna ne dislike kita
@jassigillgill3925
@jassigillgill3925 5 жыл бұрын
Ryt
@The_Life_Coach_786
@The_Life_Coach_786 5 жыл бұрын
shi keha vr loke machde aa good bro gurvinder brar sad song bhut sohna vr
@yashin5972
@yashin5972 5 жыл бұрын
Sahi kiha Rajput g.....but kuch lokan nu dusreyan di changyayi tolerate nu hundi. Eho jye lok dislike krke dil di bhras nikalde aa.
@thejobangaming1008
@thejobangaming1008 5 жыл бұрын
Nyc song
@user-mi3or6it9x
@user-mi3or6it9x 5 жыл бұрын
ਜੋ ਤੁਰ ਗਿਆ ਨੇ ਛੱਡ ਕਿ ਯਾਦ ਉਹਨਾਂ ਦੀ ਆਉਂਦੀ ਰਹਿੰਦੀ ਏ, ਕਲਮ ਸਾਡੀ ਤੋੰ ਕੁੱਝ ਨਾ ਕੁੱਝ ਲਿਖਵਾਉੰਦੀ ਰਹਿੰਦੀ ਏ,
@user-dx1mg2ut3u
@user-dx1mg2ut3u 3 жыл бұрын
Ehde ch dislike krn wali ki gl a..... Gurvinder Always Besttttt....
@ranbirkaur9705
@ranbirkaur9705 6 күн бұрын
Bahut badhai
@GyanTv777
@GyanTv777 5 жыл бұрын
ਮਿਲਣਾ ਵੀਰ ਨੂੰ ਕਰਦੋ ਮਦਦ ਸੇਵਨ ਨੀਲੋਂ ਤੋਂ ....
@sukhdevsinghbhatti4951
@sukhdevsinghbhatti4951 3 жыл бұрын
wa ji wa bai ji atma nu he su gea dardi song
@GyanTv777
@GyanTv777 3 жыл бұрын
@@sukhdevsinghbhatti4951 true line...
@8DSongsFeeltheMusic
@8DSongsFeeltheMusic 5 жыл бұрын
ਐਨਾ ਦਰਦ.......ਸ਼ਬਦ ਨਹੀਂ ਹਨ ਤੁਹਾਡੀ ਆਵਾਜ਼ ਵਿਚਲੀ ਹੂਕ ਨੂੰ ਬਿਆਨ ਕਰਨ ਵਾਸਤੇ...... ਰੱਬ ਤੁਹਾਡੀ ਆਵਾਜ਼ ਨੂੰ ਬੁਲੰਦੀਆਂ ਬਖ਼ਸ਼ੇ ਵੀਰੇ.....ਤੇ ਸਾਰੇ ਪਰਿਵਾਰ ਨੂੰ ਹਿੰਮਤ.....
@RamSingh-gj3oe
@RamSingh-gj3oe 4 ай бұрын
Bai dhan dhan sat guru tra hi asra
@harkirat9875
@harkirat9875 3 жыл бұрын
Miss my mum 😢 and papa g 😢 😭😭😭😭😭😭😭😭😭
@lovelybhullar8860
@lovelybhullar8860 5 жыл бұрын
ਕਾਸ਼ ਸਾਡੀ ਅਵਾਜ ਜਾਣ ਵਾਲਿਆਂ ਤੱਕ ਪਹੁੰਚ ਜਾਵੇ
@princehathur3344
@princehathur3344 5 жыл бұрын
😭😭😭
@princehathur3344
@princehathur3344 5 жыл бұрын
Right
@lovepreetkaur877
@lovepreetkaur877 5 жыл бұрын
+Prince hathur 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@dhillonsingh8331
@dhillonsingh8331 5 жыл бұрын
ਅਚਨਚੇਤ ਜਦ ਛਡ ਜਾਂਦਾ ਕੋਈ ਆਪਣਾ ਜਾਨ ਤੋਂ ਪਿਆਰਾ😭👌
@tarwindersinghshergill1519
@tarwindersinghshergill1519 3 жыл бұрын
ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ 👌👌👌👌
@baljindersandhu4728
@baljindersandhu4728 Ай бұрын
ਮਹਾਂ ਬੱਦਰ ਵਾਲਿਆਂ ❤❤ 🫡🫡👍 5.4.2024
@neetusarbjit2470
@neetusarbjit2470 5 жыл бұрын
ਜਦ ਮੈ ਸਿਰਫ ਡੇਢ ਸਾਲ ਦਾ ਸੀ ਉਸ ਵੇਲੇ ਹੀ ਮੇਰੇ ਮਾਤਾ ਜੀ ਇਸ ਜਹਾਨ ਤੋ ਰੁਖਸਤ ਕਰ ਗਏ ਸਨ ਅਤੇ ਉਸ ਤੋਂ ਬਾਅਦ ਪਿਤਾ ਜੀ ਨੇ ਹੋਰ ਵਿਆਹ ਕਰਵਾ ਲਿਆ ਇਸ ਤੋ ਬਾਅਦ ਜਿੰਦਗੀ ਚ" ਜੋ ਸੰਘਰਸ ਲੜਿਆ ਉਹ ਬਹੁਤ ਔਖਾ ਸੀ। ਸੰਘਰਸ ਹੀ ਜਿੰਦਗੀ ਹੈ।
@sikanderdhaliwal9076
@sikanderdhaliwal9076 5 жыл бұрын
🙌👍👍
@prabhdeepsingh2012
@prabhdeepsingh2012 5 жыл бұрын
So sad
@puneetgill7996
@puneetgill7996 5 жыл бұрын
ਜਿੰਦਗੀ ਦਾ ਸਭ ਤੋਂ ਵੱਡਾ ਸੰਘਰਸ ਇਹੋ ਹੀ ਐ ਛੋਟੀ ਉਮਰੇ ਮਾਂ ਦੇ ਪਿਆਰ ਬਦਲੇ ਮਤਰੇਈ ਦੇ ਤਸੀਹੇ ਸਹਿਣਾ ਮੇਰੇ ਨਾਲ ਵੀ ਵੀਰ ਤੇਰੇ ਆਲੀ ਹੋਈ ਮੈਂ ਵੀ ੳਦੋਂ ਡੇਢ ਸਾਲ ਦਾ ਸਾਂ
@binderralla572
@binderralla572 5 жыл бұрын
ਅੱਖਾ ਭਰ ਆਈਆ 😂😂
@jaswindeersingh4930
@jaswindeersingh4930 5 жыл бұрын
@@puneetgill7996 ha bhut aukha maa peo bina ammeri ja gribi par maa peo da sath nal chida par os rab agge kise da koi zor nahi ji
@armaansidhu2210
@armaansidhu2210 5 жыл бұрын
ਮੇਰੇ ਹਾਲਾਤ ਵੀ ਤੁਹਾਡੇ ਵਰਗੇ ਹਨ। ਮੇਰੇ ਪਿਤਾ ਜੀ ਨੂੰ ਤਿੰਨ ਸਾਲ ਹੋ ਗਏ ਹਨ । ਮੈਂਨੂੰ ਤੇ ਮੇਰੀ ਮਾਤਾ ਜੀ ਨੂੰ ਕਿਸੇ ਨੇ ਸਹਾਰਾ ਨਹੀ ਦਿੱਤਾ ।ਪਰ ਅਸੀ ਹੁਣ ਹਾਲਾਤ ਨਾਲ ਨਜਿੱਠਣਾ ਸਿੱਖ ਲਿਆ ਹੈ ।ਤੁਸੀ ਵੀ ਹੌਂਸਲਾ ਰਖਿਆ ਕਰੋ ।ਬੱਚਿਆਂ ਦਾ ਖਿਆਲ ਰੱਖਿਆ ਕਰੋ।
@gursimrangill2588
@gursimrangill2588 5 жыл бұрын
ਵਾਹਿਗੁਰੂ ਜੀ
@SandeepSingh-kn2hv
@SandeepSingh-kn2hv 5 жыл бұрын
Armaan Sidhu ....very good o mara yaara
@arpindermaan4314
@arpindermaan4314 5 жыл бұрын
Right song bro
@fatehtiwana9029
@fatehtiwana9029 5 жыл бұрын
Armaan Sidhu ਸਹੀ ਇੱਥੇ ਕੋਈ ਨੀਂ ਕਿਸੇ ਦਾ ਸਿਰਫ ਆਪਣੇ ਜੀਵਨ ਸਾਥੀ ਤੋਂ ਬਿਨਾਂ
@gurvirsingh6992
@gurvirsingh6992 5 жыл бұрын
Waheguru g
@karamjitdhaliwal7353
@karamjitdhaliwal7353 3 жыл бұрын
ਬਰਾੜ ਵੀਰੇ , ਕੋਈ ਲਫਜ਼ ਨਹੀਂ ਹੈ ਕਹਿਣ ਨੂੰ, ਦਰਦ ਦਿਲ ਨੂੰ ਚੀਰਦਾ, ਅੱਖੀਆਂ ਚੋਂ ਆਪ ਮੁਹਾਰੇ ਹੰਝੂ ਡਿੱਗਦੇ ਆ।
@JagseerSinghMaan-tj6xd
@JagseerSinghMaan-tj6xd 5 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਬਰਾੜ ਸਾਹਿਬ ਤੈਨੂੰ ਵਾਹਿਗੁਰੂ ਤੈਨੂੰ ਤਰੱਕੀ ਵਕਸੇ ਜੀ
@harpinderhundal412
@harpinderhundal412 5 жыл бұрын
ਗੁਰਵਿੰਦਰ ਵੀਰ ਨੇ ਆਪਣਾ ਦਰਦ ਸਾਝਾ ਕੀਤਾ ਦਰਦ ਸਾਝੇ ਕਰਨ ਨਾਲ ਘੱਟ ਦੇ ਨੇ
@gurinderkaurdhaliwal85dhal62
@gurinderkaurdhaliwal85dhal62 5 жыл бұрын
Shi keha tuci
@jaggisingh3451
@jaggisingh3451 5 жыл бұрын
Right ji
@GurmehakBrar
@GurmehakBrar 5 жыл бұрын
Jaggi Singh ryt
@GyanTv777
@GyanTv777 5 жыл бұрын
ਮੇਰਾ ਵੀਰ ਸੱਚ ਗੋਂਦਾ ਜੀ ਲਵਜੁ bro..ਬਰੋ ਸੇਵਨ Neelon ton..ਨੀਲੋਂ ਤੋਂ ...
@karamveersingh9686
@karamveersingh9686 4 жыл бұрын
Samrala. Ton
@reetukaur9982
@reetukaur9982 3 жыл бұрын
Manki
@GyanTv777
@GyanTv777 3 жыл бұрын
@@karamveersingh9686 thnx bro...
@GyanTv777
@GyanTv777 3 жыл бұрын
@@reetukaur9982 thnx ji...
@amangurm2897
@amangurm2897 3 жыл бұрын
Hnji
@charankaur4861
@charankaur4861 3 жыл бұрын
ਆਪਣਿਆਂ ਤੋ ਵਿਛੜ ਕੇ ਬਹੁਤ ਦੁੱਖ ਮਹਿਸੂਸ ‌ਹੁੰਦਾ ਵੀਰ 🙏
@pirtpalboora4108
@pirtpalboora4108 4 жыл бұрын
ਬਹੁਤ ਹੀ ਵਧੀਆ ਵੀਰ ਜੀ
@singhvee2566
@singhvee2566 5 жыл бұрын
Vry Vry nyc Kisnu eh song bhut vdiya laga Like kro
@manmeetkaur-sq4xb
@manmeetkaur-sq4xb 5 жыл бұрын
Very nic
@KalaSingh
@KalaSingh 5 жыл бұрын
Singh Vee dil gul hemsa hi vdya lagdi veer t apni v lagdi a
@singhvee2566
@singhvee2566 5 жыл бұрын
Plz my chanal subricbe
@gurpratapsandhu3985
@gurpratapsandhu3985 5 жыл бұрын
Avdi wife di yaad sanjhi kiti hai😖😖😖😖😖😖😖😖
@GyanTv777
@GyanTv777 3 жыл бұрын
Nice song...
@goldykooner1801
@goldykooner1801 4 жыл бұрын
Very Very nice song veer ji
@Mewasangat
@Mewasangat 5 жыл бұрын
ਬਹੁਤ ਹੀ ਸੋਹਣਾ ਗੀਤ ਏ ਜੀ, ਸਲਾਂਮ ਸਾਫ਼ ਸੁਥਰੀ ਗਾਇਕੀ ਨੂੰ, ਵੱਧ ਤੋਂ ਵੱਧ ਸ਼ੇਅਰ ਕਰੋ ਜੀ!
@Bains17
@Bains17 3 жыл бұрын
FjjgGM nursinggcn
@amninderboparai8079
@amninderboparai8079 5 жыл бұрын
ਬਹੁਤ ਸਾਰੇ ਗਾਇਕਾ ਨੂੰ ਗੁਰਵਿਦਰ ਵੀਰ ਤੋ ਸਿਖਿਆ ਲੈਣੀ ਚਾਹੀਦੀ ਹੈ ਕਾਸ਼ ਇਸ ਗਾਣੇ ਦੇ 5-7 ਮਿਲਿਅਨ ਵੀਓ ਹੋ ਜਾਣ
@rupinderdhaliwal4258
@rupinderdhaliwal4258 Жыл бұрын
ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਹੁਤ ਦੁਖ ਹੁੰਦਾ ਜਦੋਂ ਆਪਣਾ ਕੋਈ ਵਿਛੜਦਾ
@bhavdeepsing9535
@bhavdeepsing9535 3 жыл бұрын
ਬਾਹ ਕਮਾਲ ਗੀਤ
@sukhwinderbrar8869
@sukhwinderbrar8869 5 жыл бұрын
ਬਹੁਤ ਹੀ ਵਧੀਆ ਗੀਤ ਹੈ ਬਾਈ ਜੀ ।ਹਰ ਇੱਕ ਰਿਸ਼ਤਾ ਅਨਮੋਲ ਹੈ ਸਭ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਪਤਾ ਨਹੀਂ ਕਦੋਂ ਕਿਸ ਦਾ ਸਾਥ ਛੁੱਟ ਜਾਵੇ ।ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਅਤੇ meaningfull ਗੀਤ ਗਾਉਂਦੇ ਹੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।
@avtarsingh3335
@avtarsingh3335 5 жыл бұрын
Vry nice
@GurpreetSingh-od1mz
@GurpreetSingh-od1mz 5 жыл бұрын
Bai ganna vaida lgiaa like kro ji
Backstage 🤫 tutorial #elsarca #tiktok
00:13
Elsa Arca
Рет қаралды 28 МЛН
The delivery rescued them
00:52
Mamasoboliha
Рет қаралды 9 МЛН
Kavita
7:00
Gurvinder Brar - Topic
Рет қаралды 52 М.
Gurwinder Brar Sukhreet Kaur | Live Mela Fazalpur | Tarn Taran | Part 8 |
10:34
Zindagi (Official Video) -  Gurvinder Brar | kunwar Brar | Latest Punjabi Song 2024
4:03
Gurvinder Brar Productions
Рет қаралды 139 М.
ҮЗДІКСІЗ КҮТКЕНІМ
2:58
Sanzhar - Topic
Рет қаралды 632 М.
Dildora Niyozova - Bala-bala (Official Music Video)
4:37
Dildora Niyozova
Рет қаралды 988 М.
Қанат Ерлан - Сағынамын | Lyric Video
2:13
Қанат Ерлан
Рет қаралды 374 М.
Artur - Erekshesyn (mood video)
2:16
Artur Davletyarov
Рет қаралды 377 М.
Ademim
3:50
Izbasar Kenesov - Topic
Рет қаралды 53 М.