Durga Rangila Best Sad Song | Punjabi old sad song| audio Jukebox

  Рет қаралды 1,846,934

songs factory

songs factory

9 ай бұрын

Durga Rangila Best Sad Song. Punjabi old sad song.

Пікірлер: 650
@SurjitSingh-jk5wn
@SurjitSingh-jk5wn 4 ай бұрын
ਬੱਬਰ ਸ਼ੇਰ ਗਾਇਕ
@JugjeetSingh-zf7ys
@JugjeetSingh-zf7ys 22 күн бұрын
ਮੈਂ ਫਾਜਿਲਕਾ ਤੋਂ ਜਗਜੀਤ ਸਿੰਘ ਮੇਰੀ ਉਮਰ 25 ਸਾਲ ਆ ਜੀ ਮੈਨੂੰ ਇਹ ਗੀਤ ਬਹੁਤ ਵਧੀਆ ਲਗਦੇ ਆ ਮੇਰੇ ਦੋਸਤ ਮੈਨੂੰ ਕਹਿੰਦੇ ਹਨ ਕੇ ਇਹ ਪੁਰਾਣੇ ਗੀਤ ਕਿਉ ਸੁਣਦਾ .............
@Natik-le7qg
@Natik-le7qg 12 күн бұрын
😂🎉😂😂😂😂😂😂😂😂😂😂😂😂😂😂😂😂😂🎉😂😂😂😂😢😂😂🎉🎉😂😂😂😂😂❤😂🎉😂
@premchand6090
@premchand6090 11 күн бұрын
Shabash putra Teri soch te ehna purane kalakaran de saare hi ganian ch pura dam hunda hai chahe saara din suni jao man nahi akda ajj kal de ganian c Bina hathiaran to kush nahi nale eh naven kalakar kise ton kush sikhde nahi guru Bina Gyan nahi hunda thank you
@GPSNAWAKESARSINGHWALA
@GPSNAWAKESARSINGHWALA 11 күн бұрын
Bai me bhut time taa sun raha
@amanhayer8360
@amanhayer8360 7 күн бұрын
Eh song sun ke ajj vi akha cho Pani aa jnda 😢
@user-nz9ek7ye3z
@user-nz9ek7ye3z 6 күн бұрын
ਪੁਰਾਣੇ ਗਾਣਿਆ ਵਿੱਚ ਜਾਨ ਸੀ
@ravichalla4246
@ravichalla4246 3 ай бұрын
2024 ਚ ਕੋਈ ਗਾਣਾ ਸੁਣਦਾ ਹੋਵੇ ਤੋ ਪਲੀਜ਼ ਨਾਮ ਬਤਾਏ
@bagichasingh5314
@bagichasingh5314 3 ай бұрын
Bagicha singh Talwandi Chaudhrian
@user-rj7jn8le3i
@user-rj7jn8le3i 3 ай бұрын
Lakhvir singh, ਬਾਈ ਜੀ ਮੈਨੂੰ ਦੁਰਗਾ ਰੰਗੀਲਾ ਜੀ ਦੇ ਗੀਤ ਬਹੁਤ ਪਸੰਦ ਨੇ.....
@hardeepsingh6660
@hardeepsingh6660 3 ай бұрын
Hardeep Singh malhi Amritsar to
@Gurdeepsingh-uo3yv
@Gurdeepsingh-uo3yv 3 ай бұрын
Gurdeep singh
@gurwindersidhu6482
@gurwindersidhu6482 3 ай бұрын
Ma sun reha ji
@user-fh4bg6gc9t
@user-fh4bg6gc9t 2 ай бұрын
1994/1995 di yaad aah gayi
@surinderkumar6251
@surinderkumar6251 Ай бұрын
ਸਦਾ ਬਹਾਰ ਗੀਤ ਹਨ ਇਹ ਸਾਰੇ ਰਹਿੰਦੀ ਦੁਨੀਆ ਤਕ ਸੁਣੇ ਜਾਣਗੇ ਪੂਰੇ ਜਹਾਨ ਚ❤
@Simaran-be4vn
@Simaran-be4vn 28 күн бұрын
Which 😊
@SinghMandeep-nb4jj
@SinghMandeep-nb4jj 4 сағат бұрын
​@@Simaran-be4vnpainsong
@simranavjeet3906
@simranavjeet3906 4 ай бұрын
ਰੱਬ ਵਰਗਾ ਸੀ ਤੈਰਾ ਯਾਰ ਵੈਰਨੇ ਇੱਜ਼ਤ ਗਵਾਤੀ ਸੇਂਟਰਾ ਚ ਰੋਲਤਾ
@fatehgill9862
@fatehgill9862 2 ай бұрын
Mer dil di ka ti
@DeepDeepnayyer
@DeepDeepnayyer 8 күн бұрын
ਸਹੀ ਗੱਲ ਆ ਬਾਈ ਸੈਂਟਰਾਂ ਚ ਰੋਲਤਾ
@DeepakKumar-hm1wi
@DeepakKumar-hm1wi 5 күн бұрын
Shi gall aa bhi
@RavinderSingh-gz8jk
@RavinderSingh-gz8jk Ай бұрын
ਮਾਰਚ 2024 ਕੋਣ ਕੋਣ ਸੁਣ ਰਿਹਾ ਲਾਇਕ ਕਰੋ।
@HarpreetBrar-wb9xx
@HarpreetBrar-wb9xx Ай бұрын
Hanji
@user-wv5gu5es4d
@user-wv5gu5es4d Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​
@jagrajsinghgil676
@jagrajsinghgil676 Ай бұрын
​@@HarpreetBrar-wb9xxppppppppppppp0009000òòp0000😊😊😊😊😊😊😊😊
@vikasahuja8814
@vikasahuja8814 Ай бұрын
April 2024
@DaljeetSinghcheema-uc8eg
@DaljeetSinghcheema-uc8eg Ай бұрын
Hanji 11.4.2004
@GagandeepSingh-fb4gm
@GagandeepSingh-fb4gm 2 ай бұрын
ਹਾਂ ਮੈਂ ਸੁਣ ਦਾ
@BantLallian-so7fs
@BantLallian-so7fs 3 ай бұрын
Lammiyan umran hon shah g
@sonywaraich3994
@sonywaraich3994 2 ай бұрын
ਇਹ ਗੀਤ ਸਿਰਫ ਗੀਤ ਨਹੀਂ ਮੇਰੀ ਜਿੰਦਗੀ ਦੀ ਸਚਾਈ ਵੀ ਹੈ ਇਹ ਗੀਤ ਸੁਣਨ ਦੇ ਨਾਲ ਜ਼ਿਦਗੀ ਦੇ ਉਹ ਪਲ ਅੱਖਾਂ ਅੱਗੇ ਆ ਜਾਦੇ ਨੇ ਜ਼ੋ ਕਦੇ ਵਾਪਸ ਨਹੀਂ ਆਉਣੇ❤❤❤❤❤❤❤❤❤❤
@gillkaur2281
@gillkaur2281 2 ай бұрын
Sarabjeet kaur moga
@Gurpalnangalkabutarclub
@Gurpalnangalkabutarclub 8 күн бұрын
ਪੁਰਾਣੀਆਂ ਯਾਦਾ ਤਾਜ਼ਾ ਕਰ ਲੈਨੇ ਆ ਸੁਣ ਕੇ
@Bittu_shindeala
@Bittu_shindeala 2 ай бұрын
ਛੋਟੇ ਹੁੰਦਿਆਂ ਸੁਣਦੇ ਆ ਰਹੇ ❤ ਅੱਜ 14 ਮਾਰਚ 2024 ਨੂੰ ਵੀ ਸੁਣ ਰਿਹਾ ❤
@LalitKumar-nj7xc
@LalitKumar-nj7xc 2 ай бұрын
same here veer
@user-wo3hb5nb2s
@user-wo3hb5nb2s 2 ай бұрын
Shia 22
@JagroopMavi
@JagroopMavi 3 ай бұрын
yeah jdo dill nhi lgda mai ahi song sunda
@SatpalSingh-mh2sm
@SatpalSingh-mh2sm 7 күн бұрын
ਸਦਾ ਬਹਾਰ ਗਾਣੇ
@ekamjottoor6916
@ekamjottoor6916 Ай бұрын
ਬਸ ਪੁਰਾਣਾ ਟਾਇਮ ਯਾਦ ਕਰ ਝੁਰਦੇ ਰਹਿਨੇ ਆਂ 😢
@RavinderKumar-gp4jt
@RavinderKumar-gp4jt Ай бұрын
ਪੁਰਾਣੀਆਂ ਯਾਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਬੁਹਤ ਬੁਹਤ ਦਿਨ ਯਾਦ ਉਦੇ ਆ
@baljeetgaming1922
@baljeetgaming1922 29 күн бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢❤😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢❤
@GurwinderSingh-mn3ul
@GurwinderSingh-mn3ul 2 ай бұрын
ਹਾਜੀ 2024 ਸਾਰਾ ਸੁਨ ਸੁਨ ਕੇ ਕੱਢ ਦਿੱਤਾ
@user-hx6rs1ev8f
@user-hx6rs1ev8f 14 күн бұрын
😮😮😮
@kamalkishore7058
@kamalkishore7058 4 ай бұрын
Durga rangila may feverad singre❤❤❤❤❤
@user-no7vg2ke2m
@user-no7vg2ke2m 2 ай бұрын
Vaaa Kamal....varry good singer..
@HarjinderSingh-eu9le
@HarjinderSingh-eu9le 3 ай бұрын
ਦੁਰਗਾ.ਰੰਗੀਲਾ.ਬਹੁਤ ਵਧੀਆ ਗੀਤ ਗਾਏ ਹਨ ਜੀ💘💘💘💘💘
@justicenewsmedia4638
@justicenewsmedia4638 4 ай бұрын
ਦੁਰਗਾ ਰੰਗੀਲਾ ਮੇਰਾ ਪਸੰਦੀਦਾ ਕਲਾਕਾਰ ਆ, ਬਾਬਾ ਜੀ ਲੰਮੀਆਂ ਉਮਰਾਂ ਬਖਸ਼ਣ ਗਾਡਰ ਅਵਾਜ਼ ਆ ਬਾਈ ਦੀ।
@manpreetchahal9330
@manpreetchahal9330 2 ай бұрын
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
@mikankumar-lx6cb
@mikankumar-lx6cb 4 ай бұрын
End singer.end ton baad 0000 saare singer 00
@JagtarSingh-eg9ss
@JagtarSingh-eg9ss 4 ай бұрын
ਨਵਾਂ 9 ਦਿਨ ਪੁਰਾਣਾ 100 ਦਿਨ
@KhushiKaur-mb3dc
@KhushiKaur-mb3dc 4 ай бұрын
ਵਾਹ ਜੀ ਵਾਹ ਕਿਆ ਆਵਾਜ਼ ਆ
@gurjitsingh607
@gurjitsingh607 3 ай бұрын
ਦੁਰਗਾ ਰੰਗੀਲਾ ਯਾਰਾਂ ਦਾ ਯਾਰ ਏ My love songs ❤
@Maan_gamer145
@Maan_gamer145 2 ай бұрын
.
@Maan_gamer145
@Maan_gamer145 2 ай бұрын
@KuldeepSingh-tb6yt
@KuldeepSingh-tb6yt Ай бұрын
ਬਹੁਤ ਸੋਹਣੇ ਗੀਤ ਆ ਇਹ ਸਾਰੇ
@jassgamer6928
@jassgamer6928 2 ай бұрын
Main mohali ton veer ji suad a gya
@DoabaNewslive-qw9sd
@DoabaNewslive-qw9sd 2 ай бұрын
ਜੁਗ ਜੁਗ ਜੀਵੇ ਦੁਰਗਾ ਰੰਗੀਲਾ ਵੀਰ, ਰੂਹ ਖੁਸ਼ ਹੋ ਜਾਂਦੀ ਹੈ ਗਾਣਾ ਸੁਣ ਕੇ।
@dopgurshranmahi9847
@dopgurshranmahi9847 2 ай бұрын
ਜੀ 15 ਮਾਰਚ 2024❤
@NewsDarpanpunjab
@NewsDarpanpunjab 2 ай бұрын
#durgarangila #viral #trending#for
@Troller598
@Troller598 3 ай бұрын
Asi ta daur badlde dekh lyi durga bhaji respected
@judgedhillon8800
@judgedhillon8800 2 ай бұрын
ਬਹੁਤ ਵਧੀਆ 👍
@inderjitsingh5792
@inderjitsingh5792 3 ай бұрын
👌👍🙏
@user-ss2tl9my4c
@user-ss2tl9my4c 2 ай бұрын
Gurmeet ROMÂNIEI KURALI PB GOOD ❤❤❤❤❤❤❤
@Fazilkawale281
@Fazilkawale281 Ай бұрын
ਇਹ ਗਾਣੇ ਅਮਰ ਹਨ ਇਹ ਸਦਾ ਸੁਣੇ ਜਾਣਗੇ
@LehriRam-kh2wn
@LehriRam-kh2wn Ай бұрын
Preet sidhu nice bro geet 💔💔💔💔💔💔💔💔🥀🥀🥀🥀🥀💔💔💔😭😭😭😭😭😭😭. aa get da raaj tote Dil wala he janda aa ji
@AV18News
@AV18News 3 күн бұрын
No words yous songs ਜਿਊਂਦੇ रहो
@luckybhullar9944
@luckybhullar9944 2 ай бұрын
ਹਾ ਜੀ ਬਾਈ ਜੀ ਸੁਣ ਰਹੇ ਹਾ
@JaspreetSingh-us4ob
@JaspreetSingh-us4ob 2 күн бұрын
ਮੈ ਮੈਂ ਇਹ ਗੀਤ ਬਹੁਤ ਵਾਰੀ ਸੁਣਿਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ
@Malkitsingh641
@Malkitsingh641 Ай бұрын
ਇਹੋਜਿਹੇ,ਗੀਤ,ਸੁਣਕੇਦਿਨਲੱਗ,ਜਾਦਾ❤,ਮੀਤਾ,ਰੰਧਾਵਾ
@Tejinder106
@Tejinder106 4 ай бұрын
ਇਹ ਗੀਤ ਸੁਣ ਸੁਣ ਕੇ ਜਵਾਨ ਹੋਏ ਸੀ ਤੇ ਅੱਜ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਬਹੁਤ ਸਕੂਨ ਮਿਲਦਾ
@simranavjeet3906
@simranavjeet3906 4 ай бұрын
ਸਹੀ ਗੱਲ ਏ ਬਈ ਤੇਰੀ
@ParveenKumar-lf4my
@ParveenKumar-lf4my 3 ай бұрын
😊​@@simranavjeet3906
@ParveenKumar-lf4my
@ParveenKumar-lf4my 3 ай бұрын
ਸਹੀ ਕਿਹਾ 🙏
@jashanpreetkaur9052
@jashanpreetkaur9052 2 ай бұрын
Gurwinder Singh gogy ਚਲੈਲਾ❤
@bahiasaab8963
@bahiasaab8963 24 күн бұрын
ਦੁਰਗਾ ਰੰਗੀਲਾ, ਰਣਜੀਤ ਮਣੀ, ਦਵਿੰਦਰ ਕੋਹਿਨੂਰ, ਮੇਜਰ ਰਾਜਸਥਾਨੀ ਧਰਮਪ੍ਰੀਤ ਅੱਜ ਵੀ ਸੁਣਦੇ ਹਾਂ, ਚਮਕੀਲੇ ਦੇ ਦੁਗਾਣੇ
@Sukh_fateh786
@Sukh_fateh786 2 ай бұрын
2012 ਦਿਲ ਟੁੱਟਿਆ ਸੀ ਬਹੁਤ ਸੁਣਿਆ ਦੁਰਗਾ ਰੰਗੀਲਾ love u 22
@BhupinderSingh-oj8it
@BhupinderSingh-oj8it 2 ай бұрын
11 vich bai
@JaspalSingh-ow4dl
@JaspalSingh-ow4dl 3 ай бұрын
Mera rab d r ji
@sajanmanes8280
@sajanmanes8280 2 ай бұрын
Kon kon sun reha fir 2024 ch
@user-fj1sw1sw8f
@user-fj1sw1sw8f 2 ай бұрын
2024 Noor Mohammad❤❤❤
@GurmeetSingh-yt6ff
@GurmeetSingh-yt6ff 2 ай бұрын
ਫਾਜ਼ਿਲਕਾ ਪਿੰਡ ਝੰਗੜ ਵਾਲੀ ਭੈਣੀ
@GurmeetSingh-yt6ff
@GurmeetSingh-yt6ff 2 ай бұрын
❤❤
@GurmeetSingh-yt6ff
@GurmeetSingh-yt6ff 2 ай бұрын
ਜ਼ਿਲ੍ਹਾ ਫਾਜ਼ਿਲਕਾ ਪਿੰਡ ਝੰਗੜ ਵਾਲੀ ਭੈਣੀ
@user-nl1ix8lc7d
@user-nl1ix8lc7d 3 ай бұрын
Subhash katariya😢😢
@LehriRam-kh2wn
@LehriRam-kh2wn Ай бұрын
Preet sidhu nice to broo ji geet❤❤❤❤❤❤❤💔💔💔💔💔💔💔🥀🥀🥀🥀Dil tote wala he janda ke gal ha ae geet da raj
@Bindar_bajheri
@Bindar_bajheri 2 ай бұрын
Bohut bdhia
@Kanwalpritsinghsandhu
@Kanwalpritsinghsandhu 2 ай бұрын
21:18 ਸਧਾ ਬਾਹਰ ਪੁਰਾਣੇ ਗਾਣੇ
@harindersingh1452
@harindersingh1452 Ай бұрын
ਕੌਣ ਕੌਣ ਸੁਣ ਰਿਹਾ 2024 ਵਿੱਚ ਇਹ ਸਦਾ ਬਹਾਰ ਗੀਤ, ਘੈਂਟ ਦੁਰਗਾ ਰੰਗੀਲਾ
@sukhbhagta3720
@sukhbhagta3720 2 ай бұрын
Sukh Bhagta bhai ka
@jameetsingh5995
@jameetsingh5995 Ай бұрын
Heart touched singer Mr Durga Rangila Mata rani bless you🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-vy6sm5fl8j
@user-vy6sm5fl8j 3 ай бұрын
31=1=2024😢😢😢
@gurwindertoor6534
@gurwindertoor6534 2 ай бұрын
H jji
@refugeevlog9112
@refugeevlog9112 2 ай бұрын
❤❤❤❤❤
@user-yw5jq2tz4b
@user-yw5jq2tz4b 2 ай бұрын
Nice durga rangeela ❤
@JsCheema-pw4jb
@JsCheema-pw4jb Ай бұрын
ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੰਦਾ song ❤
@user-xs8wh1gq8m
@user-xs8wh1gq8m 4 ай бұрын
Good work
@diljaan12singh46
@diljaan12singh46 3 ай бұрын
Baldojar song
@user-dn7fn1zf4m
@user-dn7fn1zf4m 2 ай бұрын
Nice❤
@daljitsingh4396
@daljitsingh4396 2 ай бұрын
Chahal guru kirpa agri work te old song chlda ji
@HarjinderSingh-og4xr
@HarjinderSingh-og4xr 4 ай бұрын
❤😂🎉😢 wah ji wah Kiya khoob Gaya hai
@jagdevsingh6144
@jagdevsingh6144 4 ай бұрын
Very very nice song ❤❤ ਸੁਲਟ va
@rajkumararora5676
@rajkumararora5676 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤😢
@SarwanSingh-wo4of
@SarwanSingh-wo4of Ай бұрын
Bht sohna song e skoon milda sun k ❤❤❤❤❤❤❤❤❤
@RavinderTiwana-ou9uu
@RavinderTiwana-ou9uu 3 ай бұрын
Very nice ❤❤
@user-zt3pb9ym9g
@user-zt3pb9ym9g 2 ай бұрын
Kya bat a ji
@user-gz8cm5mv9d
@user-gz8cm5mv9d 2 ай бұрын
Ma sun rha rha a ji bhut vdya song a ❤❤❤❤❤
@gurbhinderbhinder3882
@gurbhinderbhinder3882 2 ай бұрын
❤ Ashi bro sarpench bhindar mian to very nice song
@GurpreetSingh-kj1yo
@GurpreetSingh-kj1yo 2 ай бұрын
Durga rangila best in their time❤❤
@GurdeepSingh-nm9bm
@GurdeepSingh-nm9bm 2 ай бұрын
ਹਾਂ ਜੀ, ਸੁਣਦੇ ਹਾਂ
@simranavjeet3906
@simranavjeet3906 4 ай бұрын
ਸਿਰਾ ਏ ਬਾਈ ਸਾਰੇ ਗਾਣੇ
@AmanSidhu-ud7hv
@AmanSidhu-ud7hv 6 күн бұрын
ਬਹੁਤ ਵਧੀਆ ਹੈ ❤❤
@surinderpalsingh1110
@surinderpalsingh1110 4 ай бұрын
Good bai g 👌👌👌
@VickyDonor-yu7rc
@VickyDonor-yu7rc 2 ай бұрын
ਸਦਾ ਬਹਾਰ ਗਾਣੇ ਹੈ ਤੁਸੀ ਇਹ ਸਾਰੇ ਹੀ ਗਾਣੇ ਜਦੋਂ ਮਰਜ਼ੀ ਸੁਣ ਲਓ ਹਮੇਸ਼ਾ ਤਾਜੇ ਹੀ ਰਹਿਣਗੇ
@SatpalSingh-mh2sm
@SatpalSingh-mh2sm 7 күн бұрын
ਸਤਪਾਲ ਸਿੰਘ ਸੱਗੂ ਮੱਲ ਸਿੰਘ ਵਾਲਾ ਮਾਨਸਾ
@jagjithazra3817
@jagjithazra3817 2 ай бұрын
Very nice song Durga Rangela
@HarpreetSingh-tn9kh
@HarpreetSingh-tn9kh 4 ай бұрын
Atttttttt bhai
@mandeepkohala8443
@mandeepkohala8443 2 ай бұрын
ਮਨਦੀਪ ਔਲਖ
@raju-eh6rn
@raju-eh6rn 2 ай бұрын
ਮੈਂ ਵੀ ਸੁਣਿਆ ਹੈ ਜੀ ਅੱਜ ਵੀ ਸੁਣ ਰਹੇ ਆ
@kamallondon8145
@kamallondon8145 2 ай бұрын
ਰੀਪੀਟ ਤੇ ਸੁਣਦਾ
@user-tm9kk5qn5e
@user-tm9kk5qn5e 2 ай бұрын
Nice
@user-bv7xi5uf6u
@user-bv7xi5uf6u 3 ай бұрын
Purani Yaad
@PreetpalKaur-zf6rm
@PreetpalKaur-zf6rm Ай бұрын
ਸਦਾ ਬਹਾਰ ਗਾਣੇ 😢😢
@karanveersingh251
@karanveersingh251 Ай бұрын
21-04-2024 ਤੋਂ ਬਾਅਦ ਕਿਹੜਾ ਕਿਹੜਾ ਗਾਣਾ ਸੁਣ ਰਿਹਾ ਇਹ ਕਮੈਂਟ ਕਰਕੇ ਦੱਸਓ ਆਪਣਾ ਨਾਮ ਆਪਣਾ ਸ਼ਹਿਰ ਨਾਂਮ
@user-iq5ff6ed1z
@user-iq5ff6ed1z Ай бұрын
Una Himachal Pradesh
@JaswinderSingh-jy7vw
@JaswinderSingh-jy7vw 2 ай бұрын
ਬਾਈ ਸੁਣੀ ਦੇ ਆ ਸਦਾ ਬਹਾਰ ਗਾਣੇ
@user-ie7qu4oj2q
@user-ie7qu4oj2q 2 ай бұрын
❤❤❤❤
@gursewakbarkandi4331
@gursewakbarkandi4331 2 ай бұрын
❤❤❤
@yengo09
@yengo09 19 күн бұрын
ਮੈ ਇਹ ਗੀਤ ਬਹੁਤ ਸੁਣਨਾ ਪਸੰਦ ਕਰਦਾ ਹਾਂ ਨਾਇਬ ਸਿੰਘ ਰੰਗਾਰੇ ਪਿੰਡ ਧੰਦੀਵਾਲ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਤੋ 🥀🥀🥀🥀💐💐💐💐💐💐
@KawaljitsinghKang-wj5gf
@KawaljitsinghKang-wj5gf 15 күн бұрын
You Tilly k8uu iui87u iu7uui I'll uk7u out ukok Lynn ui uk7u uiukku 7okitty it 7 yuuuu UK UK kkiIkI'm klmiiooli7
@sukhvindersinghrathor5052
@sukhvindersinghrathor5052 4 ай бұрын
All nice song 👍
@GuriKhangura-nt2up
@GuriKhangura-nt2up 19 күн бұрын
Durga Rangila sda bahar gaane ne❤
@user-bo7us9ev9o
@user-bo7us9ev9o Күн бұрын
Ranjeet kaur Mandhli ❤❤❤nice song❤
@jaswindersinghelaictricals3320
@jaswindersinghelaictricals3320 2 ай бұрын
Pehle varge gane kithe aajan ge😢😢😢
@gurbajsingh5854
@gurbajsingh5854 3 ай бұрын
At bhai 🎉🎉🎉❤❤❤
@gharu47
@gharu47 22 күн бұрын
Jaddu 2024
@NavdeepSingh-ml7qk
@NavdeepSingh-ml7qk Ай бұрын
ਗਗਨਦੀਪ 2008
@sandeepchahal7442
@sandeepchahal7442 2 ай бұрын
Good Song
@bachiterchhina
@bachiterchhina 2 ай бұрын
Sahi gall aa ji
Uma Ki Super Power To Dekho 😂
00:15
Uma Bai
Рет қаралды 58 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 23 МЛН
Top 10 Non-Stop Punjabi Sad Songs by Nachhatar Gill | Non-Stop Gaane
29:48
Non-Stop गाने
Рет қаралды 2,3 МЛН
SUKHBIR RANA best Sad Song| audio Jukebox||
34:13
songs factory
Рет қаралды 674 М.
Labh heera songs | new punjabi songs | latest punjabi songs
21:20
HS Music
Рет қаралды 2,1 МЛН
Nain Naina Naal -  Singer Nachhatar Gill , Model Raghu Deol
5:17
RAGHUDEOL PUNJABI SONGS
Рет қаралды 17 МЛН
Kalifarniya - Hello [official MV]
2:54
Kalifarniya
Рет қаралды 2,9 МЛН
Қайрат Нұртас - Қоймайсың бей 2024
2:20
Kairat Nurtas
Рет қаралды 602 М.
Голоса Животных - Кукутики и Любаша Зебра в клеточку
3:51
КУКУТИКИ - Детские песенки и мультики
Рет қаралды 2 МЛН
Stray Kids "Lose My Breath (Feat. Charlie Puth)" M/V
2:53
JYP Entertainment
Рет қаралды 30 МЛН
Asik - Body (Lyrics Video)
2:42
Rukh Music
Рет қаралды 519 М.
Егор Крид, JONY - Дым ( Премьера Клипа 2024 )
2:53
Егор Крид
Рет қаралды 4,7 МЛН