Indian Sikh Larki Ne 76 Sal Bad Pakistan Akr Dhond Lia Apne Dada Ka Ghr | Anjum Gill | Sukhi bal

  Рет қаралды 1,468,596

Anjum Gill Vlogs

Anjum Gill Vlogs

Күн бұрын

Пікірлер: 781
@AnjumGillvlogs
@AnjumGillvlogs 9 ай бұрын
Part-3 kzbin.info/www/bejne/nKTNpXeXr9-JqK8si=kIT9xzp7l2f0NfnZ Koi Dost Pakistan Aonda Chonda Rabta Kr Skda .+923017970179
@ramdas8842
@ramdas8842 9 ай бұрын
Last year I went to Dugri to see Amar Singh Chamkila’s house. Most of the village land has been acquired by urban estate
@kirnadevi3403
@kirnadevi3403 8 ай бұрын
Kehda pind aa eh veer ji
@harshilsandhu8987
@harshilsandhu8987 5 ай бұрын
​@@kirnadevi3403😊😊qq😊😊😊😊q😊q😊Q😊😊Q😊😊😊😊😊😊😊😊😊😊q
@SupinderMannsahia
@SupinderMannsahia 4 ай бұрын
A
@Amina-xq6ug
@Amina-xq6ug 4 ай бұрын
338 g b toba Tek singh​@@kirnadevi3403
@sandhusaab5344
@sandhusaab5344 9 ай бұрын
ਬਹੁਤ ਦਿਲ ਕਰਦਾ ਐ ਆਪਣੇ ਪੁਰਖਿਆਂ ਦੀ ਧਰਤੀ ਤੇ ਆਉਣ ਨੂੰ
@gurmeetmangat279
@gurmeetmangat279 9 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ ਜਦੋਂ ਤਾਇਆਂ ਜੀ ਨੇ ਕਿਹਾ ਕਿ ਘਰ ਦੀ ਮਿੱਟੀ ਲੈ ਆਵੀਂ ਸੁਣ ਕੇ ਮਨ ਭਰ ਆਇਆ ਜਿਉਂਦੇ ਵੱਸਦੇ ਰਹੋ ਲੈਂਦੇ ਤੇ ਚੱੜ੍ਹਦੇ ਪੰਜਾਬ ਵਾਲਿਉ ❤❤
@MianAhsanUrRehman
@MianAhsanUrRehman 9 ай бұрын
Sardar G hamara Ludhiana main Mundian kalan pind tha
@DevendraKumar-dh8vn
@DevendraKumar-dh8vn 8 ай бұрын
Bhai bahut dukh hota hai jo Pakistan me sare mosliman ban Gaye or Hindustan me esai ban rahe hai sikh sardar ji panjabi o ko bachalo ek din hindu sikh nahi bachege
@DevendraKumar-dh8vn
@DevendraKumar-dh8vn 8 ай бұрын
Panjab hi to Pakistan bana sikh guru o ko bhool gaye Jay shree ram
@JaspalSingh-mk9ns
@JaspalSingh-mk9ns 8 ай бұрын
,
@ravindersingh1279
@ravindersingh1279 8 ай бұрын
❤❤❤
@HardeepSinghGill-r5r
@HardeepSinghGill-r5r 8 ай бұрын
ਪੁੱਤਰ ਜੀ ਤੁਸੀਂ ਬਹੁਤ ਉੱਦਮ ਕੀਤਾ ਆਪ ਦੇ ਪੁਰਖਿਆਂ ਦਾ ਪਿੰਡ ਵੇਖਿਆ ਬਹੁਤ ਬਹੁਤ ਧੰਨਵਾਦ ਜੀ
@gurpalsingh5609
@gurpalsingh5609 9 ай бұрын
ਵੀਡੀਓ ਦੇਖਕੇ ਮਨ ਭਰ ਆਇਆ ਸਾਬਾਸੇ ਧੀਏ ਜਿਉਂਦੇ ਵਸਦੇ ਰਹੋ
@JugrajSangrur-2437
@JugrajSangrur-2437 4 ай бұрын
ਜਦੋਂ ਬਜ਼ੁਰਗ ਨੇ ਕਿਹਾ ਘਰ ਦੀ ਕਿੱਲੋ ਮਿੱਟੀ ਲੈ ਆਈ ਇਹ ਸ਼ਬਦ ਸੁਣ ਕੇ ਮਨ ਭਰ ਆਇਆ
@jaswantsingh-li5lf
@jaswantsingh-li5lf 7 ай бұрын
ਸਾਡੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਲੋਕਾਂ ਵਿੱਚ ਤਾਂ ਅੱਜ ਵੀ ਬਹੁਤ ਸਾਰਾ ਪਿਆਰ ਹੈ ਭੈਣ ਨੇ ਬਹੁਤ ਸਾਰੀ ਹਿੰਮਤ ਕਰਕੇ ਆਪਣੇ ਪਿੰਡ ਨੂੰ ਲਭ ਲਿਆ ਹੈ ਨਾਲ ਮਨ ਵਿੱਚ ਬਹੁਤ ਸਾਰਾ ਪਿਆਰ ਕਰਦੀ ਹੈ ਨਾਲੇ ਅੰਦਰੋਂ ਆਪਣੇ ਮਨ ਭਰ ਰਹੀ ਹੈ ਇਸ ਤੋਂ ਪਤਾ ਲਗਦਾ ਹੈ ਕਿ ਕਿੰਨਾ ਕੁ ਪਿਆਰ ਕਰਦੀ ਹੈ ਆਪਣੇ ਪਿੰਡ ਨੂੰ ਦੇਖਕੇ ਬਹੁਤ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਪਿੰਡ ਨੂੰ 76। ਸਾਲਾਂ ਬਾਅਦ ਬੀ ਜਾਦ ਕਰ ਰਹੀ ਹੈ
@AmritpalSingh-pg2zp
@AmritpalSingh-pg2zp 9 ай бұрын
ਅਪਣੇ ਬਜ਼ੁਰਗਾਂ ਦੀ ਜਗਾ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਤੇ ਵਿਛੋੜੇ ਦਾ ਦੁਖ ਵੀ।
@Realsanjoycomedyjunction
@Realsanjoycomedyjunction 8 ай бұрын
Sahi keha
@kamrannaeem78
@kamrannaeem78 Ай бұрын
Ktny ache log hai sb...Lekin Kuch logo ne divide kr dya
@bakhshiramram8498
@bakhshiramram8498 7 ай бұрын
ਸ਼ਾਬਾਸ਼ ਬੱਚੀਏ ਤੂੰ ਆਪਣੇ ਪੁਰਖਿਆਂ ਦੀ ਪਾਕਿਸਤਾਨ ਜਾ ਕੇ ਯਾਦ ਤਾਜ਼ਾ ਕਰਵਾ ਦਿੱਤੀ।ਤੇਰੇ ਉੱਦਮ ਨੂੰ ਸਲਾਮ।
@kakabrar8029
@kakabrar8029 3 ай бұрын
ਸੁਣਿਆ ਬਾਈ ਜੀ ਆਪਣੇ ਚੜਦੇ ਪੰਜਾਬ ਤੋਂ ਇਕ ਜੋੜੀ ਮੁੰਡੇ ਦਾ ਨਾਂ ਨੀ ਪਤਾ ਸਰਦਾਰ ਦਸਤਾਰ ਬੰਨਦਾ ਦਾਹੜੀ ਕੱਟਦਾ ਤੇ ਉਸ ਦੀ ਪਤਨੀ ਦਾ ਨਾਂ ਖੁਸ਼ੀ ਦਸਦਾ ਹੁੰਦਾ ਉਹ ਵੀ ਯਾਤਰਾ ਕਰਦੇ ਰਹਿੰਦੇ ਕੀ ਆਂਹਦੇ ਹੁੰਦੇ ਬਲਾਕ ਬਣਾਉਂਦੇ ਉਹ ਵੀ ਦਸਦੇ ਸੀ ਪਾਕਿਸਤਾਨੀ ਔਰਤਾਂ ਨੀ ਮੱਥੇ ਲੱਗਦੀਆਂ, ਵਿਖਾਉਂਦੇ ਵੀ ਰਹੇ ਪਾਕਿਸਤਾਨ ਘੁੰਮਣ ਗੇ ਉਹ
@navindersingh4275
@navindersingh4275 6 ай бұрын
ਇਸ ਬੇਟੀ ਨੂੰ ਸਲਾਮ ਜਿਸ ਨੇ ਆਪਣੀ ਜਦ ਨੂੰ ਯਾਦ ਰਖਿਆ ਤੇ ਆਪਣਾ ਜੱਦੀ ਘਰ ਨੂੰ ਯਾਦ ਕੀਤਾ ।ਮੁਸਲਮ ਭਾਈਚਾਰੇ ਤੇ ਇਧਰ ਦੇ ਸਿਖ ਵਾ ਹਿੰਦੂ ਵਿਚ ਜੋਂ ਪਿਆਰ ਸੀ ਨੂੰ ਵੀ ਯਾਦ ਕੀਤਾ
@shKash-o7q
@shKash-o7q 8 ай бұрын
Too much emotional. I am literally crying. Love from Pakistan for Indian punjab.
@spsoberoi1
@spsoberoi1 3 ай бұрын
Subhanallah ❤❤❤❤❤ Mere Bazurgon Ka Watan - Nakrali, Distt.Rawalpindi❤❤❤❤❤❤❤❤
@Icccricket-71
@Icccricket-71 3 ай бұрын
Same here
@shonakhan5934
@shonakhan5934 2 ай бұрын
I love you too from Pakistan❤❤❤❤❤❤❤❤❤❤❤
@sukhdevsinghbhola5389
@sukhdevsinghbhola5389 4 ай бұрын
ਬਹੁਤ ਜ਼ਿਆਦਾ ਭਾਵਕ ਤੇ ਪ੍ਰਭਾਵਿਤ ਕੀਤਾ ਇਸ ਮਿਲਣੀ ਨੇ । ਸਾਡੀ ਭਾਈਚਾਰਕ ਸਾਂਝ ਚ ਨਫ਼ਰਤ ਅਤੇ ਤਰੇੜ ਪਾਉਣ ਵਾਲਿਓ ਸੋਡਾ ਕੱਖ ਨਾ ਰਹੇ। ਅਸੀਂ ਕਾਮਨਾਂ ਕਰਦੇ ਹਾਂ ਸਾਡੀਆਂ ਵਲਗਣਾਂਅਤੇ ਸਰਹੱਦ ਤੇ ਲੱਗੀਆਂ ਕੰਡਿਆਲੀ ਤਾਰਾਂ ਜਲਦ ਖ਼ਤਮ ਹੋਣ ੍ਰ ਲੋਕ ਅਸਾਨੀ ਨਾਲ ਇਧਰ ਉਧਰ ਆ ਜਾ ਸਕਣ ।
@mr.manakgkmotivation3137
@mr.manakgkmotivation3137 9 ай бұрын
Bhut sohni Video C Bhra , jdo Babe Ne keha Mitti leke awi, merian Akhan Bhar ayian😢 dunia To jan waqt apni mitti ch na Hona Dunia Da Shyad Sabh to wadda Ghata ae. Waheguru/ allah sab pariwarn te Mehar Kre.
@fortunehotel4610
@fortunehotel4610 7 ай бұрын
She is our sister and always welcome, she is so pure from heart that she cries.
@rajpaltiwana9249
@rajpaltiwana9249 9 ай бұрын
ਜਿਥੇ ਬੀਤਿਆ ਸਮਾਂ ਦਾਦੇ ਪੜਦਾਦਿਆਂ ਦਾ ਨਹੀਂ ਭੁੱਲਦਾ ਭੈਣ ਬਹੁਤ ਭਾਬਕ ਹੋ ਗਈ ਸੀ ਜਿਉਂਦੇ ਵਸਦੇ ਰਹੋ ਲਹਿੰਦੇ ਵਾਲਿਓ ਕੁੱਤੇ ਨਹਿਰੂ ਗਾਂਧੀ ਤੇ ਪਟੇਲ ਨੇ ਦੋਵੇਂ ਪੰਜਾਬਾਂ ਦਾ ਬਹੁਤ ਨੁਕਸਾਨ ਕੀਤਾ ਹੈ
@ushadevipanwar1114
@ushadevipanwar1114 9 ай бұрын
अगर पाकिस्तान में रहते तो कनवर्टर हो चुके होते जा लोग पाकिस्तान छूट गए थे उनके हालत देखने दील्ली आना जो पाकिस्तान से अपने बहिन बेटियों की इज्जत बचाकर भाग रहे हैं
@rkmchannel9944
@rkmchannel9944 9 ай бұрын
जिसने अलग देश लिया वो तेरा दादा लगदा ?
@rkmchannel9944
@rkmchannel9944 9 ай бұрын
जिसने अलग देश लिया वो तेरा दादा लगता था?
@geetabhalla5768
@geetabhalla5768 8 ай бұрын
ਸਰਦਾਰ ਪਟੇਲ ਨੇ ਨਹੀਂ ਵੀਰ, ਨਹਿਰੂ ਤੇ ਜਿਨਾਹ ਦਾ ਕੀਤਾ ਭੁਗਤਿਆ ਪੰਜਾਬੀਆਂ ਨੇ 😢
@MangatRai-mq4fu
@MangatRai-mq4fu 5 ай бұрын
ਪਟੇਲ ਨਹੀ ਜਿਨਾਹ ਨੇ
@tarlochansingh95
@tarlochansingh95 7 ай бұрын
ਸ਼ਾਬਾਸ਼ ਬੇਟਾ ਜੀ , ਤੁਹਾਡੇ ਸਾਰਿਆ ਦੇ ਉਦਮ ਨੂੰ ਸਲਾਮ ਹੈ ਜੀ ।
@zabermohammad5172
@zabermohammad5172 8 ай бұрын
Welcome sister to your own village, love and respect from Pakistan
@Mehtab-bj5vb
@Mehtab-bj5vb 8 ай бұрын
I'm a Punjabi christian from Karachi / Pakistan 🇵🇰 we are divided in religions but united in culture ❤ proud to be a Punjabi christian ❤
@bakhshishsingh5079
@bakhshishsingh5079 8 ай бұрын
ਭਾਰਤ ਦੇਸ਼ ਨਹੀ ਵਡਿਆ ਗਿਆ ਪੰਜਾਬ ਵਡਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਦੇਸ਼ ਇਕ ਸੀ ਪਰ ਸਾਡਾ ਦੁਸ਼ਮਣ ਬਹੁਤ ਚਲਾਕ ਸੀ ਨਹਿਰੂ ਪਟੇਲ ਸਾਡੇ ਵਾਲੇ ਜੁਡੂ ਤਾਰਾ ਸਿੰਘ ਬਲਦੇਵ ਸਿੰਘ ਮਾਨ
@adabmusic9000
@adabmusic9000 5 ай бұрын
Baldev Singh maan kon a veere te kitho a ma pehli var sunya eh naam
@dineshdudwal6935
@dineshdudwal6935 3 ай бұрын
दिल ह फिर भी हिंदुस्तानी
@KhaledaMunir
@KhaledaMunir Ай бұрын
ਪੰਜਾਬੀ ਮੁਸਲਮਾਨ ਅਤੇ ਸਿੱਖਾਂ ਦੇ ਪੁਰਖੇ ਇੱਕੋ ਹਨ ਅਤੇ ਪੰਜਾਬੀ ਮੁਸਲਮਾਨ ਉਪਨਾਮ ਚੀਮਾ, ਗਿੱਲ, ਢਿੱਲੋਂ, ਬਾਜਵਾ, ਸੰਧੂ, ਡੋਗਰਾ, ਭੱਟੀ, ਖੋਖਰ ਹਨ ਅਤੇ ਇਹ ਉਪਨਾਮ ਭਾਰਤੀ ਪੰਜਾਬੀ ਸਿੱਖਾਂ ਵਿੱਚ ਵੀ ਹਨ ਜੋ ਦਰਸਾਉਂਦੇ ਹਨ ਕਿ ਉਹ ਇੱਕੋ ਜੱਟ ਅਤੇ ਰਾਜਪੂਤ ਜਾਤੀ ਦੇ ਹਨ। ਇੱਕ ਪੰਜਾਬੀ ਮੁਸਲਮਾਨ ਸੱਭਿਆਚਾਰਕ ਤੌਰ 'ਤੇ ਏਪੀਜੇ ਅਬਦੁਲ ਕਲਾਮ ਨਾਲੋਂ ਇੱਕ ਪੰਜਾਬੀ ਸਿੱਖ ਸਰਦਾਰ ਨਾਲ ਮਿਲਦਾ-ਜੁਲਦਾ ਹੈ ਜੋ ਕਿ ਤਾਮਿਲੀਅਨ ਮੁਸਲਮਾਨ ਹੈ ਅਤੇ ਪੰਜਾਬੀ ਮੁਸਲਮਾਨ ਨਾਲ ਧਰਮ ਤੋਂ ਇਲਾਵਾ ਕੁਝ ਵੀ ਸਾਂਝਾ ਨਹੀਂ ਹੈ, ਪਰ ਸੱਭਿਆਚਾਰ, ਮਾਨਸਿਕਤਾ, ਭਾਸ਼ਾ, ਖਾਣ-ਪੀਣ, ਆਦਤਾਂ ਅਤੇ ਵਿਹਾਰ ਬਿਲਕੁਲ ਵੱਖਰਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਸਿੱਖ ਅਤੇ ਪੰਜਾਬੀ ਮੁਸਲਿਮ ਸੈਨਿਕ ਸਰਹੱਦ 'ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਅਤੇ ਝੜਪਾਂ ਦੌਰਾਨ ਆਪਣੇ ਹੀ ਪੰਜਾਬੀ ਭਰਾਵਾਂ ਨੂੰ ਮਾਰਨਾ ਪੈਂਦਾ ਹੈ।
@gurwindersidhu6542
@gurwindersidhu6542 25 күн бұрын
Borti salea, Baldev Singh de sari jameen Pakistan vich hai layalpur vich pai a, thoda BAAP Jinnah nu chahida ce Pakistan kuttea.
@shKash-o7q
@shKash-o7q 8 ай бұрын
Ye ab bi apka hi hay. Love from Pakistan 😊
@ManishSharmaRocks_
@ManishSharmaRocks_ 8 ай бұрын
Thank u Guys for supporting our Indian girl to find her ancestors home..🙏
@Neelamshah666
@Neelamshah666 6 ай бұрын
ESA hi pyara milta Hai agr koi b dosri country sy ay bohot hi kind hoty Hai especially bazurag log to bohot humble hoty Hai bohot aram sy bat karty hai
@gulbarinrajpootchohan3435
@gulbarinrajpootchohan3435 4 ай бұрын
Always welcome ❤
@BaljinderSingh-rp7nu
@BaljinderSingh-rp7nu 9 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇਂ ਪਰਮਾਤਮਾ
@bakhshishsingh4983
@bakhshishsingh4983 9 ай бұрын
Beti ji Tohade Jajbatan Di qadar Karde Han Jo Apne Purkheyan di Janam Bhoomi Dekhan Pakistan Pahonch Gaye Ho Very Nice
@NarinderSingh-bx3xu
@NarinderSingh-bx3xu 9 ай бұрын
ਭੈਣ ਕਰਮਾਂ ਵਾਲੀ ਆ ਕਿਨਾਂ ਪਿਆਰ ਮੁਹੱਬਤ ਮਿਲਿਆ ਪਾਕਿਸਤਾਨ ਪੰਜਾਬ ਤੇ ਸਾਰੇ ਪੰਜਾਬੀ ਖੁਸ਼ ਰਹੋ
@balwindersingh3058
@balwindersingh3058 7 ай бұрын
WAHEGURU JI MEHAR KRO SARBAT TE
@amerali8684
@amerali8684 9 ай бұрын
Very emotional. Memories are forever. Stay blessed sister. Love and respect from Lahore Pakistan.
@raigamers1068
@raigamers1068 8 ай бұрын
Rona a geya hai je my dada and pardada je ve pakistan to aye se je 😢😢😢😢😢
@KaliTori-m1l
@KaliTori-m1l 25 күн бұрын
Ur mery dada Ur nana 2 India sy ay thy Sab Kuch Chor ay whan Pr hmisha yad krty thy Abi bs MERI dado zinda hein Wo ABI b BHT yad krti
@raoumar4588
@raoumar4588 9 ай бұрын
when she said, apny ghar chaldy aan...taya ji aahi apny ghar si......man, killed it inside me....
@benabad9458
@benabad9458 9 ай бұрын
May ALLAH ALMIGHTY keep such a sense of humours feelings alive alike In our geans till the day of judgement. AAMIN.
@SukhvirMann-ck5dp
@SukhvirMann-ck5dp 9 ай бұрын
Good vr charda Punjab walo love u Sonu anjam vr
@umaraishaq652
@umaraishaq652 7 ай бұрын
So emotional. Literally tears in my eyes. She is so brave , and smile on her face, but she also crying.
@vrod1a
@vrod1a 9 ай бұрын
Punjab zindabad ! Same people & culture, I wish one day I will be able to visit Jalandhar and find my grandfather’s house.
@charurolvcharurolv9230
@charurolvcharurolv9230 6 ай бұрын
Zaroor veere
@ranakaler7604
@ranakaler7604 Ай бұрын
ਰਾਜੀ ਰਹਿ ਧੀਏ ਤੂੰ ਆਪਣੇ ਪੁਰਖਿਆਂ ਦੇ ਪਿੰਡ ਆਈ ਏਂ , ਵੀਡੀਓ ਦੇਖ ਕੇ ਮੰਨ ਭਰ ਆਇਆ ਤੇ ਅੱਖਾਂ ਵੀ ਨਮ ਹੋ ਗਈਆਂ ਹਨ, ਯੁੱਗ ਯੁੱਗ ਜੀਓ ਧੀਏ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ , ਰਾਣਾ ਰਾਣੀਪੁਰੀਆ, 17,,,11,,,2024,
@MushtaqAhmad-nv5lm
@MushtaqAhmad-nv5lm 9 ай бұрын
What a love with mitti, people still searching their beloved souls at their birthplaces . what attraction with land, fourth generation is trying to get its fragrance.
@Harmandeol2323A
@Harmandeol2323A 9 ай бұрын
Love never die❤ i got emotional too😭very simple people🙏🙏🙏🇨🇦
@ItsVishalghere
@ItsVishalghere 9 ай бұрын
Actually all South Asian Muslims are also hindu ancentory...in Mughal era mostly got converted
@AmanKat77
@AmanKat77 8 ай бұрын
Jinnah Nehru Gandhi are responsible for partition...😢😢😢
@AmanKat77
@AmanKat77 8 ай бұрын
Actually, indian subcontinent people are converted Muslims...mughal era to till date... These are not Arabs..
@sarabjeetkour5066
@sarabjeetkour5066 8 ай бұрын
😊😊😊​@@AmanKat77
@NirbhaiSingh-g2g
@NirbhaiSingh-g2g 20 күн бұрын
ਵਾਹ ਬੇਟੀ ਤੁਹਾਡੀ ਮਿਹਨਤ ਨੂੰ ਸਲਾਮ ਆ
@musiclovers5387
@musiclovers5387 9 ай бұрын
ਬਾਈ ਅਮਰ ਸਿੰਘ ਚਮਕੀਲਾ ਜੀ ਦੇ ਪਿੰਡ ਦੁੱਗਰੀ ਤੋਂ ਵੀ ਬੰਦੇ ਗ‌ਏ ਹੋਏ ਆ ਜੀ ਜੀਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ
@MrCristalglobal
@MrCristalglobal 9 ай бұрын
Salute to you girl🌹🌹👏👏….you are always welcome in Pakistan! I myself away from Pakistan for almost 43 yrs! Never lived in Pakistan but I feel we all miss our mother land somehow specially when we get old! Noman CAN/USA
@sehajbhullar9721
@sehajbhullar9721 8 ай бұрын
sachi tuhada vlog dekh meria akhan ch athru a gaye 🥺. bohot bohot jyada vadia . i can,t explain no words bohot vadia waheguru ji eho jehia dhia sarea nu den❤️
@SadhuSingh-n5u
@SadhuSingh-n5u 29 күн бұрын
ਸਾਡੀ ਲਾਡਲੀ ਧੀ ਸਾਡੀ ਪਿਆਰੀ ਬਂਚੀ ਸਾਡੀ ਬਹਾਦਰ ਧੀ ਜਿੳਦੀੰ ਰਹਿ ਧੀਏ ਸਾਡਾ ਇਮਾਨ ਸਾਡੀ ਧੀ
@GusavkSidhu-d9h
@GusavkSidhu-d9h Ай бұрын
ਵੀਡੀਓ ਦੇਖ ਕੇ ਮਨ ਭਰ ਆਈਆਂ। ❤❤🙏🙏👍🏼👍🏼
@yasmeenarif5025
@yasmeenarif5025 7 ай бұрын
Apny watan di gal he hor hondi ay mery dada g v apna india waly kar nou bagaat nou apni zaminan nou bht yad kardy San Allah nou payare ho gye apna pechla pasa yad kar kar k 😢😢
@IqrarkhanMankywalaIqrarkhan
@IqrarkhanMankywalaIqrarkhan Ай бұрын
Is larki ko salute hy Jo itni mohbat hy apny bap dada ki mati sy our rona agya ye Mohbt dekh k wah kamal hain ap sister g sada salamt rahein,,,,
@IkramAli-h7o
@IkramAli-h7o 8 ай бұрын
❤Sister ! Very touching video. It's very sad, those who divided Punjab are responsible for this mishape.Watching from Lahore, I Salute you for yr struggle to find the ancestral house. Stay Blessed.❤
@HarjeetSingh-t1q
@HarjeetSingh-t1q 7 ай бұрын
ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਨੂੰ ਮੌਕਾ ਦੇਣ ਆਪਣੇ ਪੁਰਖਿਆਂ ਦਾ ਘਰ ਦੇਖ਼ਣ ਦਾ❤
@vikasamba
@vikasamba 4 ай бұрын
ਬੋਹਤ ਵਧੀਆ ਲੱਗਿਆ, ਤੁਸੀਂ ਆਪਣੀਆਂ ਜੜ੍ਹਾਂ ਤਕ ਹੋਕੇ ਆਏ।
@babachahal9381
@babachahal9381 9 ай бұрын
ਬਹੁਤ ਵਧੀਆ ❤❤❤❤❤
@parmeshkumar1405
@parmeshkumar1405 9 ай бұрын
Both Punjab, people same leangue, love you all
@ButaBrar
@ButaBrar 7 ай бұрын
Wah jeonde rho, love from punjab indiaa
@rajinderdeep7253
@rajinderdeep7253 7 ай бұрын
ਮੇਰੀ ਬੇਬੇ ਦਾ ਜਨਮ ਵੀ 1942 ਵਿੱਚ ਲਾਹੌਰ ਵਿਖੇ ਹੋਇਆ ਸੀ ਅਤੇ ਵੰਡ ਤੋਂ ਪਹਿਲਾਂ ਹੀ ਮੇਰੇ ਨਾਨਾ ਜੀ ਆਪਣੇ ਪਰਵਾਰ ਨਾਲ ਐਥੇ ਆ ਗਏ ਸੀ ਉਦੋਂ ਲਹਿੰਦਾ ਪੰਜਾਬ ਵੀ ਹਿੰਦੁ ਅਤੇ ਸਿੱਖ ਸੰਗਤ ਨਾਲ ਚੜਦੀ ਕਲਾ ਵਿੱਚ ਸੀ। ਹੁੱਣ ਦੇਖੋ, ਕਿਵੇਂ ਪਾਕਿਸਤਾਨੀ ਭੁੱਖਨੰਗ ਦਿੱਖ ਰਹੀ ਹੈ।
@HardeepSingh-tr5qb
@HardeepSingh-tr5qb 9 ай бұрын
Anjum gill ji buht sohna vlog bnaya tusi. Tuhada buht buht dil to danvad ji.❤chrde panjab to. Deepa bathinda to.❤❤❤❤❤
@mukhindersingh5764
@mukhindersingh5764 4 ай бұрын
ਬਹੁਤ ਹੀ ਦਰਦ,ਵੈਰਾਗਮਈ ਵੀਡੀਓ ।
@MaatPreet
@MaatPreet 5 ай бұрын
Boot Dil karda a apna dada pardada the jnm pumi dakhan nu
@createworld7385
@createworld7385 Ай бұрын
Tusi awoo Pakistan .wc towada .. is nall ly KY jawaa gy twnoo .
@Mianabdullahshahzadkhlaid
@Mianabdullahshahzadkhlaid 9 ай бұрын
Great Job Done by a brave daughter
@RahENijat512
@RahENijat512 7 ай бұрын
😢😢😢😢😢دل بہت یاد کر کے روتا ہے کاش ہم بھی اپنے دادا جی کا گھر جموں و کشمیر راجوری ڈنی دار میں دیکھ سکتے
@romeshkumar2111
@romeshkumar2111 6 күн бұрын
Nice work sister, aapne apne dada ko unki janambhumi ka gaon dikhaya, aansoo 😢aa gaye jab aapke dada ji ne kaha ki bahan ki mitti lekar aana, shayad unko apna bachpan yaad aa gaya hoga, salute to you sister, bhagban aapko hamesha khush rakhe
@mandeepkaurbakshi9139
@mandeepkaurbakshi9139 8 ай бұрын
What a beautiful feeling which is really hard to express in words when you touch that most precious soil of your ancestors❤️🤲 I remember when i visited my Paternal home with my (Husband Bro-in-law elder Son who was just 5years at that time) in Tobha District Jhelum in December 1989❤️ my Dada ji’s name is still engraved on the wall of our Marhi👍🙏 and then went to Shekhupura my Maternal Parent’s house❤️ Such emotional moments were those🤗People of Pakistan are so warm and loaded with love❤️still remember each thing 🙏 How warmly they welcomed us🤲 Really hard to tell … But loved going there … no words actuallyyy
@NirmalSingh-ys7wz
@NirmalSingh-ys7wz 9 ай бұрын
ਸਫੈਦਪੋਸ਼ ਅਤੇ ਜ਼ੈਲਦਾਰ ੲਿਹ ਕਿਹੜੇ ਅਹੁਦੇ ਸਨ। ਲੋਕੋ ਬੱਚਿਅਾਂ ਨੂੰ ਦੱਸੋ।
@satnamsinghsatta3464
@satnamsinghsatta3464 9 ай бұрын
ਗਰੀਬ ਪਰਿਵਾਰ ਜੋ ਆਪ ਕਦੇ ਨਹੀ ਮੰਗ ਦਾ ਕੋਈ ਰਾਸਣ ਪਾਣੀ ਦੇ ਗਿਆ ਤਾ ਲੈ ਲਵੇ ਉਸ ਨੂੰ ਕਿਹਦੇ ਹਨ ਸਫੈਦਪੋਸ਼ ਜੀ
@dhanwantmoga
@dhanwantmoga 9 ай бұрын
Sarkari Tout
@avneetsekhon7997
@avneetsekhon7997 8 ай бұрын
​@@satnamsinghsatta3464nahi bai ohna nu kahia janda c safadposh jo angraja lai us time kam karda sn azadi gulatia dia khabra ohna nu dinda sn ahna loka nu nabardar jaldar kahia janda sn ahna nu jmeena mildia sn
@hyn294
@hyn294 3 күн бұрын
So so heartvwarming ❤ i wish one day i can also find my paternal and maternal grandfathers homes in Amritsar and jalandhar
@ManishMehta-ft3bs
@ManishMehta-ft3bs 9 ай бұрын
Bhagwanpure to haige ne ehe bhainji baaki Main Wi Samrale da jampal Hega Te Saada Pichcha wi Pakistan Pind Dadankhan to Distt Rawalpindi Pakistan Hai Badi Khushi Hoi Aaj Ehe Video Wekh Ke Byegod rona hi nahi rukreha
@MuhammadIrfan-ot9jh
@MuhammadIrfan-ot9jh 9 ай бұрын
Pind Dadan Khan sadey nazdeek hai , pehly sadi tehseel ayee
@avneetsekhon7997
@avneetsekhon7997 8 ай бұрын
​@@MuhammadIrfan-ot9jhbai manupur pind chak no 528 tahsil samundari Jilla lahyalpur c sada janda ho tusi
@Sumairausma23
@Sumairausma23 Ай бұрын
Maza a gyea dear 🎉 hr insan ko apni mati se pyar hota hy .yha pydha ho jaga pyri lagti hy 🎉
@Harmandeol2323A
@Harmandeol2323A 9 ай бұрын
I am crying too😭😭😭its really broken heart💔both sides people have alots of pain😢
@ItsVishalghere
@ItsVishalghere 9 ай бұрын
Mostly one side bolo
@Harmandeol2323A
@Harmandeol2323A 9 ай бұрын
@@ItsVishalghere why i speak for one side? I love❤️and respect🙏for both sides
@Harmandeol2323A
@Harmandeol2323A 9 ай бұрын
@@ItsVishalghere you use ur own opinion dont tell me what i have to do 😃
@ItsVishalghere
@ItsVishalghere 8 ай бұрын
@@Harmandeol2323A jis din tumhare bap daada Pakistan chhod ke BHA rhe the us din ye musalman Jo AJ ache Ban rhe hai unhi ki aulade tumhare bap dada ko Marne me lge huye the...itne achhe hote to aj tumhari family bhi wahi pee usi Ghar me ra rhi hoti...2-4 din ke liye sab bahut achhe dikhte hai...
@Manindersingh-yc2xw
@Manindersingh-yc2xw 6 ай бұрын
@ItsVishalghere ...... Asha chlo Muslims ne Jo kiya 1947 me wo toh chlo hai ---- Magar tum logo ne jo kiya SIKHO k saath utna toh Shayed Muslims ne bhi. Nuksaan nhi kiya ---- 1955 me hi (( ghatiya so called freedom k. 7 saal baad hi hamare GURDWARA SAHIB DARBAR SAHIB AMRITSAR pr attack kr diya -- uske baad 1984 me 39 GURDWARA SAHIB pr Attack Kiya and. Delhi - Kanpur me toh hindustani antkwadi rss ne kya kia wo toh sari duniya ko pta hai ------ 2015 me fir se terrorist rss k gunde antkwadio ne Orrisa me hamare historical GURDWARA SAHIB ko torr diya and 16 me UP me antkwadi rss k gunde aditynath ne ek GURDWARA SAHIB torr diya ---- Sikkim - Ladhak me hamare GURDWARA SAHIB pr kbja kr lia ----- itne GURDWARA SAHIB Torre hindustani antkwadi rss and uske gunde antkwadio ne -- 2020 me ghatiya gunde katal feku ne. 800 Farmers ka katal krwa diya -- usi saal Lakhimpur kheri me antkwadi rss k gunde ne shareaam sb k samne Farmers ka katal Kiya --- Magar ghatiya gunde katal feku - aditynath ne us katal antkwadi ko free krwa diya koi sza nhi hone di ----- Brother Muslims ki baat. Toh tum krte ho , Magar jo antkwadi rss and uske gunde antkwadio ne SIKHO (( evan Muslims and Christian k saath bhi )) K saath kiya us pr koi bolta nhi hai
@JoginderSingh-p7k
@JoginderSingh-p7k Ай бұрын
❤ਮੈ ਤਾਂ ਵਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਦੋਨੋਂ ਪੰਜਾਬ ਫਿਰ ਤੋਂ ਇੱਕ ਹੋ ਜਾਣ ❤
@gurwindersidhu6542
@gurwindersidhu6542 25 күн бұрын
Fer CM kon bno Sikh ja muslim.
@surjeetthind2183
@surjeetthind2183 9 ай бұрын
Miti wali gan to man bhar giya
@HamidaliKhan-xg6nz
@HamidaliKhan-xg6nz 3 ай бұрын
❤❤❤❤❤ apnoun ki yaad or apnoun say mohabbat insan ko khan say khan lay jate hai
@SurinderSingh-yz2pg
@SurinderSingh-yz2pg 9 ай бұрын
ਭੈਣ ji Real story From India
@kanwaljitkaur2125
@kanwaljitkaur2125 7 ай бұрын
ਮੇਲ ਕਰਾਦੇ ਰੱਬਾ ਦਿੱਲੀ ਤੇ ਲਾਹੌਰ ਦਾ
@navindersingh4275
@navindersingh4275 6 ай бұрын
ਘਰ ਦੀ ਮਿਟੀ ਵਿਚ ਪਿਆਰ ਲੂਕਿਆ ਹੈ ਅਜ ਵੀ ਆਪਣੀ ਜਨਮ ਭੂਮੀ ਦੀ ਮਿੱਠੀ ਯਾਦ ਆ ਰਹੀ ਹੈ ਜੀਊਂਦੇ ਵਸਦੇ ਰਹੋ ਖਾਸ ਕਰਕੇ ਇਹ ਧੀ ਜਿਸ ਨੇ ਆਪਣੇ ਜੱਦੀ ਘਰ ਨੂੰ ਯਾਦ ਕੀਤਾ।ਤੇ ਆਪਣੇ ਬਜ਼ੁਰਗਾਂ ਨੂੰ ਯਾਦ ਤਾਜ਼ੀ ਕਰਵਾਈ। ਅਮਿ੍ਤਸਰ ਤੋਂ ਨਵਿੰਦਰ ਸਿੰਘ ਪਿੰਡ ਮੁਰਾਦ ਪੁਰਾ ਹਕੀਮਾਂ ਵਾਲਾ। ਨੂੰ ਵੀ ਬੇਟੀ ਨੇ ਪਿੰਡ ਵਿਖਾਇਆ
@AmritLamme
@AmritLamme 9 ай бұрын
Me v jagron tehsil da ha ji bhot rona aya eh video dekh be skk asi odro nhi aye c prr dukh bhot hunda k kaas ajj v sara punjab ik hi hunda
@SurinderSingh-yz2pg
@SurinderSingh-yz2pg 9 ай бұрын
ਭੈਣ ji Very heart touching story From India
@rinkusaroy1702
@rinkusaroy1702 6 ай бұрын
ਆ ਬਾਪੂ ਕਿਹਦਾ ਅਸੀਂ ਦੁਗਰੀ ਲੁਧਿਆਣੇ ਤੋ ਆਏ ਸੀ😊😊😊😊❤
@benabad9458
@benabad9458 9 ай бұрын
Joendah yabindah, ❤ Pind de dhee man taran te hamme dawey naal apney wadhian de peran de khurey labhdey, Kinne changi lagdee. Barre changi lagde ,sahachen changi langdee. Jeondee wasdee rahwey ,sukhein hass dee rahwey, Bass sach de tlaash, ehdeay man wasdee, Kinne changi lagdee. Kadi bhawak ho jawey ,kadi hanjo dubhkawey ,phul hassian khilawey. Barre chahgi lagdee. Sachin changi lagdee. Chahiey aschon ko jitna chahiey Woh aghar chahin tu fir kia chahiey. PUNJAB ZINDAHBAD PAKISTAN ZINDAHBAD.
@JoginderSingh-kh6yv
@JoginderSingh-kh6yv Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਆਪਣੀ ਭੈਣਾਂ ਦਾ ਪਹਿਰਾਵਾ ਦੇਖੋ । ਉਹਨਾਂ ਭੈਣਾਂ ਦਾ ਪਹਿਰਾਵਾ ਦੇਖੋ ਜੀ। ਉਹਨੇ ਆਪਣਾ discipline ਖਰਾਬ ਥੋੜਾ ਕਰਨਾ ਹੈ ਜੀ
@Sam-gt2no
@Sam-gt2no 3 ай бұрын
Yaar pakistani log bahut helpful nature ke hai badiya log hote hai i am india but i love pakistan people
@createworld7385
@createworld7385 Ай бұрын
Bohat shukriya love from Pakistan 🇵🇰 panjab
@praveenlata3190
@praveenlata3190 9 ай бұрын
Rooha ch basie mohabbat sarhada b mita na skiyan,,sade purkhe b last tak ronde rahe,apne ghra diyan yada bich, siyasat dara ne bandda pa dittiyan😭
@zaheershah110zaheerabass5
@zaheershah110zaheerabass5 14 күн бұрын
Amratsar me Bharowaal area ka Kuch bta dain
@balkarsinghdhaliwal592
@balkarsinghdhaliwal592 7 ай бұрын
ਆਈ ਲਵ ਲਹਿੰਦਾ ਪੰਜਾਬ I love lehnda Punjab ❤❤
@Malik70678
@Malik70678 6 ай бұрын
پاکستان آنے پر خوش آمدید 😊کشش ہوتی ہے اپنی مٹی کی۔اپنے ماں باپ کو خوش کر دیا ہے اس بچی نے۔بہت خوب ❤
@KamaljitSinghMalhi
@KamaljitSinghMalhi 4 ай бұрын
ਜੱਟ ਵੱਟ ਨਹੀਂ ਛਡਦਾ ਮੁਰੱਬੇ ਕਿਦਾਂ ਛੱਡੇ ਹੋਣਗੇ ਇਹ ਉਹਨਾਂ ਨੂੰ ਹੀ ਪੁਛੋ ਕਿ ਭਾਂਅ ਪਈ ਅਜ਼ਾਦੀ ਜਿਸ ਵਿੱਚ ਸਿਰਫ਼ ਪੰਜਾਬ ਵੰਡਿਆ ਗਿਆ
@MuhammadKhizar-qg7pn
@MuhammadKhizar-qg7pn 2 ай бұрын
Hindustani bhahan ko buhat bhuhat salam payar hamari khowahish hay kay india men apnay baap dada kay ghar illaqay daikhain
@gurtejshing6785
@gurtejshing6785 Ай бұрын
ਧੰਨ ਵਾਦ ਭੈਣੇ
@mobeenmalik6835
@mobeenmalik6835 Ай бұрын
I am a Pakistani Muslim. Don’t know this girl but can’t understand why I cried when u saw her getting emotional and crying. My love and regards 💕💕
@manjitsingh1045
@manjitsingh1045 9 ай бұрын
ਬਹੁਤ ਸੋਹਣੀ ਵੀਡੀਓ ਮੇਰੀ ਭੈਣ
@AmarjitSingh-db2vt
@AmarjitSingh-db2vt 8 ай бұрын
ਕਾਸ਼ ਅਸੀਂ ਵੀ ਆਪਣੇ ਦਾਦੇ ਪੜਦਾਦੇ ਦਾ ਪਿੰਡ ਵੇਖਣ ਜਾਂਦੇ 😢😢😢❤,ਚੱਕ 17 ਪਰੋਜੀਆ ਮਿੰਟਗੁਮਰੀ 🎉🎉🎉🎉🎉
@carobbiobergamo7839
@carobbiobergamo7839 6 ай бұрын
Kurie sanu vi rva dita tu gllabatta eho gia kitea god bless you 🥰👍
@rajwinder1968
@rajwinder1968 Ай бұрын
ਕਿੰਨੀ ਖੁਸ ਹੈ ਬੱਚੀ
@NarinderSingh-mg4sw
@NarinderSingh-mg4sw 27 күн бұрын
ਵੀਰ ਜੀ ਸਾਡੇ ਪੁਰਖਿਆਂ ਦਾ ਪਿੰਡ ਵੀ ਪਾਕਿਸਤਾਨ ਦੇ ਵਿੱਚ ਹੈ ਜਿਲਾ ਸ਼ੇਖੂ ਪੁਰ ਪਿੰਡ ਮੁਤਾਬਾ ਤਸੀਲ ਸੱਚਾ ਸੌਦਾ ਨਾਮ ਸੀ ਸਰਦਾਰ ਦਿਆਲ ਸਿੰਘ ਸੰਨ ਉਫ ਸਰਦਾਰ ਆਤਮਾ ਸਿੰਘ ਕੰਬੋਜ
@ZainAli-nj4so
@ZainAli-nj4so 5 ай бұрын
Bohat khushi hoeee ey g mey tey kisi no v nai janda g mey tey aj da baaal aaannn meri age 28 sal ey buss ey video vaikhi ey tey roh no sakoon jya hoya ey bada. merey athroo v nikley ney khushi nal k tusi apney puraney ghar lab laeey aaa khush raho tey abad raho hasdey wasdey raho
@ShamsherSharam
@ShamsherSharam 4 ай бұрын
ਜੰਮਣ ਭੋਗ ਕਿਸੇ ਨੂੰ ਨਹੀ ਭੁਲਦਾ❤❤
@MUSAWARALVI
@MUSAWARALVI Ай бұрын
❤❤❤❤❤❤❤❤❤❤❤❤❤❤❤❤❤❤❤ ہم سب لوگ پاکستانی اپ لوگوں سے بہت پیار کرتے ہیں
@mateensheikh6102
@mateensheikh6102 2 ай бұрын
To much emotional i am literally crying love from Pakistan ❤
@gurdipanand4105
@gurdipanand4105 9 ай бұрын
Bhut wadhia ji putter saddi V akha bhrr Asia Khush rho ji
@rakeshkumard7789
@rakeshkumard7789 5 ай бұрын
ਮੇਰਾ ਵੈਸੇ ਹੀ ਦਿੱਲ ਤੜਫਦਾ ਰਹਿੰਦਾ ਕਿ ਮੈਂ ਪਾਕਿਸਤਾਨ ਜਾਵਾਂ ਮੇਰਾ ਪਿੰਡ ਹੁਸ਼ਿਆਰ ਪੁਰ ਵਿੱਚ ਸ਼ੇਖੂਪੁਰ ਹੈ ਅਤੇ ਇੱਥੇ ਮੁਸਲਿਮ ਭਾਈਚਾਰੇ ਵਾਲ਼ੇ ਰਹਿੰਦੇ ਸਨ1980 ਸਨ੍ਹ ਵਿਚ ਆਉਂਦੇ ਹੁੰਦੇ ਸਨ ਟਾਂਗੇ ਤੇ ਹੁਸ਼ਿਆਰ ਪੁਰ ਤੋਂ ਅਸੀਂ ਓਸ ਵੇਲੇ ਨਾਲ਼ ਦੇ ਪਿੰਡ ਪੜ੍ਹਦੇ ਹੁੰਦੇ ਸੀ ਅਤੇ ਮੁਸਲਮਾਨਾਂ ਦੀ ਕੋਠੀ ਵਿੱਚ ਸਕੂਲ ਸੀ।
@mankirt-n8r
@mankirt-n8r 6 ай бұрын
😊😊 ਰੂਹ ਖੁੱਸ ਹੋ ਗਈ ਮੇਰੀ
@jagannathsingh9336
@jagannathsingh9336 Ай бұрын
ਰੱਬ ਕਰੇ ਦੋਨੋਂ ਪੰਜਾਬ ਦੁਬਾਰਾ ਇਕੱਠੇ ਹੋ ਜਾਣ
@gurwindersidhu6542
@gurwindersidhu6542 25 күн бұрын
CM kon bno, den nu tayar ho muslim nu political power ke fer to lakha eh na kehan lagg jave sikho raaj sada raho.
@LovelyBarbecue-oi2ch
@LovelyBarbecue-oi2ch 9 ай бұрын
اس بہادر بچی کے لیے سلوٹ❤❤❤ ماشاءاللہ
@charnjeetsinghsarpanchmakh6913
@charnjeetsinghsarpanchmakh6913 5 ай бұрын
ਬਹੁਤ ਵਧੀਆ ਉਪਰਾਲਾ ਹੈ
@yourdad-eg9zb
@yourdad-eg9zb 8 ай бұрын
PUNJAB AND PUNJABIS TOO GOOD PEOPLE
@issidhu6924
@issidhu6924 9 ай бұрын
My father Sahib also belonged to distt. GUJRANWALA village santpur.
@createworld7385
@createworld7385 Ай бұрын
Near in my city santpur.. kafi Dafa gaya veer g ... Love from Pakistan panjab 🙏
@RanvirKaur-t9j
@RanvirKaur-t9j 5 ай бұрын
ਵੀਡੀਓ ਦੇਖ ਕੇ ਦਿਲ ਨੂੰ ਸਕੂਨ ਮਿਲਿਆ 🎉🎉❤
@jalotanavin
@jalotanavin 8 ай бұрын
Reminiscences of the gone by days...beautiful video 🌺🙏
@ahmadmuhammad70
@ahmadmuhammad70 7 ай бұрын
❤ You are too much lucky. That my Sister you visited your Incestor homeland. TOBA TEK SING. My father was migrated from Kapoorthala, near Nadala. He was very emotional when he told us his stories of "Whand Punjab di" (Uojra Punjab da). He and his family settled at TOBA TEK SING, GUMTALA JB 291.
@harjeetkaur8607
@harjeetkaur8607 6 ай бұрын
ਬਹੁਤ ਵਧੀਆ ਲੱਗਿਆ ਜੀ ❤❤😢
@punjabson5991
@punjabson5991 9 ай бұрын
ਮਾਂਏ ਨੀ ਮੈਂ ਮੈਂ ਕਿੰਨੂ ਆਖਾਂ ? ਹਾਏ ਨੀ ਮੈਂ ਕੀਹਨੂੰ ਆਖਾਂ ਮਾਂ ਏ ਏ ਏ ਏ ਏ ਏ
“Don’t stop the chances.”
00:44
ISSEI / いっせい
Рет қаралды 62 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Bapu de Pakistan wale Pind Da Safar (part2) Native Village In Pakistan
19:48
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 555 М.
Pakistan vs South Africa Full Highlights 3rd ODI 2024 | PAK VS SA
22:03
Noor E Pakistan
Рет қаралды 1 МЛН
Vichhade Ghar Dekhan Nu Tarsde Ne Pakistani Babe | Sukhi Bal
15:18
Swarn Productions
Рет қаралды 10 М.