ਲਾਸ਼ਾਂ ਨਾਲ ਲੱਦਿਆ ਪਾਕਿਸਤਾਨ ਦਾ ਸਟੇਸ਼ਨ Old Railway Station Pakistan |Punjabi Travel Couple Ripan Khushi

  Рет қаралды 211,909

Punjabi Travel Couple

Punjabi Travel Couple

Күн бұрын

Пікірлер: 396
@dineshthakur720
@dineshthakur720 Ай бұрын
ਜੋਇਆ ਸਾਹਿਬ ਨੂੰ ਸਾਡਾ ਸਲਾਮ ਆਖਣਾਂ, ਉਨਾਂ ਦੀ ਬੋਲੀ ਵਿਚ ਬਹੁਤ ਤਹਿਜ਼ੀਬ ਝਲਕਦੀ ਹੈ। ਓਹਨਾਂ ਦਾ ਸਾਥ ਬਹੁਤ ਹੀ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਹੈ।
@shehzadjoyiaOfficial
@shehzadjoyiaOfficial Ай бұрын
Thanks
@lyricsjassijhokewala3840
@lyricsjassijhokewala3840 Ай бұрын
ਜੋਈਆ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। Love you❤❤❤
@harmeetsingh9473
@harmeetsingh9473 Ай бұрын
❤❤❤​@@shehzadjoyiaOfficial
@sandeepkaur-yn3lj
@sandeepkaur-yn3lj Ай бұрын
Sahi gall aa ji
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਵੇਂ ਪੰਜਾਬ ਪੰਜਾਬ ਜ਼ਿੰਦਾਬਾਦ
@gaggibajaj8002
@gaggibajaj8002 Ай бұрын
ਬਹੁਤ ਸਾਰਾ ਪਿਆਰ ਚੜਦੇ ਪੰਜਾਬ। ਦੇ ਪਿੰਡ ❣️❣️ਸਾਦਿਕ ਤੋ❣️❣️
@narinderdeepsingh5942
@narinderdeepsingh5942 Ай бұрын
Ripan jehra lok ikathe hunde ne eh ehna da pyar hai saade lyi. Nahi ta kise kol ena time kithe k naal naal turde firan. Salaam hai ena nu.🎉
@GoldyHamira
@GoldyHamira Ай бұрын
ਤੁਹਾਡੇ ਵਲੋਗ ਦੇਖਦੇ ਦੇਖਦੇ ਹੁਣ ਇਹਨਾਂ ਨੂੰ ਵੀ subscribe ਕਰਨ ਲੱਗ ਪਏ ਹਾਂ ਬਹੁਤ ਚੰਗੇ ਲੋਕ ਨੇ❤
@ManjeetSingh-ll9io
@ManjeetSingh-ll9io Ай бұрын
Ripan khushi dhillon saab sammi jatt jo eh purane dakha rhe bhut bhut dhanwad ehna da❤❤❤
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਲਹਿੰਦੇ ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਤਿਹਾਸ ਸਾਂਭ ਕੇ ਰੱਖਿਆ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@AmritpalSingh-mg6ix
@AmritpalSingh-mg6ix Ай бұрын
ਜੋਇਆ ਸਾਹਿਬ ਜੀ ਦਾ ਧੰਨਵਾਦ ਜੋ ਸਾਡੇ Ripan veer ਨੂੰ ਇਨਾ ਪਿਆਰ ਦੇ ਰਹੇ ਨੇ ❤❤
@GoldyHamira
@GoldyHamira Ай бұрын
ਬਹੁਤੇ ਸੋਹਣੇ ਪਿੰਡ ਤੇ ਪਿੰਡ ਵਿੱਚ ਪਿਆਰ ਮੁਹੱਬਤਾਂ ਪਾਕਿਸਤਾਨ ਦੇ ਲੇਹਿਂਦੇ ਪੰਜਾਬ ਵਿੱਚ ਅੱਜੇ ਤੱਕ ਸਾਂਭ ਕੇ ਰੱਖਿਆ .
@jagsirTungwali041
@jagsirTungwali041 Ай бұрын
ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਇਸ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ
@nachhattarkaur3115
@nachhattarkaur3115 Ай бұрын
ਗਲਾਂ ਸੁਣ ਕੇ ਤੇ ਥਾਂਵਾਂ ਬਲੌਗ ਰਾਹੀਂ ਦੇਖ ਕੇ ਦਿਲ ਹਿਲਦਾ ਏ, ਜਿਹੜੇ ਲੋਕਾਂ ਨੇ ਇਹ ਦੱਖ ਹੰਡਾਇਆ ਉਨਾਂ ਦਾ ਕੀ ਹਾਲ ਹੋਏਗਾ।
@baljitsingh6957
@baljitsingh6957 Ай бұрын
ਜੌਈਆਂ ਸਾਹਿਬ ਜੀ ਤੁਹਾਨੂੰ ਸਲਾਮ ਹੈ ਜੀ। ਪਾਕਿਸਤਾਨ ਦੇ ਲੋਕਾਂ ਦਾ ਪਿਆਰ ਡੁੱਲ ਡੁੱਲ ਪੈਂਦਾ ਹੈ ਜੀ।ਕਿੰਨੇ ਚੰਗੇ ਲੋਕ ਹਨ।
@shehzadjoyiaOfficial
@shehzadjoyiaOfficial Ай бұрын
❤❤❤
@satnambhullar2211
@satnambhullar2211 Ай бұрын
Good work brother
@gaggibajaj8002
@gaggibajaj8002 Ай бұрын
@@shehzadjoyiaOfficial ਸਾਡਾ ਪਿੰਡ ਸਾਦਿਕ ਹੈ ਚੜਦੇ। ਪੰਜਾਬ ਵਿੱਚ ਮਨ ਬਹੁਤ ਖੁਸ਼ ਹੋਇਆ ਸਾਦਿਕ ਗੰਜ ਦੇਖਕੇ ❤❤❤
@sandeepkaur-yn3lj
@sandeepkaur-yn3lj Ай бұрын
​@shehzadjoyiaOfficial tusi nyc o bro🙏🙏
@ravneetnigha5697
@ravneetnigha5697 Ай бұрын
ਵੀਰ ਜੀ ਸਾਨੂੰ ਇੱਕ ਕਰਦੋ ਪਾਕਿਸਤਾਨ ਵਿੱਚ ਸਾਡੇ ਪੰਜਾਬੀ ਦੇ ਪਿੳ ਦਾ ਘਰ ਸਰਕਰੇ ਸਾਨੂੰ ਇੱਕ ਕਰਦੋ ,🙏🙏🙏🙏😭😭😭
@meenasingh2841
@meenasingh2841 Ай бұрын
Mere Fav Vlog ne from Pakistan, jado v mein dekhdi Hamesha kehni k nahi Alag hona chahida c miss Pakistani pind Lifestyle log every Thing ❤❤❤❤❤❤❤❤ love you all
@NirmalSingh-kk3kv
@NirmalSingh-kk3kv Ай бұрын
ਸਿੱਧੀ ਗੱਲ ਇਹ ਜਿੰਨੀਆਂ ਵੀ ਇਮਾਰਤਾਂ ਹਨ ,ਇਹ ਸਾਰੀਆਂ ਅੰਗਰੇਜ਼ ਰਾਜ ਵੇਲੇ ਦੀਆਂ ਹਨ। ਤਦ ਹੀ ਤੇ ਅਜ ਤਕ ਠੀਕ ਠਾਕ ਖੜੀਆਂ ਹਨ।
@MajorSingh-po6xd
@MajorSingh-po6xd Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ
@manjindersinghbhullar8221
@manjindersinghbhullar8221 Ай бұрын
ਜੋਇਆ ਸਾਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰਿਪਨ ਬਾਈ
@lakhamavi
@lakhamavi Ай бұрын
ਜੋਇਆ ਸਾਹਿਬ ਤੁਹਾਡੀ ਸੋਚ ਨੂੰ ਸਲਾਮ
@surjeetkaur6590
@surjeetkaur6590 Ай бұрын
Waheguru ji saari duniya ek ho jave 🙏🙏asi v apne lahore de darshan kar iye
@mohsanbabar3604
@mohsanbabar3604 Ай бұрын
Welcome
@RaghbeerSinghSekhon
@RaghbeerSinghSekhon 17 күн бұрын
ਫ਼ਰੀਦਕੋਟ ਜ਼ਿਲ੍ਹੇ ਵਿੱਚ ਵੀ ਸਾਦਿਕ ਮੰਡੀ ਹੈ। ਸ੍ਰੀ ਮੁਕਤਸਰ ਸਾਹਿਬ ਤੇ ਫਿਰੋਜ਼ਪੁਰ ਰੋਡ ਤੇ।
@kanwarjeetsingh3495
@kanwarjeetsingh3495 Ай бұрын
ਜੋਇਆ ਸਾਹਿਬ ਦੀ ਗੱਲ ਸਹੀ ਹੈ ਪੰਜਾਬੀ ਕੌਮ ਦਾ ਜਜ਼ਬਾਤਾਂ ਵਿੱਚ ਪੈਣ ਕਾਰਣ ਹੀ ਦੇਸ਼ ਪੰਜਾਬ ਦਾ ਨੁਕਸਾਨ ਹੋਇਆ ਤੇ ਪੰਜਾਬ ਪੰਜਾਬੀਅਤ ਦੀ ਵੰਡ ਹੋ ਗਈ ਤੇ ਸੰਤਾਪ ਅੱਜ ਤੱਕ ਭੁਗਤ ਰਹੇ ਹਾਂ।
@1313gurukirpa
@1313gurukirpa Ай бұрын
Very nice brother Ripan and Joyia saab ji ❤❤❤🎉🎉🎉😊😊😊
@satnaamsingh7614
@satnaamsingh7614 27 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤🎉🎉🎉🎉🎉🎉🎉
@manpreetkaurwalia8531
@manpreetkaurwalia8531 Ай бұрын
Kinni soni punjabi bolde ne sare Kinne piyar wale ne saare❤❤❤❤❤❤❤❤❤
@nachhattarkaur3115
@nachhattarkaur3115 Ай бұрын
ਪਾਕੁਿਸਤਾਨ ਦੇ ਸਾਰੇ ਲੋਕਾਂ ਨੂੰ ਸਤਿਕਾਰ ਨਾਲ ਸਤਿ ਸਰੀ ਆਕਾਲ। ਸਾਰੇ ਹੀ ਲੋਕ ਪਿਆਰ ਕਰਨ ਵਾਲੇ ਹਨ।
@GurpreetKaur-pc3lu
@GurpreetKaur-pc3lu Ай бұрын
ਬਠਿੰਡੇ ਵਿੱਚ ਨਹਿਰੀ ਕੋਠੀਆਂ ਹੈਗੀਆਂ ਸੀ ਪਰ ਹੁਣ ਤਾਂ ਢਹਿ ਗਈਆਂ ਅੱਧੀਆਂ ਪਚੱਧੀਆਂ ਹੀ ਰਹਿ ਗਈਆਂ
@mandersingh6082
@mandersingh6082 Ай бұрын
ਆਜਤਕ ਆਜ਼ਾਦੀ ਦੇ ਜਸ਼ਨ ਮਨਾਉਣ ਵਿੱਚ ਲਗੇ ਹੋਏ ਹਨ ਪਰ ਅਸਲ ਵਿੱਚ ਉਜਾੜਾਂ ਹੋਏ ਸਨ ਉਨ੍ਹਾਂ ਵਿੱਚੋਂ ਵਿਛੋੜੇ ਪ੍ਰੀਵਾਰਾਂ ਦਾ ਦਰਦ ‌ਕਿਨਾਂ ਹੋਏ ਹਨ
@jazzsandhu4642
@jazzsandhu4642 Ай бұрын
sach aa ji ....
@artandcraftwithdeep7529
@artandcraftwithdeep7529 Ай бұрын
ਜਿਹੜੇ ਅਜਾਦੀ ਦਿਨ ਮਨਾਉਂਦੇ ਹਨ ਉਹਨਾਂ ਦਾ ਨਾਂ ਕੋਈ ਮਰਿਆ ਤੇ ਨਾਂ ਹੀ ਕੋਈ ਵਿਛੜਿਆਂ ਅਜਾਦੀ ਤਾਂਹੀ ਮਨਾਂਉਦੇ ਨੇ
@sushilgarggarg1478
@sushilgarggarg1478 Ай бұрын
Iam big fan punjabi travels couple ❤❤❤❤
@gamdoorbrar3417
@gamdoorbrar3417 Ай бұрын
ਪਾਕਿਸਤਾਨ ਦੇ ਲੋਕਾਂ ਨੂੰ ਲੀਡਰਸ਼ਿਪ ਵਧੀਆ ਨਹੀਂ ਮਿਲੇ,,,ਲੋਕ ਵਧੀਆ ਸੁਭਾਅ ਦੇ ਹਨ,,
@sukhpreet6026
@sukhpreet6026 Ай бұрын
Apne ala hi hisab a
@Parminder_3094
@Parminder_3094 Ай бұрын
😂😂😂
@tarlochandhaliwal9441
@tarlochandhaliwal9441 Ай бұрын
That’s True
@bobbysingh346
@bobbysingh346 Ай бұрын
Bhaji what kind of visa u get ? And for how long
@belongtopunjab-n6l
@belongtopunjab-n6l Ай бұрын
@@sukhpreet6026sahi gall aa bai
@HardeepSingh-tr5qb
@HardeepSingh-tr5qb Ай бұрын
Ripan tuhada shizad joea saab te baki sare vera da bhut dhanwad ji.sadik ganj vikhan lai.❤deepa bathinda to.❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਵਧੀਆ ਜਾਣਕਾਰੀ ਮਿਲੀ। ਚੜ੍ਹਦੀ ਕਲਾ ਰਹੇ
@Shukar-13
@Shukar-13 Ай бұрын
All rounder perfect woman❤
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️
@SnehaSinghoberoi
@SnehaSinghoberoi Ай бұрын
Mujhe bhi pakistan jana h❤
@Ammazification
@Ammazification Ай бұрын
Welcome g
@ChobarSingh-t8r
@ChobarSingh-t8r Ай бұрын
Sat shri akaal bro​@@Ammazification
@Ammazification
@Ammazification Ай бұрын
@@ChobarSingh-t8r Pleasure
@balwinderkumar3250
@balwinderkumar3250 Ай бұрын
Professor joya Sahab bahut accha deal kar Rahane professor Sahab bahut acchi jankari rakh dene
@sidhusaab414
@sidhusaab414 Ай бұрын
Bai ji pakpattan vi jyo please baba farid ji di dargah te
@harjitharjit3128
@harjitharjit3128 Ай бұрын
ਆਪਣੇ ਵੀ ਰਿਪਨ ਬਾਈ ਜੀਲਾ ਫਰੀਦਕੋਟ ਮੰਡੀ ਸਾਦਿਕ ਵੱਜਦੀ ਆ ਸਾਦਿਕ ਮੰਡੀ ਆ ਪਿੰਡ ਨੀਂ ਵੀਰ
@kulwindersingh-id6xj
@kulwindersingh-id6xj Ай бұрын
ਰਿਪਨ ਜੀ ਬਹੁਤ ਵਧੀਆ ਜੀ ਮੰਦਿਰ ਪਹਿਲੀ ਵਾਰ ਦੇਖਿਆ ਆ ਜੀ, ਪਾਕਿਸਤਾਨ ਵਿੱਚ 1951 ਵਿੱਚ 21 ਪਰਸੇਂਟ ਹਿੰਦੂ ਆਬਬਦੀ ਸੀ ਜੀ ਹੁਣ 1 ਪਰਸੇਂਟ ਹੀ ਹੈ ਜੀ ਜ਼ਿਆਦਾ ਤਰ ਇਹ ਆਬਾਦੀ ਬਾਅਦ ਵਿੱਚ ਇੰਡੀਆ ਆਉਦੀ ਰਹੀ ਜੀ ਅਜ ਵੀ ਆ ਰਹੀ ਆ ਜੀ ਫਿਰ ਸਾਂਭ ਸੰਭਾਲ ਕਿਵੇ ਹੋਵੇ ਜੀ
@usamawandar
@usamawandar Ай бұрын
illogical Statement 😂
@kulwindersingh-id6xj
@kulwindersingh-id6xj Ай бұрын
@@usamawandar BASED ON PAKISTANI MEDIA, PAKISTANI KZbinR, AND PAKISTANI SENAT MEMBERS AND SPEECH OF FORMER PRIME MINISTER IMRAAN KHAAN
@amjadikhlaq1783
@amjadikhlaq1783 23 күн бұрын
Plz do some research!!! The last census before partition was in 1941. Get those results. Secondly, Pakistan was in two parts: East Pakistan and West Pakistan. Majority Hindus were in East Pakistan.
@kulwindersingh-id6xj
@kulwindersingh-id6xj 20 күн бұрын
@@amjadikhlaq1783 PLEASE STOP THIS GAME AND DON'T BE MAKE OVER SMART, I AM NOT FROM 1970 I M FROM 2024 AND I KNOW PAKISTAN WAS IN TWO PARTS AND ONE PART BREAK IN 1971 ,AND I TALK ON THE BASIS ON 1951 BASED CENSUS
@TriptaDhingra-o4r
@TriptaDhingra-o4r Ай бұрын
Plz show sargodha in Pakistan if possible, daily we saw ur vlogs,really appreciated both of u because u save Indian culture and teach young generation to respect elders
@basitsaleem7087
@basitsaleem7087 Ай бұрын
❤❤❤my city yahan gurdwara bht kmaaal hy jo aj school hy ambala school
@pardeepchakwala3233
@pardeepchakwala3233 Ай бұрын
Ik dum 1947 da seen akhan sahmne aeya 😢 thank you sir thankyou
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍🏼👍🏼👍🏼👍🏼👍🏼👌🏼👌🏼👌🏼👌🏼👌🏼👌🏼🌹🌹🌹🌹🌹🌹🌹
@balwindersinghbrar4456
@balwindersinghbrar4456 Ай бұрын
ਲਾਸ਼ਾਂ ਨਾਲ ਲੱਧਿਆ ਰੇਲਵੇ ਸਟੇਸ਼ਨ ਕੋਈ ਦਿਲ ਤੇ ਵੀ ਲੱਗੀ ਏ ਕਿ ਹਾਂਸਾ ਹੀ ਆਇਆ।
@jattbabapb1313
@jattbabapb1313 Ай бұрын
ਜੋਈਆ ਸਾਬ ਸਾਡੇ ਵੀ ਚੜ੍ਹਦੇ ਪੰਜਾਬ ਵਿੱਚ ਨਹਿਰੀ ਬੰਗਲਾ ਕਹਿੰਦੇ ਹਨ
@SukhwantSingh-f3o
@SukhwantSingh-f3o Ай бұрын
ਇਥੋ ਦੇ ਲੋਕ ਬਹੁਤ ਬਹੁਤ ਪਿਆਰ ਕਰਦੇ ਹਨ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤ 28:12
@ManpreetKaur-hp2br
@ManpreetKaur-hp2br Ай бұрын
Waheguru ji mehar bakshe 🙏🙏
@atmasingh5736
@atmasingh5736 Ай бұрын
ਰਿਪਨ ਸਿੰਘ ਜੀ ਬੇਟੀ ਖੁਸ਼ੀ ਜੀ ਸਤਿ ਸ੍ਰੀ ਆਕਾਲ ਆਪ ਬਹੁਤ ਹੀ ਵਧੀਆ ਅਨਸਾਨਹੋ ਅਸੀਂ ਤੁਹਾਡੇ ਸਾਰੇ ਬਲੋਕ ਵੇਖਦੇ ਹਾਂ ਜੀ ਸ਼ਿਰੀਲੰਕਾ ਤੋਂ ਪੰਜਾਬ ਦੀ ਧਰਤੀ ਦੀ ਤੇ ਜੰਮੂ ਕਸ਼ਮੀਰ ਦਿਆਂ ਬਰਫਿਲ ਆ ਪਹਾੜੀ ਆ ਦੀ ਸੇਂਰ ਆਪ ਨੇ ਸਾਨੂੰ ਦੁਨੀਆ ਆਫਰਿਕਾ ਤੇ ਯੂਰਪ ਦੀਆਂ ਰਾਜਧਾਨੀਆਂ ਤੇ ਕਨੇਡਾ ਦੇ ਦਰਸ਼ਨ ਕਰਵਾਏ ਜੀ ਬੇਟਾ ਅਸੀਂ ਤੁਹਾਡੇ ਬਹੁਤ ਹੀ ਧੰਨਵਾਦ ਹਾ ਜੀ ਜਿਨ੍ਹਾਂ ਨੇ ਸਾਨੂੰ ਦੁਨੀਆ ਘਰੇ ਬੇਠਿਆ ਬਜ਼ੂਰਗਾਂ ਨੂੰ ਅਫਰੀਕਾ ਆਸਟ੍ਰੇਲੀਆ ਵਰਗੇ ਦੇਸ਼ ਦਿਖਾਈ ਦਿਤੇ ਬਵੰਜਾ ਇਚੀੰ ਆਲਸਿਡੀ ਤੇ ਤੁਹਾਡੇ ਬਲੋਕ ਵੇਖਦੇ ਹਾਂ ਤਾਂ ਇਸ ਲਗਦਾ ਕਿ ਅਸੀਂ ਆਪ ਹੀ ਘੁੰਮ ਰਹੇ ਹਾਂ ਜੀ ਅਸੀਂ ਗਰੀਬ ਵਰਗ ਦੁਨੀਆ ਅਫਰੀਕਾ ਦੇ ਕਾਲਿਆਂ ਦੇ ਸਭਿਆਚਾਰ ਨੂੰ ਕਿਥੇ ਸਾਹਨਾਂ ਸੀ ਬੇਟਾ ਦੋਵਾਂ ਨੂੰ ਮੇਰੇ ਸਾਰੇ ਪਿੰਡਾਂ ਵੱਲੋਂ ਬੇਨਤੀ ਹੈ ਕਿ ਸਾਡੇ ਪਿੰਡਾਂ ਬਲੋਕ ਜ਼ਰੂਰ ਦਖਾਨਾ ਜੀ ਜਿਹੜਾ ਕਿ ਪਾਕਿਸਤਾਨ ਦੇ ਜਿਲਾ ਸ਼ੇਖੂਪੁਰਾ ਦੇ ਦਰਸ਼ਨ ਜ਼ਰੂਰ ਕਰਵਾਓ ਜੀ ਪਿੰਡ ਦਾ ਨਾਮ ਹੈ ਚਕਰਾਲੀ ਸਾਡੇ ਬਜ਼ੁਰਗ ਤਰਸਦੇ ਮਰ ਚੰਕਰਾਲੀ ਪਿੰਡ ਦੇ ਦਰਸ਼ਨ ਨੂੰ ਬਹੁਤ ਹੀ ਵਧੀਆ ਪਿੰਡ ਸੀ ਤੇ ਬਹੁਤ ਹੀ ਵੱਡਾ ਪਿੰਡ ਸੀ ਚਾਰ ਪੰਜ ਪਿੰਡਾਂ ਜਿਡਾ ਬਜ਼ੁਰਗ ਦੱਸਦੇ ਸੀ ਪੁਤਰਾਂ ਜੇਕਰ ਦਰਸ਼ਨ ਕਰਵਾਏ ਦੲਏ ਤਾਂ ਸਾਡੇ ਜਿਵਨ ਸਫ਼ਲ ਹੋ ਜਾਏਗਾ ਅਸੀਂ ਨਾਹਰ ਅਲੀ ਦੇ ਵੀ ਬਹੁਤ ਹੀ ਫੈਨ ਹਾਜੀ ਨਾਹਰ ਅਲੀ ਸਾਡੀ ਸਲਾਮ ਜ਼ਰੂਰ ਕਹੀ ਏਹ ਪਿੰਡ ਅਮ੍ਰਿਤ ਸਰ ਤੋਂ ਸਿਰ੍ਫ ਵਿਹ ਕਿਲੋਮੀਟਰ ਦੂਰ ਹੈ ਜੀ ਰੱਬ ਤੇਨੂੰ ਪੁਤਰ ਦੀ ਦਾਤ ਜ਼ਰੂਰ ਬਖਸ਼ਣਗੇ ਏਹ ਇੱਕ ਨਿਹੰਗ ਸਿੰਘ ਦੀ ਅਰਦਾਸ ਹੈ
@SukhwantSingh-f3o
@SukhwantSingh-f3o Ай бұрын
ਤੁਹਾਡੇ ਜਗਾ ਮਜੂਦਾ ਹੈ ਪਰ ਸਾਡੇ ਲੋਕ ਹੁਣ ਤਕ ਕਬਜ਼ਾ ਕੀਤਾ ਹੋਇਆ ਹੁੰਦਾ 11:51
@abhayjit3847
@abhayjit3847 Ай бұрын
Ripan kushi ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran tu ❤❤❤❤❤❤❤❤
@hardipsingh7873
@hardipsingh7873 Ай бұрын
Very informative and knowledgeable all vlogs.Very very thanks to Ripan Khushi and especially Jhohia Sahib.
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@HMT5911di
@HMT5911di 24 күн бұрын
ਸਾਡਾ ਨਾ ਬਣ ਨਾ ਬਣ ਜਿੰਦਗੀ ਸਾਰੀ ਅਸੀਂ ਤੈਂਅ ਦਾ ਹੋਕੇ ਜੀਅ ਲੈਣੈ , ਸਬਰਾਂ ਦੀ ਸੂਲੀ ਨਾਲ ਦਿਲ ਆਖਰ ਫੱਟ ਜਖਮੀ ਜਿਗਰ ਦਾ ਸੀਅ ਲੈਣੈ , ਤੇਰਾ ਦਿੱਤਾ ਹੋਇਆ ਜਹਿਰ ਵਿਛੋੜੇ ਦਾ ਅੱਖੀਂ ਨੂਟ ਕੇ ਕਾਸਿਮ ਪੀ ਲੈਣੈ ,😢 ਕਦੇ ਰਾਹ ਪਿਆ ਟੱਕਰੇਂ ਹੱਸ ਪਿਆ ਕਰ ਤੈਥੋਂ ਹੋਰ ਗਰੀਬਾਂ ਕੀ ਲੈਣੈਂ🤌🫶 ਲਵ ਜੂ ਆ ਯਾਰ ਥੋਨੂੰ ਸਾਰਿਆਂ ਨੂੰ ❤❤❤❤ ਭੁੱਲ ਚੁੱਕ ਲੈਣੀ ਦੇਣੀ 😂😂
@Harpreetsingh-jk7vl
@Harpreetsingh-jk7vl Ай бұрын
ਜੋਈਆ ਸਾਹਿਬ ਬੜੇ ਦਿਲ ਖੁਸ਼ ਬੰਦੇ ਨੇ
@shehzadjoyiaOfficial
@shehzadjoyiaOfficial Ай бұрын
❤❤❤
@luckytatooart6723
@luckytatooart6723 Ай бұрын
ਪਾਕਿਸਤਾਨੀ ਘੈਟ ਪੰਜਾਬੀ ਛੱਤ ਬਨੂੜ ਤੋ ਵੇਖ ਰਹੇ ਹਾ ਜੀ
@AzharOfficialRyk
@AzharOfficialRyk Ай бұрын
माशाअल्लाह जी सरदार जी एपी हमारे साथ पंजाब को दिखा रहे हैं या ऐसा लगता है जैसे 1947 का वक्त दोबारा ए चका है जहां साख या मसलमान साथ मिन रहते थे हमीं बड़ी खुशी होती है मिन एपी का पराना सबिस्क्रिब होन काफी तिन मरतब एपी पाकिस्तान मिन ऐन इस तीन से एपी को देख रहा हूं मिन बैग फिन मेरा तलाक हाय जानोबी पंजाब रहीम यार खान से❤️🇵🇰
@satwantrandhawa9977
@satwantrandhawa9977 Ай бұрын
ਅੰਗਰੇਜ਼ਾਂ ਦਾ ਕਸੂਰ ਘੱਟ। ਆਪਣਿਆਂ ਦਾ ਵੱਧ ਆ।ਵੰਡ ਵਿੱਚ ।
@JagdevSinghSamra
@JagdevSinghSamra 24 күн бұрын
ਕਿੰਨੇ ਵਧੀਆ ਤੇ ਪਿਆਰ ਕਰਨ ਵਾਲੇ ਆ ਸਾਡੇ ਪਾਕਿਸਤਾਨੀ ਭਰਾ। ਗੰਦੀ ਸਿਆਸਤ ਨੇ ਸਾਨੂੰ ਵੰਡ ਦਿੱਤਾ।
@AbhijotGill-f3w
@AbhijotGill-f3w Ай бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਵੀਰ ਜੀ
@SukhpreetKaur-vf5db
@SukhpreetKaur-vf5db Ай бұрын
Mera Pind sadiq faridkot ❤
@kulwindersingh8142
@kulwindersingh8142 Ай бұрын
ਬਾਈ ਰਿਪਨ ਜੀ ਤੁਸੀਂ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਦੀ ਗੱਲ ਕੀਤੀ ਉਹ ਪਿੰਡ ਨਹੀਂ ਤਹਿਸੀਲ ਹੈ ਮੰਡੀ ਏ ਫਰੀਦਕੋਟ ਤੋਂ,17 ਕਿਲੋਮੀਟਰ ਫ਼ਿਰੋਜ਼ਪੁਰ ਤੋਂ ਮੁਕਤਸਰ ਰੋੜ ਤੋਂ 25ਕਿਲੋਮੀਟਰ ਐ ਮੁਕਤਸਰ ਤੋਂ ਵੀ25ਕਿਲੋਮੀਟਰ ਐ
@RajveerSidhu-xx5kw
@RajveerSidhu-xx5kw 19 күн бұрын
ਸ਼ੇਅਰ ਬਾਕਮਾਲ । ਜਿਉਂਦੇ ਰਹੋ ❤❤❤❤❤❤
@lekhraj9035
@lekhraj9035 Ай бұрын
Love from moga sada khush rho ❤❤❤❤❤
@Ammazification
@Ammazification Ай бұрын
My grandfather migrated from Jagrawan Tehsil Moga District Ludhianai in 1947 ❤
@satnamsinghsatta3464
@satnamsinghsatta3464 Ай бұрын
​@@Ammazification🙏❤🙏🤝
@Ammazification
@Ammazification Ай бұрын
@@satnamsinghsatta3464 Seeing your response is just pure love 💞
@AzharOfficialRyk
@AzharOfficialRyk Ай бұрын
mashallah ji sardar ji ap hamare saoth panjab ko dikha rahe hen or esa lagta hay jise 1947 ka waqat dubarah a chka hay jahan sakh or maslman sath min rahte the hamin badi khushi hoti hay min ap ka parana sabiscrib hon kafi tin martabah ap pakistan min ain is tin se ap ko dekh raha hon min bag fin mera taalq hay janobi panjab raheem yaar khan se❤️🇵🇰😚
@ssajis2001
@ssajis2001 Ай бұрын
Ripon paa ji I just want add something regarding this railway track Because Fazilka used to produce best cotton and lamb wool so that’s why this British used to export raw material to Karachi and then from there to Liverpool and then ended at Manchester which was then hub for mills and wool mills .
@KamalJeetSingh-kq4ic
@KamalJeetSingh-kq4ic Ай бұрын
ਕੀ ਹਾਲ ਹੈ ਵੀਰ ਜੀ
@darasran556
@darasran556 Ай бұрын
ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।ਭੈਣ। ਜੀ।❤❤❤❤❤❤❤❤❤❤❤❤👍
@tejpalpannu2293
@tejpalpannu2293 Ай бұрын
Waheguru ji 🎉🎉🎉❤🎉🎉🎉
@gillsurjit1929
@gillsurjit1929 Ай бұрын
Sade bjurg isnu bole wali mandi akhde san
@gurtejsingh9710
@gurtejsingh9710 Ай бұрын
रीपन।खुशी।सदा।जवानीयां।मानो🌷🌹🍀🌷🌹🍀🌷🌹🍀🌷🌹🍀
@HardeepSingh-h5v
@HardeepSingh-h5v Ай бұрын
🙏🙏🙏🙏🙏🙏ਵੀਰ ਜੀ ਸਤਿ ਸ਼੍ਰੀ ਅਕਾਲ ਹਿੰਦੁਸਤਾਨ ਤੇ ਪਾਕਿਸਤਾਨ ਨੀ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਵੀਰ ਜੀ ਮਾੜੀ ਸਿਆਸਤ ਹੋਣ ਕਰਕੇ 😭
@jasbirsingh1688
@jasbirsingh1688 23 күн бұрын
ਜੋਇਆ ਸਾਬ ਜੀ ਤਹਾਨੂੰ ਸਲਾਮ।
@HamzaMirza-v5w
@HamzaMirza-v5w Ай бұрын
Jivy punjai ty punjab. Allah slamat rakhy Inshaallah. Jhelum Punjab Pakistan zendabad انشاءاللہ.
@avtarcheema3253
@avtarcheema3253 Ай бұрын
ਬਹੁਤ ਵਧੀਆ ਜੀ 👍👍🙏🙏
@KulwinderSingh-oz2vm
@KulwinderSingh-oz2vm 11 күн бұрын
❤❤❤❤❤❤ਫਿਰੋਜ਼ਪੁਰ ਵਾਲੇ
@ahmadarshad515
@ahmadarshad515 Ай бұрын
For Correction All of these buildings were build by Nawab of Bahawalpur Finance and engineer were british... It was the vision of Nawab of Bahawalpur...
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@Osman_Jutt
@Osman_Jutt Ай бұрын
Joiya is very nice person ❤
@RanaSulman-rf4ds
@RanaSulman-rf4ds Ай бұрын
Mashallah very good Video ❤❤❤
@daljitsingh8044
@daljitsingh8044 25 күн бұрын
ਕੋਲੇ ਵਾਲੀਆਂ ਗੱਡੀਆਂ ਵਿੱਚ ਪਾਣੀ ਭਰਨ ਲਈ ਸਪੈਸ਼ਲ ਪਾਣੀ ਦੀਆਂ ਟੈਂਕੀਆਂ ਬਣੀਆਂ ਸੀ।
@omparkashsingh1851
@omparkashsingh1851 Ай бұрын
Bahut badhiya Lag Gaya❤❤❤❤ all D best
@farmerjagsirsinghdhaliwal2464
@farmerjagsirsinghdhaliwal2464 Ай бұрын
Neele wali Mandi sadak Ganj my grandfather home
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh
@KulwinderKaur-us9jy
@KulwinderKaur-us9jy Ай бұрын
Waheguru ji 🙏🙏
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@Shing-e5p
@Shing-e5p Ай бұрын
When you show Railway station very Emotional time my Grandfather belongs from chak 349 mandi Araf ha jarewala.
@sushilgarggarg1478
@sushilgarggarg1478 Ай бұрын
THANKS FOR SEE RAILWAYS 🛤 STATION IN PAKISTAN 🇵🇰 😀 ❤️ 😊 🙏 😍 🇵🇰 😀 ❤️ 😊 🙏 😍 🇵🇰
@Gur738
@Gur738 Ай бұрын
Very nice very good 💯 Pakistani veere
@jatinderkaur4685
@jatinderkaur4685 Ай бұрын
Very nice good Message ❤🎉
@HarmanSingh-yn2lf
@HarmanSingh-yn2lf Ай бұрын
ਕੀ ਹਾਲ ਵਹਰ ਜੀ 🙏 ਹੈਦਰ ਨੂੰ ਦਿਖੋਉ ਜੱਕਤਾ ਮਾਰਦਾ ਵਾ
@HARJITKAUR32
@HARJITKAUR32 Ай бұрын
Thanks for showing so nice place
@HarchandsinghAtwal-xu9he
@HarchandsinghAtwal-xu9he Ай бұрын
Joyea saheb jo tuci train bare gal keti bohot peayre gal kiti wand seraf Punjab the hoy na ke Pakistan na hindustan the
@rajinderkour8994
@rajinderkour8994 Ай бұрын
Very nice brother Ripon and joyia Saab ji 🎉🎉🎉🎉
@AmritpalSingh-yn2lx
@AmritpalSingh-yn2lx Ай бұрын
❤❤❤johia saab naair shami vikas
@lakhbirsingh7485
@lakhbirsingh7485 16 күн бұрын
ਬਹੁਤ ਵਧੀਆ ਜੀ ਧੰਨਵਾਦ ਜੀ
@modernagricu3006
@modernagricu3006 Ай бұрын
ਬਾਈ ਜੀ ਹੋਰ ਸਭ ਕੁਝ ਤੁਸੀਂ ਦਿਖਾ ਦਿੱਤਾ ਪਰ ਇੱਕ ਹੋਰ ਪਤਾ ਕਰੋ maharaja ranjeet singh ਜੀ di antim sanskaar ਕਿੱਥੇ ਹੋਇਆ ਸੀ
@uniquekinger48
@uniquekinger48 Ай бұрын
Sade Bajurag v es jgah to nikle hon ge Ajadi time Bhawalpur to aye c❤
@ManjitKaurDhillon-x7m
@ManjitKaurDhillon-x7m Ай бұрын
Tarn taran🙏🙏🙏🙏🙏🌳🌳
@InayataliInayat-ik1lx
@InayataliInayat-ik1lx Ай бұрын
Ripn. Veer. G. Very. Nice. I. L❤. Punjabi
@satvirsinghbagri387
@satvirsinghbagri387 Ай бұрын
Bai ji, tusi lahndee Punjab de basoo bahut he Milan saar ho. Assi rukhee subhaa de Haan. Sachi gal hea .
@manwar6654
@manwar6654 Ай бұрын
Punjabi zindabad 💐💝
VIP ACCESS
00:47
Natan por Aí
Рет қаралды 30 МЛН
Сестра обхитрила!
00:17
Victoria Portfolio
Рет қаралды 958 М.