Gurdwara Sab Harappa Visit by Anjum Saroya | Anjum Saroya vlog about Gurdwara Sahib at Harappa

  Рет қаралды 66,436

Anjum Saroya

Anjum Saroya

Күн бұрын

Пікірлер: 613
@manjindersinghbhullar8221
@manjindersinghbhullar8221 9 ай бұрын
ਅੰਜੁਮ ਸਰੋਯਾ ਜੀ ਤੇ ਸਾਰੇ ਲਹਿੰਦੇ ਪੰਜਾਬ ਵਾਲਿਆਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਚੜਦੇ ਪੰਜਾਬ ਵੱਲੋਂ ਵੀਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਮੜੀ ਨਹੀਂ ਥੜਾ ਸਾਹਿਬ ਕਹਿੰਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ। ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@pammibub2021
@pammibub2021 9 ай бұрын
Sahi kiha jee 🙏
@gurinderramdhawa2750
@gurinderramdhawa2750 9 ай бұрын
❤ Good
@mohammadgileman-kn7lj
@mohammadgileman-kn7lj 9 ай бұрын
ਸਤਿ ਸ੍ਰੀ ਅਕਾਲ ਸਰਦਾਰ ਸਾਬ ਬਾਬਾ ਆਪਨੇ ਕਿਸਾਨ ਭਰਾਬਾ ਨੂੰ ਜੀਤ ਹਾਸਿਲ ਹੋਵੇ 🙏
@Muneeb__Arain
@Muneeb__Arain 9 ай бұрын
❤❤❤
@pek1240
@pek1240 4 ай бұрын
eh tuhade comment da koi faida ni ohna nu je gurmukhi samj aundi hundi ki oh parh na lainde jo othe likhia hoia si kini var ohna kiha ke sanu gurmukhi samj ni aundi tusi video dekh ke vi ni samjde anreji ch panjabi likhia karo kyu ke odhar translation di opption vi ni aundi
@nirmalmann438
@nirmalmann438 9 ай бұрын
ਲੰਮੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਸਰੋਆ ਸਾਹਿਬ ਤੁਹਾਨੂੰ
@BabajiSongh
@BabajiSongh 9 ай бұрын
ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ ਜੀਓ ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ
@MohanSingh-mm5kb
@MohanSingh-mm5kb 9 ай бұрын
ਭਰਾ ਜੀ ਬਹੁਤ ਬਹੁਤ ਮੇਹਰਬਾਨੀ ❤️💜🩵💚💛🧡
@SatnamSinghSivia
@SatnamSinghSivia 9 ай бұрын
ਸਰੋਇਆ ਸਹਿਬ ਤੁਹਾਡੀ ਮਹੱਬ ਤ ਦਾ ਦੇਣ ਨੀ ਦੇ ਸਕਦੇ ਤੁਸ ਬਹੁਤ ਵਧੀਆ ਗੱਲ ਕਰਦਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਾਰੇ ਜਾਣਕਾਰੀ ਦਿੱਤੀ ਕੋਈ ਤੋੜ ਨੀ ਜਵਾਬ ਦੇਣ ਲਈ
@GurjantJatana
@GurjantJatana 9 ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
@InderjeetSingh-si4ed
@InderjeetSingh-si4ed 9 ай бұрын
ਭਾਈ ਬਹੂਤ ਜੁਲਮ ਹੋਇਆ ,ਬਾਬਾ ਜੀ ਪੁਰਾਤਨ ਪੰਜਾਬ ਮੁੜ ਕਰ ਦੇਣ ਜੀ
@GurdeepSingh-su5ev
@GurdeepSingh-su5ev 9 ай бұрын
ਸਰੋਆ ਸਾਹਿਬ ਤੁਹਾਡਾ ਬਹੁਤ2 ਧੰਨਵਾਦ ਬੰਦੇ ਸੋਚ ਤੋ ਪਤਾ ਲੱਗਦਾ ਤੁਸੀ ਇਨਸਾਨੀਅਤ ਕਿੰਨਾ ਪਿਆਰ ਕਰਦੇ ਹੋ ਵਿਛੋੜੇ ਦਾ ਗਮ ਜੋ ਇਨਸਾਨੀਅਤ ਨੂੰ ਪਿਆਰ ਕਰਦਾ ਉਹ ਹਰ ਇਨਸਾਨ ਆਪਣੇ ਦਿੱਲ ਵਿੱਚ ਸਮਾਈ ਬੈਠਾ ਹੈ
@jssidhu2743
@jssidhu2743 9 ай бұрын
Anjum veer to saada charde Punjab Walia da sir da taaj a bai🎉❤ Tu sache dil nal sadi gal karda...kive tra shukriya kariye bai...shabad muk jande han teri sobha karan lai ....Rab tenu har maidan Fateh bakshe ❤️🌹🌹🙏🌸
@jssidhu2743
@jssidhu2743 9 ай бұрын
@waseempunjabivlogs 🙏🌹🙏🙏🌹
@Muneeb__Arain
@Muneeb__Arain 9 ай бұрын
❤❤❤
@bsingh7247
@bsingh7247 9 ай бұрын
ਸਰੋਇਆ ਸਹਾਬ ਬਾਈ ਜੀ ਦਿੱਲ ਨੂੰ ਧੂਹ ਪੈ ਗਈ ਤੁਹਾਡੀ ਗੱਲ ਸੁਣ ਕੇ ਧੰਨਵਾਦ ਜੀ 🙏🙏🙏🙏❤️❤️❤️❤️
@inderpalsingh1047
@inderpalsingh1047 9 ай бұрын
Shukriya Saroya Saab eh Gurudwara Sahib dikhaun layi ...Mery Mother badi waar zikr krde si es Gurdwara Sahib da ...aj pehli waar Darshan hoe....Kite 3 saal pehla eh video aa jaanda meri Maa wi dekh lendi😢
@jaskarangill6299
@jaskarangill6299 9 ай бұрын
So sad 😢
@gsv1582
@gsv1582 9 ай бұрын
Ki kehnde c mata ji is gurughr bare dso kuj veer
@jatinderpalsingh7902
@jatinderpalsingh7902 9 ай бұрын
Our family was living in Harappa till 1934 then moved to Mobtgomery Doing Cloth shop at harappa now we are in Ludhiana
@jatinderpalsingh7902
@jatinderpalsingh7902 9 ай бұрын
Plz let me know the name of your Nana ji i been to Montgomery for few hours and visited our shop @Sadar Bazar where these days 2 Hakim shops 21 years ago
@inderpalsingh1047
@inderpalsingh1047 9 ай бұрын
​@@jatinderpalsingh7902.Mere Naana ji da naam Kartar Singh c ..oh English de teacher c govt school montogomery ..te ohna di jameen te Ghar chak81/5R C..sirf one mile from outer montogomary
@banipreet7992
@banipreet7992 10 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ Punjab Punjabi Punjabiat jindabad
@gurmeetmangat279
@gurmeetmangat279 9 ай бұрын
ਸਤਿ ਸ੍ਰੀ ਆਕਾਲ ਸਰੋਆਂ ਸਾਬ੍ਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ 🙏🙏🙏
@ultimatevjsb2607
@ultimatevjsb2607 9 ай бұрын
ਬਹੁਤ ਵਧੀਆ ਵੀਰ, ਰੂਹ ਖੁਸ਼ ਹੋ ਗਈ।
@HariSingh-tu3mb
@HariSingh-tu3mb 9 ай бұрын
ਸਰੋਆ ਸਾਹਿਬ ਆਪ ਦਾ ਬਹੁਤ ਧੰਨਵਾਦ ਪੁਰਾਤਨ ਯਾਦਗਾਰਾਂ ਦੀਖਾਣ ਲੲਈ ਤੁਹਾਡਾ ਪੰਜਾਬੀ ਬੋਲਣ ਦਾ ਲਹਿਜ਼ਾ ਬਹੁਤ ਖੂਬਸੂਰਤ ਲਗਦਾ ਹੈ ਧੰਨਵਾਦ
@SatnamSinghSivia
@SatnamSinghSivia 9 ай бұрын
ਦਰਸ਼ਨ ਕਰਵਾਇਆ ਬਹੁਤ ਵਧੀਆ ਮੜੀ ਨਹ ਇਸ ਜਗ ਤ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਜਾਂਦਾ ਹੈ ਜੀ
@balwindersingh-zo8us
@balwindersingh-zo8us 9 ай бұрын
ਸਰੋਆ ਸਾਹਿਬ , ਬਹੁਤ ਵਧਿਆ ਵਿਡਿਉ ਬਣਾਈ ਆ ਤੁਸੀ , ਮਾਲਕ ਚੜਦੀਕਲ੍ਹਾਂ ਵਿੱਚ ਰਖੇ। ਪੋੜਿਆਂ ਵਾਲੀ ਥਾਂ ਨੂੰ ਅਸੀਂ ਸਰੋਵਰ ਕਿਹਿਦੇਂ ਹਾਂ ਜਿਸਦੀ ਪ੍ਰਚਲਤਾ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੰਦੀਂ ਹੈ ਅਤੇ ਗੁਰੂਦੁਆਰਾ ਸਾਹਿਬ ਦੇ ਵਿੱਚ ਬਣੀ ਉਚੀ ਜਗਹ ਮੱੜੀ ਨਹੀਂ ਬਲੱਕੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਥਾਂ ਜਾਪਦੀ ਆ। ਇਸ ਜਗਹ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧਨੱਵਾਦ ।। ਰੱਬ ਰਾਖਾ ।।
@PrabhjotKaur-jh3ne
@PrabhjotKaur-jh3ne 9 ай бұрын
ਬਹੁਤ ਧੰਨਵਾਦ ਬਾਈ ਜੀ ਦਰਸ਼ਨ ਕਰਵਾਉਣ ਲਈ 🙏🙏
@vakeelsingh2728
@vakeelsingh2728 9 ай бұрын
ਬਹੁਤ ਹੀ ਵੱਧੀਆ ਵੀਡੀਓ ਹੈ ਵੀਰ ਅੰਜੁਮ ਸਰੋਇਆ ਜੀ ਜੇ ਆਪਣੇ ਭੈਣ ਭਰਾ ਲੈਂਦੇ ਪੰਜਾਬ ਵਾਲੇ ਜਾਂ ਚੜਦੇ ਪੰਜਾਬ ਵਾਲੇ ਜਿੰਨਾ ਪਿਆਰ ਆਪਸ ਵਿੱਚ ਲੈਂਦੇ ਤੇ ਚੜਦੇ ਪੰਜਾਬ ਵਾਲੇ ਭਰਾਵਾਂ ਦਾ ਉਹਨਾਂ ਪਿਆਰ ਕਿਸੇ ਦੇਸ਼ ਵਿੱਚ ਨਹੀਂ ਭਾਰਤ ਵਾਲੇ ਚੜਦੇ ਪੰਜਾਬ ਵਾਲੇ ਸਿੱਖ ਭਰਾਵਾਂ ਨੂੰ ਨਫਰਤ ਕਰਦੇ ਆਪਣਾ ਨਹੀਂ ਸਮਝਦੇ ਅਸੀਂ ਵੀ ਏਨਾ ਨੂੰ ਨਫਰਤ ਕਰਦੇ ਆ
@singhsaab6992
@singhsaab6992 9 ай бұрын
ਵਾਹਿਗੁਰੂ ਜੀ ਕਰਿਓ ਕਿਰਪਾ ਸਾਨੂ ਦਰਸ਼ਨ ਦਾ ਮੌਕਾ ਬਕਸ਼ ਦਿਓ 🙏
@malikmna5821
@malikmna5821 Ай бұрын
Love you Anjam saroya sb Salam aap ki azmat ko ❤❤❤❤❤
@Gurvindernagra-bk5zk
@Gurvindernagra-bk5zk 9 ай бұрын
Rabb tuhanu vaddi umar bakshe, pehli vaar kise ne gurdwara sahib vakhaya aa meherbani
@shamrozkhan630
@shamrozkhan630 2 ай бұрын
Bohat piyara Gurdwara.❤. shamroz Khan from Karachi Pakistan
@jaswiderjassaljaswiderjass8219
@jaswiderjassaljaswiderjass8219 9 ай бұрын
ਅੰਜੁਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਚੱੜਦੇ ਪੰਜਾਬ ਦੇ ਲੋਕਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ
@Manny-999
@Manny-999 9 ай бұрын
Anjum veer tuhada bahut bahut shukria Gurudwara sahib de Darshan kraun vaaste.Allaha Tala tuhanu lambi Umar, sehat tai kushian bakhshay.
@nirmalmann9347
@nirmalmann9347 9 ай бұрын
History Revisited.Shukria Meharbani Anjum Saroya Sahib for such a historic video.
@BarinderSinghKamboj
@BarinderSinghKamboj 9 ай бұрын
ਵਾਹਿਗੁਰੂ ਧੰਨਵਾਦ ਸਰੋਆ ਸਾਹਿਬ ਇਹ ਸਾਡੇ ਧਰਮ ਦੀ ਕੋਈ ਇਤਿਹਾਸਕ ਸਥਾਨ ਹੈ। ਇਹ ਵੱਡੀ ਅਦਾਲਤ ਨਹੀ ਜੀ ਲੰਗਰ ਸਾਹਿਬ ਹੈ। ਮੜੀ ਨਹੀ ਨਹੀ ਜੀ ਥੜਾ ਸਾਹਿਬ ਹੈ ਉਸ ਉਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਤਾ ਜਾਦਾ ਹੈ।
@parkashkaur8662
@parkashkaur8662 9 ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਜਾਣਕਾਰੀ ਮਿਲੀ
@luckybhinder9179
@luckybhinder9179 9 ай бұрын
Waheguru ji 🙏🙏🙏🙏🙏
@luckybhinder9179
@luckybhinder9179 9 ай бұрын
Waheguru ji 🙏🙏
@guriqbalsingh3824
@guriqbalsingh3824 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ Waheguru Ji Waheguru Ji Thank you Saroya Saab
@LovepreetSingh-em8dw
@LovepreetSingh-em8dw 9 ай бұрын
Bahut bahut shukriya saroya saab gurudwara sahib dikhaun da
@Punjab8485
@Punjab8485 9 ай бұрын
Tusi bhut wadiya kam kr rhe ho, Jehde kam sade bandeya ne karne si oh tusi kar rhe ho, Sada itihas sanu dikha rhe ho,sadiya aaon waliya piddiya eh jggah dekh sakan giya, Allah aap ji nu traki bakhse,
@fatehsingh6688
@fatehsingh6688 9 ай бұрын
Very very thanks saroya ji Gurudwara Sahib Da Darshan karvaye 🙏🙏🌹🏵️🌺
@gurjinder3913
@gurjinder3913 4 ай бұрын
ਬਹੁਤ ਬਹੁਤ ਧੰਨਵਾਦ ਅੱਲਾਹ ਤਾਲਾਹ ਤੁਹਾਨੂੰ ਖੁਸ਼ੀਆ ਬਖਸ਼ੇ ਤੁਸੀ ਬਹੁਤ ਬੇਹਤਰ ਕੰਮ ਕਰ ਰਹੇ ਹੋ
@kaursidhu-nm9wg
@kaursidhu-nm9wg 2 ай бұрын
Thank you very much bhajee for showing different parts of the old Sikh Gurdwara and I really appreciate the way Pakistani Government kept it and took care of the building by turning it into School.
@jobanpreet9255
@jobanpreet9255 9 ай бұрын
ਵਾਹਿਗੁਰੂ ਜੀ ❤
@swarnsingh6145
@swarnsingh6145 9 ай бұрын
ਮੜੀ ਨਹੀਂ ਸਰੋਆ ਸਾਹਬ ਇਸ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਼਼਼ਮਤਲਬ ਇਸ ਜਗਾ ਤੇ ਗੁਰੂ ਗ੍ਰੰਥ ਸਾਹਿਬ ਧਰਿਆ ਜਾਦਾ ਸੀ ਼਼਼ਧੰਨਵਾਦ
@harjindersingh7755
@harjindersingh7755 9 ай бұрын
ਥੜਾ ਸਾਹਿਬ ਉਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ
@pek1240
@pek1240 4 ай бұрын
angreji ch panjabi likhia karo ehna di video thale ehna nu gurmukhi samj ni aundi na translation di option aundi aa
@jasbirkaur6158
@jasbirkaur6158 9 ай бұрын
🌺💐🙏🙏🌹ਅੰਜੁਮ ਸਰੋਯਾ ਵੀਰ ਜੀ ਅਦਾਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ ਧੰਨਵਾਦ ਤੁਸੀਂ ਹੜੱਪਾ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ 💐🌺🥀🌷
@parmindercheema8711
@parmindercheema8711 9 ай бұрын
Saroa sahib sat sri akal veer ji Rab tuhanu lambia umra ate tarakia bakhshe bahut sohni jankari diti ha guru ghar bare tuhada bahut dhanvad veer ji Tuhadia galla sun ke akha vich hanju a gae
@naheedfatima6838
@naheedfatima6838 9 ай бұрын
Bohat khoobsoorat gurdwara, thank you for sharing bhai
@gursewakbrar9140
@gursewakbrar9140 9 ай бұрын
ਸਰੋਆ ਜੀ ਤਲਾਬ ਨਹੀਂ ਪਵਿੱਤਰ ਸਰੋਵਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਸਭ ਦੇ ਦਰਸ਼ਨ ਕਰਵਾਉਣ ਲਈ
@gurjinder3913
@gurjinder3913 4 ай бұрын
8:00 ਇਹ ਦੀਵਾਨ ਹਾਲ ਹੋ ਸਕਦਾ ਜਿੱਥੇ ਕਿਸੇ ਗੁਰਪੁਰਬ ਯਾਂ ਕਿਸੇ ਵੱਡੇ ਦਿਨ ਤੇ ਸੰਗਤ ਜਿਆਦਾ ਆਉਂਦੀ ਤੇ ਪ੍ਰੋਗਰਾਮ ਹੁੰਦਾ
@sukhpalvir2949
@sukhpalvir2949 9 ай бұрын
Saroya sahib, the TALAB you say is actually SAROVER , we say it with respect, where visitors have a dip in water ( to pure body ) before you enter into Gurudwara building to pure your mind. Thanks a million times for give us a virtual tour of HARAPPA yesterday and this SCHOOL today. You are the BEST. God bless you & your love ones.
@karama709
@karama709 9 ай бұрын
It is also talab or toba now
@NishanPawar-j9l
@NishanPawar-j9l 9 ай бұрын
ਅੰਬਾਲੇ ਵਾਲੇ ਸਰੋਆ ਸਾਹਿਬ ਧਨਵਾਦ ਜੀ
@JasbirSingh-cv6ji
@JasbirSingh-cv6ji 8 ай бұрын
Vir ji tusi bhot wadia piar nal kalli kalli gall dasi dill nu khusi mili rab tuhanu sada khush rakhe tracki deve
@sanjeevutpal3527
@sanjeevutpal3527 9 ай бұрын
Anjum ji, thank you very much for making the people of our poor Punjab see the Gurdwara
@gurmandersinghbrar5123
@gurmandersinghbrar5123 9 ай бұрын
Thank you Saroya Sahib ji God Bless you 🙏🙏
@jasvirsinghjasvirsingh8414
@jasvirsinghjasvirsingh8414 9 ай бұрын
ਬਹੁਤ ਵਧੀਆ ਜੀ
@JaswinderSingh-y1s
@JaswinderSingh-y1s 3 ай бұрын
Waheguru ji
@SIKHRAJ-1699
@SIKHRAJ-1699 9 ай бұрын
Saroya Sahib aap ji ne video de akhir which Jo bol bole ne oh lajavab ne. Dil karda c tusi boli jayo te aussie suni jaiya 🙏🏼🙏🏼❤❤
@DeepSingh-i8z
@DeepSingh-i8z 8 ай бұрын
14:01 Thank you Sroya sahib, indeed you have done remarkable job by showing this historical heritage
@varinderdhanoa940
@varinderdhanoa940 9 ай бұрын
Bhut sohna a gurudwara Sahib..thnku vir ji tuhda Sanu eh gurudwara Sahib dekha na lyi 🙏
@Majorsingh-d1o
@Majorsingh-d1o 9 ай бұрын
WAHEGURU JI DHAN DHAN GURU BABA NANAK DEV JI, ANJUM JI VERY LOVELY AND VERY BEAUTIFUL VLOG OF THIS BEAUTIFUL LOCATION JI.
@vishalmattu7877
@vishalmattu7877 9 ай бұрын
ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਇਆ ਸਾਬ 🙏🙏🙏🙏
@gurvindersinghbawasran3336
@gurvindersinghbawasran3336 9 ай бұрын
Waheguru ji khushia bakshe bhai saroiya sahib ji ji 🙏❤️ tusi darshan karwaye gurdwara Sahib Ji de ❤️🙏😢
@satindersidhu1564
@satindersidhu1564 9 ай бұрын
This being , a place to impart education to youngsters is the best use of an old religious place , which does not have enough members or subscribers, as for better word to describe , I will say in Punjabi-Sangat. Also I would like to thank Mr Saroya for the effort he took to show us this historical place which otherwise would be lost to history.I also agree that with your assessment that this place has survived ,evolved and saved from destruction for the fact the a very good use is being made of it. Countless student learned here and found a good way life afterward in the world at large. Thanks again. Please keep up the good work.All the best .
@surjanrandhawa8130
@surjanrandhawa8130 9 ай бұрын
Jioda raho Anjum saroya bahut vadiya jankari diti ap ne Rab tenu chardikala bakshe
@satwantkaur7541
@satwantkaur7541 9 ай бұрын
Kia ee baat, bahut shukaria veer ji , darshen krun day lai
@damanahluwalia5040
@damanahluwalia5040 9 ай бұрын
Darshan Karan lyi bot bot Dhanyawad Anjum veere. Guru Maharaj twannu sada sukhi rakhan. Love from Bhopal India
@HassanAli-gv4wv
@HassanAli-gv4wv 9 ай бұрын
Tusi ahluwalia o ahluwal pand a qasur vach jassa singh aluwaliya da
@sukhid9
@sukhid9 3 ай бұрын
very nice ji watching from USA
@sajjadhussain1573
@sajjadhussain1573 13 күн бұрын
بہت خوب
@JafarAli-t9o
@JafarAli-t9o 2 ай бұрын
VERY Nice ❤❤❤❤❤❤❤
@JaswantSingh19788
@JaswantSingh19788 8 ай бұрын
Saroa saib very nice sat sri akal. Salam g
@harbhindersandhu7046
@harbhindersandhu7046 9 ай бұрын
Sariya sahib bahut bahut dhanwad. Rabb rakha
@niranjansinghjhinjer1370
@niranjansinghjhinjer1370 3 ай бұрын
Jionde raho bhai ji 🙏
@manjitkumar1273
@manjitkumar1273 9 ай бұрын
1947 ਵੰਡ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਹੀ ਦੁਖਦਾਈਕ ਸੀ।ਕਾਸ਼ ਦੋਵੇਂ ਪੰਜਾਬ ਕਦੇ ਫਿਰ ਇਕੱਠੇ ਹੋ ਜਾਣ।
@KotlaTv13
@KotlaTv13 9 ай бұрын
Anjum saroa saab ji thanks tera gurduwara sahib ji de darshan karva te 🙏
@KewalSingh-tj6xi
@KewalSingh-tj6xi 9 ай бұрын
ਵਾਹਿਗੁਰੂ। ਜੀ
@gvinnixpharmaceutical3510
@gvinnixpharmaceutical3510 9 ай бұрын
Saroya Saab jadoo tuhanu sunde Han injj lagda jeiven koi aapna bol reha, Punjabi bahut sohni bolde ho Parmatma lammi Umar bakshee
@gursewaksingh8299
@gursewaksingh8299 9 ай бұрын
Very nice really appreciable video, good efforts brother's.Thanks for this activity.
@sarabjitsingh5960
@sarabjitsingh5960 8 ай бұрын
Bohat wadia sarkari sahib allah tandrustan & bakhse🎉🎉🎉🎉🎉🎉🎉
@ssbdiary5258
@ssbdiary5258 9 ай бұрын
ਬੁਹਤ ਵਧੀਆ 🙏🏼🙏🏼🙏🏼
@gurdialsingh3131
@gurdialsingh3131 9 ай бұрын
Dhanbad shukriya saroya sir ji Allah bless you jiwmk ji
@MandeepSingh-gg7rm
@MandeepSingh-gg7rm 9 ай бұрын
Sroya saab bhut bhut dhanwad tuhada tuc Sikha di historical jagah de darshan krwaye 🙏🙏
@kuldeepsinghkavisherkuldee776
@kuldeepsinghkavisherkuldee776 9 ай бұрын
Soroya sab veer ji bhut bhut dhanvaad darshan krun li tusi apni urdu jaban jo v bol rhe vadia lagda sade vade v luhor de bashinde san ji
@ramdas8842
@ramdas8842 9 ай бұрын
बहुत बहुत शुक्रिया अंजुम भाई साब
@MNCH
@MNCH 6 ай бұрын
With a perspective of 1918, this building is GRAND! perhaps it was one of the best Gurdwaras of the time (when it was built)
@jotsingh692
@jotsingh692 9 ай бұрын
Dhanyawad veer ji waheguru ji Mehar Karan
@spalsingh4236
@spalsingh4236 9 ай бұрын
Bahut vadiya jankari dity ji
@drppsbhullar9794
@drppsbhullar9794 9 ай бұрын
🎉 ਧੰਨਵਾਦ ਜੀ 🎉
@angrejsarwara
@angrejsarwara 9 ай бұрын
ਧੰਨਵਾਦ ਜੀ ❤❤Thank you ji🎉🎉
@guriqbalsinghrangreta902
@guriqbalsinghrangreta902 9 ай бұрын
Thanks Sarova ji
@RandhirSinghOfficial642
@RandhirSinghOfficial642 9 ай бұрын
Dhanwaad bhai sahib Gurudwara sahib de darshan karoun lai 🙏🙏🙏🙏
@baljinersinghjujhar2509
@baljinersinghjujhar2509 9 ай бұрын
ਬਹੁਤ ਹੀ ਵਧੀਆ ਜੀ
@SurinderKaur-vf8bu
@SurinderKaur-vf8bu 9 ай бұрын
Waheguru ji pavtter srover h ji sroya shib veer ji 🙏🙏
@SinghFulel
@SinghFulel 9 ай бұрын
ਵਾਹ ਜੀ ਵਾਹ ਮਹਾਨ ਪੁਰਸ਼ੋ
@Mackyoo96
@Mackyoo96 9 ай бұрын
Anjum Veer eh Langar Hall c Bhut bhut Dhanwad tuhada Sarowar te gurughar de darshan karvan lyi ❤🙏
@manjitdeol4843
@manjitdeol4843 Ай бұрын
Thank you sir 🙏
@gurtejbirsingh1485
@gurtejbirsingh1485 9 ай бұрын
Thanks ji sroya sahab 🙏🏻
@neelamverma7771
@neelamverma7771 9 ай бұрын
Bahot hi wadiya video ha Main tadi sari video dekhni ha
@Perry9046
@Perry9046 9 ай бұрын
Bhot bhot dhanwaad bai anjum Ji
@gurdialsingh5951
@gurdialsingh5951 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@rashpalsingh8962
@rashpalsingh8962 9 ай бұрын
Waheguruji mehr kryo 🙏🙏🙏🙏❤❤
@ranjitsingh-pc5of
@ranjitsingh-pc5of 9 ай бұрын
I am amazed at the grandeur of the gurdwara and greatful to the people who have kept it well maintained and respect. Ranjit Singh Delhi
@FlameSingh
@FlameSingh 9 ай бұрын
Wah ji wah, Thank you for video
@satwantkaur7541
@satwantkaur7541 9 ай бұрын
Veer ji rabb aap nu razi rakhay
@Moga4033
@Moga4033 9 ай бұрын
Good. Thanx veer Punjab
@baljitsekhon3595
@baljitsekhon3595 9 ай бұрын
Many Thanks SAROYA SAAB
@Heroheralal0001
@Heroheralal0001 9 ай бұрын
Bhohat vadiya veer ji.
@ramneekphotography8771
@ramneekphotography8771 9 ай бұрын
Very nice jankari saroa sahib❤❤❤❤❤❤❤❤❤❤❤❤❤❤❤
@sarbjitsandhu2531
@sarbjitsandhu2531 9 ай бұрын
❤very good soray sahib
If people acted like cats 🙀😹 LeoNata family #shorts
00:22
LeoNata Family
Рет қаралды 33 МЛН
УДИВИЛ ВСЕХ СВОИМ УХОДОМ!😳 #shorts
00:49
Good news for all Sikh Sangat Gurdwara Sri 6vien Patshai Matto Bhaike going open
27:21
Anjum Saroya Di 16 dari | Sonia Mann | Resham Singh | Nasir Dhillon
28:34