ਸਲੀਮ ਅਲਬੇਲਾ ਤੇ ਗੋਗਾ ਨੇ ਅੱਧੀ ਰਾਤ ਨੂੰ ਲਾਇਆ ਸਿਰਾ

  Рет қаралды 336,397

Swarn Tehna Official

Swarn Tehna Official

Күн бұрын

Пікірлер: 903
@rakeshsippri3521
@rakeshsippri3521 2 ай бұрын
ਬਾਬਾ ਨਾਨਕ ਸਭ ਲਹਿੰਦੇ ਚੜਦੇ ਵੀਰਾਂ ਨੂੰ ਖੁਸ਼ ਰੱਖੇ।🎉🎉🎉🎉🎉🎉🎉🎉🎉🎉🎉
@SURJITSINGH-jm3dp
@SURJITSINGH-jm3dp 2 ай бұрын
ਬਹੁਤ ਬਹੁਤ ਵਧਾਈਆਂ ਜੀ ਦੋਵੇਂ ਪੰਜਾਬਾਂ ਦੀਆਂ ਸ਼ਖ਼ਸੀਅਤਾਂ ਮਿਲ ਬੈਠੀਆਂ ਨੇ।
@SatnamSingh-mf9di
@SatnamSingh-mf9di 2 ай бұрын
ਪੰਜਾਬੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਹਿੰਦ ਤੇ ਪਾਕ ਸਿਤਾਰੇਆਂ ਦਾ ਬਹੁਤ ਬਹੁਤ ਧੰਨਵਾਦ 🙏🌹👃❤️🙏🌹👃❤️
@jarnailsingh8301
@jarnailsingh8301 2 ай бұрын
ਮੇਰੇ ਪੁਰਖੇਆਂ ਦੀ ਜਨਮ ਭੂਮੀ ਨੂੰ ਸੱਜਦਾ ਕਰਦਾ ਹਾਂ ♥️🙏🙏🙏🌹🌹🌹
@RtoJeie
@RtoJeie 2 ай бұрын
ਤੁਹਾਨੂੰ ਸਾਰੇ ਭਰਾਵਾ ਨੂੰ ਲੈਂਦੇ ਪੰਜਾਬ ਵਾਲੀਆ ਨੂੰ ਸਾਡਾ ਸਲਾਮ ਸਤਸਿਰੀ ਅਕਾਲ ਜੀ 😊
@jamadesigallan5356
@jamadesigallan5356 2 ай бұрын
ਸਤਿਕਾਰਯੋਗ ਭਾਜੀ ਬਹੁਤ ਬਹੁਤ ਤੁਹਾਡਾ ਦਿਲ ਦੀ ਗਹਿਰਾਈ ਚੋਂ ਧੰਨਵਾਦੀ ਹਾਂ ਤੁਸੀਂ ਮਹਾਨ ਹਸਤੀਆਂ ਦੇ ਦਰਸ਼ਨ ਕਰਵਾ ਦਿੱਤੇ ਇੰਝ ਲੱਗਦਾ ਜਿਵੇਂ ਪਾਕਿਸਤਾਨ ਦੇ ਵਿੱਚ ਬੈਠ ਕੇ ਸੁਣ ਰਹੇ ਹਾਂ,ਪੰਜਾਬੀ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ
@JasveerKaur-r9t
@JasveerKaur-r9t 2 ай бұрын
Bahut vadhia tehna and Harman special thanks to Nasir Dhillon 🎉
@jaswiderjassaljaswiderjass8219
@jaswiderjassaljaswiderjass8219 2 ай бұрын
ਵਾਹ ਟਹਿਣਾ ਜੀ ਸੁਖਾਂ ਸੁਖ ਕੇ ਵੇਲਾ ਆਇਆ ਕੇ ਸਾਡਾ ਪੰਜਾਬ ਇਕਠੇ ਹੋ ਬੈਠ ਗਿਆ। ਅਸੀਂ ਬਾਈ ਜੀ ਨਾਸਿਰ,ਅਜੁਮ,ਸੱਮੀ,ਹੈਦਰ, ਵਿਕਾਸ,ਰਾਣਾ,ਜੇਬੀ ਹੰਜਰਾ, ਨਾਲ ਤੁਹਾਨੂੰ ਬੈਠੇ ਦੇਖ ਵਿਚਾਰਾਂ ਦੀ ਸਾਂਝ ਪਾਉਂਦੇ ਮਨ ਬਹੁਤ ਖੁਸ਼ ਹੋਇਆ। ਧੰਨਵਾਦ ਟਹਿਣਾ ਸਾਹਿਬ
@rampal33e65
@rampal33e65 2 ай бұрын
ਪੰਜਾਬੀ ਭਾਸ਼ਾ ਦੀ ਪ੍ਰਭੁਲਤਾ ਲਈ ਵਧੀਆ ਉਪਰਾਲਾ ਹੈ ਜੀ। ਟਹਿਣਾ ਸਾਹਿਬ ਜੀ ਦੀ ਅਤੇ ਗੋਗਾ ਅਲਬੇਲਾ ਜੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
@shinderbrar
@shinderbrar 2 ай бұрын
❤❤❤❤🙏🙏🙏👌✌👍🌹🌹🌹🌹🌹🌹🌹
@ZafarIqbal-l4i6u
@ZafarIqbal-l4i6u 2 ай бұрын
ماشاء اللّٰہ ٹہنا صاحب خوبصورت لفظوں کے دریا بہا دیتے ہیں ❤❤❤
@shergillzee
@shergillzee 2 ай бұрын
ਇੱਕ ਦਿਨ ਪੰਜਾਬ ਜਰੂਰ ਦੇਸ਼ ਬਣੇਗਾ ਦੁਬਾਰਾ, ਟੁੱਟਿਆ ਹੋਇਆ ਪੰਜਾਬ ਦੁਬਾਰਾ ਜੁੜੇਗਾ। ਮੈਨੂੰ ਮਾਨ ਆ ਆਪਣੇ ਦੇਸ਼ ਪੰਜਾਬ ਤੇ।
@sujansinghsujan
@sujansinghsujan 2 ай бұрын
ਸਾਰੇ ਹੀ ਪੰਜਾਬੀ ਵੀਰਾਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਬਹੁਤ ਹੀ ਸੁੰਦਰ ਲਗ ਰਹੇ ਹਨ ਜੀ ।ਮਾਲਕ ਅਲਹ ਵਾਹਿਗੁਰੂ ਇਹ ਪਿਆਰ ਇਸ ਤਰ੍ਹਾਂ ਬਣਾਈ ਰੱਖੇ ਜੀ ।ਧੰਨਵਾਦ ਜੀ । ਸੁਜਾਨ ਸਿੰਘ ਸੁਜਾਨ ਕੈਨੇਡਾ
@SandeepSinghSingh-wi4xy
@SandeepSinghSingh-wi4xy 2 ай бұрын
ਬਹੁਤ ਹੀ ਵਧੀਆ ਟਹਿਣਾ ਪਾਜੀ ਤੇ ਭੈਣ ਹਰਮਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਰੱਬ ਵਰਗੀਆ ਰੂਹਾਂ ਦੇ ਦਰਸ਼ਨ ਕਰੇ ਗੋਗਾ ਪਾਜੀ ਸਲੀਮ ਬਹੁਤ ਫੈਨ ਵਾ
@mohindermann3887
@mohindermann3887 2 ай бұрын
ਪਾਜੀ ਨਹੀਂ ਭਾਜੀ
@sukhdevsingh-jw5dk
@sukhdevsingh-jw5dk 2 ай бұрын
ਬਹੁਤ ਵਧੀਆ ਟਹਿਣਾ ਸਾਹਿਬ ਇੰਨੇ ਵਧੀਆ ਅਤੇ ਸੱਚੇ ਲੋਕਾਂ ਤੇ ਫ਼ਨਕਾਰਾ ਨਾਲ ਮਿਲਾਇਆ ਅਤੇ ਉਨ੍ਹਾਂ ਦੀਆਂ ਰੂਹਾਂ ਨੂੰ ਸਕੂਨ ਪਹੁੰਚੋਣ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਉਂਦੇ ਰਹੋ ਟਹਿਣਾ ਸਾਹਿਬ ਧੰਨਵਾਦ ਜੀ
@harveencheema1619
@harveencheema1619 2 ай бұрын
ਬਹੁਤ ਹੀ ਵਧੀਆ ਲੱਗਿਆ ਲਹੋਰ ਵਿਚ ਟਾਇਣਾ ਸਾਬ ਅਤੇ ਹਰਮਨ ਥਿੰਦ ਜੀ
@JaspalSingh-vh7jm
@JaspalSingh-vh7jm 2 ай бұрын
ਦਿਲ ਬਹੁਤ ਖੁਸ਼ ਹੋਇਆ ਸਾਰੇ ਭਰਾਵਾਂ ਨੂੰ ਇਕੱਠਿਆਂ ਦੇਖ ਕੇ । ਸਾਰੇ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ ।
@KuldeepKumar-uw2ko
@KuldeepKumar-uw2ko 2 ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਕਿੱਤਾ ਟਹਿਣਾ ਸਹਿਬ 🙏🙏🙏
@SinghGurpreet87070
@SinghGurpreet87070 2 ай бұрын
Wah ji wah Mera baba Sialkot shehar toh hai ji Tuhanu sach dassa te Dil ni enna sukoon vadde vadde kaarobar, vaddiya gaddiya , vadde Ghar , sohne parivaar lai ke nai Hoya ji , Jinna ajj Hoya Sadke Java tuhaade saareya Sadke Java Shukar shukar shukar
@ChandeepSingh-p7w
@ChandeepSingh-p7w 2 ай бұрын
ਅੱਜ ਸਾਡਾ ਦਿਲ ਬਹੁਤ ਖੁਸ਼ ਦੋਵੇਂ ਪੰਜਾਬਾਂ ਦੇ ਜਵਾਨਾਂ ਨੂੰ ਦੇਖ ਕੇ ਬਹੁਤ ਬਹੁਤ ਸਲੀਮ ਅਲਬੇਲੇ ਨੂੰ ਗੋਗਾ ਪਸਦ ਮੇਰੇ ਵੱਲੋਂ ਸਲਾਮ
@NirmaljitBajwa
@NirmaljitBajwa 2 ай бұрын
ਬਹੁਤ ਖ਼ੁਸ਼ੀ ਹੁੰਦੀ ਹੈ ਦੋਪਾਸੀ ਪੰਜਾਬ ਚੜਦੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਇਕੱਠੇ ਬੈਠ ਰੂਹ ਦੇ ਪਿਆਰ ਖ਼ੁਸ਼ੀ ਦੀਆਂ ਗੱਲਾਂ ਕਰ ਮਨ ਦਾ ਸਕੂਨ ਅਤੇ ਅਨੰਦ ਮਾਣਦਿਆਂ ਵੇਖ ਕੇ । ਕਾਸ਼ ! ਇਹ ਦੋ ਦੇਸ਼ਾਂ ਦੀਆਂ ਹੱਦਾਂ ਆਪਸੀ ਪਿਆਰ , ਮਿਲਾਪ ਦੇ ਰਸਤਿਆਂ ਵਿੱਚੋਂ ਮਿੱਟ ਜਾ ਣ । ਪਹਿਲਾਂ ਦੀ ਤਰ੍ਹਾਂ ਹੀ ਇੱਕ ਹੋ ਜਾਈਏ । ਅੱਲਾ ਈਸ਼ਵਰ ਮਿਹਰ ਕਰੇ ਸੱਭ ਸੰਸਾਰ ਇੱ ਕ ਨੂਰ ਸ਼ਕਤੀ ਦੀ ਹੀ ਉਪਜ ਼ ਹੈ । ਰੂਹਾਂ ਦਾ ਮਿਲਾਪ ਜ਼ਿੰਦਾ ਬਾਦ । ਸ਼ਲ਼ਾਮ , ਨਮਸਕਾਰ ।
@jaswinderkaur2680
@jaswinderkaur2680 2 ай бұрын
ਬਹੁਤ ਵਧੀਆ ਵੀਰ ਜੀ ❤❤
@devinderpali4575
@devinderpali4575 2 ай бұрын
We love Punjabi Pakistani and Indian Friends sitting together ਕਿੰਨਾ ਸੋਹਣਾ ਲਗਦੇ । ਜਿਉਂਦੇ ਰਹੋ ਪਾਕਿਸਤਾਨ ਦੇਖਣ ਨੂੰ ਦਿਲ ਕਰਦੇ
@Dhillon-o6h
@Dhillon-o6h 2 ай бұрын
Dhan Dhan Guru Nanak Dev Ji
@Navone619
@Navone619 2 ай бұрын
ਮੈਂ ਯੂਕੇ ਰਹਿੰਦਾ ਪਿਛਲੇ 25 ਸਾਲਾਂ ਤੋਂ ਤੇ ਹਮੇਸ਼ਾ ਜਿੱਥੇ ਅੰਗਰੇਜ਼ੀ ਓਥੇ ਅੰਗਰੇਜ਼ੀ ਤੇ ਜਿੱਥੇ ਪੰਜਾਬੀ ਉਥੇ ਹਮੇਸ਼ਾ ਪੰਜਾਬੀ ਬੋਲਣ ਤੇ ਲਿਖਣ ਚ ਮਾਣ ਮਹਿਸੂਸ ਕੀਤਾ ਹੈ।
@manjindersingh3310
@manjindersingh3310 2 ай бұрын
Barot badia
@KashmirSingh-se9ej
@KashmirSingh-se9ej 2 ай бұрын
Mera dil krda ji babe nankane dee dharthi jo bhian bhra bajurg tey matava ann ek ek de charnon tho tho k peevan mere wahe guru ji
@Baljit-e1q
@Baljit-e1q 2 ай бұрын
🙏🏻💐 ਧੰਨ ਧੰਨ ਵਾਹਿਗੁਰੂ ਜੀ ਭਲਾ ਕਰਨ ਜੀ 💐🙏🏻 ਸਾਰੇ ਵੀਰਾਂ ਦਾਂ 👍👍 ਬਹੁਤ ਬਹੁਤ ਵਧੀਆ ਧੰਨਵਾਦ ਜੀ 👍👍🙏🏻🙏🏻
@jagmaanbrar9090
@jagmaanbrar9090 2 ай бұрын
ਬਹੁਤ ਬਹੁਤ ਧੰਨਵਾਦ ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ ਤੇ ਪਾਕਿਸਤਾਨ ਵਾਲੇ ਵੀਰ ਜੀ ਜਿਊਂਦੇ ਵੱਸਦੇ ਰਹੋ
@kulbirsingh-go2xs
@kulbirsingh-go2xs 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@dalbarasingh7649
@dalbarasingh7649 2 ай бұрын
ਟਹਿਣਾ ਸਾਹਬ ਜੀ, ਵਾਕਿਆ ਹੀ ਤੁਸੀਂ ਮਹਾਨ ਹੋ ਜੀ,ਜੋ ਤੁਸੀਂ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਵਾ ਰਹੇ ਹੋ ਜੀ,।। ਧੰਨ ਵਾਹਿਗੁਰੂ ਸਾਹਿਬ ਜੀ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ, ਵਲੋਂ ਘਨੌਲੀ ਰੋਪੜ ਤੋਂ ਜੀ 🙏👏
@charanjeetsingh9799
@charanjeetsingh9799 2 ай бұрын
ਵਾਹ ਜੀ ਵਾਹ ! ਬਾਕਿਆ ਹੀ ਸੁਆਦ ਆ ਗਿਆ
@diljeetbangi8092
@diljeetbangi8092 2 ай бұрын
ਬਹੁਤ ਵਧੀਆ ਗੱਲ-ਬਾਤ। ਸੁਣ ਕੇ ਲੱਜ਼ਤ ਆ ਗਈ। ਮਾਂ ਬੋਲੀ ਪੰਜਾਬੀ ਜ਼ਿੰਦਾਬਾਦ। ਸ਼ਾਲਾ! ਦੋਵੇਂ ਪੰਜਾਬਾਂ ਦੀਆਂ ਇੰਝ ਹੀ ਮਹਿਫ਼ਲਾਂ ਲੱਗਦੀਆਂ ਰਹਿਣ। 🙏🙏🙏🙏❤❤
@tovarish178
@tovarish178 2 ай бұрын
❤❤❤👏👏👏 Need no words to thank you guys for
@bpeo9578
@bpeo9578 2 ай бұрын
ਮੇਰੇ ਪੁਰਖਿਆਂ ਦੀ ਜੰਮਣ ਭੌੰ ਤੈਨੂੰ ਲੱਖ ਵਾਰ ਸੱਜਦਾ ਕਰਦਾ ਹਾਂ 🙏🙏🙏 ਜੀ ਸਾਰੇ ਪੰਜਾਬੀਆਂ ਨੂੰ
@karamsingh1020
@karamsingh1020 2 ай бұрын
ਬਹੁਤ ਵਧੀਆ ਪੰਜਾਬੀ ਭਾਸ਼ਾ
@daljitsingh7980
@daljitsingh7980 2 ай бұрын
ਘੁੰਮਣ ਸਰ ਜੀ 🙏❤️
@parminderkamboj8685
@parminderkamboj8685 2 ай бұрын
ਸਾਡੇ ਪੁਰਖਿਆਂ ਦੀ ਜਨਮ ਭੂਮੀ ਵੇਖਣ ਨੂੰ ਜੀਅ ਕਰਦਾ
@bpeo9578
@bpeo9578 2 ай бұрын
@@karamsingh1020 ਧੰਨਵਾਦ ਜੀ
@bpeo9578
@bpeo9578 2 ай бұрын
@@daljitsingh7980 🙏🙏🙏 ਜੀ ਸੰਧੂ ਸਾਹਬ
@ShamsherSingh-wt6lo
@ShamsherSingh-wt6lo 2 ай бұрын
ਟਹਿਣਾ ਸਾਬ ਜੀ ਜਿੱਦਣ ਦਾ ਪ੍ਰੋਗਰਾਮ ਚੱਲ ਰਿਹਾ ਮੈਂ ਉਸ ਦਿਨ ਤੋਂ ਜਿਹਨੇ ਵੀ ਚੜਦੇ ਜਾਂ ਲਹਿੰਦੇ ਪੰਜਾਬ ਦੇ ਵਲੌਗਰ ਵਲੌਗ ਬਣਾ ਰਹੇ ਹਨ ਮੈਂ ਸਾਰੇ ਹੀ ਬੜੀ ਸ਼ਿੱਦਤ ਨਾਲ ਵੇਖ ਰਿਹਾ ਹਾਂ।
@singhtmzh
@singhtmzh 2 ай бұрын
ਮੈਂ ਤਾਂ ਆਪ ਬਾਈ ਪਿਛਲੇ 2 ਦਿਨਾਂ ਤੋਂ 5 ਬਲੋਗਰਾਂ ਜੋ ਨਵੇਂ ਆ ਸਬਸਕਰਾਇਬ ਕੀਤਾ ਸਿਰਫ ਵੇਖਣ ਵਾਸਤੇ ,ਇਹਨਾਂ ਕਰਕੇ ਆਪਣੀ 7 ਘੰਟੇ ਦੀ ਨੀਂਦ ਮੈਂ 5 ਘੰਟੇ ਕੀਤੀ ਆ
@bsnahar8375
@bsnahar8375 2 ай бұрын
ਬਾਬਾ ਨਾਨਕ ਦੇਵ ਜੀ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@usmankhizar01
@usmankhizar01 2 ай бұрын
ਦਿਲ ਖੁਸ਼ ਹੋ ਗਿਆ ਵੀਰ ਜੀ ਸਾਰੇ ਵੀਰਾਂ ਦਾ ਧੰਨਵਾਦ ਜੀ❤❤❤
@govindsingh4471
@govindsingh4471 2 ай бұрын
ਟਹਿਣਾ ਸਾਹਿਬ ਬੈਸੇ ਤਾਂ ਰਬ ਦਿਖਾਈ ਨਹੀਂ ਦਿਂਦਾ ਪਰ ਤੁਹਾਡੇ ਸਬਦਾਂ ਵਿਚ ਜਰੂਰ ਦਿਖਾਈ ਦਿਂਦਾ ਹੈ ਸਤਿ ਸ੍ਰੀ ਆਕਾਲ ਅਤੇ ਸਲਾਮ ਆਪ ਸਭ ਵੀਰਾਂ ਨੂੰ
@makhansidhu5608
@makhansidhu5608 2 ай бұрын
ਰੱਬ ਕਰੇ ਇਹ ਨੇੜਤਾ ਹੋਰ ਵਧੇ, ਪੰਜਾਬੀਆਂ ਦੀ ਦੁਨੀਆਂ ਅਤੇ ਏਕਤਾ ਸਦਾ ਲਈ ਜ਼ਿੰਦਾਬਾਦ ਰਹੋ।
@jarnailsingh8301
@jarnailsingh8301 2 ай бұрын
ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਦਿਲੋਂ ♥️♥️ ਸਲਾਮ ਅਤੇ ਸਤਿ ਸ੍ਰੀ ਆਕਾਲ ਜੀ 🙏🙏🙏 ਸਾਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਦਿਲੋਂ ਮੁਹੱਬਤ ਸਤਿਕਾਰ ♥️ ਸਲਾਮ 👍👍👍👌👌👌👌✅✅✅✅
@shawindersingh6931
@shawindersingh6931 2 ай бұрын
🌹ਬਹੁਤ ਵਧੀਆ ਜੀ🌹
@sarbjitsingh5862
@sarbjitsingh5862 2 ай бұрын
ਦਿਲੋਂ ਸਲਾਮ ਆ ਤੁਹਾਨੂੰ ਸਬ ਵੀਰਾ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰਹੋ 👌👌🙏👌🌹🌹🌹🙏🙏
@amarjitjhim6633
@amarjitjhim6633 2 ай бұрын
ਬਹੁਤ ਹੀ ਵਧੀਆ ਦੋਨੋ ਪਾਸੇ ਦੇ ਪੰਜਾਬੀਆਂ ਦਾ ਆਪਸੀ ਪਿਆਰ ਤੇ ਗੱਲ ਬਾਤ ਜੀ
@ShamsherSingh-wt6lo
@ShamsherSingh-wt6lo 2 ай бұрын
ਟਹਿਣਾ ਸਾਬ ਬੜੀ ਖੁਸ਼ੀ ਹੋਈ ਵੇਖਕੇ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਨਹੀਂ ਰੁਕ ਰਹੇ।
@jaspalsingh4191
@jaspalsingh4191 2 ай бұрын
Waheguru ji ka khalsa Waheguru ji kee fathe ji
@sukhmandersingh788
@sukhmandersingh788 2 ай бұрын
ਟਹਿਣਾ ਜੀ ਗੋਗਾ ਜੀ ਸਲੀਮ ਜੀ ਪ੍ਰੋਗਰਾਮ ਦੇਖ ਕੇ ਨਜਾਰਾ ਆ ਗਿਆ। ਦੋਨੋ ਹੀ ਪੰਜਾਬ ਬਹੁਤ ਵਧੀਆ ਨੇ।
@rajpalsingh-ws1gx
@rajpalsingh-ws1gx 2 ай бұрын
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਮਸ਼ਰੂਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੀ ਨਹੀਂ, ਬਲਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦੀਆਂ ਮਹਾਨ ਸਖਸ਼ੀਅਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖਾਂ ਵਾਰ ਸੈਲਿਊਟ ਹੈ ਜੀ। ਵਾਹਿਗੁਰੂ ਤੁਹਾਨੂੰ ਲੋਕ ਗੀਤਾਂ ਜਿੰਨੀ ਉਮਰ ਬਖਸ਼ਿਸ਼ ਕਰੇ 🎉🎉🎉🎉🎉🎉
@vikrantmehta4800
@vikrantmehta4800 2 ай бұрын
ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰੀਆਂ ਨੂੰ ਪੰਜਾਬੀ ਮਾਂ ਬੋਲੀ ਲਈ ਇੱਕਠੇ ਦੇਖ ਕੇ
@JatinderSingh-mp7xj
@JatinderSingh-mp7xj 2 ай бұрын
ਸਲੀਮ ਅਲਬੇਲਾ ਜੀ ਅਤੇ ਗੋਗਾ ਜੀ ਤੁਹਾਡੀ ਜੋੜੀ ਸਦਾ ਚੜ੍ਹਦੀ ਕਲਾ ਚ ਰਹੇ ❤ਸ਼ੁਭਕਾਮਨਾ ਭੇਟ ਕਰਦੇ ਹਾਂ ਜੀ
@navdeepsingh4649
@navdeepsingh4649 2 ай бұрын
Satnam waheguru ji satnam waheguru ji satgur kirpa karan ji bahut sunder ji
@sandeepsinghbatth805
@sandeepsinghbatth805 2 ай бұрын
Wah tehna bhaji, sade nasir, saroya, and all bhaji ❤️ ❤️
@SukhwinderKaurBhatti-p6y
@SukhwinderKaurBhatti-p6y 2 ай бұрын
ਮੇਰਾ ਵੀ ਦਿਲ ਕਰਦਾ ਮੈਂ ਵੀ ਇਸ ਕਾਨਫਰੰਸ ਵਿੱਚ ਆਉਦੀ ਇਸ ਤਰ੍ਹਾਂ ਰਲਕੇ ਬੈਠਣ ਦਾ ਮਜਾ ਈ ਕੁਝ ਹੋਰ ਹੈ।
@Bhupindersingh-df9kx
@Bhupindersingh-df9kx Ай бұрын
❤❤❤❤
@sidhuproductions463
@sidhuproductions463 2 ай бұрын
ਸਾਰੀ ਮਹਿਫ਼ਲ ਵੇਖ ਕੇ ਬਹੁਤ ਹੀ ਖੁਸ਼ੀ ਹੋਈ ਗੁਰਦੇਵ ਰੁਪਾਣਾ ਸ੍ਰੀ ਮੁਕਤਸਰ ਸਾਹਿਬ
@RAJPALSINGH_TIWANA
@RAJPALSINGH_TIWANA 2 ай бұрын
ਵਾਹਿਗੂਰੁ ਮੇਹਰ ਕਰੇ ਦੋਵੋ ਪੰਜਾਬਾਂ ਤੇ
@HarwinderSingh-rr1jk
@HarwinderSingh-rr1jk 2 ай бұрын
ਪਰਮਾਤਮਾ ਤਹਾਨੂੰ ਚੱੜਦੀ ਕਲਾ ਵਿੱਚ ਰੱਖੈ ਟਹਿਣਾ ਜੀ
@baljitrandhawa8705
@baljitrandhawa8705 2 ай бұрын
Salam te sat Shri akal mere Punjabi viron nu ❤❤
@kuldipkumar5322
@kuldipkumar5322 2 ай бұрын
ਬਹੁਤ ਵਧੀਆ ਟਹਿਣਾ ਸਾਹਿਬ , ਤੁਸੀਂ ਪੰਜਾਬੀ ਬੋਲੀ ਨੂੰ ਸਾਰੇ ਪਾਸੇ ਫੈਲਾਉਣ ਲਈ ਬਹੁਤ ਵਧੀਆ ਯਤਨ ਕਰ ਰਹੇ ਹੋ ,ਸਾਰੇ ਭਰਾ ਰਲ ਕੇ ਬੈਠੇ ਹੋ , ਬਹੁਤ ਵਧੀਆ ਲੱਗਾ, ਧੰਨਵਾਦ ਜੀ ।❤
@Njmodelmaker
@Njmodelmaker 2 ай бұрын
ਸ਼ਾ ਗਏ ਬਈ ਸਾਰੇ ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤ ਨਾਂ ਕਿਸੇ ਦਾ ਨਹੀਂ ਲੈਣਾਂ ਸਾਰੇਆਂ ਦਾ ਬਹੁੱਤ ਯੋਗਦਾਨ ਹੈ ਮਾਂ ਬੋਲੀ ਪੰਜਾਬੀ ਵਾਸਤੇ
@alamsandhu5956
@alamsandhu5956 2 ай бұрын
ਟਹਿਣਾ ਸਾਹਿਬ ਤੁਹਾਡਾ ਕਿਵੇਂ ਸਤਿਕਾਰ ਕਰਾਂ ਤੁਹਾਨੂੰ ਅਦਬ ਦੀ ਕਿਹੜੀ ਮਾਲਾ ਪਹਿਨਾਵਾਂ ਤੁਹਾਡੀ ਤਰਫਦਾਰੀ ਵਿਚ ਹਰ ਸ਼ੈ ਅਦਲੀ ਜਹੀ ਲਗਦੀ ਹੈ ਵਾਹ ਵਾਹ ਵਾਹ,, ਬਹੁਤ ਬਹੁਤ ਮੇਹਰਬਾਨੀ ਜੀ
@GurkiratSingh-fs1dx
@GurkiratSingh-fs1dx 2 ай бұрын
ਟਹਿਣਾ ਸਾਬ ਸਾਡੇ ਬਹੁਤ ਵਧੀਆ ਪਤਰਕਾਰ ਨੇ
@mohammedkhalil9908
@mohammedkhalil9908 2 ай бұрын
Love ❤️ and respect for Both punjabi🫡🌹🌹🌹🌹🌹🌹🌹 Long live punjabi🤲
@RohitSharma-yh8wf
@RohitSharma-yh8wf 2 ай бұрын
ਚੱੜਦੇ ਲਹਿੰਦੇ ਪੰਜਾਬ ਦੀ ਮਹਿਕ ਤੁਹਾਡੀ ਵੀਡਿਉ ਦੇਖ ਹਰ ਘਰ ਘਰ ਗਈ ਆ , ਮੰਨ ਮੋਹ ਲਿਆ ਤੁਸੀ ਸਾਰਿਆ ਨੇ । ਪਰਾਇਮ ਟਾਇਮ ਦੀ ਇਹ ਕੋਸ਼ਿਸ਼ ਲਾਜਵਾਬ ਹੈ । ਪੰਜਾਬੀ ਪੰਜਾਬੀ ਸੁਣ ਸੁਣ ਕੰਨਾ ਨੂੰ ਸੁਕੂਨ ਮਿਲ ਰਿਹਾ ਸੀ । ਇਹ ਕੋਸ਼ਿਸ਼ ਲਗਾਤਾਰ ਇਹਦਾ ਹੀ ਚੱਲਦੀ ਰਹਿਣੀ ਚਾਹੀਦੀ ਆ । ਪਰ ਇੱਕ ਗੱਲ ਪੰਕੀ ਆ , ਉਹਨਾਂ ਲੋਕਾਂ ਚ ਸਾਡੇ ਨਾਲੋ ਮਾਸੁਮਿਅਤ ਜਿਆਦਾ ਸਾਡੇ ਚੱੜਦੇ ਪੰਜਾਬ ਵਾਲਿਆ ਨਾਲੋ । ਮੰਨ ਸਵਾਦ ਗੜੂੰਦ ਸੀ ਤੁਹਾਡੇ ਸਾਰਿਆ ਦੀ ਸਾਂਝ ਪਈ ਦੇਖ । ਸ਼ਬਦ ਥੋੜੇ ਪਏ ਗਏ ਤੁਹਾਡੇ ਸਾਰਿਆ ਦੀ ਤਰੀਫ ਦੇ ਵਿੱਚ ❤❤
@kiransingh596
@kiransingh596 2 ай бұрын
ਟਹਿਣਾ ਸਾਹਿਬ ਸਤਸੀ੍ਆਕਲ ਪਾਕਿਸਤਾਨੀ ਵੀਰਾਂ ਇਕੱਠੇ ਨੂੰ ਦੇਖ ਬਹੁਤ ਵਧੀਆ ਲੱਗਿਆ ਸਾਰੇਆਂ ਵੀਰਾਂ ਇਕ ਵਾਰ ਫੇਰ ਸਤ ਸ੍ਰੀ ਆਕਾਲ
@JaswinderBrar-u8i
@JaswinderBrar-u8i 2 ай бұрын
ਚੜ੍ਹਦਾ ਲਹਿੰਦਾ ਪੰਜਾਬ ਜੁੜ ਬੈਠਾ ਵੇਖ ਮਨ ਬਹੁਤ ਖੁਸ਼ ਹੋਇਆ ਜੀ ਧੰਨਵਾਦ 🙏🏼🙏🏼🙏🏼🙏🏼🌴
@Bakhshishsingh-sn6hh
@Bakhshishsingh-sn6hh 2 ай бұрын
Nasir. Ji. Tohadi. Soch. Nu. Salute. Ha. Bahot. Uchi. Soch. Ha. Ke. Payar. Vadhe. Ikk. Dooje. Te. Iljam. Laone. Chhad. Ke. Charde. Lehnde. Sanjhian. Sathan. Laon. Te. Hadan. Torh. Deo
@123nah45
@123nah45 2 ай бұрын
ਗੋਗੇ ਹੋਣਾ ਦੀ ਕਮੇਡੀ ਬਹੁਤ ਵਧੀਆ love you
@gurcharansingh-sf4jg
@gurcharansingh-sf4jg 2 ай бұрын
Anjum Jnab Tahina Saheb Sat Shri Akal ❤
@rajbirkaur6503
@rajbirkaur6503 2 ай бұрын
ਬਹੁਤ ਵਧੀਆ ਗੱਲ ਬਾਤ ਅਤੇ ਬਹੁਤ ਵਧੀਆ ਮਾਹੌਲ ਬਿਲਕੁਲ ਇੰਝ ਲੱਗ ਰਿਹਾ ਜਿਵੇਂ ਘਰ ਬੈਠੇ ਹੋਣ ਸਾਰੇ। ਪਾਕਿਸਤਾਨੀ ਵੀਰਾਂ ਦਾ ਇੰਨੇ ਪਿਆਰ ਲਈ ਦਿਲੋਂ ਧੰਨਵਾਦ। ਰੱਖਬ ਰਾਜੀ ਰੱਖੇ
@Sidhujutt.pak.panjab
@Sidhujutt.pak.panjab 2 ай бұрын
Ye kiya likha apne
@rajbirkaur6503
@rajbirkaur6503 2 ай бұрын
@Sidhujutt.pak.panjab kii smjh nhi aya veerji tuhanu. Last vich Rabb de spelling automatically wrong ho gye ji.
@Sidhujutt.pak.panjab
@Sidhujutt.pak.panjab 2 ай бұрын
@@rajbirkaur6503 nahi je main Pakistan to han je meno samjh nahi i
@rajbirkaur6503
@rajbirkaur6503 2 ай бұрын
@@Sidhujutt.pak.panjab. Ohk veere (brother) . J tusi sidhu o fr ta mere khas bhra o. M likhya c k bahot vadia gallbat c jive sare ghr baithe hon .and Pakistani veera ( brothers) da ene pyar layi dilon dhanwaad ji
@Sidhujutt.pak.panjab
@Sidhujutt.pak.panjab 2 ай бұрын
@rajbirkaur6503 je shukriya apka sadi cast sidhu jutt hai asi pak panjab to belong kar day an tusi ve sady apne o jando tuhada dil kary Pakistan ao tay sano moqa dey apni khdmat da
@JatinderSingh-mp7xj
@JatinderSingh-mp7xj 2 ай бұрын
❤❤ ਟਹਿਣਾ ਸਾਹਿਬ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਅਤੇ ਪਾਕਿਸਤਾਨ ਲਈ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ ਦਿਲ ਖੁਸ਼ ਹੋ ਗਿਆ ਤੁਹਾਡਾ ਪ੍ਰੋਗਰਾਮ ਵੇਖ ਕੇ❤❤
@Jatinder_Singh_e60
@Jatinder_Singh_e60 2 ай бұрын
ਬਹੁਤ ਵਦੀਆ ਜੀ, ਲਹਿਦੇ ਪੰਜਾਬ, ਵਾਲੇ, ਚੜਦੇ ਪੰਜਾਬ, ਵਾਲੇ, ਵੀਰ, ਜਿੰਦਾਬਾਦ
@SurjitSingh-qq2qu
@SurjitSingh-qq2qu 2 ай бұрын
❤️ਮਾਂ ਬੋਲੀ ਪੰਜਾਬੀ ❤️❤️ਪਿਆਰ ਪੰਜਾਬੀ ❤️🙏ਸਾਰੀਆਂ ਸਤਿਕਾਰਯੋਗ ਭੈਣਾਂ ਅਤੇ ਵੀਰਾਂ ਨੂੰ ਲੁਧਿਆਣਾ ਪੰਜਾਬ ਤੋਂ ਸਤਸ਼੍ਰੀਅਕਾਲ ਜੀ 🙏
@RtoJeie
@RtoJeie 2 ай бұрын
ਰੱਬ ਕਰੇ ਅਲਾ ਕਰੇ ਸਾਡੇ ਪੰਜ਼ਾਬ ਇਕ ਹੋ ਜਾਣ
@bahadursingh2006
@bahadursingh2006 2 ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਦਿਲਾਂ ਦੀਆਂ ਸਾਝਾਂ ਹਨ ਪਰ ਇਸ ਨੇਤਾ ਪ੍ਰਜਾਤੀ ਨੇ ਆਪਣੇ ਫਾਇਦੇ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ ਤੇ ਦੋਵਾਂ ਮੁਲਕਾਂ ਵਿਚ ਨਫਰਤ ਦੀ ਲਕੀਰ ਖਿਚ ਦਿੱਤੀ ਹੈ ਪਰ ਤੁਸੀ ਪਿਆਰ ਵੰਡ ਰਹੇ ਹੋ ਧੰਨਵਾਦ
@NarinderKaur-o1f
@NarinderKaur-o1f 2 ай бұрын
ਵੀਰੇ ਚੜਦੀ ਕਲਾ ਰਵੇ ਇਸੇ ਤਰ੍ਹਾਂ ਮਹਿਫਲਾਂ ਸੱਜਣ ਦੋਵਾਂ ਮੁਲਕਾਂ ਦੀਆਂ ਕਿਤੇ ਇੱਕ ਹੋ ਜਾਣਾ ਅੱਜ ਹੀ ਹੋ ਜਾਣ ਦੁਬਾਰਾ ਮਿਟ ਜਾਣ ਸਾਰੀਆਂ
@meribili7926
@meribili7926 2 ай бұрын
Veer ji tuhnu sb nu kathe vekh k bhut kushi hui waheguru ji eh duriya muka den te eh mehfila lgdia rehn te nasir veer ji waheguru ji hmesha chardi kla vich rakhan 🙏🙏🙏🙏🙏♥️♥️♥️
@jagroopsingh7987
@jagroopsingh7987 2 ай бұрын
ਟਾਹਿਣਾ ਸਿੰਘ ਤੇ ਲਹਿੰਦੇ ਪੰਜਾਬ ਵਾਲੇ ਵਿਰਾ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ
@BalwinderSingh-pi3bm
@BalwinderSingh-pi3bm 2 ай бұрын
ਸਾਡੀ ਮਾਂ ਬੋਲੀ ਸ਼ਹਿਦ ਨਾਲੋਂ ਮਿੱਠੀ ਸਾਡਾ ਸੀ੍ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਪੰਜਾਬੀ ਸਾਡੇ ਪਿਆਰੇ ਬਾਬਾ ਫਰੀਦ ਸਾਹਿਬ ਜੀ ਸਾਡੇ ਬਾਬਾ ਬੁੱਲ੍ਹੇ ਸ਼ਾਹ ਜੀ ਪੰਜਾਬੀ ਸਾਡੇ ਵਾਰਿਸ ਸ਼ਾਹ ਜੀ ਪੰਜਾਬੀ ਹੀਰ ਰਾਂਝਾ ਪੰਜਾਬੀ ਸਾਡੀ ਪੰਜ ਦਰਿਆਵਾਂ ਦੀ ਧਰਤੀ ਵਰਗਾਂ ਜਨਤਾ ਤਾਂ ਹੋਰ ਕਿਤੇ ਨਹੀਂ ਟਹਿਣਾ ਸਾਹਿਬ ਅਤੇ ਪੂਰੇ ਲਹਿੰਦੇ ਪੰਜਾਬੀਆਂ ਦਾ ਧੰਨਵਾਦ ਰੱਬਾ ਸਾਡੇ ਦੋਹਾਂ ਪੰਜਾਬਾਂ ਨੂੰ ਇਕ ਵਾਰ ਫਿਰ ਮਿਲਾਦੇ
@jagtar9311
@jagtar9311 2 ай бұрын
ਬਾਬਾ ਨਾਨਕ ਸਾਹਿਬ ਜੀ ਲਹਿਦੇ ਚੜਦੇ ਪੰਜਾਬ ਪਾਕਿਸਤਾਨ ਵੀਰ ਸਿੰਘ ਨੇ ਖੂਸ ਰਹੇ
@BalkarSingh-ty2sj
@BalkarSingh-ty2sj 2 ай бұрын
ਟਟਹਿਣਾ ਕਾਲੀ ਰਾਤ ਵਿੱਚ ਜਦ ਆਪਣੀ ਹੋਦ ਖੰਭ ਉੱਪਰ ਕਰਕੇ ਰੋਸ਼ਨੀ ਰੂਪ ਵਿੱਚ ਵੰਡਦਾ ਹੈ ਉਹ ਨਾ ਦਿਸਣ ਵਾਲਾ ਪ੍ਰਮਾਤਮਾ ਹੀ ਮਹਿਸੂਸ ਹੋ ਜਾਦਾ ਹੈ ਤੇ ਉਹ ਤੁਸੀ ਇਸ ਮਹਿਫਿਲ ਵਿੱਚ ਬਣਕੇ ਗੁਆਡੀ ਭਰਾਵਾਂ ਨੂੰ ਦਿਖਾ ਦਿੱਤਾ। ਧੰਨਵਾਦ।
@gurdevsingh7348
@gurdevsingh7348 2 ай бұрын
ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਸਾਰੇ ਪੰਜਾਬੀਆਂ ਨੂੰ ਵਧਾਈਆਂ!
@chunilal3717
@chunilal3717 2 ай бұрын
ਬਾਈ ਜੀ ਪੰਜਬੀ ਨੂੰ ਪ੍ਰਫੁੱਲਤ ਕਰਨ ਦਾ ਵਧੀਆ ਉਪਰਾਲਾ ਹੈ ਵਧਾਈ ਦੇ ਪਾਤਰ ਹਨ। ਪਰ ਸਾਡੇ ਸਿਆਸਤਦਾਨਾ ਇਹ ਨਹੀਂ ਚਾਹੁੰਦੇ ਕਿ ਲੋਕ ਰਲਕੇ ਬੈਠਣ
@BalrajSingh-lo1ml
@BalrajSingh-lo1ml Ай бұрын
Balraj singh ਪਿੰਡ ਕੋਟ ਭਾਈ ਤੋਂ ਜੀ ❤❤❤❤❤🎉❤❤❤❤❤ ਗੁਰੂ ਕ੍ਰਿਪਾ ਬਣੀ ਰਹੇ ਜੀ ❤❤❤❤❤🎉❤❤❤❤❤
@GurmukhSingh-t1s
@GurmukhSingh-t1s 2 ай бұрын
ਟਹਿਣਾ ਸਾਹਬ ਸਤਿ ਸ੍ਰੀ ਅਕਾਲ ਜੀ❤❤❤❤❤
@JarnailSingh-z4f
@JarnailSingh-z4f 2 ай бұрын
Love you sare panjab balon piaar piaarpiaar mere shote badde beerran nuu
@BaldevSingh-p3x
@BaldevSingh-p3x 2 ай бұрын
ਸੀਲਮ ਜੀ ਗੋਗਾ ਜੀ ਸਤ ਸ਼੍ਰੀ ਕਾਲ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬੋਹਤ ਹੀ ਵਧੀਆ ਢੰਗ ਨਾਲ ਪਿਆਰ ਨਾਲ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
@KarajSingh-br2fv
@KarajSingh-br2fv 2 ай бұрын
ਟਹਿਣਾ ਸਹਿਬ ਜੀ ਦਾ ਧਨਵਾਦ ਤੇ ਲੈਦੇ ਪਜਾਬ ਦੇ ਇਨੇ ਭਰਾਵੇ ਦਾ ਧਨਵਾਦ
@RajinderSingh-r5s
@RajinderSingh-r5s 2 ай бұрын
ਮੈਂ ਗੋਗਾ ਦੀਆਂ ਵੀਡੀਓ ਵਿੱਚ ਡਿਹਾ ਸ਼ਬਦ ਵੇਖਕੇ ਹਿਸਾਬ ਲਾ ਲਿਆ ਸੀ ਗੋਗਾ ਜੀ ਮਝੈਲ ਨੇ❤❤❤❤❤
@sukhdevkundal2353
@sukhdevkundal2353 2 ай бұрын
Afzal Qazmi sahib nature de naal jude bande.Great. All r the personalties of the hour.
@BalwinderSingh-ms4by
@BalwinderSingh-ms4by 2 ай бұрын
ਟਹਿਣਾ ਸਾਹਿਬ ਮੈ ਸਲੀਮ ਅਲਬੇਲਾ ਤੇ ਗੋਗਾ ਦੀ ਵੀਡੀਓ ਰੋਜ ਦੇਖਦਾ ਹਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਰਿਆਂ ਦੇ ਦਰਸ਼ਨ ਕਰਵਾਇਆ।
@mukhtarsingh7847
@mukhtarsingh7847 2 ай бұрын
Bhutmaja goga veerji tesalem jida program dekhke Anda tehanaji mukhtar kaler rayya asr distt
@baljindersingh4630
@baljindersingh4630 2 ай бұрын
ਬਹੁਤ ਵਧੀਆ ਕੰਮ ਕਰ ਰਹੇ ਓ ਟਹਿਣਾ ਸਾਹਿਬ ਜੀ।❤❤❤❤❤❤❤❤❤❤❤❤❤
@lklk1034
@lklk1034 2 ай бұрын
aaj di mahifall wale sare sade punjabi veer parah ne Thankyou
@5911Wala-zs5md
@5911Wala-zs5md 2 ай бұрын
ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਰੂਹ ਖੁਸ਼ ਹੋਗੀ ਸਾਰੇ ਵੀਰਾਂ ਦੇ ਦਰਸ਼ਨ ਕਰਕੇ ਅਤੇ ਪੰਜਾਬੀ ਬੋਲੀ ਦੇ ਨਾਲ ਪਾਕਿਸਤਾਨ ਅਤੇ ਪੰਜਾਬ ਦੇ ਵੀਰਾਂ ਦੇ ਵਿਚਾਰ ਸੂਨ ਕੇ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ
@VehlePunjabi
@VehlePunjabi 2 ай бұрын
🙏🙏🙏🙏🙏❤️❤️❤️❤️veer jio sare jane he respected ho so stay blessed
@jindalmansa1068
@jindalmansa1068 2 ай бұрын
ਮੇਰੇ ਦਾਦਾ ਜੀ ਹੋਰੀਂ ਤਿੰਨੇ ਭਰਾ ਵੀ ਹੁੱਕਾ ਪੀਂਦੇ ਸੀ ਓਹ ਇੱਕ ਹੁੱਕਾ ਸਾਰਿਆਂ ਨੂੰ ਇਕੱਠੇ ਰੱਖਦਾ ਸੀ ਓਹ ਗਲੀ ਵਿੱਚ ਬੈਠੇ ਹੁੱਕਾ ਭਰ ਕੇ ਬੈਠਦੇ ਸੀ ਅੱਧੇ ਪਿੰਡ ਵਾਂਗੂ ਓਹਨਾਂ ਦੇ ਆਲੇ ਦੁਆਲੇ ਬੈਠੇ ਦੇਖੇ ਆ ਮੈਂ ਬਹੁਤ ਵਧੀਆ ਵਕਤ ਸੀ ਓਹ । ਹੁਣ ਓਹ ਸਮਾਂ ਕਿੱਥੇ
@KakaSingh-n3p
@KakaSingh-n3p 2 ай бұрын
Najara.aa giya mehfil sunke sarya bha ge garuand
@GurmukhSingh-t1s
@GurmukhSingh-t1s 2 ай бұрын
ਵੀਹ ਕਰੋੜ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਪੰਜਾਬੀ ਬੋਲਦੇ ਹਨ ਤਿੰਨ ਕਰੋੜ ਚੜਦੇ ਪੰਜਾਬ ਵਿੱਚ,,, ਤਕਰੀਬਨ ਦੋ ਕਰੋੜ ਬਾਕੀ ਦੁਨੀਆਂ ਵਿੱਚ ਪੰਜਾਬੀ ਬੋਲੀ ਬੋਲਣ ਵਾਲੇ ਹਨ ਜੀ💕❤🎉
@chhindasinghaulakh6815
@chhindasinghaulakh6815 2 ай бұрын
Bhai Ji Eh Bi Tohada Beham Hai, Ke Pakistan Bich Beeh Carode Log Panjabi bolde Ne, Bhai Ji Pakistan Bich panjabi Boli Nu Bolna ik Gaal De Barabar ditta, Sharm mande Ne panjabi Bolan Lage Pakistani, Mai Khud Apaniya Akhan Naal Dekheya Hai Te kana Naal suneya Hai, Te Is pidi To Baad agali pidi Tak Pakistan Bich panjabi Bolan Wala labna okha Ho Jana Hai, Ha Je Eho Je program Hunde Rehan Ta Kuch behtri Ho sakdi Hai.
@chhindasinghaulakh6815
@chhindasinghaulakh6815 2 ай бұрын
Gurmukh Singh Ji Bhai Jime Apne Wale Panjab Bich Aapa haje stand lai laine Ha Apni Panjabi boli Layi, Par Pakistan waleya Ne panjabi Nu Sikha Di juwan kehke nafrat Di Boli Bana Dita.Nahi Ta oh Apne nalo kite Badh prachar prasar Kar sakde si Panjabi Da, othe ta school syllabus Bich panjabi Nahi padhayi jandi
@ranasidhu3219
@ranasidhu3219 2 ай бұрын
Fir Kamal wali gal ni 25 crore loka di boli ik h...te ahna kol apna desh ni hega...90 lakh loka kol Israel desh h..
@techtipsbyfateh4992
@techtipsbyfateh4992 2 ай бұрын
ਕਿੰਨੀ ਰੌਣਕ ਲਾਈ ਪੰਜਾਬੀਆਂ ਨੇ |ਇੱਕ ਇੱਕ ਗੱਲ ਚਾਲੀ ਸੇਰੀ ਆ |
@GurmukhSingh-t1s
@GurmukhSingh-t1s 2 ай бұрын
@@ranasidhu3219 ਹਾਂ ਜੀ ਇਹ ਸਾਨੂੰ ਮਿਲ ਜਾਣਾ ਸੀ ਪਰ,,, ਸਾਡੇ ਧਰਮ ਦੇ ਠੇਕੇਦਾਰ ਕੋਈ ਫੈਸਲਾ ਨਹੀਂ ਲੈ ਸਕੇ
@LadduKumar-t6z
@LadduKumar-t6z 2 ай бұрын
Great brother 🎉🎉🎉🎉🎉🎉🎉
@jindalmansa1068
@jindalmansa1068 2 ай бұрын
ਜਦੋਂ ਦੀਆਂ ਹਿੰਦੀ, ਅੰਗਰੇਜ਼ੀ, ਚਾਇਨਾ ਵਾਲੀਆਂ ਫ਼ਿਲਮਾਂ ਦੀ ਪੰਜਾਬੀ ਡੱਬਈਇੰਗ ਕੀਤੀ ਏ ਦੇਖਣ ਦਾ ਸਵਾਦ ਈ ਆ ਰਿਹਾ 🎉 ਗਰੇਟ ਕਲਾਕਾਰ ਪਾਕਿਸਤਾਨੀ ਮੁਹੱਬਤ ਤੇ ਸਤਿਕਾਰ ਕਰਨ ਵਾਲੇ 🎉
@iqbalsran7866
@iqbalsran7866 2 ай бұрын
Very Very nice punjab punjabiat jindabad nice interview God bless you all Charhda and lahida punjab ❤
@ManinderSingh-le4wu
@ManinderSingh-le4wu 2 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਂਬਾਂਦ ❤❤
@20091981m
@20091981m 2 ай бұрын
ਦਿਲ ਖੁਸ਼ ਹੋ ਗਿਆ... ਆਪਣੇ ਆਪਣਿਆਂ ਨੂੰ ਮਿਲੇ
How to treat Acne💉
00:31
ISSEI / いっせい
Рет қаралды 108 МЛН
The evil clown plays a prank on the angel
00:39
超人夫妇
Рет қаралды 53 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
How to treat Acne💉
00:31
ISSEI / いっせい
Рет қаралды 108 МЛН