Anjum Saroya de Prohne Charde Punjab Toon | Sardar Aai USA, UK ty Australia Toon| Fruit Mandi Wala

  Рет қаралды 377,563

Anjum Saroya

Anjum Saroya

Күн бұрын

Пікірлер: 500
@RanjitSingh-y6x
@RanjitSingh-y6x Ай бұрын
Anjum saroya ਹੀਰਾ ਬੰਦਾ ਵਾਹਿਗੁਰੂ ਤਰੱਕੀਆਂ ਬਖਸ਼ਣ
@babasomasinghji3026
@babasomasinghji3026 2 ай бұрын
ਬਹੁਤ ਹੀ ਵਧੀਆ ਜੀ ਯੁਗ ਯੁਗ ਜੀਓ ਰੱਬ ਮੇਹਰ ਕਰੇ ਜੀ
@mewasingh3980
@mewasingh3980 2 ай бұрын
ਅੰਜਾਮ ਸਰੋਆ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਲਹੀਦੇ ਪੰਜਾਬ ਤੇ ਚੜਦੇ ਪੰਜਾਬ ਦੇ ਲੋਕਾ ਦਾ ਬਹੁਤ ਪਿਆਰ ਹੈ ਦੋਵੇ ਸਰਕਾਰਾ ਨੁੰ ਆਪਣੀਆ ਰੋਕਾ ਖਤਮ ਕਰ ਦੇਣੀਆ ਚਾਹੀਦੀਆ ਨੇ
@gurtejsingh5383
@gurtejsingh5383 2 ай бұрын
ਰੱਬ ਮੇਹਰ ਕਰੇ ਕਿ ਵੰਡ ਤੋਂ ਪਹਿਲਾਂ ਵਾਲ਼ੇ ਪੰਜਾਬ ਨੂੰ ਦੁਬਾਰਾ ਇਕੱਠਾ ਕਰ ਦੇਵੇ
@jattsaab4904
@jattsaab4904 2 ай бұрын
Na bai ji alag alag best a ji
@sandhusaab7504
@sandhusaab7504 Ай бұрын
ਜਰੂਰ .
@HamzaMirza-v5w
@HamzaMirza-v5w Ай бұрын
Allah pury Punjab nu slamat rakhy . Khush ty abab rakhy. Jhelum Punjab Pakistan. ❤❤🎉🎉🎉
@Rs7n.
@Rs7n. 22 күн бұрын
Ameen
@RandhirSingh-tk8vi
@RandhirSingh-tk8vi 2 ай бұрын
ਲੋਕ ਨਹੀਂ ਟੁੱਟੇ ਇਹ ਸਭ ਸਰਕਾਰ ਕੰਮ ਐ ਜਾਂ ਸਾਨੂੰ ਇਹ ਜੋ ਕੱਟੜ ਲੋਕ ਸਾਡੇ ਵਿੱਚ ਲਕੀਰ ਖਿੱਚੀ ਬੈਠੇ ਐ,ਪਰ ਸਾਡੇ ਦਿਲ ਇੱਕ ਦੂਜੇ ਨੂੰ ਆਪਣੇ ਤੋਂ ਦੂਰ ਨਹੀਂ ਸਮਝਦੇ,ਸਾਡਾ ਪਿਆਰ ਅਤੇ ਸਾਂਝ ਇਸੇ ਤਰ੍ਹਾਂ ਬਣੀ ਰਹੇ, ਇਹ ਉਮੀਦ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਤੋਂ ਕਰਦੇ ਹਾਂ, ਦੋਹਾਂ ਪਾਸੇ ਦੇ ਪੰਜਾਬ ਦੀ ਹੱਦ ਤੇ ਭਾਵੇਂ ਹੀ ਤਾਰ ਲਾ ਦਿੱਤੀ ਐ,ਪਰ ਸਾਡੇ ਪਿਆਰ ਵਿਚਾਲੇ ਕੋਈ ਤਾਰ ਨਹੀਂ ਲਾਈ ਜਾ ਸਕਦੀ। ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੀਏ,ਆਓ ਇੱਕ ਦੂਜੇ ਵੱਲ ਸ਼ਿਦਤ ਨਾਲ ਹੱਥ ਵਧਾਈਏ।
@labhBrarsantybrar
@labhBrarsantybrar 2 ай бұрын
ਵਿਰ ਜੀ ਦੋਵੇਂ ਪੰਜਾਬ ਵਾਲੇ ਹੀ ਲਹਿੰਦੇ ਪੰਜਾਬ ਤੋਂ ਚੱੜਦੇ ਪੰਜਾਬ ਨੰਹਿ ਜਾ ਸਕਦੇ ਹੈ ਨੇਪਾਲ ਬੰਗਲਾ ਦੇਸ਼ ਜਾ ਸਕਦੇ ਹੈ ਭਾਰਤ ਦੇਸ਼ ਵਾਲੇ ਖੁਲਮ ਖੂਲਾ ਦੋਵੇ ਪੰਜਾਬ ਵਾਲੇ ਹੀ ਨੰਹਿ ਜਾ ਸਕਦੇ ਹੈ ਭਾਰਤ ਪਾਕਿਸਤਾਨ ਦਿਆਂ ਸਰਕਾਰ ਹੀ ਨੰਹੀ ਚਾਹੁੰਦੇ ਹੈ 😢😢😢😢
@raghbirsinghdhindsa3164
@raghbirsinghdhindsa3164 2 ай бұрын
ਜੇਕਰ ਸਾਡੇ ਲੀਡਰਾਂ ਨੂੰ ਅਕਲ ਆ ਜਾਵੇ,ਵਪਾਰ ਖੁੱਲ ਜਾਵੇ ਤਾਂ ਪੰਜ ਦਸ ਸਾਲ ਵਿੱਚ ਦੋਵੇਂ ਪੰਜਾਬ ਅਮੀਰ ਹੋ ਜਾਣ
@TheMosturgent
@TheMosturgent 16 күн бұрын
That's they dont want us to do, sad but true.
@Penduvelogger
@Penduvelogger 2 ай бұрын
چڑھدے پنجاب توں آۓ سارے پروہنیاں نوں جی آیاں نوں، ویلکم، رب تساں ساریاں نوں خیر تے خوشی دیوے، آمین
@Dhillon5657
@Dhillon5657 2 ай бұрын
Waheguru ji aap nu chardikla wach Rakhe, Anjum Saroya Saab
@ManjitSingh-vq4ee
@ManjitSingh-vq4ee 2 ай бұрын
ਬਹੁਤ ਪਿਆਰੀ ਵੀਡੀਓ ਚੱੜਦੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹਿ, ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣ, jebi Veer 🌾🌳💐🙏👍
@mastansinghshant4691
@mastansinghshant4691 2 ай бұрын
اسلاوعلیکم انجم سوریہ بھائی جان عطا جبی ہنجرا جی 🙏🇮🇳❤️👌
@balbirsinghgill1595
@balbirsinghgill1595 2 ай бұрын
ਬਹੁਤ ਹੀ ਵਧੀਆ ਬਲੋਗ ਤੇ ਠੇਠ ਪੰਜਾਬੀ ਵਿੱਚ,, ਸਤਿ ਸ੍ਰੀ ਅਕਾਲ ਸਭ ਨੂੰ
@gurbirsingh7772
@gurbirsingh7772 2 ай бұрын
ਅੰਜੁਮ ਸਰੋਆ ਸਾਹਿਬ ਘੈਟ ਗੱਲ ਬਾਤ
@sarbjodhsinghvirk8747
@sarbjodhsinghvirk8747 2 ай бұрын
ਸਤਿ ਸ੍ਰੀ ਆਕਾਲ ਜੀ ਰੱਬ ਹੱਦਾਂ ਬੰਨੇ ਖਤਮ ਕਰ ਦੇਣ ਜੀ
@jagirsingh9547
@jagirsingh9547 2 ай бұрын
Sat sri akil anjum saroya tarn taran Punjab ਸਤਿ ਸ੍ਰੀ ਅਕਾਲ ਅੰਜਮੂ ਸਰੋਆ ਕੀ ਹਾਲ ਹੈ ਵਾਹਿਗੁਰੂ ਜੀzindabad Panjab panjabi
@sajeelahmed4132
@sajeelahmed4132 2 ай бұрын
My grandfather was from tarn taran village pheloke love from Punjab Pakistan ❤
@ManjitSingh-vq4ee
@ManjitSingh-vq4ee 2 ай бұрын
ਜਗੀਰ ਸਿੰਘ ਜੀ ਇਹ ਨਾਅਰਾ ਤੁਸੀ ਆਪ ਬਨਾਇਆ ਹੈ, ਵਾਹਿਗੁਰੂ ਜ਼ਿੰਦਾਬਾਦ, ਜਗੀਰ ਸਿੰਘ ਜੀ ਕੁਝ ਅੱਕਲ ਨੂੰ ਹੱਥ ਮਾਰੋ
@g-randhawa8581
@g-randhawa8581 2 ай бұрын
@@ManjitSingh-vq4ee zindabad punjab te punjabi keha ohne
@pulkitbatra7379
@pulkitbatra7379 2 ай бұрын
@@jagirsingh9547 akhand bharat zindabad
@nadeemchishti-cn7lp
@nadeemchishti-cn7lp 2 ай бұрын
Saat bismillah
@PBwalegs
@PBwalegs 2 ай бұрын
ਸਤਿ ਸ਼ੀਰੀ ਅਕਾਲ ਸ੍ਰੋਆ ਸਾਬ ਮੋਗਾ ਪੰਜਾਬ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 2 ай бұрын
ਵਾ ਜੀ ਵਾ ਦਿਲ ਖੁਸ਼ ਕਰ ਦਿੱਤਾ ਜੇ,, ਦੋਵਾਂ ਪੰਜਾਬਾਂ ਨੂੰ ਕੱਠਿਆਂ ਦੇਖ ਕੇ,,,,
@SatnamSingh-o6x
@SatnamSingh-o6x 2 ай бұрын
Bhut sohna lagya bai raab ide bnayi rakhe
@raghbirsinghdhindsa3164
@raghbirsinghdhindsa3164 2 ай бұрын
ਪੰਜਾਬੀ ਵਿੱਚ ਗੱਲਬਾਤ ਬਹੁਤ ਵਧੀਆ ਲੱਗੀ ਜੀ ਸ਼ਾਅਲਾ ਵੱਸਦੇ ਰਹਿਣ ਦੋਵਾਂ ਪੰਜਾਬਾਂ ਵਾਲੇ!!
@ParvinderKaur-b4k
@ParvinderKaur-b4k 2 ай бұрын
Sat Shri akaal veer ji waheguru ji chardikalan ch rakha bahut sohni video from charda Punjab distik fazilka jalalabad west ❤
@samiashabbir7265
@samiashabbir7265 2 ай бұрын
Anjum bhai g Ma Sha Allah ap ki hveli bht bht pyari ha...Allah tuhano hmesha abad rkhe....bhai g aajzi hmesha izzat la k andi ay....Allah pak tuhano hmesha aajiz or is tra hi pyar muhabat wandn wala rkhe....ameen😊bhai g tuhano zror milna ha or tuhadi hveli zror dekhni ay jdo v moka milya....In Sha Allah.....Good luck always....samia minhas.sialkot punjab 🇵🇰
@motivationmoral
@motivationmoral Ай бұрын
انسانیت انسانیت. انسانیت ھی سب توں اوچی سچی ھے پرماتما سب سنسار دا بھلا کرے
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@raghbirsinghdhindsa3164
@raghbirsinghdhindsa3164 2 ай бұрын
ਖੁਸ਼ੀ ਦੀ ਗੱਲ ਹੈ ਸਰੋਆ ਜੀ ਅਤੇ ਹੰਜਰਾ ਜੀ ਦੇ ਇਕੱਠਿਆਂ ਦਰਸ਼ਨ ਹੋ ਗਏ
@mandeepkour9729
@mandeepkour9729 2 ай бұрын
ਸਰਕਾਰਾਂ ਹੱਦਾਂ ਸਰਹਿੰਦ ਤਾਂ ਵੰਡ ਸਕਦੀ ਹੈ ਜੋ ਸਾਡੇ ਦੋਵਾਂ ਦਿਲਾ ਵਿੱਚ ਪਿਆਰ ਹੈ ਉਸ ਨੂੰ ਕੋਈ ਦੁਨੀਆਂ ਖਤਮ ਨਹੀਂ ਕਰ ਸਕਦੀ 😊
@IPS_JAGRAON
@IPS_JAGRAON 2 ай бұрын
ਸਤ ਸ਼੍ਰੀ ਅਕਾਲ ਅੰਜੁਮ ਸਰੋਆ ਸਾਬ ♥️ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ 🙏🏻ਬਾਬਾ ਨਾਨਕ ਚੜਦੀਆ ਕਲਾਂ ਬਖਸ਼ਣ ਸਬਨਾ ਨੂੰ ♥️.. ਬਹੁਤ ਸਾਰਾ ਪਿਆਰ ਸਤਿਕਾਰ ਚੜ ਦੇ ਪੰਜਾਬ to ♥️🙏🏻
@Ammazification
@Ammazification 2 ай бұрын
My grandfather migrated from Jagrawan (Ludhiana)
@IPS_JAGRAON
@IPS_JAGRAON 2 ай бұрын
@@Ammazification ਮੈਂ jagraon to ਹੀ ਆ ਵੀਰ ♥️most welcm ਵੀਰ ਜਰੂਰ ਆਓ ਕਦੇ 🙏🏻ਹਾਜ਼ਰ ਆ ਤੁਹਾਡੇ ਲਈ ਵੀਰੇ 🙏🏻ਹੁਕਮ ਕਰਿਓ 🙏🏻🙏🏻
@sandhusaab7504
@sandhusaab7504 Ай бұрын
ਸੋਹਣਾ ਪੰਜਾਬ . Punjab Punjabi at jidabad ❤️
@SukhpalDhaliwal-j1g
@SukhpalDhaliwal-j1g 2 ай бұрын
🏆🎖️🌹ਬਾਈ ਜੀ ਈਕੀ ਦੇਸ ਹੈ ਪੰਜਾਬ ਲੇਦਾ ਤੇ ਚੱੜਦਾ ਪੰਜਾਬ ਹੈ ਬੰਡਤਾ ਦੇ ਸ ਸਾਡਾ ਪੰਜਬ 🌷🌷🙏🙏🙏🙏🌹🌹👍👍👌👌🌷❤️❤️❤️❤️❤️
@reshamsingh7609
@reshamsingh7609 2 ай бұрын
Bahut badhiya Veer Saroya Saab... God bless all of you...
@vloggermk
@vloggermk Ай бұрын
Guru peera di sohni Dharti Punjab nu bht Sara pyaar ❤❤❤❤❤❤
@Gurpreetgill84
@Gurpreetgill84 Ай бұрын
Sat Sri akal anjum saroya bai ji Amritsar waheguru ji mehar kare tuhade sari family te 🙏 waheguru tuhanu chardi kla vich rakhe
@kabalsingh3878
@kabalsingh3878 2 ай бұрын
ਨਾਸਰ ਵਕਾਰ ਭੀਡਰ ਅਜਮ ਸੋਰਾ ਜੇਬੀ ਹਜਰਾ ਵਿਕਾਸ ਵੀਰਾ ਨੂ ਸਤਿਸਰੀ ਅਕਾਲ
@astaad3976
@astaad3976 2 ай бұрын
Punjab punjabi zindabad ❤️
@DsDhaliwal-gc5je
@DsDhaliwal-gc5je 2 ай бұрын
ਅੰਜੁਮ ਸਾਹਿਬ ਢਿੱਲੋਂ ਸਾਹਿਬ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਵੀ ਦਿਲ ਬਹੁਤ ਇੱਛਾ ਹੈ ਕਿ ਅਸੀਂ ਵੀ ਪਾਕਿਸਤਾਨ ਵਿੱਚ ਆਈਏ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਾਂਗੇ ਇਨ ਸਾ ਅੱਲਾਹ
@ashatsaroha5666
@ashatsaroha5666 Ай бұрын
Good work Anjum Saroha shab Jai ho
@Muneeb__Arain
@Muneeb__Arain 2 ай бұрын
ٹوبہ ٹیک سنگھ تو میرا سلام تہ پیار ❤ الله پاک توانو اجر عطاء فرماوے، الله ساڈے دیس پنجاب نو سلامت رکھے، صلی اللہ علیہ وسلم، آمین ثم آمین.
@munawarahmed983
@munawarahmed983 26 күн бұрын
Respected Brother and sister ♥️ ❤️ 💖 you are great Mashallha Allah bless you all family and friends Mashallha
@komalbajwa8338
@komalbajwa8338 2 ай бұрын
ਜੇਬੀ ਹੰਜਰਾ ਅੰਜੁਮ ਸਰੌਆ ❤
@kaursidhu1865
@kaursidhu1865 2 ай бұрын
ਪੰਜਾਬੀ ਜ਼ਿੰਦਾਬਾਦ ਜ਼ਿੰਦਾਬਾਦ ਰਹੇ ਗਾ
@Gurpreetgill84
@Gurpreetgill84 Ай бұрын
Punjab jindabad hai ji rahe ga hamesha charda Punjab te lehnda Punjab waheguru ji mehar karange 🙏
@Gurpreetgill84
@Gurpreetgill84 Ай бұрын
Punjab jindabad c jindabad hai jindabad rahega waheguru ji mehar karange Sade boli ak sada dill ak hai baki kutiya tu bhonkan do chol khani Kom da kam hai bhonkna sher nu apni chal chalde rahna chahida yar punjabi hai bai sada piyar punjabi hai
@HardeepSingh-tr5qb
@HardeepSingh-tr5qb 2 ай бұрын
Saroya saab hanjrah saab waqas bai sare veera nu salam ji. Sare veera nu ekatia vekh ki dill khush hoea parmatma age dua h charde te lehde panjab de brava da piaar bna rhi ji.❤deepa bathinda to.❤❤❤
@Manraj1265
@Manraj1265 2 ай бұрын
بہت اچھی بات کی، انجم سرووا صاحب، اس محبت کا شکریہ ।। ਬਹੁਤ ਵਧੀਆ ਗੱਲ ਆ ਅੰਜੁਮ ਸਰੋਆ ਸਾਹਬ, ਇਸ ਪਿਆਰ ਲਈ ਧੰਨਵਾਦ
@ਛੈਲੀਥਰਾਜਵਾਲਾ
@ਛੈਲੀਥਰਾਜਵਾਲਾ 2 ай бұрын
Bhut acha lgta ha bhai apka ena pyar dehk kr ap di har ak video dehk te ha bhi ❤️❤️❤️
@narsiram8316
@narsiram8316 2 ай бұрын
I Love Anjum Saroya n Waqas Haider from the core of my heart
@narsiram8316
@narsiram8316 2 ай бұрын
I Love Anjum Saroya from the core of my heart
@yadwindersinghaulakh9382
@yadwindersinghaulakh9382 2 ай бұрын
Bahut badhiya paronchari hai Saroya Saab 👍❤❤
@baljitsingh8394
@baljitsingh8394 Ай бұрын
ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਦਾ ਆਪਸੀ ਪਿਆਰ ਦੇਖ ਕੇ ਸੀਨੇ ਠੰਡ ਪੇ ਗਈ ਵਾਹਿਗੁਰੂ ਜੀ ਤੁਹਾਨੂੰ ਹਮੈਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏🙏🙏🙏🙏❤️❤️❤️❤️❤️❤️❤️
@narsiram8316
@narsiram8316 Ай бұрын
I Love Waqas Haider from the core of my heart by God
@fatimacooking313
@fatimacooking313 Ай бұрын
Welcome sardar bhae aur behan ji Khush raho hasdy wasdy raho sada
@safrkhana9755
@safrkhana9755 21 күн бұрын
ما شاء الله ما شاء الله ما شاء الله so good ❤❤❤❤❤❤❤
@HarjinderSingh-rk5gf
@HarjinderSingh-rk5gf Ай бұрын
Very nice vedeo aslamwalekm g ssakal g batala
@harkamalsohi4390
@harkamalsohi4390 2 ай бұрын
ਬਹੁਤ ਵਧੀਆ ਵੀਰ ਜੀ
@chamkaur_sher_gill
@chamkaur_sher_gill 2 ай бұрын
Sat Sri akll anjum soray veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rjshakeel6400
@rjshakeel6400 2 ай бұрын
Khoobsoorat log... Khoobsoorat vlog... Khush rahain. Apky vlog ko dekh kr dil ko sakoon aur khushi milti hy. Allah Pak salamti rakhy. Ameen
@chamkaur_sher_gill
@chamkaur_sher_gill 2 ай бұрын
ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@zainulabdin1720
@zainulabdin1720 Ай бұрын
Wellcome to all guest❤ 🇵🇰 love & big respect from Dubai proud to be Punjabi
@addabveer
@addabveer 2 ай бұрын
SAroya saade prahune tuhade kol ,waah waah ji ❤❤
@sukhidhaliwal4665
@sukhidhaliwal4665 2 ай бұрын
Anjam Saab and all friends jee o khus rho
@PupinderSingh-b9z
@PupinderSingh-b9z 2 ай бұрын
ਬਉਤ ਸੋਨਾ ਜੀ
@harinderpalsinghsarao9608
@harinderpalsinghsarao9608 26 күн бұрын
Wa ji wa jinde vasde raho, dono Punjab waleyo,,, dil bot khush hoya dekh k
@jaswantbungar2747
@jaswantbungar2747 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤Bahut he khushi di gal hai, maza aa giya❤
@JaswantSingh-cl9yk
@JaswantSingh-cl9yk 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੱਸੀ ਫਿਰੋਜ਼ਪੁਰ ਪੰਜਾਬ ਤੋ ਜੀ
@Gurathwal06
@Gurathwal06 2 ай бұрын
salute a praa tuhanu ❤️ sadu pagg nu ena maan bkshde sare lok 🙏🏻❤️ love you from gurdaspur pb06
@lifewithsargana
@lifewithsargana 2 ай бұрын
Bara Dil Khush hunda Jadon Punjabi aandy pardes toon Jee aayan nu sb Veer ny sady
@natahirkhokhar4613
@natahirkhokhar4613 2 ай бұрын
On 10 August 24, dear Anjum Saroya Sb Sardaran aur Parewar ka Sawagat bara wadhya laga. Sadan Khush Raho. Pakistan always Zindabad
@AwaaraROOH1
@AwaaraROOH1 2 ай бұрын
ਸਾਡੇ ਜੀਨ ਸਾਨੂੰ ਆਪਸ ਵਿੱਚ ਜੋੜਦੇ ਨੇ sada mud iek a jad ik a te Ute tahnia koi kidhar koi kidhar wl par jadon mih painda ta Pani uto jad ch hi aona
@shamsher_khan_janjua
@shamsher_khan_janjua 2 ай бұрын
Saroya bhai Sanu video wekh k chaa chr geya k saday veer aye charde punjab to tay tuhada ki haal hoya hou ga❤❤
@imbrysokad
@imbrysokad 2 ай бұрын
#imbrysokad ماشاءاللہ ماشاءاللہ ❤❤ انجم سارویا صاحب بڑے دل والوں کو اللہ تعالیٰ عزت عطا کرتا ھے ❤❤
@nazirahmed-wj3fp
@nazirahmed-wj3fp 2 ай бұрын
Welcome to all guests very happy day for a true love in my Chak.
@sainifallianwala
@sainifallianwala 2 ай бұрын
Anjum ji tusi kartarpur sahib aa sakde o tuhanu milna ji main August di 24 ja 25 nu auna ji tusi aa sakde ho ?
@amirawanfamily2526
@amirawanfamily2526 2 ай бұрын
دونوں طرف کے لوگوں میں کتنا پیار ھے دکھ تکلیف دونوں طرف کے لوگوں کو ھے بابا محمد علی جناح اور گاندھی صاحب کا کیا گیا دونوں طرف رونے والے چھوڑ گے
@masterfazalkarim1554
@masterfazalkarim1554 2 ай бұрын
Amir awan tum 1947 ko bhol gay mien khud awan hion shame u if u want go back palestine awan arab tribe
@kamrankamran1204
@kamrankamran1204 2 ай бұрын
گاندھی کی بات کرو محمد علی جناح بہت نیک انسان تھے سمجھ آئی
@karamsingh5855
@karamsingh5855 Ай бұрын
Sat Sery Akal Anjum Saroya Bai Je Wahe guru je Chardikala wich rakhe je Ap je nu
@Nickpatwari
@Nickpatwari 2 ай бұрын
Sirra desi culture
@sawarnsingh9989
@sawarnsingh9989 2 ай бұрын
Good vedio anjum bhai god bless sawarn Singh from UK
@barindersingh4495
@barindersingh4495 2 ай бұрын
Jaan jaan Pakistan🇵🇰🇵🇰 ਦਿਲ ਦਿਲ ਖਾਲਿਸਤਾਨ🚩🚩
@SatnamSingh-fe3tg
@SatnamSingh-fe3tg 2 ай бұрын
Very good Jatta 👍
@30chander1979
@30chander1979 26 күн бұрын
Anjum saab tusi yakeen kariyo main italy 20 saal to reh reha.par mere bache puri punjabi bolde a.edda de lafj bolde kae baar main khush ho jana.mann khush ho janda tohanu dekh k
@Sandeep_Sandhu
@Sandeep_Sandhu 2 ай бұрын
Love From Tarntaran Sahib Punjab (Khemkaran Border near kasoor)❤❤
@KULWINDERSINGH-nq8me
@KULWINDERSINGH-nq8me 2 ай бұрын
Nice vlog anjum saroya bai
@JeetManjeet1986solotravelor
@JeetManjeet1986solotravelor 2 ай бұрын
Sroya saab tusi great ho milan noo bada jee karda❤❤
@AfzalArainOfficial
@AfzalArainOfficial 2 ай бұрын
Lovely Anjum bhai maza aa gya
@shahid442
@shahid442 Ай бұрын
Boht Sohna lgya daikh k, meray Nana nani samundri ton c, o v twaday wangon boldy c. Manu boht Sohni lgdi c o punjabi, sadi Lahore di punjabi change a. Par manu chardy punjab di punjabi boht Sohni lgdi a jehri Saday Layal puriyan di v same a. Allah thwanu taraqqi deway, Ameen.
@VARINDERMEHROK
@VARINDERMEHROK 2 ай бұрын
Kya Baath hai❤🎉
@SadiqAli-x4s
@SadiqAli-x4s 2 ай бұрын
Anjum saroya sahib ! Ae sardar maybe Nizam pura deva singh gai se kun k sub tu zaida sadar Nizam pura deva singh de e shaheed hoe se 1921 ch. Main v Nizam pura deva singh da rahin wala ahan te aj kal Calgary, Canada ch ahan.
@lakhveersinghmallan4273
@lakhveersinghmallan4273 2 ай бұрын
ਬਹੁਤ ਵਧੀਆ ਬਾਈ ਜੀ ਧੰਨਵਾਦ
@Punjabikitchen91
@Punjabikitchen91 2 ай бұрын
Nice vlog..dil khush ho janda vlog dekh k
@ameekprakashsinghwaraich3173
@ameekprakashsinghwaraich3173 2 ай бұрын
Bahut Vadhia Veer
@newhome8163
@newhome8163 2 ай бұрын
Anjum and Hanjra zindabad 🙏
@RamanDeep-u6w
@RamanDeep-u6w 2 ай бұрын
❤❤❤❤❤❤❤ Punjabi ❤ Punjabi ❤ nice pic video veer ji 💕
@Nusratfamilyvlog
@Nusratfamilyvlog 2 ай бұрын
السلام علیکم بھائی جان بہت اچھے مہمان نوازی اللہ پاک خوش رکھے اپ کو
@LakhwinderSingh-jm9gw
@LakhwinderSingh-jm9gw Ай бұрын
Very nice talking bahut vadiya ji ❤
@ArshadArshad22-yw4pr
@ArshadArshad22-yw4pr 2 ай бұрын
میرا ایک دوست ھے اکرم سرویا سیالکوٹ اور پسرور کے درمیان اڈہ بڈیانہ سے وہ بھی اپ کی طرح بہت کھلے دل والا اور مہمان نواز۔
@Zahidallizahidalli-z5n
@Zahidallizahidalli-z5n 2 ай бұрын
ہر کؤئ انجم سرویا نہیں بن سکتا❤❤❤❤❤❤❤❤
@AlianasTararjutt
@AlianasTararjutt 2 ай бұрын
Niyc
@abidjatoi5481
@abidjatoi5481 2 ай бұрын
So beautiful and lovely vlog
@noormakeupart1313
@noormakeupart1313 2 ай бұрын
ਬਹੁਤ ਵਧੀਆ ਜੀ
@harvindersingh-zb3pz
@harvindersingh-zb3pz 2 ай бұрын
Very nice anjum bhaji.
@MalikimranMalikimran-gs6mm
@MalikimranMalikimran-gs6mm Ай бұрын
😊😊😊😊
@pawansharma3992
@pawansharma3992 2 ай бұрын
Bahut khoob
@KulbirSingh-cb2oh
@KulbirSingh-cb2oh 2 ай бұрын
Thanks to saroa sahib and Hanjra ji
@gurditsingh1792
@gurditsingh1792 2 ай бұрын
ਹੰਜਰੇ ਵੀਰੇ ਦੀ ਸ਼ਬਦਾਵਲੀ ਬਹੁਤ ਹੀ ਵਧੀਆ ਢੰਗ ਦੀ ਹੈ ਕਮਾਲ ਦੀ ਪੰਜਾਬੀ ਬੋਲਦਾ ਏ ਵੀਰ ❤
Ripan Khushi Anjum Saroya di 16 Dari Vich | Khushi Ne kitiyan Juggtan
21:45
Кәсіпқой бокс | Жәнібек Әлімханұлы - Андрей Михайлович
48:57
how did this order come to cooking center ? #ranaijazpranks
27:47
rana ijaz official
Рет қаралды 3,5 МЛН
Popo k teath aa gaye hen😍😍
20:33
Cheema family vlogs
Рет қаралды 19 М.
Кәсіпқой бокс | Жәнібек Әлімханұлы - Андрей Михайлович
48:57