Charde Punjab To Aye Sade Parone Anjum Saroya de Dare ty /Puraniya Yaadaan

  Рет қаралды 216,766

Anjum Saroya

Anjum Saroya

Күн бұрын

Пікірлер: 438
@swarnsinghbirdi6991
@swarnsinghbirdi6991 17 күн бұрын
ਅੰਜੁਮ ਸਰੋਇਆ ਬਈ ਧੰਨ ਐ ਤੇਰਾ ਪਰਿਵਾਰ ਤੁਸੀਂ ਤੇ ਕੈਮਰੇ ਸਾਹਮਣੇ ਹਾਜਰ ਹੁੰਦੇ ਓ,,,,,,ਪਰ ਉਹ ਤੁਹਾਡੇ ਲੇਡੀ ਮੈਂਬਰ ਪਰਦੇ ਦੇ ਪਿੱਛੇ ਐਕਟ ਕਰਦੇ ਆ ,,ਐਨੀ ਸੰਗਤ ਦਾ ਲੰਗਰ ,,ਪਰਸਾਦਾ ਬਣਾਉਂਦੇ ਆ ਜਿੰਨੀ ਸਲਾਗਾ ਕਰੀਏ ਬਹੁਤ ਘੱਟ ਹੈ।
@Jaswantsingh-qz5pv
@Jaswantsingh-qz5pv 2 ай бұрын
Punjabi MAA boli jindabad ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
@ParamjitSingh-i1h
@ParamjitSingh-i1h 2 ай бұрын
Call beautiful location validity Punjab pure relative Punjab wonderful job wonderful job very nice ਆ ਰੱਬ ਕਰੇ ਛੇਤੀ ਛੇਤੀ ਇਹ ਪੰਜਾਬ ਸਾਡਾ ਇੱਕ ਹੋ ਜਾਵੇ
@muhammadsiddique9919
@muhammadsiddique9919 2 ай бұрын
ਅੰਮਾ ਜੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ
@deepakchopra1443
@deepakchopra1443 2 ай бұрын
Saroya Saab sada vi bohat dil karda tahanu Milan nu I love 💕❤you saroya Saab
@punjabiludhiana332
@punjabiludhiana332 2 ай бұрын
ਇਸ ਤਰਾਂ ਰੋਟੀ ਖਾਣ ਦਾ ਸਵਾਦ ਤਾਂ ਵੱਡੇ ਵੱਡੇ ਹੋਟਲਾਂ ਵਿੱਚ ਵੀ ਨਹੀਂ ਆਉਂਦਾ ।❤❤❤
@Punjabdejanme
@Punjabdejanme 2 ай бұрын
Bilkul ji
@Ammazification
@Ammazification 2 ай бұрын
My grandfather migrated from Jagrawan Tehsil Moga District Ludhiana.....
@punjabiludhiana332
@punjabiludhiana332 2 ай бұрын
@@Ammazification Jagrawan. Te Sade nal hi hai Mullanpur dakha to 10 km te Hun ta buhat vade citi ban gai
@Ammazification
@Ammazification 2 ай бұрын
@@punjabiludhiana332 Thanks for replying. Village Jagrawan
@paramjitsinghsingh251
@paramjitsinghsingh251 2 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ❤❤❤❤❤
@jattikaur1214
@jattikaur1214 Ай бұрын
ਏਹ ਤਾਂ ਪੁਰਾਣਾ ਪੰਜਾਬ ਯਾਦ ਆ ਗਿਆ ਅਸੀ ਵੀ 1993 ਚਾ ਇੱਦਾ ਖੇਤ ਚਾ ਬੈਠ ਕੇ ਰੋਟੀ ਖਾਈ ਦੀ ਸੀ ਨਾਲ਼ੇ ਡੈਡੀ ਹੁਣੀ ਕੰਮ ਕਰਦੈ ਸੀ ਓਨਾ ਦੀ ਰੋਟੀ ਨਾਲ ਲੈ ਕੇ ਜਾਣੀ. ਅੱਪ ਦੀਆਂ ਵਲੋਗ ਬਹੁਤ ਚੰਗੀ ਹੁੰਦੈ ਹਨ . ਫਰੋਮ ਚੜ੍ਹਦਾ ਪੰਜਾਬ.
@parminderkamboj8685
@parminderkamboj8685 Ай бұрын
ਆਪ ਘਰੋਂ ਵੀ ਖਾ ਜਾਣੀ ਤੇ ਨਾਲ ਵੀ ਬੰਨ ਲੈਣੀ ਕਿ ਜਾ ਕਿ ਖਾਵਾਂਗੇ
@SukhpalDhaliwal-j1g
@SukhpalDhaliwal-j1g Ай бұрын
ਪੰਜਾਬ ਲੇਦਾ ਤੇ ਚੜਦਾ ਪੰਜਾਂਬ ਈਕ ਹੋਜੇ ਬਾਈ ਨਾਸਰ ਜੀ ❤❤❤❤❤
@gurditsingh1792
@gurditsingh1792 2 ай бұрын
ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸਤਿਕਾਰ 🙏
@mangalsingh8905
@mangalsingh8905 2 ай бұрын
Kye baat he Puttar Saroha Very Nice Very Beautiful Maya Very Beautiful Rab Lambi Umar kare
@AmanSinghKhalsa315
@AmanSinghKhalsa315 2 ай бұрын
ਦੇਸ਼ ਪੰਜਾਬ ਦੇ ਲੋਕੋਂ ਨੂੰ ਹੱਥ ਜੋੜ ਕੇ ਫਤਹਿ ਬੁਲਾਉਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਜ਼ਿਲ੍ਹਾ ਅੰਮ੍ਰਿਤਸਰ ਤਹਿ ਅਜਨਾਲਾ ਪਿੰਡ ਲੋਪੋਕੇ
@KulwinderKaur-us9jy
@KulwinderKaur-us9jy 2 ай бұрын
Bhoot ronka lagiea dono Punjab ikk jaga bathe khana khaa rahe ❤❤❤❤❤❤
@HassanMehadi-jy7vi
@HassanMehadi-jy7vi 2 ай бұрын
❤🎉
@bittukathar1674
@bittukathar1674 2 ай бұрын
ਬਾਈ ਜੀ ਅਸੀ ਜਲੰਧਰ ਤੋ ਜੀ ਸਾਡੇ ਵਲੋ ਸੰਤ ਸ੍ਰੀ ਅਕਾਲ ਜੀ ਸਾਰੇ ਲਾਈਦ ਪੰਜਾਬ ਪੰਜਾਬੀਆਂ ਨੂੰ 🙏🙏🙏🙏🙏🙏
@samiashabbir7265
@samiashabbir7265 2 ай бұрын
Ma Sha Allah wa Tbarak Allah....anjum bhai Allah ap k dastrkhwan ko hmesha wusaten or barktainor ronqain ata frmae...ameen Zaibhi bhai or ap na Jo mehmano ki dil sa mehman nwazi ki or itne ache ikhlaq sa istqbal kiya bilashuba ap na islam ki taleem ko aam kiya...Allah pak ap k izzat o wqar ma hmesha izafa frmae. Ameen Samia minhas.sialkot punjab 🇵🇰
@jagvirsinghbenipal5182
@jagvirsinghbenipal5182 2 ай бұрын
ਸਤਿ ਸ਼੍ਰੀ ਅਕਾਲ ਸਰੋਏ ਵੀਰ ਜੀ 🙏🙏
@SunitaSoroya
@SunitaSoroya 2 ай бұрын
Love from charda Punjab ❤
@HarjantSingh-z3g
@HarjantSingh-z3g 23 күн бұрын
ਅੰਜਮ ਜੀ ਚੜਦਾ ਪੰਜਾਬ ਤੁਹਾਡੀ ਤੰਦਰੁਸਤੀ ਦੀਆ ਅਰਦਾਸ ਕਰਦਾ ਹੈ ।
@shamsher_khan_janjua
@shamsher_khan_janjua 2 ай бұрын
Soraya sb great job and thanks to our punjabi mothers for visiting lehnda punjab
@junaidiftikhar5235
@junaidiftikhar5235 2 ай бұрын
Weldon anjum bahi g .SADA wasda rahe Punjab.
@pammibub2021
@pammibub2021 2 ай бұрын
Anjum bhaji bahut satkaar yog Ne ,bahut vadiya te khariyan gallan karde Ne ,,,humesha khush rehan te lammi umar maane 🎉
@manjindersinghbhullar8221
@manjindersinghbhullar8221 2 ай бұрын
ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻
@rashpalsingh8962
@rashpalsingh8962 2 ай бұрын
Very good waheguru ji MA boli Punjabi ❤❤
@1699singh
@1699singh 2 ай бұрын
Pind - Korwa khurd , Ambala Tnvaad anjum saroya or saare pakistaan veeran daa🙏
@MAJORSINGH-yb1ly
@MAJORSINGH-yb1ly 26 күн бұрын
ਸਰੋਆ ਸਾਹਬ ਤੇ ਵਿਕਾਸ ਜੀ ਸਾਨੂੰ ਤੁਹਾਡੇ ਉੱਤੇ ਬਹੁਤ ਮਾਣ ਆ,ਅੱਲਾ-ਤਾਲਾ ਤੁਹਾਨੂੰ ਸਦਾ ਸਲਾਮਤ ਰੱਖੇ ❤
@shoaibkahut
@shoaibkahut 2 ай бұрын
Good to see you all . Punjabiyat zindabad ❤ greetings from China 🇨🇳
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@mohammedkhalil9908
@mohammedkhalil9908 24 күн бұрын
Thank you so much 🌹all of beautiful people's 😍 Love ❤️ and respect🙏 from United 🇬🇧kingdom 🌹🌹🌹🌹🌹🌹🌹🌹🌹 Long live punjab 🌹🌹🌹🌹🌹🌹🌹🌹🌹
@nomikokovlog9607
@nomikokovlog9607 2 ай бұрын
اسلام علیکم ورحمتہ اللہ وبرکاتہ پیارے بھائی استاد انجم سرویا صاحب بہت ہی مہمان نواز ہیں اللہ پاک آپ کو سلامت رکھے آمین یارب العالمین
@kamaljaswal8341
@kamaljaswal8341 2 ай бұрын
Anjum saroya saab ji ❤❤love you ❤❤Slough England ton allha pak mehar krn ge ❤❤❤❤❤
@PappuSingh-bs5zu
@PappuSingh-bs5zu Ай бұрын
ਬਹੁਤ ਵਧੀਆ ਵੀਰੇ ਤੁਸੀਂ ਪੰਜਾਬੀ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ
@mannanshah658
@mannanshah658 Ай бұрын
Anjum saroya tuhada vlog vekh k is tarha mehsoos Honda hy jewen ek family de sajana di bethak lugi hoi hy ek apnaiyat da ehsas Honda hy khush rahoo saroya sb Allah tuhandi zuban Vichy mazeed taseer peda farmaye tuhadi guftagu or alfaz da chunao bohat Aaala te vadiya hy with love from UK
@ranayaseen2895
@ranayaseen2895 2 ай бұрын
ماشاءاللہ آپ کی رائے بہت خوب جناب
@ranausman7953
@ranausman7953 2 ай бұрын
From Gujrat Pakistan 🇵🇰👌👌👌👌
@HarpinderkhosaNawan
@HarpinderkhosaNawan 2 ай бұрын
ਤਰਕ ਵਾਲਿਆਂ ਗੱਲਾਂ ਨੇ ਵੀਰ ਅੰਜੁਮ ਦਿਆਂ ❤
@datulkumar1081
@datulkumar1081 2 ай бұрын
Anjum ji ruh khush hundi a ,,vlog dekhke juttan da dna hi aven da Pakistan punjab nigha bahut a dekhke lehnda punjab dekhan nu munn karda
@LakhwinderGill-f4y
@LakhwinderGill-f4y 2 ай бұрын
Congratulations Punjabi Together 🎉🎉❤
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ❤️❤️❤️❤️❤️ ਰੱਬ ਰਾਖਾ ਜੀ
@JaswinderKaur-iu2vc
@JaswinderKaur-iu2vc Ай бұрын
I respect punjabies and punjabi boli done punjab zindabad
@KhalidMahmood-e5o
@KhalidMahmood-e5o Ай бұрын
ماشاءاللہ بڑیاں سوینڑیاں گلاں کیتیاں نیں اج انجم سرویا نے
@khokhar9856
@khokhar9856 2 ай бұрын
wa ji wa eny sare parone... avein de ghar bare kush kismat hondy aa.
@gurdeepkaur6181
@gurdeepkaur6181 Ай бұрын
ਸਰੋਆ ਸਾਬ ਨਾਸਿਰ ਵੀਰ ਵਿਕਾਸ ਵੀਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ 🎉🎉🎉🎉❤❤ ਜਿਉਂਦੇ ਵਸਦੇ ਰਹੋ
@BalvirSingh-sk1dt
@BalvirSingh-sk1dt 2 ай бұрын
Waheguru waheguru chardikalan Rekhe aap nu
@drsatnamgill3854
@drsatnamgill3854 28 күн бұрын
Buhat vadiya ji piyar de naal naal rojgaar vi wad riha hai ji ਸਰੋਇਆ ਸਾਬ ਦਿਲੋਂ ਸਤਿਕਾਰ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹੋਏ ਪਿਆਰ ਭੇਜ ਰਹੇ ਹਾਂ ਜੀ
@gurvindersinghbawasran3336
@gurvindersinghbawasran3336 Ай бұрын
Waheguru ji ese tarah sade Dona punjaba Di sanjh piyar muhabbat banai rakhe ❤❤from punjab india 🇮🇳 jagraon
@SatnamSinghSivia
@SatnamSinghSivia 2 ай бұрын
❤ ਮੈਂ ਸਤਨਾਮ ਸਿੰਘ ਸਿਵੀਆ ਰਾਇਕੋਟ ਲੁਧਿਆਣੇ ਤੋਂ ਬਹੁਤ ਦਿਲ ਕਰਦਾ ਸ ਰੋਆ ਸਹਿਬ ਤੁਹਾਡਾ ਇਹ ਜਗਹਾ ਦੇਖਣ ਨੂੰ ਕਾਸ਼ ਵੀਜਾ ਮਿਲ ਗਿਆ ਇੱਕ ਵਾਰੀ ਜਰੂਰ ਆਉਂਗਾ
@pushpindersingh5473
@pushpindersingh5473 2 ай бұрын
ਮੈਂ ਪੁਸ਼ਪਿੰਦਰ ਸਿੰਘ ਜਿਲ੍ਹਾ ਅੰਬਾਲਾ ਤਹਿਸੀਲ ਨਰਾਇਣਗੜ੍ਹ ਤੋਂ ਤੁਹਾਡਾ ਨਾਸਿਰ ਬਾਈ t, ਜੈਬੀ ਹੰਜਰਾ,ਤੇ ਵਕਾਰ ਬਾਈ ਦਾ ਬਹੁਤ ਵਡਾ ਫਾਂ ਆ ਤੇ ਤੁਹਾਡੀ ਹਰੇਕ ਵੀਡਿਓ ਦੇਖਦਾ,ਰੱਬ ਨੇ ਮੌਕਾ ਦਿਤ ਤਾ ਮਿਲਣਾ ਤੁਹਾਨੂੰ
@pushpindersingh5473
@pushpindersingh5473 2 ай бұрын
ਵਕਾਸ ਵੀਰ ਦਾ ਨਾਂ ਪੁਲ ਗਿਆ ਮਾਜਰਤ
@sadiqmalik-mb4ui
@sadiqmalik-mb4ui 2 ай бұрын
ਆਮੀਨ ਰੱਬ ਤੁਹਾਡੀ wishes ਜਰੂਰ ਪੂਰੀ ਕਰਨ.
@MrAmrit66666
@MrAmrit66666 Ай бұрын
tenu kaffir kehnde ne musle
@waqarhashmi533
@waqarhashmi533 2 ай бұрын
Boht wadhiya te Zabrdast, Asi apny guests no Tandlianwala, Faisalabad (Lyallpur) wich welcome kehndy han, vekh k Boht Acha lgya ❤
@mmsmalik8418
@mmsmalik8418 2 ай бұрын
Saroya Sahib di har gal wich majah te hasa aaunda jis trah kehnde Trank bnaunde aa ji ਟਰੰਕ ਬਣਾਉਦੇ ਆ ਜੀ,
@imransuleman7695
@imransuleman7695 Ай бұрын
Sari sangat Nu Sat Sari Akal 🌹🙏
@meetsingh-f4e
@meetsingh-f4e 27 күн бұрын
ਬਹੁਤ ਵਧੀਆ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ।
@mohidimran427
@mohidimran427 2 ай бұрын
Anjum veeray bohat khushi hundi twadi gallan di
@balbirsinghgill1595
@balbirsinghgill1595 Ай бұрын
ਸਰੋਆ ਵੀਰ ਰੋਣਕਾ ਲਾ ਦਿੰਦਾ, ਅੱਲਾ ਮੀਆ ਚੜਦੀ ਕਲਾ ਰੱਖੇ,
@BaljitSingh-bo5hf
@BaljitSingh-bo5hf 2 ай бұрын
Thanks Anjum sahib
@priyavartsharma568
@priyavartsharma568 2 ай бұрын
ਅੰਜੁਮ ਸਰੋਆ ਸਾਹਬ ਨੇਕ ਇਨਸਾਨ ਹੋਂ ਤੁਸੀਂ।
@shamsher_khan_janjua
@shamsher_khan_janjua 2 ай бұрын
Kinay changay tay saaday lok ne, inj lgda ae canada to nei balkay kisay pind tou aaye ne❤
@rupinderpalsingh1229
@rupinderpalsingh1229 Ай бұрын
Punjabi Jindabad,insaniat jindabad. Kaash ik din done Punjab ikk ho jaan.
@sohamharman4267
@sohamharman4267 Ай бұрын
veer charhde punjab ton bahut saara pyaar ..... bhut khubsurat gallan krde ho tusi ..... waheguru ji mehr rakhan
@tajindartajindar4025
@tajindartajindar4025 2 ай бұрын
ਏ ਅਸਲੀ ਪੰਜਾਬ ਦੀ ਧਰਤੀ ਸਾਡੀ❤
@BakraGee
@BakraGee 2 ай бұрын
Te jeda India ch Punjab di dharti ohnu ki hoya oh ki asli nhi
@manindersingh5178
@manindersingh5178 Ай бұрын
Thoda ki lutt lea ja tareef kr diti veer ji ​@@BakraGee
@BakraGee
@BakraGee Ай бұрын
@@manindersingh5178 gal lutan di nhi oh asli Punjab h te Jo India ch Punjab h oh ki asli nhi mein ta es gal de bare keha
@harmindergill6488
@harmindergill6488 2 ай бұрын
Waheguru chardi kala bakshee ji
@gurditsingh1792
@gurditsingh1792 2 ай бұрын
ਕਾਸ਼ ਕਿਤੇ ਸਾਨੂੰ ਵੀ ਮੌਕਾ ਮਿਲੇਗਾ ਆਪਣੇ ਪੁਰਖਿਆਂ ਦੀ ਧਰਤੀ ਨੂੰ ਵੇਖਣ ਦਾ 🙏
@MrAmrit66666
@MrAmrit66666 Ай бұрын
lol purkheyan di bund pad ti c musleya ne
@skd5623
@skd5623 28 күн бұрын
Babe nanak de dharati de Langar thanks Anjum saroya veer ji🙏🙏
@induchopra3014
@induchopra3014 Ай бұрын
Great vlog. Some Pakistani Punjabis are so warm. Love Begets love. Hate destroys all in minutes. Hate is not good. So true. Lets teach love to all
@SatnamSingh-fe3tg
@SatnamSingh-fe3tg Ай бұрын
Very good Jatta 👍
@chamkaur_sher_gill
@chamkaur_sher_gill 2 ай бұрын
Sat Sri akll anjum soray veer ji 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
ਬਲੂ ਕੱਪੜਿਆਂ ਵਾਲੇ ਸਰਦਾਰ ਜੀ ,ਸਾਡੇ ਲਗੇ ਤੋ ਗੜਸ਼ੰਕਰ ❤
@Sarbrar
@Sarbrar 2 ай бұрын
ਬਹੁਤ ਵਧੀਆ ਵੀਰ ਜੀ ❤❤❤
@MastanSinghDulai
@MastanSinghDulai 2 ай бұрын
ਵਾਹ ਜੀ ਵੀਹ।
@rajwinder1968
@rajwinder1968 Ай бұрын
ਬਹੁਤ ਸੋਹਣਾ ਸੇਅਰ
@khushkaramjitsingh7644
@khushkaramjitsingh7644 2 ай бұрын
ਅੰਜੁਮ ਦੋਸਤ ਸਾਨੂੰ ਵੀ ਸੁਆਦ ਆ ਗਿਆ ਜਿਉਂਦੇ ਵੱਸਦੇ ਰਹੋ ਅਸੀਂ ਵੀ ਮਿਲਣਾ ਤੁਹਾਨੂੰ ਅੱਲਾ ਛੇਤੀ ਮਿਲਾਵੇ
@jassi03purewal40
@jassi03purewal40 2 ай бұрын
Wah dekh k dil khush ho gaea
@johalhundalmusicofficial
@johalhundalmusicofficial 2 ай бұрын
ਜਿਉਂਦੇ ਵਸਦੇ ਰਹੋ ❤❤
@branda-1indora242
@branda-1indora242 Ай бұрын
ਤੁਹਾਡੀਆਂ ਗੱਲਾਂ ਬਹੁਤ ਵਧੀਆ ਵੀਰੇ❤
@FaraattaTv
@FaraattaTv Ай бұрын
Ajj Tan Anjum bai dil hi Jit laya veere bahut vadia galla kitia…
@machhiwarasahib6160
@machhiwarasahib6160 2 ай бұрын
ਬਹੁਤ ਵਧੀਆ
@branda-1indora242
@branda-1indora242 Ай бұрын
ਬਹੁਤ ਵਧੀਆ 🎉
@sarbjitsingh2747
@sarbjitsingh2747 Ай бұрын
Saroya sahab aah video tuhadi bahut vadia ha kyunki tusi sanu sada 25 sal pehla sama yad karva ditta hai keep it up
@jjnijjar8099
@jjnijjar8099 Ай бұрын
Bhai ji .You are best …Baba ji mehar Karan …Toronto Canada 🙏🙏🙏🙏🙏
@sarabjeetsingh6441
@sarabjeetsingh6441 2 ай бұрын
Apna sohna desh punjab❤️❤️😇😇🙏
@BarakAli-p4t
@BarakAli-p4t Ай бұрын
سبحان اللہ❤❤❤❤❤❤
@gulfamqaiser8593
@gulfamqaiser8593 2 ай бұрын
❤ بہت شکریہ ❤
@M.Ashraf2705
@M.Ashraf2705 2 ай бұрын
بہت ودیا گل بات اہ جی
@jaggasamra
@jaggasamra 2 ай бұрын
Bahut vadiya anjum saroyea veer
@imranlodhi1804
@imranlodhi1804 2 ай бұрын
Bohat Wadiya 👏👍
@ManjeetSingh-uu6dw
@ManjeetSingh-uu6dw 2 ай бұрын
ਬਹੁਤ ਸੋਹਣੀ ਗੱਲਬਾਤ 👌
@ch.muhammadyousaf2302
@ch.muhammadyousaf2302 Ай бұрын
Hoshiarpur tun aay sabbay mehmanan nu satsareakal Salam ty Ge Aayan nu.
@naveedgill6218
@naveedgill6218 Ай бұрын
kmall punjab and punjabi always zindaabad punjabi make for each other
@munawarahmed983
@munawarahmed983 2 ай бұрын
Respected Brother Allah bless you ❤️ Mashallha Good luck
@rajwinder1968
@rajwinder1968 Ай бұрын
ਬਹੁਤ ਵਧੀਆ ਵਿਲੋਗ
@KhalidMahmood-e5o
@KhalidMahmood-e5o Ай бұрын
سرویا دل خوش ہو گیا اے ولاگ دیکھ کے
@qasimtuseef1972
@qasimtuseef1972 2 ай бұрын
Mashalah ❤❤❤❤❤❤
@jamshedalikhan3077
@jamshedalikhan3077 2 ай бұрын
Bhot vadiya anjum sab....punjab di shan o tusi....
@mohanvirick2600
@mohanvirick2600 Ай бұрын
Beautiful talk Bless you
@HassanAliMirza-y8h
@HassanAliMirza-y8h Ай бұрын
Bohot wadiya program kita jy❤
@sandhuboyzunitedstateofpun1683
@sandhuboyzunitedstateofpun1683 Ай бұрын
Bohot vadiya ❤
@Irfanahmadsial933
@Irfanahmadsial933 Ай бұрын
Bahut arsa baad is trah field me beth ker khana khanay ka nazara Kia 🎉 dekh ker bahut acha laga
@JagbirSingh-s5h
@JagbirSingh-s5h 28 күн бұрын
ਅਜਮ ਸਰੋਆ very nice 👌
@satpalsinghsidhu6616
@satpalsinghsidhu6616 2 ай бұрын
Masha Allah. Bahut khoob.
@bittusarpach8629
@bittusarpach8629 Ай бұрын
Rabb sroye varge bandya nu sarhada torrn lyi jnm dinda
@AmolakWahla
@AmolakWahla 2 ай бұрын
Cha gai anjuman bhaji keep it up I like personally You guys eating collectively so beautiful I hope one day Punjab will one 🙏
@rapindersingh2182
@rapindersingh2182 Ай бұрын
Bada hi wadiya lagya tuhadi videos dekh key ..last 2 din tu tuhadi hi video dekh rahe ha ..kadi rab ney chaye te tuhade pind jarur aawa gey
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Правильный подход к детям
00:18
Beatrise
Рет қаралды 11 МЛН
Don’t Choose The Wrong Box 😱
00:41
Topper Guild
Рет қаралды 62 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 118 М.
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 555 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН