Anmol Gagan Maan ਤੇ Harpal Cheema ਪਹੁੰਚੇ Nodeep Kaur ਨੂੰ ਮਿਲਣ, Police ਨਾਲ ਹੋਈ ਬਹਿਸ | On Air

  Рет қаралды 513,549

On Air

On Air

Күн бұрын

Пікірлер: 245
@MajorsinghKalyan
@MajorsinghKalyan 7 ай бұрын
ਖਜਾਨਾ ਮੰਤਰੀ ਦੀ ਕੋਈ ਪਾਵਰ ਨਹੀਂ ਸੀ ❤❤❤❤❤❤❤❤❤
@mohansingh509
@mohansingh509 2 жыл бұрын
ਅੱਜ ਮਿਲਣਾ ਕਿਵੇਂ ਯਾਦ ਆਇਆ ਉਸ ਟਾਈਮ ਕਿਥੇ ਸੀ ਇਹ ਲੋਕ
@gurumailsinghinsan8486
@gurumailsinghinsan8486 7 ай бұрын
ਉਹ ਫੁਕਰੀ ਮੈਡਮ ਇਹ ਤਾਂ ਡਿਊਟੀ ਕਰ ਰਿਹਾ ਆਪਦੀ ਤੂੰ ਤਾਂ ਭਾਵੇਂ ਚੀਫ ਮਨਿਸਟਰ ਲੱਗੀ ਹੋਈ ਹੈ ਇਹ ਆਪਦੀ ਜਗ੍ਹਾ ਸਹੀ ਹੈ ਤੁਸੀਂ ਆਪਦੀ ਜਗ੍ਹਾ ਸਹੀ ਹੋ ਕਾਨੂੰਨ ਦੇ ਹਿਸਾਬ ਨਾਲ ਕੰਮ ਕਰੋ ਨਾ ਫੌਜੀ ਨਾਲ ਬਹਿਸ ਕਰਨ ਦੀ ਕੀ ਲੋੜ ਆ ਤੁਹਾਨੂੰ
@MajorsinghKalyan
@MajorsinghKalyan 7 ай бұрын
Bas aanni kadar hai am ਆਦਮੀ ਪਾਰਟੀ ਦੀ। ਤਿੰਨ ਮੰਤਰੀ ਹੈ। ਖੜੇ ਬਾਹਰ ਹੈ ❤❤❤
@sukhmaansaab1963
@sukhmaansaab1963 2 жыл бұрын
ਬਹੁਤ ਗਲਤ ਗੱਲ ਹੈ ਏ ਕੌਣ ਹੁੰਦੇ ਨੇ ਨਵਦੀਪ ਨੂੰ ਨਾ ਮਿਲਣ ਦੇਵੇ ਧੱਕੇਸਾਹੀ ਕਰ ਰਹੇ ਨੇ , ਸੀਐਮ ਸਾਬ ਨੂੰ ਜਲਦ ਤੋਂ ਜਲਦ ਫੈਸਲਾ ਲੈਣਾ ਚਾਹੀਦਾ
@bahadursingh5896
@bahadursingh5896 2 жыл бұрын
ਗਗਨ ਮਾਨ ਬਹੁਤ ਵਧੀਆ ਗੱਲ ਬਾਤ ਕਰਦੀ ਹੋਈ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਬੋਲ ਰਹੀ ਹੈ ਪਰ khatr ਸਰਕਾਰ ਲੋਕ ਤੰਤਰ ਦਾ ਮਜ਼ਾਕ ਉਡਾਇਆ ਜਾ ਰਹੇ ਹੋ ਸਹੀ ਨਹੀਂ ਹੈ
@Talk-and-Travel
@Talk-and-Travel 3 жыл бұрын
ਪਾਰਟੀਆ ਨੇ ਤਾ ਰਾਜਨੀਤੀ ਹੀ ਕਰਨੀ ਹੁੰਦੀ ਆ ਇਹ ਤਾ ਸੰਘਰਸ਼ ਚ ਵੀ ਵੋਟਾ ਲੱਭ ਰਹੇ ਨੇ
@tarndeepsran4538
@tarndeepsran4538 2 жыл бұрын
ਨੋਦੀਪ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ
@gursewaksingh5352
@gursewaksingh5352 7 ай бұрын
ਜਿੰਨਾ ਤੇ NSA ਲਾਈ ਉਹ ਵੀ ਕਿਸੇ ਦੇ ਪੁੱਤ ਨੇ
@jarmejasinghbrar9111
@jarmejasinghbrar9111 2 жыл бұрын
ਆਮ ਪਾਰਟੀ ਨੇ ਪੰਜਾਬ ਵਿੱਚ MP ਤਾ ਇੱਕ ਦੋ ਸੀਟਾਂ ਤੋਂ ਫੁਕਰੇ ਖੜ੍ਹੇ ਕੀਤੇ ਹੈਂ, ਨੋਦੀਪ ਵਰਗੀਆਂ ਕੁੜੀਆਂ ਦਾ ਸੋਚਣਾ ਕੀਣੇ ਹੈ ਸੱਭ ਫਰਵਰੀ 2022 ਦੀਆਂ ਵੋਟਾਂ ਲੈਣ ਦਾ ਚੱਕਰ ਹੈ, ਨੋਦੀਪ ਕੁੜੀ ਨੂੰ ਮਿਲਣ ਦਾ ਤਾਂ ਇੱਕ ਡਰਾਮਾ ਹੈ
@BALWANTSingh-sc2xg
@BALWANTSingh-sc2xg 2 жыл бұрын
ਦੂਜੀਆਂ ਪਾਰਟੀਆਂ ਕਿਉਂ ਨਹੀਂ ਵੋਟਾਂ ਦੀ ਕਰਕੇ ਨੋਦੀਪ ਨੂੰ ਮਿਲਣ ਲਈ ਆਈਆਂ
@gitazsingh8588
@gitazsingh8588 7 ай бұрын
ਨੋ ਦੀਪ ਨੂੰ ਨਹੀ ਬੋਟਾ ਟੇਮਈ ਯਾਦ ਆਈ
@mohansingh509
@mohansingh509 2 жыл бұрын
ਨੌਦੀਪ ਬਾਈ ਏਹਨਾਂ ਦੇ ਝਾਸੇ ਵਿਚ ਨਹੀਂ ਆਣਾ ਤੁਹਾਨੂੰ ਪਟਣ ਨੂੰ ਫਿਰਦੇ ਆ
@battlegrounddl1198
@battlegrounddl1198 2 жыл бұрын
ਪੰਜਾਬ ਵਿੱਚ ਇਕ ਬੀਬੀ ਅਮਿ੍ਤਸਰ ਵਿੱਚ ਰੋ ਰਹੀ ਹੈ ਜਿਸਨੇ ਆਮ ਆਦਮੀ ਪਾਰਟੀ ਦੇ ਗੁੰਡੇ ਲੋਕ ਕੁਟ ਮਾਰ ਕਰ ਰਹੇ ਹਨ ਉਸਦਾ ਵੀ ਹਾਲ ਪੁਛਣ ਲਈ ਪਹੁਚਣਾ ਚਾਹੀਦਾ ਹੈ
@nachhattarsingh735
@nachhattarsingh735 7 ай бұрын
ਡਿਊਟੀ ਦੌਰਾਨ ਕਿਸੇ ਨੂੰ ਉਸ ਦਾ ਫਰਜ਼ ਨਹੀਂ ਦੱਸਿਆ ਜਾਂਦਾ
@battlegrounddl1198
@battlegrounddl1198 2 жыл бұрын
ਬੀਬੀ ਜੀ ਪੰਜਾਬ ਵਾਲੇ ਵੀ ਇਸ ਤਰ੍ਹਾਂ ਨਹੀਂ ਮਿਲਣ ਦੇਦੇ ਕਾਰੜ ਬਣੇ ਹਨ ਉਨ੍ਹਾਂ ਨੂੰ ਹੀ ਮਿਲਣ ਦਿੰਦੇ ਹਨ
@sardarjisingh1558
@sardarjisingh1558 7 ай бұрын
ਤੁਹਾਨੂੰ ਕੋਈ ਦਫਤਰਾ ਚ ਮਿਲਣ ਆਵੇ ਤੇ ਡਾਂਗਾ, ਤੇ ਆਪ ਜਾਵੇ ਤਾਂ ਹਕ ਚੇਤੇ ਆ ਜਾਦੇ ਆ, ਵਾਹ
@jagseerchahal1866
@jagseerchahal1866 3 жыл бұрын
Harpal Singh cheema ,Anmol gagan maan bhain ,bibi sarbjeet kaur manuke jindabaad lok 2022 ch pura sath den ge ji
@HarjitSingh-il4ce
@HarjitSingh-il4ce 2 жыл бұрын
ਪੰਜਾਬ ਸਰਕਾਰ ਦੀ ਬੱਸ। ਹੋ ਗਈ।
@goldyjaituwala6418
@goldyjaituwala6418 7 ай бұрын
ਟੱਟੂ ਮਿਲਣਾ। ਸੱਭ ਡਰਾਮਾ ਪ੍ਰੈਸ ਨੂੰ ਆਪਣੇ ਜਾਣ ਤੋਂ ਪਹਿਲਾਂ ਬੁਲਾਇਆ ਜਾਂਦਾ
@pro.959
@pro.959 6 ай бұрын
😆😂🤣🤣🤣🤣🤣
@mohindersingh5206
@mohindersingh5206 7 ай бұрын
ਤੁਸੀ ਪੰਜਾਬ ਦੇ ਲੋਕਾਂ ਨਾਲ ਇਦਾਂ ਹੀ ਕਰਦੇ ਹੋ,,, ਜੋ ਬੱਚੀ ਨੂੰ ਮਿਲਣ ਦਾ ਸਵਾਲ ਹੈ,, ਜ਼ੇਲ ਪ੍ਰਸ਼ਾਸਨ ਨੇ ਮਿਲਾਉਣਾ ਚਾਹੀਦਾ ਜੇਲ੍ਹ ਪ੍ਰਸ਼ਾਸਨ ਦੀ ਗ਼ਲਤ ਗੱਲ ਹੈ ,cm,ਖੱਟਰ ਨੀ ਖਚਰ ਕਹੋ,,
@bhagsingh9639
@bhagsingh9639 7 ай бұрын
ਸਭ ਵੋਟਾਂ ਦੀ ਲੱਕੜ ਪੋਚੀ ਆ।
@balkaransingh8320
@balkaransingh8320 7 ай бұрын
ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਨ ਕਿਉਂ ਨਹੀਂ ਗਏ । ਇਹ ਸਭ ਵੋਟਾਂ ਲੈਣ ਦਾ ਚੱਕਰ ਏ
@RamSingh-kt7lw
@RamSingh-kt7lw 6 ай бұрын
ਏਨੀ ਪਹੁੰਚ ਨਹੀਂ ਏਨਾ ਦੀ।
@SukhdevSingh-en5qm
@SukhdevSingh-en5qm 3 жыл бұрын
App jindabad
@oldvirsa3975
@oldvirsa3975 3 жыл бұрын
Good
@HarryNoor-gw6pn
@HarryNoor-gw6pn 5 ай бұрын
ਸਿਗਟਾਂ ਪੀਦੀ ਦੀ ਵੀਡੀਓ ਬੜੀ ਘੈਂਟ ਸੀ
@GurmeetSingh-ow5qf
@GurmeetSingh-ow5qf 2 жыл бұрын
chima Or gagan ji good speech👍👍🙏
@pritpalsingh3019
@pritpalsingh3019 7 ай бұрын
😂😂😂😂
@KalaDhillon-z2w
@KalaDhillon-z2w 6 ай бұрын
ਅੰਮ੍ਰਿਤਪਾਲ ਨੂੰ ਵੀ ਮਿਲ ਜਾਵੇ ਉਹ ਵੀ ਪੰਜਾਬ ਦਾ ਪੁੱਤ ਹੈ
@jagseerchahal1866
@jagseerchahal1866 3 жыл бұрын
Good job ji App party jindabaad
@jogidersingh9915
@jogidersingh9915 2 жыл бұрын
ਜੱਟੀ ਦੀ ਮੜਕ ਘੈਂਟ
@jogidersingh9915
@jogidersingh9915 2 жыл бұрын
ਪੰਜਾਬ ਵਿੱਚ ਜਿਹੜਾਂ ਮਰਜ਼ੀ ਰੰਗਾਂ ਰੂਲਾ ਕਿਸ ਤਰ੍ਹਾਂ ਬੜ ਜਾਂਦਾ ਇਹ ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਪਤਾ ਲੱਗਾ ਦੂਜੀ ਸਟੇਟ ਵਿੱਚ
@GurdeepSingh-nw9ci
@GurdeepSingh-nw9ci 2 жыл бұрын
Right punjab ch v hona chaida
@bahadursingh5896
@bahadursingh5896 2 жыл бұрын
ਤੁਸੀਂ ਸਾਹਿਬ ਜੀ hai ਕੋਰਟ ਵਿੱਚ ਅਪੀਲ ਕਰੋ ਛਿੱਤਰ ਫੇਰੋ ਇਨਾ ਉੱਤੇ
@harbhagwansingh4036
@harbhagwansingh4036 2 жыл бұрын
ਇਹ ਲੋਕ ਤੰਤਰ ਹੈ ਹਰਿਆਣਾ ਸਰਕਾਰ ਮੁਰਦਾਬਾਦ
@paramitsingh7623
@paramitsingh7623 2 жыл бұрын
ਇਸ ਦੇ ਨਾਲ ਗੱਲਬਾਤ ਕਰਨ ਦਾ ਕੋਈ ਫੈਦਾ ਨੀ ਡੀ ਆਈ ਜੀ ਨਾਲ ਗੱਲ ਕਰੋ
@KulwinderSingh-he3hr
@KulwinderSingh-he3hr 2 жыл бұрын
Yaar oh ta duty de riha oh ki kr sakda
@gurunam7004
@gurunam7004 7 ай бұрын
​🎉😢,
@mohankahlon4563
@mohankahlon4563 7 ай бұрын
ਇਹ ਸਿਪਾਹੀ ਉਪਰਲੇ ਅਫਸਰਾਂ ਦਾ ਉਦੇਸ ਮਨੇਗਾ ਤੁਸੀਂ ਅਗੇ ਕਾਰਵਾਈ ਕਰਨ ਦੀ ਸੋਚੋ ਐਨੀ ਬਹਿਸ ਨਾ ਕਰੋ ਹਾਈਕੋਰਟ ਜਾਓ ਚੀਮਾ ਸਾਹਿਬ ਗਗਨ ਮਾਨ ਜੀ ਕਾਰਵਾਈ ਕਰੋ।
@gurmejsingh7275
@gurmejsingh7275 6 ай бұрын
ਜੋ ਪਹਿਲਾਂ ਜੇਲ੍ਹ ਵਿਚ ਬੰਦ ਹਨ ਉਹਨਾਂ ਦੇ ਪਰਵਾਰ ਨੂੰ ਕਿਉ ਨਹੀ ਮਿਲਣ ਦਿੱਤਾ ਜਾਂਦਾ
@makhankalas660
@makhankalas660 3 жыл бұрын
ਰਾਜਨੀਤੀ ਰਾਜਨੀਤੀ ਰਾਜਨੀਤੀ ਰਾਜਨੀਤੀ ਰਾਜਨੀਤੀ
@rashpalsinghkhakh4635
@rashpalsinghkhakh4635 6 ай бұрын
201 ਦੀ ਵੀਡੀਓ ਚੱਲ ਰਹੀ ਕਿੱਦਾਂ ਰਾਜਨੀਤੀ ਗਲਤ ਕਰ ਰਹੇ ਹੁਣ ਲੋਕਾਂ ਨੂੰ ਚਡੇ ਪਾੜ ਰਹੇ ਗੋਲੀਆਂ ਮਾਰ ਰਹੇ ਵੇਖੋ ਇਹ ਇਹਨਾਂ ਦੇ ਕਦਰ ਨੂੰ ਜਾ ਰਹੇ ਲੋਕ ਇਹਨਾਂ ਲੋਕ ਕੁਰਸੀ ਨੂੰ ਦਵਾ ਦਓ
@gurmejsingh6069
@gurmejsingh6069 2 жыл бұрын
ਹੁਣ ਪੁੱਛੋ ਮਾਨ ਸਾਬ ਨੂੰ ਗੱਲ ਕਰਕੇ ਭੇਜਦਾ ਖੱਟੜ ਨਾਲ ਨੌਦੀਪ ਦੀ ਮਦਤ ਕਰਨਗੇ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗਾ
@Mandeep.2216
@Mandeep.2216 7 ай бұрын
ਹੁਣ ਕਿੱਥੇ ਹੋ ਤੁਸੀਂ। ਸਭ ਡਰਾਮੇ ਵਾਜ ਹਰਪਾਲ, ਗਗਨ ਮਾਨ
@KuldipSingh-zd3ye
@KuldipSingh-zd3ye 7 ай бұрын
ਪੰਜਾਬ ਦੇ ਪੁੱਤ ਡਿਬਰੂਗੜ੍ਹ ਜੇਲ੍ਹ ਵਿੱਚ ਵੀ ਬੈਠੇ ਆ ਉਹ ਨਹੀਂ ਦਿਸਦੇ
@narindersingh1273
@narindersingh1273 5 ай бұрын
ਤੁਸੀਂ ਜਾ ਕੇ ਧਰਨਾ ਦੇ ਦੋ ਉੰਨਾ ਵਾਸਤੇ ਵੀਰੇ... ਕਿਸਾਨਾਂ ਨੂੰ ਨਾਲ ਲੈ ਜਾਓ... ਕਿਸਾਨ ਉੱਦਾ ਤਾਂ ਹਫਤਾ ਨਹੀਂ ਪੈਣ ਦਿੰਦੇ ਧਰਨੇ ਵਾਸਤੇ... ਉੰਨਾ ਨੂੰ ਨਾਲ ਲੈ ਜਾਓ... ਉੰਨਾ ਕਿਸਾਨਾਂ ਵਾਸਤੇ ਓ ਪੰਜਾਬ ਦੇ ਪੁੱਤ ਨਹੀਂ.. ਕਿੰਨੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆ... ਲੀਡਰਾਂ ਨੂੰ ਤਾ ਮਿੰਟ ਚ ਬੋਲ ਦਿੰਨੇ ਓ.. ਇਕ ਵਾਰੀ ਕਹਿ ਕੇ ਦੇਖ ਲਓ ਕੇ ਅਮ੍ਰਿਤਪਾਲ ਵਾਸਤੇ ਧਰਨਾ ਦੇਣਾ... ਦਿਬਰੂਗੜ੍ਹ ਜਾਣਾ ਧਰਨਾ ਦੇਣ ਵਾਸਤੇ... ਜਾ ਇਥੇ ਹੀ ਦੇਣਾ ਧਰਨਾ... ਫੇਰ ਦੇਖਿਓ... ਉੰਨਾ ਕਿਸਾਨਾਂ ਨੂੰ ਪਤਾ ਸਾਨੂੰ ਕੀ ਮਿਲ ਜੂ ਅਮ੍ਰਿਤਪਾਲ ਪਿੱਛੇ ਧਰਨਾ ਦੇ ਕੇ.. ਓ ਤਾ ਸਿਰਫ ਇਥੋਂ ਦੇ ਲੀਡਰਾਂ ਨੂੰ ਜਾ ਪੰਜਾਬ ਸਰਕਾਰ ਨੂੰ ਤੰਗ ਕਰਨਾ ਜਾਣਦੇ ਆ... ਜਾ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਰੋਕ ਰੋਕ ਕੇ... ਉੰਨਾ ਨੂੰ ਕਹੋ ਅਮ੍ਰਿਤਪਾਲ ਪਿੱਛੇ chalo
@rajagill8371
@rajagill8371 2 жыл бұрын
Bilkul sahi Maan ji
@DarshanSingh-j7k
@DarshanSingh-j7k 7 ай бұрын
ਕੌਠੀ ਦੱਬ
@DeepakSharma-ke9ex
@DeepakSharma-ke9ex 2 жыл бұрын
Ek ਮਹੀਨੇ ਸੇ ਰਖਾ ਹੈ ਖਟਰ ਸਰਕਾਰ ਨੇ. ਤੇ ਏਨੂੰ ਪੁੱਛੋ ਤੇਂਨੂੰ ਅਜ ਯਾਦ ਆਈ ਆ
@naibsingh7269
@naibsingh7269 2 жыл бұрын
👍🏿yes
@laddikotra9714
@laddikotra9714 6 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਵਾਰੇ ਵੀ ਬੋਲ ਪਿਆ ਕਰੋ
@PrinceKumar-cf7ek
@PrinceKumar-cf7ek 6 ай бұрын
🙏🏻💐💐💐💐💐💐💐💐🙏🏻
@GurpreetSingh-zk4pv
@GurpreetSingh-zk4pv 7 ай бұрын
Amritpal Singh Khalsa nu v milleo
@sonubodal465
@sonubodal465 2 жыл бұрын
ਡਰਾਮਾ ਥੋੜ੍ਹਾ ਕਰੋ ਕੰਮ ਕਰੋ
@amrindersinghbrar8804
@amrindersinghbrar8804 2 жыл бұрын
Anmol gagan maan sister ji good job
@samnicolasamnicola3747
@samnicolasamnicola3747 7 ай бұрын
❤❤MADAME MANN JI CHANGE HAN KOI V MARRI GAL NAI KARDE PER APNA SIR KUJ K RAKHAN DI KOSISH JARUR KARIA KRN
@ravinahar1387
@ravinahar1387 2 жыл бұрын
👌👌🙏🙏🙏
@preetsomal9483
@preetsomal9483 2 жыл бұрын
Desi singer anmol Gagan
@harwantsanga7585
@harwantsanga7585 7 ай бұрын
Waheguru ji
@shamlal4753
@shamlal4753 2 жыл бұрын
Good luck. Ji.
@daljindersumra3473
@daljindersumra3473 2 жыл бұрын
Waheguru g ❤️
@daljindersumra3473
@daljindersumra3473 2 жыл бұрын
So bad g 😫
@jarnalsingh8457
@jarnalsingh8457 2 жыл бұрын
Very good Cheema Saab
@MANJITKAUR-j8u
@MANJITKAUR-j8u 6 ай бұрын
ਕੇਜਰੀ ਵਾਲ ਸੁਨੇਹਾ ਭੇਜੀਆਂ ਨਹੀ ਗਗਨ ਅਨਮੋਲ ਜੇਲ ਮੇ
@karamjitkaur2935
@karamjitkaur2935 6 ай бұрын
Harpal,singh,cheema,anmol,gagan,maanbhain,bibi,sarbjeema,kaur,manuke,jindabad
@karamjitkaur2935
@karamjitkaur2935 6 ай бұрын
Appjindabad,🎉🎉
@kesarsingh6435
@kesarsingh6435 2 жыл бұрын
Cheema sahib jindabad
@pawanp-io8fr
@pawanp-io8fr 2 жыл бұрын
👍👍👍👍👍👍👍👍
@karamjitkaur2935
@karamjitkaur2935 6 ай бұрын
Chima,or,gagan,ji,good,speech❤❤❤
@oldvirsa3975
@oldvirsa3975 3 жыл бұрын
👍👍
@RamSingh-ss1yp
@RamSingh-ss1yp 2 жыл бұрын
AAP ZINDABAD BHAGWANT ZINDABAD
@fojiram730
@fojiram730 5 ай бұрын
ਸਿੱਧੂ ਮੂਸੇ ਵਾਲਾ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਪੰਜ ਮਿੰਟ ਵਿੱਚ 32 ਫਸਲਾਂ ਤੇ ਐਮਐਸਜੀ ਕਿਉਂ ਨਹੀਂ ਦਿੱਤੀ ਗਈ
@badansinghbhullar6638
@badansinghbhullar6638 2 жыл бұрын
Milna chahiye good job
@guruchauhan-it2yv
@guruchauhan-it2yv 7 ай бұрын
ਅੰਮ੍ਰਿਤਪਾਲ ਸਿੰਘ ਨੂੰ ਮਿਲ ਲੂ ਸਾਬ ਜੀ ਅੱਜ ਤਾਂ ਤੁਸੀਂ ਹਰ cha ਆ o
@gurjantsingh1224
@gurjantsingh1224 7 ай бұрын
Ahna nu Amritpal nhe desda
@karamjitkaur2935
@karamjitkaur2935 6 ай бұрын
Cheema,sahib,jindabad,❤❤
@reshandhaliwal243
@reshandhaliwal243 7 ай бұрын
ਕਬਜ਼ੇ ਮੰਤਰੀ
@ManjinderSingh-uh5lm
@ManjinderSingh-uh5lm 6 ай бұрын
Navdeep nu bhar Kadna chaida h pr tusi e glla kran de Laiyk nhi Navdeep Punjab vich hundi shayd NSA Laga hunda
@KulwinderKaur-xi8kc
@KulwinderKaur-xi8kc 2 жыл бұрын
👌👍
@MANJITKAUR-j8u
@MANJITKAUR-j8u 6 ай бұрын
ਵੌਟਾ ਕਰਕੇ ਗ ਏ ਬੀ ਜੇ ਪੀ ਨੂ ਬਦਨਾਮ ਕਰਦੇ ਸਭ ਵੌਟਾ ਦਾ ਪੋਤਰਾ ਅਗੇ ਕਿਥੇ ਗ ਏ ਆਮ ਪਾਲਟੀ
@maherkaler7214
@maherkaler7214 6 ай бұрын
ਜੇਹੜੇ ਤੁਸੀਂ ਭੇਜੇ ਅਸਾਮ ਓਨਾ ਨੂੰ ਵੀ ਮਿੱਲ ਆਓ ਅਮ੍ਰਿਤ ਪਾਲ ਨੂੰ ਮਿਲ ਆਓ
@OppoOppo-bs2vk
@OppoOppo-bs2vk 2 жыл бұрын
Very good sir g
@gurpreet0633
@gurpreet0633 2 жыл бұрын
Bhut acha ha
@HarjinderSingh-zl8wi
@HarjinderSingh-zl8wi 7 ай бұрын
Anmol gagan maan te anpada naalo vadh a 😢😢😢😢
@badansinghbhullar6638
@badansinghbhullar6638 2 жыл бұрын
Bahut vdia uprala
@SukhdevSingh-rx3om
@SukhdevSingh-rx3om 2 жыл бұрын
Good 👍
@sardarsaab1007
@sardarsaab1007 6 ай бұрын
ਜਿਹੜੇ ਸਿੰਘ ਅਸਾਮ ਦੀਆਂ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਲਈ ਕੋਈ ਲੋਕ ਤੰਤਰ ਨਹੀਂ ਇਹ ਸਾਲੇ ਪਖੰਡੀ ਕਿਦਾਂ ਪਖੰਡ ਕਰ ਰਹੇ ਵੋਟਾਂ ਵਿੱਚ ਹੀ ਸਭ ਕੁਝ ਯਾਦ ਆਉਂਦਾ ਜਿਹੜੇ ਪੰਜਾਬ ਦੇ ਸਿੰਘਾਂ ਨੂੰ ਜੈਲਾ ਵਿੱਚ 30/30 ਸਾਲ ਹੋ ਗਏ ਉਹਨਾਂ ਕਦੇ ਮਿਲ਼ਣ ਗਏ
@nimmajand2911
@nimmajand2911 7 ай бұрын
,ਤੁਸੀ ਡੇਬੜਗ ਵਾਲੀਆ ਨੂੰ ਵੀ ਮਿਲੋ
@BillingKing-dy7pu
@BillingKing-dy7pu 6 ай бұрын
😮😮😮 ਧਮਕੀਆਂ ਦੇਣ ਤੇ ਲੱਗੀ ਪਈ ਆ ਉਹ ਆਪਣੀ ਨੌਕਰੀ ਕਰਦੇ ਆਪ ਫੌਜ ਦਾ ਵੀ ਰੈਟ ਬਣਦਾ ਕੋਈ ਇਹੋ ਜਿਹਾ ਐਮਐਲਏ ਟਿੱਚ ਜਾਣਦੇ ਨੇ ਸੰਗਰੂਰ ਦੇ ਵਿੱਚ ਮੌਤਾਂ ਦਾ ਹੜ ਲਿਆ ਤਾ ਇਸ ਪਾਰਟੀ ਨੇ ਜਿਹਦੇ ਵਿੱਚ ਹਰਪਾਲ ਚੀਮਾ ਸਾਰੇ ਕਲਾਕਾਰ ਨੇ ਜਿਹੜੇ ਇਹ ਵੋਟਾਂ ਚ ਖੜੇ ਹੋਏ ਨੇ ਇਹ ਭਗਵੰਤ ਮਾਨ ਦੇ ਥੱਲੇ ਲੱਗ ਕੇ ਚੱਲਦੇ ਨੇ ਇਹਨਾਂ ਨੇ ਹੀ ਸ਼ਰਾਬ ਦਾ ਘੁਟਾਲਾ ਕੀਤਾ ਹੈ ਤੇ ਆਪਣੀ ਹੁਣ ਭੁਗਤਣਗੇ ਇਹ
@harnoor6730
@harnoor6730 7 ай бұрын
Phla tuci e hisab lgao k jdo ena ne auna c e Sara kuj plen de mutabk Ho rha hai eh ta aeve pulic wale da dimag krab krn lge hoe e
@jassgill6794
@jassgill6794 2 жыл бұрын
Harpal cheeme ne parde nal jarda layaa🤣🤣
@MandeepSingh-d2c
@MandeepSingh-d2c 7 ай бұрын
Dhrma karda
@WraichSaab90
@WraichSaab90 2 жыл бұрын
Gagan Galt sawal kar rhi aw ....Bsf Jawan apni Sahi duty kr rhe ne
@MANJITKAUR-j8u
@MANJITKAUR-j8u 6 ай бұрын
ਅਸਾਮ ਦੀਆ ਜੇਲਾਂ ਮੇ ਆਪਣੇ ਪਿਓ ਸੁੱਟੇ ਓਹਨਾਂ ਦਾ ਨਹੀ ਸੌਚੀਆ NSA
@jarmejasinghbrar9111
@jarmejasinghbrar9111 2 жыл бұрын
ਅਨਮੋਲ ਗਗਨ ਮਾਨ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਆਉਂਦਾ ਬੋਲਣ ਦਾ ਵੀ ਪਤਾ ਨਹੀਂ ਆਕੜ ਜ਼ਿਆਦਾ ਹੈ,ਕੱਲ ਨੂੰ ਤੁਸੀਂ ਜਿੱਤ ਗਏ ਤੁਸੀਂ ਵੀ ਆਪਣੇ ਗੰਨਮੈਨਾਂ ਨੂੰ ਕਹਿ ਦੇਣਾ ਹੈ ਮੇਰੇ ਹਲਕੇ ਦਾ ਮੇਰਾ ਕੋਈ ਵੀ ਵੋਟਰ ਹੋਵੇ ਮੈਥੋਂ ਪੁੱਛੇ ਤੋਂ ਬਿਨਾਂ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ , ਲੋਕਾਂ ਨੂੰ ਆਪਣੇ ਕੰਮਾਂ ਲਈ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਗੰਨਮੈਨਾਂ ਦੇ ਤਰਲੇ ਕਰਨੇ ਪੈਣੇ ਹੈ ,,ਅਨਮੋਲ ਗਗਨ ਮਾਨ ਜੀ ਜਿਸ ਤਰ੍ਹਾਂ ਅੱਜ ਤੁਸੀਂ ਖੁਦ ਆਪ ਪੁਲਸ ਵਾਲਿਆਂ ਦੇ ਤਰਲੇ ਕਰ ਰਹੇ ਹੋ
@diljeetsingh83
@diljeetsingh83 4 ай бұрын
ਚੁਣੇ ਹੋਏ ਨੁਮਾਇਦੇ ਪੁਲੀਸ ਦੇ ਹਾੜੇ ਕੱਢੀ ਜਾਦੇ ਹਨ ਫਿਰ ਆਮ ਲੋਕਾਂ ਦਾ ਕੀ ਹਾਲ
@DeepSingh-yt4jz
@DeepSingh-yt4jz 4 ай бұрын
Gagan dhak good
@PAkhan78
@PAkhan78 2 жыл бұрын
Sir ab jaoooo....
@sardarjisingh1558
@sardarjisingh1558 7 ай бұрын
ਪਖੰਡੀ,
@BaljitSingh-iw8lf
@BaljitSingh-iw8lf 2 жыл бұрын
🙏🙏🙏🙏👌👌👌👍👍👍👍👍
@pawanritika8229
@pawanritika8229 2 жыл бұрын
Bsf jindabad
@kulwantsinghmaan7968
@kulwantsinghmaan7968 2 жыл бұрын
ਗਗਨ ਮਾਨ ਪੈਂਜੀ ਫੋਜੀ ਬੰਦਾ ਇਸ ਤਰਾ ਨਹੀਂ ਕਰ ਸਕਦਾ
@JagwinderSingh-xu5is
@JagwinderSingh-xu5is 7 ай бұрын
Anmol.gagn.msp.vali
@akashdeep919
@akashdeep919 2 жыл бұрын
ਕਿਹੜਾ ਸਵੀਧਾਨ ਜਿਹੜਾ ਸਿੱਖ ਨੂੰ ਸਿੱਖ ਨਹੀ ਮੰਨਦਾ ਤੁਸੀਂ ਗੁਲਾਮ ਹੋ ਗੁਲਾਮਾ ਨਾਲ ਇਹੋ ਹੋਇਆ ਕਰਦਾ ਕਰੀ ਜਾਓ ਮਿਨਤਾਂ ਹਰ ਮਸਲੇ ਦਾ ਹੱਲ ਖਾਲਿਸਤਾਨ
@jaspalkaur7110
@jaspalkaur7110 7 ай бұрын
ਜੈਸੀ ਕਰਨੀ ਵੈਸੀ ਭਰਨੀ
@BillingKing-dy7pu
@BillingKing-dy7pu 6 ай бұрын
😂 ਕੌਣ ਮੁੱਖ ਮੰਤਰੀ ਹੁਣ ਤਾਂ ਵੋਟਾਂ ਜੀ ਪਤਾ ਲੱਗੂਗਾ ਇਹ ਪਾਰਟੀ ਤਾਂ ਬੱਸ ਗਈ ਇਸ ਪਾਰਟੀ ਨੇ ਆਪਾਂ ਨੂੰ ਤਿੰਨ ਸਾਲ ਮਗਰ ਲਾ ਕੇ ਰੱਖਿਆ ਬਾਈ ਆਪਣੇ ਆਹ ਨੌਕਰੀ ਦੇਵਾਂਗੇ ਫਲਾਨੀ ਨੌਕਰੀ ਦੇਵਾਂਗੇ ਅਸੀਂ ਤਾਂ ਇਸ ਪਾਰਟੀ ਤੋਂ ਬਾਲੇ ਦੁਖੀਆਂ ਬਾਈ ਅਸੀਂ ਤਾਂ ਆਪਣੇ ਤਿੰਨੇ ਦੀਪ ਵਿਚਾਲੇ ਨੰਗਲ ਅੰਬੀਆਂ ਕਬੱਡੀ ਖਿਡਾਰੀ ਸੰਦੀਪ ਨੰਗਲ ਬੀਅ ਕਬੱਡੀ ਖਿਡਾਰੀ ਸੁਭਦੀਪ ਸਿੱਧੂ ਮੂਸੇ ਵਾਲਾ ਸਟਾਰ ਸਾਡਾ ਬਾਈ ਤੇ ਦੀਪ ਸਿੱਧੂ ਬਾਈ ਜੋ ਸੱਚੀਆਂ ਗੱਲਾਂ ਕਰਦਾ ਸੀ ਕਿ ਇਹ ਪਾਰਟੀ ਤਾਂ ਬਸ ਦਿੱਲੀ ਤੋਂ ਹੀ ਚਲੂਗੀ ਉਹੀ ਗੱਲ ਹੋ ਗਈ ਬਾਈ ਇਹ ਪਹਿਲਾਂ ਆਪਣੀ ਰਾਇ ਬਣਾ ਕੇ ਰੱਖਦੇ ਨੇ ਖੁਰਾਕ ਚ*** ਦੀ ਕੋਠੀ ਦੇ ਵਿੱਚ ਮੀਟਿੰਗ ਹੁੰਦੀ ਹੈ ਇਹਨਾਂ ਦੀ ਬਾਈ ਵੀ ਕਿਵੇਂ ਬੋਲਣਾ ਕਿਵੇਂ ਨਹੀਂ
@GurdeepSingh-vb9wz
@GurdeepSingh-vb9wz 7 ай бұрын
AAP Fall ha j 👎👎 o BSF ha
@varindersinghdhaliwal4305
@varindersinghdhaliwal4305 2 жыл бұрын
ਰਾਜ ਸਭਾ ਦੇ ਮੈਬਰਾਂ ਬਾਰੇ ਕੀ ਖਿਆਲ ਹੈ ਤੁਹਾਡਾ। ਲੋਕ ਸਭ ਜਾਣਦੇ ਨੇ। ਡਰਾਮੇ ਦੀ ਰਾਜਨੀਤੀ ਕਰ ਰਹੇ ਨੇ। ਚੰਡੀਗੜ੍ਹ ਦੇ ਮਸਲੇ ਤੇ ਧਰਨਾ ਲਾਓ ਜੇ ਸੱਚੇ ਹੋ। ਚੰਡੀਗੜ੍ਹ ਵਿਚ ਮੇਅਰ ਭਾਜਪਾ ਦਾ ਕਿਵੇਂ ਬਣ ਗਿਆ। ਰਾਜ ਸਭਾ ਮੈਂਬਰ ਇਕ ਭਾਜਪਾ ਦਾ ਬਣ ਗਿਆ ????
Всё пошло не по плану 😮
00:36
Miracle
Рет қаралды 3,8 МЛН
А что бы ты сделал? @LimbLossBoss
00:17
История одного вокалиста
Рет қаралды 11 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2 МЛН
Всё пошло не по плану 😮
00:36
Miracle
Рет қаралды 3,8 МЛН