ਭਰਾ ਦੇ ਇਸ਼ਕ ਚ ਅੰਨ੍ਹੀ ਹੋਈ ਭੈਣ ਨੇ ਪਹਿਲਾ ਆਪਣੀ ਸੱਸ ਦਾ ਬਿਜਲੀ ਲਾ ਕੇ ਤੇ ਫਿਰਘਰਵਾਲੇ ਨੂੰ ਜਿਉਂਦਾ ਸਾਡਿਆ

  Рет қаралды 725,403

Maluka TV

Maluka TV

15 күн бұрын

ਭਰਾ ਦੇ ਇਸ਼ਕ ਚ ਅੰਨ੍ਹੀ ਹੋਈ ਭੈਣ ਨੇ
ਪਹਿਲਾ ਆਪਣੀ ਸੱਸ ਦਾ ਬਿਜਲੀ ਲਾ ਕੇ ਤੇ ਫਿਰ ਘਰਵਾਲੇ ਨੂੰ ਜਿਉਂਦਾ ਸਾਡਿਆ #malukatv
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Пікірлер: 1 000
@user-kz9tx4ds5b
@user-kz9tx4ds5b 14 күн бұрын
ਸਭ ਤੋਂ ਵੱਡੀ ਗਲ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਕੀਤਾ ਸਜਾ ਜਰੂਰ ਚਾਹੀਦੀ
@luckyverma3767
@luckyverma3767 14 күн бұрын
ਬੇਨਤੀ ਆ ਵਕੀਲ ਵੀਰਾਂ ਨੂੰ ਕੋਈ ਵੀ ਇਹਨਾਂ ਦਾ ਕੇਸ ਨਾਂ ਲੈਣ ਨਾਂ ਹੀ ਕੋਰਟ ਕਚਹਿਰੀਆਂ ਵਿੱਚ ਲੰਬਾ ਖਿੱਚਿਆ ਜਾਵੇ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਹੋਵੇ
@paramjeetkor
@paramjeetkor 14 күн бұрын
Ryt
@gyanhindi86297
@gyanhindi86297 14 күн бұрын
ਭਾਜੀ ਜੇ ਕਿਸੇ ਨੇ case ਨਹੀਂ ਲਿਆ ਤਾਂ ਫਿਰ case trial ਵਿੱਚ ਵੀ ਨਾ ਜਾਂਦਾ ਸਜ਼ਾ ਤਾਂ ਦੂਰ ਦੀ ਗੱਲ।
@buntyjoshi1030
@buntyjoshi1030 14 күн бұрын
Vv
@davygrup1717
@davygrup1717 13 күн бұрын
ਉਹ ਤਾਂ ਸਰਕਾਰੀ ਵਕੀਲ ਕੇਸ ਲੜੇਗਾ ਵੀਰ ਬਿਨਾਂ ਵਕੀਲ ਤੋਂ ਕੇਸ ਹੀ ਨਹੀਂ ਚੱਲ ਸਕਦਾ
@JazyBiman
@JazyBiman 13 күн бұрын
😓😓😓😥😥😩😫😫😤😤😢🤲🤲🙏🙏😭😭😭😓😓😥😥😫😫😤😤
@hardeepdharni8697
@hardeepdharni8697 14 күн бұрын
ਪਿੰਡ ਦੇ ਬੰਦੇ ਬਹੁਤ ਸਿਆਣੇ ਨੇ ਸਲਾਮ ਏ ਸਾਰੇ ਪਿੰਡ ਨੂੰ ਐਨੀ ਏਕਤਾ ਇਹੋ ਲੋਕ ਨਹੀ ਦੇਖੇ ਬਹੁਤ ਬਹੁਤ ਸਿਰ ਝੁਕਦਾ ਫਾਂਸੀ ਦਵਾਕੇ ਹੀ ਸਾਹ ਲੈਣਾ ਵੀਰ ਜੀ ਜਗਤਾਰ ਵੀਰ ਨੂੰ ਇਨਸਾਫ ਦਿਵਾਇਆ ਫਾਂਸੀ ਵੀ ਪਿੰਡ ਵਿਚ ਲਿਆਕੇ ਸਾਰੀਆ ਦੇ ਸਾਮਣੇ ਫਾਂਸੀ ਲਾਈ😢😢😢😢😢
@LovejotDhaliwal-vp2pd
@LovejotDhaliwal-vp2pd 14 күн бұрын
66😅😊I 7😊
@cpgill1988
@cpgill1988 14 күн бұрын
acha ji. 😄
@rajudon-rg3bi
@rajudon-rg3bi 14 күн бұрын
Fanci honi chi di 😂😂😂😂😂😂
@user-ij4dg8dp5q
@user-ij4dg8dp5q 14 күн бұрын
ਨਹੀ ਹੁੰਦੀ ਫਾਂਸੀ ਦਸ ਬਾਰਾ ਸਾਲ ਚ ਉਹਨੇ ਬਾਹਰ ਆ ਜਾਣਾ
@DarshanSingh-ht2dt
@DarshanSingh-ht2dt 14 күн бұрын
ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਐ
@MalkitSingh-gq4uc
@MalkitSingh-gq4uc 11 күн бұрын
ਸਾਰੇ ਵਕੀਲ ਸਾਹਿਬਾਨ ਨੂੰ ਬੇਨਤੀ ਹੈ ਕਿ ਇਹੋ ਜਿਹੀ ਕਾਤਲ ਜ਼ਨਾਨੀ ਅਤੇ ਦੋਨੋਂ ਬੰਦਿਆਂ ਦਾ ਕੇਸ ਨਹੀਂ ਲੜਨਾ ਚਾਹੀਦਾ।
@lovekaur7354
@lovekaur7354 14 күн бұрын
ਐਨਾ ਵਧੀਆ ਸਾਰਾ ਪਿੰਡ ਸਲਾਮ ਜੀ ਸਾਰੇ ਪਿੰਡ ਨੂੰ ਨਹੀ ਤਾ ਅਜ ਦੇ ਸਮੇ ਚ ਕੋਈ ਕਿਸੇ ਦਾ ਨਹੀ ਬਣਦਾ ਸਤਿ ਸ਼੍ਰੀ ਅਕਾਲ ਜੀ
@KaramjeetSingh-lu4et
@KaramjeetSingh-lu4et 10 күн бұрын
😢
@preetmohindersinghgill2752
@preetmohindersinghgill2752 11 күн бұрын
ਜਮੀਨ ਦੀ ਠੇਕੇ ਤੇ ਬੋਲੀ ਕਰਕੇ ਪੈਸਾ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰਿਆ ਜਾਵੇ ਤੇ ਉਹਨਾਂ ਦੀਆਂ ਹੋਰ ਲੋੜਾਂ ਦੀ ਪੂਰਤੀ ਕੀਤੀ ਜਾਵੇ। ਪਿੰਡ ਦੇ ਸੂਝਵਾਨ ਲੋਕਾਂ ਨੂੰ ਸਲਾਮ ਹੈ। ਇਨਸਾਫ਼ ਮਿਲਣਾ ਚਾਹੀਦਾ ਹੈ।
@gurujisingh584
@gurujisingh584 14 күн бұрын
ਬਹੁਤ ਬਹੁਤ ਧੰਨਵਾਦ ਹੈ ਪਿੰਡ ਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸਖ਼ਤ ਸਟੈਂਡ ਲਿਆ ਹੈ ਏਸੇ ਤਰ੍ਹਾਂ ਹੀ ਲੋਕਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ
@GoggiBrar-qv6ux
@GoggiBrar-qv6ux 11 күн бұрын
ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਜਿਹਨਾ ਨੇ ਸੱਚ ਦਾ ਸਾਥ ਦਿੱਤਾ,ਕਾਤਲਾਂ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਹੈ 😢ਇਹ ਘਟਨਾ ਬਹੁਤ ਹੀ ਮੰਦਭਾਗੀ ਹੋਈ ਹੈ,ਜਗਤਾਰ ਸਿੰਘ ਕਿੰਨਾ ਨੇਕ ਇਨਸਾਨ ਹੋਵੇਗਾ ਜਿਸਦੇ ਲਈ ਸਾਰੇ ਪਿੰਡ ਨੇ ਬਹੁਤ ਇਕਾ ਦਿਖਾਇਆ,ਪਿੰਡ ਵਾਲਿਆਂ ਬਹੁਤ ਧੰਨਵਾਦ,
@dhaliwalhouse913
@dhaliwalhouse913 10 күн бұрын
ਪਿੰਡ ਵਾਲੇ ਵੀਰ ਬਹੁਤ ਹੀ ਸਮਝ ਵਾਲੇ ਨੇ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਜਿੰਨਾ ਨੇ ਆਪ ਅੱਗੇ ਆ ਕੇ ਸਜ਼ਾ ਦਵਾਉਣ ਦੀ ਗੱਲ ਕਹੀ
@HarjinderNehal
@HarjinderNehal 13 күн бұрын
ਪਿੰਡ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਤੇ ਜਗਤਾਰ ਸਿੰਘ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ।😢😢
@sonysidhu5866
@sonysidhu5866 14 күн бұрын
ਪਿੰਡ ਦੇ ਲੋਕ ਬਹੁਤ ਹੀ ਸੂਝਵਾਨ ਤੇ ਇੰਨੀ ਏਕਤਾ ਵਾਲੇ ਨੇ ਜੋ ਜਗਤਾਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਤਿਆਰ ਹਨ ਇਸ ਚਵਲ ਜਨਾਨੀ ਤੇ ਨਾਲ ਦੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ
@SukhpreetKaur-ww1ti
@SukhpreetKaur-ww1ti 12 күн бұрын
ਔਰਤ ਜਾਤ ਨੂੰ ਬਦਨਾਮ ਕਰਨ ਵਾਲੀ ਇਸ ਡੈਣ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ
@amansidhu8696
@amansidhu8696 14 күн бұрын
ਵਧਾਈ ਦਾ ਪਾਤਰ ਪਿੰਡ ਇਸ ਤਰਾਂ ਸਭ ਦਾ ਏਕਾ ਚਾਹੀਦਾ ਜੀ
@mangatkular5941
@mangatkular5941 14 күн бұрын
ਬਹੁਤ ਬਹੁਤ ਧੰਨਵਾਦ ਪਿੰਡ ਦਰਾਜ ਦੇ ਲੋਕਾ ਦਾ ਅਤੇ ਆਡ ਗਵਾਢ ਦੇ ਸਿਆਣੇ ਅਤੇ ਤਜਰਬੇਕਾਰ ਸਿਆਣਪ ਤੋ ਕੰਮ ਲੈਂਦੇ ਹੋਏ ਇਕ ਅੱਨੇ ਕਤਲ ਨੂੰ ਜੋ ਪਿੰਡ ਦੇ ਲੋਕਾ ਦੇ ਕਹਿਣ ਮੁਤਾਬਕ 2017 ਇਸ਼ਕ ਚ ਅੱਨੀ ਔਰਤ ਆਪਣੇ ਸਕੇ ਚਾਚੇ ਦੇ ਲੜਕੇ ਨਾਲ ਪ੍ਰੇਮ ਪ੍ਰਸੰਗ ਚ ਸ਼ਾਮਲ ਹੋਈ ਨੇ ਆਪਣੇ ਪਤੀ ਨੂੰ ਵੀ ਗੱਡੀ ਅਗਨੀਕਾਂਡ ਜਿਉਂਦੇ ਜੀਅ ਸਾੜਿਆ ਉਸੇ ਅਗਨੀਕਾਂਡ ਨੇ ਆਪਣੀ ਸੱਸ ਦਾ ਕਤਲ ਵੀ ਸਾਹਮਣੇ ਆਇਆ ਇਸ਼ਕ ਚ ਸ਼ਾਮਲ ਔਰਤ ਸਮੇਤ ਲੜਕੇ ਨੂੰ ਅਤੇ ਸਾਥ ਦੇਣ ਵਾਲੇ ਨੂੰ ਫਾਂਸੀ ਹੋਣੀ ਚਾਹੀਦੀਆ ਪੰਜਾਬ ਸਰਕਾਰ ਬੇਨਤੀਆ ਪੰਜਾਬ ਪੁਲਸ ਨੂੰ ਹਿਦਾਇਤ ਦੇਵੇ ਸਖਤ ਤੋ ਸਖਤ ਕਾਰਵਾਈ ਕਰਨ ਆਗਿਆ ਦੇਣੀ ਚਾਹੀਦੀਆ ਪੈਸੇ ਬਣਾਉਣ ਵਾਲੇ ਸਿਆਸਤਦਾਨਾ ਨੂੰ ਦੂਰ ਰਹਿਣਾ ਚਾਹੀਦਾ
@DeepS-ey6fm
@DeepS-ey6fm 13 күн бұрын
ਵੀਰ ਜੀ,ਪਿੰਡ ਦੇ ਲੋਕ ਤਾ ਸਿ ਆਣੇ ਹੈਗਾ ਹੀ ਨੇ,ਪਰ ਤੁਹਾਡੇ ਨਾਲ ਗਲਬਾਤ ਕਰਨ ਵਾਲਾ ਆਦਮੀ ਤਾਂ ਬਹੁਤ ਹੀ ਜਿਆਦਾ ਸਿਆਣਾ ਹੈ,ਇਕ ਇਕ ਗੱਲ ਵਿਚ ਦਮ ਹੈ,ਸਲਾਮ ਹੈ ਵੀਰ ਨੂੰ। ਬਾਕੀ ਦੋਸ਼ੀਆ ਨੂੰ ਸਖਤ ਤੋ ਸਖਤ ਸਜਾ ਮਿ
@DeepS-ey6fm
@DeepS-ey6fm 13 күн бұрын
ਵੀਰ ਜੀ,ਪਿੰਡ ਦੇ ਲੋਕ ਤਾ ਸਿ ਆਣੇ ਹੈਗਾ ਹੀ ਨੇ,ਪਰ ਤੁਹਾਡੇ ਨਾਲ ਗਲਬਾਤ ਕਰਨ ਵਾਲਾ ਆਦਮੀ ਤਾਂ ਬਹੁਤ ਹੀ ਜਿਆਦਾ ਸਿਆਣਾ ਹੈ,ਇਕ ਇਕ ਗੱਲ ਵਿਚ ਦਮ ਹੈ,ਸਲਾਮ ਹੈ ਵੀਰ ਨੂੰ। ਬਾਕੀ ਦੋਸ਼ੀਆ ਨੂੰ ਸਖਤ ਤੋ ਸਖਤ ਸਜਾ ਮ
@SukhwinderSingh-jg1je
@SukhwinderSingh-jg1je 13 күн бұрын
ਕਾਤਲਾਂ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਪਿੰਡ ਵਾਲਿਆਂ ਦਾ ਧੰਨਵਾਦ ਹੈ ਜਿਹੜੇ ਸੱਚ ਦੇ ਨਾਲ ਹਿੱਕ ਤਾਣ ਕੇ ਖੜ੍ਹੇ ਹਨ।
@PardeepSingh-vo8hz
@PardeepSingh-vo8hz 14 күн бұрын
ਇਹੋ ਜਿਹੀ ਜ਼ਨਾਨੀ ਨੂੰ ਪਿੰਡ ਦੇ ਸਾਹਮਣੇ ਫਾਂਸੀ ਦੇਣੀ ਚਾਹੀਦੀ ਹੈ। ਪਿੰਡ ਦੇ ਲੋਕਾਂ ਦੇ ਏਕੇ ਨੂੰ ਸਲਾਮ।
@SinghIsking-ow6pk
@SinghIsking-ow6pk 12 күн бұрын
Nagi kr band k rako ek sal Tak
@dhaliwalhouse913
@dhaliwalhouse913 10 күн бұрын
ਕੁੱਤੀ ਦੀ ਜੂਨ ਵਿੱਚ ਪਵੇ ਗੰਦੀ ਜਨਾਨੀ ਸਜ਼ਾ ਨਾਂ ਹੋਈ ਤਾਂ ਪੁਲਿਸ ਵਾਲਿਆਂ ਤੇ ਇਨਸਾਫ਼ ਦੇਣ ਵਾਲਿਆਂ ਨੂੰ ਹੱਥ ਬੰਨ ਬੇਨਤੀ ਹੈ ਇਸੇ ਤਰ੍ਹਾਂ ਦੀ ਸਜ਼ਾ ਹੋਵੇ ਤਾਂ ਚੰਗੀ ਗੱਲ ਹੈ
@mann3990
@mann3990 11 күн бұрын
ਬਹੁਤ ਹੀ ਮਾੜੀ ਗੱਲ ਹਾਏ ਰੱਬਾ ਤੂੰ ਹੀ ਸਾਥ ਦੇ ਦਿੰਦਾ ਉਸ ਵੀਰ ਦਾ ਪਰ ਪਿੰਡ ਵਾਲੇ ਸਾਰੇ ਵੀਰਾਂ ਅੱਗੇ ਸਿਰ ਝੂਕਦਾ ਸਲੂਟ ਐ ਵੀਰੇ ਇਨਾ ਤਿੰਨਾਂ ਨੂੰ ਫਾਂਸੀ ਦੇ ਦੇਣੀ ਚਾਹੀ ਦਾ
@GurmeetSingh-ng1ey
@GurmeetSingh-ng1ey 13 күн бұрын
ਇਸ ਡੈਣ ਜਨਾਨੀ ਅਤੇ ਦੋਵੇ ਦਰਿਂਦਿਆਂ ਨੂੰ ਸਾਰੇ ਲੋਕਾਂ ਦੇ ਸਾਹਮਣੇ ਲਾਈਵ ਫਾਸੀ ਲੱਗਣੀ ਚਾਹੀਦੀ ਹੈ ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ
@gurpreetsinghdhaliwal6428
@gurpreetsinghdhaliwal6428 14 күн бұрын
ਇਹਨਾਂ ਤਿੰਨਾਂ ਕੰਜਰਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਮਾੜਾ ਹੋਇਆ ਜੀ
@bablusingh7123
@bablusingh7123 14 күн бұрын
So sad ji jagtar nu insaaf jaldi miljava
@jagtarsingh4620
@jagtarsingh4620 12 күн бұрын
ਬਹੁਤ ਹੀ ਹਿੰਮਤ ਹੈ ਇਸ ਪਿੰਡ ਵਾਲੀਆਂ ਦੀ ਅੱਜ ਕੱਲ ਕੋਈ ਸੱਚ ਬੋਲਣ ਦੀ ਹਿੰਮਤ ਨੱਹੀ ਕੱਰਦਾ ਸਲੁਟ ਹੈ ਪਿੰਡ ਵਾਲੀਆਂ ਦੇ ਵੀਰੋ ਭੇਣੋ ਕੇਸ ਆਪ ਲੱੜੀੳ ਮੱਰਨ ਵਾਲੇ ਵੀਰ ਨੂੰ ਇਨਸਾਫ਼ ਮਿਲ ਜਾਵੇ
@hardeepdharni8697
@hardeepdharni8697 14 күн бұрын
ਪਿੰਡ ਦੇ ਬੰਦੇ ਬਹੁਤ ਸਿਆਣੇ ਨੇ ਸਲਾਮ ਏ ਸਾਰੇ ਪਿੰਡ ਨੂੰ ਐਨੀ ਏਕਤਾ ਇਹੋ ਲੋਕ ਨਹੀ ਦੇਖੇ ਬਹੁਤ ਬਹੁਤ ਸਿਰ ਝੁਕਦਾ ਫਾਂਸੀ ਦਵਾਕੇ ਹੀ ਸਾਹ ਲੈਣਾ ਵੀਰ ਜੀ ਜਗਤਾਰ ਵੀਰ ਨੂੰ ਇਨਸਾਫ ਦਿਵਾਇਆ ਫਾਂਸੀ ਵੀ ਪਿੰਡ ਵਿਚ ਲਿਆਕੇ ਸਾਰੀਆ ਦੇ ਸਾਮਣੇ ਫਾਂਸੀ ਲਾਈ😢😢😢😢😢ਮਾ ਨੀ ਸੀ ਡੈਣ ਏ ਪਰ ਡੈਣ ਨੂੰ ਫਾਸੀ
@manpreetdhiman4634
@manpreetdhiman4634 14 күн бұрын
ਬਿਲਕੁਲ y ਸਾਡਾ ਪਿੰਡ ਇੱਕ ਹੋ ਕੇ ਚੱਲਿਆ
@karandeepdandiwal
@karandeepdandiwal 14 күн бұрын
Aa
@iqbalsingh6199
@iqbalsingh6199 13 күн бұрын
😢😢😢😢​@@manpreetdhiman4634
@sukhiustaad6130
@sukhiustaad6130 13 күн бұрын
❤ ex
@pkd1305
@pkd1305 12 күн бұрын
ਸਾਰਿਆ ਪਿੰਡਾ ਵਾਲਿਆ ਨੂੰ ਸਿਆਣੇ ਹੌਣਾ ਚਾਹੀਦਾ ਕੁਝ ਕੁ ਅਵਾਰਾ ਫਿਰਨ ਵਾਲੀਆ ਪੁਲਿਸ ਦੇ ਹੱਥ ਲੱਗਣ
@user-bk6um2st3u
@user-bk6um2st3u 14 күн бұрын
ਬਹੁਤ ਮਾੜਾ ਹੋਏ 😭😭😭🙏🙏🙏ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੁੱਤੀ ਨੂੰ ਹੋਰ ਕੀ ਚਾਹੀਦਾ ਆਪਣੇ ਬੱਚਿਆਂ ਬਾਰੇ ਸੋਚ ਨਹੀਂ ਕਾਲਾ ਮੂੰਹ ਕੀਤਾ ਜਾਵੇ ਨਾਲ ਫਾਸੀ ਦਿੱਤੀ ਜਾਵੇ
@swarnsingh3545
@swarnsingh3545 11 күн бұрын
ਪਿੰਡ ਬਹੁਤ ਸੁਲਝਿਆ ਹੋਇਆ ਲੱਗਦਾ ਹੈ। ਇਹੋ ਜਿਹੇ ਪਿੰਡ ਦੇ ਬੰਦਿਆਂ ਨੂੰ ਸਲਾਮ ਹੈ।
@kuldeepkaur3171
@kuldeepkaur3171 14 күн бұрын
ਜਿੳਦੇਂ ਵਸਦੇ ਰਹੋ ਪਿੰਡ ਵਾਲਿਓ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰਖੇ
@SukhwinderSukhi-hm1jc
@SukhwinderSukhi-hm1jc 12 күн бұрын
ਮਲੂਕਾ ਸਹਾਬ ਫਾਸੀ ਜਰੂਰ ਹੋਵੇ ।ਕਿੳਕਿ ਹੋਰ ਜਨਾਨੀਆ ਨੂਂ ਅਕਲ ਆੳ
@user-wm7rm2ku4v
@user-wm7rm2ku4v 14 күн бұрын
ਇਹਨਾਂ ਕਾਤਲਾ ਨੂੰ ਜ਼ਰੂਰ ਤੋਂ ਜ਼ਰੂਰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
@SurjitSingh-vf6kb
@SurjitSingh-vf6kb 14 күн бұрын
ਐਨੇ ਚੰਗੇ ਲੋਕ ਮੇਰੇ ਗਵਾਢ ਵਿੱਚ ਵਸਦੇ ਹਨ ਜੀ ਸਲੂਟ ਆ ਜੀ ਸਾਰੇ ਪਿੰਡ ਨੂੰ ਸੁਰਜੀਤ ਸਿੰਘ ਕੱਦੂ ਐਮ ਸੀ ਨਥਾਣਾ ਜ਼ਿਲ੍ਹਾ ਬਠਿੰਡਾ
@inderjeetkaur3224
@inderjeetkaur3224 13 күн бұрын
ਇਸ ਔਰਤ ਨੂੰ ਬਹੁਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕੇ ਹੋਰ ਕੌਈ ਮੁੰਡੇ ਨਾ ਬਲੀ ਚੜੇ ਅਜ ਕਲ ਦੀਆਂ 50/ਪਰਸਿਟ ਕੁੜੀਆਂ ਮੁੰਡਿਆਂ ਨੂੰ ਤੰਗ ਬਹੁਤ ਕਰ ਰਹੀਆਂ
@gurjeetsingh2072
@gurjeetsingh2072 14 күн бұрын
ਬਹੁਤ ਏਕਤਾ ਤੇ ਏਕਾ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਹਾਂ
@rajwinder1968
@rajwinder1968 14 күн бұрын
ਪਿੰਡ ਦੇ ਬੰਦੇ ਬਹੁਤ ਹੀ ਸਿਆਣੇ ਹਨ ਸਿਰ ਝੁਕਦਾ ਪਿੰਡ ਵਾਸੀਆ ਅੱਗੇ
@user-tb1pk9hi5n
@user-tb1pk9hi5n 14 күн бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਕੀਤਾ ਇਹੋ ਜਿਹੀ ਔਰਤ ਫਾਂਸੀ ਦੀ ਹੱਕਦਾਰ ਹੈ
@SarbjeetKaur-gs8eu
@SarbjeetKaur-gs8eu 14 күн бұрын
Waheguru ji waheguru ji pàrver ta Maher rekhna ji
@rajpalkaur6170
@rajpalkaur6170 14 күн бұрын
ਬਹੁਤ ਹੀ ਵੱਡਾ ਗੁਨਾਹ ਹੈ ਇਸ ਤਰ੍ਹਾਂ ਦੀ ਔਰਤ ਵਾਸਤੇ ਤਾਂ ਫਾਸੀ ਵੀ ਬਹੁਤ ਛੋਟੀ ਸਜ਼ਾ ਹੈ
@rajwinder1968
@rajwinder1968 14 күн бұрын
ਫਾਸੀ ਦਿੱਤੀ ਜਾਵੇ ਪਾਪੀਆ ਨੂੰ
@MandeepSingh-hx5vd
@MandeepSingh-hx5vd 10 күн бұрын
ਸਾਰੇ ਵਕੀਲਾ ਨੂੰ ਵੇਨਤੀ ਆ ਏ ਡੇਨ ਦਾ ਕੇਸ ਨਾ ਲੀਆ ਜਿਵੈ ਉਹਨੂ ਫਾਸੀ ਦੀਤੀ ਜਾਵੇ ਪਿਡ ਦਾ ਸੰਚ ਸੂਨੀਆ ਜਾਵੇ ਜੀ
@manpreetdhiman4634
@manpreetdhiman4634 14 күн бұрын
ਅੱਜ ਇਨਸਾਫ਼ ਮਿਲਿਆ ਮੌਤ ਦਾ ਅਲਵਿਦਾ ਜਗਤਾਰ ਬਾਈ ਬਹੁਤ ਨਰਮ ਸੀ 😢
@Okay-oz4tl
@Okay-oz4tl 12 күн бұрын
🙏🏻
@RanjitSingh-om4xh
@RanjitSingh-om4xh 14 күн бұрын
ਪਿੰਡ ਵਾਸੀਆ ਨੂੰ ਬੇਨਤੀ ਆ ਕਿ ਇੰਨਾ ਕਾਤਲਾ ਨੂੰ ਜਿੰਨਾ ਚਿਰ ਸਜਾ ਨਹੀ ਮਿਲਦੀ ਉਨਾ ਚਿਰ ਅਰਾਮ ਨਾਲ ਨਾ ਬੈਠਣ।ਪਿੰਡ ਵਾਲੀਆ ਧੰਨਵਾਦ ਜੀ
@ravigrewal9369
@ravigrewal9369 13 күн бұрын
ਬਾਈ ਜੀ ਬੱਚਿਆਂ ਦਾ ਕੀ ਬਣੇਗਾ?
@balcollection3105
@balcollection3105 12 күн бұрын
​@@ravigrewal9369Veer Sade Mumbai aage Munda maarta oye😢... Sade totli bacche Guru wale koi ek we ghona monna nhi hunda boht kirpa..see. Punjab Munda vihata ..galti karti.. kudi de piche Munda a Gaya Ek kutte kam punb hee chlde sade ..nahi verr...herre warga putt gawahndi see sade
@sikandersingh7611
@sikandersingh7611 4 күн бұрын
@@ravigrewal9369 ਬੱਚਾ ਤਾਂ ਉਹਨੇ ਮਾਰਨ ਵਾਸਤੇ ਗੱਡੀ ਵਿੱਚ ਬਿਠਾ ਦਿੱਤਾ ਸੀ ਉਹ ਤਾਂ ਉਹਦੇ ਪਿਉ ਨੇ ਗੇਟ ਤੇ ਥੱਲੇ ਲਾ ਦਿੱਤਾ ਬੱਚਾ ਤਾਂ ਬਚਿਆ ਨਹੀਂ ਤਾਂ ਉਹ ਵੀ ਮਾਰ ਦੇਣਾ ਸੀ
@asttydydydgfxfxyfufug3798
@asttydydydgfxfxyfufug3798 14 күн бұрын
ਬੱਚਿਆ ਨੂੰ ਪਿੰਡ ਵਿੱਚ ਲਿਆਂਦਾ ਜਾਵੇ ਬੱਚਿਆਂ ਨੂੰ ਜੋ ਜਗਤਾਰ ਸਿੰਘ ਦੇ ਮਾਮੇ ਨੂੰ ਸੋਂਪੀ ਜਾਵੇ ਇਸ ਵਿੱਚ ਪਿੰਡ ਦੀ ਪੰਚਾਇਤ ਵੀ ਸਾਥ ਲਿਆਂਦਾ ਜਾਵੇ ਬੱਚਿਆਂ ਨੂੰ ਨਾਨਕੇ ਨਹੀਂ ਛੱਡਿਆ ਜਾਵੇ
@BindaSingh-qv5lr
@BindaSingh-qv5lr 11 күн бұрын
😂
@RaviDhanesar
@RaviDhanesar 9 күн бұрын
@@BindaSingh-qv5lrdand kadan wali ke gal aa
@Ekamjot_singh_Pannu_0001
@Ekamjot_singh_Pannu_0001 14 күн бұрын
ਪਿੰਡ ਵਾਸੀਆਂ ਦੀ ਏਕਤਾ ਨੇ ਹੀ ਇਨਸਾਫ਼ ਦਿਵਾਉਣਾ ਪੱਤਰਕਾਰ ਵੀ ਦਾ ਵੀ ਧੰਨਵਾਦ
@GurpreetSingh-mk1dn
@GurpreetSingh-mk1dn 14 күн бұрын
ਪਿੰਡ ਵਾਲੇ ਇਸ ਕੰਮ ਨੂੰ ਚੜਦੀ ਕਲਾ ਚ ਕਰਨਾ ਬੱਚਿਆਂ ਨੂੰ ਜ਼ਿੰਦਗੀ ਦੇ ਦਵਾਉਣ ਤਿਨਾਂ ਨੂੰ ਫਾਂਸੀ ਹੋਵੇ ਕੋਈ ਵਕੀਲ ਇਹਨਾਂ ਦਾ ਕੇਸ ਨਾ ਲੜੇ
@JeetSingh-tx7zg
@JeetSingh-tx7zg 13 күн бұрын
ਇਹੋ ਜਿਹੀ ਜਨਾਨੀ ਨੂੰ ਫਾਸੀ ਦੀ ਸਜਾ ਦਿੱਤੀ ਜਾਵੇ । ਪਿੰਡ ਦੇ ਲੋਕਾਂ ਨੂੰ ਸਲਾਮ ।
@BhadurSingh-h9f
@BhadurSingh-h9f 13 күн бұрын
ਇਹੋ ਜਹੀ ਜ਼ਨਾਨੀ ਤੇ ਉਸ ਸਾਥੀਆਂ ਨੂੰ ਪਿੰਡ ਵਿਚਾਲੇ ਖੜਾਂ ਕੇ ਜਿਉਂਦੀਆਂ ਨੂੰ ਅੱਗ ਲਾਉਣੀ ਚਾਹੀਦੀ ਹੈ
@SukhwinderSinghSukhwinde-tj6ij
@SukhwinderSinghSukhwinde-tj6ij 14 күн бұрын
ਪਿੰਡ ਵਾਲੇ ਬੜੇ ਵਧੀਆ ਜਿੰਨਾ ਨੇ ਐਨਾ ਵੱਡਾ ਸਟੈਂਡ ਲਿਆ। 👍👍🙏🙏 ਫਾਂਸੀ ਹੋਣੀ ਚਾਹੀਦੀ। ਇਹਦੀ ਜ਼ਮਾਨਤ ਹੋ ਗਈ। ਤਾਂ ਹੋਰ ਕਤਲ ਕਰੂਗੀ ।
@HardeepSingh-rc7gr
@HardeepSingh-rc7gr 14 күн бұрын
ਇਹਨਾ ਨੂੰ ਫਾਸੀ ਜਲਦੀ ਅਤੇ ਜਰੂਰੀਆ
@aml9993
@aml9993 14 күн бұрын
ਸਲਾਮ ਐ ਪਿੰਡ ਵਾਲਿਆ ਨੂੰ
@davygrup1717
@davygrup1717 13 күн бұрын
ਭਰਾਵਾ ਤੂੰ ਸਾਨੂੰ ਨਾ ਅਟੈਕ ਕਰ ਦਵੀਂ ,,ਹੋਲੀ ਬੋਲਿਆ ਕਰ ਵੀਰ ,ਬਹੁਤ ਮਾੜਾ ਕੰਮ ਕੀਤਾ ਜਨਾਨੀ ਨੇ ਜਵਾਕਾਂ ਦੀ ਵੀ ਜਿੰਦਗੀ ਖਰਾਬ ਕਰਤੀ ਬਦਚਲਨ ਜਨਾਨੀ ਨੇ 😢
@Angrejsingh6666
@Angrejsingh6666 14 күн бұрын
ਪੱਕਾ ਇਹਨਾ ਨੂੰ➡ ਫਾਸੀ ਚਾਹੀਦੀ ਆ ਆ ਪੱਕਾ ਇਹਨਾ ਨੂੰ➡ ਫਾਸੀ ਚਾਹੀਦੀ ਆ ਆ ❤ਨਹੀ ਤਾ ਅਤੇ ਇਹਨਾਂ ਨੂੰ 🥺ਵੇਖ ਲੋਕ👤 ਹੋਰ ਕਰਨ ਗੈ ਯਾਰ
@balveersinghsandhu1577
@balveersinghsandhu1577 13 күн бұрын
ਪਿੰਡ ਵਾਲੇ ਵੀਰ ਸਾਰੇ ਹਿੰਮਤ ਤੇ ਦਲੇਰੀ ਨਾਲ ਸੁਚੱਜੇ ਢੰਗ ਨਾਲ਼ ਗਲਬਾਤ ਕਰ ਰਹੇ ਹਨ ਪਿੰਡ ਵਾਲੇ ਵੀਰ ਬਹੁਤ ਵਧੀਆ
@sarbjitsandhu2531
@sarbjitsandhu2531 14 күн бұрын
ਬਿੱਲਕੁਲ ਇਨਾ ਕਾਤਲਾਂ ਨੂੰ ਫਾਂਸੀ ਹੋਣੀਂ ਚਾਹੀਦੀ ਹੈ।
@nachhattarsingh2122
@nachhattarsingh2122 13 күн бұрын
ਫਾਂਸੀ ਛੱਡੋ, ਪਿੰਡ ਦਰਾਜ ਖੂਹ ਤੇ ਲਿਆ ਕੇ ਬੰਦ ਬਕਸੇ ਚ ਪਾ ਕੇ ਪੈਟਰੋਲ ਪਾ ਕੇ ਸਾੜੇ ਜਾਣੇ ਚਾਹੀਦੇ ਹਨ।ਇਹ ਹੀ ਸਹੀ ਨਿਆਂ ਹੋਵੇਗਾ।
@user-zp2hz6nz1g
@user-zp2hz6nz1g 14 күн бұрын
ਬਿਲਕੁਲ ਫਾਂਸੀ ਹੋਣੀ ਚਾਹੀਦੀ ਆਂ ਸਾਰੇ ਕਤਲ ਪਲੇਨਿੰਗ ਵਾਲਿਆਂ ਨੂੰ ਕੋਈ ਅਪੀਲ ਦਲੀਲ ਨਾ ਹੋਵੇ
@dstalanian
@dstalanian 12 күн бұрын
ਬੀਬੀਆਂ ਦੀ ਗੱਲ ਸੁਣਕੇ ਅੱਖਾਂ ਭਰ ਆਈਆਂ 😢😢😢 ਸਾਰੇ ਪਿੰਡ ਨੂੰ ਸਿਰ ਝੁਕਾਕੇ ਪ੍ਰਣਾਮ (ਜਿਉਂਦੇ ਰਹੋ ਸੰਗਰੂਰ ਵਾਲਿਓ ਸਟੈਂਡ ਲੈਣ ਲਈ)
@tsgkarn4284
@tsgkarn4284 14 күн бұрын
ਇਸ ਹਰਾਮ ਦੀ ਨੂੰ ਫਾਂਸੀ ਹੋਣੀ ਚਾਹੀਦੀ
@hardeepsinghsandhu8321
@hardeepsinghsandhu8321 14 күн бұрын
ਉਹ ਮਾਮਾ ਤੂ ਐਨਾ ਨਾ ਕਿੱਲ ਗਰਮੀ ਐਨੀ ਪੱਤਰਕਾਰ ਸਾਬ ਤੂ ਨਾ ਕੀਤੇ ਸਾਹ ਚੜਾ ਜੀ
@hsgill4083
@hsgill4083 12 күн бұрын
ਪਿੰਡ ਦੇ ਲੋਕਾਂ ਦੇ ਜੱਜਬੇ ਨੂੰ ਸਾਲਾਂਮ ਇਸ ਤਰਾਂ ਕੇਸ ਨੂੰ ਕੋਰਟ ਵਿੱਚ ਧਿਆਨ ਨਾਲ ਚਲਾਇਆ ਜਾਵੇ ਕੋਈ ਵੀ ਵਕੀਲ ਇਸ ਪਾਪਣ ਜਨਾਨੀ ਅਤੇ ਇਸਦੇ ਆਸ਼ਕਾਂ ਨੂੰ ਚੌਕ ਵਿੱਚ ਖੜ੍ਹਾ ਕਰਕੇ ਕੁੱਤਿਆਂ ਤੋਂ ਪੜਵਾਇਆ ਜਾਵੇ ਸਾਊਦੀ ਅਰਬ ਦੀ ਤਰਾਂ ਬਹੁਤ ਬਹੁਤ ਅਫਸੋਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@sukhmann240
@sukhmann240 14 күн бұрын
ਬਾਈ ਜੀ ਅਪਰਾਧੀ ਨੂੰ ਛੱਡਣ ਦਾ ਇਹੀ ਹੁੰਦਾ ਹੈ ਅਗਰ ਮਾਂ ਦੇ ਮਰਨ ਤੇ ਕਾਰਵਾਈ ਕੀਤੀ ਹੁੰਦੀ ਤਾਂ ਖੁਦ ਬਚ ਜਾਂਦਾ
@Sukhvirkaur-hz9lf
@Sukhvirkaur-hz9lf 9 күн бұрын
ਤਾਹਿ ਬੋਲਦੇ ਸਚਾਈ ਦਾ ਸਾਥ ਦੇਣਾ ਚਾਹੀਦਾ, ਗਲਤ ਬੰਦੇ ਤੇ ਗਲਤ ਕੰਮ ਦਾ ਸਾਥ ਕਦੀ ਨਾ ਦੇਵੋ ਨਹੀਂ ਤਾਂ ਆਪਣੇ ਤੇ ਟਾਇਮ ਜੁਰੂਰ ਆਉਂਦਾ
@surajbhan7077
@surajbhan7077 14 күн бұрын
ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜੋਂ ਵੀ ਇਸ ਕਤਲਕਾਂਡ ਵਿਚ ਸ਼ਾਮਿਲ ਹਨ
@user-fb9mb7bb2r
@user-fb9mb7bb2r 11 күн бұрын
ਵਾਹਿਗੁਰੂ ਇਦਾ ਦੀਆ ਜਨਾਨੀਆ ਰਬ ਮੇਹਰ ਕਰੇ ਇਨਾ ਜੁਲਮ ਸੈਕਸ ਸਿਰ ਚੜਕੇ ਬੌਲਦਾ ਸਹੀ ਹੈ ਆਜ ਵੇਖ ਲਿਆ ਭੈਣ ਚੌ ਦੌ ਤਰੱਕੀ ਕਰ ਪੁੱਠੇ ਕਮ
@supinderkaurgill2371
@supinderkaurgill2371 14 күн бұрын
ਵਾਹਿਗੁਰੂ ਏਸ ਤਰਾ ਦੀਆਂ ਕੁਲੌਹਣੀਆ ਨੂੰ ਜੰਮਦੀਆ ਨੂੰ ਚੱਕ ਲਿਆ ਕਰ ਹੋਰ ਕਿਸੇ ਦਾ ਘਰ ਬਰਵਾਦ ਹੋਣੋ ਬਚ ਜਾਇਆ ਕਰੇ
@GurpreetSingh-ui6yx
@GurpreetSingh-ui6yx 12 күн бұрын
ਪੰਜਾਬ ਦੇ ਸਾਰੇ ਪਿੰਡਾਂ ਵਿੱਚੋ ਇੱਕੋ ਪਿੰਡ ਦੇਖਿਆ ਅੱਜ ....ਏਨਾ ਏਕਾ... ਅਕਾਲ ਪੁਰਖ ਇਵੇਂ ਹੀ ਜਾਗਦੀ ਜਮੀਰਾਂ ਦੇਣ ...ਚੜਦੀ ਕਲਾ'ਚ ਰਹੋ...ਕਾਸ਼ ਤੁਹਾਡੇ ਪਿੰਡ ਦੇ ਏਕੇ ਵਰਗੀ ਮਿਸਾਲ ਹਰ ਪਿੰਡ ਦੇਵੇ...ਫਿਰ ਪੰਜਾਬ ਦੇ ਪਿੰਡਾਂ ਵਿੱਚੋ ਸਭ ਭੈੜੀਆਂ ਅਲਾਮਤਾਂ ਖਤਮ ਹੋਣ ਨੂੰ ਸਮਾਂ ਨਹੀਂ ਲੱਗਣਾ..
@aashmsidhu7217
@aashmsidhu7217 14 күн бұрын
ਬਿਲਕੁਲ ਫਾਂਸੀ ਹੋਣੀ ਚਾਹੀਦੀ ਹੈ ਵੀਰੋ ਬੜਾ ਵੱਡਾ ਜੁਲਮ ਹੋਇਆ 🙏🙏🙏🙏🙏🙏💔💔💔💔 ਬੇਨਤੀ ਹੈ
@kikarsinghbrar6414
@kikarsinghbrar6414 14 күн бұрын
ਵਾਹਿਗੁਰੂ ਜੀਉ ਅਸੀਂ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਹਾਂ, ਇਸੇ ਲਈ ਖੱਜਲਖੁਆਰੀ ਹੋ ਰਹੀ ਹੈ। ਸਿੱਖ ਵਿਰਸਾ ਇਹ ਕਹਿੰਦਾ ਹੈ ਕਿ ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਏ।
@user-eq7cr2sg7c
@user-eq7cr2sg7c 14 күн бұрын
ਉਸ ਦੇ ਭਰਾ ਨੂੰ ਚਾਹੀਦਾ ਕੇ ਸਾਰੇ ਪਿੰਡ ਡੇ ਸਾਹਮਣੇ ਲਿਆ ਕੇ ਅੱਗ ਲਾ ਦੇਵੇ
@ManiKalyan-fx2iw
@ManiKalyan-fx2iw 14 күн бұрын
ਪਿੰਡ ਵਾਲਿਆਂ ਦੀ ਵਾਕਿਆ ਹੀ ਤਰੀਫ ਕਰਨੀ ਬਣਦੀ ਜਦੋਂ ਕਹਿਦੇ ਅਸੀਂ ਬੱਚਿਆਂ ਨੂੰ ਪੜਾਵਾਗੇ ਜ਼ਮੀਨ ਉਹਨਾਂ ਦੀ ਸਾਂਭ ਕੇ ਰੱਖਾਂਗੇ ਸੁਣਕੇ ਮਨ ਨੂੰ ਖੁਸ਼ੀ ਹੋਈ ਕਿ ਬਹੁਤ ਵਧੀਆ ਸਿਆਣੇ ਲੋਕ ਨੇ ਪਿੰਡ ਵਾਲੇ ਏਕਾ ਬਹੁਤ ਆ ਪਿੰਡ ਵਾਲਿਆਂ ਦਾ ਤਿਨੇ ਬੁੱਚੜਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ
@hakamsinghhakamsinghhakams4664
@hakamsinghhakamsinghhakams4664 14 күн бұрын
ਬਹੁਤ ਹੀ ਨਿੰਦਣਯੋਗ ਘਟਨਾ ਹੈ ।ਜਗਤਾਰ ਸਿੰਘ ਦੇ ਕਾਤਲਾਂ ਨੂੰ ਅੱਗ ਨਾਲ਼ ਹੀ ਸਾੜਨਾ ਚਾਹੀਦੀ ਹੈ ।
@SitaDevi-ge6gr
@SitaDevi-ge6gr 12 күн бұрын
ਵੀਰ ਜੀ ਆਪ ਸਾਰੇ ਪਿੰਡ ਨੂੰ ਕਠੇ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਦੁਖ ਵੀ ਬਹੁਤ ਹੈ ਵੀਰ ਦੇ ਬਚਿਆਂ ਨੂੰ ਖੁਸ਼ ਰਖੇ
@user-dt5vi1wf7j
@user-dt5vi1wf7j 14 күн бұрын
ਬਿੱਲਕੁਲ ਸਹੀ ਇਹਨਾਂ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ
@harmitsingh3753
@harmitsingh3753 14 күн бұрын
ਇੰਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ
@SatwinderSandhu-bk5bt
@SatwinderSandhu-bk5bt 14 күн бұрын
Fanhsi di sja honi chahidi
@JasbirSingh-cg9re
@JasbirSingh-cg9re 14 күн бұрын
​@@SatwinderSandhu-bk5bt😊
@gurujisingh584
@gurujisingh584 14 күн бұрын
ਇਸ ਕਾਤਲ ਜਨਾਨੀ ਦੇ ਮਾਂ ਬਾਪ ਨੂੰ ਵੀ ਉਸ ਪਿੰਡ ਦਾ ਸਾਥ ਦੇਣਾ ਚਾਹੀਦਾ ਹੈ ਜਿੱਥੇ ਉਹ ਵਿਆਹੀ ਹੋਈ ਹੈ ਜਿੰਨੇ ਬੰਦੇ ਇਸ ਕਤਲ ਵਿੱਚ ਸ਼ਾਮਿਲ ਸਾਰਿਆਂ ਨੂੰ ਫਾਂਸੀ ਦਿੱਤੀ ਜਾਵੇ ਉਸ ਪਿੰਡ ਵਿਚ ਲਿਆ ਕੇ ਪਿੰਡ ਦੇ ਲੋਕਾਂ ਦੇ ਸਾਹਮਣੇ
@Gursidhu-ey6sj
@Gursidhu-ey6sj 14 күн бұрын
ਜਲਦੀ ਤੋਂ ਜਲਦੀ ਇੰਨਾ ਨੂੰ ਫਾਂਸੀ ਹੋਣੀ ਚਾਹੀਦੀ ਹੈ, ਡਰ ਹੈ ਕਿ ਜ਼ਮਾਨਤ ਤੋਂ ਬਾਅਦ ਕਿਤੇ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ
@user-sx4jn5ui7w
@user-sx4jn5ui7w 14 күн бұрын
ਭਰਾਵੋ ਹੁਣ ਬੱਚਿਆਂ ਦਾ ਸਾਥ ਦਿੳ ੳਨਾ ਦਾ ਜੋ ਕੁੱਝ ਵੀ ਹੈਬੱਚਿਆ ਦੇ ਕੋਲ ਰਹੇ ਇਸ ਗੰਦੀ ਜ਼ਨਾਨੀ ਨੁੰ ਸਖ਼ਤ ਤੋ ਸਖ਼ਤ ਸਜਾਦਵਾੳ ਬੱਚਿਆਂ ਦਾ ਬਚਾ ਹੋ ਸਕੇ
@deepamanmaan6059
@deepamanmaan6059 14 күн бұрын
ਸਰਮ‌ ਨਹੀਂ ਆਈ ਭਰਾ ਨਾਲ ਹੀ ਸੰਬੰਧਿਤ ਬਣਾ ਲਏ ਰਿਸ਼ਤਿਆਂ ਨੂੰ ਬਦਨਾਮ ਕਰ ਰਹੇ ਵਿਆਹ ਨਾ ਕਰਾਉਦੀ ਕਿਸੇ ਦਾ ਘਰ ਉਜਾੜ ਦਿੱਤਾ। ਸਰਮ‌ ਨਹੀਂ ਹੈਗੀ ਸਜ਼ਾ ਦੇਵੋ।
@BalwinderKaur-hr8zi
@BalwinderKaur-hr8zi 13 күн бұрын
ਇਸ ਔਰਤ ਤੇ ਇਸਦੇ ਸਾਥੀਆ ਨੰ ਫਾਂਸੀ ਹੌਣੀ ਚਾਹੀਦੀਆਂ ਪਰ ਸ਼ਰੀਕੇ ਦੇ ਬੰਦੇ ਨੰ ਔਰਤ ਭਰਾ ਦਸ ਕੇ ਭੈਣ ਭਰਾ ਦੋ ਰਿਸ਼ਤੇ ਨੰ ਬਦਨਾਮ ਨਾ ਕੀਤਾ ਜਾਵੇ
@SukhwinderSingh-wq5ip
@SukhwinderSingh-wq5ip 13 күн бұрын
ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ❤
@guardialsingh7879
@guardialsingh7879 14 күн бұрын
ਵਾਹਿਗੁਰੂ ਜੀ ਪਿੰਡ ਵਾਸੀਆਂ ਨੂੰ ਪਰਮਾਤਮਾ ਇਤਫ਼ਾਕ ਬਕਸੇ਼ ਅਤੇ ਪਰਸ਼ਾਸ਼ਨ ਅੱਗੇ ਬੇਨਤੀ ਹੈ ਕਿ ਜਲਦੀ ਹੀ ਸਾਰੇ ਸਬੂਤ ਇਕਠੇ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਿਨਾ ਕਿਸੇ ਦੇਰੀ ਤੋਂ
@reshamsingh4059
@reshamsingh4059 14 күн бұрын
ਤਿਨਾ ਨੂੰ ਫਾਂਸੀ ਦੇਕੇ ਹਟੋਓਪਿੰਡ ਵਾਲੇ ਓ ਬੁਹਤੀ ਮਾੜਾ ਹੋਇਆ ਰੇਸਮ ਮਾਹਮਦਪੁਰ ਸੰਗਰੂਰ ਅਸੀਂ ਦਰਾਜ਼ ਨੰਗਰ ਦਾ ਧੰਨਵਾਦ ਕਰਦੇ ਹਾਂ
@phootphath4851
@phootphath4851 13 күн бұрын
ਇਹ ਕੋਈ ਪਹਿਲਾ ਕੇਸ ਨੀਂ ਹੋਇਆ ਪਹਿਲਾਂ ਵੀ ਬਹੁਤ ਕੇਸ ਹੋਏ ਨੇਂ ਤੇ ਦੋਸ਼ੀਆਂ ਨੂੰ ਸਜ਼ਾ ਵੀ ਮਿਲੀ ਐ, ਵਾਰਿਸ ਸ਼ਾਹ ਨਾਂ ਆਦਤਾਂ ਜਾਂਦੀਆਂ ਨੇਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਜਿੰਨਾ ਨੇਂ ਕਰਤੂਤਾਂ ਕਰਨੀਆਂ ਨੇਂ ਉਹ ਚਾਹੇ ਬੰਦਾ ਚਾਹੇ ਜਨਾਨੀ ਕਰਨੋਂ ਟਲਦੇ ਨੀਂ, ਘਰ ਪਰਿਵਾਰ ਬੇਸ਼ੱਕ ਖ਼ਤਮ ਹੋਜੇ, ਸੁਮੱਤ ਬਖ਼ਸ਼ੇ ਪਰਮਾਤਮਾਂ ਸਾਡੇ ਸਮਾਜ ਨੂੰ,
@HardeepSingh-jr1ig
@HardeepSingh-jr1ig 13 күн бұрын
ਪਿੰਡ ਵਾਲਿਓ ਟਾਇਮ ਤਾਂ ਲੱਗ ਸਕਦਾ। ਪਰ ਏਕਤਾ ਐਦਾਂ ਹੀ ਬਣਾਈ ਰੱਖਿਓ। ਔਰ ਫ਼ਾਂਸੀ ਦੇ ਤਖ਼ਤੇ ਤੇ ਲਿਜਾ ਕੇ ਦਮ ਲੈਣਾ
@porandhaliwal4330
@porandhaliwal4330 14 күн бұрын
ਹਾਂ ਜੀ ਫਾਸੀ ਦੀ ਸਜਾ ਸੁਣਾਈ ਜਾਵੇ
@Lovenature-nt8zm
@Lovenature-nt8zm 13 күн бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@luckygrewal4421
@luckygrewal4421 14 күн бұрын
Pind walia nu salute aa
@RanjitSingh-jm6cs
@RanjitSingh-jm6cs 14 күн бұрын
ਬਹੁਤ ਹੀ ਵਧੀਆ ਪਿੰਡ ਦੇ ਲੋਕ
@singhcheema4386
@singhcheema4386 14 күн бұрын
ਵਹਿਗੁਰੂ ਜੀ ਹਰ ਇਕ ਨੂੰ ਮਤ ਬੁਧ ਬਖਸ਼ੋ
@GoraSingh-ov6ux
@GoraSingh-ov6ux 14 күн бұрын
ਬਹੁਤ ਵਧੀਆ ਰਿਪੋਰਟਿੰਗ ਹੈ ਤੁਹਾਡੀ ਪਰ ਲੋਕਾਂ ਨੂੰ ਸਮਾਂ ਵੱਧ ਦਿਆ ਕਰੋ
@AmarjeetSingh-oi2jv
@AmarjeetSingh-oi2jv 11 күн бұрын
Aap di paterkari bahut vdia h
@jashangill8616
@jashangill8616 13 күн бұрын
ਬਹੁਤ ਸਿਆਣੇ ਲੋਕ ਹਨ ਪਿੰਡ ਵਾਸੀ ਇਹਨਾ ਦੀ ਤਮਨਾ ਪੂਰੀ ਹੋਣੀ ਚਾਹਿਦੀ ਹੈ
@KulwinderSingh-ml7zn
@KulwinderSingh-ml7zn 13 күн бұрын
ਸਾਰਾ ਪਿੰਡ ਉਸ ਜਨਾਨੀ ਦੇ ਖਿਲਾਫ ਹੈ, ਬਹੁਤ ਵਧੀਆ ਗਲ ਹੈ, ਪਿੰਡ ਦਾ ਕੋਈ ਵੀ ਬੰਦਾ ਨਾਲ ਨਹੀਂ ਹੈ,, ਦੂਜੀ ਗਲ ਉਸ ਜਨਾਨੀ ਨੇ ਜੇ ਪਿੰਡ ਦੇ ਕਿਸ ਬੰਦੇ ਦਾ ਖਿਆਲ ਰੱਖਿਆ ਹੁੰਦਾ,,,, ਹੁਣ ਨਾਲ ਹੋਣਾ ਸੀ ਉਹਨੇ
@newsidhusidhu2283
@newsidhusidhu2283 13 күн бұрын
ਨਾਰੀ ਸ਼ਕਤੀ ਜ਼ਿੰਦਾਬਾਦ ਹੈ ਅਤੇ ਸਰਕਾਰ ਇਸਨੂੰ ਹੋਰ ਜ਼ਿੰਦਾਬਾਦ ਕਰ ਰਹੀ ਹੈ
@gurarpansingh3475
@gurarpansingh3475 14 күн бұрын
ਘੋਰ ਕਲਯੂਗ ਹੈ ਜੀ ਇਹ ਮਾਂ ਨਹੀਂ ਸੀਂ ਨਾਂ ਕਿਸੇ ਦੇ ਘਰ ਵਾਲੀ ਸੀ ਇਹ ਤਾਂ ਇੱਕ ਮਾਂ ਪੁੱਤ ਨੂੰ ਖਾਣ ਵਾਲੀ ਡੈਣ ਸੀ ਜਹਿੜੀ ਜਨਾਨੀ 10 ਕਿਲੇ ਜ਼ਮੀਨ ਤੇ ਆਪਣਾ ਘਰ ਨਹੀਂ ਵਸਾ ਸਕੀ ਉਹ ਜਨਾਨੀ ਨਹੀਂ ਹੋ ਸਕਦੀ ਇੰਨਾਂ ਤੀੰਨਾਂ ਨੂੰ ਫਾਂਸੀ ਹੀ ਦੇਣੀ ਚਾਹੀਦੀ
@user-ny1vy2gq4v
@user-ny1vy2gq4v 13 күн бұрын
ਕਿੰਨੀਂ ਸ਼ਰਮਨਾਕ ਤੇ ਦਿਲ ਕੰਬਾਊ ਗੱਲਬਾਤ ਐ ਜੋ ਇੱਕ ਕਹਾਣੀ ਬਣਕੇ ਰਹਿਗੀ। ਸਰਕਾਰਾਂ (ਜਾਂ ਅਦਾਲਤਾਂ) ਵੱਲ਼ੋਂ ਇਹੋ ਜਿਹੇ ਦਰਿੰਦਿਆਂ ਨੂੰ ਓਹੀ ਸਜ਼ਾ ਮਿਲੇ ਜਿਹੋ ਜਿਹਾ ਜੁਰਮ ਦੋਸ਼ੀ ਨੇਂ ਕੀਤਾ ਤਾਂ ਹੋ ਸਕਦਾ ਲੁਕੇ ਜ਼ੁਲਮ ਨੂੰ ਕੁਝ ਠੱਲ੍ਹ ਪਵੇ ਨਹੀਂ ਤਾਂ ਦਿਨੋਂ ਦਿਨ ਦੇਖ ਰਹੇ ਆਂ ਕਿ ਜ਼ੁਲਮ, ਅਤਿਆਚਾਰ, ਪਾਪ ਆਪਣੀਂ ਚੋਟੀ ਵੱਲ ਵਧ ਰਿਹਾ। ਕੋਈ ਆਪਣੀਂ ਪਤਨੀਂ, ਪਤੀ, ਬੱਚੇ, ਰਿਸ਼ਤੇਦਾਰ ਮਾਰ ਮੁਕਾ ਦਿੰਦਾ ਜਾਂ ਦਿੰਦੇ ਆ। ਇਹ ਕੇਸ ਤੋਂ ਛੁੱਟ ਕਈ ਕੇਸ ਤਾਂ ਦੱਬੇ ਈ ਰਹਿ ਜਾਂਦੇ ਆ । ਧੰਨਵਾਦ ਹੋਵੇ ਪੁਲਿਸ ਪ੍ਰਸ਼ਾਸਨ ਦਾ ਜਿੰਨ੍ਹਾਂ ਇਹ ਬਿੱਲਕੁੱਲ ਅੰਨ੍ਹਾਂ ਕੇਸ ਦੁਨੀਆਂ ਦੇ ਸਾਹਮਣੇ ਲਿਆਂਦਾ। ਬਾਕੀ ਪਿੰਡ ਦੀ ਏਕਤਾ ਦੇਖ ਵਧੀਆ ਲੱਗਾ। ਪਿੰਡ ਵਾਸੀ ਵੀਰ ਨੇਂ ਕੱਲੀ -ਕੱਲੀ ਗੱਲ ਨੂੰ ਕਿੰਨੇਂ ਵਿਸਥਾਰ ਨਾਲ, ਥੋੜ੍ਹੇ ਲਫਜ਼ਾਂ ਵਿੱਚ ਸਮਝਾਇਆ ਤੇ ਇਹ ਤੋਂ ਬਿਨਾਂ ਮਲੂਕੇ ਵੀਰ ਦਾ ਧੰਨਵਾਦ ਵਧੀਆ ਸਾਰੀ ਸਮੀਕਰਣ ਸਮਝਾਉਂਣ ਬਾਰੇ। ਸਾਰੇ ਵੀਰਾਂ ਦਾ ਧੰਨਵਾਦ। ਪਾਪਣ ਔਰਤ ਅਤੇ ਦੋਸ਼ੀਆਂ ਨੂੰ ਅਜਿਹੀ ਸਜਾ ਮਿਲੇ ਕਿ ਅੱਗੇ ਤੋਂ ਕੋਈ ਅਜਿਹਾ ਕਰਨ ਬਾਰੇ ਸੋਚਣ ਤੋਂ ਵੀ ਕੰਬੇ।😮
@user-vp9ut9vq3j
@user-vp9ut9vq3j 14 күн бұрын
ਇਹ ਪਿੰਡ ਦੇ ਲੋਕਾਂ ਨੂੰ ਸਲੂਟ ਇਹੋ ਜਿਹੇ ਲੋਕਾਂ ਦੀ ਸੋਚ ਵਰਗੀ। ਸੋਚ ਪੂਰੇ। ਪੰਜਾਬ ਦੀ ਹੋ ਜਾਵੇ ਜ਼ਨਾਨੀ ਅਤੇ ਉਸ ਦੇ ਆਸ਼ਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ
@gurpreetkanda4859
@gurpreetkanda4859 10 күн бұрын
ਇਸ ਪਿੰਡ ਦੇ ਲੋਕਾਂ ਦੀ ਚੰਗੀ ਸੋਚ ਨੂੰ ਸਲਾਮ
@user-zp2hz6nz1g
@user-zp2hz6nz1g 14 күн бұрын
ਸਾਰੇ ਪਿੰਡ ਦੇ ਏਕੇ ਨੂੰ ਸਲਾਮ ਵਾਹਿਗੁਰੂ ਤੁਹਾਨੂੰ ਇੰਨਸਾਫ ਦੁਆਵੇ
@navdeepsingh2119
@navdeepsingh2119 13 күн бұрын
ਇਸ ਕੱਤੀ ਗੰਦੀ ਨੂੰ ਤੇਲ ਦੇ ਗਰਮ ਕੜਾਹੇ ਵਿੱਚ ਸੁਟਿਆ ਜਾਵੇ ਪਿੰਡ ਵਾਸੀਆਂ ਨੂੰ ਸਲਾਮ ਹੈ ਵੀਰ ਜੀ ਹੁਣ ਪਿਛੇ ਨਾ ਹਟਨਾ
@sikandersingh7611
@sikandersingh7611 14 күн бұрын
ਜਗਤਾਰ ਸਿੰਘ ਦੇ ਕਾਤਲਾ ਨੂੰ ਫਾਸੀ ਹੋਣੀ ਚਾਹੀਦੀ ਹੈ
@harnamsinghsran80
@harnamsinghsran80 14 күн бұрын
ਅਮਰੋਹਾ ਦੀ ਸ਼ਬਨਮ. ਵਾਗ ਜਲਦੀ ਤੋ ਪਹਿਲਾ ਫਾਸੀ ਅਤੇ ਦੋਨਾਂ ਬੱਚਿਆ ਦੀ ਸਪੁੱਰਦਗੀ ਜਗਤਾਰ ਸਿੰਘ ਦੇ ਨਾਨਕਿਆਂ ਨੂੰ ਦਿੱਤੀ ਜਾਵੇ
@user-hn7ht7jg5i
@user-hn7ht7jg5i 14 күн бұрын
ਇਹ।ਜਨਾਨੀ।ਨੂੰ।ਤੇਲ।ਪਾਕੇ।ਪਿੰਡ।ਦੇ।ਵਿਚਾਲੇ।ਸਾਨੀਆ।ਜਾਵੇ
@j.psandhu5328
@j.psandhu5328 14 күн бұрын
ਸਲਾਮ ਅਾ ਪਿੰਡ ਵਾਸੀਅਾਂ ਨੂੰ
@SimranKaur-wx7si
@SimranKaur-wx7si 14 күн бұрын
ਫਾਸੀ ਹੋਵੇ ਫੇਰ ਹੋਰ ਸੁਧਰ ਜਾਣ ਗਿਆ
@JaswantSingh-og6pj
@JaswantSingh-og6pj 14 күн бұрын
ਫਾਂਸੀ ਹੋਣੀ ਚਾਹੀਦੀ ਜਾ ਅੱਗ ਹਵਾਲੇ ਹੋਣੀ ਚਾਹੀਦੀ ਆ ਜੀ
@hakamsinghhakamsinghhakams4664
@hakamsinghhakamsinghhakams4664 14 күн бұрын
ਫਾਂਸੀ ਦੀ ਸਜਾ ਨਹੀ ਹੋਣੀ ਚਾਹੀਦੀ ।ਜਗਤਾਰ ਵੀਰ ਵਾਗ ਹੀ ਅਗ ਲਾਕੇ ਹੀ ਸਜਾ ਦੇਣੀ ਚਾਹੀਦੀ ਹੈ ।ਤਾ ਜੋ ਅਗੇ ਤੋਂ ਕੋਈ ਅਪਰਾਧ ਨਾ ਕਰੇ ।ਜਿਵੇ ਜਗਤਾਰ ਸਿੰਘ ਦੀ ਜਾਨ ਨਿਕਲੀ ਹੋਉ।ਉਸੇ ਤਰਾਂ ਇਹਨਾਂ ਤਿੰਨਾਂ ਦੀ ਅੱਗ ਨਾਲ਼ ਹੀ ਸਾੜਨਾ ਚਾਹੀਦੀ ਹੈ ।ਪਿੰਡ ਵਾਲਿਆ ਦੀ ਸੰਗਤ ਦਾ ਤਹਿਦਿਲੋ ਧੰਨਵਾਦ ਜੀ ਏਕਤਾ ਵਿੱਚ ਬਲ ਹੁੰਦਾ ਹੈ ।ਮਲੂਕਾ ਚੈਨਲ ਵਾਲੇ ਵੀਰ ਦਾ ਵੀ ਧੰਨਵਾਦ ਜੀ
@rbrar3859
@rbrar3859 14 күн бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@gurpreetrandhawa2230
@gurpreetrandhawa2230 14 күн бұрын
ਪਿੰਡ ਵਾਸੀਓ ਤੁਹਾਡੇ ਜਜ਼ਬੇ ਨੂੰ ਸਲਾਮ, ਵੀਰੋਂ ਇੱਕਠੇ ਹੋ ਕੇ ਏਕੇ ਨਾਲ ਪੈਰਵਾਈ ਕਰੋ, ਕਿਤੇ ਇਹ ਨਾ ਹੋਵੇ ਪੈਰਵਾਈ ਪੱਖੋਂ ਕੇਸ ਨਰਮ ਰਹਿ ਜੇ ਇੱਕਠੇ ਹੋ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਓ,
@TarasinghSamagh-bn2zg
@TarasinghSamagh-bn2zg 14 күн бұрын
ਤਿੰਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਜੀ,, ਦਰਾਜ ਪਿੰਡ ਦੇ ਵਿਚਾਲੇ,,, ਲੋਕਾਂ ਦੇ ਸਾਹਮਣੇ।
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН
Despicable Me Fart Blaster
00:51
_vector_
Рет қаралды 24 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
This is not my neighbor  Terrible neighbor! #funny #zoonomaly #memes
00:26
ਜਾਦੂਗਰ ਨੇ ਬੰਦਾ ਗੈਪ ਕਰਤਾ
12:02
AK TV PUNJAB
Рет қаралды 1,1 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН