Anmol Rattan: Bhai Kamaljeet Singh Ji (Hazoori Ragi) | ਅਨਮੋਲ ਰਤਨ: ਭਾਈ ਕਮਲਜੀਤ ਸਿੰਘ ਜੀ (ਹਜ਼ੂਰੀ ਰਾਗੀ)

  Рет қаралды 10,211

PTC SIMRAN

PTC SIMRAN

Күн бұрын

🔸ਕੀਰਤਨ ਕਰਨ ਦੀ ਲਗਨ ਕਿਵੇਂ ਲੱਗੀ?
🔸ਪੁਰਾਤਨ ਸੰਗਤ ਨੂੰ ਗੁਰਬਾਣੀ ਦਾ ਕਿੰਨਾ ਗਿਆਨ ਸੀ?
🔸ਭਾਈ ਸਾਹਿਬ ਕਿਹੜੇ ਰਾਗੀ ਸਿੰਘਾਂ ਦਾ ਕੀਰਤਨ ਸੁਣਦੇ ਹਨ?
🔸ਰਾਗੀ ਸਿੰਘ ਬਣਨ ਲਈ ਕਿਸ ਚੀਜ਼ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ?
ਅਨਮੋਲ ਰਤਨ: ਭਾਈ ਕਮਲਜੀਤ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) | Anmol Rattan: Bhai Kamaljeet Singh Ji (Hazoori Ragi Sri Darbar Sahib, Amritsar) | #AnmolRattan #Interview #HazooriRagi #BhaiKamaljeetSinghJi #BhaiKamaljeetSingh #BhaiKamaljeetSinghJiHazooriRagi #HazuriRagi #Ragi #SikhPersonalities #Waheguru #Sikhism #VaryamSinghHemrajpur #PTCsimran

Пікірлер: 57
@paramjitkaur6441
@paramjitkaur6441 8 ай бұрын
ਬਹੁਤ ਸੁੰਦਰ ਕੀਰਤਨ ਕਰਦੇ ਨੇ ਭਾਈ ਸਾਹਿਬ ਕਮਲਜੀਤ ਸਿੰਘ ਜੀ ।! ਸਹਿਜ ਨਾਲ ਕੀਰਤਨ ਕਰਨ ਵਾਲੇ ਕੁੱਝ ਕੁ ਖਾਸ ਰਾਗੀ ਸਿੰਘ ਹਰਿਮੰਦਰ ਸਾਹਿਬ ਦੀ ਪੁਰਾਤਨ ਰੀਤ ਨੂੰ ਬਰਕਰਾਰ ਰੱਖ ਰਹੇ ਹਨ .. ਭਾਈ ਕੁਲਵਿੰਦਰ ਸਿੰਘ ਮਾਹਲ , ਭਾਈ ਸੁਰਿੰਦਰ ਸਿੰਘ ਜੀ .. ਵੀ ਬਹੁਤ ਸਹਿਜ ਵਿੱਚ ਵਿਚਰਦੇ ਨੇ.. ਨਵੇ ਰਾਗੀ ਸਿੰਘਾਂ ਵਿੱਚੋ ..
@avtarsinghragimansa
@avtarsinghragimansa 3 ай бұрын
ਭਾਈ ਕਮਲਜੀਤ ਸਿੰਘ ਜੀ ਕਮਾਲ ਦੇ ਰਾਗੀ ਹਨ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
@gurwindersingh1772
@gurwindersingh1772 6 ай бұрын
ਭਾਈ ਸਾਹਿਬ ਜੀ ਦੀ ਸਿਫਤ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ..
@ramandeepsingh6032
@ramandeepsingh6032 8 ай бұрын
ਕਈ ਦਿਨਾਂ ਤੋਂ ਇੰਤਜਾਰ ਸੀ ਭਾਈ ਸਾਹਿਬ ਜੀ ਦੇ ਵਿਚਾਰ ਸੁਣਨ ਦਾ
@atmasingh6751
@atmasingh6751 9 ай бұрын
ਭਾਈ ਸਾਹਿਬ ਜੀ ਰੂਹ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦੀ ਕੀਰਤੀ ਕਰਦੇ ਹਨ। ਮੈਂ ਪ੍ਰੇਸ਼ਾਨ ਅਵਸਥਾ ਵਿੱਚ ਇਹਨਾਂ ਦੁਆਰਾ ਗਾਈ ਬਾਣੀ ਸੁਣ ਕੇ ਆਨੰਦਿਤ ਹੋ ਜਾਂਦਾ ਹਾਂ। ਧੰਨਵਾਦ ਧੰਨਵਾਦ। ਪਰਮਾਤਮਾ ਬਿਬੇਕ ਬੁੱਧੀ ਬਖਸ਼ਣ।
@paramjeetsingh4420
@paramjeetsingh4420 3 ай бұрын
🙏🏾🙏🏾Bhai kamaljeet Singh ji 🙏🏾🙏🏾❤️❤️🌹🌹❤️❤️
@Kirtanbhagti
@Kirtanbhagti 8 ай бұрын
❤ ਅਸਲ ਵਿਚ ਇਕ ਕੀਰਤਨੀਏ ਦਾ ਆਪਣਾ ਦਿਲ ਅਨੰਦਿਤ ਹੋਣਾ ਚਾਹੀਦਾ, ਗੁਰਬਾਣੀ ਉਸਦੇ ਦਿਲ ਚ ਵਿਚ ਵਸਾਈ ਹੋਣੀ ਚਾਹੀਦੀ, ਤੇ ਨਿਤਨੇਮੀ ਹੋਵੇ ਫੇਰ ਉਸ ਕੀਰਤਨੀਏ ਦੁਆਰਾ ਗਾਈ ਬਾਣੀ ਸਹਿਜੇ ਹੀ ਸੰਗਤ ਦੇ ਦਿਲ ਤੇ ਅਸਰ ਕਰਦੀ ਹੈ। ਭਾਈ ਸਾਹਿਬ ਜੀ ਓਹਨਾ ਚੋ ਇਕ ਹਨ ਪਰ ਅਫਸੋਸ ਅੱਜ ਕਲ 95% ਕੀਰਤਨੀਏ ਗੁਰਬਾਣੀ ਤੋਂ ਨਿਰਲੇਪ ਹਨ
@gurpreetsinghsunam45
@gurpreetsinghsunam45 5 ай бұрын
Bhai sahib de charna ch parnaam 🌸🌸
@rakhwindersinghnandra8396
@rakhwindersinghnandra8396 8 ай бұрын
Guru Ram Das ji Maharaj j aap ji nu chardikala karan ji
@namdeepsingh
@namdeepsingh 8 ай бұрын
ਅਨਮੋਲ ਰਤਨ
@atmasingh6751
@atmasingh6751 9 ай бұрын
ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਿਹਤ ਪ੍ਰਤੀ ਜਾਗਰੂਕ ਹੋਣ।ਸਰੀਰ ਦਾ ਭਾਰ ਨਾ ਵਧਣ ਦੇਣ। ਮੁਆਫ਼ੀ ਮੰਗਦਾ ਹਾਂ
@satwantkaurpandha1046
@satwantkaurpandha1046 8 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏🙏
@atmasingh6751
@atmasingh6751 9 ай бұрын
ਗੁਰੂ ਸਾਹਿਬ ਜੀ ਦੀ ਕੀਰਤੀ ਕਰਨ ਵਾਲੇ ਸੰਗਤਾਂ ਨੂੰ ਪਰਮਾਤਮਾ ਦੇ ਦਰ ਤੱਕ ਲੈ ਜਾਂਦੇ ਹਨ।
@rakhwindersinghnandra8396
@rakhwindersinghnandra8396 8 ай бұрын
Waheguru ji guru Ram Das ji Maharaj ji chardikala karan ji
@SANDEEPSINGH-tg9cu
@SANDEEPSINGH-tg9cu 9 ай бұрын
ਮੇਰੇ ਪਸੰਦੀਦਾ ਕੀਰਤਨੀਏ ❤🙏
@TAKDEER.973
@TAKDEER.973 8 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@jasvirsingh8703
@jasvirsingh8703 8 ай бұрын
Bhai sabb da main bihat takda fan aaa
@sukhdevsinghamritsarwale9067
@sukhdevsinghamritsarwale9067 9 ай бұрын
Veer ji bahi sahib da nam ,,kamljeet hai ji ,,tc kamldeep Kai rahi ho ji
@atmasingh6751
@atmasingh6751 9 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਇਹ ਮਨ ਨੂੰ ਸਕੂਨ ਦੇਣ ਵਾਲਾ ਮਹੌਲ ਦਿੱਤਾ ਹੈ। ਧੰਨਵਾਦ
@atmasingh6751
@atmasingh6751 9 ай бұрын
ਗੁਰੂ ਸਾਹਿਬ ਆਪਣੇ ਪਿਆਰਿਆਂ ਨੂੰ ਆਪ ਹੀ ਪਾਲਦੇ ਹਨ। ਪਰਮਾਤਮਾ ਨੂੰ ਪਤਾ ਹੈ ਮੇਰੇ ਸੇਵਕ ਦੀ ਕੀ ਲੋੜ ਹੈ ਉਹ ਪਰਮਾਤਮਾ ਪੂਰੀ ਕਰਦੇ ਹਨ। ਪ੍ਰਾਣੀ ਨੂੰ ਸਬਰ ਰੱਖਣਾ ਬਣਦਾ ਹੈ।
@surindermakkar2894
@surindermakkar2894 9 ай бұрын
My favorite ragi .
@atmasingh6751
@atmasingh6751 9 ай бұрын
ਆਨੰਦਿਤ ਰਾਗੀ ਹੀ ਸ੍ਰੋਤਿਆਂ ਨੂੰ ਆਨੰਦਿਤ ਕਰ ਸਕਦਾ ਹੈ।
@JagrajSingh-k1c
@JagrajSingh-k1c 11 күн бұрын
ਵਾਹਿਗੁਰੂ ਜੀ ਪਿਤਾ ਜੀ ਦਾ ਨਾਮ ਨਹੀਂ ਦਸਿਆ
@gurmatsansar3490
@gurmatsansar3490 8 ай бұрын
Bhut he anad bhai sahib ji de kirtan vich ji
@atmasingh6751
@atmasingh6751 9 ай бұрын
ਭਾਈ ਸਾਹਿਬ ਜੀ ਦੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ।
@kuldipbajwa8385
@kuldipbajwa8385 8 ай бұрын
ਵਾਹਿਗੁਰੂ ਜੀ
@tejpalsingh4440
@tejpalsingh4440 8 ай бұрын
Bhai sahab ji ek bohot he pyaar vale te sureelay ragi singh ne.....
@atmasingh6751
@atmasingh6751 9 ай бұрын
ਰਾਗੀ ਖੁਦ ਆਨੰਦਿਤ ਹੋਣਾ ਚਾਹੀਦਾ ਹੈ
@InderjeetSingh-mb2ep
@InderjeetSingh-mb2ep 8 ай бұрын
True said by Bhai Saab ji that apart from Waheguru ji no one is our friend. Atee Sundar kirtan done by Bhai Saab ji!! In Foreign countries there are very few Kirtaneeyee like him.
@tajindersingh7955
@tajindersingh7955 8 ай бұрын
Waheguru ji
@Waheguru-db8lj
@Waheguru-db8lj 8 ай бұрын
Very nice
@atmasingh6751
@atmasingh6751 9 ай бұрын
ਜੀਵਨ ਦੀਆਂ ਮੁਸਕਲਾਂ ਜੀਵਨ ਦਾ ਅੰਗ ਹਨ।
@bhaijaswindersinghgurduara690
@bhaijaswindersinghgurduara690 9 ай бұрын
ustad ji bout kamaaaal❤❤❤❤❤❤
@AmrikSingh-zr4jn
@AmrikSingh-zr4jn 8 ай бұрын
Veer g nice voice de malak han
@AmrikSingh-yc1yx
@AmrikSingh-yc1yx 9 ай бұрын
God bless you Respected Bhai Sahib ji🙏
@amrindersinghkokri6045
@amrindersinghkokri6045 8 ай бұрын
❤❤❤❤
@HarpalSingh-kw8sc
@HarpalSingh-kw8sc 9 ай бұрын
Sabh to zaroori jehri hall hai k ragi singh raga di mehnat karan filmi tuna te gurubani gayen naah karan bahut ragi ne jinha ne aapni sarree oomar filmi tuna te her gurubani gayen karde aa rahe hann waheguru inha nu sumatt bakhshan 🙏
@sonusardar9821
@sonusardar9821 9 ай бұрын
Veer ji ek interview bhai manjeet singh ji axe hazoori ragi darbar sahib ona naal v kro ji pls
@jaipreetsingh3566
@jaipreetsingh3566 9 ай бұрын
Waheguru ji ka Khalsa waheguru ji ki Fateh veer ji bhai sahib bhai Maninder Singh hazori ragi sri darbar sahib de nall interview Karo ji
@Jatinsingh1699
@Jatinsingh1699 9 ай бұрын
👐👐👐
@basantsingh4435
@basantsingh4435 8 ай бұрын
Allow Ragi sahib to explain fully for benefit listners
@sandeeparneja7023
@sandeeparneja7023 8 ай бұрын
Veerji, He is Kamaljeet Singh, you shared Kamaldeep Singh.
@jagroopsingh1185
@jagroopsingh1185 8 ай бұрын
ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅੱਜ ਕੱਲ੍ਹ ਕਿਉਂ ਕੀਰਤਨ ਨਹੀਂ ਕਰ ਰਹੇ।੍ਕੋਈ ਸਿੰਘ ਦਸ ਸਕਦਾ
@Sovereignsingh-rb7cs
@Sovereignsingh-rb7cs 8 ай бұрын
Kal hi kita … aaj USAaa gaye …
@komalsadher2099
@komalsadher2099 8 ай бұрын
Nirmolak heere nei j
@basantsingh4435
@basantsingh4435 8 ай бұрын
Ragi sahib is not allowed to fully explain fully and unnessary interrupted in between
@Entrepreneur-h5j
@Entrepreneur-h5j 9 ай бұрын
Aj kal koi ni kirtan nu profession bnana chanda no respect at all mari ji bheta piche har koi kenda ght lelo ji ena ki krna tuc
@sandeepsingh-yb9cm
@sandeepsingh-yb9cm 8 ай бұрын
ਵਾਹਿਗੁਰੂ ਜੀ 🙏
@KuldipSingh-i5f
@KuldipSingh-i5f 9 ай бұрын
My favourite ragi
@vrindersingh3506
@vrindersingh3506 8 ай бұрын
Waheguru ji
@waheguru6699
@waheguru6699 4 ай бұрын
waheguru waheguru waheguru ji ❤❤❤❤❤
@BhaiJasbirSinghNathpurwale
@BhaiJasbirSinghNathpurwale 8 ай бұрын
Waheguru ji
@rakhwindersinghnandra8396
@rakhwindersinghnandra8396 8 ай бұрын
Waheguru ji
@jasvirdhillon9704
@jasvirdhillon9704 8 ай бұрын
Waheguru ji
@kiratkourkirti6596
@kiratkourkirti6596 8 ай бұрын
Waheguru ji
@balvirsinghkhalsa7777
@balvirsinghkhalsa7777 6 ай бұрын
Waheguru ji
@jaswantsingh9123
@jaswantsingh9123 2 ай бұрын
Waheguru ji
小丑教训坏蛋 #小丑 #天使 #shorts
00:49
好人小丑
Рет қаралды 54 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Don’t Choose The Wrong Box 😱
00:41
Topper Guild
Рет қаралды 62 МЛН
Bhai Kamaljeet Singh Hazoori Ragi Sri Darbar Sahib !! Anand Bhaeya Vadhbhagio !! Ab Tab Jab Kab Tuhi
59:36
Zindagi Ch Jadon Vi Dukh Aave  | Giani Sant Singh Ji Maskeen
44:38
B L E S S E D
Рет қаралды 186 М.
Bhai Kamaljeet Singh Ji - Hazoori Ragi - Gurmat Samagam - Gurgaon (14-11-2016)
1:11:01
小丑教训坏蛋 #小丑 #天使 #shorts
00:49
好人小丑
Рет қаралды 54 МЛН